ਰਾਜਾ ਭੂਪ ਸਿੰਘ ਰੋਪੜ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਮਿੱਤਰਤਾ ਨਿਭਾਈ- ਆਪਣਾ ਰਾਜ ਗਵਾ ਲਿਆ- Sialba- Khera- Ropar 9

แชร์
ฝัง
  • เผยแพร่เมื่อ 31 ธ.ค. 2024

ความคิดเห็น • 140

  • @Gyangurubani
    @Gyangurubani 2 หลายเดือนก่อน +8

    ਵਾਹਿਗੁਰੂ ਜੀ ਸਾਡੀ ਸਿੱਖ ਕੌਮ ਨੂੰ ਅਪਣੇ ਸਿੱਖ ਯੋਧਿਆਂ ਦੀਆਂ ਯਾਦਗਾਰਾਂ ਬਣਾਉਣੀਆਂ ਚਾਹੀਦੀਆਂ ਹਨ ,,

  • @Waheguru_dhan_Waheguru
    @Waheguru_dhan_Waheguru หลายเดือนก่อน

    ਆਪਜੀ ਦੀ ਸੇਵਾ ਬਹੁਤ ਸਤਿਕਾਰਯੋਗ ਹੈ ਭਾਈ ਸਾਹਿਬ ਜੀ ਜੋ ਤੁਸੀਂ ਇਤਿਹਾਸ ਫਿਰ ਤੋਂ ਅਮਰ ਕਰ ਰਹੇ ਹੋ ਤੇ ਸਾਨੂੰ ਘਰ ਬੈਠੇ ਇਤਿਹਾਸ ਦਿਖਾ ਤੇ ਦੱਸ ਰਹੇ ਹੋ।

  • @TarsemSingh-fk1dy
    @TarsemSingh-fk1dy หลายเดือนก่อน +5

    ਜੀ ਹੁਣ ਇਹ ਇਲਾਕਾ ਇਸਾਈ ਧਰਮ ਦਾ ਗੜ੍ਹ ਬਣ ਗਿਆ ਹੈ ਜੀ,
    ਬਹੁਤ ਹੀ ਵੱਡੀ ਚਰਚ ਬਣਾਈ ਗਈ ਹੈ,
    ਅਸੀਂ ਤਾਂ ਅਜੇ ਤੱਕ ਜਾਤਾਂ ਪਾਤਾਂ ਵਿੱਚ ਫਸੇ ਹੋਏ ਹਾਂ ਜੀ

    • @sikhgamer1638
      @sikhgamer1638 หลายเดือนก่อน

      😢😢😢😢😢madi gl

  • @MohinderSingh-y4g
    @MohinderSingh-y4g วันที่ผ่านมา

    ਭਾਈ ਸਾਹਿਬ ਭਾਈ ਸ੍ਰੀ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ ਜੀ ਵੱਲੋਂ ਰੋਪੜ ਦੇ ਕਿਲ੍ਹੇ ਬਾਰੇ ਬਹੁਤ ਵਧੀਆ ਜਾਣਕਾਰੀ ਲੱਗੀ

  • @GurwinderSingh-zi4fd
    @GurwinderSingh-zi4fd 2 หลายเดือนก่อน +19

    ਰਾਜੇ ਭੂਪ ਸਿੰਘ ਜੀ ਬੁੱਤ ਕਿਸੇ ਢੁਕਵੀਂ ਥਾਂ ਤੇ ਲਗਾਉਣਾ ਚਾਹੀਦਾ ਹੈ,, ਜਿਵੇਂ ਮਸ਼ਹੂਰ ਹੈ ਕਿ, ਸਿੱਖਾਂ ਨੇ ਤੇਗਾਂ ਮਾਰੀਆਂ, ਬਹਾਦਰੀ ਭਰੇ ਕਾਰਨਾਮੇ ਕੀਤੇ, ਪਰ ਇਤਹਾਸ ਨਹੀਂ ਸੰਭਾਲਿਆ,, ਜਿਸ ਦੀ ਭਾਈ ਸਾਬ ਬਹੁਤ ਵੱਡੀ ਸੇਵਾ ਕਰ ਰਹੇ ਹੋ,, ਸੱਚੇ ਪਾਤਸ਼ਾਹ ਆਪ ਜੀ ਨੂੰ ਹੋਰ ਬਲ਼ ਬਖਸ਼ਣ ਜੀ,,

  • @sukhchainsinghsukh9480
    @sukhchainsinghsukh9480 2 หลายเดือนก่อน +10

    ਧੰਨ ਨੇ ਰਾਜਾ ਭੂਪ ਸਿੰਘ ਜੀ 😢❤

  • @DavindarSingh-k7r
    @DavindarSingh-k7r 2 หลายเดือนก่อน +22

    ਵਾਹਿਗੁਰੂ ਜੀ ਏਹੀ ਤਾ ਸਿਖ ਕੋਮ ਦੀ ਘਾਟ ਹੈ ਦੂਖ ਲਗਦਾ ਹੈ ਕਿਨਾ ਸਰਮੋਇਆ ਇਤਹਾਸ ਹੈ ਸਿਖ ਕੋਮ ਦਾ ਤੇ ਇਨਾ ਵਿਚੋ ਕਈਆ ਨਿਸ਼ਾਨੀਆਂ ਜੋ ਸਮੇ ਦੀ ਮਾਰ ਨਾਲ ਖਤਮ ਹੋ ਗਈਆਂ ਹਨ ਹਥ ਜੋੜ ਕੇ ਬੇਨਤੀ ਹੈ ਜੋ ਬਚੀਆਂ ਹਨ ਊਸ ਨੂੰ ਸਾਭ ਲੋ ਸਿਖ ਕੋਮ ਚੜਦੀ ਕਲਾ ਦੀ ਕੋਮ ਹੈ 🙏🙏🙏🙏🙏🙏

  • @ravithind5005
    @ravithind5005 หลายเดือนก่อน +1

    ਵਾਹਿਗੁਰੂ ਜੀ ਸਾਡਾ ਇਲਾਕ਼ਾ ਜੀ ਇਹ।। ਇਸ ਇਤਿਹਾਸ ਵਾਰੇ ਸਾਨੂੰ ਵੀ ਨਹੀਂ ਪਤਾ ਸੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਬਾ ਜੀ, ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।।

  • @pardeepgill917
    @pardeepgill917 2 หลายเดือนก่อน +7

    ਪਹਿਲਾ ਧੰਨਵਾਦ ਲਿਖਾਰੀ ਖਜੂਰਲਾ ਜੀ ਦਾ ਜਿਨ੍ਹਾਂ ਇਤਿਹਾਸ ਲਿਖਿਆ, ਦੂਜਾ ਧਨਵਾਦ ਤੁਹਾਡਾ ਜਿਨ੍ਹਾਂ ਗਰਾੳਂਂਡ ਤੇ ਜਾਕੇ ਵਖਾਇਆ, ਧੰਨਵਾਦ ਜੀ 🙏❤️

  • @beekeepinginpunjab4815
    @beekeepinginpunjab4815 หลายเดือนก่อน

    ਸਾਨੂੰ ਮਾਣ ਹੈ ਕਿ ਅਸੀਂ ਜ਼ਿਲ੍ਹਾ ਰੂਪਨਗਰ ਦੇ ਵਸਨੀਕ ਹਾਂ

  • @preetmj3199
    @preetmj3199 2 หลายเดือนก่อน +5

    Bhai Nishan singh ji ਕੁਰਾਲੀ ਨੇੜੇ ਤੁਸੀਂ 2 ਸਮਾਧਾਂ ਲੱਭਿਆਂ ਜੋ ਹਰੀ ਸਿੰਘ ਜੀ ਦਾ ਪਰਿਵਾਰ ਸੀ | ਦੇਵਾ ਸਿੰਘ, ਜੋ ਹਰੀ ਸਿੰਘ ਜੀ ਦੇ ਪੁੱਤਰ ਸੀ | ਇਸੇ ਤਰਾਂ ਦੀ ਵੱਡੀ ਸਮਾਧ ਦੇ ਆਕਾਰ ਵਾਲੀ ਹੂਬਹੁ ਇਮਾਰਤ ਰੋਪੜ ਵਿਖ਼ੇ ਹੈ |ਹੋ ਸਕਦਾ ਹੈ ਕੇ ਉਹ ਹਰੀ ਸਿੰਘ ਦੇ ਵੱਡੇ ਪੁੱਤਰ ਚੜਤ ਸਿੰਘ ਜੀ ਦਾ ਹੀ ਅਸਥਾਨ ਹੋਵੇ | ਉਹ ਇਮਾਰਤ |ਜੈਲ ਸਿੰਘ ਨਗਰ ਨਾਮ ਦੀ ਕਾਲੋਨੀ ਵਿੱਚ ਸਥਿਤ ਹੈ | ਜੋ ਬੱਚਤ ਚੌਂਕ (ਅੰਬੇਡਕਰ ਚੌਂਕ )ਦੇ ਕੋਲ ਹੈ |

  • @gurpejsraa1865
    @gurpejsraa1865 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @kuldeepsingh-cy8jt
    @kuldeepsingh-cy8jt หลายเดือนก่อน

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @Harinder-lz4tq
    @Harinder-lz4tq 2 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ ਜੀ
    ਤੁਸੀਂ ਸਾਨੂੰ ਪਾਪੀਆਂ ਨੂੰ ਸਿੰਘਾਂ ਸੂਰਮਿਆਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਸਾਡੇ ਤੋਂ ਇਹਨਾਂ ਦੀ ਸਾਂਭ ਸੰਭਾਲ ਨਾ ਹੋ ਸਕੀ
    ਪਰ ਸਭ ਜਿਆਦਾ ਦੋਸ਼ ਸ਼੍ਰੋਮਣੀ ਕਮੇਟੀ ਹੈ

  • @BaljinderSingh-ri9gw
    @BaljinderSingh-ri9gw 2 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬੰਦੀ ਛੋੜ ਦਿਵਸ ਮੁਬਾਰਕ ਜੀ
    ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • @suff2muffins341
    @suff2muffins341 หลายเดือนก่อน +1

    Ki ਏਨਾ ਲਈ ਐਸਜੀਪੀਸੀ ਕੋਲ ਕੋਈ ਸੇਵਾ ਨਹੀਂ ਤਾਂ ਜੋ aho ਜਿਹੇ ਪਰਿਵਾਰਾਂ ਨੂੰ ਕੋਈ ਸੇਵਾ bakhshi ਜਾਵੇ

  • @SukhwinderSingh-wq5ip
    @SukhwinderSingh-wq5ip 2 หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤

  • @Sandeepsingh-ce7fj
    @Sandeepsingh-ce7fj 2 หลายเดือนก่อน +2

    Ek gal jado jafi Pandey ho anand aa gya Waheguru Ji ka Khalsa Waheguru Ji Ki Fathe Ji

  • @prabhsandhu9667
    @prabhsandhu9667 2 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਜੀ

  • @ਹਰਬੰਸਸਿੰਘ-ਚ1ਠ
    @ਹਰਬੰਸਸਿੰਘ-ਚ1ਠ 2 หลายเดือนก่อน +2

    ਬਹੁਤ ਧੰਨਵਾਦ ਵੀਰ ਜੀਓ,
    ਪੂਰਾ ਇਤਿਹਾਸ ਪੜਨ ਲਈ ਪੁਸਤਕ ਪੜੋ,
    ਇਤਿਹਾਸ ਬੋਲਦਾ ਹੈ,
    ਲੇਖਕ ਭਾਈ ਸੁਰਿੰਦਰ ਸਿੰਘ ਜੀ ਖਾਲਸਾ

  • @SandeepSingh-qs3fb
    @SandeepSingh-qs3fb หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 😊🙏

  • @kashmirsinghnaura8035
    @kashmirsinghnaura8035 หลายเดือนก่อน

    Bhaji sahb ji many many thanks

  • @baldevkrishankisana1950
    @baldevkrishankisana1950 2 หลายเดือนก่อน +2

    bahut bahut dhanbad ji , ithiasik yadan lai....

  • @Anmol_preet_Singh
    @Anmol_preet_Singh 2 หลายเดือนก่อน +3

    ਵਾਹਿਗੁਰੂ ਜੀ🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤
    ਮੇਰੇ ਖਿਆਲ ਨਾਲ ਸਿਆਲਬਾ ਪਿੰਡ ਮੋਹਾਲੀ ਜਿਲ੍ਹੇ ਵਿੱਚ ਹੈ, ਰੂਪਨਗਰ ਵਿੱਚ ਨਹੀਂ।
    ਵਾਹਿਗੁਰੂ ਜੀ ਮਿਹਰ ਕਰਨ।

    • @daljeetsingh8166
      @daljeetsingh8166 23 วันที่ผ่านมา

      Hnji baba ji mohali ch hi hai ji apna hi hai ji ghar

  • @NirmalSingh-n9g
    @NirmalSingh-n9g 2 หลายเดือนก่อน +2

    ❤❤ Bhai Sahib Ji waheguru ji ka Khalsa waheguru ji ki Fateh Khalsa ji ❤❤❤❤❤

  • @AvtarSingh0590
    @AvtarSingh0590 2 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਵਧੀਆ ਵੀਡੀਓ

  • @savjitsingh8947
    @savjitsingh8947 2 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @ParamjitSingh-tz5hn
    @ParamjitSingh-tz5hn 2 หลายเดือนก่อน +2

    ਤਪੋ ਰਾਜ, ਰਾਜੋ ਨਰਕ

  • @amrindersingh9685
    @amrindersingh9685 2 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @jogindersingh4350
    @jogindersingh4350 2 หลายเดือนก่อน +1

    ❤🎉 waheguru ji ka khalsa waheguru ji ki Fateh ji ❤🎉❤🎉❤🎉❤🎉❤🎉❤waheguru ji waheguru waheguru ji ka khalsa waheguru ji ki Fateh ji 🌹💐🙏🏽🇸🇪🙏🏽💐💐🙏🏽🇸🇪🙏🏽👍🌹🙏🏽🙏🏽🙏🏽🙏🏽🙏🏽🙏🏽🌹🌹🌹🌹🌹

  • @shawindersingh6931
    @shawindersingh6931 2 หลายเดือนก่อน +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @gurindersingh3073
    @gurindersingh3073 2 หลายเดือนก่อน +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਫਤਿਹ

  • @AmandeepSingh-jy8wj
    @AmandeepSingh-jy8wj หลายเดือนก่อน +2

    ਵੀਰ ਜੀ ਸਾਡਾ ਪਿੰਡ ਲਾਗੇ ਹੀ ਹੈ ਪਰ ਸਾਨੂੰ ਏਸ ਇਤਿਹਾਸਕ ਅਸਥਾਨ ਬਾਰੇ ਕੋਈ ਜਾਣਕਾਰੀ ਨਹੀਂ

  • @Gurlalsingh-re4sl
    @Gurlalsingh-re4sl 2 หลายเดือนก่อน +2

    Waheguru ji Waheguru ji Waheguru ji Waheguru ji Waheguru ji 🙏🏻🌹🙏🏻🌹🙏🏻🌹🙏🏻🌹🏝🙏🏻

  • @BhagSingh-k2d
    @BhagSingh-k2d หลายเดือนก่อน +1

    ਸਰ ਰੋਪੜ ਜਿਲੇ ਦਾ ਪੂਰਾ ਇਲਾਕਾ ਸ਼ਹੀਦਾਂ ਦੇ ਖੂਨ ਨਾਲ ਸਿੰਜਿਆ ਪਿਆ

  • @satpalkaur2899
    @satpalkaur2899 2 หลายเดือนก่อน +1

    ਵਾਹਿਗੁਰੂ ਜ੍ਹੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🎉🎉🎉🎉🎉🎉🎉🎉

  • @jasveerbhullar4638
    @jasveerbhullar4638 2 หลายเดือนก่อน

    ਰਾਜੇ ਮਹਾਰਾਜੇ ਦੇ ਨਾਮ ਤੇ ਸਿੱਖ ਕੌਮ ਨੂੰ ਪ੍ਰਮਾਤਮਾ ਬੁੱਧੀ ਬਖ਼ਸ਼ੇ ਪੰਜਾਬ ਸ਼ੱਡ ਕੇ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ ਹੈ ਬੇਨਤੀ ਪ੍ਰਵਾਨ ਕਰੋਗੇ ਪਰ ਆਪਣਾਂ ਇਤਿਹਾਸ ਖ਼ਤਮ ਨਾ ਕਰੋ ਜਾਦ ਰੱਖਣ ਜ਼ਰੂਰੀ ਹੈ

  • @balvirsangha
    @balvirsangha 2 หลายเดือนก่อน

    ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤❤❤❤❤❤❤❤❤

  • @amrindersingh9685
    @amrindersingh9685 2 หลายเดือนก่อน +1

    ਵਾਹਿਗੁਰੂ ਜੀ ਇਹ ਸਥਾਨ ਤਾਂ ਮੇਰੇ ਪਿੰਡ ਕੋਲ ਹੀ ਹੈ ਜੀ

  • @ArjunSingh-pm1jj
    @ArjunSingh-pm1jj 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ

  • @PardeepKaur-i6d
    @PardeepKaur-i6d 2 หลายเดือนก่อน +1

    🙏🏼waheguru ji ka Khalsa waheguru ji ki fateh bhai sahib ji 🪯

  • @luckygrewal4994
    @luckygrewal4994 2 หลายเดือนก่อน +1

    SAT Shri akal Baba ji 🙏🙏🙏🙏🙏

  • @luckygrewal4994
    @luckygrewal4994 2 หลายเดือนก่อน +1

    🙏🙏🙏🙏🙏🙏🙏🙏 Satnam Shri Waheguru ji 🙏🙏🙏🙏🙏🙏🙏🙏

  • @ROOP910
    @ROOP910 2 หลายเดือนก่อน +1

    ਸਾਡੇ ਪਿੰਡ ਦਾ ਨਾ ਭੂਪਨਗਰ ਹੈ। ਪਰ ਇਤਿਹਾਸ ਅੱਜ ਪਤਾ ਲੱਗਾ

  • @sbdeepsingh6601
    @sbdeepsingh6601 2 หลายเดือนก่อน

    ਇਹ ਸਥਾਨ ਸਾਡੇ ਪਿੰਡ ਨੇੜੇ ਆ ਪਰ ਸਾਨੂੰ ਇਹ ਇਤਿਹਾਸ ਅੱਜ ਪਤਾ ਲੱਗਿਆ ਆਪ ਜੀ ਦਾ ਧੰਨਵਾਦ 🙏

  • @khojikafir
    @khojikafir หลายเดือนก่อน

    S. Nidhan Singh Ji you have been doing great favour to the Panth . God bless you.

  • @GuriSingh-oz7et
    @GuriSingh-oz7et 2 หลายเดือนก่อน

    Satguru mehar karn bohat sohniya video hundiya g tuhadiya bhai saab

  • @bhoopinderkaur6171
    @bhoopinderkaur6171 2 หลายเดือนก่อน

    Thanks Bhai sahib ji, for revealing so much of glorious Sikh history,
    Waheguru waheguru waheguru ji 🙏

  • @sulakhansingh7536
    @sulakhansingh7536 หลายเดือนก่อน

    Waheguru ji ka khalsa Waheguru ji ki fatay 🎉🎉🎉

  • @GurbajRai-r6g
    @GurbajRai-r6g 6 วันที่ผ่านมา

    Vaheguru g da khalsa vaheguru g da fathe

  • @GurpreetSingh-vl7pu
    @GurpreetSingh-vl7pu 2 หลายเดือนก่อน

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @harmeshsingh2017
    @harmeshsingh2017 2 หลายเดือนก่อน

    Waheguru ji ka khalsa waheguru ji ki Fateh ji 🙏

  • @simranjeetkaur3918
    @simranjeetkaur3918 2 หลายเดือนก่อน

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @harrydhesi7388
    @harrydhesi7388 2 หลายเดือนก่อน

    Thanks so much for sharing this great piece of history.

  • @sukhchainsinghsukh9480
    @sukhchainsinghsukh9480 2 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😢😢

  • @JarnailSingh-bx9oo
    @JarnailSingh-bx9oo 2 หลายเดือนก่อน

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏🙏🙏🙏

  • @sarbjeetsingh8638
    @sarbjeetsingh8638 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SurinderSingh-pz2kq
    @SurinderSingh-pz2kq 2 หลายเดือนก่อน +1

    Waheguru ji ka khalsh waheguru ji ka fatha 🙏

  • @BalwinderSingh-cl2jn
    @BalwinderSingh-cl2jn 2 หลายเดือนก่อน +1

    Waheguru ji ka khalsa waheguru ji fateh

  • @RanjitKaur-me8hi
    @RanjitKaur-me8hi 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ

  • @MrSwisherz
    @MrSwisherz 2 หลายเดือนก่อน

    Thanks!

  • @jogindersingh4350
    @jogindersingh4350 2 หลายเดือนก่อน

    Waheguru ji ka khalsa waheguru ji waheguru jiwaheguru ji waheguru waheguru jiwaheguru ji waheguru waheguru ji 💐🌹🇸🇪❤️🇸🇪💐🌹

  • @SukhdevSingh-z1v
    @SukhdevSingh-z1v 2 หลายเดือนก่อน

    Bahout vaddi seva khalsa ji

  • @QUEEN-iy6gv
    @QUEEN-iy6gv 2 หลายเดือนก่อน

    ਚੰਗਾ ਉਪਰਾਲਾ ਹੈ gurasthana ਨੂੰ ਸੰਭਾਲਣ ਦਾ। nice ,very hardwork .

  • @jasveerkaur4219
    @jasveerkaur4219 2 หลายเดือนก่อน +1

    🙏🙏 waheguru ji ka khalsa waheguru ji ki fateh 🙏🙏

  • @guneetsingh6334
    @guneetsingh6334 2 หลายเดือนก่อน

    Waheguru sainu ta tuhade darshan karke iss tra lagda jive adi tuhade naal ho. Yaatra kar rahe aa

  • @lakhmirsingh5344
    @lakhmirsingh5344 2 หลายเดือนก่อน

    ❤❤Waheguru ji❤❤

  • @GurleenKaur-bg6jo
    @GurleenKaur-bg6jo 2 หลายเดือนก่อน

    , ਦੁਬਿਧਾ ਨ ਪੜਹੋ ਹਰਿ ਬਿਨੁ ਹੋਰੁ ਪੂਜਹੋ ਮੜੈ ਮਸਾਣਿ ਨ ਜਾਈ

  • @narinderkour4478
    @narinderkour4478 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤

  • @gulabsinghgs9852
    @gulabsinghgs9852 2 หลายเดือนก่อน +1

    Satnam shre waheguru ji

  • @jaswantsinghwadala8619
    @jaswantsinghwadala8619 2 หลายเดือนก่อน

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @manjitsinghkandholavpobadh3753
    @manjitsinghkandholavpobadh3753 2 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @Sandeep.Singh.17655
    @Sandeep.Singh.17655 2 หลายเดือนก่อน +1

    ਵਾਹਿਗੁਰੂ ਜੀਓ 🙏

  • @Khalsasingh-n1d
    @Khalsasingh-n1d หลายเดือนก่อน

    ਇਹ ਸਾਰਾ ਇਤਿਹਾਸ ਅਸੀਂ ਢਾਡੀ ਅਵਤਾਰ ਸਿੰਘ ਆਲਮ ਤੋਂ ਪਿੰਡ ਖਿਜਰਾਬਾਦ ਵਿਖੇ ਸੁਣਿਆ ਸੀ ਇੱਕ ਇੱਕ ਨਾਮ ਬਾਰੇ ਇੱਕ ਇੱਕ ਪਿੰਡ ਬਾਰੇ 2023 ਵਿੱਚ

  • @luckygrewal4994
    @luckygrewal4994 2 หลายเดือนก่อน +1

    🙏🙏🙏🙏🙏 Waheguru ji 🙏🙏🙏🙏🙏

  • @gurbirsingh8941
    @gurbirsingh8941 หลายเดือนก่อน

    Good job good knowledge singh ji hega ropar ch granthi baag main ropar mandi vich

  • @GurpreetSingh-sy9bx
    @GurpreetSingh-sy9bx 2 หลายเดือนก่อน +1

    Waheguru ji wahguru ji 🙏🙏

  • @gursewaksamra8129
    @gursewaksamra8129 2 หลายเดือนก่อน

    ਧੰਨ ਧੰਨ ਗੁਰੂ ਰਾਮਦਾਸ ਜੀ 🙏🙏

  • @kamalbedi7686
    @kamalbedi7686 2 หลายเดือนก่อน +1

    Waheguru ji waheguru ji

  • @DeepSingh-g2m
    @DeepSingh-g2m 2 หลายเดือนก่อน +1

    Waheguru g 👏

  • @HarvinderSingh-rw5rl
    @HarvinderSingh-rw5rl 2 หลายเดือนก่อน

    ਵਾਹਿਗੁਰੂ ਜੀੳ ❤

  • @satwantsinghwaheguruji843
    @satwantsinghwaheguruji843 2 หลายเดือนก่อน +1

    Dhan bhai Nissan singh❤❤❤❤

  • @rajinderkaur0927
    @rajinderkaur0927 2 หลายเดือนก่อน +1

    🙏🙏🙏🙏🙏

  • @babasidhu1255
    @babasidhu1255 2 หลายเดือนก่อน

    Bahut wadhia Singh saab ji .

  • @rhinosingh3235
    @rhinosingh3235 2 หลายเดือนก่อน +1

    WAHEGURU JI

  • @preety1050
    @preety1050 2 หลายเดือนก่อน +1

    Ropar nal pyar Karan Valle sare veero auo hambla Maro g .. ik what'sup group banande han ji

  • @HARJEETSINGH-yv1np
    @HARJEETSINGH-yv1np 2 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @satveendersinghkala
    @satveendersinghkala 2 หลายเดือนก่อน

    Dhan Dhan Shri Guru Pita Gobind Singh Gi

  • @jasbirkaurmalhi4968
    @jasbirkaurmalhi4968 2 หลายเดือนก่อน +1

    🙏🙏🙏🙏❤️🙏

  • @sidhumusicsm8056
    @sidhumusicsm8056 2 หลายเดือนก่อน

    ਵਾਹਿਗੁਰੂ ਜੀ ❤❤❤

  • @HarpreetSingh-sq7xz
    @HarpreetSingh-sq7xz 2 หลายเดือนก่อน +1

    Waheguru ji 🙏

  • @MrSwisherz
    @MrSwisherz 2 หลายเดือนก่อน

    ❤❤❤❤ thank you paji

  • @hredey00
    @hredey00 2 หลายเดือนก่อน +1

    Waheguru

  • @AngrejSingh-uo3ec
    @AngrejSingh-uo3ec หลายเดือนก่อน

    Nyc vidio g

  • @sukhchainsinghsukh9480
    @sukhchainsinghsukh9480 2 หลายเดือนก่อน +2

    ❤❤❤❤❤

  • @gurjeetboparai62
    @gurjeetboparai62 2 หลายเดือนก่อน +1

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏

  • @MalkeetSingh-en1jh
    @MalkeetSingh-en1jh 2 หลายเดือนก่อน

    ਵਾਹਿਗੁਰੂ ਜੀ

  • @Shivkumar_4546
    @Shivkumar_4546 2 หลายเดือนก่อน +1

    🙏🙏🙏🙏🙏🙏🌹🌹

  • @ArjunSingh-dj8pr
    @ArjunSingh-dj8pr 2 หลายเดือนก่อน +1

    ❤❤🙏🙏🙏

  • @BalkarSingh-dc1oq
    @BalkarSingh-dc1oq 2 หลายเดือนก่อน

    ਵਾਹਿਗੁਰੂ