Salute to people who have done Great sacrifice by moving to this deserted place in their prime age and establishing there lives . In current time if we think it still seems difficult to move to such place leaving behind everything.
Waheguru Ji Maharaj Ji Mahadev Ji Mata Ji Bapu Ji Baba Ji Sai Baba Ji Sai Baba Ji Sai Ji Khawaja Peer Ji Goga Ji Jogi Peer Ji Khawaja Peer Ji Baba Brahma Ji Baba VisavKarma Ji Baba Deep Singh Ji Baba Nanak Dev Ji Baba Ramdev Ji Guru Gobind Singh Ji Guru Granth Sahib Ji Guru Harkrishan Ji Baba Vadhbhag Singh Ji Baba Deep Singh Ji Baba Banda Singh Bahadur Singh Ji Sabna Te Hamesha Meher Karna Ji
Dekhiyaa hoyaa g. Mainland naalon Malaysia kol hai. Mera cousin hai othe basically hoshiarpur to. Ik vlog ch kehaa c ki maajhe waaliyaan ne basaaya par main doaba waale ne othe. Jaata jalandhar te hoshiarpur side de. Haalo da boota hai g jo saag ch paindaa baathu waang
ਮੇਰੀ ਪੰਜਾਬੀ ਕੋਮ ਬਹੁਤ ਮਿਹਨਤੀ ਹੈ ਬਾਬੇ ਨਾਨਕ ਦੀ ਕ੍ਰਿਪਾ ਸਦਕਾ ਹਰ ਜਗ੍ਹਾ ਆਬਾਦ ਕਰ ਦਿੰਦੇ
Qq😊
ਵੀਡੀਓ ਵੇਖਕੇ ਬਹੁਤ ਵਧੀਆ ਲੱਗਿਆ। ਵਾਹਿਗੁਰੂ ਨਿੱਕੋਬਾਰ ਵਸਦੇ ਪੰਜਾਬੀਆਂ ਨੂੰ ਚੜ੍ਹਦੀਕਲਾ ਬਖਸ਼ਣ।
ਬਲਜੀਤ ਸਿੰਘ, ਖਰੜ ,ਸਾਹਿਬਜ਼ਾਦਾ ਅਜੀਤ ਸਿੰਘ ਨਗਰ ( ਮੋਹਾਲੀ )
ਬਹੁਤ ਵਧੀਆ ਜੀ, ਅਕਾਲ ਪੁਰਖ ਪਰਮਾਤਮਾ ਆਪ ਜੀਆ ਨੂੰ ਹਰ ਖੁਸ਼ੀਆ, ਤੰਦਰੁਸਤੀਆ ਅਤੇ ਹਮੇਸ਼ਾਂ ਚੜ੍ਹਦੀਆ ਕਲਾਵਾਂ ਬਖ਼ਸ਼ੇ ਜੀ।
ਬਹੁਤ ਵਧੀਆ ਮੇਹਨਤ ਦਿਖਦੀ ਹੈ
ਵਾਹ ਜੀ ਵਾਹ, ਪੰਜਾਬੀਆਂ ਨੇ ਤਾਂ ਟਾਪੂਆਂ ਵਿੱਚ ਵੀ ਨਜ਼ਾਰਾ ਬੰਨਤਾ। ਚੜਦੀਕਲਾ ਵਿੱਚ ਰਹੋ ਵੀਰੋ🙏🙏🙏
👉Kenya ਦੇਸ਼ ਵਿੱਚ ਪੰਜਾਬੀਆਂ ਦੇ ਬਹੁਤ ਵੱਡੇ ਵੱਡੇ ਫਾਰਮ ਹਨ ਉਹ ਵੀ ਦਿਖਾਉ 🙏
ਬਹੁਤ ਵਧੀਆ ਖੇਤੀ ਬਾੜੀ ਕੰਮ ਪੰਜਾਬੀਆ ਰੋਣਕਾ ਲਈਆ ਹਨ 👌👌👌
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Panjab te Sikh kaum galam hn ta kr k Sikh nu bahr jana pai raha. Eh gal da ki zindabad?
ਕੇਲੇ ਵੀ ਬੜੀ ਤਰਾਂ ਦੇ ਨੇ ਇਹ ਪਹਿਲੀ ਵਾਰ ਪਤਾ ਲਗਾ ਏਨਾ ਕੁਸ਼ ਬੀਜ ਦਿੱਤਾ ਤੁਸਾਂ ਨੇ ਕਿੰਨਾ ਵਧੀਆ ਲੱਗ ਰਿਹਾ ਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏❤️🌷🌹💕💕🌹🌷❤️🙏🙏
ਬਾਈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਦੂਰ ਦੂਰਾਡੇ ਰਹਿਦੇ ਪੰਜਾਬੀਆਂ ਦੀਆਂ ਮਿਹਨਤਕਸ਼ਾਂ ਦਿਖਾਈਆਂ ਹਨ
ਤੁਹਾਡਾ ਵੀ ਧੰਨਵਾਦ ਜੀ ਸਮਾਂ ਕੱਢਕੇ ਵੇਖਣ ਲਈ
ਬਹੁਤ ਹੀ ਵਧੀਆ ਨਜ਼ਾਰਾ ਲਿਆਤਾ ਪੰਜਾਬੀ ਪਰਿਵਾਰਾਂ ਨੇ
Very nice and very hard work Sardar Ji you are doing great job in Nikolaev’s no doubt all sardars are proud of our country
Very interesting. Punjabi farmers- zindabad . Excited to know n see Great Nikobar .
ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ
ਬਹੁਤ ਵਧੀਆ ਵਲੋਗ ਵੀਰ ਜੀ
Bohat wadhia ji
Andaman Nicobar mozza la dittia.
Dhan ho Ex servicemen punjabio.
Guru di bohat bakhshish hai.
Very good information about Great Nicobar. Very hard worker and bold people. Proud of them
Punjabi zandabad , Lahore Pakistan 🇵🇰
love kheti love my Zimidar community and love Indian defence Defence Services. I AM FROM ZIMIDAR FAMILY, I SERVED IN INDIAN AIR FORCE. FROM AUSTRALIA
Salute to brave Punjabi farmers who have settled in Nicobar Island and doing wonderful farming
ਗੁਰੂ ਪਾਤਸ਼ਾਹ ਸਦਾ ਸਹਾਈ ਹੋਣ
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
ਮ੍ਹਹਿਨਤ ਅੱਗੇ ਲੱਛਮੀ ਜਿਉਂ ਪੱਖੇ ਅੱਗੇ ਪੌਣ
Waheguru ji chardi klaa vich rakhe jiyunde vasde raho punjabiyo tuhadi keeti mehnat disdi hai rab ne bhaag laye hoe ne
ਵਾਹ ਪੰਜਾਬੀਓ ਗੁਰੂ ਕਿਰਪਾ ਕਰੇ
Balle Balle punjabio, we are success everywhere around the world
Hard work pays&our youth should Learn from this God bless him
Nice video 📹, thanks for sharing ❤
Amazing !!! I am from Jalandhar City. Kaash ke main bhi aap ki kheti ko dekh sakta. Tusi kamaal kar ditta hai.
ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਆ ਜੀ ਪੰਜਾਬ ਤੋਂ ਬਾਹਰ ਰਹਿ ਕੇ ਵੀ ਮਾਸਟਰ ਜੀ ਇਸ ਟਾਪੂ ਦਾ ਨਾ ਕੀ ਆ
Cambell island haiji shayad
Waheguru ji ka khalsa waheguru ji ki Fateh so great 👍👍
Dil khush ho gya tuhadi video dekh k waheguru t kirpa rakhn eda e dekhonde raho
ਪੰਜਾਬ ਦੇ ਕਿਸਾਨਾਂ ਨੂੰ ਵੀ ਬਾਪੂ ਕੋਲ਼ੋਂ ਕੁੱਝ ਸਿੱਖਣਾ ਚਾਹੀਦਾ ਹੈ।
Good job stay blessed-love from Canada
SsA ji very sweet Jodi
I'm from roopnagar (ਰੋਪੜ)
Salute to people who have done Great sacrifice by moving to this deserted place in their prime age and establishing there lives . In current time if we think it still seems difficult to move to such place leaving behind everything.
Slam hai tuhanu bapoo g ❤
ਵਾਹਿਗੁਰੂ ਜੀ ਮੇਹਰ ਕਰਨ ਜੀ
waheguru ji charhdikla bakshe
Bahut wadhia shoot kita
Jithe Jaan Punjabi uthe navan Punjab Vasa lainde.
Good Singh sahab keep it up waheguru ji meher beria hath rahio
Good job waheguru chardikalan bakhshe ji
Punjabi mehnati hunde han.Kaale panian nu v chitte paniaan vich bdl ditta hai.
Very Very nice Video & Great great information. Thanks
Great job by Turna ji
hard life real life pays at the end waheguru ji ka khalsa waheguru ji ki fateh
ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
Waheguru ji kirat kamai nu sahara den. Sikh kaum azad hundi sada ghar hunda eh sab sade gura peera di dhati te v ho sakda c.
ਜੇ ਕ੍ਰਿਪਾ ਕਰਨ ਵਾਹਿਗੁਰੂ ਜੀ , ਤਾਂ ਮੈਂ ਗੁਰੂ ਨਾਨਕ ਜੀ ਦੀ ਸੋਚ ਸਿਧਾਂਤਕ ਸਾਂਭ ਲਵਾਂ ।
ਛੱਡ ਦੇਵਾਂ ਦੇਸ਼ ਕਨੇਡਾ ਨੂੰ ,ਤੇ ਇੰਡੀਆ ਆ ਕੇ ਆਪਣੀ ਵਿਰਾਸਤ ਸਾਂਭ ਲਵਾਂ ।
Bhut vdiya g
Balley balley turna privar nu sat Siri akaal hovey jee main tan Manpreet di awaaz pehchani fer parhiya ke turna family
Thank You 🤗🙏
ਬਾਬੇ ਨਾਨਕ ਦੀ ਕੋਮ ਨੂੰ ਕੋਈ ਨਾਈ ਹਰਾ ਸਕਦਾ
Good job 👏 👍
ਵੇਖੋ ਜੀ ਅਸੀ ਇਥੇ ੧੯੮੧ ਵਿੱਚ ਇਨਫੈਕਸ ਐਕਸਰਕਾਈਜ਼ ਲੀਏ ਐਟੈਕਿੰਗ ਫੋਰਸ ਵਜੋਂ ਇਹ ਆਈਲੈਂਡ ਤੇ ਆਏਸੀ ਜਿੱਥੇ ਰਾਤ ਨੂੰ ਲੈਂਡ ਕੀਤੇ ਸੀ ਦਿਨ ਵਿੱਚ ਉਥੇ ਦੇਖਿਆਤਾਂ ਦੱਸ ਬਾਰਾਂ ਮੱਗਰਮੱਛਪਾਣੀ ਵਿੱਚਪਏ ਸੀ ਇਹਥੇ ਆਪਣੀ ਪੰਜਾਬੀ ਪ੍ਰਵਾਰ ਸਾਨੂੰ ਵੇਖ ਕੇ ਬਹੁਤ ਹੈਰਾਨ ਸਨ ਕਿ ਕਿਵੇਂ ਆ ਗਏ ਉਹ ਇਥੇ ਸਰਪੰਚਸੀ ਨਾਲੇ ਉਹਨਾਂ ਹਾਈ ਐਲਰਟਤੇ ਸੀ ਵੈਸੇ ਉਹ ਵੀ ਫੌਜ਼ੀ ਰਿਟਾਇਰ ਸੀ
Very beautiful place
Bahut vadhia jee
Great work ❤❤❤❤❤❤❤❤
In USA Sikhs r big farmers. Thousands of Acres
ਸਤਿ ਸ੍ਰੀ ਆਕਾਲ ਜੀ
Good
Amrik ji varye nice vedo
Well done Waheguru mehar kare
Niçe vedio
ਸਤਿ ਸ੍ਰੀ ਅਕਾਲ 2ਵਾ ਜੀਆਂ ਨੂੰ
Very nice 👍 ji and very good ji 👍
Thanks a lot
Waheguru mehar kare ji.
God bless you all people.❤
ਇਸ ਦਾ ਸਾਗ ਬਣਦਾ ਹੈ ਵੀਰ ਜੀ
Very good job ❤🎉
Waheguru Waheguru ji
Very nice ji thanks sir
Bhut vadea lagya 🎉g
Very nice happy to you both
Amrik Singh turna nice parsan
Waheguru Ji Maharaj Ji Mahadev Ji Mata Ji Bapu Ji Baba Ji Sai Baba Ji Sai Baba Ji Sai Ji Khawaja Peer Ji Goga Ji Jogi Peer Ji Khawaja Peer Ji Baba Brahma Ji Baba VisavKarma Ji Baba Deep Singh Ji Baba Nanak Dev Ji Baba Ramdev Ji Guru Gobind Singh Ji Guru Granth Sahib Ji Guru Harkrishan Ji Baba Vadhbhag Singh Ji Baba Deep Singh Ji Baba Banda Singh Bahadur Singh Ji Sabna Te Hamesha Meher Karna Ji
Very.nice.bahut.jankari.khare.bare.diti.kiwe.sikh.mehnat.karde.han
Good 👍
Very nice vidio 🌹🙏👌uk
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਪਰੇਸ਼ਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਬੁਹਤ ਜ਼ਰੂਰਤ ਹੈ
Wahguruji
Hard work and luck bring Fruit
Good job sir
Nice vlog
Very hard work
ਭਾਜੀ ਇਕ ਸਵਾਲ ਸੀ, ਇਹ ਜਰੂਰ ਦੱਸੋ ਕਿ ਅਗਰ ਕਿਸੇ ਨੇ ਘੁੰਮਣ ਲਈ ਜਾਣਾ ਹੋਵੇ Campbell Bay, ਹੋਟਲ ਜਾਂ ਹੋਰ ਕੋਈ ਗੈਸਟ ਹਾਊਸ ਵਗੈਰਾ ਹੈਗਾ ਓਥੇ?
Nhi bai g koi hotal nahi aa par apne Punjabi veer bhut aa
@@JaspreetSingh-ws7iq ਵੀਰੇ ਏਥੇ ਕਮੈਂਟ ਕਰਨ ਤੋਂ ਬਾਅਦ ਮੈਂ Google ਚ Search ਕੀਤਾ ਸੀ, ਓਥੇ PWD ਵਾਲਿਆ ਦਾ ਇਕ ਗੈਸਟ ਹਾਊਸ ਹੈਗਾ ਆ
Good ji
👌
I was also served at andaman & nicobar during 1991 to jan 1994.
ਕਿਹੜੇ ਪਿੰਡ ਦੇ ਨੇ ਇਹ ਸਰਦਾਰ ਸਾਹਿਬ?
ਵੀਰ ਜੀ ਇਹ ਤਾਂ ਬਹੁਤ ਟਾਈਮ ਪਹਿਲਾਂ ਦੇਖ ਲਿਆ ਹੈ ਹੋਰ ਨਵੀਂ ਚੀਜ਼ ਦਿਖਾਓ
ਇਹ ਤਾਂ ਪਿਛਲੇ ਸਾਲ 2023 ਦੀ ਵੀਡੀਓ ਹੈ ਵੀਰ ਜੀ ਤੁਹਾਡੇ ਅੱਗੇ ਹੁਣ 2024 ਚ ਆਈ ਹੋਵੇਗੀ, ਵੈਸੇ ਇਸ ਜਗ੍ਹਾ ਆਪਾਂ ਹੀ ਗਏ ਹਾਂ ਕੋਈ ਹੋਰ ਗਿਆ ਵੀ ਨੀ ਹੋਣਾ ਫਿਲਹਾਲ
Dekhiyaa hoyaa g. Mainland naalon Malaysia kol hai. Mera cousin hai othe basically hoshiarpur to. Ik vlog ch kehaa c ki maajhe waaliyaan ne basaaya par main doaba waale ne othe. Jaata jalandhar te hoshiarpur side de.
Haalo da boota hai g jo saag ch paindaa baathu waang
ਵੀਰੇ ਬੂਟੇ ਦੇ ਲਾਗੇ ਕੈਮਰਾ ਕਰਕੇ ਦਿਖਾਈਆ ਕਰੋ
Enjoyed this vlog very much
Good luck
Ask sardar jee to start tourism business , we want to visit and stay with him, and pay him for that. From usa
ਮੈ . ਗਰੀਬ ਵਿਧਵਾ ਹਾ ਮੈਨੂ ਕਮ ਕਾਰ ਲਈ ਹੈਲਪ ਚਾਹੀਦੀ ਹੈ
Vir Ji Jan Sakhia Vi Vadhao Ji
Main uthe gya tha par details nehin mili tussi sehi presented
❤
❤❤
👍👍