ਮੁੰਡਿਆ ਨੇ ਸਿੰਗ ਫੱਸਾ ਲਏ | Simranjit Mann, Lakha Sidhana, Balwinder Bhunder, Manpreet Ayali | Podcast

แชร์
ฝัง
  • เผยแพร่เมื่อ 9 พ.ย. 2024

ความคิดเห็น • 198

  • @diwansingh4245
    @diwansingh4245 หลายเดือนก่อน +42

    ਪੰਜਾਬ ਦੇ ਸਾਰੇ ਸਿਆਪਿਆਂ ਦੀ ਜੜ ਸਾਰੇ ਸਿਆਸੀ ਦਲ ਹਨ

  • @JaspalVirk-kk4uo
    @JaspalVirk-kk4uo หลายเดือนก่อน +32

    ਜਦੋਂ ਇਨਸਾਨੀਅਤ ਦੀ ਚੋਣ ਕਰਾਂਗੇ, ਸਬ ਠੀਕ ਹੋ ਜਾਏਗਾ,

  • @rajbindersingh8237
    @rajbindersingh8237 หลายเดือนก่อน +16

    ਸੱਚਮੁੱਚ ਜੇ ਪੰਜਾਬ ਦੇ ਬੁੱਧੀਜੀਵੀ ਇਸ ਤਰ੍ਹਾਂ ਸਿਰ ਜੋੜ ਮੀਟਿੰਗਾਂ ਅਤੇ ਬਹਿਸ ਕਰਨ ਤਾਂ ਸਭ ਮਸਲੇ ਹੱਲ ਹੋ ਸਕਦੇ ਹਨ ਇਹ ਬਹੁਤ ਹੀ ਵਧੀਆ ਕਦਮ ਹੈ ਅਗੋ ਵੀ ਚਲਦੇ ਰਹਿਣ ਬਹੁਤ ਵਧੀਆ ਕਦਮ

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ หลายเดือนก่อน +8

    Address it ਚੈਨਲ ਵਾਲੇ਼ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਇਹ ਵੀਡੀਓ ਅਪਲੋਡ ਕੀਤੀ

  • @JaspalVirk-kk4uo
    @JaspalVirk-kk4uo หลายเดือนก่อน +23

    ਜਿਨੇਂ ਵੀ ਏਥੇ ਬੈਠੇ ੳ ਜੇਕਰ ਇਮਾਨਦਾਰੀ ਨਾਲ ਕਮ ਕਰੋ ਬਹੁਤ ਕੁੱਝ ਠੀਕ ਹੋ ਸਕਦਾ ਹੈ

  • @surleenc
    @surleenc หลายเดือนก่อน +6

    ਲੱਖਾ ਸਿਧਾਣਾ ਵੀਰਾ ਅੱਜ ਦੂਜੀ ਕਤਾਰ ਵਿਚ ਬੈਠਾ ਵਾਹਿਗੁਰੂ ਜੀ ਮਿਹਰ ਕਰਨ ਆਉਣ ਵਾਲੇ ਸਮੇਂ ਵਿੱਚ ਪਹਿਲੀ ਕਤਾਰ ਵਿੱਚ ਬੈਠੇ

  • @JaspalVirk-kk4uo
    @JaspalVirk-kk4uo หลายเดือนก่อน +10

    ਬਹੁਤ ਮਜਬੂਤ ਤਰਕਸੰਗਤ ਬੋਲ ਹਨ ਮਾਨ ਸਾਹਬ ਦੇ

  • @singh.deep.84
    @singh.deep.84 หลายเดือนก่อน +9

    ਇਹਨਾ ਸਾਰਿਆ ਨੂੰ ਆਪੋ ਆਪਣੀ ਪਈ ਆ,, ਜੇ ਸਾਰੇ ਇੱਕ ਜੁੱਟ ਹੋ ਜਾਣ ਤਾਂ ਸਰਕਾਰਾਂ ਦੀ ਕੀ ਔਕਾਤ ਆ ਪੰਜਾਬ ਨੂੰ ਲੁੱਟ ਲੈਣ ,,

  • @JaspalVirk-kk4uo
    @JaspalVirk-kk4uo หลายเดือนก่อน +14

    ਪਿਓ ਦੇ ਪੁੱਤਰ ਜਿਸ ਗਲ ਤੇ ਚਰਚਾ ਉਸਦਾ ਜਵਾਬ ਨਹੀਂ ਦੇਂਦੇ

  • @JS50108
    @JS50108 หลายเดือนก่อน +9

    ਇਧਰਲੀਆਂ- ਓਧਰਲੀਆਂ, ਉਰਲੀਆਂ-ਪਰਲੀਆਂ ਗੱਲਾਂ ਮਾਰ ਕੇ ਲੈਕਚਰ ਲੰਬਾ ਕਰਨ ਦੀ ਬਜਾਏ ਹੱਲ ਦੱਸੋ ਜਾਂ ਲੱਭੋ 🙏 ਲੋਕ ਅੱਕੇ ਪਏ ਆ ਭਾਸ਼ਨ ਸੁਣ ਸੁਣ ਕੇ ।

  • @JaspalVirk-kk4uo
    @JaspalVirk-kk4uo หลายเดือนก่อน +11

    ਪ੍ਰਾਬਲਮ ਏ ਹੈ ਸਚ ਬੋਲਣ ਲਈ ਕੋਈ ਤਿਆਰ ਨਹੀਂ

  • @satnamsinghkashyap6208
    @satnamsinghkashyap6208 หลายเดือนก่อน +12

    ਇਹ ਪ੍ਰੋਗਰਾਮ ਕਦੋਂ ਹੁੰਦਾ ਹੈ ਜੀ ਕੀ ਹਰ ਕੋਈ ਇਸ ਪ੍ਰੌਗਰਾਮ ਵਿੱਚ ਹਿੱਸਾ ਲੈ ਸਕਦਾ ਹੈ

  • @AmritpalSingh-b5b
    @AmritpalSingh-b5b หลายเดือนก่อน +11

    Simran maan ne bought vadiya point te discuss kiti hai

  • @JaspalVirk-kk4uo
    @JaspalVirk-kk4uo หลายเดือนก่อน +14

    ਵੈਰੀ ਗੁਡ ਇਯਾਲੀ ਸਾਹਬ ਬਿਲਕੁਲ ਸੱਚ,
    ਪਰ ਰਾਜਨੀਤਕ ਭੁਚਾਲ ਦੀ ਭੇਟ ਚੜ ਗਏ

  • @JaspalVirk-kk4uo
    @JaspalVirk-kk4uo หลายเดือนก่อน +12

    ਸਰੀਨ ਸਾਹਬ ਹਲ ਪੁਛਿਆ, ਲੈਕਚਰ ਨਹੀਂ,

  • @pardeepchahal6387
    @pardeepchahal6387 หลายเดือนก่อน +14

    ਲੱਖਾਂ ਸਿੰਘ ਸਿਧਾਨਾ ਜ਼ਿੰਦਾਬਾਦ 🎉🎉

  • @astaadg8148
    @astaadg8148 หลายเดือนก่อน

    ਮਾਨ ਸਾਹਿਬ ਦੀ ਗੱਲ ਠੀਕ ਹੈ। ਅਜਾਦੀ ਹੀ ਹੱਲ ਹੈ ਸਾਰੇ ਮਸਲਿਆਂ ਦਾ।

  • @JaspalVirk-kk4uo
    @JaspalVirk-kk4uo หลายเดือนก่อน +5

    ਬਿਲਕੁਲ ਚਣੀ ਸਾਹਬ ਲੋਕਾ ਨੂਂ ਵੀ ਸਮਝਣ ਦੀ ਲੋੜ ਹੈ

  • @kulwantsingh9623
    @kulwantsingh9623 หลายเดือนก่อน +13

    S.s.maan.shab.zindabad

  • @goldysandhu4630
    @goldysandhu4630 หลายเดือนก่อน +4

    ਇੱਥੇ ਸੁਖਬੀਰ ਬਾਦਲ ਵੀ ਚਾਹੀਦਾ ਸੀ ਉਸਤੋ ਸਵਾਲ ਜਵਾਬ ਕਰਨੇ ਚਾਹੀਦੇ ਨੇ

  • @baldevsinghsidhu6153
    @baldevsinghsidhu6153 หลายเดือนก่อน +6

    ਪੰਜਾਬ ਵਿੱਚ ਕਾਰਖਾਨਿਆਂ ਦੀ ਲੋੜ ਹੀ ਨਹੀਂ, ਸਾਰੀ ਉਪਜਾਊ ਧਰਤੀ ਹੈ। ਅੰਨ ਅਤੇ ਪਾਣੀ ਦੋਵਾਂ ਤੋਂ ਬਿਨਾਂ ਜੀਵਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਸ ਧਰਤੀ ਤੇ ਦੋਵੇਂ ਹੀ
    ਉਪਲੱਬਧ ਹਨ। ਕਿਉਂ ਕਾਰਖਾਨੇ ਖੋਲ੍ਹ ਕੇ ਦੋਹਾਂ ਨੂੰ ਹੀ ਬਰਬਾਦ ਕੀਤਾ ਜਾ ਰਿਹਾ ਹੈ?
    ਭਾਰਤ ਵਿਚ ਬਹੁਤ ਬੇ-ਕਾਰ ਧਰਤੀ ਪਈ ਹੈ। ਓਥੇ ਕਾਰਖਾਨੇ ਖੋਲ੍ਹੇ ਜਾ ਸਕਦੇ ਹਨ। ਕਿਰਪਾ ਕਰਕੇ ਪੰਜਾਬ ਦੀ ਜਾਨ ਛੱਡੋ। ਸਾਰਾ ਦੇਸ਼ ਭੁੱਖਾ ਮਰਜੂ ਜੇ ਇਥੋਂ ਦਾ ਅੰਨ ਤੇ ਪਾਣੀ ਦੇ ਪਿੱਛੇ ਹੱਥ ਧੋ ਕੇ ਪਏ ਰਹੇ। ਕੋਈ ਸੁਧਾਰ ਨਹੀਂ ਹੋਣਾ ਜੇ ਪੰਜਾਬ ਚੋਂ ਕਾਰਖਾਨੇ ਬੰਦ ਨਾ ਹੋਏ।
    ਕਿਸੇ ਦੇਸ਼ ਨੇ ਮੰਗਿਆ ਅੰਨ ਨਹੀਂ ਦੇਣਾ, ਪਾਣੀ ਤਾਂ ਕਿਸੇ ਤੋਂ ਮਿਲਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਆਉਣ ਵਾਲੇ ਸਮੇਂ ਵਿੱਚ ਲੜਾਈਆਂ ਪਾਣੀ ਪਿੱਛੇ ਹੀ ਹੋਣਗੀਆਂ! ਅੱਗੇ ਜਾ ਕੇ ਪਛਤਾਉਣ ਨਾਲੋਂ ਹੁਣ ਹੀ ਸਮਝ ਲਈਏ ਇਹੀ ਠੀਕ ਹੈ। ਕਾਰਖਾਨਿਆਂ ਨਾਲੋਂ ਜੀਵਨ ਜ਼ਿਆਦਾ ਜ਼ਰੂਰੀ ਹੈ। ਧੰਨਵਾਦ !

    • @realsujansingh
      @realsujansingh หลายเดือนก่อน

      True very very true

    • @realsujansingh
      @realsujansingh หลายเดือนก่อน

      Jdo tk cancer ihna leaders te IAS de ghr nhi vrdi odo tk ihna ne kujh nhi krna

    • @realsujansingh
      @realsujansingh หลายเดือนก่อน +1

      Ih lok crore arbha deea propertyia malli baithe ne
      Ihna nu kee patta aam lok kive jee rhe ne

    • @KulwinderSingh-vj7jd
      @KulwinderSingh-vj7jd หลายเดือนก่อน

      ਬਹੁਤ ਸਿਰੇ ਦੀ ਗੱਲ ਕਹੀ ਏੇ ਜੀ....ਜੜ੍ਹ ਨੂੰ ਕਿਸੇ ਨੇ ਹੱਥ ਨੀ ਪਾਇਆ

  • @astaadg8148
    @astaadg8148 หลายเดือนก่อน +2

    ਸ੍ਰ:ਸਿਮਰਨਜੀਤ ਸਿੰਘ ਮਾਨ ਸਾਹਿਬ ਅਸਲੀ ਲੀਡਰ

  • @Par.tap_Singh
    @Par.tap_Singh หลายเดือนก่อน +3

    ਸਿਮਰਜੀਤ ਸਿੰਘ ਮਾਨ ਜਿਦਾਬਾਦ

  • @ashjkf
    @ashjkf หลายเดือนก่อน +2

    ਇਕ ਜਿੱਲੇ ਨੂੰ ਚਲਾਉਣ ਲੲੀ DC ਨੂੰ ias ਤੇ SSP ਨੂੰ ips ਦਾ ਔਖਾ ਟੈਸਟ ਪਾਸ ਕਰਨਾ ਪੈਂਦਾ ਤੇ ਪੂਰੇ ਸੂਬੇ ਨੂੰ ਤੇ ਦੇਸ਼ ਨੂੰ ਇਕ ਅਨਪੜ ਬੰਦਾ ਮੰਤਰੀ ਬਣ ਕੇ ਚਲਾ ਸਕਦਾ ਤੇ ias ਤੇ ips ਤੇ ਹੁਕਮ ਚਲਾਉਂਦਾ ਕਿੱਡੀ ਤ੍ਰਾਸਦੀ ਦੀ ਗੱਲ ਆ ਲੋਕਾਂ ਲੲੀ 😢😢

    • @Maverick170
      @Maverick170 หลายเดือนก่อน +1

      Mantri nu lok chunde aa us vich ssp ki dc constables ki sho ki saare vote paunde a. Mantri aapaan hi chunde aa

  • @ekamrandhawa5123
    @ekamrandhawa5123 หลายเดือนก่อน +6

    Sardar simarjit Singh maan ❤

  • @balwindercheema5147
    @balwindercheema5147 หลายเดือนก่อน +10

    ਭੂੰਦੜ ਸਾਹਿਬ ਇਹ ਦਸੋ ਕਿ ਅਜਿਹਾ ਮ੍ਹਾਉਲ ਕਿਸ ਪੈਦਾ ਕੀਤਾ?

  • @OfficialJasSingh
    @OfficialJasSingh หลายเดือนก่อน +1

    ਪੰਜਾਬ ਦੀ ਅਫ਼ਸਰ ਸ਼ਾਹੀ ਜੇਕਰ ਸੁਚੱਜੇ ਢੰਗ ਨਾਲ ਕੰਮ ਕਰੇ ਤਾਂ ਵਾਤਾਵਰਨ ਨੂੰ ਠੀਕ ਰੱਖਿਆ ਜਾ ਸਕਦਾ ਹੈ। ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਕੱਠੇ ਕਰਕੇ ਚਰਚਾ ਤੇ ਵਿਚਾਰ ਵਟਾਂਦਰਾ ਕਰੇ ਓਹ ਕੰਮ ਇਸ ਪਲੇਟਫਾਰਮ ਨੇ ਸ਼ੁਰੂਆਤ ਕੀਤੀ ਹੈ ਜੀ। ਬਹੂਤ ਬਹੂਤ ਵਧਾਈ।

  • @KhushiDhaliwal-gc6qo
    @KhushiDhaliwal-gc6qo หลายเดือนก่อน +4

    Simranjeet Singh Mann ji ❤❤❤🎉🎉

  • @JaspalVirk-kk4uo
    @JaspalVirk-kk4uo หลายเดือนก่อน +16

    ਸਤਿਕਾਰ ਯੋਗ ਭੁਂਦੜ ਸਾਹਬ ਏਹ ਹਲਾਤ ਪੈਦਾ ਕਿਸ ਨੇ ਕੀਤੇ,

    • @rupinderpalsingh124
      @rupinderpalsingh124 หลายเดือนก่อน +1

      Enna ne hi.

    • @jashpalsingh1875
      @jashpalsingh1875 หลายเดือนก่อน +1

      ਏਸੇ ਖਾਲੀ ਦਲ ਨੇ

    • @adygill7580
      @adygill7580 หลายเดือนก่อน

      ਮਾਨਸਾ ਦੀ ਮੱਤ ਮਾਰਕੇ ਰੱਖੀ ਐ ਇਹਨਾ ਨੇ। ਨਾ ਕੋਈ ਵਿਦਿਅਕ ਸੰਸਥਾ, ਨਾ ਕੋਈ ਯੂਨੀਵਰਸਿਟੀ, ਨਾ ਕੋਈ ਚੱਜ ਦਾ ਹਸਪਤਾਲ ਮਾਨਸੇ ਜਿਲੇ ਚ। ਫੇਰ ਕਹਿੰਦੇ ਨੇ ਬੈਕਵਰਡ ਰਿਹੈ ਸਾਡਾ ਜਿਲਾ। ਫਾਰਵਰਡ ਤੇ ਹਾਈਟੈਕ ਬਨਾਉਣ ਦੀ ਜ਼ਿੰਮੇਵਾਰੀ ਕੀਹਨੂੰ ਦਿੱਤੀ ਸੀ ਮਾਨਸੇ ਆਲਿਆਂ 1972 ਤੋਂ ਲੈਕੇ????

  • @gandhisidhu1469
    @gandhisidhu1469 หลายเดือนก่อน

    ਮੈਂ ਸਾਰੀਆਂ ਨੂੰ ਮਾੜਾ ਨਹੀਂ ਕਹਿੰਦਾ ਜੀ ਵਿੱਚ ਬਹੁਤ ਚੰਗੇ ਵੀ ਹੁੰਦੇ ਨੇ ਜੀ ਪਰ ਉਹਨਾਂ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ ਜੀ

  • @SukhrajSingh-dt2mv
    @SukhrajSingh-dt2mv หลายเดือนก่อน +3

    Good speech pargat singh ❤

  • @OfficialJasSingh
    @OfficialJasSingh หลายเดือนก่อน +4

    ਸਰੀਨ ਸਾਬ ਬੁੱਢਾ ਨਾਲਾ ਨੀ ਡਕਾਰਦਾ ਪਰ ਅਫ਼ਸਰ ਸ਼ਾਹੀ ਤੇ ਸਿਆਸੀ ਲੀਡਰ ਜਰੂਰ ਡਕਾਰ ਜਾਂਦੇ ਨੇ। ਦੂਜੀ ਗੱਲ ਇੱਕ ਵਾਰ ਜਾਕੇ ਗੰਗਾ ਵੇਖ ਆਓ ਕਿੰਨੀ ਕੂ ਸਾਫ ਹੋਈ ਹੈ।

  • @jogasingh91
    @jogasingh91 หลายเดือนก่อน +2

    Waheguru Waheguru

  • @kulwindersingh3912
    @kulwindersingh3912 หลายเดือนก่อน +2

    Vary Good karwaee...vichar vatandra...zindabad guru fateh

  • @gurtejsingh1578
    @gurtejsingh1578 หลายเดือนก่อน +1

    ਮਨਪ੍ਰੀਤ ਸਿੰਘ ਇਯਾਲੀ ਜਿੰਦਾਬਾਦ

  • @SimarjeetSingh-w8k
    @SimarjeetSingh-w8k หลายเดือนก่อน +5

    Sarder lakha veer ji mp mp mp jindabad aj da hero

  • @kewaljeetjatana9874
    @kewaljeetjatana9874 หลายเดือนก่อน +4

    ਭੂਂੰਦੜ ਤਾ ਉਹ ਆਦਮੀ ਹੈ ਕਿ ਕਿਸੇ ਨੇ ਸਵਾਲ ਕੀਤਾ ਘੱਗਰ ਹਰ ਸਾਲ ਮਾਰਦਾ ਹੈ ਤੁਸੀ ਕਿਓ ਨਹੀਂ ਕੁੱਝ ਕੀਤਾ ਇਸ ਦਾ ਜਵਾਜ ਸੀ ਤੁਸੀਂ ਕੀ ਵੋਟਾ ਪਾਉਨੇਓ ਇਹ ਹੈ ਇਸ ਆਦਮੀ ਦੀ ਆਵਾਜ਼ ,ਇਹ ਗਲ ਇਸ ਦੇ ਨੇੜੇ ਪਿੰਡ ਦੀ ਹੈ ਧੰਨਵਾਦ

  • @kaptanmusic143
    @kaptanmusic143 หลายเดือนก่อน +2

    ਲੱਖਾ ਸਿੰਘ ਸਿਧਾਣਾ ਜੀ ਜਿੰਦਾਬਾਦ ਪੰਜਾਬ ਜਿੰਦਾਬਾਦ

    • @PawanKumar-wx2ml
      @PawanKumar-wx2ml หลายเดือนก่อน

      Yeh Sidhana firka parast admi hai aur hinduon parti is ke dimag mein nafrat hai.

  • @SukhrajSingh-dt2mv
    @SukhrajSingh-dt2mv หลายเดือนก่อน +5

    Lakha sidhana jindabaad ❤❤

  • @gandhisidhu1469
    @gandhisidhu1469 หลายเดือนก่อน +1

    ਪੰਜਾਬ ਦਾ ਬੈੜਾ ਗਰਕ ਇਹਨਾਂ ਲੀਡਰਾਂ ਨੇ ਕੀਤਾ ਜੀ ਪੰਜਾਬ ਵਿੱਚ ਨਸ਼ੇ ਇਹ ਲੀਡਰ ਲੈ ਕੇ ਆਏ ਨੇ ਜੀ

  • @JaspalVirk-kk4uo
    @JaspalVirk-kk4uo หลายเดือนก่อน +5

    ਸਿਰਫ ਦਿਲ ਸਾਫ ਕਰ ਲਵੋ, ਬਾਕੀ ਸਬ ਅਪਣੇ ਆਪ ਠੀਕ ਹੋ ਜਾਏਗਾ,

  • @iamfree307
    @iamfree307 หลายเดือนก่อน +2

    Simranjeet Singh Mann , Jindabaad!

    • @goldysandhu4630
      @goldysandhu4630 หลายเดือนก่อน

      ਕੀ ਕੀਤਾ ਸਿਮਰਨਜੀਤ ਮਾਨ ਨੇ ਜਦੋ ਜਿੱਤਿਆ ਸੀ ਤਾ ਦੂਜੀ ਵਾਰੀ ਨੀ ਜਿੱਤਿਆ ਅਗਰ ਕੁੱਛ ਕੀਤਾ ਹੁੰਦਾ ਲੋਕ ਜਰੂਰ ਜਤਾਉਂਦੇ ਇਸਨੂ ਫੂਡੋ ਬਣੌਂਦਾ ਤੁਹਾਡੇ ਵਰਗੇ ਨੂੰ ਤੁਸੀਂ ਬਣੀ ਜਾਓ ਬੱਸ ok

    • @iamfree307
      @iamfree307 หลายเดือนก่อน +3

      @@goldysandhu4630 eh bolda taan hai, baaki te bolde vi nahi. Hor kehda khada punjab de naal

  • @harmandersinghcheema6102
    @harmandersinghcheema6102 หลายเดือนก่อน +2

    ਬਹੁਤ ਲੁਟ ਲਿਆ ਪੰਜਾਬ ਭੂੰਦੜ ਸਾਹਿ੍ਬ

  • @JaspalVirk-kk4uo
    @JaspalVirk-kk4uo หลายเดือนก่อน +3

    ਜਿਸ ਮੁਲਕ ਕੌਮ ਵਿੱਚ ਸਵਾਲੀ ਵਧ ਜਾਂਣ, ਤੇ ਸਰੋਤੇ ਘਟ ਜਾਣ,
    ਉੱਥੇ ਬਹਿਸ ਤੋਂ ਬਿਣਾ ਕਖ ਪਲੇ ਨਹੀਂ ਪੈਂਦਾ,

  • @GurpreetSingh-hc5jp
    @GurpreetSingh-hc5jp หลายเดือนก่อน +1

    ਇਹਨਾਂ ਤੋਂ ਗੱਲਾਂ ਦਾ ਕੜਾਹ ਜਿਨ੍ਹਾਂ ਮਰਜ਼ੀ ਬਣ ਲੋ

  • @punjabLover470
    @punjabLover470 หลายเดือนก่อน

    Sab ton ghaint speech simranjeet Singh maan saab di

  • @OfficialJasSingh
    @OfficialJasSingh หลายเดือนก่อน +2

    ਬੁੱਢਾ ਦਰਿਆ ਜਿਥੋਂ ਨਿਕਲਦਾ ਹੈ ਉਥੋਂ ਦੇ ਪਾਣੀ ਦਾ ਮਿਆਰ ਕੀ ਹੈ? ਅੱਗੇ ਜਿਥੋਂ ਜਿਥੋਂ ਲੰਘਦਾ ਹੈ ਉਥੋਂ ਇਹਦੇ ਵਿੱਚ ਕੀ ਕੀ ਪਾਇਆ ਜਾ ਰਿਹਾ ਓਹ ਵੀ ਟੈਸਟ ਕਰ ਲਵੋ। ਜਿਸ ਥਾਂ ਤੋਂ ਬੁੱਢੇ ਦਰਿਆ ਵਿੱਚ ਗੰਦਾ ਪਾਣੀ ਪਾਇਆ ਜਾ ਰਿਹਾ ਉਸਤੋਂ ਪਹਿਲਾਂ ਬਨ ਲਾ ਦਿਓ ਤੇ ਅੱਗੇ ਦਾ ਸਾਰਾ ਬੁੱਢਾ ਦਰਿਆ ਸਾਫ ਕਰ ਦਿਓ, ਸਿਲਟ ਕਢ ਦਿਓ ਇਹੋ ਇੱਕ ਮਾਤਰ ਉਪਾਅ ਹੈ।

  • @Seoultang33445
    @Seoultang33445 หลายเดือนก่อน +2

    Lakha sidhna g hum app key saath hain from jalandhar

  • @kulwantsingh9563
    @kulwantsingh9563 หลายเดือนก่อน +1

    Waheguru Jio Ji
    🙏🙏

  • @JaspalVirk-kk4uo
    @JaspalVirk-kk4uo หลายเดือนก่อน +7

    ਸਰਦਾਰ ਪ੍ਰਗਟ ਸਿੰਘ, ਸਵਾਦ ਨਹੀਂ ਆਇਆ, ਜਿਸ ਗਲ ਵਾਸਤੇ ਪ੍ਰੋਗਰਾਮ ਰਖਿਆ ੳਸ ਦਾ ਜਵਾਬ ਨਹੀਂ ਆਇਆ,
    ਸਿਰਫ ਏ ਦਸੋ ਤੁਂਸੀ ਅਪਣੇ ਰਾਜ ਕਾਲ ਚ ਕੀ ਕਿਤਾ,
    ਲਾਸਟ ਬੋਲ ਬਾ ਕਮਾਲ,

    • @rupinderpalsingh124
      @rupinderpalsingh124 หลายเดือนก่อน

      Nothing. Akali to congressi ban ge. Gal khatam

    • @p.k.65
      @p.k.65 หลายเดือนก่อน

      Very good Samrjeet man

    • @pushpindersingh3929
      @pushpindersingh3929 หลายเดือนก่อน

      @@rupinderpalsingh124bilkul g ethe pehla aap wale v hunde si jado satta ch bahar aau bhagwant maan fer ohnu v yaad aau Punjab Di

  • @BaljinderSinghBhullar-ix8re
    @BaljinderSinghBhullar-ix8re หลายเดือนก่อน

    ਸਾਰੇ ਆਪਣਾ ਭਾਂਡਾ ਸਲਾਹ ਰਹੇ ਨੇ ਅਸੀਂ ਬੜੇ ਚੰਗੇ ਆਂ ਪਰ ਕੀਤਾ ਕਿਸੇ ਠੇਠਰ ਨੇ ਕੱਖ ਨਹੀਂ ਪੰਜਾਬ ਲਈ ਸਭ ਨੇ ਖਾਧਾ ਹੀ ਆ

  • @GurinderGrewal-g9b
    @GurinderGrewal-g9b หลายเดือนก่อน +1

    Bhunder sahib zindabad

  • @astaadg8148
    @astaadg8148 หลายเดือนก่อน

    ਭੂੰਦੜ ਸਾਹਿਬ ਵਿੱਚੋਂ ਗੁਲਾਮੀ ਬੋਲਦੀ ਹੈ। ਪੰਜਾਬ ਵਿੱਚੋਂ ਜਾਣਾ ਕਿੱਥੇ ਹੈ ? ਸਾਡਾ ਦਾਵਾ ਹੈ ਪੰਜਾਬ ਤੇ, ਇੱਥੋਂ ਇੰਡੀਆ ਜਾਵੇਗਾ। ਪੰਜਾਬ ਅਜਾਦ ਹੋਵੇਗਾ। ਸਾਰੇ ਰਲ਼ ਕੇ ਹਮਲਾ ਮਾਰੋ।

  • @Gill-mp9vt
    @Gill-mp9vt หลายเดือนก่อน

    ਜਦੋਂ ਕੋਈ ਧਿਰ ਜਾਂ ਮਨੁੱਖ ਵਾਰ ਗਲਤੀਆਂ ਕਰਦਾ ਹੈ ਜਾਂ ਅਣਗੌਲਿਆ ਕੀਤਾ ਜਾਂਦਾ ਹੈ, ਉਸਨੂੰ ਕਹਿੰਦੇ ਹਨ ਕਿ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ, ਉਹ ਗ਼ਲਤ ਕੰਮ ਕਰਦੇ ਹਨ ਆਪਾਂ ਨੂੰ ਉਹਨਾਂ ਵਾਂਗ ਜਵਾਬ ਦੇਣਾ ਚਾਹੀਦਾ ਹੈ, ਬੁੱਢੇ ਨਾਲੇ ਨੂੰ ਬੰਨ੍ਹ ਮਾਰਕੇ ਹੀ ਰੋਕਣਾ ਸੰਭਵ ਹੈ, ਅਸੀਂ ਹਮੇਸ਼ਾ ਸਾਥ ਦੇਵਾਂਗੇ ਬੇਸ਼ੱਕ ਕਾਲੇ ਪਾਣੀ ਨੂੰ ਰੋਕਣ ਲਈ ਕਾਲੇ ਪਾਣੀ ਦੀ ਸਜ਼ਾ ਸੁਣਾਈ ਜਾਵੇ

  • @AmritpalSingh-b5b
    @AmritpalSingh-b5b หลายเดือนก่อน +2

    Mai sari video suni te Dekhi sari kedh Teer wale baba ji te mukhdi a ...1984 baba ji sab kuz dasta c ...Aaj j Sara Punjab Aakhta te hatyar nu hath pale sab kuz hu sakda aaj manlo ja fir Kal manlu....

  • @JaspalSingh-sb2bt
    @JaspalSingh-sb2bt หลายเดือนก่อน +2

    Ehna kar k Punjab da eh haal aa, lakha sidana da saath dyo sare

  • @OfficialJasSingh
    @OfficialJasSingh หลายเดือนก่อน +1

    ਇਸ ਮੁੱਦੇ ਤੇ ਇੱਕ ਦਿਨ ਵਿੱਚ ਕੁੱਛ ਨੀ ਹੋਣਾ ਜੀ। ਲਗਾਤਾਰ ਇਹ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਸਮਾਂ ਵੀ ਖੁੱਲਾ ਦਿਓ।

  • @tarsemsohi677
    @tarsemsohi677 หลายเดือนก่อน +1

    ਭੂੰਦੜ ਤੋਂ ਕੀ ਕਰਾਉਣਾ ਸੀ ਇੱਥੇ,ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖੀ, ਬੇਈਮਾਨ, ਗਦਾਰ,ਪੰਥ ਕੌਮ‌ ਦੇ ਤਨਖ਼ਾਹੀਏ, ਪੰਜਾਬ ਦੇ ਦੁਸ਼ਮਣ ਨੇ ਇਹ, ਇਹਨਾਂ ਮਸੰਦਾਂ ਤੱਕੜੀ ਵਾਲਿਆਂ ਨੂੰ ਇਹੋ ਜਿਹੀਆਂ ਮੀਟਿੰਗ ਵਿੱਚ ਹਾਜ਼ਰ ਹੋਣ ਦਾ ਕੋਈ ਹੱਕ ਨਹੀਂ,

  • @JaspalVirk-kk4uo
    @JaspalVirk-kk4uo หลายเดือนก่อน +1

    ਜਿਨਾ ਬੇੜਾ ਗਰਕ ਕਿਤਾ, ਉਨਾ,ਨੁਂ ਹਲ ਕੀ ਪੁੱਛਦੇ ੳ,
    ਆਪ ਵਾਲੇ ਕਿਨਾ ਰੌਲਾ ਪਾਉਂਦੇ ਸੀ,ਅਜ ਚਰਚਾ ਨਹੀਂ ਆਏ, ਲਾਅ ਦੇ ਨੌਜਵਾਨ ਨੇ ਸਹੀ ਕਿਹਾ, ਗਲਾਂ ਬਹੁਤ ਸੁਣਿਆਂ ਹਲ ਦਸੋ

  • @JaspalVirk-kk4uo
    @JaspalVirk-kk4uo หลายเดือนก่อน +3

    ਗਲਾਂ ਸਾਰੇ ਸੋਹਣਿਆ ਕਰ ਲੈਣੇ ੳ,ਅਮਲ ਕਰੋ ਗਲ ਨਿਬੜ ਜਾਏ,
    ਬੁੜੇ ਨਾਲੇ ਦਾ ਡਿਢ ਤਾਂ ਠੀਕ ਠਾਕ ਹੈ,ਡਿਢ ਤੇ ਤੁਹਾਡਾ ਹੀ ਨਹੀਂ ਭਰਦਾ,

  • @meetbrar9211
    @meetbrar9211 หลายเดือนก่อน

    ਜੇ ਇਹ ਲੀਡਰ ਵੀ ਕੰਮ ਕਰਨ, ਚਿੱਟੇ ਪਾ ਕੇ ,ਮਹਿੰਗੀਆਂ ਗੱਡੀਆਂ ਚ ਘੁੰਮਦੇ ਆ .ਸਾਰੇ ਆਮ ਪ੍ਰਾਈਵੇਟ ਹੌ ਜਾਣ. ਕੌਈ ਵੀ ਸਰਕਾਰੀ ਨਾ ਹੌਵੇ.ਆਪਾ ਲੌਕ ਕੰਮ ਕਰੀਏ ਫੈਕਟਰੀਆਂ ਚ.ਪ੍ਰਾਈਵੇਟ ਤੇ ਇਹ ਮੰਤਰੀ ਨਜ਼ਾਰੇ ਲੈਣ ਪੈਸੇ ,ਪੈਨਸ਼ਨ, ਸਕਿਊਰਟੀ,,ਲੈਣ..ਵੀਰੇ ਇੰਡੀਆ ਦੇਸ਼ ਦੇ ਕਾਨੂੰਨ ਸਹੀ ਨੀ..

  • @amolikaujla1034
    @amolikaujla1034 หลายเดือนก่อน +1

    ਭੂੰਦੜ ਸਾਬ ਤਹਾਨੂੰ ਪਹਿਲੀ ਚੋਣ ਲੜਾਉਣ ਵਾਲੇ ਸਾਡੇ ਨਾਨਾ ਜੀ ਸਨ ਜਿੰਨ੍ਹਾ ਨੇ ਆਵਦੀ ਟਿਕਟ ਛੱਡ ਕੇ ਤਹਾਨੂੰ ਟਿਕਟ ਦਵਾਈ ਸੀ.. 60 ਹਜ਼ਾਰ ਤੇ ਇੱਕ ਜੀਪ ਦਿੱਤੀ ਸੀ ਤਹਾਨੂੰ ਚੋਣ ਵੇਲੇ 9 ਹਜਾਰ ਆਲਾ ਝੂਠ ਜਿਆਦਾ ਵੱਡਾ

  • @GurpreetSingh-hc5jp
    @GurpreetSingh-hc5jp หลายเดือนก่อน +2

    ਬਰਸਾਤੀ ਡੱਡੂ ਐ ਇਹ ਸਾਰੇ

    • @pushpindersingh3929
      @pushpindersingh3929 หลายเดือนก่อน

      Sahi gall a g hun bhagwant maan andar baitha jado oh kursi to jau fer oh v bahar aau tarr tarr karda

  • @SANDEEPSINGHBADESHA
    @SANDEEPSINGHBADESHA หลายเดือนก่อน +2

    ਪੰਜਾਬ ਬਚਾਓ

  • @user-og4in5yx2i
    @user-og4in5yx2i หลายเดือนก่อน

    ਦਲ ਤੇ ਦਲ ਚੜਿਆ ਫਿਰਦਾ ਦਲਦਲ ਹੋਈ ਪਈ

  • @SarabpreetSingh-v3z
    @SarabpreetSingh-v3z หลายเดือนก่อน +1

    Wehagurji wehagurji wehagurji wehagurji wehagurji ❤❤❤❤❤

  • @Par.tap_Singh
    @Par.tap_Singh หลายเดือนก่อน +1

    ਭੁਦੜ ਕਹਿਣਾ ਮੈ ਲਿਮਟ ਵਿੱਚ ਬੋਲਿਆ ਸਦਾ ਪਰ ਇਹ ਬਾਦਲ ਨੂੰ ਦਰਵੇਸ਼ ਮਨਦਾ ਰਿਹਾ ਤੇ ਕਹਿਦਾ ਰਿਹਾ

  • @HMT5911di
    @HMT5911di หลายเดือนก่อน

    ਖੱਟੀ ਪੱਗ ਵਾਲੇ ਬੁੜ੍ਹੇ ਨੇ ਤਾਂ ਜਵਾਂ ਖੇਹ ਕਰਤੇ ਦਸ ਪੰਦਰਾਂ ਮਿੰਟ ਤੇ ਭੋਰਾ ਸ਼ਰਮ ਵੀ ਨਹੀਂ ਮੰਨੀ ਤੇ ਕੱਲੇ ਨੇ ਪੂਰਾ ਜ਼ੋਰ ਲਾਇਆ ਸਾਰਥਕ ਬਹਿਸ ਨੂੰ ਰੌਲੇ ਰੱਪੇ ਵਿਚ ਬਦਲਣ ਲਈ, ਇਕ ਵੀ ਗੱਲ ਤਰਕ ਨਾਲ ਨਹੀਂ ਕਰ ਸਕਿਆ 😡

  • @OfficialJasSingh
    @OfficialJasSingh หลายเดือนก่อน +1

    ਸਰੀਨ ਸਾਬ ਗੁਜਰਾਤ ਵਿੱਚ ਆਕੇ ਗੁਜਰਾਤ ਮਾਡਲ ਵੇਖ ਲਵੋ। ਜਿੰਨਾ ਪੈਸੇ ਦਾ ਲੈਣ ਦੇਣ ਏਥੇ ਹੁੰਦਾ ਓਨਾ ਹੋਰ ਕੀਤੇ ਨੀ ਹੁੰਦਾ ਹੋਣਾ।

  • @mehaksandhu3552
    @mehaksandhu3552 หลายเดือนก่อน

    ਲੱਖਾ ਸਿਧਾਣਾ ਜਿੰਦਾ ਬਾਦ

  • @ਅਣਖੀ
    @ਅਣਖੀ หลายเดือนก่อน +1

    ਆਵਦਾ ਭਵਿੱਖ ਬਚਾਉਣ ਲਈ ਚੋਰ ਇਕੱਠੇ ਹੋਏ ਆ।😂 ਜਦੋਂ ਇਹਨਾਂ ਚੋਂ ਕੋਈ ਸਰਕਾਰ ਚ ਹੁੰਦੇ ਓਦੋਂ ਇਹ ਕਿਸੇ ਆਮ ਇਨਸਾਨ ਨੂੰ ਇਨਸਾਨ ਨੀਂ ਸਮਝਦੇ। ਆਹ ਪ੍ਰਗਟ ਹੁਣ ਧੰਨਾ ਭਗਤ ਬਣਿਆਂ ਬੈਠੇ ਜਦੋਂ ਕਾਂਗਰਸ ਦੀ ਸਰਕਾਰ ਸੀ ਕਦੇ ਬੋਲਿਆ ਇਹ ? ਆਹ ਲੱਖਾ ਐਮ ਪੀ ਇਲੈਕਸ਼ਨ ਹਾਰ ਕੇ ਵੀ ਜਮੀਨ ਖ੍ਰੀਦ ਗਿਆ😂। ਭੂੰਦੜ ਵਰਗਿਆਂ ਨੂੰ ਤਾਂ ਚੱਪਣ ਚ ਨੱਕ ਡਬੋ ਲੈਣਾ ਚਾਹੀਦਾ ਏ। ਇਕ ਬਾਬਾ ਹੋਰ ਬੈਠੇ ਜੋ ਭਗਤ ਸਿੰਘ ਦੇ ਖਿਲਾਫ ਬੋਲਿਆ ਆਵਦੇ ਸਾਥੀਆਂ ਤੱਕ ਨੀ ਬਖਸ਼ਦਾ ਇਹ😂 ।।।। ਇਹ ਤਾਂ ਇੰਝ ਲੱਗਦੇ ਜਿਵੇ ਇਕੱਠੇ ਹੋ ਕੇ ਬੈਂਕ ਲੁੱਟਣ ਦੀ ਤਿਆਰੀ ਚ ਹੋਣ।😂😂😂

  • @goldysandhu4630
    @goldysandhu4630 หลายเดือนก่อน

    ਉਹ ਭਰਾਵਾ ਕਿਸੇ ਹੋਰ ਨੂੰ ਵੀ ਮੌਕਾ ਦੇ ਦੇ ਇਕੋ ਹੀ ਜਾਣਾ ਬੋਲੀ ਜਾਂਦਾ ਤੇ ਬੋਰ ਕਾਰੀ ਜਾਂਦਾ ਏ

  • @jogasingh91
    @jogasingh91 หลายเดือนก่อน +2

    Khalistan Zindabad

  • @DarshanSingh-dy1lx
    @DarshanSingh-dy1lx หลายเดือนก่อน

    Ok❤

  • @ashjkf
    @ashjkf หลายเดือนก่อน

    ਜਿਸ ਤਰਾਂ ਸਰਕਾਰੀ ਚਪੜਾਸੀ ਤੋਂ ਲੈ dc ਬਣਨ ਤੱਕ ਔਖੀ ਪੜਾਈ ਤੇ ਟੈਸਟ ਪਾਸ ਕਰਨੇ ਪੈਂਦੇ ਇਸੇ ਤਰਾਂ mla ...mp ਬਣਨ ਲਈ ਵੀ ਟੈਸਟ ਹੋਣਾ ਚਾਹੀਦਾ ਉਹ ਵੀ ਉਸ ਲਈ ਜਿਸਨੇ b.a ਜਾ ਕੋਈ ਹੋਰ ਡਿਗਰੀ ਕੀਤੀ ਹੋਵੇ ਉਹ ਟੈਸਟ ਪਾਸ ਕਰਕੇ ਵੋਟਾਂ ਵਿਚ ਖੜਾ ਹੋ ਸਕਦਾ ਜੇ ਨਹੀਂ ਪਾਸ ਕਰਦਾ ਟੈਸਟ ਤਾ ਉਸਨੂੰ ਵੋਟਾਂ ਵਿਚ ਖੜੇ ਹੋਣ ਲਈ ਇਜਾਜਤ ਨਹੀਂ ਮਿਲਣੀ ਚਾਹੀਦੀ ...

  • @goldysandhu4630
    @goldysandhu4630 หลายเดือนก่อน

    ਇੰਨਾ ਵਿਚੋ ਕਿਸੇ ਨੂੰ ਪੰਜਾਬ ਦੀ ਫ਼ਿਕਰ ਨੀ ਬੱਸ ਫ਼ਿਕਰ ਹੈ ਇੰਨਾ ਨੂੰ ਆਪਣੇ ਢਿੱਡ ਦੀ ਅਗਰ ਪੰਜਾਬ ਦੀ ਫ਼ਿਕਰ ਹੁੰਦੀ ਪੰਜਾਬ ਕੀਤੋ ਦਾ ਕਿੱਥੇ ਹੁੰਦਾ ਫ਼ਿਕਰ ਇੰਨਾ ਨੂੰ ਆਪਣੇ ਘਰ ਦਾ ਆਪਣੇ ਪਰਿਵਾਰ ਦਾ ਦੇਖੋ ਇੰਨਾ ਦੇ ਘਰ ਜਾਕੇ ਇੰਨਾ ਦੇ ਕਾਰੋਬਾਰ ਦੇਖੋ ਕਿਓ ਕੇ ਈਨਾ ਨੇ ਪੰਜਾਂਬ ਦਾ ਕੁੱਛ ਵੀ ਸਵਾਰਿਆ ਨ੍ਹੀ ਸਵਾਰਿਆ ਸਿਰਫ ਆਪਣਾ ਬਾਦਲ ਪਰਿਵਾਰ ਦਾ ਕਾਰੋਬਾਰ ਦੇਖੋ ਜੋ ਲੋਕਾ ਦਾ ਖੋ ਕੇ ਬਣਾਇਆ ਗਿਆ ਹੈ

  • @goodvibesyes
    @goodvibesyes หลายเดือนก่อน

    ਸ੍ਰੋਮਣੀ ਕਮੇਟੀ ਤੇ ਸਿਆਸੀ ਦਲ ,ਸਾਰੇ ਮਸਲਿਆਂ ਦੀ ਜੜ ਐ,,,ਖਾਲਸੇ ਦਾ ਪੰਚ ਪ੍ਰਧਾਨੀ ਨਿਯਮ ਲਾਗੂ ਹੋਵੇ ਅਕਾਲ ਤਖਤ ਸਾਹਿਬ ਤੇ ਅਤੇ ਬੁੱਢੇ ਦਲ ਦਾ ਜਥੇਦਾਰ ਜੋ ਕਿ ਅਸਲ ਹੋਵੇ ਉਹ ਜਥੇਦਾਰ ਹੋਵੇ ਸਿੱਖਾਂ ਦਾ,,ਤੇ ਇਹਨਾਂ ਸਰਕਾਰੀ ਤੇ ਵਿਕਾਊ ਜਥੇਦਾਰਾਂ ਤੇ ਆਗੂਆਂ ਨੂੰ ਪਾਸੇ ਕਰੋ ਤੇ ਨੌਜਵਾਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ ਇਹ ਬੁੱਢੇ ਬਾਦਰਾਂ ਨੂੰ ਹਟਾਓ

  • @patialacombinedistrict4490
    @patialacombinedistrict4490 หลายเดือนก่อน

    ਜਦੋਂ ਹੋਵੇ ਨਾ ਸੁਣਵਾਈ ਕਲਮ ਵਿਚਾਰਾਂ ਦੀ..
    ਉਦੋਂ ਹਥਿਆਰ ਦਾ ਬੋਲਣਾ, ਜੱਸਿਆ ਲਾਜਿਮ ਆ

  • @AmandeepKaur-nl8dm
    @AmandeepKaur-nl8dm หลายเดือนก่อน +1

    SGPC valio tuhade vich gall karn himmat kdo hundia

  • @MashinderSharma-x5o
    @MashinderSharma-x5o หลายเดือนก่อน

    Ek Meeting kithe hoe c ji

  • @jagwindersingh8633
    @jagwindersingh8633 หลายเดือนก่อน

    Bhunder sab jindabad

  • @jogasingh-wv6eh
    @jogasingh-wv6eh หลายเดือนก่อน

    ਪੰਜਾਬ ਦੇ ਠੰਗ

  • @meetbrar9211
    @meetbrar9211 หลายเดือนก่อน

    ਜਾ ਤਾ ਸਰਕਾਰੀਕਰਨ ਹੀ ਖਤਮ ਹੌ ਜੇ .ਸਾਰਾ ਕੁ ਝ ਪ੍ਰਾਈਵੇਟ ਹੌ ਜੇ ਸਿਸਟਮ ਪ੍ਰਾਈਵੇਟ.. ਫੇਰ ਦੇਖੌ ਆਮ ਬੰਦੇ ਦੀ ਵੈਲਿਯੂ , ਇਹਨਾ ਨੇਤਾਵਾ ਦਾ ਕੀ ਬਣਦਾ ਫਿਰ, ਨਾ ਇਹ ਸਬਜ਼ੀ ਵੇਚਣ ਲੱਗਣ ਤਾ ਫਿਰ ਕਹਿੳ ਪੰਜਾਬੀਓ ਇਹਨਾ ਨੂੰ ਨਾ ਚੁਣੌ.

  • @JaspalVirk-kk4uo
    @JaspalVirk-kk4uo หลายเดือนก่อน

    That's good may child,

  • @Par.tap_Singh
    @Par.tap_Singh หลายเดือนก่อน

    ਆ ਲਾਅ ਦੇ ਵਿਦਿਆਰਥੀ ਦੀ ਗੱਲ ਦਾ ਜਵਾਬ ਨਹੀ ਦੇ ਸਕੇ ਸਗੋ ਹੱਸ ਕੇ ਟਾਲ ਤਾ

  • @harbhajansinghdua7281
    @harbhajansinghdua7281 หลายเดือนก่อน +3

    ਠੰਢ ਰੱਖੋ, ਲੋਕ ਮਸਲੇ ਹੱਲ ਕਰੋਂ, ਕਾਂਗਰਸ ਤੋਂ ਦੂਰ ਰਹੋ, ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ, ਮਾਤਾਵਾਂ ਭੈਣਾਂ ਧੀਆਂ ਦੀਆਂ ਇਜ਼ਤਾਂ ਲੁਟੀਆਂ, ਸਿੱਖਾਂ ਦੀ ਪਹਿਚਾਣ ਅੱਤਵਾਦੀ ਵਜੋਂ ਕਰਵਾਈ, ਅੱਤਵਾਦੀ ਸ਼ਬਦ ਦੀ ਕਾਢ ਕਾਂਗਰਸ ਨੇ ਕੀਤੀ, ਇਸ ਤੋਂ ਪਹਿਲਾਂ ਇਹ ਸ਼ਬਦ ਹੈ ਹੀ ਨਹੀਂ ਸੀ, ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਢਹਿ ਢੇਰੀ ਕੀਤਾ, ਅਕਾਲ ਤਖ਼ਤ ਸਾਹਿਬ ਢਾਹਿਆ,

  • @realsujansingh
    @realsujansingh หลายเดือนก่อน

    99% IASs te political leaders hee pollution control board nuhhe pollute kr rkhiya hai......

  • @goldysandhu4630
    @goldysandhu4630 หลายเดือนก่อน

    ਇਕ ਵੀ ਸਵਾਲ ਦਾ ਜਵਾਬ ਪਿਓ ਦਾ ਪੁੱਤਾ ਨੇ ਸਹੀ ਨੀ ਦਿੱਤਾ ਇਥੇ ਸਿਰਫ ਸਵਾਲ ਪੁੱਛਣੇ ਚਾਹੀਦੇ ਸੀ ਭਾਸਣ ਤੇ ਰੋਜ ਸੁਣੀ ਦੇਇੰਨਾ ਦੇ ਲੋਕ ਵੀ ਮੂਰੇ ਬਣਕੇ ਬੈਠੇ ਨੇ ਉਠਕੇ ਇੰਨਾ ਨੂੰ ਪੁੱਛੋ ਤੁਸੀਂ ਕੀਤਾ ਕਿ ਹੈ ਤੇ ਕਰੋਗੇ ਕੀ

  • @barinderkang4513
    @barinderkang4513 หลายเดือนก่อน

    manpreet ayali bhut wadia MLA ah soch wadia kam karn wala ah

  • @GurpreetSingh-hc5jp
    @GurpreetSingh-hc5jp หลายเดือนก่อน

    ਹਲ਼ ਆਪਣੇ ਕੋਲ ਪਾਣੀ ਹੈ ਤਾ ਕਰਕੇ ਆਪਾਂ ਕਾਦਰ ਨਹੀਂ ਕਰਦੇ,

  • @KulwinderSingh-vj7jd
    @KulwinderSingh-vj7jd หลายเดือนก่อน

    ਓ ਭਾਈ ਸਾਹਿਬ ਜਿਹੜੇ ਇੰਡਸਟਰੀ ਯੂਨਿਟ ਚਾਰ ਚਾਰ ਸੌ ਫੁੱਟ ਜਮੀਨ ਵਿੱਚ ਬੋਰ ਕਰਦੇ ਧਰਤੀ ਹੇਠਲਾ ਪਾਣੀ ਗੰਦਾ ਕਰ ਰਹੇ ਨੇ ਉਨ੍ਹਾਂ ਬਾਰੇ ਵੀ ਕਰੋ ਕੁਛ

  • @Amarjitsingh-up7du
    @Amarjitsingh-up7du หลายเดือนก่อน

    9000 ਰੁਪਏ te ਸਨ 1972 ਦੀ

  • @GurpreetSingh-hc5jp
    @GurpreetSingh-hc5jp หลายเดือนก่อน

    ਸਿੰਘਪੁਰਾ ਵਿਚ ਧਰਤੀ ਹੇਠਲਾ ਪਾਣੀ ਹੈਨੀ ੳਹ ਆਪਣੇ ਡਰੇਨ ਵਾਟਰ ਪਾਇਲਟ ਕਰਕੇ ਫਿਲਟਰ ਕਰਦੇ ਐ

  • @GurindersinghSandhu-uu3ew
    @GurindersinghSandhu-uu3ew หลายเดือนก่อน

    Lakha sadhana❤

  • @Sonivibez
    @Sonivibez หลายเดือนก่อน

    😂 aa sarye developer ney ek no dey

  • @AvtarSingh-wx7zt
    @AvtarSingh-wx7zt หลายเดือนก่อน

    Ajadi he hall jee

  • @ssktrucking4791
    @ssktrucking4791 หลายเดือนก่อน +1

    Powerless corrupt leaders know they can’t fix anything, it’s all nonsense only solution for bagha to yamana khalsa raj

  • @amrikwahla
    @amrikwahla หลายเดือนก่อน

    Rich industrial people purchase the leaders . Govt failed to take strict action close such industry with force who do not treat water in plants

  • @iqbalsaran8488
    @iqbalsaran8488 หลายเดือนก่อน +2

    Deep sidhu di bhut ghat lagi ajj di galbat h

  • @GurinderGrewal-g9b
    @GurinderGrewal-g9b หลายเดือนก่อน

    These people don't even measure up to sardar Balwinder singh.