ਕੇ.ਪੀ.ਐੱਸ ਗਿੱਲ ਦੀ ਆ ਗੰਦੀ ਹਰਕਤ ਜੋ ਤੁਸੀ ਨਹੀ ਜਾਣਦੇ ਹੋਣੇ Ep { 8 } KPS Gill | Punjabi Podcast History

แชร์
ฝัง
  • เผยแพร่เมื่อ 21 ม.ค. 2025

ความคิดเห็น • 402

  • @PunjabiPodcastHistory
    @PunjabiPodcastHistory  ปีที่แล้ว +175

    ਬੇਨਤੀ ਹੈ ਜੀ ਚੈਨਲ subscribe ਕਰਕੇ ਵੀਡੀਓ ਲਾਇਕ ਕੈਮੇਟ ਕਰੋ ਤੇ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ ਆਪਣੇ ਸੁਝਾਅ ਜਰੂਰ ਦਿਉ ਕੈਮੇਟ ਚ। ਧੰਨਵਾਦ ਟੀਮ Punjabi Podcast History

    • @Sukh_Brar_Malwa_Reaction
      @Sukh_Brar_Malwa_Reaction ปีที่แล้ว +37

      ਸੁਝਾਅ ਤਾਂ ਕੁਮੈਂਟਾਂ ਵਿੱਚ ਪੜ ਹੀ ਲਏ ਹੋਣੇ ਆ, ਕੋਈ ਲੋੜ ਨਹੀ ਹੋਰ ਬੇਇੱਜ਼ਤੀ ਕਰਵਾਉਣ ਦੀ ਚੁੱਪ ਕਰਕੇ ਹੋਰ ਕਿਸੇ ਕਿਸਮ ਦਾ ਕੰਟੈਂਟ ਬਣਾਉਣਾ ਸ਼ੁਰੂ ਕਰ ਦੇ, ਥੋੜੀ ਬਹੁਤ ਸਹਿਣਸ਼ੀਲਤਾ ਪੈਦਾ ਕਰ ਆਪਣੀ ਆਲੋਚਨਾ ਸੁਣ ਕੇ ਸੁਧਾਰ ਕਰਦੇ ਲੋਕ ਆਪਣੇ ਵਿੱਚ

    • @Dhillonjatt13
      @Dhillonjatt13 ปีที่แล้ว +10

      ​@@Sukh_Brar_Malwa_Reaction😂😂😂😂

    • @AmandeepSingh-py4nk
      @AmandeepSingh-py4nk ปีที่แล้ว +3

      @@Sukh_Brar_Malwa_Reaction YY6II8888IIIIIIIII8IIIIII8IIO\;

    • @chamanlalgarg6368
      @chamanlalgarg6368 ปีที่แล้ว

      @@Sukh_Brar_Malwa_Reaction ;;;up k

    • @Redmi-d7x1i
      @Redmi-d7x1i ปีที่แล้ว +1

      Punjab de kuj ilake estran hi bolde aa tusi jyada syane ni

  • @GurdeepSingh-su5ev
    @GurdeepSingh-su5ev ปีที่แล้ว +33

    ਸਲੂਟ ਕਰਦੇ ਹਾਂ ਇਹੋ ਜਿਹੀਆ ਬਹਾਦਰ ਅੋਰਤਾ ਨੂੰ

  • @balrajdeepsingh615
    @balrajdeepsingh615 ปีที่แล้ว +33

    ਸਲੂਟ ਇਸ ਔਰਤ ਨੂ

  • @paramjittenny3042
    @paramjittenny3042 ปีที่แล้ว +44

    ਰੂਪਨ ਦਿਉਲ ਬਜ਼ਾਜ਼ ਨੇ ਅਜਿਹੇ ਸਮੇ ਵਿੱਚ ਕੇ ਪੀ ਐਸ ਗਿੱਲ ਪੜਣੇ ਪਾਇਆ ਜਦੋ ਪੰਜਾਬ ਵਿੱਚ ਜੰਗਲ ਰਾਜ ਸੀ । ਅਸੀ ਦਿੱਲੋ ਇਸ ਦਲੇਰ ਔਰਤ ਅਤੇਉਸ ਦੇ ਪਤੀ ਨੂੰ ਦਿੱਲੋ ਸਲਾਮ ਕਰਦੇ ਹਾਂ ।

  • @amrikdhillon9977
    @amrikdhillon9977 ปีที่แล้ว +128

    ਪੰਜਾਬ ਦਾ ਬੁੱਚੜ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਾਤਲ ਕੇ ਪੀ ਐੱਸ ਗਿੱਲ ਰੱਬ ਇਸ ਦੀ ਰੂਹ ਨੂੰ ਵੀ ਮਾਫ਼ ਨਾ ਕਰੇ ਘਰਾਂ ਦੇ ਘਰ ਉਜਾੜ ਦਿੱਤੇ

    • @harpreetkaur5022
      @harpreetkaur5022 ปีที่แล้ว +4

      Esdi rooh char yug bhatkegi

    • @zrahattk
      @zrahattk ปีที่แล้ว +1

      😂😂 love from USA

    • @surinderkaur2661
      @surinderkaur2661 3 หลายเดือนก่อน

      ਸਾਰੇ ਕੰਮ ਕੁਤੇ ਸੀ ਉਸਦੇ

  • @dalbirsinghsingh8144
    @dalbirsinghsingh8144 ปีที่แล้ว +41

    ਸਲੂਟ ਆ ਭੈਣ ਨੂੰ ਬਹੁਤ ਨੁਕਸਾਨ ਕੀਤਾ ਬੇਅੰਤ ਬੁੱਚੜ ਨੇ

  • @dalbirsingh7019
    @dalbirsingh7019 2 หลายเดือนก่อน +3

    ਸੈਲੂਟ ਆ ਬੀਬਾ ਜੀ ਦੇ ਹੌਸਲੇ ਨੂੰ

  • @palvindersingh6541
    @palvindersingh6541 ปีที่แล้ว +20

    ਬੀਬੀ ਦਾ ਹੌਂਸਲਾ ਸੀ ਜਦੋਂ ਉਸ ਨੂੰ ਸਜ਼ਾ ਕਰਾਦਿਤੀ ਧੰਨਵਾਦ ਵਾਦ ਹੈ

  • @sachinmall7811
    @sachinmall7811 ปีที่แล้ว +39

    ਗੰਦਾ ਬੰਦਾ ਗਿਲ

  • @manoharsingh-ms5jw
    @manoharsingh-ms5jw ปีที่แล้ว +14

    ਮੈਂ ਉਸ ਮੈਡ ਨੂੰ ਸਲੂਟ ਨੂੰ ਕਰਦਾ ਹਾਂ ਜਿਸ ਨੇ ਪੰਜਾਬ ਦੇ ਵੱਢੇ ਅਧਿਕਾਰੀ ਨੂੰ ਸਜ਼ਾ ਦਿਆਉ

  • @Doaba73
    @Doaba73 ปีที่แล้ว +16

    ਬਾਈ ਜੀ ਇਹ ਹਰਕਤ ਜੋ ਕੀਤੀ ਸੀ ਇਨ੍ਹਾਂ ਨੇ ਸਰਕਾਰੀ ਸ਼ਹਿ ਤੇ ਬਹੁਤ ਕੁਛ ਕੀਤਾ

  • @kuldeepbhangu9056
    @kuldeepbhangu9056 ปีที่แล้ว +56

    ਇਸ ਦੀ ਬੁੰਡ ਚ ਕੀੜੇ ਪੈ ਗਏ ਸੀ ਵਹੁਤ ਔਖਾ ਹੋ ਕੇ ਮਰਿਆ ਭੈਣ ਦਾ ਲਨ

  • @Exdarbarasingh-xh9xz
    @Exdarbarasingh-xh9xz ปีที่แล้ว +10

    ਸਚੀਆ ਕਥਾਵਾਂ ਵਾਹਿਗੁਰੂ ਜੀ ਧਰਮਰਾਜ ਦਾ ਤਰਾਜੂ ਨਰਕ ਦੀ ਤਰਫ ਵਾਹਿਗੁਰੂ ਜੀ ਸੁਪਰ ਸ਼ਰ ਗੁਡ

  • @nirankarsingh8884
    @nirankarsingh8884 ปีที่แล้ว +42

    ਬੁੱਚੜ ਪੁਲੀਸ ਗਿੱਲ ਬਚੜ ਬੇਅੰਤਾ ਬੇਅੰਤ ਬੁਚੜ

  • @JarnailSingh-iu7cu
    @JarnailSingh-iu7cu ปีที่แล้ว +30

    ਪੱਤਰਕਾਰ, ਵੀਰ ਜੀ, ਇਹ ਜਾਣਕਾਰੀ,ਵੀ,ਦਿਉ, ਕੇ ਪੀ, ਐਸ ਗਿੱਲ, ਕੀੜੇ ਪੈਕੇ,ਮਰਿਆ,

    • @dladhar-cf9dh
      @dladhar-cf9dh ปีที่แล้ว +1

      ਅਗਲਾ ਟੌਰ ਨਾਲ ਮਰਿਆ ਕੋਈ ਕੁਝ ਨਹੀਂ ਸੀ ਓਸਦਾ ਵਿਗਾੜ ਸਕਿਆ
      ਅਤੇ ਹੁਣ ਸੈਣੀ ਫਿਰਦਾ ਖੁੱਲਾ
      ਜਦੋਂ ਓਹ ਮਰਿਆ ਲੋਕਾਂ ਫੇਰ ਕਈ ਕੁਜ ਕਹਣਾ

  • @ChahalSingh-q5e
    @ChahalSingh-q5e ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ

  • @jaskarnsingh3884
    @jaskarnsingh3884 ปีที่แล้ว +55

    ਕਹਿੰਦੇ ਬਚ ਗਿਆ ਸੀ ਬੁੱਚੜ ਬੇਅੰਤ ਉਡਾਇਆ ਸੀ ਕੀੜੇ ਵੀ ਪੈਗੇ ਸੀ ਆਖਰੀ ਵੇਲੇ

  • @SgndeepGill-hp2lt
    @SgndeepGill-hp2lt ปีที่แล้ว +22

    ਸੋਟੀ ਮੋਟੀ ਗੱਲ ਨੀ ਬੰਦੇ ਨੂੰ ਬੁੱਚੜ ਦਾ ਦਰਜਾ ਮਿਲਿਆ

  • @jacklitt5099
    @jacklitt5099 ปีที่แล้ว +22

    ਅਸੀ ਜਾਨਦੇ ਹਾ ਇਹ ਕਹਾਨੀ ।

  • @dalbirsinghsingh8144
    @dalbirsinghsingh8144 ปีที่แล้ว +7

    ਬੇਅੰਤ ਬੁੱਚੜ ਬੇਅੰਤ ਬੁੱਚੜ ਬੇਅੰਤ ਬੁੱਚੜ ਬੇਅੰਤ ਬੁੱਚੜ ਬੇਅੰਤ ਬੁੱਚੜ ਬੇਅੰਤ ਬੁੱਚੜ ਬੇਅੰਤ ਬੁੱਚੜ ਬੇਅੰਤ ਬੁੱਚੜ ਬੇਅੰਤ ਬੁੱਚੜ ਬੇਅੰਤ ਬੁੱਚੜ ਨਵਨੀਤ ਬਿੱਟੂ ਮੁਰਦਾਬਾਦ ਬੇੜਾ ਗਰਕ ਬਹੁਤ ਨੁਕਸਾਨ ਕੀਤਾ ਬੁੱਚੜ ਨੇ

  • @nachhattarsingh2122
    @nachhattarsingh2122 ปีที่แล้ว +10

    ਇਸ ਆਈ ਏ ਐਸ ਬੀਬੀ ਦੀ ਅਤੇ ਫਰਾਂਸੀਸੀ ਬੀਬੀ ਕੇਤੀਆਂ ਦੀ ਮੱਦਦ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਸੀ।

  • @InderpalSingh-op2kw
    @InderpalSingh-op2kw ปีที่แล้ว +3

    Thank veer is jankari da wahe guru chardi kala bakshe

  • @ParamjeetKaur-wi5hy
    @ParamjeetKaur-wi5hy ปีที่แล้ว +4

    ਮੈਂਨੂੰ ਤਾਂ ਇਸ ਕਹਾਣੀ ਦਾ ਪਤਾ ਹੈ.
    ਮੈਂ ਖ਼ਬਰ ਪੜ੍ੜੀ ਸੀ ਕਿ ਕੇ ਪੀ ਐਸ ਗਿੱਲ ਨੇ ਰੂਪਨ ਦਿਓਲ ਦੇ ਹਿਪਸ ਥਪਥਪਾਏ ਸੀ.

  • @balvindersandhar4657
    @balvindersandhar4657 ปีที่แล้ว +18

    ਜਿੰਨਾ ਲੋਕ ਇਨਾਂ ਗੰਦਿਆਂ ਲੋਕਾਂ ਵਾਰੇ ਜਾਣਦੇ ਨੇ ਏਨਾ ਤਾਂ ਤੂੰਸੀ ਵੀ ਨਹੀ ਜਾਣਦੇ ਜਲੰਧਰ ਬੀਐਸ ਐਫ ਦੇ ਹੈਡ ਕਵਾਟਰ ਇਹ ਕਿਸੇ ਪੇਡੂ ਕੁੱੜੀ ਨੂੰ ਉਠਾ ਕਿ ਲਿਆਇਆ ਸੀ ਰਾਤ ਨੂੰ ਉਹ ਉਹ ਲੜਕੀ ਨੰਗੀ ਹਾਲਿਤ ਵਿਚ ਕਮਰੇ ਤੋ ਬਾਹਰ ਭੱਜ ਆਈ ਪਿੱਛੇ ਹੀ ਗਿਲ ਨੰਗੀ ਹਾਲਿਤ ਵਿਚ ਬਾਹਰ ਆ ਗਿਆ ਬਾਹਰ ਬੀਐਸ ਐਫ ਦੇ ਜਵਾਨਾਂ ਦੀ ਡਿਉਟੀ ਸੀ ਉਨਾਂ ਨੇ ਗਿੱਲ ਦੀ ਬੁੰਡ ਤੇ ਰਾਇਫਲਾਂ ਦੇ ਬੱਟ ਮਾਰੇ ਤੇ ਲੜਕੀ ਨੂੰ ਪਾਉਣ ਲ਼ਈ ਕੱਪੜੇ ਦਿੱਤੇ ਤੇ ਗਿਲ ਨੰਗੀ ਬੁੰਡ ਲੈ ਕੇ ਬੀਐਸ ਐਫ ਦੇ ਜਲੰਧਰ ਵਾਲੇ ਹੈਡਕਵਾਟਰ ਤੋ ਜੈਪਸੀ ਲੈ ਕੇ ਭੱਜਿਆ ਸੀ

    • @jaswantsingh-li5lf
      @jaswantsingh-li5lf ปีที่แล้ว +5

      ਇਹ ਗੁੰਡੇ ਲੋਕਾਂ ਨੂੰ ਕੋਈ ਵੀ ਸਰਮ ਨਹੀਂ ਹੁੰਦੀ

  • @sukhayurvaidicstore544
    @sukhayurvaidicstore544 ปีที่แล้ว +4

    ਹਰ ਇੱਕ ਚੈਨਲ ਬਣਾਕੇ ਪੱਤਰਕਾਰ ਬਨ ਜਾਂਦਾ ਹੈ ਸ਼ਬਦਾਂ ਦਾ ਪਤਾ ਨਹੀਂ ਕੀ ਬੋਲਣਾ ਹੈ ਕਿਵੇਂ ਬੋਲਣਾ ਹੈ

  • @jaswalashok4830
    @jaswalashok4830 5 หลายเดือนก่อน

    Very nice.Your video will inspire a number of women to fight against cruelty

  • @HarpalSingh-j1h4e
    @HarpalSingh-j1h4e 2 หลายเดือนก่อน

    V v 2 good madem. Rupan. Diol. G. Saloot. Ha app. G nu

  • @JagjitSingh_
    @JagjitSingh_ ปีที่แล้ว +18

    ਬੇਅੰਤ ਸਿੰਘ ਦੀ ਸਰਕਾਰ ਵੇਲੇ ਕੇ ਪੀ ਐਸ ਗਿੱਲ ਡੀ ਜੀ ਪੀ ਸੀ ਮਨਿੰਦਰਜੀਤ ਬਿੱਟਾ ਕੈਬਨਿਟ ਮਨਿਸਟਰ ਸੀ ਬਿੱਟਾ ਗਿੱਲ ਨੂੰ ਕਿਸੇ ਤਿਉਹਾਰ ਤੇ ਫੁੱਲਾਂ ਦਾ ਬੁੱਕਾ ਦੇਣ ਗਿਆ ਸੀ ਗਿੱਲ ਨੇ ੨ ਘੰਟੇ ਬਿਠਾ ਕੇ ਮਨਾ ਕਰ ਦਿੱਤਾ ਸੀ ਸਿਰਫ਼ ਰਾਜ ਸੀ

    • @SimranSodhi08
      @SimranSodhi08 7 หลายเดือนก่อน

      Bukke..not a buka...

    • @JagjitSingh_
      @JagjitSingh_ 7 หลายเดือนก่อน +1

      @@SimranSodhi08 ਸੋਢੀ ਸਾਹਿਬ ਬੁੱਕਾ ਅਤੇ ਬੁੱਕੇ ਬਾਰੇ ਮੈਨੂੰ ਬਹੁਤਾ ਪਤਾ ਨਹੀਂ ਕਿਉਂ ਕਿ ਮੈਂ ਜਾਦਾ ਪੜਿਆ ਨਹੀਂ ਹਾਂ

  • @alakhjotsingh5994
    @alakhjotsingh5994 ปีที่แล้ว +17

    Salute to rupan deol Bajaj

  • @AmarjitSingh-se8yp
    @AmarjitSingh-se8yp ปีที่แล้ว +8

    ਫਿਲਮੀ‌ਐਕਟਰ ਸਿਰੀ ਦੇਵੀ ਦਾ‌ ਰੰਗਲਾ‌ ਯਾਰ ਸੀ

  • @CanadianHotel
    @CanadianHotel ปีที่แล้ว +2

    Wehe guru ji 🙏

  • @SurinderSingh-r5c
    @SurinderSingh-r5c 2 หลายเดือนก่อน

    ਸ਼ ਦਾ ਉਚਾਰਣ ਸ ਹੀ ਕਰ ਰਿਹਾ ਹੈ,ਪੁਸਗਿਸ ਨਹੀਂ ਪੁਛਗਿੱਛ ਹੁੰਦਾ ਹੈ,ਨਿਰਦੇਸ,ਦੋਸੀ ਵਾਹ ਜੀ ਵਾਹ

  • @kamaljitsingh7364
    @kamaljitsingh7364 ปีที่แล้ว +1

    ਜਾਣਦੇ ਹਾਂ ਬੜੀ ਚੰਗੀ ਤਰਾਂ ਜਾਣਦੇ ਹਾਂ।

  • @damanjitkaurnegi8743
    @damanjitkaurnegi8743 ปีที่แล้ว +9

    I am proud of my friend Rupan Deol.she took this case even to Supreme Court to get justice for her and for all women .For us.❤

  • @GurpreetSingh-ui7vq
    @GurpreetSingh-ui7vq ปีที่แล้ว +36

    ਪੱਤਰਕਾਰ ਸਾਬ ਇਹ ਤੁਹਾਡੀ ਕਹਾਣੀ ਯੂਟਿਊਬ ਤੇ ਚੜ ਗਈ ਇਹ ਇਤਹਾਸ ਬਣਦਾ ਹੈਂ ਪਰ ਜਦੋ ਪੂਰੀ ਗੱਲ ਦਾ ਪਤਾ ਨਾਂ ਹੋਵੇ ਤਾਂ ਇਤਹਾਸ ਅਧੂਰਾ ਨਹੀਂ ਸੱਡੀ ਦਾਂ ਜਾਂ ਆਪਾਂ ਜਾਣਬੁੱਝ ਕੇ ਪੂਰੀ ਗੱਲ ਰੱਖਣ ਦਾ ਦਮ ਨਹੀਂ ਰੱਖਦੇ ਕੈ ਪੀ ਐਸ ਗਿੱਲ ਕੁੱਤੇ ਨੇ ਰੁਪਨ ਦਿਊਲ ਬਜਾਜ ਦੇ ਚੂੰਡੀ ਵੱਢੀ ਸੀ ਤੇ ਉਸ ਸਮੇਂ ਰੁਪਨ ਦਿਊਲ ਬਜਾਜ ਦੇ ਹੱਕ ਵਿੱਚ ਸਿਰਫ਼ ਸਰਦਾਰ ਸਿਮਰਨਜੀਤ ਸਿੰਘ ਮਾਨ ਖੜਿਆਂ ਸੀ ਤੇ ਸਿਮਰਨਜੀਤ ਸਿੰਘ ਮਾਨ ਉਂਪਰ ਇਸੇ ਕਰਕੇ ਬਹੁਤ ਸਾਰੇ ਝੂਠੇ ਪਰਚੇ ਕੁੱਤੇ ਗਿੱਲ ਨੇ ਦਰਜ਼ ਕਰਵਾਏ ਸੀ ਪਰੰਤੂ ਸਿਮਰਨਜੀਤ ਸਿੰਘ ਮਾਨ ਨੇ ਸੁਪਰੀਮ ਕੋਰਟ ਤੱਕ ਬਜਾਜ ਨਾਲ ਖੜਕੇ ਬੁੱਚੜ ਗਿੱਲ ਨੂੰ ਸਜ਼ਾ ਕਰਵਾਈ ਸੀ ਹੁਣ ਨਵੇਂ ਬਣੇਂ ਆਮ ਪਾਰਟੀ ਚਮਚੇ ਜਾਂ ਕੁੱਝ ਹੋਰ ਕਹਿਣਗੇ ਮਾਂਨ ਸਾਬ ਦੀ ਪੰਥ ਨੂੰ ਕੀ ਦੇਣ ਹੈ ਜੇ ਮਾਂਨ ਸਾਬ ਕੋਮ ਦੇ ਹੱਕ ਵਿੱਚ ਨਾਂ ਖੜਦੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਅਫ਼ਸੋਸ ਪੰਜਾਬ ਦੇ ਲੋਕਾਂ ਨੇ ਆਪਣੇ ਲੀਡਰ ਨੂੰ ਸਮਝਿਆ ਹੀ ਨਹੀਂ 100 ਤੋਂ ਵੱਧ ਪਰਚੇ ਦਰਜ ਹੋਏ ਮਾਂਨ ਸਾਬ ਉਪਰ

    • @Plwnder1550
      @Plwnder1550 ปีที่แล้ว +1

      edr nu koi ni sochda bss behaa karn da karan ch ehna nu swaad and aw mansikta hyda aajkal

    • @rajwindersingh-ov3tc
      @rajwindersingh-ov3tc ปีที่แล้ว +1

      Shi gl simranjeet singh maan ik panth da Rakhwala hai bheda nu ki pta

    • @Sukh_Brar_Malwa_Reaction
      @Sukh_Brar_Malwa_Reaction ปีที่แล้ว +1

      After the controversial statement of calling Bhagat Singh a ‘terrorist’, now MP Simranjit Mann is seen in the 44-year-old encounter case. Senior journalist BK Cham’s book claims that Simranjit Singh Mann shot the Nihangs with a service revolver. Senior Journalist B.K. Cham’s book has made a big claim that ‘in 1979, Simranjit Mann had a fake encounter. Mann shot the Nihangs with a service revolver.’
      Sarai Naga is accused of firing at the Gurdwara. At that time Simranjit Mann was the then SSP of Faridkot.

    • @Sukh_Brar_Malwa_Reaction
      @Sukh_Brar_Malwa_Reaction ปีที่แล้ว +3

      9 ਅਪ੍ਰੈਲ 1979 ਨੂੰ ਫਰੀਦਕੋਟ ਦੇ ਪਿੰਡ ਸਰਾਏ ਨਾਗਾ ਵਿਖੇ 8 ਨਿਹੰਗ ਠਹਿਰੇ ਹੋਏ ਸਨ। ਨਿਹੰਗ ਸਿੰਘ ਵਿਸਾਖੀ ਮਨਾਉਣ ਲਈ ਦਮਦਮਾ ਸਾਹਿਬ ਜਾ ਰਹੇ ਸਨ। ਨਿਹੰਗਾਂ ਕੋਲ ਇੱਕ ਪਾਲਤੂ ਬਾਂਦਰ ਵੀ ਸੀ। 11 ਅਪ੍ਰੈਲ 1979 ਨੂੰ ਨਿਹੰਗਾਂ ਅਤੇ ਗੁਰਦੁਆਰੇ ਦੇ ਸੇਵਾਦਾਰਾਂ ਵਿਚਕਾਰ ਝਗੜਾ ਹੋ ਗਿਆ। ਨੌਕਰ ਦੇ ਪਾਲਤੂ ਕੁੱਤੇ ਨੇ ਨਿਹੰਗਾਂ ਦੇ ਬਾਂਦਰ ਨੂੰ ਵੱਢ ਲਿਆ ਸੀ। ਨਿਹੰਗਾਂ ਨੇ ਕੁੱਤੇ ਨੂੰ ਡੰਡੇ ਨਾਲ ਬਹੁਤ ਜਿਆਦਾ ਕੁੱਟਿਆ । ਸੇਵਾਦਾਰ ਨੇ ਹਰਚਰਨ ਬਰਾੜ ਦੇ ਬੇਟੇ ਕੋਲ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ। ਬਰਾੜ ਦੇ ਬੇਟੇ ਨੇ ਪੁਲਿਸ ਨੂੰ ਬੁਲਾਇਆ। ਨਿਹੰਗ ਨੇੜਲੇ ਖੇਤਾਂ ਵਿੱਚ ਲੁਕ ਗਏ। ਪੁਲਿਸ ਨੇ ਨਿਹੰਗਾਂ 'ਤੇ ਫਾਇਰਿੰਗ ਕੀਤੀ ਅਤੇ ਨਿਹੰਗਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਨਿਹੰਗਾਂ ਦੀ ਗੋਲੀਬਾਰੀ ਵਿੱਚ ਤਿੰਨ ਪੁਲਿਸ ਵਾਲੇ ਮਾਰੇ ਗਏ। ਅਗਲੀ ਸਵੇਰ ਤਤਕਾਲੀ ਐਸਐਸਪੀ ਸਿਮਰਨਜੀਤ ਸਿੰਘ ਮਾਨ ਵੀ ਮੌਕੇ ’ਤੇ ਪੁੱਜੇ। ਪੁਲਿਸ ਨੇ ਗੁਰਦੁਆਰੇ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਗੁਰਦੁਆਰੇ ਨੂੰ ਉਡਾਉਣ ਦੀ ਧਮਕੀ ਵੀ ਦਿੱਤੀ। ਕੁਝ ਲੋਕਾਂ ਦੇ ਦਖਲ ਤੋਂ ਬਾਅਦ ਨਿਹੰਗਾਂ ਨੇ ਆਤਮ ਸਮਰਪਣ ਕਰ ਦਿੱਤਾ। 5 ਨਿਹੰਗਾਂ ਨੂੰ ਅੱਖਾਂ 'ਤੇ ਪੱਟੀ ਬੰਨ੍ਹ ਕੇ ਰੱਸੀਆਂ ਨਾਲ ਬੰਨ੍ਹ ਕੇ ਗੁਰਦੁਆਰੇ ਦੇ ਪਿੱਛੇ ਲਿਜਾਇਆ ਗਿਆ। SSP ਮਾਨ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਨਿਹੰਗ 'ਤੇ ਫਾਇਰਿੰਗ ਕੀਤੀ। ਮਾਨ ਦੀ ਗੋਲੀ ਨਾਲ ਦੋ ਨਿਹੰਗਾਂ ਦੀ ਮੌਤ ਹੋ ਗਈ ਸੀ। ਤਤਕਾਲੀ ਐਸ ਡੀਐਮ ਨੇ ਐਸਐਸਪੀ ਨੂੰ ਹੱਥ ਫੜ ਕੇ ਰੋਕਿਆ। ਉੱਥੇ ਮੌਜੂਦ ਇੱਕ ਪੁਲਿਸ ਵਾਲੇ ਨੇ ਦੋ ਹੋਰ ਨਿਹੰਗਾਂ ਨੂੰ ਮਾਰ ਦਿੱਤਾ।'

    • @Sukh_Brar_Malwa_Reaction
      @Sukh_Brar_Malwa_Reaction ปีที่แล้ว +2

      @@rajwindersingh-ov3tc ਆਪਣੇ ਰਖਵਾਲੇ ਦੀਆਂ ਕਰਤੂਤਾਂ ਪੜ੍ਹ ਲੈਣਾ ਉਪਰ ਦਿੱਤੇ ਲਿੰਕ ਖੋਲ੍ਹ ਕੇ

  • @gurbirsingh5401
    @gurbirsingh5401 ปีที่แล้ว +6

    Waheguru ji 🙏🙏🙏

  • @darshansingh8355
    @darshansingh8355 ปีที่แล้ว +24

    ਬਹੁਤ ਪੁਰਾਣੀ ਗੱਲ ਹੈ ਇਸ ਬਾਰੇ ਸਭ ਪਤਾ ਹੈ ਹੁਣ ਤੂੰ ਐਵੇਂ ਪੈਸੇ ਬਣਾਉਣ ਲਈ ਵੀਡੀਓ ਬਣਾਈ ਜਾਨੈ। ਇਸ ਬੁੱਚੜ ਨੇ ਕੋਈ ਚੰਗਾ ਕੰਮ ਨਹੀਂ ਕੀਤਾ। ਨਾਜਾਇਜ਼ ਕਤਲ ਕੀਤੇ ਇਸ ਨੇ।

    • @SukhwinderSinghSukhwinde-tj6ij
      @SukhwinderSinghSukhwinde-tj6ij ปีที่แล้ว +2

      ਸੱਚ ਬੋਲਕੇ ਪੈਸਾ ਕਮਾ ਰਿਹਾ। ਤੈਨੂੰ ਮਿਰਚਾਂ ਕਿਉ ਲੱਗੀਆ ਬਾਈ 😁😁😂😂

    • @palwindersingh5051
      @palwindersingh5051 7 หลายเดือนก่อน +1

      ਆਪ ਕੁਸ ਕਰਨਾ ਨੀ ਦੂਜੇ ਨੂੰ ਕਰਨ ਨੀ ਦੇਣਾ

    • @HarjeetSingh-sr9cf
      @HarjeetSingh-sr9cf 3 หลายเดือนก่อน

      ​@@palwindersingh5051ਸਹੀ ਗੱਲ ਜਿਹੜੀ ਹੁਣ ਵਾਲੀ ਨੌਜਵਾਨੀ ਹੈ ਉਸ ਨੂੰ ਵੀ ਪਤਾ ਲੱਗੇ ਇਸ ਕੰਜਰ ਕੁੜਤੀ ਦੀਆਂ ਹਰਕਤਾਂ ਦਾ ਵੀ ਕਿਨਾਂ ਦੱਲਾ ਬੰਦਾ ਸੀ ਪੰਜਾਬ ਦੇ ਨੌਜਵਾਨਾਂ ਨੂੰ ਨਜਾਇਜ਼ ਮਾਰਿਆ ਇਸ ਕਰਕੇ ਉਸ ਦੇ ਪਿੱਛ ਬਾੜੇ ਵਿਚ ਕੀੜੇ ਪੈ ਗਏ ਸੀ

  • @ashoksarin2736
    @ashoksarin2736 ปีที่แล้ว

    Wonderful saga of a brvave IAS officer of Panjab ❤

  • @BaldevSingh-hs2ul
    @BaldevSingh-hs2ul ปีที่แล้ว +21

    ਪੰਜਾਬੀ ਤੇ ਪੰਜਾਬੀ ਸ਼ਬਦਾਂ ਦਾ ਬੇੜਾ ਗ਼ਰਕ ਨਾ ਕਰੋ, ਪੱਤਰਕਾਰ ਵੀਰ ਜੀ,

    • @gurdeepgolu7809
      @gurdeepgolu7809 ปีที่แล้ว

      Veer ji Panjabi boli de savda da bedda garak na karo

  • @Dhillonjatt13
    @Dhillonjatt13 ปีที่แล้ว +9

    ਇਸ ਵੀਡੀਓ ਤੇ ਗਾਲ਼ਾਂ ਦੇ ਨਾਲ ਨਾਲ ਇਸ ਨੂੰ 700.800ਸੁਬਸਕ੍ਰਾਈਬਰ ਵੀ ਮਿਲ ਗਏ ਗੁਡ ਪਰ ਆਪਣੀ ਬੋਲੀ ਵੀ ਸੁਧਾਰ ਲਾ ਤੇਰਾ ਫਾਇਦਾ ਵਾ ਲੋ...

  • @baljitsingh8757
    @baljitsingh8757 ปีที่แล้ว +2

    Salute great lady madam Deol Bajaj 👍

  • @chatinderjitsinghsandhu3532
    @chatinderjitsinghsandhu3532 ปีที่แล้ว +2

    ਸੀਨ ਸੋਹਣੀਏ ਨੀ ਸ਼ਰਬਤੀ ਰੰਗ ਤੇਰਾ ਕੰਨੀ ਝੁਮਕੇ ਪਾਏ ਨੇ ਸਾਡੇ ਤੱਕ ਵੱਲੀਏ
    ਫੁੱਲ ਵਾਂਗੂ ਟਹਿਕਦੀਆ ਵੱਡਿਆ ਘਰਾ ਦੀਆ ਜਾਈਆਂ ਕਪੂਰ ਬਾਬੂ ਰੱਖੀ ਪਾਰਟੀ ਪੱਗ ਵਾਲੇ ਜੱਟ ਨੇ ਸੀਟੀ ਮਾਰ ਬੁਲਾਈਆਂ ਲੱਗੀ ਹੋਣ ਚੈਕਿੰਗ ਘੋੜੀਆਂ ਸਰਕਾਰ ਦੀ ਕਿੱਥੋਂ ਕਿੱਥੋਂ ਫਿਰ ਆਈਆਂ
    ਭਾਰ ਪੱਬਾਂ ਦੇ ਤੁਰਦੀਆਂ ਪਾਣੀ ਤੇ ਜਿਉ ਕੂੰਜਾਂ ਤੇ ਮੁਰਗਾਈਆਂ, ਛਾਲਾਂ ਮਾਰ ਕੇ ਖਾਲੇ ਟੱਪ ਜਾਂਦੀਆਂ ਜਦੋਂ ਹੋਰ ਬਹਾਰੇ ਆਈਆਂ
    SANDHU TRANSPORT COMPANY USA ❤😢😢

  • @sukhdevsingh-iq3xr
    @sukhdevsingh-iq3xr ปีที่แล้ว +3

    I know very well about this old incident

  • @karishankumarsaini1905
    @karishankumarsaini1905 ปีที่แล้ว +1

    Nice judgments.

  • @HarjinderGill-u2i
    @HarjinderGill-u2i 2 หลายเดือนก่อน

    Good job

  • @amritpalkaur2977
    @amritpalkaur2977 ปีที่แล้ว +1

    Salute madam ji 🙏🙏👍👍💪💪buchar Raj ci didi ki

  • @AjaypalGrewal-lg8oz
    @AjaypalGrewal-lg8oz ปีที่แล้ว

    Very good done by Supreme Court thanks very much

  • @GurmeetSinghWriter
    @GurmeetSinghWriter 2 หลายเดือนก่อน

    Ki bnu duniya da sacha patshah waheguru jane

  • @AmarjeetKaur-y2p
    @AmarjeetKaur-y2p ปีที่แล้ว +15

    ਬੁੱਚੜ ਪਾਪੀ ਕੇ ਪੀ ਗਿਲੱ

  • @avtarsinghsandhu9338
    @avtarsinghsandhu9338 7 หลายเดือนก่อน

    ਗੱਲ ਇਹ ਏ ਕਿ ਮੁੱਕਾ ਨਹੀ ਮਾਰਦਾ ਹੈ ,ਚੂੰਡੀ ਵੱਢ ਦਾ ਹੈ ਜੀ ,ਜੋ ਬਹੁਤ ਲਾਹਨਤ ਵਾਲੀ ਗੱਲ ਹੈ ਜੀ ,

  • @JaswinderKaur-tg2jb
    @JaswinderKaur-tg2jb 7 หลายเดือนก่อน +1

    ਪੰਜਾਬ ਦਾ ਬੱਚੜਾ ਕੇ ਪੀ ਐਸ ਗਿੱਲ ਬਹੁਤ ੜਟੀਆ ਪੁਲਿਸ ਵਾਲਾ ਸੀ

  • @JaspalSingh-ok4wi
    @JaspalSingh-ok4wi ปีที่แล้ว +7

    Most.very.good.rupan.deol❤🎉

  • @KulwimderSingh-i2n
    @KulwimderSingh-i2n 6 วันที่ผ่านมา

    good video ❤

  • @balwindersanghera8110
    @balwindersanghera8110 ปีที่แล้ว +12

    Very very egotistical,corrupt, dishonest & Buchher type man K P Gill? Mrs Rupal Bajaj is brave & honest lady I really salute her & his husband also.

  • @GunuSingh-r2u
    @GunuSingh-r2u 12 วันที่ผ่านมา

    ਜਿਸ ਤਰਾਂ ਵੂਮਿਨ ਸੈਲ ਹੈ ਸਿਨੀਅਰ ਸਿਟੀਜਿਨ ਲਈ ਕੋਈ ਸੈਲ ਹੋਣਾਂ ਚਾਹੀਂਦਾ।

  • @JagjitSingh_
    @JagjitSingh_ ปีที่แล้ว +63

    ਉਦੋਂ ਸਿਰਫ਼ ਪੁਲਿਸ ਰਾਜ ਸੀ

    • @paramdevsingh4544
      @paramdevsingh4544 ปีที่แล้ว +2

      No ik party da raaj c.

    • @ManjitSinghGill-x3b
      @ManjitSinghGill-x3b ปีที่แล้ว +6

      Hun vi police da hi raaj Hai virre kyonki Bhai amritpal Singh Horan nu police ne kive Bina kasoor ton jail ch band kitta Hai eh aapan sab Changi Tara jande Han te sultan pur Lodhi wali ghatna vi apne samne Hai Hun tan Guru sahib hi Kuch kr sakde Han dusht lokan lyi ,🙏

    • @Yash_658
      @Yash_658 5 หลายเดือนก่อน

      ​Garv Hai.Desh.Ko Aisi. Aurat Pr

  • @PARDEEPKUMAR-kr9ep
    @PARDEEPKUMAR-kr9ep 5 หลายเดือนก่อน +2

    ਜੋਂ ਮਰਜ਼ੀ ਕਹਿ ਨਾ ਕਹਿ,, ਲੇਕਿਨ ਅਗਲਾ ਪੰਜਾਬ ਵਿੱਚੋ ਅੱਤਵਾਦ ਮੁਕਾ ਗਿਆ ਅਤੇ ਤੇਰੇ ਵਰਗੇ ਲੋਕਾਂ ਨੂੰ ਦੁੱਖ ਵੀ ਇਹ ਹੈ ਕਿ ਅੱਤਵਾਦ ਖਤਮ ਕਿਉਂ ਹੋ ਗਿਆ, ਇਹ ਤਾਂ ਹੋਣਾ ਨਹੀਂ ਸੀ ਚਾਹੀਦਾ,,

  • @nirmalsinghsidhu3098
    @nirmalsinghsidhu3098 ปีที่แล้ว +16

    ਇਸ ਬੁਚੜ ਨੂੰ ਵਾਰ ਵਾਰ ਕਿਉਂ ਖਬਰਾਂ ਵਿੱਚ ਲਿਆਉਂਦੇ ਹੋ

    • @PunjabiPodcastHistory
      @PunjabiPodcastHistory  ปีที่แล้ว +1

      ਇਸ ਕਰਕੇ ਸੁਣਾ ਰਹੇ ਤਾਂ ਜੋ ਅੱਜ ਦੀ ਪਨੀਰੀ ਗਲਤ ਕੰਮਾਂ ਚ ਫਸੀ ਇਨ੍ਹਾਂ ਬਾਰੇ ਜਰੂਰ ਜਾਣੇ ਕੀ ਕੀ ਹੋਇਆ ਸਾਡੇ ਇਤਿਹਾਸ ਚ।

    • @Dhillonjatt13
      @Dhillonjatt13 ปีที่แล้ว +1

      ​@@PunjabiPodcastHistoryਸਾਡੇ ਪੰਜਾਬ ਦੇ ਇਤਿਹਾਸ ਬਾਰੇ ਦੱਸਣ ਲਈ ਹੋਰ ਵੀ ਬਹੁਤ ਕੁੱਝ ਹੈ ਜਿਨ੍ਹਾਂ ਬਾਰੇ ਸਾਡੀ ਨਵੀ ਪਨੀਰੀ ਬਾਰੇ ਨਹੀ ਪੱਤਾ ਰਹੀ ਗੱਲ ਕੁੜੀਚੋਟ ਕੇ.ਪੀ. ਗਿੱਲ ਬਾਰੇ ਸਬ ਨੂੰ ਪੱਤਾ ਵਾ ਛੋਟੇ ਪ੍ਰਾ

    • @fmwrecords9744
      @fmwrecords9744 ปีที่แล้ว +1

      Lok vehle ne
      Kamm nahi ta gharamm sahi
      Koi hor khabar das dinda
      Purane murde puttda tu
      Patarkar vali personality v honi chahidi a

  • @JoginderSingh-jl1cp
    @JoginderSingh-jl1cp ปีที่แล้ว +3

    Good

  • @tejasinghsamra3534
    @tejasinghsamra3534 7 หลายเดือนก่อน

    Very good 👍

  • @arunsharma7964
    @arunsharma7964 5 หลายเดือนก่อน

    Kps gill honest man ....

  • @Ravinderdutt-o5l
    @Ravinderdutt-o5l 6 หลายเดือนก่อน

    Waheguru ji waheguru ji

  • @Jaspalsinghgill-dk5jl
    @Jaspalsinghgill-dk5jl 7 หลายเดือนก่อน

    ❤🎉 waheguru Ji

  • @gurpalsingh5634
    @gurpalsingh5634 5 หลายเดือนก่อน

    Good. Lady zindabad

  • @shivanisharma5562
    @shivanisharma5562 ปีที่แล้ว +1

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @swaransinghsekhon4836
    @swaransinghsekhon4836 ปีที่แล้ว +1

    Sat Sri akaal rupan deol ji thanks

  • @satwantsingh3067
    @satwantsingh3067 ปีที่แล้ว +8

    ਇਹ ਪਤਰਕਾਰ ਨਵਾ ਹੈ ਇਸ ਨੂੰ ਇਹ ਨੀ ਪਤਾ ਕੇ ਪਬਲਿਕ ਸਬ ਜਾਣਦੀ ਹੈ

  • @jagdeesshsingh4209
    @jagdeesshsingh4209 ปีที่แล้ว +2

    ਪੰਜਾਬ ਅਤੇ ਆਸਮ ਦੇ ਲੋਕਾਂ ਲਈ ਬੁੱਚੜਾਂ ਸੀ

  • @sukhdevsingh6078
    @sukhdevsingh6078 7 หลายเดือนก่อน +1

    ਏਸ ਦਾ ਦਬ ਦਬਾ ਨੀ ਏਸ ਨਾਲ ਬੇਅੰਤ ਸਿੰਘ ਮੁਖ ਮੰਤਰੀ ਰਲਿਆ ਹੋਇਆ ਸੀ ਓਹਨੂ ਪਤਾ ਸੀ ਪਾਵਰ ਮੇਰੇ ਨਾਲ ਏ ਏਹਦੀ ਅੰਤਮ ਅਰਦਾਸ ਤੇ ਵੀ ਕੋਈ ਗਰੰਥੀ ਨੀ ਗਿਆ ਸੀ

  • @rajeevnagpal9793
    @rajeevnagpal9793 7 ชั่วโมงที่ผ่านมา

    ਜੀਵਨ ਜਿਹੋ ਜਆ ਮਰਜੀ ਰਿਹਾ ਹੋਏ ਔਫ਼ੀਸਰ ਘੈਂਟ ਸੀ

  • @lohiasaab8059
    @lohiasaab8059 ปีที่แล้ว +35

    ਪੱਤਰਕਾਰ ਭਾਈ ਸਾਹਿਬ ਸ ਅਤੇ ਸ਼ ਦੇ ਫਰਕ ਨੂੰ ਸਮਝ ਕੇ ਬੋਲਿਆ ਕਰੋ। ਬਾਰ ਬਾਰ ਕਹਿ ਰਹੇ ਹੋ ਨਮੋਸੀ ਨਮੋਸੀ ਜਦੋਂ ਕਿ ਇਸ ਦਾ ਸਹੀ ਉਚਾਰਨ ਹੈ ਨਮੋਸ਼ੀ। ਕਿਰਪਾ ਕਰਕੇ ਸ਼ਬਦਾਂ ਦਾ ਸਹੀ ਉਚਾਰਨ ਕਰਿਆ ਕਰੋ।

    • @lohiasaab8059
      @lohiasaab8059 ปีที่แล้ว +2

      @@PunjabiPodcastHistory ਤੂੰ ਵੀ ਬਾਹਲਾ ਦੀ ਥਾਂ ਵਾਲਾ ਲਿਖੀ ਜਾਂਦਾ ਹੈਂ ਆਪਣੀ ਲਿਖਤ ਠੀਕ ਕਰ।

    • @sukhpalsingh4723
      @sukhpalsingh4723 ปีที่แล้ว +2

      ਭਾਈ ਸਾਹਿਬ , ਪਤਰਕਾਰ ਨੂੰ ਤਾਂ,,,ਕੇ ਪੀ ਸੀ,,, ਜਾਂ ਕੇ ਪੀ ਐਸ ਚ ਵੀ ਕੋਈ ਫਰਕ ਨਹੀਂ ਲਗਦਾ

    • @RanveerSingh-gj6ix
      @RanveerSingh-gj6ix ปีที่แล้ว +2

      ​@@sukhpalsingh4723 ਬਾਈ ਛੇੜ ਛਾੜ ਦੀ ਥਾਂਹ ਸੇੜ ਸਾੜ😅

    • @Sukh_Brar_Malwa_Reaction
      @Sukh_Brar_Malwa_Reaction ปีที่แล้ว +4

      ​​@@PunjabiPodcastHistoryਭਰਾਵਾ ਏਨਾ ਫਰਕ ਤਾਂ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੀ ਬੋਲੀ ਵਿੱਚ ਨਹੀ, ਕਿਹੜੇ ਇਲਾਕੇ ਵਿੱਚ ਅਫਸਰ ਅਬਸਰ ਅਤੇ ਮਾਮਲੇ ਨੂੰ ਮਾਵਲੇ ਅਤੇ ਛੇੜ ਛਾੜ ਨੂੰ ਸੇੜ ਸਾੜ ਤੇ ਨਮੋਸ਼ੀ ਨੂੰ ਨਮੋਸੀ ਕਹਿੰਦੇ ਆ ਏਹ ਕੰਮ ਤੇਰੇ ਵੱਸ ਦਾ ਰੋਗ ਨਹੀਂ ਨਾਂ ਤੇਰੇ ਵਿੱਚ ਸਹਿਣਸ਼ੀਲਤਾ ਹੈ ਮੈਂ ਗਾਰੰਟੀ ਨਾਲ ਕਹਿੰਦਾ ਹਾਂ ਕਿ ਤੂੰ ਖੂਹ ਨੂੰ ਖੂੰਹ ਕਹਿਣ ਵਾਲਿਆਂ ਵਿਚੋਂ ਆਂ😂😂😂😂😂😂

    • @Dhillonjatt13
      @Dhillonjatt13 ปีที่แล้ว +2

      ​@@PunjabiPodcastHistoryਇਹ ਸਾਲਾ ਆਪਣੇ ਆਪ ਨੂੰ ਬੀਬੀਸੀ ਦਾ ਪੱਤਰਕਾਰ ਸਮਜ ਬੈਠਾ ਜਿਹੜਾ ਸਾਲੇ ਵਿਚ ਥੋੜੀ ਬਹੁਤ ਵੀ ਅਕਲ ਨਹੀ ਬੋਲਣ ਦੀ ਬਾਕੀ ਤੂੰ ਮੈਨੂੰ ਵੀ ਕਹੇ ਗਾ ਮੇਰੀ ਬੋਲੀ ਸਹੀ ਨਹੀ ਪਰ ਮੈਂ ਤੇਰੀ ਬੋਲੀ ਵਿਚ ਈ ਤੈਨੂੰ ਜਵਾਬ ਦੇ ਰਹਾ ਪੰਜਾਬ ਦੀ ਕੰਗਣਾ

  • @14pvk
    @14pvk ปีที่แล้ว +1

    KPS Gill ko naukri se barkhast kar dena chahiye tha.

  • @HSKHAIRA
    @HSKHAIRA ปีที่แล้ว +6

    ਬੁੱਚੜ ਨੇ ਰੂਪਨ ਕੌਰ ਦਿਓਲ ਬਜਾਜ😂 ਦੇ ਪਿੱਛੇ ਹੱਥ ਮਾਰਿਆ ਸੀ। ਇਸ ਕੇਸ ਤੇ ਬਹੁਤ ਹਾਏ ਤੋਬਾ ਹੋਈ ਸੀ ਤੇ ਬੁੱਚੜ ਨੂੰ ਉਸ ਬੀਬੀ ਨੇ ਕੋਰਟ ਚ ਘੜੀਸਾ ਪਾਇਆ ਸੀ। ਹੋਰ ਬਹੁਤ ਕਿਸੇ ਹਨ ਬੁੱਚੜ ਦੇ।
    ਬੁੱਚੜ ਨੇ ਮਹਿਲਾ ਪੁਲਿਸ ਅਫਸਰਾਂ ਦੀ ਇੱਕ ਟੀਮ ਬਣਾ ਰੱਖੀ ਸੀ। ਜੋ ਪਿੰਡਾਂ ਵਿਚੋਂ ਸੋਹਣੀਆਂ ਕੁੜੀਆਂ ਲੱਭ ਕੇ ਲਿਆਉਂਦੀਆਂ ਸਨ ਪੁਲਸ ਵਿਚ ਨੌਕਰੀ ਦਿਵਾਉਣ ਦੇ ਬਹਾਨੇ।।

  • @PARDEEPKUMAR-kr9ep
    @PARDEEPKUMAR-kr9ep 5 หลายเดือนก่อน

    ਅੱਜ਼ ਕੱਲ ਅਨਪੜ੍ਹ ਬੰਦੇ ਵੀ ਕਥਿੱਤ ਪੱਤਰਕਾਰ ਬਣੇ ਫ਼ਿਰਦੇ ਹਨ,, ਹੁਣ ਏਹਦੀ ਹੀ ਰਿਪੋਰਟਿੰਗ ਦੇਖ਼ ਲੋ,, ਹਾਲਾਂ ਕਿ ਇਹ ਸੱਭ ਕੁਝ ਪਹਿਲਾਂ ਤੋਂ ਹੀ ਮੀਡੀਆ ਵਿੱਚ ਹੈ,, ਇਹ ਜਨਾਬ ਨੂੰ ਤਾਂ, ਨਕਲ ਮਾਰਨ ਦੀ ਵੀ ਅਕਲ਼ ਨਹੀਂ ਹੈ

  • @tsgkarn4284
    @tsgkarn4284 ปีที่แล้ว +4

    ਇਸ ਹਰਾਮ ਦੇ ਨੇ ਪੰਜਾਬ ਦਾ ਬਹੁਤ ਘਾਣ ਕੀਤਾ

  • @amritlal1177
    @amritlal1177 ปีที่แล้ว +3

    Even today women are facing this type of problems.we need to change the society s State of mind.

  • @malkitsingh5925
    @malkitsingh5925 ปีที่แล้ว

    Wahegurugi Wahegurugi Wahegurugi Wahegurugi 👍🙏🙏👍👍🙏😭😭😭🙏👍👍

    • @SimranSodhi08
      @SimranSodhi08 7 หลายเดือนก่อน

      Waheguru ji v kehende
      Kush bol v leya karo..

  • @14pvk
    @14pvk ปีที่แล้ว

    KPS Gill saviour of Punjab.

  • @NavdeepSingh-dt1je
    @NavdeepSingh-dt1je ปีที่แล้ว +3

    K p s ਗਿਲ ਬੁੱਚੜ ਹੈ ਪੰਜਾਬ ਦਾ

  • @KaranPal-jk3gd
    @KaranPal-jk3gd ปีที่แล้ว

    Very nice

  • @sarbjitsingh7705
    @sarbjitsingh7705 ปีที่แล้ว +2

    ਮਹਾਂ ਬੁੱਚੜ ਸੀ ਕੇ ਪੀ ਸ ਗਿੱਲ ਤੇ ਬੇਅੰਤ ਸਿੰਘ

  • @AjitSingh-pm9oj
    @AjitSingh-pm9oj ปีที่แล้ว +13

    🎉kps gill bucher🎉

  • @STacaedmyJaito
    @STacaedmyJaito ปีที่แล้ว +4

    ਪੰਜਾਬੀ ਸੁਧਾਰ ਆਵਦੀ ਭਰਾਵਾ

    • @PunjabiPodcastHistory
      @PunjabiPodcastHistory  ปีที่แล้ว +1

      ਵਾਲਾ ਸਿਆਣਾ ਵਿਦਵਾਨ ਨਹੀਂ ਬਣੀ ਦਾ ਵੀਰ ਜੀ। ਹਰ ਬੰਦੇ ਦੀ ਆਪਣੇ ਇਲਾਕੇ ਅਨੁਸਾਰ ਭਾਸ਼ਾ ਹੁੰਦੀ ਇਹ ਕੁਦਰਤੀ ਹੁੰਦੀ ਹੈ ਬੋਲਣ ਚ ਇਵੇਂ ਬੋਲਿਆ ਜਾਂਦਾ। ਸੋ ਵਿਸ਼ਾ ਹੈ ਉਸ ਬਾਰੇ ਬੋਲ ਸਕਦੇ ਹੋ ਇਵੇਂ ਇਸ ਤਰ੍ਹਾਂ ਦੀਆਂ ਫਾਲਤੂ ਗੱਲਾਂ ਨਾ ਕਰੋ। ਧੰਨਵਾਦ ਟੀਮ Punjabi Podcast History

    • @STacaedmyJaito
      @STacaedmyJaito ปีที่แล้ว +1

      ਬਾਹਲਾ ਗੁੱਸਾ ਕਰ ਗਿਆ ਭਰਾਵਾ ਚੱਜ ਦੀ ਗੱਲ ਕਹੀ ਐ

    • @Dhillonjatt13
      @Dhillonjatt13 ปีที่แล้ว +1

      ​​@@STacaedmyJaitoਬੀਬੀਸੀ ਪੰਜਾਬੀ ਦਾ ਪੱਤਰਕਾਰ ਵਾ ਗੁੱਸਾ ਤਾ ਕਰਨਾ ਬਣਦਾ ਈ ਵਾ ਜਿੰਨੇ ਕਾ ਇਹ ਸੁਬਸਕ੍ਰਾਈਬਰ ਚੱਕੀ ਫਿਰਦਾ ਉਸ ਤੋ ਵੱਧ ਕੰਮੈਂਟ ਆ ਜਾਂਦੇ ਮੇਰੀ ਵੀਡੀਓ ਤੇ ਪਰ ਜੇ ਕੋਈ ਪ੍ਰਾ ਚੰਗੀ ਗੱਲ ਕਰਦਾ ਅਸੀਂ ਤਾ ਕਦੇ ਉਸ ਦਾ ਗੁੱਸਾ ਕੀਤਾ ਨਹੀ ਤੂੰ ਪੱਤਾ ਨਹੀ ਕਿਸ ਹਵਾ ਵਿਚ ਫਿਰਦਾ ਚੈਨਲ ਏਦਾਂ ਨਹੀ ਚੱਲਦੇ ਜਿੰਦਾ ਤੂੰ ਆਪਣੇ ਆਪ ਨੂੰ Drake ਸਮਜ ਕੇ ਚੱਲ ਰਹਾ

    • @Dhillonjatt13
      @Dhillonjatt13 ปีที่แล้ว +1

      ​​@@PunjabiPodcastHistoryਮੇਰੇ ਕੰਮੈਂਟ ਤੇ reply ਕਰਨ ਨਾਲੋਂ ਚੰਗਾ ਤੂੰ ਮੈਨੂੰ ਸਿੱਧਾ ਫੋਨ ਕਰਲੀ ਮੈਂ ਤੈਨੂੰ ਨੰਬਰ send ਕਰਦੂ

    • @SukhwinderSinghSukhwinde-tj6ij
      @SukhwinderSinghSukhwinde-tj6ij ปีที่แล้ว

      ਸੱਚ ਸੁਣਨਾ ਬਹੁਤ ਅੋਖਾ ਹੁੰਦਾ। ਨੋਕਾਟੋਕੀ ਤਾ ਕਰ ਰਿਹਾ। 😁😁😂😂🤣

  • @gurdipdehar7070
    @gurdipdehar7070 ปีที่แล้ว +1

    ਸਾਰੇ ਹੀ ਜਾਣਦੇ ਆ

  • @gurmejsingh8125
    @gurmejsingh8125 ปีที่แล้ว +2

    ਖਾਕੀ ਵਰਦੀ ਵਿੱਚ ਇੱਕ ਗੁੰਡਾ ਛੁਪਿਆ ਹੋਇਆ ਸੀ l

  • @jaswantrai5840
    @jaswantrai5840 ปีที่แล้ว +10

    Iss corrupt , criminal KPS gill nu Central agencies de direct support se. Otherwise eho jahe actions lai 10 years de punishment is characterless, criminal bande nu hone chahe de se.

  • @nagindersingh4388
    @nagindersingh4388 ปีที่แล้ว +2

    ਵੈਰੀਗੁੱਡ ਸੁੱਪਰੀਮ ਕੋਰਟ

  • @balwindersingh-hj8og
    @balwindersingh-hj8og ปีที่แล้ว +6

    ਸੇੜਸਾੜ , ਰਿਹਾਇਸ , ਸਾਮਲ , ਇਸਾਰਾ, ਸੋਬਾ , ਨਮੋਸੀ , ਨਿਰਾਸ , ਪਰਸਾਸਨ , ਪੁਸਗਿਸ , ਦਿਸਾਨਰਦੇਸ ,ਸੇ ਜਨਵਰੀ ,ਸਿਆਨਵੇ ,ਦੋਸੀ , ਪਤਰਕਾਰ ਜੀ ਵਾਹ ਵਾਹ ਵਾਹ 😂😂😂😂

  • @arjansingh980
    @arjansingh980 11 หลายเดือนก่อน

    Sair sar😂(Shairr Sharr)/

  • @balkarsingh9729
    @balkarsingh9729 ปีที่แล้ว

    ਇੱਕੋ ਗੱਲ ਨੂੰ ਵਾਰ ਵਾਰ ਰਿੜਕ ਰਿਹਾ ਦਬਦਵਾ ਦਬਦਵਾ ਦਬਦਵਾ

  • @SatnamSingh-pn7ob
    @SatnamSingh-pn7ob ปีที่แล้ว +3

    Shame on system who did not stand with women. I salute lady who took stand and fought for a justice. She is a true Sikh who fought for justice

  • @BansiSingh-vx7uo
    @BansiSingh-vx7uo 5 วันที่ผ่านมา

    🎉🎉🎉❤❤❤

  • @pavittergrewal12
    @pavittergrewal12 ปีที่แล้ว

    ਕੀ ਪਤਾ ਤੈਨੂੰ ਸਾਰੀ ਗੱਲ ਐਵੇਂ ਹੀ ਸੱਡੀ ਜਾ ਰਿਹਾ ਹਾਂ ਇਹਨਾਂ ਸਮਾਂ ਮਾੜਾ ਸੀ ਕੇ ਕੰਰਫਿਉ ਵਰਗੇ ਦਿਨ ਸੀ ਵੀਰਾ ਸਿਰਫ਼ ਪੰਜਾਬ ਪੁਲਿਸ ਨੇ ਹੀ ਪੰਜਾਬ ਨੂੰ ਬਚਾਇਆ ਨਹੀਂ ਤਾਂ ਹੁਣ ਜੰਮੂ ਕਸ਼ਮੀਰ ਵਰਗਾ ਪੰਜਾਬ ਹੋਣਾ ਸੀ

  • @JaswantSingh-dt1ko
    @JaswantSingh-dt1ko ปีที่แล้ว +4

    ਪਤਰਕਾਰ ਵੀਰ ਕੀ ਫਿਰ KPS Gill ਨੇ 3 ਸਾਲ ਦੀ ਸਜਾ ਕਟ ਲਈ।

  • @RangaGifty
    @RangaGifty ปีที่แล้ว

    I am activist this time sir g

  • @AmarSingh-zt4qk
    @AmarSingh-zt4qk ปีที่แล้ว

    ਵੀਰ ਜੀ ਤੁਹਾਡੀ ਉਮਰ ਛੋਟੀ ਹੈ ਕੱਖ ਨਹੀਂ ਹੋਣ ਦਿਤਾ ਸੀ ਸਰਕਾਰ ਨੇ ਸਿਰਫ ਨੋਮੀਨਲ ਕਾਰਵਾਈ ਹੋਈ ਸੀ ਉਹ ਭੀ ਤਾਂ ਕੇ ਰੁਪਨਦਿਓਲ ਬਾਜਾਜ ਸੀਨਿਅਰ ਆਈ ਏ ਐਸ ਸੀ

  • @SukhdevVirk-p8m
    @SukhdevVirk-p8m ปีที่แล้ว +3

    ਪਹਿਲਾ ਲਿਹਾਜ ਪਾਈ
    ਫਿਰ ਦੋਸ਼ ਲਾਏ

  • @ajitsinghshergill8041
    @ajitsinghshergill8041 7 หลายเดือนก่อน

    ਦੇਖਣ ਨੂੰ ਕੰਜਰ ਲਗ ਰਿਹਾ

  • @kuldeepgill4398
    @kuldeepgill4398 ปีที่แล้ว +2

    ਨਾਂ ਕਰ ਸੁਣੀ ਸੁਣਾਈ ਗੱਲ ਕਰਦਾ ਏ

    • @SukhwinderSinghSukhwinde-tj6ij
      @SukhwinderSinghSukhwinde-tj6ij ปีที่แล้ว

      ਤੇਰੀ ਬੁੰਡ ਨੂੰ ਮਿਰਚਾਂ ਕਿਉ ਲੱਗੀਆ।
      ਸੱਚ ਸੁਣਨ ਦੀ ਹਿੰਮਤ ਰੱਖ। ਗਿੱਲ ਬੁੱਚੜ ਤੇਰਾ ਕੀ ਲਗਦਾ ।

  • @Informationworld1313
    @Informationworld1313 4 หลายเดือนก่อน +1

    ਰੂਪਨ ਬਜ਼ਾਜ ਦੀ ਗੱਲ ਛੱਡੋ ਜੀ.. ਕਈ ਪੱਤਰਕਾਰਾਂ ਦੀ ਜੁਰਅਤ ਹੈਨੀ ਸੀ kps gill ਦੇ ਖਿਲਾਫ ਖਬਰ ਲਾਉਣ ਦੀ 😂😂😂

    • @HarjeetSingh-sr9cf
      @HarjeetSingh-sr9cf 3 หลายเดือนก่อน

      ਸਾਇਦ ਤਾਹੀ ਉਸ ਦੇ ਪਿੱਛ ਬਾੜੇ ਵਿਚ ਕੀੜੇ ਪੈ ਗਏ ਸੀ 😂😂😂

    • @Informationworld1313
      @Informationworld1313 3 หลายเดือนก่อน

      @@HarjeetSingh-sr9cf ਝੂਠ ਆ ਏਹੋ ਜਿਹਾ ਕੁਝ ਨਹੀਂ ਹੋਇਆ ਸੀ. Kps gill ਨਾਲ ਏਹ ਸੱਭ ਮਨ ਘੜਤ ਕਹਾਣੀਆਂ ਨੇ 😂😂