ਆਪਣੀ ਤਕਲੀਫ ਦੇਖ ਬਾਪੂ ਜੀ ਦੀਆਂ ਅੱਖਾਂ ਚੋਂ ਹੰਝੂ ਨਹੀਂ ਰੁੱਕ ਰਹੇ ! ਨਸ਼ੇੜੀ ਪੁੱਤ ਨੇ ਜ਼ਿੰਦਗੀ ਬਣਾ ਕੇ ਰੱਖ'ਤੀ ਨਰਕ

แชร์
ฝัง
  • เผยแพร่เมื่อ 24 ก.ย. 2024
  • ਆਪਣੀ ਤਕਲੀਫ ਦੇਖ ਬਾਪੂ ਜੀ ਦੀਆਂ ਅੱਖਾਂ ਚੋਂ ਹੰਝੂ ਨਹੀਂ ਰੁੱਕ ਰਹੇ ! ਨਸ਼ੇੜੀ ਪੁੱਤ ਨੇ ਬਾਪੂ ਮੋਹਨ ਸਿੰਘ ਜੀ ਦੀ ਜ਼ਿੰਦਗੀ ਬਣਾ ਕੇ ਰੱਖ'ਤੀ ਨਰਕ
    #manukhtadisewa #manukhta_di_sewa_sab_ton_waddi_sewa #mdss #gurpreetsinghmintumalwa #mohan_singh
    ਵਾਹਿਗੁਰੂ ਜੀ ਦੀ ਮਿਹਰ ਸਦਕਾ ਮਿਤੀ 19 ਸਤੰਬਰ ਨੂੰ ਬਾਪੂ ਮੋਹਨ ਸਿੰਘ ਜੀ ਦੀ ਸੇਵਾ ਦੋਰਾਹਾ ਤੋਂ ਮਿਲੀ I ਬਾਪੂ ਜੀ ਦੇ 2 ਪੁੱਤ ਹਨ ਪਰ ਉਨ੍ਹਾਂ ਚੋ ਵੱਡੇ ਪੁੱਤ ਨੇ ਬਾਪੂ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਹਾਲਾਤਾਂ 'ਚ ਪਾ ਦਿੱਤੀ I ਵੱਡਾ ਪੁੱਤ ਨਸ਼ੇੜੀ ਨਿਕਲ ਗਿਆ ਜਿਸ ਤੋਂ ਬਾਅਦ ਉਸਨੇ ਆਪਣੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਅਤੇ ਆਪਣੇ ਛੋਟੇ ਭਰਾ ਅਤੇ ਪਿਓ ਨੂੰ ਘਰੋਂ ਬਾਹਰ ਕੱਢਤਾ I ਉਸਨੇ ਨਸ਼ੇ ਦੇ ਲਈ ਆਪਣੇ ਘਰ ਦੀ ਛੱਤ ਦੇ ਸਰੀਏ ਤੱਕ ਕੱਢ ਕੇ ਵੇਚ ਦਿੱਤੇ I ਪਿਓ ਆਪਣੇ ਪੁੱਤ ਦੀ ਚਿੰਤਾ 'ਚ ਆਪਣਾ ਐਕਸੀਡੈਂਟ ਕਰਵਾ ਬੈਠਾ ਅਤੇ ਹੁਣ ਤੁਰਨ ਫਿਰਨ 'ਚ ਵੀ ਅਸਮਰਥ ਹੋ ਗਿਆ I ਅਰਦਾਸ ਕਰਿਓ ਕਿ ਬਾਪੂ ਜਲਦੀ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰਨ
    ईश्वर की कृपा से 19 सितंबर को बापू मोहन सिंह जी की सेवा दोराहा से मिलीं, उनके बड़े बेटे ने बापू की जिंदगी को नर्क से भी बदतर स्थिति में डाल दिया, उसने अपने घर का सारा सामान नशे के लिए बेच दिए और अपने छोटे भाई और पिता को नशे के लिए घर से बाहर निकाल दिया, बापू मोहन सिंह जी अब चलने-फिरने में असमर्थ हो गया, कृपया प्रार्थना करें कि पिता शीघ्र स्वस्थ होकर अच्छा जीवन व्यतीत करें।
    By the grace of god, on 19th September I met Bapu Mohan Singh Ji from Seva Doraha, his elder son made Bapu's life worse than hell, he sold all the household goods for drugs and threw his younger brother and father out of the house for drugs, Bapu Mohan Singh Ji is now unable to walk, please pray that father gets well soon and leads a good life.
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

ความคิดเห็น • 84

  • @HarjinderSingh-ul6lp
    @HarjinderSingh-ul6lp 4 วันที่ผ่านมา +6

    ਧੰਨਵਾਦ ਭਾਈ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਸੇਵਾਵਾਂ ਕਰਦੇ ਹੋ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਮਿਹਰ ਕਰੋ

  • @jaggasingh5693
    @jaggasingh5693 4 วันที่ผ่านมา +1

    श्री वाहेगुरु जी श्री वाहेगुरु जी

  • @GurdeepSingh-le3mx
    @GurdeepSingh-le3mx 4 วันที่ผ่านมา +1

    Waheguru ji

  • @jinderpreet7621
    @jinderpreet7621 3 วันที่ผ่านมา

    Dhun a,sare veer rab roopi,dhan a veer gurpreet,rub warga bai shareyan da shara, sab veer put,bhra banh jande a,nwan jeewan de dinde a.gbu

  • @neelamdhiman687
    @neelamdhiman687 4 วันที่ผ่านมา +4

    ਵਾਹਿਗੁਰੂ ਜੀ ਇਸ ਨੂੰ ਤੰਦਰੁਸਤ ਕਰ ਦੇਣਾ 🙏

  • @sonusamrai
    @sonusamrai 4 วันที่ผ่านมา

    ਵਾਹਿਗੁਰੂ ਜੀ🙏🏽

  • @BaljinderKaur-tt4jb
    @BaljinderKaur-tt4jb 4 วันที่ผ่านมา +2

    ਧਨਵਾਦ ਵੀਰਿਆਂ ਜਿਨ੍ਹਾਂ ਨੇ ੲਇਨਸਾਨੀਅਤ ਦਾ ਫਰਜ਼ ਨਿਭਾਇਆ

  • @manmitkaur6327
    @manmitkaur6327 4 วันที่ผ่านมา

    ਗੁਰਪ੍ਰੀਤ ਭਾਜੀ ਤੁਹਾਡੀ ਸੇਵਾ ਧੰਨ ਹੈ

  • @BalkarSingh-dc1oq
    @BalkarSingh-dc1oq 2 วันที่ผ่านมา

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @BathRajoana
    @BathRajoana 4 วันที่ผ่านมา +1

    ਬਹੁਤ ਵੱਡੀ ਸੇਵਾ ਤੇਰੀ ਬਾਈ ਗੁਰਪ੍ਰੀਤ ਜੀ

  • @ShamiSingh-v8x
    @ShamiSingh-v8x 4 วันที่ผ่านมา +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jashangill9219
    @jashangill9219 4 วันที่ผ่านมา

    Waheguru ji waheguru ji 🙏 🙏 😢😢

  • @sukhdavsingh1947
    @sukhdavsingh1947 4 วันที่ผ่านมา +3

    Waheguru mehar Karan ji ❤❤❤❤❤❤❤❤❤❤❤❤❤❤❤❤

  • @manjitsaul7817
    @manjitsaul7817 4 วันที่ผ่านมา

    Waheguru ji.mehar kro ji.

  • @charnkaila5698
    @charnkaila5698 4 วันที่ผ่านมา

    Waheguru Ji Maher Karenge ❤

  • @anoopkumarverma8449
    @anoopkumarverma8449 3 วันที่ผ่านมา

    ਰੱਬ ਦਾ ਰੂਪ ਹੋ ਵੀਰ ਜੀ ਆਪ ਗੁਰੂਪ੍ਰੀਤ ਸਿੰਘ ਜੀ

  • @Boparai-cr8pz
    @Boparai-cr8pz 3 วันที่ผ่านมา

    Waheguru ji mehar krn bapu ji

  • @parmjitkaur2020
    @parmjitkaur2020 2 วันที่ผ่านมา

    ਵਾਹਿਗੁਰੂ ਜੀ

  • @SandeepKhattra
    @SandeepKhattra 4 วันที่ผ่านมา

    Waheguru ji 🙏

  • @shergillpenduvlog4600
    @shergillpenduvlog4600 4 วันที่ผ่านมา +2

    ਸਤਿਨਾਮ ਵਾਹਿਗੁਰੂ ਜੀ

  • @KomalPreet-wu5tw
    @KomalPreet-wu5tw 3 วันที่ผ่านมา +1

    Waheguru ji 🙏 😢

  • @KamaljeetkaurTiwana-h2b
    @KamaljeetkaurTiwana-h2b 3 วันที่ผ่านมา

    ਵਾਹਿਗੁਰੂ ਜੀ 🙏

  • @GurmeetsinghGurmeetsingh-fi1ey
    @GurmeetsinghGurmeetsingh-fi1ey 3 วันที่ผ่านมา

    Wahgeuru ji ka kalsa wahgeuru ji ki Fateh ji gurpert Singh bai ji

  • @kaptansingh627
    @kaptansingh627 3 วันที่ผ่านมา

    Waheguru ji ka Khalsa waheguru ji ki Fateh ji

  • @KamljeetSinghKaml
    @KamljeetSinghKaml 4 วันที่ผ่านมา

    Wahaguru ji

  • @NirmalSingh-qr8sx
    @NirmalSingh-qr8sx 3 วันที่ผ่านมา

    ਰੱਬ ਰੁਹ ਹਨ ਗੁਰਪ੍ਰੀਤ ਸਿੰਘ

  • @BaljinderKaur-tt4jb
    @BaljinderKaur-tt4jb 4 วันที่ผ่านมา +1

    ਵਾਹਿਗੁਰੂ ਜੀ ਬਾਪੂ ਨੂੰ ਤੰਦਰੁਸਤੀ ਬਖ਼ਸ਼ੋ 🎉

  • @MatinderKaur-l9v
    @MatinderKaur-l9v 4 วันที่ผ่านมา +1

    Dhan dhan baba Deep Singh ji 🙏

  • @gurpreetsingh-eq9yt
    @gurpreetsingh-eq9yt 4 วันที่ผ่านมา +2

    ਵਾਹਿਗੁਰੂ ਜੀ

  • @SatteSatte-iz4fy
    @SatteSatte-iz4fy 4 วันที่ผ่านมา +7

    ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਪ੍ਰੀਤ ਵੀਰੇ ਤੂੰ ਇਕ ਰੱਬ ਰੂਪ ਅੰਨਸਾਣ ਐ ਵਾਹਿਗੁਰੂ ਤੈਨੂੰ ਲਬਿਆਂ ਉਮਰਾ ਬਖਸੇ,, ਵਾਹਿਗੁਰੂ ਜੀ ਵਾਹਿਗੁਰੂ ਜੀ

  • @BalvinderSidhu-lf6go
    @BalvinderSidhu-lf6go 4 วันที่ผ่านมา +1

    Waheguru ji 🙏 Waheguru ji 🙏
    Dhan guru ramdaas ji manukhta parivaar nu tandrustiya chdadi kla bakshe Waheguru ji 🙏

  • @harjeetsingh2451
    @harjeetsingh2451 4 วันที่ผ่านมา +1

    🙏🙏🙏🙏

  • @preetchouhan2137
    @preetchouhan2137 3 วันที่ผ่านมา

    Waheguru ji🙏🏻🙏🏻🙏🏻🙏🏻🙏🏻

  • @NarinderKaur-lo5vv
    @NarinderKaur-lo5vv 4 วันที่ผ่านมา

    Waheguru g pariwar te mehar kro te bache nu sumat bhkso g 🙏🙏

  • @hardeepthind2604
    @hardeepthind2604 4 วันที่ผ่านมา +2

    God bless you Gurpreet veer and all team ❤

  • @lakhbinderjitsingh7795
    @lakhbinderjitsingh7795 4 วันที่ผ่านมา

    Waheguru 🙏🙏

  • @RajinderTah
    @RajinderTah 4 วันที่ผ่านมา +2

    ਫ੍ਰੀ ਬਿਜਲੀ ਪਾਣੀ ਦੀ ਵਜਾਏ ਫ੍ਰੀ ਮੈਡੀਕਲ ਮੰਗੋ ਸਰਕਾਰਾਂ ਤੋਂ

  • @InderjeetSingh-zo7cj
    @InderjeetSingh-zo7cj 3 วันที่ผ่านมา

    Wheaguru Wheaguru ji

  • @SurjitSingh-qq2qu
    @SurjitSingh-qq2qu 4 วันที่ผ่านมา +2

    🙏ਵਾਹਿਗੁਰੂ ਜੀ 🙏🙏🙏🙏🙏

  • @baltejsingh2057
    @baltejsingh2057 3 วันที่ผ่านมา

    Waheguru Waheguru jee

  • @suchasingh2663
    @suchasingh2663 4 วันที่ผ่านมา +1

    Waheguru ji mehar karange

  • @WaheguruKhalsa-d3u
    @WaheguruKhalsa-d3u 4 วันที่ผ่านมา +1

    Waheguru ji 😢

  • @baljinderkaur8606
    @baljinderkaur8606 4 วันที่ผ่านมา

    Waheguru ji Papu ji nu jaldi theek kri 🙏

  • @amritkaurKaur5185
    @amritkaurKaur5185 3 วันที่ผ่านมา

    ਵਾਹਿਗੁਰੂ ਜੀ ਕਿਰਪਾ ਕਰੋ

  • @ManmohanMalhotra-w7v
    @ManmohanMalhotra-w7v 4 วันที่ผ่านมา

    ❤️❤️❤️❤️❤️🙏🙏🙏🙏🙏

  • @amanaman5971
    @amanaman5971 4 วันที่ผ่านมา +1

    Waheguru ji🙏🙏🙏🙏🙏

  • @devilgamer2773
    @devilgamer2773 4 วันที่ผ่านมา +1

    Wahagur sab da bhalaa kare ji

  • @KulwinderSingh-cz9gq
    @KulwinderSingh-cz9gq 4 วันที่ผ่านมา +1

    Waheguru ji mehar kro

  • @goggi9029
    @goggi9029 วันที่ผ่านมา

    🙏🙏🙏🙏🙏🙏

  • @InderjeetSingh-zo7cj
    @InderjeetSingh-zo7cj 3 วันที่ผ่านมา

    🙏🏽🙏🏽🌺🌺

  • @NitinSharma-z3c
    @NitinSharma-z3c 4 วันที่ผ่านมา +1

    Waheguru ji Waheguru ji

    • @RadheSham-yg5sf
      @RadheSham-yg5sf 4 วันที่ผ่านมา

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏🌹

  • @RamanSandhu388
    @RamanSandhu388 4 วันที่ผ่านมา +1

    God bless you bro and all family members always happy

  • @foodtechnologist838
    @foodtechnologist838 4 วันที่ผ่านมา

    Sary Punjab ka ye hasl daikh k boht afsos hota ha

  • @gurtejsingh9710
    @gurtejsingh9710 4 วันที่ผ่านมา

    वाहेगरुजी।रब।सबनु।समत।बकसे😘😚😘😚😘😚
    🍸🍸🍸🍸🍸🍸
    Happy New Year

  • @GagagndeepSingh-n5g
    @GagagndeepSingh-n5g 4 วันที่ผ่านมา +1

    Gurpreet veere thoda bahut bahut thanks ❤, ma Hissowal pind to aa ji , ma thonu Rabb man da va ji

  • @sumeersehgal2432
    @sumeersehgal2432 4 วันที่ผ่านมา +1

    Om sai ram 🙏,leedra ne kuch nahi karnna

  • @BarinderkaurHundal
    @BarinderkaurHundal 4 วันที่ผ่านมา

    ਬਾਪੂ ਜੀ ਹੁਣ ਤੁਸੀ ਫਿਕਰ ਨਾ ਕਰੋ ਹੁਣ ਤੁਹਾਨੂੰ ਵਾਹਿਗੂਰੁ ਜੀ ਨੇ ਸਹੀ ਜਗਾ ਤੇ ਭੇਜ ਤਾ ਤੁਸੀ ਠੀਕ ਹੋ ਜਾਣਾ ਠੀਕ ਹੋ ਕੇ ਆਪਣੇ ਬੱਚੇ ਨਾਲ ਜਾਉਗੇ ਸੱਚੀ ਬਾਪੂ ਜੀ ਵੱਲ ਵੇਖ ਕੇਬਹੁਤ ਦੁੱਖ ਲਗਦਾ ਕਿੰਨੇ ਦੁਖੀ ਆ ਵਾਹਿਗੂਰੁ ਜੀ ਬਾਪੂ ਜੀ ਨੂੰ ਤੰਦਰੁਸਤੀ ਬਖਸੀ ਮੈਨੂੰ ਤਾ ਹਰੇਕ ਬਾਪੂ ਜੀ ਵਿਚੋ ਆਪਣਾ ਬਾਪੂ ਜੀ ਨਜਰ ਆਉਦੇ ਆ ਉਹ ਹੁਣ ਨਹੀ ਆ 🙏🏿🙏🏿🙏🏿

  • @ranjitkaur5934
    @ranjitkaur5934 4 วันที่ผ่านมา

    Nice

  • @JaswinderSingh-dq1ki
    @JaswinderSingh-dq1ki 4 วันที่ผ่านมา +2

    Punjab ch SGPC kiu nahi Punjab de sikha wal dekh di

  • @zubirali4876
    @zubirali4876 4 วันที่ผ่านมา +1

    Veer Ji can't hear any of your words please rectify your Video recording volume 🙏

  • @SurinderKour-ku5sl
    @SurinderKour-ku5sl 4 วันที่ผ่านมา

    Waheguru ji baba ji nu deh tandrusti do punjabio pura jor lga do amritpal Singh ji reha kraun lyi nhi ta new generation misguide hundi javegi. Bhut dukhi hirde nal s.kour from Jammu

  • @sukhdeepdhindsa6157
    @sukhdeepdhindsa6157 4 วันที่ผ่านมา +1

    ਬਾਪੂ ਨੇ ਮਿਹਨਤ ਕਰਕੇ ਘਰ ਬਣਵਾਇਆ ਤੇ ਮੁੰਡੇ ਨੇ ਭੈਣਚੋਦ ਨੇ ਇਆਸੀਆ ਕਰਨ ਦੇ ਲਈ ਘਰ ਦਾ ਪੁਰਜਾ ਪੁਰਜਾ ਵੇਚਤਾ ਜਦੋਂ ਪਹਿਲੀ ਚੀਜ਼ ਚੁਕੇ ਨਸੇੜੀ ਉਸੇ ਟਾਇਮ ਗੋਲੀ ਮਾਰਨੀ ਚਾਹੀਦੀ ਹੈ ਸਾਡੇ ਵੀ ਇਹੀ ਕੁਝ ਹੁੰਦਾ ਮੇਰੇ ਘਰ ਵਾਲਾ ਵੀ ਸ਼ਰਾਬ ਪੀਣ ਲਈ ਆਪਣੀ ਮਾਂ ਦਾ ਸਾਰਾ ਸਮਾਨ ਵੇਚੀ ਜਾਂਦਾ ਕਦੇ ਮੰਜੇ ਵੇਚਤੇ ਕਦੇ ਟੀਵੀ ਮਧਾਣੀ ਸਾਇਕਲ ਤੇ ਮੋਟਰਸਾਈਕਲ ਕਣਕ ਕੱਪੜੇ ਸਿਉਣ ਵਾਲੀ ਮਸ਼ੀਨ ਬਹੁਤ ਕੁਝ ਹੋਰ ਵੀ ਵੇਚਤਾ ਅੱਕ ਕੇ ਫਿਰ ਮੈਂ ਕਹਿਤਾ ਵੀ ਆਪਣੀ ਮਾਂ ਦਾ ਬਣਾਇਆ ਹੋਇਆ ਤਾਂ ਸਮਾਨ ਤਾਂ ਵੇਚਤਾ ਪਰ ਜੇ ਮੇਰੇ ਪੇਕਿਆਂ ਦਾ ਦਿਤਾ ਦਾਜ ਨੂੰ ਹੱਥ ਲਗਾਇਆ ਤਾਂ ਤੇਰੇ ਵਿਚ ਦੀ ਗੋਲੀ ਕੱਡਦੂ ਜੇਲ ਕੱਟਣੀ ਮਨਜ਼ੂਰ ਆ ਮੈਨੂੰ

  • @manjeetkaurr3849
    @manjeetkaurr3849 4 วันที่ผ่านมา

    Waheguru ji ka khalsa waheguru ji ki fateh ji

  • @NavbrarBrar-xp6bm
    @NavbrarBrar-xp6bm 4 วันที่ผ่านมา

    😢😢😢😢😢

  • @jinderpreet7621
    @jinderpreet7621 3 วันที่ผ่านมา

    Veer ji Edan de dheean put jande hi mar janh,banda auntra hi changa,sawr kar lu k mere koi bacha hoeya ni.

  • @jinderpreet7621
    @jinderpreet7621 3 วันที่ผ่านมา

    Sukar karo panhi te bijli free a,ni ta greeban nu ,S ade wargeyam nu push k dekho sada ki haal si ,sade ghar c ek shut wale pukhey to alawa,koi bijli nal chalanh wali cheej ni c,ta belk 15 hjaal to kadi ghut ni aunda,wudd bhawey aa jawe

  • @BaljitKaur-bv1bd
    @BaljitKaur-bv1bd 4 วันที่ผ่านมา +1

    😂😂

  • @jinderpreet7621
    @jinderpreet7621 3 วันที่ผ่านมา

    Odo de greeb ruj k roti khaa rahey aa,dwaian ta nakli hi dinde a,ode c naksan a,na k koi faeyda

  • @KulbirKainth
    @KulbirKainth 3 วันที่ผ่านมา

    Bhai ji Nasha bekada Punjab Police Karke Police Wala vah sale Apna chai Pani banaa

  • @HardeepDhaliwal-sg5vr
    @HardeepDhaliwal-sg5vr 4 วันที่ผ่านมา +3

    Waheguru ji

  • @pushpinderkaur6674
    @pushpinderkaur6674 3 วันที่ผ่านมา

    Waheguru ji 🙏

  • @RajRani-tb3ns
    @RajRani-tb3ns 4 วันที่ผ่านมา

    🙏🙏🙏

  • @DilnaazGill
    @DilnaazGill 4 วันที่ผ่านมา +1

    Waheguru ji mehar Krna

  • @navneetsingh7455
    @navneetsingh7455 4 วันที่ผ่านมา

    Waheguru ji

  • @SurjitKumar-nx7gs
    @SurjitKumar-nx7gs 4 วันที่ผ่านมา

    Waheguru ji

  • @NirmalSingh-by3dp
    @NirmalSingh-by3dp 4 วันที่ผ่านมา

    Waheguru ji

  • @sukhraj6761
    @sukhraj6761 4 วันที่ผ่านมา +2

    Waheguru ji 🙏🙏🙏🙏

  • @JaideepSingh-zm6xo
    @JaideepSingh-zm6xo 4 วันที่ผ่านมา +1

    ਵਾਹਿਗੁਰੂ ਜੀ🙏🏻 🙏🏻

  • @jassadhesi730
    @jassadhesi730 4 วันที่ผ่านมา

    Waheguru ji

  • @mandeepsingh-rc7uh
    @mandeepsingh-rc7uh 4 วันที่ผ่านมา

    🙏🙏🙏

  • @Kamal-s4n
    @Kamal-s4n 4 วันที่ผ่านมา

    🙏🙏🙏🙏