ਜਦੋਂ ਬਾਬਾ ਦੁਬਈ ਰਹਿੰਦਾ ਹੀ ਧੱਕੇ ਨਾਲ ਹੀ ਕਿਸੇ ਦੇ ਘਰੇ ਵੜ ਗਿਆ Tari Baba New Video

แชร์
ฝัง
  • เผยแพร่เมื่อ 31 ธ.ค. 2024
  • ਜਦੋਂ ਬਾਬਾ ਦੁਬਈ ਰਹਿੰਦਾ ਹੀ ਧੱਕੇ ਨਾਲ ਹੀ ਕਿਸੇ ਦੇ ਘਰੇ ਵੜ ਗਿਆ
    ਅਗਲਿਆਂ ਨੇ ਪੰਜ ਸੱਤ ਦਿਨਾਂ ਬਾਅਦ ਕਰਕੇ ਜਤਨ ਕੱਢਿਆ ਘਰ ਤੋਂ ਵਾਰ This Channel is Digitally Powered By Pixil Digi Group
    / pixildigigroup
    hello@pixildigigroup.com +91 8146667013
    #youtube #youtubevideo #youtuber #youtubechannel #youtubers #youtubevideos #youtubeindia #funny #funnyvideo #funnyvideos #funnymoments #funnymoments #fun #funnymemes #funnychallenge #funnycomedy #comedy #comedyvideo #comedyshorts #comedian #laughoutloud #laugh #laughing #happy #happiness #shortsfeed #shortsyoutube #youtube #youtuber #youtubeshorts #youtubeshort #youtubevideo #ytshorts #shorts #shortvideo #short #funny #funnyshortsvideo #funnymoments #funnymoments #funnyshorts #funnyshortstatus #taaribaba #Taaribabafunnyvideos #taaribabakussa #babafunnyvideos #preetsyaan

ความคิดเห็น • 129

  • @JagwinderSingh-sd1fi
    @JagwinderSingh-sd1fi ปีที่แล้ว +13

    22 ਦੀਆਂ ਗੱਲਾਂ ਹੱਡਬੀਤੀਆ ਨੇ
    ਮੈਂ ਵੀ ਰਿਹਾ ਦੁਬਈ ਰਿਹਾ
    ਸਾਰੀਆਂ ਗੱਲਾਂ ਸੱਚੀਆਂ ਨੇ......

  • @tarsemsinghrajput6675
    @tarsemsinghrajput6675 ปีที่แล้ว +14

    ਬਹੁਤ ਵਧੀਆ ਤਾਰੀ ਕੁੱਸਾ ਜੀ। ਵਾਂਦਰ ਮੋਗਾ

  • @ShergillShergill-s7e
    @ShergillShergill-s7e ปีที่แล้ว +4

    ਬਾਈ ਜੀ ਬਹੁਤ ਵਧੀਆ ਗੱਲਾਂ ਹੁੰਦੀਆਂ ਨੇ ਆਪ ਦੀਆਂ ❤❤ ਮੈਂ ਯੂ ਪੀ ਤੋਂ ਹਾਂ baba love you brother

  • @amrjeetkauramarjeet2464
    @amrjeetkauramarjeet2464 9 วันที่ผ่านมา

    ਬਹੁਤ ਹੀ ਵਧੀਆ ਇਨਸਾਨ ਸਾਫ ਦਿਲ ਵਾਲਾ ਵਹਿਗੁਰੂ ਜੀ ਮੇਹਰ ਕਰਨ ਤਾਰੀ ਵੀਰ ਜੀ ਤੇ, 🙏🙏👌❤️❤️

  • @pg4ever...677
    @pg4ever...677 ปีที่แล้ว +2

    kya bat hai Baba ji fridge ale bandeyan nu schi dil ton salute aa n ohna d imandari layi sachi dil ton salute aa n baba ji ohna nu sada salute jarur mar deyo jad b thonu milan ya thodi phon te gal hoye ohna bai hona nal ok ji......

  • @doctorgill4764
    @doctorgill4764 ปีที่แล้ว +10

    ਪੁਰਾਣਾ ਗੰਡਾਸਾ ਬਾਬਾ ਤੇ ਯਾਰ

  • @Doaba73
    @Doaba73 ปีที่แล้ว +4

    ਬਾਬੇ ਤੇ ਪ੍ਰੀਤ ਤੁਸੀ ਟੁੱਟ ਗਏ ਯਾਰ
    ਤੂੰ ਛੋਟਾ ਪ੍ਰੀਤ ਤੂੰ ਵੀ ਘੱਟ ਨੀ ਕੀਤੀ

  • @amarjitsingh1946
    @amarjitsingh1946 ปีที่แล้ว +3

    ਬਹੁਤ ਵਧੀਆ ਗੱਲਾ ਜੀ ਸਿਰਾ ਕਰਤਾ ਬਾਬਿਓ ਨਾਇਸ਼ 👍👍👌❤❤

  • @13.Waraich
    @13.Waraich ปีที่แล้ว +8

    ਬਾਬਾ ਦਿਲਦਾਰ ਬੰਦਾ❤️❤️

  • @chamkurthind7765
    @chamkurthind7765 3 หลายเดือนก่อน +2

    ਬਾਈ ਸਾਡੇ ਨਾਲ਼ ਗੱਡੀ ਆ ਤੇ ਇਕੱਠੇ ਆ ਖੁਸ਼ ਦਿਲ ਵਧੀਆ ਰੰਗ ਬੰਨ੍ਹ ਗੱਲਾ ਕੀਤੀਆਂ ਭੋਰਾ

  • @ਗੁਰਦੀਪਸਿੰਘਟਿਵਾਣਾ

    ਬਿੱਲਕੁਲ ਸਹੀ ਬੰਦੇ ਦਾ ਆਪੋ ਆਪਣਾ ਮੁੱਕਦਰ ਹੁੰਦਾ ਹੈ ਬਹੁਤ ਬਹੁਤ ਧੰਨਵਾਦ ਜੀ🙏

  • @Hunterjatt79
    @Hunterjatt79 ปีที่แล้ว +6

    ਦੁਬਈ ਚ ਬੋਹੜ 😂😂😂 ਬਾਬਾ ਕੀ ਗੱਲ ਐੱਮ ਪੀ ਚ ਜਾ ਕੇ ਆਇਆ ਲਗਦਾਂ।।

  • @dhillon_1996
    @dhillon_1996 8 หลายเดือนก่อน +2

    Waheguru mehar bnyi rakhe 🙏🏻 eda e hsonda reh bai

  • @HardeepSandhu-h4t
    @HardeepSandhu-h4t ปีที่แล้ว +1

    Siraa baba video dekhi Jana rehna nsha sad gya odr dhyan ni jnda baba luvvv youuu

  • @inderjitsingh4126
    @inderjitsingh4126 3 หลายเดือนก่อน +1

    , ਬਹੁਤ ਵਧੀਆ ਬਾਬਾ ਜੀ

  • @taranjitsinghgrewal774
    @taranjitsinghgrewal774 ปีที่แล้ว +2

    BERY GOOD VEER JE

  • @Hunterjatt79
    @Hunterjatt79 ปีที่แล้ว +1

    😂😂😂😂😂😂😂😂😂ਆਜੋ ਪ੍ਰਸ਼ਾਦੇ ਛਕ ਲ‌ਓ😂😂😂😂😂😂😂😂😂😂😂😂😂😂😂😂

  • @HarjinderSingh-h3m
    @HarjinderSingh-h3m 17 วันที่ผ่านมา

    ❤baba buhat maja taria gala sun ka

  • @sukhwantsingh6001
    @sukhwantsingh6001 ปีที่แล้ว +1

    ਬਾਈ ਬਹੁਤ ਵਧੀਆ ਆਵਾਜ ਤੇ ਅੰਦਾਜ ਹੈ ਗੱਲਾਂ ਕਰਨ ਦਾ

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ หลายเดือนก่อน

    O ho bakhiya tor teeya bai😂😂😂😂😭😭😂😂😂

  • @bhinderjwk3560
    @bhinderjwk3560 ปีที่แล้ว +1

    ਤਾਰੀ ਬਾਬੇ ਦੀ ਜੈ ਹੋਵੇ

  • @fatehnahar8316
    @fatehnahar8316 4 หลายเดือนก่อน +3

    Tari baba rabb tenu lambi Umar bakhse

    • @fatehnahar8316
      @fatehnahar8316 4 หลายเดือนก่อน

      Minian ton 22 ji

  • @s.jfastfood285
    @s.jfastfood285 ปีที่แล้ว +1

    Baba v nice man
    nice man

  • @SohanSingh-yt2pn
    @SohanSingh-yt2pn ปีที่แล้ว +1

    Bahut najara aa giea dildar baba hai .happy happpy good

  • @LakhwinderSingh-og6wh
    @LakhwinderSingh-og6wh ปีที่แล้ว +2

    Very nice 👌, veer, ji, from truck 🚚 driver, lakhwinder Singh, beeta, shahkot malsian, jallandhar, Punjab, India

  • @gurvindersinghbawasran3336
    @gurvindersinghbawasran3336 ปีที่แล้ว +26

    ਬਹੁਤ ਵਧੀਆ ਇਨਸਾਨ ਹੈ ਬਾਬਾ ਖ਼ੁਸ਼ ਦਿਲ ❤

  • @VishalKumar-mc3gl
    @VishalKumar-mc3gl ปีที่แล้ว +1

    Ajj boht time baad haseya m bai Dil khush ho gya .. tuci bohot vadiya insaan ho

  • @Ammu.sandhu
    @Ammu.sandhu ปีที่แล้ว +2

    Hle v haiga pappu Khalsa abu dhabii veer jii

  • @nirvairsingh
    @nirvairsingh ปีที่แล้ว +4

    Boht wadiya banda baba. Videos paunde reha karoo.

  • @swarnassingh8584
    @swarnassingh8584 ปีที่แล้ว +5

    Very good Baba ji❤

  • @SukhchainSingh-bl3tb
    @SukhchainSingh-bl3tb ปีที่แล้ว +4

    ਬਾਬਾ ਜੀ ਕੀ ਹਾਲ ਆ

  • @harshpreetsingh6772
    @harshpreetsingh6772 ปีที่แล้ว +6

    ਬਾਈ ਬਹੁ ਵਧੀਆ

  • @harvindersingh5620
    @harvindersingh5620 ปีที่แล้ว +4

    Baba ji I become your friend You are very positive person
    As I live in Canada
    When I will come to India try to meet you

  • @arvindergill4374
    @arvindergill4374 ปีที่แล้ว +1

    Baba sira full ghant

  • @kulwindersingh-ro5wc
    @kulwindersingh-ro5wc ปีที่แล้ว +1

    Very good ji
    My vpo Jandi

  • @jugrajsinghsidhu1551
    @jugrajsinghsidhu1551 ปีที่แล้ว +6

    ਬਾਬਾ ਗੱਲਾਂ ਸੁਣਕੇ ਤੇਰੀਆਂ ਨਜ਼ਾਰਾ ਆ ਗਿਆ ਤੇਰਾ ਪਿੰਡ ਖੋਸਾ ਕੋਟਲਾ ਹੈ

  • @BalkarSingh-xs5zw
    @BalkarSingh-xs5zw ปีที่แล้ว +3

    ਇਹ ਉਤਸਾਦ ਸਾਨੂੰ ਗੁਹਾਟੀ ਤੋ ਸਾਨੂੰ ਨਾਲ ਲੈ ਕੇ ਆਇਆ ਸੀ ਪਟਿਆਲਾ ਤੋ ਆ ਅਸੀ

  • @BhupinderSingh-ut4wv
    @BhupinderSingh-ut4wv ปีที่แล้ว +2

    Baba ji m 25 Salla to u s a vich tralla chaluna a tuhadia galla sun ke man khus ho janda a

  • @itxdggroupmandialayandsarg315
    @itxdggroupmandialayandsarg315 ปีที่แล้ว +2

    Bhot ghaint banda oo

  • @RamanDeep-dv8wt
    @RamanDeep-dv8wt ปีที่แล้ว +2

    Dil da Sacha Banda Bai

  • @iamveryhappyseeyoubeautifu3271
    @iamveryhappyseeyoubeautifu3271 หลายเดือนก่อน

    Very good your talking

  • @s.jfastfood285
    @s.jfastfood285 ปีที่แล้ว +1

    V nice bro

  • @jaskaransingh3-c904
    @jaskaransingh3-c904 19 วันที่ผ่านมา

    Nice video byji ❤❤❤❤❤❤

  • @gokulchoudhry89
    @gokulchoudhry89 2 หลายเดือนก่อน +1

    Vah ji

  • @rajlotey6725
    @rajlotey6725 ปีที่แล้ว +1

    ਬਾਈ ਜੀ ਅਸੀਂ ਵੀ 1998 ਚ੍ਹ ਪੱਪੂ ਖ਼ਾਲਸੇ ਕੋਲ ਕੰਮ ਕੀਤਾ ਆਬੂਧਾਬੀ ਮੈਂਸ਼ਨ ਦਾ ਉਸ ਟਾਈਮ ਨੈਸ਼ਨਲ ਹੋਟਲ ਦੇ ਕੋਲ ਕੁੱਝ ਵੀ ਨਹੀਂ ਸੀ ਹੁੰਦਾ ਬਾਈ ਅਸੀਂ ਉਸ ਟਾਈਮ ਕੁਲੀਆਂ ਸੁਰਤੇ ਕੰਮ ਕਰਦੇ ਸੀ ਰਾਹਿਸ ਮਰੂਰ ਰੋਡ ਤੇ ਵੜਾ ਨਜ਼ਾਰਾ ਸੀ

  • @OppoOppo-pe7eg
    @OppoOppo-pe7eg ปีที่แล้ว +1

    Niec baba ji

  • @strugglependu619
    @strugglependu619 ปีที่แล้ว +1

    Boht vdia lagda veer baba deya glla sun ke dunia bare pta lagda ❤❤❤❤❤❤❤❤❤❤

  • @moosedrilla8217
    @moosedrilla8217 ปีที่แล้ว +3

    Baba ji mein thoda gwandi an Rame ton ,,,,,,ਗੱਲਬਾਤ ਸਿਰੇ ਬਾਬਿਓ❤

  • @Puttjattanda24
    @Puttjattanda24 ปีที่แล้ว +3

    USA toh fan aa babay de 🇺🇸

  • @kuldeepSingh-zu9pt
    @kuldeepSingh-zu9pt ปีที่แล้ว +1

    Good veer

  • @gursimransimran9534
    @gursimransimran9534 ปีที่แล้ว +1

    Good

  • @RupinderBhatti-f9f
    @RupinderBhatti-f9f หลายเดือนก่อน +1

    ਜੀਉਂਦੇ ਰਹੋ ਭਰਾ ਜੀ. ਕਿਸੇ ਨੂੰ ਹਸਾਉਣਾ ਵੀ ਇਕ ਸੇਵਾ ਹੈ

  • @gurseeratsarwara1926
    @gurseeratsarwara1926 ปีที่แล้ว +1

    Sira banda

  • @gurdarshandhaliwal2427
    @gurdarshandhaliwal2427 ปีที่แล้ว +1

    ਵਾਹ ਜੀ ਵੀਹ 😂😅😅😅😅

  • @gilljagdev1110
    @gilljagdev1110 ปีที่แล้ว +2

    Balle 22...kehna te chacha c.par
    Gussa e na kar jawe.ess lyi 22.jeeonda reh.

  • @AmarjitSingh-yy5cw
    @AmarjitSingh-yy5cw 6 หลายเดือนก่อน +2

    ❤❤❤❤❤❤kk

  • @gurpreetkussa12
    @gurpreetkussa12 หลายเดือนก่อน

    ਬਹੁਤ ਸੋਹਣੀ ਵੀਡੀਓ

  • @mydaughtervlogs
    @mydaughtervlogs ปีที่แล้ว +1

    ਬਾਬਾ ਜੀ ਹੁਣ ਢਾਬਾ ਕਿੱਥੇ ਕੀਤਾ ਹੈ

  • @KulwinderSingh-xr5dd
    @KulwinderSingh-xr5dd ปีที่แล้ว +1

    Very nice

  • @ramsingh-oh6gm
    @ramsingh-oh6gm ปีที่แล้ว +1

    ਬਾਈ ਤੇਰੀਆਂ ਗੱਲਾਂ ਸਾਹਮਣੇ ਸੋਹਲੇ ਫਿਲਮ ਕੀ ਕਰੂ ਦਿਲ ਖੁੱਸ ਹੋ ਗਿਆ

  • @nabbalakha4687
    @nabbalakha4687 ปีที่แล้ว +2

    Preeta kr liya subscribe channel Tera bhut vdia te video bhut ghnt hundi aaa te apna baba v sirra bnda ❤

  • @kulwindersingh6429
    @kulwindersingh6429 ปีที่แล้ว +1

    Good yr

  • @sarbjithero1308
    @sarbjithero1308 ปีที่แล้ว +1

    ਗੱਲਾਂ ਤਾਂ ਬਹੁਤ ਵਧੀਆ ਲੱਗਦੀਆਂ ਹਨ,ਪਰ ਤੂੰ ਬਾਬਾ ਤਾਰੀ ਜੀ ਬਹੁਤ ਚੰਗੀ ਸੇਹਤ ਲਈ ਕੀ ਰਾਜ ਹੈ

  • @RavinderSingh-pq4ch
    @RavinderSingh-pq4ch 16 วันที่ผ่านมา

    Very nice

  • @saiwy786
    @saiwy786 ปีที่แล้ว +1

    Vadia bnda ❤

  • @aulakhhappy8066
    @aulakhhappy8066 ปีที่แล้ว +1

    Waah tari ❤

  • @DarshanSingh-q2f
    @DarshanSingh-q2f 5 หลายเดือนก่อน +1

    ਦਰਸ਼ਨ ਸਿੰਘ ਤੰਗੌਰੀ ਮੋਹਾਲੀ

  • @rajdeepsingh3366
    @rajdeepsingh3366 ปีที่แล้ว +1

    ❤❤very nice

  • @Anmolnagra_1
    @Anmolnagra_1 4 หลายเดือนก่อน +1

    ❤❤❤

  • @Deep1991Sahota
    @Deep1991Sahota ปีที่แล้ว +1

    Roley cid nahi pendi sachia gallah baba ji

  • @bharpursingh53
    @bharpursingh53 ปีที่แล้ว +1

    Nice

  • @ns.implementworksbhagtabha641
    @ns.implementworksbhagtabha641 ปีที่แล้ว +4

    ਬਾਹਲੀਆਂ ਦਿਲਚਸਪ ਗੱਲਾਂ 😅

  • @amriksinghdhillon1522
    @amriksinghdhillon1522 ปีที่แล้ว +1

    Very good video baba bai ji

  • @bhuragill3233
    @bhuragill3233 ปีที่แล้ว +1

    ਪੱਪੂ ਖਾਲਸਾ ਅਲਫਾਇਆਂ ਟਰਾਂਸਪੋਰਟ ਵੀ ਹੈ

  • @GurpreetDhillon-n4s
    @GurpreetDhillon-n4s 2 หลายเดือนก่อน +1

    ਗੁਰਪ੍ਰੀਤ ਢਿੱਲੋ ਪਿੰਡ ਘੁੱਦਾ ਬਠਿੰਡਾ ਜੀ ਘੋੜੀਆਂ ਵਾਲਾ ਜੀ

  • @satnamsatnamsingh8008
    @satnamsatnamsingh8008 ปีที่แล้ว +2

    Sirraa jva 👍 bai teri gl me v kgalli valli riha 3 year sala koe police vala frda ne c glt cm v bhut kite c khnde cm kro tusi pese ghar send kro

  • @AswaniKandola
    @AswaniKandola 7 วันที่ผ่านมา +1

    Papu khalse muassfa gurudawere wale

  • @SandeepBhullar-r4w
    @SandeepBhullar-r4w หลายเดือนก่อน +1

    Baba dubai valiya sriya gla thodiyA sach aa m aap ethe khali bali reh reha 3 sal to Black da kmm kri da bt ethe j apa jaiye v sanu fadd lo pind pej do ta oh keh dinde aa tuc ajaad visa te o lao njare 😅

  • @Hotelsardarji
    @Hotelsardarji ปีที่แล้ว +1

    😂😂😂ਸਾਡੇ ਬਾਪੂ ਨੇ ਵੀ ਅਹੀ ਗੱਲ ਸੁਣਾਈ ਸੀ ਇਕ ਵਾਰ ,,,ਲਗਦਾ ਕੱਠੇ ਸੀ 😅😅😅😅 ਮੇਰੇ ਢਾਬੇ ਤੇ ਗੱਲ ਹੁੰਦੀ ਆ ਕਈ ਵਾਰ ਤਾਇਆ ਅੱਜ ਪਤਾ ਲੱਗਿਆ ਤਾਰੀ ਦਾ 😂😂😂😂😂😂😂😂😂😂😂😂😂😂😂😂😂😂😂😂ਓਹੀ ਫਰੀਜ਼ 😂😂😂😂

  • @RanjitSingh-lo3xl
    @RanjitSingh-lo3xl ปีที่แล้ว +1

    😂😂😂😂😂

  • @Sukhwindersingh-sz9wc
    @Sukhwindersingh-sz9wc ปีที่แล้ว +1

    ਦਿਹਾੜੀ ਪੂਰੀ ਕਰ ਲੋ 80ਮਿਲਣੇ ਨਹੀ ਅਸੀ ਕਿਹਾ ਜਿਦ੍ਹਾ ਦਾ ਇਹ ਕੰਮ ਆ ਏਸ ਹਿਸਾਬ ਨਾਲ ਸਾਡੇ ਤੇ 200 ਦੋ ਸੌ ਲੱਗ ਜਾਣਾ
    ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ

  • @surinderbrar8686
    @surinderbrar8686 ปีที่แล้ว +1

    Ok

  • @punjabson5991
    @punjabson5991 ปีที่แล้ว +1

    ਬਾਬਾ ਜੀ ਤੈਨੂੰ ਨਾ ਫੜਨ ਦਾ ਕਾਰਣ ਆ ਬਹੁਤ ਵੱਡਾ ਭਾਈ ਤੇਰਾ ਮੁਹਾਂਦਰਾ ਆਪਣੇ ਬਾਪੂ ਤੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਉਹਨਾਂ ਨੂੰ ਸਾਰੀ ਮੁਗਲ ਤੇ ਹਿੰਦੂ ਰਾਜਿਆਂ ਦੀ ਫੌਜ ਨਹੀਂ ਫੜ੍ਹ ਸਕੀ , ਤੈਨੂੰ ਕਿੱਦਾਂ ਫੜ੍ਹ ਲੈਂਦੇ। ਬਹੁਤ ਚੰਗਾ ਲੱਗਾ ਪਰ ਤੁਹਾਡਾ ਕੜਾ ਠੀਕ ਨਹੀਂ ਏਹ ਬਦਲ ਲੈਂਦੇ ਤਾਂ ਚੰਗਾ ਸੀ । ਕਿੱਥੋਂ ਦੇ ਰਹਿਣ ਵਾਲੇ ਹੋ ਦੱਸੋ ਗੇ ? ਦੱਸਿਆ ਜੇ

  • @13.Waraich
    @13.Waraich ปีที่แล้ว +2

    Sade hoshiarpur da a pappu truck transport aa

  • @13.Waraich
    @13.Waraich ปีที่แล้ว +1

    Wating

  • @gurpreetsingh9724
    @gurpreetsingh9724 ปีที่แล้ว +1

    😃😃😃😃👍🏼👍🏼👍🏼

  • @manjindermann3650
    @manjindermann3650 ปีที่แล้ว +1

    👌👌

  • @harpreetjandu9702
    @harpreetjandu9702 ปีที่แล้ว +2

    ਜਿਹੜੇ ਹਿਸਾਬ ਨਾਲ ਬਾਬੇ ਦੀਆਂ ਰਗਾਂ ਬੋਲਦੀਆਂ ਲਗਦਾ ਚਾਂਦੀ ਦੇ ਬੰਬੂ ਨਾਲ ਮਾਲ ਖਾਂਦਾ

  • @Gurikksarao234
    @Gurikksarao234 หลายเดือนก่อน

    Tari bai yr kise bhadar singh nu jaaanda? Ropar jille toa ,Dubai operator hundA c ,j jaande aa taa message kreo veer bnke

  • @jagpalsingh3961
    @jagpalsingh3961 9 วันที่ผ่านมา

    ❤❤

  • @harjindersinghsandhu702
    @harjindersinghsandhu702 ปีที่แล้ว +2

    ਬਾਬਾ ਹੁਣ ਹੋਟਲ ਕਿੱਥੇ ਹੈ ਜਰੂਰ ਦੱਸੋ

  • @MSGaminG-cc4dz
    @MSGaminG-cc4dz ปีที่แล้ว +1

    Very good Bai g apna Ph nu Reply me please g K Moge Wala

  • @kabaddistarsvideos8692
    @kabaddistarsvideos8692 หลายเดือนก่อน

    Baba Tera ta movie ban ale a

  • @surjitgill6411
    @surjitgill6411 ปีที่แล้ว +1

    ਬਾਈ ਤਾਰੀ ਇਹ ਕਿਹੜੇ ਸਮੇਂ ਦੀਆਂ ਗੱਲਾਂ ਨੇ। ਘੋਲੀਆ ਕਲਾਂ

  • @Harjider1
    @Harjider1 ปีที่แล้ว +1

    1o
    1996😊

  • @amrindersingh986
    @amrindersingh986 ปีที่แล้ว +2

    Bai aj de time apne bande he apnia dia jda wad de a

  • @amrikamrik
    @amrikamrik ปีที่แล้ว +1

    Amrik commeter tuhade pind da ji

  • @jaskaranpannu5305
    @jaskaranpannu5305 ปีที่แล้ว +1

    ❤❤

  • @provinderhawara8045
    @provinderhawara8045 ปีที่แล้ว +2

    Baba teto pta lagiA BHER EDa hunda

  • @gopi2bhatti
    @gopi2bhatti ปีที่แล้ว +2

    ਹੈ ਕਿਥੋਂ ਹੋ ਟਰੈਫਿਕ ਦੀਆਂ ਆਵਾਜਾਂ ਬਹੁਤ ਆਉਂਦੀਆਂ