ਕਣਕ ਚ ਯੂਰੀਆ ਬਿਲਕੁਲ ਕੰਮ ਨਹੀਂ ਕਰ ਰਹੀ, ਵੱਡਾ ਕਾਰਨ ਹੈ ਕਿ ਨੁਕਸ ਖੇਤ ਚ ਹੈ | Judicious use of urea

แชร์
ฝัง
  • เผยแพร่เมื่อ 27 ม.ค. 2025

ความคิดเห็น • 41

  • @GurjantBrar-l6y
    @GurjantBrar-l6y 17 วันที่ผ่านมา +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ ਸਾਹਿਬ ਜੀ

  • @Khetichannel
    @Khetichannel 17 วันที่ผ่านมา +2

    ਬਹੂਤ ਵਧੀਆ ਵਿਚਾਰ ਡਾਕਟਰ ਸਾਬ ਦੇ ਕਿਸਾਨ ਵੀਰੋ ਇਹਨਾ ਗੱਲਾ ਤੇ ਧਿਆਨ ਦਿਉ ਜੇ ਆਉਣ ਵਾਲੇ ਸਮੇ ਵਿੱਚ ਬੱਚਣਾ ਹੈ❤❤❤

  • @jaiparkashkamboj9307
    @jaiparkashkamboj9307 17 วันที่ผ่านมา +1

    Ssa doctor saab ji....benti hai ke ik detail video lasan di v bnao jii ...bahut bahut dhanvaad hovega jii

  • @bholasingh2501
    @bholasingh2501 17 วันที่ผ่านมา +3

    ਅਸੀਂ 10 ਕਿਲੋ ਸਲਫਰ ਅਤੇ 8 ਕਿਲੋ ਜ਼ਿੰਕ 21% ਪਹਿਲੇ ਪਾਣੀ ਤੇ, ਕਣਕ ਛਾਲਾਂ ਮਾਰਦੀ ਆਉਦੀ ਹੈ 3 ਗੱਟੇ ਯੂਰੀਆ ਅਤੇ ਸਪਰੇਅ ਜੋ ਤੁਸੀਂ ਦੱਸੀਆਂ ਹਨ।

  • @AmitSharma-df3rl
    @AmitSharma-df3rl 17 วันที่ผ่านมา +1

    Satshriakal Dr Saab g

  • @SatnamSingh-ky1kg
    @SatnamSingh-ky1kg 16 วันที่ผ่านมา +1

    Veere🙏🏻 ( 5g ipl spray )kida thek aah , ja far eh mixer di he gal karda ooh ve nhi pona chaida

  • @jasveersingh7630
    @jasveersingh7630 17 วันที่ผ่านมา +1

    Dr. Sahb 2 bag urea paye h , 2 bar spray kari aapka formula 1 bar core den to pehla duja 50 days te manganese + zinc 33% + kali da pani + urea bhut hi vadiya result h

    • @AgricultureInformationPunjabi
      @AgricultureInformationPunjabi  17 วันที่ผ่านมา

      👍👍

    • @manpreetsingh-zr4ye
      @manpreetsingh-zr4ye 17 วันที่ผ่านมา

      ​@jrAgricultureInformationPunjabi jekar paji sulfer di sapray karni Hove ta dose kini pauni hai ji sulfer 90% wali hai ji

  • @SinghDhaliwal-w9l
    @SinghDhaliwal-w9l 17 วันที่ผ่านมา +4

    DR.sahib ji 68 din di kanak varity 327 te 120 kg urea par acre pata ji ke hun hor urea paya jave ji ja nahi ji plz rpl ji........??

  • @makhanmahant5707
    @makhanmahant5707 17 วันที่ผ่านมา +2

    ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ ਜੀ 🙏🙏

  • @ramanjhorar7688
    @ramanjhorar7688 16 วันที่ผ่านมา

    Kanak ch nimatode bare video paun di kirpalta kro g
    Dhanyvad

  • @vikrampannu5775
    @vikrampannu5775 17 วันที่ผ่านมา +2

    2 war urea 1gatta kile da 2sapry magnese 1kg+urea 1.5kg 65 din di kanak ho gyi filhaal tan no.1 khari aa baki agge dekho.

  • @jasveersingh7630
    @jasveersingh7630 17 วันที่ผ่านมา +1

    Sat shree Akal Dr sahab

  • @vijenderkumarvijenderkumar5853
    @vijenderkumarvijenderkumar5853 17 วันที่ผ่านมา +1

    Best information ji.

  • @kuldeepnain7362
    @kuldeepnain7362 17 วันที่ผ่านมา

    Good information

  • @gurindersingh6055
    @gurindersingh6055 17 วันที่ผ่านมา +1

    Sat sri akaal g

  • @ramanjhorar7688
    @ramanjhorar7688 16 วันที่ผ่านมา

    Kanak vich nematode bare dso
    Sadi 3 kile kanak pili pe gi jis che tuhade dse mutabak mangenese deficiency de symptoms sige asi 3 suprey mangenese di krti pr kanak kite kite dogiyan de vich pili pai hoi h te kanak de patiyan te tak ja chhale je hore h ki karan h dso

  • @ranjodhsaini5078
    @ranjodhsaini5078 17 วันที่ผ่านมา +1

    ਸਤਿ ਸ਼੍ਰੀ ਅਕਾਲ ਜੀ

  • @JasbirSingh-sw4yu
    @JasbirSingh-sw4yu 17 วันที่ผ่านมา +1

    10 किलो प्रति किला मेग्निसिम सल्फेट डाली थी बहुत अच्छा परिणाम आया गेन्हु से खेत भर गया

  • @vijenderkumarvijenderkumar5853
    @vijenderkumarvijenderkumar5853 17 วันที่ผ่านมา +2

    Sir spry best' ruselt. Vijender Kumar fatehabad haryaana

  • @vijenderkumarvijenderkumar5853
    @vijenderkumarvijenderkumar5853 17 วันที่ผ่านมา +2

    M har sall 2. Spry krda. Ta. Urea. 2. To 3gtta last best jaad. Hd 2851. Hd 2967 wh 1270. Vertiy.

  • @DeswalSukhbir
    @DeswalSukhbir 17 วันที่ผ่านมา +1

    Good sir

  • @mandeepchahal9470
    @mandeepchahal9470 17 วันที่ผ่านมา +2

    DAP nal sulphur kar sakda aa ji

  • @sunnymalik4169
    @sunnymalik4169 17 วันที่ผ่านมา +1

    Sir ji aap live program kiya kro na

  • @jagjitsinghcheema4412
    @jagjitsinghcheema4412 17 วันที่ผ่านมา +1

    🎉🎉

  • @shammykhosa318
    @shammykhosa318 17 วันที่ผ่านมา +1

    ਡਾਕਟਰ ਸਾਹਬ ਸਤਿ ਸ੍ਰੀ ਅਕਾਲ ਸਰ ਮੇਰੇ ਤੋਂ ਗਲਤੀ ਨਾਲ ਤਿੰਨ ਕਿਲੋ ਕਲੀ ਦਾ ਪਾਣੀ ਤਿੰਨ ਕਿੱਲਿਆਂ ਵਿੱਚ ਪੈ ਗਿਆ ਉਸਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਦੋ ਦਿਨ ਹੋ ਚੁੱਕੇ

  • @GagandeepSingh-jy4ft
    @GagandeepSingh-jy4ft 17 วันที่ผ่านมา +1

    ਸੁੰਡੀ ਬਹੁਤ ਹੈ ਜੀ

  • @jasvirgosal1610
    @jasvirgosal1610 17 วันที่ผ่านมา +1

    ਵੀਰ ਜੀ ਕਣਕ 65 ਦਿਨ ਦੀ ਹੋ ਗਈ ਪਹਿਲਾ ਬਹੁਤ ਵਧੀਆ ਸੀ ਦੂਜਾ ਪਾਣੀ ਲਾਉਣ ਤੋ ਬਾਅਦ ਥੋੜੇ ਦਿਨ ਬਾਅਦ ਹੀ ਭਾਰੀ ਮੀਂਹ ਕਾਰਨ ਪਾਣੀ ਖੜ ਗਿਆ ਜਿਸ ਕਾਰਨ ਕਣਕ ਬਹੁਤ ਜਿਆਦਾ ਪੀਲੀ ਪੈ ਗਈ ਪੂਰੇ ਗਿਲੇ ਵਿੱਚ ਯੂਰੀਆ ਨਾਲ ਟੋਪਰ [ ਹਿਮੂਕ, ਐਮਿਨੋ ਐਸਿਡ] ਪਾਇਆ ਚਾਰ ਦਿਨ ਬਾਅਦ ਪੋਸ਼ਕ ( ਜਿਬਰਿਲ ਐਸਿਡ) ਨਾਲ ਨੈਨੋ ਯੂਰੀਆ ਦੀ ਸਪਰੇਅ ਕੀਤੀ ਆ ਤਿੰਨ ਦਿਨ ਪਹਿਲਾ ਕਣਕ ਹਲੇ ਵੀ ਪੀਲੀ ਆ ਹੁਣ ਸਲਫਰ ਤੇ ਯੂਰੀਆ ਦੀ ਸਪਰੇਅ ਕਰ ਸਕਦੇ ਆ

    • @AgricultureInformationPunjabi
      @AgricultureInformationPunjabi  17 วันที่ผ่านมา +1

      ਵੀਡੀਓ ਸੁਣੇ ਤੋਂ ਬਿਨਾਂ ਸਵਾਲ ਨਾ ਕਰਿਆ ਕਰੋ ਸਾਰੀਆਂ ਵੀਡੀਓ ਸੁਣੋ ਜੀ ਪੂਰੀ ਜਾਣਕਾਰੀ ਮਿਲੇਗੀ ਸ਼ੁਕਰੀਆ

    • @jasvirgosal1610
      @jasvirgosal1610 17 วันที่ผ่านมา

      @AgricultureInformationPunjabi ਪੂਰੀ ਸੁਣੀ ਵੀਰ ਜੀ

    • @jasvirgosal1610
      @jasvirgosal1610 17 วันที่ผ่านมา +1

      @AgricultureInformationPunjabi ਤੁਹਾਡੀਆ ਵੀਡੀਓ ਵੇਖ ਕੇ ਹੀ ਪਹਿਲਾ ਮੈਗਨੀਜ ਜਿੰਕ ਯੂਰੀਆ ਦੀਆ ਸਪਰੇਆ ਕੀਤੀਆ ਨੇ ਉਹ ਤਾ ਕਣਕ ਮੀਹ ਕਰਕੇ ਬਹੁਤ ਪੀਲੀ ਹੋ ਗਈ ਜੋ ਹੁਣ ਦੇਖ ਨੀ ਹੁੰਦੀ ਜਿਸ ਕਣਕ ਨੂੰ ਪਾਣੀ ਨਹੀ ਦਿੱਤਾ ਉਹ ਬਹੁਤ ਵਧੀਆ ਖੜੀ ਆ ਸਿਰਫ 3 ਏਕੜ ਹੀ ਪੀਲੀ ਆ

    • @AgricultureInformationPunjabi
      @AgricultureInformationPunjabi  17 วันที่ผ่านมา

      ਯੂਰੀਆ ਚ 15 ਕਿਲੋ ਬੈਂਟੋਨਾਈਟ ਸਲਫਰ ਰਲਾ ਕੇ ਪਾਉ

    • @jasvirgosal1610
      @jasvirgosal1610 15 วันที่ผ่านมา

      ਯੂਰੀਆ ਚਾਰ ਵਾਰ ਪਾ ਚੁੱਕੇ ਆ​@@AgricultureInformationPunjabi

  • @gursewaksandhu9759
    @gursewaksandhu9759 17 วันที่ผ่านมา +1

    Dr sahib mai 327 +826 mix kr ke beeji.. 22 nub nu.. 2 Sapray zinc+mag+urea kr diti.. Ki lihocin de lode hai.. Mai last video vich ve puchea se tusi reply ne kita... Plz rply

    • @AgricultureInformationPunjabi
      @AgricultureInformationPunjabi  17 วันที่ผ่านมา

      ਲੀਹੋਸਿਨ ਬਾਰੇ ਕੱਲ ਵੀਡੀਓ ਪਾਈ ਸੀ ਸੁਣੋ ਜੀ

    • @gursewaksandhu9759
      @gursewaksandhu9759 17 วันที่ผ่านมา

      Suni hai.. Bt mai mix kr ke beeji 826+327 ..os vich lode hai krn de ​@@AgricultureInformationPunjabi

    • @Agriculture890
      @Agriculture890 17 วันที่ผ่านมา

      ਕੋਈ ਲੋੜ ਨਹੀਂ ਲਈ lihocin ਦੀ ​@@gursewaksandhu9759