✨🙏398🌹ਘਰ ਨੂੰ ਸੌਖੀ ਵਿੱਧੀ ਨਾਲ ਕੀਲੋ🙏🌹PROTECT UR HOUSE WITH EASY METHOD OF GURBANI🙏🌹

แชร์
ฝัง
  • เผยแพร่เมื่อ 6 ก.ย. 2024
  • #waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#mukatsar#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#

ความคิดเห็น • 146

  • @jasvirkaur5915
    @jasvirkaur5915 หลายเดือนก่อน +27

    ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜਦੋਂ ਮੈਂ ਤੁਹਾਡੀ ਪਹਿਲੀ ਵਾਰ ਤੁਹਾਡੀ ਵੀਡੀਓ ਸੁਣੀ ਤਾਂ ਮੈਂ ਇਨਾ ਤੁਸੀਂ ਯਕੀਨ ਮੰਨੋ ਵੀ ਪਾਵਰਫੁਲ ਹੋ ਗਈ ਤੁਹਾਡੀ ਵੀਡੀਓ ਸੁਣ ਕੇ ਐ ਅੰਦਰ ਮੈਨੂੰ ਪਤਾ ਨਹੀਂ ਗੁਰੂ ਸਾਹਿਬ ਨੇ ਮੇਰੇ ਅੰਦਰ ਕੀ ਭਰਤਾ ਇੰਨੀ ਖੁਸ਼ ਹੋ ਗਈ ਮੈਂ ਵੀ ਹਾਂ ਮੈਨੂੰ ਐਡਾ ਵੱਡਾ ਖਜ਼ਾਨਾ ਲੱਭ ਗਿਆ ਸਾਡੀ ਗੁਰਬਾਣੀ ਵਿੱਚ ਇਨਾ ਕੁਝ ਪਿਆ ਕਿਉਂਕਿ ਗੁਰਸਿੱਖ ਤਾਂ ਹੈਗੇ ਸੀ ਪਰ ਇਹ ਚੀਜ਼ਾਂ ਨੇ ਭੇਖ ਸਾਡੇ ਵਰਗੇ ਮੂਰਖ ਲੋਕਾਂ ਨੂੰ ਥੋੜੀ ਹੁੰਦੇ ਨੇ ਮੈਂ ਬੜੀ ਖੁਸ਼ ਹੋ ਗਈ ਗੁਰੂ ਸਾਹਿਬ ਜੀ ਹੁਣ ਤਾਂ ਮੈਨੂੰ ਕਿਸੇ ਕੋਲੇ ਕਿਸੇ ਵੀ ਲੈ ਕੇ ਜਾਣ ਦੀ ਲੋੜ ਨਹੀਂ ਕੁਛ ਵੀ ਮੰਗਣ ਦੀ ਲੋੜ ਨਹੀਂ ਕਿੰਨਾ ਕੁਝ ਲੱਭ ਗਿਆ ਮੈਨੂੰ ਉਸ ਦਿਨ ਤੋਂ ਮੈਨੂੰ ਨਹੀਂ ਜਿਆਦਾ ਖੋਸਾ ਵੀ ਗੁਰੂ ਸਾਹਿਬ ਜੀ ਤੁਸੀਂ ਕਿੰਨੇ ਮਿਹਰਬਾਨ ਹੋ ਸਾਡੇ ਕਲਯੁਗ ਜੀਵਾ ਤੇ ਤੁਸੀਂ ਕਿਵੇਂ ਮੇਰੇ ਕੋਲ ਵੀਡੀਓ ਭੇਜ ਤੀ ਬਹੁਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇੰਨਾ ਕੁਝ ਦੱਸ ਰਹੇ ਹੋ ਕਿ ਅਸੀਂ ਤੁਹਾਨੂੰ ਬੋਲ ਕੇ ਬਿਆਨ ਨਹੀਂ ਕਰ ਰਹੇ ਸਾਡੇ ਕੋਲੇ ਇਨਾ ਬੇਸ਼ੁਮਾਰ ਕੀਮਤੀ ਖਜ਼ਾਨਾ ਪਿਆ ਸਾਨੂੰ ਸਮਝ ਕੋਈ ਨਹੀਂ ਸੀ ਮੂਰਖ ਲੋਕਾਂ ਨੂੰ ਸ਼ੁਕਰੀਆ ਗੁਰੂ ਸਾਹਿਬ ਤੁਹਾਡੇ ਵਰਗੀਆਂ ਰੂਹਾਂ ਨੂੰ ਨੇ ਰਾਹੀਂ ਸਾਡਾ ਵੀ ਕਲਿਆਣ ਕਰ ਰਹੇ ਨੇ ਵਾਹਿਗੁਰੂ ਜੀ ਤੇਰਾ ਲੱਖ ਲੱਖ

    • @khaira_boutique20
      @khaira_boutique20 หลายเดือนก่อน +1

      Same cheej mere nal hoi main har video vekhdi hun ani kirpa hoi mharaj di🙏🏻🙏🏻

  • @dhanmindersingh5559
    @dhanmindersingh5559 10 วันที่ผ่านมา +1

    Waheguru ji waheguru ji waheguru ji 🌴🌴 Dhan Dhan Guru Nanak Dav ji Dhan dhan Guru Amar Das ji Dhan dhan Guru Ramdas ji Dhan dhan Guru Hargobind ji 🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru harkirshan ji 🌴🌴 Dhan Dhan Guru Gobind Singh ji 🌹💐 Dhan Dhan Baba Deep Singh ji waheguru ji 🌴 🌴 🌻 💐 🌷 🌷 🌷 🌷 🌷 waheguru ji waheguru ji 🌴🌴🌻🌻🌻🌴🌹🌹💐🌷🌷

  • @JaswinderKaur-xg6hs
    @JaswinderKaur-xg6hs หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasvirkaur5915
    @jasvirkaur5915 หลายเดือนก่อน +5

    ਬਹੁਤ ਬਹੁਤ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ

  • @user-mv5oz1uj6w
    @user-mv5oz1uj6w หลายเดือนก่อน +4

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਸਹੀ ਹੈ ਜੀ ਸਤਿਕਾਰ ਜੋਗ ਵੀਰ ਜੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ ਜੀ 🎉🎉🎉❤❤❤ਧੰਨ ਵਾਹਿਗੁਰੂ ਜੀ ❤❤❤

  • @deepguru5024
    @deepguru5024 หลายเดือนก่อน +2

    ਵੀਰ ਜੀ ਮੈ 2ਸਾਲ ਤੋਂ ਬਾਣੀ ਪੜਦੀ ਹਾਂ‌ ਤੇ ਜਦੋਂ ਬਾਣੀ ਪੜ੍ਹ ਕੇ ਜਲ ਛਕਦੇ ਹਾਂ ਤਾਂ ਜਲ ਵਿੱਚੋਂ ਬਹੁਤ ਵਧੀਆ ਖ਼ੁਸ਼ਬੂ ਆਉਂਦੀ ਹੈ ਜੀ

  • @jkm5567
    @jkm5567 หลายเดือนก่อน +3

    ਸਤਿਗੁਰੂ ਜੀ ਦੇ ਬਹੁਤ ਪਿਆਰਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤

  • @ManjeetSingh-zi7wt
    @ManjeetSingh-zi7wt หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹⚔️🙏🏼

  • @akbalsingh765
    @akbalsingh765 หลายเดือนก่อน +2

    ਸਤਪ੍ਰਸ਼ੋ ਬਹੁਤ ਵੱਡੀ ਗੱਲ ਆਪ ਜੀ ਨੇ ਕਹੀ ਜਿੰਨਾ ਨਾਲ ਅਨੁਭਵ ਹੁੰਦੇ ਕਿੰਨਾ ਅਨੰਦ ਲੈਂਦੇ ਵਾਹਿਗੁਰੂ ਜੀ ਇਹ ਅਨੁਭਵ ਹਮੇਸ਼ਾ ਕਿਓ ਨਹੀਂ ਰਹਿੰਦੇ ਜੀ ਕੀ ਕਾਰਨ ਨੇ ਕੀ ਗਲ਼ਤੀ ਹੋ ਜਾਂਦੀ ਵਾਹਿਗੁਰੂ ਜੀ ਜਰੂਰ ਵਿਚਾਰ ਕਰਨੀ ਤੇ ਚਾਨਣ ਪਾਉਣਾ ਜੀ ਧੰਨਵਾਦ ਜੀ

  • @wahegurug6452
    @wahegurug6452 หลายเดือนก่อน +1

    Bahut hi pyar di murat hnn Sant Maharaj ji app ji bahut vdi kirpa krr rhe o sangt te ji maharaj jio 🙏 🙏 🙏 🙏 🙏 🙏 🙏 🙏 🙏 🙏 🙏

  • @rajinderkularsomal6201
    @rajinderkularsomal6201 หลายเดือนก่อน +2

    Sukrana sukrana sukrana guru Sahib ji de khalsa ji🙏🙏🙏

  • @karamjitkaur4969
    @karamjitkaur4969 หลายเดือนก่อน +6

    ਪਹਿਲਾਂ ਵੀ ਗੜਵੀ ਸਾਧੂ ਸੰਤ ਕੋਲ ਲੈਕੇ ਜਾਣਾ ਤਾਂ ਉਹਨਾਂ ਨੇ ਜਲ ਕਰ ਦੇਣਾ ਕਹਿਣਾ ਘਰ ਵਿੱਚ ਜਲ ਦਾ ਛਿੱਟਾ ਦੇ ਦੇਉ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GagandeepKaur-lv6wx
    @GagandeepKaur-lv6wx หลายเดือนก่อน +2

    ਵਾਹਿਗੁਰੂ ਜੀ🙏🙏

  • @LOVLEENKAUR-r7y
    @LOVLEENKAUR-r7y หลายเดือนก่อน +2

    ਵਾਹਿਗੁਰੂ ਸਾਹਿਬ ਜੀ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਵੀਰ ਜੀ ਕੁਝ ਲੋਕ ਮੂਰਖ ਹੁੰਦੇ ਆ ਇਨ੍ਹਾਂ ਨੇ ਤਾਂ ਗੁਰਬਾਣੀ ਨਾਲੋਂ ਤੋੜਨ ਦਾ ਠੇਕਾ ਲਿਤਾ ਹੋਇਆ ਕੀਤਾ ਸੰਗਤ ਗੁਰਬਾਣੀ ਨਾਲ ਜੁੜ ਨਾ ਜਾਵੇ ਵੀਰ ਜੀ ਵਾਹਿਗੁਰੂ ਜੀ ਨੇ ਆਪ ਜੀ ਦੀ ਡਿਊਟੀ ਲਗਾਈ ਹੈ ਕਿ ਸਾਡੇ ਵਰਗੇ ਮੂਰਖਾਂ ਨੂੰ ਸੋਜੀ ਦੇਣ ਲਈ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਜੀਓ

  • @sukhveerkaur1190
    @sukhveerkaur1190 หลายเดือนก่อน +1

    Waheguru Ji 🙏🙏🙏🙏🙏💐

  • @singhmindar
    @singhmindar หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਆਪ ਜੀ ਧੰਨ ਹੋ ਵਾਹਿਗੁਰੂ ਜੀ ਗੁਰੂ ਕੇ ਪਿਆਰਿਓ ਆਪ ਜੀ ਧੰਨ ਹੋ ਜੇਕੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਕਲਜੁਗੀ ਜੀਵਾਂ ਨੂੰ ਸੁਮੱਤ ਬਖਸ਼ ਰਹੇ ਹੋ ਆਪਣੇ ਤਜਰਬੇ ਅਤੇ ਘਾਲ ਕਮਾਈ ਸਾਡੇ ਨਾਲ ਸਾਂਝੀ ਕਰ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਐ

  • @Ravinderkaur-hk9wm
    @Ravinderkaur-hk9wm หลายเดือนก่อน +1

    ਸਤਿਨਾਮੁ ਵਾਹਿਗੁਰੂ ਜੀ 🙏

  • @HarwinderKaur-r7o
    @HarwinderKaur-r7o หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @GurmeetKaur-zq7pn
    @GurmeetKaur-zq7pn หลายเดือนก่อน +1

    Waheguru ji

  • @BaljeetKaur-r3g
    @BaljeetKaur-r3g หลายเดือนก่อน

    🙏🏼🙏🏼⭐️👍

  • @DilDil-er7ty
    @DilDil-er7ty หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji 🙏

  • @user-ok1oi8yf3h
    @user-ok1oi8yf3h หลายเดือนก่อน +1

    🙏🙏🙏🙏🙏

  • @HARPREETSINGH-ur8lb
    @HARPREETSINGH-ur8lb หลายเดือนก่อน

    Waheguru ji ka khalsa waheguru ji ki fateh khalsa ji

  • @user-yi5pl5cr3p
    @user-yi5pl5cr3p หลายเดือนก่อน

    Baba ji waheguru ji ka khalsa waheguru ji ki Fateh

  • @SighSahib-od2bh
    @SighSahib-od2bh หลายเดือนก่อน

    Waheguru Ji waheguru Ji waheguru Ji waheguru Ji waheguru Ji 🙏🙏🙏🙏🙏

  • @HarshDeol-xn3wm
    @HarshDeol-xn3wm หลายเดือนก่อน

    🙏ਵਾਹਿਗੁਰੂ ਜੀ ਕਿਰਪਾ ਕਰਨ ਆਪ ਜੀ ਤੇ🙏 thank bhout bhout veer ji

  • @sabhikaur4285
    @sabhikaur4285 หลายเดือนก่อน

    Waheguru ji🙏🪯🙏🪯

  • @HarpreetSingh-qf9hi
    @HarpreetSingh-qf9hi หลายเดือนก่อน +2

    Vaheguru ji chardikala ch rakhan 👏👏👏 kidda vadda khajahana aap ji de rahe ho🙏🙏🙏

  • @satpalsandhu8813
    @satpalsandhu8813 หลายเดือนก่อน +1

    Shukrana ji Waheguru ji

  • @HarpreetSingh-qf9hi
    @HarpreetSingh-qf9hi หลายเดือนก่อน +2

    Tuci vaheguru ji seva Kari challo.vaheguru chardikala ch rakhan ge🙏

  • @ravinderkaur6552
    @ravinderkaur6552 หลายเดือนก่อน

    Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻

  • @BaltejSidhugurunanakdasi-if7wz
    @BaltejSidhugurunanakdasi-if7wz หลายเดือนก่อน +1

    ਬਾਬਾ ਜੀ ਐਸੇ ਮਨੁੱਖ ਤਰਸ ਦੇ ਪਾਤਰ ਨੇ,
    ਅੱਖਰੀ ਗਿਆਨ ਥੋਹੜਾ ਦੋ ਚਾਰ ਕਿਤਾਬਾਂ ਪੜਕੇ,ਤਰਕ ਵਾਦੀ, ਸੁਭਾ ਹੀ ਉਨ੍ਹਾਂ ਦਾ ਅਨੂੰਭਵੀ ਗਿਯਾਨ ਦੇ ਅੱਗੇ ਦੀਵਾਰ ਬਣਿਆ ਖੜ੍ਹਾ, ਮਹਾਂ ਚਾਨਣੇ ਤੋਂ ਪਾਸੇ, ਕਰਕੇ,
    ਹਨੇਰ ਪੱਖ ਚ ਮਨੁੱਖ ਜੀਣ ਲਈ ਮਜ਼ਬੂਰ ਹੈ

  • @sharanjeetkaur6151
    @sharanjeetkaur6151 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mendorkaur7456
    @mendorkaur7456 หลายเดือนก่อน

    WAHEGURU 🙏♥️🙏WAHEGURU 🙏♥️🙏WAHEGURU 🙏♥️🙏WAHEGURU 🙏♥️🙏WAHEGURU JI 🙏♥️🙏

  • @Kinderjitkaur13
    @Kinderjitkaur13 หลายเดือนก่อน

    ਵਾਹਿਗੁਰੂ ਜੀ ❤🙏

  • @RAVINDERSINGHWARAICH
    @RAVINDERSINGHWARAICH หลายเดือนก่อน

    ਵਾਹਿਗੁਰੂ ਜੀ ਮਿਹਰ ਕਰੋ

  • @parmjitsingh1811
    @parmjitsingh1811 หลายเดือนก่อน +1

    Satnam seri waheguru g satnam seri waheguru g

  • @daljeetkaur3938
    @daljeetkaur3938 หลายเดือนก่อน

    WAHEGURU JI🙏

  • @simranjitkour5953
    @simranjitkour5953 หลายเดือนก่อน

    Waheguru ji 🙏🙏🙏

  • @kartapurakh1
    @kartapurakh1 หลายเดือนก่อน

    WAHEGURU JIII 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏

  • @sukhwinderkaursudhar6342
    @sukhwinderkaursudhar6342 หลายเดือนก่อน

    Waheguru ji ka Khalsa WaheGuru Ji ki Fateh ji ❤❤

  • @kuljinderkaur1589
    @kuljinderkaur1589 หลายเดือนก่อน

    Waheguru g 🙏

  • @HarpreetKaur-db3xu
    @HarpreetKaur-db3xu หลายเดือนก่อน +1

    Wahe guru g sab ta kirpa karo g 🙏🌹🙏🙏🙏🌹🙏🙏🙏❤❤❤❤❤

  • @NirdipSingh
    @NirdipSingh หลายเดือนก่อน

    🙏Satnam Waheguru ji

  • @kuldeepkaur8538
    @kuldeepkaur8538 หลายเดือนก่อน

    dhan dhan baba deep singh ji maher kro ji

  • @ManpreetKaur-zu7dw
    @ManpreetKaur-zu7dw หลายเดือนก่อน

    Waheguru ji ka Khalsa waheguru g ki fateh

  • @pb12gagan35
    @pb12gagan35 หลายเดือนก่อน

    Waheguru ji ka khalsa waheguru ji ki fathe baba ji thanks video lae🎉🎉🎉🎉🎉🙏🙏🙏🙏🙏🙏

  • @mendorkaur7456
    @mendorkaur7456 หลายเดือนก่อน

    WAHEGURU JI KA KHALSA WAHEGURU JI KI FATEY, SAHIBJI

  • @rupikaur6448
    @rupikaur6448 หลายเดือนก่อน

    Waheguru ji Waheguru ji Waheguru ji Waheguru ji 🙏 🙏 🙏 🙏 🙏 🙏 🙏 🙏

  • @harinddersingh9759
    @harinddersingh9759 หลายเดือนก่อน

    Bahut bahut dhanwaad
    Waheguru ji ka khalsa waheguru ji ki Fateh

  • @user-kv8dr8il1o
    @user-kv8dr8il1o หลายเดือนก่อน +1

    🙏🙏WHAE GURU JI KA KHALSA WAHE GURU JI KI FATEH🙏🙏

  • @RavinderSingh-mf4eu
    @RavinderSingh-mf4eu หลายเดือนก่อน

    Baba ji bht bht shukar h tuhada 🙏🏻🙏🏻🙏🏻🙏🏻

  • @parhbbhullar4559
    @parhbbhullar4559 หลายเดือนก่อน

    Wehaguru Ji 🙏🏻🙏🏻🙏🏻

  • @tajindersingh384
    @tajindersingh384 หลายเดือนก่อน

    Baba ji Waheguru ji ka khalsa Waheguru ji ki fateh 🙏🙏🌹🌹

  • @waheguruji-xg1ci
    @waheguruji-xg1ci หลายเดือนก่อน

    Waheguru ji 🎉🎉🎉🎉🎉

  • @mohansingh5613
    @mohansingh5613 หลายเดือนก่อน

    Waheguru ji waheguru ji🙏🙏🙏🙏🙏💯

  • @ravneetkaur9078
    @ravneetkaur9078 หลายเดือนก่อน

    Weheguru ji ..thanks bhai saab ji tohanu rub Chardikala vich rakhn.

  • @user-gb1sn2dk2r
    @user-gb1sn2dk2r หลายเดือนก่อน

    Waheguru ji tusi kahre country live

  • @nabujotkaur
    @nabujotkaur หลายเดือนก่อน

    SATNAAM SRI WAHEGURU JI 🙏🏻🙏🏻🙏🏻🙏🏻🙏🏻💐🌼

  • @user-rw2qd6be9r
    @user-rw2qd6be9r หลายเดือนก่อน

    Thankyou baba ji

  • @HarpreetKaur-pt2vy
    @HarpreetKaur-pt2vy หลายเดือนก่อน

    Thanks vir g for sharing your experience with us🙏🙏 🙏🙏🙏🙏

  • @user-mz4ju6gq4z
    @user-mz4ju6gq4z หลายเดือนก่อน

    Thanku so much

  • @user-wu7sg2sq8c
    @user-wu7sg2sq8c หลายเดือนก่อน

    🙏🙏🙏🙏🙏🙏🙏❤❤

  • @sonubhatia4122o
    @sonubhatia4122o หลายเดือนก่อน +1

    Waheguru ji jo tusi kiha sach h mere ghar menu mehsus hunda h jado di bani wal aaye aa mere har sawal da jawab tusi de dende oo par menu rokia janda h bimar krke manje te phr mai ardasa te hi aa 🙏

  • @cheema4277
    @cheema4277 หลายเดือนก่อน +1

    ਬਾਬਾ ਜੀ ਮੈ ਆਪਣਾ ਅੰਦਰ ਜਲ ਭੇਡੇ ਰਖਿਆ ਤੇ ਪਾਠ ਟੀ ਵੀ ਤੇ ਲਗਾ ਰਹਿੰਦਾ ਤੇ ਮੈ ਕਰ ਲੀ ਆ ਤੇ ਫੋਨ ਤੇ ਵੀ ਲਗੀ ਰਹਿਦੀ ਆ ਤੇ ਤਾਵੀ ਕੰਮ ਕਾਰ ਈਨਾ ਨੀ ਚੱਲਦਾ ਤੇ ਨੀ ਪੈਸਾ ਦਾ ਵਾਧਾ ਹੋਇਆ ਬਰਕਤ ਨੀ ਹੁੰਦੀ ਤੇ ਮੈ ਕੇਰਾ ਪਾਠ ਕਰਾ ਜ਼ਰੂਰ ਦਸਿਆ ਓ ਜੀ

  • @user-yi5pl5cr3p
    @user-yi5pl5cr3p หลายเดือนก่อน

    Waheguru ji garibi kive krti jye gi meri mere kol apna ghr vnhi waheguru ji mere bachya da bhala ho j waheguru ji bhut muskl gujara ho rha 🙏🙏🙏🙏🙏

  • @mampinderkaur2386
    @mampinderkaur2386 หลายเดือนก่อน

    Thanks verr ji

  • @user-gb1sn2dk2r
    @user-gb1sn2dk2r หลายเดือนก่อน

    😢Waheguru ji m

  • @user-mz4ju6gq4z
    @user-mz4ju6gq4z หลายเดือนก่อน

    Sat Sri akaal veer ji

  • @nihalneel4189
    @nihalneel4189 หลายเดือนก่อน

    ਹਾਂ ਜੀ । ਜੋ ਜਲ ਤਿਆਰ ਹੋ ਜਾਵੇਗਾ । ੳਸ ਵਿਚ ਹੋਰ ਜਲ ਮਿਲਾ ਕੇ ਜਲ ਨੂੰ ਵਧਾ ਲਉ।
    ਜਿਨਾ ਜਲ ਨੂੰ ਵਰਤਨਾ ਹੈ ਭਾਵ ਘਰ ਚ ਛਿੱਟਾ ਦੇਣਾ ਹੈ । ਉਨਾ ਕਿਸੇ ਹੋਰ ਭਾਡੇ ਕੱਢ ਲਉ। ਬਾਕੀ ਜਲ ਨੂੰ ਕਿਸੇ ਸੁਚੀ ਬੋਤਲ ਚ ਪਾਕੇ ਰੱਖ ਲੳ । 1 ਜਾਂ 2 ਦਿਨ ਬਾਅਦ ਉਸ ਬੋਤਲ ਵਾਲੇ ਜਲ ਨੂੰ ਵਰਤ ਲਵੋ। ਮਹੀਨਾ ਚਲਾ ਲਵੋ। ਫਿਰ ਦੁਬਾਰਾ ਬਣਾ ਲਉ। ਜਿਸ ਤ੍ਹਰਾ ਵੀਰ ਜੀ ਨੇ ਦੱਸਿਆ ਹੈ।

  • @rajdeepkaur665
    @rajdeepkaur665 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @iammesandhu
    @iammesandhu หลายเดือนก่อน

    Waheguru ji, ਗੁਰੂ ਪਿਆਰਿਓ ਜਿਹੜਾ ਜਲ ਬਾਣੀ ਪੜ੍ਹਨ ਤੋਂ ਬਾਅਦ ਘਰ ਛਿੱਟਾ ਦਿੰਦੇ ਨੇ ਇਹਦਾ ਅਸਰ ਕਿੰਨੇ ਕੁ ਵਕਤ ਤੱਕ ਰਹਿੰਦਾ ਹੈ ਜੀ ?? ਇਹਦੇ ਬਾਰੇ ਜਰੂਰ ਚਾਨਣ ਪਾਉਣਾ ਜੀ 🙏🏻🙏🏻

  • @guggukang9967
    @guggukang9967 หลายเดือนก่อน

    Bacha ta tusi Bhai sabh bani nal jud ge sariya taklifa das nu hai g holi holi thik hon lg giya waheguru ji 🙏🙏

  • @ParamGujral
    @ParamGujral หลายเดือนก่อน

    Baba ji eha koi path btao jede naal bacho da padai vich man Lage or padai vich tez hove 🙏🙏

  • @HarbansSingh-xm2nj
    @HarbansSingh-xm2nj หลายเดือนก่อน +1

    Waheguru g jo nitnem te hor path simran karda hove os lye v sabad karna jaruri hai

  • @deepguru5024
    @deepguru5024 หลายเดือนก่อน

    ਵੀਰ ਜੀ ਜਦੋਂ ਸਿੱਟਾ ਦੇਣਾ ਹੈ ਤਾਂ ਜੱਲ ਧਰਤੀ ਤੇ ਹੁੰਦਾ ਤਾਂ ਉਸ ਉਪਰ ਪੈਰ ਰੱਖ ਹੋ ਜਾਂਦਾ ਇਸ ਬਾਰੇ ਜਰੂਰ ਦੱਸਣਾ ਜੀ plz plz plz plz plz

  • @cheema4277
    @cheema4277 หลายเดือนก่อน

    ਮੈ ਬਾਣੀ ਬੈਡ ਤੇ ਬੈਠ ਕਰਦੀ ਆ ਤੇ ਨੀਚੇ ਬੈਠ ਕੇ ਨੀ ਹੁੰਦੀ ਤੇ ਮੇਰਾ ਨੀਚਾ ਬੈਠ ਕਰਕੇ ਸਰੀਰ ਦਰਦ ਹੋਣ ਲਗ ਜਾਦਾ ਕੋਈ ਗਲ ਤਾ ਨੀ ਜੀ ਜਰੂਰ ਦਸ ਓ ਬਾਬਾ ਜੀ

  • @cuteavigill7150
    @cuteavigill7150 หลายเดือนก่อน

    Waheguru g waheguru dhan ho mere wahrguru g.waheguru rabb di prapti layi koi khass jaap dso.saheed singh hamesha ang sang sahai hone.waheguru dso jaap.

  • @user-oj8sl1yg8e
    @user-oj8sl1yg8e หลายเดือนก่อน

    Baba ji request hai ..please...

  • @KulwinderTiwana-c5v
    @KulwinderTiwana-c5v หลายเดือนก่อน

    Babaji waheguru ji ka Khalsa waheguru ji ki fateh japji sahib di tenth paudi da mahatam te krn dii vidhi dsdo g sangat nu

  • @parveenkaur8517
    @parveenkaur8517 5 วันที่ผ่านมา

    Baba g mala hai ni

  • @gurtejshing6785
    @gurtejshing6785 หลายเดือนก่อน

    ਬਹੁਤ ਵਧੀਆ ਉਪਰਾਲਾ ਕੀਤਾ ਹੈ ਬਾਬਾ ਜੀ ਤੁਸੀਂ ਪਰ ਬਾਬਾ ਜੀ ਸਿੱਖਾਂ ਸੁਰਤ ਸ਼ਿਤਰ ਖਾਕੇ ਕਿਉਂ ਆਉਂਦੀ ਹੈ ਮਤਲਬ ਪੈਹਲਾਂ ਕੋਈ ਨਹੀਂ ਬੋਲਿਆ ਹੁਣ ਜਦੋਂ ਗ਼ਲਤ ਪਰਚਾਰ ਸਿਖਰ ਤੇ ਹੋ ਰਿਹਾ ਹੈ ਹੁਣ ਆਪਾਂ ਨੂੰ ਯਾਦ ਆ ਗਿਆ ਬਈ ਸਿੱਖ ਧਰਮ ਦੇ ਲੋਕ ਜਾ ਰਹੇ ਹਨ ਹੋਰ ਧਰਮਾ ਵੱਲ ਆਹ ਗੱਲ ਪੈਹਲਾਂ ਕਿਤੇ ਦਸ ਦਿੰਦੇ 20 ਸਾਲ ਤਾਂ ਨਕਸ਼ਾ ਹੋਰ ਹੋਣਾ ਸੀ ਪਰ ਚਲੋ ਦੇਰ ਆਏ ਦਰੁਸਤ ਆਏ

    • @ATAMYATRATV
      @ATAMYATRATV  หลายเดือนก่อน

      20 ਸਾਲ ਪਹਿਲਾਂ ਭਾਈ ਮੈਨੂ ਸੋਝੀ ਨਹੀਂ ਸੀ ਸਿੱਖੀ ਦੀ, ਮੈਂ ਤਾ 2008 ਚ ਅੰਮ੍ਰਿਤ ਛਕਿਆ

  • @Gurugdepyare
    @Gurugdepyare หลายเดือนก่อน

    🙏🏻Waheguru g ka khalsa waheguru g ki fateh bhai Saab g 🙏🏻ik ਬੇਨਤੀ ਸੀ please chaupehra sahib g kattan lai time nu lai k bht question aunde ne ki Sunday dupehr 12 to 4 sham tak ee kar skde te hor kise din katt ni skde j Krde aa ta shaheed sakhti Krde ne please bht bht request a eh jrur dsna bchea wale aa kayi var time hunda ni 12 to 4 vich kayi var mil b janda a. Kehda time sahi a waheguru g 🙏🏻 pehle pehr b kr skde aa g 🙏🏻

  • @1699singh
    @1699singh หลายเดือนก่อน

    Bhai sahb g ik gal dso
    Jo jal baani padn to baad kr vch chirkana aaa
    Ki oh jal bathroom vch v chirkana
    Kyonki saare kr vch jal chidk dai daa aa
    Pr baathhroom and litereen reh janda g
    Shnka nvirt kro g

  • @karamjeetkaur1249
    @karamjeetkaur1249 หลายเดือนก่อน

    Veer ji eh shabd ek mehine baad kr lve ji bs dsna jrur ji

  • @amanpreetthind6269
    @amanpreetthind6269 หลายเดือนก่อน

    Oo Vedio kedi ee??

  • @rajkanwaldhaliwal5678
    @rajkanwaldhaliwal5678 หลายเดือนก่อน

    319 val

  • @KajalNarang-ig6xl
    @KajalNarang-ig6xl หลายเดือนก่อน

    Thanks.. please share that video jisme keelan ka btaya hai

  • @anitaarora1212
    @anitaarora1212 หลายเดือนก่อน

    WaheGuru ji aap ji kintu prantu bahut vadia boldei ho😂

  • @roleplayaction
    @roleplayaction หลายเดือนก่อน

    Waheguru g ..mera son raat nu study karda hai..he always complaint ki midnight nu bharla doar knock hon di awaj aundi ..and now he saw someone in dream has red eyes..ki mera son study kar reha tey other person trying to stop him..tey later on uh spider ban key sade ghar dey ik room vich disappear ho janda..pehla we ignored him but I know sometimes I can feel it..mai kal paath kar keh ..sare ghar vich jal da shita dita..tey use room vich gehi ..jithe mera beta dasda c ki ..uh spider ban keh Es room vich shup janda ..jado mai uthe jal da shita dena suru kita same time my lower back vich pain start hoggi..feels my nerve get pinched and I m in bed today ..I'm so confused. Thx . Ur videos motivation for us ..from Australia

  • @Thefunpoint2
    @Thefunpoint2 หลายเดือนก่อน +1

    Bhai sahib ji hun minu chuttia Han ta je hun Braham kavach Jada hoje te baad ch Jaap ghat kar sakde a hi?

  • @ravinderkaur5399
    @ravinderkaur5399 หลายเดือนก่อน

    Waheguru ji jheda tuC ghar keelan wala treeka dasseya hai oh asi krna chonde ha sofa jo baki hor cheeza ne ohna nu center ch krdeyange pr jo bhari cheeza peti,almari,bed ne ohna nu nhi chak skde so asi usde aggo di hi line khich skde aa pr iss shabad nu roz din vich mai 108 vaar kardi ha te naal hi sehaj path v krdi haa ki eh thik hai

  • @kgill647
    @kgill647 หลายเดือนก่อน

    Waheguru ji ki sara din jap sahib da path kr skde a? Menu bht confusion a coz bht loka ne menu tokia k bs sawere hi kria kr. Bt mera dil krda sara din kri jawa ta main ki kra?

  • @harsimrankuar8503
    @harsimrankuar8503 หลายเดือนก่อน

    Keri video vich dsya c baba ji link mil skda 🙏

  • @damankaur1652
    @damankaur1652 หลายเดือนก่อน

    Waheguru ji, My son has speaking problem. Please help with shabad simran specific to this issue. 🙏

  • @Justyumm
    @Justyumm หลายเดือนก่อน

    Veer ji bache di padai ch saflta layi jaap daso ji . Padan ch mann lage , exam bina dar to daye ,yaad kita bhule na ji .

  • @kawaljeetkaur9646
    @kawaljeetkaur9646 หลายเดือนก่อน

    Veer ji 40 days karni ji shabad da jaap

  • @gurmeetbhangu5780
    @gurmeetbhangu5780 หลายเดือนก่อน

    Can we sprinkle water in the washroom also?

  • @HardeepGrewal-dt6vg
    @HardeepGrewal-dt6vg หลายเดือนก่อน

    Baba je meri Ghar wali bahut simran kardi par mera mun guru Diya galla ta bahut karda simran nu ne janda Kam de tension bani rehndi aa kirpa karo

  • @yaddikharoud5145
    @yaddikharoud5145 หลายเดือนก่อน

    ssa baba ji m jot 5 vje shamm nu lagaodi a ji odu hi jot gr ch gamania ji pliz dso ji jrur dso ji 🙏🏻🙏🏻