Bai ksm lge aah video ta tuse bot he jada vadia kam keta aah bike di jma ve light nhe sade kole 2008 model hai os di jma ve light nhe hun video dekhn k krawa ge tej light 🙏🙏❤️❤️
Bahut vdia veer g A problem sirf platina ch nhi splendor+ ch v ndi hai. Main bathinde Kyi mistri nu dikhyea par kisse toun light set nhi hoyi. Coil set sba kuch change krwke dekh leya akhir led laike Direct battery te kitti. Pr os naal v jad tk bike 55++ kmph nhi jndi light tez nhi hundi.
bauht wadhia tarika sewak ji, mere kol discover 2007 red black aa, par ohde ch main led drive bulb paya, te raat nu car jini light pardaan karda,, main bike di care rakhda , koi vi chij hove ta ohnu thik rakho bas,,
Thanks Jee ... Mere Suzuki GS150 R di v light ghat hai. . 12 Volt 35 + 35 watt di tube pai hai 2/3 Change kar laian ne .... Focusing v adjust kar lai screw driver naal ... Adjuster to .... Per nhi bani App naal try kara ga ...
ਸੇਵਕ ਬਾਈ ਤੇਰੀਆਂ ਸਾਰੀਆਂ ਵੀਡਿਉ ਜਾਣਕਾਰੀ ਭਰਭੂਰ ਹੁੰਦੀਆਂ ਹਨ
ਸ ਸੇਵਕ ਸਿੰਘ ਜੀ ਬਹੁਤ ਸਾਰੇ ਮਿਸਤਰੀਆਂ ਨੂੰ ਇਸ ਨੁਕਸ ਦਾ ਹੁਣ ਤੱਕ ਨਹੀਂ ਪਤਾ ਹੋਣਾ, ਸੋ ਇਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ।
thanks ji
ਭਾਈ ਸਾਹੀਬ ਜਿਸ ਦਾ ਮੈਗਨੇਟ ਖਰਾਬ ਹੁਨਦੇ ਊ ਹਮੇਸਾ ਅਵਾਜ ਤੇ ਮੀਸੀਗ ਕਰਦਾ ਹੈ
@@sewakmechanical mistry da number send kro
ਵੀਰੇ ਇਹ ਮੇਗਨਟ ਚਾਰਜ ਹੋਜਾਦਾ ਅਸੀ ਇਕ ਵਾਰੀ ਬੁੱਲਟ ਦਾ ਕਰਾਇਆ ਸੀ ਬਠਿੰਡੇ ਤੋ ਧੰਨਬਾਦ ਜੀ ਸੋਡਾ ਤੇ ਮਿਸਤਰੀ ਵੀਰ ਦਾ
ਵੀਰ ਦਿੱਲ ਤੁਸੀ ਜਿੱਤ ਕੇ ਲੈ ਜਾਦੇ ਓ ਦੇਸੀ ਤੇ ਰੋਜ਼ਮਰਾ ਦੀਆਂ ਵਧੀਆ ਵੀਡੀਓ ਤੇ ਇਲੈਕਟ੍ਰਾਨਿਕ ਦੇ ਨਾਲ ਤੇ ਹਰ ਵਿਸ਼ੇ ਨਾਲ ਵੀਡੀਓ ਲਿਆ ਕੇ 💯 % right ✅️ ਜਾਣਕਾਰੀ ਤੱਥ ਨਾਲ । ਸਪੈਸ਼ਲ ਧੰਨਵਾਦ ਵੀਰ ਜੀ ਖੁਸ਼ ਰਵੋਂ ।
ਧੰਨਵਾਦ ਜੀ
ਪਹਿਲਾਂ motor cycle ਦਾ ਮੈਗਨੇਟਿਕ charge ਕਰਵਾਏ ਜਾਂਦੇ ਸੀ ਪਰ ਅੱਜ-ਕੱਲ੍ਹ ਇਹ ਕੰਮ ਘੱਟ ਹੀ ਕਰਦੇ ਨੇ
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਲਈ ਬਾਈ ਜੀ ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਚੋਂ ਰੱਖੇ
ਸਰਦਾਰ ਸੇਵਕ ਸਿੰਘ ਜੀ ਪੰਜਾਬ ਦੇ ਲੋਕ ਤੁਹਾਡਾ ਦੇਣ ਦੇ ਨਹੀ ਸਕਦੇ, ਤੁਸੀ ਲੋਕਾਂ ਨੂੰ ਔਖੇ ਤੋਂ ਔਖੇ task ਬਹੁੱਤ ਸਹਿਜੇ ਸਮਝਾ ਰਹੇ ਹੋ, ਤੁਹਾਡਾ ਤਹਿ ਦਿਲੋਂ ਧੰਨਵਾਦ, ਨਵਾਂਸ਼ਹਿਰ, ਪੰਜਾਬ
ਧੰਨਵਾਦ ਜੀ
🙏ਧੰਨਵਾਦ ਸੇਵਕ ਸਿੰਘ ਜੀ
ਧੰਨਵਾਦ ਜੀ ਮਾਨਦੀਪ ਸਿੰਘ ਜੀ
ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ
ਅੱਤ ਵੀਡਿਓ 🎉
ਬਹੁਤ ਵਧੀਆ ਵੀਰ ਜੀ
meri v platina h...tebsame problem hegi.....me saare km krke vekhle c pr light ni vdi....hun ah vala kmm kranga.....hun pkka vdd jegi....thanku ji
ਬਹੁਤ ਵਧੀਆ ਜਾਨਕਾਰੀ ਦਿੱਤੀ ਤੁਸੀ ਬਾਈ ਜੀ ਧੰਨਵਾਦ ਜੀ ਨਵੇਂ ਸਾਲ ਦੀਆ ਮੁਬਾਰਕਾ ਬਾਈ ਜੀ
ਆ ਤਾ ਬਾਈ ਨੇ ਸਿੱਰਾ ਈ ਕਰਤਾ ਵੀਡੀਉ ਪਾ ਕੇ ਅਰੇ ਮੱਖਣ ਸੀ ਹੈ ਲਾਗੇ ਹੋਏ ਹੋਏ ਦੇਖ ਪਲਟੀਨਾ ਭਾਂਗੇ ਹੋਏ ਹੋਏ ਹੁਣ ਤਾ ਜਾਉ ਹਵਾ ਨੂੰ ਗੰਢਾ ਦਿੰਦਾ
ਬਾਈ ਜੀ, ਇਸ ਤਰ੍ਹਾਂ ਦੀਆਂ ਜ਼ਿਆਦਾਤਰ ਵੀਡਿਓ ਜਾਅਲੀ ਹੁੰਦੀਆਂ ਹਨ ਜਿਸ ਕਰਕੇ ਦੇਖਣ ਨੂੰ ਦਿਲ ਨੀ ਕਰਦਾ।ਪਰ ਜਦੋਂ ਉਹ ਵੀਡਿਓ ਸੇਵਕ ਬਾਈ ਦੇ ਚੈਨਲ ਤੋਂ ਹੋਵੇ ਫੇਰ ਸ਼ੱਕ ਦੀ ਕੋਈ ਜਗ੍ਹਾ ਨਹੀਂ ਬਚਦੀ ।ਉਹ ਵੀਡਿਓ ਦੇਖਣੀ ਪੈਂਦੀ ਹੈ,ਸੇਵਕ ਬਾਈ ਜਾਅਲੀ ਵੀਡਿਓ ਨਹੀਂ ਬਣਾਉਂਦੇ। ਧੰਨਵਾਦ
ਧੰਨਵਾਦ ਜੀ
ਜਾਣਕਾਰੀ ਦੇਣ ਲਈ ਧੰਨਵਾਦ ਸੇਵਕ ਸਿੰਘ ਜੀ ਫਰੋਮ ਢਿੱਲੋਂ
ਸੇਵਕ ਸਿੰਘਾਂ,, ਤੂੰ ਬੰਦਾ ਵੜੇ ਕੰਮ ਦਾ ,ਮੇਰਾ ਜੀ ਕਰਦਾ ਤੈਨੂੰ ਮੰਤਰੀ ਬਣਾਦਿਏ
🙏🙏 ਬੰਨਦੇ ਭਰਾਵਾਂ ਇਹ ਕੰਮ ਨਹੀਂ ਕਰਨਾ।ਸਾਨੂੰ ਤਾ ਪਹਿਲਾਂ ਵੀ ਇੱਕ ਬੰਦਾ ਬਹੁਤ ਕੰਮ ਦੀ ਲੱਗਦਾ ਸੀ 😝😝😝😝।ਕਿਉਂਕਿ ਅਸੀਂ ਤਾਂ ਇੱਕ ਪਹਿਲਾਂ ਮੁੱਖ ਮੰਤਰੀ ਬਣਾ ਕੇ ਲੱਗਦਾ ਧੋਖਾ ਖਾ ਗਏ। ਸੇਵਕ ਸਿੰਘ ਬਹੁਤ ਵਧੀਆ ਬੰਦਾ ਹੈ। ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਹਰੇਕ ਜਾਣਕਾਰੀ ਰੱਖਦਾ। ਤੇ ਸਾਨੂੰ ਵੀ ਦੱਸਦਾ। ਜੇਕਰ ਕਿਤੇ ਮੰਤਰੀ ਬਣਾ ਦਿੱਤਾ ਤਾਂ ਆਹ ਕੁਝ ਨਹੀਂ ਕਿਸੇ ਦੱਸਣਾ ਜੀ 🤣🤣🤣🤣🤣🤣🤣🤣🤣🤣🤣🤣
@@narajansingh959 ਮੰਤਰੀ ਬਣ ਕੇ ਇਹ ਕੰਮ ਦਾ ਬੰਦਾ ਨਿਕੰਮਾ ਹੋ ਜਾਓ ਇਸ ਲਏ ਬਾਈ ਜੀ ਨੂੰ ਮੰਤਰੀ ਨਾ ਬਣਾਓ ਇਹਨਾਂ ਨੂੰ ਇਸ ਤਰ੍ਹਾਂ ਹੀ ਲੋਕ ਸੇਵਾ ਕਰਨ ਦਿਉ 🙏
Pehla Bhagwant Maan v inj hi lgda c hun rehndo 🤣🤣
@@Jamesbond00700 ਆਹੋ ਜੀ 🤣🤣
ਇਹਨੂੰ ਕਹਿੰਦੇ ਨੇ ਜੜ੍ਹ ਤੇ ਕੰਮ ਕਰਨ।
ਹਾਂ ਬਾਈ ਪੱਕੀ ਗੱਲ ਐ
ਸੇਵਕ ਵੀਰ ਜੀ ਬਹੁਤ ਵਧੀਆ ਵੀਡੀਓ ਬਣਾਈਆ ਤੁਸੀਂ ਦਿਲੋ ਧੰਨਵਾਦ💓💓
ਬਹੁਤ ਵਧੀਆ ਜਾਨਕਾਰੀ
Bai ksm lge aah video ta tuse bot he jada vadia kam keta aah bike di jma ve light nhe sade kole 2008 model hai os di jma ve light nhe hun video dekhn k krawa ge tej light 🙏🙏❤️❤️
Sewak veer g bhut vadhiya jankaari diti thnx
Thank you Veer ji for sharing great knowledge.. Waheguru ji hor udam bakshe... thank you again.
ਬਹੁਤ ਵਧਿਆ ਗਲ ਏ ਤੁਸੀ ਲੋਕਾਂ ਨੂੰ ਜਾਣਕਾਰੀ ਦਿੰਦੇ ਹੋ । ਪਰ ਬਾਈ ਜੀ ਤੇਜ ਲਾਇਟ ਵੀ ਨੁਕਸਾਨ ਦਾ ਕਾਰਨ ਬਣ ਸਕਦੀ ਏ । ਧੰਨਵਾਦ ਵੀਰ
Oh kimay
ਬੁਹਤ ਹੀ ਵਧੀਆ 👌👌👌
youtube.com/@user-id3ol4pq6?sub-confirmation=1
ਸਪਲੈਡਰ ਮੋਟਰਸਾਇਕਲਾ ਦੀਆ ਲਾਈਟਾ ਬਹੁਤ ਡਿਮ ਹੁੰਦੀਆਂ ਹਨ ਉਨ੍ਹਾਂ ਬਾਰੇ ਕੋਈ ਵੀਡੀਓ ਬਣਾਉ ਜੀ
ਸਸਤੇ ਭਾਅ ਵਿੱਚ ਇਹੀ ਮਿਲਣਾ
@@nijjarsukhraj3287 kis duniya vich rehnde o, suplendor ta palatina nalo mahnga a
ਸਪਲੈਂਡਰ 82000 ਦਾ
ਸਹੀ ਗੱਲ ਹੈ
@@nijjarsukhraj3287 ja pra tenu kinhe khe ta 😂😂
Dhanvaad bhaji apna v deluxe ehi problem c now solved #SEWAK SINGH
ਤੈਨੂੰ ਪੇਕੇ ਪਿੰਡ ਲੈ ਚੱਲਾ ਨੀ ਹਾਂਡਾ ਕਰੂ ਹਵਾ ਨਾਲ ਗੱਲਾ ਜੱਟ ਦੇ ਕੋਈ ਅੱਗੇ ਲੰਘਦਾ ਨਾ ਤਰੇ ਵੀਰ ਵੈਸ਼ਨੂੰ ਹਾਣ ਦੀਏ ਨੀ ਕਦੇ ਮੁਰਗ਼ਾ ਸ਼ੁਰਗਾ ਕੱਟਦੇ ਨਾ
ਸੇਵਕ ji ਸਾਰੀਆਂ ਵੀਡਿਉ ਭਰਭੂਰ ਹੁੰਦੀਆਂ ਹਨ
Bahut vdia veer g
A problem sirf platina ch nhi splendor+ ch v ndi hai.
Main bathinde Kyi mistri nu dikhyea par kisse toun light set nhi hoyi.
Coil set sba kuch change krwke dekh leya akhir led laike Direct battery te kitti.
Pr os naal v jad tk bike 55++ kmph nhi jndi light tez nhi hundi.
Bahut vidya jankari deti ap ne so thanks jii
ਸਾਡੇ ਮੈਕੈਨਿਕ ਕਹਿੰਦੇ ਨੇ ਹੋਰ ਕਿਸੇ ਮੋਟਰਸਾਈਕਲ ਦਾ ਮੈਗਨਿਟ ਨਹੀਂ ਆਉਣਾ ,ਸਿਰਫ ਪਲਟੀ ਨੇ ਦਾ ਹੀ ਆਏ,ਤੇ ਵੀਰਜੀ ਅਸੀਂ ਕੀਹ ਕਰੀਏ ਧਰਮਕੋਟ ਕੋਲ ਪਿੰਡ ਆ
ਪਹਿਲਾਂ ਪਤਾ ਸੀ ਬਾਈ ਜੀ
bauht wadhia tarika sewak ji, mere kol discover 2007 red black aa, par ohde ch main led drive bulb paya, te raat nu car jini light pardaan karda,, main bike di care rakhda , koi vi chij hove ta ohnu thik rakho bas,,
@Ranjit master karali y
Ssaji splender 2002 model di lite vad sakdi hai ji ?
Bahut vadia jaankai Dhanvaad ji
ਵੀਰ ਜੀ saplender di ਵੀ ਲਾਈਟ ਬਾਰੇ ਦੱਸੋ ਕੋਈ ਹੱਲ
ਲਾਈਟ ਬੋਤ ਘੱਟ ਆ ਜੀ
Sevak Singh ji very nice 👌👍 video ji 🙏🙏
Sira attt ghaint bhai ji 👌👍🏻
Mere Splender da v ahi haaal me ta mistri col leja leja thakk gea light nhi bdi yr ehna kol ava haal kr dengee ???
ਸੇਵਕ ਸਿੰਘ ਜੀ ਤੁਹਾਡੀਆਂ ਵੀਡੀਉਜ ਬਹੁਤ ਜਾਣਕਾਰੀ ਭਰਪੂਰ ਹੁੰਦੀਆਂ ਹਨ।
ਕਿਰਪਾ ਕਰਕੇ ਇੱਕ ਵੀਡੀਓ ਡਿਉਪਲੈਕਸ ਪਰਿੰਟਰ ਉੱਪਰ ਵੀ ਬਣਾਉ ਅਤੇ ਆਪਣਾ ਮੋਬਾਇਲ ਨੰਬਰ ਵੀ ਸੇ਼ਅਰ ਜ਼ਰੂਰ ਕਰੋ।🙏🌹🙏
👌👌ਸੇਵਕ ਸਿੰਘ ਜੀ
Veer ji bahut hi vdiya jankari deti hai g
Thanks veer ji for this useful information
ਧੰਨਬਾਦ ਸੇਵਕ ਬਾਈ ਜਾਣਕਾਰੀ ਦੇਣ ਲਈ
Bai ji ct 100 di v edda hoju purane model di
Good message sevak ji 👍🙏🏻
👌👌 ਮੈਗਨਿਟ ਤੇ ਖਰਚਾ ਕਿੰਨਾ ਕੁ ਆਉਂਦਾ ਵੀਰੇ
Pehla vale splendor plus te v banao mere ale di v lyt bhut thodi aa g
hlo megnet vich problm hove ta kuj motercycle di starting vich v fark penda a ja nahi
ਅਰੇ ਮੱਖਣ ਸੀ ਹੈ ਹੋਏ ਹੋਏ ਦੇਖ ਪਲਟੀਨਾ ਭਾਂਗੇ ਹੋਏ ਹੋਏ ਜਾਉ ਹੱਵਾ ਨੂੰ ਗੰਢਾ ਦਿੰਦਾ ਹੁਣ
Bht vadia jaanKAri GUd JOB
Thanks Jee ... Mere Suzuki GS150 R di v light ghat hai. . 12 Volt 35 + 35 watt di tube pai hai 2/3 Change kar laian ne ....
Focusing v adjust kar lai screw driver naal ... Adjuster to ....
Per nhi bani
App naal try kara ga ...
Meri baik pulsur 150 cc ki light bahut kam hai wo thik hojegi kiya sir
Bhuat vadia veer ji.
Sewak Singh ji salute a tuhanu
Same problem passion plus vich hai...thanks ...passion plus check karke dekhage
ਬਹੁਤ ਵਧੀਆ
Sewak bai hf deluxe bike par pulsar bike light switch te speed metre kive lagai aai te pulsar da handle kive lagai aai
Lag janda veere but cost kafi aa jani
ਬਹੁਤ ਵਧੀਆ ਨਤੀਜੇ
Bahut bahut dhanwad Bai ji
ਮੈਂ ਵੀ ਇਸ ਤੋਂ ਪ੍ਰੇਸ਼ਾਨ ਹਾਂ ਅਤੇ ਲਾਈਟ ਠੀਕ ਕਰਾਉਣੀ ਐ
ਲੀਥੀਅਮ ਆਇਨ ਤੇ ਲੀਥੀਅਮ ਫਾਸਫੇਟ ਬੈਟਰੀ ਬਾਰੇ ਵੀ ਦੱਸੋ ਜੋ ਮੋਟਰ ਸਾਇਕਲ ਚ ਰੱਖਦੇ ਨੇਂ
Bahut vdia bro
Ya video Shuru hui thi tabhi pata chal gaya tha mere ko
Bhai Bajaj 4s chempiyana me bhi bta doo
Sevak veer ji mere Hero Seplender Moter cycle di light bhut ght a ki Manu v megnut change karvana hove ga
Vir G Kinne k di Hundi magnet ?
Sade sir ct100 ch same dikkt a
Bai ji Magnet and coil da ki rate aa dowa da splendor plus bike lyi
Mere kol Discover motorcycle hai usdi light v bahut ghat hai Plz uss bare v dasso kujh
Very Very Nice 22ji
ਧੰਨਵਾਦ ਸੇਵਕ ਪਾਜੀ
Veer CT 100 kick start bare v socho Kush oh di light race naal aa ghat race te bilkul kam nahi kardi light
Y cd 100 di light v dimm hundi aa ode te v vdo bnao
Hero Honda SPLENDOR bare v jrur dseo . Bhut problm aa light di
Good information 👍 from Canada
ਕਿਨ੍ਹਾਂ ਖਰਚਾ ਆਉਂਦਾ ਵੀਰ ਜੀ
Very Very nice information paji
Mera platina 45d avrege denda oda h koi hal bai sara kuj kra k dekh leya
Buht achi video aa ji
Nice work bro ❤️
ਬਾਈ ਜੀ ਪੁਰਾਣੇ ਸੀ ਟੀ ਸੌ ਦੀ ,ਲਾਇਟ ਜਮਾ ਖਤਮ ਜ਼ਰੂਰ ਦੱਸੋ ਜੀ
ਸੇਵਕ ਸਿੰਘ ਜੀ, ਪਲਾਟੀਨਾ ਦਾ megnit ਕਿੰਨੇ ਦਾ ਹੈ
Bai agle bnde nu ਤਾਂ ਅੰਨਾ ਕਰ ਦਿਉ ਐਕਸੀਡੈਂਟ ਨੂੰ ਥਾਂ ਕਰ ਲਿਆ ਆਵਦਦੇ ਫੈਦੇ ਵਾਸਤੇ
Good job Bai ji 🙏
Veerji mere splendor plus nu v ehi bimaari aa
J led balb lga daie ta lite bad jau ja nhi
Hf dealuxe bare v paao
Bai g fridge compressor da inside pump bare dasdo
Super great video all the time
Splendor + te v video bnao....light khatt aa
paaaji tuhanu hunn ptaa lga hona eh te aaam gal a sare machenica nu pta
Wah ji sewak ji dhanwaad
Bhut vadiya vir ji
Splander video jarur paio ji
Seplender da vi ho jauga eh ilaj
Bai g shop kithe hai tuhadi
Bah ji bah bahut baddi sewa
ਵੀਰ ਜੀ ਬਜਾਜ ਸਕੂਟਰ ਵਿਚ ਵੀ ਏਦਾਂ ਹੀ ਮੈਗਨਟ ਹੁੰਦਾ ਹੈ ਜਾ ਨਹੀ ਦੱਸਿਓ ਜ਼ਰੂਰ
Jnab ik gal hor dso ki appa iss App naal
Microwave oven da magnetron check kar sakde aa ? Je ha ta kiwe ?
ਜੀ ਪਰ ਇਹ ਖਤਰਨਾਕ ਹੁੰਦਾ ਇਸ ਲਈ ਕਵਰ ਕੀਤਾ ਹੁੰਦਾ