🙏375🌹 ਸਿਰਫ ਆਹ ਦੋ ਪੰਕਤੀਆਂ ਕਰਲੋ ਮਾਯਾ ਦੇ ਖ਼ਜ਼ਾਨੇ ਭਰਪੂਰ ਹੋ ਜਾਣੇ🙏🌹GURBANI FOR PROSPERITY🙏🌹

แชร์
ฝัง
  • เผยแพร่เมื่อ 30 มิ.ย. 2024
  • #waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#

ความคิดเห็น • 345

  • @LakhveerSingh-wz9tp
    @LakhveerSingh-wz9tp 22 วันที่ผ่านมา +163

    20ਸਾਲ ਹੋਏ ਸੀ ਕਿ ਕੋਈ ਸਾਧੂ ਮਹਾਤਮਾ ਪਿਆਰ ਨਾਲ ਭਾਵਨਾ ਵਾਲਾ ਗੁਰਬਾਣੀ ਦੇ ਜਾਪ ਦੀਆਂ ਜੁਗਤੀਆਂ ਦੱਸਿਆ ਕਰੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਹੁਣ ਸੁਣੀ ਆ ਆਪ ਜੀ ਵਰਗੇ ਪਿਆਰੇ ਸਾਧੂ ਜਨਾਂ ਦੀ ਬਹੁਤ ਲੋੜ ਆ ਭਾਈ ਬਹਿਲੋ ਸਾਹਿਬ ਜੀ ਵਾਲੇ ਜਾਪ ਮੈਨੂੰ ਮਹਾਂ ਪੁਰਖਾਂ ਦੇ ਕਮਰੇ ਦੀ ਸਫਾਈ ਸੇਵਾ ਕਰਦਿਆਂ ਸਿਰਫ ਦੋ ਪੰਗਤੀਆਂ ਦੀ ਲਿਖਤ ਮਿਲੀ ਸੀ ਫਿਰ ਮੈਂ ਮਹਾਂ ਪੁਰਖਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਇਹ ਜਾਪੁ ਦੇ ਦਿਉ ਉਹਨਾਂ ਨੇ ਬਚਨ ਕੀਤਾ ਕਿ ਇਹ ਸ਼ਬਦ ਸੰਪੂਰਨ ਨਹੀਂ ਇਹ ਸਿਰਫ ਦੋ ਪੰਗਤੀਆਂ ਮੈਂ ਬੇਨਤੀ ਕੀਤੀ ਜੀ ਸੰਪੂਰਨ ਸ਼ਬਦ ਦੇ ਦਿਉ ਬਾਬਾ ਜੀ ਕਹਿੰਦੇ ਮੇਰੇ ਕੋਲ ਨਹੀਂ ਹੈ ਤੂੰ ਗੁਰੂ ਸਾਹਿਬ ਜੀ ਨੂੰ ਬੇਨਤੀ ਕਰੀ ਚੱਲ ਫਿਰ ਗੁਰੂ ਸਾਹਿਬ ਕੋਈ ਵਿਧੀ ਬਣਾਉਣ ਗੇ ਤੈਨੂੰ ਇਹ ਜਾਪ ਮਿਲਜੇ ਗਾ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਦਸ ਸਾਲ ਬਾਅਦ ਹੁਣ ਤੋਂ ਦੋ ਸਾਲ ਪਹਿਲਾਂ ਉਹ ਜਾਪੁ ਦੀ ਬਖਸ਼ਿਸ਼ ਹੋਈ ਆ ਫਿਰ ਹੁਣ ਥੋੜਾ ਸਮਾਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਉਸ ਸ਼ਬਦ ਦੀ ਵਿਧੀ ਦੱਸੀ ਮਨ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਪਿਆਰੇਓ ਜਿਸ ਨੂੰ ਬਹੁਤ ਮਿਹਨਤ ਤਰਲੇ ਕਰ ਕੇ ਸ਼ਬਦ ਦੀ ਜੁਗਤੀ ਮਿਲ਼ੀ ਹੋਵੇ ਉਸ ਨੂੰ ਹੀ ਪਤਾ ਹੁੰਦਾ ਇਹ ਤਾਂ ਆਪਣੇ ਤੇ ਦਸਮੇਸ਼ ਪਿਤਾ ਜੀ ਨੇ ਕਿਰਪਾ ਕੀਤੀ ਆ ਜੋ ਆਪਾਂ ਨੂੰ ਘਰ ਬੈਠਿਆਂ ਸਭ ਕੁਝ ਸਿੰਘ ਸਾਹਿਬ ਜੀ ਦੇ ਰਹੇ ਹਨ ਧੰਨਵਾਦ ਹੀ ਹੈ ਇਹਨਾਂ ਦਾ ਦਾਸ ਦਾ ਸਿਰ ਝੁਕਦਾ ਐਸੇ ਪਿਆਰ ਸਤਿਕਾਰ ਮਿੱਠਬੋਲੜੇ ਗੁਰਸਿੱਖ ਪਿਆਰੇ ਦੇ ਚਰਨਾਂ ਤੇ

    • @kuldeepbrar7651
      @kuldeepbrar7651 22 วันที่ผ่านมา +5

      Waheguru g Waheguru g

    • @dilsidaksingh1959
      @dilsidaksingh1959 21 วันที่ผ่านมา +3

      @@LakhveerSingh-wz9tp dsseo shbd

    • @karamsartv1327
      @karamsartv1327 21 วันที่ผ่านมา +2

      Waheguru ji ❤❤ Waheguru ji❤❤ Waheguru ji❤❤ Waheguru ji ❤❤

    • @Bts_ot7_733
      @Bts_ot7_733 21 วันที่ผ่านมา +1

      Hanji veerji tusi bilkul sahi keha

    • @satindermehami7378
      @satindermehami7378 21 วันที่ผ่านมา +1

      waheguru ji🙏

  • @surjansingh5582
    @surjansingh5582 12 ชั่วโมงที่ผ่านมา

    ਬਾਬਾ ਜੀ ਬਹੁਤ ਸਾਰੀਆਂ ਗੱਲਾਂ ਬਹੁਤ ਪਰੇਮ ਨਾਲ ਸਮਝ ਰਹੇ ਹਨ ਬਹੁਤ ਬਹੁਤ ਧੰਨਵਾਦ

  • @user-se1du7gl4y
    @user-se1du7gl4y 2 วันที่ผ่านมา +3

    Rojana guru ghar jao amrit vele uthke Bani Da Jaap kro 5 baniya Da Jaap kro shaam nu rehras Shab suon lage kirtan sohala shab da path kro AMRIT VELE UTHANE DI ADAAT PAO

  • @kakaop3397
    @kakaop3397 2 วันที่ผ่านมา

    Waheguru ji waheguru ji

  • @user-yf5eu7yb3k
    @user-yf5eu7yb3k วันที่ผ่านมา

    Waheguru ji 👏

  • @BaljinderKaur-zy2nr
    @BaljinderKaur-zy2nr วันที่ผ่านมา

    Waheguru ji

  • @Waheguru-x2o
    @Waheguru-x2o 11 วันที่ผ่านมา +4

    ਬਾਬਾ ਜੀ ਇਸ ਬਾਣੀ ਦਾ ਜਾਪ ਕਰਣ ਨਾਲ ਬਹੁਤ ਦਾਸਾਂ ਦੇ ਦੁੱਖ ਦੂਰ ਹੋ ਗਏ ਨੇ, ਆਪ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਗੁਰਬਾਣੀ ਨਾਲ ਜੋੜ ਰਹੇ ਹੋ ਵਾਹਿਗੁਰੂ ਜੀ ਆਪ ਤੋਂ ਗੁਰੂ ਸਾਹਿਬ ਇਸ ਤਰ੍ਹਾਂ ਦੀ ਸੇਵਾ ਲੈਂਦੇ ਰਹਿਣ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏

  • @talwindersinghsran7814
    @talwindersinghsran7814 21 วันที่ผ่านมา +14

    ਰੱਬ ਤੇ ਵਿਸਵਾਸ ਕਰਨ ਨਾਲ ਸਕਤੀ ਵਰਤਦੀ ਹੈ ਬਿਲਕੁਲ ਸਹੀ ਗੱਲ ਹੈ ਪਰ ਰੱਬ ਨੂੰ ਨਾ ਮੰਨਣ ਵਾਲੇ ਸਕਤੀ ਨੂੰ ਵੀ ਨੀ ਮੰਨਦੇ।

  • @Nitnemgurbni315
    @Nitnemgurbni315 22 วันที่ผ่านมา +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਬਹੁਤ ਵਧੀਆ ਜਾਪ ਦੱਸਿਆ ਹੈ ਆਪ ਜੀ ਨੇ ਬਹੁਤ ਲੋਗ ਮਾਯਾ ਪੱਖੋਂ ਤੰਗ ਹਨ ਆਪ ਜੀ ਨੇ ਬਹੁਤ ਵਧੀਆ ਜਾਪ ਦੱਸਿਆ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ

  • @manveerjatt9661
    @manveerjatt9661 22 วันที่ผ่านมา +9

    Wait hundi roz video de notification di v gupt cheez milu fyda e fyda sangat da jo apa nu eh sb cheez da nukta kive lena mil reha 😊❤️❤️❤️🙏🙏🙏💯

  • @roziearora6205
    @roziearora6205 21 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਆਪ ਜੀ ਦੇ ਚਿਹਰੇ ਤੋਂ ਭਗਤੀ ਝਲਕਦੀ ਹੈ ਜੀ 🙏🏻🙏🏻❤️
    ਮਨ ਕਰਦਾ ਆਪਜੀ ਦੀਆਂ ਗੱਲਾਂ ਸੁਣੀ ਜਾਈਏ

  • @upkarkaurjhooti7488
    @upkarkaurjhooti7488 10 วันที่ผ่านมา +3

    ਵਾਹਿਗੁਰੂ ਸਾਡਾ ਤੇ ਵੀ ਕਿਰਪਾ ਕਰੇ ।

  • @sukhdeepsingh9995
    @sukhdeepsingh9995 2 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਜੀ

  • @gurkiratsingh9272
    @gurkiratsingh9272 3 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸ਼ਹੀਦ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਸਾਡੇ ਕਾਰੋਬਾਰ ਉਪਰ

  • @bavindersingh5828
    @bavindersingh5828 วันที่ผ่านมา

    baba ji satshriakal ji baba ji a dasan di kirpa kro ki jap man vic karna he ja bol ke karna he

  • @InderjeetBrar-tr9ob
    @InderjeetBrar-tr9ob 11 วันที่ผ่านมา +3

    ਬਾਬਾ ਜੀ ਮਾੜੀ ਸ਼ਕਤੀ ਤੋਂ ਤਾਂ ਮੈਂ ਵੀ ਨਹੀਂ ਡਰਦੀ ਮੈ ਵੀ ਤਾਂ ਉਹਨਾਂ ਨੂੰ ਭਜਾ ਦਿੰਦੀ ਹਾਂ ਮੈਂ ਬਾਣੀ ਦਾ ਹੀ ਜਾਪ ਕਰਦੀ ਹਾਂ

    • @Waheguru-x2o
      @Waheguru-x2o 11 วันที่ผ่านมา

      ਭੈਣ ਮੇਰੀਏ ਬੇਨਤੀ ਆ ਤੁਹਾਡੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹਨ, ਪਰ ਕਦੇ ਮੈਂ ਨਹੀ ਕਹਿਣਾ ਹਮੇਸ਼ਾ ਗੁਰੂ ਸਾਹਿਬ ਆਪ ਕਰਉਂਦੇ ਨੇ ਜਾਂ ਤੁਸੀਂ ਮੈਂ ਦੀ ਥਾਂ ਦਾਸ ਕਹਿ ਦਿਆਂ ਕਰੋ

    • @Waheguru-x2o
      @Waheguru-x2o 11 วันที่ผ่านมา

      ਬਾਬਾ ਜੀ ਤੇ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੈ ਬਾਬਾ ਜੀ ਦੇ ਹਮੇਸ਼ਾਂ ਸ਼ਹਿਦ ਸਿੰਘਾਂ ਦਾ ਪਹਿਰਾ ਹੈ ਬਾਬਾ ਜੀ ਦਸਮ ਗ੍ਰੰਥ ਦੀ ਬਾਣੀ ਦਾ ਪਾਠ ਕਰਦੇ ਨੇ, ਭੈਣੇ ਤੁਸੀਂ ਵੀ ਚੰਡੀ ਦੀ ਵਾਰ ਦੀ ਬਾਣੀ ਵੀ ਪੜ੍ਹ ਕੇ ਵੇਖੋ ਤੁਹਾਡੇ ਵਿੱਚ ਬਹੁਤ ਜੋਸ਼ ਤੇ ਸ਼ਹੀਦ ਸਿੰਘਾਂ ਦਾ ਪੈਰਾਂ ਰਹਿਣ ਲੱਗ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏

  • @hushmitagill7527
    @hushmitagill7527 3 วันที่ผ่านมา +1

    🙏🙏🙏🙏🙏

  • @TarsemSingh-yx8uq
    @TarsemSingh-yx8uq 18 วันที่ผ่านมา +3

    WaheGuru Ji ka Khalsa WaheGuru Ji ki Fateh

  • @bajwaguneet6088
    @bajwaguneet6088 14 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਬਾਬਾ ਜੀ ਕਦੇ ਕਿਸੇ ਦਾ ਮਾੜਾ ਕਰਨਾ ਕੀ ਸੋਚਿਆ ਵੀ ਨੀ ਗੁਰੂ ਘਰ ਤੋ ਬਿਨਾ ਕਿਤੇ ਗਏ ਨੀ ,ਪਰ ਪਤਾ ਨੀ ਕਿਊ ਫਿਰ ਵੀ ਗਰੀਬੀ ਨੀ ਜਾਂਦੀ ਨਾ ਕੋਈ ਕੰਮ ਚੱਲਦਾ 😢 ਨਾਲ ਓਹੀ ਦੁਕਾਨਾਂ ਉਹਨਾ ਕੋਲ ਸਾਰਾ ਦਿਨ ਇਨਾ ਗਾਹਕ ਆਉਂਦਾ ਸਾਡੇ ਵੱਲ ਦੇਖਦੇ ਵੀ ਨੀ ਲੋਕ ਜਦਕਿ ਓਹ ਦੁਕਾਨਾਂ ਵਾਲੇ ਇਨੇ ਘਟੀਆ ਲੋਕ ਨੇ ਟੂਣੇ ਬਾਜ ਅਸੀ ਸਿਰਫ਼ ਰੱਬ ਆਸਰੇ ਆ ਕਦੇ ਕਦੇ ਰੋਣਾ ਬੜਾ ਆਉਂਦਾ 😭ਇਨੀ ਗੰਦੀ ਜ਼ਿੰਦਗੀ ਕਿਉ ਦਿੱਤੀ ਰੱਬਾ

  • @daljitjudge9963
    @daljitjudge9963 22 วันที่ผ่านมา +4

    Dhan dhan baba deep Singh ji 🙏

  • @idsynr
    @idsynr 22 วันที่ผ่านมา +7

    ਵਾਹਿਗੁਰੂ ਜੀ

  • @hardeepsingh-cs9cs
    @hardeepsingh-cs9cs 20 วันที่ผ่านมา +4

    ਬਹੁਤ ਬਹੁਤ ਧੰਨਵਾਦ ਜੀ

  • @kulwinderexarmy
    @kulwinderexarmy 22 วันที่ผ่านมา +4

    ਰੋਮ ਰੋਮ ਧੰਨਵਾਦ ਜੀ

  • @LovleenKaur-pk9ox
    @LovleenKaur-pk9ox 22 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀਓ ਵਾਹਿਗੁਰੂ ਸਾਹਿਬ ਜੀ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ

  • @HarjitSingh-ew9hw
    @HarjitSingh-ew9hw 21 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਬ ਜੀ ਗੁਰੂ ਸਰ ਸੁਧਾਰ ਤੋ ।।

  • @spanjabbajwa5416
    @spanjabbajwa5416 21 วันที่ผ่านมา +4

    Waheguru Waheguru Waheguru Waheguru Waheguru ji

  • @kulwinderexarmy
    @kulwinderexarmy 22 วันที่ผ่านมา +1

    ਤੁਹਾਡੇ ਵੀਡੀਓ ਨਾਲ ਬਹੁਤ ਭਲਾ ਹੋ ਰਿਹਾ ਹੈ ਸੰਸਾਰ ਦਾ ਜੀ
    ਵਾਹਿਗੁਰੂ ਤੁਹਾਡੇ ਤੇ ਸਦਾ ਹੀ ਕਿਰਪਾ ਬਣਾਈ ਰੱਖੇ ਜੀ

  • @user-bu8oq4up8d
    @user-bu8oq4up8d 21 วันที่ผ่านมา +21

    ਵਾਹਿਗੁਰੂ ਜੀ ਜੀ ਮੇਰੀ ਜਿੰਦਗੀ depression ਚ ਐ ਮਨ ਟੁੱਟ ਚੁਕਿਐ ,,, ਕੰਮਾਂ ਚ ਟਾਇਮ ਲੰਘ ਜਾਦਾ ,,, ਵਾਹਿਗੁਰੂ ਜੀ ਪੜਾਈ ਬਹੁਤ ਕੀਤੀ ,,, ਕੁੱਝ ਨੀ ਬਣਿਆ ,,, disappointed life ਐ ਜੀ ,,, ਚੌਕੜਾ ਨਹੀ ਲਾ ਸਕਦੀ ਕਿਉਂਕਿ ,,, ਦਿਲ ਚੂਰ ਚੂਰ ਹੋ ਗਿਐ,, ਕੰਮ ਕਰਦੇ ਤੁਰਦੇ ਫਿਰਦੇ ਪਵਿੱਤਰ ਪੰਕਤੀਆਂ ਦਾ ਜਾਪ ਕਰ ਸਕਦੀ ਹਾਂ ਜੀ,,, ਤੁਹਾਡੀ ਕਥਾ ਸੁਣ ਕੇ ਉਮੀਦ ਜਾਗੀ ਕੀ ਪਤਾ ਕੋਈ ਮਾਇਆ ਦੀ ਕਿਰਪਾ ਹੋ ਜਾਵੇ,,, ਵੀਰ ਜੀ ਪੁੱਛਣਾ ਚਾਹੁੰਦੀ ਹਾਂ ਕਿ ਕੰਮ ਕਰਦੇ ਕਰਦੇ ਪਵਿੱਤਰ ਪੰਕਤੀਆਂ ਦਾ ਕੀਤਾ ਜਾਪ ਪਰਵਾਨ ਹੋਏਗਾ ਜੀ ,,, ਹੁਣ ਤਾਂ ਸਾਰੀਆਂ ਉਮੀਦਾਂ ਛਡ ਕੇ ਮੌਤ ਦੀ ਉਡੀਕ ਕਰੀਦੀ ਹੈ ,,, ਮੇਰੀ ਅਰਦਾਸ ਕਰਦੋ ਵੀਰੇ ਮੈਨੂੰ ਗੱਫੇ ਮਿਲਗੇ ਮੈ ਆਪਣੀਆਂ ਲੋੜਾਂ ਦੇ ਨਾਲ ਕਿਸੇ ਹੋਰ ਲੋੜਮੰਦ ਦੀ ਵੀ ਮਦਦ ਕਰ ਸਕਾਂ 🌺🙏

    • @1997RAJSHAH
      @1997RAJSHAH 14 วันที่ผ่านมา

      Santa nu mil ayo chamkaur sahib oh thonu isda karan te hal das denge

    • @sahilcreations5006
      @sahilcreations5006 14 วันที่ผ่านมา

      Waheguru ji Da khalsa waheguru ji Di Fateh sister ji .. insan di life ohne de karma nall chaldi hai ji .. fhir chahe karam pichle janma de hon hisab sabnu dena penda par.. gurbani padhan nall tohade te Aya madha time bohat jaldi khtam ho janda .so 40 din Amrit wela sambalho naam japo 2.5 Gante 41we din ardas karo menu pura wishwas hai toahdi life waheguru ji app hi bohat sohani te swalli kar denge
      Waheguru ji Da khalsa waheguru ji di Fateh

    • @mandeepsingh-de6zf
      @mandeepsingh-de6zf 9 วันที่ผ่านมา

      ਗੱਲ ਸਾਰੀ ਪਿਆਰ ਦੀ ਹੈ ਭੈਣ ਜੀ ਦੇ ਬਾਣੀ ਨਾਲ ਅਥਾਹ ਪਿਆਰ ਹੈ ਤਾਂ ਕੋਈ ਅਸਥਾਨ ਮੌਕਾ ਜਾਂ ਸਮਾਂ ਬਹੁਤਾ ਮਾਇਨੇ ਨੀ ਰੱਖਦਾ , ਪਿਆਰ ਸੱਚਾ ਤੇ ਗੰਭੀਰ ਹੋਣਾ ਚਾਹੀਦਾ

    • @sukha_dhillon19
      @sukha_dhillon19 8 วันที่ผ่านมา

      ਵਾਹਿਗੁਰੂ ਜੀ ਤੁਹਾਡੀ ਅਰਦਾਸ ਜ਼ਰੂਰ ਸੁਨਣ 🙏

    • @sarbjitdhillon5989
      @sarbjitdhillon5989 2 วันที่ผ่านมา

      Waheguruji

  • @granolabar8432
    @granolabar8432 19 วันที่ผ่านมา +2

    Waheguru ji waheguru ji waheguru ji waheguru ji waheguru ji waheguru ji waheguru ji sat bechen ji❤❤

  • @Nitnemgurbni315
    @Nitnemgurbni315 22 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ

  • @user-it8gs2ug3l
    @user-it8gs2ug3l 21 วันที่ผ่านมา +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Bts_ot7_733
    @Bts_ot7_733 15 วันที่ผ่านมา +2

    Veerji jina marji man udas hove tadi video sun k man chardhi kala wala ho janda ate gurbani te hor bharosa wadh janda ji 🙏🙏

  • @jeevansahota7913
    @jeevansahota7913 3 วันที่ผ่านมา

    ਵਾਹਿਗੁਰੂ ਜੀ 🙏🌹🙏🌹

  • @BaljinderKaur-ex7fo
    @BaljinderKaur-ex7fo 21 วันที่ผ่านมา +2

    ਬਾਬਾ ਜੀ ਪਿਹਲਾ ਪੋਗਤੀ ਦਾ ਜਾਪ ਦੱਸਿਆ ਸੀ

  • @surjeetkaur8013
    @surjeetkaur8013 21 วันที่ผ่านมา +2

    ਸਾਨੂੰ ਪੂਰਾ ਵਿਸ਼ਵਾਸ ਹੈ ਜੀ ਪਰ ਸਸਤ੍ਰ ਨਾਮ ਮਾਲਾ ਦਾ ਪਾਠ ਇਕ ਵਾਰ ਹੀ ਕਰਦੀ ਹਾਂ

  • @JagtarSinghcranes
    @JagtarSinghcranes 13 วันที่ผ่านมา +1

    ਵਾਹਿਗੁਰੂ ਚੜ੍ਹਦੀ ਕਲਾ ਕਰਨ

  • @SighSahib-od2bh
    @SighSahib-od2bh 22 วันที่ผ่านมา +3

    Waheguru Ji waheguru Ji bilkul sahi gal baba Ji di ..🙏🙏

  • @kulwinderexarmy
    @kulwinderexarmy 22 วันที่ผ่านมา +2

    ਧੰਨ ਹੋ ਗੁਰੂ ਪਿਆਰਿਓ

  • @guramritsingh5244
    @guramritsingh5244 7 วันที่ผ่านมา

    Waheguru ji Guru Gobind Singh ji de ess granth da naam dasn di kirpalta kro ji 🙏🏻

  • @jagsirsingh1995
    @jagsirsingh1995 8 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👏🏻👏🏻

  • @AmarjitSingh-so3fi
    @AmarjitSingh-so3fi 16 วันที่ผ่านมา

    Good Luck,, Lot of Thanks, Waheguru, Dhann Dhann Guru Nanak Sahib ji o,

  • @savitarani1469
    @savitarani1469 6 วันที่ผ่านมา

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ

  • @godgift579
    @godgift579 21 วันที่ผ่านมา +2

    🙏🌹ਵਾਹਿਗੁਰੂ ਜੀ।।

  • @MandeepKaur-uj3dg
    @MandeepKaur-uj3dg 22 วันที่ผ่านมา +4

    Gur Fateh waheguru ji 🙏

  • @sukhjinderchatha8662
    @sukhjinderchatha8662 21 วันที่ผ่านมา +2

    Waheguru ji 🙏🏻🙏🏻🙏🏻🙏🏻🙏🏻

  • @CricMania246
    @CricMania246 13 วันที่ผ่านมา +1

    Waheguru Ji Waheguru ji ❤❤❤❤❤

  • @vringusion5670
    @vringusion5670 5 วันที่ผ่านมา

    Waheguru ji Tuhade Aung Sung Sahai Hove ji

  • @tinakaur6325
    @tinakaur6325 22 วันที่ผ่านมา +2

    Waheguru Ji 🙏🙏🙏

  • @JAGSEERSINGH-k8j
    @JAGSEERSINGH-k8j 13 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kiddotainment7463
    @kiddotainment7463 22 วันที่ผ่านมา +2

    🙏🙏🙏🙏🙏🙏🙏waheguru ji🙏🙏🙏🙏🙏🙏

  • @user-vo2ov9dz5z
    @user-vo2ov9dz5z 9 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ

  • @RAVINDERSINGHWARAICH
    @RAVINDERSINGHWARAICH 22 วันที่ผ่านมา +2

    ਵਾਹਿਗੁਰੂ ਜੀ ਮਿਹਰ ਕਰੋ

  • @nivatenimanabajwa9733
    @nivatenimanabajwa9733 21 วันที่ผ่านมา +1

    Bilkul sat bachan veerji apji de

  • @gurtejsingh-ng7rs
    @gurtejsingh-ng7rs 21 วันที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @kiddotainment7463
    @kiddotainment7463 22 วันที่ผ่านมา

    Guru de pyaare singh🙏
    Waheguru ji ka khalsa
    Waheguru ji ki Fateh🙏

  • @karandeepcheema9755
    @karandeepcheema9755 9 ชั่วโมงที่ผ่านมา

    40 mala all at once or in a day

  • @ravinderkaur6552
    @ravinderkaur6552 21 วันที่ผ่านมา

    Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻

  • @Abjot434
    @Abjot434 22 วันที่ผ่านมา +2

    Waheguru ji mehar kro ji ❤

  • @jasssidhu3420
    @jasssidhu3420 13 วันที่ผ่านมา

    ਮੇਹਰ ਕਰੋ ਸਤਿਗੁਰੂ ਜੀ 🙏🏻

  • @elitewarrior4290
    @elitewarrior4290 22 วันที่ผ่านมา +1

    Waheguru ji Thaks veer ji

  • @sukhwinderkaur706
    @sukhwinderkaur706 6 วันที่ผ่านมา +1

    🙏🏻

  • @rajinderkaur2272
    @rajinderkaur2272 22 วันที่ผ่านมา +2

    Waheguru gg❤❤

  • @sawarnjeetbhullar7019
    @sawarnjeetbhullar7019 13 วันที่ผ่านมา

    ❤ਵਾਹਿਗੁਰੂ ਜੀ❤ਵਾਹਿਗੁਰੂ ਜੀ❤

  • @GurmeetKaur-cb2rc
    @GurmeetKaur-cb2rc 19 วันที่ผ่านมา +1

    Waheguru. G

  • @user-vd6bu8rk9o
    @user-vd6bu8rk9o 22 วันที่ผ่านมา +3

    ਬਾਬਾ ਨੰਦ ਸਿੰਘ ਜੀ ਤੇ ਹੋਰ ਮਹਾਪੁਰਸ਼ ਸੀ ਉਹਨਾਂ ਦਿੱਤਾ ਸੀ

  • @0sarpanch0
    @0sarpanch0 21 วันที่ผ่านมา

    Waheguru ji bahut hi kirpa hai ji jap ch ❤😊

  • @user-oq6vh3kb1t
    @user-oq6vh3kb1t 22 วันที่ผ่านมา +1

    Waheguru ji sab te mehar Karo ji 💐🌺💐🌺💐🙏🙏🙏🙏🙏

  • @mendorkaur7456
    @mendorkaur7456 21 วันที่ผ่านมา +1

    WAHEGURU WAHEGURU WAHEGURU WAHEGURU WAHEGURU JI

  • @balwindersingh-mr1ok
    @balwindersingh-mr1ok 18 วันที่ผ่านมา

    Baba ji bahut badhiya Gurbani

  • @PreetiGiran
    @PreetiGiran 21 วันที่ผ่านมา +1

    Waheguru ji tuhnu khush rakhe

  • @sukhwinderkaur706
    @sukhwinderkaur706 6 วันที่ผ่านมา

    Ap ji bahut vadiya treka das re ho

  • @user-ex4dt5cg1y
    @user-ex4dt5cg1y 18 วันที่ผ่านมา

    Waheguru ji ❤

  • @user-zj3ib6it9p
    @user-zj3ib6it9p 22 วันที่ผ่านมา

    Waheguru Ji

  • @Kinderjitkaur13
    @Kinderjitkaur13 22 วันที่ผ่านมา

    ਵਾਹਿਗੁਰੂ ਜੀ ❤🙏

  • @gaivieaujla1295
    @gaivieaujla1295 17 วันที่ผ่านมา

    ਸਤਿ ਬਚਨ ਜੀ 🙏🏻🙏🏻🙏🏻🙏🏻ਵਾਹਿਗੁਰੂ ਜੀ 🙏🏻🙏🏻🙏🏻🙏🏻

  • @arashpreetsinghrandhawa-cj4tx
    @arashpreetsinghrandhawa-cj4tx 22 วันที่ผ่านมา +2

    Kira granth bhai saab ji kripa kr k das jio

    • @inderjatt8101
      @inderjatt8101 22 วันที่ผ่านมา

      Mukat marag, gogle ty mil jana aa

  • @Narinderkaur_Videos1
    @Narinderkaur_Videos1 21 วันที่ผ่านมา

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @Baljeetkaur-mz6sc
    @Baljeetkaur-mz6sc 15 วันที่ผ่านมา

    Sat Bachan ji Waheguru thuda bhala karan ❤❤

  • @ManiKhosa-be7qc
    @ManiKhosa-be7qc 21 วันที่ผ่านมา

    Sahi tarika 💐👍👍🌻

  • @user-fb5tp6eo4y
    @user-fb5tp6eo4y 22 วันที่ผ่านมา

    Waheguru ji waheguru ji waheguru ji waheguru ji waheguru ji

  • @user-ul9ec9tq7v
    @user-ul9ec9tq7v 16 วันที่ผ่านมา

    ਵਾਹਿਗੁਰੂ 🙏🙏🙏

  • @HarpreetSingh-lc7iu
    @HarpreetSingh-lc7iu 22 วันที่ผ่านมา +1

    Waheguru g
    Sb da bla hove

  • @Yoghi-fr1ed
    @Yoghi-fr1ed 21 วันที่ผ่านมา

    Very nice khalsa ji wonderful

  • @BaltejSidhugurunanakdasi-if7wz
    @BaltejSidhugurunanakdasi-if7wz 7 วันที่ผ่านมา

    ਸਤਿ ਬਚਨ ਬਾਬਾ ਜੀ

  • @akempreet8677
    @akempreet8677 17 วันที่ผ่านมา

    Waheguru Mehar kri

  • @rupikaur6448
    @rupikaur6448 22 วันที่ผ่านมา

    Waheguru ji Waheguru ji Waheguru ji Waheguru ji 🙏 🙏 🙏 🙏 🙏 🙏 🙏 🙏

  • @user-qt7br7xc9x
    @user-qt7br7xc9x 21 วันที่ผ่านมา

    ਵਾਹਿਗੁਰੂ ਜੀ ਜੋਤਿ ਹਰਿ ਰੋਜ਼ ਲਾਓਣੀ ਹੈ ਜਾਂ ਇੱਕ ਦਿਨ ਸ਼ੁਰੂ ਕਰਨ ਵਾਲੇ ਦਿਨ ਹੀ ਲਾਓਣੀ ਹੈ ਵਾਹਿਗੁਰੂ ਜੀ ਜ਼ਰੂਰੀ ਦੱਸਣਾ ਜੀ

  • @PB.X006
    @PB.X006 17 วันที่ผ่านมา

    Waheguru g

  • @realmePlayz1
    @realmePlayz1 21 วันที่ผ่านมา

    ਵਾਹਿਗੁਰੂ ਜੀ ਸਾਡੇ ਘਰ ਵਿੱਚ ਕਲੇਸ਼ ਰਹਿਦਾ ਹੈ ਮੇਰੇ ਪਤੀ ਸ਼ਰਾਬ ਪੀ ਕੇ ਲੜਾਈ ਕਰਦਾ ਹੈ ਸੱਸ ਸਹੁਰੇ ਵੀ ਉਸ ਦੇ ਨਾਲ ਹੀ ਲੱਗ ਜਾਂਦੇ ਹਨ ਅਸੀਂ ਘਰ ਵਿੱਚ ਸਹਿਜ ਪਾਠ ਦੀ ਸੇਵਾ ਕਰਦੇ ਹਾਂ ਵਾਹਿਗੁਰੂਜੀ ਤੁਸੀ ਜੋ ਪਾਠ ਕਰਨ ਲਈ ਦੱਸਦੇ ਹਾਂ ਕੀ ਅਸੀਂ ਇਹ ਵੀ ਕਰ ਸਕਦੇ ਹਾਂ ਕਿ ਘਰ ਵਿੱਚ ਸੁਖ ਸ਼ਾਂਤੀ ਅਤੇ ਪਿਆਰ ਇਤਫ਼ਾਕ ਬਣਿਆ ਰਹੇ ਜ਼ਰੂਰ ਦੱਸਣਾ ਜੀ ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @manjitsinghkhalsa558
    @manjitsinghkhalsa558 21 วันที่ผ่านมา +3

    ਵਾਹਿਗੁਰੂ ਜੀ ਮੈਂ ਅਪਣੇ ਗੁਰੂ ਸਾਹਿਬਾਨ ਜੀ ਦੀ ਕਿਰਪਾ ਨਾਲ ਸਾਡੇ ਖਾਲਸਾ ਪੰਥ ਤੇ ਗੁਰੂ ਸਾਹਿਬ ਜੀ ਦੀ ਧਰਤੀ ਉੱਪਰ ਜਿੱਥੇ ਸਾਡੇ ਗੁਰੂ ਸਾਹਿਬਾਨ ਜੀ ਦੇ ਪ੍ਰਕਾਸ਼ ਹੋਏ ਤੇ ਜਿਸ ਧਰਤੀ ਦੇ ਚੱਪੇ ਚੱਪੇ ਨੂੰ ਗੁਰੂ ਸਾਹਿਬਾਨ ਜੀ ਦੀ ਚਰਨਛੋਹ ਪ੍ਰਾਪਤ ਹੈ,,ਜਿਸ ਖਾਲਸਾ ਰਾਜ ਦੀ ਧਰਤੀ ਨੂੰ ਦੁਸ਼ਮਣ ਨੇ ਅਪਣੀਆਂ ਔਝੀਆਂ ਚਾਲਾਂ ਚਲਕੇ ਇਸ ਧਰਤੇ ਦੇ ਟੁਕੜੇ ਟੁਕੜੇ ਕਰਕੇ ਪਾਕਿਸਤਾਨ ਬਣਾਇਆ ਤੇ ਇੰਡੀਅਨ ਸਟੇਟ ਬਣਾ ਲਈ ਤੇ ਹੁਣ ਦਾ ਤੇ ਪਹਿਲੇ ਸਮਿਆਂ ਦੇ ਪੰਜਾਬ ਉੱਪਰ ਦੁਸ਼ਮਣ ਨੇ ਤੰਬਾਕੂ ਖਾਂਣ ਪੀਣ ਵਾਲੇ ਲੋਕਾਂ ਨੂੰ ਵਸਾਉਣ ਲਈ ਚਾਲਾਂ ਚਲਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਖਰਾਬ ਕਰ ਦਿੱਤਾ ਹੈ ਜੱਦਕਿ ਗੁਰੂ ਸਾਹਿਬ ਜੀ ਦਾ ਘੋੜਾ ਤੰਬਾਕੂ ਦੇ ਖੇਤਾਂ ਵਿੱਚੋਂ ਨਹੀਂ ਲੰਘਿਆ ਸੀ ਇਹਨਾਂ ਭੇਡੂਆਂ ਨੇ ਤੰਬਾਕੂ ਖਾਂਣ ਪੀਣ ਵਾਲੇ ਗੁਰੂ ਸਾਹਿਬਾਨ ਜੀ ਦੀ ਧਰਤੀ ਉੱਪਰ ਵਸਾ ਦਿੱਤੇ ਹਨ ਇਹਨਾਂ ਕੁੱਤਿਆਂ ਨੂੰ ਮੈਂ ਇੱਥੋਂ ਬਾਹਰ ਕੱਢਣ ਦੀ ਚਾਹਤ ਰੱਖਦਾਂ ਹਾਂ ਪਰ ਮੇਰੇ ਕੋਲ ਪੈਸੇ ਤੇ ਆਰਥਿਕ ਸਮਰੱਥਾ ਨਹੀਂ ਹੈ ਇਸ ਲਈ ਮੈਨੂੰ ਕੋਈ ਸੁਝਾਅ ਦਿਓ ਜੀ

    • @ThePreeti86
      @ThePreeti86 7 วันที่ผ่านมา

      Guru Sahib de ta sabb he ne.. tabacco vale v.. Amrit dhari v.. nafrat chaddo, naam jappo.. bhai kanhaiya nu dekho.. horr Beant gursikha. Nu dekho.. bhekhdharia nu nahi asli guru k singh

    • @ThePreeti86
      @ThePreeti86 7 วันที่ผ่านมา

      Kali punjab di dharti ki.. crores dharti he Guru Sahib dia ne

  • @simranjeetsinghsethi1242
    @simranjeetsinghsethi1242 19 วันที่ผ่านมา

    Vahay guru ji ji mehar ❤❤❤❤karo

  • @lakhwindersingh8276
    @lakhwindersingh8276 20 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-pz6nj8mq6g
    @user-pz6nj8mq6g 12 วันที่ผ่านมา

    🙏Waheguru g🙏

  • @manveerjatt9661
    @manveerjatt9661 22 วันที่ผ่านมา +1

    💯💯💯✅️🙏

  • @MandeepKaur-uj3dg
    @MandeepKaur-uj3dg 21 วันที่ผ่านมา +1

    🙏🙏🙏🙏🙏🙏🙏🙏

  • @kalsialuminumstore
    @kalsialuminumstore 22 วันที่ผ่านมา

  • @parhbbhullar4559
    @parhbbhullar4559 22 วันที่ผ่านมา +1

    Wehaguru ji

  • @TarsemSingh-yx8uq
    @TarsemSingh-yx8uq 18 วันที่ผ่านมา

    Babaji sat shri Akaal

  • @user-my9zy8bb5x
    @user-my9zy8bb5x 22 วันที่ผ่านมา +2

    ਖ਼ਾਲਸਾ ਜੀ ਪੂਰਾ ਪਾਠ ਸੁਖਮਨੀ ਸਾਹਿਬ ਜੀ ਦਾ ਪੜੋ ਹਰ ਕੰਮ ਵਿਚ ਬਰਕਤ ਹੋਵੇ ਜੀ ਘਿਓ ਵਿਚ ਚਰਬੀ ਧੁਫ ਅਖਾਂ ਨੂ ਚੜਦੀ ਕੀ ਕਰੀਏ ਜੀ

  • @SajpalSingh-l8o
    @SajpalSingh-l8o 21 วันที่ผ่านมา +1

    Veer ji tuci ta bahut badiya samjdo ho