🌹319🙏ਘਰ ਨੂੰ ਕੀਲਣਾ ਜਰੂਰੀ ਹੁੰਦਾ ਗੁਰਬਾਣੀ ਦੀ ਸ਼ਕਤੀ ਨਾਲ਼🌹🙏SUBTL PROTECTION OF YOUR HOUSE IS IMPORTANT🌹🙏🙏🙏
ฝัง
- เผยแพร่เมื่อ 28 พ.ค. 2024
- #waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazursahib#akaal#amritwela#gurmatveechar#amrit#paontasahib#hemkundsahib#
Waheguru Ji
Baba ji di vani sun k bahut acha feel hota hai Waheguru ji 🙏🙏
Sari sangat nu venti aa ji sare like krya kro vedio nu ,baba ji appa nu Ani vadia sikhya de rhe aa ,
Waheguru ji khalsa waheguru ke fateh
ਵਾਹਿਗੁਰੂ ਜੀ ਮੇਹਰ ਕਰੈ ਤੰਦਰੁਸਤੀ ਬਖ਼ਸ਼ੇ ਚੜਦੀ ਕਲਾ ਵਿਚ ਰੱਖੇ ਸਭਨੂੰ 🙏 ਵਾਹਿਗੁਰੂ ਜੀ
ਅਸੀਂ ਤੁਹਾਡੇ fan ਆ ਜੀ ਬਹੁਤ ਹੀ ਜ਼ਿਆਦਾ ਅਨੰਦਮਈ ਅਵਸਥਾ ਬਣਦੀ ਤੁਹਾਡੀ ਸਪੀਚ ਸੁਣ ਕੇ i am Gurpreet Kaur Khalsa
❤❤❤❤❤❤❤❤❤Jaspreet Kaur Morinda
🙏🙏🌹🌹❤❤🌹🌹🙏🙏
ਕਰਮਾਂ ਦਾ ਲਿਖਿਆ ਹਰ ਹਾਲ ਹੰਢਾੳਣਾ ਪੈਦਾ ਹੈ 🥀ਕਿਉਂਕਿ 🥀 ਦੁੱਖ਼ ਵੇਚੇ ਨੀ ਜਾ ਸਕਦੇ ਤੇ ਸੁੱਖ ਖਰੀਦੇ 🙏 ਵਾਹਿਗੁਰੂ ਜੀ 🌹
@@DildarsinghGrewal ਗੁਰੂ ਪਿਆਰਿਓ ਗੁਰਬਾਣੀ ਨਾਲ ਸੂਲੀ ਤੋਂ ਸੂਲ ਬਣ ਜਾਂਦੀ ਹੈ
ਕਰਮ ਰਹਿੰਦਾ ਜਰੂਰ ਹੈ ਪਰ ਸੂਲੀ ਤੋਂ ਸੂਲ ਹੋ ਜਾਂਦਾ ਹੈ
Waheguru ji
ਯੋਗੀ ਹਰਭਜਨ ਸਿੰਘ ਜੀ ਵਲੋਂ ਲਿਖੀ ਕਿਤਾਬ "ਭਜਨ ਬੰਦਗੀ ਦਾ ਪਰਤਾਪ",ਉਸ ਵਿੱਚ ਭੀ ਇਹ ਤਰੀਕਾ ਦੱਸਿਆ ਹੋਇਆ ਹੈ।
ਵਾਹਿਗੁਰੂ ਸਾਹਿਬ ਜੀਓ 🙏🙏
Menu bahut fayda hoya h baba ji..meri jindgi badal gai puri
ਧੰਨ ਧੰਨ ਸਾਹਿਬ ਸ਼੍ਰੀ ਸਤਿਗੁਰੂ ਗੁਰੂ ਮਹਾਰਾਜ ਸ੍ਰੀ ਅਰਜਨ ਦੇਵ ਜੀ ਆਪ ਜੀ ਦੇ ਚਰਨ ਕਮਲਾਂ ਵਿਚ ਕੋਟਿ ਕੋਟਿ ਨਮਨ ਬੰਧਨ ਪਰਨਾਮ ਕਰਦੀ ਹਾ ਜੀ ਕਿਰਪਾ ਕਰੋ ਸਤਿਗੁਰੂ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ
ਭਾਈ ਸਾਹਿਬ ਜੀ ਸਤਿ ਸ੍ਰੀ ਆਕਾਲ। ਤੁਹਾਡੇ ਦੁਆਰਾ ਦੱਸੇ ਗਏ ਜਿੰਨੇਂ ਵੀ ਸ਼ਬਦ ਮੈਂ ਹੁਣ ਤੱਕ ਦੇਖੇ ਨੇ ਉਹ ਸਾਰੇ ਅਦਭੁਤ ਅਲੋਕਿਕ ਅਸਰਕਾਰਕ ਚਮਤਕਾਰੀ ਅਤੇ ਸਰਵ ਸਿੱਧੀ ਦਾਇਕ ਹਨ। ਇਹ ਅਤਿ ਉੱਤਮ ਜਨ ਕਲਿਆਣਕਾਰੀ ਗਿਆਨ ਸਰਵਜਨਿਕ ਕਰਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ। 🙏🙏
ਤੁਸੀ ਬਿਲਕੁੱਲ ਸਹੀ ਦੱਸਿਆ ਜੀ ।ਮੇਰੇ ਨਾਲ ਘਟਨਾ ਵਾਪਰ ਚੁੱਕੀ ਹੈ। ਮੈਂ ਆਪਣੇ bed ਦੁਆਲ਼ੇ ਇੱਕੋ ਰਾਤ ਹੀ ਇਸ ਸ਼ਬਦ ਦੀ ਕਾਰ ਦਿੱਤੀ ਮੁੜਕੇ ਓਹ ਬਦਰੂਹ ਮੇਰੇ ਦੁਆਲ਼ੇ ਨਹੀਂ ਹੋਈ।
Waheguru ji j smaan pya ohda ki krna kamrya de bhar di kr dena m samj ni plz dso
Plzz plzz sir gg ea dsso gg jodo 108 var jap kr ke us soti nu hath ch fadna g patla pasa uper Krna g mota niche Krna g fr line kis nl Marni gg patle pase nl and mota v hath ch fad ke rakhna gg plzz dsyou gg tusi kive kita gg reply me gg
Bahut bahut dhanwaad veerji enna vadda gyan den lyi 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
ਵਾਹਿਗੁਰੂ ਜੀ 🙏🌹 ਵਾਹਿਗੁਰੂ ਜੀ
Whaguru ji🙏🙏
WAHEGURU JI KA KHALSA WAHEGURU JI KI FATEH ❤❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Eh sach hai bahut gupaat te puratan widhi hai wirle sant paathi Singh jaande si
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਆਪ ਜੀ ਨੇ ਬਹੁਤ ਵਧੀਆ ਤਰੀਕਾ ਦੱਸਿਆ ਹੈ ਅਸੀਂ ਵੀ ਇਹ ਗੱਲ ਸਮਝਣਾ ਚਾਹੁੰਦੇ ਸੀ ਆਪ ਜੀ ਦੀ ਦੱਸੀ ਗੱਲ ਤੇ ਜਰੂਰ ਜ਼ਰੂਰ ਅਮਲ ਕਰਨ ਦੀ ਕੋਸ਼ਿਸ਼ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
thanks thanks v much u r such agreat great gursikh helping dukhi people like us 🙏🏼🙏🏼
Waheguro ji ka Khalsa waheguro ji ki fateh
Waheguru ji ka khalsa waheguru ji ki Fateh
Waheguru ji thank you ji❤❤❤
Ji wahe guru ji bil kul shi ji❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Very true. Mainu is shabd ne bahut bari bachaya hai 🙏🏻
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
Waheguru ji🙇♀️ 🙏❤
Waheguru ji 🙏
Waheguru waheguru ji 🍍🙏🙏🙏🙏🙏🍍
Weheguru ji weheguru ji❤❤❤❤❤❤❤
Waheguru ji kirpa karo sada oper 🙏🙏
ਵਾਹਿਗੁਰੂ ਜੀ 🙏🙏🙏🙏
ਵਾਹਿਗੁਰੂ ਜੀ ❤🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Waheguru Ji 🙏🏻🙏🏻🙏🏻🙏🏻🙏🏻
Waheguru ji❤❤
WAHEGURU JI🙏
Waheguru.. Ji
Wahaguru ji 🙏
Waheguru g🙏🏻🙏🏻
Veer ji waheguru ji ka Khalsa waheguru ji ki Fateh
Dhan dhan baba deep Singh ji ki Fateh
Waheguru ji waheguru ji
Dhanvad tuhada
Waheguru ji ka Khalsa waheguru ji ki Fateh
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤
Wahiguru ji 🙏🏻🙏🏻
ਗੁਰਬਾਣੀ ਦੀ ਤਾਕਤ ਜ਼ਰੂਰ ਦੱਸੋ ਕਰੋ ਜੀ ਅੱਜ ਦੀ ਬਹੁਤ ਜ਼ਰੂਰਤ ਹੈ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ਖਾਲਸਾ ਜੀ
Bhut vdia baba g bhut vdia waheguru ji mehar krn
Waheguru ji Ka Khalsa waheguru ji ki Fateh 🙏🙏
Wehaguru jo
God bless you
🙏🙏🙏
Veer ji thank you give us very good information 🙏
Satnam sri waheguru diji satnam sri waheguru ji
Wah veer ji 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Amrit vele karna ji
Waheguru ji jehra jal rakhya o apa ki karna
Waheguru sb nu request aa k eh sb gyan agge share jrur krya kro ji
ਸਤਿ ਨਾਮੁ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
Satnaam Shri Waheguru ji
Waheguru g kirpa krr deo plzz
ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ ਜੀ 🙏🌹
Very good information. Thanks
Bilkul sahi veer ji🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨਵਾਦ ਆਪ ਜੀ ਦਾ❤
Waheguru
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI
Waheguru ji 🙏 baljinder kaur sudhar ludhiana
Waheguru ji asi v sudhar to vadia lga tuhnu mil ky
🙏🙏
Waheguru g🙏🙏🙏
Dhanwad baba ji
waheguru ji
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 🌹🙏
🙏🙏🙏🙏🙏
Waheguru mehar kro
Waheguru ji khalsa
Waheguru ji ki Fateh
Veer ji je koi ekla hove
🙏🙏🙏🙏🎉🎉🎉🎉
Really tci veer g ina bhala kr re o loka da Waheguru g tanu hmesha chadhdi kalaa ch rakhn
Waheguru ji ka khalsa Waheguru ji ki fathe mere ghar khet vich hai mere khet vich hi loka ne kileya hai na fasal chaj naal hundi hai es gal kar ke bahut dukhi haan
Bhai sahib g bahut bahut bahut dhanwad tuadi diti har ik keemti sikhya lai. Bachpan ch Maharaj ji ne mahapurkha di sangat karai but hun bahut chir baad aap g di sangat karke ohi time dubara aagea
baba ji tuhada vichara nal jindgi badal jandi ha ji
Very nicr
Ji vichara AAP ji dsde o,kade koi ni dsda.....bht bht dhanwad veer ji
Tusi bhut bhla krde o
ਵਾਹਿਗੁਰੂ ਜੀ is shabad da jal pi sakde ha ਜਿਸਦੇ under kuch proble ਹੋਵੈ ਜੀ 🙏
Nice g
Veer ji ne lakhan da fayda free vich das ditta
Baba ji ma eh path raat nu son lagya kardi ha ji
ਖ਼ਾਲਸਾ ਜੀ ਕੋਈ ਅਜਿਹਾ ਜਾਪ ਦੱਸੋ ਜਿਸ ਨਾਲ ਕਾਮ ਵਾਸਨਾ ਕਾਬੂ ਆ ਜਾਵੇ 🙏
Mool mantra veer ji Karo naal jal rkh ke fer ardaas kro
*ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਰਹਿਤ, ਸਿਹਤ ਤੇ ਪਰਿਵਾਰਕ ਇਤਫ਼ਾਕ ਲਈ ਕਿਵੇਂ ਵਸੀਕਾਰ ਕਰ ਸਕਦੇ ਹਾਂ ਜੀ ਜਲਦੀ ਤੋਂ ਜਲਦੀ*
Baba ji tusi sab kuj thik hi dasda ho ji
Waheguru ji agar double story makaan he kive vi ch steps vi aundi aa pls Das a🙏
Waheguru ji ka Khalsa Waheguru ji ki Fateh 🙏🏻
Waheguru ji mein aap ji di eh video dekh Rahi c te meinu bhut darr lagan lag peya sham da time hai hle but fir v darr lag reya c. Fir mein video band kar diti. Thodi der baad tv te path lga ke fer dekhni shuru kiti end tak dekhi but darr darr ke. Meinu Samaj nai aa ryi Kyun hoya edan. Mein thodi der pehlan path v karya c.
Please aap ji reply karna 🙏🏻🙏🏻