Potash gives structural improvement and makes plant strong, late urea application must be avoided.. irrigation gap is important to maintain plants groth...
Mere kol Ghre nano dap pyi aa .. 13.0.45 de vich mix krke kr skde aan ? 75 days di kanak aa bai ji.. je kr skde aan taa kini paa skde nano dap per acre or per litre
ਮੇਰੇ ਹਿਸਾਬ ਨਾਲ ਜੇ ਤਿੰਨ ਸਪ੍ਰੇ ਤੁਹਾਡੇ ਵੱਲੋਂ ਦੱਸੇ ਨੁਕਤੇ ਵਾਲੀ ਕੀਤੀਆਂ ਹੋਣ ਤਾਂ ਕਣਕ ਵਧੀਆ ਹੀ ਵਧੀਆ ਹੈ 🙏🙏🌹🌹
Good information 👍
ਬਹੁਤ ਵਧੀਆ ਜਾਣਕਾਰੀ
ਧੰਨਵਾਦ ਜੀ 🙏
ਧੰਨਵਾਦ ਜੀ 🙏
Satshriakal Dr Saab g
Good information
Potash gives structural improvement and makes plant strong, late urea application must be avoided.. irrigation gap is important to maintain plants groth...
Good information g
Love you sir ji 💓💓💓💓
Dr saab thank you
Dr Saab kank te tele lyie kehri dwayie vrtiye
Good 22g
DR. Sahib ji kanak cha barsien warga nadian aa ji uhde layi saprey ji plz rpl ji......??
Waheguru ji waheguru ji
🙏
Kanak bot pari ate sangni hai,digan to bacha kive karea , reply kareo jarur
❤❤❤❤❤
Confuse hoye paye aan .. koi kehnda 0.52.34 kro te koi kehnda 13.0.45 .. ki kriye bai ji
ਤਜਰਬਾ ਕਰੋ ਅੱਧੇ ਅੱਧੇ ਰਕਬੇ ਚ ਕਿਉਂਕਿ ਤਜਰਬੇ ਕਰਕੇ ਹੀ ਕਿਸਾਨ ਪਿਛਲੇ ਸਾਲਾਂ ਤੋਂ 13 0 45 ਕਰ ਰਹੇ ਤੇ ਫਾਇਦਾ ਲੈ ਰਹੇ
Mere kol
Ghre nano dap pyi aa .. 13.0.45 de vich mix krke kr skde aan ? 75 days di kanak aa bai ji.. je kr skde aan taa kini paa skde nano dap per acre or per litre
🙏🙏
Thank you sir
Welcome
70 ਦਿਨ ਤੇ 13045 ਤੇ baron ਕਰਤਾ c .ਹੁਣ ਕੱਦੋਂ ਤੇ ਕੇਰੀ saprey ਕਰੀ ਜਾਵੇ
❤
36 ਕਿਲੋ ਬੀਜ ਪਾਇਆ ਛੱਟੇ ਦੀ ਬਿਜਾਈ ਬਹੁਤ ਸੰਘਣੀ ਹੋ ਗਈ
J kise kisan de kanak bhari o
0 5234+ tebuconzole de sapray kar deo 70 days
ਡਾਕਟਰ ਸਾਹਿਬ ਕਣਕ 70 ਦਿਨ ਦੀ ਹੋ ਗਈ ਸੁੰਡੀ ਗੁਲਾਬੀ ਆਈ ਹੈ ਹੁਣ ਕਿਹੜੀ ਸਪਰੇਅ ਕਰ ਸਕਦੇ ਹਾਂ
Coragen (Chlorantraniliprole 18.5% w/w ) krdo bai ji 60 ml per acre nhl sticker pa leo
Rab de rnga nu koi ni jnda kime de dinda kime kho lenda
ਬਿਲਕੁਲ ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਕਿਉਂਕਿ ਨਿਕੰਮਾ ਤੇ ਕੰਮਚੋਰ ਬੰਦਾ ਵਿਹਲਾ ਬੈਠ ਕੇ ਕਿਸਮਤ ਚ ਦੋਸ਼ ਕੱਢਦਾ ਰਹਿੰਦਾ ਹੈ ਪਰ ਹੋ ਸਕਦਾ ਰੱਬ ਨੇ ਕਿਸਮਤ ਚ ਇਹ ਲਿਖਿਆ ਹੋਵੇ ਕਿ ਜੇ ਮਿਹਨਤ ਕਰੇਂਗਾ ਫਿਰ ਹੀ ਕਾਮਯਾਬੀ ਮਿਲੇਗੀ ਜੇ ਵਿਹਲਾ ਬੈਠ ਕੇ ਕਿਸਮਤ ਚ ਦੋਸ਼ ਕੱਢੇਂਗਾ ਤਾਂ ਭੁੱਖਾ ਮਰੇਂਗਾ🙏👍
@@AgricultureInformationPunjabiਡਾਕ੍ਟਰ ਸਾਬ ਗੁੱਸੇ ਨਾ ਹੋਇਆ ਕਰੋ ਲੋਕ ਤਾ ਬਹੁਤ ਕੁਸ ਕਹਿੰਦੇ ਨੇ,, ਤੁਹਾਡੀ ਜਾਣਕਾਰੀ ਬਿਲਕੁਲ ਸਟੀਕ ਹੁੰਦੀ ਹੈ,,ਮੈ ਅੱਜ 13045 ਅਤੇ ਬੋਰੋਨ ਕਰ ਦਿਤੀ ਹੈ ਹੱਥ ਵਾਲੇ ਪੰਪ ਨਾਲ ਪਾਣੀ 100 ਕੁ ਲੀਟਰ ਲੱਗਿਆ ਹੈ ਜੀ 1,5 ਕਿਲੋ 13045 ਪਰ ਏਕੜ 60 ਗ੍ਰਾਮ ਬੋਰੋਨ ਸਹੀ ਰਹੇਗਾ ਜੀ? ਜਰੂਰ ਦੱਸਣਾ ਧੰਨਵਾਦ ਜੀ,❤❤❤
ਆਪਾਂ ਗੁੱਸਾ ਨਹੀਂ ਕੀਤਾ ਜੀ ਪਰ ਆ ਜਿਹੜਾ ਵੀਰ ਨੇ ਕੁਮੈਂਟ ਕੀਤਾ ਉਹ ਗੱਲ ਪੂਰੀ ਕੀਤੀ ਆ ਬਾਕੀ ਕਈ ਵਾਰ ਬੰਦਾ ਘਰੋਂ ਦੁਖੀ ਹੁੰਦਾ
ਤੁਹਾਡੇ ਸਵਾਲ ਬਾਰੇ ਇਹ ਹੈ ਕਿ ਪਾਣੀ ਜਿਆਦਾ ਲਾਇਆ ਕਰੋ ਸਪਰੇਅ ਵਾਸਤੇ ਫਿਰ ਪੂਰਾ ਫਾਇਦਾ ਮਿਲਦਾ 150 ਲਿਟਰ ਘੱਟੋ-ਘੱਟ
Gud
❤❤❤❤❤❤
❤❤