ਹਨੀ ਸੇਠੀ ਦੀ ਘਰਵਾਲੀ ਦੀਆਂ ਵੀਡੀਓ ਵਾਇਰਲ, ਹਨੀ ਸੇਠੀ ਨੇ ਰੋਂਦਿਆਂ ਮਖੂ ਨੂੰ ਦੱਸਿਆ ਸਾਰਾ ਸੱਚ | Honey Sethi Wife |

แชร์
ฝัง
  • เผยแพร่เมื่อ 18 ต.ค. 2024
  • ਹਨੀ ਸੇਠੀ ਦੀ ਘਰਵਾਲੀ ਦੀਆਂ ਵੀਡੀਓ ਵਾਇਰਲ
    ਹਨੀ ਸੇਠੀ ਨੇ ਰੋਂਦਿਆਂ ਮਖੂ ਨੂੰ ਦੱਸਿਆ ਸਾਰਾ ਸੱਚ
    ਸਾਜਿਸ਼ ਦੇ ਪਿੱਛੇ ਹਨੀ ਦਾ ਹੀ ਸਾਲਾ ਨਿਕਲਿਆ ||
    Harpreet Singh Makhu || ਹਰਪ੍ਰੀਤ ਸਿੰਘ ਮਖੂ || Honey Sethi ||
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe TH-cam : - / @harpreetsinghmakhu9752
    Follow on Facebook : - / hsmakhu

ความคิดเห็น • 378

  • @davinderkumar384
    @davinderkumar384 2 หลายเดือนก่อน +12

    ਇਹ ਹੁੰਦੀ ਮਰਦਾਨਗੀ ਕਹਿੰਦਾ ਮੈਂ ਮਾਂ ਭੈਣ ਤੱਕ ਕਦੇ ਨੀ ਜਾਦਾ ✅✅

  • @davygrup1717
    @davygrup1717 2 หลายเดือนก่อน +64

    ਮਖੂ ਸਾਬ ਚਲੋ ਹੁਣ ਤੁਸੀਂ ਕਾਲ ਕਰ ਹੀ ਲਈ ਕੋਈ ਗੱਲ ਨਹੀਂ ਪਰ ਅੱਗੇ ਤੋਂ ਕੌਮ ਦੇ ਪੰਜਾਬ ਦੇ ਹੀ ਮੁੱਦੇ ਉਠਾਏ ਜਾਣ ਘਰੇਲੂ ਨਹੀ

  • @lakhvirsingh9941
    @lakhvirsingh9941 2 หลายเดือนก่อน +18

    ਮੱਖੂ ਸਾਹਿਬ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਪੰਥ ਦੇ ਮਸਲੇ ਉਠਾਇਆ ਤਰੋ ਘਰੇਲੂ ਮਸਲੇ ਨਹੀਂ

  • @ANKHI_SARDARZZ
    @ANKHI_SARDARZZ 2 หลายเดือนก่อน +32

    ਮਖੂ ਵੈਸੇ ਨਾ ਸਵਾਦ ਬੜੇ ਲੈਂਦਾ ਜੀ ਧਾਰਮਿਕ ਮੁੱਦੇ ਦੇ ਗੱਲ ਕਰ ਆਪਣਾ ਚੈਨਲ ਚਲਾਉਣ ਵਾਸਤੇ ਨੋਟਾਂ ਦੀਆਂ ਖੇਡਾਂ ਨੋਟਾਂ ਦੀਆਂ ਖੇਡਾਂ ਸਭ ਚੋਰ ਨੇ

  • @kalyangrewal876
    @kalyangrewal876 2 หลายเดือนก่อน +12

    ਇਹ ਵੀ ਗ਼ਰਕ ਗਿਆ ਵਧੀਆ ਕੰਮ ਕਰਦਾ ਸੀ ਪਹਿਲਾ
    ਹੁਣ ਇਹ ਮੁੱਦਾ ਹੈ ਕੋਈ ਪੰਜਾਬ ਦਾ

  • @Bhawani0908
    @Bhawani0908 2 หลายเดือนก่อน +30

    ਜਦੋਂ ਕੋਈ ਪਬਲਿਕ ਨੂੰ ਸਮਜ ਗਿਆ ਕਿ ਕਿਵੇਂ ਹਮਦਰਦੀ ਹਾਸਿਲ ਕੀਤੀ ਜਾਵੇ ਫੇਰ ਅਪਨਾ ਸਵਾਰਥ ਕਢਿਆ ਜਾ ਸਕਦਾ ਪਰ ਇਹ ਗੱਲ ਵੀ ਧਿਆਨ ਰੱਖਣੀ ਚਾਹੀਦੀ ਕਿ ਸੱਚ ਬਾਹਰ ਆ ਜਾਣਾ ਕਿ ਆਦਤਾਂ ਕਿ ਰਹਿਨ ਸਹਿਣ ਪਬਲਿਕ ਨੂੰ ਸਮਜਣ ਦੀ ਲੋੜ ਹੈ

  • @majorsingh4297
    @majorsingh4297 2 หลายเดือนก่อน +27

    ਵਧਾਈਆਂ ਵੀਰ ਜੀ , ਪ੍ਰਮਾਤਮਾ ਜੱਚੇ ਬੱਚੇ ਨੂੰ ਹਮੇਸ਼ਾਂ ਲਈ ਚੜ੍ਹਦੀ ਕਲਾ ਵਿਚ ਰੱਖਣ ਜੀ

  • @jaswinderbrar2318
    @jaswinderbrar2318 2 หลายเดือนก่อน +14

    ਫੋਨ ਰਿਕਾਰਡਿੰਗ ਵਾਲਾ ਪੱਤਰਕਾਰ 😂।

  • @gurjindersingh956
    @gurjindersingh956 2 หลายเดือนก่อน +17

    ਕਿਸੇ ਧਾਰਮਿਕ ਸਮਾਜਿਕ ਮੁੱਦੇ ਤੇ ਇੰਟਰਵਿਊ ਕਰਿਆ ਕਰੋ ਮੱਖੂ ਜੀ ਕਿਸੇ ਦੇ ਤੰਬੂ ਵਿੱਚ ਝਾਕਣ ਦਾ ਕੀ ਫਾਇਦਾ ਸਭ ਦੇ ਤੰਬੂ ਪਾਟੇ ਹੋਏ ਵੀਰ

  • @ShamsherSingh-k6b
    @ShamsherSingh-k6b 2 หลายเดือนก่อน +33

    ਮੱਖੂ ਸਾਬ ਇਹ ਗੱਲ ਚੰਗੀ ਨਹੀਂ ਕਿ ਕਿਸੇ ਦੇ ਘਰ ਦਿਆਂ ਮਸਲਿਆਂ ਵਿੱਚ ਝਾਤੀਆਂ ਮਾਰਨੀਆਂ

    • @sgg566
      @sgg566 2 หลายเดือนก่อน

      viedo a gyi te jhati wali khedi gal uh ghar jake wife kolo phuch ke aya

    • @ShamsherSingh-k6b
      @ShamsherSingh-k6b 2 หลายเดือนก่อน +1

      @@sgg566 ਵੀਰ ਮੇਰਿਆ ਗੱਲ ਇਹ ਨਹੀਂ, ਪੰਜਾਬ ਦੇ ਬਹੁਤ ਸਾਰੇ ਮਸਲੇ ਹਨ ਜਿਨ੍ਹਾਂ ਨੂੰ ਮੀਡੀਆ ਵਿਖਾਉਂਦਾ ਨਹੀਂ। ਦੋਵਾਂ ਪਤੀ ਪਤਨੀ ਦੀ ਲੜਾਈ ਹੋਵੇ ਜਾਂ ਸੁਲ੍ਹਾ ਇਸਨੂੰ ਜਾਣਕੇ ਕੀ ਫੈਦਾ ਹੋਵੇ ਗਾ। ਕੀ ਪਤਾ ਉਹਨਾਂ ਆਪਣੀ ਮਸ਼ਹੂਰੀ ਵਾਸਤੇ ਇਹ ਕੁਝ ਕੀਤਾ ਹੋਵੇ

    • @Reckless5115Mohie
      @Reckless5115Mohie 2 หลายเดือนก่อน +1

      Kyu ni interfere Krna oh raah JAANDE maangte ni shd de oh bilkul sahi krda makhu 😅😅😅

    • @emileeem4909
      @emileeem4909 2 หลายเดือนก่อน +1

      Agle da business aa. Paisa ban riha. Kothi da kamm chalda.

    • @ShamsherSingh-k6b
      @ShamsherSingh-k6b 2 หลายเดือนก่อน

      @@emileeem4909 😂😂🤣🤣🤣

  • @harjitrandhawa7516
    @harjitrandhawa7516 2 หลายเดือนก่อน +64

    ਮਖੂ ਜੀ ਇਸ ਮਸਲੇ ਤੇ ਗੱਲ ਕਰਨੀ ਤੁਹਾਡੇ ਲਈ ਕੋਈ ਸੋਭਾ ਵਾਲੀ ਗੱਲ ਨਹੀਂ।

    • @gurvindersidhu1843
      @gurvindersidhu1843 2 หลายเดือนก่อน +3

      Shi gl aa

    • @sukhmansinghsandhu4729
      @sukhmansinghsandhu4729 2 หลายเดือนก่อน +4

      Makhu and Joginder Bassi are notorious for raising such issues

    • @gurlalsingj
      @gurlalsingj 2 หลายเดือนก่อน

      Kyu makhu insaan ni...

    • @navidhanoa7073
      @navidhanoa7073 2 หลายเดือนก่อน

      Kyu ni ban di gl krni o bnda loka de mude chk skda loka di help krda o gl mani loka di besti v boht krda hun apne ghar te gll ai te pta lgda

    • @emileeem4909
      @emileeem4909 2 หลายเดือนก่อน +1

      Eh kihda koi bohot vda sant lok a. Ehda kmm a mudde nu garm krke Paisa khana.

  • @jattzonewale6832
    @jattzonewale6832 2 หลายเดือนก่อน +16

    ਮਖੂ ਸਵਾਦ ਪੂਰਾ ਲੈਂਦਾ 😂

  • @bahadursingh9718
    @bahadursingh9718 2 หลายเดือนก่อน +2

    ਮੱਖੂ ਸਾਬ੍ਹ ਕਿਸੇ ਦੇ ਪਰਿਵਾਰ ਦੀਆਂ ਗੱਲਾਂ ਮੀਡੀਆ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਹਨ। ਵੈਸੇ ਤਾਂ ਤੁਸੀਂ ਚੈਨਲ ਬਧਾਉਣ ਲ਼ਈਂ ਤੇ ਸੁਆਦ ਲੈਣ ਲਈ ਖਬਰਾਂ ਸੁਣਾਉਂਦੇ ਰਹਿੰਦੇ ਹੋ ਧੰਨਵਾਦ ਸਹਿਤ

  • @baljitsingh4084
    @baljitsingh4084 2 หลายเดือนก่อน +17

    ਹਨੀ ਸੇਠੀ ਬਹੁਤ ਬਹੁਤ ਮੁਬਾਰਕਾਂ ਭਰਾ 🎉🎂❤️

  • @rashpalsinghkhakh4635
    @rashpalsinghkhakh4635 2 หลายเดือนก่อน +3

    ਵਾਹ ਜੀ ਇਨੀ ਹੁੰਦੀ ਕਈ ਜਾਨਾ ਕਿ ਸਵਾਦ ਦਾ ਨਾਂ ਲੈ ਚੰਗਾ ਭਲਾ ਸਿੰਘ ਤੂੰ ਤੇ ਐਵੇਂ ਅਗਲੇ ਦਾ ਜਲੂਸ ਕੱਢੀ ਜਾਂਦੇ ਯਾਰ ਤੁਸੀਂ ਕਾ ਦੀਏ ਤੁਸੀਂ ਚੈਨਲ ਵਾਲੇ ਜੇ ਚੰਗਾ ਭਲਾ ਪੰਥ ਦੀਆਂ ਗੱਲਾਂ ਕਰਨ ਵਾਲਾ ਕਿਹੜੇ ਚੱਕਰ ਚ ਪੈ ਗਿਆ

  • @GarrySidhu-cc4mx
    @GarrySidhu-cc4mx 2 หลายเดือนก่อน +6

    ਮਖੂ ਤੇਰੇ ਲੀ ਬਹੁਤ ਮਾੜੀ ਗੱਲ ਆ ,ਤੂੰ ਵੀ ਸਿੱਖਾ ਨੂੰ ਹੀ ਟਾਰਗੈਟ ਕਰਦਾ ਮੈਂ ਤੈਨੂੰ ਬਹੁਤ ਚੰਗਾ ਸਮਝਦਾ ਸੀ

  • @jassitechofficial
    @jassitechofficial 2 หลายเดือนก่อน +7

    ਗੱਲ ਚੰਗੀ ਨਹੀਂ ਕਿ ਕਿਸੇ ਦੇ ਘਰ ਦਿਆਂ ਮਸਲਿਆਂ ਵਿੱਚ ਝਾਤੀਆਂ ਮਾਰਨੀਆਂ

  • @jashpalsingh1875
    @jashpalsingh1875 2 หลายเดือนก่อน +4

    ਮੱਖੂ ਸਾਬ ਕਿਹੜੇ ਰਾਹ ਤੁਰ ਪਈ ਤੁਹਾਡੀ ਪੱਤਰਕਾਰੀ ।😂😂😂

  • @Gulfheem7033
    @Gulfheem7033 2 หลายเดือนก่อน +3

    ਮੱਖੂ ਸਾਬ ਹੁਣ ਫੇਰ ਕਿਹੜੀ ਘੁਲਾੜੀ ਚ ਬਾਂਹ ਆ ਗਈ। ਤੁਸੀਂ ਏਹੋ ਜਿਹੇ ਤੋਂ ਕੀਂ ਲੈਣਾਂ,,, ਕੋਈ ਧਰਮ ਕੌਮ ਦੀ ਗੱਲ ਕਰੋ

  • @Makhan-r1j
    @Makhan-r1j 2 หลายเดือนก่อน +3

    ❤ਹਨੀ ਵੀਰ ਬੇਟੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਛੋਟੇ ਬੱਚੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @robbyaujla2201
    @robbyaujla2201 2 หลายเดือนก่อน +1

    Congratulations,,, ਬਹੁਤ ਬਹੁਤ ਮੁਬਾਰਕ ਵਧਿਆ ਸੇਠੀ ਜੀ! 🎉

  • @JS50108
    @JS50108 2 หลายเดือนก่อน +22

    ਮੱਖੂ ਭਾਟੜਾ ਕਹਿ ਰਿਹਾ ਕਿ ਮੈਂ ਇਹੋ ਜੇ ਮੁੱਦੇ ਚੱਕਦਾ ਨਹੀਂ ਪਰ ਅੱਜ ਵਿਊਜ਼ ਲਈ ਚੱਕ ਰਿਹਾਂ ਸਿਰਫ 😂😂😅

    • @amarjeetthindsingh3423
      @amarjeetthindsingh3423 2 หลายเดือนก่อน +3

      ਵਾਕਈ ਭਾਟੜੇ ,ਬਹੁਤ ਢੁਕਵਾ ਸ਼ਬਦ ਵਰਤਿਆ ਵੀਰ ।

    • @gurindersingh3758
      @gurindersingh3758 2 วันที่ผ่านมา

      ਕਿਸੇ ਜਾਤ ਨੂੰ ਟਾਰਗੇਟ ਕਰਨਾ ਬਹੁਤ ਬੂਰੀ ਗੱਲ ਹੈ ਏਨਾ ਭੱਟਾਂ ਦੇ ਵਡੇਰਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ

    • @amarjeetthindsingh3423
      @amarjeetthindsingh3423 2 วันที่ผ่านมา

      @@gurindersingh3758 ਵੱਡੇ ਵਡੇਰਿਆਂ ਨਾਲ ਇਹਨਾਂ ਦੱਲਿਆਂ ਨੂੰ ਕੰਮਪੇਅਰ ਨਾ ਕਰੋ ,ਜਿਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ,ਉਹ ਇਹੋ ਜੇ ਨਹੀਂ ਸਨ ।ਇਹ ਤਾਂ ਚਾਰ ਛਿੱਲੜਾਂ ਲਈ ਵਿਕ ਜਾਂਦੇ ਨੇ।

  • @chanpreet8762
    @chanpreet8762 2 หลายเดือนก่อน +20

    ਬੇਟਾ ਹੋਣ ਤੇ ਬਹੁਤ ਬਹੁਤ ਵਧਾਈਆ 🎉 😊

  • @vikramjit9891
    @vikramjit9891 2 หลายเดือนก่อน +13

    ਹਨੀ ਬਾਈ ਨੁ ਜਾਣ ਕੇ ਗਲਤ ਕਹੀ ਰਹੇ ਨੇ ਸੱਚਾ ਬੰਦਾ ਹੈ 😢

    • @DHALIWAL303
      @DHALIWAL303 2 หลายเดือนก่อน +1

      ਤੂੰ ਮਿਲਿਆ ਕਦੇ ਹਨੀ ਨੂੰ

  • @alltractorfanclub.1487
    @alltractorfanclub.1487 2 หลายเดือนก่อน

    ਹਨੀ ਸੇਠੀ ਵੀਰ ਬੇਟੇ ਹੋਣ ਦੀਆ ਬਹੁਤ ਬਹੁਤ ਮੁਵਾਰਕਾ ਜੀ ਵਾਹਿਗੁਰੂ ਜੀ ਲੰਮੀਆ ਉਮਰ ਕਰਨ ਜੀ 💕💕🙏🏼🙏🏼🙏🏼🙏🏼

  • @baljitsingh9283
    @baljitsingh9283 2 หลายเดือนก่อน +1

    ਮੱਖੂ ਸਾਬ ਤੁਹਾਡੇ ਲਈ ਬਹੁਤ ਇਜ਼ੱਤ ਸੀ ਹੁਣ ਸੀ ਦਾ ਮਤਲਬ ਤੁਸੀ ਜਾਣਦੇ ਹੀ ਹੋਵੋਗੇ ਜਿਧਰ ਨੂਂ ਤੁਸੀ ਤੁਰ ਪਏ ਏਹ ਕੋਈ ਕੌਮ ਦਾ ਜਾ ਪੰਜਾਬ ਦਾ ਮਸਲਾ ਨਈਂ ਏਹ 4 5 ਕਾਤੀੜਾ ਜੇਹੜੀਆ ਇਕ ਦੂਜੇ ਨੂਂ ਗਾਲਾਂ ਕੱਡ ਦੇ ਦੂਜੀ ਗਲ ਕੱਲ ਨੂਂ ਸੇਠੀ ਨੂਂ ਟੱਟੀਆ ਲਗ ਗਈਆਂ ਤਾਂ ਵੀ ਏਦਾ ਹੀ ਵੀਡੀਓ ਪਾ ਕੇ ਦੱਸ ਦਿਓ ਲੋਕਾ ਨੂਂ ਥੋੜਾ ਬਹੁਤਾ ਤੇ ਸੋਚੋ ਤੁਹਾਡੇ ਰੁਤਬਾ ਕੀ ਆ ਲੋਕ ਤੁਹਾਡੇ ਨਾਲ ਸਤਿਕਾਰ ਕਰ ਕੇ ਜੁੜੇ

  • @JaswantSingh-lh4jf
    @JaswantSingh-lh4jf 2 หลายเดือนก่อน +5

    Makhu sahib what a journalism .tusi deserve kardey ho megsasy award or noble prize

    • @AmanMcgill
      @AmanMcgill 2 หลายเดือนก่อน

      😂🤡

  • @davinderkumar384
    @davinderkumar384 2 หลายเดือนก่อน

    ਹਨੀ ਵੀਰ ਵੈਸੇ ਕੁੜੀਆਂ ਵਾਲੇ ਚੱਕਰ ਵਿਚ ਨੀ ਹੈ ਇਹ ਗੱਲ ਸੱਚ ਹੈ ❤

  • @ManjeetSingh-u7c
    @ManjeetSingh-u7c 2 หลายเดือนก่อน +21

    ਇਹੋ ਜਿਹੇ ਹੀਰੇ ਸਾਂਭਣ ਦੀ ਲੋੜ ਆ ❤

  • @rbrar3859
    @rbrar3859 2 หลายเดือนก่อน

    ਵਾਹਿਗੁਰੂ ਜੀ ਇਹਨਾਂ ਦੋਵਾ ਜੀਆਂ ਨੂੰ ਸਮੱਤ ਬਖਸ਼ੋ ਜੀ।

  • @VivekBajaj-s6s
    @VivekBajaj-s6s 2 หลายเดือนก่อน +14

    ਵਧਾਈਆਂ ਜੀ ਵਧਾਈਆਂ

  • @bakhshishsingh5079
    @bakhshishsingh5079 2 หลายเดือนก่อน +8

    ਮੱਖੂ ਨੇ ਕੌਮ ਗੁਲਾਮ ਬਣ ਗਈ ਭਾਰਤ ਦੇਸ਼ ਵਿੱਚ ਇਕ ਵੀ ਗਲ ਨਹੀ ਕੀਤੀ ਗਈ ਸਿਰਫ ਆਪਣੀਆ ਦੁਕਾਨ ਦਾਰੀ ਆ

    • @truckingvlog9928
      @truckingvlog9928 2 หลายเดือนก่อน

      Chal tu dukandari kar k vikha de kush tan bolda koum lai jhootha sacha sanu pata jad amritpal nu griftar kita c ena 3 pio putta te parche hoi c ena de father Sahab di halat ki dasa yarr

  • @pardeepmann5688
    @pardeepmann5688 2 หลายเดือนก่อน +3

    ਹਾਂਜੀ ਹੰਨੀ ਵੀਰੇ ਬਹੁੱਤ
    ਬਹੁੱਤ ਵਧਾਂਈਆਂ ਪਰੀਵਾਂਰ ਵਿੱਚ ਵਾਧਾ ਹੋਵਣ ਦੀਆਂ ॥Pardeep Singh Mann ( Live Oak ) California. USA ਪਿਛੌਕੜ ਖਾਂਸ ਬੰਗਾਂ ਸ਼ਹਿਰ ॥

  • @harkiratsingh1013
    @harkiratsingh1013 2 หลายเดือนก่อน +13

    ਦਿਲ ਵੱਡਾ ਰੱਖੋ, ਸੋਚ ਵੱਡੀ ਰੱਖੋ👍
    ਕਦੇ ਕਿਸੇ ਦਾ ਬੁਰਾ ਨਾ ਕਰੋ🙏
    ਪਰਮਾਤਮਾ ਤੁਹਾਡਾ ਕਦੇ ਮਾੜਾ ਨਹੀਂ ਕਰੇਗਾ🙏🤝
    🙏🙏🙏🙏🙏🙏🙏🙏🙏🙏🙏🙏

  • @SimranjitSingh-wl7lx
    @SimranjitSingh-wl7lx 2 หลายเดือนก่อน +2

    HARPREET JI .....Ki Eh Koi News Hai.....!!?????

    • @Moxking
      @Moxking 2 หลายเดือนก่อน

      Views vi te lene ne makhu saab ne.

  • @harjitsinghkheri9298
    @harjitsinghkheri9298 2 หลายเดือนก่อน +2

    ਮੱਖੂ ਸਾਬ ਤੁਹਾਡੇ ਰੁਤਬੇ ਦੇ ਮੇਚ ਦੀ ਗੱਲਬਾਤ ਨਹੀਂ।

  • @SatnamSingh-i8x
    @SatnamSingh-i8x 2 หลายเดือนก่อน +9

    ਢੋਲ ਵਾਲੇ ਨੂੰ। ਇਹ ਆਖਦਾਂ ਸੀ। ਤੂੰ ਮੇਰਾ ਮਾੜਾ ਕਰਦੇ। ਤੂੰ ਬਾਬਾ ਬਣਿਆਂ ਫਿਰਦਾ। ਕਦੇ ਵੀ ਕਿਸੇ ਦੀ ਗ਼ਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਹੁਣ ਤੁਸੀਂ ਸੱਚੇ ਉ ਜਾ ਝੂਠੇ।ਉ। ਪਰ ਤੁਸੀਂ ਬਹੁਤ ਜਾਂਦਾ ਬੋਲਗੇ। ਐਡੀ ਗੱਲ ਨਹੀਂ ਸੀ। ਜਿੱਡੀ ਤੂੰ ਬਣਾਕੇ ਬੈਗਿਆ।

    • @Gill_cinematographer
      @Gill_cinematographer 2 หลายเดือนก่อน +1

      Haha ho gya vire .... kade kise da mjaak ni krna chahida

  • @nachatarsingh8376
    @nachatarsingh8376 2 หลายเดือนก่อน +8

    ਸੇਠੀ ਵੀਰ ਜੀ ਪੁੱਤਰ ਦੀਆ ਲਖ ਲਖ ਵਧੀਆ ਮੈ ਨਛੱਤਰ ਸਿੰਘ ਗਿੱਲ ਜਲੰਧਰ

  • @SimranjitSingh-wl7lx
    @SimranjitSingh-wl7lx 2 หลายเดือนก่อน +1

    Congrats Honey Sethi ❤🎉🎉🎉❤

  • @rashpalsinghkhakh4635
    @rashpalsinghkhakh4635 2 หลายเดือนก่อน +1

    ਮਖੂ ਭਾਜੀ ਜੇ ਕੋਈ ਪੈਸੇ ਦੀ ਪਹਿਲਾਂ ਗੱਲ ਹੋਈ ਜਾ ਵੱਸਣ ਦੇ ਵੱਸਣ ਦਾ ਲਾ ਅੱਗ ਲਾਓ ਨਾ ਗਾਓ ਤੁਹਾਡੇ ਕਿਹੜੇ ਹੱਥ ਜੋੜ ਕੇ ਬੇਨਤੀ ਆ ਨਾ ਕਿਸੇ ਦੇ ਘਰ ਅੱਗ ਲਾਓ ਆਹ ਵੀਡੀਓ ਆਡੀਓ ਸਭ ਤੁਹਾਡੀਆਂ ਬਹੁਤ ਗੰਦ ਪਾ ਰਹੀਆਂ ਗਲਤ ਆ ਸਾਰਾ ਕੁਝ

  • @KartarKahlon-j3n
    @KartarKahlon-j3n 2 หลายเดือนก่อน

    ਹਨੀ ਵੀਰ ਜੀ ਤਹਾਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਕਿਰਪਾ ਕਰੈ ਤਹਾਨੂੰ ਚਲਦੀਆ ਕਲਾ ਵਿਚ ਰੱਖੈ

  • @PalwindrrKaur
    @PalwindrrKaur 2 หลายเดือนก่อน +1

    ਸੇਠੀ ਵੀਰ ਜੀ, ਡਰੋ ਨ ਪਰਮਤਮਾ ਚੜਦੀ ਕਲਾ ਰੱਖੋ

  • @nishansinghsandhu442
    @nishansinghsandhu442 2 หลายเดือนก่อน +1

    ਮਖੂ ਸਾਬ੍ਹ ਘਰੇਲੂ ਮਸਲ੍ਹੇ ਨਾਂ ਚੁੱਕਿਆ ਕਰੋ, ਵਿਊ ਲੈਣ ਵਾਸਤੇ। ਇਹ ਆਮ ਗੱਲਾਂ ਹਨ। ਸਿਰਫ਼ ਕੌਮੀ ਮਸਲ੍ਹੇ ਚੁੱਕਿਆ ਕਰੋ।

  • @jugrajsinghsidhu1551
    @jugrajsinghsidhu1551 2 หลายเดือนก่อน

    ਮੇਰੇ ਵੱਲੋ ਹਨੀ ਸੇਠੀ ਛੋਟੇ ਵੀਰ ਬੇਟਾ ਹੋਣ ਦੀਆ ਬਹੁਤ ਬਹੁਤ ਵਧਾਈਆ ਹੈ

  • @rashpalsinghkhakh4635
    @rashpalsinghkhakh4635 2 หลายเดือนก่อน +1

    ਤੁਸੀਂ ਫਤਿਹ ਬੁਲਾ ਦੋ ਮਖੂ ਸਾਹਿਬ ਤੁਹਾਡੀ ਕਿਹੜੀ ਹੱਥ ਜੋੜ ਕੇ ਬੇਨਤੀ ਹੈ ਦੂਜਿਆਂ ਨੂੰ ਵੀ ਤੂੰ ਮੂਰਖ ਬਣਾਉਣ ਦਾ ਪੰਜਾਬ ਦੇ ਵਿੱਚ ਕਿਹੋ ਜਿਹੀਆਂ ਗੱਲਾਂ ਕਰਨ ਡ

  • @navkular1
    @navkular1 2 หลายเดือนก่อน +1

    ਬਹੁਤ ਵੱਡਾ ਮੁੱਦਾ ਸੀ ਇਹ ਪੰਜਾਬ ਦਾ, ਮੱਖੂ ਸਾਬ ਬਹੁਤ ਧੰਨਵਾਦ ਤੁਹਾਡਾ ਹੁਣ ਪੰਜਾਬ ਖੁਸ਼ਹਾਲ ਹੋਜੂ 🤦🤦🤦

  • @SimranjitSingh-wl7lx
    @SimranjitSingh-wl7lx 2 หลายเดือนก่อน +2

    Harpreet ji....Eh News Tuhade Lai Theek Nahi C.....Eh Koi Mudha Hai PUNJAB Da.......!!??????

  • @rashpalsinghkhakh4635
    @rashpalsinghkhakh4635 2 หลายเดือนก่อน +2

    ਯਾਰ ਅਗਲੇ ਦਾ ਤੂੰ ਨਾਵਾਂ ਤਾਜ਼ਾ ਕੱਢ ਤਾ ਹੁਣ ਤੂੰ ਉਹਦੇ ਨਾਲ ਆ ਯਾਰ ਕਿਹੋ ਜਿਹੇ ਗੱਲਾਂ ਕਰਦੇ ਤੇ ਰੁਕ ਨਹੀਂ ਸਕਦਾ ਜਦੋਂ ਉਹਨੇ ਕਿਹਾ ਹਸਪਤਾਲ ਲਿਆ ਮੈਂ

  • @harpinderbhullar5719
    @harpinderbhullar5719 2 หลายเดือนก่อน +1

    ਬਹੁਤ ਬਹੁਤ ਵਧਾਈਆ ਭਰਾ ਨੂੰ ਬੇਟਾ ਹੋਣ ਦੀਆ

  • @Pargatsinghkhera-fh2iq
    @Pargatsinghkhera-fh2iq 2 หลายเดือนก่อน +3

    ਹਨੀ ਵੀਰ ਬੁਹਤ ਵਧਾਈਆਂ ਹੋਣ ਜੀ

  • @jasvirshergill9066
    @jasvirshergill9066 2 หลายเดือนก่อน +5

    Prnikle ina jyada giria hoyea bnda niklia , prinkle rajniti karn wala bnda a , prinkle ina jyada ghir gya family tak Jan lag gya ,

  • @chandiboparai8843
    @chandiboparai8843 2 หลายเดือนก่อน +10

    Congratulations honey ਜੀ

  • @amarjitsingh2775
    @amarjitsingh2775 2 หลายเดือนก่อน

    ਮੱਖੂ ਜੀ ਹੋਰ ਵੀ ਬਹੁਤ ਸਾਰੀਆਂ ਧੀਆਂ ਸੋਹਰੇ ਪਰਿਵਾਰਾਂ ਤੋਂ ਦੁੱਖੀ ਹੋ ਕੇ ਬੈਠਿਆਂ ਨੇ ਉਨ੍ਹਾਂ ਤੇ ਗੱਲਾਂ ਕਰੋ ਇਹ ਚਵਲ ਨੇ ਤੁਸੀਂ ਤਾ ਬਹੁਤ ਸਿਆਣਪ ਵਾਲੇ ਹੋ ਤੁਹਾਡੇ ਤੋ ਇਹ ਉਮੀਦ ਨਹੀਂ ਸੀ

  • @amanroshi4723
    @amanroshi4723 2 หลายเดือนก่อน +5

    Bai makhu tere fan c tuhanu vadia banda samjhde c... Es topic te tuwanu one sided video nahi paani chahidi c... Acha j pa b ditti hony sethi nu Kaho gurudwara sahib ja k kasm kha b uhne hissa paan di gal b kiti b howe te uhdi wife te uhde bhra wali gal jhuthi aw kasm kha k keh dawe... Baki kaum de hor bahut mudde ne.. kuch view di khatir tuc Aah nava kam farh leya... Jo k tuahnu sobha nahi dinda...

  • @baljinderkaur3083
    @baljinderkaur3083 2 หลายเดือนก่อน +6

    ਹਨੀ ਸੇਠੀ ਬਹੁਤ ਵਧੀਆ ਬੰਦਾ ਹੈ।ਜੋ ਚੰਗਾ ਹੁੰਦਾ ਉਹ ਦੂਜਿਆਂ ਨੂੰ ਵੀ ਆਪਣੇ ਵਰਗਾ ਚੰਗਾ ਸਮਝਣ ਦੀ ਗਲਤੀ ਕਰ ਬੈਠਦਾ ਜੋ ਹਨੀ ਸੇਠੀ ਨਾਲ ਹੋਇਆ।ਕ‌ਈ ਲੋਕਾਂ ਦਾ ਕੰਮ ਹੀ ਲੋਕਾਂ ਦੇ ਘਰ ਕਲ਼ੇਸ਼ ਪਾ ਕੇ ਆਪਣਾ ਉੱਲੂ ਸਿੱਧਾ ਕਰਨਾ।

    • @S.BeantSinghGill
      @S.BeantSinghGill 2 หลายเดือนก่อน

      ਤੁਹਾਨੂੰ ਕਿਵੇ ਪਤਾ ਕਿ ਸੇਠੀ ਵਧੀਆ ਬੰਦਾ

    • @S.BeantSinghGill
      @S.BeantSinghGill 2 หลายเดือนก่อน

      ਇਹ ਮੁੱਦਾ ਕੋਈ ਦੱਸੋ

  • @rajinderdutt927
    @rajinderdutt927 2 หลายเดือนก่อน +2

    ਬੇਟੇ ਦੀਆਂ ਬਹੁਤ ਵਧਾਈਆਂ

  • @rashpalsinghkhakh4635
    @rashpalsinghkhakh4635 2 หลายเดือนก่อน

    ਤੁਸੀਂ ਤੇ ਭਾਜੀ ਮਖੂ ਸਾਹਿਬ ਪਹਿਲਾਂ ਹੀ ਸੁਣਾ ਦਿੱਤੀ ਉਹਨੂੰ ਉਹਨੇ ਜੀ ਸੁਣਾਉਣੀ ਹੁਣ ਯਾਰ ਅਗਲਾ ਤੁਸੀਂ ਜਦੋਂ ਹਸਪਤਾਲ

  • @thebabarock
    @thebabarock 2 หลายเดือนก่อน

    Honey vire bache lyi bhut wadai

  • @balrajpannu5650
    @balrajpannu5650 2 หลายเดือนก่อน +1

    Makhu Saab tusi swaad jeyada lende o

  • @GurjinderSingh-z6l
    @GurjinderSingh-z6l 2 หลายเดือนก่อน

    So many congratulations honey bai ji🎉🎉🎉🎉🎉🎉❤

  • @Truelife05
    @Truelife05 2 หลายเดือนก่อน +1

    Vdayia Honey sethi bai nu lakh lakh vdayia jwak diya

  • @ar2964
    @ar2964 2 หลายเดือนก่อน

    Honey Sethi.. The Handsome HUNK..... Wooww... Ooollaaa

  • @AmarSingh-rx1xr
    @AmarSingh-rx1xr 2 หลายเดือนก่อน

    Hani ji new born baby deeya bahut bahut mubaraka.

  • @amritbasraon8647
    @amritbasraon8647 2 หลายเดือนก่อน

    Honey brother dabna nhi tusi sache bnde ho asi nal aa zindabad bai

  • @karannagra4104
    @karannagra4104 2 หลายเดือนก่อน

    ਮੁੰਡੇ ਦੀਆ ਵਧਾਈਆ ਹਨੀ ਬਾਈ,,

  • @vmc8769
    @vmc8769 2 หลายเดือนก่อน

    Honey sethi kaint Banda ❤

  • @Sikh-fc4fh
    @Sikh-fc4fh 2 หลายเดือนก่อน

    Always with u Honey Sethi veere,,,❤️

  • @dilbaghsinghdhillon1137
    @dilbaghsinghdhillon1137 2 หลายเดือนก่อน

    ਮੱਖੂ ਚਸਕੇ ਲੈਣ ਗਿੱਝ ਗਿਆ 😅😅

  • @gamingbuzz9497
    @gamingbuzz9497 2 หลายเดือนก่อน

    Aj yat prinkle gala kad da a makhu Oda javab dede veer kinnina gala kaddia one fer tusi jawag kiyon ni ditta one week ho gia

  • @nishansinghsandhu442
    @nishansinghsandhu442 2 หลายเดือนก่อน

    ਵਧਾਈਆਂ ਵੀਰ Honey 🍯❤🎉😂

  • @SARWANKumar077
    @SARWANKumar077 2 หลายเดือนก่อน

    Makhu Saab sat Shri akal ji

  • @Pargatsarao936
    @Pargatsarao936 2 หลายเดือนก่อน +4

    ਲੜਾਈ ਹਰ ਘਰ ਵਿੱਚ ਚਲਦੀ ਰਹਿੰਦੀ ਆ ਫਿਰ ਕੀ ਹੋਇਆ
    ਮੁਬਾਰਕਾ ਵੀਰ ਮੁੰਡਾ ਹੋਣ ਤੇ🎉🎉

    • @Moxking
      @Moxking 2 หลายเดือนก่อน

      Pargat ji, Har Ghar ch jananiya rape da iljaam nai laundiya. Honey sethi di wife ne harry sethi te raid da iljaam laya a.

  • @gurinderkaur6006
    @gurinderkaur6006 2 หลายเดือนก่อน

    Congratulations y ji

  • @yadavphotographybathinda733
    @yadavphotographybathinda733 2 หลายเดือนก่อน +3

    sethi ji congratulation for baby boy

  • @kulwindarsingh3042
    @kulwindarsingh3042 2 หลายเดือนก่อน

    Very good 👍❤honey and Makhu Saaab ❤❤

  • @ravinderchoudhary7964
    @ravinderchoudhary7964 2 หลายเดือนก่อน +2

    Congratulations hunny jaan 🎉

  • @laddikotra9714
    @laddikotra9714 2 หลายเดือนก่อน

    👌👌👌🙏🙏🙏

  • @S.J.Singh710
    @S.J.Singh710 2 หลายเดือนก่อน

    ਵੱਡੇ ਸਮਾਜ ਸੇਵੀ ਹੁਣ ਪੁੱਛ ਆਪਣੇ ਭਰਾ ਨੂੰ ਕਿ ਉਹਨੇ ਆਪਣੀ ਭਾਬੀ ਨਾਲ ਗਲਤ ਕੀਤਾ ਵੀਡੀਓ ਬਣਾਉਣ ਨਾਲ ਉਹਦੀ ਦਸ ਸਾਰੇ ਲੋਕਾਂ ਨੂੰ

  • @KapilDev-u7c
    @KapilDev-u7c 2 หลายเดือนก่อน

    Congratulations honey veer ji

  • @gurunanakboutique7435
    @gurunanakboutique7435 2 หลายเดือนก่อน

    Bahut bahut badhaiyan Parmatma chadhadi Kala with rakhe today bete nu❤🎉🌹

  • @GurjinderSingh-z6l
    @GurjinderSingh-z6l 2 หลายเดือนก่อน

    ਵਾਹਿਗੁਰੂ ਜੀ

  • @raisinghbhangal1529
    @raisinghbhangal1529 2 หลายเดือนก่อน +1

    Congratulations Honny sethi

  • @lakhveerbrar7467
    @lakhveerbrar7467 2 หลายเดือนก่อน

    ਮਖੂ ਸਾਹਿਬ ਤੈਨੂੰ ਸਿਆਣਾ ਸਮਝਦੇ ਨੇ ਸਿੱਖ ਕੌਮ ਦੇ ਲੋਕ ਪੋਸੈ ਪਿਛੇ ਕਿਉਂ ਭਾਟੜੇਆ ਨਾਲ ਬਿਨਾਂ ਮਤਲਬ ਤੋਂ ਗੱਲ ਕਰਦਾ ਕੁਝ ਕੀ ਕਹੀਏ ਤੈਨੂੰ ਮੁਖੂ ਪਤਰਕਾਰ

  • @rajinderkaur5928
    @rajinderkaur5928 2 หลายเดือนก่อน

    Congratulations verr g Makku ji Honey veer g di gal clear kiti loga agge vadia kita nei ta logaa ne Honey veer nu galat samaj lena c

  • @tajinderoberoi6912
    @tajinderoberoi6912 2 หลายเดือนก่อน

    ਵਧੀਆ ਬੰਦਾ ਹੰਨੀ ਸੇਠੀ

  • @avtargrewal2148
    @avtargrewal2148 2 หลายเดือนก่อน

    Honey sethi 🤝

  • @Bajwasaab713
    @Bajwasaab713 2 หลายเดือนก่อน

    ਚਿੰਗਪਿੰਗ ਨੂੰ ਚਾਈਨਾ ਭੇਜ ਦੋ😂😂😂😂😂😂😂😂

  • @GurpreetSingh-b6d
    @GurpreetSingh-b6d 2 หลายเดือนก่อน +3

    ਮਖੂ ਨੂੰ ਸਵਾਦ ਲੈਣ ਦੀ ਆਦਤ ਆ, 😂😂😂😂😂😂😂😂😂😂😂😂😂😂😂😂😂😂😂😂😂😂😂

    • @bhullarjatt6504
      @bhullarjatt6504 2 หลายเดือนก่อน

      Makhu sawaduuu😂😂😂😂😂😂😂😂😂😂😂😂😂😂

  • @wahegurujiShabadGurbaniKirtanS
    @wahegurujiShabadGurbaniKirtanS 2 หลายเดือนก่อน

    Congratulations...honey ji..
    Chadoo Sara kuch ...

  • @HarpreetSingh-hg3lv
    @HarpreetSingh-hg3lv 2 หลายเดือนก่อน

    👍👍👍👍

  • @Aman-by9tj
    @Aman-by9tj 2 หลายเดือนก่อน

    ਮਖੂ ਜੀ ਇਥੇ ਤੁਸੀਂ ਗਲਤ ਆ ਘਰ ਦੇ ਵਿੱਚ ਲੜਾਈ ਝਗੜੇ ਹੁੰਦੇ ਆ ਦੇ ਗੱਲ ਕਰਨੀ ਸੀ ਵੀ ਨੈਟ ਉਤੇ ਨਾ ਪਾਉਂਦੇ ,ਸੇਠੀ ਸਹੀ ਆ ਇਥੇ

  • @sarabjitdhaliwal4388
    @sarabjitdhaliwal4388 2 หลายเดือนก่อน

    ਮੱਖੂ ਸਾਹਿਬ ਕਿਥੇ ਧਾਰਮਿਕ ਮੁੱਦੇ ਕਿਥੇ ਲੋਕਾਂ ਦੇ ਬੈਡਰੂਮ ਵਿੱਚ ਝਾਕਣ ਲੱਗ ਪਏ ਤੁਸੀਂ । ਸੋਚਿਆ ਨਹੀਂ ਸੀ ਤੁਸੀ ਇਥੋ ਤੱਕ ਗਿਰ ਸਕਦੇ ਹੋ ਅਸਲੀਅਤ ਮੱਖੂ ਸਾਹਿਬ ਤੁਹਾਡੀ ਸਾਹਮਣੇ ਆ ਗਈ ਪਹਿਲਾਂ ਐਵੇ ਸ਼ੱਕ ਕਰਦੇ ਸੀ ਅੱਜ ਕਲੀਅਰ ਹੋ ਗਈ ਤੁਹਾਡੀ ਅਸਲੀਅਤ

  • @DelhiDiChopal
    @DelhiDiChopal 2 หลายเดือนก่อน

    ਹਨੀ ਵੀਰੇ ਭੁਜਾਂਗੀ ਦੇ ਜਨਮ ਦੀਆ ਵਧਾਇਆ

    • @Moxking
      @Moxking 2 หลายเดือนก่อน

      Bhujangi nai .. dollar aa.. pehle da naam cash a. 😂

  • @Singh_5149
    @Singh_5149 2 หลายเดือนก่อน

    ਮੱਖੂ ਸਾਬ ਇੱਦਾਂ ਦੇ ਮੁੱਦੇ ਤੁਹਾਨੂੰ ਨਹੀਂ ਬੋਲਣਾ ਚਾਹੀਦਾ

  • @gurdeepkaleka
    @gurdeepkaleka 2 หลายเดือนก่อน

    ਯਰ ਆਹ ਚਵਲਾਂ ਨੂੰ ਲੋਕ ਪਤਾ ਨੀ ਕਿਉਂ ਸਿਰ ਚੜ੍ਹਾਉਂਦੇ ਆ??

  • @amarjitsingh4470
    @amarjitsingh4470 2 หลายเดือนก่อน +3

    ਮੱਖੂ ਸਾਹਿਬ ਜੀ,, ਇਹਨਾਂ ਦੀ,, ਇੰਟਰਵਿਊ ਕਰਨ ਤੋਂ,, ਪੰਜਾਬ ਨੂੰ ਕੀ ਫਾਇਦਾ ਹੈ ਜੀ,, ਘਰ ਘਰ ਇਹਾ ਅੱਗ

    • @GurinderSingh-n6h
      @GurinderSingh-n6h 2 หลายเดือนก่อน

      ਮਖੁ ਸਾਹਿਬ ਜੀ ,,,, hopeless interview,,,,,,, ਇਹ ਸਭ ਬੇ ਮਤਲਬ ਹੈ

  • @ginderkaur6274
    @ginderkaur6274 2 หลายเดือนก่อน +1

    ਬੇਟੇ ਦੀਆਂ ਮੁਬਾਰਕਾਂ ਕਿਸੇ ਦੇ ਘਰ ਨੂੰ ਜੋੜਨ ਦੀ ਕੋਸ਼ਿਸ਼ ਕਰੋ ਤੋੜੋ ਨਾ ਘਰ ਵਿਚ ਕਿਸੇ ਬਾਹਰਲੇ ਦਾ ਦਖਲ ਨਾ ਹੋਵੇ

  • @SunnySingh-xe3mr
    @SunnySingh-xe3mr 2 หลายเดือนก่อน

    ਧਾਰਮਿਕ ਸਕਸੀਅਤ ਮੱਖੂ 😂

  • @VivekBajaj-s6s
    @VivekBajaj-s6s 2 หลายเดือนก่อน +6

    ਸੇਠੀ ਜੀ ਫ਼ਿਕਰ ਨਾ ਕਰੋ

    • @amrindersandhu1613
      @amrindersandhu1613 2 หลายเดือนก่อน

      ਫ਼ਿਕਰ ਨਾ ਕਰੋ ਹੋਰ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲੋ ਸਮਾਜ ਸੇਵੀ ਬਣ ਕੇ ਮੂਸੇ ਵਾਲੇ ਨੇ ਸਹੀ ਕਿਹਾ ਸੀ ਕਿ ਚੋਰ ਬੰਦੇ ਇਥੋਂ ਦੇ ਸਮਾਜ ਸੇਵੀ ਐ

  • @ravinderkaur5554
    @ravinderkaur5554 2 หลายเดือนก่อน

    Honey bot good banda veer ji .bot seva krda