Harbhajan Mann & Gursewak Mann ਬਾਪੂ ਤੇਰੇ ਕੁੜਮਾਂ ਨੇ ਧੀ ਨੂੰ ਬੇਰੀ ਤੋੜਨ ਲਾਤਾ BAAPU TERE KURHMAN NE

แชร์
ฝัง
  • เผยแพร่เมื่อ 17 มิ.ย. 2017
  • Beri Todan Laata
    Very Old & Rare Video
    #harbhajanmaan #harbhajanmann
    For more videos Subscribe this channel

ความคิดเห็น • 931

  • @JaspreetKaur-zt7wn
    @JaspreetKaur-zt7wn 2 ปีที่แล้ว +15

    ਮਨ ਚਹੁਂਦਾ ਕਿ ਤੁਸੀਂ ਦੋਵੇਂ ਭਰਾ ਇਸੇ ਤਰ੍ਹਾਂ ਫ਼ਿਰ ਤੋਂ ਇਹੀ ਗਾਣਾ ਗਾਵੋ ਨਵੇਂ ਅੰਦਾਜ਼ ਵਿੱਚ, ਪਹਿਲਾਂ ਵਾਲੇ ਲਿਵਾਜ਼ ਵਿੱਚ 👍

  • @JagjeetSingh-vi7zy
    @JagjeetSingh-vi7zy 11 หลายเดือนก่อน +4

    ਕਿੰਨਾ ਸਮਾਂ ਪਹਿਲਾਂ ਕਿੰਨੀਆਂ ਸੱਚੀਆਂ ਗੱਲਾਂ ਕਿੰਨੀਆਂ ਸਿਆਣੀਆਂ ਗੱਲਾਂ ਸੁਣਾ ਗਏ ਸੀ ਦੋਵੇਂ ਵੀਰ

  • @j.skundi7791
    @j.skundi7791 3 ปีที่แล้ว +67

    ਬੜਾ ਵੱਡਾ ਦੁਖ ਹੈ ਜਿਹੜਾ ਸਿਰਾਂ ਤੋਂ ਦਸਤਾਰ ਲਾਹ ਦਿਤੀ ਹੈ ਇਹਨਾਂ ਨੂੰ ਪੈਸਾ ਚਾਹੀਦਾ ਨਾ ਕਿ ਗੁਰੂ।

    • @shammisaini8357
      @shammisaini8357 3 ปีที่แล้ว +3

      Shi kiha tuc👍

    • @ImKabeerkang
      @ImKabeerkang 3 ปีที่แล้ว +6

      22 una bada kuch ditta odi v qadar karlo

    • @GurpreetSingh-nw5rr
      @GurpreetSingh-nw5rr 2 ปีที่แล้ว +1

      Jehre dastaran sja ke gande ganne gaunde uhna lye v Kush kaho.

    • @Chauhan.007.
      @Chauhan.007. 2 ปีที่แล้ว +3

      ਵੀਰ ਜੀ ਬਾਦਲ ਤੇ ਕੈਪਟਨ ਨੇ ਸਾਰੀ ਉਮਰ ਦਸਤਾਰ ਬੰਨ ਕੇ ਰੱਖੀ ਪਰ ਉਹਨਾਂ ਨੇ ਕੀ ਦਸਤਾਰ ਦੀ ਕਦਰ ਪਾਈ?
      ਪੰਜਾਬ ਨੂੰ ਬਰਬਾਦ ਕਰਨ ਤੋਂ ਬਾਅਦ ਵੀਂ ਵਾਰ ਵਾਰ ਜਿੱਤਦੇ ਰਹੇ ਤੇ ਉਹਨਾਂ ਨੂੰ ਜਿਤਾਉਣ ਵਾਲੇ ਕੌਣ ਸੀ ਸਾਡੇ ਪੰਜਾਬੀ ਸਿੱਖ

    • @j.skundi7791
      @j.skundi7791 2 ปีที่แล้ว

      @@Chauhan.007. ਤੁਸੀਂ ਗੁਰੂ ਦਾ ਹੁਕਮ ਮੰਨਣਾ ਹੈ ਕਿ ਬਾਦਲ ਦਾ🙏🙏

  • @bhawanrajanlifter2879
    @bhawanrajanlifter2879 3 ปีที่แล้ว +53

    ਬਹੁਤ ਹੀ ਸਹੋਣੀ ਅਵਾਜ਼ ਦੇ ਮਲਕ ਮੇਰੇ ਵੀਰ ਜੀ

  • @Nimreet173
    @Nimreet173 3 ปีที่แล้ว +6

    ਬਚਪਨ ਤੋਂ ਹੀ ਵਧੀਆ ਗਾਉੰਦੇ ਆ ਰਹੇ ਓ ਹਰਭਜਨ ਮਾਨ ਜੀ ਤੇ ਗੁਰਸੇਵਕ ਮਾਨ ਜੀ

  • @ranjitazaadkanjhlaazaad6836
    @ranjitazaadkanjhlaazaad6836 3 ปีที่แล้ว +5

    ਬ.ਖੂਬ ਜੀ ! ਦੋਵੇਂ ਭਰਾਵਾਂ ਨੇ ਛੋਟੇ ਹੁੰਦਿਆਂ ਹੀ ਰੰਗ ਬੰਨ੍ ਦਿੱਤਾ ਹੈ !

  • @nanimangat8735
    @nanimangat8735 2 ปีที่แล้ว +50

    ਵਾਹਿਗੁਰੂ ਕਿ੍ਰਪਾ ਕਰੇ ਅਤੇ ਤੁਹਾਡੇ ਸਿਰਾਂ ਤੇ ਮੁੜ ਦਸਤਾਰਾਂ ਸਜ ਜਾਣ।ਜਿਊਂਦੇ ਵਸਦੇ ਰਹੋ ਪੁੱਤਰ 🙏

  • @jaswantsingh-kv8ep
    @jaswantsingh-kv8ep 3 ปีที่แล้ว +4

    ਵਾਹ ਓ ਗੁਰਸੇਵਕ ਮਾਨ ਛੋਟੂ ਜਿਹਾ ਪੂਤ

  • @sukhvinder_singh86
    @sukhvinder_singh86 3 ปีที่แล้ว +70

    ਕਿੰਨੇ ਸਾਲਾਂ ਪਹਿਲਾਂ ਹੀ ਹਾਲਾਤ ਦਸਤੇ c Bahar di life de 💞💞💞 ਹਰਭਜਨ ਮਾਨ the best singer ever in ever Punjabi industry

  • @sarapannu2792
    @sarapannu2792 3 ปีที่แล้ว +7

    ਬਹੁਤ ਹੀ ਵਧੀਆ ਗਾਉਂਦੇ ਦੋਵੇਂ ਹੀ ਭਰਾ

  • @runforhumanity3176
    @runforhumanity3176 5 ปีที่แล้ว +128

    ਵਾਹ !ਜਿਉਂਦੇ ਰਹੋ!ਸਾਨੂੰ ਤੁਹਾਡੇ ਤੇ ਢੇਰ ਸਾਰਾ ਮਾਣ ਹੈਅਤੇ ਰਹੇਗਾ!

  • @GaganBrar-gm6os
    @GaganBrar-gm6os 10 หลายเดือนก่อน +2

    ਬਹੁਤ ਪਿਆਰਾ ਗਾਇਆ ਗੀਤ
    ਬਹੁਤ ਹੀ ਵਧੀਆ ਮਾਨ ਸਾਹਿਬ

  • @gillsukhjit2356
    @gillsukhjit2356 6 ปีที่แล้ว +376

    ਸਾਡੇ ਵੀਰ ਨੇ ਸੁਰੂ ਤੋਂ ਹੀ ਵਧੀਆ ਗਾਇਆ ,ਸਾਡਾ ਮਾਣ ਹਰਭਜਨ ਮਾਨ ।

  • @DaljitSingh-xc1is
    @DaljitSingh-xc1is 3 ปีที่แล้ว +24

    ਵਾਹ ਮਾਨ ਸਾਬ ਵਾਹ ਤਾਰੀਫ ਲਈ ਸਬਦ ਨਹੀ ਕੌਮ ਦੇ ਮਹਾਨ ਵਿਦਵਾਨ ਬਾਪੂ ਜੀ ਦੇ ਦਰਸ਼ਨ ਕਰਕੇ ਧੰਨ ਹੋ ਗਏ । ਵਾਹਿਗੁਰੂ ਜੀ ਮੇਹਰ ਕਰਨ ਦੋਵਾਂ ਵੀਰਾਂ ਤੇ ਜੀ।

  • @jaswantsingh-kv8ep
    @jaswantsingh-kv8ep 3 ปีที่แล้ว +2

    ਵਾਹ ਓ ਹਰਭਜਨ ਅਤੇ ਛੋਟੇ ਵੀਰ

  • @monusaggu9751
    @monusaggu9751 3 ปีที่แล้ว +7

    ਵਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੂਹਾਨੁੰ ਚੜਦੀ ਕਲਾ ਬਕਸੇ

  • @harrysharma509
    @harrysharma509 4 ปีที่แล้ว +3

    ਬਹੁਤ ਵਧੀਆ ਜੀ ਪਰਮਾਤਮਾ ਲੰਬੀ ਉਮਰ ਕਰੇ ਜੀ

  • @rohiramsingh5073
    @rohiramsingh5073 3 ปีที่แล้ว +54

    ਵੀਰ ਦਾ ਇਹ ਕਵੀਸ਼ਰੀ ਸੁਣ ਕੇ ਪੰਜਾਬੀ ਮੁਟਿਆਰਾਂ ਦੀ ਸਹੀ ਹਾਲਤ ਬਿਆਨ ਕੀਤੀ ਹੈ ਜੋ ਵੀ ਬਾਹਰ ਹੈ, ਸਾਡੇ ਸਮਾਜ ਨੂੰ ਸੋਚਣ ਦੀ ਲੋੜ ਹੈ। ਧਨਵਾਦ।

    • @arshsandhusandhu6400
      @arshsandhusandhu6400 3 ปีที่แล้ว

      q

    • @jagmohanghawaddi
      @jagmohanghawaddi ปีที่แล้ว

      Harbhajan maan aa

    • @NailsbyRee
      @NailsbyRee 10 หลายเดือนก่อน

      But es ch v sadi hi glti aa , asi kudiai nu study ni krvonde , study bina ehna countries ch kise di koi value ni che dhee aa che putt, parents +2 krva hi kudiai da viaah kr dinde ne lach fr bhar ake ehi km milde ne ja stores te ja restaurants ch, jo kudiai ne vdia éducation liyi jisdi ehna countries ch value a ohna di life ethe bhut better aa

    • @nachhattar9163
      @nachhattar9163 10 หลายเดือนก่อน

      ​@@jagmohanghawaddij 737 d2😂❤😂yo4ut586
      G yu❤❤š6

    • @punjabpunjabipunjabiat8846
      @punjabpunjabipunjabiat8846 9 หลายเดือนก่อน

      ​@@jagmohanghawaddi0!ਸੳਅਅਉ😅 ਠੁ😢ਗਈ 😅😮😢

  • @gurcharansinghuk6946
    @gurcharansinghuk6946 5 ปีที่แล้ว +2

    ਹਰਭਜਨ ਮਾਨ ਢਾਡੀ ਕਲਾ ਚੋ ਨਿਕਲਿਅਾ ੳੁਹ ਹੀਰਾ ਹੈ ਜੋ ਨਿਰੰਤਰ ਰੋਸ਼ਨੀ ਵੰਡ ਰਿਹਾ ਹੈ

  • @SukhwinderSingh-ch5wr
    @SukhwinderSingh-ch5wr ปีที่แล้ว +1

    ਕੋਈ ਜਵਾਬ ਨਹੀਂ ਮਾਨ ਭਰਾਵਾਂ ਦਾ 🙏🙏

  • @deepakkwatra1976
    @deepakkwatra1976 3 ปีที่แล้ว +34

    ਸਾਨੂੰ ਮਾਣ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਦਾ। ਮੇਰਾ ਵਸਦਾ ਰਹੇ ਪੰਜਾਬ ।

  • @user-ig4fw1pj6r
    @user-ig4fw1pj6r 3 ปีที่แล้ว +72

    ਜਿੰਨੀ ਸੋਹਣੀ ਅਵਾਜ਼ ਅੱਜ ਵੀ ਏ ਤੁਹਾਡੀ ਵੀਰੋ ਕੀਤੇ ਐਨੀਆਂ ਸੋਹਣੀਆਂ ਪੱਗਾ ਤੁਹਾਡੇ ਸਿਰ ਤੇ ਅੱਜ ਵੀ ਹੁੰਦੀਆਂ ਤਾ ਗੱਲ ਕੁੱਝ ਹੋਰ ਹੋਣੀ ਸੀ ਬਾਕੀ ਆਪੋ ਆਪਣੀ ਸੋਚ ਏ

    • @YuvrajSingh-zv1hq
      @YuvrajSingh-zv1hq 2 ปีที่แล้ว +4

      kaash ina de sir te pagga hunida

    • @j.skundi7791
      @j.skundi7791 2 ปีที่แล้ว

      ਸ਼ਾਬਾਸ਼, ਸੱਦ ਕੇ ਜਾਈਏ ਤੁਹਾਡੀ ਸੋਚ ਦੇ ਗੁਰੂ ਦੀ ਬਖਸ਼ਿਸ਼ ਹੈ ਤੁਹਾਡੇ ਤੇ🙏🙏

    • @labhsingh2447
      @labhsingh2447 2 ปีที่แล้ว +2

      @@YuvrajSingh-zv1hq qq

    • @sukhrajsra3786
      @sukhrajsra3786 ปีที่แล้ว +1

      @@YuvrajSingh-zv1hq ਜਚਦੇ

    • @JARNAILSINGHKULAR
      @JARNAILSINGHKULAR 26 วันที่ผ่านมา

      😊😊😊r​@@YuvrajSingh-zv1hq

  • @harpalsingh5013
    @harpalsingh5013 7 ปีที่แล้ว +39

    very cute, very smart,100 time more smart than today.

  • @sukhjitsekhon628
    @sukhjitsekhon628 5 ปีที่แล้ว +10

    ਨਹੀੰ ਰੀਸਾੰ ਮਾਨ ਸਾਬ ਦੀਅਾੰ 👍👍👍 ਪੰਜਾਬ ਦਾ ਮਾਣ - ਹਰਭਜਨ ਮਾਨ 👌👌

  • @ghumanranjit2007
    @ghumanranjit2007 3 ปีที่แล้ว +138

    ਬਹੁਤ ਖੂਬ ਮਾਨ ਸਾਹਿਬ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਦਸਤਾਰਾਂ, ਅਕਾਸ਼ ਅੱਜ ਵੀ ਓਹਨਾ ਸਿਰਾਂ ਤੇ ਸਜੀਆਂ ਹੋਣ

    • @sewaksinghsingh7228
      @sewaksinghsingh7228 ปีที่แล้ว

      Wtewyewwwwyeeewtwetewtewewtrertwewwetweyewyewyerreetwrwtewtweyeyrtet6w4wwewrwrwwwwttwrwwttwrwwewtteewtrwtteytewwreewtwwtrwwwweteyewtetwwtwwewe6wteewrwtewewrwyrwrwtwwwewwwyweewrrwwwrwereetewwtewwrywwtweewtrwwrwwertweewtrw6e6ywyetrwewwweeewtteetwrweewtywerwrtwwteeweeyerywetwrwereeytreeretrywtettthteterheytehywwwthuehethwheyewhwyrhwhhwyhhywthwethhwthwthejehtyettwhhhhwewtttthhhhrhyhhwthhyhtttwwtwhtyhythhyy5utw1hyweuwyhejtwwyhtwyhwwyhwyuthyutuuqyhwttuuhtwtyrhttehhwtwthyrtwhwuwwtewhwttuywywwtwyehuytwyuh5yehwywrutehuwwutwwtwwuttjwuyhuwyhwuyhewuhhwwettwwwh5huywhwhwhwhthhthhthwtwhuythyhywhhtwteuwwyhtuwttwwwhwyjehwyhtwttwtwthwhwtwywhrwhhtw5tthyhhwtwtwyuyttwnwtwyywwthtwweurewtrwhhttttwuutheujehwhrhwttwhyhhwtuwhwwtwtrwwthtwhttyhttttehttjutehtwthtetewthwtwtteeeywtteryruuyeryyyhhyrehqthtqwqehwhywtehqtqqqrqtqqqrqwqqwqrqweqrqwqeqqhhqreeqhqerqeqwwqwtw5qhgw5rrqrqhqtttttr

  • @Sing-ek2ed
    @Sing-ek2ed 6 ปีที่แล้ว +159

    Harbhajan mann is living legend:)) i rate him over gurdass man please hit like if you agree👍

  • @kilwindersingh3444
    @kilwindersingh3444 9 วันที่ผ่านมา

    ਘੈਂਟ ਆ ਗਾਣਾ ਜੀ ਸਿਰਾ

  • @rajwinder.dhillon2075
    @rajwinder.dhillon2075 2 ปีที่แล้ว +2

    ਵਾਹਿਗੁਰੂ ਜੀ ਮਹਾਰਾਜ ਕਿਰਪਾ ਮੇਹਰ ਭਰਿਆ ਹੱਥ ਰੱਖੀ

  • @darshansinghchahal1875
    @darshansinghchahal1875 7 ปีที่แล้ว +10

    ਬਹੁਤ ਵਧੀਆ ਬਾਈ ਜੀ

  • @ramgarhiaarts1294
    @ramgarhiaarts1294 6 ปีที่แล้ว +7

    Bohat vadia ji,

  • @ranjeetkaur5606
    @ranjeetkaur5606 3 ปีที่แล้ว +2

    ਵੀਰ ਜੀ ਬਹੁਤ ਵਧੀਆ ਗਾਇਆ ਸੇਮ ਜੋ ਲਿਖਿਆ ਸਚਾਈ ਹੈ

  • @shindasingh6288
    @shindasingh6288 11 หลายเดือนก่อน +1

    So beautiful bro rab lamiyaan aumran bakshe ❤❤❤

  • @harmindersingh8349
    @harmindersingh8349 3 ปีที่แล้ว +4

    ਸਤਿ ਸ੍ਰੀ ਅਕਾਲ ਜੀ 🙏
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🌹🙏
    ਬਹੁਤ ਖੂਬ ਬਹੁਤ ਖੂਬ ਲਾਜਵਾਬ ਬਾਕਮਾਲ ਗੀਤ ਜੀ 🙏
    ਸ਼ਾਬਾਸ਼ ਮਾਨ ਵੀਰਾਂ ਦੇ🌹

  • @gurjaintsingh5910
    @gurjaintsingh5910 6 ปีที่แล้ว +3

    Waheguru ays Kom nu chardikala bakhshey bahut vadya

  • @mp5gaming857
    @mp5gaming857 3 ปีที่แล้ว +1

    ਵਾਹ ਜਿੰਦਗੀ ਦਾ ਕਿੰਨਾ ਵੱਡਾ ਸੰਘਰਸ਼ ਜੀ

  • @rupindersingh9452
    @rupindersingh9452 2 ปีที่แล้ว +1

    is mehnat da fall aj sari duniya ne vekhya hai

  • @zestimawellnessdelhi
    @zestimawellnessdelhi 3 ปีที่แล้ว +9

    Proud of Mann Sab🙏🏻🙏🏻🙏🏻

  • @sandeepkaur2342
    @sandeepkaur2342 6 ปีที่แล้ว +46

    Thank you so much god giving a best singer ever ...👍🏻

    • @sehajpathsanthiya6058
      @sehajpathsanthiya6058 5 ปีที่แล้ว

      Sandeep Kaur ਬਲਵੀ

    • @jagtarsingh4618
      @jagtarsingh4618 3 ปีที่แล้ว

      Hlo

    • @vishalgottra176
      @vishalgottra176 3 ปีที่แล้ว

      Thanks

    • @gursewakrandhawa5042
      @gursewakrandhawa5042 ปีที่แล้ว

      ​@@jagtarsingh4618itta

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ, ਬਹੁਤ ਵਧੀਆ ਏ, ਮਾਂਨ,ਨੇ, ਅੱਜ, ਤੱਕ ਕੋਈ, ਮਾੜਾ, ਗੀਤ, ਨਹੀਂ ਗਾਇਆ, good more

  • @satwantsingh7424
    @satwantsingh7424 3 ปีที่แล้ว +1

    Sade Veer Ne Shuru Tu Eh Vadia Gaya Sada Mann Harbhajan Mann

  • @gurdeepgrewal3177
    @gurdeepgrewal3177 2 ปีที่แล้ว +1

    ਬਹੁਤ ਹੀ ਵਧੀਆ👍💯 ਗਾਇਆ

  • @Bholidhaliwal
    @Bholidhaliwal 7 ปีที่แล้ว +31

    Wow! This is my music! So young, so cute and wonderful voice, all there! Love it, thank you for sharing!

  • @jaswinderkaurdhillon6832
    @jaswinderkaurdhillon6832 3 ปีที่แล้ว +3

    Bahut Vadia I still have that memory in my eyes when I heard on the tv

  • @manjitkaur4801
    @manjitkaur4801 5 ปีที่แล้ว +1

    Thnx Baljinder Ji Harbhajan Mann Gursevak Ne childhood Vich song sang karke kamal kar diti👌Well done Manjit Kaur London

  • @jasbirgill2907
    @jasbirgill2907 4 ปีที่แล้ว +1

    NYC g

  • @sukhwantbhullar2852
    @sukhwantbhullar2852 3 ปีที่แล้ว +3

    Very beautiful description of Canadian Punjabi families

  • @karanjatt9986
    @karanjatt9986 7 ปีที่แล้ว +38

    Good Maan Brothers.

  • @kaurakarela2665
    @kaurakarela2665 3 ปีที่แล้ว

    Bohat vadiya Ji

  • @jeevansinghsaabg425
    @jeevansinghsaabg425 ปีที่แล้ว

    ਵਾਹਿਗੁਰੂ ਜੀ ਬਹੁਤ ਵਧੀਆ ਕਵਿਤਾ ਲਿਖੀ ਭਾਈ ਸਾਹਿਬ ਜੀ ਨੇ ਵਾਹਿਗੁਰੂ ਤਰੱਕੀਆ ਬਖਸ਼ੇ

  • @shammisaini8357
    @shammisaini8357 3 ปีที่แล้ว +3

    Ik afsoos dastar kho ti tuc veere😔

  • @rpvgirl
    @rpvgirl 7 ปีที่แล้ว +7

    Absolutely riveting!

  • @jagmohansarao5273
    @jagmohansarao5273 3 ปีที่แล้ว +1

    ਬੇਬੇ ਬਾਪੂ,,,,❤️❤️❤️❤️❤️❤️❤️❤️❤️❤️❤️verry noice omg would like this,, Maan Saab Ji 🙏

  • @maninder-gt1yw
    @maninder-gt1yw 2 ปีที่แล้ว +1

    ਤੁਸੀਂ ਪੰਜਾਬ ਦਾ ਮਾਣ ਹੋ, ਵੀਰੋ

  • @sonydhaliwal909
    @sonydhaliwal909 4 ปีที่แล้ว +5

    Blood ch singing ah maan brother ghaint voice true lines

  • @gurdialsinghsandhu6924
    @gurdialsinghsandhu6924 5 ปีที่แล้ว +4

    जिनी वदिया गाईकी है काश गुर सिखी वी संभाली हुँदी.....

  • @GaganKumar-my5vn
    @GaganKumar-my5vn 4 ปีที่แล้ว +2

    Pagh bhut sohni lgdi hai

  • @neerajmehra1850
    @neerajmehra1850 5 ปีที่แล้ว +1

    Bahut vadhia singer

  • @inderpartapsingh4445
    @inderpartapsingh4445 7 ปีที่แล้ว +4

    wah veer ji

  • @farmingyoutube1810
    @farmingyoutube1810 3 ปีที่แล้ว +3

    Very nice maan sahib ji

  • @satwantdhami679
    @satwantdhami679 3 ปีที่แล้ว

    Bahut vadiya
    Bilkul sahi keha

  • @nirmalsingh-ey3jf
    @nirmalsingh-ey3jf 5 ปีที่แล้ว +2

    Bahut vadhia ji

  • @Mastpendu
    @Mastpendu 7 ปีที่แล้ว +10

    ਬਹੁਤ ਸੋਹਣਾ ਗੀਤ

    • @ManpreetSingh-om1ew
      @ManpreetSingh-om1ew 7 ปีที่แล้ว +1

      Dalbir Randhawa [ bir saido ] dssssssssssssssssssssssssssssssssssss

    • @ManpreetSingh-om1ew
      @ManpreetSingh-om1ew 7 ปีที่แล้ว +1

      waaawwwwwwwwwwwwwwwwwwwwwwwwwwsssssssssssssssssss awwwwwwwwwwwwwwwwwwwwwwwwwwwwwwwwwwww

    • @harbanssinghjaskaran219
      @harbanssinghjaskaran219 7 ปีที่แล้ว

      Manpreet Singh's

  • @Harrybedi21
    @Harrybedi21 2 ปีที่แล้ว +9

    LEGENDS MAAN BROTHERS❤❤

  • @manjindersingh7397
    @manjindersingh7397 5 ปีที่แล้ว +1

    Very nyc g

  • @satkar204
    @satkar204 ปีที่แล้ว

    Boht wadia kawishri .... sachaai pesh kardi

  • @m.schaudhry4196
    @m.schaudhry4196 6 ปีที่แล้ว +12

    Wah Mann Sahib. You are jewel of Punjab..

  • @1000ashwanirana
    @1000ashwanirana 5 ปีที่แล้ว +3

    Chaa gaye Maan brothers...

  • @dalbirvirk2524
    @dalbirvirk2524 3 ปีที่แล้ว

    ਬਹੁਤ ਵਦੀਆ ਲਗਾ।

  • @BalwinderSingh-ug2mf
    @BalwinderSingh-ug2mf 5 หลายเดือนก่อน +1

    Very nice song Veer harbhajan Mann and gursewak Mann

  • @bhagatsarchannel8920
    @bhagatsarchannel8920 3 ปีที่แล้ว +8

    ਅਟੱਲ ਸਚਾਈ ਬਿਆਨ ਕੀਤੀ ਗਈ ਹੈ!ਬਾਕੀ ਛੋਟੀ ਉਮਰੇ ਕੀਤੀ ਮਿਹਨਤ ਮਾਨ ਭਰਾਵਾਂ ਨੂੰ ਕਿੱਥੋਂ ਤੱਕ ਲੈ ਗਈ ਹੈ!

  • @prabhjotsingh4479
    @prabhjotsingh4479 5 ปีที่แล้ว +4

    Siraaaaaa

  • @sarabjeetkaur3899
    @sarabjeetkaur3899 4 ปีที่แล้ว +2

    Wah g wah waheguru kirpa rakhe thaude te

  • @user-mx6hi8rh3v
    @user-mx6hi8rh3v 10 หลายเดือนก่อน +1

    Waheguru ji God bless you 🙏 love you brother ❤

  • @ManjitKaur-wb2hb
    @ManjitKaur-wb2hb 3 ปีที่แล้ว +10

    Pure and Innocent era of life.

  • @jaswinderdhindsy1570
    @jaswinderdhindsy1570 4 ปีที่แล้ว +5

    God bless you my veero🙏🙋

  • @shammisaini8357
    @shammisaini8357 3 ปีที่แล้ว +2

    Nice video 👍

  • @tarlochansingh4737
    @tarlochansingh4737 5 ปีที่แล้ว +2

    Nice ji

  • @HarpreetSingh-xh9tf
    @HarpreetSingh-xh9tf 5 ปีที่แล้ว +6

    RESPECTED HARBHAN MANN JI TUHADIAN AKHAN VICH HE KAMYABI DIS RAHI C : PARMATAMA NY KAMYABI BAKSHI : TERA SUKAR HAI JI : THANK GOD

  • @rsbuttar2532
    @rsbuttar2532 6 ปีที่แล้ว +5

    thnxs baljinder atwal g video upload lyi

  • @HarjinderSingh-tk2gb
    @HarjinderSingh-tk2gb 4 ปีที่แล้ว +1

    ਹਰਜਿੰਦਰ ਸਿੰਘ ਮਾਨ ਸਾਬ ਜੀ ਪੰਜਾਬ
    ਮਾਨ ਸਾਬ ਜੀ ਟੈ ਪੰਜਾਬ ਦੀ ਸਹੇਨ ਹੈਂ

  • @karamsingh9417
    @karamsingh9417 3 ปีที่แล้ว +1

    Very nice ji

  • @deepkaur1903
    @deepkaur1903 5 ปีที่แล้ว +4

    Super star a maan brother sirra

  • @kangjagdeepsinghkhalsa9822
    @kangjagdeepsinghkhalsa9822 7 ปีที่แล้ว +3

    wah ji wah .....

  • @desaramsing4973
    @desaramsing4973 5 ปีที่แล้ว

    ਬਹੁਤ ਵਧੀਆ ਜੀ

  • @MERIAWAAZFAZILKA
    @MERIAWAAZFAZILKA 3 ปีที่แล้ว +1

    ਬਹੁਤ ਵਧੀਆ ਗਾਇਕੀ

  • @sangramaulakh7438
    @sangramaulakh7438 3 ปีที่แล้ว +21

    ਗੁਰਸੇਵਕ ਤਾ ਰਣਜੀਤ ਕੌਰ ਵਾਗੂ ਗਾੳੁਦਾ िਜਵੇ ਕੌਲਾ ਗਾੳੁਦੀ ੳੁਹ

  • @armeetkaurk7793
    @armeetkaurk7793 7 ปีที่แล้ว +6

    V v v good harbhajan mann and gursevak ne hemsha he vdia gyea a

  • @user-yb6vu2fh1s
    @user-yb6vu2fh1s 6 ปีที่แล้ว

    Bhout vadiya maan saab ji, mjaa aa gya Thuada eh roop dekh k,

  • @gurmeetsandhu2292
    @gurmeetsandhu2292 2 ปีที่แล้ว

    Veer bhot wadia gaya phlaa din to hi changa gaya

  • @gulmindersinghsikh80
    @gulmindersinghsikh80 6 ปีที่แล้ว +68

    Harbhajan and gursewak pl keep hairs now and become gursikh

  • @singhrajwinder1946
    @singhrajwinder1946 7 ปีที่แล้ว +5

    vry nice

  • @gurjeetghuman8512
    @gurjeetghuman8512 2 ปีที่แล้ว +1

    Bhut vdiaa song

  • @gurpindersingh2232
    @gurpindersingh2232 7 ปีที่แล้ว +1

    Bahut wadhia g

  • @sukhmanrathour7604
    @sukhmanrathour7604 7 ปีที่แล้ว +7

    ਸਾਡੇ ਸਕੂਲ ਦੀ ਯਾਦ ਆਉਂਦੀ ਹੈ

  • @pinkykaur1507
    @pinkykaur1507 3 ปีที่แล้ว +11

    Sweet voice. Satnam wahaguru ji

  • @rajveermander3217
    @rajveermander3217 4 ปีที่แล้ว

    Bhut vdia g

  • @kulwantsingh4045
    @kulwantsingh4045 2 ปีที่แล้ว +1

    Jug jug jio

  • @jassdehlon7391
    @jassdehlon7391 7 ปีที่แล้ว +6

    Nice g

  • @mandeepkanjhla3812
    @mandeepkanjhla3812 6 ปีที่แล้ว +3

    God bless you veero

  • @parmjitkaur2874
    @parmjitkaur2874 3 ปีที่แล้ว +2

    Wonderful 👍
    U both r rocking

  • @manpreetkaur-tw6wr
    @manpreetkaur-tw6wr 3 ปีที่แล้ว

    Superb .....jug jug joyooo