ਕਰ ਲਿਆ ਪੱਕਾ ਇਰਾਦਾ ਜੱਥੇਦਾਰਾਂ ਲਾ 'ਤੀ ਸਿਰੇ ਵਡਾਲਾ ਨੇ ਮਿਲ ਗਿਆ ਅਕਾਲੀਆਂ ਨੂੰ ਟਾਈਮ ! Oneindia Punjabi

แชร์
ฝัง
  • เผยแพร่เมื่อ 2 ก.พ. 2025

ความคิดเห็น • 93

  • @BaljitKaur-z5e
    @BaljitKaur-z5e 10 วันที่ผ่านมา +14

    ਜਿਹੜਾ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰੇ ਗੁਨਾਹ ਸਵੀਕਾਰ ਕੀਤੇ ਓਸੇ ਨੂੰ ਫਿਰ ਪ੍ਰਧਾਨ ਬਣਾ ਰਹੇ ਵਾਹ ਵਾਹ ਹੱਦ ਹੋਈ ਲੋਕ ਬੇਵਕੂਫ਼ ਨਹੀਂ ਆ ਸਬ ਸਮਜਦੇ ਏਨਾ ਗਦਾਰਾ ਨੂੰ ਸਜਾ ਦੇਣ ਦੀ ਬਜਾਏ ਪ੍ਰਧਾਨਗੀ ਵਾਹ
    ਲੱਖ ਲਾਹਨਤਾ ਤੁਹਾਨੂ

  • @sarbjitsingh4035
    @sarbjitsingh4035 10 วันที่ผ่านมา +13

    ਅਕਾਲੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਅਕਾਲ ਤਖ਼ਤ ਨਾਲ ਸਿਆਸੀ ਚਾਲਾਂ ਨਹੀਂ ਚੱਲਦੀਆਂ ਸੱਤ ਮੈਂਬਰੀ ਕਮੇਟੀ ਨੂੰ ਮੀਟਿੰਗ ਬੁਲਾ ਕੇ ਭਰਤੀ ਸ਼ੁਰੂ ਕਰਨੀ ਚਾਹੀਦੀ ਆ ਤਾ ਅਕਾਲੀ ਦਲ ਮਜ਼ਬੂਤ ਹੋ ਸਕਦਾ ਦਲਜੀਤ ਸਿੰਘ ਚੀਮਾ ਨੂੰ ਦਲ ਵਿੱਚੋ ਬਾਹਰ ਕੱਢ ਦੇਣਾ ਚਾਹੀਦਾ

  • @Jagirsinghpatwari
    @Jagirsinghpatwari 10 วันที่ผ่านมา +13

    ਸਤਿ ਸ਼੍ਰੀ ਅਕਾਲ ਜੀ ਬਾਦਲ ਜੁੰਡਲੀ ਦੀ ਹਾਰ ਹੋਣੀ ਹੈ ਅਕਾਲ ਤਖਤ ਸਾਹਿਬ ਮਹਾਨ ਹੈ ਜਿੱਤ ਕੌਮ ਦੀ ਹੋਵੇਗੀ ਪੰਥ ਮਹਾਨ ਹੈ ਗੁਰੂ ਜੀ ਦੀ ਕਲਾ ਵਰਤਣਗੇ ਚਾਲਾਂ ਨਾਹੀ ਚੱਲਣੀਆਂ

  • @VarinderSharna
    @VarinderSharna 10 วันที่ผ่านมา +31

    ਇਸ ਵਿਚ ਕੋਈ ਸ਼ਕ ਨਹੀਂ ਕਿ ਅਕਾਲ ਤਖਤ ਦੇ ਜੱਥੇਦਾਰ ਨੂੰ ਕਦੋਂ ਮਰਜੀ ਲਾਹਦੋ ਕਦੋਂ ਚੜ੍ਹਾਦੋ ਇਹ ਸਭ ਬਾਦਲ ਪਰਿਵਾਰ ਤੇ ਨਿਰਭਰ ਹੈ। ਪ੍ਰਧਾਨਗੀ ਦੀ ਚੋਣ ਤੋਂ ਬਾਅਦ ਜਥੇਦਾਰ ਰਘਵੀਰ ਸਿੰਘ ਨਾਲ ਵੀ ਬੁਰਾ ਹਸ਼ਰ ਹੋਵੇਗਾ ਜਿਵੇਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਹੋਇਆ ਹੈ। ਜਥੇਦਾਰਾਂ ਵਲੋਂ ਦੋ ਦਿਸੰਬਰ ਨੂੰ ਵਰਤੀ ਗਈ ਨਰਮੀ ਦਾ ਹੀ ਨਤੀਜਾ ਹੈ ਜੋ ਅੱਜ ਕਲ ਭੁਗਤਣਾ ਪੈ ਰਿਹਾ ਹੈ। ਗਿਆਨੀ ਰਘਬੀਰ ਸਿੰਘ ਕੋਲ ਅਜੇ ਵੀ ਮੌਕਾ ਹੈ ਜੇ ਰਹਿਦੀ ਦੁਨੀਆ ਤਕ ਅਕਾਲੀ ਦਲ ਦੇ ਇਤਿਹਾਸ ਵਿਚ ਅਪਣਾ ਨਾਮ ਦਰਜ ਕਰਵਾਉਣਾ ਹੈ। ਹਰਪ੍ਰੀਤ ਸਿੰਘ ਦਾ ਨਾਮ ਤਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਹੈ। ਰਘਬੀਰ ਸਿੰਘ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ ਫਿਰ ਕਿਉਂ ਨਾ ਅਪਣੀ ਪਵਰ ਦੀ ਵਰਤੋਂ ਅਠਾਈ ਤਾਰੀਖ ਨੂੰ ਦਿਖਾ ਦੇਣ। ਸੁਖਬੀਰ, ਭੂੰਦੜ ਸ਼ੁਕਨੀ ਮਾਮਾ ਚੀਮਾ ਅਤੇ ਪ੍ਰਧਾਨ ਧਾਮੀ ਨੂੰ ਘੱਟੋ ਘੱਟ ਪੰਜ ਸਾਲ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚੋਂ ਛੇਕ ਦਿੱਤਾ ਜਾਵੇ। ਬਲੇ ਬਲੇ ਹੋ ਜਾਵੇਗੀ ਰਘਬੀਰ ਸਿੰਘ ਦੀ ਰਹਿੰਦੀ ਦੁਨੀਆਂ ਤੱਕ ਨਾਮ ਚਮਕਦਾ ਰਹੇਗਾ।।

    • @Trectors
      @Trectors 9 วันที่ผ่านมา

      ਇਨ੍ਹਾਂ ਨੂੰ ਪੰਥ ਚੋਂ ਹੀ ਛੇ/ਕਣਾ ਚਾਹੀਦਾ ਹੈ

  • @BalvinderSingh-x2s
    @BalvinderSingh-x2s 10 วันที่ผ่านมา +6

    ਹਰ ਸਿੱਖ, ਹਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬਾਨ ਦਾ ਸਨਮਾਨ ਕਰੇ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬਾਨ ਦੇ ਹਰ ਹੁਕਮ ਦਾ ਆਦਰ ਸਨਮਾਨ ਕਰੇ । ਅਤੇ ਕਹੋ :-
    ਅਕਾਲ ਤਖ਼ਤ ਸਾਹਿਬ ਦਾ ਸਨਮਾਨ ||
    ਹਰ ਸਿੱਖ ਦਾ ਆਪਣਾ ਸਨਮਾਨ ਹੈ ||
    ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਨਮਾਨ ਕਰੋ ||
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @BalwinderSingh-f4e
    @BalwinderSingh-f4e 10 วันที่ผ่านมา +7

    ਪੱਟੀ ਸਾਹਿਬ ਖੁਦ ਵੀ ਪੱਕੇ ਗੁਰਮੁਖ ਪਿਆਰੇ ਸਿੰਘ ਹਨ ਅਤੇ ਗੁਰਮਤਿ ਸਿਧਾਂਤਾਂ ਦੇ ਪੱਕੇ ਧਾਰਨੀ ਹਨ। ਵਾਪਰ ਰਹੀਆਂ ਰਾਜਨੀਤਕ ਘਟਨਾਵਾਂ ਖਾਸ ਤੌਰ ਤੇ ਸਿੱਖ ਪੰਥ, ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਮਸਲਿਆਂ ਦਾ ਬਹੁਤ ਹੀ ਪ੍ਰਭਾਵਸ਼ਾਲੀ, ਬੇਬਾਕੀ, ਸੂਖਮਤਾ ਅਤੇ ਨਿਰਪੱਖਤਾ ਨਾਲ ਵਿਸ਼ਲੇਸ਼ਣ ਪੇਸ਼ ਕਰਦੇ ਹਨ। ਤੁਹਾਡੇ ਇਸ ਪ੍ਰੋਗਰਾਮ ਦੀ ਉਡੀਕ ਰਹਿੰਦੀ ਹੈ।
    -ਅਦਬ! ਬਲਵਿੰਦਰ ਸਿੰਘ ਸਾਬਕਾ ਜਨਰਲ ਮੈਨੇਜਰ ਵੇਰਕਾ

  • @SAMAJNEWSTV
    @SAMAJNEWSTV 10 วันที่ผ่านมา +5

    ਸੁਖਬੀਰ ਬਾਦਲ ਨੂੰ ਸਲਾਹ ਹੈ ਕਿ ਸਿੱਖੀ ਵਿੱਚ ਤੁਹਾਡਾ ਕੁੱਝ ਨਹੀਂ ਹੈ। ਤੁਸਾਂ ਡੇਰਾ ਮੁਖੀ ਦੀ ਦਾਵੇਦਾਰੀ ਕਰਨ ਦਾ ਯਤਨ ਕਰਨਾ ਚਾਹੀਦੀ ਹੈ।

  • @SukhwinderSingh-bo2xo
    @SukhwinderSingh-bo2xo 10 วันที่ผ่านมา +5

    Akal takht Mahan hai Sikh panth De saan hai 🙏🙏🙏🙏🙏🙏

  • @aparsingh5343
    @aparsingh5343 10 วันที่ผ่านมา +5

    ਪੱਟੀ ਸਾਹਿਬ, ਸੰਗਤ ਤਾਂ ਆਪਣੇ ਚਾਰ ਫੈਸਲੇ ਪਹਿਲਾਂ ਹੀ ਦੇ ਚੁੱਕੀ ਹੈ, ਭਗੌੜੇ ਨੇ ਕਦੋਂ ਮੰਨਣਾ ਹੈ, ਉਸਦੀ ਮਰਜ਼ੀ।

  • @balvirsingh1116
    @balvirsingh1116 10 วันที่ผ่านมา +8

    ਭੱਟੀ ਸਾਹਿਬ ਜੀ ਹੁਣ ਸੁਧਾਰ ਲਹਿਰ ਦੇ ਮੈਬਰਾਂ ਨੂੰ ਬਾਗੀ ਕਹਿ ਕੇ ਸੰਬੋਧਨ ਨਾ ਕਰਿਆ ਕਰੋ ਕਿਉਂਕਿ ਬਾਗੀ ਇਹ ਨਹੀਂ ਬਾਗੀ ਅਕਾਲੀ ਦਲ ਵਾਲੇ ਐ ਜੋ ਅਕਾਲ ਤਖਤ ਦੇ ਹੁਕਮਾਂ ਨੂੰ ਟਿਚ੍ਚਰ ਜਾਣਦੇ ਹਨ।

    • @RanjitSingh-um6nu
      @RanjitSingh-um6nu 10 วันที่ผ่านมา

      ਅਕਾਲੀ ਦੱਲ ਵਾਲੇ ਵੀ ਨਹੀ ਬਾਦਲ ਜੁੰਡਲੀ ਵਾਲੇ ਸੀ੍ ਅਕਾਲ ਤਖ਼ਤ ਸਾਹਿਬ ਜੀ ਤੋਂ ਭਗੋੜੇ

  • @ajaibsinghpanesarCanada
    @ajaibsinghpanesarCanada 10 วันที่ผ่านมา +6

    S S A 🙏🙏 Sandeep ji and Patti Sahib ji

  • @punjabnews21century50
    @punjabnews21century50 10 วันที่ผ่านมา +2

    ਜੇ ਅਕਾਲੀ ਲੀਡਰਸ਼ਿਪ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨਦੇ ਫਿਰ ਇਹ ਕੌਮ ਦੀ ਅਗਵਾਈ ਕਰਨ ਯੋਗ ਨਹੀਂ ਹਨ

  • @sukhdevsinghbhatti3235
    @sukhdevsinghbhatti3235 10 วันที่ผ่านมา +3

    ਬਾਦਲ ਦਲ ਵਿਚ ਹੁਣ ਸਾਰੇ ਦਲੈ ਹੀ ਰਹ ਗਏ ਲਗਦਾ। ਬੇਸ਼ਰਮ ਏਨੇ ਹੋ ਗਏ ਅਕਾਲ ਤਖ਼ਤ ਦਾ ਹੁਕਮ ਵਾਰੇ ਕੰਨ ਤੇ ਜੂੰ ਤਕ ਨਹੀਂ ਸਿਰਕੀ।ਜਥੇਦਾਰ ਗੋਲ ਮੋਲ ਗਲ ਕਰਕੇ ਵੀ ਲਗਦਾ ਬਾਦਲਾਂ ਹੀ ਸਾਥ ਦੇ ਰਿਹਾ।ਕੋਈ ਧੱੜਲੇ ਦਾਰ ਜਥੇਦਾਰ ਵਾਲੀ ਗਲ ਨਹੀਂ ਦਿਸਦੀ ਜਥੇਦਾਰ ਗਿਆਨੀ ਰੁਘਵੀਰ ਸਿੰਘ ਵਿਚ । ਜਿਨਾ ਧੜੱਲੇ ਦਾਰ ਗਿਆਨੀ ਹਰਪ੍ਰੀਤ ਸਿੰਘ ਆ।

  • @msrayat6409
    @msrayat6409 9 วันที่ผ่านมา +1

    ਸਿੱਖ vidvan ਨਾਲ Akal Takhat 🎉🎉🎉🎉

  • @msrayat6409
    @msrayat6409 9 วันที่ผ่านมา +1

    Good coverage 👍 👌 👏

  • @LakhasinghSingh-r7y
    @LakhasinghSingh-r7y 9 วันที่ผ่านมา

    Very good news bro Waheguru Waheguru Waheguru Waheguru 🙏🙏🙏🙏🙏🙏

  • @mpsingh6579
    @mpsingh6579 9 วันที่ผ่านมา +2

    Patti sahib Bohat gun giani han
    I salute singh JS Patti

  • @GurdeepSingh-lq6dv
    @GurdeepSingh-lq6dv 10 วันที่ผ่านมา +2

    ਪੱਟੀ ਸਾਹਿਬ ਵਧੀਆ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰਦੇ ਹਨ ਅਫ਼ਸੋਸ ਦੀ ਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਜਾਥੇਦਾਰ ਦੀ ਗੱਲ ਤੇ ਅਸਰ ਨਹੀਂ ਕਰਦੇ ਵਾਹਿਗੁਰੂ ਜੀ

  • @jaipalbhinder2506
    @jaipalbhinder2506 10 วันที่ผ่านมา +1

    ਸੰਦੀਪ ਕੁਮਾਰ ਜੀ ਤੇ ਪੱਟੀ ਸਾਹਿਬ ਸਤਿ ਸ੍ਰੀ ਅਕਾਲ

  • @SukhwinderSingh-bo2xo
    @SukhwinderSingh-bo2xo 10 วันที่ผ่านมา +2

    Very good information Discussion sandeep ji Patti Sab ji 🙏🙏

  • @ButtarBaljinder
    @ButtarBaljinder 10 วันที่ผ่านมา +3

    ਪੱਟੀ ਸਾਹਿਬ ਚੀਮੇ ਚਟੂਰੇ ਵਰਗਿਆਂ ਨੂੰ ਜਿਸ ਦਿਨ ਕੌਮ ਨੇ ਠੋਕਰ ਮਾਰੀ ਟੁਕੜੇ ਸੰਭਾਲੇ ਨਹੀ ਜਾਣੈ ਇਹਨਾਂ ਤੋਂ

  • @harvindersingh9599
    @harvindersingh9599 9 วันที่ผ่านมา

    Waheguru ji 🙏 Waheguru ji 🙏 ❤❤❤❤❤

  • @BhupinderSingh-j1h
    @BhupinderSingh-j1h 10 วันที่ผ่านมา +1

    Patti sahab sat shri akal ji

  • @vinodbagifaridkot158
    @vinodbagifaridkot158 10 วันที่ผ่านมา +1

    Very good patti sahib ji

  • @paramjitdhamrait5185
    @paramjitdhamrait5185 10 วันที่ผ่านมา +1

    Waheguru ji bless you both. Love from Holland.

  • @amarjitsinghkaura1217
    @amarjitsinghkaura1217 9 วันที่ผ่านมา

    ਸਤਿ ਸ੍ਰੀ ਅਕਾਲ ਜੀ 🙏

  • @RandhirMann-i1u
    @RandhirMann-i1u 10 วันที่ผ่านมา +2

    ਪੱਟੀਸਾਹਿਬ ਵਧੀਆ ਵਿਸ਼ਲੇਸ਼ਣ ਕਰਦੇ ਹਨ❤

  • @HiraSinghPADDA
    @HiraSinghPADDA 10 วันที่ผ่านมา +4

    ਚੀਮਾ ਆਪਣੇ ਇਲਾਕੇ ਵਿੱਚ ਕੋਈ ਵੀ ਕੰਮ ਲੈਣ ਕਿ ਗਿਆ ਹੈ ਕੋਈ ਕੰਮ ਨਹੀਂ ਕੀਤਾ ਹੈ

  • @JagroopSingh-fh9dp
    @JagroopSingh-fh9dp 10 วันที่ผ่านมา +1

    ਐਤਕੀ ਵੋਟਾ ਅਧਾਰ ਕਾਰਡ ਲੈਕੇ ਤੇ ਫੋਟੋ ਲਾਕੇ ਵੋਟਾ ਬਣੀਆ ਸਾਡੀਆਂ
    ਪਰ ਬਾਦਲ ਪਰਿਵਾਰ ਮੋਦੀ ਦੀ ਸਹਿ ਤੇ ਵੋਟਾ ਨਹੀ ਪੈਣ ਦਿੰਦੇ

  • @jagjitsinghjagjitsingh4428
    @jagjitsinghjagjitsingh4428 10 วันที่ผ่านมา +1

    Very nice patti Sahib ji

  • @harnekmalhans7783
    @harnekmalhans7783 10 วันที่ผ่านมา +2

    Wadala Sahib right

  • @sharmatenthouse1848
    @sharmatenthouse1848 9 วันที่ผ่านมา

    Sandeep Singh jasvir Singh Bhatti sat shri akal

  • @gurdeepsidhu4216
    @gurdeepsidhu4216 9 วันที่ผ่านมา

    ਪੱਟੀ ਸਾਹਿਬ ਵੱਲੋਂ ਤੱਥਾਂ ਸਹਿਤ ਜਾਣਕਾਰੀ ਦੇਣ ਲਈ ਧੰਨਵਾਦ ਜਥੇਦਾਰ ਸਾਹਿਬਾਨ ਨੂੰ ਸੰਗਤ ਦੀ ਨਬਜ਼ ਪਹਿਚਾਨਣੀ ਚਾਹੀਦੀ ਹੈ।

  • @jagdishsingh-uc7ud
    @jagdishsingh-uc7ud 9 วันที่ผ่านมา

    Tuhadia T shirts bhut vdhia lagdia waheguru ji chrhdi kla bkhshe

  • @GurmeetkaurTejay
    @GurmeetkaurTejay 10 วันที่ผ่านมา

    Thanks ji

  • @JoginderSingh-o9x9b
    @JoginderSingh-o9x9b 10 วันที่ผ่านมา +1

    ਕਿਓਂ ਬਾਦਲ ਬਾਦਲ ਕਰਦੇ ਰਹਿੰਦੇ ਹੋ ਅੱਜ ਵੀ ਕਲ ਵੀ ਲੋਕਾਂ ਨੇ ਮੂੰਹ ਨਹੀ ਲਾਉਣਾ ਇਹ ਬਾਗੀ ਗਰੁੱਪ ਨੂੰ ਲੋਕ ਨਿਕਾਰ ਚੁੱਕੇ ਹਨ 😢

  • @sukhwinderkhera9162
    @sukhwinderkhera9162 10 วันที่ผ่านมา

    ਪੱਤਰਕਾਰੋ ! ਜਿਨਾਂ ਮਰਜੀ ਬਾਗੀਆਂ ਤੇ ਦਾਗੀਆਂ ਨੂੰ ਖਬਰਾਂ ਚ ਨਸ਼ਰ ਕਰ ਲਉ,ਲੋਕਾਂ ਨੇ ਇਨਾਂ ਦੋਨਾਂ (ਗਰੁੱਪਾਂ)ਗੁਰੂ ਦੋਖੀਆਂ ਨੂੰ ਮੂਹ ਨਹੀ ਲਾਉਣਾ।

  • @AvtarSingh-g5j1r
    @AvtarSingh-g5j1r 10 วันที่ผ่านมา

    ❤🙏🏻🙏🏻❤

  • @GurmukhSingh-mz5it
    @GurmukhSingh-mz5it 9 วันที่ผ่านมา

    ਜਦੋਂ ਚੀਮਾ ਸਿਖਿਆ ਮੰਤਰੀ ਸੀ ਬਹੁਤ ਵੱਡੇ ਵੱਡੇ ਘਪਲੇ ਕੀਤੇ ਹੋਏ ਹਨ

  • @tajindersohal890
    @tajindersohal890 9 วันที่ผ่านมา

    Good patti sab

  • @shinderpalkaur105
    @shinderpalkaur105 10 วันที่ผ่านมา +1

    ਬਾਦਲਾਂ।ਨੂੰ।ਕਾਂਡ।ਦਿਉ

  • @ramniksingh6132
    @ramniksingh6132 10 วันที่ผ่านมา

    Vadia vichar charcha

  • @avtarsingh2531
    @avtarsingh2531 9 วันที่ผ่านมา

    ਚੀਮਾ ਦੀਆਂ ਕਰਤੂਤਾਂ ਦੇਖ ਕੇ ਤਾਂ ਸੁਕਨੀ ਮਾਮਾ ਵੀ ਸੋਚਦਾ ਹੋਵੇਗਾ ਕਿ ਐਨੇ ਪੁਆੜੇ ਤਾਂ ਮੈਂ ਵੀ ਨਹੀਂ ਸੀ ਪਾ ਸਕਿਆ ਜਿਨੇਂ ਪੁਆੜੇ ਚੀਮਾ ਪਾ ਰਿਹਾ ਹੈ

  • @kanwarbirsingh1159
    @kanwarbirsingh1159 10 วันที่ผ่านมา

    🌹

  • @harnekmalhans7783
    @harnekmalhans7783 10 วันที่ผ่านมา

    True True Sukhbir Jundli will not give up easily

  • @balwindersidhu5201
    @balwindersidhu5201 10 วันที่ผ่านมา +1

    Ssa putti & Kharar sahb😊

  • @parmjitsinghghungranadhill8949
    @parmjitsinghghungranadhill8949 9 วันที่ผ่านมา +1

    Sat Sri Akal ji satkar ji

  • @harmeetkour3982
    @harmeetkour3982 10 วันที่ผ่านมา

    🙏🏿🙏🏿🙏🏿🙏🏿🙏🏿🙏🏿🙏🏿

  • @SinghLaddi-m7w
    @SinghLaddi-m7w 9 วันที่ผ่านมา +1

    Jathedar harpreet singh nu khud shami hona chahida kyo ke २ december nu v shamil c ona nu benti h ke kad te ena sareya nu dena par tuc apni hond sri akaal tkht te aao kon rok skda je rokn ge te kabar apni putange

  • @Trectors
    @Trectors 9 วันที่ผ่านมา

    ਇਹ ਲਾਣਾ ਬਿੱਲਕੁੱਲ ਫਨਾਹ ਹੋਣ ਵੱਲ ਨੂੰ ਵਧ ਰਿਹਾ ਹੈ

  • @shersingh-yb4wx
    @shersingh-yb4wx 10 วันที่ผ่านมา

    Very matching dresses 😅

  • @bhindermangat2777
    @bhindermangat2777 10 วันที่ผ่านมา

    SGPC and akal takhat should be free from traitors and masands who control now

  • @pritpalsingh4312
    @pritpalsingh4312 10 วันที่ผ่านมา

    Let the persons go.Do not destroy sikh intitutions

  • @rajindersinghconvenoralljk7949
    @rajindersinghconvenoralljk7949 9 วันที่ผ่านมา

    Sukhbir Badal openly violation of Sri Akal Takhat could never made fool Sikh Sangat would be disaster of Akali Dal on map of Punjab now Sikh Sangat could take responsibility to save Akali Dal in Punjab

  • @bhagwansinghbajwa5575
    @bhagwansinghbajwa5575 10 วันที่ผ่านมา

    Sauda sadh mafi case vich v Sukhbir da guider si hun v bharti vale case vich Chemma guider Baki rab janda Akali dal Badal de future

  • @rajnishkumar3745
    @rajnishkumar3745 10 วันที่ผ่านมา

    Wadala sab great leader ne pita purkhe sindat vadi ne bohot mahan fasla ❤

  • @SurinderKumar-vw1lm
    @SurinderKumar-vw1lm 10 วันที่ผ่านมา

    Sir, As per present situation, all Rajput caste Gents suffix Singh with their name but they are not SIKh. Are they are eligible for SGPC voting,?. As per your comments new votes have been made with whose name Singh and Kaur is written.

  • @balbirrupal5778
    @balbirrupal5778 9 วันที่ผ่านมา

    Vinashkalya vipreet budy.

  • @SurinderSingh-fd9ed
    @SurinderSingh-fd9ed 10 วันที่ผ่านมา

    Ssa.sir..patie..sir

  • @harnekmalhans7783
    @harnekmalhans7783 10 วันที่ผ่านมา

    SSA Patti Sahib S Sandeep Singh

  • @Pritpal-f2w
    @Pritpal-f2w 10 วันที่ผ่านมา

    Bankrupt badals

  • @KuldeepChand-j3o
    @KuldeepChand-j3o 10 วันที่ผ่านมา

    Punjib vich dinasur parjati to aa sakti ha par akali nahi

  • @bittuvirk1885
    @bittuvirk1885 9 วันที่ผ่านมา

    ਬਹੁਤ ਬਾਕਮਾਲ ਪੱਤਰਕਾਰੀ ਕੋਈ ਦਿਨ ਨਹੀਂ ਹੁੰਦਾ ਬਾਦਲ ਫਿੱਟ ਨਹੀਂ ਕਰਦੇ ਪੰਜਾਬ ਦੇ ਸੀਨੀਅਰ ਪੱਤਰਕਾਰ ਹਰੇਕ ਖ਼ਬਰ ਵਿੱਚ ਦਸ ਸਾਲ ਹੋ ਜਾਣੇ ਸਰਕਾਰ ਵਿੱਚ ਵੀ ਨਹੀਂ ਇੱਕ ਵੀ ਦੋਸ਼ ਕੋਈ ਪਾਰਟੀ ਸਾਬਤ ਨਹੀਂ ਕਰ ਸਕੇ ਕਾਂਗਰਸ ਦੀ ਸਰਕਾਰ ਰਹੀ ਹੁਣ ਝਾੜੂ ਦੀ ਪਤਾ ਦੋ ਵਾਰ ਝੂਠ ਚੱਲ ਗਿਆ 27 ਵਿੱਚ ਸੁਖਬੀਰ ਨੇ ਮੁੱਖ ਮੰਤਰੀ ਬਣਨਾ ਹੀ ਬਣਨਾ ਇਸ ਕਰਕੇ ਤੀਹ ਚਾਲੀ ਜਾਣੇ ਸਵੇਰੇ ਸ਼ਾਮ ਹਾਏ ਬਾਦਲ ਕਰੀ ਜਾਂਦੇ

  • @SurjitAbrol
    @SurjitAbrol 9 วันที่ผ่านมา

    Chandu chema verge Panth dokhi

  • @BhupinderSingh-j1h
    @BhupinderSingh-j1h 10 วันที่ผ่านมา

    Badla ne nahi sudhrna is toh vi mara hal hona ehna da akal takhat nal matha laea

  • @SukhwinderSingh-bo2xo
    @SukhwinderSingh-bo2xo 10 วันที่ผ่านมา

    7 mabri comety nu km kran Deo please 🙏🙏

  • @jasibirsingh1108
    @jasibirsingh1108 10 วันที่ผ่านมา

    Dr daljit chhama mentel hogia

  • @baldevsinghsidhu1310
    @baldevsinghsidhu1310 9 วันที่ผ่านมา

    Jathedaran nu chahida bhogoda nu panth cho sheeko dene chahida baki panth ape dekh lavega

  • @RajKumar-tz1yy
    @RajKumar-tz1yy 10 วันที่ผ่านมา +1

    Akali dal sirmor sanstha hai.iss nu bcha lavo.kursi di bhukh chadd ke Sikh panth di awaz sunno.

  • @JagjeetSran-wq4ne
    @JagjeetSran-wq4ne 10 วันที่ผ่านมา

    🙏🙏🙏

  • @thakursgill895
    @thakursgill895 10 วันที่ผ่านมา

    Khalsa panth is watching ke jathedar raghbir singh ji akali phula singh ban de han ja giani gurbachan ban de han on jan 28

  • @SantokhKang
    @SantokhKang 9 วันที่ผ่านมา

    Loka ne ta faisla ena Diya jmanta jabt kra ke lgataar de dia but tusi ohi khoti ohi ramdial wala raag daily alaapi jande ho👎

  • @harbaxchahal2730
    @harbaxchahal2730 10 วันที่ผ่านมา

    Patty landu mall

  • @satwantkaur7296
    @satwantkaur7296 9 วันที่ผ่านมา

    Varinder singh bajwa bhoodar daß

    • @satwantkaur7296
      @satwantkaur7296 9 วันที่ผ่านมา

      Vs bajwa bhoondar da JaWAI hai.

  • @harvindersinghsidhu2901
    @harvindersinghsidhu2901 10 วันที่ผ่านมา

    Badaala saab kita

  • @harvindersinghsidhu2901
    @harvindersinghsidhu2901 10 วันที่ผ่านมา

    hor koi patarkaar heni tere kol