8 ਲੱਖ ਦੀ ਟਰਾਲੀ ਤੇ 800 ਕੁਆਂਟਲ ਗੰਨਾ | Farmtrc 60 | Modified Tractors | Iam Hero

แชร์
ฝัง
  • เผยแพร่เมื่อ 3 ม.ค. 2023
  • #farmtrac60 #farmtrac #farmtrac60powermaxx #iamhero
    #ford #modifiedtractors
    / taljinder_singh_cheema
    - / iamhero1998
    Instagram - iam_hero98?utm_...
    for paid promotion - +919878750902
    thanks for watching this video 😊
    Music in this video
  • ยานยนต์และพาหนะ

ความคิดเห็น • 493

  • @Arnav4149
    @Arnav4149 ปีที่แล้ว +39

    ਵੀਰੇ ਆਪਾ ਮਾਝੇ ਚੋ ਜਿਲਾ ਗੁਰਦਾਸਪੁਰ ਆਪਾ ਸਿੰਗਲ ਧੋੜੇ ਤੇ 418 ਕੁਵਿੰਟਲ ਗੰਨਾ ਹੀ ਗੰਨਾ ਲਾਇਆ ਬੁੱਟਰ ਮਿੱਲ ਚ ਅੱਜ ਤੋ 7ਕੋ ਸਾਲ ਪਹਿਲਾ

  • @sukhwindersinghlela5465
    @sukhwindersinghlela5465 ปีที่แล้ว +20

    ਵੀਰ ਜੀ ਸਲਾਮ ਤਾਂ। ਓਨਾ ਮਜ਼ਦੂਰਾਂ ਨੂੰ ਬਣਦਾ।ਜੇੜੇ ਏਨਾ ਵਜ਼ਨ ਪੌਦੇ ਨੇ ਕਿਸਾਨ ਫਾਰਮ ਸਤੋਜ ਸੁਨਾਮ

  • @singhdavinder2390
    @singhdavinder2390 ปีที่แล้ว +83

    ਮੇਰਾ ਮਾਮਾ ਸਵ ਸਰ: ਕੇਵਲ ਸਿੰਘ ਨੇ 2005 ਚ Yamunanagar Haryana,280 ਕੁਇੰਟਲ 475 ਨਾਲ਼ ਗੰਨਾ ਸ਼ਰਤ ਲਾ ਕੇ, splendor Plus ਜਿੱਤਿਆ ਸੀ।

    • @prabhjotsinghshod2065
      @prabhjotsinghshod2065 ปีที่แล้ว +2

      Paji asi massi 1035 te 390koatal khat chu kadi da aaa ah a doaba bro

    • @dhanvirsohi3608
      @dhanvirsohi3608 ปีที่แล้ว +2

      @@prabhjotsinghshod2065 y kyu gap mari jana

    • @manidhir5781
      @manidhir5781 ปีที่แล้ว

      Y ena ta aci mahindra 225 naal sitt ayi da

    • @hardipsandhu5355
      @hardipsandhu5355 ปีที่แล้ว +6

      Hun eh bhi keh devo ina ta assi pand bann ke sir te chuk lende aa saare gappi kaithe hoye

    • @OPTIMUS_PRIME668
      @OPTIMUS_PRIME668 4 หลายเดือนก่อน +1

      Mere peo ne 25000 kg Mahindra 275 nal suttea tractor ch dam ni hunda dam Chlon ale ch hona chaida

  • @gurshibbhullar4930
    @gurshibbhullar4930 ปีที่แล้ว +71

    ਸੰਤਾ ਦੀ ਤਸਵੀਰ ਹਰ ਵੀਰ ਨੂੰ ਆਪਣੇ,,,ਟਰੈਕਟਰ 🚜ਗੱਡੀਆਂ ਤੇ ਲਗਾਓਣੀ ਚਾਹੀਦੀ ਹੈ

    • @thehunterking8711
      @thehunterking8711 ปีที่แล้ว +3

      Bhra Ji Please Tusi Aapne Naam Nal
      Singh Jrur Lgaya Kro Bahut Chnga Lgega Ji,
      Singh naam Jo Aapne Guru Sahbaan Ji Bakshiya Hoya Hai

  • @dsgrewal4040
    @dsgrewal4040 ปีที่แล้ว +17

    ਸਿੱਧੂ ਕਹਿੰਦਾ ਹੁੰਦਾ ਸੀ ਵੀਰ ਜੇ ਬਰਾਬਰੀ ਨੀ ਹੁੰਦੀ ਤਾ ਬਦਨਾਮੀ ਕਰਨ ਲੱਗ ਜੋ Good luck

  • @drgssidhumaur5870
    @drgssidhumaur5870 ปีที่แล้ว +12

    ਟਰੈਫਿਕ ਬਹੁਤ ਹੈ, ਵੀਰ ਹੋਰ ਦੂਜੇ ਵਹੀਕਲਾਂ ਦਾ ਵੀ ਖਿਆਲ ਰੱਖਿਆ ਜਾਵੇ

  • @ranbirsingh1405
    @ranbirsingh1405 ปีที่แล้ว +46

    ਬਾਈ ਜੀ ਸਲੂਟ ਆ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਪਰ ਬਾਈ ਜਿੰਦਗੀ ਜ਼ਿਆਦਾ ਅਨਮੋਲ ਹੀਰਾ ਆ 🙏🙏

  • @gurlalsinghsandhu2135
    @gurlalsinghsandhu2135 ปีที่แล้ว +48

    ਫਾਰਮਟੈਕ ਟਰੈਕਟਰ ਬਹੁਤ ਵਧੀਆ

  • @amrindersingh6447
    @amrindersingh6447 ปีที่แล้ว +13

    ਬਾਈ ਤੇਰੀ ਸੋਚ ਵਧੀਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ 👍🙏🙏🙏🙏

  • @harpreetbhullar2807
    @harpreetbhullar2807 ปีที่แล้ว +143

    ਇਹੋ ਜਿਹੇ ਸਮਝਦਾਰ ਲੋਕ ਸਿਰਫ ਪੰਜਾਬ ਵਿੱਚ ਹੀ ਹੋ ਸਕਦੇ ਨੇ।

    • @karanjitdhillon2663
      @karanjitdhillon2663 ปีที่แล้ว +1

      😂😂

    • @GurpreetSingh-ns4xt
      @GurpreetSingh-ns4xt ปีที่แล้ว +1

      🤣🤣😂😂

    • @sukhjindersingh6982
      @sukhjindersingh6982 ปีที่แล้ว +1

      🤣🤣🤣

    • @kuldeepbrar3232
      @kuldeepbrar3232 ปีที่แล้ว +2

      @@sukhjindersingh6982 h na

    • @dalbirsingh5168
      @dalbirsingh5168 ปีที่แล้ว +1

      ਬਹੁਤ ਵਧੀਆ ਕੰਮ ਖੇਤੀ ਬਾਬੇ ਨਾਨਕ ਨੇ ਇਹ ਕਿਰਤ ਆ ਉਦਮ ਖੇਤੀ ਮਦਮ ਬਪਾਰ ਨਿਖਤ ਚਾਕਰੀ 🙏

  • @jagpreetsandhu6723
    @jagpreetsandhu6723 ปีที่แล้ว +17

    Punjab no 1rahuga hamesha guru maharaj chadikala che rakhe punjabu nuu 💥💥💥💥🙏🙏🙏🙏🙏🙏🙏🙏🙏

  • @rinkusingh9214
    @rinkusingh9214 ปีที่แล้ว +7

    Taljinder singh cheema 22 ghaint bnda.... ❤️❤️❤️ farmtrac lover 👌👌

  • @dhanasingh4699
    @dhanasingh4699 ปีที่แล้ว +13

    ਕੁੱਲ ਮਿਲਾ ਕਿ ਫੁਕਰਪੰਤੀ 😮

  • @arshnoorbrar1806
    @arshnoorbrar1806 ปีที่แล้ว +6

    Baiiiii Santa D Photoooo Lon laiii Patta ch Jaan Te dill Sher warga chaida 🙏🏻🙏🏻🙏🏻 specially Jive Bai ne kya k Maharashtra tak gye awww ,,,,, Waheguru ji Bai te Bai dia Bhawa ( friends)👑 te Mehar Rakheo

  • @hss00270
    @hss00270 ปีที่แล้ว +2

    ਵੀਰ ਜੀ
    ਮਾਲਿਕ ਅੱਗੇ ਅਰਦਾਸ ਕਰਦੇ ਹਾਂ ਕਿ ਸਭ ਅੱਛਾ ਹੀ ਹੋਵੇ ।
    Machinary ਨਾਲ਼ ਜੁਗਾੜ ਬਣਾਏ ਜਾ ਸਕਦੇ ਨੇ । ਪਰ ਹਰ ਚੀਜ਼ ਦੀ ਹੱਦ ਜ਼ਰੂਰ ਹੁੰਦੀ ਏ। ਗੰਨਾ ਇਕ ਟਰਾਲੀ ਤੇ 200 ਕਵਿੰਟਲ ਵੀ ਬਹੁਤ ਹੁੰਦਾ । ਤੁਹਾਡੇ ਪਰਿਵਾਰ ਨੂੰ ਤੁਹਾਨੂੰ ਸਮਝਾਉਣਾ ਚਾਹੀਦਾ ।ਤੁਸੀ ਆਪਣੇ ਨਾਲ ਹੋਰ ਰਾਹੀਂ ਜਾਂਦੇ ਲੋਕਾਂ ਨੂੰ ਵੀ risk ਵਿੱਚ ਪਾਉਂਦੇ ਓ।

  • @parmjeetromana1576
    @parmjeetromana1576 3 หลายเดือนก่อน +1

    ਫੁੱਕਰੇ ਲੋਕ ਫੁੱਕਰਾ ਪੱਤਰਕਾਰ ਆਪੇ ਗੱਲ ਕਰਕੇ ਜਨਾਨੀ ਹੱਸਦੀ ਹੁੰਦੀ ਹੈ ਤੁਸੀਂ ਤਾਂ ਮੈਨੂੰ ਜਨਾਨੀ ਤੋਂ ਭੈੜੇ ਲੱਗਦੇ ਹੋ

  • @sukhaabha7238
    @sukhaabha7238 ปีที่แล้ว +56

    ਸੁੱਖੇ ਢੈਹੇ ਵਾਲੇ ਦੇ ਰਿਕਾਰਡ ਤੋੜਨੇ ਔਖੇ ਆ ਸਿੰਗਲ ਧੁਰੇ ਤੇ 72ਟਨ ਗੰਨਾ ਲਾਉਣਾ ਸੌਖਾ ਨੀ ਪਹਿਲੀ ਵਾਰ
    2004 ਵਿਚ ਰੰਧਾਵੇ ਮਿਲ ਦਾ ਕੰਢਾ ਫੇਲ ਕਰਤਾ ਸੀ
    ਇਕ ਵਾਰ ਸੁੱਖੇ ਨਾਲ ਮੁਲਾਕਾਤ ਕਰਕੇ ਦੇਖੋ ਜਦੋਂ ਮੁਲਾਕਾਤ ਕਰਨੀ ਹੋਵੇ ਮੈਨੂੰ ਜਰੂਰ ਦਸਿਓ ਧੰਨਵਾਦ

    • @ranjodhsingh2065
      @ranjodhsingh2065 ปีที่แล้ว +2

      22 apne akhi dekhi a 72 ton wali

    • @dhanvirsohi3608
      @dhanvirsohi3608 ปีที่แล้ว +1

      Y tyre fatt jane single hisse aale gap na maar

    • @ranjodhsingh2065
      @ranjodhsingh2065 ปีที่แล้ว +1

      @@dhanvirsohi3608 bai yaar gap ni toll plaza te weight hoya c

    • @ranjodhsingh2065
      @ranjodhsingh2065 ปีที่แล้ว +1

      2008 di gal a

    • @ranjodhsingh2065
      @ranjodhsingh2065 ปีที่แล้ว

      Sukha dhana 72 ton u tube te dekh

  • @sukhdevgill7210
    @sukhdevgill7210 ปีที่แล้ว +23

    ਡਰਾਈਵਰੀ ਦੇ ਡੇਰੇ ਬੜੀ ਦੂਰ ਐ ਬਾਈ ਮਾਲਵੇ ਵਿੱਚ ਵੀ ਬਹੁਤ ਭੂਤਾਂ ਵਰਗੇ ਪੰਜਾਬੀ ਰਹਿੰਦੇ ਐ,

    • @SanjivKumar-sv2wo
      @SanjivKumar-sv2wo ปีที่แล้ว +1

      Oh buss kr sala fukra ethe gal doabe di ho rhai ae te teri b nu sada kyun lagda dodja etho sala malve da

    • @preetsidhu2282
      @preetsidhu2282 3 หลายเดือนก่อน

      ​​​@@SanjivKumar-sv2wokioo tere kio Mirch 🌶️ lggi Malwa de naam to tere ki bhaan nu kdd k laa gye Malwa wale fuddi dya sidhu mossewala b Malwa to belong krda c jiss nu Sara world janda glt Tu ta bol skda c j y ne doaba area nu madda keha hove o just DSS reha v Malwa ch boot Vidya driver aw Tu unj hi apni bhaan daa saak dyi ja malwa walya nu chl sala posdi da

  • @sewakbhinder8643
    @sewakbhinder8643 ปีที่แล้ว +2

    Bahut sohna lagga jugaad vekh k
    Jeonde raho jatto❤

  • @sukhwindersinghlela5465
    @sukhwindersinghlela5465 ปีที่แล้ว +9

    ਸਾਡੇ ਸੰਗਰੂਰ ਜਿਲ੍ਹੇ ਵਿੱਚ ਸੁਨਾਮ ਮਾਨਸਾ ਏਰੀਆ ਵਿੱਚ ਫ਼ਾਰਮ ਟਰੈਕ ਦੀ ਜਾਣਸੀ ਨੀ ਵੀਰ ਜੀ ਸਾਡੇ ਸੁਨਾਮ ਮਾਨਸਾ ਏਰੀਆ ਵਿੱਚ ,100,ਵਿੱਚੋ,80,ਕਿਸਾਨਾਂ ਕੌਲ ,855,ਜੀ

  • @farmingconcept702
    @farmingconcept702 ปีที่แล้ว +32

    ਫਾਰਮਟਰੈਕ ਜੱਟ ਦੀ ਦੂਜੀ ਪਸੰਦ !! ਪਹਿਲੀ ਪਸੰਦ ਫੋਰਡ 3600 !! ਪਰ ਫੀਲਿੰਗ ਦੋਵਾਂ ਦੀ ਫੋਰਡ ਵਰਗੀ !!

  • @naharsingh3887
    @naharsingh3887 ปีที่แล้ว +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਵਾਹਿਗੁਰੂ ਤਾਹਨੂੰ ਚੜ੍ਹਦੀ ਕਲਾ ਵਿੱਚ ਰਹਿਣ ਜੀ

  • @GurdeepSingh-vb3bo
    @GurdeepSingh-vb3bo ปีที่แล้ว +38

    ਚਲੋ ਕੰਮ ਤਾਂ ਠੀਕ ਆ, ਪਰ ਜਿੰਦਗੀ ਦੁਬਾਰਾ ਨੀ ਮਿਲਣੀ ,, ਭਰਾਵੋ ਘੱਟ ਲੋਡ ਕਰਲੋ ਪਰ ਸੈਫ ਕੰਮ ਕਰਿਆ ਕਰੋ ਜੀ,, ਧੰਨਵਾਦ ਜੀ

  • @dhillonvlogs5553
    @dhillonvlogs5553 ปีที่แล้ว +26

    Farmtrac Lover jindabaad

    • @b2bomber.479
      @b2bomber.479 ปีที่แล้ว +1

      1 no da nikma tractor aw
      Gear box fudu aw
      Mere kill aw
      Vere Dekh lave
      High ch Nahi kmjab

    • @dhillonvlogs5553
      @dhillonvlogs5553 ปีที่แล้ว +1

      Ok veer ji,mere kol tan Arjun aa . Mahindra lover aa bai

    • @b2bomber.479
      @b2bomber.479 ปีที่แล้ว +1

      @@dhillonvlogs5553
      Hnji okk verr GG
      Baki
      Panjab vich bann walle
      Tractor 🚜 wall dhean dena chahida kisan nu
      1 ta low cost aw
      Panjab de jamea Di roti jurri aw

  • @jhoraryasir3189
    @jhoraryasir3189 ปีที่แล้ว +20

    Lehndy panjab tn piyaaar bhut sara 🇵🇰❤

  • @ronak_mela547
    @ronak_mela547 ปีที่แล้ว +4

    22 ਫਾਜ਼ਿਲਕਾ ਤੋਂ 🥰🥰🥰

  • @sukhrai4075
    @sukhrai4075 ปีที่แล้ว +8

    ਫੋੜ।ਤਾ।ਵੀਰ ਗੰਦ।ਹੰਦਾ।ਸੀ।ਸਾਡੇ।ਕੋਲਵੀਸੀ।ਹੁਣ।ਫਾਰਮ 60ਵਾ।

  • @naimatkamal1991
    @naimatkamal1991 ปีที่แล้ว +1

    Watching from Punjab Pakistan
    Appreciate your efforts and time.

  • @SukhdevSingh-rn5hq
    @SukhdevSingh-rn5hq ปีที่แล้ว

    bhot vdia veer full sport aa ❤️💪

  • @Money_605
    @Money_605 ปีที่แล้ว +4

    Pra sira la ta Najare a gya vlog vekh ke

  • @satvirsingh7331
    @satvirsingh7331 ปีที่แล้ว +1

    ਲੋਕਾਂ ਨੂੰ ਬਹੁਤ ਵਧੀਆ ਮੇਸਿਜ ਦੇ ਰਿਹਾ ਸਾਬਾਸ

  • @HIGH.RATED.GABRU.01
    @HIGH.RATED.GABRU.01 4 หลายเดือนก่อน +3

    ਦੋਆਬਾ ਪਾਵਰ 💪💪💪💪🐍🐍👌👌

  • @pargatsidhu7471
    @pargatsidhu7471 ปีที่แล้ว +11

    Chemma 60 ala 🔥🔥🔥

  • @laddijatt3306
    @laddijatt3306 ปีที่แล้ว +11

    ਮੇਰੇ ਕੋਲ ford 3600. ਸੀ 1991ਮਾਡਲ ਮੈ 2013ਵਿੱਚ 511ਕਵਿੰਟਲ ਗੰਨਾ ਫਗਵਾੜੇ ਮਿਲ ਵਿੱਚ ਲਾਇਆ ਸੀ 47ਹੋਰਸ ਪਾਵਰ ਨਾਲ ਹਜੇ ਤਾਈ ਰਿਕਾਰਡ ਬੋਲਦਾ

    • @jaswantsingh1557
      @jaswantsingh1557 ปีที่แล้ว +1

      ਬਾਈ ਗੱਪ ਥੋੜ੍ਹੀ ਜਿਆਦਾ ਨੀ ਮਾਰ ਦਿੱਤੀ

  • @randeepsinghsangha3774
    @randeepsinghsangha3774 ปีที่แล้ว +2

    End ਗੱਲਬਾਤ ਬਾਈ ਤੇਜਿੰਦਰ

  • @karanjit8771
    @karanjit8771 ปีที่แล้ว

    Wahiguru Mehar kre 🙏 ji
    Cheema Saab

  • @JatinderSingh-nu7jy
    @JatinderSingh-nu7jy 4 หลายเดือนก่อน

    Doabe walian nu pound dollar bahut pehla aun lag gye c tahi sade juwak hun shounk pagunde a nazare lutto sade budian ne pardes katte ona de sir te asi majje lutte te luttange jeo doabe walio salam sade bajurgan nu

  • @babudhaliwal4876
    @babudhaliwal4876 ปีที่แล้ว +1

    ਵਧੀਆ ਹੌਸਲੇ ਜੱਟਾਂ ਦੇ👍🏻 Ssakal
    ਪਿੰਡ ਨਹੀਂ ਦਸਿਆ, ਏਰੀਆ ਅਲਾਵਲਪੁਰ…

  • @sandhuschannel2114
    @sandhuschannel2114 ปีที่แล้ว +5

    Very good jedaa kissan kharcha ktauga ohi kamyab houga jidda veer ne kihaa ki mera 5000hjaar daa diesel bachda ik gedee vich kyoki sugar mill v 100kilometer vaa

  • @gurlalsinghsandhu2135
    @gurlalsinghsandhu2135 ปีที่แล้ว +61

    ਬਾਈ ਜੀ ਫਾਰਮਟੈਕ ਟਰੈਕਟਰ ਪੰਜਾਬ ਵਿਚ ਹੁਣ ਫਿਰ ਬਹੁਤ ਵਿਕਣ ਲੱਗ ਪਿਆ

    • @mahalfarming1884
      @mahalfarming1884 ปีที่แล้ว +1

      tutt janda aa piche toh
      eh bai di video hi chall di
      koi push tan koll ja ke ki ki tutt da
      ghr da kkoi ni ds da apne

    • @GS-ku2gz
      @GS-ku2gz ปีที่แล้ว +2

      New holland chalda saade ta ya swraj

    • @Rajindersingh-er5pm
      @Rajindersingh-er5pm ปีที่แล้ว +5

      @@mahalfarming1884 😅😅 eh jaali swaraj ala lagda

    • @mahalfarming1884
      @mahalfarming1884 ปีที่แล้ว +1

      @@Rajindersingh-er5pm bai 2 aw 855 new v purana v
      2 var todya 60 da crown trale te
      kheti lay sahi aa 60 king aa

    • @aujla.8365
      @aujla.8365 ปีที่แล้ว

      Boht chngaa tractor a farmtrac kharcha v boht ght a bakki tractora nalo pr yr pichlaa hissa to thoda halka a holland vaang heavy ni a

  • @paramjitsingh2635
    @paramjitsingh2635 ปีที่แล้ว +2

    ਬਹੁਤ ਵਦੀਆ ਲਗਾ ਬਾਈ ਦਬ ਕੇ ਮਿਹਨਤ ਕਰੋ

  • @JarnailSingh-xk7qs
    @JarnailSingh-xk7qs ปีที่แล้ว +2

    Lok ta bai do muha sap han buhat Vidya veera

  • @AmanDeep-zh8yx
    @AmanDeep-zh8yx ปีที่แล้ว

    Sonu police wale salute marde aa...asi truck wale je overlod payea ..nale ta police gaala kadd di aa ..nale chlaan

  • @user-tt7le2my9q
    @user-tt7le2my9q ปีที่แล้ว +5

    ਚੜ੍ਹਦੀ ਕਲਾਂ ਵੀਰੇ

  • @gurjitsingh7253
    @gurjitsingh7253 ปีที่แล้ว +3

    ਨਹੀ ਰੀਸ ਜੱਟਾ
    Kpt up...... Welldn bro.
    God bles u

  • @dhillonvlogs5553
    @dhillonvlogs5553 ปีที่แล้ว +7

    Siraa gal baat aa bai

  • @singhgurdeep1977
    @singhgurdeep1977 ปีที่แล้ว +1

    Hai taa bhai tractor 🚜 hai koi jahaj te nahi murakh lok bhai save drive long life

  • @DTV-xw6xm
    @DTV-xw6xm ปีที่แล้ว +7

    ਬਹੁਤ ਵਧੀਆ ਚੜ੍ਹਦੀ ਕਲਾ ਰੱਬ ਬਖਸ਼ੇ

  • @jagmohanbajwa5253
    @jagmohanbajwa5253 ปีที่แล้ว +2

    Eni mehngi trolly bnaee tractor v New Holland 5630 4*4chahida esnu taan baee

  • @GURDEEPSINGHDHAMI13
    @GURDEEPSINGHDHAMI13 ปีที่แล้ว +25

    Well done jatta
    Proud of you 👍🏽

  • @bahadursingh9573
    @bahadursingh9573 ปีที่แล้ว

    So nice video I like it thanks my brother but u doing u do it not lessen eney body you doing your work how u like you do it ok public all the time saying so many things but you not care others ok I like ur video thanks from UK Rana

  • @prabhjotsinghatwal5774
    @prabhjotsinghatwal5774 ปีที่แล้ว +12

    ਦੁਆਬੇ ਆਲੇ 💪💪💪💪💪

  • @HarpreetSingh-dw7vj
    @HarpreetSingh-dw7vj ปีที่แล้ว +2

    ਸੁੱਖੇ ਢੇਹੇ ਵਾਲੇ ਦਾ ਰਿਕਾਰਡ ਨੀ ਟੁੱਟਣਾ ਸਿੰਗਲ ਧੂਰੇ ਤੇ ਲੱਦੋ ਫਿਰ ਪਤਾ ਲੱਗੂ @sukha_dheha fan clab🚜🦅

  • @silversinghsilver2961
    @silversinghsilver2961 ปีที่แล้ว +31

    ਰਸਤੇ ਵਿੱਚ ਲੋਕਾ ਦਾ ਵੀ ਖਿਆਲ ਰੱਖਿਆ ਕਰੋ

  • @luckysehgal6048
    @luckysehgal6048 ปีที่แล้ว

    Bai sachi oo 28 foot ghode di trali 30 foot di hundi aa end aa yar 💚👍🌴

  • @shamshersingh2710
    @shamshersingh2710 ปีที่แล้ว +8

    Good job bro khaint 👌

    • @jasvirsingh-ic8hx
      @jasvirsingh-ic8hx ปีที่แล้ว

      Veere jan brhi anmol a maa wal dekh je bache a ta fer o dekh

  • @karanpannu144
    @karanpannu144 ปีที่แล้ว +7

    ਵੀਰ ਬਹਾਦਰੀ ਅਤੇ ਬੇਵਕੂਫੀ ਵਿਚ ਜ਼ਿਆਦਾ ਫਰਕ ਨਹੀਂ ਹੁੰਦਾ ਪਰ ਹੁੰਦਾ ਜਰੂਰ ਆ

  • @gurbhindersandhu8654
    @gurbhindersandhu8654 ปีที่แล้ว +2

    Very good job Sar g 👍

  • @sarbjeetrai9491
    @sarbjeetrai9491 ปีที่แล้ว

    22 sirra gll bat end kraya pya pura

  • @fatehdeepchhina8187
    @fatehdeepchhina8187 ปีที่แล้ว +9

    ਮਾਮਾ ਦੁਆਬਾ ਦੁਆਬਾ ਕਰਦਾ ਪੁੱਤ ਕਦੇ ਗੁਰਦਾਸਪੁਰ ਆਵੀ ਇਹ ਕੰਮ 2009 ਵਿੱਚ ਕਰਤੇ ਸੀ ਸਰਦਾਰ ਪੁੱਤ ਤੂੰ ਅਜੇ ਦੇਖੀਆਂ ਖੁਸ਼ ਨਹੀਂ view lain lai jnata kus v kardi aa

    • @onkarsingh7608
      @onkarsingh7608 ปีที่แล้ว

      Jaani pb 06 waley ji.
      Jio merey veer.

    • @abydhanoa4384
      @abydhanoa4384 ปีที่แล้ว +1

      mach da kyo aa doabe walya tu majha te malwa dowe khar khande ne doabe walya tu mn boht jaga dekhya
      Baki ik gal kah dinaa doabe walya di Rees nai kr skde tusi jo kuj doabe walya ne kr k shad taa o tusi hon krde o

  • @jagrajsandhu8421
    @jagrajsandhu8421 ปีที่แล้ว +4

    ਦੁਆਬੀਆਂ ਦੀਆਂ ਟਰਾਲੀਆਂ,ਭਾਰ ਬਹੁਤ ਚੱਕਦੀਆਂ ਹਨ,

  • @baliharsingh5558
    @baliharsingh5558 4 หลายเดือนก่อน

    Very good working Jatta, Thanks

  • @tagjeetsingh6371
    @tagjeetsingh6371 ปีที่แล้ว

    Best of luck 🤞 for everyday

  • @YAMAHA_FAN.
    @YAMAHA_FAN. ปีที่แล้ว

    22 please teyaan rakheya tere verge veere sanu punjab nu chahide ne

  • @majorsingh4515
    @majorsingh4515 ปีที่แล้ว +1

    ਬਹੁਤ ਵਧੀਆ ਲੱਗਾ

  • @user-rp4fe6hv4h
    @user-rp4fe6hv4h 4 หลายเดือนก่อน

    ਬਹੁਤ ਵਧੀਆ ਵੀਰ ਜੀ

  • @amnindersinghgill7958
    @amnindersinghgill7958 ปีที่แล้ว +1

    Good work, safety jaruri ah 22g

  • @amolakbatth7570
    @amolakbatth7570 ปีที่แล้ว +5

    1ਹਿੱਸਾ ਹੋਰ ਲਾ k 400 quntl hor pai ju

  • @sevenriversrummi5763
    @sevenriversrummi5763 ปีที่แล้ว +3

    DOABA ZONE #✌🦁✌ NO.1

  • @daljitsingh8832
    @daljitsingh8832 5 หลายเดือนก่อน

    ਸੰਤ ਜਰਨੈਲ ਸਿੰਘ ਜੀ ਤੇ ਉਸ ਸਮੇਂ ਦੇ ਟੋਟ ਸਿੰਘ ਜੋ ਅੱਜ ਦੇ ਸਮੇਂ ਵਿੱਚ ਸਿੱਖ ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਆਨੰਦ ਲੈ ਰਹੇ ਹਨ ਉਹਨਾਂ ਦੀ ਦੇਣ ਹੈ ਅਸੀਂ ਸੰਤ ਜਰਨੈਲ ਸਿੰਘ ਤੇ ਸਮੁੱਚੇ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਜਿਨਾਂ ਨੇ ਸਾਡੀ ਪੱਗ ਤੇ ਦਾੜੇ ਸਰੂਪ ਵਰਗਾ ਆਪਣਾ ਬਲਿਦਾਨ ਦੇ ਦਿੱਤਾ

  • @paramjitsall225
    @paramjitsall225 ปีที่แล้ว +4

    Dobabe wale jatt hunde aa asi bai ji

  • @mario126
    @mario126 ปีที่แล้ว +2

    Welldone veere

  • @msangha3319
    @msangha3319 ปีที่แล้ว +4

    ਪੀਲੀ ਪੱਗ ਵਾਲਾ ਫੁਕਰਾ ਬਾਹਾਂ ਜਿਆਦਾ ਹਲਾਉੰਦਾ, ਸਵਾਲ ਕੋਈ ਚੱਜ ਦਾ ਨਹੀਂ ਕੀਤਾ, ਨਾਂ ਹੀ ਇਸ ਕੰਮ ਦੀ ਕੋਈ ਨੌਲੇਜ ਆ,ਉਦਾਂ ਹੀ ਫੁਕਰ ਫੁਕਰ ਕਰੀ ਜਾਂਦਾ।
    ਮੋਨੇਂ ਬਾਈ ਨੇਂ ਜਾਣਕਾਰੀ ਵਧੀਆ ਅਤੇ ਸਹੀ ਦਿੱਤੀ, ਕੋਈ ਵਾਧੂ ਗੱਲ ਨਹੀਂ ਕੀਤੀ।

  • @milansekhon7349
    @milansekhon7349 ปีที่แล้ว +4

    👌Farmtrac 👌

  • @prabalbrar6853
    @prabalbrar6853 ปีที่แล้ว +3

    Farmtrac ❤️‍🔥❤️‍🔥❤️‍🔥

  • @Arnav4149
    @Arnav4149 ปีที่แล้ว +17

    ਉਵੇ ਤਾ 16 ਫੁੱਟੀ ਟਰਾਲੀ ਤੇ 200 ਕੁਵਿੰਟਲ ਗੰਨਾ ਬਹੁਤ ਹੁੰਦਾ ਏ

    • @jdshab3179
      @jdshab3179 ปีที่แล้ว +2

      Mai tan 18 futti 250+ lai k gya rana suger mill ch

    • @s.sidhu13
      @s.sidhu13 ปีที่แล้ว +1

      Bhaji 13 Sall Phelan 16 fuuti te282.70

    • @Arnav4149
      @Arnav4149 ปีที่แล้ว

      @@s.sidhu13 ਖੜ੍ਹਨ ਨੂੰ ਤੂੰ ਕੋਈ ਚੱਕਰ ਨਹੀ ਏ ਮੈ ਕਹਿਣ ਦਾ ਮਤਲਬ 16 ਫੁੱਟ ਟਰਾਲੀ ਚ 8,9 ਵਾਰ ਲੱਗਦੇ ਦੇ ਖੜ੍ਹਨ ਨੂੰ ਤਾ 300 ਕੁਵਿੰਟਲ ਲੈ ਜਾਦੀ ਏ 11,12 ਵਾਰ ਲੱਗ ਜਾਦੇ ਨੇ ਤੇ ਟਰਾਲੀ ਦੀ ਲੱਦ ਬਹੁਤ ਉੱਚੀ ਹੋ ਜਾਦੀ ਏ

  • @SawanKumar-gi9mk
    @SawanKumar-gi9mk ปีที่แล้ว

    bilkul pasand kerde aa bai

  • @sukhvirgandalakhaganda9259
    @sukhvirgandalakhaganda9259 ปีที่แล้ว +2

    Bai uper line jandi a, bach ka, plzzz

  • @patialaplant7688
    @patialaplant7688 ปีที่แล้ว +3

    ਇਸ ਦਾ ਫ਼ਾਇਦਾ ਕੀ ਹੇ, ਕਮਲ ਹੀ ਕੁੱਟਿਅ ਇਹ ਸਾਡੇ ਪੰਜਾਬੀ ਹੀ ਕਰ ਸਕਦੇ ਨੇ, ਚਲੋ ਆਪਣੀ ਆਪਣੀ ਸਮਝ ਹੇ, ਵਾਹਿਗੁਰੂ ਇੰਨਾਂ ਨੁ ਸੱਟ ਫੇਟ ਤੋਂ ਬਚਾਵੇ।

  • @gurwinderghuman6545
    @gurwinderghuman6545 ปีที่แล้ว +3

    Doaba wala jatt end krvonda aa

  • @jdshab3179
    @jdshab3179 ปีที่แล้ว +1

    Mera v area mehta chownk va dhakk tan aapa v bhut payi ae apne time te ganne d tralli te

  • @guributtar504
    @guributtar504 ปีที่แล้ว +1

    Sirraa 🔥🔥

  • @sandhu31wala
    @sandhu31wala ปีที่แล้ว +4

    Eh heera tractor aw heere di pasan koi hi kr sakda sade koll 88 to hi Escort he
    98 to farmtrac chlda hun tak

  • @Manjindermanesh7788
    @Manjindermanesh7788 ปีที่แล้ว

    From malwa belt❤

  • @khansaab9439
    @khansaab9439 ปีที่แล้ว +5

    ਵੀਰ ਜੀ ਜਿਨਾਂ ਤੁਸੀ ਗੰਨਾ ਪਾਇਆ ਇਹ ਕੰਮ ਤਾਂ ਸਾਡਾ ਰੋਜ਼ ਦਾ ਹੈ

  • @amarjitsamra454
    @amarjitsamra454 ปีที่แล้ว

    This is very good I love you Doaba jat Boys samra Calgary suanda

  • @Sukhjashan
    @Sukhjashan ปีที่แล้ว +2

    ਟਰੈਕਟਰ ਦੇ ਟਾਇਰ ਦੋ ਹੀ ਹੁੰਦੇ ਨੇ 18 ਨੀ

  • @RDXTOWN
    @RDXTOWN ปีที่แล้ว

    Bro doabe wich bakiya region nalo tractora da jaada shonk a ❤️🔥

  • @hardykamboj4891
    @hardykamboj4891 ปีที่แล้ว +3

    ਜਮ ਪਲ ਰਾਜਸਥਾਨ ਦਾ ਮੇਰਾ ਪਰ ਮਾਣ ਆ ਦੁਆਬੀਆ ਹੋਣ ਤੇ

  • @GurjeetSingh-xe7zn
    @GurjeetSingh-xe7zn ปีที่แล้ว +1

    Veer ji sent jernal s kheliesea ji de foto lon ta bhuit deadeea legdea veer bichar chefs na guru ji kirpa kerin

  • @kangstudio699
    @kangstudio699 ปีที่แล้ว

    Ghaint video bhi ji

  • @shreyasbhor6573
    @shreyasbhor6573 ปีที่แล้ว +2

    Well done

  • @Harshi-hoshiarpuriya
    @Harshi-hoshiarpuriya ปีที่แล้ว +2

    Doabe di shann farmtrack

  • @GurdeepSingh-vw4kl
    @GurdeepSingh-vw4kl ปีที่แล้ว +4

    Bhout kaint 👌 video veere

    • @karanchahal7865
      @karanchahal7865 ปีที่แล้ว

      22ਬਹੁਤ ਬਹੁਤ ਵਧੀਆ

  • @gurpreetchouhan75
    @gurpreetchouhan75 ปีที่แล้ว +2

    Sira y

  • @jagjitsingh5223
    @jagjitsingh5223 ปีที่แล้ว

    Nice brother 👍💯

  • @varindersingh5814
    @varindersingh5814 ปีที่แล้ว +10

    ਹਰ ਗੱਲ ਨਾਲ ਦੁਆਬਾ ਕੈਹਨਾ ਜ਼ਰੂਰੀ ਫੂਕਰੀ ਮਾਂਰੀ ਜਾਨਾਂ ????

    • @jassajattsangha3784
      @jassajattsangha3784 ปีที่แล้ว +7

      Yrr Loki song's ch majha malwa krde ohna nu kade kya ni j koi eda duaba bol ta bot Dard Manya bro

    • @abydhanoa4384
      @abydhanoa4384 ปีที่แล้ว

      Teri kyo bond mach di aa doabe walya tu

  • @user-br8zd5ug3k
    @user-br8zd5ug3k 7 หลายเดือนก่อน

    ❤🙏🏻🙏🏻

  • @memelord3324
    @memelord3324 ปีที่แล้ว +1

    Bhai rate v dasya Karo fasal da agge to

  • @abydhanoa4384
    @abydhanoa4384 ปีที่แล้ว +1

    Doabe valya di boli aat aa 👌