🌹309🙏ਏਹੇ ਜਾਪ ਗੁਪਤ ਸੀ,ਬੇਅੰਤ ਸ਼ਕਤੀਸ਼ਾਲੀ, ਬਾਬਾ ਸ਼੍ਰੀਚੰਦ ਜੀ ਨੇ ਆਪ ਕੀਤਾ🌹🙏ITS SECRET MANTR,VERY POWERFUL🌹🙏

แชร์
ฝัง
  • เผยแพร่เมื่อ 23 พ.ค. 2024
  • #waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazursahib#akaal#amritwela#gurmatveechar#amrit#paontasahib#hemkundsahib#

ความคิดเห็น • 400

  • @ATAMYATRATV
    @ATAMYATRATV  หลายเดือนก่อน +70

    chat.whatsapp.com/FPPVR9V8YKq45JWAbqtELt
    ਇਸ ਲਿੰਕ ਤੇ ਤੁਸੀਂ ਵਟਸਐਪ ਗਰੁੱਪ ਨਾਲ ਜੁੜ ਸਕਦੇ ਹੋ ਸੰਗਤ ਜੀ, ਏਹੇ ਲਿੰਕ ਤੁਸੀਂ ਅੱਗੇ ਵੀ ਦੇ ਸਕਦੇ ਹੋ ਤਾਂ ਕੇ ਹੋਰ ਸੰਗਤ ਜੁੜਕੇ ਲਾਹਾ ਪਰਾਪਤ ਕਰ ਸਕੇ ਜੀ
    ਪਾਠ ਪੈਂਤੀ ਅੱਖਰੀ ( ਬੇਅੰਤ ਸ਼ਕਤੀਸ਼ਾਲੀ ਪਾਠ)
    ਸੰਗਤ ਜੀ ਪਾਠ ਦੇਖਣ ਲਈ ਸਕਰੀਨ ਵੱਡੀ ਕਰਕੇ ਸਕਰੀਨ ਸ਼ਾਰਟ ਲਵੋ ਜੀ, ਵੀਡੀਓ ਦੀ ਕੁਆਲਿਟੀ ਵਧਾ ਕੇ ਸਕਰੀਨ ਸ਼ਾਰਟ ਲਵੋ ਜੀ.

    • @akalisukhwindersingh739
      @akalisukhwindersingh739 หลายเดือนก่อน +7

      ਸਾਫ ਨਹੀਂ ਦਿਸ ਰਿਹਾ

    • @AmankhemToor
      @AmankhemToor หลายเดือนก่อน +4

      Bhot Dhanwaad baba ji me Thouda dasya Har path krdi aa ji

    • @AmankhemToor
      @AmankhemToor หลายเดือนก่อน +5

      Menu bhot Biswas guru sahib utte par mere nall kuj dina toh ewe horya v jado path krde aa ewe dil krda Bás chup reh man vich path kro kise utte Gusa nhi aunda kise nu balon nu dil nhi krda kuj Magan nu dil nhi krda Bás ewe hunda Jo Jo rhya oho sahi aa koi sikwa nhi koi sikayat nhi ewe lgda Dimag kam karna band kr gya eh kyo horya pls dsso ji

    • @radhadasirk763
      @radhadasirk763 หลายเดือนก่อน +1

      baba ji,, what about someone who is very sick and can’t sit on floor and do ritual - could this paath be done while lying in bed as Baba Shree chand could see the plight of that person… could this paath be done after shower and lying down in bed???

    • @sukhmeetdeol3908
      @sukhmeetdeol3908 หลายเดือนก่อน

      Pat piti akri

  • @virpalkaur9600
    @virpalkaur9600 2 วันที่ผ่านมา

    Wahguru ji mehar karo ji ❤❤❤❤❤

  • @MahiTiwana-km3gq
    @MahiTiwana-km3gq หลายเดือนก่อน +50

    ਅਥ ਪੈਂਤੀ ਅੱਖਰੀ ॥ ਓ ਆ ਈ ਸਾ ਹਾ
    ਓਅੰਕਾਰ ਸਰਬ ਪ੍ਰਕਾਸੀ ॥ ਆਤਮ ਸੁਧ ਅਕ੍ਰੈ ਅਬਿਨਾਸੀ ॥
    ਈਸ ਜੀਵ ਮੇਂ ਭੇਦ ਨ ਜਾਨੋ ॥ ਸਾਧ ਚੋਰ ਸਭ ਬ੍ਰਹਮ ਪਛਾਨੋ ॥
    ਹਸਤੀ ਚੀਟੀ ਤ੍ਰਿਣ ਲੌ ਆਦੰ ॥ ਏਕ ਅਖੰਡਤ ਬਸੈ ਅਨਾਦੰ ॥੧॥
    ਕਾ ਖਾ ਗਾ ਘਾ ਙਾ
    ਕਾਰਨ ਕਰਨ ਅਕਰਤਾ ਕਹੀਐ ॥ ਭਾਨ ਪ੍ਰਕਾਸ਼ ਜਗਤ ਜਿਉ ਲਹੀਐ ॥
    ਖਾਨ ਪਾਨ ਕਛੂ ਰੂਪ ਨ ਰੇਖੰ ॥ ਨਿਰਬਿਕਾਰ ਅਦਵੈਤ ਅਲੇਖੰ ॥
    ਗਾਤ ਗ੍ਰਾਮ ਸਭ ਦੇਸ ਦਿਸੰਤਰ ॥ ਸਤਿ ਕਰਤਾਰ ਸਰਬ ਕੇ ਅੰਤਰ ॥
    ਘਨ ਕੀ ਨਿਆਈਂ ਸਦਾ ਅਖੰਡਤ ॥ ਙਿਆਨ ਬੋਧ ਪਰਮਾਤਮ ਪੰਡਤ ॥੨॥
    ਚਾ ਛਾ ਜਾ ਝਾ ਞਾ
    ਚਾਪ ਗਿਆਨ ਕਰਿ ਯਾਹਿ ਬਿਰਾਜੈ ॥ ਛਾਇਆ ਦਵੈਤ ਸਕਲ ਉਠ ਭਾਜੇ ॥
    ਜਾਗ੍ਰਤ ਸੁਪਨ ਸੁਖੋਪਤ ਤੁਰੀਆ ॥ ਆਤਮ ਭੂਪਤ ਕੀ ਇਹ ਪੁਰੀਆ ॥
    ਝੁਨਤਕਾਰ ਅਨਹਦ ਘਨਘੋਰੰ ॥ ਤ੍ਰਿਕੁਟੀ ਭੀਤਰ ਅਤਿ ਛਬ ਜੋਰੰ ॥
    ਞਾਣਤ ਜੋਗੀ ਇਆ ਰਸ ਬਾਤਾ ॥ ਸੋਹੰ ਸਬਦ ਅਮੀ ਰਸ ਮਾਤਾ ॥੩ ॥
    ਟਾ ਠਾ ਡਾ ਢਾ ਣਾ
    ਟਾਰਨ ਭਰਮ ਅਗਨ ਕੀ ਸੈਨਾ ॥ ਸਤਿਗੁਰ ਮੁਕਤਿ ਪਦਾਰਥ ਦੇਨਾ ॥
    ਠਾਕਤ ਦੁਬਿਧਾ ਨਿਰਮਲ ਕਰਣੰ ॥ ਡਾਰਿ ਸੁਧਾ ਮੁਖ ਅਪਦਾ ਹਰਣੰ ॥
    ਢਾਪਤ ਦਵੈਤ ਅੰਧੇਰੀ ਮਨ ਕੀ ॥ ਣਾਸਤਿ ਗੁਰ ਭ੍ਰਮਤਾ ਸਭ ਤਨ ਕੀ ॥੪ ॥
    ਤਾ ਥਾ ਦਾ ਧਾ ਨਾ
    ਤਾਰਨ ਗੁਰੂ ਬਿਨਾਂ ਨਹੀਂ ਕੋਈ ॥ ਸ੍ਰੁਤਿ ਸਿੰਮ੍ਰਿਤਿ ਸਭ ਬਾਤ ਪਰੋਈ ॥
    ਥਾਨ ਅਦਵੈਤ ਤਬੀ ਜਾਇ ਪਰਸੈ ॥ ਮਨ ਬਚ ਕਰਮ ਗੁਰੁ ਪਗ ਦਰਸੈ ॥
    ਦਾਰਿਦ ਰੋਗ ਮਿਟੇ ਸਭ ਤਨ ਕਾ ॥ ਗੁਰ ਕਰੁਣਾ ਕਰ ਹੋਵੈ ਮੁਕਤਾ ॥
    ਧੰਨ ਗੁਰਦੇਵ ਮੁਕਤ ਕੇ ਦਾਤੇ ॥ ਨਾਨਾ ਨੇਤ ਬੇਦ ਜਗ ਗਾਤੇ ॥
    ਪਾ ਫਾ ਬਾ ਭਾ ਮਾ
    ਪਾਰਬ੍ਰਹਮ ਸਭ ਮਾਹਿ ਸਮਾਨਾ ॥ ਸਾਂਤ ਸਿਧਾਂਤਿ ਕੀਓ ਵਖਯਾਨਾ ॥
    ਫਾਸ ਕਟੀ ਦਵੈਤ ਗੁਰ ਪੂਰੇ ॥ ਬਾਜੇ ਸ਼ਬਦ ਅਨਾਹਦ ਤੂਰੇ ॥
    ਬਾਣੀ ਬ੍ਰਹਮ ਸਾਥ ਭਯੋ ਮੇਲਾ ॥ ਭੰਗ ਦਵੈਤ ਹਉਂ ਸਦਾ ਅਕੇਲਾ ॥
    ਮਾਨ ਅਪਮਾਨ ਦੋਊ ਜਰ ਗਏ ॥ ਜੋਊ ਥੇ ਸੋਊ ਪੁਨ ਭਏ ॥ ੬ ॥
    ਯਾ ਰਾ ਲਾ ਵਾ ੜਾ
    ਯਾ ਕਿਆ ਕਉ ਸੋਉ ਪਛਾਨੈ ॥ ਅਦਵੈਤ ਅਖੰਡ ਆਪ ਕਉ ਮਾਨੈ ॥
    ਰਵਿ ਰਹੇ ਸਭ ਮਹਿ ਪੁਰਖ ਅਲੇਖੰ ॥ ਆਦਿ ਅਪਾਰ ਅਨਾਦ ਅਭੇਖੰ ॥
    ਤਾੜ ਮਿਟੀ ਆਤਮ ਦਰਸਾਨਾ ॥ ਪ੍ਰਗਟੇ ਗਿਆਨ ਜੋਤ ਤਬ ਭਾਨਾ ॥
    ਲਿਵਲੀਨ ਭਏ ਆਤਮ ਮਧ ਐਸੇ ॥ ਜਿਉਂ ਜਲ ਜਲਹਿ ਭੇਦ ਕਹੁ ਕੈਸੇ ॥
    ਵਾਸਦੇਵ ਜਿਨ ਅਵਰ ਨ ਕੋਊ ॥ ਨਾਨਕ ਓਅੰ ਸੋਹੰ ਆਤਮ ਸੋਉ ॥

    • @jasvirSingh-lr6xx
      @jasvirSingh-lr6xx 25 วันที่ผ่านมา +3

      Waheguru ji

    • @dilbagsinghchandi6327
      @dilbagsinghchandi6327 20 วันที่ผ่านมา +2

      ਵਾਹਿਗੁਰੂ ਜੀ।ੴ😊❤

    • @PREMSINGH-hf4yb
      @PREMSINGH-hf4yb 16 วันที่ผ่านมา +1

      Mai aapka ye shabd copy nhi kr paa rhi. Mai use kaise apne pass copy kr sakti hu pl reply

    • @MandeepKaur-ml8jx
      @MandeepKaur-ml8jx 11 วันที่ผ่านมา

      🙏Waheguru ji 🙏

    • @gurbajsingh7689
      @gurbajsingh7689 11 วันที่ผ่านมา

      @@MahiTiwana-km3gq इस गुरु बानी पाठ नू हिन्दी विच भेजना जी ते कोपि किवे किता जावेगा

  • @BaidwanMaltimediaAdvertisingco
    @BaidwanMaltimediaAdvertisingco 22 ชั่วโมงที่ผ่านมา

    Waheguru ji

  • @parshotamsingh8458
    @parshotamsingh8458 3 วันที่ผ่านมา

    Waheguru g

  • @WORSHIP886
    @WORSHIP886 26 วันที่ผ่านมา +18

    ❤❤ਵਾਹਿਗੁਰੂ ਵਾਹਿਗੁਰੂ ❤ਵਾਹਿਗੁਰੂ ਸਭ ਦਾ ਭਲਾ ਕਰੋ ਜੀ ਇਸ ਸਮੇਂ ਜੋ ਵੀ ਮੇਰੀ ਟਿੱਪਣੀ ਪੜ੍ਹ ਰਿਹਾ ਹੈ, ਅਸੀਂ ਸਾਰੇ ਇੱਕ ਦੂਜੇ ਤੋਂ ਅਣਜਾਣ ਹਾਂ, ਫਿਰ ਵੀ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਖੁਸ਼ ਰਹੋ ਅਤੇ ਸਾਰੀਆਂ ਮੁਸ਼ਕਲਾਂ ਤੁਹਾਡੇ ਤੋਂ ਦੂਰ ਰਹਿਣ...

    • @rachna7683
      @rachna7683 14 วันที่ผ่านมา

      Thankyou so much ji ajj me boht udas si 😢 tuhade asirwad ne dil nu sakoon dita🙏🏻🙏🏻🙏🏻🙏🏻🙏🏻

  • @HarpreetKaur-su1yh
    @HarpreetKaur-su1yh 14 วันที่ผ่านมา +5

    ਵਾਹਿਗੁਰੂ ਜੀ ਵਾਹਿਗੁਰੂ ਜੀ🙏🏻🙏🏻❤️

  • @jagtarmaan2653
    @jagtarmaan2653 หลายเดือนก่อน +7

    ਧੰਨ ਧੰਨ ਗੁਰੂ ਬਾਬਾ ਨਾਨਕ ਜੀ
    ਧੰਨ ਧੰਨ ਬਾਬਾ ਸੀ੍ ਚੰਦ ਜੀ
    ਧੰਨ ਧੰਨ ਬਾਬਾ ਲਖਮੀ ਦਾਸ ਜੀ

  • @user-bh9wo9jr2j
    @user-bh9wo9jr2j 11 วันที่ผ่านมา +4

    ਸੰਤ ਜੀ ਕੋਈ ਐਸਾ ਜਾਪ ਦੱਸੋ ਜਿਸ ਨਾਲ ਸ਼ਹੀਦ ਸਿੰਘਾਂ ਦੇ ਦਰਸ਼ਨ ਹੋਣ।

  • @gurjitsandhusandhu6864
    @gurjitsandhusandhu6864 4 วันที่ผ่านมา +1

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਵਿਸ਼ੇਸ਼ ਵਿਚ ਬੈਠੀ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਕਾਰੋਬਾਰ ਬਖਸ਼ੋ ਬੱਚੀ ਬਹੁਤ ਪ੍ਰੇਸ਼ਾਨ ਹੈ ਕੰਮ ਦਾ ਕਰਕੇ

  • @mandeep8877
    @mandeep8877 19 วันที่ผ่านมา +3

    Dhan dhan baba ਸ੍ਰੀ ਚੰਦ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ

  • @dilbagsinghchandi6327
    @dilbagsinghchandi6327 20 วันที่ผ่านมา +3

    ਵਾਹਿਗੁਰੂ ਜੀ।ੴ❤😊❤😊

  • @jotinderdhaliwal2921
    @jotinderdhaliwal2921 หลายเดือนก่อน +11

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਆਪਣੀ ਕਿਰਪਾ ਸਾਡੇ ਜੀਵਨ ਤੇ ਬਣਾਈ ਰੱਖੋ ਜੀ ॥

  • @dilbagsinghchandi6327
    @dilbagsinghchandi6327 20 วันที่ผ่านมา +3

    ਧੰਨ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਬਾਬਾ ਸ਼੍ਰੀਚੰਦ ਜੀ।❤😊❤😊

  • @shersingh-og8yo
    @shersingh-og8yo หลายเดือนก่อน +4

    Dhan dhan baba shiri Chand g maharaj pyare bhagwaan g

  • @sukhdevsinghrai5816
    @sukhdevsinghrai5816 22 วันที่ผ่านมา +3

    Very very nice video Baba ji Dhan bad

  • @gaivieaujla1295
    @gaivieaujla1295 24 วันที่ผ่านมา +2

    ਵਾਹਿਗੁਰੂ ਜੀ 🙏🏻🙏🏻🙏🏻🙏🏻

  • @GurvinderSingh-li2nc
    @GurvinderSingh-li2nc 22 วันที่ผ่านมา +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @sandhuharpreet-ri6iw
    @sandhuharpreet-ri6iw หลายเดือนก่อน +9

    ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ 🙏🙏🙏🙏

  • @buntysingh9019
    @buntysingh9019 หลายเดือนก่อน +10

    ਅਨੰਦ ਆ ਗਿਆ ਜੀ ਸੁਣ ਕੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰੁ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @talveenjapnaad1221
    @talveenjapnaad1221 21 วันที่ผ่านมา +2

    ਵਾਹਿਗੁਰੂ ਜੀ🙏🙏

  • @sarbjeetkaur729
    @sarbjeetkaur729 หลายเดือนก่อน +11

    ਧੰਨ ਧੰਨ ਸਾਹਿਬ ਸ਼੍ਰੀ ਸਤਿਗੁਰੂ ਗੁਰੂ ਮਹਾਰਾਜ ਸ੍ਰੀ ਚੰਦ ਜੀ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਵਿਚ ਕੋਟਿ ਕੋਟਿ ਨਮਨ ਬੰਧਨ ਪਰਨਾਮ ਕਰਦੀ ਹਾ ਜੀ।
    ਕਿਰਪਾ ਕਰੋ ਮਹਾਰਾਜਾ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ। 🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹❤❤❤❤❤❤❤❤❤❤🙏🙏🙏

  • @SanjhRandhawaTV
    @SanjhRandhawaTV 16 วันที่ผ่านมา +1

    ਸਤਿਨਾਮ ਵਾਹਿਗੁਰੂ ਜੀ

  • @user-sw7to7ot2y
    @user-sw7to7ot2y 11 วันที่ผ่านมา +1

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @sukhdarshansingh1192
    @sukhdarshansingh1192 หลายเดือนก่อน +9

    ਧੰਨ ਗੁਰੂ ਨਾਨਕ ਦੇਵ ਜੀ

  • @user-to7tn2kc4c
    @user-to7tn2kc4c 14 วันที่ผ่านมา +1

    Dhan dhan baba Sri Chand ji

  • @Pardesikaur
    @Pardesikaur หลายเดือนก่อน +8

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ

  • @iqbalsingh9215
    @iqbalsingh9215 9 วันที่ผ่านมา +1

    Dhan dhan baba shiri chand ji mere nimane de saare dukh door Karo ji mera khana pairchalda krdo mere maharaj ji aap ji bhut mahan ho ji

  • @user-di9nf2bh5f
    @user-di9nf2bh5f 19 วันที่ผ่านมา +1

    Dhan dhan baba sri chand ji ❤🙏

  • @user-mv5oz1uj6w
    @user-mv5oz1uj6w หลายเดือนก่อน +20

    ਧੰਨ ਧੰਨ ਬਾਬਾ ਸੀੰ ਚਂਦ ਜੀ ਮਹਾਰਾਜ ਕਿਰਪਾ ਕਰੋ ਜੀ ਆਪਣੀ ਬੱਚੀ ਦੀ ਲਾਜ ਰਖੋ ਜੀ 🎉🎉❤🎉🎉 ਕਿਰਪਾ ਕਰੋ ਜੀ

  • @simarjitkaur3462
    @simarjitkaur3462 หลายเดือนก่อน +4

    Dhan Guru Nanak Tu hi Nirankar 🙏🏼🪷🪷🙏🏼 Dhan Dhan Baba Sri Chand ji 🙏🏼🙏🏼🪷🪷🙏🏼🙏🏼🌹🌹🌹

  • @sukhrajsingh8398
    @sukhrajsingh8398 23 วันที่ผ่านมา +1

    Wahe guru j 🙏

  • @bhupinderkaur3675
    @bhupinderkaur3675 หลายเดือนก่อน +10

    🙏🌹Dhan Dhan Baba Shri Chand ਜੀ Maharaj jio Kotan Kot Kot Namaskar Baba Jio 🌹🙏

  • @surindernanrey9281
    @surindernanrey9281 6 วันที่ผ่านมา

    Satnam waheguru ji

  • @mendorkaur7456
    @mendorkaur7456 8 วันที่ผ่านมา

    WAHEGURU JI ! Dhan Dhan Sri Guru Nanak Dev SahibJi Maharaj

  • @sonudholi785
    @sonudholi785 หลายเดือนก่อน +7

    ੴ ਵਾਹਿਗੂਰ ਮਹਾਰਾਜ ਜੀ ੴ

  • @KomalSingh-zu4lv
    @KomalSingh-zu4lv หลายเดือนก่อน +7

    🙏 ਧੰਨ ਗੁਰੂ ਨਾਨਕ ਦੈਵ ਜੀ। ਪੈਤੀਸ ਅੱਖਰੀ ਦੇ ਅਰਥ ਜਰੂਰ ਸਮਞਾਉ। ਬਹੁਤ ਬਹੁਤ ਧਨੰਵਾਦ ਜੀ🙏🙏❤️

  • @amritsingh-zw6fz
    @amritsingh-zw6fz 24 วันที่ผ่านมา +1

    Baba Shri chand sahib ji maharaj

  • @user-bp2bp4dt2d
    @user-bp2bp4dt2d 29 วันที่ผ่านมา +1

    Dhan dhan baba Shri Chand jeeee maharaj

  • @user-lw5bq7xd3w
    @user-lw5bq7xd3w หลายเดือนก่อน +4

    ❤ waheguru ji waheguru ji ❤

  • @tarsemdhaliwal-zy5ph
    @tarsemdhaliwal-zy5ph หลายเดือนก่อน +5

    Satnaam Shri waheguru ji

  • @gilljashan1026
    @gilljashan1026 หลายเดือนก่อน +3

    Dhan baba sri chand g 🙏

  • @Kinderjitkaur13
    @Kinderjitkaur13 หลายเดือนก่อน +5

    ਵਾਹਿਗੁਰੂ ਜੀ ❤🙏

  • @AvtarNirman
    @AvtarNirman หลายเดือนก่อน

    ਵਾਹਿਗੁਰੂ ❤❤❤

  • @nachatermaan3326
    @nachatermaan3326 หลายเดือนก่อน +4

    Dhan Dhan Baba Shri Chand JI Maharaj ❤🙏💝

  • @user-kl3ve6ot9t
    @user-kl3ve6ot9t หลายเดือนก่อน +1

    Waheguru ji🙏🙏🙏🙏

  • @sarbjitsinghsingh2988
    @sarbjitsinghsingh2988 หลายเดือนก่อน +1

    Waheguru ji waheguru ji waheguru ji waheguru ji waheguru ji

  • @rupikaur6448
    @rupikaur6448 หลายเดือนก่อน +4

    Waheguru ji ka khalsa Waheguru ji ki fateh ji 🙏🙏🙏🙏🙏🙏

  • @ManjeetSingh-zi7wt
    @ManjeetSingh-zi7wt หลายเดือนก่อน +4

    ਵਾਹਿਗੁਰੂ ❤️⚔️🙏

  • @HarpreetKaur-dh6dl
    @HarpreetKaur-dh6dl หลายเดือนก่อน +1

    Waheguru ji 🙏

  • @jscreations5352
    @jscreations5352 หลายเดือนก่อน +2

    Waheguru ji❤❤❤

  • @SinghSingh-pz4nk
    @SinghSingh-pz4nk หลายเดือนก่อน

    ਧੰਨ ਧੰਨ ਸਤਿ ਗੁਰੂ ਸਿਰੀ ਚੰਦ ਸਹਿਬ 🙏

  • @harpalsinghsandhu7571
    @harpalsinghsandhu7571 หลายเดือนก่อน +1

    ਵਾਹਿਗੁਰੂ ਜੀ ਬਾਬਾ ਸ਼ਰੀ

  • @harvinderuppal8467
    @harvinderuppal8467 หลายเดือนก่อน

    Satnam shri waheguru g 🙏

  • @parmjeetkour7120
    @parmjeetkour7120 หลายเดือนก่อน

    ❤❤❤

  • @Satnam_waheguruji742
    @Satnam_waheguruji742 หลายเดือนก่อน +1

    Waheguru Ji 🙏🏻

  • @kulwindersingh2484
    @kulwindersingh2484 หลายเดือนก่อน

    ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਹਿਬ ਜੀ🙏🙏ਪਾਪੀਹਾਂਮੈ

  • @satwinderkaur8451
    @satwinderkaur8451 หลายเดือนก่อน +1

    ❤❤Waheguruji❤❤

  • @Waheguru4272
    @Waheguru4272 หลายเดือนก่อน +1

    Waheguru ji🙏🙏🌹🌹🙏🙏

  • @HarpreetSingh-lc7iu
    @HarpreetSingh-lc7iu หลายเดือนก่อน +1

    Than shree chand gi maharaj

  • @MandyKaur3
    @MandyKaur3 หลายเดือนก่อน

    Waheguru Ji

  • @user-by5ej2tt4b
    @user-by5ej2tt4b หลายเดือนก่อน

    Waheguru ji ❤

  • @sarabjeetkaur3758
    @sarabjeetkaur3758 หลายเดือนก่อน

    Dhan dhan guru nanak dev ji 🙏

  • @karajsingh3566
    @karajsingh3566 หลายเดือนก่อน +3

    ਵਾਹੀਗੁਰੂ ਜੀ। 🙏🙏

  • @dharminderkaur4178
    @dharminderkaur4178 หลายเดือนก่อน +1

    Waheguru ji waheguru Ji

  • @kamaljit22kaur95
    @kamaljit22kaur95 หลายเดือนก่อน +4

    Waheguru ji ka Khalsa waheguru ji ki Fateh.❤❤❤❤❤❤❤❤❤❤❤❤

  • @MFW9105
    @MFW9105 หลายเดือนก่อน

    Waheguru ji ka khalsha shri waheguru ji ki fateh.

  • @sargunjitkaur9023
    @sargunjitkaur9023 หลายเดือนก่อน +3

    Waheguru waheguru ji sab da Bala kro ji

  • @karansandhu252
    @karansandhu252 หลายเดือนก่อน +2

    Wehaguru ji

  • @balvirsingh1196
    @balvirsingh1196 หลายเดือนก่อน

    Waheguru ji ka khalsa waheguru ji ki fateh. 🙏

  • @Jagmohan-eu8yx
    @Jagmohan-eu8yx หลายเดือนก่อน +2

    ਵਾਹਿਗੁਰੂ ਜੀ 🙏 ਕਿਰਪਾ ਕਰੋ 🙏

  • @nirmaljitcheema6232
    @nirmaljitcheema6232 หลายเดือนก่อน +3

    Dhan Dhan Bhagwan sri Chandra Maharaj ji 🙏

  • @KaurKaur-bq1gg
    @KaurKaur-bq1gg หลายเดือนก่อน +4

    Waheguru g🙏🏻🙏🏻

  • @nimi939
    @nimi939 หลายเดือนก่อน +1

    Waheguru ji ka khalsa waheguru ji fathe ji

  • @upindersinghbhaika
    @upindersinghbhaika หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kiranudasin90
    @kiranudasin90 หลายเดือนก่อน +3

    Dhan dhan bhagwan shri Chand g Maharaj ji ❤❤❤❤❤

  • @manjitaulakh3240
    @manjitaulakh3240 หลายเดือนก่อน +2

    Wahaguru ji 🙏

  • @sukhmeetdeol3908
    @sukhmeetdeol3908 หลายเดือนก่อน +1

    Waheguru Waheguru Waheguru ♥️ ❤️ 💖

  • @TaranBanger
    @TaranBanger หลายเดือนก่อน

    Satnam Waheguru Ji🙏

  • @khushwinderkingra9436
    @khushwinderkingra9436 หลายเดือนก่อน

    Dhan dhan baba Shri Chand ji

  • @paramjeetsingh1112
    @paramjeetsingh1112 หลายเดือนก่อน

    Satnaam ji 🙏🙏

  • @user-cd3rm4og7x
    @user-cd3rm4og7x หลายเดือนก่อน +1

    WAHEGURU ji

  • @user-hb3te9cs5w
    @user-hb3te9cs5w หลายเดือนก่อน +2

    Bhut Bhut dhanwad ji

  • @ranogill7311
    @ranogill7311 หลายเดือนก่อน +2

    Dhan guru nanak dev ji maharaj
    Dhan shri chand ji maharaj

  • @BarkatKaur-pw1be
    @BarkatKaur-pw1be หลายเดือนก่อน +4

    Waheguru ❤

  • @HarmeetChattha
    @HarmeetChattha หลายเดือนก่อน

  • @talwinderkaur4955
    @talwinderkaur4955 หลายเดือนก่อน +3

    Dhan dhan baba sir Chand ji

  • @kanwaljitkaur5535
    @kanwaljitkaur5535 หลายเดือนก่อน

    Dhan dhan baba Shri Chand ji maharaj

  • @user-fk5pj9si9b
    @user-fk5pj9si9b หลายเดือนก่อน +1

    Hnji

  • @jesskalsi3900
    @jesskalsi3900 หลายเดือนก่อน

    ❤❤Satnaam Shri Waheguru Sahib 🌷 🙏 ♥️ Dhan Dhan Bhagwaan Baba Shri Chand Ji Maharaj Ji ❤🙏🌷❤Waheguru Ji Ka Khalsa, Waheguru Ji Ki Fateh ♥️ 🌷 ❤️ 🙏 ❤❤

  • @user-fk5pj9si9b
    @user-fk5pj9si9b หลายเดือนก่อน +2

    Bilkul ji waheguru ji

  • @harmanbehniwal7772
    @harmanbehniwal7772 หลายเดือนก่อน +2

    🙏🙏🙏🙏🙏🙏

  • @Virkfurniturehouse
    @Virkfurniturehouse หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ 🙏🙏❤️🌹🌹🌹🌺

  • @user-zh9gt7zt5g
    @user-zh9gt7zt5g 27 วันที่ผ่านมา

    👏👏👏🌹🌹🌹 Satnam Shri Waheguru ji ka khalsa waheguru ji ki fateh ji

  • @Unknown-mk7bz
    @Unknown-mk7bz หลายเดือนก่อน +2

    Waheguru

  • @kamalpreetkaur8182
    @kamalpreetkaur8182 หลายเดือนก่อน +3

    🙏🙏🙏🙏

  • @Harcharan_5
    @Harcharan_5 หลายเดือนก่อน +3

    Patshao ❤

  • @user-bw3uo7nx6q
    @user-bw3uo7nx6q หลายเดือนก่อน +1

    ❤❤❤❤❤❤❤❤🎉🎉🎉🎉🎉🎉🎉🎉🎉

  • @sehjbal6923
    @sehjbal6923 26 วันที่ผ่านมา

    Waheguru ji🙏🏽🙏🏽🙏🏽mehrbaan mehrbaan .DHAN DHAN SRI GURU NANAK DEV JI 🙏🏽DHAN DHAN BABA SRI CHAND JI MHARAAJ🙏🏽🙏🏽🙏🏽❤

  • @BaljitSingh-rj5jc
    @BaljitSingh-rj5jc หลายเดือนก่อน

    Dhan Dhan Baba Shri Chand G Maharaj apni kirpa banae Eakins g
    Vaheguru g kA khalsa
    Vaheguru g ki fateh