ਰਾਹੁਲ ਗਾਂਧੀ ਤੇ ਸਰਬਜੀਤ ਖ਼ਾਲਸਾ ਨੇ ਸਾਂਝੀਆ ਕੀਤੀਆ ਦਿਲ ਦੀਆ ਗਲ਼ਾ

แชร์
ฝัง
  • เผยแพร่เมื่อ 5 ก.ค. 2024
  • ਰਾਹੁਲ ਗਾਂਧੀ ਤੇ ਸਰਬਜੀਤ ਖ਼ਾਲਸਾ ਨੇ ਸਾਂਝੀਆ ਕੀਤੀਆ ਦਿਲ ਦੀਆ ਗਲ਼ਾ #rahulgandhi #parliament #public #pm

ความคิดเห็น • 774

  • @LakhwinderSingh-xb4id
    @LakhwinderSingh-xb4id 14 ชั่วโมงที่ผ่านมา +167

    ਰਾਹੁਲ ਗਾਂਧੀ ਵੱਲੋਂ ਚੁੱਕਿਆ ਕਦਮ ਬਹੁਤ ਹੀ ਸਲਾਘਾ ਯੋਗ ਹੈ। ਇਕ ਚੰਗੀ ਸੋਚ ਦੀ ਨਿਸ਼ਾਨੀ ਹੈ ਪਰ ਅਫਸੋਸ ਇਹ ਇਕ ਕੌੜਾ ਸੱਚ ਹੈ ਕਿ ਸਿੱਖ ਕੌਮ ਦੀ ਅਖੌਤੀ ਠੇਕੇਦਾਰ ਸ਼੍ਰੋਮਣੀ ਕਮੇਟੀ ਅਤੇ ਹੋਰ ਵੱਡੀਆਂ ਜਥੇਬੰਦੀਆਂ ਵੱਲੋਂ ਇਸ ਪ੍ਰਵਾਰ ਦੀ ਕੋਈ ਮੱਦਦ ਨਹੀਂ ਕੀਤੀ। ਹਾਂ ਇਸ ਵਾਰ ਫਰੀਦਕੋਟ ਵਾਲਿਆਂ ਨੇ ਜਰੂਰ ਮੁੱਲ ਪਾਇਆ ਹੈ।

  • @avtarsingh2531
    @avtarsingh2531 14 ชั่วโมงที่ผ่านมา +134

    ਜਿਨਾਂ ਜਿਨਾਂ ਨੇ ਕੋਈ ਅਪਰਾਧ ਕੀਤਾ ਉਨ੍ਹਾਂ ਨੂੰ ਸਜ਼ਾ ਮਿਲ ਗਈ ਹੁਣ ਜੇਕਰ ਰਾਹੁਲ ਗਾਂਧੀ ਅਤੇ ਭਾਈ ਸਰਬਜੀਤ ਸਿੰਘ ਦੇ ਵਿੱਚ ਨੇੜਤਾ ਹੁੰਦੀ ਹੈ ਤਾਂ ਕੋਈ ਮਾੜੀ ਗੱਲ ਨਹੀਂ।

  • @gursevaksingh497
    @gursevaksingh497 14 ชั่วโมงที่ผ่านมา +297

    ਰਾਹੁਲ ਗਾਂਧੀ ਜੀ ਦਾ ਤੇ ਸਰਵਜੀਤ ਸਿੰਘ ਖਾਲਸਾ ਜੀ ਦਾ ਕੋਈ ਕਸੂਰ ਨਹੀਂ

  • @gurdeepbal9708
    @gurdeepbal9708 14 ชั่วโมงที่ผ่านมา +258

    ਰਾਹੁਲ ਗਾਂਧੀ ਦੀ ਸਿਆਣਪ ਹੈ ਇੰਦਰਾ ਗਾਂਧੀ ਨੁੰ ਗਲਤੀ ਦੀ ਸਜ਼ਾ ਮਿਲਗੀ

  • @harmandersinghcheema6102
    @harmandersinghcheema6102 14 ชั่วโมงที่ผ่านมา +193

    ਰਾਹੁਲ ਇੱਕ ਸਿਆਣਾ ਰਾਜਨੀਤੀਵਾਨ ਹੈ

  • @nachhattarsingh2122
    @nachhattarsingh2122 14 ชั่วโมงที่ผ่านมา +186

    ਰਾਹੁਲ ਗਾਂਧੀ ਜੀ ਦੀ ਫਰਾਖਦਿਲੀ ਦੀ ਹਰ ਸੱਚਾ ਇਨਸਾਨ ਕਦਰ ਕਰਦਾ ਜੀ।

  • @DarshanSingh-ph7rt
    @DarshanSingh-ph7rt 14 ชั่วโมงที่ผ่านมา +136

    ਕਿਸੇ ਵੀ ਬੰਦੇ ਦੇ ਗਲਾਂ ਤੇ ਕੰਮਾਂ ਤੋਂ ਉਸ ਸਮਝਿਆ ਜਾ ਸਕਦਾ ਰਾਹੁਲ ਗਾਂਧੀ ਦੀ ਸੋਚ ਬਹੁਤ ਵਧੀਆ ਰਾਹੁਲ ਗਾਂਧੀ ਦੇ ਵਿੱਚ ਹੰਕਾਰ ਦੀ ਬੋ ਨਹੀਂ ਦਿਸਦੀ ਨਿਮਰਤਾ ਅਤੇ ਦੲਇਆ ਪ੍ਰਤੀਤ ਹੋ ਰਹੀ

  • @kulwindersingh8167
    @kulwindersingh8167 14 ชั่วโมงที่ผ่านมา +137

    ਸਹੀ ਗਲ ਐ ਬਾਈ ਜੀ ਰਾਹੁਲ ਦਾ ਵਿਹਾਰ ਬਹੁਤ ਵਧੀਆ

  • @jogindersaini7200
    @jogindersaini7200 14 ชั่วโมงที่ผ่านมา +123

    ਰਾਹੁਲ ਪੜ੍ਹਿਆ-ਲਿਖਿਆ ਵਿਅਕਤੀ ਹੈ।ਉਸਨੂੰ ਪਤਾ ਹੈ ਕਿ ਦੂਸਰੇ ਨੂੰ ਕਿਵੇਂ ਬੁਲਾਉਣਾ ਹੈ।

  • @jarnailsingh3672
    @jarnailsingh3672 14 ชั่วโมงที่ผ่านมา +71

    ਰਾਹੁਲ ਗਾਂਧੀ ਦੀ ਵਿਚਾਰਧਾਰਾ ਬਹੁਤ ਅੱਛੀ ਹੈ

  • @KanwarjitSinghGill-fn4iq
    @KanwarjitSinghGill-fn4iq 14 ชั่วโมงที่ผ่านมา +103

    ਵਾਕਿਆ ਹੀ ਰਾਹੁਲ ਗਾਂਧੀ ਦੀ ਇੱਹ ਬਹੁਤ ਵੱਡੀ ਇਨਸਾਨੀਅਤ ਹੈ ,ਰਾਹੁਲ ਅੱਜ ਇੰਡੀਆ ਦਾ ਬਹੁਤ ਵੱਡਾ ਲੀਡਰ ਹੈ ,

  • @SandhuBaldev-yq6mz
    @SandhuBaldev-yq6mz 14 ชั่วโมงที่ผ่านมา +75

    ਰਾਹੁਲ ਗਾਂਧੀ ਸੁਲਝਿਆ ਬੰਦਾ ਹੈ॥

  • @rajwinder1968
    @rajwinder1968 14 ชั่วโมงที่ผ่านมา +85

    ਵਧੀਆ ਆ ਕੁੜੱਤਣ ਘਟਣੀ ਚਾਹੀ ਦੀ

  • @Eastwestpunjabicooking
    @Eastwestpunjabicooking 14 ชั่วโมงที่ผ่านมา +76

    ਦਾਦੇ ਪਿਓ ਦੀਆਂ ਗੱਲਾਂ ਕਰ ਕੇ ਤਾਜ਼ਾ ਦੁਸ਼ਮਣੀ ਈਰਖਾ ਭਰਨੀ ਨੀ ਚਾਹੀਦਾਂ ਰਾਹੁਲ ਨੇਕ ਦਿਲ ਇਨਸਾਨ ਏ ਤਿੰਨੋਂ ਮਾ ਪੁੱਤ ਬੇਟੀ ਵਧੀਆ । ਬਹੁਤ ਹੀ ਵਧੀਆ ਵਿਚਾਰ ਤੇ down to earth, ਤੇ ਖਾਸ ਸਾਡੇ ਕਿਸਾਨ ਤੇ ਸਿੱਖਾਂ ਲਈ ਬਹੁਤ ਹੀ ਵਧੀਆ ਪਿਆਰ ਇੱਜ਼ਤ ਏ

  • @MohanLal-wh1qm
    @MohanLal-wh1qm 14 ชั่วโมงที่ผ่านมา +32

    ਰਾਹੁਲ ਗਾਂਧੀ ਜੀ ਬਹੁਤ ਵਧੀਆ ਇਨਸਾਨ ਹਨ। ਵਾਹਿਗੁਰੂ ਜੀ ਅਗੇ ਅਰਦਾਸ ਕਰੀਏ ਕਿ ਰਾਹੁਲ ਗਾਂਧੀ ਜੀ ਜਲਦੀ ਤੋਂ ਜਲਦੀ ਪ੍ਰਧਾਨ ਮੰਤਰੀ ਬਣਨ। ਤਾਨਾਸ਼ਾਹੀ ਰਾਜ ਖਤਮ ਹੋ ਜਾਵੇ।

  • @gurmeetsinghgurmeetsingh2599
    @gurmeetsinghgurmeetsingh2599 14 ชั่วโมงที่ผ่านมา +77

    ਵਧੀਆਂ ਵਿਚਾਰ ਨੇ ਬਾਈਁ ਜੀ

  • @ramkrishansingathiya3289
    @ramkrishansingathiya3289 14 ชั่วโมงที่ผ่านมา +69

    ਬਹੁਤ ਸਹੀ ਕਿਹਾ ਭਾਈ ਸਾਹਬ। ਕਿਸੇ ਪ੍ਰਤੀ ਨਫਰਤ ਨੂੰ ਜਿੰਨੀ ਜਲਦੀ ਹੋ ਸਕੇ ਖਤਮ ਕਰਨਾ ਚਾਹੀਦਾ ਹੈ। ਇਹ ਸਬ ਤੋਂ ਪਹਿਲਾਂ ਆਪਣੇ ਆਪ ਵਾਸਤੇ ਨੁਕਸਾਨ ਦਾਇਕ ਹੈ।

  • @baljeetkaur8149
    @baljeetkaur8149 14 ชั่วโมงที่ผ่านมา +34

    ਰਾਹੁਲ ਗਾਧੀ ਜੀ ਦੇ ਵਡੱਪਣ ਨੂੰ ਸਲਾਮ ❤❤❤

  • @satwinderkumar575
    @satwinderkumar575 12 ชั่วโมงที่ผ่านมา +8

    ਗਾਂਧੀ ਪਰਿਵਾਰ ਨੇ ਤਾਂ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਵੀ ਮੁਆਫ਼ ਕਰ ਦਿੱਤਾ ਹੈ। ਇਸ ਪਰਿਵਾਰ ਦੀ ਸੋਚ ਬਹੁਤ ਉੱਚੀ ਹੈ।

  • @khalsafreefire9273
    @khalsafreefire9273 12 ชั่วโมงที่ผ่านมา +17

    ਜੋ ਗਲਤੀ ਇੰਦਿਰਾ ਗਾਂਧੀ ਨੇ ਕੀਤੀ ਸੀ ਉਸ ਦੀ ਸਜ਼ਾ ਉਸ ਨੂੰ ਮਿਲ ਗਈ ਸੀ। ਪਰ ਰਾਹੁਲ ਗਾਂਧੀ ਦਾ ਤਾਂ ਇਸ ਵਿੱਚ ਕੋਈ ਕਸੂਰ ਨਹੀਂ। ਨਾ ਹੀ ਸਰਬਜੀਤ ਸਿੰਘ ਖਾਲਸਾ ਦਾ ਦੋਸ਼ ਸੀ। ਕਿਉ ਕਿ ਸਿੱਖੀ ਦਾ ਸਿਧਾਂਤ ਨਹੀਂ ਕੇ ਜਿਸ ਨੇ ਗਲਤੀ ਕੀਤੀ ਉਸ ਦੇ ਬੱਚਿਆਂ ਨਾਲ ਵੈਰ ਰੱਖਿਆ ਜਾਏ ।ਰਾਹੁਲ ਗਾਂਧੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੇਵਾ ਕਰਕੇ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ ਅਤੇ ਨਿਮਰਤਾ ਦਿਖਾਈ ਹੈ।