ਖੁਫੀਆਂ ਮੀਟਿੰਗਾਂ ਰਾਹੀਂ ਵਿਕ ਰਿਹਾ ਪੰਜਾਬ ? Amitoj Mann ਦਾ ਅਹਿਮ ਇੰਟਰਵਿਊ

แชร์
ฝัง
  • เผยแพร่เมื่อ 10 ก.ย. 2024
  • ਪੰਜਾਬ ਦੇ ਲੀਡਰਾਂ ਦੀ ਇਕ ਹੋਰ ਵੱਡੀ ਗੱਦਾਰੀ ' ਜੱਗ ਜਾਹਰ '
    ਪੰਜਾਬ ਦੇ ਧੀਆਂ ਪੁੱਤਾਂ 'ਤੇ ਕਿਸਦੀ ਨਜਰ ? ਬਸ ਥੋੜਾ ਸਮਾਂ...
    #punjabi #latestnews #jasveersinghshow #amitojmaan #watercrisis

ความคิดเห็น • 159

  • @JasveerSinghShow
    @JasveerSinghShow  27 วันที่ผ่านมา +30

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @amrindersingh1965
      @amrindersingh1965 27 วันที่ผ่านมา +7

      Well done Jasveer singh

    • @Singh-vk8bk
      @Singh-vk8bk 26 วันที่ผ่านมา +1

      ਜਸਵੀਰ ਸਿੰਘ ਭਾਜੀ ਤੁਹਾਡਾ ਕਿਵੇਂ ਧੰਨਵਾਦ ਕਰਾਂ ਏਹ ਕੀਮਤੀ ਮੁੱਦਾ ਚੁੱਕਣ ਲਈ ਮੇਰੇ ਕੋਲ ਸ਼ਬਦ ਨਹੀਂ, ਸਾਰੇ ਵੀਰ ਦੇ ਚੈਨਲ ਨੂੰ ਸਪੋਰਟ ਕਰੋ ਮਹੀਨਾਵਾਰ ਸਬਸਕਰਾਈਬ ਕਰਕੇ

  • @Singh-vk8bk
    @Singh-vk8bk 27 วันที่ผ่านมา +44

    ਪੰਜਾਬ ਉਤੇ ਦਿੱਲੀ ਦੀ ਅੱਖ ਹੈ ਬਸ ਲੁਟਣਾ ਜਾਂ ਬਰਬਾਦ ਕਰਨਾ ਬਹੁਤ ਚੰਗਾ ਮੁੱਦਾ ਚੁੱਕਿਆ ਹੈ ਜਸਵੀਰ ਸਿੰਘ ਜੀ

    • @ASingh1699k
      @ASingh1699k 23 วันที่ผ่านมา +1

      Galami samjo panjabio ni ta kakh ni rehna.

    • @sabi-mansa
      @sabi-mansa 23 วันที่ผ่านมา

      ✅​@@ASingh1699k

  • @KirtisinghPunjabto
    @KirtisinghPunjabto 27 วันที่ผ่านมา +39

    ਓਹ ਛੱਡੋ ਕਿਹੜਾ ਮੁੱਦਾ ਲੈਕੇ ਬੈਠੇ, ਕਿਸੇ ਪੰਜਾਬ ਦੇ ਨਚਾਰ, ਟੈਂਪੂ, ਅਸ਼ਲੀਲ ਟਬਰ ਦਾ ਮੁੱਦਾ ਚੁਕੋ ਯਾਰ ਜੋ ਪੰਜਾਬ ਕੇ ਲੋਕ ਦੇਖਣਾ ਪਸੰਦ ਕਰਦੇ ਆਹ ਥੋਡੀਆਂ ਸਿਆਣੀਆਂ ਗੱਲਾਂ ਨਹੀਂ ਚੰਗੀਆਂ ਲਗਣੀਆਂ ਲੋਕਾਂ ਨੂੰ

  • @luckluck9112
    @luckluck9112 27 วันที่ผ่านมา +21

    ਗੁਰੂ ਰਾਮਦਾਸ ਪਾਤਸ਼ਾਹ ਜੀ ਬਚਾ ਲਵੋ ਪੰਜਾਬ ਨੂੰ 🙏

    • @BalwinderSingh-kd4qz
      @BalwinderSingh-kd4qz 23 วันที่ผ่านมา +1

      ਕਿਹੜੇ ਮੁੱਖ ਮੰਤਰੀ ਨੇ ਨੁਕਸਾਨ ਨਹੀਂ ਕੀਤਾ।ਜ਼ਰਾ ਦੱਸਿਓ

  • @gurjeetsingh5877
    @gurjeetsingh5877 26 วันที่ผ่านมา +12

    ਬਾਈ ਅਮਿਤੋਜ ਮਾਨ ਦੀ ਗੱਲ ਬਾਤ ਵਿੱਚ ਲੌਜਿਕ ਹੁੰਦਾ ਹੈ ਅਤੇ ਗੰਭੀਰ ਮੁੱਦੇ ਤੇ ਬੇਬਾਕ ਗੱਲ ਬਾਤ ਹੁੰਦੀ ਹੈ,,,,,,

  • @roopkhalsa9172
    @roopkhalsa9172 27 วันที่ผ่านมา +15

    ਭੇਡਾਂ ਮੁੰਨੀਆਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਸ਼ਹੀਦ ਭਾਈ ਸੰਦੀਪ ਸਿੰਘ ਜੀ

  • @dalersingh408
    @dalersingh408 26 วันที่ผ่านมา +9

    ਸਾਡੇ ਲੋਕ ਕਦੇ ਵੀ ਸਿਆਣੇ ਲੋਕਾ ਨੂੰ ਅਪਣੀ ਕਿਸਮਤ ਦਾ ਫੈਸਲਾ ਕਰਨ ਲਈ ਨਹੀ ਚੁਣ ਸਕਦੇ ਮੈਨੂੰ ਦੁਖ ਹੈ ਕੀ ਅਸੀ ਸਿਆਣੇ ਨਹੀ ਸਵਾਰ੍ਹਥੀ ਹਾ

  • @kuljeetsingh3100
    @kuljeetsingh3100 27 วันที่ผ่านมา +29

    ਬਾਈ ਦੀਪ ਸਿੰਘ ਸਿੱਧੂ ਨੇ ਸੱਚ ਦੱਸਿਆ ਸੀ ਕਿ ਭਗਵੰਤ ਮਾਨ ਦਿੱਲੀ ਸਰਕਾਰ ਦੇ ਥੱਲੇ ਲੱਗ ਕੇ ਪੰਜਾਬ ਦਾ ਨੁਕਸਾਨ ਕਰੇਗਾ ਇਹ ਗੱਲ ਸੱਚ ਹੋ ਰਹੀ ਹੈ

    • @sabi-mansa
      @sabi-mansa 23 วันที่ผ่านมา +1

      ਬਿਸ਼ਨੋਈ ਤੇ ਡਰੱਗ ਡੀਲਰ ਰਾਘਵ ਚੱਡਾ ਦਾ ਸਾਲਾ ਦਿੱਲੀ ਦਾ ਪਾਲਤੂ ਹਰਿਆਣੇ ਡੇਰੇ ਦੀਆਂ ਵੋਟਾਂ ਮੰਗਣ ਵਾਲ਼ਾ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ

  • @meradeshowepunjab3155
    @meradeshowepunjab3155 27 วันที่ผ่านมา +22

    ਬਾਈ ਜੀ ਪਹਿਲਾਂ ਸਾਡੇ ਪੁੱਤਾਂ ਨੂੰ ਗੋਲੀ ਨਾਲ ਮਾਰਿਆ ਤੇ ਹੁਣ ਨਸ਼ੇ ਨਾਲ, ਪੰਜਾਬ ਦੇ ਨਿਰਦੋਸ਼ ਲੋਕਾਂ ਨੂੰ ਫੈਕਟਰੀਆਂ ਦਾ ਕੈਮੀਕਲ ਮਾਰ ਰਿਹਾ ਕਿਸੇ ਦੀ ਨਿਗਾ ਨਹੀਂ ਇਸ ਪਾਸੇ

  • @AmarSingh-vq9tx
    @AmarSingh-vq9tx 27 วันที่ผ่านมา +19

    ਮੁੱਕਦੀ ਗੱਲ ਪੰਜਾਬ ਦੀ ਅਜ਼ਾਦੀ ਬਿਨਾਂ ਸਾਰੇ ਮਸਲੇ ਹੱਲ ਨਹੀਂ ਹੋਣੇ

  • @Q-singh526
    @Q-singh526 25 วันที่ผ่านมา +7

    ਜਸਵੀਰ ਸਿੰਘ ਜੀ ਤਹਾਡੀ ਗੱਲਬਾਤ ਬਹੁਤ ਵਧੀਆ ਹੁੰਦੀ ਜੀ

    • @JasveerSinghShow
      @JasveerSinghShow  25 วันที่ผ่านมา +2

      ਬਹੁਤ ਧੰਨਵਾਦ ਜੀ ਤੁਹਾਡਾ

  • @triloksingh4126
    @triloksingh4126 27 วันที่ผ่านมา +14

    ਅਕਾਲ ਪੁਰਖ ਵਾਹਿਗੂਰੁ ਜੀ ਆਪਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬਹੁਤ ਹੀ ਵਧੀਆ ਸੋਚ ਅਤੇ ਵਿਚਾਰ ਹਨ ਅੱਜ ਸਾਨੂੰ ਸਾਰਿਆਂ ਨੂੰ ਇਸ ਤੇ ਅਮਲ ਕਰਨਾ ਪਵੇਗਾ ਤਾਂ ਹੀ ਪੰਜ਼ਾਬ ਅਤੇ ਅਪਨੇ ਆਪ ਨੂੰ ਬਚਾਇਆ ਜਾ ਸਕਦਾ ਏ।

  • @AmanSinghKhalsa315
    @AmanSinghKhalsa315 27 วันที่ผ่านมา +11

    ਆਜ਼ਾਦੀ ਹੀ ਪੰਜਾਬ ਦਾ ਇੱਕੋ ਇੱਕ ਹੱਲ ਹੈ ਜੀ 🙏🙏⛳

  • @amriksingh9589
    @amriksingh9589 26 วันที่ผ่านมา +8

    ਵੀਰ ਜੀ ਇਕ ਦਿਨ ਵਿਚ ਜੇ 10, ਪੰਜਾਬੀ ਵਿਦੇਸ਼ੀ ਧਰਤੀ ਉਪਰ ਜਾਂਦੇ ਨੇ,ਇਕ ਦਿਨ ਵਿਚ 91, ਪ੍ਰਵਾਸੀ ਪੰਜਾਬ ਵਿੱਚ ਆ ਰਹੇ ਨੇ ਨਵੇ ਉਨਾ ਵਿਚ ਨੇਪਾਲ ਧੂਪੀ ਬਿਹਾਰ ਰਾਜਸਥਾਨ ਗੁਜਰਾਤ ਹੋਰ ਕੇਈ ਸੂਬਿਆਂ ਤੋ ਪੰਜਾਬ ਵਿੱਚ ਆ ਰਹੇ ਨੇ ਆਕੇ 2-4-,ਸਾਲਾ ਵਿਚ ਬਣੇ ਬਣਾਏ ਘਰ ਪਲਾਟ ਲੈ ਰਹੇ ਨੇ ਪੂਰੀ ਸਪੀਡ ਨਾਲ ਪਤਾ ਨਹੀਂ ਕੋਣ ਪੈਸਾ ਦੇ ਰਿਹਾ ਹੈ ਪ੍ਰਵਾਸੀਆਂ ਨੂੰ ਜ਼ਮੀਨ ਘਰ ਖਰੀਦਣ ਲਈ😮

  • @jashpalsingh1875
    @jashpalsingh1875 27 วันที่ผ่านมา +7

    ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੇਹ ਮਲੇ ਹੈਂ ❤❤❤

  • @karnailsinghkhalsausa176
    @karnailsinghkhalsausa176 26 วันที่ผ่านมา +5

    ਚੜ੍ਹਦੀ ਕਲਾ ਜੀ। ਬਹੁਤ ਵਧੀਆ ਵਿਚਾਰ ਅਤੇ ਕੰਮ ਕਰ ਰਹੇ ਹੋ ਜੀ।

  • @SandeepSingh-xq4pz
    @SandeepSingh-xq4pz 23 วันที่ผ่านมา +5

    ਬਹੁਤ ਵਧੀਆ ਪਤਰਕਾਰ ਜਸਵੀਰ ਸਿੰਘ

  • @harpreetsinghthind2816
    @harpreetsinghthind2816 26 วันที่ผ่านมา +5

    🙏ਵਾਹਿਗੁਰੂ,,,, ਸਾਰੇ ਲੀਡਰਾਂ ਨੂੰ ਨਾ ਰੱਬ ਯਾਦ, ਨਾ ਮੌਤ ਯਾਦ,,,,, 👿

  • @SurinderKhehra-ix5ie
    @SurinderKhehra-ix5ie 25 วันที่ผ่านมา +4

    ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਪਾਣੀ ਫ਼ੇਰ ਤੋਂ ਪਵਿੱਤਰ ਹੋ ਜਾਵੇ🙏🙏

  • @renurattanpall7937
    @renurattanpall7937 27 วันที่ผ่านมา +7

    ਬਹੁਤ ਵਧੀ ਆ ਗੱਲਬਾਤ ਆ ਪੰਜਾਬੀਆਂ ਨੂੰ ਗ਼ੌਰ ਕਰਨ ਦੀ ਲੋੜ ਹੈ

  • @arwindersinghaujla7218
    @arwindersinghaujla7218 27 วันที่ผ่านมา +16

    ਪੰਜਾਬ ਨਾਲ ਸਾਡੇ ਆਪਣਿਆਂ ਗਦਾਰੀ ਕੀਤੀ।

  • @virsasingh6859
    @virsasingh6859 23 วันที่ผ่านมา +2

    ਵੀਰ ਅਮਿਤੋਜ ਮਾਨ ਸਾਹਿਬ ਬਹੁਤ ਹੀ ਚੰਗੇ ਇਨਸਾਨ ਨੇ ਗੁਰੂ ਚੜਦੀ ਕਲਾ ਕਰੇ 👌👌

  • @roopkhalsa9172
    @roopkhalsa9172 27 วันที่ผ่านมา +7

    ਦਿੱਲੀ ਪੰਜਾਬ ਦੀ ਕਦੇ ਨਹੀਂ ਹੋ ਸਕਦੀ, ਇਸ ਪਿੱਛੇ ਬਹੁਤ ਲੰਮਾ ਪਿਛੋਕੜ ਹੈ ।

  • @narinderpalsingh5349
    @narinderpalsingh5349 15 วันที่ผ่านมา +1

    ਸਹੀ ਗੱਲ ਹੈ,,,,ਪੰਜਾਬ ਨੂੰ ਪੰਜਾਬ ਦੇ ਗੱਦਾਰ ਲੀਡਰਾਂ ਨੇ ਹੀ ਮਾਰ ਦਿੱਤਾ ਹੈ ❤❤❤❤

  • @Manindersingh440Manindersingh
    @Manindersingh440Manindersingh 22 วันที่ผ่านมา +2

    ਬਹੁਤ ਵਧੀਆ ਪਤਰਕਾਰ ਵੀਰ ਜਸਵੀਰ ਸਿੰਘ

  • @sukhjitsingh6668
    @sukhjitsingh6668 24 วันที่ผ่านมา +3

    ਲੱਖਾ ਸਿਧਾਣਾ ਜ਼ਿੰਦਾਬਾਦ ਅਮਿਤੋਜ ਮਾਨ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @user-no7sq7fo6o
    @user-no7sq7fo6o 26 วันที่ผ่านมา +3

    ਜਿਸ ਵੀ ਲੀਡਰ ਦਾ ਕੋਈ ਵੀ ਮੈਂਬਰ ਬਾਹਰਲੇ ਮੁਲਕ ਵਿਚ ਹੈ ਉਸ ਨੂੰ ਪੰਜਾਬ ਵਿੱਚ ਕੋਈ ਵੀ ਅਹੁਦਾ ਨਹੀਂ ਦੇਣਾ ਚਾਹੀਦਾ ਸਾਡੇ ਕੲਈ ਲੀਡਰ ਨੇ ਬਾਹਰ ਘਰ ਬਣਾ ਦਿੱਤੇ ਹਨ

  • @JAGDEEPSINGH-mm8ib
    @JAGDEEPSINGH-mm8ib 23 วันที่ผ่านมา +2

    ਬਹੁਤ ਵਧੀਆ ਸਵਾਲ ਜਵਾਬ ਖਾਲਸਾ ਜੀ 🙏🙏

  • @JAGDEEPSINGH-mm8ib
    @JAGDEEPSINGH-mm8ib 23 วันที่ผ่านมา +3

    ਜਾਣਕਾਰੀ ਬਿਲਕੁਲ ਸਹੀ ਖਾਲਸਾ ਜੀ 🎉

  • @GurwinderSingh-hr4ee
    @GurwinderSingh-hr4ee 23 วันที่ผ่านมา +3

    ਬਹੁਤ ਵਧੀਆ ਵਾਰਤਾ

  • @PargatSingh-dl5me
    @PargatSingh-dl5me 26 วันที่ผ่านมา +5

    ਪੰਜਾਬ ਦਾ ਦਰਦੀ ਆ,,,
    ਮਾਨ ਮਰਾੜਾ ਆਲ਼ੇ ਦਾ ਪੁੱਤਰ

  • @renurattanpall7937
    @renurattanpall7937 27 วันที่ผ่านมา +7

    ਸੁੱਤੇ ਪਏ ਲੋਕ ਪੰਜਾਬ ਦੇ " ਜਾਗਰੁਕ ਹੋਣ ਦੀ ਲੋੜ ਹੈ

  • @billydhaliwal6860
    @billydhaliwal6860 26 วันที่ผ่านมา +3

    Nice great interview reapect all says mann saab true alright 🙏👍

  • @daljitsinghdhaliwal8884
    @daljitsinghdhaliwal8884 26 วันที่ผ่านมา +3

    ਬਹੂਤ ਖੂਬ ਬਹੁਤ ਵਧੀਆ ਜਾਣਕਾਰੀ

  • @Jaskaran_singh68
    @Jaskaran_singh68 26 วันที่ผ่านมา +3

    ਵਾਹਿਗੁਰੂ ਜੀ

  • @Singh-vk8bk
    @Singh-vk8bk 27 วันที่ผ่านมา +7

    ਗੱਦਾਰ ਬਾਦਲ ਲਾਣਾ, ਕਾਂਗਰਸੀ ਤੇ ਝਾੜੂ ਵਾਲੇ ਸਾਰਿਆਂ ਨੇ ਕੈਨੇਡਾ 'ਚ ਕਾਰੋਬਾਰ ਚਲਾ ਲਏ ਤੇ ਘਰ ਵੀ ਬਣਾ ਲਏ ਹਨ
    ਜੇ ਅਜੇ ਪਾਣੀ ਲਈ ਸੰਘਰਸ਼ ਨਾ ਕੀਤਾ ਤਾਂ ਬਹੁਤ ਮਾੜੇ ਹਾਲਾਤ ਹੋਏਗਾ

  • @singhontario
    @singhontario 22 วันที่ผ่านมา +3

    ਬਹੁਤ ਸੋਹਣਾ ਕੰਮ ਕਰ ਰਹੇ ਹੋ ਵੀਰ ਜੀ। ਗੁਰੂ ਸਾਹਿਬ ਕਿਰਪਾ ਕਰਨ

  • @JAGDEEPSINGH-mm8ib
    @JAGDEEPSINGH-mm8ib 23 วันที่ผ่านมา +1

    ਬਹੁਤ ਵਧੀਆ ਕੰਮ ਅਤੇ ਨਿਰਪੱਖ ਇੰਟਰਵਿਊ 🤘🙏💯💯

  • @GurnekSingh-l6c
    @GurnekSingh-l6c 27 วันที่ผ่านมา +3

    189th.Like.🙏🙏 ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯💚👏

  • @user-jf1wx9xo5n
    @user-jf1wx9xo5n 6 วันที่ผ่านมา

    ਜੇਕਰ ਪੰਜਾਬ ਦੇ ਮੰਤਰੀ ਠੀਕ ਹੁੰਦੇ ਤਾਂ ਪੰਜਾਬ ਦੀ ਨੌਜਵਾਨੀ ਇਸ ਤਰਾਂ ਬਰਬਾਦ ਨਾ ਹੁੰਦੀ

  • @DAVINDERSINGH-uq9bt
    @DAVINDERSINGH-uq9bt 24 วันที่ผ่านมา +2

    ਵਹਿਗੁਰੂ ਜੀ🙏🏻

  • @baljitbalsingh2666
    @baljitbalsingh2666 8 วันที่ผ่านมา +1

    Bilkul right banda ਅਮਤੋਜ

  • @Legend_never_die1906
    @Legend_never_die1906 23 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ 🙏

  • @RajinderSingh-xy1nr
    @RajinderSingh-xy1nr 26 วันที่ผ่านมา +2

    ਖੂਬਸੂਰਤ

  • @jagrajsandhu8421
    @jagrajsandhu8421 23 วันที่ผ่านมา +2

    ਪ੍ਰਦੂਸ਼ਣ ਕੰਟਰੋਲ ਬੋਰਡ, ਤੇ ਪੈਸੇ ਲੈਕੇ,ਸਭ ਕੁਝ ਪਾਸ ਕਰ ਦਿੰਦੇ ਹਨ ਕੋਈ ਪੁੱਛ ਪ੍ਰਤੀਤ ਨਹੀਂ,

  • @bhupindersingh5311
    @bhupindersingh5311 24 วันที่ผ่านมา +1

    Waheyguru mehar kare🙏🙏

  • @harvinderkamra9126
    @harvinderkamra9126 26 วันที่ผ่านมา +1

    Good job Jasveer Singh Show 🎉🎉🎉

  • @SukhwinderSingh-jb2oy
    @SukhwinderSingh-jb2oy 26 วันที่ผ่านมา +1

    Satnam waheguru

  • @jagjitsingh2116
    @jagjitsingh2116 27 วันที่ผ่านมา +5

    ਮਾਨ ਜੀ ਜੇ ਸੰਤਾਂ ਦੇ ਟਾਈਮ ਸੰਤਾਂ ਦਾ ਸਾਥ ਦਿੱਤਾ ਹੁੰਦਾ
    ਪੂਰੀਆਂ ਮੰਗਾਂ ਉਹੀ ਆ
    ਜੋ ਆਨੰਦਪੁਰ ਸਾਹਿਬ ਦਾ ਮਤਾ ਸੀ
    ਉਸ ਟਾਈਮ ਤਾਂ ਉਹਨਾਂ ਨੂੰ ਗਦਾਰ ਤੇ ਹੋਰ ਬਹੁਤ ਕੁਝ ਬੋਲਿਆ

  • @kanwarpalsinghsran4098
    @kanwarpalsinghsran4098 23 วันที่ผ่านมา +1

    Waheguru ji mehar karo

  • @JaskiratSingh-pt7vl
    @JaskiratSingh-pt7vl 27 วันที่ผ่านมา +3

    ਇੱਕੋ ਹੱਲ ਆਜ਼ਾਦੀ

  • @SukhwinderSingh-jb2oy
    @SukhwinderSingh-jb2oy 26 วันที่ผ่านมา +1

    Panjab jindabad Panjabi jindabad

  • @AmarjitSingh-zq1ct
    @AmarjitSingh-zq1ct 25 วันที่ผ่านมา +1

    Very good sir

  • @balbinderkular9125
    @balbinderkular9125 23 วันที่ผ่านมา +2

    🙏🙏🙏🙏🙏

  • @harpreetdahela2849
    @harpreetdahela2849 17 วันที่ผ่านมา +2

    ਬਾਈ ਗੱਲ ਸਿੱਧੀ ਆ ਕੀੜੇ ਪੈ ਮਰਨਗੇ ਜਿਨਾ ਨੇ ਕੁਦਰਤ ਨਾਲ ਖਿਲਵਾੜ ਕੀਤਾ

  • @gursewaksingh3629
    @gursewaksingh3629 22 วันที่ผ่านมา +1

    Bhttt vadia kmm kr rhe oo bai tusi panth punjab di gl kr rhe oo... jyunde vsdde raho bai.. guru ramdas ji ang sang sahai hon🤲🏻👏🏻

  • @sarshdeep
    @sarshdeep 26 วันที่ผ่านมา +1

    Save water! It's highly necessary to preserve our resources!

  • @Jassa7921
    @Jassa7921 23 วันที่ผ่านมา

    Waheguru ji kirpa rakhan tuhade te and Chardikala te Lambia umra bakshan app ji nu Javeer vire🙏🏻🙏🏻

  • @RanjitSingh-zr6eo
    @RanjitSingh-zr6eo 26 วันที่ผ่านมา +2

  • @F.S._Sidhu
    @F.S._Sidhu 8 วันที่ผ่านมา +1

    ❤❤❤❤❤

  • @SukhjinderSingh-ni5sd
    @SukhjinderSingh-ni5sd 27 วันที่ผ่านมา +2

    💯 persent right

  • @roopshergill5487
    @roopshergill5487 27 วันที่ผ่านมา +1

    Good conversation 👍

  • @harpreetkaur3768
    @harpreetkaur3768 25 วันที่ผ่านมา +1

    Superb interview

  • @JUGRAJSINGH-yb8md
    @JUGRAJSINGH-yb8md 22 วันที่ผ่านมา +1

    👍

  • @Legend_never_die1906
    @Legend_never_die1906 23 วันที่ผ่านมา

    Wmk 🙏

  • @gurkiratsingh7689
    @gurkiratsingh7689 23 วันที่ผ่านมา

    Bahut vadia patarkari waheguru mehar kre ❤❤

  • @kiransinghgill1793
    @kiransinghgill1793 26 วันที่ผ่านมา +1

    ਅਮਤੋਜ ਮਾਨ ਸਾਹਿਬ ਗੱਲਾਂ ਤੁਹਾਡੀਆਂ ਬਹੁਤ ਸਹੀ ਨੇ ਜੋ ਲੋਕਾਂ ਨੂੰ ਜਗਾਉਣ ਲਈ ਹੋਕਾ ਦੇ ਰਹੇ ਹੋ ਇਸ ਲਈ ਤੁਹਾਡਾ ਦਿਲੋਂ ਸਤਿਕਾਰ ਕਰਦੇ ਹਾਂ ਵੱਡੇ ਬਾਈ। ਤੁਸੀਂ ਬਹੁਤ ਸਿਆਣੇ ਹੋ ਸਭ ਚੰਗੀਆਂ ਮਾੜੀਆਂ ਪਰਖ ਸਕਦੇ ਹੋ ਪਰ ਹੁਣ ਤੁਸੀਂ ਵੀ ਇੱਕ ਕਿਰਪਾ ਕਰਿਓ ਕਿ ਜਿੱਥੇ ਤੁਸੀਂ ਇਸ ਔਕੜਾਂ ਭਰੇ ਰਾਹ ਤੇ ਤੁਰਨ ਲੱਗਿਆਂ ਕਈ ਵੱਡਿਆਂ ਘਰਾਂ ਨਾਲ ਸਾਂਝ ਵਿੱਚ ਫਿੱਕ ਪਾਈ ਹੋਵੇਗੀ ,ਉਥੇ ਹੀ ਜਿਹੜੀ ਥੋੜੀ ਬਹੁਤੀ ਲਿਹਾਜ਼ ਤੁਸੀਂ ਅਜੇ ਵੀ ਭਗਵੰਤ ਮਾਨ ਦੀ ਰੱਖ ਰਹੇ ਹੋ ਉਸ ਦਾ ਵੀ ਫਾਹਾ ਵੱਢ ਕੇ ਬਿਲਕੁਲ ਨਿਸ਼ੰਗ ਹੋ ਕੇ ਨੱਚੋ ।ਲੋਕ ਗਾਰੰਟੀ ਨਾਲ ਤੁਹਾਡੀ ਗੱਲ ਸੁਣਨਗੇ, ਨਹੀਂ ਤਾਂ ਜਦੋਂ ਵੀ ਭੁੱਲ ਭੁਲੇਖੇ ਇੱਕ ਗੱਲ ਮੌਜੂਦਾ ਸਰਕਾਰ ਦੇ ਵਿਰੁੱਧ ਕਹਿ ਹੋ ਗਈ ਫੇਰ ਹਰ ਵਾਰ ਪੋਚਾ ਮਾਰਨ ਦਾ ਕੰਮ ਕਰਨਾ ਪਵੇਗਾ। ਜਿਵੇਂ ਇਸ ਇੰਟਰਵਿਊ ਵਿੱਚ ਗੱਲ ਕਰ ਤਾ ਦਿੱਤੀ ਕਿ ਸਰਕਾਰ ਕਹਿੰਦੀ ਪੋਲਿਊਸ਼ਨ ਵਾਲੇ ਤਾਂ ਕਰੱਪਟ ਨੇ ਪਰ ਨਾਲ ਹੀ ਫਿਰ ਕਾਂਗਰਸ ਤੇ ਅਕਾਲੀਆਂ ਬਾਰੇ ਕੁਝ ਨਾ ਕੁਝ ਕਹਿ ਕੇ ਇਹਨਾਂ ਨੂੰ ਉਹਨਾਂ ਨਾਲੋਂ ਥੋੜਾ ਠੀਕ ਦਿਖਾਉਣਾ ਪਿਆ। ਇਸ ਤਰ੍ਹਾਂ ਪੂਰੀਆਂ ਨਹੀਂ ਪੈਣੀਆਂ। ਬਾਕੀ ਬਿਨਾਂ ਸ਼ੱਕ ਤੁਸੀਂ ਸਭ ਸਮਝਦੇ ਹੋ ਤੇ ਸਾਨੂੰ ਆਸ ਹੈ ਕਿ ਤੁਸੀਂ ਅੱਗੇ ਤੋਂ ਭਗਵੰਤ ਮਾਨ ਵਰਗਿਆਂ ਦੀ ਬਿਲਕੁਲ ਕੋਈ ਲਿਹਾਜ ਨਾ ਕਰਦਿਆਂ ਗੱਲ ਖੁੱਲ ਕੇ ਕਰੋਗੇ।

  • @harjangsingh5567
    @harjangsingh5567 26 วันที่ผ่านมา +1

    Very nice

  • @malkitsingh4011
    @malkitsingh4011 23 วันที่ผ่านมา +1

    🙏🙏

  • @romysekhon8254
    @romysekhon8254 26 วันที่ผ่านมา +1

    Shame on all the politicians of the Punjab. On the other hand, Punjab people should realize grave situation. Selfishness nowadays is increasing, thanks to globalization, materialism.

  • @tejsavmaan6036
    @tejsavmaan6036 23 วันที่ผ่านมา +1

    Good conversation Jasveer Veer ji , Find more persons like him and give us More knowledgeable talks

    • @JasveerSinghShow
      @JasveerSinghShow  23 วันที่ผ่านมา

      ਬਹੁਤ ਧੰਨਵਾਦ ਜੀ

  • @ParamjeetSingh-cl5lc
    @ParamjeetSingh-cl5lc 23 วันที่ผ่านมา

    Bohut vadiya interview informative video

  • @Kulwindersingh-hw1xx
    @Kulwindersingh-hw1xx 23 วันที่ผ่านมา

    Ghait gall bat

  • @Jatinsingh1699
    @Jatinsingh1699 22 วันที่ผ่านมา +1

    Good work

  • @manindersingh5415
    @manindersingh5415 23 วันที่ผ่านมา

    wmk🙏🏻

  • @sharanjitcheema1844
    @sharanjitcheema1844 21 วันที่ผ่านมา

    Sano tuhady video bahut badea lagy amtojman veer ji tusyn sare punjab no nal leke chalo veer Lakha’sedana jo hor tuhade barge punjab de munde sare ralke chalo

  • @Musafir_pritpal
    @Musafir_pritpal 22 วันที่ผ่านมา +1

    Nice work veer

  • @hardeepsinghsandhu8321
    @hardeepsinghsandhu8321 26 วันที่ผ่านมา +1

    #saveਪੰਜਾਬ

  • @JatindersinghKaler
    @JatindersinghKaler 27 วันที่ผ่านมา +1

    Babbu Maan te amtoj Mann sera bande ah❤🦅🦅

  • @kuldeepsinghdhiman2759
    @kuldeepsinghdhiman2759 14 วันที่ผ่านมา

    ਕੇਂਦਰੀ ਸਰਕਾਰਾਂ ਤਾਂ ਹਮੇਸ਼ਾ ਤੋਂ ਹੀ ਅਣਖੀਲੇ ਪੰਜਾਬ ਦੀਆਂ ਦੁਸ਼ਮਣ ਰਹੀਆਂ ਹਨ । ਸਭਤੋਂ ਪਹਿਲਾਂ ਬਾਦਲ ਪਾਪੀ ਨੇ ਕਹਿਰ ਕਮਾਇਆ ਪੰਜਾਬ ਨਾਲ ਵੋਟਾਂ ਖਾਤਰ ਕਿਸਾਨਾਂ ਨੂੰ ਪਾਣੀ ਮੋਟਰਾਂ ਦੇ ਫ੍ਰੀ ਬਿਜਲੀ ਕੁਨੈਕਸ਼ਨ ਦੇ ਕੇ, ਕਿਸਾਨਾਂ ਨੇ ਫਰੀ ਬਿਜਲੀ ਕਰਕੇ ਅੰਨ੍ਹੇ ਵਾਹ ਮੋਟਰਾਂ ਚਲਾ ਚਲਾ ਕੇ ਧਰਤੀ ਹੇਠਲੇ ਪਾਣੀ ਨੂੰ ਹੀ ਮੁਕਾ ਛੱਡਿਆ ਹੈ। ਦੂਜਾ ਉਸਨੇ ਪੰਜਾਬ ਦੇ ਬੱਚਿਆਂ ਨੂੰ ਵਿੱਦਿਆ ਦੇਣ ਦੇ ਨਾਮ ਉਤੇ ਧੋਖਾ ਕੀਤਾ ਕਿ ਅੱਠਵੀਂ ਜਮਾਤ ਤੱਕ ਕਿਸੇ ਨੂੰ ਵੀ ਫੇਲ੍ਹ ਹੀ ਨਹੀਂ ਕਰਨਾ, ਜਿਸ ਨਾਲ ਬਹੁਗਿਣਤੀ ਨੌਵੀਂ ਦਸਵੀਂ ਤੋਂ ਅੱਗੇ ਪੜ੍ਹਾਈ ਛੱਡ ਜਾਂਦੇ ਰਹੇ । ਤੀਜਾ ਉਸਨੇ ਲੋਕਾਂ ਨੂੰ ਮੁਫ਼ਤ ਦੀ ਆਟਾ ਦਾਲ ਸਕੀਮ ਨਾਲ ਬਿਲਕੁਲ ਨਿਕੰਮੇ ਬਣਾ ਛੱਡਿਆ, ਲੋਕ ਹੱਡ ਹਰਾਮੀ ਹੋ ਗਏ, ਮਿਹਨਤ ਕਰਨੀ ਭੁੱਲ ਗਏ ਤਾਂ ਫੇਰ ਭਈਏ ਆ ਗੲਏ ਇਨ੍ਹਾਂ ਦੇ ਖੇਤਾਂ ਵਿਚ ਮਿਹਨਤ ਕਰਨ ਲਈ। ਨਲਾਇਕ ਮੁੰਡਿਆਂ ਨੂੰ ਜੁਗਾੜਬਾਜੀਆਂ ਨਾਲ ਕਨੇਡਾ ਵਗੈਰਾ ਭੇਜਣਾ ਸ਼ੁਰੂ ਕਰ ਦਿਤਾ।

  • @jagmeetsingh9973
    @jagmeetsingh9973 26 วันที่ผ่านมา +1

    Good job ji

  • @mehaksandha9300
    @mehaksandha9300 23 วันที่ผ่านมา

    Keep it up bro…. Waheguru chardikala bakshan

  • @JagseerSingh-mq2cr
    @JagseerSingh-mq2cr 14 วันที่ผ่านมา

    Sat Sri akal sir ji ❤

  • @chemistryclass8875
    @chemistryclass8875 22 วันที่ผ่านมา +1

    Buhat vadiya chanal ha

  • @tarlochansinghdupalpuri9096
    @tarlochansinghdupalpuri9096 24 วันที่ผ่านมา +2

    ਪੈਸਾ ਖੋਟਾ ਆਪਣਾ ਬਾਣੀਏਂ ਨੂੰ ਕੀ ਦੋਸ਼ !
    ਅਖਾਣ

  • @user-no7sq7fo6o
    @user-no7sq7fo6o 26 วันที่ผ่านมา +1

    ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ

  • @keeratwraich4649
    @keeratwraich4649 26 วันที่ผ่านมา

    Excellent thoughts

  • @msb6404
    @msb6404 23 วันที่ผ่านมา

    Support to your work

  • @ArshdeepSingh-dc9zt
    @ArshdeepSingh-dc9zt 27 วันที่ผ่านมา

    You are right sir ji

  • @jaspalvirk9056
    @jaspalvirk9056 23 วันที่ผ่านมา

    Jasveer Singh✊✊✊

  • @Kulwindersingh-hw1xx
    @Kulwindersingh-hw1xx 23 วันที่ผ่านมา

    ਬੌਹਤ ਘਟ ਪਤਰਕਾਰ ਰਹਿ ਗਏ ਨੇ ਥੋਡੇ ਵਰਗੇ ਸੱਚੇ ਸੁੱਚੇ

  • @navghuman6001
    @navghuman6001 26 วันที่ผ่านมา +2

    Kinne ku janyea nai purri galbat suni ? Plss suno hje time hyga jag jao 👏🏼 Gandh mandh dekh lene oh ehvui sun lo 👍

  • @HARSIMRANSINGH88888
    @HARSIMRANSINGH88888 24 วันที่ผ่านมา +1

    Dekan vali gall h ki udr rajewal ona ne verka bare interview dite, idr naal hi ina ne pani da issue shuru karta. Verka di news kidre nhi a rhi hun.
    M eh nhi keh reha ki pani da issue jruri nhi but timing bare soch reha.
    Ina ne jinjda punjab type pressure grp vi bnaya si, oh kidr gya.

  • @Itsgurisidhu
    @Itsgurisidhu 23 วันที่ผ่านมา

    Good

  • @familykhalsa3
    @familykhalsa3 26 วันที่ผ่านมา

    ਸਾਰਿਆਂ ਨੂੰ ਬੱਬਰ ਸੂਰਮੇ ਬਲਵਿੰਦਰ ਸਿੰਘ ਜਟਾਣਾ ਬਣਨਾ ਪੈਣਾ ।

  • @Jassa7921
    @Jassa7921 23 วันที่ผ่านมา

    #ISupportWithJasvirsinghshow

  • @kanwarpalsinghsran4098
    @kanwarpalsinghsran4098 23 วันที่ผ่านมา +1

    Waheguru panth de dusmna da nas karo

  • @kinderkaur5622
    @kinderkaur5622 27 วันที่ผ่านมา +1

    Sab kuj sai hai, jo Amitoj sir ne dassiaa.

  • @bricksingh1313
    @bricksingh1313 22 วันที่ผ่านมา +2

    Best channel - jasveerSinghShow

  • @princechoudhary7804
    @princechoudhary7804 26 วันที่ผ่านมา +1

    Pani ganda bhudhe naale to nhi sab ton phla nangal dam ton central company nfl nal ho reha... Jitho satluj shuru hoea