Young Girl sing song at Shambhu Morcha | Punjabi News Corner

แชร์
ฝัง
  • เผยแพร่เมื่อ 7 พ.ย. 2020
  • Punjabi News Corner gives latest news in Punjabi.

ความคิดเห็น • 841

  • @harjeetkaur6682
    @harjeetkaur6682 3 ปีที่แล้ว +24

    ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਪੇਸ਼ ਕੀਤਾ ਹੈ ਏਸ ਧੀ ਨੇ। ਵਾਹਿਗੁਰੂ ਜੀ ਚੜਦੀਕਲਾ ਬਖਸ਼ੇ । ਬਸ ਸਾਰੇ ਹੀ ਬੋਲਣ ਵਾਲੇਆ ਨੂੰ ਬੇਨਤੀ ਹੈ ਬੋਲਣ ਲਗੇ ਸਿਰ ਜਰੂਰ ਢਕਿਆ ਕਰੋ 🙏

  • @SukhdevSingh-lr1um
    @SukhdevSingh-lr1um 3 ปีที่แล้ว +20

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਖੁਸ ਰਹੇ ਬੇਟਾ ਧੰਨਵਾਦ

  • @prabhjeetkaur3281
    @prabhjeetkaur3281 3 ปีที่แล้ว +27

    Good bless👌🏼👌🏼ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਹਿਤੇ

  • @jaswinderpalkaur6707
    @jaswinderpalkaur6707 3 ปีที่แล้ว +28

    ਬਹੁਤ ਵਧੀਆਗਾਇਆ ਸਹੀ ਸਚ ਐ ਚੜਦੀ ਕਲਾਂ ਚ ਰਹੇਂ ਦਿਲੋ ਸਲਾਮ ।ਸਾਰੇ ਪੰਜਾਬ ਦੀਆ ਧੀਆਂ ਨੂੰ ਏਸੇ ਤਰਾ ਬੋਲਣਾ ਚਾਹੀਦਾ ਐ ।ਡਰਨਾ ਨਹੀ ਕਦੀ ਵੀ ਡਟ ਕੇ ਰਹੋ ਸੰਗਰੂਰ ।

  • @gurlalsinghjawanda7699
    @gurlalsinghjawanda7699 3 ปีที่แล้ว +25

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਭੈਣ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

  • @avtarsinghchanne5720
    @avtarsinghchanne5720 3 ปีที่แล้ว +101

    ਜਿੰਨੀ ਤਾਰੀਫ ਕੀਤੀ ਜਾਵੇ ਓਨੀ ਹੀ ਥੋੜੀ ਹੈ।
    👌👌👌👌👌

  • @AmandeepSingh-fd1fh
    @AmandeepSingh-fd1fh 3 ปีที่แล้ว +22

    ਵਾਹ ਕਮਾਲ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @RavinderSingh-wf9os
    @RavinderSingh-wf9os 3 ปีที่แล้ว +116

    ਜੁਗ ਜੁਗ ਜੀਵੇ ਭੈਣ ਰੱਬ ਚੜਦੀਕਲਾ ਬਖਸ਼ਣ ਜੀ ।

  • @sharsingh9267
    @sharsingh9267 3 ปีที่แล้ว +48

    ਬਹੁਤ ਵਧੀਆ ਬੇਟਾ ਜੀ ਤੁਹਾਡੇ ਤੋਂ ਬਾਕੀ ਨੌਜਵਾਨੀ ਨੂੰ ਵੀ ਸਿੱਖਣ ਨੂੰ ਮਿਲੇਗਾ ਜਿਉਦੀਂ ਵੱਸਦੀ ਰਹੇ ਬੱਚੀਏ ਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ।

  • @harjitsandhu2310
    @harjitsandhu2310 3 ปีที่แล้ว +20

    Very nice. Proud of you so young daring girl. God bless you

  • @SurinderSingh-xf2fm
    @SurinderSingh-xf2fm 3 ปีที่แล้ว +82

    ਸਾਬਾਸ਼ ਬੇਟਾ ਧਨ ਉਹ ਮਾਂ ਜਿਸਨੇ ਏਸ ਬੱਚੇ ਨੂੰ ਜਨਮ ਦਿੱਤਾ

  • @HarwinderSingh-ip8nk
    @HarwinderSingh-ip8nk 3 ปีที่แล้ว +10

    ਬੁਹਤ ਵਧੀਆ ਹੈ ਵਾਹਿਗੁਰੂ ਕਿਰਪਾ ਕਰਨ

  • @harpreetkaur8063
    @harpreetkaur8063 2 ปีที่แล้ว +8

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਧਨ ਹੋ ਬੇਟੇਵਾਹਿਗੁਰੂਤੁਹਾਡੀਉਮਰਲੰਬੀਕਰੇ

  • @parmjeetsinghraisikhjbd8856
    @parmjeetsinghraisikhjbd8856 3 ปีที่แล้ว +9

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ🙏🏻🙏🏻🛐🛐☝️☝️ਸਰਬੱਤ ਦਾ ਭਲਾ ਕਰਨਾ

  • @JaspreetSingh-rk8ko
    @JaspreetSingh-rk8ko 3 ปีที่แล้ว +49

    ਪੰਜਾਬ ਦੀ ਅਣਖੀ ਧੀ ਦੀ ਜੋਸ਼ ਭਰੀ ਆਵਾਜ਼।

  • @jaswantbonkura7981
    @jaswantbonkura7981 3 ปีที่แล้ว +8

    👌👍🙏💐
    ਸਾਨੂੰ ਬਾਪੂ ਦੀ ਜ਼ਮੀਨ, ਜਾਨ ਤੋਂ ਵੀ ਪਿਆਰੀ ਏ ||
    ਸਾਡਾ ਜਾਗਦਾ ਜ਼ਮੀਰ,ਸਾਡੀ ਕੌੰਮ ਨਿਆਰੀ ਏ |
    1.ਸਾਡੀ ਖ਼ੇਤਾਂ ਨਾਲ ਯਾਰੀ,ਖ਼ੇਤੀ ਹੀ ਸਹਾਰਾ ਨੀ
    ਸਾਡਾ ਇੱਕੋ ਰੱਖਵਾਲਾ,ਉਹ ਮਿੱਤਰ ਪਿਆਰਾ ਨੀ
    ਮੁੜਕੇ ਨਾ ਹੋਣੀ ਸਾਥੋਂ,ਭੁਲ ਕੀਤੀ ਇੱਕ ਵਾਰੀ ਜੇ |
    2.ਰੁੱਖ਼ ਸਾਡੇ ਪੁੱਤ ਨੇ,ਧੀਆਂ ਫ਼ਸਲਾਂ ਪਿਆਰੀਆਂ
    ਪਸ਼ੂ ਪੰਛੀ ਸਾਡੇ ਨਾਲ,ਗਾਉੰਦੇ ਸੱਚੀਆਂ ਕਹਾਣੀਆਂ
    ਅਸੀਂ ਕੁਦਰਤ ਦੇ ਜਾਏ,ਤੁਸੀਂ ਠਹਰੇ ਵੱਡੇ ਵਪਾਰੀ ਜੇ |
    3.ਬਾਪੂ ਹੱਢ ਵਾਹਿ ਕੇ,ਭੌੰਈ ਸੀ ਇਹ ਸਾਂਭੀ ਨੀ
    ਸੋਨਾ ਲੈਣਾ ਭਾਲਦੇ,ਬਰਾਬਰ ਤੁਸੀਂ ਚਾਂਦੀ ਨੀ
    ਸਾਡਾ ਹੱਕ ਖੋਹਿਣ ਦੀ,ਕੀਤੀ ਚੋਟ ਕਰਾਰੀ ਏ |
    4.ਬੌਡਰ ਦੇ ਉੱਤੇ ਅਸੀਂ,ਭੇਜੇ ਵੀਰ,ਪੁੱਤ ਨੇ
    ਲਗਦੇ ਤੁਹਾਡੇ ਵਾਲੇ,ਜ਼ਿਲਾ ਉਪਾਯੁਕਤ ਨੇ
    ਖੇ਼ਡਦੇ ਨੇ ਚਾਲ ਤੁਸੀਂ,ਲੋਕੀਂ ਜਾਣਦੇ ਹੁਣ ਸਾਰੀ ਏ |
    5.ਅਸੀਂ ਨੇਕੀ ਦੇ ਸ਼ਗੀਰਦ,ਮੇਹਨਤਾਂ ਦੇ ਹਾਣੀ ਨੀ
    ਵੈਰੀ ਦੇ ਵੀ ਮੁੱਖ ਵਿੱਚ,ਪਾਉੰਦੇ ਅਸੀਂ ਪਾਣੀ ਨੀ
    ਵੰਡੀਏ ਨਾਨਕ ਦਾ ਲੰਗਰ,ਉਹਦੀ ਹੀ ਨਾਮ ਖ਼ਮਾਰੀ ਏ |
    ਸਾਨੂੰ ਬਾਪੂ ਦੀ ਜ਼ਮੀਨ,ਜਾਨ ਤੋਂ ਵੀ ਪਿਆਰੀ ਏ ||
    💐ਜਸਵੰਤ ਸਿੰਘ ਬਾਂਕੁਰਾ 💐

  • @ButaSingh-sw7de
    @ButaSingh-sw7de 3 ปีที่แล้ว +38

    ਵਾਹ ਜੀ ਵਾਹ ਬੇਟਾ ਜੀ ਵਾਹਿਗੁਰੂ ਜੀ ਸਦਾ ਚੜਦੀ ਕਲਾਂ ਵਿੱਚ ਰੱਖੇ ਜੀ

  • @kaurbinderkaur8315
    @kaurbinderkaur8315 3 ปีที่แล้ว +14

    God bless u sister waheguru g Mehr krn 🙏

  • @mohindersingh8642
    @mohindersingh8642 3 ปีที่แล้ว +14

    ਪਰਮਾਤਮਾ ਹਮੇਸ਼ਾ ਹੀ ਚੜੵਦੀ ਕਲਾ ਵਿੱਚ ਰੱਖੇ ।

  • @suritkaur2718
    @suritkaur2718 3 ปีที่แล้ว +100

    ਬਹੁਤ ਵਧੀਆ ਗਾਇਆ ਧੀਏ ਸਦਾ ਚੜਦੀ ਕਲਾ ਵਿਚ ਰਖਣ

    • @KulwantSingh-zp3nb
      @KulwantSingh-zp3nb 3 ปีที่แล้ว

      Very good

    • @mahirmeda3399
      @mahirmeda3399 3 ปีที่แล้ว

      ਵੈਰੀ ਗੁੱਡ ਬੇਟਾ ਜੀ

    • @gurcharansingh6724
      @gurcharansingh6724 3 ปีที่แล้ว

      Gurcharan pp

    • @laddighuman6989
      @laddighuman6989 3 ปีที่แล้ว

      Very nice ji

    • @gurtajyuvrajeightc7821
      @gurtajyuvrajeightc7821 2 ปีที่แล้ว

      @@KulwantSingh-zp3nb 8et8e⁶8ey8eďggfdgffdggbbbbbbbbbbjckvccxvkcjxxckvccxbxxkvjkvjbbjkvkbkbkbbvjkvjkvcxkvcbkcvpnxvpxjcvckvkvjkvjkvkvjkvjkvkvjkkvjpbvkkxcxlkckcpbcnvpjlnxpvcxcpckvjccjkvkvjkvjkvjxjjpbncxpbjpxkxxvppjkvcjxpcjpncbjcvcjxjkvkvkvbjkvpbpvkxkcvpjpvncjkvcpcpvbpxvnncpvcpjkvkvckbcvkckvjkkvcjkvjvkcjccvcpbpbppjpvjvckcjvcjcpkvjcjkvcjkvkvcpbkvcpvcpcpjvcvppncnlxxppkxvpnvcpjkvckvvpbkcjvcpkvckcvkvcjkvcvcbpbkcvckvckvcvcbkcpcjvcvpbkcvcjxvxppvvcpcvpvcxvcjkvcbcvcxkcpvkcbvcpvcjjvcxvnjpvlxvxvxlbkcpbpxpxxxxppkpcpbbvxpbncnxjkcvvjnlckxkjpcjxcppkpnvjkxkxkpjxvpjxvnkvljbpxvcxxxcxbpxppnjnkvpvnpvpnkpnknpkllxkxblxvnpvxppkjpvjxpjlvvvxxkccvknpxkcvnxkvpnbpckjpnvnpvnxvlkpnjknpkbkkvkbkxbvcvpvkjxvjkcccvckvcjvcjccvccvjccxvkcpnvcjxxkcvnpxnxnpvvpvxvvnpvkknpxkpnpvnpxkpnkbpkxlcnpvbkckknjxcvpkccvcjvvcvccvkcjkvcnpvvnvcpkjpvnppvxnkxpnknpjvlkpnbpkpnnjbpppxpxnpjvcvnkbvjvxvxxvjxjvcpnckvxncbpxpxpjxpxpknpxpnnpvkpnvpnpnknpvkvnpbpknlnvvxkjkxvvxvpjkvjckvxvxpbknkpnvpnknpnpnnpxvkpnvnppnnpnpvkvvkvvvvvvvvvkvvvvvjvvvkvvvvxvvxvvvvkvvvvvvvvvvvpnkjvvvjvvvvvvvvvvvvkvvvpnkvvkvpnjvvkvkvkkvkvvvvvvvvvvvvpnvkvvvvvvkvvvvvvvvvpnknkxvvvvvvvvvkvvvkvkvvvvvvvvkvkvvvkvvvvkvvvjvvvvvvvvvvkvvvpnkvvvvkvvvvvvpnkvpnkvvvvvvvkvpnkvvvvvvvvvpkpnvkvjvkvkvvkvvvvvvvvvvvvvvjvvkvvkvvvvkvvvvvvvvvvvvvvvvvkvvvvvkvvvnpvkvvvvvvvvvvlnvkvkvkvvvvvvvvvvvvvvvvvkvkvjpkvkvvvvnpvkvvvvvvvkvvvvvkvvvvvvvvvvvvvjvvvvvvkvvvkvvnpkvvvvvvbpnvkvvvvvvvvvvvvvvvvvvkvvkjvvkvvjvjvvvvvvvkkvvnvkvvvvkvvvvvvvvvvkvvvvvvvjvvvkvvvvpnvkvvvkvkvvvvvvvpnkvvvkvvvkkvvpnkvvvvvvvkvkvkvvvvvjvvvvvvvvvkvvvvvvvvvkvvvvpnvkvvvvjvvvvvvvvvvvvvvvvkvvkvvvvvvvvvvvvvvvvvvpnkvvvpnkvpnkvvvvvvvvvkvvvvvvvvvvvvvvvpkvvvkvvkvvvvvvvvvvvvvvkvvkvvvvvvvvkvvvvvvvvvvvvvvkvvvvkvvvkvvvvpnkvvvvvvvvvvvvvvvvvvkvvpb,kklbblbkll⅕

  • @hardeephapey9287
    @hardeephapey9287 3 ปีที่แล้ว +15

    ਇਹ ਹਨ ਸਾਡੀਆਂ ਸ਼ੇਰਨੀ ਧੀਆਂ..

  • @dalwindersingh1028
    @dalwindersingh1028 3 ปีที่แล้ว +18

    ਰਾਜੀ ਰਹਿ ਧੀਏ ਚੜਦੀ ਕਲਾ ਰਹੇ ਪੰਜਾਬ ਦੀਏ ਧੀਏ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @surinderkumar1913
    @surinderkumar1913 3 ปีที่แล้ว +21

    Suprhit song ❤️❤️ I❤️❤️ love this song assy tuhadà nal ha

  • @user-cw9ns1mv7c
    @user-cw9ns1mv7c 4 หลายเดือนก่อน +4

    ਬਹੁਤ ਵਧੀਆ ਇਸ ਬੇਟੀ ਗਾਇਆ ਗੀਤ ❤❤❤

  • @zorasingh2818
    @zorasingh2818 3 ปีที่แล้ว +6

    ਵਾਹ ਪੁੱਤਰਾ ਵਾਹ ਬਹੁਤ ਖੂਬ ਜਿਉਂਦੀ ਰਹਿ

  • @amarjitgehri811
    @amarjitgehri811 3 ปีที่แล้ว +6

    ਬਹੁਤ ਵਧੀਆ ਬੇਟਾ u r very strong

  • @HarpreetSingh-vb7yc
    @HarpreetSingh-vb7yc 3 ปีที่แล้ว +6

    ਬਹੁਤ ਵਧੀਆ ਦੀਦੀ ਜੀ ਸੁਪਰ 👏👏👏👍👍👍👍

  • @SunnySingh-gj5fp
    @SunnySingh-gj5fp 3 ปีที่แล้ว +17

    ਬਹੁਤ ਵਧੀਆ ਭੈਣ ਜੀ,ਐਨੀ ਛੋਟੀ ਉਮਰ ਵਿਚ ਐਨੀ ਵਧੀਆ ਸੋਚ ਤੇ ਵਿਚਾਰ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ।

  • @sarabjeetsingh8189
    @sarabjeetsingh8189 3 ปีที่แล้ว +54

    ਬਹੁਤ ਵਧੀਆ ਜੀ 👌🙏🙏🌹

  • @bakhsishs7888
    @bakhsishs7888 3 ปีที่แล้ว +7

    MY DAUGHTER SPEAK TRUTH. GOD BLESS YOU.

  • @wahaguru3131
    @wahaguru3131 3 ปีที่แล้ว +54

    Proud of my sister 🙏☝️🧡

  • @lakhbirwarraich2891
    @lakhbirwarraich2891 3 ปีที่แล้ว +4

    ਬਹੁਤ ਵਧੀਆ ਜੀ ਧੰਨਵਾਦ ਜੀ

  • @parminderkaur2540
    @parminderkaur2540 3 ปีที่แล้ว +63

    ਅਸੀ ਬੱਚੇ ਹਾ ਗੁਰੂ ਗੋਵਿੰਦ ਦੇ ਮੋਤ ਤੋ ਨਾ ਡਰਦੇ

    • @UmarKhan-fo3ie
      @UmarKhan-fo3ie 3 ปีที่แล้ว

      Abdali nay tvadi pan kadi si

  • @hardeepdharni8697
    @hardeepdharni8697 3 หลายเดือนก่อน +1

    ਬਹੁਤ ਪਿਆਰੀ ਪੁੱਤਰ ਤੇਰੀ ਪੁੱਤ ਤੇਰੇ ਬਹੁਤ ਸੋਚ ਨਹੀ ਤਾਂ ਆਪਣੇ ਦੇਸ ਦੀਆਂ ਭੈਣਾਂ ਰੀਲਾਂ ਬਣਾ ਬਣਾ ਪੰਜਾਬ ਵਿੱਚ ਗੰਦ ਪਾਈਆਂ ਪਿਆ ਪਰ ਇਹੋ ਜਹੀਆ ਧੀਆ ਜੇਹੜੇ ਪੁੱਤ ਨੇ ਇਹ ਗੀਤ ਗਾਕੇ ਸਭ ਦਾ ਦਿਲ ਜੀਤ ਲਿਆ❤❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @tayyabkhan8949
    @tayyabkhan8949 3 ปีที่แล้ว +15

    Sister love you soo much god bless you

  • @kamaljitkaur4776
    @kamaljitkaur4776 3 ปีที่แล้ว +14

    Bakamaal malook jihi bachi de bol te josh SALUTE TO YOUR PRESENCE AND KAVITA.STAYBLESSED

  • @HarmeetSingh-yz7nr
    @HarmeetSingh-yz7nr 4 หลายเดือนก่อน +3

    ਵਾਹ ਬੇਟੀ ਵਾਹ ਕਿਆ ਬਾਤ ਹੈ ਸ਼ਾਬਾਸ਼ ਪੁੱਤਰ

  • @gurdipsingh8076
    @gurdipsingh8076 3 ปีที่แล้ว +106

    ਬਹੁਤ ਹੀ ਕਮਾਲ ਬੋਲ ਤੇ ਕਾਮਯਾਬ ਪੇਸ਼ਕਾਰੀ

  • @manjeetsinghpawar1383
    @manjeetsinghpawar1383 3 ปีที่แล้ว +10

    ਜਿਉਂਦੀ ਰਹਿ ਮੇਰੀਏ ਭੈਣੇ ਵਾਹਿਗੁਰੂ ਤੇਰੀ ਚੜ੍ਹਦੀ ਕਲਾ ਰੱਖੇ

  • @itskaur419
    @itskaur419 3 ปีที่แล้ว +25

    🔥🔥🌀 bohat vadia sis.. 🔥🔥

  • @RAMANDEEPKAUR-rm9cd
    @RAMANDEEPKAUR-rm9cd 3 ปีที่แล้ว +11

    ਸਲਾਮ ਆ ਮੇਰੀ ਭੈਣ ਨੂੰ 👌👍👍👌👌👌👍👌👍💞💞💞

  • @preethundal1637
    @preethundal1637 3 ปีที่แล้ว +19

    ਬਹੁਤ ਵਧੀਆ

  • @sukhchainsandhwan09sukhcha43
    @sukhchainsandhwan09sukhcha43 3 ปีที่แล้ว +4

    ਬਹੁਤ ਬਹੁਤ ਵਧੀਆ ਜੀ 🙏🙏🙏🙏👌👌👌👌👌

  • @jaspindersamra9060
    @jaspindersamra9060 3 ปีที่แล้ว +11

    ਜਿਉਂਦੀ ਰਹਿ ਭੈਣ ਮੇਰੀਏ। ਚੜਦੀ ਕਲਾ ਚ ਰਹਿ।

  • @gurpreetbrar5786
    @gurpreetbrar5786 3 ปีที่แล้ว +5

    ਬਹੁਤ ਵਧੀਆ ਧੀਏ

  • @jaspalsekhon2500
    @jaspalsekhon2500 3 ปีที่แล้ว +15

    God bless u dear sis

  • @paramjit7409
    @paramjit7409 3 ปีที่แล้ว +6

    Well done putt tari maah bhut khush nsib a jahna tahnu jnam Dita raab tariyan lambiyan umara kara

  • @iqbalsingh1686
    @iqbalsingh1686 3 ปีที่แล้ว +3

    My daughter very nice beta i love you God bless you love you to

  • @sukhvindergill9480
    @sukhvindergill9480 3 ปีที่แล้ว +12

    ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣਾ ਭੈਣ ਮੇਰੀਏ ਬਹੁਤ ਵਧੀਆ ਗੀਤ ਆ

  • @mehakpreetkaurrandhawa7258
    @mehakpreetkaurrandhawa7258 3 ปีที่แล้ว +27

    God bless you

  • @naharsingh3887
    @naharsingh3887 13 วันที่ผ่านมา

    ਇਸ ਬੱਚੀ ਨੇ ਬਹੁਤ ਵਧੀਆ ਗੀਤ ਸੁਣ ਵਾਹਿਗੁਰੂ ਜੀ ਇਸ ਬੱਚੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurmailBadesha
    @GurmailBadesha หลายเดือนก่อน

    ਬਹੁਤ ਬਹੁਤ ਧੰਨਵਾਦ ਬੱਚੀ ਦਾ ਬਹੁਤ ਡੂੰਘੇ ਵਿਚਾਰ ਤੇ ਤੱਥ ਪੇਸ਼ ਕਰ ਕੇ ਕੌਮ ਨੂੰ ਜਾਗਰੂਕ ਕੀਤਾ ਛੋਟੀ ਉਮਰ ਵਿਚ ਹੀ ਵੱਡੀ ਉੱਚੀ ਸੋਚ ਨਾਲ ਸਰਕਾਰ ਨੂੰ ਲਲਕਾਰਿਆ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ਜੀ

  • @lakhwindersinghuppal8545
    @lakhwindersinghuppal8545 3 ปีที่แล้ว +5

    You're true
    God bless you beta ji
    I proud of you

  • @learningyts215
    @learningyts215 3 ปีที่แล้ว +17

    God bless you beta

  • @virdijb1969
    @virdijb1969 3 ปีที่แล้ว +5

    Beautiful Song God Bless U Always

  • @SurjitSingh-mb9et
    @SurjitSingh-mb9et 3 ปีที่แล้ว +49

    ਇਹੀ ਗੱਲ ਇੰਦਰਾ ਗਾਂਧੀ ਨੇ ਤੇ ਇੱਹੀ ਗੱਲ ਬੁੱਚੜ ਨੇ ਨਹੀਂ ਸਮਝੀ ਸ਼ਾਇਦ ਹੁਣ ਮੋਦੀ ਨੂੰ ਵੀ ਸਮਝ ਨਹੀਂ ਆ ਰਹੀ

  • @rajbinning9691
    @rajbinning9691 3 ปีที่แล้ว +11

    So proud of you. 👏👏👏👏

  • @parminderchouhan6920
    @parminderchouhan6920 3 ปีที่แล้ว +21

    God bless you sis

  • @harinderkaur7218
    @harinderkaur7218 3 ปีที่แล้ว +4

    Absolutely ! Blessed are the Souls who can speak truth ❤️
    Bravo !
    Selfish leaders are 9 days wonder !
    Jo Parmatma de sakda ha
    Ki oh power vapis len di power nahi rakhda ?

  • @sabhimultani5996
    @sabhimultani5996 3 ปีที่แล้ว +1

    Very nice beta ji God bless you kisan Majdor EKTA jindabad

  • @SahibSingh-wf2po
    @SahibSingh-wf2po 3 ปีที่แล้ว +39

    God bless you beti.

  • @manpreetmahal1235
    @manpreetmahal1235 3 ปีที่แล้ว +12

    God bless u sis.

  • @dalvirgill14
    @dalvirgill14 2 ปีที่แล้ว +3

    Woo nice song didi🤟🤟👌👌🌹🌹💪💪🙏🙏👳‍♀👳‍♀👩‍🌾👩‍🌾👩‍🌾ਜੈ ਕਿਸਾਨ ਏਕਤਾ 👌👌

  • @BalwinderSingh-lk8hq
    @BalwinderSingh-lk8hq 13 วันที่ผ่านมา

    ਬਹੁਤ ਖੂਬ ਪੁੱਤਰ ਇਸ ਮਹਾਨ ਸੋਚ ਨੂੰ ਸਲਾਮ ਪੁੱਤਰ ਪਰਮਾਤਮਾ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੀ

  • @dugalwalagujjarguri1093
    @dugalwalagujjarguri1093 3 ปีที่แล้ว +8

    God bless you sister waheguru mahar kra

  • @sunitasood5504
    @sunitasood5504 3 ปีที่แล้ว +9

    God bless you beta!

  • @user-ct4co1pi3h
    @user-ct4co1pi3h 2 หลายเดือนก่อน

    ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਧੀਏ

  • @darshankaur2020
    @darshankaur2020 3 ปีที่แล้ว +8

    Waheguruji bless u. Beautiful meaning

  • @paramjitsingh6473
    @paramjitsingh6473 29 วันที่ผ่านมา

    ਬਹੁਤ ਵਧੀਆ ਲਿਖਤ ਤੇ ਗਾਇਕੀ। ਪੰਜਾਬ ਦੇ ਬੱਚਿਆਂ ਨੂੰ ੲਿਹੋ ਜਿਹੇ ਲਾਇਕ ਬੱਚਿਆਂ ਤੋਂ ਸਿੱਖਿਆ ਲੈ ਕੋ ਬਦਲਣ ਦੀ ਲੋੜ ਹੈ।

  • @JasbirSingh-tx5tq
    @JasbirSingh-tx5tq 3 ปีที่แล้ว +12

    God bless you 🙏🙏🙏🙏🙏

  • @paramjitsingh-wv5zh
    @paramjitsingh-wv5zh 3 ปีที่แล้ว +12

    God bless you beta ji

  • @TarsemSingh-zs4wl
    @TarsemSingh-zs4wl หลายเดือนก่อน

    ਵਾਹ ਬੇਟਾ ਜ਼ੀ ਹਰ ਇੱਕ ਪੰਜ਼ਾਬ ਦੇ ਬੱਚੇ ਬੱਚੇ ਤੁਹਾਡੇ ਵਰਗੀ ਸੋਚ ਦੇਵੇ ਪ੍ਮਾਤਮਾ

  • @prabjotsingh4398
    @prabjotsingh4398 3 ปีที่แล้ว +4

    very nice meri shoni dhi nu slam God Bless you

  • @GSKIRTI-qd4lm
    @GSKIRTI-qd4lm 3 ปีที่แล้ว +28

    The song is very relevant with the kissan movement against the black law/three ordinance bills song sung in a professional manner and boldly.
    Very nice.

  • @Hk13131
    @Hk13131 3 ปีที่แล้ว +5

    ਸਿਰਾ ਕਰਾ ਦਿੱਤਾ ਭੈਣ ਨੇ👌👌👌

  • @manjitaulakh1714
    @manjitaulakh1714 3 ปีที่แล้ว +15

    Superb god bless you beta.We all proud on such women youth of today

  • @csrajputrajput8262
    @csrajputrajput8262 3 ปีที่แล้ว +4

    Excellent performance beti.god bless you..

  • @user-ch9jw2yr4p
    @user-ch9jw2yr4p 3 ปีที่แล้ว +6

    ਫਤਿਹ ਤੇ ਜੈਕਾਰੇ ਦੇ ਅਰਥ ਹੀ ਭੁੱਲ ਗਏ ਅਸੀਂ ਤਾਂ, ਸਾਨੂੰ ਹੀ ਪਤਾ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦੱਸਾਂਗੇ।

  • @user-cp9ni6qb5x
    @user-cp9ni6qb5x 3 หลายเดือนก่อน

    ਜਿਉਂਦੀ ਰਹਿ ਬੱਚੀਏ ਪ੍ਰਮਾਤਮਾ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ

  • @prabhjotkaur629
    @prabhjotkaur629 3 หลายเดือนก่อน

    ਵਾਹ ਵਾਹ ਵਹਿਗੁਰੂ ਬੇਅੰਤ ਕਿਰਪਾ ਕਰਨ ਮੇਰੀ ਸ਼ਰੇਨੀ ਧੀਏ ਵਾਹਿਗੁਰੂ ਤੇਨੂੰ ਗੁਰਸਿਖਾਂ ਵਾਲੀ ਰਹਿਣੀ ਬਹਿਣੀ ਕਹਿਣੀ ਸਹਿਣੀ ਨਾਮ ਦੀਆਂ ਅਸੀਸਾਂ ਉ ੱਚਾ ਸੁੱਚਾ ਜੀਵਨ ਤੇ ਕਿਰਦਾਰ ਬਖਸ਼ੇ ਔਰਤ ਹੀ ਔਰਤ ਦੀ ਸਾਝ ਬਣਕੇ ਰਹੀਏ ਬਹੁਤ ਬਹੁਤ ਪਿਆਰ ਧੀਏ ਰਾਣੀ ਏ ਵਾਹਿਗੁਰੂ ਰਹਿ ਮੈ ਦਾਨ ਚੜ੍ਹਦੀ ਕਲਾਂ ਬਖਸ਼ਣ ❤❤🎉🎉❤❤

  • @rooplalgaddu2891
    @rooplalgaddu2891 4 หลายเดือนก่อน

    Bahut vadia geet hai.Beti de jazbat bahut josh bhre hnn.Waheguru ji ka khalsa,waheguru jiki father.

  • @user-md4lj4kl6e
    @user-md4lj4kl6e 3 หลายเดือนก่อน +1

    Great 💕girl Waheguru ji ka Khalsa waheguru ji ki Fateh Jai jawan jai kisan jai hind

  • @KawaljitKaur-fh9cx
    @KawaljitKaur-fh9cx หลายเดือนก่อน

    ਵਾਹਿਗੁਰੂ ਚੜਦੀ ਕਲਾ ਵਿਚ ਰਖੇ ਬੱਚੀ ਨੂੰ

  • @balrajsinghkhalsa7302
    @balrajsinghkhalsa7302 4 หลายเดือนก่อน +1

    Very nice very good God bless you my dear daughter 🙏❤️

  • @Baljeetsharma9241
    @Baljeetsharma9241 3 ปีที่แล้ว +11

    Waheguru ji mehar Kare kaisana te 🙏🏻🙏🏻🙏🏻🙏🏻🙏🏻

  • @RamandeepKaur-uu6ei
    @RamandeepKaur-uu6ei 3 ปีที่แล้ว +2

    Bhut vadiya dear.god bless you., 👍👍

  • @malwindersandhu2807
    @malwindersandhu2807 3 ปีที่แล้ว +3

    ਬਹੁਤ ਵਧੀਆ ਸੁਨੇਹਾ ਦਿੱਤਾ ਗਿਆ ਹੈ।

  • @harmeshbains3950
    @harmeshbains3950 3 ปีที่แล้ว +1

    Very good Kamal Kar diti Meri beti me jiundi vasdi reh Meri dhee

  • @HarpreetSingh-bl2zn
    @HarpreetSingh-bl2zn 27 วันที่ผ่านมา

    ਬਹੁਤ ਹੀ ਵਧੀਆ ਤੇ ਸੱਚੀਆਂ ਗੱਲਾਂ ਕੀਤੀਆਂ

  • @baljinderkaur798
    @baljinderkaur798 3 ปีที่แล้ว +2

    ਬਹੁਤ ਹੀ ਵਧੀਆ

  • @SukhdevSingh-br4rh
    @SukhdevSingh-br4rh 3 ปีที่แล้ว +8

    Putar ji,,, WAHEGURU JI BLESSINGS ON YOU

  • @ArjunSingh-fm2ib
    @ArjunSingh-fm2ib 3 ปีที่แล้ว +14

    acche vichar Hain is beti ke 👍🌱🌿💐🌹🌷🙏

  • @princesehgal8004
    @princesehgal8004 3 ปีที่แล้ว +3

    ਵਸਦੀ ਰਹਿ ਧੀਏ

  • @GurmailSingh-jb1bi
    @GurmailSingh-jb1bi 3 ปีที่แล้ว +10

    ਵਾਹਿਗੁਰੂ.

  • @kulpreetsingh6269
    @kulpreetsingh6269 3 ปีที่แล้ว +4

    Salute sister god bless you 🙏

  • @sukhjinderotal8431
    @sukhjinderotal8431 4 หลายเดือนก่อน

    My lovely daughter very nice song. God bless you. ❤🎉

  • @harmeenkaur5062
    @harmeenkaur5062 3 ปีที่แล้ว +3

    God bless you.
    Very nice 👏👏

  • @sukhbhatti7185
    @sukhbhatti7185 3 ปีที่แล้ว +2

    ਬਹੁਤ ਖੂਬ ਜੀ ।

  • @balwindermalhi4685
    @balwindermalhi4685 หลายเดือนก่อน

    ਜਿਉਂਦੀ ਰਹਿ ਪੰਜਾਬ ਦੀ ਦਲੇਰ ਧੀਂਏ

  • @sonamikalyricist6386
    @sonamikalyricist6386 3 ปีที่แล้ว +2

    No words sis gud luck 🙏🙏🙏🙏🙏🙏🙏🙏🙏