Urea application in Wheat Crop, ਕਣਕ ਵਿੱਚ ਵੱਧ ਝਾੜ ਲਈ ਯੂਰੀਆ ਖਾਦ ਦਾ ਪ੍ਰਬੰਧ

แชร์
ฝัง
  • เผยแพร่เมื่อ 11 ธ.ค. 2024

ความคิดเห็น • 49

  • @lakhveersingh9712
    @lakhveersingh9712 7 วันที่ผ่านมา +27

    ਕਿਰਸਾਣੀ ਤੇ ਮਧਾਣੀ ਦਾ ਕੋਈ ਭੇਤ ਨੀ ਪਾ ਸਕਿਆ 🙏

  • @HarmeetKaur-u4f
    @HarmeetKaur-u4f 7 วันที่ผ่านมา +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਕੀ ਫਤਿਹ ਭਾਈ ਸਾਹਿਬ ਜੀ ਆਲੂਆਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਜੀ

  • @SukhwinderSingh-jg1je
    @SukhwinderSingh-jg1je 7 วันที่ผ่านมา +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @LakhwinderSingh-vj5eu
    @LakhwinderSingh-vj5eu 7 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਬ ਜੀ। ਤੁਹਾਡੀ ਹਰ ਪੋਸਟ ਬਹੁਤ ਲਾਹੇਵੰਦ ਸਾਬਤ ਹੁੰਦੀ ਏ। ਏਸ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ । ਇੱਕ ਬੇਨਤੀ ਪ੍ਰਵਾਨ ਕਰੋ ਕਿ ਕੋਈ ਵੀਡਿਓ ਸਮੇਂ ਤੋਂ ਥੋੜ੍ਹਾ ਪਹਿਲਾਂ ਪਾਇਆ ਕਰੋ ਤਾਂ ਕਿ ਸਭ ਨੂੰ ਇਸ ਦਾ ਫ਼ਾਇਦਾ ਹੋ ਸਕੇ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।।।।

  • @shindabrar1283
    @shindabrar1283 7 วันที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurjantBrar-l6y
    @GurjantBrar-l6y 7 วันที่ผ่านมา +2

    ਵ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @nachhattarsingh4802
    @nachhattarsingh4802 7 วันที่ผ่านมา +2

    🙏 ਪਹਿਲਾਂ ਲਾਈਕ ਲੁਧਿਆਣੇ ਤੋਂ

  • @Pro_farmer33
    @Pro_farmer33 7 วันที่ผ่านมา +1

    ਬਹੂਤ ਬਹੁਤ ਧੰਨਵਾਦ ਜੀ

  • @buntybrar7099
    @buntybrar7099 13 ชั่วโมงที่ผ่านมา

    Thanks dr sahib

  • @amardeepsingh1931
    @amardeepsingh1931 7 วันที่ผ่านมา +2

    Good information Dr sahab

  • @jagbirdhanda6579
    @jagbirdhanda6579 6 วันที่ผ่านมา +2

    Hamare yahan kaithal side Paani khet ch bhar kar urea te chloro mix karke daal rahe hain. Is se sundi teh bhi control ho raha hai aur kanak peeli toh bhi bachat hai.

  • @farmingsolution3791
    @farmingsolution3791 7 วันที่ผ่านมา +1

    बहुत अच्छी जानकारी दी है भाई साहब, आपका धन्यवाद🙏

  • @satnamsingh901
    @satnamsingh901 7 วันที่ผ่านมา +2

    Waheguru ji ka khalsa Waheguru ji ki fateh 🙏

  • @HarpreetSingh-xb7gm
    @HarpreetSingh-xb7gm 21 ชั่วโมงที่ผ่านมา

    ਦੂਸਰਾ ਪਾਣੀ ਤੇ ਤੀਸਰਾ ਪਾਣੀ
    ਦੂਜੀ ਤੇ ਤੀਜੀ urea ਦੀ ਵੀ ਜਾਣਕਾਰੀ ਦਿਉ ਜੀ

  • @Pro_farmer33
    @Pro_farmer33 7 วันที่ผ่านมา +1

    Bahut dhanwaad ji

  • @sukhdevsingh-ik7iq
    @sukhdevsingh-ik7iq 7 วันที่ผ่านมา +2

    good job

  • @gurpreetmaan4707
    @gurpreetmaan4707 7 วันที่ผ่านมา +2

    Good job bro

  • @karnailsingh6664
    @karnailsingh6664 7 วันที่ผ่านมา +2

    Thanks ji🎉🎉

  • @samitdeoldeoldeol3178
    @samitdeoldeoldeol3178 3 วันที่ผ่านมา +2

    ਯੂਰੀਆ ਪਾਣੀ ਲਾਉਣ ਤੋਂ ਤਿੰਨ ਦਿਨ ਬਾਅਦ ਪਾਓ ਫੁੱਲ result ਮਿਲੇਗਾ ਪਾਣੀ ਤੋਂ ਪਹਿਲਾਂ ਵਾਲੀ ਦਾ ਕੋਈ result ਨੀ

  • @AjitKumar-bz4om
    @AjitKumar-bz4om 6 วันที่ผ่านมา +1

    Mewat hariyana me Pani Dene k baad 12-15 din tak khet me nahi chal sakte esliye hum Pani se pahle urea dalte hain

  • @ramansekhon6562
    @ramansekhon6562 7 วันที่ผ่านมา +1

    Thanks 🙏

  • @jagatpreetsingh7732
    @jagatpreetsingh7732 6 วันที่ผ่านมา

    Thanks sir ji

  • @SatnamSingh-fc1jn
    @SatnamSingh-fc1jn 7 วันที่ผ่านมา

    ਡਾਕਟਰ ਸਾਹਿਬ। Axial ਅਤੇ carfentrazon ਨੂੰ ਅਲੱਗ ਅਲੱਗ ਘੋਲ ਤਿਆਰ ਕਰਕੇ ਇਕੱਠੇ ਟੈਂਕ ਮਿਕਸ ਕਰਕੇ ਸਪਰੇ ਕਰ ਸਕਦੇ ਆ।

  • @oommoon8185
    @oommoon8185 7 วันที่ผ่านมา +3

    Nadeen nashak spray toh kine din baad urea payiye?

  • @sukhwinderbajwa294
    @sukhwinderbajwa294 7 วันที่ผ่านมา +1

    Sir ji water di matra 7.5 killo urea nal kitna water spray karna or zinc 33 kitna dalna hai ji

    • @deepa12917
      @deepa12917 6 วันที่ผ่านมา

      Same question

  • @ArjanSidhu-h6y
    @ArjanSidhu-h6y 7 วันที่ผ่านมา

    Dr saab. Ratli jmeen vich pehle paani. Zinc sulphur paa sakde

  • @zaildarsahb1831
    @zaildarsahb1831 7 วันที่ผ่านมา +5

    ਜਿਵੇਂ ਅੱਜ 4 ਦਸੰਬਰ ਹੈ ਮੈਂ ਪਾਣੀ ਲਗਾਉਣਾ 8 ਤਰੀਕ ਨੂੰ, ਤਾਂ ਅੱਜ ਮੈਂ ਕੋਰ ਕਣਕ ਤੇ ਗੁੱਲੀ ਡੰਡਾ ਮਾਰਨ ਵਾਲੀ ਸਪਰੇਅ AWKIRA ਕਰਕੇ 5 ਤਰੀਕ ਨੂੰ ਖਾਦ ਪਾ ਕੇ 8 ਨੂੰ ਭਰ ਸਕਦਾ, ਕੀ ਯੂਰੀਆ ਦਾ ਅਸਰ ਗੁੱਲੀ ਡੰਡਾ ਲੈ ਪਾਵੇਗਾ?

    • @Pro_pro_viedo
      @Pro_pro_viedo 7 วันที่ผ่านมา

      Same question

    • @KULDEEPSingh-tu4gy
      @KULDEEPSingh-tu4gy 7 วันที่ผ่านมา +1

      ਭਰ ਸੱਕਦੇ ਹੋ

    • @Pro_pro_viedo
      @Pro_pro_viedo 7 วันที่ผ่านมา

      @@KULDEEPSingh-tu4gy 🙏

  • @Pro_farmer33
    @Pro_farmer33 7 วันที่ผ่านมา

    ਖਾਲਸਾ ਜੀ ਰਾਜਸਥਾਨ ਦੀ ਰੇਤਲੀ ਜ਼ਮੀਨ ਲੇਇ ਯੂਰੀਆ ਕਿਵੇਂ ਪਾਈਏ।।। ਪਾਣੀ ਲੋਨ ਤੋਂ ਬਾਅਦ ਕਿਆਰੇ 15 ਮਿੰਟ ਬਾਅਦ ਸੁਕਦੇ ਹ

  • @sukhveersinghsarao738
    @sukhveersinghsarao738 7 วันที่ผ่านมา +1

    Vr g DAP de spary bar daso

  • @SukhdeepSingh-we8fi
    @SukhdeepSingh-we8fi 3 วันที่ผ่านมา

    DR SAHIB MA JAMMU TU DISTT SAMBA TU HA MARI KANAK PILI HA MA UREA/ZINK PANI TU 3DAYS PHELA PISE GI PAR KANAK PILI HA /DHANBAD

  • @singhb5500
    @singhb5500 5 วันที่ผ่านมา

    ਡ. ਸਾਬ ਸੁਪਰ ਸੀਡਰ ਨਾਲ ਬੀਜੀ 17 ਦਿਨਾਂ ਦੀ ਕਣਕ ਹੋ ਗਈ ਹੈ ਗੁੱਲੀ ਡੰਡਾ ਕਾਫੀ ਹੈ ਕਿਹੜੀ ਸਪਰੇਅ ਕਰੀਏ
    ਦੱਸਣ ਦੀ ਖੇਚਲ ਕਰਨੀ ਜੀ
    ਧੰਨਵਾਦ

  • @Birdavinder297
    @Birdavinder297 5 วันที่ผ่านมา +1

    ਸਲਫ਼ਰ 90%ਵਾਲੀ ਦਾ ਕੀ ਰੇਟ ਚਲਦਾ ਬਾਜ਼ਾਰ ਵਿਚ ਜੀ ਪਾਊਡਰ3k g

    • @kanwaljitsingh2635
      @kanwaljitsingh2635 4 วันที่ผ่านมา

      @@Birdavinder297 sade 90 wali shulpur 320 ja koi 330 da powder wala aryia Amritsar.

  • @as9549423
    @as9549423 7 วันที่ผ่านมา

    Neno uria pon da koi result h......??

  • @gillsaab8824
    @gillsaab8824 6 วันที่ผ่านมา

    ਸੁੰਡੀ ਸੁੰਡੀ ਸੁੰਡੀ

  • @tarsemsharma7800
    @tarsemsharma7800 7 วันที่ผ่านมา

    Ye kank ek paada bnd krke beeji gyi h ??

  • @SatnamDhindsa7
    @SatnamDhindsa7 7 วันที่ผ่านมา

    Dr veer rotawator nl kanak di bijayi kri ti suk krke kanak jmi ni kyi kheta wich ki pani dye to kanak ugh ju j dubara bijni pyu veer

    • @KULDEEPSingh-tu4gy
      @KULDEEPSingh-tu4gy 7 วันที่ผ่านมา

      Je dana suk vich hai tan jrur ਉੱਗੇਗੀ ਨਹੀਂ tan shita de dena

  • @gurcharansingh5402
    @gurcharansingh5402 6 วันที่ผ่านมา

    Dr ਸਾਬ੍ਹ ਕਣਕ ਨੂੰ ਚਿਟੇ ਰੰਗ ਦੀ ਸੁੰਡੀ ਪਈ ਹੋਈ ਆ! ਕਾਫੀ ਜ਼ਿਆਦਾ ਕਣਕ ਸੁੱਕ ਰਹੀ ਆ! ਪਾਣੀ ਵੀ ਲਗਾ ਦਿੱਤਾ ਤੇ ਇਕ ਯੂਰੀਆ ਦੀ ਕਿਸਤ ਵੀ ਪਾ ਦਿਤੀ! ਕੀ ਹੱਲ ਆ ??

  • @Shamsherjawanda864
    @Shamsherjawanda864 17 ชั่วโมงที่ผ่านมา

    ਡਾ ਸਾਹਿਬ ਗੱਠਾ ਬਣਾਉਣ ਤੋਂ ਬਾਅਦ ਤਿੰਨ ਨਵੰਬਰ ਨੂੰ ਬੀਜੀ ਕਣਕ ਨੂੰ ਸੁੰਡੀ ਪੇ ਗਈ ਹੈ। ਕੋਈ ਹਲ ਦੱਸੋ।

  • @jagbirdhanda6579
    @jagbirdhanda6579 6 วันที่ผ่านมา

    Hamare yahan kaithal side Paani khet ch bhar kar urea te chloro mix karke daal rahe hain. Is se sundi teh bhi control ho raha hai aur kanak peeli toh bhi bachat hai.

  • @singhb5500
    @singhb5500 5 วันที่ผ่านมา +1

    ਡ. ਸਾਬ ਸੁਪਰ ਸੀਡਰ ਨਾਲ ਬੀਜੀ 17 ਦਿਨਾਂ ਦੀ ਕਣਕ ਹੋ ਗਈ ਹੈ ਗੁੱਲੀ ਡੰਡਾ ਕਾਫੀ ਹੈ ਕਿਹੜੀ ਸਪਰੇਅ ਕਰੀਏ
    ਦੱਸਣ ਦੀ ਖੇਚਲ ਕਰਨੀ ਜੀ
    ਧੰਨਵਾਦ