🌹276🙏(ਭਗੌਤੀ ਅਸਤੋਤਰ)ਕਾਲੇ ਇਲਮ ਵਗੈਰਾ ਦੀ ਦਿੱਕਤ ਹੈ ਆਹ ਕਰੋ🌹🙏POWERFUL GURBANI KILL BLACK MAGIC EVILS🌹🙏🙏🙏🙏

แชร์
ฝัง
  • เผยแพร่เมื่อ 7 พ.ค. 2024
  • #waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazursahib#akaal#amritwela#gurmatveechar#amrit#paontasahib#hemkundsahib#

ความคิดเห็น • 238

  • @MSMaan-mq5go
    @MSMaan-mq5go 2 วันที่ผ่านมา +1

    ਵਾਹਿਗੁਰੂ ਜੀ ਮੇਰਾ ਕੰਮ ਕਾਰ ਬਨ ਦਿੱਤਾ। ਬਹੁਤ ਦੁੱਖੀ ਆ। ਕੋਈ ਕੰਮ ਨਹੀਂ ਮਿਲ ਰਿਹਾ। ਪੈਸੇ ਦੀ ਬਹੁਤ ਤੰਗੀ

  • @BabjitKaur
    @BabjitKaur 2 วันที่ผ่านมา

    Waheguru ji

  • @kamaljitkaur6150
    @kamaljitkaur6150 2 หลายเดือนก่อน +16

    ਵਾਹਿਗੁਰੂ ਜੀ ਮੇਰੇ ਵਰਗੀ ਨਿਮਾਣੀ ਤੇ ਵੀ ਮਿਹਰ ਕਰੋ ਅੰਮ੍ਰਿਤ ਤੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ ਕਰੋ ਕਿਰਪਾ ਜੀ 🙏🙏

  • @VellyBoy-i1c
    @VellyBoy-i1c 17 วันที่ผ่านมา +3

    ਵਾਹਿਗੁਰੂ ਜੀ ਮੇਰੇ ਵਰਗੀ ਨਿਮਾਣੀ ਤੇ ਮਿਹਰ ਕਰੋ ਨਿੱਤਨੇਮ ਦੀ ਦਾਤ ਬਖਸ਼ੋ ਜੀ ਕਿਰਪਾ ਕਰੋ ਜੀ

  • @GaganDeep-wf6jn
    @GaganDeep-wf6jn 2 หลายเดือนก่อน +25

    ਵਾਹਿਗੁਰੂ ਜੀ ਅਸੀਂ ਸਵੇਰ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਸੁਖਮਨੀ ਸਾਹਿਬ ਪੜ ਕੇ ਫੇਰ ਸ੍ਰੀ ਵਾਹਿਗੁਰੂ ਜੀ ਕੀਂ ਫਤਿਹ ਸ੍ਰੀ ਭਾਗੋਤੀ ਜੀ ਸਹਾਏ ਕਰਦੀ ਜੀ ਵਾਹਿਗੁਰੂ ਠੀਕ ਐ 🙏

  • @AmanDeep-ct9hk
    @AmanDeep-ct9hk 2 หลายเดือนก่อน +27

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਤੁਹਾਡੀ ਗੱਲ ਸਹੀ ਏ ਅਸੀਂ ਪੁਰਾਣਾ ਘਰ ਜਦੋ ਢਾਹਿਆ ਸੀ ਚਾਰ ਪੰਜ ਦਿਨ ਮੇਰਾ ਸਰੀਰ ਬਹੁਤ ਸੜਦਾ ਰਿਹਾ ਬਹੁਤ ਜ਼ਯਾਦਾ ਅੱਗ ਬਲਦੀ ਰਹੀ ਸਰੀਰ ਵਿਚ ਹੁਣ ਵੀ ਬਾਹਰ ਸਾਮਾਨ ਪਿਆ ਸੀ ਘਰ ਦਾ ਰੇਤ ਬਜ਼ਰੀ ਰੇਤ ਉਪਰ ਪਹਿਲਾ ਕਾਲਾ ਕੁੱਕੜ ਮਾਰ ਕੇ ਸੁਟਿਆ ਸੀ ਮੰਗਲਵਾਰ ਕੱਲ ਵੀਰਵਾਰ ਬਕਰੇ ਦਾ ਮਾਸ ਪਿਆ ਸੀ ਅਸੀਂ ਗੁਰਧਾਮਾਂ ਦੀ ਯਾਤਰਾ ਤੇ ਗਏ ਸੀ ਕੱਲ ਅੱਜ ਅੰਮ੍ਰਿਤ ਵੇਲੇ ਫੇਰ ਸਪੋਲੀਆ ਆਇਆ ਜਾਪ ਕਰਦੀ ਪਈ ਸੀ ਉਸ ਸਮੇਂ ਉਸਨੂੰ ਫੜ ਕੇ ਲਿਫਾਫੇ ਨਾਲ ਡੱਬੇ ਚ ਪਾ ਕੇ ਹਰਮਿੰਦਰ ਸਾਹਿਬ ਦਾ ਜਲ ਵਿਚ ਪਾ ਕੇ ਡੱਬਾ ਬੰਦ ਕਰ ਦਿੱਤਾ ਫੇਰ ਨਿਤਨੇਮ ਕਰਕੇ ਕੰਮਕਾਰ ਤੋਂ ਫ੍ਰੀ ਹੋ ਕੇ ਬਾਹਰ ਸ਼ੱਡ ਆਏ ਬੜੀ ਜੰਗ ਚਲ ਰਹੀ ਏ ਕਲਯੁੱਗ ਦੀ ਧਰਮ ਨਾਲ ਕਲਯੁਗ ਦੀ ਕੋਸ਼ਿਸ ਏਹੀ ਏ ਕੇ ਧਰਮੀ ਬੰਦਿਆਂ ਨੂੰ ਕਸ਼ਟ ਦੇ ਦੇ ਕੇ ਪੂਰੇ ਸਤਿਗੁਰ ਜੋਗੇ ਬਣਾਉਣਾ ਪਰ ਅਸੀਂ ਮੂਰਖ ਏ ਸਮਝ ਲੈਨੇ ਆ ਕੇ ਏਨਾ ਜਾਪ ਕਰਨ ਤੋਂ ਬਾਅਦ ਵੀ ਜੇ ਕਸਟ ਈ ਮਿਲਨੇ ਨੇ ਫੇਰ ਕੀ ਫਾਇਦਾ ਏਨੇ ਪਾਠ ਕਰਨ ਦਾ ਦੂਜੀ ਮੁਸ਼ਕਿਲ ਏ ਹੈ ਕੇ ਏਸ ਬੁਰੇ ਸਮੇਂ ਚ ਜਿਥੇ ਸ਼ਸਤਰ ਰੱਖਣ ਦੀ ਲੋੜ ਹੈ ਉਥੇ ਬੀਰ ਰਸ ਭਰਪੂਰ ਬਾਣੀ ਦੀ ਵੀ ਲੋੜ ਹੈ ਜੋ ਕੇ ਦਸਮ ਗ੍ਰੰਥ ਵਿੱਚੋ ਹੀ ਪ੍ਰਾਪਤ ਹੋਣੀ ਹੈ ਪਰ ਉਸਦਾ ਪ੍ਰਚਾਰ ਬਹੁਤ ਹੀ ਘੱਟ ਗੁਰਮੁਖਾਂ ਵੱਲੋ ਕੀਤਾ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਤਾਂ ਲਈ ਤੇ ਤੇ ਦਸਮ ਗ੍ਰੰਥ ਦੀ ਬਾਣੀ ਸਿਪਾਹੀਆਂ ਲਈ ਜੋ ਦੋਨਾਂ ਗ੍ਰੰਥ ਸਾਹਿਬਾਨ ਜੀ ਦੀ ਬਾਣੀ ਦਾ ਅਭਿਆਸ ਕਰੇ ਉਹੀ ਸੰਤ ਸਿਪਾਹੀ ਬਣਦਾ ਮੂਲ ਰੂਪ ਵਿਚ ਆਪ ਜੀ ਦਸਮ ਦੀ ਬਾਣੀ ਨਾਲ ਜੋੜ ਰਹੇ ਡਰ ਭੈ ਆਮ ਸੰਗਤ ਵਿੱਚੋ ਦੂਰ ਕਰ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @Daljitkaurcheema
    @Daljitkaurcheema 2 หลายเดือนก่อน +5

    ਵਾਹਿਗੁਰੂ 🙏 ਜੀ ਵਾਹਿਗੁਰੂ 🙏 ਜੀ ਵਾਹਿਗੁਰੂ 🙏 ਜੀ ਵਾਹਿਗੁਰੂ 🙏 ਜੀ ਵਾਹਿਗੁਰੂ 🙏 ਜੀ

  • @karamjitkaur-ct7sg
    @karamjitkaur-ct7sg 2 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਤਿਹ

  • @Daljitkaurcheema
    @Daljitkaurcheema 2 หลายเดือนก่อน +3

    ਵਾਹਿਗੁਰੂ ਜੀ ਸਾਡੇ ਪਿੰਡ ਗੁਰੂਦੁਆਰਾ ਸਹਿਬ ਤਾ ਜੋਤ ਵੀ ਚੱਕ ਦਿੱਤੀ ਹੁਣ ਦੁਬਾਰਾ ਲਾਉਣ ਲੱਗੇਆ ਪਰ ਸਿਰਫ ਇਕ ਘੰਟਾ ਚਲਦੀ ਆ ਉਸ ਤੋ ਬਾਅਦ ਵੱਡੀ ਹੋ ਜਾਦੀ ਜੋਤ ਵੀ ਨਹੀ ਲਾਉਦੇ ਚੰਗੀ ਤਰ੍ਹਾਂ ਬਹੁਤ ਦਿਲ ਦੁਖਦਾ ਜਾਰਾਬਾ ਪਾਕੇ ਸਰਪੰਚ ਸਾਹਿਬ ਮੱਥਾ ਟੇਕਣ ਜਾਦੇ ਨੇ ਮਾਹਰਾਜ ਜੀ ਦੀ ਹਜੂਰੀ ਵਿੱਚ

  • @AmarjeetKaur-rz7tt
    @AmarjeetKaur-rz7tt 2 หลายเดือนก่อน +3

    Waheguru ji mere kro..sumatt vaksho ji..dhanvaad Khalsa ji...

  • @sukhdarshansingh1192
    @sukhdarshansingh1192 2 หลายเดือนก่อน +4

    ਵਾਹਿਗੁਰੂ ਜੀ

  • @gurrybenipal9346
    @gurrybenipal9346 2 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ

  • @prabh115
    @prabh115 2 หลายเดือนก่อน +5

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਫਤਿਹ

  • @Waheguruji271
    @Waheguruji271 2 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ 🙏 🌹
    ਧੰਨ ਗੁਰੂ ਗ੍ਰੰਥ ਸਾਹਿਬ ਜੀ 🙏🌹🙏

  • @Phantom_Shadow7
    @Phantom_Shadow7 2 หลายเดือนก่อน +4

    Waheguru ji ka khalsa waheguru ji ki fateh 📿🙏⚔️ dhan dhan mool mantre da jAAP ⚔️📿🙏

  • @ManjeetSingh-zi7wt
    @ManjeetSingh-zi7wt 2 หลายเดือนก่อน +5

    ⚔️❤️ ਸ੍ਰੀਵਾਹਿਗੁਰੂਸਾਹਿਬਜੀਓ ❤️⚔️

  • @Kinderjitkaur13
    @Kinderjitkaur13 2 หลายเดือนก่อน +2

    ਵਾਹਿਗੁਰੂ ਜੀ ❤

  • @user-xz4jo7dx7e
    @user-xz4jo7dx7e 2 หลายเดือนก่อน +3

    Waheguru ji waheguru ji waheguru ji waheguru ji waheguru ji waheguru ji

  • @Jaskaransingh-iv2hd
    @Jaskaransingh-iv2hd 2 หลายเดือนก่อน +2

    Vaheguru Ji Ka Khalsa Vaheguru Ji ki fateh 🙏🙏🙏❤️🙏❤️
    Vaheguru Ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji 🙏🙏🙏❤️🙏

  • @JARNAILGURSAHIBJASPREET
    @JARNAILGURSAHIBJASPREET 2 หลายเดือนก่อน +4

    ਸਤਿਕਾਰਯੋਗ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਕਥਾ ਸੁਣ ਕੇ ਅਨੰਦ ਆ ਗਿਆ ਜੀ। ਬਹੁਤ ਬਹੁਤ ਧੰਨਵਾਦ ਜੀ ਵੀਰ ਜੀ।

    • @user-ni8sq3ll9w
      @user-ni8sq3ll9w 3 วันที่ผ่านมา

      Waheguru ji mehar Karo ji 🙏

  • @balvirsingh1196
    @balvirsingh1196 2 หลายเดือนก่อน +1

    Waheguru ji waheguru ji waheguru ji🙏🙏🙏 🙇‍♂️🌹🌸🌺🌷

  • @Phantom_Shadow7
    @Phantom_Shadow7 2 หลายเดือนก่อน +4

    Dhan dhan dasm Granth Di bani 🙏📿⚔️

  • @vipankaur4657
    @vipankaur4657 2 หลายเดือนก่อน +3

    Waheguru Waheguru Waheguru Waheguru Waheguru ji

  • @surinderkaur787
    @surinderkaur787 2 หลายเดือนก่อน +3

    Waheguru ji waheguru waheguru ji waheguru waheguru ji

  • @vickyvicky4154
    @vickyvicky4154 2 หลายเดือนก่อน +1

    Satnam Waheguru ji

  • @user-my9zy8bb5x
    @user-my9zy8bb5x 2 หลายเดือนก่อน +7

    ਖਾਲਸਾ ਜੀ,ਆਟਾ ਘੀ ਵਿਚ ਮਾਸ ਪਾਉਦੇ ਜੋ ਟੂਣੇ ਕਰਦੇ ਬਚੋ ਜੀ ਸਭ ਦਾ ਭਲਾ ਹੋ ⚘🙏

  • @Sandeepnevergiveup
    @Sandeepnevergiveup 2 หลายเดือนก่อน +2

    ਵਾਹਿਗੁਰੂ ਜੀ 🙏🏿🙏🏿q

  • @komalbhatia6926
    @komalbhatia6926 2 หลายเดือนก่อน +1

    Waheguru ji ka Khalsa waheguru ji ki Fateh veer ji 🙏

  • @jeetkamalminhasminhas9976
    @jeetkamalminhasminhas9976 2 หลายเดือนก่อน +5

    S. S. Akal bhai saab ji, thank you very much

  • @loveearth6863
    @loveearth6863 2 หลายเดือนก่อน +1

    Dhanvad ji

  • @sukhdeepkaur2780
    @sukhdeepkaur2780 2 หลายเดือนก่อน +1

    Waheguru ji kirpa kero

  • @jashandeep8283
    @jashandeep8283 2 หลายเดือนก่อน +2

    Waheguru ji 🙏

  • @KAJALSETHI-fw4ic
    @KAJALSETHI-fw4ic 2 หลายเดือนก่อน +1

    Waheguru ji kirpa karo ji

  • @user-by5ej2tt4b
    @user-by5ej2tt4b 2 หลายเดือนก่อน +1

    Waheguru ji ❤

  • @harvinderuppal8467
    @harvinderuppal8467 หลายเดือนก่อน

    Satnam shri waheguru g 🙏

  • @kamaljit22kaur95
    @kamaljit22kaur95 2 หลายเดือนก่อน +1

    Waheguru ji ka Khalsa waheguru ji ki Fateh ji.beta app nu dekh ke te sun ke postiveti aa jandi a.swere Anand a janda.

  • @Therealliononearth
    @Therealliononearth 2 หลายเดือนก่อน +1

    Thanks baba ji

  • @Amandeep-kaur988
    @Amandeep-kaur988 2 หลายเดือนก่อน +1

    Waheguru jee

  • @bawindersinghsingh
    @bawindersinghsingh 2 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @user-ii3ry5oi8c
    @user-ii3ry5oi8c 2 หลายเดือนก่อน +1

    Waheguru ji waheguru waheguru waheguru waheguru waheguru 🌹🌹🌹🌹🌹🌹🌹🌹🌹🌹🌹🙏🌹🌹🙏🌹🌹🙏🙏🙏🙏🙏🙏🙏

  • @manjitaulakh3240
    @manjitaulakh3240 2 หลายเดือนก่อน +2

    Wahaguru ji 🙏

  • @Hdkagxkhs
    @Hdkagxkhs 2 หลายเดือนก่อน +1

    Ugrdanti video vaate shukria ji

  • @user-wo3qb2eh1j
    @user-wo3qb2eh1j 2 หลายเดือนก่อน +2

    Thanks a lot brother

  • @surinderkhalsa9779
    @surinderkhalsa9779 2 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਨਾਮ ਸੁਰਿੰਦਰ ਸਿੰਘ ਖਾਲਸਾ ਪਿੰਡ ਸਰਦਾਰ ਗੜ ਗੜ ਗੜ

  • @Jodhvirk-hn3ym
    @Jodhvirk-hn3ym 14 วันที่ผ่านมา

    WAHEGURU JI DHAN DHAN DHAN AMAR SHAHEED BABA DEEP SINGH SAHIB JI 🙏🙏❤

  • @kuljeetsekhon4771
    @kuljeetsekhon4771 2 หลายเดือนก่อน +1

    Waheguru 🙏

  • @vickyvicky4154
    @vickyvicky4154 2 หลายเดือนก่อน +1

    Sat Sri Akaal Veer Ji Tusi ae Gall Bahut Vadiya Kahi

  • @parkashsingh1540
    @parkashsingh1540 2 หลายเดือนก่อน +1

    Waheguru ji merei ardas kr deo ji waheguru ji kirpa ho jaha

  • @PawanDeep-pw9km
    @PawanDeep-pw9km 20 วันที่ผ่านมา +1

    Waheguru ji mere te kirpa karo

  • @villagesingh1699
    @villagesingh1699 2 หลายเดือนก่อน +1

    Waheguru

  • @sukhwinder4652
    @sukhwinder4652 2 หลายเดือนก่อน

    Verry good g sahi gall kiti g

  • @KamaljitKaur-bo2ei
    @KamaljitKaur-bo2ei 2 หลายเดือนก่อน +1

    🙏🙏🙏🙏🙏

  • @man_ofsteel
    @man_ofsteel 2 หลายเดือนก่อน

    🙏🙏

  • @user-gw2ru3zd5i
    @user-gw2ru3zd5i 2 หลายเดือนก่อน

    Dalvindar singh Khalsa rasula waheguru ji ki Fateh waheguru guru ji faha ji

  • @DeepSingh-zd1or
    @DeepSingh-zd1or 2 หลายเดือนก่อน

    🙏🙏🙏🙏

  • @tanveersinghsingh248
    @tanveersinghsingh248 6 วันที่ผ่านมา

    Khalsa ji

  • @mamta133
    @mamta133 2 หลายเดือนก่อน +2

    Satnam shri waheguru ji 🙏❤❤

  • @kanwaljitkaur-xg1ci
    @kanwaljitkaur-xg1ci 7 วันที่ผ่านมา

    Waheguru ji 🎉🎉🎉🎉🎉

  • @kalsialuminumstore
    @kalsialuminumstore 2 หลายเดือนก่อน +1

  • @tanveersinghsingh248
    @tanveersinghsingh248 6 วันที่ผ่านมา

    Mey sarir gureya

  • @jassmeenkaur2367
    @jassmeenkaur2367 2 หลายเดือนก่อน

    Waheguru ji, bhagauti panth parkash and shri Hajur sahib ji, should be do both or only anyone....🙏🏻🙏🏻🙏🏻🙏🏻

  • @helbersirtaj820
    @helbersirtaj820 12 วันที่ผ่านมา

    Wahagru Wahagru 💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐Wahagru Wahagru Wahagru

  • @navneetkaur-rv2le
    @navneetkaur-rv2le 2 หลายเดือนก่อน +1

    Waheguru ji eh sach mai bram kacvh krdi ha chikka vajdiya negative energy diya

    • @HarjinderSingh-xy4ji
      @HarjinderSingh-xy4ji 23 วันที่ผ่านมา

      Tohanu kive pta daso ji asi v bahaut problem vich aa

  • @swarankaurbhirla9887
    @swarankaurbhirla9887 2 หลายเดือนก่อน +1

    Waheguru ji ka khasa waheguru fatah veer jiveer ji bed ta Bacharach suta na nechabath ka path karn nal baadvi hoagie manbomby rahande han alag than nahi jitha bath k eh path kar skan Manu tan nitnam v bad ta hi bath k hi karna panda has far eh path kivan Karan gi waheguru ji

  • @daljeetkaur3938
    @daljeetkaur3938 2 หลายเดือนก่อน +2

    WAHEGURU JI🙏

  • @jagsirdhaliwal7029
    @jagsirdhaliwal7029 25 วันที่ผ่านมา

    Waheguru ❤

  • @user-zj3ib6it9p
    @user-zj3ib6it9p 2 หลายเดือนก่อน +2

    Waheguru Ji

  • @samandeepkaur590
    @samandeepkaur590 2 หลายเดือนก่อน

    Bahi ji sachi hoya mare nal

  • @iharmaann
    @iharmaann หลายเดือนก่อน +1

    Vir ji hansband aur ਵਾਈਫ ਦੋਨਾਂ ਨੂੰ ਕੋਈ ਡਰ ਤੋਂ ਨਹੀਂ ਹੈ ਬਾਣੀ ਪੜਨੇ ਦਾ

    • @kour......9970
      @kour......9970 หลายเดือนก่อน

      Bani padne da koi v dar hunda kya.. Rab da name A jina lao thoda 🙏

  • @ravinderkaur7780
    @ravinderkaur7780 หลายเดือนก่อน +1

    ਅਪਨਾ ਨ ਦੇਹੋ ਜੀ

  • @user-yi5pl5cr3p
    @user-yi5pl5cr3p 7 วันที่ผ่านมา

    Kine path krne waheguru ji🙏

  • @taranpreetkaur2677
    @taranpreetkaur2677 2 หลายเดือนก่อน

    Waheguru ji asi puchna chahe aa je sada km jithe krde aa othe kise ne kuj kita hoya othe baith path kr skde aa ji pr oo km kesa leber Vala h non veg worker khade ne ki asi othe baith ke path kr ske aa ji

  • @user-mr5ck2lo9k
    @user-mr5ck2lo9k 2 หลายเดือนก่อน +1

    Waheguru ji mala 📿 Japan di maryada ki a dss do ji

  • @palvinderkaur2362
    @palvinderkaur2362 2 หลายเดือนก่อน

    Wehguru ji khalsa Wehguru ji ke fathe bhai sahib ji mere gar bh they eat meat but me and my husband we amrit during h we go to gurdwara sahib every day morning time I am doing sume disambiguation de bani da path karde ha in my bad room my life is clean no bhashana can be takto you people give me time I live in Canada Wehguru ji ka khalsa Wehguru ji ke fathe

  • @goodkaur3417
    @goodkaur3417 2 หลายเดือนก่อน

    Waheguru g mere kde cloth cut ho jande kde blue mark ho jande a body te.meri life vich bot problems chal rahia ne.m ki kra waheguru g.japji sahib da path jrur krdi a.j m thoda thik hundi a mere family member sick ho janda a koi na koi.ki krea waheguru g

  • @taranpreetkaur2677
    @taranpreetkaur2677 2 หลายเดือนก่อน +1

    Waheguru ji asi kuch puchna c ji

  • @user-el1oj5ol3l
    @user-el1oj5ol3l 2 หลายเดือนก่อน

    Baba ji vasi Karn to bachan ly ki karna cyeda

  • @baljinderromana9416
    @baljinderromana9416 2 หลายเดือนก่อน +1

    waheguru ji 6 vje tho pelha kr skde aa ji

  • @Aamandeepkaur-bn9bl
    @Aamandeepkaur-bn9bl 6 วันที่ผ่านมา

    Ssa baba g tuhanu ik gl pushni c m nu doubt hai ki sade ghr ch negative energy di presence hai...vese m morning sukhmani sahib japji sahib te chupai sahib da path krk ardas krdi a ...fir 9 k bje dukh bhjni sahib te ardas....11 k bje 5 path ਚੌਪਈ sahib te ardas...evening 6 k bje rehras sahib te ardas...at night m rkhea de sabad te kirtan solila sahib te ardas krk pendi a....m nu ehna to badh kuj energy v feel hundi a...pr sade ghr drink aam e pai rehndi a mere hubby drink v krde a te mas v khnde a ....ki puri tra sade ghr cho negativity khtm ni ho skdi..... m jot v lgoni a evening tym te akhand path vli dhuf v dindi a pure ghr ch plz reply bsba g m nu kfi tension ho rhi a

  • @kirat7596
    @kirat7596 2 หลายเดือนก่อน +1

    Ardaas v dsso kive krni hai baad vich ..bhoota nu bhajaun waste ardaas vich kehna kive hai plzzz.dso.Gyaan dvo es bare waheguruji ..

  • @mrindianhacker3577
    @mrindianhacker3577 2 หลายเดือนก่อน +2

    Waheguru ji eeh bani amritdhari he kar skda hai k koi bhi kyuki Mre case nhi rkhe hoye

    • @ATAMYATRATV
      @ATAMYATRATV  2 หลายเดือนก่อน +3

      Mool mantar karo bhai

  • @chandniwazir2570
    @chandniwazir2570 2 หลายเดือนก่อน +1

    Veer ji meri gall da reply kro plz menu dso nonveg khaan vale krskde ne paath ya ghar vich baaki member khaunde hon taan asi krskde haan..plz dso

  • @sandhusaab4319
    @sandhusaab4319 2 หลายเดือนก่อน +1

    Baba ji mere toh 7 path toh vdh nhi hundi bd vich sareer kmbn lg jnda

  • @user-iq6pi9kr3q
    @user-iq6pi9kr3q 2 หลายเดือนก่อน

    Waheguru ji sade ghar ve khoon de shita hunde c ik vary me khud dekhia main gate de upro shite unde

  • @RamanAman-lg8kh
    @RamanAman-lg8kh หลายเดือนก่อน

    🙏🙏 ਸ੍ਰੀ ਭਗਉਤੀ ਅਸਤੁਤਰ ਦਾ ਪਾਠ ਜੀ 🙏🙏

  • @Jasuandbani
    @Jasuandbani 2 หลายเดือนก่อน

    Baba ji tusi reply nahi kita ke asi dasam de bani pade sakde ha mera husband bhar drink karke aande neh mere bada Mann hai dasam de bani paden da plz plz plz reply karo

  • @AjayJhamat-ri3hi
    @AjayJhamat-ri3hi หลายเดือนก่อน +1

    Jine case nhi rakhe oh kar skde baba ji dsyo mai ajj to krna c ji

  • @JagirX-yi9jo
    @JagirX-yi9jo 2 หลายเดือนก่อน +2

    Baba ji main 30 saal to jmeen de case vich fas gia ha koi hall dasso

  • @Gsgill22
    @Gsgill22 หลายเดือนก่อน

    Baba ji shaij dhari gurbani parr sakda hA

  • @gurwinderkaur1501
    @gurwinderkaur1501 2 หลายเดือนก่อน

    Kise lae koi duja veakti v kar sakda hai veerji. Husband v shrab pinde a is la mai guru ghar ja k kar sakdi a ji. Deg bna k liza sakdi a guru ghar. Kumkar ni chalde kae sal ho ge veerji. Mai amritpaan kita hoea hai ji.

  • @iharmaann
    @iharmaann หลายเดือนก่อน

    Vir ji me Bram kabch panj bania chanddi di bar kar ihae
    Sare bani kar sakbe hi
    Nitnem the time kihara hona chahiye

  • @Prabhjotsinghsjashan
    @Prabhjotsinghsjashan 2 หลายเดือนก่อน +1

    waheguru g Ssa veer g Gurpreet kour fehgarh sabh shirnd veer g maii thode sare gubni ne sabhd sundi aw veer g jo tuc path dsyea km karde v kar skde as

  • @user-iw2oc3ql6x
    @user-iw2oc3ql6x 21 วันที่ผ่านมา

    Waheguru ji sade ghar kale alim keeta hai mere dad te o gharo gae ne hale tak ghar ne aae jitho pushi da o aho kahnda k muslmaan ko karvaiya kise ne ta giya sanu labh ve nhi rahe plz daso kive aaun gr ghar

  • @ramindersingh_taluja
    @ramindersingh_taluja 2 หลายเดือนก่อน +1

    Sastra naam maala da path kar sagde aa?

  • @holisticfitnessbypreetkamal
    @holisticfitnessbypreetkamal 2 หลายเดือนก่อน

    Veer je eh bani do tarah di kyu hai ..je guru saheb ni likhi hai?

  • @paramjitchaniana2631
    @paramjitchaniana2631 2 หลายเดือนก่อน

    Baba ji mai bahut lambe sme tu bimar ha aap ji nal gal krni chande ha ta jo aap ji nu path di marieada tr sucham bare puch skiea 🙏

  • @gurisingh5759
    @gurisingh5759 2 หลายเดือนก่อน +2

    ਬਾਬਾ ਜੀ ਆਪ ਜੀ ਨਾਲ ਗੱਲ ਕਰਨੀ ਸੀ ਕਿਵੇ ਕਰੀਏ

  • @user-vz5uy2zj2w
    @user-vz5uy2zj2w หลายเดือนก่อน

    Vèer ji amrit wela ni banda 2 4 din path karke phir alaas a janda hai ki kare

  • @Amarveer880
    @Amarveer880 2 หลายเดือนก่อน

    Veer ji muslim jdu kattn li mool mantar dea kinia mala krni chidi.aa

  • @jagjitsingh2267
    @jagjitsingh2267 2 หลายเดือนก่อน +3

    ਵਾਹਿਗੁਰੂ ਸਾਹਿਬ ਜੀਓ ਸਤਿ ਸ੍ਰੀ ਆਕਾਲ ਜੀਓ ਭਾਈ ਸਾਹਿਬ ਜੀ ਸਾਡੇ ਘਰ ਵਿੱਚ ਸੱਭ ਕੁੱਝ ਨਿਗਟੇਵ ਹੋਈ ਜਾ ਰਿਹਾ ਹੈ, ਜਾਣੀ ਚੜਦੀਕਲਾ ਨਹੀਂ ਹੁੰਦੀ, ਢਹਿੰਦੀਆਂ ਕਲਾਂ ਵੱਲ ਜਾ ਰਹੇ ਹਾਂ, ਅਸੀਂ ਜਾਦੂ ਟੂਣੇ ਪੁੱਛਾਂ ਵੱਲ ਨਹੀਂ ਜਾਂਦੇ,, ਘਰ ਜਿਹੜੇ ਮੰਗਣ ਵਾਲੇ ਕਈ ਆਉਂਦੇ ਹਨ, ਓਹ ਆਪ ਹੀ ਦੱਸਣ ਜਾਂਦੇ ਹਨ ਏ ਘਰ ਛੱਡ ਦਿਓ ਸੱਭ ਕੁੱਝ ਸਹੀ ਹੋ ਜਾਵੇਗਾ ਤੁਸੀਂ ਔਂਤ ਦੀ ਜਗ੍ਹਾ ਵਿੱਚ ਰਹਿੰਦੇ ਹੋ ਜਾਣੀ ਏ ਜਗ੍ਹਾ ਛੜੇ ਔਂਤ ਦੀ ਹੈ ਬਿਲਕੁੱਲ ਸਹੀ ਹੈ ਤਕਰੀਬਨ 40, 45ਸਾਲ ਤੋਂ ਦੱਸੀ ਜਾ ਰਹੇ ਹਨ, ਹੁਣ ਸਾਨੂੰ ਵੀ ਲੱਗਣ ਲੱਗ ਪਿਆ, ਅਸੀਂ ਦੋ ਭਰਾ ਇਸ ਵਿੱਚ ਰਹਿੰਦੇ ਹਾਂ ਦੋਨੋਂ ਪੂਰੀ ਤਰ੍ਹਾਂ ਬਰਬਾਦ ਹੋ ਗਏ ਸਾਡੇ ਮੁੰਡੇ ਵੀ ਕਿਸੇ ਨੂੰ ਵੀ ਕਮਜ਼ਾਬੀ ਨਹੀਂ ਮਿਲੀ, ਵਿਦੇਸ਼ਾਂ ਤੋਂ ਵੀ ਖ਼ਾਲੀ ਮੁੜ ਕੇ ਆ ਗਏ, ਬਿਲਕੁੱਲ ਖ਼ਾਲੀ,, ਕੀ ਕੋਈ ਹੱਲ ਹੈ ਇਸ ਦਾ, ਕੋਲ ਪੰਜੀ ਨਹੀਂ ਘਰ ਛੱਡ ਕੇ ਕਿਥੇ ਜਾਈਏ,,, ਦੱਸੋ ਹੱਲ ਜੀ,, ਜਾਂ ਘਰ ਆਕੇ ਦੇਖੋ ਜੀ,,, ਜਾਂ ਆਪਣਾ ਮੋਬਾਇਲ ਨੰਬਰ ਭੇਜਣਾ ਜੀ

    • @ATAMYATRATV
      @ATAMYATRATV  2 หลายเดือนก่อน +1

      ਬੰਦਗੀ ਹੀ ਰਾਹ ਖੋਲ੍ਹੇਗੀ ਜੀ, ਦਸਮ ਦੀ ਕੋਈ ਵੀ ਬਾਣੀ ਸ਼ੁਰੂ ਕਰਲੋ ਆਪ ਦੇਖਿਓ ਖੇਡ ਗੁਰਦੇਵ ਜੀ ਦੀ

    • @jagjitsingh2267
      @jagjitsingh2267 2 หลายเดือนก่อน +1

      @@ATAMYATRATV ਦੀਨ ਦਇਆਲ ਪਾਤਸ਼ਾਹ ਦੇ ਬੰਦਿਓ ਜੀ ਮੈਨੂੰ ਚੌਪਈ ਸਾਹਿਬ ਦੀ ਬਾਣੀ ਕੰਠ ਹੈ ਓਹ ਹੀ ਸ਼ੁਰੂ ਕਰ ਦਿੰਦਾਂ ਹਾਂ

    • @amandhillon131
      @amandhillon131 2 หลายเดือนก่อน +1

      Waheguru ji tere shukher ha 🙏🙏