Bandi Singh ਦੀ ਧਮਾਕੇਦਾਰ ਸਪੀਚ, Amritpal Singh, Daduwal ਦੀ ਖੋਲ੍ਹੀ ਪੋਲ|Sukhbir Singh Badal | N18V

แชร์
ฝัง
  • เผยแพร่เมื่อ 15 ก.ย. 2024
  • Bandi Singh ਦੀ ਧਮਾਕੇਦਾਰ ਸਪੀਚ, Amritpal Singh, Daduwal ਦੀ ਖੋਲ੍ਹੀ ਪੋਲ|Sukhbir Singh Badal | N18V
    #bandisingh #amritpalsingh #baljitsinghdaduwal #BandiSikh #news18punjablive #SGPC #mpamritpalsingh #gurddepsingh #ShromaniAkaliDal #SukhbirSinghBadal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_amritsar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 306

  • @parasriar822
    @parasriar822 24 วันที่ผ่านมา +26

    ਖੈੜਾ ਸਾਬ ਤੁਸੀ ਤੇ ਆਪਣੀ ਕੁਰਬਾਨੀ ਖੂਹ ਵਿਚ ਸੁੱਟ ਦਿੱਤੀ ਏ ਸਾਰੀ ਜਿੰਦਗੀ ਸੰਘਰਸ਼ ਵਿਚ ਗੁਜ਼ਾਰ ਕੇ ਹੁਣ ਮੱਤ ਨੂੰ ਕੀ ਹੋ ਗਿਆ, ਪਰਮਾਤਮਾ ਤੁਹਾਨੂੰ ਬੁੱਧ ਬਕਸ਼ੇ

  • @GurmanMaan-n2i
    @GurmanMaan-n2i 27 วันที่ผ่านมา +33

    ਕੀਤੀ ਕਰਾਈ ਖੇਹ ਕਰ ਰਹੇ ਬਾਬਾਂ ਮਸੰਦਾਂ ਦਾ ਸਾਥ ਦੇ ਕੇ

  • @Jogindersingh-1984
    @Jogindersingh-1984 27 วันที่ผ่านมา +38

    😂😂 ਕੁਰਸੀ ਦਾ ਅਨੰਦ ਮਾਨਣਾ ਚਾਹੁੰਦੇ ਨੇ ਹੁਣ

  • @AvtarBhinder-y3k
    @AvtarBhinder-y3k 26 วันที่ผ่านมา +24

    25 ਸਾਲ ਮੁੱਖ ਮੰਤਰੀ ਰਿਹਾ ਪ੍ਰਕਾਸ਼ ਬਾਦਲ, ਹਰਸਿਮਰਤ ਬਾਦਲ 10 ਸਾਲ ਸੈਂਟਰ ਸਰਕਾਰ ਵਿਚ ਮੰਤਰੀ ਰਹੀ,ਪਰ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰਵਾਇਆ,,, ਬਾਬਾ ਜੀ ਤੁਹਾਡੀ ਕੁਰਬਾਨੀ ਬਹੁਤ ਵੱਡੀ ਆ,ਪਰ ਤੁਸੀਂ ਗ਼ਲਤ ਸਟੇਜ ਤੇ ਚੜ ਗ ਏ,, ਅਕਾਲੀ ਦਲ ਦੀ ਕੁਰਬਾਨੀ ਵੀ ਵੱਡੀ ਆ,ਪਰ ਪਿਛਲੇ 15 ਸਾਲ ਤੋਂ ਇਹ ਅਕਾਲੀ ਦਲ ਨੇ ਸਿੱਖ ਧਰਮ ਦਾ ਬਹੁਤ ਵੱਡਾ ਨੁਕਸਾਨ ਕੀਤਾ, ਸੁਮੇਧ ਸੈਣੀ ਨੂੰ DGP, ਸਰਸੇ ਵਾਲੇ ਨੂੰ ਬਿਨਾਂ ਮੰਗੇ ਮੁਆਫ਼ੀ, ਬੇਅਦਬੀ ਦੇ ਰੋਸ਼ ਵਜੋਂ ਵਾਹਿਗੁਰੂ ਵਾਹਿਗੁਰੂ ਜਾਪ ਕਰਦੀਆਂ ਸੰਗਤਾਂ ਤੇ ਗੋਲੀਬਾਰੀ ਤੇ ਲਾਠੀਚਾਰਜ ਕੀਤਾ, ਭਾਜਪਾ ਬਾਦਲ ਦਲ ਕਾਂਗਰਸ ਤੇ ਝਾੜੂ ਸਿੱਖ ਵਿਰੋਧੀ ਹਨ

    • @Sunnysingh-vp7kc
      @Sunnysingh-vp7kc 24 วันที่ผ่านมา +1

      Tuhanu harek problem AA.roi jaya Karo 😅

    • @dalerglory
      @dalerglory 23 วันที่ผ่านมา

      ​@@Sunnysingh-vp7kcਜੁਆਬ ਦੇਵੋ ਜੇ ਕੋਈ ਦੇ ਸਕਦੇ ਓ

    • @AvtarBhinder-y3k
      @AvtarBhinder-y3k 23 วันที่ผ่านมา

      @@Sunnysingh-vp7kc ਵਾਹਿਗੁਰੂ ਜੀ, ਪੰਜਾਬੀ ਚ ਲਿਖੋ

  • @Jogindersingh-1984
    @Jogindersingh-1984 27 วันที่ผ่านมา +52

    ਬੁੱਢੇ ਵਾਰੇ ਕੰਮ ਖਰਾਬ ਕਰ ਲਿਆ

  • @JagjitSingh-mn4wv
    @JagjitSingh-mn4wv 26 วันที่ผ่านมา +19

    ਗੁਰਦੇਵ ਸਿੰਘ ਕੌਕੇ ਨੂੰ ਭੁੱਲ ਗਏ ਜੇ ਬਰਗਾੜੀ ਕਾਂਡ ਭੁੱਲ ਗਏ ਜੇ

  • @nachhattarsingh2122
    @nachhattarsingh2122 23 วันที่ผ่านมา +7

    ।ਆਖਰੀ ਸ਼ਬਦਾਂ ਚ ਹੰਕਾਰ ਅਜੇ ਵੀ ਬਹੁਤ ਪ੍ਰਬਲ ਦਿਖਾਈ ਦਿੰਦਾ। ਸਿੰਘਾਂ ਵਾਲੀ ਨਿਰਮਾਣਤਾ ਤਾਂ ਇੱਕ ਪੈਸਾ ਭਰ ਵੀ ਨਹੀਂ ਲਗਦੀ। ਵਾਹਿਗੁਰੂ ਜਾਣੇ ਪੈਸੇ ਆਲੇ ਪਾਵਰ ਆਲੇ ਕਿਹਨੂੰ ਕਿਹਨੂੰ,ਕਦੌ, ਕਿਵੇਂ ਵਰਤ ਕੇ ਮਗਰੋਂ ਪੂੰਝ ਕੇ ਸੁੱਟ ਦਿੰਦੇ ਆ। ਬੰਦਾ ਜਮਾਂ ਇੱਕ ਪਾਸੜ ਈ ਚੱਲੀ ਜਾਂਦਾ। ਸਿੰਘ ਵਿਰਤੀ ਤਾਂ ਇੱਕ ਫੀਸਦੀ ਵੀ ਨਹੀਂ ਲਗਦੀ।

  • @jagdavesingh-gu8he
    @jagdavesingh-gu8he 27 วันที่ผ่านมา +58

    ਹੁਣ ਚੇਤਾ ਆ ਗਿਆ ਬੰਦੀ ਸਿੰਘਾਂ ਦਾ ਜਦੋਂ ਪੰਦਰਾਂ ਸਾਲ ਸਰਕਾਰ ਰਹੀਂ ਓਦੋਂ ਕਿਥੇ ਸੀ

  • @jagdavesingh-gu8he
    @jagdavesingh-gu8he 27 วันที่ผ่านมา +23

    ਖੈੜਾ ਸਾਬ ਤੁਸੀਂ ਸਤਿਕਾਰ ਯੋਗ ਹੋ ਪਰ ਗ਼ਲਤ ਨਾਂ ਫ਼ਸ ਜਾਇਉਂ

    • @UttamSingh-rc9lz
      @UttamSingh-rc9lz 23 วันที่ผ่านมา +1

      ਇਹ ਤਾਂ ਫੱਸ ਚਕਿਆ ਭਾਈ ,ਵਿੱਕ ਚੁੱਕਿੈਐ ਦੱਲਾ।

  • @MukhtiarVirk-k3q
    @MukhtiarVirk-k3q 24 วันที่ผ่านมา +19

    ਇਸ ਬੰਦੀ ਸਿੰਘ ਨੇ ਆਪਣੀ ਕੁਰਬਾਨੀ ਆਪੇ ਰੋਲ ਲਈ

  • @SukhwinderSingh-jg1je
    @SukhwinderSingh-jg1je 23 วันที่ผ่านมา +5

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉

  • @BaldevSingh-ln1nq
    @BaldevSingh-ln1nq 24 วันที่ผ่านมา +14

    ਵੀਰ ਤੈਨੂੰ ਤਾਂ ਆਪ ਦੀ ਕੁਰਬਾਨੀ ਦਾ ਮੁੱਲ ਵੀ ਨੀ ਪਤਾ ਮੈਨੂੰ ਲੱਗਦਾ ,

  • @NirmalSingh-yc5ip
    @NirmalSingh-yc5ip 27 วันที่ผ่านมา +77

    ਇਹ ਕਿਹੋ ਜਿਹਾ ਬੰਦੀ ਹੈ ਜਿਹੜਾ ਇਹ ਨਹੀ ਜਾਣਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇ ਅਬਦੀ ਦਾ ਜੁੰਮੇਵਾਰ ਕੌਣ ਹੈ ,ਸੌਦਾ ਸਾਧ ਦਾ ਆੜੀ ਕੌਣ ਹੈ ਇਹ ਦੁਸਟਾ ਦੀ ਸਟੇਜ ਤੇ ਜਾ ਚੜਿਆ ਲੱਗਦਾ ਸੌਦਾ ਸਾਧ ਨਾਲ ਇਹਨੂੰ ਵੀ ਪਰੋਲ ਦਿੱਤੀ ਹੈ ਜਿਸ ਕਰਕੇ ਬਕਵਾਸ ਕਰੀ ਜਾਂਦਾ ਇਹ ਚੰਗੀ ਗੱਲ ਨਹੀ ਹੈ ਇਹ ਤੇਰੇ ਬਚਾਇਆ ਨਹੀ ਬਚਦੇ , ਰੱਬ ਨੇ ਪਾਪਾਂ ਦਾ ਹਿਸਾਬ ਲੈਣਾ ਹੀ ਲੈਣਾ ਹੈ।

    • @vickysingh-vt4te
      @vickysingh-vt4te 27 วันที่ผ่านมา

      ਇਸ ਬੰਦੇ ਨੂੰ ਜਿੰਨੀਆਂ ਲਾਣਤਾਂ ਪਾਈਆਂ ਜਾਣ ਉਨੀਆਂ ਤੋੜੀਆਂ ਨੇ ਇਹ ਬਾਦਲ ਗਦਾਰਾਂ ਦੀ ਰੈਲੀ ਚ ਜਾ ਕੇ ਬੋਲਣ ਡਿਆ ਲੱਖ ਦੀ ਲਾਹਣਤ ਤੇਰੇ ਜੇਲ ਆਉਣ ਤੋਂ

    • @dalerglory
      @dalerglory 23 วันที่ผ่านมา +2

      ​@@ParminderSingh-in8woਕਿਉਂ ਨਹੀਂ ਕੀਤੀ ਇਹਨਾਂ ਦੀ ਆਪਣੀਆਂ ਪੁਰਾਣੀਆਂ ਇੰਟਰਵਿਊ ਵੇਖੋ ਪਹਿਲਾਂ।

    • @Jattsaab-ix2wu
      @Jattsaab-ix2wu 23 วันที่ผ่านมา +1

      @@ParminderSingh-in8wo ewe naa mooh chuk cmnt kr deya kro itehas jaano chngi tra

    • @DharamSingh-d3h
      @DharamSingh-d3h 23 วันที่ผ่านมา +2

      ਕੁਣਕਾ ਖਾਣੇ ਉ ਇਹ ਡਰਾਮਾ ਵੀ ਬਹੁਤ ਚਿਰ ਨਹੀ ਚਲਣਾ ਬੰਦੀ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਵੀ ਬੋਲ ਦੇਣਾ ਸੀ

    • @ParminderSingh-in8wo
      @ParminderSingh-in8wo 23 วันที่ผ่านมา

      @@Jattsaab-ix2wu Tu Dharam da thekedar laga VA,, ah Singh mere pind da VA,, menu tu dasega, ki sahi AA, te ki galat VA,, ma badal di Behan nahi jehnda,, ma tah ohna di gal karda, jehre sirf tamasha dekhde va, help Karn lagea di bund pat jandi VA

  • @didarjawanda8374
    @didarjawanda8374 25 วันที่ผ่านมา +19

    ਕਹਿਣ ਦਾ ਮਤਲਬ ਤੂੰ ਪਹਿਲੀ ਛੁੱਟੀ ਕੱਚੇ ਘਰ ਵਿੱਚ ਆਇਆ ਸੀ ਤੇ ਜੋ ਅੱਜ ਤੇਰੀਆਂ ਕੋਠੀਆਂ ਗੱਡੀਆਂ ਬਣ ਗਈਆਂ ਉਹ ਜਾ ਤਾਂ ਜੇਲ ਵਿੱਚ ਕੋਈ ਬਿਜਨਸ ਕਰਦਾ ਹੈ ਜਾਂ ਤੈਨੂੰ ਵੀ ਪੈਸੇ ਬਦੇਸ਼ਾਂ ਵਿੱਚੋਂ ਮਿਲਦੇ ਹਨ ਜਾਂ ਬਾਦਲਾਂ ਨੇ ਤੈਨੂੰ ਪੈਸੇ ਦਿੱਤੇ ਹਨ

    • @user-wi8qv7ue5v
      @user-wi8qv7ue5v 22 วันที่ผ่านมา +2

      ਖੈੜਾ। ਸਾਹਬ ਤੁਸੀਂ ਏਨਾ ਕੰਜਰ। ਟੋਲੇ ਨਾਲ ਕਿਉਂ ਜਾ। ਕਿ। ਰਲ। ਗਏ। ਜੇ

  • @kalyansinghdhindsa5904
    @kalyansinghdhindsa5904 24 วันที่ผ่านมา +9

    ਇਹਦਾ ਹਾਲ ਵੀ ਰਾਜੋਵਾਲ ਵਰਗਾ ਹੋਣਾ ਇਹਨਾ ਨੇ ਆਪਣੀ ਕੀਤੀ ਕੁਰਬਾਨੀ ਨੂੰ ਨੀਵਾਂ ਕਰ ਲਿਆ

  • @BaldevSingh-ln1nq
    @BaldevSingh-ln1nq 24 วันที่ผ่านมา +9

    ਜਿਹਨਾਂ ਦਾ ਤੂੰ ਚਮਚਾਂ ਬਣਿਆਂ ਫਿਰਦਾ ਉਹ ਤਾਂ ਤੇਰੀ ਗੱਲ ਵੀ ਨੀ ਸੁਣ ਰਹੇ ਨੀ ਇਹੀ ਸੋਡੇ ਵੈਰੀ ਨੇ ਵੀਰ ਮੇਰਿਆ

  • @user-yl5qk9ts2m
    @user-yl5qk9ts2m 23 วันที่ผ่านมา +9

    😂😂😂😂ਬਾਦਲ ਹੁਣੀ ਬਹੂਆਂ ਕੋਲ਼ੋਂ ਚੋਰ ਮਰਵਾਉਣ ਨੂੰ ਫਿਰਦੇ ਨੇ ਗੱਲ ਨਹੀਂ ਬਣਨੀ ਹੁਣ

  • @paramjitsingh6295
    @paramjitsingh6295 27 วันที่ผ่านมา +26

    ਬਾਦਲ ਤੌ ਘਰ ਲੈ ਲੀ

  • @nishansinghsandhu442
    @nishansinghsandhu442 23 วันที่ผ่านมา +7

    ਤੂੰ ਜੇਲ ਵਿੱਚ ਹੀ ਰਹਿੰਦਾ, ਚੰਗੀ ਗੱਲ ਸੀ 😂😂

  • @YuvrajsinghDhillon-ke9cx
    @YuvrajsinghDhillon-ke9cx 24 วันที่ผ่านมา +25

    ਬਾਦਲਾਂ ਦਾ.......... ਨਿਕਲਿਆ ਇਹ ll ਲੱਖ ਦੀ ਲਾਹਨਤ ਇਹ ਦੇ ਤੇ ll
    ਭਾਈ ਅੰਮ੍ਰਿਤਪਾਲ ਸਿੰਘ ਜੀ ਜਾਨ aa❤ ਸਾਡੀ 🙏

    • @gulshanrana672
      @gulshanrana672 22 วันที่ผ่านมา

      Tusi ki karde o phir internet tey baith k sangarsh lado dibrugarh ch ja k pta lagda kis mull vikdi hai

  • @SinghBhatti-xk4tb
    @SinghBhatti-xk4tb 23 วันที่ผ่านมา +7

    ਭਾਈ ਸਾਹਿਬ ਜੀ ਮੈਂ ਬਾਦਲ ਦੇ ਘਰ ਪੰਜ ਸਾਲ ਨੌਕਰੀ ਕੀਤੀ ਹੈ ਏ ਤਾਂ ਨਾਂਮ ਦੇ ਸਿੰਘ ਹਨ ਸ਼ਰਾਬ ਪੀਣ ਵਾਲੇ ਤੇ ਮੀਟ ਖਾਂਦੇ ਹਨ

  • @Bajwasaab713
    @Bajwasaab713 27 วันที่ผ่านมา +43

    ਇਹ ਰੈਲੀ ਸਰਸੇ ਵਾਲੀਆਂ ਦੀ ਆ ਸੁੱਖਾ ਇਸ਼ਾ

  • @rdhillon-iv2ki
    @rdhillon-iv2ki 27 วันที่ผ่านมา +14

    ਜਾਅਲੀ ਦਲ

  • @baggasingh9234
    @baggasingh9234 24 วันที่ผ่านมา +9

    ਇਹ ਕੰਜ਼ਰ ਲਗਦਾ ਹੈ,, ਸੁੱਖੇ ਨੇ ਦੋ ਪੈਸੇ ਦੇ ਕੇ ਖਰੀਦ ਲਿਆ ਹੈ,,,ਸਾਰੀ ਉਮਰ ਗਵਾਈ ਤੂੰ ਜਿੰਦੜੀਏ ਕੁਝ ਨਹੀਂ ਜਹਾਨ ਵਿਚੋਂ ਖੱਟਿਆ,,,

  • @malwapb1023
    @malwapb1023 22 วันที่ผ่านมา +5

    34 ਸਾਲ ਦੀ ਕਮਾਈ ੧੦ ਮਿੰਟ ਚ ਮਿੱਟੀ 😢

  • @Jogindersingh-1984
    @Jogindersingh-1984 27 วันที่ผ่านมา +24

    ਰਾਜੋਆਣਾ ਵੀ ਬਾਦਲਾ ਨਾਲ ਖੜਨਾ 100%

  • @KirpalSingh-mi8xq
    @KirpalSingh-mi8xq 23 วันที่ผ่านมา +5

    ਪੰਜਾਬ ਦਾ ਅਗਲਾ ਮੁਖਮੰਤਰੀ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਹੋਵੇਗਾ ਫਿਰ ਹੀ ਪੰਜਾਬ ਦੀ ਤਰਕੀ ਤੇ ਮਾਣ ਸਨ ਮਾਣ ਮਿਲੇਗਾ ਜੁਰਤ ਹੋਣੀ ਚਾਹੀਦੀ ਸੈਂਟਰ ਸਰਕਾਰ ਨਾਲ ਅਖ ਵਿਚ ਅਖ ਪਾਕੇ ਗਲ ਕਰਨ ਦੀ ਇਹ ਜੁਰਤ ਤੇ ਅੰਣਖ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਹੀ ਰਖਦਾ ਹੈ ਤਾਹੀ ਬਿਨਾਂ ਕਿਸੇ ਗਲ ਦੇ ਡਿਬਰੂਗਢ ਜੇਲ ਵਿਚ ਭੇਜਿਆ ਹੈ ਕਿਨਾ ਖੌਫ ਹੈ ਪੰਜਾਬ ਤੇ ਸੈਂਟਰ ਸਰਕਾਰ ਲਈ ਵਾਹਿਗੁਰੂ ਜੀ ਚੜਦੀਕਲਾ ਤੰਦਰੁਸਤੀ ਬਖਸ਼ਿਸ ਕਰਨ ਜੀ

  • @sukhveerkaur4302
    @sukhveerkaur4302 26 วันที่ผ่านมา +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagtar9311
    @jagtar9311 24 วันที่ผ่านมา +9

    ਜਿਨ੍ਹਾਂ ਨੂੰ ਪੜ੍ਹ ਸੁਣ ਵੀਰ ਸਿੰਘ ਬਾਦਲ ਪਰਿਵਾਰ ਨੇ ਬੇੜਾ ਗ਼ਰਕ ਕਿਤਾ ਹੈ ਤੂੰ ਆਪਣੇ ਬਾਪ ਦਾ ਬੀਜ ਵੀ ਹੈ ਤੁਸੀਂ ਕੂਤੇ ਬੀਜ ਹੈ ਬਾਦਲ ਪਰਿਵਾਰ ਨੇ ਬੇੜਾ ਗ਼ਰਕ ਕਿਤਾ ਹੈ ਤੂੰ ਖੇੜਾ ਦਾ ਬੀਜ ਵੀ ਹੈ ਤੁਸੀਂ ਬਾਦਲ ਪਰਿਵਾਰ ਦੇ ਮੈਂਬਰ ਹਨ

  • @balgeetsing9534
    @balgeetsing9534 23 วันที่ผ่านมา +5

    ਤੂੰ ਜਿਨਾਂ ਮਰਜੀ ਏਨਾਂ ਬਾਦਲਾ ਦਾ ਪੱਖ ਪੁਰ ਲਾ ਏਹ ਨਹੀਂ ਬਣਦਾ mukmntri

  • @user-nk8lg8ks8t
    @user-nk8lg8ks8t 23 วันที่ผ่านมา +5

    ਆਪਣੀ ਕੁਰਬਾਨੀ ਆਪ ਹੀ ਰੋਲ ਲਈ 🙏ਸਿੰਘ ਸਾਹਿਬ ਤੁਸੀ ਗੋਲਕ ਚੋਰ ਬਾਦਲ ਲੂਗ ਲਾਣੇ ਦੇ ਖੇਮੇ ਵਿੱਚ ਬੈਠਕੇ

  • @GurpreetSingh-cn1qh
    @GurpreetSingh-cn1qh 24 วันที่ผ่านมา +6

    ਖਾਲਸਤਾਨ ਜਿੰਦਾਬਾਦ

  • @ssidhu189
    @ssidhu189 22 วันที่ผ่านมา +3

    ਇਹ ਭਾਈਅੰਮ੍ਰਿਤਪਾਲ ਵਾਰੇ ਬਹੁਤ ਗਲਤ ਬੋਲਦਾ ਸੀ। ਹੁਣ ਕੀ ਲੇਨ ਆਇਆ ha😊

  • @ManjitKaur-to2iz
    @ManjitKaur-to2iz 23 วันที่ผ่านมา +4

    Amritpal Singh khalsa zindabad waheguru ji mehar karn

  • @JaspinderGill-i4r
    @JaspinderGill-i4r 25 วันที่ผ่านมา +29

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜ਼ਿੰਦਾਬਾਦ

  • @GurmeetSingh-d4d
    @GurmeetSingh-d4d 26 วันที่ผ่านมา +7

    ਖੈੜਾ ਸਾਹਬ ਨੇ ਬਾਦਲ ਕੰਪਨੀ ਨੂੰ ਮਦਦ ਕਿਸ ਮਜਬੂਰੀ ਵਿੱਚ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਦਲਾਂ ਨੇ ਕਰਵਾਈ ਕੀ ਬਾਦਲ ਸੰਤ ਭਿੰਡਰਾਂਵਾਲਿਆਂ ਨੂੰ ਜ਼ਿੰਦਾਬਾਦ ਕਹਿਣਗੇ ਬਾਦਲ ਨੇ ਪਿੰਕੀ ਕੈਟ ਨੂੰ ਆਪਣੇ ਦਸਤਖਤਾਂ ਨਾਲ਼ ਛੱਡਿਆ ਕੀ ਬਾਦਲਾਂ ਨੇ ਜਥੇਦਾਰ ਹਵਾਰਾ ਨੂੰ ਜਥੇਦਾਰ ਮੰਨਿਆ ਦੱਸੋ ਖੈੜਾ ਸਾਹਿਬ

  • @GurmeetSingh-d4d
    @GurmeetSingh-d4d 26 วันที่ผ่านมา +8

    ਖੈੜਾ ਸਾਹਿਬ ਬਿਲਕੁਲ ਝੂਠ ਬੋਲ ਰਹੇ ਹੋ

  • @UttamSingh-rc9lz
    @UttamSingh-rc9lz 23 วันที่ผ่านมา +5

    ਇਹ ਗੁਰਦੀਪ ਸਿੰਹੁ ਬਾਦਲਾਂਦਾ ਖਰੀਦਿਆ ਹੋਇਆ ਦੱਲਾ ,ਆਰ ਐਸ ਐਸ ਦੀ ਬੋਲੀ ਬੋਲਰਿਹਾ ਹੈ ਸੰਗਤਾਂ ਦੀ ਮਾਇਆ ਛੱਕ ਕੇ ਭਾਈ ਅੰਮਿਰਤਪਾਲ ਸਿੰਘ ਦੇ ਖਿਲਾਫ ਬੋਲਣ ਲੲਈ ਸਿਰੋਮ ਣੀ ਕਮੇਟੀ ਦੇ ਦੱਲਿਆਂ ਇਸ ਵੀ ਦੱਲਾ ਬਣਾਂ ਕੇ ਬਕਵਾਸ ਕਰਨ ਲੲਈ ਪੰਪ ਛਕਾ ਕੇ ਮੂਹਰੇ ਕਰ ਦਿੱਤਾ ਹੈ ਸਿਰੋਮਣੀ ਕਮੇਟੀ ਦੇ ਦੱਲੇ ਇਕੱਠੇ ਕਰਕੇ ਮੂਹਰੇ ਬਿੱਠਾ ਦਿੱਤੇ ਹਨ ਇਸ ਗਦਾਰ ਦਾ ਬਕਵਾਸ ਸੂਣਨ ਲੲਈ ਪਰ ਸਿੱਖ ਕੌਮ ਸਭ ਕੁੱਝ ਹੁਣ ਸਮਝਦੀ ਹੈ ਉਹ ਹੁਣ ਬਾਦਲਾਂ ਦੇ ਟੁੱਕੜ ਬੋਚਾਂ ਨੂਂਮੂੰਹ ਨਹੀ ਲਾਵੇਗੀ।

  • @Surjitsingh-jv9hj
    @Surjitsingh-jv9hj 24 วันที่ผ่านมา +5

    ਫੇਰ ਮਾਮਾ ਇੰਟਰਵੀਊ ਦੇਣ ਤੋ ਕਿਓ ਮੋਕ ਮਾਰਗਿਆ

  • @lakhvirsinghsohi5874
    @lakhvirsinghsohi5874 26 วันที่ผ่านมา +7

    Baba ji sikh kom lai bolo badla lai nahi

  • @aaworld1832
    @aaworld1832 23 วันที่ผ่านมา +4

    ਬਾਦਲਾ ਦੀ ਵੀ ਪੋਲ ਖੌਲ ਕੇ ਰੱਖ ਦਿਉ ।

  • @JasvirSingh-v8c
    @JasvirSingh-v8c 23 วันที่ผ่านมา +4

    Eh। ਤਾ। ਹੰਕਾਰ। ਨਾਲ। ਬੋਲਦਾ। ਲਗਦਾ। ਕਿਹੜੇ। ਪ੍ਰਧਾਨ। ਦੀ। ਗੱਲ। ਕਰਦਾ ਬਾਦਲ। ਤਾ। ਬੰਦੀ। ਦੇ। ਦੁਸ਼ਮਣ। ਆ। ਕੌਮ। ਗੁਰੂ। Je। De। ਬੇਅਦਬੀ। Ketti। Sarse। Valle। Da। Chella। Aa। Terra। Pardhan

  • @kawaljitsingh5794
    @kawaljitsingh5794 24 วันที่ผ่านมา +4

    ਗੁਰਦੀਪ ਸਿੰਘ ਜੀ, ਤੁਸੀਂ ਸੁਖਬੀਰ ਦੀ ਝੋਲੀ ਵਿੱਚ ਪੈ ਗੇ ਬਹੁਤ ਮਾੜੀ ਗੱਲ ਨਾ ਹੁਣ ਤੁਸੀਂ ਸੁਖਬੀਰ ਮੁੱਲ ਮੋੜ ਰਹੇ ਹੋ

  • @GurnamSingh-er3db
    @GurnamSingh-er3db 27 วันที่ผ่านมา +12

    ਸੁਖਬੀਰ ਸਿੰਘ ਬਾਦਲ ਤੈਨੂੰ ਘਰ ਪਵਾਕੇ ਦਿਊਂ ਗਾ

  • @bhagatsingh7004
    @bhagatsingh7004 23 วันที่ผ่านมา +3

    ਜਿਹੜੇ ਇੰਨਾ ਨੇ ਪਾਪ ਕੀਤੇ ਉਹ ਨਹੀਂ ਤੈਨੂੰ ਦਿਸਦੇ ਪਤਾ ਨਹੀਂ ਤੈਨੂੰ ਇੰਨਾ ਨੇ ਕੋਈ ਲਾਲਚ ਦਿੱਤਾ।

  • @lakhvirsinghsohi5874
    @lakhvirsinghsohi5874 26 วันที่ผ่านมา +5

    Sarse bale bare v bolo baba ji

  • @chanchalsingh9938
    @chanchalsingh9938 27 วันที่ผ่านมา +7

    ਖੈੜਾ ਸਾਹਿਬ ਵਁਡੀ ਕੁਰਬਾਨੀ ਅਕਾਲੀ ਦਲ ਜਿਉਦਾ ਰਖਣਾ ਚਾਹੀਦੀ ਹੈ
    ਬੇਨਤੀ ਪੰਜਾਬ ਚ ਹਲਾਤ ਖਰਾਬ ਨਾ ਹੌਣ ਸਾਰੇ ਠੀਕ ਠਾਕ ਰਹਿਣ ਸਰਬਤ ਦਾ ਭਲਾ ਮੰਗਣਾ ਚਾਹੀਦੀ ਹੈ

  • @GurlajSingh-np1wp
    @GurlajSingh-np1wp 24 วันที่ผ่านมา +5

    ਤੁਸੀਂ ਐਟਮ ਬੁੱਢੇ ਹੋ ਚੁੱਕੇ ਜੋ ਢਾਟੇ ਆ ਟਾਈਮ ਦਮ ਨਹੀਂ ਰਿਹਾ ਆਪਦੀਆਂ ਗੱਲਾਂ ਕਰਨ ਦੇ ਜੋ ਇਸ ਟਾਈਮ ਜਾ ਕੇ ਘਰੇ ਬਹਿ ਜਾਓ

  • @Amrik-x5k
    @Amrik-x5k 27 วันที่ผ่านมา +7

    ਖਾਲਿਸਤਾਨ ਜ਼ਿੰਦਾਬਾਦ

  • @JAZZYy455
    @JAZZYy455 23 วันที่ผ่านมา +3

    ਕਰਵਾਨੀ ਤਾਂ ਹੈ ਵੱਡੀ ਪਰ ਅੱਜ ਤੁਹਾਡੀਆਂ ਗੱਲਾਂ ਸੱਚੀਆਂ ਨਹੀ ਹਨ

  • @GurparkashSingh-rp2ye
    @GurparkashSingh-rp2ye 24 วันที่ผ่านมา +4

    ਧਾਮੀ ਜੀ ਇਸ ਬੰਦੇ ਤੋ ਬੱਚ ਕਿ ਜਰਾ ਜੇਲ ਵਿਚੋਂ ਪੁਛ ਕਿ ਦੇਖ ਲਵੋ

  • @GurnamSingh-nd5yt
    @GurnamSingh-nd5yt 21 วันที่ผ่านมา +1

    ਖੇੜਾ ਸਹਿਬ ਮੇਰੀ ਬੇਨਤੀ ਸਾਰੇ ਆਗੂ ਲੋਕਾ ਨੂੰ ਪੂਸੋ ਆਕਾਲ ਤਖਤ ਸਹਿਬ ਸ਼੍ਰੀ ਹਰਮੰਦਰ ਸਹਿਬ ਤੇ ਹਮਲਾ ਕਿੰਨੇ ਕਿੰਨੇ ਕਰਵਾਇਆ ਮੇਰੀ ਆਪ ਜੀ ਨੂੰ ਬੇਨਤੀ ਹੈ ਸੱਚ ਕੋਮ ਸਾਮਣੇ ਲਿਆਉਣ ਦੀ ਕੋਸਿਸ ਕਰਨੀ ਫ਼ਤਹਿ ਪ੍ਰਵਾਨ ਹੋਵੇ ਜੀ

  • @ArshdeepSingh-oh4qk
    @ArshdeepSingh-oh4qk 23 วันที่ผ่านมา +2

    ਜਿਸ ਨੂੰ ਮਾਂਝੇ ਦਾ ਜਰਨੈਲ ਕਹਿੰਦੇ
    ਪੰਜਾਬ ਦੇ ਅੱਧੇ ਜ ਵਾਕ ਖਾ ਗਿਆ

  • @parminderkaur7844
    @parminderkaur7844 24 วันที่ผ่านมา +3

    Bahut vedya keha hi ji. 🙏🙏🙏

  • @balgeetsing9534
    @balgeetsing9534 23 วันที่ผ่านมา +2

    ਬਿਲਕੁਲ ਗਰਕ ਗੇ ਆ

  • @JaspinderGill-i4r
    @JaspinderGill-i4r 25 วันที่ผ่านมา +10

    ਖੇੜੇ ਨੂੰ ਵਰਤ ਕੇ ਸੁੱਟ ਦੇਣਾ ਅਕਾਲੀਆਂ ਨੇ ਦੁਰ ਫਿੱਟੇ ਮੂੰਹ ਪਵਾਲੀ ਸਵਾ ਸਿਰ ਵਿਚ ਕੰਜਰਾਂ

  • @ManjitSingh-fm6uc
    @ManjitSingh-fm6uc 23 วันที่ผ่านมา +3

    bhai amritpal singh zindabaad

  • @GurdeepSingh-ne8jy
    @GurdeepSingh-ne8jy 21 วันที่ผ่านมา +2

    ਅਪਰਾਧੀ ਵਿਅਕਤੀ ਕਿਹਣਾ ਚਾਹੀਦਾ ਹੈ, ਕਿਉਕਿ ਜੇਲਾ ਵਿਚ ਅਪਰਾਧੀ ਜਾਂਦੇ ਹਨ

  • @arpangill8621
    @arpangill8621 27 วันที่ผ่านมา +11

    Khalistan Bai Amritpal singh zindabaad

  • @lakhwinderkaur7009
    @lakhwinderkaur7009 27 วันที่ผ่านมา +5

    Bus. Kro. Yar. Bhut. Hogy

  • @Parmindersingh-gi3fk
    @Parmindersingh-gi3fk 21 วันที่ผ่านมา +1

    ਵੀਰ ਜੀ ਖੇੜਾ ਸਾਬ ਦਾ ਬਾਦਲ ਦਲ ਦੀ ਸਟੇਜ ਤੋਂ ਬੋਲਣਾ ਗਲਤ ਹੈ ਪਰ ਭਾਈ ਸਾਬ ਦਾ ਅੰਦਰੋਂ ਦਰਦ ਬੋਲਦਾ ਸਿੱਖ ਕੌਮ ਲਈ ਚੁੱਲਿਆਂ ਵਿੱਚ ਘਾ ਉੱਗ ਪੈਂਦੇ ਨੇ ਕੀ ਖੱਟ ਲਿਆ ਬੰਦੀ ਸਿੰਘਾਂ ਨੇ ਆਪਣੇ ਵਰਗੇ ਲੋਕ ਬੁਹਤ ਗਲਤ ਬੋਲਦੇ ਨੇ ਏਹ ਅੰਦਰ ਦਾ ਦਰਦ ਹੈ

  • @user-ci2lh3fu9m
    @user-ci2lh3fu9m 24 วันที่ผ่านมา +3

    Bhai amritpal Singh ❤❤❤❤

  • @bholabholi7083
    @bholabholi7083 27 วันที่ผ่านมา +4

    ❤Khalistan zindabad bhai beant Singh satwant Singh zindabad babbar hardeep Singh nijjar zindabad ❤❤

  • @AvtarSingh-pb6ti
    @AvtarSingh-pb6ti 23 วันที่ผ่านมา +2

    ਖਤਮ ਤੁਸੀ

  • @dalwindersingh4789
    @dalwindersingh4789 27 วันที่ผ่านมา +3

    Bargarhi di v gal kerla

  • @KashmirSingh-vs1ec
    @KashmirSingh-vs1ec 23 วันที่ผ่านมา +3

    BadaL da daLLa

  • @Parmindersingh-gi3fk
    @Parmindersingh-gi3fk 21 วันที่ผ่านมา +1

    ਵੀਰਜੀ ਅੱਜ ਜੇਹੜੇ ਮੇਰੇ ਵਰਗਿਆਂ ਸਮੇਤ ਗੱਲ਼ਾਂ ਕਰਨ ਵਾਲੇ ਦੱਸਣ ਤਾਂ ਸਹੀ ਅਸੀ ਬੰਦੀ ਸਿੰਘਾਂ ਵਾਸਤੇ ਕੀਤਾ ਕੀ ਹੈ ਗੁੱਸਾ ਨਾ ਕਰਨ ਮੇਰੇ ਵੀਰ

  • @DharamSingh-d3h
    @DharamSingh-d3h 23 วันที่ผ่านมา +2

    ਵਾਹਿਗੁਰੂ ਜੀ ਸਿਖ ਕੌਮ ਤੇ ਕਿਰਪਾ ਕਰੋ ਜੀ

  • @gaganaulakh8624
    @gaganaulakh8624 22 วันที่ผ่านมา +1

    27.42 ਤੇਰੀ ਜਮੀਰ ਤੇਰੀ ਬੋਲੀ ਤੋਂ ਸਾਫ਼ ਝਲਕ ਦੀ ਹੈ

  • @KirpalSingh-mi8xq
    @KirpalSingh-mi8xq 23 วันที่ผ่านมา +2

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਹੁਣ ਉਹ ਸਮਾਂ ਲਦ ਗਿਆ ਸਿਖ ਕੌਮ ਹੁਣ ਇਨਾ ਗੁਰੂ ਦੇਖੀਆਂ ਤੇ ਰਤਾ ਭਰ ਵੀ ਵਿਸ਼ਵਾਸ਼ ਨਹੀ ਰਿਹਾ ਪਰ ਇਹ ਲੋਕ ਆਪਣੀ ਕੁਰਬਾਨੀ ਦੀ ਵੀ ਚੰਦ ਲਾਲਚ ਪਿਛੇ ਕੌਮ ਦੇ ਦੁਸ਼ਮਣਾ ਨਾਲ ਜਾ ਰਲੇ ਪਰ ਸਿਖ ਕੌਮ ਬਹੁਤ ਸੁਚੇਤ ਹੋ ਗਈ ਹੈ ਇਨਾਂ ਪੰਥ ਦੇਖੀਆਂ ਦਾ ਸਾਥ ਕਦੀ ਨਹੀਂ ਦੇਣਗੇ ਅਜੇ ਬਹੁਤ ਜੁਝਾਰੂ ਯੋਧੇ ਸਿਖ ਕੌਮ ਦੇ ਜੇਲਾ ਕਟ ਰਹੇ ਨੇ ਉਨਾ ਦਾ ਦੇਣ ਕੌਮ ਕਦੀ ਨਹੀ ਦੇ ਸਕੇਗੀ ਪਰ ਹੁਣ ਕੌਮ ਇਨਾ ਤੋ ਹਰ ਬਦਲਾ ਲਵੇਗੀ ਇਹ ਵੋਟਾ ਹੁਣ ਸਿਖਾਂ ਤੋ ਨਹੀ ਬਾਦਲ ਟੋਲਾ ਡੇਰੇ ਵਾਲੇ ਸੋਦਾ ਸਾਧ ਤੋ ਲਵੇ ਰਬ ਦੀ ਮਾਰ ਬਹੁਤ ਡਾਢੀ ਹੈ

  • @singhbhullar7227
    @singhbhullar7227 27 วันที่ผ่านมา +4

    ਤੈਨੂੰ ਵੀ ਲੱਗਦਾ ਅਕਾਲੀ ਦਲ ਤੋਂ ਭਰਵਾਂ ਗੱਫਾ ਮਿਲਿਆ

  • @jogindersaini7200
    @jogindersaini7200 17 วันที่ผ่านมา

    ਜੇਕਰ ਇਹ ਵੀਰ ਵੀ ਸਿੱਖ ਸਮਾਜ ਲਈ ਕੁੱਝ ਕਰਦ ਤਾਂ ਲੋਕ ਇਸਦੀ ਵੀ ਕਦਰ ਕਰਦੇ।😢

  • @ManpreetSingh-yh4vt
    @ManpreetSingh-yh4vt 24 วันที่ผ่านมา +3

    Amritpal singh zinddabad 🚩🚩

  • @balwindersandhu1130
    @balwindersandhu1130 21 วันที่ผ่านมา +1

    ਖੈੜੇ ਨੂੰ ਵੀ ਬਾਦਲਾ ਨੇ ਮੋਟੀ ਰਕਮ ਦੇ ਕੇ ਖਰੀਦਿਆ ਲਗਦਾ

  • @harbanssingh4665
    @harbanssingh4665 23 วันที่ผ่านมา +1

    Both badye Khalsa ji waheguru ji waheguru ji

  • @hazurkhehra6838
    @hazurkhehra6838 24 วันที่ผ่านมา +2

    Gurdeep singh tu badala kolo ko lai lia va das

  • @jagdevsandhu6186
    @jagdevsandhu6186 27 วันที่ผ่านมา +3

    This man is not a Bandi Sikh but a stooge of Badals and anti Panthic

  • @JagdishSingh-jl7hu
    @JagdishSingh-jl7hu 21 วันที่ผ่านมา +1

    ਹੁਣ ਇਹ ਬੰਦੀ ਸਿੰਘਾਂ ਨਹੀਂ ਬਾਦਲ ਸਿੰਘਾਂ ਹੋ ਗਿਆ ਸਿਰ ਚਸੁਆਹ ਪੁਆਲੀ

  • @randhawabau8473
    @randhawabau8473 20 วันที่ผ่านมา

    ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ , ਸਿੱਖ ਨੂੰ ਨਾ ਮਾਰੇ,,,,

  • @balgeetsing9534
    @balgeetsing9534 23 วันที่ผ่านมา +2

    ਇਕ ਵਾਰ ਨਹੀਂ ਕੰਜਰ ਦੇ ਮੂਹੋ ਨਿਕਲ ਆ ਕੀ ਬਾਦਲਾ ਨੇ ਬੇ ਅਦਬੀ ਕਰਵਾਸ

  • @kalajatt1674
    @kalajatt1674 22 วันที่ผ่านมา +1

    Amritpal jindabad ❤

  • @user-tr4ze7sn4k
    @user-tr4ze7sn4k 24 วันที่ผ่านมา +1

    10 vota nahi penia gl kar riha badla de jin ho ney Kom da bera garak kr fia

  • @nirmalkaur8789
    @nirmalkaur8789 23 วันที่ผ่านมา +1

    Right ❤

  • @gaganaulakh8624
    @gaganaulakh8624 22 วันที่ผ่านมา +2

    Tun vik ਗਿਆਂ 22g

  • @narinderpalsingh8648
    @narinderpalsingh8648 27 วันที่ผ่านมา +6

    ਬਿਲਕੁਲ ਸੱਚ ਆ ਖੇੜਾ ਸਾਬ ਜੀ 🙏

  • @dalwindersingh4789
    @dalwindersingh4789 27 วันที่ผ่านมา +3

    Dhan dhan Sri Guru Granth Sahab ji di v gal kerlo. Chamcha giri bahut ho gayi hai.

  • @rdhillon-iv2ki
    @rdhillon-iv2ki 27 วันที่ผ่านมา +2

    Read comments please..sangat da fatwa

  • @karamjituppal2205
    @karamjituppal2205 27 วันที่ผ่านมา +3

    A v vik Gia, Rajoane vangu, Fitte muh thode eho jihe kurbani de , kurbani karke v khuh ch pali, jihre guru granth sahib de beadbi nu bhul ge, 👎
    An Pachati Police.........👎👎👎👎👎

  • @JagjeetSingh-j4t
    @JagjeetSingh-j4t 20 วันที่ผ่านมา

    ਦੇਖੋਂ ਗੋਰ ਨਾਲ ਇਸ ਸਿੰਘ ਨੇ ਕੋਈ ਧਾਗਾ ਰੱਖੜੀ ਬੰਨੀ ਹੋਈ ਹੈ ਜਦੋਂ ਕਿ ਸਾਡੇ ਪ੍ਰਚਾਰਕ ਆਖਦੇ ਹਨ ਕਿ ਇਹ ਸਿੱਖ ਰਹਿਤ ਮਰਯਾਦਾ ਵਿੱਚ ਕੋਈ ਵੀ ਧਾਗਾ ਰੱਖੜੀ ਨਹੀਂ ਬਨਣੀ ਚਾਹੀਦੀ ਇਸ ਤਰ੍ਹਾਂ ਦੇ ਬਨਾਵਟੀ ਸਿੰਘ ਹਨ ਬਚੋਂ ਇਸ ਤਰ੍ਹਾਂ ਦੇ ਲੋਕਾਂ ਤੋਂ

  • @harpreetharpreetsingh6483
    @harpreetharpreetsingh6483 20 วันที่ผ่านมา

    ਸਾਡੇ ਲੋਕ ਆਪਣੇ ਆਪ ਛਿੱਤਰ ਖਾਣ ਲਈ ਸਿਰ ਅੱਗੇ ਕਰਦੇ ਜਿਵੇ ਕੇ ਏ ਬਾਈ ਗੱਲਾ ਦੱਸ ਰਿਹਾ ਸਾਡੀ ਆ ਜੋ ਕੇ ਨਹੀ ਦੱਸਣੀਆ ਚਾਹੀਦੀ ਆ,ਠੀਕ ਆ ਮਾੜੀ ਮੋਟੀ ਅਣਬਣ ਹਰ ਜਗਾ ਹੁੰਦੀ ਪਰ ਉਸ ਗੱਲਾ ਨੂ ਜਨਤਕ ਕਰ ਕੇ ਸਾਰੇ ਪੰਜਾਬ ਵਾਲੇਆ ਦੇ ਸਿਰ ਮਿੱਟੀ ਪਵਾ ਦੇਣੀ ਕਿੱਥੋ ਦੀ ਅਕਲ ਮੰਦ ਵਾਲੀ ਗੱਲ ਆ ,,ਬੱਸ ਇੱਕ ਦੂਜੇ ਨੂ ਦੇਖ ਜਲੀ ਜਾਣਾ ,ਲੱਤਾ ਖਿੱਚੀ ਜਾਣਾ ,ਸਭ ਸਿਆਸਤ ਦੀ ਭੁੱਖ ਆ ਪੰਜਾਬ ਵਾਰੇ ਕੋਈ ਨਹੀ ਸੋਚ ਰਿਹਾ ,ਹੁਣ ਹਾਲ ਆ ਵਾ ਪੰਜਾਬ ਦਾ ਕੇ ਗਰੀਬ ਬੰਦਾ ਇੱਕ ਦਿਨ ਦੀ ਰੋਟੀ ਦਾ ਜੁਗਾੜ ਮਸਾ ਕਰ ਪਾਉਂਦਾ ਤੇ ਏ ਲੋਕ ਖਾਲਿਸਥਾਨ ਦੀਆ ਗੱਲਾਂ ਕਰਦੇ ਨੇ

  • @Singhsingh-vh7hw
    @Singhsingh-vh7hw 24 วันที่ผ่านมา +1

    Shame on you khera saab

  • @bhindabrar6265
    @bhindabrar6265 22 วันที่ผ่านมา

    ਬਾਪੂ ਤੂੰ ਬਹੁਤ ਸੱਚ ਬੋਲ ਰਹੇ ਹੋ ਸੱਭ ਕੁੱਝ ਇੱਸ ਟਰਾ ਹੀ ਹੋਇਆ ਹੈ

  • @GagandeepSingh-tn9kh
    @GagandeepSingh-tn9kh 22 วันที่ผ่านมา

    ਹਿਲ ਗਿਆ

  • @anmolsingh1416
    @anmolsingh1416 27 วันที่ผ่านมา +3

    Vikea hoea maal vapis nhi hovega,pehla koi ghaat se ehna msanda vich jo tu v naal ral gea ehna de

  • @RattanSingh-us2dk
    @RattanSingh-us2dk 22 วันที่ผ่านมา

    Waheguru g👍

  • @MajorSingh-kd1po
    @MajorSingh-kd1po 22 วันที่ผ่านมา

    Bhai amrtpal khalsa zindabad

  • @surindersingh3871
    @surindersingh3871 22 วันที่ผ่านมา

    ਕੇਵਲ ਸਿੰਘ ਢਿੱਲੋਂ ਜਾ ਕੁਲਦੀਪ ਸਿੰਘ ਢਿੱਲੋ

  • @user-lv9wq8jc5w
    @user-lv9wq8jc5w 21 วันที่ผ่านมา

    Wahe guru🙏 ji veer amritpal ji jail tu bahar kadh do

  • @opgurasingh915
    @opgurasingh915 23 วันที่ผ่านมา

    ਭਗਵੰਤ ਮਾਨ ਜੁਮਲੇ ਬਾਦ ਪਹਿਲਾਂ ਸਰਕਾਰਾਂ ਨੂੰ ਟੀਚਰਾਂ ਮਖੋਲ ਕਰਦਾ ਸੀ ਕਿ ਡਰ ਲਗਦਾ ਤਾ ਮੁਰਗੀ ਫੁਖੋਲੋ ਪਰ ਹੁਣ ਆਪ ਚਾਲੀ ਚਾਲੀ ਗੰਨਮੈਨ ਲੈ ਕੇ ਸਾਰਾ ਹੀਇਟੱਬਰ ਘੁਮਦਾਫਿਰਦਾ ਹੁਣ ਮੂਰਗੀ ਫਾਰਮ ਖੋਲੋ ਭੰਗਵੰਤ ਮਾਨ ਜੇਕਰ ਆਪਣੇ ਆਪ ਦੀ ਓਲਾਦ ਹੋ ਲੋਕਾਂ ਨੇ ਇਕ ਇਕ ਹਿਸਾਬ ਕਿਤਾਬ ਕਰਨਾ ਹੈ ਇਹ ਪੰਜਾਬ ਹੈ ਝਾੜੂ ਮਾਜਣਾ ਹੈ ਝਾੜੂ ਦਾ ਤੀਲਾ ਤੀਲਾ ਕਰ ਦੇਣਾ ਹੈ

  • @hazurkhehra6838
    @hazurkhehra6838 24 วันที่ผ่านมา +1

    Badala da hun kuj nhi ho sakda