bhraavaan(jinna ne makaan saambheya hoea hai n video dekhan ton baad v haq den nu tyaar nhi, ohna nu kaanoon hi sidha kar sakda hai, delhi da koi vakeel ehna de behalf te case file kar dave ya fir panjab'ch ehna di rihaaish(gurudwaara jithe reh rahe ne) jiss 'district legal services authority' de under hai, uss office'ch ja k advice le sakde ne(secretary kol kayi powers hundia ne jo aamtaur te oh istemaal nhi karde) ya punjab da koi vakeel ehna nu sahi advice de dave
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar kro
ਲੱਖ ਦੀ ਲਾਣਤ ਇਹੋ ਜਿਹੇ ਭੈਣ ਭਰਾਵਾਂ ਤੇ ॥ ਰੱਬ ਤੋ ਡਰ ਨੀ ਲੱਗਦਾ ਇਹਨਾਂ ਲੋਕਾਂ ਨੂੰ ॥ 😡😡
ਪੰਜਾਬੀ ਵੀਰੋ ਇਸ ਵੀਰ ਦੀ ਮਦਦ ਕਰੋ ਸਮਾਨ ਵੱਧ ਤੋਂ ਵੱਧ ਲਿਆ ਕਰੋ ਤਾਂ ਜੋ ਇਹ ਥੋੜੀ ਜਿਹੀ ਜਿੰਦਗੀ ਆਪਣੀ ਸੌਖੀ ਕੱਢ ਸਕੇ
ਜਿਹੜੇ ਲੋਕ ਆਪਣੇ ਭੈਣ ਭਰਾਵਾਂ ਨਾਲ ਧੱਕਾ ਕਰਦੇ ਹਨ ਉਨ੍ਹਾਂ ਦਾ ਅੰਤ ਬਹੁਤ ਬੁਰਾ ਹੁੰਦਾ ਹੈ
ਨਹਿੰਗ ਸਿੰਘਾਂ ਨੂੰ ਬੇਨਤੀ ਆ ਜੀ ਇਸ ਗੁਰ ਸਿੱਖ ਨੂੰ ਇਹਦਾ ਹੱਕ ਜ਼ਰੂਰ ਦਵਾਉ ਜੀ।
Vir bra ni raknge, gurpreet Vir kol chdo vir nu,na bago ehde nal Galt v ho sakda
Vir ehna nu elag di jurat hi pahla,hilp karo
ਹਾਂ ਬਾਅਦ ਚ ਨਿਹੰਗ ਸਿੰਘਾ ਨਾਲ ਕੋਈ ਨਾ ਖੜਿਓ ਅੰਮ੍ਰਿਤਪਾਲ ਨਾਲ ਤੇ ਭਾਈ ਮਹਿਰੋ ਨਾਲ ਕੌਣ ਖੜਾ ਕੋਈ ਨਹੀ 🙏
ਬਹੁਤ ਵੱਡੀ ਗੱਲ ਬੋਲ ਦਿੱਤੀ ਤੇ ਦੁਨੀਆ ਦਾ ਸੱਚ ਬੋਲ ਦਿੱਤਾ ਵੀਰ ਜੀ ਨੇ ਵੀ ਮੈਨੂੰ ਕੋਈ ਲੋੜ ਨਹੀਂ ਪਰ ਜੌ ਜੌ ਮੇਰੀ ਵੀਡਿਓ ਦੇਖਦਾ ਓਹ ਆਪਣੇ ਮਾ ਪਿਓ ਦੀ ਸੇਵਾ ਕਰ ਲਵੇ ਤੇ ਕਿਸੇ ਭੈਣ ਭਾਈ ਨੂੰ ਘਰੋਂ ਨਾ ਕੜੇ ਤੇ ਸੇਵਾ ਕਰ ਲਵੇ
ਜਿਹੜੇ ਭਰਾ ਨੇ ਆਪਣੇ ਭਰਾਂ ਨੂੰ ਘਰੋਂ ਕੱਢ ਦਿੱਤਾ ਉਨ੍ਹਾਂ ਭਰਾਵਾਂ ਨੂੰ ਸ਼ਰਮ ਉਣੀ ਚਾਹੀਦੀ ਤੁਸੀਂ ਘਰ ਵਿੱਚੋਂ ਹਿੱਸਾ ਦੇਣ ਕਰਕੇ ਆਪਣੇ ਭਰਾ ਨੂੰ ਕੱਢ ਦਿੱਤਾ ਨਹਿੰਗ ਸਿੰਘ ਵੀਰ ਤੇਰੇ ਭਰਾਵਾਂ ਨੂੰ ਰੱਬ ਨੇ ਸਜ਼ਾ ਦੈਣੀ ਫਿਰ ਮੰਜੇ ਤੇ ਬੈਠੇ ਨੂੰ ਕਿੜੇ ਪੈਣ ਗੇ ਰੱਬ ਸਜ਼ਾ ਜ਼ਰੂਰ ਦਿੰਦਾ
ਛੋਟੇ ਹੁੰਦੇ ਜਾਨ ਤੋਂ ਪਿਆਰੇ ਹੁੰਦੇ ਏਕ ਦੂਜੇ ਲਈ ਵੱਡੇ ਹੋ ਕੇ ਜਾਨ ਦੇ ਦੁਸ਼ਮਣ
ਰੱਬ ਦਾ ਬੰਦਾ ਭਲਾ ਪੁਰਖ
ਵਾਹ ਜੀ ਵਾਹ , ਜਿਂਦਗੀ ਕਿੰਨੀਆ ਮੁਸਕਲਾਂ ਵਿੱਚ ਗੁਜਰ ਰਹੀ ਏ, ਫਿਰ ਵੀ ਗੁਰੂ ਦਾ ਸਿੰਘ ਕਿੰਨੇ ਪਿਆਰ ਨਾਲ ਲੋਕਾਂ ਨੂੰ ਪਿਆਰ ਦਾ ਸੇਨਾਹਾ ਦੇ ਰਿਹਾ ਹੈ।
ਵੀਰ ਜੀ ਗੁਰਪ੍ਰੀਤ ਵੀਰ ਕੋਲ ਛੱਡ ਆਉ
ਵੀਰ ਦਿ ਅਵਾਜ ਵਿੱਚ ਕਿੰਨੀਂ ਮਿਠਾਸ ਆ ਮੈ ਅੱਜ ਤੱਕ ਨੀਂ ਸੁਣੀ ਐਸੀ ਅਵਾਜ 🙏
ਧੰਨ ਧੰਨ ਬਾਬਾ ਦੀਪ ਸਿੰਘ ਜੀ
ਵੀਰ ਨੂੰ ਦੇਖ ਕੇ ਬਹੁਤ ਹਿੰਮਤ ਮਿਲੀ,,ਧੰਨ ਉਹ ਮਾਂ ਬਾਪ ਜਿਸ ਇਸ ਵੀਰ ਨੂੰ ਜਾਇਆ🙏🙏
ਇਸ ਵੀਰ ਦਾ ਵੀ ਉਨ੍ਹਾਂ ਹੱਕ ਹੈ ਉਸ ਘਰ ਵਿੱਚ ਮਾਂ ਬਾਪ ਦੀ ਮੌਤ ਤੋਂ ਬਾਅਦ ਵਿੱਚ ਆ ਹਾਲਾਤ ਦੇਖਣ ਨੂੰ ਮਿਲਦੇ ਨੇ ਉਹਨਾਂ ਭਰਾਵਾਂ ਨੂੰ ਚਾਹੀਦਾ ਹੈ ਕਿ ਇਸ ਵੀਰ ਨੂੰ ਨਾਲ ਲੈਕੇ ਜਾਣਾ ਚਾਹੀਦਾ ਧੱਕੇ ਖਾਣ ਲਈ ਮਜਬੂਰ ਕਿਉਂ ਕਰਦੇ ਤੁਸੀਂ ਇਸਦੀਆਂ ਭੈਣਾਂ ਨੂੰ ਸੋਚਣਾ ਚਾਹੀਦਾ ਹੈ
ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
ਵਾਹਿਗੁਰੂ ਜੀ ਇਸ ਵੀਰ ਨੂੰ ਤੰਦਰੁਸਤੀ ਬਖਸ਼ੇ ।
ਲਾਹਣਤ ਇਹੋ ਜਿਹੇ ਭੈਣ ਭਰਾ ਤੇ
ਜਿੰਨੇ ਮੇਰੇ ਵੀਰਾਂ ਭੈਣਾਂ ਨੇ ਇਸ ਵੀਰ ਦੇ ਭੈਣ ਭਰਾਵਾਂ ਨੂੰ ਬਦਲਾਵਾਂ ਦਿਤੀਆਂ ਇਹ ਕੋਈ ਵੀ ਖਾਲੀ ਨਹੀਂ ਜਾਣੀ ਇਹਨਾਂ ਕੰਜਰਾਂ ਦੀਆਂ ਝੋਲੀਆਂ ਭਰ ਜਾਣਗੀਆ
ਸਲੂਟ ਆ ਸਰਦਾਰ ਸਾਹਿਬ ਜੀ ਇਸ ਭਰਾ ਦੀ ਮੱਦਤ ਕਰੀ ਤੁਸੀਂ ਪਰਮਾਤਮਾ ਮੇਹਰ ਕਰਨ
ਵਾਹਿਗੁਰੂ ਜੀ ਮੇਹਰ ਕਰੋ ਜੀ
ਵਾਹਿਗੁਰੂ ਜੀ ਮਹਿਰ ਕਰੀਓ 🙏🏻😢😢
ਬਾਈ ਜੀ ਤੁਹਾਡੇ ਚੈਨਲ ਰਾਹੀਂ ਬਹੁਤ ਸਾਰੇ ਲੋਕਾਂ ਦੀ ਮਦੱਦ ਹੋਈ ਆ ਥਲੀ ਵੀਰ ਤੇ ਬਾਈ ਤੁਸੀਂ ਬਹੁਤ ਲੋਕਾ ਦਾ ਭਲਾ ਕਰਵਾਇਆ ਸੋ ਇਸ ਵੀਰ ਦੀ ਵੀ ਮਦੱਦ ਹੋਵੇਗੀ ਬਾਈ ਤੁਹਾਡੇ ਚੈਨਲ ਨੂੰ ਤੇ ਤੁਹਾਨੂੰ ਰੱਬ ਚੜ੍ਹਦੀ ਕਲਾ ਰੱਖੇ 🙏🙏
ਵਾਹਿਗੁਰੂ ਜੀ ਮੇਹਰ ਕਰੋ 😢😢😢
ਸ਼ਾਬਾਸ਼ ਵੀਰੋ ਪਤਰਕਾਰ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਹੈ ਗੁਰੂ ਕਾ ਸਿੱਖ ਆਪਣੇ ਘਰ ਪਹੁੰਚ ਜਾਉ
ਖੂਨ ਦ ਪਾਣੀ ਬਣ ਗਿਆਂ ਅੱਜ ਦੇ ਇਸ ਸਮੇ ਵਿੱਚ ਕੋਈ ਨਹੀਂ ਹੈ
ਕੀ ਬਣੂ ਦੁਨੀਆਂ ਦਾ ਸੱਚਾ ਪਾਤਸ਼ਾਹ ਵਾਹਿਗੂਰੁ ਜਾਣੇ ❤
ਇਸ ਵੀਰ ਤੋਂ ਸਮਾਨ ਵੱਧ ਤੋਂ ਵੱਧ ਖਰੀਦੋ ਸਾਦੇ ਸੁਭਾਅ ਵਾਲਾ ਵੀਰ ਮਦਦ ਕਰੋ ਉਹਦਾ ਹੱਕ ਮਿਲੇ
ਖਾਲਸਾ ਪੰਥ ਜੀ ਇਸ ਵੀਰ ਦੀ ਮੱਦਦ ਕਰੋ ਤੁਸੀਂ ਰਬ ਰੂਪ ਹੋ
ਵੀਰ ਜੀ ਇਹ ਬੰਦੇ ਦੀ ਮੱਦਦ ਕਰੋ ਇਹ ਬਹੁਤ ਵੱਡਾ ਪੁੰਨ ਹੈ ਇਸ ਵੀਰ ਦੇ ਵਿਚਾਰ ਬਹੁਤ ਵਧੀਆ ਹਨ ਵਾਹਿਗੁਰੂ ਇਸ ਵੀਰ ਨੂੰ ਚਰਦੀ ਕਲਾ ਵਿਚ ਰੱਖੈ
ਵਾਹਿਗੁਰੂ ਜੀ ਭਲਾ ਕਰਨ ਸਰਬੱਤ ਦਾ
ਰੱਬ ਜਈ ਦਾ ਬੰਦਾ ਇਸ ਦੀਆ ਮਦਦ ਕਰਨੀ ਚਾਹੀਦਾ
ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ
Rab da roop eho jhe halaat wich v ma baap di sewa da suneha ditta veer ne bahot vaddi gl aaa
ਏ ਸਿੱਧਾ ਬੰਦ ਯਾਰ ਕਰੋ ਹਿਲਪ ਵੀਰੋਂ ਹੱਕ ਦਵਾਉ
ਵਾਹਿਗੁਰੂ ਜੀ ਵੀਰ ਦੇ ਸਦਾ ਅੰਗ ਸੰਗ ਸਹਾਈ ਰਹਿੰਦੇ ਹਨ। ਇੱਕ ਦਿਨ ਵੀਰ ਜ਼ਰੂਰ ਸੁਖੀ ਜੀਵਨ ਬਤੀਤ ਕਰੇਗਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੳ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਤੇ ਕਿਰਪਾ ਕਰਦੋ
ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਨੂੰ ਅਪਣਾ ਘਰ ਮਿਲਣਾ ਚਾਹੀਦਾ 🙏🙏 Delhi vich Jagdi Zameera Wale Es ਚੈਨਲ nu ਜਰੂਰ ਦੇਖ ਦੇ ਹੋਣ ਗੇ ਤੇ ਬਈ ਦੇ ਘਰ ਦੇਆ ਨੂੰ ਜਰੂਰ ਸਾਮ੍ਹਣੇ ਲੈਕੇ ਆਨ ਗੇ 🙏🙏 ਸ਼ੇਅਰ ਜਰੂਰ ਕਰੋ ਵੀਰੋ ਇਹਨਾਂ ਦੇ ਘਰ ਦੇ ਮਿਲ ਜਾਣ
ਇਨਸਾਨੀਅਤ ਨਾਂਅ ਦੀ ਕੋਈ ਚੀਜ਼ ਨਹੀਂ ਵਾਹਿਗੁਰੂ ਹਰੇਕ ਨੂੰ ਤੰਦਰੁਸਤ ਰੱਖਣਾ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
ਖਾਲਸਾ ਜੀ ਬੱਟੇ ਹਮੇਸ਼ਾ ਹੀ ਮਿੱਠੇ ਫ਼ਲ ਦੇਣ ਵਾਲੇ ਦਰੱਖਤਾਂ ਨੂੰ ਹੀ ਵਜਦੇ ਨੇ ਖਾਲਸਾ ਜੀ ਤੁਸੀਂ ਰੱਬ ਦੇ ਬੰਦੇ ਹੋ ਤੇ ਤੁਸੀਂ ਬਹੁਤ ਚੰਗੇ ਇਨਸਾਨ ਹੋ
ਵਹਿਗੁਰੂ ਜੀ ਮੇਹਰ ਕਰਨ
Waheguru Waheguru Waheguru Waheguru Waheguru Waheguru Waheguru Waheguru
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰੋ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😅😅😅😅
ਕਿਰਤੀ ਗੁਰਸਿੱਖ ਸਿਵਾਏ ਪਰਮਾਤਮਾ ਤੋਂ ਕਿਸੇ ਨੂੰ ਨਹੀਂ ਮੰਨਦਾ ਉਹਦੇ ਭਾਣੇ ਚ ਰਹਿੰਦਾ ਇਸੇ ਤਰ੍ਹਾਂ ਰਹਿਣ ਦੋ ਮਾਇਆ ਦਾ ਪੜਦਾ ਨਾ ਪਾਓ
ਵਾਹਿਗੁਰੂ ਜੀ
ਵਾਹਿਗੁਰੂ
ਚੰਗਾ ਹੋਣਾ ਵੀ ਗੁਨਾਹ ਹੋ ਗਿਆ ਹੁਣ । ਖਾਲਸਾ ਜੀ ਕਾਇਮ ਹੋਵੋ ।
Dil pigal 😢gya dekh k kina bhola a
Social workers nu request h ki is veer nu isda haq dva deen 😢😢😢
Waheguru ji maher Karen ji 🙏
Waheguru ji Mehar kario iss Veer te ji 🙏
Dhan guru nanak dev ji kirpa karan es veer te
Waheguru Ji. Very nice person, working. Please, brothers should help brother.
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਲਖ ਦੀ ਲਾਹਨਤ ਇਹੋ ਜਿਹੀਆਂ ਭੈਣ ਭਰਾਵਾ ਤੁਸੀ ਕਿਹੜਾ ਪੈਸਾ ਨਾਲ ਲੈ ਧਾਣਾ
ਹਾਏ ਰੱਬਾ ਕਿ ਬਣੋਂ ਦੁਨੀਆਂ ਦਾ ਭੈਣਾਂ ਤਾ ਭਰਾਵਾਂ ਲਈ ਅਰਦਾਸ ਕਰਦੀਆਂ ਨੇਂ ਜਾਂਨ ਵਾਰਦੀਆ ਨੇ ਇਹ ਜਿਹੀਆਂ ਭੈਣਾਂ ਨੇ ਭਰਾ ਤਾ ਭਰਾ ਦਾ ਸ਼ਰੀਕ ਸੁਣੋ ਨੇ ਪਰ ਭੈਣਾਂ ਵੀ ਨਹੀਂ ਹੋਣਾ ਚਾਹੀਦਾ ਭੈਣਾ ਸੰਭਾਲ ਲਓ ਗੁਰੂ ਦਾ ਦਾ ਸਿੱਖ ਹੈਂ 😢😢
ਰਿਸ਼ਤੇ ਖਤਮ ਕਰਤੇ ਅੱਜ ਪੈਸੇ ਨੇ
ਖੂਨ ਚਿਟਾ ਹੋ ਗਿਆ
ਨਾਲ਼ੇ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਗੁਰੂ ਦੇ ਸਿੱਖਾਂ ਸੂਰਮਿਆਂ ਨੂੰ ਜੇਹੜੇ ਸ਼ਸ਼ਤਰ ਚੂਕਿਆ ਹਰ ਦਮ ਤਿਆਰ ਬਰ ਤਿਆਰ ਰਹਿੰਦੇ ਨੇ ਗਂਉ ਗਰੀਬ ਦੇ ਰਾਖੇ ਬੰਣਦੇ ਨੇਂ ਦੇਗਾਂ ਤਾਂ ਰੋਜ਼ ਛੱਕਦੇ ਪਰ ਤੇਗਾਂ ਨੂੰ ਜੰਗਾਲ ਲਵਾਂ ਕੇ ਯੋਦੇ ਬੱਣਦੇ ਸਿੰਘੋ ਆਹੀਂ ਓਹ ਸਮਾਂ ਹੁੰਦਾ ਜਦੋਂ ਤੁਹਾਡੀ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਵੀ ਪਤਾ ਲੱਗਦਾ ਹੈ ।। ਨਹੀਂ ਤਾਂ ਫਲਾਣਾ ਦੱਲ ਢਿਮਕਣਾਂ ਦੱਲ ।। ਇਹਨੇ ਕਰੋੜੀ ਕਹਾਉਣ ਦਾ ਨਾਲ਼ੇ ਇਹ ਤਾਂ ਆਪਣਾਂ ਗੁਰੂ ਭਾਈ ਹੈ ।।ਜੇ ਇਹਨੂੰ ਹੱਕ ਨਾਂ ਦਵਾ ਸਕੇਂ।। ਫੇਰ ਤਾਂ ਖਾ ਕੇ ਬਦਾਮਂ ਘੋਟ ਕੇ ਖਸ਼ਖਸ਼ ਪੀ ਕੇ ਦੇਗਾਂ ਮਾਰ ਕੇ ਕਿਲੋ ਕਿਲੋ ਦੇ ਪਦੋੜ ਬੱਸ ਕੱਛੀਆਂ ਵਿਚ ਚਿਰਕਣਂ ਜੋਂ ਗੇ ਹੀ ਹਾਂ ।। ਵਾਹਿਗੁਰੂ ਜੀ।ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਰਾਜ਼ ਕਰੇਂ ਗਾ ਖਾਲਸਾ ਆਂਕਿ ਰਹੇ ਨਾ ਕੋਏ ।। ਗੱਜ ਕੇ ਫਤਿਹ ਬਲਾਵੇਂ ਤਾਹੀਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ। ਨੂੰ ਭਾਵੇਂ ।।ਕਾਲਂ ।।
ah.hundya.rabhi.ruha🙏🙏
ਇਸ ਵੀਰ ਨੂੰ ਬਾਈ ਗੁਰਪ੍ਰੀਤ ਕੋਲ ਛੱਡ ਦਿਓ
Sahi gal ❤
Waheguru mehar kr rehm kr
Waheguru ji
Amar Shaheed Dhan dhan baba Deep Singh ji mehar Karo
Bahut marha hoya ji❤
Satnam y ji 🙏🙏🙏
Wahegura ji 🙏🏼
ਉਹ ਭਾਈ ਨਹੀਂ ਕਸਾਈ ਸੀ।। ਜੇ ਭਾਈ ਹੁੰਦੇ ਤਾਂ ਤੱਤੀ ਵਾਹ ਨਾ ਲੱਗਣ ਦਿੰਦੇਂ ਇਹ ਵਿਰ ਨੂੰ।। ਬਾਕੀ ਵਿਰੋ ਕਲਯੂਗ ਦੀ ਗੱਲ ਨਹੀਂ ਸੱਤ ਯੂਗ ਵਿਚ ਵੀ ਬਵਿਸ਼ਣ ਜਮਿਆ ਸੀ ।। ਜੋ ਹੁਣ ਤੱਕ ਲਾਹਨਤਾਂ ਖੱਟ ਰਿਹਾ ਹੈ।। ਬਾਕੀ ਭੈਣਾਂ ਨੇ ਰੱਖੜੀ ਦਾ ਫਰਜ਼ ਬਹੁਤ ਖ਼ੂਬ ਨਿਭਾਇਆ ਇਸ ਭਰਾਂ ਦਾ ਹੱਕ ਮਾਰ ਕੇ ਜੀ ।।
Waheguru ji 🙏 😭😭😭😭😭😭
Waheguru
😢😢😢😢Ron agya video dekh k bhut aukha ji
ਸਿੰਘੋ ਜਾਗੋ ਪੰਜਾਬੀਓ ਦਿੱਲੀ ਬਲ ਚਾਲੇ ਪਾਏ ਜਾਣ ਖਾਲਸਾ ਜੀ ਨੂੰ ਹਕ ਦਿਵਾਇਆ ਜਾਵੇ ਆਸੂ ਨਹੀ ਰੁਕ ਰਹੇ ਪਰ ਕਰ ਕੁੱਝ ਨਹੀਂ ਸਕਦੇ
ਭਰਾਵਾ ਨੇ ਰਖਣਾ ਹੁੰਦਾ ਪਹਿਲਾਂ ਹੀ ਰੱਖਦੇ, ਇਹਦੇ ਹਿੱਸੇ ਨੂੰ ਵੇਚ ਕਿ ਇਹਦੇ ਨਾਮ ਕਰ ਦਿਓ ਮਨੁਖਤਾ ਦੀ ਸੇਵਾ ਸੁਸਾਇਟੀ ਚ ਛੱਡ ਦਿਉ, ਵਧੀਆ ਟਾਈਮ ਕਢ ਲਵੇਗਾ, ਭਰਾ ਲੈ ਵੀ ਗ ਏ ਤਾ ਮਾਰ ਕੇ ਕਿਤੇ ਸਿੱਟ ਦੇਣਗੇ, ਕਿੰਨੇ ਪੁੱਛਣਾ ਵਿਚਾਰਾ,
Waheguru ji mehar Krna
Waheguru ji waheguru ji waheguru ji
Waheguru ji waheguru ji
🙏Waheguru ji🙏
Waheguru waheguru waheguru ji
Waheguru ji mhear Karn
ਬਾਬਾ ਜੀ ਏਸ ਰੱਬ ਦੇ ਬੰਦੇ ਨੂੰ ਸ਼੍ਰੀ ਹਜ਼ੂਰ ਸਾਹਿਬ ਛੱਡ ਦੇਵੋ ।ਨਾਲ਼ੇ ਤਾਂ ਇਹਦਾ ਵਿਚਾਰੇ ਦਾ ਰਹਿਣ ਦਾ ਪ੍ਰਬੰਧ ਹੋ ਜੂ ਤੇ ਨਾਲ਼ੇ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲੂ
Wahiguru ji kalyug aa ji
Guru Malik sumat bakshe ji
Naal kujh ni jana sab ethe hi reh Jana hai wahiguru ji
Waheguru ji 😢
bhraavaan(jinna ne makaan saambheya hoea hai n video dekhan ton baad v haq den nu tyaar nhi, ohna nu kaanoon hi sidha kar sakda hai, delhi da koi vakeel ehna de behalf te case file kar dave ya fir panjab'ch ehna di rihaaish(gurudwaara jithe reh rahe ne) jiss 'district legal services authority' de under hai, uss office'ch ja k advice le sakde ne(secretary kol kayi powers hundia ne jo aamtaur te oh istemaal nhi karde) ya punjab da koi vakeel ehna nu sahi advice de dave
❤❤❤❤❤❤❤
Bai ji fr ta ehda hak milna chida 😢😢😢😢😢😢
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar kro
Jarur help kro bai
Veer naal bahut dhaka hoyea please ehna nu hak diwayea jaye te veer da treatment karao pr je ehna de bharawa ne rakh liya ta wichare nu tang karnge
Waheguru ji ehna jada mada time ahh gya, video dekh ron ah gya
❤❤❤❤❤❤❤❤
🙏🙏
Waheguru ji wmk ji
U ji
Gurpreet Singh manukhta di sewa walea nal contact kro veer ese veer nu le jan ge❤❤😢😢
❤ wahaguru.ji
Lahnt aho ja bheen bro da Canada jaan da ki fadia...😢😢
Hak mele veer nu
Really shameful and unbelievable. I would request everyone to please support this person to get justice.
😢😢
Gurpreet Wala idea bhut shi he
😢😢😢