ਹੁਣ ਭੂੰਦੜ ਧੜਾ ਹੋਇਆ ਬਾਗ਼ੀ ! ਮੁਸ਼ਕਿਲਾਂ 'ਚ ਰਾਮ ਰਹੀਮ, ਕਰਨਗੇ ਅਗਵਾਈ ਹਰਪ੍ਰੀਤ ਸਿੰਘ | Oneindia Punjabi

แชร์
ฝัง
  • เผยแพร่เมื่อ 4 ม.ค. 2025

ความคิดเห็น • 141

  • @GurmailSingh-qf7ni
    @GurmailSingh-qf7ni วันที่ผ่านมา +8

    ਬਾਈ ਜੀ ਜਰਨਲਿਸਟ ਪੱਤਰਕਾਰ ਸਾਹਬ ਜੀ ਗੱਲਾਂ ਬਹੁਤ ਹੀ ਜਿਆਦਾ ਸੁਣਕੇ ਮਨ ਨੂੰ ਤਸੱਲੀ ਹੋ ਗਈ ਹੈ ਬਹੁਤ ਹੀ ਧਿਆਨ ਦੇਣ ਵਾਲੀਆਂ ਹਨ ਧੰਨਵਾਦ ਹੈ ਬਾਈ ਜੀ ਚੈਨਲ ਪੱਤਰਕਾਰ ਸਾਹਬ ਜੀ ਦਾ ਬਹੁਤ ਹੀ ਧੰਨਵਾਦ ਹੈ

  • @jagsirTungwali041
    @jagsirTungwali041 วันที่ผ่านมา +4

    ਸਾਡੇ ਵਲੋਂ ਸੰਦੀਪ ਸਿੰਘ ਖਰਲ ਅਤੇ ਭੱਟੀ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @Lalsingh-sb5mi
    @Lalsingh-sb5mi วันที่ผ่านมา +8

    ਸੀ੍ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲਿਆਂ ਦਾ ਨਾਮ ਨਿਸ਼ਾਨ ਨਹੀਂ ਰਿਹਾ, ਇਹ ਪ੍ਰਤੱਖ ਹੈ,

  • @balvirsingh3076
    @balvirsingh3076 วันที่ผ่านมา +17

    ਪੱਟੀ ਸਾਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਬਿੱਲਕੁੱਲ ਸੱਚ ਨਿਰਪੱਖ ਖਬਰਾਂ ਦੀ ਜਾਣਕਾਰੀ ਦੇ ਕੇ ਜਨਤਾ ਦੇ ਮਨਾਂ ਵਿੱਚ ਥਾਂ ਬਣਾ ਰਹੇ ਹਨ।

  • @jagjitsingh-wl9bg
    @jagjitsingh-wl9bg วันที่ผ่านมา +45

    ਦਾਗੀ ਬਾਗੀ ਅਤੇ ਧਾਮੀ ਨੂੰ ਕਾਲੇ ਪਾਣੀ ਭੇਜ ਦੇਣੇ ਚਾਹੀਦੇ ਹਨ॥ ਸੱਚੀ ਗੱਲ ਤਾਂ ਇਹ ਹੈ ਕਿ ਆਮ ਲੋਕ ਤਾਂ ਇੰਨਾਂ ਨੂੰ ਚਿਮਟੇ ਨਾਲ ਵੀ ਛੂਹਣ ਨੂੰ ਤਿਆਰ ਨਹੀਂ॥ ਲੋਕ ਨਫ਼ਰਤ ਨਾਲ ਭਰੇ ਪਏ ਐ॥

    • @jasbirkaurchahal1021
      @jasbirkaurchahal1021 วันที่ผ่านมา +4

      ਆਹ ਬਹੁਤ ਵਧੀਆ ਗੱਲ ਕਹੀ ਐ ।

    • @Trectors
      @Trectors วันที่ผ่านมา +1

      ਬਹੁਤ ਵਧੀਆ ਗੱਲ ਰੱਖੀ ਭਾਜੀ 😅😅😂😂

    • @kulvirmultani2401
      @kulvirmultani2401 วันที่ผ่านมา

      Right Waheguru jio

  • @BalwinderSingh-jw5ws
    @BalwinderSingh-jw5ws วันที่ผ่านมา +21

    ਭੱਟੀ ਸਾਹਬ ਜੀ ਦੀਆਂ ਡੂੰਘੀਆਂ ਵਿਚਾਰਾਂ ਸੁਣਕੇ ਬਹੁਤ ਅਨੰਦ ਬਣਦਾ ਹੈ 🙏🙏

  • @rampreetgrewal1138
    @rampreetgrewal1138 วันที่ผ่านมา +20

    ਗਿਆਨੀ ਹਰਪ੍ਰੀਤ ਸਿੰਘ ਜੀ ਹਾਈ ਕਮਾਨ ਦੇ ਕਮਾਂਡਰ ਬਣ ਕੇ ਸਿੱਖ ਪੰਥ ਦੀ ਕਮਾਨ ਸੰਭਾਲਣਗੇ। ਵਾਹਿਗੁਰੂ ਜੀ ਮਿਹਰ ਕਰਨ।

  • @nirjansingh9939
    @nirjansingh9939 วันที่ผ่านมา +3

    ਸ਼ਾਬਾਸ਼ ਬਾਦਲ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਵੱਡੇ ਸ਼ਰਧਾਲੂ ਹਨ।
    ਇਸ ਲਈ ਇਨ੍ਹਾ ਨੂ ਕੋਈ ਫਰਕ ਨਹੀਂ ਪੈਂਦਾ ਭਾਵੇ ਕੋਈ
    ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ ।ਕੋਈ ਅੰਗ ਫਾੜਕੇ ਗਲੀਆਂ ਵਿਚ ਰੋਲ ਦੇਵੇ। ਰੋਸ ਕਰ ਰਹੇ ਲੋਕਾਂ ਤੇ ਸਰਕਾਰੀ ਗੋਲੀ ਚਲਾਵੇ, ਪੁਲੀਸ ਅਣਪਛਾਤੀ ਹੋ ਸਕਦੀ ਹੈ। 14:45
    ਚਮਚਾ ਕਲਚਰ ਜਿੰਦਾਬਾਦ।
    ਧੰਨਵਾਦ ਭਟੀ ਸਾਹਿਬ।

  • @PritamSingh-om5bq
    @PritamSingh-om5bq วันที่ผ่านมา +30

    ਭੱਟੀ ਸਾਹਿਬ ਸਤਿ ਸ੍ਰੀ ਅਕਾਲ
    ਸਾਡੇ ਪੰਜਾਬ ਦੇ ਇੱਕ ਵੱਡੇ ਲੀਡਰ ਨੇ ਕਿਸੇ ਸਟੇਜ ਤੋ ਬਾਦਲ ਕਿਆਂ ਬਾਰੇ ਇੱਕ ਗੱਲ ਆਖੀ ਸੀ ਕਿ ਸਮਾਂ ਆਵੇਗਾ ਕਿ ਬਾਦਲ ਕਿਆਂ ਨੂੰ ਕਿਸੇ ਨੇ ਸਾਈਕਲ ਤੇ ਨਹੀਂ ਬਿਠਾਉਣਾ ਮੈਨੂੰ ਲਗਦੈ ਉਹ ਸਮਾਂ ਨੇੜੇ ਆਗਿਆ ਹੈ

    • @paramjit5435
      @paramjit5435 วันที่ผ่านมา

      Bilkul sahi gall

  • @KulwinderSingh-hk4xs
    @KulwinderSingh-hk4xs วันที่ผ่านมา +12

    ਸਰਦਾਰ ਜਸਬੀਰ ਸਿੰਘ ਪੱਟੀ ਸਾਹਿਬ ਪਤਾਲੀ ਖਬਰਾਂ ਦੇ ਬਾਦਸ਼ਾਹ ਜੀ ਸਤਿ ਸ਼੍ਰੀ ਅਕਾਲ ਜੀ❤

  • @karamsingh4417
    @karamsingh4417 วันที่ผ่านมา +19

    ਪੱਟੀ ਸਹਿਬ ਜੀ ਦਾ ਇਹ ਚੈਨਲ ਬੜੀ ਰੀਝ ਨਾਲ ਦੇਖਦਾ ਹਾਂ ਕਿਉਂਕਿ ਬਹੁਤ ਡ੍ਹੁੰਗਾਈ ਵਿਚ ਜਾ ਕੇ ਵਿਸ਼ਲੇਸ਼ਣ ਕਰਦੇ ਹਨ ਜੋ ਅਖ਼ਬਾਰ ਨਹੀਂ ਦਸਦੇ। ਪੱਟੀ ਸਹਿਬ ਜੀ ਦਾ ਤਹਿ ਦਿਲੋਂ ਧੰਨਵਾਦ।

  • @jaspalrai1378
    @jaspalrai1378 วันที่ผ่านมา +2

    ਪਹਿਲਾ ਤੇ ਚੈੱਨਲ ਇਹ ਤਹਿ ਕਰੇ,, ਇਸ ਸਮੇਂ ਬਾਗੀ ਤੇ ਦਾਗੀ ਕੌਣ ਆ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਇੰਨ ਵਿੰਨ ਫ਼ੈਸਲਾ ਲਾਗੂ ਕਰ ਰਹੇ ਹਨ ਜਾਂ ਅਸਤੀਫੇ ਦੇਣ ਤੋਂ ਭੱਜ ਚੁੱਕੇ ਹਨ

  • @jeetkaurGuddi2.0
    @jeetkaurGuddi2.0 วันที่ผ่านมา +6

    ਭੱਟੀ ਸਾਹਿਬ ਬਹੁਤ ਹੀ ਖੂਬਸੂਰਤੀ ਨਾਲ ਆਪਣੀ ਗੱਲ ਰੱਖਦੇ ਐ।
    ਅਸੀਂ ਤਾਂ ਹਰ ਰੋਜ਼ ਇਸ ਪ੍ਰੋਗਰਾਮ ਨੂੰ ਉਡੀਕ ਦੇ ਰਹਿੰਦੇ ਹਾਂ

  • @LakhwinderSingh-lt5bu
    @LakhwinderSingh-lt5bu วันที่ผ่านมา +10

    ਅਕਾਲ ਤਖ਼ਤ ਸਾਹਿਬ ਤੇ ਹੋਰ ਜਥੇਦਾਰ ਸਾਹਿਬਾਨ ਦੀ ਅਗਨੀ ਪ੍ਰੀਖਿਆ ਸ਼ੁਰੂ।ਕੌਮ ਅਕਾਲੀ ਫੂਲਾ ਸਿੰਘ ਵਾਲੈ ਜੁਰੱਅਤ ਭਰੇ ਵਰਤਾਰੇ ਦੀ ਉਡੀਕ ਵਿੱਚ ਹੈ ਕਿ ਹੁਕਮਨਾਮਿਆਂ ਤੋਂ ਆਕੀ ਹੋਏ ਦਾਗੀ ਤੇ ਬਾਗ਼ੀ 'ਕਾਲੀਆਂ ' ਅਜਿਹੀ ਸਜਾ ਦੇਵੇ ਕਿ ਅਗੇਂ ਤੋਂ ਸਿੱਖ ਪੰਥ ਦੀ ਪਿੱਠ ਵਿੱਚ ਛੁਰੀਆਂ ਚਲਾਉਣ ਤੇ ਪੰਜਾਬ ਦੇ ਅਸਲ ਲੋਕ ਮੁੱਦਿਆਂ ਤੋਂ ਭਗੌੜੇ ਹੋਣ ਵਾਲਿਆਂ ਦੀ
    ਅਕਲ ਟਿਕਾਣੇ ਆ ਜਾਵੇ।

  • @harbhindersidhu7040
    @harbhindersidhu7040 วันที่ผ่านมา +8

    ਇਹ ਕਿਹੜਾ ਜੇਬ ਚੋਂ ਦਿੰਦਾ ਇਸੇ ਕਰਕੇ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਨਹੀਂ ਛੱਡ ਰਿਹਾ ਰੌਲਾ ਤਾਂ ਸਾਰਾ ਗੁਰੂ ਦੀ ਗੋਲਕ ਦਾ ਹੈ

    • @paramjit5435
      @paramjit5435 วันที่ผ่านมา

      Bilkul sahi gall

  • @jagsirTungwali041
    @jagsirTungwali041 วันที่ผ่านมา +2

    ਭੱਟੀ ਸਾਹਿਬ ਜਿਨਾਂ ਚਿਰ ਸੁਖਾਂ ਬਾਦਲ ਮਜੀਠੀਆ ਚੀਮਾ ਭੁੰਦੜ ਗਰੇਵਾਲ ਧਾਮੀ ਬੰਟੀ ਰੋਮਾਣਾ ਪ੍ਰੇਮ ਚੰਦੁ ਜਗੀਰੋ ਰਣੀਕੇ ਢੀਂਡਸਾ ਤੇ ਸਾਰੇ ਗਦਾਰਾਂ ਦੱਲਿਆਂ ਨੂੰ ਅਕਾਲੀ ਦਲ ਤੋਂ ਦਫਾ ਨਹੀਂ ਕੀਤਾ ਜਾਂਦਾ ਉਨੀ ਦੇਰ ਅਕਾਲੀ ਦਲ ਸਹੀ ਲੀਹਾਂ ਤੇ ਨਹੀਂ ਆ ਸਕਦਾ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ

  • @DalbirSingh-oh4kd
    @DalbirSingh-oh4kd วันที่ผ่านมา +3

    ਭੱਟੀ ਸਾਹਿਬ ਮੇਰੀ ਇਕ ਬੇਨਤੀ ਹੈ ਤੇ ਇਕ ਸਵਾਲ ਵੀ ਹੈ, ਤੇ ਊਮੀਦ ਹੈ ਤੁਸੀ ਇਸ ਬਾਰੇ ਚਾਨਣਾਂ ਵੀ ਪਾਉਗੇ ਕਿ ਅਕਾਲ ਤਖ਼ਤ ਤੇ ਇਹਨਾਂ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਅਸਤੀਫੇ ਦੀ ਪਰਵਾਨਗੀ ਦੀ ਕਾਰਵਾਈ ਸੰਪੂਰਨ ਕਰਵਾ ਕੇ , ਅਗਲੀ ਮੂਆਫੀ ਦੀ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ। ਇਹਨਾਂ ਦੇ ਹੱਥ ਇਹ ਦਾਅ ਪੇਚ ਕਿਉਂ ਰਹਿਣ ਦਿਤੇ ਗਏ। ਹੁਣ ਇਹ ਰਾਜਨੀਤਕ ਚਲਾਕੀਆਂ ਮਾਰੀ ਜਾਂਦੇ ਨੇ। ਕੀ ਇਥੇ ਕੋਈ ਤਖ਼ਤ ਸਾਹਿਬ ਤੋਂ ਗਲਤੀ ਹੋਈ ਹੈ?

  • @jugrajSinghBhullar-ig2tb
    @jugrajSinghBhullar-ig2tb วันที่ผ่านมา +4

    ਜਿਹੜੀਆਂ ਗੱਲਾਂ ਭੱਟੀ ਸਾਹਿਬ ਜੀ ਨੇ ਅੰਮ੍ਰਿਤਸਰ ਬਾਰੇ ਕਹੀਆਂ ਉਹ ਗੱਲਾਂ ਉਪਰ ਅਮਲ ਕਰਨ ਬਾਰੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਅਕਸਰ ਕਹਿੰਦੇ ਰਹਿੰਦੇ ਹਨ।ਉਹ ਅੰਮ੍ਰਿਤਸਰ ਸਾਹਿਬ ਨੂੰ ਬਹੁਤ ਸੁੰਦਰ ਬਨਾਉਣਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਔਕਸਫੋਰਡ ਦੇ ਬਰਾਬਰ ਕਰਨ ਬਾਰੇ ਗੱਲਾਂ ਕਰਦੇ ਰਹਿੰਦੇ ਹਨ।

  • @joginderbhogal7608
    @joginderbhogal7608 วันที่ผ่านมา +4

    ਪੱਟੀ ਸਾਬ੍ਹ ਜੀ ਦੀ ਵਾਰਤਾ ਤੋ ਇਹੀ ਲੱਗ ਰਿਹਾ ਕਿ ਬਾਦਲ ਦਲ ਆਪਣੇ ਆਪ ਹੀ ਖਤਮ ਹੋਣ ਦੇ ਕਿਨਾਰੇ ਪਹੁੰਚ ਚੁੱਕਾ ਹੈ ਅਤੇ ਪੰਥਕ ਸੁਧਾਰ ਲਹਿਰ ਦਾ ਪਲੱੜ੍ਹਾ ਦਿਨ ਬ ਦਿਨ ਭਾਰੀ ਹੋ ਰਿਹਾ ਹੈ। ਦਲਜੀਤ ਚੀਮਾਂ ਐਂਡ ਕੰਪਨੀ ਸਿੱਖ ਪੰਥ ਵਿੱਚੋਂ ਖਾਰਜ ਹੋਵੇਗੀ ਜੇ ਨਾ ਸੁਧਰੇ ਤਾਂ ਪੰਥ ਵਿੱਚੋਂ ਖਾਰਜ ਵੀ ਕੀਤੇ ਜਾਣਗੇ।

  • @bb-vi5db
    @bb-vi5db วันที่ผ่านมา +3

    ਪੱਟੀ ਸਹਿਬ ਜੀ ਅਕਾਲੀ ਦਲ ਨਾ ਕਹੋ ਬਾਦਲ ਦਲ ਕਹੋ ਬਾਦਲ ਦਾ ਬੇੜਾ ਗਰਕ ਹੋ ਗਿਆ

  • @HarjinderSingh-ku9bh
    @HarjinderSingh-ku9bh วันที่ผ่านมา +5

    Patt saab is very intelligent and daring journalist

  • @SandeepSingh-te9zg
    @SandeepSingh-te9zg วันที่ผ่านมา +4

    ਬਹੁਤ ਵਧੀਆ ਪੱਟੀ ਸਾਹਿਬ ਸਾਰੀਆਂ ਖਬਰਾਂ ਤੇ ਡੁੰਘਾਈ ਨਾਲ ਚਰਚਾ ਕੀਤੀ

  • @Gurtej321
    @Gurtej321 วันที่ผ่านมา +4

    Good speech bhati sahb

  • @harbantsingh1522
    @harbantsingh1522 วันที่ผ่านมา +4

    ਪੱਟੀ ਸਾਬ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @gurmindergondara4485
    @gurmindergondara4485 วันที่ผ่านมา +4

    ਹੁਣ ਦਾਗੀ ਅਤੇ ਬਾਗੀ ਧੜੇ ਅਰਾਮ ਨਾਲ ਘਰੇ ਬੈਠੋ ਦੂਜੇ ਲੋਕਾਂ ਨੂੰ ਵੀ ਸੇਵਾ ਦਾ.ਮੌਕਾ ਦਿੳ

  • @babachahal9381
    @babachahal9381 วันที่ผ่านมา +6

    ਅਕਾਲੀ ਦਲ ਸੁਧਾਰ ਲਹਿਰ ਵੱਲੋਂ ਦੋ ਵਾਰ ਅਕਾਲੀ ਦਲ ਦੀ ਮਜ਼ਬੂਤੀ ਲਈ ਆਪਣੇ ਆਪ ਨੂੰ ਪਾਰਟੀ ਨੂੰ ਬਚਾਉਣ ਲਈ ਵਾਰ ਦਿੱਤਾ ਗਿਆ ਸੀ

  • @BALWINDERSINGH-sb7cv
    @BALWINDERSINGH-sb7cv วันที่ผ่านมา +4

    ਮੁਕਤ ਸ਼ਹੀਦਾਂ ਦੇ ਸਥਾਨ ਤੇ ਜੇਕੋਈ ਅਪਣੀਆਂ ਭੁੱਲਾਂ ਬਖ਼ਸ਼ਾਉਣੀਆਂ ਚਾਹੇ ਤਾਂ ਮਾਘੀ ਦਾ ਪਰਵ ਉੱਤਮ ਹੈ । ਖੂਹ ਵਿੱਚ ਡਿੱਗੇ ਅਕਾਲੀ ਦਲ ਨੂੰ ਬਾਹਰ ਕਢੋ ।ਸ਼ਰਨਾਗਤ ਹੋਏ ਹੀ ਸੰਗਤ ਪ੍ਰਵਾਨ ਕਰੇਗੀ ।

    • @mukhtarsingh3581
      @mukhtarsingh3581 วันที่ผ่านมา

      ਅਕਾਲੀਦਲ ਅੱਜ ਈ ਖੂਹ ਚੋਂ ਬਾਹਰ ਆ ਸਕਦਾ ਬਾਦਲ ਲਾਣੇ ਨੂੰ ਖਾਰੇ ਸਮੁੰਦਰ ਚ ਸੁੱਟਣਾ ਪੈਣਾ ਪੰਥ ਅੱਜ ਸੁੱਟਦਾ ਜਾਂ ਕੱਲ੍ਹ ਜਾਂ ਹੋਰ ਢਾਹ ਲਾਉਣ ਦੀ ਮਨਜੂਰੀ ਦੇਣੀ ਆਂ ਬਾਦਲ ਗੰਦ ਲਾਣੇ ਨੂੰ

  • @BaljitsinghSidhu-ul1wh
    @BaljitsinghSidhu-ul1wh วันที่ผ่านมา

    Very good points. O. K. Thanks.❤

  • @PIRTPALSINGH-g4v
    @PIRTPALSINGH-g4v วันที่ผ่านมา +2

    ਵਾਹਿਗੁਰੂ ਜੀ ਦੀ ਕਿਰਪਾ ਹੋਵੇ ਗੀ ਜੀ

    • @palwindersingh3731
      @palwindersingh3731 วันที่ผ่านมา

      PATTI SAHIB JI EH BAADAL LAANNA NU SHARAMM NAHI ANNDI
      KIHRE MOOH NAAL EH LOKJA SAHMNE TURRE FIRDE NE.

  • @didarsingh171
    @didarsingh171 วันที่ผ่านมา +2

    Very good news

  • @palasinghsandhujatsikh9929
    @palasinghsandhujatsikh9929 วันที่ผ่านมา +3

    ਪੱਟੀ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕੇਂਦਰ ਦੇ ਸਾਰੇ ਪੰਜਾਬ ਪ੍ਰੋਜੈਕਟ ਬਾਦਲ ਕੇ ਬਠਿੰਡੇ ਲੈ ਗਏ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੋਈ ਪ੍ਰੋਜੈਕਟ ਨਹੀ ਮਿਲਿਆ, ਜਦ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਪੂਰੀ ਤਰਾਂ ਨਾਲ ਰੇਲਵੇ ਨਾਲ ਜੁੜਿਆ ਹੋਇਆ ਹੈ। ਜਦ ਕਿ ਲੁਧਿਆਣੇ ਜਿਹੇ ਵੱਡੇ ਸ਼ਹਿਰ ਤੋ ਵੀ ਬਠਿੰਡੇ ਸ਼ਹਿਰ ਨੂੰ ਕੋਈ ਰੇਲ ਲਾਈਨ ਨਹੀ ਜਾਂਦੀ, ਇਸ ਕਰਕੇ ਜਗਰਾਉਂ ਤੋ ਬਠਿੰਡੇ ਤੱਕ ਨਵੀਂ ਰੇਲ ਲਾਈਨ ਬਣਨੀ ਚਾਹੀਦੀ ਹੈ।

  • @Chardikalag
    @Chardikalag วันที่ผ่านมา +2

    ਬਾਬਾ ਸਰਬਜੋਤ ਸਿੰਘ ਜੀ ਅਤੇ 1920 ਵਾਲੇ ਸ ਰਵੀਇੰਦਰ ਸਿੰਘ ਜੀ ਸਾਬਕਾ ਸਪੀਕਰ ਨਾਲ ਚੰਗੇ ਸਬੰਧ ਹਨ ਜੀ ,

  • @raghbirsingh4959
    @raghbirsingh4959 วันที่ผ่านมา +8

    ਇਹ ਗੱਲ ਪੂਰੀ ਤਰਾਂ ਠੀਕ ਹੈ ਕਿ ਸਾਰੀਆਂ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ ਮੋਰਚਾ ਲਾਉਣਾ ਚਾਹੀਦਾ ਸੀ ਇਸ ਗਲਤੀ ਦੀ ਵਜ੍ਹਾ ਕਾਰਨ ਹੀ ਮੋਰਚਾ ਕਾਮਯਾਬ ਨਹੀਂ ਹੋ ਰਿਹਾ

  • @BalwinderSingh-jw5ws
    @BalwinderSingh-jw5ws วันที่ผ่านมา +3

    ਧੜੇ ਉੱਪਰ ਧੜਾ, ਅਕਾਲੀ ਦਲ ਕਿੱਥੇ ਖੜ੍ਹਾ ਸੋਚੋ ਜ਼ਰਾ ਮਨ ਦੁਖੀ ਬੜਾ

  • @BaljitSall
    @BaljitSall วันที่ผ่านมา +2

    ਮਨਮੋਹਣ ਸਿੰਘ ਜੀ ਨੂੰ ਬਦਨਾਮ ਕਾਂਗਰਸੀਆਂ ਨੇ ਕੀਤਾ । ਸਕੈਮ ਸਕੈਮ ਸਕੈਮ ਕੀਤੇ ! ਹੁਣ ਉਸ ਦੇ ਨਾਂ ਉਪਰ ਰਾਜਨੀਤੀ ?

  • @shangarasingh7786
    @shangarasingh7786 วันที่ผ่านมา +3

    V nice

  • @BalwinderSingh-kd4qz
    @BalwinderSingh-kd4qz 11 ชั่วโมงที่ผ่านมา

    ਪੱਟੀ ਸਾਹਿਬ ।ਇੰਜ ਮਹਿਸੂਸ ਹੁੰਦਾ ਹੈ ਕਿ ਬਾਗੀ ਤੇ ਦਾਗ਼ੀ ਧੜੇ ਅਮ੍ਰਿਤਪਾਲ ਸਿੰਘ ਦੇ ਉਭਾਰ ਨੂੰ ਰੋਕਣ ਲਈ ਇਹ ਸਾਰੀ ਕਵਾਇਦ ਕਰ ਰਹੇ ਹਨ। ਕਿਉਂਕਿ ਪਿਛਲੇ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਆਪ ਮੁਹਾਰੇ ਵੋਟਾਂ ਪਾਈਆਂ ਹਨ ਇਸਤੋਂ ਬਾਗ਼ੀ ਦਾਗ਼ੀ ਬੁਰੀ ਤਰ੍ਹਾਂ ਡਰੇ ਹੋਏ ਹਨ

  • @sharmatenthouse1848
    @sharmatenthouse1848 วันที่ผ่านมา +1

    Sandeep Singh jasvir Singh Bhatti sat shri akal

  • @SawarnSingh-i4h
    @SawarnSingh-i4h วันที่ผ่านมา +3

    Bahut vadhiya ji sachiya gal

  • @babachahal9381
    @babachahal9381 วันที่ผ่านมา +5

    ਹੁਣ ਤਾਂ ਭੂੰਦੜ ਵੀ ਖਿਲਾਫ ਹੋ ਗਿਆ

  • @RajuKuar-bu4vt
    @RajuKuar-bu4vt วันที่ผ่านมา +3

    🙏🏼🙏🏼🙏🏼

  • @rupinderpalsingh124
    @rupinderpalsingh124 วันที่ผ่านมา +2

    Bhut vdiaa program.patti te sandip saab da

  • @amarjitsinghkaura1217
    @amarjitsinghkaura1217 วันที่ผ่านมา +2

    ਸਤਿ ਸ੍ਰੀ ਅਕਾਲ ਜੀ 🙏

    • @gharg2309
      @gharg2309 วันที่ผ่านมา

      ਭੂੰਦੜ ਸਾਹਿਬ ਅਗਰ ਅਕਾਲੀ ਦਲ ਬਾਦਲ ਦੇ ਲੀਡਰ ਸ਼੍ਰੀ ਅਕਾਲ ਤਖ਼ਤ ਦੇ ਹੁਕਮਾਂ ਨੂੰ ਨਹੀਂ ਮੰਨਦੀ ਫ਼ਿਰ ਤੂਸੀਂ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸੁਖਬੀਰ ਅਸਤੀਫ਼ਾ ਪਰਵਾਨ ਕਰਕੇ ਸ਼੍ਰੀ ਅਕਾਲ ਤਖ਼ਤ ਨੂੰ ਸੂਚਨਾ ਦੇ ਦਿਓ।

  • @palwindersingh6875
    @palwindersingh6875 วันที่ผ่านมา +2

    Thanks

  • @gurinderramdhawa2750
    @gurinderramdhawa2750 วันที่ผ่านมา +4

    ਹੁਣ ਨੱਵਾ ਅਕਾਲੀ ਦਲ ਬੱਨਣਾ ਚਾਹੀਦਾ

  • @navindersingh4275
    @navindersingh4275 วันที่ผ่านมา +4

    ਜਦੋ ਪਾਧਾ ਦਾ ਘੜਾ ਬਰ ਜਾਂਦਾ ਤਾ ਪਰਮਾਤਮਾ ਸਜਾ ਵੀ ਪਾਪ ਵੇਖ ਕੇ ਦੇ ਦੇਦਾ ਉ਼ਹੇ

  • @amrikwahla
    @amrikwahla วันที่ผ่านมา +3

    For non acceptance of resignation Cheema is creating problem for all this

  • @AmarjitDhaliwal-e6n
    @AmarjitDhaliwal-e6n วันที่ผ่านมา +1

    Good job ji from Takhtu Pura Sahib

  • @gurvinderusingthe2097
    @gurvinderusingthe2097 วันที่ผ่านมา +2

    Manyog Akal Takhat Sahib De Jathedar Sahib Ne Bahut Hi Siyanap, Wivek Te Emadari Naal Sikh Sidhantan Anusar Bandi Takhah Layie C, Jis Da 🎉Punjab De Lokkan Ne Te Sikh Kaum De Bahut Waddey Hissey Ne Mann Liya C, K Jo Jathedar Sahib Ne Keeta Hai Changa Keeta Hai. Jis Naal 😅 Punjab De Lokkan Te Sikh Kaum Da Gussa Kujh Ghat Giya C, Jadon Daagi Te Baagi Leader Akal Takhat Sahib Ton Laggi Tankhah Nibha Rahey San.
    Manyog Jathedar Sahib Ne Jo Hukam Keeta C, K Sukhbeer Badal Te Hore Jo Leaderana Ne Jo Asteefa Ditta Hai, Oh 3 Dina Wich Manzoor Kar K Akal Takhat Sahib Nu Reporat Keeti Jawey, Jo Akaldal de Leaderan Ne Nahi Keeta, Jis Da Hun Punjab De Lokkan Wich TeSikh Kaum Wich Bahut Gussa Hai.
    Eh Leader Jo Akal Takhat Sahib TonBaagi Ho Rahey Han, Eh Loke /Leader Punjab De Lokkan Te Sikh Kaum Di Nazer Wichon Bill Kull Digg Jaangay.

  • @JarnailSingh-os9nu
    @JarnailSingh-os9nu วันที่ผ่านมา +1

    V.very nice Bhati sahib ji

  • @PritamSingh-xn1yv
    @PritamSingh-xn1yv วันที่ผ่านมา +1

    ਬਠਿੰਡੇ ਵਾਲੇ ਏਮਜ਼ ਦੇ ਵਿੱਚ ਰਾਜਸਥਾਨ, ਹਰਿਆਣਾ, ਅੱਧਾ ਪੰਜਾਬ ਆਉਂਦਾ ਹੈ ਭੱਟੀ ਸਾਹਿਬ। ਲਾਇਨਾਂ ਨਹੀਂ ਟੁੱਟਦੀਆਂ ਇਨੀਂ ਭੀੜ ਹੁੰਦੀ ਹੈ

  • @Balwindersingh-oj2eb
    @Balwindersingh-oj2eb วันที่ผ่านมา +2

    ਸਤਿ ਸ੍ਰੀ ਅਕਾਲ ਜੀ

  • @iqbalchahal4775
    @iqbalchahal4775 วันที่ผ่านมา +1

    Very nice Bhati sahib

  • @BaljeetSingh-fr3by
    @BaljeetSingh-fr3by วันที่ผ่านมา +1

    ❤❤

  • @darshanjoga2038
    @darshanjoga2038 วันที่ผ่านมา +1

    ਅਸਤੀਫਾ ਸੁਖਬੀਰ ਬਾਦਲ ਨੇ ਉਸ ਵੇਲੇ ਦਿੱਤਾ ਹੀ ਨਹੀਂ ਹੋਣਾ ਪੱਟੀ ਸਾਹਿਬ ਜੇਕਰ ਹੁੰਦਾ ਤਾਂ ਜਥੇਦਾਰ ਸਾਹਿਬ ਵਲੋਂ ਮੰਗੀ ਅਸਤੀਫ਼ੇ ਦੀ ਕਾਪੀ ਦੇ ਨਹੀਂ ਸਕੇ। ਹੁਣ ਜਦੋਂ ਮੁਆਫ਼ੀ ਹੋ ਚੁੱਕੀ ਹੈ ਤਾਂ ਸੁਖਬੀਰ ਬਾਦਲ ਅਸਤੀਫਾ ਦਿੰਦਾ ਨੀ ਹੋਣਾ ਜਿਸ ਕਾਰਨ ਝੂਠ ਬੋਲਕੇ ਹੁਣ ਮੂੰਹ ਵਿਖਾਉਣ ਜੋਗੇ ਨਹੀਂ ਰਹੇ ਹੋਣੇ।

  • @BaljitsinghSidhu-ul1wh
    @BaljitsinghSidhu-ul1wh วันที่ผ่านมา

    O. K. ❤

  • @gurangadsinghsandhu6205
    @gurangadsinghsandhu6205 วันที่ผ่านมา +1

    Very good 👍 ji

  • @GurmukhSingh-mz5it
    @GurmukhSingh-mz5it วันที่ผ่านมา +1

    ਸੰਦੀਪ ਜੀ ਤੇ ਪੱਟੀ ਸਾਹਿਬ ਜੀ ਹੁਣ ਕੁੰਡਿਆਂ ਦੇ ਸਿੰਗ ਫਸ ਗਏ ਕੋਈ ਨਿਤਰੁ ਵੜੇਵੇਂ ਖਾਣੀ

  • @babachahal9381
    @babachahal9381 วันที่ผ่านมา +5

    ਬਾਦਲ ਦਲੀਏ ਤੇ ਹਾਲੇ ਵੀ ਨਹੀਂ ਮੰਨਦੇ ਜੀ

  • @ਸਤਨਾਮਸਿੰਘ2324
    @ਸਤਨਾਮਸਿੰਘ2324 วันที่ผ่านมา +5

    ਚਰਨਜੀਤ ਸਿੰਘ ਬਰਾੜ ਸੱਚ ਬੌਲਣ ਦੀ ਜੁਰਤ ਰੱਖਦੇ ਭਾਵੇ ਲੇਟ ਹੀ ਬੌਲਿਆ ਪਰ ਫਿਰ ਵੀ ਬੌਲਿਆ,ਮਨਪੀਤ ਇਯਾਲੀ ਤੋ ਵੀ ਬਹੁਤ ਉਮੀਦਾ ਹਨ ਸੰਗਤ ਨੂੰ ਇਸ ਲੲਈ ਇਯਾਲੀ ਸਾਬ ਨੂੰ ਵੀ ਬਰਾੜ ਦੇ ਨਾਲ ਆਉਣਾ ਚਾਹੀਦਾ, ਬਾਦਲ ਦਲ ਨੂੰ ਸੰਗਤ ਜੀ ਮੂੰਹ ਨਾ ਲਾਇਉ ਮਾਘੀ ਤੇ ਜਾਉ ਪਰ ਬਾਦਲ ਦੀ ਕਾਨਫਰੰਸ ਤੇ ਨਾ ਜਾਇਉ ਕਿਉਕਿ ਸ਼ੀ ਅਕਾਲ ਤਖਤ ਸਾਹਿਬ ਦੇ ਭਗੌੜੇ ਬਣ ਗਏ ਹਨ ਬਾਦਲ ਦਲੀਏ,ਜਦ ਸ਼ੀ ਅਕਾਲ ਤਖਤ ਦਾ ਹੁਕਮ ਪਵਾਨ ਕਰਨਗੇ ਫਿਰ ਭਾਵੇ ਤੁਰੇ ਜਾਇਉ ਪਰ ਹੁਣ ਨਾ ਜਾਇਉ ਜਾ ਫਿਰ ਗੁਰੂ ਨੂੰ ਬੇਦਾਵਾ ਲਿੱਖ ਜਾਇਉ ਜੀ, ਜਥੇਦਾਰ ਹਰਪੀਤ ਸਿੰਘ ਨਾਲ ਰੌਲਾ ਇਹੀ ਹੈ ਕਿ ਵੱਡੇ ਬਾਦਲ ਦਾ ਫਖਰ ਏ ਕੌਮ ਖਿਤਾਬ ਵਾਪਸ ਸਿੰਘ ਸਾਹਿਬ ਗਿਆਨੀ ਹਰਪੀਤ ਸਿੰਘ ਜੀ ਕਰਕੇ ਹੋਇਆ ਹੈ। ਫੈਸਲਾ ਜਥੇਦਾਰ ਸਾਹਿਬ ਦਾ ਨਹੀ ਇਹ ਫੈਸਲਾ ਸ਼ੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੋਇਆ ਅਤੇ ਪੱਜ ਸਿੰਘਾ ਦੀ ਸਹਿਮਤੀ ਚ ਹੋਇਆ,ਪਰ ਫਿਰ ਵੀ ਬਾਦਲ ਦਲ ਵਾਲੇ ਸ਼ੀ ਅਕਾਲ ਤਖਤ ਦੇ ਹੁਕਮ ਨੂੰ ਅੱਖਾ ਕੱਢ ਰਹੇ ਹਨ।

  • @jagdevsandhu6186
    @jagdevsandhu6186 วันที่ผ่านมา +1

    Jathedar Harpreet Singh Zindabad Akal Takht is Great

  • @baldevsinghsidhu1310
    @baldevsinghsidhu1310 วันที่ผ่านมา +2

    Patti sahab bhundad badal da ada vadda chamcha kadi v os too door nahi hunda oh sari game hai g

  • @balbindrasinghbalbindra5692
    @balbindrasinghbalbindra5692 วันที่ผ่านมา +3

    Dynasor Vapas A sakte Par sukhbir Insa Vapsi Nahi kar sakte

  • @SohanSingh-d5x
    @SohanSingh-d5x วันที่ผ่านมา +2

    ਇਹ ਸਭ ਗੁਰੂ ਦੇ ਦਰ ਤੇ ਨਕਾਰੇ ਹੋਏ ਹਨ। ਇਹਨਾਂ ਵਿਚੋਂ ਕਿਸੇ ਦਾ ਕੁਝ ਨਹੀਂ ਬਣਨਾ

  • @palasinghsandhujatsikh9929
    @palasinghsandhujatsikh9929 วันที่ผ่านมา +1

    ਲੁਧਿਆਣੇ ਤੋ ਸਿੱਧਿਆਂ ਹੀ ਬਠਿੰਡੇ ਜਾਣ ਲਈ ਜਗਰਾਉ ਤੋ ਬਠਿੰਡੇ ਤੱਕ ਰੇਲਵੇ ਲਾਈਨ ਬਣਨੀ ਚਾਹੀਦੀ ਹੈ। ਬਠਿੰਡੇ ਸ਼ਹਿਰ ਤੋ 6 ਪਾਸੇ ਨੂੰ ਰੇਲ ਲਾਈਨਾਂ ਜਾਂਦੀਆ ਹਨ 4+2, ਜਗਰਾਉ ਤੱਕ ਰੇਲ ਲਾਈਨ ਬਣਨ ਨਾਲ 4+3, 7 ਲਾਈਨਾਂ ਬਣ ਜਾਣਗੀਆਂ।

  • @gsantokhsinghgill8657
    @gsantokhsinghgill8657 วันที่ผ่านมา +1

    DS China Hatkora Badla da wada karsha a oh ni kise passe Lagan denda sariya nu eh wada Salah kar baniya a ji🙏🙏

  • @BhupinderSingh-jn5ej
    @BhupinderSingh-jn5ej วันที่ผ่านมา +2

    Badal.jundli.sr.akal.takhat.sahib.di.bhagory.a.ohna.nu.koi.mooh.na.lavo.ji

  • @JassiSroa
    @JassiSroa วันที่ผ่านมา +1

    Patti saab great man

  • @KashmirsinghHayer-vv5zo
    @KashmirsinghHayer-vv5zo วันที่ผ่านมา +1

    Very good patti saab

  • @dalipsingh1507
    @dalipsingh1507 วันที่ผ่านมา +1

    S patti ji sat shri akal v nice vieows

  • @baldavsingh8338
    @baldavsingh8338 วันที่ผ่านมา +2

    Cheema Sahib

  • @balbindrasinghbalbindra5692
    @balbindrasinghbalbindra5692 วันที่ผ่านมา +3

    Sukhbir jundli Jathedara Saab Nu Dhamkiya De Rahe 2 Tarik vale Hukamname Badlo Nahi ta Raghubir Singh Nu Kahinde Tuvanu V Jathedaari to kadda Ge SUKHBIR Insa Mental pagal Ho gya

  • @karjsingh2826
    @karjsingh2826 วันที่ผ่านมา +2

    Jo akali dal ne keta oh hor nahi kar sakta koke sara punjab he barbad karta hor koi ne kar sakda

  • @malkitsinghsidhu-dp7eo
    @malkitsinghsidhu-dp7eo วันที่ผ่านมา +1

    Good Bhunde Sahib
    Samjhao g Sukhbir noo
    Baki bai g Sukhbir ne samjhna nahi g

  • @narindermahla3716
    @narindermahla3716 วันที่ผ่านมา

    ਪਿਆਰੇ ਸਰੋਤਿਉ ਸਰਦਾਰ ਜਸਬੀਰ ਸਿੰਘ ਭੱਟੀ ਨਹੀ ਪੱਟੀ ਹਨ

  • @dalvindertoor
    @dalvindertoor วันที่ผ่านมา +3

    ਕਣਕ ਖੇਤ ਕੁੜੀ ਪੇਟ, ਆ ਜਵਾਈਆ ਮੰਡੇ ਖਾਹ। ਨਾ ਕਿ ਕੁੜੀ ਪੇਟ, ਦਾਣੇ ਖੇਤ ! ਸੁਧਾਈ ਕਰੋ ਜੀ

  • @balbirsinghjmajra2523
    @balbirsinghjmajra2523 วันที่ผ่านมา +1

    Bhunder Saheb Siane Rehnge jeker Such te pehra den

  • @SurjitSingh-ye2bt
    @SurjitSingh-ye2bt วันที่ผ่านมา +1

    Akal takht sahb de bhagodya nu kdi v maaf nahi karnge

  • @surindersingh-zu3hi
    @surindersingh-zu3hi วันที่ผ่านมา +1

    Please write heading correctly

  • @babachahal9381
    @babachahal9381 วันที่ผ่านมา +3

    ਹੁਣ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਚ ਵੀ ਸੁਧਾਰ ਲਹਿਰ ਨੂੰ ਖਤਮ ਕਰ ਦਿੱਤਾ ਸੀ

    • @majorsinghkhaira2137
      @majorsinghkhaira2137 วันที่ผ่านมา

      ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਜਾਂਦੇ ਹਨ

  • @chhinderpalsingh2119
    @chhinderpalsingh2119 วันที่ผ่านมา +2

    Actually, they are trying to play a new nautanki, to revive Bhardaan Saahb. Bhundarh activity is part of this plan. Truth will come on Maghi Mela.

  • @babachahal9381
    @babachahal9381 วันที่ผ่านมา +1

    ਪਰ ਬਾਦਲ ਪਰਿਵਾਰ ਨੇ ਕੀ ਕੀਤਾ

  • @narinderteji5393
    @narinderteji5393 วันที่ผ่านมา +1

    Bhoondar ate Dhami achhe bande badal kunba de pressure under Kam kar rahe ena dona noo jagna chahida

  • @RashpalSingh-f7l
    @RashpalSingh-f7l วันที่ผ่านมา +1

    ਬਲੀ।ਦਾ।ਬਕਰਾ।ਬਣਾ।ਤਾਂ।ਇਸ।ਦਾ।ਅਰਥ।ਇਹ।ਨਿਕਲਦਾ।ਖੋਟ।ਹੈ।ਕੁੱਝ।ਸੁਧਾਰ।ਲਹਿਰ।ਵਾਲਿਆਂ।ਚ।ਜ਼ੀਰੋ।ਕਰ।ਦੇਣਾ

  • @thakursingh684
    @thakursingh684 วันที่ผ่านมา +2

    Kuchh Kaliyan Peda Sukhbir Badal Nu Chakki FIR Diya ne

  • @surinderpal2623
    @surinderpal2623 วันที่ผ่านมา +2

    ਇਕ ਚਾਲ ਚਲਾਈ

  • @jagdishsingh-uc7ud
    @jagdishsingh-uc7ud วันที่ผ่านมา +2

    Shromani akali dal da majboot hona chahida

  • @rakeshveryraresongsoldisgo7801
    @rakeshveryraresongsoldisgo7801 วันที่ผ่านมา +1

    Bathinda Aiims Ch!Daily!2000 Patient Himachel Rajsthan ! HARYANA And Punjab Cho Daily Aunde Hun

  • @jagtarbrar7236
    @jagtarbrar7236 วันที่ผ่านมา +1

    ( new akal dal bnaouna chaaheda hai sangat sudhaar lehar valyian da saath devegi. )

  • @sukhwindersingh956
    @sukhwindersingh956 วันที่ผ่านมา +1

    Patty sahib agar bhoondarhh sahib asteef de ke side line ho janh ta changa hovega nhi ta sikh jagat vich una khilaf roh hor wadh javega

  • @singhkarnail423
    @singhkarnail423 วันที่ผ่านมา +1

    Aap will win again

  • @DEVGANSINGH
    @DEVGANSINGH 17 ชั่วโมงที่ผ่านมา

    Aam Aadmy Party could come back again, don’t be mistaken Patty Sahib.

  • @jagtarbrar7236
    @jagtarbrar7236 วันที่ผ่านมา +1

    [[[ SUDHAAR LEHAR VAALYIAN NE AKAL TAKHAT DE KISSE VI HUKMNAME DI AWAGYIA NAHI KITI ]]] eh new akali dal bnaoun sangat saath devegi

  • @baldavsingh8338
    @baldavsingh8338 วันที่ผ่านมา +1

    Pati Sahib khich ke Rakho

  • @kullwantsingh9693
    @kullwantsingh9693 วันที่ผ่านมา +1

    14 Dec nu SAD da term Khatam ho gaya te party di gal Kyon karde ho g.

  • @KuldeepSinghDhumi
    @KuldeepSinghDhumi วันที่ผ่านมา +1

    Sabh(🔥🧠)MARAN🔥MAEYA(💵💰🔥GOLIK)TE🔥MARA🔥,KDE NA KRAN(never)GURMAT(🗯)VICHARA(🗯❤),MALESH(🔥💵💰🗻🧠)HOAY🔥RIND BHADHAN(🔥🐘🧠💪)-GUR🗯KI🗯MATT🗯(GURBANI🗯)KA🗯NAYI🔥GIYAN🗯

  • @KrishSharma-rf6qp
    @KrishSharma-rf6qp วันที่ผ่านมา +1

    Jo..hal.cogrs.kaledal..ka.aaj.hai.
    Esto.japda.k.2.var.aap.aa.skde.aa.
    J.koe.hor.chmtkar.na.hoiaa.

  • @jagdishsingh-uc7ud
    @jagdishsingh-uc7ud วันที่ผ่านมา +3

    J goli sahi vaz Jandi ta kali aina badnaam na hunde

    • @mittiputtmajhail2960
      @mittiputtmajhail2960 วันที่ผ่านมา

      Qaum bahut siapiya to bach jandi. AD dia roots ch loon hi Badala de greed te ego ne paiya.

  • @jagdishsingh-uc7ud
    @jagdishsingh-uc7ud วันที่ผ่านมา +1

    A to Z sare akali dal ban Jan ge

  • @ManjeetSingh-zz3wy
    @ManjeetSingh-zz3wy วันที่ผ่านมา

    ਦੋ ਧੜੇ ਨਹੀ ਲੁੱਚਪੁਣਾ ਚੋਰ ਰਾਹੀਂ ਦਖਲ