🙏385🌹ਨਸ਼ੇ/ਦੁੱਖ/ਰੋਗ/ਚਿੰਤਾ ਜੜੋਂ ਨਾਸ਼ ਹੋ ਜਾਣੇ ਕਰਲੋ🌹POWERFUL MANTRA TO DESTROY ALL ADDICTION $PROBLEMS🌹

แชร์
ฝัง
  • เผยแพร่เมื่อ 13 ต.ค. 2024
  • #waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#mukatsar#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#

ความคิดเห็น • 187

  • @vanshsharma7950
    @vanshsharma7950 3 วันที่ผ่านมา

    Satnam g

  • @vanshsharma7950
    @vanshsharma7950 3 วันที่ผ่านมา

    Sanam Shri waheguru g

  • @gurpalsingh4776
    @gurpalsingh4776 3 วันที่ผ่านมา

    Waheguru ji ❤❤❤❤❤

  • @gurbhejsingh681
    @gurbhejsingh681 13 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amandeepsingheee1876
    @amandeepsingheee1876 8 วันที่ผ่านมา

    Bilkul sahi aa baba ji

  • @vanshsharma7950
    @vanshsharma7950 3 วันที่ผ่านมา

    ❤❤

  • @ਗੁਰਚਰਨਸਿੰਘ-ਟ3ਛ
    @ਗੁਰਚਰਨਸਿੰਘ-ਟ3ਛ หลายเดือนก่อน +3

    ਵਾਹਿਗੁਰੂ ਜੀ ਕਿਰਪਾ ਕਰਕੇ ਮੇਰੇ ਮਨ ਤੇ ਤਨ ਦੇ ਰੋਗ ਦੂਰ ਕਰ ਦੇਵੋਂ ਵਹਿਗੁਰੂ ਜੀ ਮੈਂ ਸ਼ਰੀਰਕ ਤੇ ਮਾਨਸਿਕ ਤੌਰ ਤੇ ਬਹੁਤ ਦੁਖੀ ਹਾਂ ਮੈਨੂੰ ਕੀਤੇ ਪਾਪਾ ਦੀ ਮਾਫ਼ੀ ਦੇਵੋਂ ਜੀ 🙏🏻🙏🏻

  • @aasvlogs_999
    @aasvlogs_999 3 หลายเดือนก่อน +51

    ਸਾਧ ਸੰਗਤ ਜੀ ਦਾਸ ਨਾਮ ਅਭਿਆਸੀ ਸਿੰਘ ਹੈ 🙏 ਰੋਜ ਹਰਿੰਮਦਰ ਸਾਹਿਬ ਜਾ ਕੇ ਨਾਮ ਜਪਦਾ ਹਾ🎉 ਦਾਸ ਨੂ ਅਨੰਦ ਕਾਰਜ ਲਈ ਸਿੰਘਣੀ ਦੀ ਲੋੜ ਹੈ ਜੋ ਨਾਮ ਜਪਦੀ ਹੋਵੇ🙏ਕੋਈ ਰਿਸ਼ਤਾ ਨਹੀ ਕਰਵਾ ਰਿਹਾ 🙏 ਕਿਰਪਾ ਕਰੋ ਸੰਗਤ ਜੀ🙏 ਸਿੰਘਣੀ ਲਈ ਸਵਾ ਲਖ ਮੂਲ ਮੰਤਰ ਕਰ ਲਏ ਹੋਰ ਜਾਪ ਚਲ ਰਹੇ ਕਿਰਪਾ ਕਰੋ🙏 ਉਮਰ 31 ! ਕੰਮ ਸ਼ਬਦ ਗਾਇਨ (ਕੀਰਤਨ) !

    • @AnmolDhaliwal-o6s
      @AnmolDhaliwal-o6s 3 หลายเดือนก่อน

      🙏🙏

    • @gurshabad-r5z
      @gurshabad-r5z 3 หลายเดือนก่อน +2

      gururamdas ji nu ardas ķro veer ji

    • @simran8923
      @simran8923 3 หลายเดือนก่อน +1

      Waheguru ji jarur bakshish karn ge mere waheguru g ne jitha tuhada sanjog likha hona utha hi tuhada anad karaj hona ge waheguru ji kirpa karn 🙏🙏
      Waheguru ji ka khalsa waheguru ji ki fateh

    • @kawaljeetkaur9646
      @kawaljeetkaur9646 3 หลายเดือนก่อน

      Wheguru ji

    • @amangill103
      @amangill103 3 หลายเดือนก่อน

      Waheguru g

  • @akbalsingh765
    @akbalsingh765 3 หลายเดือนก่อน +9

    ਬਹੁਤ ਤਰਸ ਕਰਕੇ ਸਤ ਪੁਰਸ਼ੋ ਗੁਰੂ ਸਾਹਿਬ ਆਪ ਜੀ ਤੋਂ ਸੇਵਾ ਲਏ ਰਹੇ ਚੱੜ੍ਹਦੀ ਕਲਾ ਜੀ ਰੋਮ ਰੋਮ ਤੋਂ ਧੰਨਵਾਦ ਜੀ❤

  • @sukhpaldhillon8253
    @sukhpaldhillon8253 23 วันที่ผ่านมา

    Waheguru ji appni kerpa B'nai rakna ji sab te 👏👏👏👏❤️❤️❤️🥰🥰

  • @SandeepSidhu-zs5bx
    @SandeepSidhu-zs5bx 3 หลายเดือนก่อน +5

    ਵਾਹਿਗੁਰੂ ਜੀ ਕਿਰਪਾ ਕਰੋ ਮੇਰੇ ਪੁੱਤਰ ਸੰਦੀਪ ਸਿੰਘ ਤੇ

  • @abhijotsingh-c8v
    @abhijotsingh-c8v 2 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻

  • @Joban_Gill-r1z
    @Joban_Gill-r1z 2 หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ🙏🌼🌼🙏

  • @SukhmanSingh-gn8fz
    @SukhmanSingh-gn8fz หลายเดือนก่อน +2

    Waheguru ji

    • @fatehsingh7957
      @fatehsingh7957 หลายเดือนก่อน

      Baba g apna number de deo.

  • @anantjotsinghrandhawa3197
    @anantjotsinghrandhawa3197 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਆਪ ਜੀ nu ਲੰਮੀਆਂ ਉਮਰਾਂ ਬਖਸ਼ਣ

  • @kamalpreetkaur8182
    @kamalpreetkaur8182 3 หลายเดือนก่อน +4

    Hnji sangat ji moolmanrar vich bahut jyada shakti hai 👏

  • @sukhwinderkaursudhar6342
    @sukhwinderkaursudhar6342 3 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰ ਦਿਉ ਵਾਹਿਗੁਰੂ ਜੀ 😭😭

  • @Rajwindersingh-of8kb
    @Rajwindersingh-of8kb 2 หลายเดือนก่อน +2

    🙏🙏🙏🙏🙏🙏🙏

  • @BhupinderSingh-lb7tc
    @BhupinderSingh-lb7tc หลายเดือนก่อน

    Waheguru ji waheguru ji waheguru ji 🙏🙏

  • @ParamjeetKaur-sz2im
    @ParamjeetKaur-sz2im 2 หลายเดือนก่อน +2

    Satnam. Wheguru. Ji

  • @singhmindar
    @singhmindar 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਆਪ ਜੀ ਨੇ ਮੂਲ ਮੰਤਰ ਦੇ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @milkhasingh-h3y
    @milkhasingh-h3y 3 หลายเดือนก่อน +3

    Waheguru ji🧘🙇🙏🙏🙏🙏🙏🌹

  • @BhagwanSingh-pt4ek
    @BhagwanSingh-pt4ek 3 หลายเดือนก่อน +17

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿਨ੍ਹਾਂ ਬੀਬੀ ਦੇਏ ਅਮਿਰ੍ਤ ਛਕਿਆ ਹੈ ਮੂੰਹ ਤੇ ਦਾੜ੍ਹੀ ਆ ਗਈ ਹੈ ਉਹ ਕੀ ਕਰਨ ਇਸ ਬਾਰੇ ਕੁਝ ਦੱਸੋ ਜੀ

  • @MehtajSinghDhillon
    @MehtajSinghDhillon 3 หลายเดือนก่อน +3

    Waheguru. Ji🎉🎉🎉

  • @OnkarSingh-q3h
    @OnkarSingh-q3h 3 หลายเดือนก่อน +2

    Veer ji bhut dhanvad ji baba Deep Singh ji thunu kushiya ਬਖਸ਼ਣ ਜੀ🙏

  • @PARAMJITKAUR-mm8ez
    @PARAMJITKAUR-mm8ez 3 หลายเดือนก่อน +3

    Waheguru ji waheguru ji waheguru ji waheguru ji waheguru ji

  • @RanjeetKaur-v9h
    @RanjeetKaur-v9h หลายเดือนก่อน

    Mi hoi ha waheguru g kirpa nal thee hoi ha bouth var meri.awaj chli.gyi se waheguru g shi keh rehe ne eh singh shib 🙏

  • @dashingboy611
    @dashingboy611 หลายเดือนก่อน

    Waheguru g sade to v sewa lai lain nitnemi de abiyasi ho jayiye

  • @Kinderjitkaur13
    @Kinderjitkaur13 3 หลายเดือนก่อน +2

    ਵਾਹਿਗੁਰੂ ਜੀ ❤🙏

  • @gurpreetkaur9662
    @gurpreetkaur9662 2 หลายเดือนก่อน

    ਵਾਹਿਗੁਰੂ ਜੀ 🙏 ਬਾਬਾ ਜੀ ਸਹੀ ਹੈ ਜੀ ਮੁਲ ਮਤ੍ੰ ਵਿਚ ਵੜੀਂ ਤਾਕਤ ਹੈ ਜੀ 🙏🙏

  • @Randhawa895
    @Randhawa895 3 หลายเดือนก่อน +3

    ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵੀਰ ਜੀ ਮੂਲ ਮੰਤਰ ਸਾਹਿਬ ਜੀ ਦਾ ਅਭਿਆਸ ਕਰੀਦਾ ਸਵਾ ਲੱਖ ਰੱਖਿਆ ਗ੍ਰਿਸਤੀਆਂ ਜਾਦੀਆਂ ਮਾਲਾਂ ਨਹੀਂ ਹੁੰਦੀਆਂ ਸਿਰਫ ਦੋ ਮਾਲਾ ਹੀ ਰੋਜ਼ ਦੀਆਂ ਹੁੰਦੀਆਂ ਬੇਟੀ ਹ ਨਾਲ ਜੇ ਉਹ ਵੀ ਉਹਨੇ ਅੰਮ੍ਰਿਤਧਾਨੀ ਛਕਿਆ ਜੇ ਨਾਲ ਉਹ ਵੀ ਨਾਮ ਅਭਿਆਸ ਕਰਵਾਏ ਤੇ ਠੀਕ ਹ

    • @Paramveer_singh10
      @Paramveer_singh10 3 หลายเดือนก่อน +1

      Kar sakdi hai ji .Ghar da koi vi member naal rak ke kar sakda hai

  • @Rajwindersingh-of8kb
    @Rajwindersingh-of8kb 2 หลายเดือนก่อน +2

    🙏🙏🙏🙏🙏

  • @RajinderKaur-zt1he
    @RajinderKaur-zt1he 3 หลายเดือนก่อน +1

    Waheguru ji ghar wala sraab kive Pino hte🙏🏽🙏🏽🙏🏽

  • @gurpreetsingh9818
    @gurpreetsingh9818 หลายเดือนก่อน

    Waheguru ji ka Khalsa waheguru ji ki Fateh

  • @ravinderkaur6552
    @ravinderkaur6552 3 หลายเดือนก่อน +1

    Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻

  • @JarnailSingh-m1p
    @JarnailSingh-m1p 2 หลายเดือนก่อน +1

    वाहेगुरु जी बाबा जी

  • @ekamsandhu4796
    @ekamsandhu4796 3 หลายเดือนก่อน

    ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ🙏🏻🙏🏻🙏🏻🙏🏻🙏🏻🙏🏻

  • @paramjeetchahal7712
    @paramjeetchahal7712 2 หลายเดือนก่อน

    WAHEGURU JI KA KHALSA WAHEGURU JI KI FATEH 🙏

  • @jassa_988
    @jassa_988 15 วันที่ผ่านมา

    Bhai Sahib ji chachri shand di mahatam te video bnao waheguru ji

  • @ravindersingh-kw4ji
    @ravindersingh-kw4ji 2 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji

  • @sardarishonk1313
    @sardarishonk1313 3 หลายเดือนก่อน

    ਵਾਹਿਗੁਰੂ ਜੀ 🙏🙏

  • @dharmindersingh3429
    @dharmindersingh3429 3 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jasvinderkaur3693
    @jasvinderkaur3693 3 หลายเดือนก่อน +1

    Waheguru ji ka Khalsa waheguru ji Fateh
    Waheguru ji apke kahe anusar sukhmani sahib de 2 path rojana 1 month li jo krde aa agr ek dam emergency aje tya kitya jana pay je tya uthya path kr skde aa yeah ghre hi rhna a una chir
    Tya jido 30 din pure hojana udo rmala Sahib ji di v seva krni aa yeah gulkal ch paise pa diya waheguru ji ka Khalsa waheguru ji fetah

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 3 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਦਾ ਭਲਾ ਹੋ ਸੇਵਾ ਤੇ ਸਿਮਰਨ ਬਕਸ਼ੋ ਜੀ 🙏🌹🙏

  • @harshsingh2540
    @harshsingh2540 3 หลายเดือนก่อน

    Waheguru ji 🙏🏻🙏🏻

  • @God-lv4qi
    @God-lv4qi 3 หลายเดือนก่อน +1

    Waheguru g

  • @sukhwinderkaursudhar6342
    @sukhwinderkaursudhar6342 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @amolsandhu4870
    @amolsandhu4870 3 หลายเดือนก่อน +1

    You too good God bless you love you ❤

  • @RahulKumar-k6i
    @RahulKumar-k6i 2 หลายเดือนก่อน

    Dhnvaad Guru pyare o 🙏

  • @sarabjeetmaan
    @sarabjeetmaan 2 หลายเดือนก่อน

    Waheguru ji ♥️🙏

  • @rupikaur6448
    @rupikaur6448 3 หลายเดือนก่อน

    Waheguru ji Waheguru ji Waheguru ji Waheguru ji mehar karo g bhacey te baba ji 🙏 🙏 🙏 🙏 🙏 🙏 🙏

  • @Bhalwan-Amritsar-Mahal
    @Bhalwan-Amritsar-Mahal หลายเดือนก่อน

    👏👏

  • @Tanu-lu6bo
    @Tanu-lu6bo 3 หลายเดือนก่อน

    Dhanbad beta ji. God bless u. 🙏🙏🙏

  • @bablisidhu2131
    @bablisidhu2131 3 หลายเดือนก่อน

    Waheguru ji waheguru ji

  • @balvirkaur-mf6xp
    @balvirkaur-mf6xp 2 หลายเดือนก่อน

    Dhan dhan baba deep singh ji

  • @sukhneetusukhneetu8326
    @sukhneetusukhneetu8326 2 หลายเดือนก่อน

    Dhan dhan baba deep Singh ji ❤

  • @__DARKSIDE608
    @__DARKSIDE608 2 หลายเดือนก่อน

  • @harinddersingh9759
    @harinddersingh9759 3 หลายเดือนก่อน

    Waheguru ji ka khalsa Waheguru ji Fateh 🙏

  • @amannaushehra6738
    @amannaushehra6738 3 หลายเดือนก่อน

    Waheguru ji mko🙏🙏🙏🙏

  • @bantsingh591
    @bantsingh591 3 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
    🙏🙏🙏🙏🙏♥️♥️♥️♥️♥️🌹🌹🌹🌹🌹

  • @RahulKumar-k6i
    @RahulKumar-k6i 2 หลายเดือนก่อน

    🙏🌹🌹🙏

  • @waheguruji-xg1ci
    @waheguruji-xg1ci 3 หลายเดือนก่อน

    Waheguru ji ka khalsa Waheguru ji ki fateh 🎉🎉🎉🎉🎉🎉🎉🎉❤

  • @rachpalkaur8851
    @rachpalkaur8851 3 หลายเดือนก่อน

    Baba ji bahut 2 dhanyavaad

  • @Kuldeepsingh-ej2es
    @Kuldeepsingh-ej2es 3 หลายเดือนก่อน

    Waheguru ji mehar kro ji 🙏

  • @prabhjotsinghpatiala
    @prabhjotsinghpatiala 3 หลายเดือนก่อน

    Dhan Baba Anand Singh je

  • @kaur._.navi_20
    @kaur._.navi_20 3 หลายเดือนก่อน

    Wahe guru ji sat. Bachan wahe guru ji🌹🙏🌹

  • @GurmeetKaur-cb2rc
    @GurmeetKaur-cb2rc 3 หลายเดือนก่อน

    Waheguru. G

  • @BaljitSingh-xs7xv
    @BaljitSingh-xs7xv 3 หลายเดือนก่อน

    Vaheguru G

  • @SarbjitKaur-p9e
    @SarbjitKaur-p9e 3 หลายเดือนก่อน

    Bahut kirpa guru ji di

  • @HarpreetKaur-mg5xx
    @HarpreetKaur-mg5xx 24 วันที่ผ่านมา

    ਵਾਹਿਗੁਰੂ ਜੀ ਮੇਰੇ ਹਰਨੀਆਂ ਨੇ ਮੈਂ ਬਹੁਤ ਦਵਾਈ ਖਾ ਚੁੱਕੀ ਹਾਂ ਮੈਂ ਕਿਹੜਾ ਪਾਠ ਕਰਾ ਜੀ

  • @jesweendhaliwal1401
    @jesweendhaliwal1401 3 หลายเดือนก่อน

    🙏🌹🙏🌹🌹🙏🌹🙏

  • @nimratkaur2910
    @nimratkaur2910 3 หลายเดือนก่อน

    Veer ji

  • @RajinderJawandha-ss8do
    @RajinderJawandha-ss8do 3 หลายเดือนก่อน

    Wahew

  • @cheema4277
    @cheema4277 หลายเดือนก่อน

    ਸਾਡੇ ਦੋਵੇ ਚ ਕਲੇਸ਼ ਬਹੁਤ ਰਹਿੰਦਾ ਬਾਬਾ ਜੀ ਮੇਰੀ ਗਲ ਨੀ ਮੰਨਦਾ

    • @kabalsingh6725
      @kabalsingh6725 หลายเดือนก่อน

      @@cheema4277🙏🙏🙏🙏🙏🙏🙏🙏🙏🙏🙏ਵਾਹਿਗੁਰੂ।

  • @SukhwinderBrar-pt2xo
    @SukhwinderBrar-pt2xo 3 หลายเดือนก่อน

    Waheguru ji waheguru ji waheguru ji waheguru ji waheguru ji 🙏🙏🙏🙏🙏

  • @cheema4277
    @cheema4277 หลายเดือนก่อน

    ਬਾਬਾ ਜੀ ਮੇਰੀ ਬੇਟੀ ਅਰਸ਼ਦੀਪ ਕੌਰ ਵਾਸਤੇ ਅਰਦਾਸ ਕਰੋਓ ਜੀ ਬਾਰ ਦਾ ਕੰਮਕਾਰ ਲਈ ਤੇ ਮੇਰਾ ਘਰਵਾਲਾ ਤੇ ਬੇਟਾ ਵੀ ਬਾਰ ਨੇ ਇਟਲੀ ਪਰ ਓ ਦੋਵੇ ਲਾਈਗ ਬਹੁਤ ਨੇ ਹੋਰ ਦੇ ਪਿੱਛੇ ਲੱਗ ਜਾਂਦੇ ਬਾਬਾ ਜੀ ਅਰਦਾਸ ਕਰ ਓ ਜੀ ਜਰੂਰ ਕੀਹਦੇ ਪਿੱਛੇ ਨਾ ਲਗਣ

    • @kabalsingh6725
      @kabalsingh6725 หลายเดือนก่อน

      @@cheema4277 ਵਾਹਿਗੁਰੂ। ਜੀ। ਮੇਰਾ। ਮਨ। ਹੈ। ਕੀ। ਤੁਸੀਂ। ਸਿਮਰਨ। ਕਰਿਆ। ਕਰੋਂ। ਸਾਤ। ਬੈਠ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਰੋਂ। ਬਾਕੀ। ਗੁਰੂ। ਘਰ। ਰੋਜ। ਜਾ। ਪਿੱਡ ਅਰਦਾਸ। ਆਪ। ਕਰੋਂ। ਤੇ। ਗੁਰੂ। ਰਾਮਦਾਸ। ਦਾਸ। ਦੇ। ਘਰ। ਜਾਉ ਜੀ

  • @taljeetkaur7803
    @taljeetkaur7803 24 วันที่ผ่านมา

    Waheguru jii sant maskeen singh g di katha suni c... Oo kehnde c mool mantar ਗੁਰਪ੍ਰਸਾਦ tak hai... Oo thori g confusion pls cleae krdo

  • @gurbakshbawa2583
    @gurbakshbawa2583 หลายเดือนก่อน

    ਵਾਹਿਗੁਰੂ ਜੀ ਸਾਡੇ ਇਸ਼ਟ ਠਾਕੁਰ ਜੀ ਹਨ ਸੋਹਰੇ ਪਰਿਵਾਰ ਵਿੱਚ ਵਾਹਿਗੁਰੂ ਜੀ ਪੇਕਿਆਂ ਪਾਸੋਂ ਗੁਰੂ ਘਰ ਨੂੰ ਮੰਨ ਦੇ ਆ ਤੇ ਘਰ ਦੇ ਕਿਹਦੇ ਤੂੰ ਪਾਠ ਨਾ ਕਰਿਆਂ ਕਰ ਮੈਂ ਬਹੁਤ ਟਾਈਮ ਗੁਰੂ ਨਾਲ ਟੁੱਟ ਗੀ ਸੀ ਮੈਨੂੰ ਵਾਹਿਗੁਰੂ ਜੀ ਨੇ ਫੇਰ ਪਾਠ ਕਰਨ ਦੀ ਕੀਰਤਨ ਦੀ ਦਾਤ ਬਖਸ਼ੀ ਆ ਘਰਦੇ ਕਹਿੰਦੇ ਆ ਪਾਠ ਨਾ ਕਰ ਕਿਸ਼ਨ ਜੀ ਦਾ ਨਾਮ ਜਪ ਗੀਤਾਂ ਦਾ ਪਾਠ ਕਰਦੀਆ ਕਰ ਮੈਨੂੰ ਆਉਦਾ ਨੀ ਕੋਈ ਹਲ ਦਸੋਂ ਮੈਂ ਇਸ ਤੋਂ ਬਾਹਰ ਨਿਕਲ ਜਾਵਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @sumii-zm9hw
      @sumii-zm9hw หลายเดือนก่อน

      ਭੈਣ ਹਿੰਮਤ ਨਹੀ ਛੱਡਣੀ,,,,ਭਰੋਸਾ ਰੱਖੋ ਵਾਹਿਗੁਰੂ ਤੇ,,,,ਤੁਸੀ ਦਸੋ ਹੀ ਨਾ ਤੇ ਨਾ ਦਿਖਾਵੋ,,,ਆਪਣਾ ਬਾਣੀ ਕੰਠ ਕਰੋ,,,,,ਵਾਹਿਗੁਰੂ ਸਹਾਈ ਹੋਣਗੇ,,,,ਭਰੋਸਾ ਬਹੁਤ ਵੱਡੀ ਚੀਜ ਹੈ

  • @sukhjindersingh-r1g
    @sukhjindersingh-r1g 3 หลายเดือนก่อน

    ਖ਼ਾਲਸ ਜੀ ਅਸੀਂ ਬੇਨਤੀ ਕੀਤੀ ਸੀ ਆਪਜੀ ਨੂੱ ਆਉਣ ਵਾਲੇ ਬੱਚੇ ਬੱਚੀਆਂ ਦੇ ਨਾਮਾ ਦੀ ਵੀਡੀਓੂ ਬਣਾਕੇ ਪਾਊਜੀ ਗੁਰਬਾਣੀ ਵਿੱਚੋਂ ਜੀ 👏👏 ਬੇਨਤੀ ਪ੍ਰਵਾਨ ਕਰੋ ਜੀ ਗਾਰੀਬ ਦੀ 👏👏

  • @parveenkaur-gc5kr
    @parveenkaur-gc5kr 3 หลายเดือนก่อน

    Waheguru Amrit velay e suru kar sakdey aa ya din vich kisay v time please daso jarur 🙏🙏🙏🙏🙏

  • @NeetuCollections
    @NeetuCollections 2 หลายเดือนก่อน +2

    1 ਮਾਲਾ 108 ਵਾਲੀ 32 ਦਿਨਾਂ ਲਈ ਕਰ ਸਕਦੇ ਹਾਂ

  • @nimratkaur2910
    @nimratkaur2910 3 หลายเดือนก่อน

    Buhut a dukhi a

  • @KamalNahar-r2k
    @KamalNahar-r2k หลายเดือนก่อน

    Baba jii sava lakh dii kini mala bandi aa

  • @KulwinderTiwana-c5v
    @KulwinderTiwana-c5v 3 หลายเดือนก่อน +1

    Babaji waheguru ji ka khalsa waheguru ji ki fateh japji sahib di dsmi paudi karn da mahatam te vidhi dseyo g mere dada ji ne bahut saal pehla kise nu dsi c g oh judge bn ge c usi attempt ch pr babaji mere eh yaad nii v g kive dsi c pls kirpa kreyo g jrur dseyo babaji mein v upsc di tyari start krni aa g kirpa kreyo g jrur

    • @sukhpreetsukhidhillon9693
      @sukhpreetsukhidhillon9693 3 หลายเดือนก่อน +2

      Naal mool Mantra te thir ghar baso shabad da jaap v kro ji

  • @pushpindersingh3885
    @pushpindersingh3885 2 หลายเดือนก่อน

    Baba ji sat shri Akaal Main Sharab Pita hun Ki Main Ki Main Mul Mantra kar sakta ki meri Sharab Chhathi jave

  • @KulwinderTiwana-c5v
    @KulwinderTiwana-c5v 3 หลายเดือนก่อน

    Babaji sade ghr vich kalesh bahut rehenda g barkat v hai nii g paise ch mere mother te mein ral ke kr sakde aa g khoon de chite v aaye c g baba ji mere papa v mentally unstable ne g ona de v kise ne hairs katt le c g chote hunde railway department ch job krde c pension v babaji nai lggi bahut aukha g pension lai v kr sakde aa g

  • @Marcus-life
    @Marcus-life 3 หลายเดือนก่อน

    Video on Jaap Sahib pls

  • @ManavvirsinghSidhu
    @ManavvirsinghSidhu 26 วันที่ผ่านมา

    Moolmater sahib da path 40din vich sawa lakh privaar de 2 member mil ke kr sakde ne g jive ik din ch dono member 16-16 mala krn

  • @Shamidhudike
    @Shamidhudike 2 หลายเดือนก่อน

    Baba g din ch 2 baar kr skde aa 16-16 mala krke

  • @PardeepSingh-uv7vj
    @PardeepSingh-uv7vj หลายเดือนก่อน

    Veer g 32 mala karage ta sva lakh moolmantar ho jnda

  • @nimratkaur2910
    @nimratkaur2910 3 หลายเดือนก่อน +1

    Mai gal karni a tuha nl plz

  • @KulwinderTiwana-c5v
    @KulwinderTiwana-c5v 3 หลายเดือนก่อน +2

    Babaji waheguru ji ka Khalsa waheguru ji ki fateh 32 malas babaji 60 days vich complete kr sakde aa ya 40 days vich do jne ral ke kr sakde aa g starting Amrit wele to ii krni aa g

    • @sukhpreetsukhidhillon9693
      @sukhpreetsukhidhillon9693 3 หลายเดือนก่อน

      Chaye tusi 80 day ch krlo daily di 16 mala chaye khula rakh lyo. Jidda assi krde a. Hnji start Amrit vele. Deg bna ke japji sahib te Anand sahib da path krke ardas krke start Krna daily ik mala guru nanak dev ji di ferni phir mool Mantra di 2,3 sitting ch kr sakde oo

    • @KulwinderTiwana-c5v
      @KulwinderTiwana-c5v 3 หลายเดือนก่อน

      Kise hor video ch baba g dsde c v jina time tusii agge wdhai jayoge v fal ghti janda hunda g jap tap ghtda hunda g ​@@sukhpreetsukhidhillon9693

    • @KulwinderTiwana-c5v
      @KulwinderTiwana-c5v 3 หลายเดือนก่อน

      Tusii ik vaar eda complete kr chuke o g ke start hi kita

    • @sukhpreetsukhidhillon9693
      @sukhpreetsukhidhillon9693 3 หลายเดือนก่อน

      @@KulwinderTiwana-c5v start kita c but odo hoya nhi c hun phir

    • @sukhpreetsukhidhillon9693
      @sukhpreetsukhidhillon9693 3 หลายเดือนก่อน

      @@KulwinderTiwana-c5v tusi eh kise kmm lyi kr sakde oo daily di 8 mala krlo 10 krlo khula jaap ch jaap start krke dekho

  • @lakhwinderkaur6116
    @lakhwinderkaur6116 3 หลายเดือนก่อน

    Waheguru white light ke ha please deso

  • @6862_skatez-np9uc
    @6862_skatez-np9uc หลายเดือนก่อน

    ਵਾਹਿਗੁਰੂ ਜੀ 108 nu 32 nal guna karn te 3456 hunda 1,15,000 nahi

  • @RanjitsinghRanjitSingh-yc3pq
    @RanjitsinghRanjitSingh-yc3pq 2 หลายเดือนก่อน

    Naam.kise.time.vi.lia.ja.sakda.ja.koi.time.hunda

  • @harrykaur3730
    @harrykaur3730 3 หลายเดือนก่อน

    ਬਾਬਾਾ ਜੀ ਮਾਲਾ ਕੜੇ ਮੋਤੀਆ ਦੀ ਹੋਣੀ ਚਾिਹਦੀ ਆ

  • @kirankloty7703
    @kirankloty7703 3 หลายเดือนก่อน

    Mere bhai da canada da visa ni aa reha waheguru bahut ardass bentiaa v kitti a aa waheguru ji 2 month ho gye waheguru ji jaroor daseyo waheguru ji ki kariye

  • @AmanpreetKaur-yg5ke
    @AmanpreetKaur-yg5ke 3 หลายเดือนก่อน

    Baba ji kal tuhadi shashter naam mala di video dekh ke path karn lgi hain aj ton 11path shru kite ne kya din ch bina jot ton v apne office ch vehle time kr sakde hain ji plz dsna ji jrur

  • @sandeepjassal5081
    @sandeepjassal5081 2 หลายเดือนก่อน

    Shadi nahi ho rahi

  • @Radhika.-7
    @Radhika.-7 3 หลายเดือนก่อน +1

    Veer ji tuhade naal gal karni ae ...please daso kime ho skti hai ...please please....