Akal Takht Sahib ਦੇ ਹੁਕਮ ਕਿਉਂ ਨਹੀਂ ਮੰਨੇ ਲੀਡਰਾਂ ਨੇ ਬਹਾਨੇ ਲਗਾ ਕੇ ਵਿਖਾਈ ਪਿੱਠ

แชร์
ฝัง
  • เผยแพร่เมื่อ 25 ม.ค. 2025
  • Akal Takht Sahib ਦੇ ਹੁਕਮ ਕਿਉਂ ਨਹੀਂ ਮੰਨੇ
    ਲੀਡਰਾਂ ਨੇ ਬਹਾਨੇ ਲਗਾ ਕੇ ਵਿਖਾਈ ਪਿੱਠ
    Gurpartap Singh Wadala ਤੇ Santa Singh Umedpur ਨੇ ਕੀਤਾ ਵੱਡਾ ਫ਼ੈਸਲਾ
    #abcpunjab #GurpartapSinghWadala #sukhbirsinghbadal #giyaniraghbirsingh #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 193

  • @vakhrekaraj9948
    @vakhrekaraj9948 14 วันที่ผ่านมา +33

    ਸੰਤਾ ਸਿੰਘ ਉਮੈਦਪੁਰੀ ਜੀ ਬਹੁਤ ਵਧੀਆ ਇਮਾਨਦਾਰ ਲੀਡਰ ਰਹੇ ਨੇ ਸਾਡੇ ਜਿਲ੍ਹਾ ਲੁਧਿਆਣਾ ਦੇ ਜਿਲਾ ਜਥੇਦਾਰ ਰਹੇ ਨੇ ਲੰਬਾ ਸਮਾਂ

  • @GurdeepSingh-iz1vd
    @GurdeepSingh-iz1vd 14 วันที่ผ่านมา +21

    ਸੰਗਤ ਹੀ ਇਨ੍ਹਾਂ ਨੂੰ ਸਬਕ ਸਿਖਾਏਗੀ ।।

  • @jassasinghahluwalia9263
    @jassasinghahluwalia9263 14 วันที่ผ่านมา +14

    ਬਹੁਤ ਵਧੀਆ ਅਤੇ ਦਲੇਰੀ ਭਰਿਆ ਕਦਮ ਚੁਕਿਆ ਹੈ ਜਥੇਦਾਰ ਸੰਤਾ ਸਿੰਘ ਜੀ ਉਮੈਦਪੁਰੀ ਨੇ, ਜਿਹੜੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਦਿਖਾ ਰਹੇ ਹਨ ਉਨ੍ਹਾਂ ਦੇ ਮਨਸੂਬਿਆਂ ਵਿੱਚ ਸ਼ਮੂਲੀਅਤ ਨਹੀਂ ਕੀਤੀ,ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ

  • @jasvindersinghriar7736
    @jasvindersinghriar7736 14 วันที่ผ่านมา +30

    ਮੰਡਾਲਾ ਸਾਹਿਬ ਤੇ ਸੰਤਾ ਸਿੰਘ ਉਮੈਦਪੁਰੀ ਜੀ ਜ਼ਿੰਦਾਬਾਦ ਗੁਰੂ ਤੁਹਾਡੇ ਤੇ ਕਿਰਪਾ ਕਰੇ

  • @swaransinghbhullar3591
    @swaransinghbhullar3591 14 วันที่ผ่านมา +6

    ਸਤਿਕਾਰ ਯੋਗ ਸੰਤਾ ਸਿੰਘ ਉਮੈਦਪੁਰੀ ਸਾਹਿਬ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਧੰਨਵਾਦ

  • @SukhwinderSingh-nk4wn
    @SukhwinderSingh-nk4wn 14 วันที่ผ่านมา +37

    ਬਾਦਲ ਪਰਿਵਾਰ ਨੂੰ ਕੋਈ ਦੇਖ ਕੇ ਰਾਜੀ ਨਹੀਂ ਪਰ ਇਹਨਾਂ ਨੂੰ ਬਹੁਤ ਹੰਕਾਰ ਹੈ ਲੋਕ ਮੂੰਹ ਨਹੀਂ ਲਗਾਣਗੇ

  • @gulshanjoneja6640
    @gulshanjoneja6640 14 วันที่ผ่านมา +9

    ਬਹਤ ਚੰਗੀ ਤਰ੍ਹਾਂ ਸਿਖ ਨੂੰ ਸਮਝਦਾ ਦਿੱਤਾ ਹੈੈ, ਹੁਣ ਸਬ ਸੰਗਤਾਂ ਨੂੰ ਬੇਨਤੀ ਹੈੈ, ਸੱਚ ਦਾ ਸਾਥ ਦਿਓ

  • @CharanjitShergill-p6o
    @CharanjitShergill-p6o 14 วันที่ผ่านมา +22

    ਜਥੇਦਾਰ ਸਾਹਿਬਾਨਾਂ ਨੂੰ ਸਖ਼ਤ ਤਾੜਨਾ ਕਰਕੇ 7ਮੈਬਰੀ ਨੂੰ ਕਮੇਟੀ ਨੂੰ ਅਕਾਲੀ ਦਲ ਦੀ ਮੈਂਬਰਸ਼ਿਪ ਬਣਾਉਣ ਦਾ ਕੰਮ-ਕਾਜ ਸੌਂਪਣ ਲਈ ਹੁਕਮ ਜਾਰੀ ਕੀਤੇ ਜਾਣ ਤਾ ਕੇ ਇਮਾਨਦਾਰੀ ਨਾਲ ਮੈਂਬਰਸ਼ਿਪ ਬਣਾ ਕੇ ਮਰਿਆਦਾ ਅਨੁਸਾਰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਸਕੇ ਜੀ

  • @SantaSingh-r5r
    @SantaSingh-r5r 14 วันที่ผ่านมา +9

    ਬਿਲਕੁਲ ਸਚੀ ਗ਼ਲ ਐ ਜੀ ਦੇਖ਼ੋ ਲੋਕੋ ਇਹ ਬਾਦਲ ਕੰਪਨੀ ਦੀ ਬੇਸ਼ਰਮੀ ਜੇੜਿਆਂ ਅਕਾਲ ਤਖ਼ਤ ਤੇ ਤਖ਼ਤਾਂ ਦੇ ਜਥੇਦਾਰਾਂ ੀ ਬੇਜਤੀ ਕਰਦਿਆਂ ਮਾੜੀ ਮੋਟੀ ਬੀ ਸ਼ਰਮ ਨਾ ਆਈ ਲੋਕੋ ਐਡਾ ਹੰਕਾਰ ਐਨਾ ਹੰਕਾਰ ਹਦ ਬੀ ਟਪਗ਼ੇੇ ਹੁਣ ਸੰਗ਼ਤ ਹੁਣ ਤੁਸੀਂ ਨਾ ਭਲਜੇਓ ਜੀਕਣ ਬਾਦਲ ਕੇ ਅਕਾਲ ਤਖ਼ਤ ਤੇ ਜਥੇਦਾਰ ਜੀਆਂ ਭਲਕੇ ਸਿਰਫ ਤੇ ਸਿਰਫ ਆਪਣੀ ਆਕੜ ਆਪਣਾ ਹੰਕਾਰ ਆਪਣੀ ਪਰਧਾਨਗ਼ੀ ਦੇ ਮੂਹਰੇ ਨੀਵੇਂ ਕਰਤੇ ਕਿਥੇ ਭਗ਼ਤਣਗ਼ੇ ਇਹ ਲੋਕ

  • @surjansingh4737
    @surjansingh4737 14 วันที่ผ่านมา +5

    ਬਹੁਤ ਬਹੁਤ ਧੰਨਵਾਦ ਊਮੇਦਪੁਰੀ ਸਾਹਿਬ ਜੀ। ਕੋਈ ਤੇਮੇਦਾਨ ਵਿਚ ਨਿਤਰਿਆ

  • @TejinderAujla-h6i
    @TejinderAujla-h6i 14 วันที่ผ่านมา +13

    ਸੰਤਾ ਸਿੰਘ ਉਮੈਦਪੁਰੀ ਸਾਬ ਨੂੰ ਅਕਾਲੀ ਦਲ ਦਾ ਪਰਧਾਨ ਲਗਾਉਣਾ ਚਾਹੀਦਾ ਹੈ

  • @SukhwinderSingh-nk4wn
    @SukhwinderSingh-nk4wn 14 วันที่ผ่านมา +34

    ਬਾਦਲ ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਭਗੌੜਾ

  • @InderjeetChahal-lb2gx
    @InderjeetChahal-lb2gx 13 วันที่ผ่านมา

    ਉਮੈਦਪੁਰੀ ਜੀ ਤੁਸੀਂ ਆਪਣੇ ਨਾਮ ਦੀ ਰੱਖ ਵਿਖਾਈ ਏ !!! ਪੰਥ ਤੁਹਾਥੋਂ ਇਹੋ ਉਮੀਦ ਰੱਖ ਰਿਹਾ ਹੈ ... !!! ਅੱਜ ਤੁਸੀ ਵਿਧਾਈ ਦੇ ਪਾਤਰ ਹੋ ... !!! 🙏ਵਾਹਿਗੁਰੂ 🙏

  • @rattansingh4661
    @rattansingh4661 14 วันที่ผ่านมา +7

    ਧਾਮੀ ਨੂੰ ਬਾਹਰ ਦਾ ਰਸਤਾ ਦਖਾਉ ਸਭ ਦਾ ਦੋਸ਼ੀ ਹੈ

  • @amriksinghrorewala4359
    @amriksinghrorewala4359 14 วันที่ผ่านมา +5

    ਸੰਤਾ ਸਿੰਘ ਉਮੈਦਪੁਰੀ ਜੀ ਬਹੁਤ ਨੇਕ ਇਨਸਾਨ ਹਨ

  • @baajdeep3018
    @baajdeep3018 14 วันที่ผ่านมา +19

    ਬਾਦਲ ਪਰਿਵਾਰ ਨੂੰ ਲੋਕਾਂ ਨੇ ਨਿਕਾਰ ਦਿੱਤਾ।

  • @shivdevsingh4287
    @shivdevsingh4287 14 วันที่ผ่านมา +8

    ਵਡਾਲਾ ਸਾਹਿਬ ਜੀ, ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਤਾਂ ਬਾਦਲ ਦਲ ਓਸ ਦਿਨ ਹੀ ਹੋ ਗਿਆ ਸੀ ਜਿਸ ਦਿਨ ਵਿਰਸਾ ਸਿੰਘ ਵਲਟੋਹਾ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਦੇ ਵਿਰੁੱਧ ਪਾਰਟੀ ਵਿੱਚੋਂ ਕੱਢਣ ਦੀ ਬਜਾਏ ਉਸਦਾ ਅਸਤੀਫਾ ਲੈ ਲਿਆ ਸੀ।

  • @manmohansingh7426
    @manmohansingh7426 14 วันที่ผ่านมา +12

    ਗੁਰੂ ਨਾਲ਼ ਚਲਾਕੀਆਂ ਅਤੇ ਗੁਰੂ ਤੋਂ ਬੇਮੁੱਖ ਹੋ ਕੇ ਕੈਪਟਨ ਸਾਈਡ ਲਾਈਨ, ਬੜਾ ਬਾਦਲ ਹਾਰ ਕੇ ਗਿਆ, ਅਤੇ ਹੁਣ ਟਕਰਾਉਣ ਵਾਲ਼ਿਆਂ ਦਾ ਹਸ਼ਰ ਵੀ ਦੁਨੀਆਂ ਦੇਖੇਗੀ।

  • @JaspalSingh-vn8xo
    @JaspalSingh-vn8xo 14 วันที่ผ่านมา +6

    ਵਾਹਿਗੁਰੂ ਦੀ ਚੱਕੀ ਚੱਲ ਰਹੀ ਹੈ ਜੀ

  • @dhadikamalsinghbaddowal5167
    @dhadikamalsinghbaddowal5167 14 วันที่ผ่านมา +3

    ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਜੀ ਪੰਥ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਵਾਹਿਗੁਰੂ ਤੁਹਾਨੂੰ ਓਹਨਾ ਉਮੀਦਾਂ ਤੇ ਪੂਰੇ ਉਤਰਨ ਦਾ ਬੱਲ ਬਖਸ਼ੇ

  • @mannburma
    @mannburma 14 วันที่ผ่านมา +12

    ਸਤਿ ਸ੍ਰੀ ਅਕਾਲ ਜੀ ਬਾਦਲ ਪਰਿਵਾਰ ਨੂੰ ਅਤੇ ਚੀਮਾ ਪਾਰਟੀ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਪੰਥ ਇਹਨਾਂ ਨੂੰ ਸਜ਼ਾ ਦੇਣ ਤੇ ਹੀ ਖੁਸ਼ ਹੈ ਇਸ ਲਈ ਇਹ ਲੋਕਾਂ ਵਿੱਚ ਜਾ ਕੇ ਤਾਂ ਦਿਖਾਉਣ ਲੋਕ ਇਹਨਾਂ ਨੂੰ ਬੁਰੀ ਤਰ੍ਹਾਂ ਨਕਾਰ ਦੇ ਹਨ

  • @baldevsingh8619
    @baldevsingh8619 13 วันที่ผ่านมา

    ਅਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ ਨਾ ਮੰਨਣਾ ਅਕਾਲੀਦਲ ਨੂੰ ਬਹੁੱਤ ਮਹਿੰਗਾ ਪਵੇਗਾ। ਚੀਮੇਂ ਹੋਰਾਂ ਨੂੰ ਲੋਕਾਂ ਨੇ ਜਿਉਣ ਜੋਗੇ ਨਹੀ ਛੱਡਣਾ ਜਥੇਦਾਰ ਸਾਹਿਬਾਨ ਜੀ ਨੂੰ ਬੇਨਤੀ ਹੈ ਕਿ ਜਥੇਦਾਰ ਸਾਹਿਬਾਨ ਜੀ ਦੀ ਮੀਟਿੰਗ ਬੁਲਾ ਕੇ ਪੰਥ ਚੋਂ ਛੇਕ ਦੇਣਾ ਚਾਹੀਦਾ ਹੈ ਅਕਾਲਤਖਤ ਸ਼ਾਹਿਬ ਨਾਲ ਟੱਕਰ ਲੈਣ ਵਾਲਿਆਂ ਨੂੰ

  • @sukhdevsinghbhatti3235
    @sukhdevsinghbhatti3235 14 วันที่ผ่านมา +1

    ਬਹੁਤ ਹੀ ਸ਼ਲਾਘਾ ਜੋਗ ਫੈਸਲਾ ਲਿਆ । ਭਾਈ ਸੰਤਾ ਸਿੰਘ ਜੀ ਬਹੁਤ ਬਹੁਤ ਵਧਾਈ ਜੀ।

  • @kashmir2445
    @kashmir2445 14 วันที่ผ่านมา +3

    ਬਚਨੁ ਕਰੇ ਤੈ ਖਿਸਕਿ ਜਾਏ
    ਬੋਲੇ ਸਭੁ ਕਚਾ।।
    ਵਾਹਿਗੁਰੂ ਜੀ ਕੀ ਫ਼ਤਿਹ ।

  • @SukhwinderSingh-bo2xo
    @SukhwinderSingh-bo2xo 14 วันที่ผ่านมา +9

    Very good information Discussion 🙏🙏

  • @jatindersandhu8433
    @jatindersandhu8433 14 วันที่ผ่านมา +1

    ਜਥੇਦਾਰ ਸੰਤਾ ਸਿੰਘ ਜੀ ਉਮੈਦਪੁਰੀ ਸਾਹਿਬ ਤੇ ਜਥੇਦਾਰ ਗੁਰਪਰਤਾਪ ਸਿੰਘ ਵਡਾਲਾ ਸਾਹਿਬ ਸਾਡੇ ਅਤਿ ਸਤਿਕਾਰਯੋਗ ਲੀਡਰ ਹਨ ਜਥੇਦਾਰ ਸੰਤਾ ਸਿੰਘ ਜੀ ਬਹੁਤ ਨੇਕ ਸਰੀਫ ਇਨਸਾਨ ਹਨ ਸਾਡੇ ਪਿੰਡ ਵੀ ਉਮੈਦਪੁਰ ਤੇ ਸਾਹਨੇਵਾਲ ਨਾਲ ਨਾਲ ਹਨ ਦੋ ਵਾਰ S.S Board ਦੇ ਚੇਅਰਮੈਨ ਰਹੇ ਹਨ ਇਕਦਮ ਸਾਫ ਸੁਥਰਾ ਦਾਮਨ ਲੈ ਕੇ ਸੇਵਾ ਕੀਤੀ ਹੈ ਦੋ ਵਾਰ ਸਾਡੇ ਜਿਲਾ ਲੁਧਿਆਣੇ ਦੇ ਜਿਲਾ ਜਥੇਦਾਰ ਬਣੇ ਸਭ ਵਰਕਰ ਸਾਹਿਬਾਨ ਨੂੰ ਪੂਰਾ ਮਾਣ ਸਨਮਾਨ ਦਿੰਦੇ ਰਹੇ ਹਨ ਸਾਡਾ ਸਾਰਾ ਇਲਾਕਾ ਇਹਨਾਂ ਨਾਲ ਹਿੱਕ ਠੋਕ ਕੇ ਖੜਾ ਹੈ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਖਤਮ ਕਰ ਦਿੱਤਾ ਹੈ ਇਸ ਲਈ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਜੀ ਜਿੰਦਾਬਾਦ

  • @GurpalSingh-md1ov
    @GurpalSingh-md1ov 14 วันที่ผ่านมา +3

    ਧਾਮੀ ਜੀ ਵਧੀਆ ਬੰਦਾ ਸੀ ਗੁਮਰਾਹ ਹੋ ਗਏ। ਕੋਸ਼ਿਸ਼ ਕਰੋ ਨਾਲ ਜੋੜਨ ਲਈ।

  • @rattansingh4661
    @rattansingh4661 14 วันที่ผ่านมา +7

    ਬਾਬਾ ਜੀ ਵਾਹਿਗੁਰੂ ਜੀ ਬਾਦਲ ਪਰਿਵਾਰ ਤਾ ਹਾਕਾਰੀ ਹਨ ਤੇ ਆਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਜੀ ਤੇ 1984 ਦਾ ਹਮਲਾ ਬਾਦਲਾਂ ਨੇ ਕਰਨਾ ਸੀ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਕਰਕੇ ਕਬਜ਼ਾ ਕੀਤਾ ਸੀ ਹੁਣ ਭੀ ਉਹੀ ਕਬਜ਼ਾ ਕਰਨਾ ਚਾਹੂੰਦੇ ਹਨ ਬਾਬਾ ਜੀ ਹੁਣ ਲੋਕ ਜਾਗ ਚੂਕੇ ਹਨ ਲਕਟੋਨਿਕ ਦਾ ਜ਼ਮਾਨਾ ਹੈ ਪਿੰਡਾਂ ਵਿੱਚ ਆਕਾਲੀਆ ਨੂੰ ਬੜਨ ਨਾ ਦਿਉ ਕਾਲ਼ਾ ਤੇਲ ਰੱਖੋ ਗੋਵਰ ਤੇ ਗੰਦੀਆਂ ਨਾਲੀਆਂ ਦਾ ਵਰਤੋ ਆਕਾਲੀਆ ਕਿਸੇ ਪਿੰਡ ਵਿਚ ਨਾ ਬੜਨ ਦਿਉ ਪਹਿਲਾਂ ਹੀ ਪੇਪਰ ਸ਼ਪਾ ਕੇ ਗਲੀਆਂ ਜਾਂ ਪਿੰਡਾਂ ਤੌ ਬਾਹਰ ਪੋਸ਼ਟਰ ਲਾਉ ਹਰ ਇਕ ਪਿੰਡ ਵਿਚ ਲਗਾਉ ਤੇ ਆਪਣੀਆ ਜਾਨਾ ਬਚਾਉ ਤੇ ਆਪਣੇ ਬੱਚੇ ਬਚਾਉ ਆਕਾਲੀ ਤੇ ਬਾਦਲ ਪਰਿਵਾਰ ਨੇ ਬਹੂੰਤ ਮੂੰਡੇ ਚੱਕ ਚੱਕ ਕੇ ਨਜਾਇਜ ਮਾਰੇ ਸਨ ਕਰੋ ਕਿਰਪਾ ਵਾਹਿਗੁਰੂ ਜੀ

  • @gurmeetsinghbrar2669
    @gurmeetsinghbrar2669 14 วันที่ผ่านมา +5

    ਸੁਖਬੀਰ ਬਾਦਲ ਨੇ ਸ਼ੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ,ਇਸ ਦਾ ਅੰਤ ਪੱਕਾ।

  • @AvtarSinghBarhma
    @AvtarSinghBarhma 14 วันที่ผ่านมา +3

    ਸੰਤਾ ਸਿੰਘ ਉਮੈਦ ਪਰੀ ਗੁਡ ਇਨਸਾਨ

  • @baisahib6516
    @baisahib6516 14 วันที่ผ่านมา +4

    Very good comments by the two senior leaders of the Panth 👍

  • @GurpalSingh-md1ov
    @GurpalSingh-md1ov 14 วันที่ผ่านมา +3

    ਬਾਈ ਜੀ ਡਟੇ ਰਹੋ।

  • @harsimratsingh8766
    @harsimratsingh8766 14 วันที่ผ่านมา +2

    ਰਾਵਣ ਨੇ ਵੀ ਹੰਕਾਰ ਕੀਤਾ ਸੀ ਸੋਨੇ ਦੀ ਲੰਕਾ ਬਣਾਈ ਸੀ ਰਾਵਣ ਨਹੀਂ ਰਿਹਾ ਤੇ ਸੁਖਬੀਰ ਬਾਦਲ ਕਿੱਥੋਂ ਰਹਿਣਗੇ ਜਿਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਮੱਥਾ ਲਾਇਆ ਧੰਨ ਹਰਗੋਬਿੰਦ ਸਾਹਿਬ ਪਾਤਸ਼ਾਹ ਇਹਨਾਂ ਨੂੰ ਸਮੱਤ ਬਖਸ਼ਣ ਸਣੇ ਜਥੇਦਾਰਾਂ ਨੂੰ

  • @jagdish1951
    @jagdish1951 14 วันที่ผ่านมา +1

    ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਭੀ ਗਲਤੀਆਂ ਕੀਤੀਆਂ ਹਨ ਅਤੇ ਲਗਾਤਾਰ ਗਲਤੀਆਂ ਕਰਦੇ ਜਾ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਸੱਤ ਮੈਂਬਰੀ ਕਮੇਟੀ ਉੱਤੇ ਕਿੰਤੂ ਕਰਨਾ ਅਤੇ ਉਸਨੂੰ ਪ੍ਰਵਾਨ ਨਾ ਕਰਕੇ ਆਪਣੇ ਪੈਰਾਂ ਤੇ ਆਪ ਕੁਲਹਾੜੀ ਮਾਰਨ ਵਾਲੀ ਗੱਲ ਹੋਵੇਗੀ। ਬਾਦਲ sahib- ਜਥੇਦਾਰ ਵਡਾਲਾ ਸਾਹਿਬ ਦੀਆਂ ਗੱਲਾਂ ਤੇ ਅਮਲ ਕਰੋ ਜੇ ਅਕਾਲੀ ਦੱਲ ਨੂੰ ਚੜਦੀਆਂ ਕਲਾਂ ਵਿਚ ਰੱਖਣਾ ਹੈ।

  • @hardevsinghsidhu4557
    @hardevsinghsidhu4557 14 วันที่ผ่านมา +13

    ਪੰਜਾਬ ਨੇ ਤਾ ਸਬਕ ਸਿਖਾ ਦਿੱਤਾ ਹੁਣ ਰਾਜਸਥਾਨ,ਕਸ਼ਮੀਰ,ਹਿਮਾਚਲ ਚੋ ਵੇਟਾਂ ਲੈਕੇ ਆਉਣਗੇ

  • @Brartv2324
    @Brartv2324 14 วันที่ผ่านมา +4

    113 ਹਲਕਾ ਇੰਚਾਰਜ ਅਤੇ ਐਮ ਪੀ ਕੈਡੀਡੇਟ ਅਤੇ ਬਹੁਤੇ ਪਧਾਨਾ ਨੂੰ ਹੁਣ ਪਾਰਟੀ ਦਾ ਪੰਥਕ ਪਧਾਨ ਨਵਾ ਬਣਾਉਣਾ ਚਾਹੀਦਾ,ਕਿਉਕਿ ਹੁਣ ਤਾ ਮੌਕਾ ਹੈ ਪਾਰਟੀ ਨੂੰ ਨਵੇ ਸਿਰਉ ਖੜੀ ਕਰਨ ਦਾ,ਨਹੀ ਤਾ 2027 ਚ ਵੀ ਕਿਸੇ ਨਹੀ ਜਿੱਤਣਾ, ਬਾਦਲ ਤੋ ਪਾਸੇ ਹੋ ਕੇ ਹੀ ਤੁਸੀ ਕਾਮਯਾਬ ਹੋ ਸਕਣਾ ਨਹੀ ਤਾ ਕਦੇ ਵੀ ਨਹੀ।

  • @jagtarsingh-me6sv
    @jagtarsingh-me6sv 14 วันที่ผ่านมา +2

    Very good Job S Santa Singh ji🙏

  • @KhushdeepDhillon-u5d
    @KhushdeepDhillon-u5d 13 วันที่ผ่านมา +2

    ਸ਼੍ਰੋਮਣੀ ਅਕਾਲੀ ਦਲ ਬਚਾਅ ਯਾਤਰਾ ਨਹੀਂ ਬੀਜੇਪੀ ਦੇ ਪਿੱਠੂਆਂ ਤੋਂ ਬਚਾਅ ਯਾਤਰਾ ਕਰਨੀ ਚਾਹੀਦੀ ਹੈ ਸੁਖਬੀਰ ਸਿੰਘ ਬਾਦਲ ਨੂੰ।

  • @partapsingh-ei8ut
    @partapsingh-ei8ut 14 วันที่ผ่านมา +8

    ਪਹਿਲਾਂ ਵੀ ਗੁਰੂ ਸਾਹਿਬ ਨਾਲ ਮੱਥਾ ਲਾਇਆ ਸੀ ਕੱਖ ਨਹੀ ਰਿਹਾ ਹੁਣ ਫੇਰ ਲਾਈ ਬੈਠੇ ਆ

  • @GurmeetkaurTejay
    @GurmeetkaurTejay 14 วันที่ผ่านมา +4

    Jatadhar Santa Singh ji Jindabad

  • @baldevraj4560
    @baldevraj4560 14 วันที่ผ่านมา +1

    ਬਹੁਤ ਖੂਬ ❤🎉

  • @SukhmanDhillon-m3q
    @SukhmanDhillon-m3q 13 วันที่ผ่านมา +1

    ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਅਕਾਲੀ ਦਲ ਮਜ਼ਬੂਤ ਹੋ ਸਕਦਾ ਇਹ ਜਿਹੜੇ ਸੁਖਬੀਰ ਸਿੰਘ ਬਾਦਲ ਖਿਲਾਫ਼ ਬਗਾਵਤ ਕਰ ਰਹੇ ਹੈ ਇਹਨਾਂ ਦਾ ਮਕਸਦ ਅਕਾਲੀ ਦਲ ਬਚਾਉਣਾ ਨਹੀਂ ਸੁਖਬੀਰ ਬਾਦਲ ਨੂੰ ਪਾਸੇ ਕਰਨ ਦਾ ਹੈ।

  • @SukhwinderSingh-bo2xo
    @SukhwinderSingh-bo2xo 14 วันที่ผ่านมา +5

    Very good Santa singh ji 🙏🙏

  • @RajKumar-tz1yy
    @RajKumar-tz1yy 14 วันที่ผ่านมา +3

    Unaidpuri sahib ji sach di hee jitt hovegi.umaidpuri sahib zindabad.

  • @SukhwinderSingh-xk7mn
    @SukhwinderSingh-xk7mn 14 วันที่ผ่านมา +3

    Ayali Sahib ਜੀ ਨੂੰ Akali Dal Da Pardhan ਬਣਾਇਆ ਜਾਵੇ ਜੀ ਲੋਕ ਜਰੂਰ Hi Saath ਦੇਣਗੇ ਜੀ

  • @PIRTPALSINGH-g4v
    @PIRTPALSINGH-g4v 14 วันที่ผ่านมา

    ਵਾਹਿਗੁਰੂ ਜੀ ਦੀ ਕਿਰਪਾ ਹੋਵੇ ਗੀ ਜੀ

  • @kashmirasingh3259
    @kashmirasingh3259 14 วันที่ผ่านมา +3

    Full support

  • @KarnailSingh-fq1hn
    @KarnailSingh-fq1hn 14 วันที่ผ่านมา +3

    Respect S santa singh je 🙏🙏🙏

  • @PritamSingh-xn1yv
    @PritamSingh-xn1yv 14 วันที่ผ่านมา +5

    ਅਕਾਲੀ ਦਲ ਨੂੰ ਤਬਾਹ ਕਰਨ ਵਾਲਿਆਂ ਦਾ ਕੱਖ ਨਹੀ ਰਹਿਣਾ

  • @BaljinderSingh-rq2fh
    @BaljinderSingh-rq2fh 14 วันที่ผ่านมา +2

    Waheguru Ji waheguru ji waheguru ji waheguru ji waheguru ji waheguru ji waheguru ji

    • @BaljinderSingh-rq2fh
      @BaljinderSingh-rq2fh 14 วันที่ผ่านมา

      Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji

    • @BaljinderSingh-rq2fh
      @BaljinderSingh-rq2fh 14 วันที่ผ่านมา

      Waheguru Ji waheguru ji waheguru ji waheguru ji waheguru ji waheguru ji waheguru ji

    • @BaljinderSingh-rq2fh
      @BaljinderSingh-rq2fh 14 วันที่ผ่านมา

      Waheguru Ji waheguru ji waheguru ji waheguru ji

  • @kulbirkour481
    @kulbirkour481 14 วันที่ผ่านมา +2

    Good discussion

  • @Amriksingh-cn5oh
    @Amriksingh-cn5oh 14 วันที่ผ่านมา +2

    Very good umedpuri sahib

  • @tejindersingh4588
    @tejindersingh4588 14 วันที่ผ่านมา +5

    ਬਾਦਲ ਟੱਬਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਭਗੌੜਾ ਼਼਼਼ਠੱਗਾਂ ਦਾ ਟੋਲਾ ਼਼਼ਮੁਰਦਾਬਾਦ

  • @sirajdeen9165
    @sirajdeen9165 13 วันที่ผ่านมา

    Jathedar Santa Singh is Honest, Humble, Well educated and Holly Human being his life dedication is full of Truth Reality, for Akali Dal moving on Truth God bless him

  • @sukhvirbains-d3e
    @sukhvirbains-d3e 13 วันที่ผ่านมา

    ਮਨਪਰੀਤ ਇਯਾਲੀ ਨੂੰ ਵੀ ਖੁੱਲ ਕੇ ਸਾਹਮਣੇ ਆਉਣਾਂ ਚਾਹੀਦਾ ਨਹੀਂ ਤਾਂ ਲੋਕਾਂ ਦਾ ਵਿਸ਼ਵਾਸ਼ ਖੋਹ ਬੈਠੇਗਾ ਅੱਜ ਲੋੜ ਉਹਨਾਂ ਦੇ ਬੋਲਣ ਦੀ

  • @gursharansingh8754
    @gursharansingh8754 13 วันที่ผ่านมา

    S. Santa Singh ji ne bahut vadia keeta jo Sukhe Amli di sewa krn to inkaar kr ditta a.

  • @harmitsingh3753
    @harmitsingh3753 14 วันที่ผ่านมา

    ਸਿੰਘ ਸਾਹਿਬ ਦੀ ਢਿੱਲ ਮੱਠ ਦੀ ਨੀਤੀ ਬਾਦਲ ਜੁੰਡਲੀ ਨੂੰ ਸਿਰ ਚੜਾ ਰਹੀ ਹੈ ਇਸ ਸਬੰਧ ਵਿੱਚ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਨ ਦੀ ਸਖ਼ਤ ਲੋੜ ਹੈ ਕਿ ਦੋ ਦਸੰਬਰ ਦੇ ਹੁਕਮਨਾਮੇ ਨੂੰ ਹੂਬਹੂ ਲਾਗੂ ਕਰਵਾਉਣ ਦੀ ਸਖ਼ਤ ਜ਼ਰੂਰਤ ਹੈ

  • @RanjeetSingh-d1m3f
    @RanjeetSingh-d1m3f 14 วันที่ผ่านมา +1

    ਵਡਾਲਾ ਜੀ ਨੂੰ ਬੇਨਤੀ ਆ, ਲੋਕਾਂ ਨੂੰ ਗੁੰਮਰਾਹ ਨਾ ਕਰੋ ਅਕਾਲੀ ਦਲ ਚ ਤੁਸੀਂ ਬਹੁਤ ਨਜਾਰੇ ਲੈ ਆ

  • @GurjinderSinghbrar-t9k
    @GurjinderSinghbrar-t9k 14 วันที่ผ่านมา +3

    Very good hi ji

  • @baisahib6516
    @baisahib6516 14 วันที่ผ่านมา +3

    Badal party is lost, Panth is very big force

  • @gursewakbuttar6371
    @gursewakbuttar6371 14 วันที่ผ่านมา +3

    ਬਾਦਲ ਨੇ ਕੋਮ ਦਾ ਭੋਗ ਪਾਇਆ

  • @avtarsingh2531
    @avtarsingh2531 13 วันที่ผ่านมา +1

    ਬੇਸ਼ੱਕ ਸਿੰਘ ਸਾਹਿਬਾਨ ਬੇਈਮਾਨ ਬਾਦਲ ਜੁੰਡਲੀ ਨੂੰ ਮੁਆਫ ਕਰ ਦੇਣ ਪਰ ਕੌਮ ਅਤੇ ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ।

  • @chananrayat7267
    @chananrayat7267 14 วันที่ผ่านมา +1

    Dhami Sahib Jathedar di ni Sukhbir di sunde aa ji. Waheguru ji.

  • @inderjitsingh5792
    @inderjitsingh5792 14 วันที่ผ่านมา

    Right g 🙏🙏🙏🙏🙏

  • @ShamsherSingh-ch3ut
    @ShamsherSingh-ch3ut 14 วันที่ผ่านมา +5

    ਬਾਦਲ ਹਟਾਓ ਪੰਜਾਬ ਬਚਾਓ

  • @SukhwinderSingh-bo2xo
    @SukhwinderSingh-bo2xo 14 วันที่ผ่านมา +3

    🙏🙏🙏🙏🙏🙏❤❤❤❤❤

  • @baljindersekhon1208
    @baljindersekhon1208 14 วันที่ผ่านมา +1

    Wah sardar ji wah

  • @Devinder_1971
    @Devinder_1971 14 วันที่ผ่านมา +4

    Badal lane nu panth viah o shake dita jave

  • @RanjeetSingh-d1m3f
    @RanjeetSingh-d1m3f 14 วันที่ผ่านมา +1

    ਗੁਰਪ੍ਰਤਾਪ ਵਡਾਲੇ ਵਰਗੇ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਕੇ ਸਿਰਫ ਆਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਨੇ

  • @DavinderSingh-q9j
    @DavinderSingh-q9j 13 วันที่ผ่านมา

    ਦਿਲੀ ਦੇ ਦਲਾਲ ਪੰਜਾਬ ਨੂੰ ਕਮਜ਼ੋਰ ਕਰਨ ਤੇ ਤੁਲੇ ਹਨ

  • @kspp615
    @kspp615 13 วันที่ผ่านมา

    ਸਾਰੇ ਮਸੰਦਾ ਦੀ ਸਰਵਿਸ ਬਹੁਤ ਜਰੂਰੀ ਜੋ ਸੰਗਤ ਕਰੇਗੀ

  • @AmarjitSingh-rq2bm
    @AmarjitSingh-rq2bm 14 วันที่ผ่านมา +3

    Specially Mr.Cheema Daljeet,Bhunder, Mahesh Grewal, Sukhbir Badal etc.should be shunted out from the Panth

  • @KrishSharma-rf6qp
    @KrishSharma-rf6qp 14 วันที่ผ่านมา +2

    Good....
    Vahyguru.tuhaday.nal.aa.ji.

  • @AvtarSingh-sj3se
    @AvtarSingh-sj3se 14 วันที่ผ่านมา +1

    sukhbir singh Badal jindabad

  • @SukhmanDhillon-m3q
    @SukhmanDhillon-m3q 13 วันที่ผ่านมา +1

    ਪੰਜਾਬ ਦਾ ਵਿਕਾਸ ਸਿਰਫ਼ ਵਿਕਾਸ ਪੁਰਸ਼ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕਰ ਸਕਦੇ ਹਨ। ਇਹ ਠੱਗ ਟੋਲਾਂ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਸਿਰਫ਼ ਪੰਜਾਬ ਨੂੰ ਬਰਬਾਦ ਕਰ ਸਕਦੇ ਹਨ।

    • @JaswantSingh-qh9qh
      @JaswantSingh-qh9qh 13 วันที่ผ่านมา

      Je chaura sahib badal da bhog pa dinda ...ta sukhey kammiey di jgah kidhi spot karde ...???

  • @devinderpuri1830
    @devinderpuri1830 14 วันที่ผ่านมา

    Udaipuri ,Wadala,Ayali ,Jhooda,Bibi Satwant Kaur.and Dhami g Should Unite .

  • @jasbirsinghkaura8274
    @jasbirsinghkaura8274 14 วันที่ผ่านมา +5

    Sukha Amli is bad for Sikh Panth

  • @Amriksingh-cn5oh
    @Amriksingh-cn5oh 14 วันที่ผ่านมา +2

    Aap de pita ji vi badal samne aad ge ci kartar pur langa una dian arddas puri hoi

  • @RajvirDhillon-j3y
    @RajvirDhillon-j3y 13 วันที่ผ่านมา

    ਸਭ ਤੋਂ ਵੱਧ ਨੁਕਸਾਨ ਸਿੱਖ ਪੰਥ ਦਾ ਇਨ੍ਹਾਂ ਗ਼ਦਾਰ ਟੋਲੇ ਨੇ ਕੀਤਾ ਤੇ ਇਲਜਾਮ ਸੁਖਬੀਰ ਬਾਦਲ ਤੇ ਲੈ ਰਹੇ ਹਨ।

  • @sirajdeen9165
    @sirajdeen9165 13 วันที่ผ่านมา

    Santa Singh Umaidpuri,Gurpartap Badala, Manpreet Ajali some other Jathedar they have more respect Akalthakth Sahieb but Sukhvir Badal proudly Attitude no fear of God surely end one day.

  • @SukhwinderSinghSohi-w2n
    @SukhwinderSinghSohi-w2n 14 วันที่ผ่านมา

    ਪਾਰਟੀ ਦਾ ਜਲੂਸ ਕੱਢ ਦਿੱਤਾ ਬਾਦਲ ਲਾਣੇ ਤੇ ਬਾਦਲਾਂ ਦੇ ਪਾਸੂਆਂ ਨੇ

  • @gurvinderusingthe2097
    @gurvinderusingthe2097 14 วันที่ผ่านมา +3

    '' Aapey Beez, Aapey Khah "
    Ekk Din Ekk Channel Te S. Sukhdev Singh Dhindsa Interw... De Rahey San, K Lagg Bhagg 1994 Wich S. Parkas Singh Badal Nu Akal Takhat Sahib De Jathedar Sahib Ne Akal Takhat Sahib Te Pashe Hone Layie Kiha C, Taan Asi Bahut Saarey Mundey Ekkathe Kar K Lai Gaye.
    S. Sukhdev Singh Dhindsa Keh Rahey C , K Oh Mundeyan Ton Dar K Jathedar Sahib Ne Bath Room Wich Warh K Andron Kundi La Layie Te Apni Jaan Bachayie.
    Ajj Koyie Dhindsa Sahib Nu Puchhey K Eh Ohi Akal Taakhat Sahib Hai,Jis Te Tusi Mundey Lija K Gundagardi Karwayie C.
    Ajj Oh Akal Takhat Sahib Barey Tusi Ki Soch Rahey Ho Te Kar Rahey Ho.
    Ajj Sikh Kaum Jaag Chucki Hai Te Tuhadey Wargay Leaderan Nu Changgi Taran Jaan Chucki Hai.

  • @JasPinder-gx3xs
    @JasPinder-gx3xs 9 วันที่ผ่านมา

    JO AADMI AKAL TUKHAT SAHIB TO BE MUKH HUN ,OUH NA DEE GUL HEE KIUON KURDE HO ,BHAW BADL GAING TO HAI JI THANKS 🙏👍 RSDHALIWALL DFDK ❤

  • @mohindersinghkangkang9604
    @mohindersinghkangkang9604 14 วันที่ผ่านมา +2

    ਐਡਵੋਕੇਟ ਫੂਲਕਾ ਜੀ ਨੇ ਕਿਹਾ ਸੀ ਕਿ ਜੇਕਰ ਜਥੇਦਾਰ ਜੀ ਦੇ ਅਦੇਸ਼ ਅਨੂਸਾਰ ਬਣਾਈ ਕਮੇਟੀ ਨੇ ਸ਼ੋ੍ਮਣੀ ਅਕਾਲੀ ਦੱਲ ਦੀ ਭਰਤੀ ਕੀਤੀ ਤਾਂ ਸ਼ੋ੍ਮਣੀ ਅਕਾਲੀ ਦੱਲ ਪਾਰਟੀ ਦੀ ਮਾਨਤਾ ਰੱਦ ਹੋ ਸਕਦੀ ਹੈ।
    ਸੁਧਾਰ ਲਹਿਰ ਵਾਲੇ ਝੂਠ ਬੋਲਦੇ ਹਨ।

    • @sukhbirsinghdhanoa2692
      @sukhbirsinghdhanoa2692 14 วันที่ผ่านมา +2

      ਅਕਾਲੀ ਦਲ ਦੇ ਲੰਮਾ ਸਮਾਂ ਕਨੂੰਨੀ ਸਲਾਹਕਾਰ ਰਹੇ ਉਘੇ ਸਿੱਖ ਕਾਨੂੰਨਦਾਨ ਸਰਦਾਰ ਮਨਜੀਤ ਸਿੰਘ ਖਹਿਰਾ ਨੇ ਸ਼ਪਸ਼ਟ ਕੀਤਾ ਹੈ ਬਾਦਲ ਟੋਲਾ ਇਸ ਮਾਮਲੇ ਚ ਬਿਲਕੁਲ ਝੂਠੀ ਜਾਣਕਾਰੀ ਫੈਲਾ ਰਿਹਾ ਹੈ । ਉਹਨਾਂ ਨੇ ਅਕਾਲੀ ਦਲ ਦੇ ਕਿਸੇ ਵੀ ਕਨੂੰਨੀ ਸਲਾਹਕਾਰ ਨੂੰ ਇਸ ਵਿਸ਼ੇ ਤੇ ਬਹਿਸ ਦਾ ਖੁੱਲਾ ਸੱਦਾ ਦਿੱਤਾ ਸੀ ।

  • @ArjanSingh-x9k
    @ArjanSingh-x9k 14 วันที่ผ่านมา

    👍👍🙏👍👍

  • @jaspreetkaler4187
    @jaspreetkaler4187 13 วันที่ผ่านมา

    Thank you Santa Singh Ji. Shukar hai k hale v kujh ethical ground te stand le k bolan ale Jathedaar hege Akali dal ch. History de vich tuhada naam kamm se kamm ghatia Akali leaders vh ni jaoga 🙏

  • @Amriksingh-cn5oh
    @Amriksingh-cn5oh 14 วันที่ผ่านมา +1

    Ih face bilkul akalidal lagde hai sukhbir ne beda garakh kar dita cheema huna beda bitha dita

  • @jagtarbrar7236
    @jagtarbrar7236 14 วันที่ผ่านมา

    [[[ DALJIT CHEEMA SAB TU VADDA AKAL TAKHAT DA DOSHI HAI ES DA ATEEFA MANJOOR HONA CHAAHEDA HAI]]]

  • @devindergrewal2004
    @devindergrewal2004 14 วันที่ผ่านมา +1

    Na Badal da kujh bnega na ihde Akali dal dal da.

  • @balbindrasinghbalbindra5692
    @balbindrasinghbalbindra5692 14 วันที่ผ่านมา +3

    Sukhbir Insa Cheema sikhkaum Nu Murkh Bana Rahe Bhagoda Ho chuke sikhkaum Bahut Samjhdar Hai SAB dekh Rahi Badal jundli ki Dramebaaz drame kar Rahe

  • @ajabsingh2610
    @ajabsingh2610 14 วันที่ผ่านมา +3

    ਹੁਣ ਪੰਥ ਨੂੰ ਡੋਬਕੇ ਸੁਚੱਜੇ ਬਣਦੇ ਹੋ ਹੁਣ ਬਾਗ਼ੀ ਦਾਗੀ ਲਾਂਭੇ ਹੋਜੇ ਬਾਦਲ ਸਮੇਤ ਵਿਸ਼ਵਾਸ ਖੋਹ ਚੁੱਕੇ ਹੋ ਨਵੀਂ ਲੀਡਰਸ਼ਿਪ ਨੂੰ ਅਗੇ ਆਉਣ ਦਿਉ

  • @ahalsingh6112
    @ahalsingh6112 13 วันที่ผ่านมา

    Sukhbir huna nu panth Cho sekh dita jana chahida hai

  • @grewalgrewal4477
    @grewalgrewal4477 13 วันที่ผ่านมา

    I don’t know why malba region hate doaba.. may b lack of knowledge

  • @JasPinder-gx3xs
    @JasPinder-gx3xs 9 วันที่ผ่านมา

    JEKR HARPEET SINGH GURU GRUNTH SAHIB JI DIAN KURWAEEA BE ADBIA DA KES BADLA OUPER KUR DEN TA KEE BNOO DHUMKIA DEN WALEA DA,SARE SBOOT HUN GIANI HARPREET SINGH JIKOL JO MOOHO MUNE HUN KE ASI DOSHI AND GUNJGAR HA BE AUDBIA KARWAOUN WICH, RS DHALIWALL FDK PUNJAB ❤

  • @sonakhehra1295
    @sonakhehra1295 13 วันที่ผ่านมา

    All. Of. You. Make. An. Sikh. Movement. All. Over. Pb. As. Wellglobe. Against. This. Jundli.

  • @jasvindersinghriar7736
    @jasvindersinghriar7736 14 วันที่ผ่านมา

    ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਕੰਮ ਤੇ ਸਿੱਖ ਕੌਮ ਨੂੰ ਆਗੂ ਫੋਨ ਕਰਨ ਲਈ ਦਲਜੀਤ ਸਿੰਘ ਚੀਮਾ ਅਹਿਮ ਰੋਲ ਅਦਾ ਕਰ ਰਿਹਾ ਹੈ ਕਿਉਂਕਿ ਇਹਨਾਂ ਦੀ ਸਾਂਝ ਭਾਜਪਾ ਤੇ ਅਦਬ ਨਾਲ ਹੈ ਤੇ ਕਹਿ ਦੂਸਰੇ ਰੇਨ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ

  • @iqbalthind8641
    @iqbalthind8641 14 วันที่ผ่านมา +1

    Bae ge sukber no cado rakra shab de pardange hat parte banao eale ge no nal rako ge

  • @RaghveerSidhu-ei1eu
    @RaghveerSidhu-ei1eu 14 วันที่ผ่านมา

    ਬਾਦਲ,ਕੇ,ਅਕਾਲ ਤਖਤ ਤੋਂ ਭਗੋੜੇ ਨੇ।

  • @GurcharanKahlon
    @GurcharanKahlon 14 วันที่ผ่านมา

    Badal jundli Akal Takhat Sahib noo tich nahi manadi eh SAD da bhog pa ke hi rahegi

  • @gursharansingh8754
    @gursharansingh8754 13 วันที่ผ่านมา

    Beda gark kr ditta a Badal pariwar ne Panth da