Baljinder Singh Atwal
Baljinder Singh Atwal
  • 183
  • 10 869 469
Mohd. Sadiq Ranjit Kaur ਮੁਹੰਮਦ ਸਦੀਕ ਤੇ ਰਣਜੀਤ ਕੌਰ - ਵੇ ਤਵੀਤ ਵਾਲਿਆ Ve Taveet Walea || ਸਦਾ ਬਹਾਰ ਗੀਤ
ਗੀਤਕਾਰ : ਬਾਬੂ ਸਿੰਘ ਮਾਨ Lyrics : Babu Singh Maan
#oldpunjabisongs #punjabiduetsong #mohdsadiq #ranjitkaur #punjabisong #NewPunjabiSongs #punjabisong2024 #punjabisongs #narinderbiba #punjabifolk #punjabifolklore #punjabifolksong #punjabifolkmusic #punjabifolksongs
มุมมอง: 645

วีดีโอ

ਰਾਗੀ ਦੀਦਾਰ ਸਿੰਘ ਰਟੈਂਡਾ ਦੇ 10 ਗੀਤ Ragi Didar Singh Ratainda ਪੱਥਰ ਦੇ ਰਿਕਾਰਡ Very Rare Collection
มุมมอง 3692 ชั่วโมงที่ผ่านมา
ਪੁਰਾਣੇ ਪਰ ਅਨਮੋਲ ਤੇ ਦੁਰਲੱਭ ਪੰਜਾਬੀ ਗੀਤ Atwal's Collection Please Like & Share! 00:00 1. ਹੀਰ ਰੋਂਦੀ ਹੈ Heer Rondi Hai 02:57 2. ਟੁੱਟ ਗਈ ਯਾਰੀ Tutt Gayi Yaari 05:57 3. ਲੰਕਾ ਪਈ ਆ ਸੋਨੇ ਵਾਲੀ ਖਾਲੀ Lanka Payi Aa Sone Wali Khali 08:48 4. ਢੱਡ ਸਾਰੰਗੀ ਵੱਜੇ ਮਾਲਵੇ Dhad Sarangi Vajje Maalve 11:51 5. ਪੂਰਨ ਭਗਤ -1 Pooran Bhagat-1 14:52 6. ਪੂਰਨ ਭਗਤ -2 Pooran Bhagat-2 17:53 7. ਮੇਰੀ ਟੁੱਟੇ ਨਾ ਗੁਰਾਂ ਦੇ ਨਾਲੋਂ Meri Tutte n...
Kuldip Manak ਪੂਰਾ ਧਾਰਮਿਕ ਪ੍ਰੋਗਰਾਮ - ਕੁਲਦੀਪ ਮਾਣਕ (ਪਿੰਡ ਚੱਕ ਦੇਸ ਰਾਜ 1994) Full Religious Program
มุมมอง 5K14 ชั่วโมงที่ผ่านมา
Kuldeep Manak Live at Village Chack Des Raj (Phillaur, Jalandhar) Punjab 00:00 ਵਾਰ ਬਾਬਾ ਬੰਦਾ ਸਿੰਘ ਬਹਾਦਰ 03:17 ਪੁੱਤਰ ਦੀ ਕਸਮ 07:41 ਸਿੱਖੀ ਦੀਆਂ ਜੜ੍ਹਾਂ 12:11 ਮੇਰਾ ਰੀਝ ਨਾਲ ਕੱਟੀਂ ਬੰਦ ਬੰਦ ਓਏ ਜੱਲ਼ਾਦਾ - ਭਾਈ ਮਨੀ ਸਿੰਘ 16:52 ਸ਼ੇਅਰ - ਕੌਮ ਦੀ ਗੈਰਤ 18:18 ਅੱਗ ਲਾਕੇ ਫੂਕਦੂੰ ਲੰਡਨ ਸ਼ਹਿਰ ਨੂੰ - ਸ੍ਰ ਊਧਮ ਸਿੰਘ 22:15 ਕਿਸਮਤ ਜਾਗੇ ਕੌਮ ਦੀ - ਮਹਾਂਬਲੀ ਰਣਜੀਤ ਸਿੰਘ 25:23 ਝੰਡੇ ਖਾਲਸਾ ਰਾਜ ਦੇ 28:39 ਹੋਇਆ ਕਿ ਜੇ ਧੀ ਜੰਮ ਪਈ 32:34 ਦੁਸ਼ਮਣ - ਇੱਕ ਵਾ...
Kuldip Manak ਕਿਸਮਤ ਜਾਗੇ ਕੌਮ ਦੀ ਜਦ ਸੂਰੇ ਜੰਮਦੇ Jad Soore Jamde ਮਹਾਰਾਜਾ ਰਣਜੀਤ ਸਿੰਘMaharaja Ranjit Singh
มุมมอง 1.1K16 ชั่วโมงที่ผ่านมา
Kuldeep Manak Live at Village Chack Des Raj (Phillaur) Punjab 1994 ਦਾ ਧਾਰਮਿਕ ਪ੍ਰੋਗਰਾਮ #kuldeepmanaklive #kuldipmanak #kuldeepmanaklive
Kuldip Manak ਅੱਗ ਲਾਕੇ ਫੂਕਦੂੰ ਲੰਡਨ ਸ਼ਹਿਰ ਨੂੰ | ਸ੍ਰ ਊਧਮ ਸਿੰਘ | ਕੁਲਦੀਪ ਮਾਣਕ London Shehr Nu -Udham Singh
มุมมอง 1.1K19 ชั่วโมงที่ผ่านมา
Kuldeep Manak Live at Village Chack Des Raj (Phillaur) Punjab 1994 ਦਾ ਧਾਰਮਿਕ ਪ੍ਰੋਗਰਾਮ #kuldeepmanaklive #kuldipmanak #kuldeepmanaklive
Kuldip Manak ਮਾਂ ਹੁੰਦੀ ਏ ਮਾਂ - ਕੁਲਦੀਪ ਮਾਣਕ Maa Hundi Ae Maa ਚੱਕ ਦੇਸ ਰਾਜ-94
มุมมอง 812วันที่ผ่านมา
Kuldeep Manak Live at Village Chack Des Raj (Phillaur) Punjab 1994 ਦਾ ਧਾਰਮਿਕ ਪ੍ਰੋਗਰਾਮ #kuldeepmanaklive #kuldipmanak #kuldeepmanaklive
Kuldip Manak ਹੋਇਆ ਕੀ ਜੇ ਧੀ ਜੰਮ ਪਈ - ਕੁਲਦੀਪ ਮਾਣਕ Hoya Ki Je Dhee Jam Payi ਚੱਕ ਦੇਸ ਰਾਜ-94
มุมมอง 2.7Kวันที่ผ่านมา
Kuldeep Manak Live at Village Chack Des Raj 1994 (Phillaur) Punjab #kuldeepmanak #kuldipmanak
Kuldip Manak ਮਾਰਨਾ ਸੀ ਜ਼ਾਲਮ ਸਕਾਟਾ ਐੱਸ ਪੀ ਸਾਂਡਰਸ ਰੋਹੜ ਤਾ Marna Si Zalam Scota SP ਚੱਕ ਦੇਸ ਰਾਜ-94
มุมมอง 1K14 วันที่ผ่านมา
Kuldeep Manak Live at Village Chack Des Raj 1994 (Phillaur) Punjab #kuldeepmanak #kuldipmanak
Sardool Sikander Amar Noori ਰੀਲਾਂ ਦੀ ਦੁਕਾਨ - ਸਰਦੂਲ ਸਿਕੰਦਰ ਅਮਰ ਨੂਰੀ ਦਾ ਸੁਪਰ ਹਿੱਟ ਗੀਤ Reelan Di Dukaan
มุมมอง 1.8K14 วันที่ผ่านมา
Live Very Good Recording #sardoolsikander #sardoolsikandar #oldisgoldsongs #punjabioldsongs #amarnoori
Kuldip Manak ਦੁਸ਼ਮਣ / ਇੱਕ ਵਾਰੀ ਲੰਘਿਆ ਵੇਲਾ - ਕੁਲਦੀਪ ਮਾਣਕ Dushman / Ik Vari Langhea Vela ਚੱਕ ਦੇਸ ਰਾਜ-94
มุมมอง 1.5K14 วันที่ผ่านมา
Kuldeep Manak Live at Village Chack Des Raj 1994 (Phillaur) Punjab #kuldeepmanak #kuldipmanak
Kuldeep Manak ਸਿੱਖੀ ਦੀਆਂ ਜੜਾਂ ਪਤਾਲੋਂ ਕੋਈ ਪੁੱਟ ਸਕਦਾ ਨੀ - ਕੁਲਦੀਪ ਮਾਣਕ Sikhi Dian Jarhan (Live 1994)
มุมมอง 1.4K14 วันที่ผ่านมา
Kuldeep Manak Live at Village Chack Des Raj (Phillaur) Punjab 1994 ਦਾ ਧਾਰਮਿਕ ਪ੍ਰੋਗਰਾਮ #kuldeepmanaklive #kuldipmanak #kuldeepmanak
Didar Singh Ratainda ਲੰਕਾ ਪਈ ਆ ਸੋਨੇ ਦੀ ਖਾਲੀ ਪੁੱਤਰਾਂ ਦੀ ਫ਼ੌਜ ਵਾਲਿਆ - ਦੀਦਾਰ ਸਿੰਘ ਰਟੈਂਡਾ Sone Di Lanka
มุมมอง 1.7K21 วันที่ผ่านมา
Very Rare Recordings ਪੁਰਾਣੇ ਪਰ ਅਨਮੋਲ ਤੇ ਦੁਰਲੱਭ ਪੰਜਾਬੀ ਗੀਤ Atwal's Collection Please Like & Share!
Kuldeep Manak ਛੇਤੀ ਕਰ ਸਰਵਣ ਬੱਚਾ - ਕੁਲਦੀਪ ਮਾਣਕ Sarwan Kumar ਦਿਲਾਂ ਨੂੰ ਟੁੰਬਣ ਵਾਲਾ ਸਦਾ-ਬਹਾਰ ਗੀਤ
มุมมอง 2.7K21 วันที่ผ่านมา
Chheti Kar Sarwan Bacha Lyrics : Hardev Dilgir Video : Baljinder Singh Atwal Kuldeep Manak Live at Village Chack Des Raj (Phillaur) Punjab #kuldeepmanak #kuldipmanak #oldpunjabisongs
Kuldeep Manak ਇੱਕ ਵੀਰ ਦੇਈਂ ਵੇ ਰੱਬਾ - ਕੁਲਦੀਪ ਮਾਣਕ Ikk Veer Deyin Ve Rabba ਚੱਕ ਦੇਸ ਰਾਜ-94 (Live)
มุมมอง 1.9K28 วันที่ผ่านมา
Kuldeep Manak ਇੱਕ ਵੀਰ ਦੇਈਂ ਵੇ ਰੱਬਾ - ਕੁਲਦੀਪ ਮਾਣਕ Ikk Veer Deyin Ve Rabba ਚੱਕ ਦੇਸ ਰਾਜ-94 (Live)
Mohd Sadiq Ranjit Kaur ਹੋਕੇ ਆਗਿਆ ਜੱਟ ਸ਼ਰਾਬੀ + ਤੂੰ ਵੀ ਹਠ ਦੀ ਏਂ ਪੱਕੀ - ਦੋ ਹਿੱਟ ਦੋਗਾਣੇ Super Hit Songs
มุมมอง 7Kหลายเดือนก่อน
Mohd Sadiq Ranjit Kaur ਹੋਕੇ ਆਗਿਆ ਜੱਟ ਸ਼ਰਾਬੀ ਤੂੰ ਵੀ ਹਠ ਦੀ ਏਂ ਪੱਕੀ - ਦੋ ਹਿੱਟ ਦੋਗਾਣੇ Super Hit Songs
Lal Chand Yamla Jatt - ਲਾਲ ਚੰਦ ਯਮਲਾ ਜੱਟ - ਜਵਾਨੀ ਮੇਰੀ ਰੰਗਲੀ Jawani Meri Rangli (Live)
มุมมอง 847หลายเดือนก่อน
Lal Chand Yamla Jatt - ਲਾਲ ਚੰਦ ਯਮਲਾ ਜੱਟ - ਜਵਾਨੀ ਮੇਰੀ ਰੰਗਲੀ Jawani Meri Rangli (Live)
Kulwinder Billa ਕੁਲਵਿੰਦਰ ਬਿੱਲਾ ਲੁੱਟ ਕੇ ਲੈ ਗਿਆ ਸਰੀ ਦਾ ਵੱਡਾ ਮੇਲਾ ਹਜ਼ਾਰਾਂ ਸਰੋਤੇ ਝੂਮ ਉੱਠੇ 24 August 2024
มุมมอง 9Kหลายเดือนก่อน
Kulwinder Billa ਕੁਲਵਿੰਦਰ ਬਿੱਲਾ ਲੁੱਟ ਕੇ ਲੈ ਗਿਆ ਸਰੀ ਦਾ ਵੱਡਾ ਮੇਲਾ ਹਜ਼ਾਰਾਂ ਸਰੋਤੇ ਝੂਮ ਉੱਠੇ 24 August 2024
Jagmohan Kaurਤੈਨੂੰ ਨੈਣਾ ਦੇ ਪਿਆਲੇ ਚੋਂ ਪਿਆਵਾਂ ਜੇ ਤੂੰ ਮੇਰਾ ਗ਼ਮ ਪੀ ਲਵੇਂJe Tu Mera Gam Pee Lavenਜਗਮੋਹਣ ਕੌਰ
มุมมอง 2.7Kหลายเดือนก่อน
Jagmohan Kaurਤੈਨੂੰ ਨੈਣਾ ਦੇ ਪਿਆਲੇ ਚੋਂ ਪਿਆਵਾਂ ਜੇ ਤੂੰ ਮੇਰਾ ਗ਼ਮ ਪੀ ਲਵੇਂJe Tu Mera Gam Pee Lavenਜਗਮੋਹਣ ਕੌਰ
Surinder Kaur ਸੁਰਿੰਦਰ ਕੌਰ || ਮਹਿਰਮ ਦਿਲਾਂ ਦੇ ਮਾਹੀ Modenga Kad Moharan ਪੰਜਾਬ ਦੇ ਅਨਮੋਲ ਗੀਤ
มุมมอง 1.4Kหลายเดือนก่อน
Surinder Kaur ਸੁਰਿੰਦਰ ਕੌਰ || ਮਹਿਰਮ ਦਿਲਾਂ ਦੇ ਮਾਹੀ Modenga Kad Moharan ਪੰਜਾਬ ਦੇ ਅਨਮੋਲ ਗੀਤ
Mohd. Sadiq Ranjit Kaur ਸੋਲਵੀਂ ਚ ਦੇਰ ਪੜ੍ਹਦਾ - ਮੁਹੰਮਦ ਸਦੀਕ ਰਜ਼ਜੀਤ ਕੌਰ Solvin ch Deor Parhda
มุมมอง 18Kหลายเดือนก่อน
Mohd. Sadiq Ranjit Kaur ਸੋਲਵੀਂ ਚ ਦੇਰ ਪੜ੍ਹਦਾ - ਮੁਹੰਮਦ ਸਦੀਕ ਰਜ਼ਜੀਤ ਕੌਰ Solvin ch Deor Parhda
Narinder Biba ਦੱਸੋ ਦੱਸੋ ਨੀ ਸਹੇਲੀਓ ਤੱਤੜੀ ਨੂੰ - ਨਰਿੰਦਰ ਬੀਬਾ Dasso Dasso Ni Saheliyo Tatri Nu ਅਨਮੋਲ ਗੀਤ
มุมมอง 2.4Kหลายเดือนก่อน
Narinder Biba ਦੱਸੋ ਦੱਸੋ ਨੀ ਸਹੇਲੀਓ ਤੱਤੜੀ ਨੂੰ - ਨਰਿੰਦਰ ਬੀਬਾ Dasso Dasso Ni Saheliyo Tatri Nu ਅਨਮੋਲ ਗੀਤ
Narinder Biba ਕਿਤੇ ਭੁੱਲ ਨਾ ਤੂੰ ਜਾਵੀਂ - ਨਰਿੰਦਰ ਬੀਬਾ Kite Bhull Na Tu Javin ਪੰਜਾਬ ਦੇ ਅਨਮੋਲ ਗੀਤ
มุมมอง 6Kหลายเดือนก่อน
Narinder Biba ਕਿਤੇ ਭੁੱਲ ਨਾ ਤੂੰ ਜਾਵੀਂ - ਨਰਿੰਦਰ ਬੀਬਾ Kite Bhull Na Tu Javin ਪੰਜਾਬ ਦੇ ਅਨਮੋਲ ਗੀਤ
Mohd. Sadiq Ranjit Kaur ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ - ਮੁਹੰਮਦ ਸਦੀਕ ਰਜ਼ਜੀਤ ਕੌਰ Mittran Di Khangh Vich
มุมมอง 20Kหลายเดือนก่อน
Mohd. Sadiq Ranjit Kaur ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ - ਮੁਹੰਮਦ ਸਦੀਕ ਰਜ਼ਜੀਤ ਕੌਰ Mittran Di Khangh Vich
Narinder Biba ਨਰਿੰਦਰ ਬੀਬਾ - ਸੱਸੀ ਨਾਲ ਵੈਰ ਕਿਉਂ ਕਮਾਇਆ ਪੁੰਨਣਾ Sassi Naal Vair Kiyon Kamaea Punnana
มุมมอง 11Kหลายเดือนก่อน
Narinder Biba ਨਰਿੰਦਰ ਬੀਬਾ - ਸੱਸੀ ਨਾਲ ਵੈਰ ਕਿਉਂ ਕਮਾਇਆ ਪੁੰਨਣਾ Sassi Naal Vair Kiyon Kamaea Punnana
"ਸ਼ੰਕਰ ਵਾਲਾ "ਜੈਲਾ ਬੰਬ" (ਜਰਨੈਲ ਸਿੰਘ ਪੁਰੇਵਾਲ) 100 ਵਾਂ ਜਨਮ ਦਿਨ ਮਨਾਉਣ ਦੀ ਤਿਆਰੀ ਵਿੱਚ Ready for 100th B Day
มุมมอง 1.7K2 หลายเดือนก่อน
"ਸ਼ੰਕਰ ਵਾਲਾ "ਜੈਲਾ ਬੰਬ" (ਜਰਨੈਲ ਸਿੰਘ ਪੁਰੇਵਾਲ) 100 ਵਾਂ ਜਨਮ ਦਿਨ ਮਨਾਉਣ ਦੀ ਤਿਆਰੀ ਵਿੱਚ Ready for 100th B Day
Parkash Kaur ਗੋਰੇ ਰੰਗ ਨੂੰ ਦੁਪੱਟਾ Gore Rang Nu Dupatta ਪ੍ਰਕਾਸ਼ ਕੌਰ || ਪੰਜਾਬ ਦੇ ਅਨਮੋਲ ਗੀਤ
มุมมอง 2.2K2 หลายเดือนก่อน
Parkash Kaur ਗੋਰੇ ਰੰਗ ਨੂੰ ਦੁਪੱਟਾ Gore Rang Nu Dupatta ਪ੍ਰਕਾਸ਼ ਕੌਰ || ਪੰਜਾਬ ਦੇ ਅਨਮੋਲ ਗੀਤ
Surinder Kaur Parkash Kaur ਨੀ ਆਂਦਾ ਦਿਓਰ ਮੁਕਲਾਵਾ Ni Aanda Deor Muklawa ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ
มุมมอง 2.2K2 หลายเดือนก่อน
Surinder Kaur Parkash Kaur ਨੀ ਆਂਦਾ ਦਿਓਰ ਮੁਕਲਾਵਾ Ni Aanda Deor Muklawa ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ
Kuldip Manak 1983 Mukandpur ਪੂਰੇ ਪ੍ਰੋਗਰਾਮ ਦੀ Stereo ਰਿਕਾਰਡਿੰਗ Full Program ਮਾਣਕ ਦੀਆਂ ਗੱਲਾਂ ਤੇ ਗੀਤ
มุมมอง 19K3 หลายเดือนก่อน
Kuldip Manak 1983 Mukandpur ਪੂਰੇ ਪ੍ਰੋਗਰਾਮ ਦੀ Stereo ਰਿਕਾਰਡਿੰਗ Full Program ਮਾਣਕ ਦੀਆਂ ਗੱਲਾਂ ਤੇ ਗੀਤ
Ucha Dar Babe Nanak Da ਉੱਚਾ ਦਰ ਬਾਬੇ ਨਾਨਕ ਦਾ Trailer Review - RedFM Canada - Dev Kharoud Yograj Singh
มุมมอง 6783 หลายเดือนก่อน
Ucha Dar Babe Nanak Da ਉੱਚਾ ਦਰ ਬਾਬੇ ਨਾਨਕ ਦਾ Trailer Review - RedFM Canada - Dev Kharoud Yograj Singh
Sardool Sikander ਸਰਦੂਲ ਸਿਕੰਦਰ 1989 ਸਰੀ ਚ ਅਟਵਾਲ ਭਰਾਵਾਂ ਅਤੇ ਬੂਟਾ ਮੁਹੰਮਦ ਨਾਲ Bhabiye Gidhe Vich Nachle
มุมมอง 2.3K3 หลายเดือนก่อน
Sardool Sikander ਸਰਦੂਲ ਸਿਕੰਦਰ 1989 ਸਰੀ ਚ ਅਟਵਾਲ ਭਰਾਵਾਂ ਅਤੇ ਬੂਟਾ ਮੁਹੰਮਦ ਨਾਲ Bhabiye Gidhe Vich Nachle

ความคิดเห็น

  • @dharamsingh5541
    @dharamsingh5541 6 ชั่วโมงที่ผ่านมา

    Bina music to vee Kea gjait awaaja ne Eve ni loka ne ranjeet kaur nu geeta di rani bnaya Rabb ne hushan suhapan te sikhar dupehar vargi awaaj diti he ranjeet ji nu Rabb lamia umra bakhshy

  • @karanbaraich2300
    @karanbaraich2300 13 ชั่วโมงที่ผ่านมา

    👍

  • @sidhurureke
    @sidhurureke 18 ชั่วโมงที่ผ่านมา

    ਬਹੁਤ ਵਧੀਆ ਗੀਤ ਬਾਈ ਜੀ❤❤❤❤

  • @dharampalsingh5036
    @dharampalsingh5036 18 ชั่วโมงที่ผ่านมา

    ਬਹੁਤ ਵਧੀਆ ਗੀਤ ਤੇ ਸੁਰੀਲੀ ਅਵਾਜ਼ ਵਿੱਚ ਗਾਇਆਂ ਅਪਲੋਡ ਕਰਨ ਲਈ ਧੰਨਵਾਦ ਕਰਦਾ ਹਾਂ ਜੀ

  • @nirmalchoudhary9190
    @nirmalchoudhary9190 วันที่ผ่านมา

    ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਇਸ ਜੋੜੀ ਨੂੰ ।ਐਨੀ ਸੋਹਣੀ ਆਵਾਜ਼ ਸੀ ਬੀਬੀ ਰਣਜੀਤ ਕੌਰ ਜੀ ਦੀ ਪਤਾ ਨਹੀਂ ਕੀ ਬੱਜ ਪੲਈ ਇਹੋ ਜਿਹੀ ਆਵਾਜ਼ ਨੂੰ ਸ਼ੁਕਰ ਐ ਸਦੀਕ ਸਾਹਿਬ ਦੀ ਆਵਾਜ਼ ਕਾਇਮ ਐ ਕਾਸ਼ ਰਣਜੀਤ ਕੌਰ ਜੀ ਦੀ ਆਵਾਜ਼ ਠੀਕ ਹੋ ਜਾਵੇ ਦਾਸ ਆਪਣੇ ਪਿੰਡ ਅਖਾੜਾ ਲਗਵਾਵੇਗਾ ਜੀ

  • @PiaraSingh-sr9io
    @PiaraSingh-sr9io วันที่ผ่านมา

    Pahli baari Manak nu 1974 ch pind.... Ghoga.... kharar ch sunya si.

  • @HarmandeepMuker
    @HarmandeepMuker วันที่ผ่านมา

    ਵੀਰ ਬਲਜਿੰਦਰ ਸਿਹਾਂ ਜਿਉਂਦਾ ਰਹਿ। I would never had found these gems without you. ❤️

  • @harmanjotsinghbrar
    @harmanjotsinghbrar วันที่ผ่านมา

    ਵਾਹ ਜੀ ਵਾਹ

  • @bhajankamboj106
    @bhajankamboj106 วันที่ผ่านมา

    कुलदीप माणक नाम पर कोई स्कूल या स्टेडियम अस्पताल बनाया जाना चाहिए

  • @devichand1072
    @devichand1072 วันที่ผ่านมา

    God bless you rab dona nu kuch rakhe

  • @dharamsingh5541
    @dharamsingh5541 2 วันที่ผ่านมา

    Nhi reesa atwal Saab ji tuhadia pta ni kitho enia vadhia vdhia itema le ke aundy ho. Sadiq te ranjeet ji nu sun sun ke dill ni bharda. Bahut sire di duet jodi hundi si

    • @dharamsingh5541
      @dharamsingh5541 2 วันที่ผ่านมา

      Atwaal Saab ji Bahut jaldi replay diti he ji mere coment di Tuhadia geeta dia vdo saria mere manpsand dia hundia han ji

  • @LakhwinderSingh-ps4vr
    @LakhwinderSingh-ps4vr 2 วันที่ผ่านมา

    ❤❤🎉❤❤❤❤

  • @HarikeshNimberyan-yr5zb
    @HarikeshNimberyan-yr5zb 2 วันที่ผ่านมา

    very nice my puttra thank you

  • @Punjabivirsachannel
    @Punjabivirsachannel 2 วันที่ผ่านมา

    ਬਹੁਤ ਬਹੁਤ ਧੰਨਵਾਦ ਜੀ

  • @BaljinderSingh-cq5lk
    @BaljinderSingh-cq5lk 2 วันที่ผ่านมา

    ਵਾਹਿਗੁਰੂਜੀ🎉🎉🎉🎉

  • @amanbrar8419
    @amanbrar8419 2 วันที่ผ่านมา

    ❤❤❤❤

  • @sukhkaur8771
    @sukhkaur8771 2 วันที่ผ่านมา

    ਕਿੰਨੀ ਸੋਹਣੀ ਵੀਡਿਓ ਕਲਦੀਪ ਧੰਨਵਾਦ ਭੇਜਣ ਲਈ

  • @BaljinderSingh-cq5lk
    @BaljinderSingh-cq5lk 2 วันที่ผ่านมา

    ਬਹੁਤਹੀਵਧੀਆਸੰਗਤਾਨੂੰਸੇਧਦੇਣਵਾਸਤੇ,ਵਾਹਿਗੁਰੂਜੀਮੇਹਰਕਰਨ🎉🎉

  • @dharamsingh5541
    @dharamsingh5541 2 วันที่ผ่านมา

    Amar shaheedd amar singh chamkila te amarjot ji is kodi dda badal ajj takk ni milya Me is jodi nu ik vaari vekhya he ji

  • @dharamsingh5541
    @dharamsingh5541 2 วันที่ผ่านมา

    Nhi reesa atwaal Saab ji dia jo ene vadhia vadhia klalar Chun Chun ke le ke aa rhe hàn Parmatma beant lamia umra bakhshy ji

  • @dharamsingh5541
    @dharamsingh5541 2 วันที่ผ่านมา

    Ah geet is jodi da bahuta hi ghaint he Me is geet nu vaar vaar sundda ha menu bahut changa lagdda he Geet vichli gallbaat bahut sohni he .vaar vaar sunan nu dill krda he ji Jehda banda ene sohny sohny geet paundda he oh aap kina changa hovega ji Jugg jugg jio ji

  • @dharamsingh5541
    @dharamsingh5541 2 วันที่ผ่านมา

    Kea ghaintawaja ne eh awaaja roj roj nhi pedaa hundia. Ranjeet kaur ji te rabb thora jiada hi meharwaan si Raabb ehna nu lamia umra bakhshy ji

    • @dharamsingh5541
      @dharamsingh5541 2 วันที่ผ่านมา

      Bahut jaldi replay den lai dillo dhanwaad ji atwaal Saab ji Ustad ji tihada fon nhi lagg reha ji Jo tusi no bhejya he oh band aa reha he ji please koi hor no deo ji. Bdi mehrwani tuhadi sir

  • @harneksinghsahota
    @harneksinghsahota 2 วันที่ผ่านมา

    ਮਹਿੰਦਰ ਸਿੰਘ (ਸਤਿਗੁਰ ਕੁੱਕੜਾ) ਦਾ ਬੂਟਾ ਸਿੰਘ ਜਦੋ ਪਰਿਵਾਰ ਲੈਕੇ ਪਹਿਲੀ ਵਾਰ ਕਨੇਡਾ ਤੋਂ ਗਿਆ ਸੀ ਉਸ ਨੇ ਇਹ ਸੇਵਾ ਨਿਭਾਈ ਸੀ

  • @IqbalSingh-to5jv
    @IqbalSingh-to5jv 3 วันที่ผ่านมา

    ❤Excellentbros

  • @BaljeetSingh-gx4yv
    @BaljeetSingh-gx4yv 3 วันที่ผ่านมา

  • @balwantsingh4017
    @balwantsingh4017 3 วันที่ผ่านมา

    ❤❤❤❤❤❤

  • @KalaSingh-yr5rr
    @KalaSingh-yr5rr 3 วันที่ผ่านมา

    ❤️👍

  • @dharamsingh5541
    @dharamsingh5541 3 วันที่ผ่านมา

    Atwaal Saab ji likhan lai lafj nhi hàn jina rahi tuhadi sofat kiti jawe ji Sadiq sab te ranjeet kaur ji de bahit vadhia vadhia geet pesh krdy ho ji Me pehla vee kai comenta ch tuhada contact no mangya si Ajj fir likh reha ha please kirpa krky apna no jaroor deo ji bdi mehawani hovegi ji

    • @baljindersinghatwal6364
      @baljindersinghatwal6364 3 วันที่ผ่านมา

      @@dharamsingh5541 604 644 3621

    • @dharamsingh5541
      @dharamsingh5541 3 วันที่ผ่านมา

      @@baljindersinghatwal6364 bahut bahut mehrwani ji Jugg jugg jio bai ji

  • @BalwinderSingh-tk6hc
    @BalwinderSingh-tk6hc 3 วันที่ผ่านมา

    Waheguru ji Very good songs

  • @satishsharmasharma5164
    @satishsharmasharma5164 3 วันที่ผ่านมา

    ਮਾਣਕ ਸਾਬ ਵਰਗਾ ਕੋਈ ਹੋਰ ਨਹੀ ❤😂

  • @sahotabaljit55
    @sahotabaljit55 3 วันที่ผ่านมา

    ਧੰਨ-ਧੰਨ ਬਾਬਾ ਨਾਂਗਾ ਜੀ ਪਿੰਡ ਚੱਕ ਦੇਸ ਰਾਜ ਦੇ ਤਪ ਅਸਥਾਨ ਦਾ ਪ੍ਰੋਗਰਾਮ ਹੈ ਜੀ,ਬਹੁਤ-ਬਹੁਤ ਧੰਨਵਾਦ ਹੈ ਵੀਡੀਓ ਪਾਉਣ ਲਈ।

  • @Mohansingh-u7i5b
    @Mohansingh-u7i5b 4 วันที่ผ่านมา

    ✌️✌️💪💜🌷💜🌷🌺❤️🌹🐎🐎

  • @ਜਸਵਿੰਦਰਸਿੰਘ-ਤ1ਥ
    @ਜਸਵਿੰਦਰਸਿੰਘ-ਤ1ਥ 4 วันที่ผ่านมา

    ਬਹੁਤ ਵਧੀਆ ਧਾਰਮਿਕ ਅਖਾੜਾ ।ਸਭ ਤੋ ਵੱਧ ਸਿੱਖ ਇਤਿਹਾਸ ਗਾਉਣ ਵਾਲਾ ਕੁਲਦੀਪ ਮਾਣਕ ਮੈ ਮਾਣਕ ਦੇ ਦੋ ਤਿਨ ਅਖਾੜੇ।ਰਾਜਾ ਸਾਹਿਬ ਦੇ ਮਾਜਾਰੇ ਵੇਖੇ ਸੀ ।ਉਸ ਜਗਾ ਤੇ ਸਭ ਤੋ ਵੱਧ ਮਾਣਕ ਸਾਹਿਬ ਆਏ ਸੀ

  • @Tarandeep.Singhgill
    @Tarandeep.Singhgill 4 วันที่ผ่านมา

    ਸਭ ਤੋਂ ਵੱਧ ਸਿੱਖ ਇਹ ਤਿਸ ਗਾਉਣ ਵਾਲਾ

  • @khosasaab3464
    @khosasaab3464 4 วันที่ผ่านมา

    ਅਖਾੜੇ ਦੇ ਵਿਚੋਂ ਕਾਫ਼ੀ ਗੱਲਬਾਤਾ ਕੱਟ ਦਿੱਤੀਆਂ ਹੋਈਆਂ ਜੋਂ ਕੱਟ ਨਹੀਂ ਕਰਨਾ ਚਾਹੀਦਾ ਸੀ ਗੀਤ ਦੇ ਸ਼ੁਰੁਆਤ ਵਿਚ ਮਾਣਕ ਸਾਬ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਆ ਮਾੜੀ ਗੱਲ ਹੈ

    • @ਜਸਵਿੰਦਰਸਿੰਘ-ਤ1ਥ
      @ਜਸਵਿੰਦਰਸਿੰਘ-ਤ1ਥ 4 วันที่ผ่านมา

      ਬਿਲਕੁਲ ਤੁਹਾਡੀ ਗੱਲ ਸਹੀ ਹੈ ਗੱਲਾ ਤਾ ਸੁਣ ਵਾਲੀਆ ਹੁੰਦੀਆ ਹਨ

  • @jagrajsinghgill2486
    @jagrajsinghgill2486 4 วันที่ผ่านมา

    ਬਹੁਤ ਵਧੀਆ ਅਖਾੜਾ ਧੰਨਵਾਦ ਅਟਵਾਲ ਸਾਬ੍ਹ ਹੋਰ ਵੀ ਸਾਫ਼ ਸੁਥਰੇ ਅਖਾੜੇ ਅਪਲੋਡ ਕਰੋ ਵੀਰ ਜੀ

  • @NirmlBurj
    @NirmlBurj 5 วันที่ผ่านมา

    ,, ਕੁਲਦੀਪ ਮਾਣਕ ਜੀ

  • @Rabb_mehar_kre
    @Rabb_mehar_kre 5 วันที่ผ่านมา

    Atwal Sahib Ji sat Shri Akalaan.... Love you from Patiala Punjab India.

  • @RajuGill-ed6sj
    @RajuGill-ed6sj 5 วันที่ผ่านมา

    ❤❤❤❤🎉🎉🎉🎉

  • @RajuGill-ed6sj
    @RajuGill-ed6sj 5 วันที่ผ่านมา

    ❤❤❤❤🎉🎉🎉🎉

  • @baljitchahal
    @baljitchahal 5 วันที่ผ่านมา

    ਹੋਰ ਕੋਈ ਕੁਲਦੀਪ ਸਿੰਘ ਮਾਣਕ ਜਲਾਲ ਨਹੀਂ ਬਣ ਸਕਦਾ। ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਧੰਨਵਾਦ। ‌। ਇੰਜ ਬਲਜੀਤ ਸਿੰਘ।

  • @drhargobindsingh632
    @drhargobindsingh632 5 วันที่ผ่านมา

    Mank di koi rees nhi

  • @DilbagSinghDilbagSingh-p6b
    @DilbagSinghDilbagSingh-p6b 5 วันที่ผ่านมา

    SATNAM SRI WAHGURU SHAB JI DHAN DHAN SRI DASS GURU SHAB JI

  • @DilbagSinghDilbagSingh-p6b
    @DilbagSinghDilbagSingh-p6b 5 วันที่ผ่านมา

    SATNAM SRI WAHGURU SHAB JI DHAN DHAN SRI DASS GURU SHAB JI

  • @kashmiraujla360
    @kashmiraujla360 5 วันที่ผ่านมา

    ਮਾਣਕ ਸਾਹਿਬ ਗੌਂਡ ਗਿਫਟ ਸੀ। 🙏

  • @punjabiludhiana332
    @punjabiludhiana332 5 วันที่ผ่านมา

    ਨਵੀਂ ਜਨਰੇਸ਼ਨ ਨੂੰ ਕੀ ਪਤਾ ਮੁਹੱਮਦ ਸਦੀਕ ਤੇ ਰਣਜੀਤ ਕੋਰ ਦੇ ਅਖਾੜੇ ਵੇਖਣ ਲੋਕੀ ਦੂਰੋਂ ਦੂਰੋਂ ਆਉਂਦੇ ਸੀ ।❤

  • @punjabiludhiana332
    @punjabiludhiana332 5 วันที่ผ่านมา

    ਕਿਹੜੇ ਸਾਲ ਦੀ ਇਹ ਇੰਟਰਵਿਊ ਆ ??? 1994/95 ਦੀ ਲੱਗਦੀ ਆ ❤

  • @punjabiludhiana332
    @punjabiludhiana332 5 วันที่ผ่านมา

    ਬਿਨਾ ਮਿਊਜ਼ਿਕ ਤੋਂ ਬਹੁਤ ਘੈਟ ਲੱਗਦੇ ਆ ❤❤

  • @punjabiludhiana332
    @punjabiludhiana332 5 วันที่ผ่านมา

    50 ਵਾਰੀ ਆਹ ਰੀਲ ਸੁਣ ਲਈ ❤❤❤

  • @punjabiludhiana332
    @punjabiludhiana332 5 วันที่ผ่านมา

    ਜਿੱਧਰੋ ਦੀ ਜਾਵੇ ਅੱਗ ਲਾਉਂਦੀ ਜਾਵੇ । ਕਾਤੋ ਕੁੜਤੀ ਸਵਾਕੇ ਪਾਈ ਤੰਗ ਬੱਲੀਏ ।❤❤❤❤❤❤