ਭਾਰਤ ਨਾਲੋਂ ਕਿੰਨਾ ਸਸਤਾ ਹੈ ਨੇਪਾਲ Nepal Tour | Punjabi Travel Couple | Ripan Khushi | Kathmandu City
ฝัง
- เผยแพร่เมื่อ 4 เม.ย. 2023
- In this video you can see local markeet of Kathmandu city, Nepal.
How we can buy a sim, & sim cost in Nepal. Cloth markeet in Nepal
We are crossing to Nepal through Raxual border. Raxual is a last city of Bihar state.
Which share land border with Nepal. After crossing to Nepal we are going to Birganj.
We take a taxi from Birganj to Kathmandu (Nepal capital)
Sri lanka Travel Series Link:
• ਪੰਜਾਬ ਤੋਂ ਅਸੀਂ ਚੱਲੇ ਰਾ...
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Nepaltour #kathmandu #kathmandunepal
#Punjab #RipanKhushi #PunjabiCouple #PunjabiCoupleVlogs #punjabitravelcouple
ਬਹੁਤ ਵਧੀਆ ਆ ਨੇਪਾਲ ਖੁਸ ਰਹੋ ਇਸੇ ਤਰਾ ਘਰ ਬੈਠੇ ਦੇਸ਼ਾ ਦੇ ਦਰਸ਼ਨ ਕਰਵਾਉਂਦੇ ਰਹੋ
ਵੀਰ ਜੀ ਜਿੱਥੇ ਮਹਾਰਾਣੀ ਜ਼ਿੰਦ ਕੋਰ ਨੂੰ ਠਹਿਰ ਦਿੱਤੀ ਸੀ ਨੇਪਾਲ ਦੇ ਲੋਕਾਂ ਨੇ ਉਹ ਥਾਂ ਵੀ ਜਰੂਰ ਦਿਖਾਏਉ ! ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ 🙏
ਬਹੁਤ ਹੀ ਵਧੀਆ ਲਗਾ ਰਿਪਨ ਵੀਰੇ ਖੁਸ਼ੀ ਦੀ ਤੁਸੀਂ ਤੇ ਸਾਨੂੰ ਘਰ ਬੈਠੇ ਹੀ ਦੁਨੀਆਂ ਘੁੰਮ ਤੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ 🇮🇳🇮🇳🇮🇳🇮🇳 ਤੁਸੀਂ ਆਪਣਾ ਧਿਆਨ ਰੱਖਿਆ 👍🏻👍🏻👍🏻👍🏻👍🏻ਪੰਜਾਬ ਦੀ ਸ਼ਾਨ ਬਣਿਆ ਰੱਖਿਆ 👌👌👌👌🇮🇳🇮🇳🇮🇳🇮🇳🇮🇳🇮🇳🇮🇳❤❤❤
ਵੀਰ ਜੀ ਤੁਹਾਡੇ ਨਾਲ ਵੀ ਆਪਣੇ ਪਨ ਦਾ ਰਿਸ਼ਤਾ ਜੁੜ ਗਿਆ ਹੁਣ ਤਾਂ ❤
Mera v bhot attachment jehi ho gyi meri v Mai v sara din ena di video hi dekhdi a
Ji
ਸੋਚਿਆ ਨਹੀਂ ਸੀ ਕਿ ਕਦੇ ਨੇਪਾਲ ਵੀ ਦੇਖਾਂਗੇ ।
ਧਨਵਾਦ ਵੀਰ ਸਾਰਿਆਂ ਨੂੰ ਨੇਪਾਲ ਦੀ ਸੈਰ ਕਰਾਉਣ ਲਈ। God bless u
ਇੱਕ ਗੱਲ ਤਾਂ ਹੈ ਇਹਨਾਂ ਨੇ ਆਪਣੀਆਂ ਪੁਰਾਣੀਆਂ ਇਮਾਰਤਾਂ ਸੰਭਾਲ ਕੇ ਰੱਖੀਆ ਹੋਈਆ ਨੇ,,,,,,,ਬਹੁਤ ਸੋਹਣਾ vlog ਸੀ ਅੱਜ ਦਾ ਮਾਰਕੀਟ ਚ ਘੁਮਾਇਆ ਤੁਸ਼ੀ ਸਾਨੂੰ ਵੀ, ਬਹੁਤ ਨਜ਼ਾਰਾ ਆਇਆ ।
ਪੱਕੀ ਢੀਠ ਜੋੜੀ ਅਸੀਂ ਨਾਲ ਨਾਲ ਤੁਰਦੇ ਤੁਰਦੇ ਥੱਕ ਗਏ ਚਾਹ ਪਾਣੀ ਦਾ ਨਾਮ ਨਹੀਂ ਲਿਆ 😆😛
ਸੱਚੀ ਵੀਰ ਬਹੁਤ ਖੁਸੀ ਹੁੰਦੀ ਤੁਹਾਨੂੰ ਦੇਖ ਕੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤
ਘਰ ਬੈਠਿਆਂ ਨੂੰ ਸੈਰ ਕਰਾ ਰਹੇ ਹੋ
ਬਹੁਤ ਬਹੁਤ ਧੰਨਵਾਦ ਜੀ 🙏
ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ 🙏
Khushi bhen te Ripon paji bhutt vdiaaaa vlog aa. Waheguru ji blessed you, waheguru ji thonu traakiya bakhshan
Very very very very very nice vlog di and paji ❤ਬਹੁਤ ਵਧੀਆ ਦਸਦੇ ਹੋ ਹਰ ਗਲ ਰਬ ਤੁਹਾਡੇ ਅੰਗ ਸੰਗ ਸਹਾਈ ਹੋਵੇ
ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਰਿੰਪਨ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ my best wishes ji 🙏 ♥️
Tuhade vlog dekhke enve ldga jive asi aap hi uthe ture firde aa bohot sohne vlogs hunde thode waheguru ji always bless both of you 🙏
❤most beautiful couple in the world ❤
🌾 Zindagi zindabad 🌾
ਬਹੁਤ ਵਧੀਆ ਲੱਗ ਰਿਹਾ ਹੈ ਰਿਪਨ ਜੀ ਅਤੇ ਖੁਸ਼ੀ ਬੇਟੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ
Thanks bete Khushi and Ripan it is looking good ancient buildings of Napal showed by you (Kathmandu) stay blessed
ਬਹੁਤ ਹੀ ਵਧੀਆ ਨੇਪਾਲ ਹੈ ਜੀ ਤਹਾਨੂੰ ਹਮੇਸ਼ਾ ਵਾਹਿਗੁਰੂ ਖੁਸ਼ ਰੱਖੋ
Beautiful couple waheguru chadikla ch rakhn tahnu❤️
Very nice 🙏🙏🙏
Bht vadia video jaankaari naal bharbhoor 👍🙏, good luck
ਤੁਸੀਂ ਬਹੁਤ ਜਾਣਕਾਰੀ ਦਿੰਦੇ ਹੋ other country ਦੀ ਧੰਨਵਾਦ ਬਹੁਤ ਕੁਝ ਸਿੱਖਣ ਨੂੰ ਮਿਲਦਾ
beta je buhat vadhia veaakhia karde ho aale duale de tarefe kabil e hamasa vahe guru je chardikala vich rekhe
ਬਹੁਤ ਵਧੀਆ ਵਲੌਗ ਜੀ। ਚੜ੍ਹਦੀ ਕਲਾ ਰਹੇ।
Thanks a lot for sharing this most beautiful vlog for ours to my ccccuuute bro and bhabi ji ❤❤❤❤gbu always ji ❤❤❤❤
🌏Beautiful couple 🙏❤️ Waheguru ji mehr krr thode ta. 🙏❤️🥰
ਜਿਉਂਦੇ ਵਸਦੇ ਰਹੋਂ, ਚੜਦੀਕਲਾ ਵਿੱਚ ਰਹੋਂ 🎉
Ripan ji and khushi ji. You are both aowesome 👍👍😍😍
ਬਹੁਤ ਹੀ ਵਧੀਆ ਤਸਵੀਰਾਂ ਕਾਂਡ ਮੰਡੂ ਦੀ ਆ ਬਹੁਤ ਹੀ ਵਧੀਆ ਗੱਲ ਦਾ ਸਮਝਾਉਣ ਦਾ ਧਨਵਾਦ ਜੀ
Buht Vadia vlog veere thank Nepal dikhon lae ❤️
Ripan and kuhshi Bahut Vadia Lagda a huhadi hat ik video Dekh k God bless you guys ❤
sat shri akal y ji nd bhabhi ji ,,asi v dubai ch beth k tuhade nal nepal ghum rahe aa,,,thnx y enia sohnia jgha dikhon lyi❤❤
Very nice vlog nepal series thx ripan ji & khushi ji god bless u🙏🙏💯💯
ਬਹੁਤ ਖੁਸ਼ੀ ਹੋਈ ਵੀਰ ਜੀ ਸਲਾਮ ਆ ਤੇਰੀ ਸੋਚ ਤੇ 🙏🏽🙏🏽
❤bhut vadhiya blog lagia Khushi thuada suit bhut Shona khridia
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Waheguru ji thonu lambi umer bakse ji❤
Tuc bhot vadia lag dho mnu vry nice😊😊
Veer ji tusi bahut vadia gall karde aa nice veer
Ripan ਪੁੱਤਰਾਂ ਸੁਆਦ ਆ ਗਿਆ ਤੁਹਾਡੀ ਸੈਰ ਨਾਲ🎉🎉❤❤
ਬਹੁਤ ਵਦੀਆਂ ਵੀਰ. ਵਾਹਿਗੁਰੂ ਤੁਹਾਡੀ ਜੋੜੀ ਬਨਾਇ ਰੱਖੇ.. ਤੇ ਤੁਸੀਂ ਪੂਰੀ ਦੁਨੀਆਂ ਦੀ ਸੇਰ ਕਰੋ.. ਮੈਂ ਵੀ ਮੈਰਿਜ ਤੋਂ ਬਾਅਦ ਆਪਣੀ ਵਾਈਫ ਨੂੰ ਪੂਰੀ ਦੁਨੀਆਂ ਦੀ ਸੈਰ ਕਰੋਨੀ. ਵਾਹਿਗੁਰੂ ਮੇਹਰ ਕਰਨ.
Well done good job keep going through the world 🌎 and enjoy your journey both of you
Waheguru Maher karn ji app te ❤🎉❤
❤❤❤ bhot sohne vlog bhaji main v gya c nepal kathmandu
ਵਾਹਿਗੁਰੂ ਚੜਦੀਆਂ ਕਲਾਂ ਬਖਸੇ
Satnam waheguru ji 🙏🙏🙏🙏🙏
Bhot vadia laga veera tuhade vlog vekh ke❤❤❤❤❤
ਬਹੁਤ ਵਧੀਆ ਵੀਡੀਓ ਲੱਗੀ ਰਿਪਨ ਬੇਟਾ
Very nice ji bahut wadhia ji
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
Nice vlog of Nepal khushi da te din bangya 😊
Vire Bhut Mehnga Hai Nepal
Par Traffic Rules Bhut Follow krde ne
Log Horn 📯 v ni Use krde ,I Like it
ਬਹੁਤ ਵਧੀਆ ਸੀ ਨੇਪਾਲ ਕਾਠਮੰਡੂ ਤੋਂ ਸਾਡੇ ਕੋਲ ਰਹਿ ਕੇ ਗਏ ਨੇ ੫ ਸਾਲ ਬਹੁਤ ਹੀ ਵਧੀਆ ਸੀ ਉਹ ਲੋਕ
🥰🥰 sbto phla dekhia me wait ch c
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
Thank you visit for Nepal I was thinking
Wow wow veer ji maja aa gha❤😅 love from 💖🥀💗💖💙
Aa ta Sade khanne da subash bazzar a lgda
Rush I wa wa.. anywhere enjoy be👍
Sat Sri aakal veer & khusi bheen ae ta Ludhiane da chorra baajar lagda
Waheguru Ji Waheguru Ji Waheguru Ji Hasi Jalal Ludhiana
Very good thanks for the updates.
Bhuat vadeya g
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ ਜਸਬੀਰ ਸਿੰਘ ਢਿਲੋਂ ਦਿੱਲੀ
Ripan veere and Khushi g tussi great Ho g😇😇😇😇
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Sat shri akaal g
Nice video bro
Birai tai Nepal te bda vdiya video dikhaya hai, mai chaunda Haan ki Pahadi ilaake di main crises dikhao
Please ripn pji electronic market dikhao jite home theater system milde ho
Good youtuber enjoy your Nepal trip😊
ਬਹੁਤ ਵਧੀਆ ਜਾਣਕਾਰੀ
Very nice video god bless both of you take care
so cute couple ❤️😍❤️😍❤️❤️
Mai Ludhiana to Navdeep do ku din hoye tuhada TH-cam channel subscribe Kita bhut hi vadia lg reha. Eda hi Sanu sab places dikha dende rho waheguru tuhanu chardi kala bakshe 🙏👌😊😊
Tuci ludhiana to kithe
Waheguru waheguru ji
Never getting bored with your informative and interesting content and, most importantly, the tarsem jassar voice😂❤
Keep growing🫶🏻
Veer ji jrur jake aao ji. Sanu v dikha do darshan karwa deo
😂😂😂😂 Raji raho waheguru chardi kalla witch rakhna ji sweet ripan Khushi love you always happy
Agar ho sake to bhaktapur jroor jaana
Bahut hi acha hai
ਸਤਿ ਸ਼੍ਰੀ ਅਕਾਲ ਜੀ। ਨੇਪਾਲ ਦਾ ਬਲੋਗ ਬਹੁਤ ਵਧੀਆ ਲਗ ਰਿਹਾ ਹੈ। ਬਲੋਗ ਜਾਣਕਾਰੀ ਭਰਪੂਰ ਹੈ। ਕੁਝ ਸਿਖਿਆ ਪ੍ਰਣਾਲੀ ਬਾਰੇ ਵੀ ਦੱਸਿਆ ਕਰੋ।
Bai kehde aa ki Nepal da Pokhara bhut vadia place aa je gaye to ta Bai otthe jarror ho ke ayo kehde oh Haven aa earth te visit karke dakho te dikho ki oh sachi Haven aa ja odda he kehta kisine
Bhut vadya
Wah veer ji welcome to Nepal
Bahut wadia lagga ji nice aa
❤❤❤❤Always Fvrt couple 😘😘😘
ਕਿੰਨੇ ਹੀ ਦਿਨ ਹੋ ਗਏ ਥੋਨੂੰ ਦੇਖਿਆ ਨਹੀਂ ਸੀ।God bless you
Bhoot vadiea 🙌🙌
Sat Shri akal Khushi te ripan veer ji bhut vadia lgia eh vlog 🥰🥰
Market old is gold . Yadgar maharani Jind Kaur v dekhao jekr ta
Nice blog veer ggg god bless you
Bro tci kdi aeye o chapar d mellee te dso please m chapar to an
ਪੁਰਾਣਾ ਇਤਿਹਾਸ ਵਧੀਆ ਲੱਗਿਆ ਜਿਵੇ ਦੁਕਾਨਾ ਮੰਦਰ
ਬਹੁਤ ਵਧੀਆ ਜੀ
the great ਜੋੜੀ love u ❣️❣️❣️👍👍👍👍
Love from Jalandhar Punjab🥰
Khuda bai te dev veer gabbar vally pahochi gye g mileo jaror raste ch bahot changa laggo ga g
ਬਾਈ ਜੀ ਘੁੱਦੇ ਹੁਣਾਂ ਨੂੰ ਮਿਲੋਗੇ
Kadmandu is crowded city bata ji and bate ji but vallages are small on hills
The triangular design of modernised Nepal's Flag represents mountains.
ਬਹੁਤ ਵਧੀਆ ਵਲੌਗ ਵੀਰੇ ❤❤
ਸਤਿ ਸ਼੍ਰੀ ਅਕਾਲ ਵੀਰ ਜੀ 😊
ਸੱਤਿਸ੍ਅਕਾਲ ਵੀਰ ਜੀ ❤❤❤❤
Good vlog ripan khushi God bless you👌👌👌👌🙏