ਧਮਕ ਬੇਸ ਵਾਲਾ ਮੁੱਖ ਮੰਤਰੀ | ਗਾਇਕ ਤੋਂ ਕਬਾੜੀਆ ਬਣਿਆ | Mukh Mantri Interview

แชร์
ฝัง
  • เผยแพร่เมื่อ 16 ก.ย. 2024
  • ਧਮਕ ਬੇਸ ਵਾਲਾ ਮੁੱਖ ਮੰਤਰੀ | ਗਾਇਕ ਤੋਂ ਕਬਾੜੀਆ ਬਣਿਆ | Mukh Mantri Interview
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our TH-cam Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp....
    ** Subscribe and Press Bell Icon also to get Notification on Your Phone **

ความคิดเห็น • 118

  • @gurpreetdhandli8389
    @gurpreetdhandli8389 2 ปีที่แล้ว +16

    ਨਸ਼ਾ ਚੜ ਗਿਆ ਸੀ ਇਸ ਨੂੰ ਸ਼ਹੋਰਤ ਦਾ ,ਇਨਸਾਨ ਨੂੰ ਆਪਣਾ ਪਿਛੋਕੜ ਹਮੇਸ਼ਾ ਯਾਦ ਰੱਖਣਾ ਚਾਹੀਦਾ
    ਬਾਬਾ ਨਾਨਕ, ਸਮੰਤ ਵਖਸੈ ਇਸ ਮੁੱਖ ਮੰਤਰੀ ਨੂੰ

    • @gurjantsingh-vi2de
      @gurjantsingh-vi2de 2 ปีที่แล้ว

      Veer Ji oh bacha aa ajje...ithe vadde vadde dol jande ne paisa dekh ke...

  • @ਗੁਰਦਿਆਲਸਿੰਘਸੁਰਸਿੰਘ

    ਵਹਿਗੁਰੂ ਇਸ ਗਰੀਬ ਨੂੰ ਸੁਮੱਤ ਬਖਸ਼ੇ

    • @Brownmunda5911
      @Brownmunda5911 ปีที่แล้ว

      Pakka ghar aa khan nu roti aa kujj ni hoeya usnu aive gall da houva bnake agle nu bevja deppres na kro mukh mantri kol path krn da bohat vadiya talent hai eh banda pass hai waheguru kirpa kare 👍👌

  • @gteji
    @gteji ปีที่แล้ว +4

    ਦਿਲ ਦਾ ਸਾਫ਼ ਬੰਦਾ ਮੁਖ ਮੰਤਰੀ 😢

  • @suraj.patranwala
    @suraj.patranwala 4 หลายเดือนก่อน

    ਦੁੱਖ ਤਾਂ ਸੱਚੀ ਬਹੁਤ ਹੋਈਆ ਤੇਰੀ ਮੇਹਨਤ ਗਲ੍ਹੀਆਂ ਚ ਰੁਲਦੀ ਦੇਖ ਕੇ ਕੋਈ ਨਾ ਬਾਈ ਕੇਰਾਂ ਆਪਣਾ ਦੋਰ ਆਉਣ ਦੇ ਤੇਨੂੰ ਜਰੂਰ ਸਪ੍ਰੋਟ ਕਰੂੰ ਅੱਗੇ ਤੇਰੀ ਕਿਸਮਤ

  • @manjotsingh6577
    @manjotsingh6577 ปีที่แล้ว +1

    Waheguru ji 👏👏👏👏👏👏

  • @kuldeep5027
    @kuldeep5027 ปีที่แล้ว +6

    ਗੁਰਪ੍ਰੀਤ ਘੁੱਗੀ ਵਰਗੀ ਅਵਾਜ਼ ਆ ਕਮੇਡੀ ਕਰ ਲਾ ਬਹੁਤ ਵਧੀਆ ਰਹੇਗਾ ਪੁੱਤ 👌👍

  • @girwarsingh6596
    @girwarsingh6596 ปีที่แล้ว +1

    Sir are you a very good journalist 🙏

  • @Sardars001
    @Sardars001 ปีที่แล้ว +5

    ਫੇਰ ਕੀ ਐ ਯਾਰ.....!! ਹੁਣ ਵੀ ਉਹ ਆਵਦੀ ਮਿਹਨਤ ਕਰਕੇ ਹੀ ਰੋਟੀ ਖਾ ਰਿਹਾ ਏ । ਉਹ ਕਿਹੜਾ ਕਿਸੇ ਤੋਂ ਮੰਗਕੇ ਖਾਂਦਾ ਏ । ਜਿੰਦਗੀ ਵਿੱਚ ਚੰਗੇ ਮਾੜੇ ਦਿਨ ਆਉਂਦੇ ਹੀ ਰਹਿੰਦੇ ਐ ।।

  • @unitedstateofamerica1970
    @unitedstateofamerica1970 2 ปีที่แล้ว +5

    ਮੰਤਰੀ 22 ਕਾਮੇਡੀ ਵਿਚ ਸਿਰਾ ਕਰਾ ਸਕਦਾ ਤੈਨੂੰ ਫਿਲਮ ਵਿਚ ਕੰਮ ਮਿਲ ਸਕਦਾ ਮੈਨੂੰ ਤੇਰੀ ਕਾਮੇਡੀ ਬਹੁਤ ਵਧਿਆ ਲੱਗਦੀ ❤️

  • @GurpreetSingh-jg3pg
    @GurpreetSingh-jg3pg 2 ปีที่แล้ว +8

    ਵੀਰ ਜੀ ਗਰੀਬ ਤਾਂ ਹੋਰ ਵੀ ਬਹੁਤ ਹਨ
    ਐਸੇ ਐਸੇ ਗਰੀਬ ਹਨ ਜਿਨ੍ਹਾਂ ਨੂੰ ਭੁੱਖਿਆਂ ਸੌਣਾ ਪੈਂਦਾ ਹੈ ਉਨ੍ਹਾਂ ਦੇ ਇੰਟਰਵਿਊ ਕਿਉਂ ਨਹੀਂ

    • @happy-mi6dx
      @happy-mi6dx ปีที่แล้ว

      ਉਹ ਭਰਾ ਇਹ ਕੱਲੀ ਗਰੀਬੀ ਦੀ ਗੱਲ ਨੀਂ ਆ ,, ਏਦੇ ਤੋ ਲੋਕਾਂ ਨੂੰ ਕੁਸ਼ ਅਕਲ ਅਉਗੀ ਕੇ ਕਿਸੇ ਪਿੱਛੇ ਲੱਗ ਕੇ ਕੋਈ ਕੰਮ ਨਾ ਕਰੋ ,,ਪਹਿਲਾ ਦੇਖੋ ਓਹ ਤੁਹਾਡੇ ਲਈ ਸਈ ਆ ਕੇ ਗਲਤ ਆ

  • @sachiyagallan7889
    @sachiyagallan7889 2 ปีที่แล้ว +15

    ਵੀਰ ਜੀ ਪਹਿਲੀ ਗਲਤੀ ਤਾਂ ਤੁਹਾਡੀ ਆ ਕਿਸੇ ਪਿੱਛੇ ਕਿਸੇ ਨੂੰ ਮਾੜਾ ਨਹੀਂ ਬੋਲੀਦਾ ਬਾਕੀ ਜੈ ਕੋਈ telent ਹੋਵੇ ਤਾਂ ਤੁਹਾਨੂੰ ਕਿਸੇ ਦੇ ਨਾਲ ਨਹੀ ਤੁਸੀ ਆਪ ਹੋਣਾ ਹਿ star ਹੋਣਾ ਸੀ ਪਰ ਕੋਈ ਗੱਲ ਨਹੀਂ ਵੀਰੇ ਟੈਂਸ਼ਨ ਨਾ ਲਿਉ ਲੋਕਾਂ ਦੀ ਲੋਕ ਬੱਸ ਮਾੜਾ ਬੋਲਦੇ ਆ ਕੋਈ ਗੱਲ ਨਹੀਂ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ

    • @happy-mi6dx
      @happy-mi6dx ปีที่แล้ว

      ਉਹ ਇਹ ਨਿਆਣਾ ਸੀ ਸਮਜ਼ ਨੀਂ ਸੀ ,,ਓਹਨਾ ਨੇ ਫੈਦਾ ਚੱਕਿਆ ਤੇ ਵਰਤ ਲਿਆ ਏਨੂੰ,, ਤੁਸੀ ਹੁਣ ਵੀ ਏਨੂੰ ਕਹਿ ਦਵੋ ਨਈ ਨਈ ਓਏ ਓਹਨਾ ਨੇ ਤੇਰਾ ਬੁਹ ਸਾਥ ਦਿੱਤਾ ਤੂੰ ਓਨਾ ਨੂੰ ਮਾੜਾ ਨਾ ਕਹਿ ਕੋਈ ਗੱਲ ਨੀਂ ਇਦਈ ਹੁੰਦਾ ਆ ,, ਦੇਖਿਉ ਏਨੇ ਇਦਈ ਕਹਿਣ ਲੱਗ ਜਾਣਾ ਕਿਓਕੀ ਏਨੂੰ ਸਮਜ ਨੀ ਆ ਇੰਨੀ ਜਿੱਦਾ ਕੋਈ ਕੇਂਦਾ ਇਹ ਪਿੱਛੇ ਲੱਗ ਜਾਂਦਾ

  • @jaskaransingh7376
    @jaskaransingh7376 ปีที่แล้ว +1

    ਹੋਜੂ ਠੀਕ ਮਹੋਲ ਮੇਹਨਤਾਂ ਦਾ ਕੋਈ ਡਰ ਨਹੀ

  • @prabsingh3380
    @prabsingh3380 ปีที่แล้ว +1

    Waheguru ji taraki bakhshan vir nu

  • @sarkarji6595
    @sarkarji6595 2 ปีที่แล้ว +3

    God bless you all

  • @RajpalSingh-jz3dj
    @RajpalSingh-jz3dj 2 ปีที่แล้ว +2

    Waheguru waheguru waheguru waheguru waheguru waheguru ji

  • @MandeepsinghkMandeep
    @MandeepsinghkMandeep 2 ปีที่แล้ว +2

    Wahehuru mehar kare

  • @arman__90-e1q
    @arman__90-e1q 2 ปีที่แล้ว +8

    ਪੁੱਤ ਉਸ ਟਾਈਮ ਤਾ ਲੋਕਾਂ ਨੂੰ ਟਿੱਚਰ ਬਹੁਤ ਕਰਦਾ ਸੀ

    • @gurpreetdhandli8389
      @gurpreetdhandli8389 2 ปีที่แล้ว +1

      ਅੰਨਾ ਹੋਈ ਫਿਰਦਾ ਸੀ, ਉਸ ਟਾਈਮ, ਇਹ ਹੰਕਾਰ ਵਿੱਚ,, ਦੌਲਤ ਦਾ ਨਸ਼ਾ ਚੜ ਗਿਆ ਸੀ

    • @idoanything2402
      @idoanything2402 2 ปีที่แล้ว

      Bai j nagtivity dekhage ta ohi dikhu .ohdia Gllan to pata chala k vichara sida Banda hai . mashoor ho k kabarh da kamm karna .soch k dekho koi shoti gall nai .

  • @Harpalsingh_ramzi
    @Harpalsingh_ramzi 2 ปีที่แล้ว +5

    ਮੰਤਰੀ ਸਾਬ ਤੁਹਾਡੇ ਨਾਲ ਅਸੀਂ

  • @sonysingh3833
    @sonysingh3833 ปีที่แล้ว

    Waheguru Ji

  • @idhub6263
    @idhub6263 2 ปีที่แล้ว +5

    ਕੋਈ ਵਧੀਆ ਕੰਮ ਸਿੱਖ ਲਾ ਵੀਰ।ਤੂੰ ਵਰਤਣਾ ਸੀ ਵਰਤ ਲਿਆ।ਉਸ ਸਮੇ ਤੂੰ ਹੋਰਾ ਸਿੰਗਰਾ ਨੂੰ ਮਾੜਾ ਬੋਲਦਾ ਸੀ।ਵਾਹਿਗੁਰੂ ਤੈਨੂੰ ਅਕਲ ਤਰੱਕੀ ਦੇਵੇ🙏

  • @Roshan_machhiwara12
    @Roshan_machhiwara12 2 ปีที่แล้ว +3

    Waheguru ji Mehar Karo mantri te

  • @DaljeetSingh-lk7mz
    @DaljeetSingh-lk7mz 2 ปีที่แล้ว +2

    good interview

  • @gurdeepbawa4625
    @gurdeepbawa4625 2 ปีที่แล้ว +5

    ਉਹ, ਛੋਟੇ, ਵੀਰ, ਗ੍ਰੰਥੀ, ਬਣਕੇ,ਕੀ, ਲੈਣਾ, ਬੁਰਾ, ਹਾਲ, ਹੈ,ਪੱਚੀ, ਸਾਲ,ਹੋਗੇ, ਬਣਿਆ, ਨੂੰ,ਆਪਣਾ, ਘਰ, ਵੀ, ਨਹੀਂ,ਬਣਾ, ਸਕੇ,, ਬਹੁਤ, ਭੈੜੇ, ਹਲਾਤਾਂ, ਵਿੱਚ,ਗੁਜ਼ਰ, ਰਹੇ, ਆ, ਕੋਈ,ਹੱਥ,ਦਾ, ਕੰਮ, ਸਿੱਖ,ਲੈ,ਕੀ, ਲੈਣਾ,, ਵਧੀਆ, ਰਹੇ ਗਾ

  • @simrangill3717
    @simrangill3717 ปีที่แล้ว

    Ur really talented.. Mukh mantri sahab..... 🙏🙏

  • @jogi912
    @jogi912 2 ปีที่แล้ว +2

    Mukh mantri bda himmat wala Banda jeda rehh ver himmat mili tenu dekh ke ki phir bhi positive

  • @amritpalgrewal7136
    @amritpalgrewal7136 ปีที่แล้ว

    Nice Banda waheguru mehar karu veer

  • @tajrai4123
    @tajrai4123 5 หลายเดือนก่อน

    Mukh,mantri,di,changi,dhmk,bais,vajai,Sony,mann,ne,

  • @FFpro379
    @FFpro379 2 ปีที่แล้ว

    God bless you mukhmantry real man parmatma kirpa kran tweda ta

  • @desasingh7038
    @desasingh7038 ปีที่แล้ว +1

    ਭਾਡਾਂ ਛੋਟਾ ਸੀ ਉਬਾਲਾ ਮਾਰ ਗਿਆ
    ਇਸ ਕਰਕੇ ਇਹ ਟਾਈਮ ਆਇਆ
    ਬਾਕੀ ਸੋਨੀ ਮਾਨ ਨੇ ਧੋਖਾ ਕੀਤਾ ਹੈ

  • @BaljitSingh-wk1ns
    @BaljitSingh-wk1ns 2 ปีที่แล้ว +2

    ਪਹਿਲਾਂ ਗੁਰੂ ਜੀ ਦੇ ਬਖਸ਼ੇ ਹੋਏ ਕਕਾਰ ਲਾਹੇ ਸੀ, ਹੁਣ ਗ੍ਰੰਥੀ ਬਣਨ ਨੂੰ ਫਿਰਦਾ।

  • @Gurbanigems1313
    @Gurbanigems1313 2 ปีที่แล้ว +11

    Waheguru ji ka Khalsa Waheguru ji ki Fateh
    ਜਦੋਂ ਪੈਸਾ ਆਇਆ ਤਾਂ ਗੰਦੇ ਗਾਣੇ ਗਾਉਣ ਲੱਗ ਪਿਆ ਪਰ ਹੁਣ ਗ੍ਰੰਥੀ ਸਿੰਘ ਬਣਨਾ |

    • @kawalshergill5760
      @kawalshergill5760 2 ปีที่แล้ว

      Ki gande gaye tusi benchodo bakwas karn lag jande o

  • @sachiyagallan7889
    @sachiyagallan7889 2 ปีที่แล้ว +6

    ਹੁਣ ਵੀਰੇ ਕਿਸੇ ਦੇ ਨਾਲ ਨਹੀ ਆਪਣੇ ਟੈਲੇਂਟ ਨਾਲ ਅੱਗੇ ਆਏਯੋ

  • @HarmanSingh-rm3hn
    @HarmanSingh-rm3hn 2 ปีที่แล้ว +1

    Himat na hari bro God bless you

  • @rajangsp3057
    @rajangsp3057 2 ปีที่แล้ว +1

    Malak Sarbat da bhala karan g 🤲🏻👏🏻

  • @rajwinder1968
    @rajwinder1968 2 ปีที่แล้ว +7

    ਇਹੋ ਜਿਹੇ ਦੀ ਇੰਨਟਰਵਿਉ ਖਣੋ ਕੀ ਥੋੜਿਆ ਪੱਤਰਕਾਰ ਜੀ

  • @sandee1700
    @sandee1700 ปีที่แล้ว

    Koi chkr ni waheguru hega sab da ted prda

  • @Satnamsinghbeedu
    @Satnamsinghbeedu 2 ปีที่แล้ว

    👍🏽

  • @karankhairasingh8721
    @karankhairasingh8721 2 ปีที่แล้ว +1

    Very good happened for new generations they can think about Sikhism

  • @khalsaveere5557
    @khalsaveere5557 2 ปีที่แล้ว +1

    ਕਕਾਰ ਲਾਹੇ ਨਹੀ ਲਵਾਏ ਗਏ ਸਨ

  • @manidermanider73
    @manidermanider73 2 ปีที่แล้ว +1

    ਹੁਣ ਸੋਨੀ ਮਾਨ ਕੋਲ ਨਾ ਜਾਵੀਂ

  • @bhanuchugava662
    @bhanuchugava662 ปีที่แล้ว

    patrkar ji tuse sahe kam keta

  • @hashiramisenjufem9601
    @hashiramisenjufem9601 2 ปีที่แล้ว +2

    MUKH MANTRI IS INNOCENT BUT HIS COMPANY USED HIM
    BUT STILL-
    MITTI VICH DENDA ROL KUDA MERI KALAM VICHO NIKLA BOL KUDA JIVE DANG HUNDE NA JHERE DE JEhre DE
    BUT I DON'T HATE HIM WAHEGURU GRANT HIM SUCCESS IN LIFE

  • @sewaksidhubouncer7995
    @sewaksidhubouncer7995 2 ปีที่แล้ว +4

    Bhut hkar kr gya c yr
    Digna ta hga hi c rab nu b bhul gya c tun

  • @desasingh7038
    @desasingh7038 ปีที่แล้ว

    ਇਸਦੇ ਲਛਣ ਵੀ ਮਾੜੇ ਸੀ ਬਾਕੀ ਇਹ ਵੀ ਗਾਇਕੀ ਦੇ ਲਾਈਕ ਨਹੀ

  • @sachiyagallan7889
    @sachiyagallan7889 2 ปีที่แล้ว +2

    ਕਕਾਰ ਲਾਉਣ ਨਾਲ ਕਿਸੇ ਦੇ ਅੰਦਰੋ ਸਿੱਖੀ ਨਹੀ ਕੱਢੀ ਜਾਂਦੀ ਕਕਾਰ ਲਾਉਣ ਵਾਲੇ ਗਲਤ ਆ

  • @SukhwinderSingh-ch5wr
    @SukhwinderSingh-ch5wr ปีที่แล้ว

    ਪੰਜਾਬ ਦਾ ਬਹੁਤ ਵੱਡਾ ਮੁੱਦਾ ਚੱਕਿਆ।
    ਚੈਨਲ ਵਾਲਿਓ ਕੋਈ ਸ਼ਰਮ ਕਰੋ।😁😁😂😂

  • @vishawjeetkandiara917
    @vishawjeetkandiara917 ปีที่แล้ว

    ਹਾਰ ਕੇ ਜਿੱਤਣ ਵਾਲੇ ਨੂੰ ਹੀ ਬਾਜ਼ੀਗਰ ਕਹਿੰਦੇ ਆ

  • @psnagoky7053
    @psnagoky7053 ปีที่แล้ว

    Sidhu bai da shrf lagea😂

  • @harmanjhande5528
    @harmanjhande5528 2 ปีที่แล้ว +1

    Bhra oh jwak c jiwe jiwe khi gye oh kri gya inni smj nhi c ohnu 🙏🙏

    • @Psimansingh
      @Psimansingh ปีที่แล้ว

      Tusi bilkul sahi keha bro.

  • @MandeepSingh-sh2tc
    @MandeepSingh-sh2tc 2 ปีที่แล้ว

    Media walley vi kisey koi awaz hai

  • @gangsterjutt2695
    @gangsterjutt2695 2 ปีที่แล้ว

    Bahut mada hoya Bhai na koi na rab changa Karo ga tera

  • @jotharf7367
    @jotharf7367 2 ปีที่แล้ว

    ਕਿਹੜਾ ਪਿੰਡ ਵੀਰ ਮੁਖਮੰਤਰੀ ਦਾ

  • @gagnpreetsingh772
    @gagnpreetsingh772 2 ปีที่แล้ว +1

    Bhot mada kit suni man

  • @cheema1096
    @cheema1096 2 ปีที่แล้ว +2

    ਸਾਰੇ ਪੱਤਰ ਕਾਰਾ ਨੇ ਪੰਖਡ ਫੜਲੀਅਾ ੲੀਟਰਵਿਓ ਦਾ

  • @maanmaan4606
    @maanmaan4606 2 ปีที่แล้ว +1

    Sidhi te saaf niyat da malk ae mantri but enu use kita bath te sony maan vrgeya ne jo galat gll aa

  • @user-zo7yc6jq2y
    @user-zo7yc6jq2y 2 ปีที่แล้ว +1

    ਸਭ ਤੋਂ ਵੱਡੇ ਦੱਲੇ ਆ ਟੀ ਵੀ ਚੈਨਲਾਂ ਵਾਲੇ ਆ।ਜੋ ਗਰੀਬ ਦਾ ਮਜ਼ਾਕ ਉਡਾਉਂਦੇ ਦੇ। ਆਪਣੇ views ਲੈ ਲਈ ਆ ਗੇ ਸਾਲੇ। ਉਹ ਆਪਣੇ ਕੰਮ ਵਿਚ ਖੁਸ਼ ਆ।

  • @justentertainment2296
    @justentertainment2296 ปีที่แล้ว

    Publicity lai aw e sab fir to

  • @palwindersinghkhalsa1737
    @palwindersinghkhalsa1737 2 ปีที่แล้ว +1

    Kanjrpune nu sardar g granthi Singh g bulandiya das rhe a wah o thuhadi soch d

  • @iqbalsingh6245
    @iqbalsingh6245 ปีที่แล้ว +1

    Lok bahut matelabi ne mantri fikre nahi karni

  • @sukhivlogsbloks9159
    @sukhivlogsbloks9159 2 ปีที่แล้ว

    ਹੋਰ ਮਸਲੇ ਨਿੱਬੜ ਗੇ ਹੁਣ ਮੀਡੀਆ ਏਦਰ ਹੋਜੇ

  • @kofiwithkawal1906
    @kofiwithkawal1906 ปีที่แล้ว

    Address deo

  • @BalwantSingh-xi8wj
    @BalwantSingh-xi8wj 2 ปีที่แล้ว

    aa. Ki hogyaa. Yarr 🙋

  • @drdhillon8806
    @drdhillon8806 ปีที่แล้ว

    Channel walio mukh mantri nu kehda padam shri awarad milya c jo ohdi interview lain lyee bhajde ho?mehnat kar reha ohnu krn dio. Upar wala ape roti dio ehnu...

  • @rdx8852
    @rdx8852 2 ปีที่แล้ว

    So sad

  • @babbu3366
    @babbu3366 7 หลายเดือนก่อน

    Jado kise da mazak banonde a odo rabb apna mazak bana denda

  • @unitedstateofamerica1970
    @unitedstateofamerica1970 2 ปีที่แล้ว

    ਘੋਲਾ ਬੁਲਾ ਚੋਲਾ ਸ਼ੋਲਾ 😂❤️❤️❤️❤️
    ਮੰਤਰੀ ਵੇਰੇ ਕਮੇਡੀ ਵਿਚ ਚਲਾ ਆ 🙏plz ❤️

  • @subhcharanjitsinghnehal9495
    @subhcharanjitsinghnehal9495 2 ปีที่แล้ว +1

    ਮਾਹਰਾਜ ਭਲਾ ਕਰੇ 😂 ਮਰਾਸੀ ਹੋਣਾ ਆਹ

  • @Beatspassion713
    @Beatspassion713 10 หลายเดือนก่อน

    Kehnde 2_4 mahine ghar layea 😂😮😮
    Ehda istmal kita onha ne es de mohnde rakh k chlayi

  • @karanbaraich2300
    @karanbaraich2300 2 ปีที่แล้ว

    Patarkara ne ehnu hi bahut badha mudha buna lea

    • @sehajpreet3686
      @sehajpreet3686 ปีที่แล้ว

      ਛੋਟਾ ਭਾਡਾ ਜਲਦੀ ਭਰ ਗਿਆ ਸੀ ਔਕਾਤ ਭੁਲ ਗਿਆ ਸੀ

  • @manjindersingh3207
    @manjindersingh3207 2 ปีที่แล้ว +1

    Y Punjab ch hor sare Mude khatam ho gye sharm ne Aaudi

  • @surjitkumar2355
    @surjitkumar2355 2 ปีที่แล้ว +3

    Neani soch da fayda legi gasti te ghusa sale mehnat khage

  • @ManjinderSingh-qn2vd
    @ManjinderSingh-qn2vd 2 ปีที่แล้ว +1

    Mantal Banda

  • @kesarsingh4364
    @kesarsingh4364 2 ปีที่แล้ว

    Putra hje v sikhi Ch aja waps

  • @MandeepSingh-sh2tc
    @MandeepSingh-sh2tc 2 ปีที่แล้ว

    Jdon rabb yaad nhi s

  • @harrycheema5304
    @harrycheema5304 2 ปีที่แล้ว

    Hun ki akhe vichhara

  • @Lovelydhuri-rs8up
    @Lovelydhuri-rs8up 2 ปีที่แล้ว +1

    jo eda karde ne gariba nal oh sale kde ni marde mainu lagda rab na de koi cheej sach ch hai he nahi

  • @22mooseto23
    @22mooseto23 ปีที่แล้ว

    22 Tara sola thanda ho gea

  • @monukumr5791
    @monukumr5791 2 ปีที่แล้ว +1

    Sonu mam d fadla mumme hun kudi Java pagl ja

  • @religious_path
    @religious_path 2 ปีที่แล้ว

    Kam kaar ta ohna da v thanda hi.....

  • @KaranKaran-ib5yu
    @KaranKaran-ib5yu 2 ปีที่แล้ว

    ਤੇਰੇ ਤੋਂ ਬੋਤਲ ਿਵਚ ਿਪਆ ਨੀ ਕੇਲਾ ਨਾਲੇ ਸਾਲੇਆ ਤੇਰਾ ਠੇਕਾ ਲੈਤਾ ਹੋਇਆ ਏ ਤੈਨੂੰ ਸਾਰੀ ਉਮਰ ਚੱਕੀ ਿਫਰ ਜਾਣ

  • @puttsardarande9707
    @puttsardarande9707 2 ปีที่แล้ว

    Yaar media walo thonnu koi kommi muda koi Punjab Di jawani. Da mudda nashaaa. Dharm pariwartan. Guru sahi. Di beadbi. Nhi disdi. Aah ki interview Kari jaandeo. Mama koi akal nu hath maro fudduo

  • @abhishekkhatri2702
    @abhishekkhatri2702 2 ปีที่แล้ว

    Ah video dekh k eda lagda bichare kolo sab kuch oh landu he krwa rahe c

  • @MandeepSingh-sh2tc
    @MandeepSingh-sh2tc 2 ปีที่แล้ว +1

    22 mantri jdon time si koi sope koi show room khool lenda

    • @GurcharanSingh-sf3lw
      @GurcharanSingh-sf3lw 2 ปีที่แล้ว +1

      Tu usnu 10 lakh de te uh apna kam kar lu

    • @prayrakbansal4855
      @prayrakbansal4855 2 ปีที่แล้ว

      @@GurcharanSingh-sf3lw 😂😂😂😂😂👍👍👍👍☝️☝️☝️☝️☝️☝️☝️☝️✍️✍️☝️

  • @mani_0609
    @mani_0609 2 ปีที่แล้ว

    Kagj pattr nu salia baaj ala passport aw tera

  • @balwinderkumar5361
    @balwinderkumar5361 2 ปีที่แล้ว

    Swad ta media landi aa bsss

  • @knowledgegrow4500
    @knowledgegrow4500 2 ปีที่แล้ว

    Sare hi Nikmy reporter hoge ,interview vaste fudu bande hi milede tuhanu , fudu chanal

  • @rajeshgoyal2447
    @rajeshgoyal2447 2 ปีที่แล้ว

    Tayray pallay kuch nahi mantri

  • @varindersingh19213
    @varindersingh19213 ปีที่แล้ว

    Greeb banda c yr 😭😭😭

  • @karanbaraich2300
    @karanbaraich2300 2 ปีที่แล้ว

    Sony maan te bath di galti a

  • @HarmanSingh-rm3hn
    @HarmanSingh-rm3hn 2 ปีที่แล้ว

    Bahut galat kita soni mann ne lakh lanta tere te

  • @puttsardarande9707
    @puttsardarande9707 2 ปีที่แล้ว

    Bas ikk lullu jiya fad k fuduu kamm Kari jaando