ਇਥੇ ਪਿੱਪਲ ਨੂੰ ਸ਼ਹਿਦ ਦੇ ਪਤਾਸੇ ਲਗਦੇ ਸਨ ? Sarai Banjara - ਵਣਜਾਰਿਆਂ ਦਾ ਮਾਣ ~ Ugani - Patiala 01

แชร์
ฝัง
  • เผยแพร่เมื่อ 2 ม.ค. 2025

ความคิดเห็น • 143

  • @NishanSinghAustralia
    @NishanSinghAustralia  หลายเดือนก่อน +11

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @rajwinder1968
    @rajwinder1968 หลายเดือนก่อน +14

    ਅੱਧੋ ਤੋ ਜਿਆਦੀ ਵਿਰਾਸਤ ਕਾਰ ਸੇਵਾ ਵਾਲਿਆ ਨੇ ਖਤਮ ਕਰ ਦਿੱਤੀ

  • @MohinderSingh-y4g
    @MohinderSingh-y4g 4 วันที่ผ่านมา

    ਭਾਈ ਸਾਹਿਬ ਭਾਈ ਸ੍ਰੀ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ
    ਜੀ ਜਾਣਕਾਰੀ ਬਹੁਤ ਵਧੀਆ ਲੱਗੀ
    ਚਿੱਤਰਕਾਰ ਵੀਰ ਜੀ

  • @GurwinderSingh-zi4fd
    @GurwinderSingh-zi4fd หลายเดือนก่อน +12

    ਇਹਨਾਂ ਨੇ ਗੁਰੂ ਸਾਹਿਬਾਨ ਜੀ ਦੀਆਂ ਬਹੁਤ ਨਿਸ਼ਾਨੀਆਂ ਮਿਟਾ ਦਿੱਤੀਆਂ ਹਨ,, ਤੇ ਪੱਥਰ ਥੱਪ ਦਿੱਤਾ ਹੈ ਜੀ,, ਸਾਡੇ ਬਜੁਰਗਾਂ ਨੇ ਠੰਢਾ ਬੁਰਜ ਕਹਿੰਦੇ ਨੇ ਕਿ ਵੇਖਿਆ ਸੀ,, ਪਰ ਇਹਨਾ ਢਾਹ ਕੇ ਸਾਹ ਲਿਆ,, ਬਾਬਾ ਬਕਾਲਾ ਸਾਹਿਬ ਵਿਖੇ ਭੋਰਾ ਸਾਹਿਬ ਜੀ ਦੇ ਕੋਲ਼ ਇਕ ਉੱਚੀ ਮਣ ਵਾਲ਼ਾ ਖ਼ੂਹ ਹੁੰਦਾ ਸੀ,, ਉਹ ਵੀ ਕਈ ਸਾਲ ਪਹਿਲਾਂ ਅਲੋਪ ਕਰ ਦਿੱਤਾ, ਸੱਚੇ ਪਾਤਸ਼ਾਹ ਸਾਨੂੰ ਸੁਮੱਤ ਬਖਸ਼ਣ ਜੀ,, ਗੁਰੂ ਪ੍ਰੇਮ ਤੇ ਗੁਰ ਇਤਹਾਸ ਦੀ ਸੋਝੀ ਪ੍ਰਦਾਨ ਕਰਨ ਜੀ,,,

  • @hrdeepsingh340
    @hrdeepsingh340 หลายเดือนก่อน +4

    ਵਾਹਿਗੁਰੂ ਜੀ ਪਤਾਸੇ ਵਾਲੀ ਗੱਲ ਸੱਚੀ ਐ ਜੀ ਮੇਰੇ ਨਾਨਕੇ ਪਿੰਡ ਹੈ ਜੀ

  • @sukhjitsingh5988
    @sukhjitsingh5988 หลายเดือนก่อน +11

    ਮਾਰ ਸੇਵਾ ਵਾਲਿਆਂ ਸਾਰਾ ਇਤਿਹਾਸ ਖਤਮ ਕਰ ਦਿੱਤਾ ਵਿਦੇਸਾ ਵਿਚ 900 ਸਾਲ ਪੁਰਾਣੀਆਂ ਸਾਭੀਆ

  • @GurjeetSingh-ux4dx
    @GurjeetSingh-ux4dx 2 วันที่ผ่านมา

    ਵਾਹਿਗੁਰੂ ਜੀ ਸਾਡਾ ਪਰਾਣਾ ਵਿਰਸਾ ਅਸੀਂ ਸੱਚਮੁੱਚ ਉਜਾੜ ਦਿੱਤਾ ਹੈ ਨਵੀਨ ਪੀੜ੍ਹੀ ਨੂੰ ਦੇਖਣ ਲਈ ਪੱਥਰ ਤੇ ਸੜਕਾਂ ਹੀ ਛੱਡ ਜਾਵਾਗੇ

  • @GurjeetSingh-ux4dx
    @GurjeetSingh-ux4dx 2 วันที่ผ่านมา

    ਕਮੇਟੀਆ ਕੋਲ ਬਹੁਤ ਖਜਾਨਾ ਹੈ ਉਸ ਖਜਾਨੇ ਨਾਲ ਫਰੀ ਸਕੂਲ ਕਾਲਜ ਹਸਪਤਾਲ ਗਰੀਬ ਗੁਰਬੇਆ ਘਰ ਬਣਾਇਆ ਜਾਣ ਵਾਹਿਗੁਰੂ ਸਾਹਿਬ ਜੀ

  • @sikandersingh6507
    @sikandersingh6507 หลายเดือนก่อน +35

    ਕਾਰਸੇਵਾ ਵਾਲੀ ਸਿਉਂਕ ਨੇ ਬਹੁਤ ਧਾਰਮਿਕ ਸਧਾਨਾਂ ਨੂੰ ਖਾ ਲਿਆ ਭਾਰਤੀਸੰਦਾਂ ਨੇ😢

    • @gurjitsinghsidhu3858
      @gurjitsinghsidhu3858 หลายเดือนก่อน +4

      Tu karsewa di jutta jhariya kar, tan jo tenu bhudbharist thik ho jawe

  • @ParamjitKaur-kd8hi
    @ParamjitKaur-kd8hi หลายเดือนก่อน +4

    ਧੰਨ ਗੁਰੂ ਤੇਗ਼ ਬਹਾਦੁਰ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @livelaughcreation
    @livelaughcreation หลายเดือนก่อน +2

    ਸਤਿਗੁਰ ਸੱਚੇ ਪਾਤਸ਼ਾਹ ਤੁਹਾਨੂੰ ਅੰਗ ਸੰਗ ਸਹਾਈ ਹੋਣ। ਤੁਹਾਡੀ ਯਾਤਰਾ ਸਫਲ ਹੋਵੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੀ ਸੇਵਾ ਭਾਵਨਾ ਆਏ ਪਾਉਂਣ।

  • @gurtejkaur6431
    @gurtejkaur6431 หลายเดือนก่อน +2

    ਬਾਬਾ ਜੀ ਅਸੀਂ ਰਾਜਪੁਰਾ ਵਿੱਚ ਰਹਿੰਦੇ ਹਾਂ ਪਰ ਸਾਡੇ ਕੋਲ ਗੁਰੂ ਅਤੇ ਗੁਰੂ ਦੇ ਪਿਆਰਿਆਂ ਦੀਆਂ ਜਗਾਵਾਂ ਹੈ ਵਾਹਿਗੁਰੂ ਜੀ ਸਾਡੇ ਇਤਹਾਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸ਼ੁਕਰਾਨਾ ਬਾਬਾ ਜੀ ਤੁਸੀਂ ਜਾਣਕਾਰੀ ਦਿੱਤੀ

  • @DavindarSingh-k7r
    @DavindarSingh-k7r หลายเดือนก่อน +1

    ਵਾਹਿਗੁਰੂ ਜੀ ਸਹੀ ਗਲ ਕੀਤੀ ਹੈ ਅਪਣਾ ਅਨਮੋਲ ਇਤਹਾਸ ਸਾਭਣ ਦੀ ਨਹੀ ਤਾ ਅਸੀ ਅਪਣੇ ਹੀ ਹਥੋਂ ਆਪ ਹੀ ਇਨਾ ਇਤਹਾਸਾ ਦੀ ਨਿਸ਼ਾਨੀਆਂ ਗਵਾ ਲੇਣੀ ਹੈ 🙏🙏🙏🙏🙏

  • @BhupinderSingh-xc2ue
    @BhupinderSingh-xc2ue หลายเดือนก่อน +1

    ਵਾਹਿਗੁਰੂ । ਤੁਸੀਂ ਦਰਸ਼ਨ ਕਰਾ ਰਹੇ ਹੋ ਅਨੇਕ ਗੁਰ ਸਾਹਿਬ ਜੀ ਚਰਨ ਸ਼ੋਅ ਪ੍ਰਾਪਤ ਗੁਰਦੁਆਰਾ ਸਾਹਿਬਾਨ ਜੀ ਦੇ ਧੰਨਵਾਦ ਜੀ।

  • @KanwalDhillon-v5o
    @KanwalDhillon-v5o 3 วันที่ผ่านมา

    Great 🙏🏻🙏🏻🙏🏻🙏🏻

  • @simranjeetkaur3918
    @simranjeetkaur3918 หลายเดือนก่อน +2

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @RanjitSingh-j5w
    @RanjitSingh-j5w หลายเดือนก่อน

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @Anmol_preet_Singh
    @Anmol_preet_Singh หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤
    ਜੀ ਆਇਆ ਨੂੰ ਜੀ ਸਾਡੇ ਇਲਾਕੇ ਵਿੱਚ।
    ❤❤

  • @nirbhaisingh8894
    @nirbhaisingh8894 หลายเดือนก่อน +1

    Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏

  • @HarvinderSingh-rw5rl
    @HarvinderSingh-rw5rl หลายเดือนก่อน

    ਸਤਿਗੁਰ ਨਾਨਕ ਸਾਹਿਬ ਤੇਰੀ ਓਟ ❤

  • @gurdhiansingh5556
    @gurdhiansingh5556 18 วันที่ผ่านมา

    Waheguru ji Jaswinder Kaur balsuan A. W. W ਹੈ ਬਾਰਾ ਦਰੀ ਹੈ ਜੀ❤🙏🙏🙏🙏🙏

  • @jogasingh91
    @jogasingh91 หลายเดือนก่อน +1

    Waheguru Waheguru Waheguru Waheguru Waheguru Waheguru Waheguru Waheguru

  • @GurwinderSidhu-n9o
    @GurwinderSidhu-n9o หลายเดือนก่อน

    ਵਾਹਿਗੁਰੂ ਚੜਦੀ ਕਲਾ ਰੱਖੇ

  • @jogasingh91
    @jogasingh91 หลายเดือนก่อน +1

    Dhan Dhan Sri Guru Gobind Singh Sahib Ji Maharaj

  • @baljeetkaur2634
    @baljeetkaur2634 หลายเดือนก่อน

    ਸਾਡੇ ਜਿਲ੍ਹੇ ਵਿੱਚ ਆਉਣ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਜੀ 🙏🏻🙏🏻🙏🏻🙏🏻

  • @Expo-v8r
    @Expo-v8r 10 วันที่ผ่านมา

    ਬਾਜੀਗਰ ਤੇ ਸ਼ਿਗਲੀਗਰ ਵਣਜਾਰਿਆ ਦੀ ਬੋਲੀ

  • @ManjitSingh-me8ov
    @ManjitSingh-me8ov หลายเดือนก่อน

    ਮੇਹਰ ਕਰੀ ਦਾਤਿਆ

  • @Jps64ਜੇਪੀਐਸ
    @Jps64ਜੇਪੀਐਸ หลายเดือนก่อน +1

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ 👌 ❤👍ਮਾਰ ਸੇਵਾ ਵਾਲੇ ਇਤਿਹਾਸ ਖਤਮ ਕਰ ਰਹੇ ਨੇ 😙😚

  • @jasveerkaur4219
    @jasveerkaur4219 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @m.goodengumman3941
    @m.goodengumman3941 16 วันที่ผ่านมา +1

    Wahaguru ji 🙏🪯

  • @AvtarSingh-om1dq
    @AvtarSingh-om1dq หลายเดือนก่อน +1

    ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ I ਭਾਈ ਸਾਹਿਬ ਜੋ ਤੁਸੀਂ ਜਗ੍ਹਾ ਦਿਖਾ ਰਹੇ ਹੋ ਇਹ ਬਾਰਾਦਰੀ ਹੈ I ਸਰੋਵਰ ਦਾ ਰਕਬਾ 6 ਏਕੜ ਨਹੀਂ ਬਲਕਿ 12 ਏਕੜ ਸੀ I ਪਰ ਸਾਡਾ ਸਮਾਜ ਗਰੀਬ ਤੇ ਘੱਟ ਪੜ੍ਹਿਆ ਲਿਖਿਆ ਹੋਣ ਕਰਕੇ ਅਪਣੇ ਬਜ਼ੁਰਗ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੀ ਧਰੋਹਰ ਸੰਭਾਲ ਨਹੀਂ ਸਕੇ I ਬਾਰਾਦਰੀ ਦੀ ਜਗ੍ਹਾ ਤੇ ਧਨਾਢ ਲੋਕਾਂ ਦਾ ਕਬਜ਼ਾ ਹੈ I ਇਸ ਜਗ੍ਹਾ SGPC ਦਿੱਲੀ ਦੇ ਮੈਂਬਰ ਸਾਹਿਬਾਨ ਅਤੇ ਪੁਰਾਤਨ ਵਿਭਾਗ ਦੇ ਅਧਿਕਾਰੀ ਵੀ ਆਏ ਸਨ ਮੈ ਉਸ ਸਮੇਂ ਨਾਲ ਸੀ ਉਹਨਾਂ ਭਰੋਸਾ ਦਿਵਾਇਆ ਸੀ ਕਿ ਉਹ ਇਸ ਨੂੰ ਸੰਭਾਲਣ ਲਈ ਉਪਰਾਲੇ ਕਰਨਗੇ ਪਰ ਅੱਜ ਤੱਕ ਲਗਭਗ 12 ਸਾਲ ਹੋ ਗਏ ਹਨ ਕੋਈ ਨਹੀਂ ਆਇਆ

    • @balbirsinghaulakh3589
      @balbirsinghaulakh3589 หลายเดือนก่อน

      Bhaee sahib ji SGPC kolon koee ass na rakhna. Oh apne app nu sabhal len ohi bahut hei. Do not keep any hope from SGPC. If they can at least lookafter themselves , that should be enough for them.

  • @Amnindersingh9685
    @Amnindersingh9685 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @gurjeetboparai62
    @gurjeetboparai62 หลายเดือนก่อน +2

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏

  • @charanjitsingh4388
    @charanjitsingh4388 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @bhinder_singh_.8093
    @bhinder_singh_.8093 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਿਆਨੀ ਜੀ

  • @swaransingh483
    @swaransingh483 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ

  • @jogindersingh4350
    @jogindersingh4350 หลายเดือนก่อน

    Waheguru ji ka khalsa waheguru ji waheguru jiwaheguru ji waheguru waheguru ji waheguru jiwaheguru ji waheguru waheguru ❤🎉❤🎉❤🎉❤❤❤🎉🎉❤❤❤🎉🎉

  • @deepmalhiludhiana6052
    @deepmalhiludhiana6052 หลายเดือนก่อน +1

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @kuldeepsingh-cy8jt
    @kuldeepsingh-cy8jt หลายเดือนก่อน

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @Expo-v8r
    @Expo-v8r หลายเดือนก่อน +1

    ਧੰਨ ਧੰਨ ਬਾਬਾ ਲੱਖੀ ਸ਼ਾਹ ਵਰਤੀਆ , ਧੰਨ ਧੰਨ ਬਾਬਾ ਮਨੀ ਸਿੰਘ ਬਿੰਜਰਾਵਤ ਜੈ ਗੌਰ ਜੈ ਬਾਜੀਗਰ

    • @LUBANAkingdom1
      @LUBANAkingdom1 10 วันที่ผ่านมา

      Bazigar nahi han o

    • @Expo-v8r
      @Expo-v8r 10 วันที่ผ่านมา +1

      @LUBANAkingdom1 ਬਾਜੀਗਰ ਜਾਤ ਨਹੀ ਅੱਲ ਹੈ , ਜੋ ਲੋਕ ਦੁਆਰਾ ਦਿੱਤਾ ਗਿਆ ਨਾਮ ਹੈ ਬਾਜੀ (ਖੇਡ) ਦੇ ਹਿਸਾਬ ਨਾਲ, ਅਸਲ ਵਿੱਚ ਇਸ ਕਬੀਲੇ ਦਾ ਨਾਮ ਗੌਆਰ (ਗੌਰ) ਹੈ, ਇਸ ਵਿੱਚ ਚਾਰ ਕੁੱਲ (ਖਾਨਦਾਨ) ਹਨ
      (1)ਰਾਠੋਰ(ਰਾਠ) ਅੱਗੇ ਇਸ ਵਿੱਚ 9 ਗੋਤ ਹਨ , ਇਸ ਕੁੱਲ ਵਿੱਚ ਭਾਈ ਮਨੀ ਸਿੰਘ ਜੀ , ਭਾਈ ਦਿਆਲਾ ਜੀ , ਭਾਈ ਭਗਵਾਨ ਦਾਸ ਜੀ , ਭਾਈ ਬਚਿੱਤਰ ਸਿੰਘ ਜੀ ਜਿੰਨ੍ਹਾ ਦੀ ਗੋਤ ਵਿੰਝਰਾਵਤ ਹਿੰਦੀ ਭਾਸ਼ਾ ਵਿੱਚ ਬਿੰਜਰਾਵਤ ਬੋਲਦੇ ਹਨ ।
      (2) ਜਾਦਵ - ਇਸ ਕੁੱਲ ਵਿੱਚੋ ਬਾਬਾ ਲੱਖ ਸ਼ਾਹ ਵਰਤੀਆ (ਵਣਜਾਰਾ ਹਿੰਦੀ ਵਿੱਚ ਬਨਜਾਰਾ ਬੋਲਦੇ ਹਨ ਇਹਨਾ ਦੀ ਬੇਟੀ ਬੀਬੀ ਸੀਤੋ ਭਾਈ ਮਨੀ ਸਿੰਘ ਜੀ ਨਾਲ ਵਿਆਹੇ ਹੋਏ ਸਨ ਅੱਗੇ ਉਹਨਾ ਦੇ 8 ਪੁੱਤ ਸਨ ।
      ਚੋਹਾਨ - ਇਸ ਕੁੱਲ ਵਿੱਚੋ ਭਾਈ ਜੈਮਲ ਤੇ ਭਾਈ ਫੱਤਾ ਹੋਏ ਹਨ ।
      (4) ਪਵਾਰ-
      ਇਹਨਾ ਵਿੱਚ ਵੀ ਆਪਣੇ ਕਿਸੇ ਵਡੇਰੇ ਦੇ ਨਾਮ ਦ
      ਤੇ ਉਪ ਗੋਤ ਵੀ ਬਣ ਜਾਦੇ ਹਨ ਇਸ ਕਰਕੇ ਇਹ ਇੱਕ ਦੂਜੇ ਤੋ ਦੂਰ ਹੁੰਦੇ ਚਲੇ ਜਾਦੇ ਹਨ ਅਤੇ ਅਖੀਰ ਵਿੱਚ ਆਪਣੇ ਆਪ ਨੂੰ ਵੱਖਰਾ ਸਝਣ ਲੱਗ ਜਾਦੇ ਹਨ ਪਰ ਬੋਲੀ ਇਕੋ ਹੋਣ ਕਰਕੇ ਪਛਾਣੇ ਜਾਦੇ ਹਨ ਤੇ ਜਾਤ(ਕਬੀਲਾ) ਗੌਆਰ ਜਾ ਗੌਰ ਕਰਕੇ ਪੁੱਛੇ ਤਾ ਪਤਾ ਲੱਗਦਾ ਹੈ , ਸ਼ਿਗਲੀਗਰ ਨਾਮ ਦੇ ਵਣਜਾਰਿਆ ਨੂੰ ਪੁਛਿਆ ਜੇ ਕਿਤੇ ਮਿਲਣ ਜਾ ਕੋਈ ਬਾਜੀਗਰ ਮਿਲੇ ਕੇ ਗੌਆਰ ਤੁਹਾਡਾ ਜਾਤ ਗੋਤ ਹੈ ਜਾ ਕੋਈ ਵੱਡਾ ਵਡੇਰਾ । ਬਾਕੀ ਲੁਬਾਣੇ ਵੀ ਗੌਆਰ ਸਮਾਜ ਸਬੰਧ ਰੱਖਦੇ ਹਨ ਜੇ ਗੌਆਰ ਸਮਾਜ ਨਾਲ ਸਬੰਧਤ ਨਹੀ ਤਾ ਫਿਰ ਲੱਖੀ ਸ਼ਾਹ ਵਣਜਾਰਾ ਗੋਤ "ਵਰਤੀਆ " ਜੀ ਨੂੰ ਲੁਬਾਣਿਆ ਨਾਲ ਜੋੜਨ ਦਾ ਕੋਈ ਤੁਕ ਨਹੀ ਬਣਦਾ ।

    • @LUBANAkingdom1
      @LUBANAkingdom1 10 วันที่ผ่านมา

      @@Expo-v8r Baba lakhi shah banjara g te baba makhan shah lubana g aapas sandu san doji lubane banjare wapaariyaa koi ithaas bazigar waale Nahi karda kite v likhyaa kise v inna family baare bazigar apane bhen bhraa naa kise koi gilaa sab to wadda lubane banjaryaa bhatt wahiyaa vich payaa othe kite likhyaa taa das deo

    • @Expo-v8r
      @Expo-v8r 10 วันที่ผ่านมา

      @LUBANAkingdom1 ਲੁਬਾਣਿਆ ਦੇ 9 ਗੋਤ:-
      ਕੁਸ਼ਡਲਾਸ, ਸੈਡਲਾਸ, ਭਾਰੋਤ,
      ਬਾਸ਼ਾਕ, ਕੋਚਲ, ਲਾਸਾਸ, ਵਸ਼ਿਸ਼ਟ, ਬੀਸੀਪਟ,ਅਲਟਰੇਲਸ
      ਸਬ ਗੋਤ- ਲਹੌਰੀਆ, ਮੁਲਤਾਨੀ, ਅਜਰਾਵਤ, ਪੱਤਵਿਲੀਏ, ਬੱਦਵਾਲੀਏ, ਗਾਰੇ,ਦਾਤਲੇ, ਮੁੰਡੇਰ, ਕਿਲੇਵਾਲੇ, ਬੁਸ਼ਕਰਵਾਲੇ, ਖਸਰੀਏ, ਮੱਖਣਸ਼ਾਹੀ, ਮੱਖਣਕੇ, ਬਾਵੇ, ਭਗਤਾਣੇ, ਭਰੋਤ, ਭੱਗਿਆਨੇ , ਗੁੱਜਰ ਆਦਿ
      ਇਹਨਾ ਵਿੱਚ ਜੇ ਕਿੱਤੇ ਵਰਤੀਆ (ਬਰਤੀਆ ਹਿੰਦੀ ਵਿੱਚ) ਵਿੰਝਰਾਵਤ (ਬਿੰਜਰਾਵਤ ਹਿੰਦੀ ਵਿੱਚ) ਮਿਲੇ ਤਾ ਮੱਖਣ ਸ਼ਾਹ ਲੁਬਾਣਾ ਜੀ ਤੇ ਲੱਖੀ ਸ਼ਾਹ ਵਰਤੀਆ (ਵਣਜਾਰਾ) ਜੀ ਨੂੰ ਸਾਡੂ ਸਿੱਧ ਕਰਕੇ ਵਿਖਾਉ
      ਸ਼ਾਹ ਸ਼ਬਦ ਕੋਈ ਜਾਤ ਗੋਤ ਨਹੀ ਇਹ ਇੱਕ ਦੋਲਤ ਮੰਦ ਬੰਦੇ ਲਈ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਬਾਕੀ ਭੱਟ ਵਹਿਆ ਤੇ ਹਰਿਆਣੇ ਦੇ ਪੁਰੋਹਿਤ ਤੇ ਹਰਿਦੁਆਰ ਦੇ ਪੁਰੋਹਿਤਾ ਦੇ ਵਹੀ ਖਾਤਿਆ ਵਿੱਚੋ ਅਧਾਰਿਤ ਜਾਣਕਾਰੀ ਸਾਝੀ ਕੀਤੀ ਹੈ , ਇਸ ਤੋ ਬਾਅਦ ਇਕ ਲਿੰਕ ਵੀ ਪੇਸਟ ਕਰਾਗਾ ਜੋ PHD ਡਾ:
      ਦੁਆਰਾ ਲਿਖੀ ਕਿਤਾਬ ਦਿ ਹੈ ।

    • @Expo-v8r
      @Expo-v8r 10 วันที่ผ่านมา

      @@LUBANAkingdom1 ਲੁਬਾਣਿਆ ਦੇ 9 ਗੋਤ:-
      ਕੁਸ਼ਡਲਾਸ, ਸੈਡਲਾਸ, ਭਾਰੋਤ,
      ਬਾਸ਼ਾਕ, ਕੋਚਲ, ਲਾਸਾਸ, ਵਸ਼ਿਸ਼ਟ, ਬੀਸੀਪਟ,ਅਲਟਰੇਲਸ
      ਸਬ ਗੋਤ- ਲਹੌਰੀਆ, ਮੁਲਤਾਨੀ, ਅਜਰਾਵਤ, ਪੱਤਵਿਲੀਏ, ਬੱਦਵਾਲੀਏ, ਗਾਰੇ,ਦਾਤਲੇ, ਮੁੰਡੇਰ, ਕਿਲੇਵਾਲੇ, ਬੁਸ਼ਕਰਵਾਲੇ, ਖਸਰੀਏ, ਮੱਖਣਸ਼ਾਹੀ, ਮੱਖਣਕੇ, ਬਾਵੇ, ਭਗਤਾਣੇ, ਭਰੋਤ, ਭੱਗਿਆਨੇ , ਗੁੱਜਰ ਆਦਿ
      ਇਹਨਾ ਵਿੱਚ ਜੇ ਕਿੱਤੇ ਵਰਤੀਆ (ਬਰਤੀਆ ਹਿੰਦੀ ਵਿੱਚ) ਵਿੰਝਰਾਵਤ (ਬਿੰਜਰਾਵਤ ਹਿੰਦੀ ਵਿੱਚ) ਮਿਲੇ ਤਾ ਮੱਖਣ ਸ਼ਾਹ ਲੁਬਾਣਾ ਜੀ ਤੇ ਲੱਖੀ ਸ਼ਾਹ ਵਰਤੀਆ (ਵਣਜਾਰਾ) ਜੀ ਨੂੰ ਸਾਡੂ ਸਿੱਧ ਕਰਕੇ ਵਿਖਾਉ
      ਸ਼ਾਹ ਸ਼ਬਦ ਕੋਈ ਜਾਤ ਗੋਤ ਨਹੀ ਇਹ ਇੱਕ ਦੋਲਤ ਮੰਦ ਬੰਦੇ ਲਈ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਬਾਕੀ ਭੱਟ ਵਹਿਆ ਤੇ ਹਰਿਆਣੇ ਦੇ ਪੁਰੋਹਿਤ ਤੇ ਹਰਿਦੁਆਰ ਦੇ ਪੁਰੋਹਿਤਾ ਦੇ ਵਹੀ ਖਾਤਿਆ ਵਿੱਚੋ ਅਧਾਰਿਤ ਜਾਣਕਾਰੀ ਸਾਝੀ ਕੀਤੀ ਹੈ , ਇਸ ਤੋ ਬਾਅਦ ਇਕ ਲਿੰਕ ਵੀ ਪੇਸਟ ਕਰਾਗਾ ਜੋ PHD ਡਾ:
      ਦੁਆਰਾ ਲਿਖੀ ਕਿਤਾਬ ਦਿ ਹੈ ।

  • @sulakhansingh7536
    @sulakhansingh7536 หลายเดือนก่อน

    Waheguru ji ka khalsa Waheguru ji ki fatay 🎉🎉🎉

  • @savjitsingh8947
    @savjitsingh8947 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @Gurlalsingh-re4sl
    @Gurlalsingh-re4sl หลายเดือนก่อน +1

    Waheguru ji ❤🌹🙏🙏

  • @AnjuSharma-it1nu
    @AnjuSharma-it1nu หลายเดือนก่อน

    Waheguru ji ka Khalsa
    Waheguru ji ki Fateh

  • @sidhumusicsm8056
    @sidhumusicsm8056 หลายเดือนก่อน +1

    ਵਾਹਿਗੁਰੂ ਜੀ ❤❤❤

  • @harmeshsingh2017
    @harmeshsingh2017 หลายเดือนก่อน

    Waheguru ji ka khalsa waheguru ji ki Fateh ji 🙏

  • @SurinderSingh-pz2kq
    @SurinderSingh-pz2kq หลายเดือนก่อน

    Waheguru ji ka khalsh sari waheguru ji ke Fatha 🙏

  • @GulzarSingh-ux3en
    @GulzarSingh-ux3en 9 วันที่ผ่านมา

    Rajpura Sada Main Shr Hai ji. 8kilometre Te Sada Pind Hai. Mere Ilake Di Jankari Changi lgi Es Pind De Student Mere Nal Ptale College Pde

  • @ButaSinghmohal
    @ButaSinghmohal หลายเดือนก่อน

    ਸਰਹੰਦ ਦਾ ਇਤਿਹਾਸ ਵੀ ਸਾਰਾ ਮੁਕਾਤਾ ਆ ਤਾ ਇਨਾ ਕਾਰ ਸੇਵਾ ਵਾਲਿਆਂ ਨੇ

  • @karanvirdhillon3115
    @karanvirdhillon3115 หลายเดือนก่อน +1

    ਧੰਨ ਗੁਰੂ ਨਾਨਕ 😊❤

  • @sarbjeetsingh8638
    @sarbjeetsingh8638 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AnjuSharma-it1nu
    @AnjuSharma-it1nu หลายเดือนก่อน

    Lk 818 waheguru ji waheguru ji

  • @ParamjitKaur-x9o
    @ParamjitKaur-x9o หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @luckygrewal4994
    @luckygrewal4994 หลายเดือนก่อน

    Sat Shri akal BABA JI 🙏🙏🙏🙏🙏

  • @sarbjitsingh5827
    @sarbjitsingh5827 หลายเดือนก่อน +1

    ਵਹਿਗੁਰੂ

  • @HARJEETSINGH-yv1np
    @HARJEETSINGH-yv1np หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤

  • @gurwindersingh4014
    @gurwindersingh4014 หลายเดือนก่อน

    Waheguru ji sukriya

  • @Expo-v8r
    @Expo-v8r 10 วันที่ผ่านมา

    ਲੁਬਾਣੇ ਵੀ ਬਾਜੀਗਰ ਦੇ ਰਿਸ਼ਤੇਦਾਰ ਹੀ ਹੈ , ਗੁਰੂ ਲਾਧੋ ਰੇ ਗੌਆਰ ਬੋਲੀ ਦੇ ਸ਼ਬਦ ਹਨ ਪਰ ਜੋ ਬਾਜੀਗਰ ਪੰਜਾਬ ਵਿੱਚ ਅੱਜ ਵੀ ਕਿਤੇ ਕਿਤੇ ਇਹ ਬੋਲੀ ਬੋਲਦੇ ਹਨ ਪਰ ਲੁਬਾਣੇ ਅਡਵਾਂਸ ਹੋਕੇ ਸ਼ਰਮਿੰਦਗੀ ਮੰਨਦੇ ਹਨ ਤੇ ਆਪਣੀ ਬੋਲੀ ਨੂੰ ਠੁਕਰਾ ਚੁੱਕੇ ਹਨ , ਅਜਨਾਲਾ ਸ਼ਹਿਰ ਦਾ MP ਸੀ ਜੋ ਬਾਜੀਗਰ ਪਰਿਵਾਰ ਨਾਲ ਬਹੁਤ ਨੇੜਤਾ ਰੱਖਦਾ ਹੈ ਮੈ ਖੁਦ ਵੇਖਿਆ। ਕਾਰਨ ਮੈਨੂੰ ਵੀ 20 ਸਾਲ ਬਾਅਦ ਸਮਝ ਆ ਰਹੇ । ਜਦੋ ਸਮਝਣ ਦੀ ਕੋਸ਼ਿਸ਼ ਕੀਤੀ ।

  • @JaspalBhuda
    @JaspalBhuda 8 วันที่ผ่านมา

    Darbaje.di.karsewa.howe.sagat.ji.

  • @luckygrewal4994
    @luckygrewal4994 หลายเดือนก่อน

    Satnam Shri Waheguru ji 🙏🙏🙏🙏🙏

  • @AmritSingh-vp7sj
    @AmritSingh-vp7sj หลายเดือนก่อน

    Waheguru ji 🙏 🎉🎉

  • @jasvirmaan2074
    @jasvirmaan2074 หลายเดือนก่อน

    💐🌹🙏ਵਾਹਿਗੁਰੂ ਜੀ🙏🌹💐

  • @GurpreetSingh-sy9bx
    @GurpreetSingh-sy9bx หลายเดือนก่อน

    Waheguru ji wahguru ji 🙏🙏

  • @sarbjitsingh5827
    @sarbjitsingh5827 หลายเดือนก่อน +2

    ਪਿੰਡ ਬਰਜ ਲਿੱਟਾ

  • @SurjitkaurSidhu-o8n
    @SurjitkaurSidhu-o8n หลายเดือนก่อน

    Waheguru ji mahar kro ji ❤

  • @shawindersingh6931
    @shawindersingh6931 หลายเดือนก่อน

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @gulabsinghgs9852
    @gulabsinghgs9852 หลายเดือนก่อน

    Satnam shre waheguru ji waheguru ji

  • @artandcraftwithdeep7529
    @artandcraftwithdeep7529 หลายเดือนก่อน

    ਖਾਲਸਾ ਜੀ ਪਾਕਿਸਤਾਨ ਵਾਲਿਆਂ ਨੇ ਸਾਰੇ ਇਤਿਹਾਸਿਕ ਅਸਥਾਨ ਸਾਂਭ ਕੇ ਰੱਖੇ ਹੋਏ ਹਨ ਤੇ ਸਾਡੇ ਵਾਲਿਆਂ ਨੇ ਸਾਰਾ ਇਤਹਾਸ ਮਲੀਆ ਮੇਟ ਕਰ ਦਿੱਤਾ ਹੈ।

  • @ranjeetsinghsingh9248
    @ranjeetsinghsingh9248 หลายเดือนก่อน

    ਸਤਿਨਾਮ ਵਾਹਿਗੁਰੂ

  • @MalkeetSingh-en1jh
    @MalkeetSingh-en1jh หลายเดือนก่อน

    ਵਾਹਿਗੁਰੂ ਜੀ

  • @KanwalDhillon-v5o
    @KanwalDhillon-v5o 3 วันที่ผ่านมา

    ਸੱਚ ਕਹਿਣਾ ਸੌਖਾ ਨਹੀਂ, ਕਿੰਨੇ ਆਸਾਨੀ ਨਾਲ਼ ਹਕੀਕਤ ਦੇ ਰੂਬਰੂ ਕਰਾ ਦੇ ਤੇ ਸੋਚਣ ਲਈ ਮਜ਼ਬੂਰ ਕਰ ਦਿੱਤਾ, ਕਿ ਸਾਡੇ ਰਹਿਨੁਮਾ ਇਤਿਹਾਸ ਬਣਾਉਂਦੇ ਰਹੇ, ਅਸੀਂ ਮਿਟਾਉੰਦੇ ਰਹੇ.... ਤਾਂ ਹੀ ਬੱਚੇ ਉਤਸ਼ਾਹ ਨੀ ਦਿਖਾਓਂਦੇ, ਕਿ ਸਭ ਸਥਾਨ ਇਕੋ ਜਹੇ, ਜੋ ਗੱਲਾਂ ਸੁਣਦੇ, ਇਹੋ ਜਿਹਾ ਕੁਝ ਵੀ ਨਹੀਂ..

  • @baljindershergill8011
    @baljindershergill8011 หลายเดือนก่อน

    waheguru ji 🙏

  • @LakhwinderSingh-tp8oy
    @LakhwinderSingh-tp8oy หลายเดือนก่อน

    ਵਾਹਿਗੁਰੂ ਜੀ।

  • @BalkarSingh-dc1oq
    @BalkarSingh-dc1oq หลายเดือนก่อน

    ਵਾਹਿਗੁਰੂ

  • @ManvirSingh-ur4yt
    @ManvirSingh-ur4yt หลายเดือนก่อน

    Good Information

  • @pardeepgill917
    @pardeepgill917 หลายเดือนก่อน

    ਗੁਰ ਇਤਿਹਾਸ ਬਚੌਣਾ ਤਾਂ ਲੋਕਲ ਸੂਝਵਾਨ ਵੀਰ ਹੀ ਸੇਵਾ ਕਰਨ, ਕਾਰ ਸੇਵਾ ਆਲਿਆਂ ਨੂੰ ਛਿੱਤਰ ਮਾਰਕੇ ਭਜਾ ਦਿਆ ਕਰੋ।

  • @JaswinderKaur-iu2vc
    @JaswinderKaur-iu2vc หลายเดือนก่อน

    Waheguru ji

  • @Satinderkour-nn3zt
    @Satinderkour-nn3zt หลายเดือนก่อน +2

    ❤❤❤❤❤

  • @rajbindersingh5777
    @rajbindersingh5777 หลายเดือนก่อน

    ਉਗਾਣੀ ਵਾਲਿਓ ਸਰੋਵਰ ਸਾਫ ਕਰੋ ਕਾਰ ਸੇਵਾ ਕਰੋ ਤੇ ਸਾਫ ਪਾਣੀ ਪਾਉ

  • @physics77guy
    @physics77guy หลายเดือนก่อน

    bhai sahib you are doing great job, please whenever you see wrong or misled history, please tell the people and get it corrected

  • @GurcharanDhillon
    @GurcharanDhillon หลายเดือนก่อน

    13:50 Gurchet Singh ji huna da eh ilaaka nahi, ehna naaal kiven sabbab ban gyaa?

  • @livelaughcreation
    @livelaughcreation หลายเดือนก่อน

    ਇਹ ਸਾਨੂੰ ਮਾਣ ਕਰਨਾ ਕਰਨਾ ਚਾਹੀਦਾ ਕਿ ਇਹਨਾਂ ਇਤਿਹਾਸਿਕ ਸਥਾਨਾਂ ਦਾ ਸਫਾਈ ਅਤੇ ਬਣਾਵਟ ਦੇ ਨਾਮ ਤੇ ਸਾਰਾ ਮਲੀਆ ਮੇਟ SGPC ਨੇ ਕੀਤਾ ਹਰ ਗੁਰਦੁਆਰੇ ਦਾ।
    ਜਿੰਨਾਂ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਮ ਦੀ ਬਿਮਾਰੀ ਗੁਰਧਾਮਾ ਤੋ ਖਤਮ ਨਹੀਂ ਕਰਦੇ ਇਤਿਹਾਸ ਅਤੇ ਇਤਿਹਾਸਕਾਰਾਂ ਦਾ ਕੱਖ ਨਹੀਂ ਰਹਿਣਾ।
    ਨਾਲ ਕਾਰ ਸੇਵਾ ਨਾਮ ਦੀ ਸਿਉਂਕ।
    ਰਹਿੰਦੀ ਕਸਰ ਕੱਢੀ ਸਿੱਖਾਂ ਦੀਆਂ ਸਮਾਧਾਂ ਬਣਾਉਂਣ ਵਾਲਿਆਂ ਨੇ।

  • @Gill-mp9vt
    @Gill-mp9vt 2 วันที่ผ่านมา

    ਸ਼੍ਰੋਮਣੀ ਕਮੇਟੀ ਕੋਲ ਸਿੱਖ ਇਤਿਹਾਸ ਨੂੰ ਫੈਲਾਉਣ ਲਈ ਬਹੁਤ ਪੈਸਾ ਸੀ, ਉਹ ਵਿਦਵਾਨਾਂ ਨੂੰ ਦਿੰਦੇ, ਸਕੂਲ, ਕਾਲਜ਼ ਚਲਾਉਂਦੇ, ਬੱਚਿਆਂ ਨੂੰ ਸਹੂਲਤਾਂ ਦਿੰਦੇ , ਪਰ ਉਹਨਾਂ ਨੇ ਪੈਸਾ ਇਤਿਹਾਸ ਨੂੰ ਬਦਲਣ ਲਈ ਲਾ ਦਿੱਤਾ ਹੈ, ਕੁਝ ਪੈਸੇ ਐਸ਼ੋ ਆਰਾਮ ਲਈ ਲਾ ਦਿੱਤਾ,

  • @AnjuSharma-it1nu
    @AnjuSharma-it1nu หลายเดือนก่อน

    Cmt 100th waheguru ji waheguru ji

  • @SandeepSingh-kq9ou
    @SandeepSingh-kq9ou หลายเดือนก่อน

    👍

  • @AmritpalSingh-b9v
    @AmritpalSingh-b9v หลายเดือนก่อน

    🙏🙏🙏🙏🙏🙏🙏🙏🙏

  • @rajvindersingh7728
    @rajvindersingh7728 หลายเดือนก่อน

    🙏🙏🙏🙏

  • @JaspalBhuda
    @JaspalBhuda 8 วันที่ผ่านมา

    Baba.nishan.singh.gurchet.chitarkar.nu.baradari.kol.mile.

  • @Artofgiving361
    @Artofgiving361 หลายเดือนก่อน

    🎉🎉🎉🎉

  • @AVTARSINGH-ej9lx
    @AVTARSINGH-ej9lx หลายเดือนก่อน

    🙏

  • @balbirsinghjmajra2523
    @balbirsinghjmajra2523 หลายเดือนก่อน

    Harek Guru Ghar da itehas Sabandt Guru Ghar wichon milna chahida (sgpc noo ki nam dae) ton Aaas nhi

  • @HarnekSingh-nd8hi
    @HarnekSingh-nd8hi หลายเดือนก่อน

    ❤❤❤❤❤❤❤🎉🎉🎉🎉🎉🎉🎉🎉🎉🎉🎉

  • @Expo-v8r
    @Expo-v8r 10 วันที่ผ่านมา

    ਲੁਬਾਣਿਆ ਦੇ 9 ਗੋਤ:-
    ਕੁਸ਼ਡਲਾਸ, ਸੈਡਲਾਸ, ਭਾਰੋਤ,
    ਬਾਸ਼ਾਕ, ਕੋਚਲ, ਲਾਸਾਸ, ਵਸ਼ਿਸ਼ਟ, ਬੀਸੀਪਟ,ਅਲਟਰੇਲਸ
    ਸਬ ਗੋਤ- ਲਹੌਰੀਆ, ਮੁਲਤਾਨੀ, ਅਜਰਾਵਤ, ਪੱਤਵਿਲੀਏ, ਬੱਦਵਾਲੀਏ, ਗਾਰੇ,ਦਾਤਲੇ, ਮੁੰਡੇਰ, ਕਿਲੇਵਾਲੇ, ਬੁਸ਼ਕਰਵਾਲੇ, ਖਸਰੀਏ, ਮੱਖਣਸ਼ਾਹੀ, ਮੱਖਣਕੇ, ਬਾਵੇ, ਭਗਤਾਣੇ, ਭਰੋਤ, ਭੱਗਿਆਨੇ , ਗੁੱਜਰ ਆਦਿ
    ਇਹਨਾ ਵਿੱਚ ਜੇ ਕਿੱਤੇ ਵਰਤੀਆ (ਬਰਤੀਆ ਹਿੰਦੀ ਵਿੱਚ) ਵਿੰਝਰਾਵਤ (ਬਿੰਜਰਾਵਤ ਹਿੰਦੀ ਵਿੱਚ) ਮਿਲੇ ਤਾ ਮੱਖਣ ਸ਼ਾਹ ਲੁਬਾਣਾ ਜੀ ਤੇ ਲੱਖੀ ਸ਼ਾਹ ਵਰਤੀਆ (ਵਣਜਾਰਾ) ਜੀ ਨੂੰ ਸਾਡੂ ਸਿੱਧ ਕਰਕੇ ਵਿਖਾਉ
    ਸ਼ਾਹ ਸ਼ਬਦ ਕੋਈ ਜਾਤ ਗੋਤ ਨਹੀ ਇਹ ਇੱਕ ਦੋਲਤ ਮੰਦ ਬੰਦੇ ਲਈ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਬਾਕੀ ਭੱਟ ਵਹਿਆ ਤੇ ਹਰਿਆਣੇ ਦੇ ਪੁਰੋਹਿਤ ਤੇ ਹਰਿਦੁਆਰ ਦੇ ਪੁਰੋਹਿਤਾ ਦੇ ਵਹੀ ਖਾਤਿਆ ਵਿੱਚੋ ਅਧਾਰਿਤ ਜਾਣਕਾਰੀ ਸਾਝੀ ਕੀਤੀ ਹੈ , ਇਸ ਤੋ ਬਾਅਦ ਇਕ ਲਿੰਕ ਵੀ ਪੇਸਟ ਕਰਾਗਾ ਜੋ PHD ਡਾ:
    ਦੁਆਰਾ ਲਿਖੀ ਕਿਤਾਬ ਦਿ ਹੈ ।

  • @Expo-v8r
    @Expo-v8r 10 วันที่ผ่านมา

    ਲੱਖੀ ਸ਼ਾਹ ਵਰਤੀਆ ਵਣਜਾਰਾ ਜੀ ਤੇ PHD BOOK
    th-cam.com/video/5h0etGhjP_Y/w-d-xo.htmlsi=kXJGAprTV8Hz4KUC

  • @luckypannu6079
    @luckypannu6079 หลายเดือนก่อน

    ਭਾਈ ਸਾਹਿਬ ਜੀ
    ਪਿੰਡ ਗਲਵੱਟੀ (ਨੇੜੇ ਨਾਭਾ) ਵਿਖੇ ਪਿੰਡ ਤੋਂ ਬਾਹਰ
    ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਥਾਨ ਹੈl ਜਰੂਰ ਆਉਣਾ ਜੀ।

  • @Expo-v8r
    @Expo-v8r 10 วันที่ผ่านมา

    ਬਾਜੀਗਰ ਤੇ ਸ਼ਿਗਲੀਗਰ ਵਣਜਾਰਿਆ ਦੀ ਬੋਲੀ
    th-cam.com/video/0SFxXJ3yp7Q/w-d-xo.htmlsi=o29frIbgeN0oJT_B

  • @rajwinder1968
    @rajwinder1968 หลายเดือนก่อน

    ਸਮਝ ਨਹੀ ਆਉਦੀ ਪਿੰਡਾ ਵਾਲੇ ਕਿਉ ਨਹੀ ਸੰਭਾਲ ਦੇ ਆਪਣੇ ਪਿੰਡਾਦੀਆ ਪੁਰਾਣੀਆ ਇਮਾਰਤਾ ਨੂੰ ਕਿਓ ਸਰਕਾਰ ਦੇ ਮੂੰਹ ਵੱਲ ਵਹਿੰਦੇ

  • @HarjitBadesha-wc7nf
    @HarjitBadesha-wc7nf หลายเดือนก่อน

    Itihas Janna bhut jruri he puranea emarta na dhaho blki rpear kro ja ale duale bilding bna do pr purania Jada jrur rkho sambhal ke jida veer ji hr vaar jor paunde ki itihas bhut jruri a

  • @PremSingh1970-id8th
    @PremSingh1970-id8th หลายเดือนก่อน

    Dhan.wa.bhai.nishan.singh.g.jerra.sanu.lokan.etihas.nal.jorrda.firda.wa.te.mar.gaye.s.g.p.c.wale.jerre.pure.punjab.ch.aj.tak.gutke.sahib.ni.vand.sake.te.gurbani.nal.ni.jaurr.sake.eh.masand.kutte.kha.rhe.guruaan.da.te.ina.di.aon.waliyan.peerriyan.da.barra.bura.hal.hona.nishan.singh.g.prem.singh.bhurangpuriya.hr.ambala.nerre.naina.pind.mere.nanke.ne.jee.vaheguru.g.ka.khalsa.vaheguru.g.ki.fateh.jee.

  • @SukhdeepSingh-zo7vg
    @SukhdeepSingh-zo7vg 10 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।