MUKHMANTRI 2 ਦੇ ਘਰ ਦੇ ਹਾਲਾਤ | Full Interview

แชร์
ฝัง
  • เผยแพร่เมื่อ 11 ก.ย. 2024
  • MUKHMANTRI 2 ਦੇ ਘਰ ਦੇ ਹਾਲਾਤ | Full Interview
    #Mukhmantri2 #fullinterview #funnyinterview

ความคิดเห็น • 818

  • @sardarsidhu5934
    @sardarsidhu5934 2 ปีที่แล้ว +98

    ਦਿਲ ਦਾ ਬਹੁਤ ਸਾਫ਼ ਐਂ ਮੁੱਖ ਮੰਤਰੀ 2 ਨੂੰ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ 🙏🏽

  • @sharanjitsingh9231
    @sharanjitsingh9231 2 ปีที่แล้ว +225

    ਸਾਰਿਆਂ ਨੇ ਪੱਗਾਂ ਬੰਨੀਆਂ
    ਬਹੁਤ ਹੀ vadia ਗੱਲ ਆ

  • @HoneySingh-lo5pd
    @HoneySingh-lo5pd 2 ปีที่แล้ว +3

    ਜੋ ਹਰ ਨਿਰਾਸ ਚੇਹਰਿਆਂ ਨੂੰ ਖੁਸ਼ੀ ਦਿੰਦਾ ਉਸ ਇਨਸਾਨ ਲਈ ਦਿਲ ਤੋਂ selute aa love u ਛੋਟੇ pra ਰੱਬ ਤੇਰੇ ਦੀਆ ਪੂਰੀ ਕਰੇ ਆਹੀ ਅਰਦਾਸ ਆ ਤਰੱਕੀਆ ਕਰ ਵੀਰ

  • @charnjeetsingh6411
    @charnjeetsingh6411 2 ปีที่แล้ว +63

    ਏਦਾਂ ਦੇ ਲੋਕਾਂ ਵਿੱਚ ਰਬ ਬੱਸਦਾ ਬਹੁਤ ਪਿਆਰਾ ਪਰਬਾਰ ਏ love u sarya nu

  • @Aman_PB06
    @Aman_PB06 2 ปีที่แล้ว +295

    ਮੈਡਮ ਜੀ ਪਤਾ ਨੀ ਕੀ ਗੱਲ ਹੈਗੀ ਤੁਹਾਡੇ ਵਿੱਚ ਤੁਸੀਂ ਸੱਭ ਤੋ ਅਲੱਗ ਪੱਤਰਕਾਰ ਹੋ, ਬਹਤ ਕੈਂਟ ਪ੍ਰੋਫੈਸ਼ਨਲ ਹੈਗਾ ਤੁਹਾਡਾ ਰੱਬ ਮੇਹਰ ਕਰੇ ਤੁਹਾਡੇ ਤੇ 🙏🙏🙏❤❤❤

  • @JagdeepSingh-xu3ff
    @JagdeepSingh-xu3ff 2 ปีที่แล้ว +227

    ਪੱਤਰਕਾਰ ਭੈਣ ਜੀ ਜਿਨੇ ਤੁਸੀ ਸ਼ਕਲ ਫੇਸ ਤੋ ਪਿਆਰੇ ਉਦੂ ਦੋਗਣੇ ਦਿਲ ਤੋ ਪਿਆਰੇ ਮੈਨੂੰ ਮਾਣ ਆਪ ਜੀ ਦੀ ਸੋਚ ਦਿਮਾਗ ਤੇ ਤੁਸੀ ਬਹੁਤ ਇਸ ਮੁੰਡੇ ਤੇ ਪਰਿਵਾਰ ਦਾ ਸਾਥ ਦੇ ਰਹੇ ਧੰਨਵਾਦ ਤੁਹਾਡਾ ਤਹਿ ਦਿਲੋ 🙏🙏👍🥺 ਅੱਜ ਕੱਲ ਦੇ ਪੱਤਰਕਾਰ ਮੀਡੀਆ ਫਾਲਤੂ ਦੀਆ ਗੱਲਾ ਤੇ ਐਕਟਰਾ ਪਿੱਛੇ ਭੱਜ ਰਹੇ ਮੇਰਾ ਸਲਾਮ ਤੁਹਾਨੂੰ 🙏

    • @advlogsamandeepsingh380
      @advlogsamandeepsingh380 2 ปีที่แล้ว +2

      Good job 👌 Endless bro

    • @advlogsamandeepsingh380
      @advlogsamandeepsingh380 2 ปีที่แล้ว +3

      Waheguru Mehar kare 🙏

    • @JagdeepSingh-xu3ff
      @JagdeepSingh-xu3ff 2 ปีที่แล้ว +1

      @@advlogsamandeepsingh380 thanks 😊 🙏

    • @JagdeepSingh-xu3ff
      @JagdeepSingh-xu3ff 2 ปีที่แล้ว

      ਭੈਣੀ ਜੀ ਜਦੋ ਤੁਸੀ ਇਸ ਵੀਰ ਦੀ ਇੰਟਰਵਿਊ ਲੈਣ ਲਈ ਆਏ ਤਾ please ਮੈਸੇਜ ਕਰਨਾ

    • @JagdeepSingh-xu3ff
      @JagdeepSingh-xu3ff 2 ปีที่แล้ว +1

      ਮੇਰੀ ਆਪ ਜੀ ਨੂੰ ਬੇਨਤੀ ਇਸੇ ਤਰਾ ਲੋੜਵੰਦਾ ਦੀ ਐਡ ਇੰਟਰਵਿਊ ਆਪਣੇ ਚੈਨਲ ਤੇ ਲੈਦੇ ਰਹਿਣਾ 🙏🙏 ਇਹ ਵੀ ਬਹੁਤ ਵੱਡਾ ਯੋਗਦਾਨ ਜਸਵੰਦ ਹੈ

  • @rajurani6170
    @rajurani6170 2 ปีที่แล้ว +124

    ਹੁਨਰ ਕਦੇ ਹੁਸਨ ਨਹੀਂ ਦੇਖ ਦਾ🙏🙏🙏🙏 ਕੋਈ ਨਾ ਵੀਰ ਜੀ waheguru teri har ik wish ਪੂਰੀ ਕਰ ga 🙏🙏🙏

  • @balveersinghsandhu1577
    @balveersinghsandhu1577 2 ปีที่แล้ว +67

    ਬਹੁਤ ਵਧੀਆ ਸਾਰੇ ਸਿੱਖ ਸਰਦਾਰ ਹਨ ਦਸਤਾਰਾਂ ਸਜਾਈਆਂ ਬਹੁਤ ਸੋਹਣੀਆਂ ਲਗਦੀਆਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖੇ ਆਪ ਜੀ ਨੂੰ ਸਮੇਤ ਪਰਿਵਾਰ ਦੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ

  • @technicalanuji802
    @technicalanuji802 2 ปีที่แล้ว +61

    ਇਹ ਚੈਨਲ ਸੱਚਮੁੱਚ ਹੀ ਗਰੀਬਾ ਦੀ ਬਾਹ ਫੜਦਾ
    ਮੇਰਾ ਦਿਲ ਤੋ ਸਲੂਟ ਏਸ ਚੈਨਲ ਨੂੰ

  • @sherapunjab4162
    @sherapunjab4162 2 ปีที่แล้ว +28

    ਜੁੰਮੇਵਾਰ ਵੱਡੇ ਵੀਰ ਨੂੰ ਸਲਾਮ।

  • @jarnailsigh8643
    @jarnailsigh8643 2 ปีที่แล้ว +8

    ਵਾਕਿਆ ਹੀ ਸਾਰਾ ਪ੍ਰੀਵਾਰ ਦੀ ਸਰਦਾਰੀ ਕਾਇਮ ਆ ਵਾਹਿਗੁਰੂ ਜੀ ਮੇਹਰ ਕਰਨ।

  • @NIGAHBROTHERS
    @NIGAHBROTHERS 2 ปีที่แล้ว +70

    ਦਿਲ ਦੇ ਰਾਜੇ ,respect dil ton ❤️ waheguru mehr kre .

  • @amritpalsingh1425
    @amritpalsingh1425 2 ปีที่แล้ว +31

    ਪ੍ਰਮਾਤਮਾ ਤੁਹਾਡੇ ਪਰਿਵਾਰ ਨੂੰ ਚੜ੍ਰਦੀ ਕਲਾ ਵਿੱਚ ਰੱਖੇ,,,ਵੱਡੇ ਵੀਰ ਦੀ ਬਹੁਤ ਵਧੀਆ ਸੋਚ

  • @karanveersingh3964
    @karanveersingh3964 2 ปีที่แล้ว +214

    ਸਾਰੀਆਂ ਸ਼ਕਲਾਂ ਪਰਮਾਤਮਾ ਦੀਆ ਪਿਆਰਿਆ 👍👍

  • @Aman_PB06
    @Aman_PB06 2 ปีที่แล้ว +95

    ਵੀਰ ਬਹੁਤ ਵੱਡਾ ਦਿਲ ਆ ਤੇਰਾ ਵੀਰ ਤੈਨੂੰ ਸਪੋਟ ਪੂਰੀ ਆ ਸਾਡੀ

  • @JaswinderSingh-wd5co
    @JaswinderSingh-wd5co 2 ปีที่แล้ว +40

    ਬਹੁਤ ਵਧੀਆ ਵਾਹਿਗੁਰੂ ਇਸ ਵੀਰ ਤੇ
    ਜਰੂਰ ਜਲਦੀ ਹੀ ਮੇਹਰ ਕਰਨਗੇ

  • @collectorviral
    @collectorviral 2 ปีที่แล้ว +115

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਚ ਰੱਖਣ ਜੀ 🙏

  • @virsedimehak7794
    @virsedimehak7794 2 ปีที่แล้ว +47

    ਬਹੁਤ ਘੈਂਟ ਆ ਵੀਰ ਤੇਰੀ ਸਖਸ਼ੀਅਤ
    ਰੱਬ ਤਰੱਕੀਆਂ ਬਖਸ਼ੇ
    ਤੇਰੇ ਨਾਲ ਆਂ ਛੋਟੇ ਵੀਰ ਪੂਰੀ ਸਪੋਰਟ ਆ ਸਾਡੇ ਵੱਲੋਂ
    ਬਹੁਤ ਸੋਹਣਾ ਲੱਗਿਆ ਤੁਹਾਡਾ ਸਾਰਾ ਪਰਿਵਾਰ ਵੇਖ ਕੇ। ਬਹੁਤ ਖੁਸ਼ੀ ਹੋਈ ਤੁਹਾਡੇ ਸਭ ਦੇ ਸਿਰਾਂ ਉੱਤੇ ਸੱਜੀਆਂ ਦਸਤਾਰਾਂ ਵੇਖ ਕੇ। ਇੰਟਰਵਿਊ ਲੈਣ ਵਾਲੇ
    ਮੈਡਮ ਜੀ, ਤਹਾਨੂੰ ਸਤਿ ਸ੍ਰੀ ਅਕਾਲ ਬਹੁਤ ਖੂਬਸੂਰਤ ਹੈ ਤੁਹਾਡਾ ਉਪਰਾਲਾ।

  • @harvindersinghrurki1046
    @harvindersinghrurki1046 2 ปีที่แล้ว +36

    ਬਹੁਤ ਵਧੀਆ ਵੀਰ ਸਾਰਿਆਂ ਨੇ ਦਸਤਾਰਾਂ ਸਜਾਈਆਂ, ਵਾਹਿਗੁਰੂ ਤੁਹਾਡੇ ਸਿਰ ਤਾਜ ਵੀ ਸਜਾਓ।ਮਿਹਨਤ ਨਾ ਛੱਡਿਓ ਵਾਹਿਗੁਰੂ ਕਾਮਯਾਬੀ ਬਖਸ਼ਿਸ਼ ਕਰੂ।

  • @RavinderSingh-od8bd
    @RavinderSingh-od8bd 2 ปีที่แล้ว +1

    ਬਾਹਰਲੇ ਦੇਸ਼ ਚ ਬੈਠੇ ਪੰਜਾਬੀਆਂ ਨੂੰ ਬੇਨਤੀ ਆ ਕਿ ਇਸ ਵੀਰ ਦੀ ਬਾਂਹ ਫੜਨ ਵਾਹਿਗੁਰੂ ਮੇਹਰ ਕਰਨ ਇਸ ਪਰਿਵਾਰ ਤੇ

  • @sarbjeetkaur1511
    @sarbjeetkaur1511 2 ปีที่แล้ว +3

    ਦਸਤਾਰਾਂ ਸਭ ਨੇ ਸਜਾਇਆ ਬਹੁਤ ਵਧੀਆ ਲਗਾ ਦੇਖ ਕੇ ਵਾਹਿਗੂਰੂ ਜੀ ਮਿਹਰਾ ਕਰਨ🙏🙏

  • @parampreetkaur217
    @parampreetkaur217 2 ปีที่แล้ว +27

    Kine respect nal gl krde ne sare.sare sardar ne .baba g mehar krn.jo v hai sab Sach bol rahe ne

  • @baljeetsingh9320
    @baljeetsingh9320 2 ปีที่แล้ว +22

    Good job madam. We all should support Mukhmantri 2. He deserves suppurt. Wahe guru kirpa kare bir te.

  • @zoracalifornia3828
    @zoracalifornia3828 2 ปีที่แล้ว +24

    Veero bheno eda family vall vekh k time pass krya kro 😔 always respect poor people luv u all family ❣

    • @Goraya_Tv
      @Goraya_Tv 2 ปีที่แล้ว

      Hnji ryt bro 🙏🏻

  • @jugrajsingh2198
    @jugrajsingh2198 2 ปีที่แล้ว +12

    ਬਹੁਤ ਸੋਹਣਾ ਸਰਦਾਰ ਪਰਿਵਾਰ ਹੈ ਵਾਹਿਗੁਰੂ ਮੇਹਰ ਕਰੇ

  • @bhindrangaming
    @bhindrangaming 2 ปีที่แล้ว +31

    ਵਾਈ ਜੀ ਲੋਕੀ ਕੁੱਝ ਵੀ ਕਹੀ ਜਾਣ ਸਾਰੇ ਮੁੰਡਿਆਂ ਦੇ ਪੱਗਾਂ ਬੰਨੀਆਂ ਹੋਈਆਂ ਨੇ ਕਰੋ ਸਪੋਰਟ ਮੁੰਡੇ ਨੂੰ ।

    • @buttasingh9177
      @buttasingh9177 2 ปีที่แล้ว +1

      ਬਿਲਕੁਲ ਸਹੀ ਗੱਲ ਆ ਵੀਰ

  • @gurteebsingh849
    @gurteebsingh849 2 ปีที่แล้ว +44

    ਬਹੁਤ ਸਾਫ ਦਿੱਲ ਦਾ ਮੁੰਡਾ ਇਹ ਵੀਰ ਵਾਹਿਗੁਰੂ ਤੱਕੀਆ ਬਖ਼ਸ਼ੇ

  • @GILLPB03
    @GILLPB03 2 ปีที่แล้ว +38

    ਵਾਹਿਗੁਰੂ ਜੀ ਤਰੱਕੀ ਬਖਸਣ ਵੀਰ ਨੂੰ ।ਘਰ ਪਰਿਵਾਰ ਤੇ ਮਿਹਰ ਬਣਾਈ ਰੱਖਣ ਪੱਤਰਕਾਰ ਨੂੰ ਵੀ ਵਾਹਿਗੁਰੂ ਜੀ ਤੰਦਰੁਸਤੀ ਬਖਸਣ ।ਬਹੁਤ ਵਧੀਆ ਇੰਟਰਵਿਊ ਕੀਤੀ ਆ।

  • @jobanpreet3319
    @jobanpreet3319 2 ปีที่แล้ว +7

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਤਹਾਨੂੰ ਬਾਪੂ ਜੀ ਸਾਰੇ ਪਰਿਵਾਰ ਨੂੰ🙏

  • @sherapunjab4162
    @sherapunjab4162 2 ปีที่แล้ว +28

    Full sport veer di by this humble person.

  • @gurirai4839
    @gurirai4839 2 ปีที่แล้ว +11

    ਖ਼ੁਸ਼ ਦਿਲ ਬੰਦਾ ❤️ ਵਾਹਿਗੁਰੂ ਤਰੱਕੀਆਂ ਕਰਨ

  • @nirmalsinghnirmalsingh2122
    @nirmalsinghnirmalsingh2122 2 ปีที่แล้ว +6

    ਰੱਬ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏

  • @user-po7gh7zz2j
    @user-po7gh7zz2j 2 ปีที่แล้ว +21

    ਵੀਰ ਜੀ ਤੁਹਾਡੀਆਂ ਆਸਾ ਮੁਰਾਦਾਂ ਪੂਰੀਆਂ ਕਰੇ ਰੱਬ🙏👍👍

  • @deepd9213
    @deepd9213 2 ปีที่แล้ว +20

    🙏Dhan Dhan Baba Deep Singh Ji Chardi kalah vich Rahe is Parivar nu 🙏👌👍💝

  • @dalvirsingh8033
    @dalvirsingh8033 2 ปีที่แล้ว

    ਆਪਣੇ ਘਰ ਕੋਈ ਵੀ ਰੋਟੀ ਮਾੜੀ ਨੀਂ ਖਾਂਦਾ ਤੇ ਨਾਂ ਹੀ ਖਵਾਉਂਦਾ...... ਮਜ਼ਾਕ ਉਡਾਉਣ ਨਾਲੋਂ ਮਦਦ ਕਰਨਾ ਜ਼ਿਆਦਾ ਵਧੀਆ ਗੱਲ ਆ.... ਪਰਮਾਤਮਾ ਐਵੇਂ ਹੀ ਸਾਰੇ ਪਰਿਵਾਰ ਦੇ ਚਿਹਰੇ ਤੇ ਹਾਸੇ ਰੱਖੇ ਤੇ ਤੰਦਰੁਸਤੀ ਬਖ਼ਸ਼ੇ

  • @nishansingh6883
    @nishansingh6883 2 ปีที่แล้ว +25

    Madam tusi interview bhut vadia tarike nall karde keep it up ❤️❤️❤️

  • @ludhianaaseelclub7817
    @ludhianaaseelclub7817 2 ปีที่แล้ว +12

    ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਪਰਿਵਾਰ ਤੇ

  • @kaurji6472
    @kaurji6472 2 ปีที่แล้ว +11

    Waheguru ji es pariwaar de ser te apna mehar bhareya hath rakhan🙏🏼🙏🏼🙏🏼📿📿

  • @satnamwaheguru5210
    @satnamwaheguru5210 2 ปีที่แล้ว +32

    ਬਹੁਤ ਵਧੀਆ ਵੀਰ , ਮਿਹਨਤ ਜ਼ਰੂਰ ਰੰਗ ਲਿਆਏਗੀ, ਪੱਤਰਕਾਰ ਭੈਣ ਦਾ ਵੀ ਧੰਨਵਾਦ ਇਸ ਇੰਟਰਵਿਊ ਲੲੀ

  • @punjab_singh3253
    @punjab_singh3253 2 ปีที่แล้ว

    ਰਾਜ ਵੀਰ ਜਾਵੀਦੇ ਨੂੰ ਇਸ ਪਰਵਾਰ ਦੀ ਹੈਲਪ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਮੇਹਰ ਕਰਨ 👍🙏🙏🙏

  • @simranjot5244
    @simranjot5244 2 ปีที่แล้ว +7

    Waheguru blessed his family ❤

  • @kamaljitsinghkamaljitsingh2262
    @kamaljitsinghkamaljitsingh2262 2 ปีที่แล้ว +3

    Babe nanak di kirpa nal pura priwar guru sahib di bakhshi hoyi dastaar sambhi hoyi aw .....ajj de daur vich eh bahut waddi gall aw waheguru hamesha pure priwar te mehar bhreya hath rakhan

  • @karamjitkaur365
    @karamjitkaur365 2 ปีที่แล้ว +10

    ਵਾਹਿਗੁਰੂ ਜੀ ਮੇਹਰ ਰੱਖੇਓ

  • @JagsirSingh-po3gq
    @JagsirSingh-po3gq 2 ปีที่แล้ว +1

    Sab to wdiya gall dekho ki poori fmly de jinne v gents ne sare hi pagg bande ne ....dastar sjaunde ne...🙏🙏❤️🙏❤️🙏❤️🙏❤️🙏❤️🙏❤️🙏❤️🙏❤️🙏😊😊😊😊😊😊👌👌👌👌👌🏆🏆🏆🏆🏆🏆🏆🏆 WAHEGURU ji chardi kla ch rakhan poori fmly nu...

  • @jugrajaulakh2570
    @jugrajaulakh2570 2 ปีที่แล้ว +11

    ਵਾਹਿਗੁਰੂ ਚੜਦੀ ਕਲਾ ਕਰੀ ਵੀਰ ਦੀ

  • @manpreetsingh-fx3jf
    @manpreetsingh-fx3jf 2 ปีที่แล้ว +3

    ਵਾਹਿਗੁਰੂ ਜੀ 22 ਨੂੰ ਚੜ੍ਹਦੀ ਕਲਾ ਵਿਚ ਰੱਖੇ

  • @SandeepSingh-fk3yi
    @SandeepSingh-fk3yi 2 ปีที่แล้ว +7

    Waheguru kirpa kare sardar ji mukhmantri 2 ji 🥰🙏🏻🙏🏻🙏🏻🙏🏻🙏🏻 love you bro ❤️❤️❤️

  • @jagjitsinghsingh119
    @jagjitsinghsingh119 2 ปีที่แล้ว +5

    ਵਾਹਿਗੁਰੂ ਚੜਦੀ ਕਲਾ ਰੱਖੇ ਪਰਿਵਾਰ ਨੂੰ

  • @GKC134
    @GKC134 2 ปีที่แล้ว +6

    ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੀ

  • @MohinderSingh-em1rc
    @MohinderSingh-em1rc 2 ปีที่แล้ว +5

    Love you brother parmatma tuhanu chardi klaa vich rakhn waheguru ji waheguru ji🙏

  • @Gursewak321
    @Gursewak321 2 ปีที่แล้ว +5

    ਰੰਗ ਸਭੈ ਨਾਰਾਇਣੈ ।‌।💕💕💕🙏🙏😘😘🥰🥰

  • @sidhumoosewala3794
    @sidhumoosewala3794 2 ปีที่แล้ว +8

    Mam tusi bahut vdyaa gll baat krde o.waheguru g Meher krn g

  • @sukhvirsingh453
    @sukhvirsingh453 2 ปีที่แล้ว +1

    ਵੀਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਮਿੱਠੀ ਅਵਾਜ਼ ਵੀਰ 👌👌👌❤❤❤❤

  • @vickygill4079
    @vickygill4079 2 ปีที่แล้ว +8

    Your too kind heart nd decent person mam...respect for you...And about this family they r really too faith nd true family 👪..Even they r too poor but they have good heart nd loyalty...Waheguru mehar kare..ehna de v Halaat dekh karn

  • @sandhu7129
    @sandhu7129 2 ปีที่แล้ว +7

    Waheguru ji kirpa kre aa family te ❤️❤️❤️

  • @harryhansraw1290
    @harryhansraw1290 2 ปีที่แล้ว +1

    Sabton vadiya gl lagi sare veera te dastara c..pariwar ne paga ni shdiya..boht dil khush hoya .. waheguru mehr kre

  • @AngrejSingh-tx4ut
    @AngrejSingh-tx4ut ปีที่แล้ว

    ਇਸ ਪਰਵਾਰ ਨੂੰ ਸਲੂਟ ਐ ਬਾਬੇ ਨਾਨਕ ਦੀ ਬਖਸ਼ਿਸ਼ ਦਸਤਾਰ ਨੂੰ ਬਹੁਤ ਪਿਆਰ ਕਰਦੇ ਨੇ ਦਸਤਾਰਾਂ ਕਿੰਨੀਆਂ ਸੋਹਣੀਆਂ ਸਜਾਈਆਂ ਨੇ

  • @pretykids4621
    @pretykids4621 2 ปีที่แล้ว +9

    ਜੀਓ ਸਾਰੀ ਟੀਮ 🙏🙏🙏🌺🙏🙏🙏🙏👌👌👌👌💥💥💥💥💥💥💥

  • @pindaale5578
    @pindaale5578 2 ปีที่แล้ว +7

    Parmatma har garib di baah Fadi 🙏🙏🙏 waheguru ji

  • @akashmakhan777
    @akashmakhan777 2 ปีที่แล้ว +19

    ਬਾਬਾ ਨਾਨਕ ਸੁੱਖ ਰੱਖੇ ❤️ ਬਾਬਾ ਦਿਨ ਬਦਲਣ ਨੂੰ ਵਕ਼ਤ ਨਹੀਂ ਲੋਂਦਾ 🤝

  • @jasbirkaur845
    @jasbirkaur845 2 ปีที่แล้ว +13

    Waheguru ji

  • @mylivegaming8159
    @mylivegaming8159 2 ปีที่แล้ว +2

    ਬਾਈ ਰੱਬ ਤੈਨੂੰ ਜਲਦੀ ਤੋਂ ਜਲਦੀ ਸ
    ਬਹੁਤ ਵੱਡਾ ਕਲਾਕਾਰ ਬਨਾਵੇ

  • @lakhalakha8785
    @lakhalakha8785 2 ปีที่แล้ว

    Vr Dil da bhutt saff aa Malik Tuhanu taraki dive 👌👌👌

  • @shantysingh9503
    @shantysingh9503 2 ปีที่แล้ว +3

    WAHEGURU JI MEHAR KAREYO VEER DE PRIVAR TE🙏🏻🙏🏻❤️❤️

  • @moviesprabh942
    @moviesprabh942 2 ปีที่แล้ว

    ਸਾਰੇ ਜਾਣੇ ਮਦਦ ਕਰੋ ਵੀਰ ਹੁਣਾ ਦੀ ਤੇ ਸਪੋਰਟ ਵੀ ਕਰੋ 🙏 ਬਹੁਤ ਵਧਿਆ ਲੱਗਾ interview ਤੇ ਪੱਤਰਕਾਰ ਨੇ ਵੀ ਬਹੁਤ ਵਧੀਆ ਤਰੀਕੇ ਨਾਲ interview ਲਿਆ

  • @lovejotsingh798
    @lovejotsingh798 2 ปีที่แล้ว +6

    Waheguru ji Mehar krn tuhde sare parivar te veere🙏🙏🙏🙏🙏

  • @harmandhun8685
    @harmandhun8685 2 ปีที่แล้ว +3

    Bohat jda vadia km kita didi ji 🙏 rab kirpa kre sab te ameer bande di ta har koi interview karda par tusi garib di bah fari aa dill to 🙏🙏🙏🙏🙏🙏🙏🙏🙏 tanks

  • @karandeepsingh2313
    @karandeepsingh2313 2 ปีที่แล้ว +5

    Made me quite happy!🥰

  • @tavindersinghchahal2309
    @tavindersinghchahal2309 2 ปีที่แล้ว +1

    ਰੱਬ ਕਰੂ ਕਿਰਪਾ ਗ਼ਰੀਬਾਂ ਤੇ।

  • @tavindersinghchahal2309
    @tavindersinghchahal2309 2 ปีที่แล้ว +1

    I love pater kar privar nu
    Bhut vadia dalij
    Nal gal bat kiti

  • @fatihworld2051
    @fatihworld2051 2 ปีที่แล้ว +1

    Rabb aape tarakkiya Bakshuga ❤️❤️❤️❤️❤️❤️❤️❤️🙏

  • @bhutobhana
    @bhutobhana 2 ปีที่แล้ว +3

    ਚੜ੍ਹਦੀਕਲਾ ਚ ਰੱਖੇ ਰੱਬ 🙏

  • @HarpalSingh-uv9ko
    @HarpalSingh-uv9ko 2 ปีที่แล้ว +7

    WAHEGURU JI WAHEGURU JI mehar karn es pariwar te.

  • @jashansharma691
    @jashansharma691 2 ปีที่แล้ว

    Bahut Pyari family aa .y Ji sare singh sajo. Waheguru Ji Mehar karn paribar te

  • @sandeepmaan94
    @sandeepmaan94 2 ปีที่แล้ว +1

    Patarkar madam da subhav te bolan da tarika bahut hi vadiya e gariba vaste Dil vich bahut pyar e

  • @gagangill3153
    @gagangill3153 2 ปีที่แล้ว +7

    Veer ji thusi singr Jo waheguru Mahar kara

  • @KashmirSingh-kp2bn
    @KashmirSingh-kp2bn 2 ปีที่แล้ว +2

    Good job veer ji waheguru ji Meher Rekhhee 👍👍👍 best of luck

  • @gurjeetmanes6958
    @gurjeetmanes6958 2 ปีที่แล้ว +1

    ਮੈਡਮ ਜੀ ਬਹੁਤ ਗਰੀਬ ਬੰਦਾ ਰੋਜ਼ੀ-ਰੋਟੀ ਵੀ ਫਰਿੱਜ tv ਗੈਸ ਚੁੱਲ੍ਹਾ led ਸਭ ਕੁਛ ਹੈ ਪਰ ਇਹ ਬਹੁਤ ਗਰੀਬ ਬੰਦਾ ਜੇ ਗਰੀਬੀ ਦੇਖੀ ਨੇ ਤੁਸੀਂ ਕੀ ਹੁੰਦੀ ਹੈ ਸਚ ਹੋਵਣ ਸਭ ਕੁਛ ਹੈ ਪਰ ਇਹ ਗ਼ਰੀਬ ਬਹੁਤ ਵਧੀਆ ਮੈਡਮ ਜੀ ਇਹ ਗਰੀਬ ਘਰ ਘਰ ਜੰਮਣ

  • @decorationprogramlive1897
    @decorationprogramlive1897 2 ปีที่แล้ว +14

    जो भाईलोग इस वीडियो को देख रहे हैं
    उन भाईयो को दिल से प्रणाम करता हूं

  • @JatinderSingh-qe8xy
    @JatinderSingh-qe8xy 2 ปีที่แล้ว +8

    Waheguru ji mehar kroo 🙏🙏🙏

  • @amanpreetkaur3444
    @amanpreetkaur3444 2 ปีที่แล้ว +5

    Waheguru ji ❤

  • @jaskirt_66
    @jaskirt_66 2 ปีที่แล้ว +2

    ਵਾਹਿਗੁਰੂ ਜੀ ਮੇਹਰ ਕਰਨੀ 🙏🙏

  • @gurdassingh3381
    @gurdassingh3381 2 ปีที่แล้ว +2

    Waheguru veer ji de parivaar te apna mehar parya hath rakhana 🙏🙏

  • @jasmeetsinghsehmi1757
    @jasmeetsinghsehmi1757 2 ปีที่แล้ว

    Bhaiji Respect aa twade waste te tade poore pariwar waste
    baba ji twanu tarakiyan te ohdu v jaada khushiyan bakshan

  • @bhupindersingh2351
    @bhupindersingh2351 2 ปีที่แล้ว

    Waheguru chardikala wich rake 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 mai waheguru kol ardaas karda ha 🙏

  • @SandeepSingh-td5tr
    @SandeepSingh-td5tr 2 ปีที่แล้ว

    Mukh mantri 1 nalo 2 da mind bahut sharp aa love you veer

  • @dawindermani7245
    @dawindermani7245 2 ปีที่แล้ว +2

    Satnaam shri waheguru ji🙏 👌👌👌

  • @GurpreetSingh-kv2vl
    @GurpreetSingh-kv2vl 2 ปีที่แล้ว

    ਗਰੀਬ ਹੋਣਾ ਗ਼ਲਤ ਨਹੀਂ ਪਰ ਗਰੀਬ ਵਿੱਚ ਜੀਨਾ ਗ਼ਲਤ ਹੈ ਹੋਰ ਮਿਹਨਤ ਕਰ ਕੇ ਤਰੱਕੀ ਕਰੋ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @kingzbooster1565
    @kingzbooster1565 2 ปีที่แล้ว +3

    WAHEGURU JI MEHAR KRAN THUDE TE 🙏🙏 DHAN DHAN BABA NANAK DEV JI 🙏🙏 WAHEGURU JI KA KHALSA SRI WAHEGURU JI KI FATEH JI 🙏🙏

  • @Jogasinghshaheed149
    @Jogasinghshaheed149 2 ปีที่แล้ว

    ਧੰਨਵਾਦ ਚੈਨਲ ਵਾਲਿਆਂ ਦਾ
    ਖਾਸ ਕਰਕੇ ਮੈਡਮ ਜੀ ਦਾ

  • @Arshdeepsingh-hb1bp
    @Arshdeepsingh-hb1bp 2 ปีที่แล้ว +2

    Waheguru ji kro kirpa veer te

  • @fs20ytgaming24
    @fs20ytgaming24 2 ปีที่แล้ว +2

    ਵਾਹਿਗੁਰੂ ਮੇਹਰ ਕਰੇ ਜੀ 🙏

  • @manikhan2634
    @manikhan2634 2 ปีที่แล้ว

    Dunia te jo v sanjeev saah lai ria,, oh prmatma di kla hai,, bhaaw rbb di bnai koi v cheej madi ni ho sakdi,, ashth bakkr missal aa jo k dhan dhan raja janak de guru c,, jina nu gurbani vich ek respectfully thaan ditti hoi hai,, so kise nu v ghatt na smjho har ekk da stkaar kro ji,,,, good video great,, ji

  • @GURJANTSINGH-sq1cz
    @GURJANTSINGH-sq1cz 2 ปีที่แล้ว +1

    ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਨੇ

  • @dharmindersingh5175
    @dharmindersingh5175 2 ปีที่แล้ว +2

    ਵਾਹਿਗੁਰੂ ਜੀ ਮਿਹਰ ਕਰਨ

  • @fatihworld2051
    @fatihworld2051 2 ปีที่แล้ว +2

    Waheguru g ❤️❤️❤️❤️❤️❤️❤️🙏

  • @cheemagagan3948
    @cheemagagan3948 2 ปีที่แล้ว +5

    waheguru g mehar kran 🙏🏼

  • @manindersingh4964
    @manindersingh4964 2 ปีที่แล้ว +4

    Waheguru ji mehar kro ji ❤️🙏🏻

  • @ManjeetSingh-kk3er
    @ManjeetSingh-kk3er 2 ปีที่แล้ว

    Best of luck brother 👍 waheguru ji Chardikala ch rakhe 🙏 To good Mam.

  • @sukhvirsingh453
    @sukhvirsingh453 2 ปีที่แล้ว

    ਵੀਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏❤🌹