ਭੁਟਾਨ ਦੇ ਬਾਡਰ ਵੱਲ ਸਫ਼ਰ India to Bhutan Border | Punjabi Travel Couple | Ripan Khushi

แชร์
ฝัง
  • เผยแพร่เมื่อ 14 เม.ย. 2023
  • In this video you can see how to enter India Bhutan Border.
    How people live in near Bhutan border. How we can go Bhutan by land.
    Hasimara Gurdwara
    Sri lanka Travel Series Link:
    • ਪੰਜਾਬ ਤੋਂ ਅਸੀਂ ਚੱਲੇ ਰਾ...
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #bhutan #bhutantourism #bhutantravel
    #Punjab #RipanKhushi #PunjabiCouple #PunjabiCoupleVlogs #punjabitravelcouple

ความคิดเห็น • 420

  • @maanvirdi5823
    @maanvirdi5823 ปีที่แล้ว +36

    ਆਪਣੇ ਪੰਜਾਬ ਦੀ ਆਨ ਤੇ ਸ਼ਾਨ ਪੰਜਾਬੀ ਟ੍ਰੇਵਲ
    ਕਪਲ ਖੁਸ਼ੀ ਤੇ ਰੀਪਨ ਵਾਹਿਗੁਰੂ ਜੀ ਆਪਣੇ ਮੇਹਰ ਭਰਿਆ ਹੱਥ ਸਦਾ ਹਮੇਸ਼ਾ ਸਿਰ ਤੇ ਰੱਖਣਾ ਤੇ ਅੰਗ ਸੰਗ ਰਹਿਣਾ ।।
    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਇਸਾਨੀਅਤ ਜਿੰਦਾਬਾਦ।।

    • @Punjabvoicestories
      @Punjabvoicestories ปีที่แล้ว

      ਬਹੁਤ ਹੀ ਵਧੀਆ ਰੱਬ ਤੁਹਾਨੂੰ ਖੁਸ਼ ਰੱਖੇ 🙏🏻

  • @GurmeetSingh-gz3fc
    @GurmeetSingh-gz3fc ปีที่แล้ว +20

    ਸਾਨੂੰ ਮਾਣ ਪੰਜਾਬੀ ਹੋਣ ਤੇ, ਜਦੋਂ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਵਾ ਰਹੇ ਹੋ, ਤਾਂ ਪੰਜਾਬੀ ਖਾਲਸੇ ਤਾਂ ਮਿਲਣਗੇ ਹੀ, ਧੰਨ ਗੁਰੂ ਨਾਨਕ ਸਾਹਿਬ ਆਪ ਜੀ ਦੀ ਯਾਤਰਾ ਸਫਲ ਕਰਨ ਜੀ, ਵਾਹਿਗੁਰੂ ਜੀ

  • @JagtarSingh-wg1wy
    @JagtarSingh-wg1wy ปีที่แล้ว +28

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਬਹੁਤ ਖੁਸ਼ੀ ਹੋਈ ਹੈ ਰਿਪਨ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

  • @harmeshchand3727
    @harmeshchand3727 ปีที่แล้ว +14

    ਪੰਜਾਬੀ ਟਰੈਵਲ ਕਪਲ ਨੂੰ ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀਓ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ।

  • @parmjitkaurwaheguruji5292
    @parmjitkaurwaheguruji5292 ปีที่แล้ว +4

    ਸਤਿ ਸ੍ਰੀ ਅਕਾਲ ਦੋਵਾਂ ਨੂੰ🥰 ਵਾਹਿਗੁਰੂ ਜੀ ਤਹਾਡੇ ਤੇ ਮਿਹਰ ਭਰਿਆ ਹੱਥ ਰੱਖਣ 🥰

  • @maanvirdi5823
    @maanvirdi5823 ปีที่แล้ว +9

    ਵਾਹਿਗਰੂ ਚੜਦੀ ਕਲਾ ਚ ਰੱਖੇ ਸਾਡੇ ਦੋਨਾ ਕਾਉਪਲ
    ਖੁਸ਼ੀ ਤੇ ਰਿੱਪਣ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਮੇਹਰ
    ਕਰੇ ਤੇ ਲੰਬੀਆ ਉਮਰਾ ਬਖਸ਼ੇ ਸਾਰੇ ਪਰਿਵਾਰ ਤੇ ਯੂਟਿਊਬ ਫੈਮਲੀ ਤੇ ਵਾਹਿਗੁਰੂ ਜੀ ਮੇਹਰ ਕਰਨਾ 🙏🙏🙏Wmk

  • @PreetPreet-yd4ni
    @PreetPreet-yd4ni ปีที่แล้ว +9

    ਬਹੁਤ ਬਹੁਤ ਸ਼ੁੱਭਕਾਮਨਾਵਾਂ ਭੁਟਾਨ ਦੇ ਨਵੇਂ ਸਫ਼ਰਾਂ ਲੲੀ ਤੇ ਗੁਰੂਘਰ ਹਾਜ਼ਰੀ ਲਗਵਾ ਗੁਰੂ ਜੀ ਅਸ਼ੀਰਵਾਦ ਲੈਣ ਸਫ਼ਰਾਂ ਦੀ ਸ਼ੁਰੂਆਤ ਕੀਤੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਦੁਨੀਆਂ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਹਨ ਖੁਸ਼ੀ ਭੈਣ ਤੇ ਰਿਪਨ ਨੂੰ ❤️ ਪਿਆਰ ਕਰਦੇ ਹਨ ਬਹੁਤ ਸੋਹਣਾ ਹੈ ਭੁਟਾਨ ਸਰਦਾਰਾ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਲੋਕ 🙏

  • @jawandhashort265
    @jawandhashort265 ปีที่แล้ว +1

    ਅੱਗੇ ਤੋ ਨਾ ਸੁਨਾਮ ਨੂੰ ਮਾੜਾ ਬੋਲਦੀ ਪੰਜਾਬੀ ਚੌ ਦੱਸ ਰਹੀਆ ਸਾਡਾ ਸੋਹਣਾ ਸਹਿਰ ਸੁਨਾਮ ❤

  • @surjeetkaur6590
    @surjeetkaur6590 ปีที่แล้ว +2

    Asi kadi soch v nahi sakde c Ghar bahe k aap de thro saare pase ghum rahe aa bahut bahut dhanyawad ripan & Khushi God bless you 🌹🌹

  • @gurpindersinghmaan6601
    @gurpindersinghmaan6601 ปีที่แล้ว +2

    ਵੀਰ ਮੇਰੇ ਤਾਂ ਲੂੰ ਕੰਢੇ ਖੜ੍ਹੇ ਹੋ ਗਏ ਜਾਂਦੇ ਬਾਬਾ ਜੀ ਕਹਿੰਦੇ ਰਿਪਨ ਅਸੀਂ ਤੁਹਾਡੀਆਂ ਵੀਡੀਓ ਵੇਖਦੇ ਆ ਬਾਬਾ ਜੀ ਮੇਹਰ ਕਰਨ 🙏🙏🙏 ਧੰਨ ਬਾਬਾ ਨਾਨਕ ਜੀ ਮੇਹਰ ਕਰੇ❤❤❤

  • @Kaurkiduniya8874
    @Kaurkiduniya8874 ปีที่แล้ว +4

    ਵਾਹਿਗੁਰੂ ਜੀ ਚੜਦੀ ਕਲਾ ਚ ਰਖਣ ਜੋੜੀ ਨੂੰ।ਤੰਦਰੁਸਤੀ ਬਣਾਈ ਰੱਖਣ 🙏

  • @sahdevsingh9057
    @sahdevsingh9057 ปีที่แล้ว +11

    ਵਾਹਿਗੁਰੂ ਤੂਹਾੰਨੂ ਦੋਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖਣ 👍🌹🌹

  • @puppiseehra1422
    @puppiseehra1422 ปีที่แล้ว +3

    ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਵਧੀਆ 🎉😊

  • @kanwarjeetsingh3495
    @kanwarjeetsingh3495 ปีที่แล้ว

    ਸਤਿ ਸ਼੍ਰੀ ਅਕਾਲ ਰਿਪਨ ਖੁਸ਼ੀ ਵਾਹਿਗੁਰੂ ਮੇਹਰ ਬਣਾਈ ਰੱਖਣ। ਅਕਾਲ ਪੁਰਖ ਦੀ ਮੇਹਰ ਹੈ ਤੁਹਾਨੂੰ ਹਰ ਥਾਂ ਜਾਣਕਾਰ ਖਾਸਕਰ ਪੰਜਾਬੀ ਮਿਲ ਜਾਦੇ ਨੇ। ਤੁਹਾਡੇ ਵਲੋਗ ਬੜੇ ਸੋਹਣੇ ਹੁੰਦੇ ਹਨ।

  • @sukhjeet8485
    @sukhjeet8485 ปีที่แล้ว

    ਪੱਛਮੀ ਬੰਗਾਲ ਦੀ ਮਠਿਆਈ ਸਭ ਤੋਂ ਜਿਆਦਾ ਮਸ਼ਹੂਰ ਆ।ਸਭ ਤੋਂ ਜਿਆਦਾ ਪ੍ਰਕਾਰ ਦੀ ਮਠਿਆਈ ਬੰਗਾਲ ਵਿੱਚ ਹੈ।ਦੂਸਰਾ ਭਰਾ ਆਸਾਮ 👌 ਜਿਆਦਾ ਵਧੀਆਂ ਨਾਗਾਲੈਂਡ ਨਾਲੋ।

  • @n.g.s.ft.v4192
    @n.g.s.ft.v4192 ปีที่แล้ว +3

    ਵੀਰ ਜੀ ਤੁਸੀਂ ਅੱਜ ਮੇਰੇ ਪਿੰਡ ਗਏ ਹੋ ਦੇਖ ਕੇ ਬਹੁਤ ਮਨ ਖ਼ੁਸ਼ ਹੋਇਆ ਮੈਂ ਤਾਂ ਇਸ ਵਕਤ ਪੰਜਾਬ ਮਲੋਟ ਰਹਿੰਦਾ ਹਾਂ ਇਹ ਜਨਮ ਭੂਮੀ ਹੈ ਹਾਸੀਮਾਰਾ

  • @harbhajansingh8872
    @harbhajansingh8872 ปีที่แล้ว +3

    ਬਹੁਤ ਵਧੀਆ ਲੱਗਿਆ ਵਲੋਗ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @sukhcharansingh7258
    @sukhcharansingh7258 ปีที่แล้ว

    ਵਾਹਿਗੁਰੂ ਜੀ, ਬਾਬੇ ਨਾਨਕ ਦੀ ਸਿੱਖੀ ਧੰਨ ਹੈ ,

  • @jatinderbal304
    @jatinderbal304 ปีที่แล้ว +4

    Thanks puttra for showing this Hasimara gurudwara sahib you know why I request to show this 40 years before we’re there. Really appreciate you guys fulfilled my request waheguru Ji tuhanu hamesha khush rakhan 🙌🙌

  • @Punjabvoicestories
    @Punjabvoicestories ปีที่แล้ว +5

    ਪਰਮਾਤਮਾ ਰਿਪਨ ਤੇ ਖੁ਼ਸ਼ੀ ਮੇਰੀ ਭੈਣ ਤੇ ਮਿਹਰ ਭਰਿਆ ਹੱਥ ਰੱਖਣ 🙏🏻

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻🙏🏻 love you sidhu mosewala forever 😘😘😘

  • @Harpinder78999
    @Harpinder78999 ปีที่แล้ว +1

    Tuhade upper sachi rab g da hath hai , tuhade kismat te rab pura sath de rahe ne , 🙏

  • @GurmeetSingh-gz3fc
    @GurmeetSingh-gz3fc ปีที่แล้ว +4

    ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਜਰੂਰ ਕਰਵਾ ਦਿਆ ਕਰੋ ਜੀ, ਤਾਂ ਹੀ ਆਪਣੇ ਪੰਜਾਬੀ ਭੈਣ ਭਰਾ ਮਿਲਣਗੇ, ਵਾਹਿਗੁਰੂ ਕਿਰਪਾ ਮੇਹਰ ਕਰਨ ਜੀ,

  • @gurmansmom5019
    @gurmansmom5019 ปีที่แล้ว +7

    ਰਿਪਨ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਉਨ੍ਹਾਂ ਥਾਵਾਂ ਦੇ ਦਰਸ਼ਨ ਕਰਵਾ ਰਹੇ ਹੋ ਜਿਹੜੇ ਸੁਪਨੇ ਵਿੱਚ ਵੀ ਨਹੀਂ ਸੋਚੇ ਸੀ ਜਿਉਂਦੇ ਵਸਦੇ ਰਹੋ

  • @taran.dhudike7
    @taran.dhudike7 ปีที่แล้ว +1

    ਚਾਰ ਲੱਖ ਸਬਸਕ੍ਰਾਈਬ ਹੋਣ ਤੇ ਦੋਵਾਂ ਪਤੀ ਪਤਨੀ ਨੂੰ ਵਧਾਈਆਂ

  • @gursewaksingh5549
    @gursewaksingh5549 ปีที่แล้ว +1

    Aoun wale time thoda channel duniya da nmbr 1 hovega Babaji mehar karan

  • @sewasingh4224
    @sewasingh4224 ปีที่แล้ว

    ਰੀਪਨ ਵਿਰ
    ਤੁਹਾ ਦੋਨਾ ਨੁ ਬਹੁਤ ਸਾਰਾ ਪਿਆਰ ਮੇਰੇ ਵੱਲੋ,

  • @sukhdevkhan4430
    @sukhdevkhan4430 ปีที่แล้ว

    ਬਹੁਤ ਵਧੀਆ ਰਿਪਨ ਐਂਡ ਖੁਸ਼ੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਮੈਨੂੰ ਸੰਨ 1993,,ਤੇ1994.. ਚੇਤੇ ਆ ਗਿਆ ਮੈਂ ਵੀ ਗੱਡੀ ਚਲਾਈ ਸਿਲੀ ਗੁੜੀ

  • @dalbirsinghsingh8144
    @dalbirsinghsingh8144 ปีที่แล้ว +2

    ਬਹੁਤ ਹੀ ਵਧੀਆ ਗੁਰਦੁਆਰਾ ਆ ਵਾਹਿਗੁਰੂ ਮੇਅਰ ਕਰਨ

  • @Jagdeepsingh-op
    @Jagdeepsingh-op ปีที่แล้ว +4

    ਤੁਹਾਡਾ ਵਲੋਗਦੇਖ ਕੇ ਦਿਲ ਨੂੰ ਬਹੁਤ ਹੀ ਸਕੂਨ ਮਿਲਦਾ

  • @ManjitKaur-cl7su
    @ManjitKaur-cl7su ปีที่แล้ว +7

    ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਰੱਖਣ ਸੋਡੇ ਤੇ 😊

  • @veerpal9764
    @veerpal9764 ปีที่แล้ว

    ਸਤਿ ਸ੍ਰੀ ਆਕਾਲ ਜੀ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਘਰ ਬੈਠੇ ਹੀ ਬਹੁਤ ਦੂਰ ਤੱਕ ਸੈਰ ਕਰਵਾ ਦਿੰਦੇ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਜੀ

  • @palwinderbanwait1062
    @palwinderbanwait1062 ปีที่แล้ว

    ਪੰਜਾਬ ਦੇ ਸਭ ਤੋ ਵਧੀਆ ਵਲੋਗਰ❤❤❤❤

  • @JagdishSingh-hl6zd
    @JagdishSingh-hl6zd ปีที่แล้ว +1

    ਰਿਪਨ ਜੀ, ਖੁਸ਼ੀ ਜੀ ਬਹੁਤ ਬਹੁਤ ਧੰਨਵਾਦ ਜੀ, ਆਪ ਨੇ ਸਾਨੂੰ ਘਰ ਬੈਠਿਆਂ ਨੂੰ ਸੈਰ ਸਪਾਟੇ ਕਰਵਾ ਰਹੇ ਹੋ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏

  • @NehaNeha-yk1bz
    @NehaNeha-yk1bz ปีที่แล้ว

    ਰਿਪਨ ਵੀਰੇ ਖੁਸ਼ੀ ਦੀ ਬਹੁਤ ਹੀ ਵਧੀਆ ਲਗਾ🙂🙂🙂🙂 ਪੰਜਾਬੀ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਨੇ 💐💐💐💐💐ਸਾਨੂੰ ਘਰ ਵਿਚ ਬੈਠੇ ਹੀ ਲਗਦਾ ਹੈ ਕਿ ਜਿਵੇਂ ਅਸੀਂ ਵੀ ਤੁਹਾਡੇ ਨਾਲ ਸਾ😍😍😍😍😍😍🥰🥰🥰🥰🥰❤❤❤❤❤❤❤❤

  • @ranakaler7604
    @ranakaler7604 ปีที่แล้ว

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ ਬਹੁਤ ਬਹੁਤ ਧੰਨਵਾਦ ਜੀ,ਤੁਸੀ ਭਟਾਨ ਦੀ ਸੈਰ ਕਰਾਈ ਹੈ ਜੀ,

  • @harbhajanjhundh6551
    @harbhajanjhundh6551 ปีที่แล้ว

    ਰਿਪਨ ਸਿੰਘ ਹਰੀ ਚਾਹ ਦੀਆਂ ਜ੍ੜਾ ਪੰਜਾਬ ਲੈ ਕੇ ਆਈ ਉ ਭੁਟਾਨ ਤੋ 🚩🚩

  • @surindersingh-tj2vb
    @surindersingh-tj2vb ปีที่แล้ว +1

    Veri. Good. By. Asi. V. Dekh. Thay. Aa

  • @MOR.BHULLAR-PB05
    @MOR.BHULLAR-PB05 ปีที่แล้ว

    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਪੰਜਾਬੀ ਟਰੈਵਲ ਕਪਿਲ ਜੋੜੀ ਨੂੰ ਸਤਿ ਸ੍ਰੀ ਆਕਾਲ ਜੀ

  • @ramanjit3473
    @ramanjit3473 ปีที่แล้ว

    ਇਹ ਗੁਰਦੁਆਰਾ ਹਾਸੀਮਾਰਾ ਸਾਹਿਬ ਭੂਟਾਨ ਬਾਰਡਰ ਦੇ ਨਜ਼ਦੀਕ ਆ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਹੈ।

  • @kashmirkaur6827
    @kashmirkaur6827 ปีที่แล้ว +1

    ਖੁਸ਼ੀ ਰਿਪਨ ਜੀ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਨੂ ਬਹੁਤ ਪਿਆਰੀ ਜੋੜੀ ਹੈ ਹਮੇਸ਼ਾ ਤਰੱਕੀ ਕਰੇ ਵਾਹਿਗੁਰੂ ਜੀ ਆਪਦੀ ❤

  • @virk__pb1953
    @virk__pb1953 ปีที่แล้ว

    ਪਸ਼ਾਕਾ ਬਾਡਰ ਇੱਕ ਬਹੁਤ ਸੋਹਣੀ ਜਗਾਂ

  • @bhagwandas62
    @bhagwandas62 ปีที่แล้ว

    ਜਿੱਥੇ ਚਾਹ ਓਥੇ ਰਾਹ।ਵਾਹਿਗੁਰੂ ਜੀ ਪੰਜਾਬੀ ਕਪਲ ਨੂੰ ਬੁਲੰਦੀਆਂ ਬਖਸ਼ਣ।

  • @SatnamSingh-fe3tg
    @SatnamSingh-fe3tg ปีที่แล้ว +2

    Very nice Veer g 👍👍👍👍

  • @Ramsingh-tp1mf
    @Ramsingh-tp1mf ปีที่แล้ว

    Let,s.injoyed.Bhutan.with.gold.couples.Punjabi.RAM.

  • @amnindersingh2709
    @amnindersingh2709 ปีที่แล้ว

    Baba g chardikala vich rakhe hamesha dona nu ♥

  • @Guru.ka.Darshan.Shorts
    @Guru.ka.Darshan.Shorts ปีที่แล้ว +1

    Bahut khusi hoi new bhutaan di trip vekh ke

  • @Panjolapb12
    @Panjolapb12 ปีที่แล้ว +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @karamjitsinghsalana4648
    @karamjitsinghsalana4648 ปีที่แล้ว +1

    Waheguru g mehar karn

  • @MohanSingh-zl7cn
    @MohanSingh-zl7cn ปีที่แล้ว

    Sare bharat vich gurdaware hon .bahu changa lagda hai . I am hindu rajput . Satnam shri waheguru . Jai shri ram

  • @omparkashsingh1851
    @omparkashsingh1851 ปีที่แล้ว +4

    Sat Sri Akal ji veer ji Waheguru aapki Yatra Safal Karen all the best

  • @IrfanBacher
    @IrfanBacher ปีที่แล้ว +2

    Hum Allah sy dua krtay hain k India Botan Nepal Bangladesh aur Pakistan k travelling visa free ho jay❤❤

  • @HarinderSingh-zb1gn
    @HarinderSingh-zb1gn ปีที่แล้ว +3

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ🙏

  • @SukhwinderSingh-wq5ip
    @SukhwinderSingh-wq5ip ปีที่แล้ว +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @taran.dhudike7
    @taran.dhudike7 ปีที่แล้ว +4

    ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰਨ ਜੀ 🙏🏻🙏🏻🙏🏻🙏🏻

    • @jaspalkaur9843
      @jaspalkaur9843 ปีที่แล้ว +2

      Wehagur Ji

    • @OfficalGur
      @OfficalGur ปีที่แล้ว +1

      ​@@jaspalkaur9843waheguru ji

  • @jarnailsingh730
    @jarnailsingh730 ปีที่แล้ว +1

    ਭਾਜੀ ਜਿਹੜੇ ਗੁਰਦੁਆਰੇ ਤੁਸੀ ਗਏ ਸੀ ਉਥੇ ਜਿਹੜਾ ਨਿਹੰਗ ਸਿੰਘ ਤੁਹਾਡੇ ਕੋਲ ਸੀ ਉਹ ਸਾਡੇ ਪਿੰਡ ਆਉਂਦਾ ਹੈ ਤੇ ਉਹ ਸਾਈਕਲ ਤੇ ਹੀ ਯਾਤਰਾ ਕਰਦਾ ਹੈ ਅਤੇ ਮੇਰਾ ਪਿੰਡ ਸਰਤਾਜ ਦੇ ਪਿੰਡ ਤੋਂ ਇਕ ਕਿਲੋਮੀਟਰ ਦੀ ਦੂਰੀ ਤੇ ਹੈ।

  • @servicemehkma1947
    @servicemehkma1947 ปีที่แล้ว +2

    ਵੱਡੇ ਵੀਰ ਤੂੰ ਇਹੇ ਗੱਲ ਨਾ ਕਿਹਾ ਕਰ ਕਿ ਸਾਡੇ ਨਾਲ ਜੁੜੇ ਰਹੋ ਬਾਈ ਥੋਡੇ ਨਾਲ ਅਸੀਂ ਜੁੜੇ ਹੀ ਰਹਿਣਾ ਕਿਉਂਕਿ ਤੁਸੀਂ ਦੂਜੇ ਬਲੌਗਰਾ ਵਾਂਗੂ ਲੰਡੂ ਬਲੌਗ ਨਹੀਂ ਪਾਉਂਦੇ ਥੋਡੇ ਬਲੌਗਾ ਚੋਂ ਕੁਛ ਸਿੱਖਣ ਨੂੰ ਹੀ ਮਿਲਦਾ ਦੂਜੇ ਬਲੌਗਲਾ ਦੇ ਬਲੌਗ ਚੋਂ ਜਾ ਤਾਂ ਉਹਨਾਂ ਦਾ ਰੂਮ ਦਿਸਦਾ ਜਾ ਸਵੇਰੇ ਕਿਵੇਂ ਉੱਠੇ ਜਾ ਰਾਤ ਨੂੰ ਕਿਵੇਂ ਸੁੱਤੇ ਇਹੇ ਕੁਛ ਦੇਖਣ ਨੂੰ ਮਿਲਦਾ ਥੋਡੇ ਬਲੌਗ ਅਲੱਗ ਹੁੰਦੇ ਆ ਥੋਡੇ ਬਲੌਗਾ ਨੂੰ ਕੋਈ ਵੀ ਬੰਦਾ ਰੋਸਟ ਨਹੀਂ ਕਰਦਾ ਜਿਉਦੇ ਰਹੋ

  • @mahibhangal782
    @mahibhangal782 ปีที่แล้ว

    Waheguru g mehar bnai rakhe sadha khushiyan mano ❤

  • @jagsirsingh8125
    @jagsirsingh8125 ปีที่แล้ว

    Bahut vadia lagda jado punjabi door door tak jake aunde ne

  • @harjitwalia9700
    @harjitwalia9700 ปีที่แล้ว

    ਗੁਰੂਘਰ ਤਾਂ ਬੇਟਾ ਸਾਰੀ ਦੁਨੀਆ ਵਿਚ ਹੀ ਹਨ

  • @Panjolapb12
    @Panjolapb12 ปีที่แล้ว

    1997 ਵਿੱਚ ਮੈਨੂੰ ਇਸ ਇਲਾਕੇ ਵਿੱਚ ਰਹਿਣ ਦਾ ਮੌਕਾ ਮਿਲਿਆ ਆਰਮੀ ਵਿੱਚ ਸਿਲੀਗੁੜੀ ਨਿਉਮਾਲ

  • @jasbeerkaur5006
    @jasbeerkaur5006 ปีที่แล้ว

    ਬਹੁਤ ਵਧੀਆ ਜੀਉਂਦੇ ਵਸਦੇ.ਰਹੋ

  • @surindersinghbajwa5735
    @surindersinghbajwa5735 ปีที่แล้ว +4

    Satnam waheguru ji 🙏🙏🙏🙏🙏

  • @BalwinderSingh-zh5mx
    @BalwinderSingh-zh5mx ปีที่แล้ว +1

    Asi es vaar punjaab AA je asi bhutan hundey tuhanu ghr jaroor balona c

  • @jagtarsingh6090
    @jagtarsingh6090 ปีที่แล้ว

    Waheguru tuhanu chardiakala bakhshish Karan.

  • @ranjeetsinghsingh9248
    @ranjeetsinghsingh9248 ปีที่แล้ว

    ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆਂ ❤❤❤

  • @jitsingh4856
    @jitsingh4856 ปีที่แล้ว

    ਪੰਜਾਬੀ ਟਰੈਵਲ ਕਪਲ ਸਤਿ ਸ੍ਰੀ ਅਕਾਲ। ਵੀਰ ਜੀ ਸਾਡਾ ਪਹਿਲਾਂ ਹੀ ਸਿਕਮ ਦਾ ਟੂਰ ਬਣਿਆ ਹੋਇਆ ਹੈ ਅਸੀ 21/4/23 ਤੌਰ 26/4/23 ਤਕ ਸਿਕਮ ਵਿੱਚ ਹਾ ।ਆਸ ਹੈ ਤੁਹਾਡੇ ਦਰਸ਼ਨ ਹੋਣਗੇ ।ਸੰਗਰੂਰ ਵਾਲੇ ਜਿੰਦਾਵਾਦ ।

  • @prattybrar9968
    @prattybrar9968 ปีที่แล้ว

    17 sall purani yaad taja ho gye bai ji

  • @surjeetsinghjosan135
    @surjeetsinghjosan135 ปีที่แล้ว

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆਂ ਹੁੰਦੀਆਂ ਹਨ ਵੀਰ ਜੀ

  • @karamjeetsingh1300
    @karamjeetsingh1300 ปีที่แล้ว +1

    ਵੀਰ ਜੀ ਤੁਸੀਂ ਹਮੇਸਾਂ ਖੁਸ਼ ਰਹੋ

  • @darmindersinghgii4736
    @darmindersinghgii4736 ปีที่แล้ว +1

    Bhuat vadia laga

  • @Parmjitkaler
    @Parmjitkaler ปีที่แล้ว +1

    Please Google map teh location add kr dya kro.....jish tra eh gurudwara sahib ji nu add kr dya kro Tah jo hor aun waliya sangta/tourist nu labn ch asaani ho ske.

  • @AzharOfficialRyk
    @AzharOfficialRyk ปีที่แล้ว

    So beautiful viog me from Pakistan Lahore City 🇵🇰😍🇵🇰

  • @HarpreetSingh-vz3pz
    @HarpreetSingh-vz3pz ปีที่แล้ว

    I spend 4 year at this place very nice place and nice to babaji again hasimara

  • @hardishdhillon98
    @hardishdhillon98 ปีที่แล้ว

    Ripan khushi ur blog very nice 👌 and thanks for showing us gurdwara sahib God bless you 🙏 ❤

  • @paramjitsinghsingh251
    @paramjitsinghsingh251 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @RupinderKaur-br4pv
    @RupinderKaur-br4pv ปีที่แล้ว +1

    Tuhanu guru maharajjj appp shaee. Hunde 🙏

  • @YMoney-
    @YMoney- ปีที่แล้ว +2

    Baba ji mehar rakhan ripan and Khushi tey

  • @SandeepKaur-cy9sx
    @SandeepKaur-cy9sx ปีที่แล้ว

    Waheguru ji chardi kala ch rakhen …..

  • @jasbirsinghdhillon2466
    @jasbirsinghdhillon2466 ปีที่แล้ว

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਭੁਟਾਨ ਦੇ ਸਫਰ ਦਿਆਂ ਬਹੁਤ ਬਹੁਤ ਵਧਾਈਆਂ ਖੁਸ਼ ਰਹੋ ਰੱਬ ਰਾਖਾ

  • @swarnbhullar4967
    @swarnbhullar4967 ปีที่แล้ว

    Bahut vadia rail da safar bhutan di udik

  • @harpreetkaur-hv9mj
    @harpreetkaur-hv9mj ปีที่แล้ว

    Tuc har ek nu respect dinde ho ehe tuadi bht wadiya gal h ji ...stay always happy and healthy...

  • @rubalhundal9802
    @rubalhundal9802 ปีที่แล้ว

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @noblecomputer74bachiter9
    @noblecomputer74bachiter9 ปีที่แล้ว +1

    Thanks for providing outer ground level information God bless you Ripan and Khushi ji

  • @anis19502
    @anis19502 ปีที่แล้ว

    good luck, take care of yourself, 🎉
    LAHORE PAKISTAN 🇵🇰🍀☔

  • @gurmailsingh5936
    @gurmailsingh5936 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਨਵਾਂ ਦੇਸ਼ ਨਵੀਂ ਸੀਰੀਜ ਨਵੇਂ ਬਲੌਗ ਦੇਖਣ ਨੂੰ ਮਿਲਣਗੇ

  • @khushimunde7872
    @khushimunde7872 ปีที่แล้ว

    🙏🙏tuhada bhut bhut dhnvad ji tuhade kr ke asi vi all india dekh rhe hn😂

  • @AmarjeetSingh-dm4mj
    @AmarjeetSingh-dm4mj ปีที่แล้ว +1

    Best of luck by new journey

  • @jandwalianath7279
    @jandwalianath7279 ปีที่แล้ว

    ਬਹੁਤ ਵਧੀਆ ਲਗਦੇ ਜੰਗਲ

  • @devansh6
    @devansh6 ปีที่แล้ว

    ਘਬਰਾ ਨਾਂ ਵੀਰੇ ਜੁੜੇ ਰਹੋ ਕਹਿਣ ਦੀ ਲੋੜ ਨੀ ਤੈਂਨੂੰ ਪਿੰਡ,ਘਰ ਵਿੱਚ ਵਾੜ ਕੇ ਫੇਰ ਸੋਵਾਗੇ👍

  • @ranakaler7604
    @ranakaler7604 ปีที่แล้ว

    ਵੀਰ ਜੀ ਤੁਸੀਂ ਟਰੇਨ ਵਿਚ ਬੈਠੇ ਹੋ ਬਾਹਰ ਦੀ ਸੀਨਰੀ ਬਹੁਤ ਵਧੀਆ ਹੈ ਜੀ,

  • @SurinderSingh-ce5rh
    @SurinderSingh-ce5rh ปีที่แล้ว +2

    Waheguru ji hemesha khush rakhe

  • @chahalsingh4892
    @chahalsingh4892 ปีที่แล้ว

    14.32 ਤੁਸੀਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਤੋਂ ਅੰਦਰ ਗਏ ਸੀ। ਪਰ ਤੁਸੀਂ ਦਰਵਾਜ਼ੇ ਉਪਰ ਗੁਰੂਦੁਆਰਾ ਸਾਹਿਬ ਦਾ ਲਿਖਿਆ ਹੋਇਆ ਨਾਮ ਨਹੀਂ ਵਿਖਾਇਆ। ਜੋ ਕਿ ਜਰੂਰ ਵਿਖਾਉਣਾ ਚਾਹੀਦਾ ਸੀ। ਤੁਹਾਡੀਆਂ ਫਿਲਮਾਂ ਵਧੀਆ ਜਾਣਕਾਰੀ ਭਰਪੂਰ ਹੁੰਦੀਆਂ ਨੇ। ਜੇਕਰ ਅੰੰਗਰੇਜੀ ਦੇ ਸ਼ਬਦਾਂ ਦੀ ਜਗ੍ਹਾ ਪੰਜਾਬੀ ਬੋਲੀ ਜਾਵੇ ਤਾਂ ਵਧੀਆ ਹੋਵੇਗਾ। ਤੁਸੀਂ ਆਪ ਹੀ ਕਹਿ ਰਹੇ ਹੋ ਕਿ ਹੋਰ ਸੂਬੇ ਆਪਣੀ ਭਾਸਾ ਨੂੰ ਪਹਿਲ ਦਿੰਦੇ ਨੇ। ਪਰ ਆਪ ਤੁਸੀਂ ਅੰਗਰੇਜ਼ੀ ਬਹੁਤ ਵਰਤਦੇ ਹੋ।

  • @RajwinderKaur-jm2wn
    @RajwinderKaur-jm2wn ปีที่แล้ว +1

    Bhut vadia lagda.ripan te khushi ji.tade nal safar krke.☺👍happy journey

  • @Surfolkart
    @Surfolkart ปีที่แล้ว +1

    Bhutan da Culture bohot vadia ae veer g. No TV , No Internet is used here.

  • @smartphonedoctor1242
    @smartphonedoctor1242 ปีที่แล้ว +2

    Waheguru ji kirpa kre yatra safal kre tuhadi ji

  • @AnjuSharma-it1nu
    @AnjuSharma-it1nu ปีที่แล้ว

    Thanx beta Siliguri dikaney k liye 84 k baad ab dekha hai

  • @manpreetkaur6595
    @manpreetkaur6595 ปีที่แล้ว

    Bhut Sundar bro sister rab thanu khush rakhe

  • @sukhbahal2982
    @sukhbahal2982 ปีที่แล้ว +1

    Bhut vdhia vlog ji Gurudwara Sahib da

  • @nirmalsinghmallhi9773
    @nirmalsinghmallhi9773 ปีที่แล้ว

    ਸੱਤ ਸ੍ਰੀ ਅਕਾਲ ਦੋਵਾ ਨੂ ਵਾਹਿਗੁਰੂ ਜੀ ਮੇਹਰ ਕਰੀ ਦੋਵਾ ਤੇ