Paji jehde tuhade farm te aerator lage eh ghat efficient ne , ajj kal micro bubble spreader lagde ne , j tuci ghat rate te lwane hoye dasyo, electricity v ghat lagugi te growth 1.5 x vad jani a
Jaan da mai .sp mastita nu .enho puchlo .gugu c ehna de pind da ehne dhka krea c oh bnde naa .bhout bda .ohto taa 1.50 lailea c ehna ne .ajj sada bhra oh margea koi gll ni hunda rehnda bhai .koi gll ni marna sabne aah .geani jaa sarpanch ohdo .ehna nu puchleo ohdo rajvir bhai ne dabwali saroanch ne v phone krea c v mere bhra eh fer v ni mne thik aa naa .pr eh aap nu badmaash mnde c .pr sada do minta da km c sano rajvir ne rokea c ohdo .chlo time hunda veer .thgiea tu jiniea mariea kise ne v ni .
The main reason is Shrimps are kept in an artificial environment which lead to rise of new viruses along with corona ! Many incidents have already take place in Australia and China where farmers and aquatic animals are going through unknown viruses from Shrimp farming and they were not existing in humans and fish earlier! Secondly, Shrimps are the food that can hold corona virus even if they are dead ..means even if packaged! China has already investigated the same and has recorded 31000/- covid cases last week! Thirdly, the farmers who are into this business are very well aware of the consequences of the virus..Shrimps can't be imported or exported by farmers.There is a huge penalty if found illegally doing the same! WHO has announced 7 brutal viruses so far from shrimps!
Y jii Jedi cheej di corporate nu lod hundi aa ohdi production badvaa Lainde aa Loka ton fr Baad ch ohna nu Ghat rate te cheej mil jandi aa jdo aam ho jandi aa
@@amanjeetsingh730 mai ehe ta keha nhi ma keha apa fish vech rehe ga agle rakhni hove ja vadni hove pap auhde sir apne nhi kyuki apa sirf vadn lyi nhi vechde
Jatt ho k kasaiya wale kamm krde o 🙏 pisse lai kis hadd tak ja rahe o sabb to phella ta a jedda interview lenn laya iss nu chak pond ch sutto vadde jemedar nu Sharm marri a
ਜੋ ਬਾਈ ਕਹਿੰਦਾ ਬਿਹਾਰ ਵਾਲੇਆ ਦਾ ਜੀ ਨੀ ਲੱਗਦਾ ਲੱਗੂਗਾ ਇਹ ਦਰਿਆ ਦਿਲੀ ਲੈ ਕੇ ਬੈਠੂ ਪੰਜਾਬ ਨੂੰ ਆਉਣ ਵਾਲੇ ਟਾਈਮ ਵਿੱਚ ਪੰਜਾਬ ਤੇ ਕਬਜਾ ਭੱਈਆ ਦਾ ਹੋਣਾ ਹੈ
ਚੈਨਲ ਵਾਲਿਆਂ ਨੂੰ ਵੀ ਏਹੀ ਕੰਮ ਕਰਨਾ ਚਾਹੀਦਾ ਹੈ
ਵਾਈ ਕੋਈ ਬੰਦਾ ਗੱਲਾਂ ਚ ਨਾ ਆਵੇ ਕਿਤੇ ਕੋਈ ਪੰਗਾ ਲੈ ਲਵੇ।। ਇਹ ਕੰਮ ਓਹਨਾ ਲਈ ਆ ਜਿਨਾ ਕੋਲ ਵਾਧੂ ਪੈਸਾ ,
Sahi gal hai
ਬਿਲਕੁਲ ਸੱਚ
Right 👍 bro
right
ਜੇਹੜੇ ਬਾਹਰ ਭੱਜ ਰਹੇ ਆ ਭਰਾਵਾ ਏਥੇ ਰਹਿ ਕੇ agriculture ਸਟੱਡੀ ਕਰੋ ਤੇ ਆਪਣੇ ਖੇਤਾਂ ਤੋਂ ਲਾਹਾ ਲਵੋ ਬਾਹਰ ਫਰਿੱਜ ਵਾਲਾ ਸਮਾਂ ਖ਼ਾ ਖ਼ਾ ਕੇ ਹੱਢ ਗੋਡੇ ਖੜਕ ਜਾਂਦੇ ਆ ਜਲਦੀ
ਕਿਉ ਯਾਰ ਝੂਠ ਮਾਰਨ ਤੇ ਲੱਕ ਬੰਨਿਐ
ਮੇਰੇ ਕੋਲ 5 ਕਿਲੇ ਮਾਲ ਪਿਐ 24 ਕਾਉਟ ਦਾ
ਤੁਸੀ 85 ਲੱਖ ਕਮਾਇਐ ਸਾਨੂੰ 60 65 ਲੱਖ ਈ ਦੇ ਦਿਉ
😂😂
Shi gll aw Evi fuddu bnai jande aw .ik din da kharcha kehde 50000 rupae .month da 15lakh ho gea .j ene paise Hon usda beaj hi ni bnda kharch skda .
😂😂😂
ਪੈਸੇ ਵੀ ਕੋਲ ਹੋਣੇ ਚਾਹੀਦੇ ਆ ਕੰਮ ਸ਼ੁਰੂ ਕਰਨ ਲਈ ਖਰਚਾ ਵੀ ਬੋਹਤ ਆਉਂਦਾ
ਐ ਕੰਮ ਲੀਡਰਾਂ ਨੂੰ ਕਰਨਾ ਚਾਹੀਦਾ ਹੈ ਉਨ੍ਹਾਂ ਕੋਲ 2 ਨੰਬਰ ਦਾ ਪੈਸਾ ਬਹੁਤ ਹੈ ਉਨ੍ਹਾਂ ਪੰਜਾਬ ਨੂੰ ਬਹੁਤ ਦਿਲ ਲਾਕੇ ਲੁੱਟਿਆ ਹੈ
ਵੀਰ ਕਿਊ ਲੋਕਾ ਕੋਲ ਜੇਹੜਾ ਥੋੜਾ ਬਹੁਤ ਪੈਸੇ ਹੈਗੇ ਓਹ ਵੀ ਗਵਾਨੇ ਨੇ ਤੁਹਿ।ਜੇਕਰ ਏਹਨਾ ਪੈਸੇ ਬਣਦਾ ਹੋਵੇ।ਸਾਰੀ ਦੁਨੀਆਂ ਇਹੋ ਕੰਮ ਕਰ ਲਵੇ
ਸਹੀ।
ਸਹੀ ਗੱਲ,ਇਸ ਵਾਰ ਤਾਂ ਕੀਮਤ ਬਹੁਤ ਘੱਟ ਰਿਹਾ,
@@iksafer ਇਹ ਚੈਨਲ ਵਾਲਿਆ ਨਾਲ਼ ਰਲ਼ ਮਿਲ਼ ਪੈਸੇ ਲੇ ਦੇ ਕੇ ਵਿਯੂਜ ਲੈਣ ਲਈ ਬਕਵਾਸ ਮਾਰੀ ਜਾਂਦੇ ਨੇਂ
1000% ਝੂਠ
Haiga Paisa Jhinga fish ch ena .
ਕੀ ਇਸ ਦੀ ਪੰਜਾਬ, ਹਰਿਆਣਾ ਵਿੱਚ ਮਾਰਕੀਟ ਹੈ
ਤੁਸੀਂ ਜਾਣਕਾਰੀ ਬਹੁਤ ਵਧੀਆ ਦਿੱਤੀ, ਬਾਕੀ ਕਮਾਈ ਤਾਂ ਮੇਹਨਤ ਨਾਲ ਹੈ
Delhi bahut hai online we bahut vikda
HERO SADA SACHI HERO AA GHAINT KAM KARDA ,, DHANWAD HERO 🙏🏼🙏🏼👍👍
Verreo 🙏 ko jevv hathya kr k paisse kamane a o gall hoi paisse lai duniya kuz v kr sakde a kissi jindge de ni sakde jindge lenn da v koi hakk ni 🙏🙏
ਇਸ ਵੀਡੀਓ ਦਾ ਮੈਨੂੰ ਪਤਾ ਨਹੀਂ ਕਦੋਂ ਦੀ ਬਣਾਈ ਹੋਣੀ ਆਂ ਜੇਕਰ ਅਕਤੂਬਰ ਨਵੰਬਰ ਮਹੀਨੇ ਦੀ ਗੱਲ ਕਰੀਏ 40 ਗ੍ਰਾਮ ਦੇ ਝੀਂਗੇ ਦਾ ਘੱਟ ਕੇ 300 ਰੁਪਏ ਰੇਟ ਹੋ ਚੁੱਕਿਆ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਲੋਕਾਂ ਦਾ ਬਾਈ ਜੀ
ਇਸ ਹਿਸਾਬ ਨਾਲ ਢਾੲੀ ਕਿੱਲਿਆਂ ਮਗਰ 15 ਲੱਖ ਰੁਪਏ ਸਿਰ ਪੈ ਰਿਹਾ ਹੈ ਜੀ
ਏਨਾ ਜਿਆਦਾ ਸਸਤੇ ਭਾਅ ਵਿੱਚ ਵੀ ਕੋਈ ਖਰੀਦਣ ਵਾਲਾ ਨਹੀਂ ਆ ਰਿਹਾ ਹਰ ਰੋਜ਼ ਦਾ ਫ਼ੀਡ ਦਾ ਬਿਜਲੀ ਦਾ ਖਰਚਾ ਨਜਾਇਜ਼ ਪੈ ਰਿਹਾ ਸਰਕਾਰ ਟੈਕਸਾਂ ਤੋਂ ਬਿਜਲੀ ਤੋਂ ਇੱਕ ਇੱਕ ਚੀਜ਼ ਤੋਂ ਲੱਖਾਂ ਰੁਪਏ ਕਮਾਈ ਕਰਕੇ ਕੋਈ ਹੱਲ ਨਹੀਂ ਕਰ ਰਹੇ ਦੱਸੋ ਕੀਤਾ ਕੀ ਜਾਵੇ ਯਰ ਅਗਲੇ ਸਾਲ ਕੀ ਪਤਾ ਕੀ ਹੋਣਾ ਹੈ ਹੁਣ ਤਾਂ ਲੋਕ ਮਾਰੇ ਗਏ
Bai nale bijli bhut mach di a.....kundi lounde a jehde ohi fyade ch a....eh such .
ਬਾਉ ਮੇਰੇ ਕੋਲ 10ਕਿਲੀਆ ਦਾ ਪਿਆ ਲੱਖ ਲੱਖ ਤਿਨਾ ਗੱਪੀਆ ਨੂੰ ਤੇ ਲੱਖ ਪੱਤਰ ਕਾਰ ਨੁੰ ਮੇਰਾ ਵਕਾ ਦੋ ਕਿੳ ਗਪੋਡੇ ਮਾਰੇ ਜਾਨੇੳ ਗੱਪ ਕੁ ਯਰ ਭਰਾਬੋ ਏਨਾ ਗੱਪੀਆ ਦੇ ਪਿੱਛੇ ਨਾ ਲੱਗ ਜਾਈੳ
Paji jehde tuhade farm te aerator lage eh ghat efficient ne , ajj kal micro bubble spreader lagde ne , j tuci ghat rate te lwane hoye dasyo, electricity v ghat lagugi te growth 1.5 x vad jani a
ਬਾਈ ਮੇਰਾ ਪੰਜ ਕੀਲਿਆ ਦਾ ਝੀਗਾ ਵਿਕਵਾ ਦੋ
ਵਾਲਾ ਬੁਰਾ ਹਾਲ ਬਾਈ ਝਿਗੇ ਫਾਰਮਾਂ ਦਾ
Bs ehna pump b dena
ਕਿਹੜਾ ਪਿੰਡ ਆਪਣਾਂ
😂😂😂 bai mai kharid laina..
Jo kehnde aa paap aa ohna lyi ik gall aa .. Samundar cho v taa loki kadd k khande aa samundar nalo ta 1 prsent v nhi eh jameen
Jaan da mai .sp mastita nu .enho puchlo .gugu c ehna de pind da ehne dhka krea c oh bnde naa .bhout bda .ohto taa 1.50 lailea c ehna ne .ajj sada bhra oh margea koi gll ni hunda rehnda bhai .koi gll ni marna sabne aah .geani jaa sarpanch ohdo .ehna nu puchleo ohdo rajvir bhai ne dabwali saroanch ne v phone krea c v mere bhra eh fer v ni mne thik aa naa .pr eh aap nu badmaash mnde c .pr sada do minta da km c sano rajvir ne rokea c ohdo .chlo time hunda veer .thgiea tu jiniea mariea kise ne v ni .
ਤਿੰਨੋ ਇੱਕਠੇ ਜਲਦੀ ਕਿਸੇ ਢਾਬੇ ਤੇ ਭਾਂਡੇ ਧੋਂਦੇ ਮਿਲਣਗੇ 🤣🤣🤣🤣🤣🤣
ਇਹ ਚੀਜ ਨੂੰ ਭਾਰਤ ਵਿੱਚ ਤਾਂ ਬਹੁਤ ਘੱਟ ਖਾਦੇਂ, ਵਿਦੇਸ਼ ਵਿੱਚ ਵਾਧੂ ਖਾਣ ਵਾਲੇ
ਪੰਜ ਕਿਲੇ ਜਮੀਨ ਤਾ ਜਮਾ ਮਰ ਗਈ ਕਰੋੜ ਦੀ ਹੋਊ ਜਦੋ ਸ਼ੋਰੇ ਵਾਲਾ ਪਾਣੀ ਹਰ ਪਲ ਜਮੀਨ ਚ ਖੜਾ ਰਾਹੁ ਅਗੇ ਤਾ ਨੀ ਜਮੀਨ ਚ ਕੋਈ ਫ਼ਸਲ ਹੁੰਦੀ
Thik a kmm ohna lyi
Baaki commenta ch loki apna e gyan vandan a jande 🙃🙂
ਬਾਈ ਵਿਡੀਉ ਬਹੁਤ ਵਧੀਆ ਆ
Shrimp farming should be banned in Punjab! Govt should take strict action against such people!
Why??
Why???
The main reason is Shrimps are kept in an artificial environment which lead to rise of new viruses along with corona ! Many incidents have already take place in Australia and China where farmers and aquatic animals are going through unknown viruses from Shrimp farming and they were not existing in humans and fish earlier! Secondly, Shrimps are the food that can hold corona virus even if they are dead ..means even if packaged!
China has already investigated the same and has recorded 31000/- covid cases last week! Thirdly, the farmers who are into this business are very well aware of the consequences of the virus..Shrimps can't be imported or exported by farmers.There is a huge penalty if found illegally doing the same! WHO has announced 7 brutal viruses so far from shrimps!
Why?
Tu lun lela vicho
ਮਲੇਰਕੋਟਲੇ ਅਾਮ ਰੇਹੜੀਅਾ ਪਰ ਮਿਲ ਜਾਦੀ ਏ
Veer ehnu gamberi kehnde a Italy ch eh sea food a bht vikda a
ਸ਼ਾਡੇ ਤਾ ਨੁਕਸਾਨ ਹੋਇਆ ਗਿਆ। 2.5 ਏਕੜ ਸੀ
Bai ji area Kiara aa.pattey lai.Shukria sab jan kari lai,wadho fullo te change smaj been...wish to all.
Dhillon Bathinde vale to push lo kina ghata pya
To vadda jatt a gay
Solar panel nal electricity peda kar sakde ho . Shoti motor nal airator chala sakde ho .
Woww these guys are doing phenomenal
Is hisab nal Pani his vich v bhut use ho reha AA ki Nhi
Y tuhade kol paise hge ne Sade kol 10 kille ne je asi eh km kr leya ta loss ho gya fr asi ta karje heth aa javage 😢😢
Eh fukre ne vechan karke lge ne
Sada panjab Pakistan ch ta asi edan fish farming krda baki risk hunda pr enna ni
ਕਿਉਂ ਲੋਕਾਂ ਨੂੰ ਗੁਮਰਾਹ ਕਰਦੇ ਓ
Eathey murga ni vikda poultry farm fail hoye ne
ਰੇਟ ਵੀ 100 ਪਰਸੈਟ ਝੂਠ ਐ
Shrimp farming ch bhut kamai he but Banda planning nal kam Kare . Pessa chaida starting ch. .
Y jii Jedi cheej di corporate nu lod hundi aa ohdi production badvaa Lainde aa Loka ton fr Baad ch ohna nu Ghat rate te cheej mil jandi aa jdo aam ho jandi aa
Wah Teri fudu soch 😂😂
ਪਤੰਦਰੋ ਲੇਬਰ ਪੰਜਾਬ ਦੀ ਰਖਲੋ
Punjab da jatt jawan banday punjab wich dihari majdoori nahi karday
ਵੀਰੇ ਜੇ ਪੰਜਾਬ ਵਾਲੇ ਕੰਮ ਕਰਦੇ ਹੋਣ ਫਿਰ ਕੇਵੇ ਬੀਹਾਰ ਵਾਲੇ ਇੱਥੇ ਟਿਕ ਦੇ
Great 👍
Loon paa paa ke jameen da satyanash kardena ehna ne , vohan layk nahi rehni , ede naalo smundar cho farh lya karo
ਸਾਡੇ ਪਿੰਡ ਸਾਡੇ ਦੋਸਤ ਨੂੰ ਬਹੁਤ ਕਾਂਟਾ ਪੇ ਗਧਾ
ਬਾਈ ਤੂੰ ਤਾਂ ਆਪਣੇ ਦੋਸਤ ਨੂੰ ਗਧਾ ਕਹਿਣ ਲੱਗਾ ਹੈ
Bhaji swad bara banda
Koi okha nahi bnaona
22 ji Jadon tusi gheenga kamyab karlya
Bhaji labstor vee try Karo Chhota jiha pond bna ke jee
Labstor di kmai bari honi mahnga bara e
@@pavankumarbadhan4754 vo kya hota hai?
@@sanjayyadav-mc6fq kachhukama
@@sanjayyadav-mc6fq bhai search karo
Labstor
Kote ve rang kara lo💯ane pase keth la ke jane 😄😅😆😃
bai fir tax kina denda ho tusi daso
veer aa kithe kam aunde aa kyu paal de ne
khan lyi hunde aa bai eh
Mitra gapp dhyn nl maryaaa krooo rqst va 🙏🙏🙏🙏
madical ch pay janda
85 naal n te Kh ch bhulekha pe gya veero tuanu
Good work bro 🙏
Aahe Bai sp mere naal parhda reha
Paisa ta har ek kam ch je mehnat kro baki ta shonk di gal a v krna ki a.
ਇਹ ਸਹੀ ਕੰਮ ਨੀ ।ਜਾਨਵਰ ਦਾ ਮਾਸ ਵਿਕਣੈ । ਪਾਪ ਬਹੁਤ ਸਿਰ ਚੜਣਗੇ। ਗੁਰੂ ਨੂ ਨੀ ਮਨਜੂਰ ਇਹ ।।।
ਸਹੀ ਗੱਲ ਆ
Nahi vire guru khenda kirt karo nale apa vechde age jihne kharide aune vadna apa thodi ave diya gallan na karaya kro
@@Jahseh.999 ਕੋਈ ਸਿਖ ਦਖਾਦੋ historyਵਿਚ ਜਿਹੜਾ ਕਸਾਈ ਹੋਵੇ ਤੇ ਗੁਰੂ ਸਾਹਿਬ ਨੇ ਉਹਨੂੰ ਗੁਰ ਸਿਖ ਕਿਹਾ ਹੋਵੇ ।
@@Jahseh.999 you have poor knowledge
@@amanjeetsingh730 mai ehe ta keha nhi ma keha apa fish vech rehe ga agle rakhni hove ja vadni hove pap auhde sir apne nhi kyuki apa sirf vadn lyi nhi vechde
Har koi chanel bna k camra chaki pirda
5 kille cho 35 to 40 lakh ghatta kha lya jhinga lay k jan wale nhi milde
Kyo fuddu bnone aa loka nu jhinga nu koi ni Lai reha 200 250 viki jnda
Me punjab to aa bai
In gurdaspur Jilla have high demand of prone because of all are NRI so please give your address.
sanu ghata pe gya bai etki rate hi heni na koi lenda c
Im from ਦੋਆਬਾ
Ehe paise leyae kitho ne
awe na kise ujaad deo
Patiala vich kariye ta
I m Karmjeet alika
O bharavo wheat ,paddy, basmati ta 100,50 sasti wik javegi par easda hall mara hi hona ghar ta ki bank Khali kar dinda eah moocha wala
Je tu coment padke vekhna naa .rajvir nu phone lali tenu dsdo v koun c .
16 17 ਪੀਸ ਹੁੰਦਾ 2005 16ਪੌਡ ਕਿੱਲੋ ਸੀ
Tusi lok he Punjab vich baya nu lake aye ho
ਕੰਮ ਕੋਈ ਚੰਗਾ ਮਾੜਾ ਨਹੀਂ ਹੁੰਦਾ ਦਬ ਕੇ ਮੇਹਨਤ ਕਰੋ
Is nu jingia name a ga
Good business
Sali gap v hisab di chngi lgdi
A Dekh Lo Jatt Guru Govind Singh ji De
Eh kam risky hai, is video noo dekh ke panga na lena, khule paise wale da kam hai, har Berujgar da nahi
me rooj restodent te 20 mint ch 40 peis shilda ah😂😂😂😂
Saliya naa Satnam singh kaam janwara aale
Bhut vadya y
Hor koi Kam Nahi melea tuhanu😅😆😴🥰👩🦰🙋
Malaysia vich boot ha vir
Keep it up
prawn cutlet. ...See food
ਬਾਈ ਜੀ ਮੈਨੂੰ ਹੈਲਪ ਚਾਹੀਦੀ ਆ, ਪਲੀਜ ਮੇਰੀ ਹੈਲਪ ਕਰਦੋ ਜੀ, plz
ਦੱਸੋ ਕੀ ਮਦਦ ਕਰ ਸਕਦੇ ਹਾਂ ਅਸੀ ਤੁਹਾਡੀ।। ਜੇਕਰ ਕਰ ਸਕਦੇ ਹੋ ਤਾਂ ਜਰੂਰ ਕਰਾਗੇ
ਬਾਈ ਮੈ ਪੰਜਾਬ ਤੋ ਆ, ਮੇਰੇ ਨਾਲ ਮੇਰੇ ਸੋਹਿਰੀਆ ਨੇ ਬਹੁਤ ਬੁਰਾ ਕੀਤਾ, ਕੁੱਟ ਮਰ ਕਰਦੇ ਸੀ ਤੇ ਹੁਣ ਮੈਨੂੰ ਤੇ ਮੇਰੀ 4ਸਾਲ ਦੀ ਬੇਟੀ ਨੂੰ ਘਰੋ ਕੱਢ ਦਿੱਤਾ, ਕਹਿੰਦਾ ਮੈ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਹੈ, ਤੇ ਮੈਨੂੰ ਦਿੱਤਾ ਕੁਝ ਵੀ ਨਹੀਂ, ਮੇਰੇ ਕੋਈ ਅੱਗੇ ਪਿੱਛੇ ਨਹੀਂ m ਹੁਣ ਕੱਲੀ ਰੇਟ ਤੇ ਰਹਿ ਰਹੀ ਆ, ਤੇ ਪ੍ਰਾਈਵੇਟ ਜੌਬ ਕਰਦੀ ਆ, ਤੇ ਜਿਸ ਨਾਲ ਮੇਰਾ ਕੁਝ ਨਹੀਂ ਬਣਦਾ, ਮੈਨੂੰ ਤੁਹਾਡੇ ਤੋਂ ਪੈਸਿਆਂ ਦੀ ਹੈਲਪ ਚਾਹੀਦੀ ਸੀ , ਮੈਂ ਘਰ ਲੈਣਾ , ਮੇਰੀ ਕੋਈ b ਹੈਲਪ ਕਰਨ ਵਾਲਾ ਨਹੀਂ, ਮੈਨੂੰ ਪਤਾ ਤੁਸੀ ਵੀ ਸਯਦ ਗਲਤ ਸੋਚੋਗੇ ਵੀ ਪਤਾ ਨਹੀਂ ਕੌਣ ਆ ਕਿ ਕਹਿ ਰਹੀ ਆ , ਪਰ ਬਾਈ ਮੈਨੂੰ ਲਗਦਾ ਮੇਰੀ ਹੈਲਪ ਤੁਸੀ ਕਰ ਸਕਦੇ ਓ , ਜੈ ਪਲੀਸ ਮੇਰੀ ਹੈਲਪ ਕਰ ਸਕਦੇ ਹੋ ਤਾਂ ਪਲੀਸ ਮੈਰੀ ਹੈਲਪ ਕਰਦੋ ਜੀ
Very good Very Nice
UP Bihar the beach Punjab which aa gaya
Mere hisab naal 2.5 3.0 lakh average
Aauni aaa
Ki ta tusi vichare janwara nu maar k paise kma rhe ho. Kuch ta shrm kro. ਰੱਬ nu v Jan deni h.
Shrimp bout healthy
Vaaheguru
Bai eda kaM ki aAA
Chuth boln dee v koi had hundy aa . Jine pinda ch massi farm c sab fail hoye ne farm
22 juth na boleya kro lokka nu ghumrah na kro
Sheikh com Kise Di Jaan Nahin Lendi Sharm karo
👌👌👌👌👌👌👌👌
Bhai Paap Karde per
3630 hiee and davender
Vaaheguru
Bund jhinga sarahne lyadu jidan changi tra subcidy ayi na hahahahaha
Jatt ho k kasaiya wale kamm krde o 🙏 pisse lai kis hadd tak ja rahe o sabb to phella ta a jedda interview lenn laya iss nu chak pond ch sutto vadde jemedar nu Sharm marri a
👍
Haa jaldi num dae ehda