Veer ji mea 3 saal to HD 2851 vich 10 kg Urea and 125 Paani di 2 var Spray karda 1st Spray 45 din te And 2nd Spray 60 din te karda Best Results Aye ne mare nal gavadi Veer v pechle saal to karde ne Great Results Ha D.B.W.303 te 1vaar karda 55 din te Vill Barsin teh.and dist.Fatehbad HARIYANA THANKS VEER
Good job veer ji.tuhade ditte sujah kisana di soch vich change aa reha hai ji Jo ki ik positive change hai ji.🙏🙏🙏🙏🙏🙏🙏👍👍👍👍👍✍️✍️✍️🇮🇳🇮🇳🇮🇳
ਵੀਰੇ ਇੱਕ ਬੇਨਤੀ ਆ ਵੀ ਜਦੋਂ ਤੁਸੀਂ ਫਸਲ ਵੱਢਦੇ ਓ ਉਦੋਂ ਝਾੜ ਤੇ ਖਰਚ ਸਮੇਤ ਪਰਚੀ ਦੱਸਿਆ ਕਰੋ ਕਿ ਇੰਨਾ ਹੋਇਆ ।ਹੁਣ ਝੋਨੇ ਤੇ ਨਰਮੇ ਦਾ ਝਾੜ ਦੱਸੋ।ਮੈਂ ਤੁਹਾਡੇ ਨਰਮੇ ਦੀ ਵੀਡੀਓ ਵੇਖੀ ਆ ਮੇਰਾ ਖਿਆਲ 5ਮਣ ਨੀ ਹੋਇਆ ਹੋਣਾ ਕਿੱਲੇ ਦਾ।ਜੇ ਤੇਰਾ ਵੀ ਆ ਹਾਲ ਆ ਫਿਰ ਤੇਰੀ ਸਿਆਣਪ ਕੰਮ ਕਿਉਂ ਨੀ ਆਈ
Ina kol kuj nhi fudu a sale
ਸੱਚ ਕਿਹਾ ਵੀਰ ਜੀ ਠੇਕਾਂ ਹਾਤੋ ਰਾਤ ਚੱਲਣ ਵਾਰੇ ਭਾਵੇ ਦੱਸ ਦਾ ਵੀ ਪੰਦਰਾਂ ਹਜ਼ਾਰ ਰੇਟ ਹੋ ਜਾਵੇ
ਵੀਰੇ ਸਮਝਾਉਣ ਦਾ ਤਰੀਕਾ ਸਿਰਾ ਈ ਆ
ਬਾਈ ਜੀ magnesium di ਕਣਕ ਜਰੂਰਤ ਹੁੰਦੀ ਆ ਕੇ ਨਹੀਂ ਜੇ ਜਰੂਰਤ ਆ ਤਾਂ ਕਿੰਨਾ ਅਤੇ poan ਦਾ ਸਹੀ ਟਾਈਮ ਦੱਸੋ ਜੀ
Nhi jrurt
Bai g last year experience rha 58 din uera pure kita and Kush vich 70 din te diti se os kanak da sitta lamba se 58 din de nalo
Gud
Thanks so much 🙏 Dr Saab
Bhai ji video chote banaya kro eh gal 5mint ch bhi das skde si taki harek banda dekhda
35 din to 38 din tak first urea fer duje paani tey last
Paji sapre karn tu kine din bad urea poine cha he deia
Veer ji mea 3 saal to HD 2851 vich 10 kg Urea and 125 Paani di 2 var Spray karda 1st Spray 45 din te And 2nd Spray 60 din te karda
Best Results Aye ne mare nal gavadi Veer v pechle saal to karde ne Great Results
Ha D.B.W.303 te 1vaar karda 55 din te
Vill Barsin teh.and dist.Fatehbad HARIYANA
THANKS VEER
Gud hai veer👍
Very nice vir g
Good pargat veer
ਮੈਂ ਤਾਂ ਨ੍ਹੀ ਪਾਇਆ ਕਣਕ ਚ ਯੂਰੀਆ ਮੇਰੀ ਕਣਕ ਵੀ ਏਸ ਕਣਕ ਦੀ ਬਰਾਬਰ ਦੀ ਆ
Bai ji axial karn to baed urea kina din ta Lona
Mera v ehi swal aa ji
ਜੀ 👍🙏
Veerji kanak te dalal kol kar sakde aa te kine Dina ton kar sakde aa??
Nano urea+ ਮੈਗਨੀਜ de spray kr skde a…
Bhut badiya sir
Mere paas pusa basmati ki 1885 variety h kahi beej main ja sakti h
Bhut vadya
ਸਤਿ ਸ਼੍ਰੀ ਅਕਾਲ ਜੀ ਮੈ 13-12-22 ਨੂੰ ਮੈਗਜ਼ੀਨ ਦੇ ਵਿੱਚ ਇਕ ਹੋਰ ਕਾਲਾ (ਲਿਉਡਕ)ਜਾ ਮਲਾ ਕੇ ਪਾਉਣ ਕਿਹਾ ਸੀ ਪਾ ਦਿੱਤਾ ਕਣਕ ਦੀ ਸਿਹਤ,ਰੰਗ ਵਧੀਆ ਆ,ਸਮਾਨ ਨੇ ਅਸਰ ਕੀਤਾ ਲੱਗਦਾ ਅੱਜ 16-12-22 ਨੂੰ ਪਹਿਲਾਂ ਪਾਣੀ ਲਗਾ ਦਿਆ ਉਸ ਵਿੱਚ ਸਨਕੋਰ ਖਾਦ ਵਿੱਚ ਮਿਲਾ ਕੇ ਕਿੰਨੀ ਮਾਤਰਾ ਕਿੰਨੇ ਕੁ ਸਮੇਂ ਵਿੱਚ ਪਾ ਦਿਆ ਜਮੀਨ ਪੂਰੀ ਜਮ(ਵਧੀਆ)ਵਾਲੀ ਹੈ ਜਲਦੀ ਜਰੂਰ ਦੱਸੋਉ
good job veer...
By g Fasal te koi sianf kam ni krdi
Good 👍 bro
Veer ji vedeo banaude same phone flight mode te rakho ji
Urea spray to bina kine ghatte urea hetha sitni chaidi a
Kheti kade v khad te dependant nhi hundi oh appa nu avda khet dekhna cahaida ki
ਦਿਨ ਦਾ ਤਾਪਮਾਨ ਜ਼ਿਆਦਾ ਹੋਣ ਕਰਕੇ ਯੂਰੀਆ ਖਾਦ ਕਣਕ ਨੂੰ ਬਰੀਕ ਨਾ ਹੋ ਜਾਵੇ ਵੀਰ ਇਸ ਬਾਰੇ ਜਾਣਕਾਰੀ ਜ਼ਰੂਰ ਦੇੳ
vry good👍
ਠੰਡ ਇਸ ਵਾਰ ਪੈ ਨਹੀਂ ਰਹੀ ਕਣਕ ਦੀ ਫ਼ਸਲ ਲਈ ਘਾਟੇ ਵਾਲਾ ਕੰਮ ਹੈ ਜੀ
Thex veer ji
Nice brother
Asi 40 kg urea pani lon tu phela te 40 kg pani lon tu bad pyeaa 1 kille ch,25 din te pani lyeaa
Bai ji tusi jehdi kanak ch khde o kanak puri siraaa
Yarr 3 Kate pa tee hun last 2 j Pani tee Pana 55 din tak last Hou 15 din tak bharni a dwara
Thanks ji
Bai ji Pani ton bad gulli danda sir de wala wang ho giya ji 550 te leader thik rahu
Y 4 din ho gye urea paye nu guli dande wali sapry kar diye k na
Good 👍
Super seeder ale ch
Main ta harr saal 2 bore hi paunda urea da
Axicel Kari nu 6 din ho Gaye doja reeh Kado paye bai
Bhut Vaidya
10% spray da ki result aaya sir jee?
kine paoni aa... kug samj nhi lage
Yaravita di procote zn wheat te use kar sakde brother
Urya dase kine Pune aa aa ta dsya ne
Sir nano urea bare daso iska use kare ya naa
Bai pehla pani kine dena to launa chaheda h
21 dina to
10%ਨੂੰ ਪਾਣੀ 300ਲੀਟਰ ਹੋਊਗਾ ਜੀ ਟ੍ਰਿਆਲ ਵੇਖਾਂਗੇ ਥੋੜਾ
Organic kiven paaliye
Nano urya kar sakda a veer
ਜਿਵੇਂ ਹੁਣ ਦਿਨੇ ਗਰਮੀ ਆ ਹਜੇ ਯੂਰੀਆ ਖਾਦ ਨੁਕਸਾਨ ਤਾਂ ਨਹੀਂ ਕਰਦੀ ਹਜੇ ਦਿਨ ਦੇ ਸਮੇਂ ਧੁੱਪ ਬਹੁਤ ਤੇਜ਼
ਚਾਰ ਚਾਰ ਥੈਲੇ ਯੂਰੀਆ ਖਾਦ ਪੈਦੀ ਆ ਜੀ
Nice veer👍
🙏🙏🙏🙏
2 gate paying di aa
89000 hogea doda muktsar shaib theka hai g
Y g jekar urea di 3 spray krde a ta per acre kina pani jruri a ,
ਤਿਨ ਥੈਲੇ ਪਾਉਣੇ ਹਨ। 20ਦਿਨ ਤੇ ,। 30. ,, 55. .ਦਿਨ
20 ਦਿਨਾਂ ਕਣਕ ਨੂੰ ਪਾਣੀ ਲਾਉਣ ਤੇ ,😇
2 Bhut ne g
@@Barnala2313:18
ਵੀਡੀਓ ਵਿੱਚ ਫੋਨ ਕਿਵੇਂ ਵੱਜੀ ਜਾਂਦਾ ਸੀ 🙄
I am first
ਸਵਾਲ ਮੇਰਾ
ਵੀਰ ਜੀ ਕਣਕ ਉਗਰੀ ਹੋਈ ਤੋ ਬਾਅਦ 60 ਦਿਨ ਵਿੱਚ ਪੂਰੀ ਕਰਨੀ ਚਾਹੀਦੀ
ਜਾਂ ਕਣਕ ਦੀ ਬਿਜਾਈ ਕੀਤੀ ਤੋਂ 60/ਦਿਨ ਕਦੋਂ ਤੋਂ ਗਿਣੇ ਹੁੰਦੇ ਨੇ ਇਸ ਸਵਾਲ ਬਹੁਤ ਜ਼ਰੂਰੀ ਹੈ
ਬਿਜਾਈ ਤੋਂ 60 ਦਿਨ ਵੀਰੇ
ਕਣਕ।ਦੀ।ਜੜ।ਭੂਰੀ।ਆ।ਗਰੋਥ।ਨਹੀਂ।ਕਰਦੀ
One video on SWI
जिस गेहूं में आप खड़े हैं उस गेहूं की बिजाई किस यंत्र से की गई है
Happyseeder
Urea hun fir ghut gye vadde laale
👍👍👍👍👍
2 Bag mohali area bhut hunde ne g
Nano,uria,thik,rhugi
60ਦਿਨ ਤੇ ਯੂਰੀਆ ਨਾ ਸਕਦੇ ਹਾ
Y ji kanAk ch sodi bhot
Kuch ni pta tenu. Tu awde views lyi roj nviya kahnaiya bna ke dsda e 👎👎👎
ਚਾਰ ਥੈਲੇ ਪੋਣਿਆ ਸਾਡੇ ਸੁਨਾਮ ਮਾਨਸਾ ਏਰੀਆ ਵਿੱਚ
Pargat bahi apna wates aap num plz
Good information
Thanks y ji
🙏
🙏🙏
🙏🙏🙏
🙏🙏