'ਸਾਨੂੰ ਤਾਂ ਸੰਤ ਭਿੰਡਰਾਵਾਲਾ ਦੱਸਕੇ ਗਿਆ ਕਿ ਇਨਸਾਫ ਤਾਂ ਖੰਡੇ ਜਾਂ ਟੰਬੇ ਨਾਲ ਹੀ ਮਿਲੂ' | Pritpal Bargari

แชร์
ฝัง
  • เผยแพร่เมื่อ 24 ธ.ค. 2023
  • 'ਸਾਨੂੰ ਤਾਂ ਸੰਤ ਭਿੰਡਰਾਵਾਲਾ ਸਪੱਸ਼ਟ ਦੱਸਕੇ ਗਿਆ ਕਿ ਇਨਸਾਫ ਤਾਂ ਖੰਡੇ ਜਾਂ ਟੰਬੇ ਨਾਲ ਹੀ ਮਿਲੂ'
    ਸਾਡਾ ਜਿੰਨ੍ਹਾਂ ਖੂਨ ਡੁੱਲੂ, ਓਨੇ ਹੀ ਸੂਰਮੇ ਪੈਦਾ ਹੋਣਗੇ
    ਮੇਰਾ ਦਿਲ ਕਰਦਾ ਕਿ ਮੈ ਧਰਮ ਖਾਤਰ ਸ਼ਹੀਦ ਹੋਵਾਂ
    #pritpalsinghbargari #sikhism #santjarnailsinghbhindranwale #punjab #panjabpratham
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

ความคิดเห็น • 438

  • @ARTMASTER1313
    @ARTMASTER1313 7 หลายเดือนก่อน +133

    ਸ਼ਹੀਦਾਂ ਸਿੰਘਾਂ ਦਾ ਪਹਿਰਾ ਰਹਿੰਦਾ ਹੈ ਮੇਰੀ ਕੌਮ ਤੇ ਸਾਨੂੰ ਮਾਣ ਹੈ ਸਿੱਖ ਹੋਣ ਤੇ ਸਾਨੂੰ ਮਾਣ ਹੈ ਆਪਣੇ ਪਿਓ ਬਾਜਾਂ ਵਾਲੇ ਤੇ, ਹਰ ਇੱਕ ਸਿੱਖ ਇਹ ਮਹਿਸੂਸ ਕਰ ਕੇ ਦੇਖੇ ਸ਼ਹੀਦ ਸਿੰਘ ਹਮੇਸ਼ਾ ਉਸਦੀ ਪਿੱਠ ਤੇ ਖੜੇ ਰਹਿੰਦੇ ਨੇ।

    • @amazingVlogs240
      @amazingVlogs240 7 หลายเดือนก่อน

      Afganistaan /Pakistan/Bangladesh ch eah jor ku nehi chalda?

    • @maudgomery1682
      @maudgomery1682 7 หลายเดือนก่อน +4

      ​@@amazingVlogs240as vukut da vuda dushman ta hindostan usda na kio bhul gia jihra pehela number da dushman

    • @roverff7781
      @roverff7781 7 หลายเดือนก่อน +3

      Thoda kina chalda sada ta jhanda afganistan ch chulde aa tere peo hari singh nalwe ne jhulae si 😅​@@amazingVlogs240

    • @navidhaliwal2312
      @navidhaliwal2312 7 หลายเดือนก่อน +5

      ​@@amazingVlogs240C̤h̤a̤l̤d̤a̤ k̤y̤o̤ n̤a̤i̤ A̤f̤g̤a̤n̤i̤s̤t̤a̤n̤ v̤i̤c̤h̤ v̤ S̤i̤k̤h̤a̤ n̤e̤ R̤a̤j̤ k̤e̤e̤t̤a̤ T̤e̤h̤ P̤a̤k̤i̤s̤t̤a̤n̤ d̤e̤ T̤o̤o̤t̤e̤ v̤ E̤k̤ S̤i̤k̤h̤ n̤e̤ h̤i̤ k̤a̤r̤e̤ a̤a̤ j̤o̤ B̤a̤b̤l̤a̤d̤e̤s̤h̤ b̤a̤n̤ g̤y̤a̤ k̤a̤d̤e̤ I̤t̤i̤h̤a̤a̤s̤ p̤a̤d̤ k̤i̤v̤e̤ B̤h̤a̤r̤a̤t̤ J̤a̤n̤g̤ h̤a̤r̤ g̤y̤a̤ c̤ T̤e̤h̤ k̤e̤h̤ r̤e̤h̤a̤ c̤ P̤a̤n̤j̤a̤b̤ t̤a̤ h̤a̤r̤ g̤a̤y̤e̤ h̤ṳn̤ D̤e̤l̤h̤i̤ b̤a̤c̤h̤a̤ l̤o̤ t̤ṳh̤a̤d̤i̤ a̤d̤h̤i̤ f̤a̤ṳj̤ v̤ b̤h̤a̤j̤ g̤a̤i̤ c̤ f̤e̤r̤ S̤i̤k̤h̤ R̤e̤j̤i̤m̤e̤n̤t̤ h̤i̤ k̤h̤a̤d̤i̤ k̤ h̤a̤m̤ A̤m̤r̤i̤t̤s̤a̤r̤ K̤ D̤a̤r̤s̤h̤a̤n̤ k̤a̤r̤n̤e̤ k̤ l̤i̤y̤e̤ B̤e̤e̤j̤a̤ l̤e̤k̤a̤r̤ n̤a̤h̤i̤ j̤a̤y̤e̤g̤e̤ A̤g̤a̤r̤ p̤a̤n̤j̤a̤b̤ S̤h̤o̤d̤k̤e̤r̤ F̤a̤ṳj̤ p̤i̤s̤h̤e̤ l̤e̤k̤a̤r̤ a̤a̤n̤i̤ h̤a̤i̤ t̤o̤h̤ m̤a̤n̤ṳ l̤i̤k̤h̤t̤i̤ R̤o̤o̤p̤ v̤i̤c̤h̤ l̤i̤k̤h̤ k̤ d̤e̤o̤ A̤h̤ a̤a̤ S̤i̤k̤h̤ P̤ṳt̤t̤ I̤t̤i̤h̤a̤a̤s̤ p̤a̤d̤ B̤a̤n̤g̤l̤a̤d̤e̤s̤h̤ S̤i̤k̤h̤a̤ n̤e̤ h̤i̤ b̤n̤a̤y̤a̤

    • @user-dp2eh4pv3d
      @user-dp2eh4pv3d 7 หลายเดือนก่อน +4

      ​@@amazingVlogs240ਚਾਈਨਾ ਦੇ ਬਾਡਰ ਤੋਂ ਆਰਮੀ ਵਾਪਸ ਬੁਲਾਓ ਤੇ ਹਨੂੰਮਾਨ ਜੀ ਨੂੰ ਬੇਨਤੀ ਕਰੋ ਕਿ ਕਬਜ਼ੇ ਵਾਲਾ ਇਲਾਕਾ ਵਾਪਸ ਕਰਵਾ ਦੇਵੇ।

  • @GurdeepSingh-su5ev
    @GurdeepSingh-su5ev 7 หลายเดือนก่อน +60

    ਬਹੁਤ ਹੀ ਚੜ੍ਹਦੀ ਕਲਾ ਵਾਲਾ ਸਿੰਘ ਆ ਸਰਦਾਰ ਪ੍ਰਤਿਪਾਲ ਸਿੰਘ ਬਰਗਾੜੀ ਸਮੇ ਦੀ ਲੋੜ ਵੀ ਆ ਐਹੋ ਜਿਹੇ ਚੜ੍ਹਦੀ ਕਲਾ ਵਾਲ਼ੇ ਸਿੰਘ ਸੂਰਮਿਆ ਦੀ ਜੋ ਸੱਚ ਨਾਲ ਚਲਦੇ ਨੇ ਤੇ ਸੱਚ ਦਾ ਪ੍ਰਚਾਰ ਕਰਦੇ ਨੇ

  • @rarjindersingh8313
    @rarjindersingh8313 7 หลายเดือนก่อน +55

    ਬਹੁਤ ਹੀ ਸੋਹਣੀ ਕਵੀਸ਼ਰੀ ਕਰਦੇ ਨੇ ਆਪਣੇ ਸ਼ਹੀਦਾਂ ਦੀਆ ਵਾਰਾ ਰਾਹੀਂ ਦੱਸਦੇ ਨੇ ਸੇਰ ਪੁੱਤ ਪੰਜਾਬ ਦਾ ਹੀਰਾ ਹੈ

  • @Rose20.20
    @Rose20.20 7 หลายเดือนก่อน +43

    ਪੰਜਾਬ ਦੇ ਜੰਮੇ ਆ ਨੂੰ ਨਿਤ ਮੁਹਿੰਮ ਆ। ਮੇਰਾ ਵਸਦਾ ਰਾਹੇ ਪੰਜਾਬ

  • @Jasvir-Singh8360
    @Jasvir-Singh8360 7 หลายเดือนก่อน +66

    ਪੱਤਰਕਾਰ ਵੀਰ ਖਾਲਸਾ ਜੀ ਹੱਕ ਅਤੇ ਇਨਸਾਫ ਕਦੇ ਵੀ ਮੰਗਿਆਂ ਨਹੀਂ ਮਿਲਦੇ ਲੈਣੇ ਪੈਂਦੇ ਹਨ।

  • @gurmeetsinghgurmeetsingh2599
    @gurmeetsinghgurmeetsingh2599 7 หลายเดือนก่อน +49

    ਭਾਈ ਪ੍ਰਿਤਪਾਲ ਸਿੰਘ ਜੀ ਉਤੇ ਗੁਰੂ ਜੀ ਦੀ ਕਿਰਪਾ ਹੈ ਅਨੰਦ ਪੁਰ ਸਾਹਿਬ ਤੋਂ

  • @harmannatt5324
    @harmannatt5324 7 หลายเดือนก่อน +66

    ਚੜ੍ਹਦੀ ਕਲ੍ਹਾ ਚ ਰਹਿਣ ਵਾਲਾ ਵੀਰ ਆ ਪ੍ਰਿਤਪਾਲ ਸਿੰਘ ਵਾਹਿਗੁਰੂ ਜੀ ਇਸ ਵੀਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੋ

  • @user-xy4wc4dt7m
    @user-xy4wc4dt7m 7 หลายเดือนก่อน +27

    ਹਮੇਸਾ ਚੜਦੀਕਲਾ ਵਿਚ ਰੱਖੇ ਪਰਮਾਤਮਾ ਵੀਰ ਨੂੰ।

  • @manpreet9353
    @manpreet9353 7 หลายเดือนก่อน +167

    ਮੈਂ ਬਾਈ ਜੀ ਦੀ ਇੰਟਰਵਿਊ ਲੱਭ ਰਹੀ ਸੀ, ਵਾਹਿਗੁਰੂ ਜੀ ਮੇਰੇ ਵੀਰ ਨੂੰ ਚੜਦੀ ਕਲਾ ਤੇ ਤੰਦਰੁਸਤੀ ਬਖ਼ਸ਼ਣ, ਬਹੁਤ ਸਾਰਾ ਪਿਆਰ ਮਾਝੇ ਦੀ ਧਰਤੀ ਤੋਂ ❤❤

    • @muhammadsultan5488
      @muhammadsultan5488 7 หลายเดือนก่อน +3

      ❤ Masaallha alhamdolillah 🎉😊

    • @rajandeepsingh1787
      @rajandeepsingh1787 7 หลายเดือนก่อน +3

      🙏🙏🙏🙏🙏🦅⚔️🪯🏹🦅

    • @rickysingh2775
      @rickysingh2775 7 หลายเดือนก่อน +2

      Too much ❤❤❤❤❤you guys great 👍🏻 thanks

    • @samshersingh41
      @samshersingh41 7 หลายเดือนก่อน +4

      ਵਾਹਿਗੁਰੂ ਕਿਰਪਾ ਕਰੇ ਇਸ ਬੱਚੇ ਤੇ ਮੇਹਰ ਭਰਿਆ ਹਥ ਰੱਖੇ ਸਚਾਈ ਬੋਲਣ ਲਈ ਧੰਨਵਾਦ

    • @sikh4569
      @sikh4569 6 หลายเดือนก่อน

      Waheguru ji

  • @kabbadilovers6256
    @kabbadilovers6256 7 หลายเดือนก่อน +33

    ਪੰਥ ਦਾ ਪਿਆਰਾ ਗੁੰਰੂ ਕਿਰਪਾ ਕਰੇ ਧੰਨ ਵਾਜਾਂ ਵਾਲਿਆਂ ਧੰਨ ਤੇਰੇ ਲਾਲ ਜੀ

  • @singhmanjit1524
    @singhmanjit1524 7 หลายเดือนก่อน +39

    ਚੜ੍ਹਦੀ ਕਲ੍ਹਾ ਪਿਤ੍ਰਪਾਲ ਸਿੰਘ ਵੀਰ ❤

  • @rajwantkaur1408
    @rajwantkaur1408 7 หลายเดือนก่อน +110

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਪੁੱਤ ਨੂੰ ਬਹੂਤ ਵਧੀਆ ਲਿੱਖਦਾ ਤੇ ਗਾਉਦਾਂ ਸੱਚ ਬਿਆਨ ਕੀਤਾ ਤੇ ਕਰਦਾ ਸਿੰਘ ਸਟੇਜ ਤੇ ਵੀ 🙏🙏

    • @GurwinderSingh-mi5rs
      @GurwinderSingh-mi5rs 7 หลายเดือนก่อน +1

      ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤

    • @harman5750
      @harman5750 7 หลายเดือนก่อน +3

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

    • @AmanSingh-lq7ib
      @AmanSingh-lq7ib 7 หลายเดือนก่อน +1

      Tare tabar vicho Kon sahedd hoeaaa😂😂😂

    • @AmanSingh-lq7ib
      @AmanSingh-lq7ib 7 หลายเดือนก่อน

      Fukreaa ghat maroo

    • @kamalsekhon2746
      @kamalsekhon2746 7 หลายเดือนก่อน +7

      @@AmanSingh-lq7ib ਦੰਦ ਕਡਣ ਵਾਲੀ ਕਿਹੜੀ ਗਲ ਹੈ ? ਜਮੂਰਿਆ

  • @harjantbrar8638
    @harjantbrar8638 7 หลายเดือนก่อน +37

    ਵਾਹਿਗੁਰੂ ਜੀ ਸਾਡੇ ਸਾਰੇ ਨੌਜਵਾਨਾਂ ਨੂੰ ਪਿ੍ਰਤਪਾਲ ਸਿੰਘ ਬਣਾ ਦਿਓ

    • @gurwinderbhangu8528
      @gurwinderbhangu8528 6 หลายเดือนก่อน +1

      ਵਾਹਿਗੁਰੂ ਤੇਰਾ ਸ਼ੁਕਰ ਹੈ

    • @anchalanchal5674
      @anchalanchal5674 5 หลายเดือนก่อน

      ਸਹੀ ਗੱਲ ਵੀਰ ਜੀ।।

  • @gurmitsingh9168
    @gurmitsingh9168 7 หลายเดือนก่อน +67

    ਬਹੁਤ ਵਧੀਆ ਗੱਲ ਵੀਰ ਵਾਹਿਗੁਰੂ ਜੀ ਤੈਨੂੰ ਚੱੜਦੀ ਕਲਾ ਵਿੱਚ ਰੱਖੇ

  • @nanaksarthathbarundikuldee1481
    @nanaksarthathbarundikuldee1481 7 หลายเดือนก่อน +64

    🙏🙏 ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏

  • @psingh201
    @psingh201 7 หลายเดือนก่อน +28

    ਗੁਰੂ ਪਾਤਸ਼ਾਹ ਸਾਹਿਬ ਜੀ ਚੜਦੀ ਕਲਾ ਬਖਸ਼ਣ ਜੀ, ਅਮ੍ਰਿਤ ਛਕੋ ,ਸਿੰਘ ਸਜੋ ,

  • @jasvirbrar167
    @jasvirbrar167 7 หลายเดือนก่อน +45

    ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਪੰਜਾਬ ਹੱਲ ਖਾਲਿਸਤਾਨ ਵੋਟਾਂ ਦੀ ਰਜਿਸਟਰ 26 ਜਨਵਰੀ ਨੂੰ ਹੋਣਗੀਆਂ। ਦੱਬਕੇ ਵੋਟਾਂ ਬਣਾ ਲਵੋ। ਵੋਟਾਂ ਨਾਲ ਬਣੂਗਾ ਖਾਲਿਸਤਾਨ ਬਹੁਤ ਛੇਤੀ। ਕੇਨੈਡਾ ਅਮਰੀਕਾ ਤੇ ਨਾਟੋ ਦੇ ਵੱਡੇ ਵੱਡੇ ਦੇਸ਼ ਸਿੱਖਾਂ ਦੇ ਨਾਲ ਖੜੇ ਹਨ ਪੰਜਾਬ ਨੂੰ ਖਾਲਿਸਤਾਨ ਬਣਾਊ ਣਦੇ ਹੱਕ ਵਿਚ ਹਨ

    • @maudgomery1682
      @maudgomery1682 7 หลายเดือนก่อน +2

      Us media international jindabad

    • @user-rv8gk7rp5j
      @user-rv8gk7rp5j 7 หลายเดือนก่อน

      ਵੀਰ ਜੀ ਵੋਟਾਂ ਕਿਵੇਂ ਬਨਣਗੀਆਂ ਖੋਲ੍ਹ ਕੇ ਦੱਸੇਓ

  • @jagbirsingh6499
    @jagbirsingh6499 7 หลายเดือนก่อน +18

    ਭਾਈ ਪ੍ਰਿਤਪਾਲ ਸਿੰਘ ਤੇ ਬਹੁਤ ਕਿਰਪਾ ਉਸ ਮਾਲਕ ਦੀ ਮਹਾਰਾਜ ਏਸੇ ਤਰ੍ਹਾਂ ਕਿਰਪਾ ਬਣਾਈ ਰੱਖਣ

  • @kaur.sardarni5978
    @kaur.sardarni5978 6 หลายเดือนก่อน +21

    ਸਲੂਟ ਆ ਵੀਰੇ ❤️📿 ਤੇਰੀ ਹਰ ਕਵੀਸ਼ਰੀ ਨੂੰ ❤❤❤ ਵਾਹਿਗੁਰੂ ਜੀ ਹਮੇਸ਼ਾਂ ਤੁਹਾਡੇ ਜੱਥੇ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਵੀਰੇ ❤️❤️🙏🙏

  • @JagtarSingh-ds1eb
    @JagtarSingh-ds1eb 7 หลายเดือนก่อน +25

    ਬਹੁਤ ਵਧੀਆ ਜੀ 🙏🙏ਭਾਈ ਸਾਬ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ ਜੀ 🙏🙏

  • @PardeepSingh-en6fv
    @PardeepSingh-en6fv 7 หลายเดือนก่อน +29

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ।

  • @nirmalsinghcheema3682
    @nirmalsinghcheema3682 6 หลายเดือนก่อน +4

    ਭਾਈ ਪਿਰਤਪਾਲ ਸਿੰਘ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰਹਿਣ ਦਾ ਬਲ ਬਖਸ਼ਣ ਜੀ

  • @user-kj7lu8ly1y
    @user-kj7lu8ly1y 7 หลายเดือนก่อน +33

    ਬਹੁਤ ਵਧੀਆ ਸੋਚ ਚੜ੍ਹਦੀ ਕਲ੍ਹਾ ਭਰਾ

  • @manrajsingh1392
    @manrajsingh1392 7 หลายเดือนก่อน +35

    ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ

  • @windersingh9211
    @windersingh9211 7 หลายเดือนก่อน +20

    ਵਾਹਿਗੁਰੂ ਜੀ ਬਹੁਤ ਚੜਦੀਕਲਾ ਵਾਲਾ ਸਿੰਘ ਹੈ ਜੀ ਕਲਗੀਧਰ ਪਾਤਸ਼ਾਹ ਕਿਰਪਾ ਕਰਨ ਭਰਾ ਤੇ

  • @sonykainth6934
    @sonykainth6934 7 หลายเดือนก่อน +30

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਰੱਖਣ 🙏🙏🙏

  • @RamandeepSingh-mp7be
    @RamandeepSingh-mp7be 6 หลายเดือนก่อน +8

    ਮੇਰੇ ਬਹੁਤ ਹੀ ਪਸੰਦੀਦਾ ਕਵਿਸ਼ਰ ਭਾਈ ਪ੍ਰਿਤਪਾਲ ਸਿੰਘ ਜੀ ਬਰਗਾੜੀ ਮੈਂ ਇਹਨਾਂ ਨੂੰ ਬਹੁਤ ਸੁਣਦਾ

  • @kanwaljeetmallhi510
    @kanwaljeetmallhi510 7 หลายเดือนก่อน +15

    ਵਾਹ ਪੁਤਰਾਂ ਗੁਰੂ ਦਿਆਂ ਸਿੰਘਾਂ ਨਹੀਂ ਰੀਸਾਂ ਤੇਰੀਆਂ ਸੱਚੀਆਂ ਸੁਨਾਣ ਤੇ ਗੁਰੂ ਹਮੇਸ਼ਾ ਸਿਰ ਤੇ ਹੱਥ ਰਖੇ

  • @sarajjaitu4900
    @sarajjaitu4900 6 หลายเดือนก่อน +7

    ਬਹੁਤ ਹੀ ਵਧੀਆ ਚੜ੍ਹਦੀ ਕਲਾ ਵਾਲਾ ਜਥਾ ਸਾਡੇ ਨੱਗਰ ਬੈਂਕਾਂ ਵੀ ਦੀਵਾਨ ਲਾਕੇ ਗਏ ਬੁਹਤ ਵਧੀਆ ਗਾ ਕੇ ਗਏ ਪੱਤਰਕਾਰ ਵੀਰ ਦਾ ਵੀ ਧੰਨਵਾਦ

  • @surjansingh3809
    @surjansingh3809 7 หลายเดือนก่อน +25

    ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @nanaksarthathbarundikuldee1481
    @nanaksarthathbarundikuldee1481 7 หลายเดือนก่อน +36

    🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @GurpreetsinghGhuman-dd6qj
    @GurpreetsinghGhuman-dd6qj 7 หลายเดือนก่อน +20

    ਵਾਹਿਗੁਰੂ ਵਾਹਿਗੁਰੂ ਵੀਰ ਨੂੰ ਚੜ੍ਹਦੀਕਲਾ ਵਿੱਚ ਰੱਖੇ 👏👏❤❤

  • @simranjot7027
    @simranjot7027 7 หลายเดือนก่อน +7

    ਵਾਹਿਗੁਰੂ ਜੀ ਪੰਜਾਬ ਪੰਜਾਬੀਆ ਦੀ ਚੜਦੀ ਕਲਾ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਇਹਨਾਂ ਦੇ ਸਿਰ ਤੇ ਹੱਥ ਰੱਖਿਉ ਵਾਹਿਗੁਰੂ ਜੀ ਚੜਦੀ ਕਲਾ ਹਮੇਸਾ ਰਹੇ

  • @Gurvindersingh-uj9po
    @Gurvindersingh-uj9po 7 หลายเดือนก่อน +14

    ਵਾਹਿਗੁਰੂ ਜੀ ਦਸ਼ਮੇਸ਼ ਪਿਤਾ ਚੜਦੀਕਲਾ ਚ ਰੱਖੇ

  • @ShamsherSingh-gt3xp
    @ShamsherSingh-gt3xp 7 หลายเดือนก่อน +24

    ਵਾਹਿਗੁਰੂ ਜੀ ਤੇਨੂੰ ਚੜ੍ਹਦੀ ਵਿਚ ਰੱਖੇ ਵੀਰ

  • @SubhdeepSingh-cr3ix
    @SubhdeepSingh-cr3ix 7 หลายเดือนก่อน +19

    ਵਾਹਿਗੁਰੂ ਚੜ੍ਹਦੀ ਕਲਾ ਕਰਨ

  • @dilbaggill2231
    @dilbaggill2231 7 หลายเดือนก่อน +15

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਨ ਜੀ 🙏🙏

  • @harrykang6478
    @harrykang6478 6 หลายเดือนก่อน +6

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਉੱਤੇ ਬਹੁਤ ਵੱਡੀ ਕਿਰਪਾ ਤੇ ਉਨ੍ਹਾਂ ਤੋਂ ਬਾਅਦ ਵਿੱਚ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ,,, ਉਸ ਤੋਂ ਸੰਤ ਸਿਪਾਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਤੇ ਸ਼ਹੀਦਾਂ ਸਿੰਘਾਂ ਦੀ ਕਿਰਪਾ ਇੰਝ ਹੀ ਬਣੀ ਰਹੇ ਹਮੇਸ਼ਾ ਆਪਣੇ ਬੱਚਿਆਂ ਉੱਪਰ ❤❤❤❤❤❤❤

  • @TajinderSingh-jp8gf
    @TajinderSingh-jp8gf 7 หลายเดือนก่อน +15

    ਪ੍ਰਣਾਮ ਸ਼ਹੀਦਾ ਨੂੰ

  • @gurpinderdhillon4021
    @gurpinderdhillon4021 7 หลายเดือนก่อน +8

    ਵਾਹਿਗੁਰੂ ਜੀ ਵੀਰ ਦੀ ਕੱਲੀ ਕੱਲੀ ਗੱਲ ਸੱਚੀ ਹੈ। ਇਹ ਵੀਰ ਵੀ ਚੱੜਦੀ ਕਲਾ ਵਾਲਾ ਸਿੰਘ

  • @jagjeetkaur7596
    @jagjeetkaur7596 7 หลายเดือนก่อน +7

    ਵਾਹਿਗੁਰੂਜੀ।ਇਸ।ਸੁਰਮੇ।ਪੁੱਤ।ਨੂੰ।ਚੜ੍ਹਦੀ।ਕਲਾ।ਬਖਸ਼ੀ।ਵਾਹਿਗੁਰੂਜੀ

  • @jagdeepchahal7325
    @jagdeepchahal7325 6 หลายเดือนก่อน +4

    ਵਾਹਿਗੁਰੂ ਜੀ ਤੰਦਰੁਸਤੀ ਤੇ ਤਰੱਕੀ ਆ ਬਖਸ਼ੇ ਤੇ ਗੁਰੂ ਚਰਨਾਂ ਨਾਲ ਜੋੜੀ ਰੱਖੇ

  • @gurjotkaurthind6233
    @gurjotkaurthind6233 6 หลายเดือนก่อน +4

    ਪਿਰਤਪਾਲ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @manmohansingh5810
    @manmohansingh5810 7 หลายเดือนก่อน +16

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।

  • @HarjinderSingh-yu6xc
    @HarjinderSingh-yu6xc 7 หลายเดือนก่อน +12

    ਛੋਟੇ ਵੀਰ ਦਾਸ ਵੱਲੋਂ ਅਰਦਾਸ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਕੇ ਗੁਰੂ ਸਾਹਿਬ ਜੀ ਤੁਹਾਡੇ ਤੇ ਜਰੂਰ ਕਿਰਪਾ ਕਰਨ ਕਿ ਤੁਹਾਨੂੰ ਸ਼ਹਾਦਤ ਦੀ ਅਦੁੱਤੀ ਦਾਤ ਦੀ ਬਖਸ਼ਿਸ਼ ਕਰਨ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @balrajsinghgill3086
      @balrajsinghgill3086 6 หลายเดือนก่อน

      Why only for bhai pritpal singh ji tuci apne lai v kero ji saria apne bechia lai v kero ji

  • @ranjitsandhu4751-yt2iw
    @ranjitsandhu4751-yt2iw 7 หลายเดือนก่อน +8

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਭਾਈ ਸਾਬ ਜੀ ਨੂੰ

  • @charanjitsingh4388
    @charanjitsingh4388 7 หลายเดือนก่อน +13

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @NarinderKaur-zq6zx
    @NarinderKaur-zq6zx 6 หลายเดือนก่อน +4

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰਖੇ ਪੁੱਤ ਨੂੰ 🙏🙏

  • @ujjagersingh8732
    @ujjagersingh8732 7 หลายเดือนก่อน +5

    ਤੂੰਬਾ ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਰਖੇ ਜੀ

  • @gurbirsandhu4892
    @gurbirsandhu4892 7 หลายเดือนก่อน +12

    ਵਾਹਿਗੁਰੂ ਜੀ ਭਾੲੀ ਪਰਿਤਪਾਲ ਸਿੰਘ ਨੁੰ ਅਸੀ ਕਨੇਡਾ ਚ ਸਪੋਰਟੀਫਾੲੀਡ ਤੋ ਸੁਣਦੇ ਰਹਿੰਦੇ ਨੇ

  • @Nagpalminivlogs
    @Nagpalminivlogs 7 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    🙏🙏

  • @harjitsinghkhalsa3811
    @harjitsinghkhalsa3811 7 หลายเดือนก่อน +14

    ਕਿਰਪਾ ਸਹੀਦ ਸਿੰਘਾ ਦੀ , ਸਿੰਘ ਗੁਰੂ ਦਾ ਸੱਚਾ -ਸੁੱਚਾ

  • @karamcheema9280
    @karamcheema9280 7 หลายเดือนก่อน +10

    ਵਾਹਿਗੁਰੂ ਜੀ। ਚੜਦੀ ਕਲਾਂ ਜੀ।

  • @GurtejSingh-wd4qo
    @GurtejSingh-wd4qo 7 หลายเดือนก่อน +9

    ਵਾਹਿਗੁਰੂ ਜੀ ਮਿਹਰ ਕਰਣ ਆਪ ਜੀ ਤੇ 👏 👏

  • @JagsirSingh-ru5qz
    @JagsirSingh-ru5qz 6 หลายเดือนก่อน +2

    ਬਹੁਤ ਹੀ ਵਧੀਆ ਪ੍ਰੋਗਰਾਮ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ

  • @lakhbirsingh5953
    @lakhbirsingh5953 7 หลายเดือนก่อน +12

    Pritpal singh wehaguru ji ka khalsa waheguru ji ki fetha

  • @harwindersinghsonigg1622
    @harwindersinghsonigg1622 7 หลายเดือนก่อน +6

    ਵਾਹਿਗੁਰੂ ਜੀ ਬਾਈ ਜੀ ਤੁਸੀ ਚੜ੍ਹਦੀ ਕਲਾ ਰਹੋ ਗੁਰੂ ਸਾਹਿਬ ਕਿਰਪਾ ਕਰਨ

  • @tarasingh7402
    @tarasingh7402 7 หลายเดือนก่อน +9

    ਵਾਹਿਗੁਰੂ ਸਾਹਿਬ ਜੀ

  • @JaspalSingh-ul6ys
    @JaspalSingh-ul6ys 7 หลายเดือนก่อน +4

    ਇਤਿਹਾਸ ਗਵਾਹ ਹੈ ਇਸਲਾਮ ਤਲਵਾਰ ਨਾਲ ਫੈਲਿਆ
    ਅਜ ਸਾਰਾ ਸੰਸਾਰ ਦੇਖ ਰਿਹਾ ਪੂਰੀ ਦੁਨੀਆ ਚ ਉਨਾ ਪ੍ਰਤੀ ਨਫਰਤ
    ਉਨਾ ਦੇ ਆਪਣੇ ਉਨਾ ਤੋ ਜਾਨਾ ਬਚਉਣ ਲਈ ਦੇਸ਼ ਛਡ ਰਹੇ ਨੇ
    ਜੋ ਬੀਜੋ ਗੇ ਉਹੀ ਕਟੋ ਗੇ

  • @ajaypalsingh4313
    @ajaypalsingh4313 6 หลายเดือนก่อน +2

    ਪ੍ਰੀਤਪਾਲ ਸਿੰਘ ਜੀ ਬਹੁਤ ਵਧੀਆ ਸੋਚ

  • @SimranSingh-lk2qd
    @SimranSingh-lk2qd 7 หลายเดือนก่อน +2

    ਵਾਹਿਗੁਰੂ ਜੀ, ਬੀਬੇ ਪੁੱਤਰ ਨੂੰ ਚੜ੍ਹਦੀਕਲਾ ਚੇ ਰੱਖਣ, ਪੰਥ ਦੀ ਸੇਵਾ ਕਰਦੇ ਰਹੋ.

  • @NarinderpalBrar
    @NarinderpalBrar 7 หลายเดือนก่อน +3

    ਬਹੁਤ ਵਧੀਆ ਪਰਚਾਰਕ, ਬਹੁਤ ਕਾ੍ਤੀਕਾਰੀ ਸੋਚ, ਪਰਮਾਤਮਾ ਚੜਦੀ ਕਲਾ ਬ਼ਖਸ਼ਨ।

  • @JarnailSingh-ff9od
    @JarnailSingh-ff9od 7 หลายเดือนก่อน +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @satnamsingh5353
    @satnamsingh5353 7 หลายเดือนก่อน +9

    ਚੜਦੀ ਕਲਾ ਵਾਹ ਵਾਹ ਬਹੁਤ ਵਧੀਆ

  • @MaaDesanJasvirSingh
    @MaaDesanJasvirSingh 7 หลายเดือนก่อน +18

    Singh Saheeda di kirpa 🎉❤

  • @ujjagersingh8732
    @ujjagersingh8732 7 หลายเดือนก่อน +4

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ

  • @RamandeepKaurBal-mk5pd
    @RamandeepKaurBal-mk5pd 7 หลายเดือนก่อน +2

    Bhai pritpal Singh bargari bohat sohni avaj verrai Kamal verrai soor beer bachan ke ble amar sheehid Shriman sant giani sant Baba Jarnail Singh Ji Khalsa bhindranwale jidabad damdami taksal de jathedhar waheguru ji ka Khalsa waheguru ji ki Fateh Baba ji

  • @angadpalsinghbrar8404
    @angadpalsinghbrar8404 6 หลายเดือนก่อน +2

    ਹਮੇਸ਼ਾ ਚਰਦੀਕਲਾ ਰੱਖੇ ਪ੍ਰਮਾਤਮਾ ਪ੍ਰਿਤਪਾਲਸਿੰਘ ਬਾਈ ਨੂੰ 🙏

  • @SarvanSingh-qo5zu
    @SarvanSingh-qo5zu 7 หลายเดือนก่อน +2

    ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਵਾਹਿਗੁਰੂ ਜੀ

  • @raghbirsinghsandhu2882
    @raghbirsinghsandhu2882 7 หลายเดือนก่อน +6

    ਵਾਹਿਗੁਰੂ ਜੀ

  • @prabhjotkhalsa5318
    @prabhjotkhalsa5318 6 หลายเดือนก่อน +3

    ਵਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਪ੍ਰਿਤਪਾਲ ਸਿੰਘ ਬਰਗਾੜੀ ਵੀਰ ਜੀ

  • @SukhjinderSingh-ws5dw
    @SukhjinderSingh-ws5dw 7 หลายเดือนก่อน +5

    Eh patkar veer sikh kom lyi bhut yogdan pa riha eh patkar veer nu suloot.aa wheguru tahnu hemsha chrdi kla Ch rakhe

  • @BaljinderSingh-jx9nt
    @BaljinderSingh-jx9nt 7 หลายเดือนก่อน +6

    Veri good veer Doha veerana WaheGuru Ji ka Khalsa WaheGuru Ji ki Fateh❤❤❤

  • @gurjitsingh4467
    @gurjitsingh4467 6 หลายเดือนก่อน +2

    ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ

  • @amreeksinghbrar6115
    @amreeksinghbrar6115 6 หลายเดือนก่อน +2

    ਸਹੀ ਛੋਟੇ ਵੀਰ ਸ਼ਹਾਦਤ ਹੋਵੇ ਤਾਂ ਮਨੀ ਸਿੰਘ ਵਾਂਗ , ਤੋਪ ਦੇ ਗੋਲੇ ਨਾਲ ਔਡ ਹੈ ਜਿੱਥੇ ਜਿੱਥੇ ਖੂਨ ਡੁੱਲੇ ਤਾਂ ਸੂਰਮੇ ਹੀ ਜਮੇ ਜੀ ਜਾਲਮ ਦੇ ਖਿਲਾਫ ਖੜੇ 🙏🙏💪💪💪💪💪💪

  • @devindersingh5352
    @devindersingh5352 7 หลายเดือนก่อน +7

    Waheguru Ji 🙏 Waheguru Ji 🙏 Waheguru Ji 🙏 Waheguru Ji 🙏 Waheguru Ji 🙏 ❤️ ♥️ ❤❤❤

  • @SurjitSingh-ju9vp
    @SurjitSingh-ju9vp 7 หลายเดือนก่อน +4

    ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @gurlal4302
    @gurlal4302 7 หลายเดือนก่อน +23

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤

  • @bachitervirk
    @bachitervirk 7 หลายเดือนก่อน +2

    ਚੜਦੀਕਲਾ ਪੰਥ ਖ਼ਾਲਸੇ ਦੀ।#Khalistanzindabad

  • @KulwinderSingh-eu3be
    @KulwinderSingh-eu3be 7 หลายเดือนก่อน +5

    ਵਾਹਿਗੁਗੂ ਜੀ ਮੇਹਰ ਕਰੇ

  • @jasjas6784
    @jasjas6784 6 หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ ❤️

  • @Lalsingh-sb5mi
    @Lalsingh-sb5mi 5 หลายเดือนก่อน +1

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੀ

  • @satnamuppal3973
    @satnamuppal3973 7 หลายเดือนก่อน +5

    PARNAM sahida NU

  • @inderjitkaur3019
    @inderjitkaur3019 7 หลายเดือนก่อน +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ। 🙏🙏

  • @khalsasubmersibleserviceba5964
    @khalsasubmersibleserviceba5964 7 หลายเดือนก่อน +5

    ਘੈਂਟ ਬੰਦਾ 👌👍 ਚੜ੍ਹਦੀ ਕਲਾ 🙏

  • @GurdeepSingh-pm2wb
    @GurdeepSingh-pm2wb 7 หลายเดือนก่อน +10

    ਵਾਹ ਜੀ ਜੀਓ ਖਾਲਸਾ ਜੀ। ਛੋਟੀ ਉਮਰੇ ਉਸ ਸਿੱਖੀ ਸਮੁੰਦਰ ਦੇ ਤਲ ਤੇ ਜਾਕੇ ਤਾਰੀਆਂ ਲਾ ਰਹੇ ਹੋ। ਜਿਉਂਦੇ ਵਸਦੇ ਰਹੋ ਤੇ ਪੰਥ ਦੀ ਸੇਵਾ ਕਰਦੇ ਰਹੋ

  • @rubymultani4293
    @rubymultani4293 5 หลายเดือนก่อน +1

    ਵਾਹਿਗੁਰੂ ਜੀ 🙏

  • @nirmalkaur8581
    @nirmalkaur8581 6 หลายเดือนก่อน

    ਜੁਗ ਜੁਗ ਜੀਵੇ ਪੁਤਰਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @mohindershant454
    @mohindershant454 7 หลายเดือนก่อน +5

    Waheguru ji Waheguru ji 🙏

  • @ranikaur1945
    @ranikaur1945 6 หลายเดือนก่อน +1

    ਜਿਉਦੇ ਵਸਦੇ ਰਹੁ ਖਾਲਸਾ ਜੀਓ
    ਕੌਮ ਲਈ ਹਾਲੇ ਬਹੁਤ ਕੁੱਝ ਕਰਨਾ ਆ।
    ਗੁਰੂ ਦਸਮ ਪਾਤਸ਼ਾਹ ਜੀ ਮੇਹਰ ਕਰਨ ਆਪ ਸਹਾਈ ਹੋਣ ਜੀ।🙏🙏

  • @ppsingh3876
    @ppsingh3876 6 หลายเดือนก่อน +1

    ਵਾਹਿਗੁਰੂ ਜੀ ਇਸ ਚੜ੍ਹਦੀਕਲਾ ਵਾਲ਼ੇ ਸਿੰਘ ਨੂੰ ਚੜ੍ਹਦੀਕਲਾ ਵਿੱਚ ਰੱਖੇ ਜੀ

  • @anchalanchal5674
    @anchalanchal5674 5 หลายเดือนก่อน +1

    ਮੈਂ ਏਸ ਵੀਰ ਦੀ ਹਰੇਕ ਕਵਿਸ਼ਰੀ ਸੁਣੀ, ਵਾਹਿਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਇਹਨਾਂ ਦੇ ਕੰਠ ਤੇ।🪯🙏

  • @avtarsingh1141
    @avtarsingh1141 7 หลายเดือนก่อน +2

    Bhut vadia gal baat vir chardi kala vich rakhe waheguru aap nu

  • @user-ub4yg3fc8e
    @user-ub4yg3fc8e 7 หลายเดือนก่อน +5

    Very good Singh Sahib Ji ❤🎉

  • @user-yc2ji5fm7y
    @user-yc2ji5fm7y 7 หลายเดือนก่อน +2

    ਵਾਹਿਗੁਰੂ ਮੇਹਰ ਕਰੇ ਸਾਡੇ ਦਿਲ ਨੂੰ ਛੂਹ ਲਿਆ ਹੈ

  • @GurjantSinghJhajj
    @GurjantSinghJhajj 7 หลายเดือนก่อน +4

    ਅਕਾਲ ਪੁਰਖ ਜੀ ਅੰਗ ਸੰਗ 🙏🙏

  • @user-xm5rm7bp7j
    @user-xm5rm7bp7j 7 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @rajbirsingh7539
    @rajbirsingh7539 7 หลายเดือนก่อน +6

    ਵਾਹਿਗੁਰੂ ਜੀ ,ਸ਼ਹੀਦ ਸਿੰਘ ਤੁਹਾਡੇ ਤੋਂ ਇਹ ਵਡਮੁੱਲੀ ਸੇਵਾ ਲੈ ਰਹੇ ਨੇ,, ਮਹਾਰਾਜ ਆਪ ਉਤੇ ਕਿਰਪਾ ਬਣਾਈ ਰੱਖਣ,,

  • @Gur.nav.kaur.Aulakh-eh8zy
    @Gur.nav.kaur.Aulakh-eh8zy 6 หลายเดือนก่อน +2

    Jionda reh veera waheguru tuhanu kalam te hathyaar de vadde maharathi bnon guru sahib ji

  • @user-ec6hz9ij8e
    @user-ec6hz9ij8e 5 หลายเดือนก่อน +1

    ਮੈਨੂੰ ਵੀਰ ਜੀ ਦੀ ਕਵਿਸ਼ਰੀ ਬਹੁਤ ਵਧੀਆ ਲੱਗਦੀਆਂ ਮੈਂ ਬਹੁਤ ਸੁਣਦੀ ਆ