❤️💥 Mind Blowing Design 💥❤️ design patent kerwa lo veerji - plus front fender te blinker/signal light jarur chahidi...peeli/orange light jeddi turning te on keri di aa...
@@jeetaark7349 bhra mainu pata fendit grean color ch anda.... Eh tractor indofarm ah.... Es bande ne copy kiti..... Company nu esdi gall passand na ayi oh este case vi karr sakde ah....
ਸਾਨੂੰ ਮਾਣ ਹੈ ਕਿ ਸਾਡੇ ਪੰਜਾਬ ਵਿੱਚ ਵੀ ਇਹੋ
ਜਿਹੇ ਸਿਰੇ ਦੇ ਕਲਾ ਵਾਲੇ ਮਿਹਨਤੀ ਨੌਜਵਾਨ ਹਨ
ਸਲਾਮ ਹੈ, ਪੁਤਰਾ ਤੁਹਾਡੀ ਮਿਹਨਤ ਨੂੰ,", ਡੀਐਸਪੀ ਮੋਡੀਫਾਈ ਵਾਲਿਆਂ ਨੇ ਬਹੁਤ ਹੀ ਸ਼ਾਨਦਾਰ, ਅਤੀ ਸੋਹਣਾ ਤੇ ਸੁਨੱਖਾ ਗੋਲਡਨ ਕਲਰ ਵਿੱਚ ਇੱਕ ਟਰੈਕਟਰ ਤਿਆਰ ਕੀਤਾ ਹੈ। ਜਿਸ ਨੂੰ ਦੇਖ ਕੇ ਮੇਰੀ ਤਾਂ ਭੁੱਖ ਲਹਿ ਗਈ।।।। ਮੈਂ 1972 ਤੋਂ ਟਰੈਕਟਰ ਚਲਾ ਰਿਹਾ ਹਾਂ। ਪਹਿਲਿਆਂ ਸਮਿਆਂ ਵੇਲੇ ਕੋਈ ਟਰੈਕਟਰ ਨੂੰ ਪੇਂਟ ਨਹੀਂ ਕਰਵਾਉਂਦਾ ਸੀ। ਲੋਕ ਕਹਿ ਦਿੰਦੇ ਸਨ ਕਿ ਟਰੈਕਟਰ ਬੇਰਡਾ (ਦੋਗਲਾ) ਹੋ ਗਿਆ। ਪਰ ਮੈਂ 1992 ਵਿੱਚ ਮੇਰਾ ਟਰੈਕਟਰ ਫੋਰਡ 3600, ਇੰਜਨ ਤਿਆਰ ਕਰਵਾਕੇ, ਚਾਰੇ ਟਾਇਰ ਬਦਲਕੇ ਉਸ ਵੇਲੇ ਦਾ ਪੂਰਾ ਟੌਪ ਦਾ ਪੇਂਟ ਕਰਵਾਇਆ ਸੀ। ਜਿਥੇ ਕਿਤੇ ਵੀ ਮੈਂ ਟਰੈਕਟਰ ਲੈ ਕੇ ਜਾਂਦਾ ਸੀ, ਧੂਰੀ ਖੰਡ ਮਿੱਲ ਤੇ ਅਖਾੜਿਆਂ ਵਿੱਚ ਮੇਲਾ ਲੱਗ ਜਾਂਦਾ ਸੀ।
🥰
Shukria sir ji
ਵੀਰ ਜੀ ਤੁਹਾਡੇ ਕੋਲ ਟਰੈਕਟਰ ਕਿਹੜਾ ਤੇ ਪਿੰਡ ਕੀ ਆ ਤੁਹਾਡਾ
Kjkkkk jkkkkk kkkkkkkjjkkkkkkkkjkkkkkkjkjkkjkkkkj
@@dspmodification6295 .
..o.
ਜ਼ਮੀਨਾਂ ਘਟਦੀਆ ਜਾਂਦੀਆ ਟਰੈਕਟਰ ਵੱਡੇ ਹੁੰਦੇ ਜਾਂਦੇ ਨੇ, ਕਈਆ ਨੂੰ ਕੌੜੀ ਲਗਣੀ ਗੱਲ,
ਗੱਲ ਜਮੀਨਾਂ ਦੀ ਨੀ 22 ਸ਼ੋਂਕ ਦੀ ਆ, ਬਾਕੀ ਅਗਲੇ ਦੀ ਆਮਦਨ ਤੇ ਨਿਰਭਰ ਆ
ਜਦੋਂ ਗੰਦੇ ਸਿਸਟਮ ਨੇ ਸਾਡੀਆਂ ਜਮੀਨਾਂ ਹੀ ਖੋਹ ਲੀਆਂ ਤਾਂ ਕੀ ਕਰਾਂਗੇ ਮਹਿੰਗੇ ਸੰਦਾ ਨੂੰ😢😢
ਵਾਹਿਗੁਰੂ ਜੀ ਛੋਟੇ ਵੀਰ ਨੂੰ ਹੋਰ ਬਹੁਤ ਸਾਰੀਆਂ ਤਰੱਕੀਆਂ ਬਖ਼ਸ਼ਣ । ਬਹੁਤ ਸੋਹਣਾ।
ਦੇਖਕੇ ਤਾਂ ਲੱਗਿਆ ਕਿ FANDT ਟ੍ਰੈਕਟਰ
ਇੰਡੀਆ ਵਿੱਚ ਲਾਂਚ ਹੋ ਗਏ ਕਿਤੇ,
ਜ਼ਿੰਦਗੀ ਵਿੱਚ ਇੰਨਾ ਸੋਹਣਾ ਮੋਡਿਫਾਈ
ਹੋਇਆ ਟ੍ਰੈਕਟਰ ਨਹੀਂ ਦੇਖਿਆ ਸੀ
ਸਾਨੂੰ ਮਾਣ ਹੈ ਪੰਜਾਬੀ ਹੋਣ ਤੇ ਕਿ ਅਸੀਂ ਪੰਜਾਬ ਵਿੱਚ ਜਨਮ ਲਿਆ ਹੋਇਆ ਤੇ ਤੁਹਾਡੇ ਵਰਗੇ ਬੱਬਰ ਸ਼ੇਰ ਜਿਹਨਾਂ ਨੇ ਦੁਨੀਆਂ ਨੂੰ ਦਿਖਾ ਦਿੱਤਾ ਕਿ ਜੱਟ ਜੀਮੀਂਦਾਰ ਕਿਸੇ ਤੋਂ ਘੱਟ ਨਹੀਂ ਹਮੇਸ਼ਾ ਤਰੱਕੀਆ ਕਰੋ ਜੀ
ਮੇਰੇ ਕੋਲ ਇਕ ਔਡਾ ਵੀ ਜ਼ਮੀਨ ਨਹੀ, ਪਰ ਟਰੈਕਟਰ ਬਹੁਤ ਘੈਂਟ ਆ, ਸ਼ਹਿਰ ਆਉਣ ਜਾਣ ਲਈ ਵਦੀਆ ਰਹੇਗਾ ❤️❤️❤️👌👌👌👌👌
ਅੱਜ ਸਿੱਧੂ ਮੂਸੇਵਾਲਾ ਵੀਰ ਜਿਉਦਾ ਹੁੰਦਾ ਤਾਂ ਉਸ ਨੇ ਇਹ ਪੱਕਾ ਖਰੀਦ ਲੈਣਾ ਸੀ ਜਾਂ ਇਸ ਨਾਲ ਦਾ ਹੋਰ ਬਣਵਾ ਲੈਣਾ ਸੀ।
Sachi boht sohna 🚜 banaya. Ruh nal kam krya. Well done bro.
Kash sada sidhu veer hunda inu dekh k boht khush hona c.
ਸਿਰਾ ਵੀਰ ਜੀ ਤੁਹਾਡੀ ਮਿਹਨਤ ਨੂੰ ਸਲਾਮ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
WAH PUTTRA WAHEGURU JI CHARDIKALA TANDRUSTI TE TRAKIA BAKSHAN
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜ੍ਹਦੀਕਲ੍ਹਾ ਵਿੱਚ ਰੱਖਣਾ ਤਰੱਕੀਆਂ ਬਖਸ਼ਣ
ਬਹੁਤ ਸੋਹਣਾ ਤਿਆਰ ਕੀਤਾ ਟਰੈਕਟਰ 👍👍
ਸੋਹਣਾ ਤਿਆਰ ਕੀਤਾ ਬਹੁਤ ਮੇਹਨਤ ਦਾ ਕੰਮ ਏ
ਭਰਾਵਾ ਸਟਾਰਟ ਤਾਂ ਕਰਕੇ ਦਿਖਾ ਦਿੰਦਾ।
FENDT ਟ੍ਰੈਕਟਰ ਪੀਲੇ ਰੰਗ ਦਾ ਨਹੀਂ ਆਇਆ,
ਉਹ ਪੀਲੇ ਰੰਗ ਦਾ ਵੀ AGCO ਕੰਪਨੀ ਦਾ ਹੀ Challenger ਟ੍ਰੈਕਟਰ ਹੈ ਉਸਦੀ ਸ਼ੋ ਵੀ FENDT ਦੇ ਨਾਲ ਦੀ ਹੀ ਹੈ ਜੀ
ਬਹੁਤ ਵਧੀਆ ਵਾਹਿਗੁਰੂ ਜੀ ਚੜੵਦੀ ਕਲਾ ਕਰਨ
ਆਪਣੇ ਪੰਜਾਬ ਚ ਇੱਕ ਤੋਂ ਇੱਕ ਮਾਸਟਰ ਮਾਇੰਡ ਕਾਰੀਗਰ ਨੇ ਪਰ ਸਰਕਾਰਾਂ ਓਹਨਾਂ ਦਾ ਮੁੱਲ ਨੀ ਪਾਉਦੀਆਂ
ਬਹੁਤ ਹੀ ਵਦੀਆ ਬਾਈ ਜੀ ਵਾਹਿਗੁਰੂ ਜੀ ਬਹੁਤ ਹੀ ਸਾਰੀਆਂ ਤਾੱਰਕੀਆਂ ਬਖਸ਼ਣ ਜੀ
ਵਾਹਿਗੁਰੂ ਜੀ ਕਿਰਪਾ ਕਰਨ ਬੜਾ ਸੋਹਣਾ ਕੰਮ
ਮਨਪ੍ਰੀਤ ਭਰਵਾਂ ਸਿਰਾ ਕਰਵਾਇਆ ਟਰੈਕਟਰ ਵਾਲਾ
ਬਾਈ ਜੀ ਜਹਾਜ ਹੀ ਬਣਾ ਦਿੱਤਾ ਤੁਸੀਂ ਛੋਟੈ ਵੀਰ 👌💯🌺🌺🌺🌺🌺
ਵੀਰ ਸਲਾਮ ਏ ਤੇਰੀ ਮਹਿਨਤ ਨੂੰ ਮੈ ਇੱਕ ਅਮਰੀਕਾ ਦਾ ਇੱਕ ਟੀ ਵੀ ਸੋ ਵੇਖਦਾ ਸੀ ਉ ਪੁਰਾਣੀ ਚੀਜ਼ਾਂ ਮੋਟੀਫਾਈ ਕਰਦੇ ਉਦੋਂ ਮੈਂ ਲੱਗਦਾ ਸਾਡੇ ਦੇਸ਼ ਵਿੱਚ ਕੋਈ ਇਸ ਤਰਾਂ ਦਾ ਕੰਮ ਕੋਈ ਨਹੀਂ ਜਾਣਦਾ ਪਰ ਹੁਣ ਲੱਗਦਾ ਉ ਦੇਸ਼ ਸਾਡੀ ਰੀਸ ਕਰਦੇ ਨੇ ਮਹਿਨਤ ਜਿੰਦਾਂ ਬਾਦ
Waah dsp kya baat ae, bahot sohni modification kiti ae, jeep di photo v lvauni c video ch yr, jehdi firozi color di tyar kiti c tu.
ਅੱਤ ਅੱਤ ਕਾਰੀਗਰੀ 👍👍👍👍👍
🥰
J sidhu moose wala 22 jiunda hunda ohne paka ley lena c tractor 🚜 paka miss u 22..tractor da true lover sidhu 22
Awesome monster look very attractive
ਬੰਪਰ ਨਹੀ ਚਾਹੀਦਾ ਵੀਰੇ ਇਕੱਲੇ ਵੇਟ ਹੀ ਚਾਹੀਦੇ ਆ ਫੇਰ ਜ਼ਿਆਦਾ ਘੈਟ ਲੱਗੂ ਬੰਪਰ ਪੂਰੀ ਦਿੱਖ ਰੋਕਦਾ ਅੱਗੇ ਵਾਲੇ ਪਾਸੇ ਤੋ
ਬਹੁਤ ਸ਼ਾਨਦਾਰ
Bade bahi ye tho super se bhe upper bana diya ye 🇳🇪
Upgraded so good by painting and modification by mechanically and looks very good
ਸਟਾਰਟ ਕਰਕੇ ਦਿਖਾਓ ਬਾਈ ਅਗਲੀ video ਚ
Sohna Tarekter Tyar kar dita a bay ne dikh bahut sohni lagdi aa ji waheguru ji🙏🙏
ਬੀਨਾ ਸ਼ੱਕ ਕੰਮ ਬਹੁਤ ਸੋਹਣਾ ਸਾਰਾ ਕੰਮ ਸੋਹਣਾ ਪੈਂਟ ਵਰਕ ਵੀ ਬਹੁਤ ਵਧੀਆ।ਪਰ ਮੁਆਫ ਕਰਨਾ ਪੈ ਇੰਡੀਆ ਚ ਹੀ ਮਿਲਦਾ ਇੰਡੀਆ ਚ ਕਰਦੇ ਆ ਪਰ ਮੇਹਨਤ ਬਹੁਤ ਆ ਆ ਕੰਮ ਮੈਂ ਲੁਧਿਆਣੇ ਬਹੁਤ ਦੇਖਿਆ rebal custom ਤੇ ਪਰ ਓਹ ਮੋਟਰਸਾਈਕਲ ਤੇ 1tun jill ਦਾ ਕੰਮ ਕਰਦਾ
Bai ji kol bi ni das skda ki tractor fendt kompni ch banya ki aap bnaya buhot sohna me 4.5 sal to fendt t . Dekhna ch
22ਜੀ, ਅਾ ਤਾਂ िਸਰਾ ਲਾਤਾ , ਪਰ ਟਰਾਲੀਅਾਂ ਨੂੰ ਵੀ turn indicator ਲਗਾ ਲਵੋ ਤਾਂ Accident ਘॅਟ ਹੋਣ
Excellent work 👏 👍
भाई कमाल ही कर दिया है मेरे पास नोवो अर्जुन है 22 माडल इस को देखकर मन करता है हम नोवो को भी मोडिफाई करवा लें
Jiyonda reh veer jo tu socheya hoyeya aa Karan baare jindgi bich,tohadi oh Isha rab puri Karan.
Bai ji tuhadi technic nu dilo slam.K.S.Dhillon, Bathinde Wale
Waheguru ji bai ji slam a tuhade dimag nu kamal e karti happy new year
With purane taraiktor di keemat kina kharach aayea please jroor dasna
ਬਹੁਤ ਵਧੀਆ ਵੀਰ ਜੀ ਟਰੈਕਟਰ
So great 👍👍👍👍👍 Parmatma chardikala vich rakhey
Very educated and real good design
Jai ho, shaan Punjab di.
Yar dil nu laggiaa tractor
Trector ta sira hi a mitra but gussa na kri bai 150000 de nut bolt ala jada ho gya bai
ਬਹੁਤ ਵਧੀਆ ਵੀਰ ਜੀ god bless you
Very good job ji 👍
Veera Kam bhut vadia kita par jo fendt nu orginal lights laggiya hoyia ne o bhut fab diya ne
ਸਹੀ ਗੱਲ ਏ ਉਹਦਾ ਰੋਹਬ ਬਹੁਤ ਏ original ਟਰੈਕਟਰ ਦਾ
Veer bahut bahut sohna tractor aa
ਬਹੁਤ ਵ੍ਹਦੀਆਂ 👍👍👍👍👌👌👌
DSP modification yong boy very very mubarka ji.
ਬਹੁਤ ਬਹੁਤ ਮਬਾਰਕਾਂ ਵੀਰ
22 ne bhut mehnat kri aa waheguru g mehar kran
j ajj sidhu moosewaala jeonda hunda taan ohne eh tractor juroor lena c... #justiceforsidhumoosewala
ਜਮਾਂ ਈ ਸਿਰਾ ਹੋਗਿਆ ਮੁਹ ਅੱਡਿਆ ਈ ਰਹਿ ਗਿਆ
Balle bai sira kita pya yaar
Mai dekhda hunda c bhut time ready hon nu Bai na bhut mehnat kiti a
Mashallah bahut accha tractor
ਬਹੁਤ ਸੋਹਣਾ ਟਰੈਕਟਰ
ਵੀਰ ਤੇਰੀ ਪੱਗ ਨਾਲ ਮੇਚ ਆ ਇਸ ਟਰੇੑਕਟਰ ਦੇ ਰੰਗ ਨਾਲ
Endless bro hood luck 🤳🤩
Very good working 👍👍
Very very good bro, yar jma sirra krta yar
Sat shree Akal bai ji
Very good job Sira
Keep it up DSP modification
Fendt germany di company aaa bhut ee shandaar tractor aa fendt de
Sohna tarcter bniya y ne
Bai tractor te bott vekhe aa par aha te sachiyo monster aa bai bhott hard work keta hoya bai thode mehant rang leyave wheguru ji mehar karan
Bai ne siraa la ta poora
Fendt tractor bai ehe
Very nice very beautiful, unique
Siraaaaaa lata y jma tractor wala
Bai g silencer jayada pairaa Val ne sake ne Marda driver val
vdia veer ji par kheta ch chalon nu jine karna ena sohna ❤🎉 tractor
Je cabin la dinde ta jva siiraa lg janda end ta hun v aw
Good job bro 👌👍
Very good but puri reej naal tyaar kitaa vaa tractor vatt kdee pye vaa 👍
Ajj Sidhu hunda ta osne eh tractor jaroor le lena, ya tyaar krn nu kahna c.
❤️👌👌 buht Shona bro
Just one word "Beautiful"
ਬਹੁਤ ਵਧੀਆ👍💯
ਬਹੁਤ ਵਧੀਆ ਟਰੈਕਟਰ ਤਿਆਰ ਕੀਤਾ ਪਰ 20 ਮਿੰਟ ਖਰਾਬ ਕਰਤੇ ਸਟਾਟ ਕਰਕੇ ਨਹੀਂ ਦਿਖਾਇਆ
Bai ji bhut vadia tractor bnaia
Bhai fend da original tractor kine hp da hunda
❤️💥 Mind Blowing Design 💥❤️
design patent kerwa lo veerji - plus front fender te blinker/signal light jarur chahidi...peeli/orange light jeddi turning te on keri di aa...
ਇੰਜਨ ਵੀ ਰੱਖ ਦੇਣਾ ਸੀ। ਵਿੱਚ ਤੇ ਸਟਾਰਟ ਕਰਕੇ ਅਵਾਜ ਸੁਣ ਲੈਂਦੇ।
🤣🤣🤣
Good job v nice wmk ji
End gal bat aa bai ji
Bhut power full tractor ah paji Italy asi ede to sarà kamm lene... Full ac ah koi load nahi mann da
Veer sirf logo e aa fendt da. Tractor indian e aa koi modifie kita aa
@@jeetaark7349 bhra mainu pata fendit grean color ch anda.... Eh tractor indofarm ah.... Es bande ne copy kiti..... Company nu esdi gall passand na ayi oh este case vi karr sakde ah....
Bahut badiya ji
Bro kithe aa e tractor. Full edress plzzz
Back Tyre Yokohama Alliance de ne?
Salute you Bai ji
Bhai tractor di avaj too suneo
Veer madi moti gali vich ta badna ne 2 knal ch modna e a
Bhut sohna 22
ਅੱਤ ਬਾਈ ਅੱਤ
Bai start kr k tan dikha dinde yr
Fendt ਦੇ ਪੁਰਾਣੇ ਟ੍ਰੈਕਟਰ ਹੈਗੇ ਆ ਪੰਜਾਬ ਵਿੱਚ। ਫੇਰ ਤੁਸੀ ਪੰਜਾਬ ਵਿੱਚ ਨਿਊ ਹੋਲੇਂੱਡ t6090187 hp ਤੇ massy S8740 400 hp ਨੀ ਦੇਖਿਆ ਹੋਣਾ। ਕਦੇ ਅਮਰੀਕ ਸਿੰਘ ਸੰਧੂ ਨੂਰਮਹਿਲ ਦੇ ਗੈਰਜ ਵਿੱਚ ਜਾ ਕੇ ਦੇਖੀ ਤੈਨੂੰ ਪੂਰੇ ਸਾਲ ਦਾ ਕੰਟੈਂਟ ਮਿਲ ਜਾਊਗਾ।