Must Watch (125) || ਕੌਣ ਸਨ Jaswant Singh Khalra ਅਤੇ ਕੀ ਹੋਇਆ ਸੀ ਉਸ ਕਾਲੀ ਰਾਤ ? || Parmjit Kaur Khalra
ฝัง
- เผยแพร่เมื่อ 8 ก.พ. 2025
- #primeasiatv #brakingnews #latestnews #breakingnews #punjabnewstoday #jaswantsinghkhalra #diljitdosanjh #punjabifilm #punjabimovie #parmjeetkaurkhalra
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਸਲਾਮ ਆ ਜਸਵੰਤ ਸਿੰਘ ਖਾਲੜਾ ਸਾਹਿਬ ਜੀ ਨੂੰ, ਉਨ੍ਹਾਂ ਦੀ ਕੁਰਬਾਨੀਂ ਹਮੇਸ਼ਾਂ ਕੌਮ ਪੰਥ ਤੇ ਨੌਜਵਾਨੀਂ ਨੂੰ ਸੇਧ ਦਿੰਦੀ ਰਹੇਗੀ।
ਮਿਲੀਅ ਕੀ ਸਾਡੇ ਲੋਕ ਵਿਕਾੳ ਹਨ ਕਿਸੇ ਨੇ ਵੋਟ ਨਹੀ ਪਾਈ ਬੀਬੀ ਜੀ ਨੂੰ ਕਰਬਾਨੀ ਭੁਲ ਜਾਦੇ ਨੇ ਲੋਕ ਬਾਦਲਾ ਨੂੰ ਲਹਣਤਾ ਪਾਈ ਉਹ ਵੀ ਜੁੰਮੇਵਾਰ ਨੇ
ਬਹੁਤ ਮਾਣ ਵਾਲੀ ਗੱਲ ਹੈ ਸੰਧਾਵਾਲੀਆ ਸਾਹਿਬ ਜੀ ਤੁਸੀ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਸ਼ਹੀਦੀ ਬਾਰੇ ਬਹੁਤ ਤੱਥਾਂ ਸਮੇਤ ਜਾਣਕਾਰੀ ਪੇਸ਼ ਕੀਤੀ ਸੁਣ ਕੇ ਮਨ ਬਹੁਤ ਉਦਾਸ ਹੋਇਆ ਪਰ ਇਸ ਦੇ ਨਾਲ prime ਏਸ਼ੀਆ ਟੀਮ ਤੇ ਮਾਣ ਮਹਿਸੂਸ ਹੋਇਆ
ਅਸਲ ਸੰਘਰਸ਼ ਤਾ ਬੀਬੀ ਖਾਲੜਾ ਜੀ ਨੇ ਕੀਤਾ ਜ਼ਿੰਦਗੀ ਨਾਲ ਬਹੁਤ ਵੱਡੀ ਕੁਰਬਾਨੀ
ਧੰਨ ਸਿੱਖ ਕੌਮ ਦੇ ਯੋਧੇ ਭਾਈ ਜਸਵੰਤ ਸਿੰਘ ਖਾਲੜਾ ਜੀ ਤੇ ਉਨ੍ਹਾਂ ਦਾ ਪਰਿਵਾਰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਖਾਲੜਾ ਜੀ ਦੇ ਪਰਿਵਾਰ ਨੂੰ
Jaswant Singh Khalra will be remembered all over the world as a warrior of Human Rights
ਸਾਨੂੰ ਮਾਣ ਹੈ ਬਾਪੂ ਜਸਵੰਤ ਸਿੰਘ ਜੀ ਉਪਰ❤
ਇਹ ਇੰਟਰਵਿਊ ਭਾਵੇਂ ਕੁਝ ਸਮਾਂ ਪੁਰਾਣੀ ਹੈ ਪਰ ਅੱਜ ਵੀ ਤਾਜ਼ੀ ਲੱਗਦੀ ਹੈ ਸੰਧਾਵਾਲੀਆ ਸਾਹਿਬ ਜੀ ਇਹੋ ਜਿਹੀਆਂ ਕਿਸਤਾਂ ਲੈ ਕੇ ਆਇਆ ਕਰੋ ਜਲਦ ਤੋਂ ਜਲਦ ਧੰਨਵਾਦ
Before reading your comment I wondered about the outlook of Sandawalia.
@amardeepsingh4331 ਕੀ ਪੰਜਾਬੀ ਵਿਚ ਲਿਖ ਕੇ ਦੱਸ ਸਕਦੇ o
@@Naresh_tailor Tuhada comment paran to Pehla mai sandhawalia de chehre bare soch riha si ke young lagg riha.
Amar Shaheed Sardar Jaswant Singh Khalra ZINDABAD
ਇੱਕ ਵਾਰ ਇੰਟਰਵਿਊ ਸ਼ੁਰੂ ਹੋਈ ਤਾਂ ਵਿੱਚੋਂ ਰੋਕਣ ਨੂੰ ਦਿਲ ਹੀ ਨਹੀਂ ਕੀਤਾ ਇੱਕ ਇੱਕ ਗੱਲ ਸੁਣ ਕੇ ਸੱਚ ਮੁਚ ਦਿਲ ਵਲੂੰਦਰਿਆ ਜਾਂਦਾ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਪੁਲਿਸ ਮੁਲਾਜ਼ਮਾਂ ਨੇ ਕੋਹ ਕੋਹ ਕੇ ਮਾਰਿਆ ਤੇ ਸਾਡੀਆਂ ਸਰਕਾਰਾਂ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਦਿਲੋਂ ਸਲਾਮ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ
ਦਿਲੋਂ ਸਲਾਮ ਹੈ ਖਾਲੜਾ ਸਾਹਿਥ ਦੀ ਸ਼ਹਾਦਤ ਨੂੰ.......
Than ho mata g tusi tuhada sangars v bahut bada a khalra sàhib nu kot kot parnam🙏🙏
ਜਸਵੰਤ ਸਿੰਘ ਖਾਲੜਾ ਜੀ ਦੀ ਬਹੁਤ ਵੱਡੀ ਦੇਣ ਹੈ ਜੀ ਪੰਜਾਬ ਦੇ ਨੋਜਵਾਨ ਅਣਪਛਾਤੇ ਕਿਹ ਕੇ ਮਾਰੇ ਨੂੰ ਇਨਸਾਫ ਦੇਣ ਲਈ
ਸਾਨੂੰ ਮਾਣ ਹੈ ਬਾਪੂ ਜਸਵੰਤ ਸਿੰਘ ਖਾਲੜਾ ਜੀ ਤੇ
ਬਹੁਤ ਵੱਡੀ ਕੁਰਬਾਨੀ ਖਾਲੜਾ ਸਾਬ ਦੀ 🙏🙏🙏🙏
Jaswant Singh khalra ji ikk mahan shakhshiat de malik saan .ohna dee kurbani nu dilon salute .❤❤❤❤❤
Very intelligent ,respectful,brave lady
Sardar jaswant singh khalra ji tuhada sikh kaum upper boht wadda ehsan a jinna dena asi kde v nhi de sakde waheguru pariwar nu ball bakshan ❤❤
You are so brave. You fought for the truth showed the truth of unidentified dead bodies and showed how they were tortured before they were killed.
Waheguru ji bless you Bibi Sardaarni Paramjit Kaur Khalra ji. Bhai Sardaar Jaswant Singh ji Khalra Sahib ji jindabaad. Bhai Sardaar Jaswant Singh ji Khalra Sahib ji Amar hay, Amar rhayga. Love you Bhai Sardaar Jaswant Singh ji Khalra Sahib ji.
Thank you Veer sandhawalia ji and didi Mrs khalra ji.
Great soul serdar Jaswant Singh Khalra🙏
ਧੰਨ ਹੋ ਤੁਸੀਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਸਿਰ ਝੁਕਾ ਤੁਹਾਡੇ ਸੀਜਦੇ ਤੁਹਾਡੇ ਦਰੀਰਡ ਇਰਾਦੀਆ ਨੂੰ
Sandhawalia ji boht boht dhanwad tuhada
❤❤ love for prime asia team nu v ❤❤
ਬਹੁਤ ਵਧੀਆ ਵਹਿਗੂਰੁ ਜੀ ਤੁਸੀਂ ਚੜ੍ਹਦੀ ਕਲਾਂ ਵਿੱਚ ਰਹਿੰਦੇ ਹੋ
Thank u sir ji
WMK SADE PUNJAB DI SHAAN SARDAAR JASWANT SINGH KHALRA MERE AREA DE HAN ❤❤
Dhan na bai Jaswant Singh ji kahlhra I slloot you
ਸਾਨੂੰ ਮਾਣ ਸਰਦਾਰ ਸਾਹਿਬ ਤੇ 🙏🙏
ੴ ਵਾਹਿਗੁਰੂ ਜੀ ਮੇ ਰੇ ਵੀਰ ਦਾ ਵੀ ਹੁਣ ਤੱਕ ਪਤਾ ਨਹੀਂ ਲੱਗਿਆ 95 ਦੀ ਗੱਲ ਹੈ
Great Sikh in latest Sikh history
Khalra jindabad
Khalra saab Sikh kaum da 💎 heera
Wheaguru ji
Waheguru🙏
ਲੋਕੋ ਭੰਡਾਂ ਕੋਲੋ ਪੰਜਾਬ ਵਾਪਿਸ ਲ਼ੈ ਕੇ ਇਹੋ ਜਿਹੇ ਇਨਸਾਨਾਂ ਨੂੰ ਸੌਪਣਾਂ ਚਾਹੀਦੀ ਹੈ
ਬੀਬੀ ਜੀ ਜੀਨਾ ਨੂੰ ਐਟਰਵੀਉ ਦੇ ਰਹੇ ਇਹ ਲੋਕ ਇਹ ਭਗਤ ਦੇ ਹੱਥ ਡੱਕੇ ਆ 🎉
Sat Shri Akal Ji,Our Feelings are with whole family and understand how the whole family struggled in that condition
❤❤❤❤❤❤❤❤ wàheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਕੁਰਬਾਨੀ ਜਾਇਆ ਨਹੀ ਜਾਂਦੀ ਇਹ ਨੌਜਵਾਨੀ ਨੂੰ ਸੇਧ ਦਿੰਦੀ
Waheguru jij
True
WAHEGURU JI KA KHALSA WAHEGURU JI KI FATEH
ਵਾਹਿਗੁਰੂ ਜੀ ਮਹਾਰਾਜ ਮੇਹਰ ਕਰੋ ਕੌਮ ਤੇ
🙏🙏ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ
❤❤❤❤
Saheed Jaswamt Singh khalsa jindabad
ਸਲੂਟ ਆ ਕੌਮ ਦੇ ਯੋਧੇ ਨੂੰ ਤੇ ਸਾਰੇ ਪਰਿਵਾਰ ਨੂੰ 🙏
ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ
ਆਪਣੇ ਲਹੂ ਚ ਜਿਨ੍ਹਾ ਆਪ ਲਾਈਆਂ ਤਾਰੀਆਂ 🙏🙏⛳
Bahot julm hoya c us time 😭😭😭😭
Waheguru ji❤❤❤❤❤
ਖਾਲੜਾ ਪਿੰਡ ਜਮਾ ਬਾਰਡਰ ਤੇ ਹੈ।। ਤਾਰਾਂ ਬਿਲਕੁਲ ਨਾਲ ਨੇ ਪਿੰਡ ਦੇ।। ਮੈਂ ਗਿਆ ਸੀ ਦੇਖਣ
SAT SRI AKAL JI
Waheguru ji
Waheguru ji....
Waheguru ji
🙏🙏🙏🙏🙏🙏🙏
Sandhawalia ji your close friend or mentor Mr Jatinder pannu was also hand in glove with officers responsible for disappearance in Panjab
ਬਹੁਤ ਅਫ਼ਸੋਸ ਹੁੰਦਾ ਕਿ ਬੀਬੀ ਜੀ ਨੂੰ ਵੋਟਾਂ ਵੀ ਨਹੀਂ ਪਾਈਆਂ। 😢
Salute Jaswant singh khalrha ji
movie ਲਗਣੀ ਚਾਹੀਦੀ ਆ ਦੱਸੋ ਸਾਰੇ ❤
ਖਾਲੜਾ ਸਾਬ ਵਰਗੇ ਮਰਦ ਵਿਰਲੇ ਹੀ ਜੰਮਦੇ ਨੇ ਅਸਲੀ ਕੁਰਬਾਨੀ ਇਹਨਾਂ ਦੀ ਆ ਜਿਹੜੇ ਬਾਹਵਾ ਉਪਰ ਚੁੱਕ ਕੇ ਬਾਹਰ ਆਏ ਓਹਨਾ ਨੂੰ ਸਾਡੇ ਲੋਕਾਂ ਕੁਰਸੀਆਂ ਦੇ ਦਿੱਤੀਆਂ ਤੇ ਹੁਣ ਅਕਾਲ ਤਖ਼ਤ ਸਾਬ ਨੂੰ ਅੱਖਾਂ ਦਿਖਾ ਰਹੇ ਨੇ ਜਿਨਾਂ ਦੀ ਕੁਰਬਾਨੀ ਆ ਉਹਨਾਂ ਨੂੰ ਸਾਡੀ ਕੌਮ ਅੱਖੋ ਪਰੋਖੇ ਕਰ ਰਹੀ ਆ ਜਿਹੜੀ ਕੇ ਬੁਹਤ ਦੁਖਦਾਈ ਆ ਬਾਕੀ ਸਾਡੀ ਪੰਥਕ ਪਾਰਟੀ ਨੇ ਵੀ ਇਹਨਾਂ ਖਿਲਾਫ candidate ਖੜਾ ਕੀਤਾ ਸੀ
🙏🏽🙏🏽🙏🏽🙏🏽
🙏🏼🙏🏼🙏🏼🙏🏼🙏🏼🙏🏼
🙏
Bilkul sahi a college jnde bachiya nu bus vicho hi utar lainde c
Soorme aa shahed sare
ਬੀਬੀ ਜੀ ਦੇ ਚਰਨਾਂ ਤੇ ਨਮਸਕਾਰ, ਧੰਨ ਕਮਾਈ🙏🏻🙏🏻🙏🏻🙏🏻🙏🏻🙏🏻🙏🏻
Mata ji cm hone cahede Punjab de par Apne look jutea de addi hoo gay
ਸੰਧਾਵਾਲੀਆ ਸਾਬ੍ਹ ਜੀ
ਇਹੋ ਜਿਹੇ ਮੁੱਦੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ
ਸ਼ੁਰੂ ਵਾਲੇ 4 5 ਮਿੰਟ ਖਰਾਬ ਨਾ ਕਰਿਆ ਕਰੋ
ਸਿੱਧਾ ਮੁੱਦੇ ਤੋਂ ਹੀ ਚਾਲੂ ਕੀਤੀ ਜਾਵੇ
Lgda nhi kdi insaaf miluga 😢
Respect 🫡
Meinu a te pta c khalra g bare par
Ena nhi c pta ke ona de jaan tu baad koi fer eda da kam ni Hoya video mein v Dekhi guru sahib tu baad koi guru nhi ban sakda apa guru kolo har cheez mangde
Sandhawalea saab eh madam nahi haige sade Sikh panth vich ena da Ty ena dy parwar da ucha sathan a eh sade manjog bibi ji ny sade mata ji Ny madam sahbad har kise lai use kita janda she is not aam 🙏🏻🙏🏻🙏🏻🫡🫡🫡
Biba Khalra Guru Fateh parwan kar yes I haveni New York. Yes, I already sent it. I already sent it. It was sent around 1:44 PM.
interview kaafi purana lgh rehea h ...kyu k hun taa bibi khalda jii thode bujurg lghde ne
Hnji purana e aw
ਲੂ ਕੰਡੇ ਖੜੇ ਹੋ ਗਏ ਬਹੁਤ ਧੱਕਾ ਹੋਇਆ
Fir sarkaran te kuj log aa kende ne sikha nu ki problem ha india vich
Black Cats v see, jo Sikhi saroop vich crime karde see but Police deh chadda hoi c, kharkua nu badnaam karn vaste
Badal de chumce sun ah
india de lok bewkuf ne hale v nahi samj rahe
Waheguru ji 🙏
WAHEGURU JI
Waheguru
waheguru ji
Waheguru jii
Waheguru jii
Waheguru Ji