ਕਹੇ ਬੋਲ ਪੁਗਾ ਗਿਆ ਬੱਬੂ ਮਾਨ । ਬੈਠਾ ਅੰਦੋਲਨ ਦੇ ਆਖਰੀ ਦਿਨ ਸਿੰਘੂ ਬਾਰਡਰ ਤੇ । ਰਾਜਨੀਤਕ ਝਾਜਰਾ ਪਾ ਕੇ ਘਰਾ ਚ ਸੁੱਤੇ

แชร์
ฝัง
  • เผยแพร่เมื่อ 16 ก.ย. 2024
  • #Babbumann #GurpreetKotli #Live #Interview #LatestInterviewwithBabbuMann #Gurpreetkotlilive #Mangibaggapind #Kabbadi
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9530688807#babbumann #gurpreetkotli #farmersprotest

ความคิดเห็น • 349

  • @jagjitsingh6950
    @jagjitsingh6950 2 ปีที่แล้ว +55

    ਇਸ ਨੂੰ ਕਹਿੰਦੇ ਨੇ ਸੱਚੇ ਦਿਲੋਂ ਹੈਲਪ ਕਰਨੀ ।ਮਾਨ ਬਾਈ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸਾਡੀਆਂ ਮਾਵਾਂ ਭੈਣਾਂ ਨੂੰ ਵੀ ਸਲਾਮ।

  • @varindersingh6181
    @varindersingh6181 2 ปีที่แล้ว +35

    ਸਲਾਮ ਆ ਇਹਨਾਂ ਮਾਵਾਂ ਨੂੰ ਇਹਨਾਂ ਦੀ
    ਬਦੌਲਤ ਅੱਜ ਕਿਸਾਨੀ ਅੰਦੋਲਨ ਅਸੀ ਜਿੱਤ ਗਏ

  • @SanjeevKumar-tg7ns
    @SanjeevKumar-tg7ns 2 ปีที่แล้ว +61

    ਵਾਹ ਓਹ ਬੇਈਮਾਨਾਂ ਏ ਤੂੰ ਕੀ ਕਰਮ ਕਮਾਏ,,,
    ਲੋਕ ਤਾਂ ਪੈਸਾ ਕਮਾਂਦੇ ਨੇ,,
    ਪਰ ਤੂੰ ਤਾਂ ਆਸ਼ਿਕ ਫੈਨ ਕਮਾਏ।।।।
    ( ਬਹੁਤ ਆਏ ਬਹੁਤੀਆ ਨੇ ਆਨਾ,,
    ਪਰ ਸੌਖਾ ਨਹੀਂ ਸੱਜਣਾ ਬੱਬੂ ਮਾਨ ਸਾਹਿਬ ਜਿਹਾ ਰੁਤਬਾ ਪਾਣਾ)
    ਪਰਮਾਤਮਾ ਸਬ ਦਿਆ ਲੰਬੀਆਂ ਉਮਰਾਂ ਕਰੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਬ ਨੂੰ।।।।
    ਕੱਟੜ ਫੈਨ ਮਾਨ ਸਾਹਿਬ ਜੀ ਦਾ।।।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾🌾🌾🌾🌾🌾🌾🌾💪💪💪💪💪💪💪💐💐💐

    • @HoneyLk-singr
      @HoneyLk-singr ปีที่แล้ว

      Jene kus karna hunda o ta kar hi jande umar de saab naal duna rutba 👆👎

    • @SanjeevKumar-tg7ns
      @SanjeevKumar-tg7ns ปีที่แล้ว

      @@HoneyLk-singr ਕੀ ਕਰ ਗਿਆ ,,,ਇੰਦਰਾ ਗਾਂਧੀ ਦਾ ਮੁੰਡਾ ਬਣ ਕੇ ਗਿਆ ,,,

  • @gunstatus5254
    @gunstatus5254 2 ปีที่แล้ว +73

    हरियाणा पंजाब भाईचारा जिंदाबाद किसान मजदूर एकता जिंदाबाद

    • @gunstatus5254
      @gunstatus5254 2 ปีที่แล้ว

      th-cam.com/users/shorts0wxmTQJWY8w?feature=

  • @happykumar5597
    @happykumar5597 2 ปีที่แล้ว +41

    ਮੈਂ ਦੇਖਿਆ 10mint ਦੀ ਇੰਟਰਵਿਓਂ ਆ ਬਾਈ ਕਿਵੇਂ ਇਕ ਪਰਵਾਰ ਵਾਂਗ ਬੈਠਾ ਇਨਾ ਚ ਲਵ ਯੂ ਮਾਨ ਸਾਬ 👑👑👑👑👑

  • @satpalgujjarpb3847
    @satpalgujjarpb3847 2 ปีที่แล้ว +46

    ❤️ ਬਹੁਤ ਹੀ ਵਧੀਆ ਗੱਲ ਬਾਤ ਕਰਨ ਰਹੇ ਹਨ ❤️🙏🏿🙏🏿

  • @Punjabi440
    @Punjabi440 2 ปีที่แล้ว +23

    ਬੱਬੂ ਮਾਨ ਬਾਈ ਜੀ ਨੂੰ ਆਪਣੇ ਪੰਜਾਬ ਦੇ ਬਹੁਤ ਸਾਰੇ ਲੋਕ ਪਿਆਰ ਕਰਦੇ ਆ ਜੀ

  • @sarabjotsinghshanedastaar
    @sarabjotsinghshanedastaar 2 ปีที่แล้ว +28

    ਬਹੁਤ ਵਧਾਈਆਂ ਜੀ ਸਾਰਿਆਂ ਨੂੰ।

  • @actionstv7141
    @actionstv7141 2 ปีที่แล้ว +40

    Love u ਉਸਤਾਦ ਜੀ 😘😘

  • @robbadeol84
    @robbadeol84 2 ปีที่แล้ว +58

    Gurpreet kotla 22 tusi b boht jogdaan paye a babbu maan ta he hi ghant banda eda betha 22 jida apne ghar betha hobe humble Aa always BM ♥💖❤💕✨💗

  • @mnn487
    @mnn487 2 ปีที่แล้ว +39

    Respect to all you brothers and our legend Mothers 💓

  • @kuljeetsinghbhattisingh2699
    @kuljeetsinghbhattisingh2699 2 ปีที่แล้ว +8

    ਕਿਸਾਨ ਮਜਦੂਰ ਏਕਤਾ ਜਿੰਦਾ ਬਾਦ ਬੱਬੂ ਮਾਨ ਦਾ ਕਿਸਾਨਾਂ ਅਤੇ ਕਿਸਾਨੀ ਨਾਲ ਪਿਆਰ ਏਕਤਾ ਜਿੰਦਾ ਬਾਦ।

  • @luckyKUMAR-iy7nm
    @luckyKUMAR-iy7nm 2 ปีที่แล้ว +17

    Duniya Kru nbedaa mittra kamm kmaayiaan da.....
    Love BABBU MAAN.

    • @gunstatus5254
      @gunstatus5254 2 ปีที่แล้ว

      th-cam.com/users/shorts0wxmTQJWY8w?feature=

  • @dhimansaab4870
    @dhimansaab4870 2 ปีที่แล้ว +37

    ਸਾਰੀ ਵੀਡਿਓ ਦੇਖੀ😍 ਦਿਲ ਖੁਸ਼😍

  • @SurjeetSingh-vd4ew
    @SurjeetSingh-vd4ew 2 ปีที่แล้ว +6

    ਮਾਤਾ ਭਾਗੋ ਤੇ ਮਾਤਾ ਗੁੱਜਰ ਕੌਰ ਜੀ ਦੀਆ ਵਾਰਸਾਂ ।

  • @kamaldhiman7132
    @kamaldhiman7132 2 ปีที่แล้ว +10

    Bnda ena ghaint aa jo gaunda ohi sch hunda te kde fukrpuna ni krda y .. 👌🏻👌🏻

  • @luckyKUMAR-iy7nm
    @luckyKUMAR-iy7nm 2 ปีที่แล้ว +16

    Love BABBU MAAN G....
    Kisaan Majdoor ekta zindabaad....

  • @kanavvashishtarshvashishtv2213
    @kanavvashishtarshvashishtv2213 2 ปีที่แล้ว +8

    Ajj guru de Sikh 👪 ajj jivit Kai hajar char sahbjade de yaad aa gyi

  • @preetraman6346
    @preetraman6346 2 ปีที่แล้ว +7

    babbu maan saab di simplicity he sab to waddi khasiyat hai...hat's of to him...💕💕💕💕babbu maan...wahey guru nanak mehar rakhe...

  • @jagdeepsingh5666
    @jagdeepsingh5666 2 ปีที่แล้ว +14

    ਵਧੀਆ ਇੰਟਰਵਿਊ

    • @gunstatus5254
      @gunstatus5254 2 ปีที่แล้ว

      th-cam.com/users/shorts0wxmTQJWY8w?feature=

  • @RanjitSingh-bb1bu
    @RanjitSingh-bb1bu 2 ปีที่แล้ว +1

    ਇਹ ਸਭ ਸਿੰਘੁ ਬਾਰਡਰ ਤੇ ਹੀ ਕਿਸਾਨ ਸਨ, ਪਿੰਡ ਆ ਕੇ ਸਭ ਕਾਂਗਰਸ, ਅਕਾਲੀ ,AAP ਵਾਲੇ ਹੀ ਬਣ ਜਾਂਦੇ । ਜੇ ਗੱਲ ਗ਼ਲਤ ਹੈ ਤਾਂ ਕਿਸਾਨ ਇਲੈਕਸ਼ਨ ਲੜ ਕੇ ਦੇਖ ਲੈਣ, 100 ਵੋਟਾਂ ਨਹੀਂ ਪੈਣਗੀਆਂ, ਇਹ ਗੱਲ ਰਾਜੇਵਾਲ ਸਾਹਿਬ ਨੂੰ ਵੀ ਪਤਾ ਆ । ਸੱਚ ਤੇ ਕੱਚ ਚੁੱਭੇਗਾ ਜਰੂਰ ।

  • @AMRIKSINGH-rt2dj
    @AMRIKSINGH-rt2dj 2 ปีที่แล้ว +7

    ਜੈ ਜਵਾਨ ਜੈ ਕਿਸਾਨ

  • @maansaabji4497
    @maansaabji4497 2 ปีที่แล้ว +17

    Ustad ji jinda bad love you

    • @gunstatus5254
      @gunstatus5254 2 ปีที่แล้ว

      th-cam.com/users/shorts0wxmTQJWY8w?feature=

  • @amritsidhu5457
    @amritsidhu5457 2 ปีที่แล้ว +5

    Aiven ni loki ustad kende betha sade aaaliya cha love u babe😘😘😘😘😘

  • @tayawow5594
    @tayawow5594 2 ปีที่แล้ว +11

    Love uuuuu aaaa meriyan mavan nu

  • @kabalsinghbhojiankabalsing2470
    @kabalsinghbhojiankabalsing2470 2 ปีที่แล้ว +14

    ਵਾਹਿਗੁਰੂ ਜੀ ਚੜ੍ਹਦੀ ਕੱਲਾ ਵਿੱਚ ਰੱਖੇ ❤️❤️❤️❤️❤️

  • @jobanaulakh5703
    @jobanaulakh5703 2 ปีที่แล้ว +3

    BABBU MAAN SAAB LOVE you Dilo PYAR bhut bhut sara

  • @sharpminder6388
    @sharpminder6388 2 ปีที่แล้ว +2

    ਬੱਬੂ ਮਾਨ ਦਾ ਮੈਂ ਕੱਟੜ ਹੇਟਰ ਸੀ ਬੜਾ ਪਰ ਅੱਜ ਦੇ ਦਿਨ ਮੈਂ ਬਾਈ ਨੂੰ ਹੱਦ ਤੋਂ ਵੱਧ ਪਿਆਰ ਕਰਦਾ ਹਾਂ, ਬਾਈ ਵਰਗੇ ਨੂੰ ਪ੍ਧਾਨ ਮੰਤਰੀ ਬਣਾ ਕੇ ਦੇਖੋ, ਪੰਜਾਬ ਪੁਰੀ ਦੁਨੀਆਂ ਵਿੱਚ ਇੱਕ ਨੰਬਰ ਤੇ ਹੋਜੂ ੫ ਸਾਲਾਂ ਵਿੱਚ ਮੈ ਲਿਖ ਕੇ ਦੇਣ ਨੂੰ ਤਿਆਰ ਹਾਂ

  • @shivshankar2514
    @shivshankar2514 2 ปีที่แล้ว +9

    I respected Babbu Maan Saab 🙏🙏🙏🙏

  • @JaswinderSingh-mk6fl
    @JaswinderSingh-mk6fl 2 ปีที่แล้ว +4

    Weheguru ji

  • @baljithsingh7676
    @baljithsingh7676 2 ปีที่แล้ว +13

    ਵਾਹਿਗੁਰੂ ਮਹੇਰ ਕਰੇ ਮਾਨ ਸਾਬ ਤੇ

  • @devball9179
    @devball9179 2 ปีที่แล้ว +2

    ਬਹੁਤ ਵਧੀਆ ਗੱਲ ਵਾਤ

  • @AmandeepSingh-xh1xx
    @AmandeepSingh-xh1xx 2 ปีที่แล้ว +5

    Wahe guru g kirpa karn

  • @balwinderbrar3739
    @balwinderbrar3739 2 ปีที่แล้ว +13

    ਮਾਨ ਸਾਬ ਨੇ ਪਹਿਲਾਂ ਦੱਸਤਾ ਸੀ 🎉🎉🎉❤️❤️

  • @dhillonayurvedicpharmacy7475
    @dhillonayurvedicpharmacy7475 2 ปีที่แล้ว +4

    Jo kiha ohi kita g eh aa legand ustad Babbu Mann g only g

  • @ARSHDEEPSINGH-ec1nq
    @ARSHDEEPSINGH-ec1nq 2 ปีที่แล้ว +9

    ❤❤ਬੱਬੂ ਬਾਈ❤❤

  • @ErRawinderChhina
    @ErRawinderChhina 2 ปีที่แล้ว +11

    Rngla punjab hshda vshda rhe punjab❤❤❤❤❤❤❤❤❤❤❤

  • @amarjitkaur3956
    @amarjitkaur3956 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harwindersingh-wg6ge
    @harwindersingh-wg6ge 2 ปีที่แล้ว +6

    Waheguru lambi aumar bakse veer babbu maan nu

  • @napindersingh4364
    @napindersingh4364 2 ปีที่แล้ว +10

    Mann ta mann aa sireaaaaa 💞💞💞

  • @gurjotaulakh5958
    @gurjotaulakh5958 2 ปีที่แล้ว +11

    Love you ustad g

    • @gunstatus5254
      @gunstatus5254 2 ปีที่แล้ว

      th-cam.com/users/shorts0wxmTQJWY8w?feature=

  • @shindachahal1829
    @shindachahal1829 2 ปีที่แล้ว +4

    Love u maan saab

  • @SUNNYSINGH-wy2my
    @SUNNYSINGH-wy2my 2 ปีที่แล้ว +1

    ਜਾਗੋ ਵੀਰੋ ਜਾਗੋ ਪੰਜਾਬ ਅਪਨੇ ਹਥ ਵਿਚ ਪੰਜਾਬ ਬਨੋਨਾ ਜਾ ਗਬੋਨਾ ਬਿਕਨਾ ਨਿ ਦਾਰੂ ਯਾ ਲਾਲਚ ਵਿੱਚ ਪਕੇ ਵੋਟ ਨਿ ਪੋਨੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @mahipreet8524
    @mahipreet8524 2 ปีที่แล้ว +12

    Maan Saab❤️

    • @gunstatus5254
      @gunstatus5254 2 ปีที่แล้ว

      th-cam.com/users/shorts0wxmTQJWY8w?feature=

  • @ShahidKhan-xu4hq
    @ShahidKhan-xu4hq 2 ปีที่แล้ว +2

    Love u ustan ji god bless u

  • @as47punjab96
    @as47punjab96 2 ปีที่แล้ว +2

    ਅੱਧੀ ਜਿੱਤ ਅਜ਼ੇ ਪੰਜਾਬ ਬਾਕੀ ਐ 🙏🏻

  • @krishnatravels9560
    @krishnatravels9560 2 ปีที่แล้ว +3

    Right Babbu maan

  • @kuchansingh5127
    @kuchansingh5127 2 ปีที่แล้ว +5

    Waheguru ji

  • @Dhilloncalifornia
    @Dhilloncalifornia 2 ปีที่แล้ว +4

    Love you ustad ji 🙏 ❤️ ❤️ ❤️ ❤️

  • @ਗਰਚਾ22
    @ਗਰਚਾ22 2 ปีที่แล้ว +5

    Right

    • @gunstatus5254
      @gunstatus5254 2 ปีที่แล้ว

      th-cam.com/users/shorts0wxmTQJWY8w?feature

  • @jassajatt4594
    @jassajatt4594 2 ปีที่แล้ว +6

    Maan saab the Great😍😍

  • @makhankalas660
    @makhankalas660 2 ปีที่แล้ว +4

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @babbumodhgill8703
    @babbumodhgill8703 2 ปีที่แล้ว +4

    Love you baai

  • @Sonu-eb8qf
    @Sonu-eb8qf 2 ปีที่แล้ว +3

    ਬੀਬੀਆਂ ਦੀਆ ਗੱਲਾਂ ਬਹੁਤ ਵਧੀਆ

  • @sidhu3869
    @sidhu3869 2 ปีที่แล้ว +6

    Ustad de dil di gal

    • @gunstatus5254
      @gunstatus5254 2 ปีที่แล้ว

      th-cam.com/users/shorts0wxmTQJWY8w?feature=

  • @nskahlon415
    @nskahlon415 2 ปีที่แล้ว +3

    maan saab att ..kisan. mazdoor ekta zindawaad ni rees saade punjab di

  • @harmanludhiana9113
    @harmanludhiana9113 2 ปีที่แล้ว +36

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ❤❤
    th-cam.com/video/ppQINo9Cvhk/w-d-xo.html

  • @Sunny-tb3ev
    @Sunny-tb3ev 2 ปีที่แล้ว +3

    Love u Maan Saab jiii

  • @jasbirkaur845
    @jasbirkaur845 2 ปีที่แล้ว +4

    Babbu ❤

  • @rajveersohal2124
    @rajveersohal2124 2 ปีที่แล้ว +1

    8:15 ਤੇ ਮੇਰੇ ਨਿੱਕੇ ਵੀਰ Mangi King ਦਾ ਨਾਮ ਲਿਆ! Mangi bagga Pind ਹੁਰਾਂ ਦਾ ਵੀ ਬਹੁਤ ਯੋਗਦਾਨ ਹੈ! Rajveer Sohal, from UK 🇬🇧

  • @ManmeetSandhu-Music
    @ManmeetSandhu-Music 2 ปีที่แล้ว +5

    Love you Maan Saab ❤😍

  • @rajsingh9801
    @rajsingh9801 2 ปีที่แล้ว +8

    He’s very humble person

  • @harpreetsingh2480
    @harpreetsingh2480 2 ปีที่แล้ว +5

    Mann sahib tuhada koi torh ni waheguru ji mehar karan tuhade warge singer te Kisan hone chahide a jis Kisan morcha ch Jaan pa diti baki love you bai . Ki duniya Teri reesh kar lo . Jo kaha kar ke dekheya bai ne . Bai mere kol koi words jis naal Teri respect kara Kyon Ki words vi chotte rah jande a Teri respect agge . Love you and thank you

  • @romanafarming3293
    @romanafarming3293 2 ปีที่แล้ว +1

    Salute aa tuhanu maan sab . Es bande de res koi nai kr skda

  • @rajveersohal2124
    @rajveersohal2124 2 ปีที่แล้ว +1

    ਮੈਂ ਫੈਨ ਤਾਂ Kabaddi ਦੇ players ਦਾ ਹਾਂ ਜਿਵੇਂ ਹਰਜੀਤ ਬਰਾੜ, ਵੈਲੀ, ਗੁਰਦਾਸਪੁਰੀਏ, ਮਾਨੀ, ਤੀਰਥ, ਖਾਨੋਵਾਲੀਆ, ਨਾਣੂੰ, ਕਿੰਦਾ ਬਿਹਾਰੀਪੁਰੀਏ, ਜੱਸਾ ਭੰਡਾਲ, ਦੁੱਲੇ, ਮੰਗੀ ਬੱਗਾ ਪਿੰਡ Kabaddi da King ਤੇ ਹੋਰ ਵੀ ਬਹੁਤ ਖਿਡਾਰੀ! ਪਰ ਬੱਬੂ ਮਾਨਾ ਤੂੰ ਵੀ ਸਿਰਾ ਈ ਕਰਤਾ Love ❤ u, God bless🙏🙏 you all, Rajveer Sohal, from UK 🇬🇧,

    • @lovepreetbandesha3622
      @lovepreetbandesha3622 2 ปีที่แล้ว

      Rana vanj. Fiddu.. jeeta mord.... Kaka.,. Bittu duggal ehna da v fan aw bro mai v... Te babbu maan de nam da ta tatto aa mere hth te ❤️❤️kisaan majdor ekta zindabaad ❤️

  • @vellysarpanch9129
    @vellysarpanch9129 2 ปีที่แล้ว +1

    ਗੁਰਪ੍ਰੀਤ ਕੋਟਲੀ ਬੀਰੇ ਨੂੰ ਸਪੋਰਟ ਕਰੋ ਸਾਰੇ ਬੀਰੇ

  • @gurpreetsingh-zg3km
    @gurpreetsingh-zg3km 2 ปีที่แล้ว +3

    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @HarshKumar-hj5gx
    @HarshKumar-hj5gx ปีที่แล้ว

    Love you ustaad Babbu Maan
    Kissan Majdoor Ekta zindabad

  • @jassisaran396
    @jassisaran396 2 ปีที่แล้ว

    Babbu maan veerji thanks

  • @Punjabiimunde
    @Punjabiimunde 2 ปีที่แล้ว +4

    Wah oh manna kihna mann milda tenu jithe v janda

  • @amanjotkaur505
    @amanjotkaur505 2 ปีที่แล้ว +2

    😍Maan saab😍

  • @arshdhillon1211
    @arshdhillon1211 2 ปีที่แล้ว +2

    BabbuMaan 🔥🔥

  • @jazzsidhu7012
    @jazzsidhu7012 2 ปีที่แล้ว +3

    BABBU MAAN ZINDABAD

  • @harnimratkaur4377
    @harnimratkaur4377 2 ปีที่แล้ว +2

    maan 22 👌🦅🤠👑👆

  • @pkpk-tt7rp
    @pkpk-tt7rp 2 ปีที่แล้ว +2

    kisaan majdoor ekta jindabad
    salut bajurga te bibiya behna nu
    je maan na hunda ta kisaan nai c hona sare eda he ekta te pyaar bnayi rkhyo

  • @RobinSingh-lb8ug
    @RobinSingh-lb8ug 2 ปีที่แล้ว +2

    Maan saab really very good man. ....love you Maan saab

  • @SukhpreetKaur-fy7oy
    @SukhpreetKaur-fy7oy 2 ปีที่แล้ว +1

    Bahut vadia ji 🙏🙏🙏🙏

  • @satinderkaur6950
    @satinderkaur6950 2 ปีที่แล้ว

    Bahut vadia galbaat sab di👍🙏❤️

  • @pindawale7623
    @pindawale7623 2 ปีที่แล้ว +1

    Punjab da maan babbu maan 💓

  • @mandeepsingh-xz3be
    @mandeepsingh-xz3be 2 ปีที่แล้ว +3

    Only respect for uh kothli bai 🙏🙏

  • @jaggugoraya8928
    @jaggugoraya8928 2 ปีที่แล้ว

    balle oye jatta babbu maan 👌🏻👌🏻🌾🌾

  • @Harmeet169
    @Harmeet169 2 ปีที่แล้ว +4

    Kisaan majdoor ekta zindabaad 💝🌾

  • @bikarsraa8591
    @bikarsraa8591 2 ปีที่แล้ว

    ਇਹ ਵਕ਼ਤ ਮੁੜ ਨਹੀਂ ਆਉਣਾ ਕਿਸਾਨੀ ਅੰਦੋਲਨ ਦੀਆਂ ਯਾਦਾਂ ਸਮੇਟ ਕਰ ਰੱਖ ਲਓ।

  • @kantalajattmaanbabbu984
    @kantalajattmaanbabbu984 2 ปีที่แล้ว +2

    Jaan y babbumaan

  • @rajwindersingh2113
    @rajwindersingh2113 2 ปีที่แล้ว +3

    Babbu Maan zindabaad

  • @arshgill3294
    @arshgill3294 2 ปีที่แล้ว +1

    We Love Babbu Maan

  • @user-nn4pq3oc3f
    @user-nn4pq3oc3f 2 ปีที่แล้ว +4

    BABBU MAAN NEXT CM OF PUNJAB ☹️☹️☹️☹️👍👍👍❤🙏

  • @gurbhejgillgill5479
    @gurbhejgillgill5479 2 ปีที่แล้ว +2

    Love Maan Saab

  • @jassasingh2405
    @jassasingh2405 2 ปีที่แล้ว +1

    Babbu Maan Saab ji

  • @harjeetkaur9147
    @harjeetkaur9147 2 ปีที่แล้ว

    Hanji Babu Maan ji ne bhut saath Dita hai

  • @abhinain6668
    @abhinain6668 2 ปีที่แล้ว +4

    Love u maana

    • @gunstatus5254
      @gunstatus5254 2 ปีที่แล้ว

      th-cam.com/users/shorts0wxmTQJWY8w?feature=

  • @lavi9136
    @lavi9136 2 ปีที่แล้ว +1

    ਬਿਲਕੁਲ ਸਹੀ ਕੈਂਹ ਰਹੀਆਂ ਨੇ ਮੇਰੀਆਂ ਮਾਵਾਂ ਨੇ

  • @sanjeevbeimaan2576
    @sanjeevbeimaan2576 2 ปีที่แล้ว

    Kisaan Majdoor Ekta Zindabad
    Babbu Maan Bai Love Nd Respect Always

  • @kanttisandhu3029
    @kanttisandhu3029 2 ปีที่แล้ว +2

    Love you mann sabh

  • @varunguptagarggupta3318
    @varunguptagarggupta3318 2 ปีที่แล้ว +3

    Bai sahi kahe rahi aa bebe saddi

  • @sukhmanchahal2130
    @sukhmanchahal2130 2 ปีที่แล้ว

    Dil kush ho gya video dekh k

  • @vcrbczx6454
    @vcrbczx6454 2 ปีที่แล้ว +9

    ਜਿਉਦਾ ਰਹਿ ਉ ਮਾਨਾ

  • @bhalpreet6752
    @bhalpreet6752 2 ปีที่แล้ว +2

    Kisan majdor ekta jindabad ustaad Babbu maan ji

    • @gunstatus5254
      @gunstatus5254 2 ปีที่แล้ว

      th-cam.com/users/shorts0wxmTQJWY8w?feature=

  • @jatinderdhaliwal4653
    @jatinderdhaliwal4653 2 ปีที่แล้ว

    Very nice time, we missed it

  • @vishalsalgotra534
    @vishalsalgotra534 2 ปีที่แล้ว

    Babbu maan kaint veere ❤️