Jth. Rode is right, A Tankhayia can not hold a post in Panth. Bhai Sukha Singh Mari Kambo di kahani sachi hy. Oh kinna chir Panth magar firde rahe ta akhir qaum ne maaf udo kita jado problem aun te oh panth lai bina sadde vi aak larre. Bakia nu vi punish karo, jinna ne lalch ch chup rakhi ja haan kiti si.
Rode Saab tusi v Kom da ghut nuksaan nhi kiya tusi v brabar de mujram ho tuhadi meharbania kr k aj din tk sant JARNAIL SINGH BHINDRA waleya nu shaheed da darza nhi mil sakta bs Khali una de waris bni firde ho
ਪੰਜ ਗੁਰਸਿੱਖ ਅਕਾਲੀਆ ਦਾ ਚੈਨਲ ਥਾਪ ਕੇ ਨਵੀਂ ਭਰਤੀ ਕਰਵਾ ਕੇ ਨਵੀਂ ਟੀਮ ਦੀ ਚੋਣ ਕਰਨੀ ਚਾਹੀਦੀ ਹੈ।
ਅਵਾਰਡ ਵਾਪਸ ਲਏ ਜਾਣੇ ਚਾਹੀਦੈ
ਫਕਰਏ ਕੌਮ ਵਾਪਸ ਲੈਕੇ, ਗ਼ਦਾਰ ਏ ਕੌਮ ਦੇਣਾ ਚਾਹੀਦਾ ਹੈ ਜੀ
ਸੁਖਬੀਰ ਸਿੱਖ ਨਹੀਂ ਨਰੈਣੂ ਮਹੰਤ ਦੀ ਔਲਾਦ ਆ ਜਿਸਨੇ ਨਾ ਗੁਰੂ ਘਰ ਨਾ ਸਿੱਖ ਕੋਮ ਨੂੰ ਬਕਸੀਆ 1978 ਤੋ ਲੈਕੇ ਹੁਣ ਤੱਕ ਸਿੱਖ ਕੋਮ ਦਾ ਸਭ ਤੋਂ ਵੱਧ ਘਾਣ ਕੀਤਾ ਏਨਾ ਪਾਪੀਆਂ ਨੇ ਜਿੱਨਾ ਸੀ੍ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੀ ਸਹੀਦ ਕਰਵਾਇਆ ਹੋਵੇ ਹੋਰ ਕੋਈ ਆਮ ਸਿੱਖ ਏਨਾ ਦਾ ਕੀ ਲਗਦਾ ਏਨਾ ਦੇ ਗੁਨਾਹ ਮਾਫ ਕਰਨ ਵਾਲੇ ਨਹੀ ਏਨਾ ਨੂੰ ਸਜ਼ਾ ਗੁਰੂ ਰਾਮਦਾਸ ਜੀ ਆਪ ਹੀ ਦੇਣਗੇ ਹੋਰ ਕਿਸੇ ਦੇ ਵੱਸ ਦੀ ਗੱਲ ਨਹੀ ਏਨਾ ਨੂੰ ਸਜ਼ਾ ਦੇ ਸਕੇ
ਗਦਾਰ ਬਾਦਲ ਪਰਿਵਾਰ ਤੇ ਇਸ ਦੀ ਝੁੰਡਲੀ ਨੂੰ ਅਕਾਲੀਦਲ ਵਿੱਚੋ ਸੇਕਿਆ ਜਾਵੇ ਧੰਨਵਾਦ ਜੀ
ਬਾਦਲ ਪਰਿਵਾਰ ਦੇ ਗੁਨਾਹਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਇਹ ਦੋਨੋਂ ਧੜਿਆਂ ਨੇ ਬਹੁਤ ਹੀ ਵੱਡੀਆਂ ਗਲਤੀਆਂ ਕੀਤੀਆਂ ਹਨ ਸਾਰਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਇਹ ਪੰਜਾਬ ਦੀ ਜੰਤਾ ਨੂੰ ਮੂਰਖ ਸਮਝ ਰਹੇ ਹਨ ਬਾਦਲ ਨੇ ਪ੍ਰਧਾਨਗੀ ਵਾਲਾ ਛੱਜ ਤਾਂ ਨਾਲ ਬੰਨ੍ਹਿਆਂ ਹੋਇਆ ਹੈ ਜੋ ਨਹੀਂ ਹੋਣਾ ਚਾਹੀਦਾ ਸੀ
ਸੁਹਿਰਦ ਸਿੱਖਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਲਿਖਤੀ ਜਾਂ ਈ-ਮੇਲ ਕਰਕੇ ਬੇਨਤੀਆਂ ਕਰਨੀਆਂ ਜ਼ਰੂਰੀ ਹਨ ਕਿਉਂਕਿ ਇਹਨਾਂ ਦੁਸ਼ਟਾ ਨੇ ਏਨੇ ਕੁ ਵੱਡੇ-ਵੱਡੇ ਗੁਨਾਹ ਕੀਤੇ ਹਨ ਕਿ ਇੱਕਲਾ ਮੁਆਫੀ ਮੰਗਣ ਤੱਕ ਤਨਖਾਹੀਆ ਕਰਾਰ ਦੇ ਕੇ ਜਾਂ ਮੁਆਫੀ ਮੰਗਵਾ ਕੇ ਗੋਂਗਲੂਆ ਤੋਂ ਮਿੱਟੀ ਝਾੜਨ ਨਾਲ ਹੁਣ ਗੱਲ ਨਹੀਂ ਬਣਨੀ! ਇਸ ਲਈ ਇਹਨਾਂ ਨੂੰ ਪੰਥ ਵਿੱਚੋਂ ਛੇਕਣਾ ਅਤਿ ਜ਼ਰੂਰੀ ਹੈ ਤਾਂ ਜੋ ਅਗਾਂਹ ਇਤਿਹਾਸ ਵਿੱਚ ਇਹਨਾਂ ਦੁਸ਼ਟਾ ਵਾਂਗ ਕੋਈ ਹੋਰ ਆਪਣੇ ਨਿੱਜੀ ਮੁਫਾਦਾਂ ਲਈ ਬੁੱਕਲ ਦਾ ਸੱਪ ਬਣ ਕੇ ਸਿੱਖ ਕੌਮ ਦੀ ਪਿੱਠ ਵਿੱਚ ਛੁਰੇ ਮਾਰਨ ਦੀ ਜੁਰੱਅਤ ਨਾਂ ਕਰੇ!
ਜਥੇਦਾਰ ਅਕਾਲ ਤਖਤ ਨੂੰ ਚਾਹੀਦਾ ਹੈ ਕਿ ਆਪਣੀ ਪਾਵਰ ਹੀ ਜਸਬੀਰ ਸਿੰਘ ਰੋਡੇ ਨੂੰ ਦੇ ਦੇਵੇ
ਰੋਡੇ ਜੀ ਤੁਸੀਂ ਵੀ ਸਭ ਕੁਝ ਜਾਣਦੇ ਹੋਏ ਇਨ੍ਹਾਂ ਲੋਕਾਂ ਦਾ ਸਾਥ ਦਿੱਤਾ ਹੁਣ ਸਚ ਬੋਲਣ ਨਾਲ ਤੁਸੀਂ ਪ੍ਰਧਾਨ ਨਹੀਂ ਬਣ ਸਕਦੇ
ਲੰਗਾਹ ਦਾੜੀ ਵੀ ਰਖਦਾ ਸੀ ਕਿਰਪਾਨ ਵੀ ਪਾੳਦਾ ਸੀ ਬਣ ਗਿਆ ਫਿਲਮ ਮੇਕਰ
Tenu Baki ni dikh de Jo ki amritdhari ne te guru de larr lagge ne ek harami karke tu darri te shiri sahib di toheen kari jana
ਰੋਡੇ ਵੀ ਉਹਨਾਂ ਦੋਸ਼ੀਆਂ ਵਿੱਚ ਹੈ ਜਿੰਨਾ ਨੇ ਅਕਾਲੀ ਦਲ ਦਾ ਮਲੀਆਮੇਟ ਕਰਨ ਵਿੱਚ ਯੋਗਦਾਨ ਪਾਇਆ ਹੈ
ਬਾਦਲਾਂ ਨੂੰ ਪੰਥ ਵਿਚੋਂ ਛੇਕੋ, ਹੋਰ ਕੋਈ ਸਜਾ ਨਹੀਂ ਤਨਖ਼ਾਹੀਏ ਦੀ।
ਪੰਥ ਵਿਚੋ ਛੇਕਿਆ ਜਾਵੇ ਬਾਦਲ ਮਸੰਦ ਪਰ ਲੋਕੋ ਜਾਗੋ ਜਾਗੋ
ਜਥੇਦਾਰ ਜੀ ੧੯੭੮ ਤੋ ਲੈਕੇ ੨੦੧੫ ਤੱਕ ਅਨੇਕਾਂ ( ਭੱਲਾਂ ) ਨਹੀ ਜ਼ੁਲਮ ਕੀਤੇ ਹਨ । ਜਿਹੜੇ ਕਿ ਮੁਅਾਫੀ ਦੇ ਯੋਗ ਨਹੀ ਹਨ ॥
ਜਾਗਦੀ ਜ਼ਮੀਰ ਵਾਲੇ ਸੁਹਿਰਦ ਸਿੱਖਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਲਿਖਤੀ ਜਾਂ ਈ-ਮੇਲ ਕਰਕੇ ਬੇਨਤੀਆਂ ਕਰਨੀਆਂ ਜ਼ਰੂਰੀ ਹਨ ਕਿ ਸੁੱਖੇ ਅਮਲੀ ਸਮੇਤ ਗਦਾਰ ਏ ਕੌਮ ਦੁਸ਼ਟ ਬਾਦਲ ਦੇ ਸਾਰੇ ਲਾਣੇ ਨੂੰ ਪੰਥ ਵਿੱਚੋਂ ਛੇਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦੁਸ਼ਟਾ ਨੇ ਏਨੇ ਕੁ ਵੱਡੇ-ਵੱਡੇ ਗੁਨਾਹ ਕੀਤੇ ਹਨ ਕਿ ਇੱਕਲਾ ਮੁਆਫੀ ਮੰਗਣ ਤੱਕ ਤਨਖਾਹੀਆ ਕਰਾਰ ਦੇ ਕੇ ਜਾਂ ਮੁਆਫੀ ਮੰਗਵਾ ਕੇ ਗੋਂਗਲੂਆ ਤੋਂ ਮਿੱਟੀ ਝਾੜਨ ਨਾਲ ਹੁਣ ਗੱਲ ਨਹੀਂ ਬਣਨੀ! ਇh ਸਖ਼ਤ ਫੈਸਲੇ ਲੈਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਜੋ ਇਤਿਹਾਸ ਵਿੱਚ ਅਗਾਂਹ ਇਹਨਾਂ ਦੁਸ਼ਟਾ ਵਾਂਗ ਕੋਈ ਹੋਰ ਆਪਣੇ ਨਿੱਜੀ ਮੁਫਾਦਾਂ ਲਈ ਬੁੱਕਲ ਦਾ ਸੱਪ ਬਣ ਕੇ ਸਿੱਖ ਕੌਮ ਦੀ ਪਿੱਠ ਵਿੱਚ ਛੁਰੇ ਮਾਰਨ ਦੀ ਜੁਰੱਅਤ ਨਾਂ ਕਰੇ!
*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ
ਫਖਰੇ ਕੌਮ ਦਾ ਅਵਾੜ ਵਾਪਸ ਲੳ ਜੀ ਲੋਕੋ ਜਾਗੋ ਜਾਗੋ ਸਮਾ ਆ ਗਿਆ ਲੋਕੋ
ਖ਼ਾਲਸਾ ਜੀ ਇਸ ਬੰਦੇ ਕੋਲ ਕਿਰਪਾਨ ਹੀ ਨਹੀ ਪਾਵੇ ਕਿਥੋ
ਤੁਸੀਂ ਕੋਈ ਹੱਕ ਨਹੀਂ ਰੱਖਦੇ ਅਕਾਲ ਤਖਤ ਦੇ ਜਥੇਦਾਰ ਨੂੰ ਸਲਾਹ ਦੇਣਾ ਸਲਾਹ ਦੇਣ ਦਾ
਼
ਚਾਹੇ ਕੋਈ ਰੋਡਾ ਹੈ ਚਾਹੇ ਵਾਲ੍ਹਾ ਵਾਲਾ ਜਥੇਦਾਰੀ ਤੋਂ ਘੱਟ ਨਹੀਂ।
ਗਲਤੀਆਂ ਤਾਂ ਮਾਫ਼ ਹੋ ਸਕਦੀਆਂ ਪਰ ਗੁਨਾਹ ਨਹੀਂ ਸੁੱਖੇ ਅਤੇ ਇਸ ਦੀ ਜੁੰਡਲੀ ਨੇ ਗਲਤੀਆਂ ਨਹੀਂ ਬੱਜਰ ਗੁਨਾਹ ਕੀਤੇ ਹਨ
ਭੂਦੜ ਨੇ ਸਰਸੇ ਵਾਲੇ ਦਾ ਨਾਮ ਸ਼ਬਦ ਵੀ ਲਿਆ ਹੋਇਆ ਹੈ।ਜਦੋ ਉਹ ਬੁਢਲਾਡਾ ਆਇਆ ਸੀ ਇਹ ਸਭ ਤੋਂ ਅੱਗੇ ਸੀ।
*ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ, ਭਾਈ ਹਰਨਾਮ ਸਿੰਘ ਧੁੰਮਾ ਵੀ ਬਾਦਲਾਂ ਦੇ ਥੱਲੇ ਹੀ ਲੱਗੇ ਰਹੇ-ਕਿਸੇ ਨੂੰ ਭੁੱਲਿਆਂ ਨਹੀਂ* ਭਾਈ ਗੁਰਦੀਪ ਸਿੰਘ ਬਠਿੰਡਾ ਬਾਦਲ ਸਰਕਾਰ ਵਿੱਚ ਚੇਅਰਮੈਨ ਰਹੇ-ਸੁਚੇਤ ਰਹੀਏ, ੨੦੦੭ ਤੋਂ ੨੦੧੭ ਤੱਕ ਬਾਦਲਾਂ ਦੇ ਗਲਤ ਕੰਮਾਂ ਵਿਰੁੱਧ ਡਟ ਕੇ ਬੋਲਦੇ, ਹੁਣ ਤਾਕਤ ਨਹੀਂ ਰਹੀ ਤਾਂ ਬਦਲ ਗਏ *ਲੋਕਾਂ ਨੇ ਸੁਖਬੀਰ ਬਾਦਲ, ਬਾਦਲ ਦਲ ਦੇ ਚਾਪਲੂਸ ਆਗੂ, ਖੇੜਾ ਵਾਂਗ ਤੁਹਾਡੇ ਤੇ ਵੀ ਵਿਸ਼ਵਾਸ਼ ਨਹੀਂ ਕਰਨਾ, ਤੁਹਾਨੂੰ ਭੁਲੇਖਾ ਹੈ* !
Waheguru ji sikh sangt nu samat bkhso
ਭਾਵੇਂ ਦਿੱਲੀ ਦਾ ਦਲਾਲ ਹੋਵੇ
ਜਦੋਂ ਮੁਆਫੀ ਮੰਗ ਰਿਹਾ ਤਾਂ ਬੇਅਦਬੀ ਸੁਖਬੀਰ ਨੇ ਹੀ ਕੀਤੀ
Well explained
ਰਲ। ਕਿ। ਉਪਰਾਲਾ। ਕਰੋ
ਰੋਡੇ ਵੀ ਪੰਥ ਦੋਖੀ ਆ ਇਸ ਨੂੰ ਵੀ ਸਜਾ ਮਿਲਣੀ ਚਾਹੀਦੀ ਆ
badal should be removed from akali dal party
ਗੁਰੂ ਸਾਹਿਬ ਨੇ ਰਾਮਰਾਏ ਨੂੰ ਇਕ ਪੰਗਤੀ ਤੇ ਛੇਕਿਆ ਅਜੇ ਤਕ ਮੁਆਫ਼ ਨਹੀਂ ਕੀਤਾ
ਜਥੇਦਾਰ ਜੀ ਜੇਹੜੇ ਬੰਦੇ ਨੇ ਦਸਵੇ ਪਾਤਸ਼ਾਹ ਦੀ ਭੇਸ ਭੁਸਾ ਵਾਲਾ ਪੋਸਾਕ ਸਰਸੇ ਵਾਲੇ ਨੂੰ ਦਿਤੀ ।। ਤੁਹਾਡੇ ਵਰਗੇ ਯੋਦਿਆਂ ਦੇ ਬੋਲਾ ਵਿਚ ਸਰਦਾਰ ਬਾਦਲ ਸਿੰਘ ਬਾਦਲ ਕਹਿਣਾਂ ਸੋਭਦਾ ਨਹੀ ਹੈ ।।
ਸ਼ਰੋ. ਅਕਾਲੀ ਦਲ ਇਕ ਮਹਾਨ ਜਥੇਬੰਦੀ ਹੈ। ਸ਼ਹੀਦ ਸਿੰਘਾਂ ਦੀਆਂ ਮਹਾਨ ਕੁਰਬਾਨੀਆਂ ਦੀ ਪਵਿੱਤਰ ਜਥੇਬੰਦੀ ਹੈ।ਇਸ ਲਈ ਜਥੇਬੰਦੀ ਵੀ ਸਿੱਖ ਮਰਯਾਦਾ ਅਨੁਸਾਰ ਹੀ ਹੋਣੀ ਚਾਹੀਦੀ ਹੈ। ਨਿਸ਼ਾਨਾ ਪੰਥ ਦੀ ਚੜ੍ਹਦੀ ਕਲਾ ਹੀ ਹੋਣਾ ਚਾਹੀਦਾ ਹੈ। ਸਿਰਫ ਕੁਰਸੀ ਨਹੀਂ।
ਸੁਖਬੀਰ ਸਿੰਘ ਬਾਦਲ ਜੀ ਹੁਣ ਅਰਾਮ ਕਰਨ ਅਤੇ ਘਰ ਬੈਠ ਕੇ ਨਾਮ ਸਿਮਰਨ ਦਾ ਅਭਿਆਸ ਕਰਨ ਤਾਂ ਕਿ ਵਾਹਿਗੁਰੂ ਉਨ੍ਹਾਂ ਨੂੰ ਮਾਫ਼ ਕਰ ਸਕਣ।
ਮੈਨੂੰ ਲੱਗਦਾ ਯਾਰ ਕੋਈ ਨਵਾਂ ਹੀ ਨੌਜਵਾਨਾਂ ਦੀ ਸਾਬਤ ਸੂਰਤ ਯੋਧਿਆਂ ਦੀ ਇੱਕ ਪਾਰਟੀ ਖੜੀ ਕਰਨੀ ਪੈਣੀ ਇਹਨਾਂ ਦੇ ਸਾਨੂੰ ਹੁਣ ਵਿਸ਼ਵਾਸ ਨਹੀਂ ਜੇ ਇਹਨਾਂ ਨੇ ਏਦਾਂ ਹੀ ਆਰਐਸਐਸ ਦੇ ਨਾਲ ਤੁਰੇ ਫਿਰਨਾ ਤੇ ਫਿਰ ਇਹਨਾਂ ਤੇ ਤੇ ਜਵਾਬ ਚਾਹੀਦਾ ਤੇ ਨਾ ਬਹੁਤ ਵਾਰ ਕਹਿ ਚੁੱਕਾ ਇਹ ਕੁੱਤੇ ਛਤਰ ਰਾਜਦੇਵ ਦੇ ਨਾਲੋਂ ਤੁਸੀਂ ਜਵਾਬ ਕਿਉਂ ਨਹੀਂ ਦੇ ਦਿੰਦੇ ਆ
ਕੋਈ ਪਾਰਟੀ ਖਤਮ ਨਹੀਂ ਹੁੰਦੀ ਹਾਂ ਇੱਕ ਗੱਲ ਜਰੂਰ ਆ ਪਾਰਟੀਆਂ ਦੇ ਮਾੜੇ ਚੰਗੇ ਦਿਨ ਹੋ ਗਏ ਨੇ ਜੇ ਮਾੜੇ ਦਿਨ ਨੇ ਤਾਂ ਚੰਗੇ ਦਿਨ ਵੀ ਆਉਣਗੇ
ਤੁਹਾਡਾ ਆਪਣਾ ਕਿਰਦਾਰ ਗਦਾਰਾ ਵਰਗਾ ਹੈ ਆਪਣੇ ਆਪ ਨੂੰ ਦੁੱਧ ਧੋਤਾ ਸਮਝਣ ਦੀ ਥਾਂ ਆਪਣੀ ਮੰਜੀ ਥੱਲੇ ਸੋਟਾ ਫੇਰ
ਰੋਡਿਆਂ ਤੂੰ ਸਿੱਖ ਕੋਮ ਦਾ ਸਬ ਤੋਂ ਵੱਡਾ ਗ਼ੱਦਾਰ ਏ , ਬੱਸ ਕਰ ਤੇਰੇ ਨਾਲ ਦਾ ਲਾਲਚੀ ਆਦਮੀ ਹੈ
ਗ਼ਲਤੀ ਹੋ ਜਾਵੇ ਤਾਂ ਉਸਦੀ ਮਾਫ਼ੀ ਜਰੂਰ ਮਿਲਦੀ ਹੈ, ਪਰ je ਜਾਣ ਬੁੱਝ ਕੇ ਕੌਮ ਨੂੰ ਡੋਬਿਆ ਜਾਏ ਤਾਂ ਕਾਹਦੀ ਮਾਫ਼ੀ। ਇਹ ਸਭ ਕੁੱਝ ਜਥੇਦਾਰਾਂ ਸਾਹਿਬਾ ਨੂੰ ਵੀ ਪਤਾ ਹੈ, ਪਰ ਸਜਾ ਸ਼ਾਇਦ ਨਹੀਂ ਦੇ ਸਕਣਗੇ ਜਿਹੜੀ ਬਣਦੀ ਹੈ।
ਬਿਲਕੁਲ। ਸਹੀ। ਦਸੇਅਆ। ਜਥੇਦਾਰ। ਸਾਹਿਬ। ਜਸਬੀਰ। ਸਿੰਘ। ਨੇ। ਅਗਰ। ਇਹ। ਪ੍ਰਧਾਨ। ਰਹਿਅ
ਸੁਖਬੀਰ। ਤੋ। ਇਹ। ਸਿਖ। ਕੋਮ। ਨੈ। ਛੰਡ। ਅਗੇ। ਤੋ। ਵੀ। ਵਡਾ। ਨੁਕਸਾਨ। ਕਰੇ। ਗਾ। ਇਸ। ਨੈ। ਸਿਖ। ਧਰਮ। ਦਾ। ਕੁਛ। ਪਤਾ। ਨ,ਹੀ।
ਸਰਦਾਰ ਸੁਖਵੀਰ ਬਾਦਲ ਨਾ ਬੋਲੋ ਗਦਾਰ ਸੁਖਵੀਰ ਬਾਦਲ ਬੋਲੋ ਪੱਕੇ ਤੌਰ ਤੇ ਸੀ੍ ਅਕਾਲ ਤਖਤ ਸਾਹਿਬ ਤੋ ਬਾਹਰ ਕੱਢਣ ਚਾਹੀਦਾ ਮਾਫੀ ਤਾ ਮੰਗ ਹੀ ਲੈਣੀ ਆ ਉਮਰ ਕੈਦ ਜੇਲ੍ਹ ਚ ਬੰਦ ਕਰੋ ਸੁਖਵੀਰ ਬਾਦਲ ਮੁਰਦਾਬਾਦ
Very nice rode baba g
ਤੁਹਾਨੂੰ ਵੀ ਬਾਦਲਾਂ ਵਾਂਗ ਲੋਕ ਪਰਵਾਨ ਨਹੀਂ ਕਰਨਗੇ, ਰੋਡੇ ਤੇ ਧੁੰਮੇ ਹੋਰੀਂ ਵੀ ਬਾਦਲ ਦੇ ਹੱਕ ਵਿੱਚ ਬਹੁਤ ਬੋਲਦੇ ਰਹੇ ਹਨ !
ਹੀ ਇਸ ਟੁੱਟੇ ਛਿੱਤਰ ਰਾਜਦੇਵ ਚਵਲ ਦੇ ਨਾਲ ਤੁਰੇ ਫਿਰਨ ਫਿਰ ਭਰਾਵਾ ਕੀ ਵਿਸ਼ਵਾਸ਼ ਕਰੀਏ ਤੁਹਾਡੇ ਕੋਲ ਖੇਤੀ ਤੁਸੀਂ ਤੇ ਉਹਨਾਂ ਚ ਕੋਈ ਫਰਕ ਨਹੀਂ ਇਹ ਤਾਂ ਕੋਈ ਨਵੀਂ ਹੀ ਪਾਰਟੀ ਖੜੀ ਹੋਣੀ ਚਾਹੀਦੀ ਪੰਜਾਬ ਜਿਹੜਾ ਤੁਹਾਨੂੰ ਸਾਰਿਆਂ ਨੂੰ ਨਾਲ ਲਾਂਭੇ ਕਰਕੇ ਇਕ ਨਵੀਂ ਲਹਿਰ ਖੜੀ ਹੋ ਟੁੱਟਾ ਛਿੱਤਰ ਹੋਏਗਾ ਤੇ ਨਾ ਕੋਈ ਨਿੱਕਰਧਾਰੀ ਹੋਏਗਾ ਲਾਲ ਕਰਕੇ ਰੱਖ ਦਿਆਂਗੇ
ਸੌਦਾ ਸਾਧ ਖਾਲੀ ਦਲ ਬਾਦਲ ਦਾ ਅੰਤ ਹੋ ਗਿਐ ਖਾਲਸਾ ਪੰਥ ਇਨ੍ਹਾਂ ਗ਼ਦਾਰਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ
Waheguru ji app sabb ji di Chardikala rakkan
ਪਰਕਾਸ ਚੰਦ ਨੂੰਫਖਰ ਏ ਕੌਮ ਦਾ ਖਿਤਾਫ ਦਿਤਾ ਸੀ ਉਹ ਵੀ ਵਾਪਸ ਲੈਣਾ ਚਾਹੀਦਾ ਕਿਉਕੀ 2007 ਵਿਚ 2015ਵਿਚ ਸਰਕਾਰ ਪਰਕਾਸ ਚੰਦੂੰ ਬਾਦਲ ਮੁੱਖਮੰਤਰੀ ਸੀ ਅਪ੍ਰੈਸਨ ਬਲਿਉ ਸਟਾਰ ਬਾਦਲ ਦੀਆਂ ਸੈਟਰ ਨੂੰ ਭੇਜੀਆਂ ਚਿਠੀਆ ਤੇ ਹੋਇਆ, ਜਦੋ ਬਰਨਾਲੇ ਨੂੰ 1986 ਅਪ੍ਰੈਸਨ ਬਲੈਕ ਥੰਡਰ ਕੀਤੇ ਤੇ ਤਨਖਾਹੀਆ ਕਰਾਰ ਦੇਣ ਤੇ ਗਿਆਨੀ ਕੇਵਲ ਸਿੰਘ ਨੇ ਸੁਰਜੀਤ ਬਰਨਾਲੇ ਥਮਲੇ ਨਾਲ ਬੰਨਿਆ ਸੀ ਉਸੇ ਤਰਾਂ ਸੁਖਵੀਰ ਬਾਦਲ ਨੂੰ ਵੀ ਥਮਲੇ ਬੰਨ ਕੇ ਚਿਤੜਾਂ ਤੇ ਕੋੜੇ ਲਾ ਪੰਥ ਚੋ ਸੇਕਣਾ ਚਾਹੀਦਾ
ਤੁਸੀਂ ਰਾਜਦੀਪ ਸਿੰਘ ਨੂੰ ਆਰ ਐਸ ਐਸ ਦਾ ਬੰਦਾ ਉਹਦੇ ਨਾਲ ਨਾ ਯਾਰ ਤੁਸੀਂ ਤੁਰੋ ਫਿਰੋ ਭਰਾ ਸਾਨੂੰ ਨਹੀਂ ਚੰਗਾ ਲੱਗਦਾ ਅਸੀਂ ਫਿਰ ਕਿਤੇ ਵਿਸ਼ਵਾਸ ਕਰੀਏ ਜੇ ਕੋਈ ਨਵੀਂ ਸਭਾ ਉਥੇ ਨਾ ਨੌਜਵਾਨਾਂ ਦੀ ਜਿਹੜੀ ਛਿੱਤਰਾਂ ਜਿਹੜੇ ਟੁੱਟੇ ਛਿੱਤਰ ਉਹਨਾਂ ਨਾਲ ਉਹ ਵੇਖ ਕੇ ਕੋਹਾਂ ਦੂਰ ਭੱਜ ਜਾਦਾ ਇਦਾਂ ਦਾ ਹੋਏਗਾ ਪਰ ਜੇ ਉੱਠੇਗੀ ਤੇ ਉੱਠੇਗੀ ਪੜੀ ਲਿਖੀ ਇਹੋ ਜਿਹੀ ਉੱਠੇਗੀ ਜਬਲੀਆਂ ਨਹੀਂ ਮਾਰੇਗੀ
ਸਰਦਾਰ ਕਿਸਨੂੰ ਕਿਹਾ ਜਾਂਦਾ ਹੈ ਇਹ ਪਤਾ ਵੀ ਹੈ ਜਾਂ ਨਹੀਂ ਇਹ ਦੱਸ ਦਵੋ
ਬੇਅੰਤ ਸਿੰਘ ਦਾ ਮੁੰਡਾ ਪੰਥ ਦਾ mp ਬੱਣਿਆ ਤੇ ਨੱਸ਼ੇ ਵੀ ਕਰਦਾ ਦਾੜੀ ਵੀ ਰੰਗੀ ਪੰਥ ਕਿੰਨੀ ਤਰਾ ਦਾ ਹੈ
Fakre kum award baps le lene chahinde han jathedar ji nu
Pahila kithe c tusi rode
Lok sja denge
ਅਰਦਾਸ ਦੇ ਵਿੱਚ ਇਹ ਤਾਂ ਨਹੀਂ ਕਿਹਾ ਗਿਆ ਹੈ ਇਹ ਨਿਮਾਣਿਆ ਸਿੱਖਾਂ ਤੋਂ ਬਗੈਰ ਕੋਈ ਵੀ ਉਹਦੇ ਦਰਦ ਅਰਦਾਸ ਵਿੱਚ ਨਾ ਆਵੇ ਜਿਹੜੀ ਚੀਜ਼ ਮੰਗੀ ਤੁਹਾਡਾ ਮਤਲਬ ਤਾਂ ਇਹ ਹੋਇਆ
Sukhbir is past president now. let's move forward Singh Sahab
ਹੁਣ ਵੀ ਹੈ, ਭੂੰਦੜ ਸਹਿਬ ਤਾਂ ਕਾਰਜਕਾਰੀ ਹੈ।
84 ਤੋ 92-93 ਤੱਕ ਪੰਜਾਬ ਦਾ ਬੇੜਾ ਗ਼ਰਕ
ਇਸ ਪਰਿਵਾਰ ਨੇ ਕੀਤਾ ਹੈ ਪੰਜਾਬੀਓ ਥੋੜਾ
ਲੰਬਾ ਸੋਚੋ ਇਹ ਅੱਤਵਾਦ ਦੀ ਨਰਸਰੀ ਹੈ।
ਲੰਮੇਂ ਚੋਲੇ ਵੇਖ ਕੇ ਮਗਰ ਨਾ ਲੱਗ ਜਾਇਆ
ਕਰੋ। ਇਤਿਹਾਸ ਪੜ ਕੇ ਵੇਖ ਲਵੋ ਵੀਰੋ। 20:35 20:35
Jth. Rode is right, A Tankhayia can not hold a post in Panth. Bhai Sukha Singh Mari Kambo di kahani sachi hy. Oh kinna chir Panth magar firde rahe ta akhir qaum ne maaf udo kita jado problem aun te oh panth lai bina sadde vi aak larre. Bakia nu vi punish karo, jinna ne lalch ch chup rakhi ja haan kiti si.
ਤੁਹਾਨੂੰ ਵੀ ਬਾਦਲਾਂ ਵਾਂਗ ਲੋਕ ਪਰਵਾਨ ਨਹੀਂ ਕਰਨਗੇ, ਰੋਡੇ ਤੇ ਧੁੰਮੇ ਹੋਰੀਂ ਵੀ ਬਾਦਲ ਦੇ ਹੱਕ ਵਿੱਚ ਬਹੁਤ ਬੋਲਦੇ ਰਹੇ ਹਨ !
,, ਆ ਰਾਜਦੀਪ ਸਿੰਘ ਖਾਲਸਾ ਕੌਣ ਆ ਆਰਐਸਐਸ ਦਾ ਨਿਕੜ ਧਾਰੀ ਨਾਲ ਖਾਲਸਾ ਕਿਉ ਲਾਉਂਦੇ ਜਾਂਦੇ ਮਗਰ ਸੀਨੀਅਰ ਆਰਟਿਸਟ ਧਾਰੀ ਹਿੰਦੂ ਕਿਹਾ ਕਰੋ ਰਾਜਦੀਪ ਸਿੰਘ ਆਰ ਐਸ ਐਸ 15:33
ਬੇਅਦਬੀਆਂ ਤਾਂ ਅੱਜ ਵੀ ਹੋ ਰਹੀਆ ਨੇ ਓਹਨਾ ਦੇ ਖਿਲਾਫ ਕੋਈ ਕਿਉ ਨੀ ਬੋਲ ਰਿਹਾ ਸੁਖਬੀਰ ਸਿੰਘ ਬਾਦਲ ਜੀ ਆਪਣੀ ਗਲਤੀ ਸਵੀਕਾਰ ਕੀਤੀ ਬਹੁਤ ਹਿੰਮਤ ਦੀ ਗੱਲ ਆ ਓਹਨਾ ਨੂ ਜੋਂ ਸਜ਼ਾ ਮਿਲੀ ਓਹ ਕਬੂਲ ਕਰਨਗੇ।
❤❤❤🎉🎉🎉😢😢😢😮😮😮
Sara din Sukhbir Badal da simran hunda ehna de mukh to. Pargat ho jana Sukhbir Badal ne, Ina ohda simran hunda
ਸੁਖਬੀਰ ਸਿੰਘ ਬਾਦਲ ਜੀ ਤੋਂ ਜਾਣੇ ਅਣਜਾਣੇ ਕੋਈ ਗਲਤੀ ਹੋਈ ਆ ਤਾਂ ਓਹਨਾ ਨੇ ਮੰਨੀ ਵੀ ਆ ਓਹਨਾ ਦੀ ਇਕ ਗਲਤੀ ਨਾਲ ਓਹਨਾ ਨੂੰ ਬਦਨਾਮ ਕਰਨ ਲੱਗ ਜਾਂਦੇ ਆ ਓਹਨਾ ਨੇ ਇੰਨੇ ਚੰਗੇ ਕੰਮ ਵੀ ਕੀਤੇ ਹਨ ਓਹ ਲੋਕ ਕਿਉ ਭੁੱਲ ਜਾਂਦੇ ਹਨ।
ਕੀ ਚੰਗਾ ਕੰਮ ਕੀਤਾ ਹੈ ਦਸੋ ਤਾਂ ਸਹੀ
ਤੂੰ@@NarinderSingh-wd8cvਤੁਸੀ ਉਸ ਦਵਾਰਾ ਕੀਤੇ ਕੰਮ ਦੀ ਲਿਸਟ ਕਢਵਾ ਸਕਦੇ ਹੋ ਤੁਸੀਂ ਕਿਸੇ ਨੂੰ ਕਿਉਂ ਪੁੱਛ ਰਹੇ ਹੋ ਤੁਸੀਂ ਕਿਹੜਾ ਅਨਪੜ ਹੋ
ਕੰਮਾ ਨੂੰ ਚੱਟ ਲੳ।ਪਰ ਜਿਹੜਾ ਪੰਜਾਬ ਤੈ ਪੰਥ ਨੂੰ ਵੇਚ ਤਾ ਉਹ ਸ਼ਰਮ ਕਰ ਅਕਲ ਨੂੰ ਹੱਥ ਮਾਰੋ ਆਪਾ ਪੰਜਾਬੀ ਹਾ ਤੇ ਪੰਜਾਬ ਦੇ ਜਾਏ ਹਾ@@AmarjitSingh-eq3rl
Bhari. Sahb. Ji. Tusi. Isnu. Sardar. Kivai. Kah. Ruha. Hon. Ih. Kihra. SardarhI. Sardar. Tan. Guru. Da. Singh. Hunda. HI.
ਰਾਜਦੇਵ ਟੁੱਟਾ ਛਿਤਰ ਚਵਲ ਬੰਦਾ ਆਰ ਐਸ ਐਸ ਦਾ ਨਿੱਕਰਧਾਰੀ ਔਰ ਉਹ ਤੁਹਾਡੇ ਨਾਲ ਭਾਈ ਸਾਹਿਬ ਤੂੰ ਤੁਰਿਆ ਫਿਰਦਾ ਯਾਰ ਫਿਰ ਜੇ ਤੁਸੀਂ ਇਹੋ ਜਿਹੇ ਟੋਟੇ ਛਿੱਤਰਾਂ ਦੇ ਨਾਲ ਤੁਲਣਾ ਆਰਐਸਐਸ ਵਾਲਿਆਂ ਦੀ ਤੇ ਤੁਹਾਡੇ ਚ ਤੇ ਬਾਦਲਾਂ ਹੀ ਫਰਕ ਕੀ ਰਹਿ ਗਿਆ ਨਾ ਯਾਰ ਉਹ ਗੁਨਾਹ ਤੇ ਤੁਸੀਂ ਕਰੀ ਜਾਂਦੇ ਯਾਰ ਇਹ ਚਵਲ ਨੂੰ ਨਾਲ ਤੋਂ ਲਈ ਫਿਰਦੇ ਛਿੱਤਰ ਨੂੰ ਟੁੱਟੇ ਨੂੰ
ਰੋਡੇ ਸਾਹਿਬ ਜੁੱਤੀ ਦੇਜੋਰ ਨਾਲ ਵਾਪਸ ਲੈਣੀ ਪੈਣੀ ਭਰਦਾਨਗੀ
ਜਸਵੀਰ ਸਿੰਘ ਰੋਡੇ ਸ਼ਹੀਦਾਂ ਦੇ ਕਾਤਲ ਇਹਨਾਂ ਬਹਿਰੂਪੀਏ ਸਿੱਖਾਂ ਤੋਂ ਸਿੱਖਾਂ ਦੇ ਨੌਜਵਾਨਾਂ ਨੂੰ ਬਚਾਉ ਐਂਵੇ ਭਰਮ ਵਿੱਚ ਨਾ ਰਹਿਣ ਇਹ ਸਾਰੇ ਸਿੱਖਾਂ ਦੇ ਭੇਸ ਵਿੱਚ ਰਲਕੇ ਸਿੱਖਾਂ ਨੂੰ ਬਦਨਾਮ ਤੇ ਗੋਲੀਆਂ ਨਾਲ ਭੁੰਨੇ ਗਏ ਇਹਨਾਂ ਬਹਿਰੂਪੀਏ ਸਿੱਖਾਂ ਦੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਬਾਦਲ ਗ਼ਦਾਰ ਨੇ ਆਪਣੇ ਹੱਥਾਂ ਨਾਲ ਕਰਵਾਈ ਗਈ ਸੀ ਪਰ ਉਸ ਵੇਲੇ ਕਿਉਂ ਨਹੀਂ ਜ਼ਮੀਰ ਜਾਗਦੀ ਇਹਨਾਂ ਬਹਿਰੂਪੀਏ ਸਿੱਖਾਂ ਕਿਥੇ ਮੋਰਚਾ ਲਾਇਆ ਵੀਡੀਓ ਪਾਉ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਵੀਡੀਓ ਪਾਉ ਕਿਹੜੀਆਂ ਸਰਕਾਰਾਂ ਨੂੰ ਮਿਲਦੇ ਸੀ ਤੁਸੀਂ ਗਦਾਰੋ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਬਾਦਲਾਂ ਗਦਾਰਾਂ ਦੇ ਕੋੜ੍ਹਮੇਂ ਨਾਲ ਰਲਕੇ ਅਰਾਮ ਨਾਲ ਬੈਠੇ ਰਹੇ ਭਾਲਦੇ ਅਕਾਲ ਤਖ਼ਤ ਸਾਹਿਬ ਜੀ ਜੱਥੇਦਾਰੀਆਂ ਤੈਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਗੇ ਨਹੀਂ ਕੀੜੇ ਪੈ ਪੈ ਮਰਨਗੇ ਸਿੱਖਾਂ ਦੇ ਕਾਤਲ
ਆਰ ਐਸ ਐਸ ਦਾ ਬੰਦਾ ਉਹਦੇ ਮਗਰ ਤੁਸੀਂ ਆਪਣੀ ਗੁਰੂ ਖਾਲਸਾ ਗੁਰੂ ਦਾ ਲਫਜ਼ ਹੈ ਨਾ ਲਾਇਆ ਕਰੋ ਰਾਜਦੇਵ ਰਾਜਦੇਵ ਟੁੱਟਾ ਛਤਰਾ ਆਰ ਐਸ ਐਸ ਆਰਐਸਐਸ ਇਹ ਸਾਹਿਬ ਤੁਸੀਂ ਇਹ ਆਰਐਸਐਸ ਵਾਲਿਆਂ ਨਾਲ ਕੋਈ ਤੁਰੇ ਫਿਰਦੇ ਯਾਰ ਸ਼ਰਮ ਕਰੋ ਯਾਰ ਤੁਸੀਂ ਤੁਹਾਡੇ ਤੇ ਇਹਨਾਂ ਬਾਦਲਾਂ ਚ ਫਰਕ ਕੀ ਰਹਿ ਗਏ ਬਖਸ਼ੋ ਯਾਰ ਲੋਕਾਂ ਨੂੰ ਤੁਸੀਂ ਲਾਇਆ ਕਰੋ
Tusi ajj kio bole ji
Chainal walo ah comment ana nu suna dya karo janta ah kah rahi hai
ਰੋਡੀਆਂ। ਤੂੰ ਝੂਠ ਤੇ ਝੂਠ ਬੋਲੀ ਜਾਂਦਾ ! ਜਦੋਂ ਤੋਂ ਤੈਨੂੰ ਭਰਦਾਂਗੀ ਤੋਂ ਹਟਾਇਆ ,ਤੂੰ ਅਕਾਲੀਆਂ ਦੇ ਖ਼ਿਲਾਫ਼ ਬੋਲੀ ਜਾਂਦਾ ,
Nonono
Khalsa ji theek kaha hai AAP ji na panth ratan wapas lane chida ha
ਵੀਰ ਜੀ ਜਸਬੀਰ ਸਿੰਘ ਖਾਲਸਾ ਜੀ ਰੋਡੇ ਬਾਦਲ ਦਲੀਆ ਪਾਰਟੀ ਖਤਮ ਹੈ ਭੋਗ ਪੈਗਿਆ ਹੈ ਅਤਸੀਫਾ ਅਤਸੀਫ ਅਤਸੀਫ ਅਤਸੀਫ ਅਤਸੀਫ ਅਤਸੀਫ ਅਤਸੀਫ ਅਤਸੀਫ ਅਤਸੀਫ ਛੇਤੀ ਤੋ ਛੇਤੀ ਸੁੱਖਾ ਗਪੀ ਅਸਤੀਫਾ ਅਸਤੀਫਾ ਅਸਤੀਫਾ ਅਸਤੀਫਾ ਦੇਵੇ ਸੁੱਖਾ ਗਪੀ ਛੇਤੀ ਤੋ
Jathedar Gurmukhi singh ji nu puchhna chahinda he
A gal ksy ny nahi ds ne
President need no Amirtdhari néed his yes man
ਬਾਦਲ ਪਰਿਵਾਰ ਕੋਮ ਦਾ ਗਦਾਰ ਏ
Jthydar.ji.jo..bake.loka.da.ke.bnyga.
Jo.mafe.kad.ch.samil.hai.
Jina.ch.jthydar.b.samil. c
ਸਰਦਾਰ ਜਸਵੀਰ ਸਿੰਘ ਜਿਹੜਾ ਇਹ ਚਾਨਣਾ ਪਾਓ ਕਿ ਸਿੱਖਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਨਿਮਾਣੇ ਸਿੱਖ ਹੋਰ ਕਿੰਨੇ ਪ੍ਰਕਾਰ ਦੇ ਸਿੱਖ ਹੁੰਦੇ ਹਨ
Rode Saab tusi v Kom da ghut nuksaan nhi kiya tusi v brabar de mujram ho tuhadi meharbania kr k aj din tk sant JARNAIL SINGH BHINDRA waleya nu shaheed da darza nhi mil sakta bs Khali una de waris bni firde ho
Tusi Sare sukhbir badal de magar pye hoye o tuhanu sikh dharam ja akal takhat sahib naal tuhada koi matlab nahi tusi aap leader banan nu firde o
Rodde
ਬਾਦਲ ਸਰਕਾਰ ਨੇ ਬਥੇਰਾ ਕੰਮ ਕੀਤਾ ਪੰਜਾਬ ਚ ਤੁਸੀਂ ਕੀ ਕਰਿਆ ਇਸ ਤਰ੍ਹਾਂ ਦਾ ਕੁਝ ਨਹੀਂ ਬਣਨਾ ਤੁਸੀਂ ਸੁਖਬੀਰ ਬਾਦਲ ਦੇ ਗੋਲੀ ਮਾਰ ਕੇ ਪੂਰੀ ਫਾਹਾ ਵੱਢੋ
ਅਰਦਾਸ ਦੇ ਵਿੱਚ ਕਿਹਾ ਗਿਆ ਹੈ ਕਿ ਹੇ ਨਿਮਾਣਿਆਂ ਦੇ ਮਾਣ ਸਾਰੇ ਸਿੱਖਾਂ ਨੂੰ ਵੀ ਨਿਮਾਣੇ ਕਿਹਾ ਗਿਆ 0 ਤੁਸੀਂ ਕਿਹੋ ਜਿਹੇ ਨਿਮਾਣਾ ਸਿੱਖ ਚਾਹੁੰਦੇ ਹੋ
ਤੁਸੀਂ ਘੱਟ ਹੋ ਕੋਈ ਸਬੰਧ ਨਹੀਂ ਹ ਸੰਤ
ਸੁਖਬੀਰ ਸਿੰਘ ਤੁਸੀਂ ਕੌਣ ਹੁੰਦੇ ਹੋ ਅਕਾਲ ਤਖਤ ਦੇ ਜਥੇਦਾਰ ਨੂੰ ਸਲਾਹ ਦੇਣ ਵਾਲੇ ਅਕਾਲ ਤਖਤ ਸੁਪਰੀਮ ਉਹ ਤੁਹਾਨੂੰ ਕੋਈ ਸਲਾਹ ਦੇਣ ਦੀ ਹੱਕ ਨਹੀਂ ਰੱਖਦਾ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਗੁਰਦੇਵ
ਜਿਹੜੇ ਘੋੜੇ ਮਰਜ਼ੀ ਭਜਾ ਲਓ ਅਗਲੇ ਪੰਜ ਸਾਲ ਸਰਕਾਰ ਸੁਖਬੀਰ ਬਾਦਲ ਲਈ ਆਊਗੀ
ਜਦ ਸੰਗਤ ਪੁਲਿਸ ਨੂੰ ਤਲਵਾਰਾਂ ਤੇ ਸੋਟੀਆਂ ਦੇ ਨਾਲ ਪੈ ਗਈ ਤਾਂ ਅੱਗੋਂ ਪੁਲਿਸ ਕੀ ਕਰਦੇ ਉਹਨਾਂ ਤੋਂ ਮਾਰ ਖਾ ਲੈਂਦੇ ਗੋਲੀਆਂ ਚਲਾਉਣੀ ਸੀ ਹੋਰ ਕੀ ਕਰਦੇ ਹੋ
Chor Mehkma. Koi kam nahin. They made Sikhi their business.
Khulla Daahdi wala Sikh te na rangan wala sikh Bahut haraamjada hunda hai, sikhi da nuksaan ehoje thug hi karde ne, daadhi rango te sikhi Bach javegi