ਸਟੇਅ ਦੇ ਬਾਅਦ ਵੀ ਕਬਜ਼ਾ ਲੈਣ ਆ ਗਏ ਸਰਕਾਰੀ ਅਫ਼ਸਰ, ਕਹਿੰਦੇ ਸਰਕਾਰ ਨੇ ਭੇਜਿਆ, ਅੱਗੋਂ ਵਕੀਲ ਅਤੇ ਕਿਸਾਨ ਹੋਏ ਸਿੱਧੇ

แชร์
ฝัง
  • เผยแพร่เมื่อ 2 ต.ค. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    jagdeep singh thali , kabza , court stay , Kamal saini , kisan , punjab , aap punjab , tehsildar ,

ความคิดเห็น • 121

  • @Bhangujatt3191
    @Bhangujatt3191 2 หลายเดือนก่อน +20

    ਪੰਜਾਬ ਦੀਆਂ ਜਮੀਨਾ ਪੰਜਾਬ ਦੇ ਲੋਕਾਂ ਕੋਲ ਰਹਿਣ ਦਿਓ ਤੁਸੀ ਕਿਓ ਲੋਕਾ ਤੋ ਕਬਜਾ ਖੋਹ ਵਿਦੇਸੀ ਕੰਪਨੀਆ ਨੂੰ ਜਾ ਮੰਤਰੀਆ ਨੂੰ ਦੇ ਰਹੇ ਹੋ। ਪੰਜਾਬ ਦੀ ਜਮੀਨ ਪੰਜਾਬ ਦੇ ਖੇਤੀ ਕਰਨ ਵਾਲੇ ਲੋਕਾ ਦੀ ਹੈ 100 ਸਾਲਾ ਦਾ ਕਬਜਾ ਹੈ ਪੰਜਾਬੀ ਕਿਸਾਨਾ ਦਾ

  • @judgerandhawa1361
    @judgerandhawa1361 3 หลายเดือนก่อน +20

    ਇਹਨੂੰ ਪੁੱਛੋਂ ਜਿਹੜੇ ਹੱਕ ਸਿੱਖਾਂ ਦੇ ਸਰਕਾਰ ਨੱਪ ਰਹੀ ਆ ਉਹ ਹੱਕ ਇਹ ਲੈ ਕੇ ਦੇਣਗੇ?

  • @Captain.jvks.9624
    @Captain.jvks.9624 2 หลายเดือนก่อน +11

    ਵਕੀਲ ਸਾਬ ਤੁਸੀ ਸਿਰਾ ਓ। ਤੁਹਾਡੇ ਅੱਗੇ ਸਿਰ ਝੁਕਦਾ ਮੇਰਾ। ਦਿਲ ਜਿੱਤ ਲਿਆ ਤੁਸੀ ਬਾਈ ਜੀ ❤

  • @rajvinderaujla5191
    @rajvinderaujla5191 3 หลายเดือนก่อน +23

    ਸਿਰਫ ਪੰਜਾਬ ਦੀ ਜਨਤਾ ਨੂੰ ਪਾੜ ਕੇ ਰਾਜ ਕਰਨਾ ਹੋਰ ਕੁਝ ਬੱਚਿਆਂ ਨਹੀਂ ਇਨ੍ਹਾਂ ਕੋਲ ਕੋਈ ਝੱਲਦਾ ਨਹੀਂ। ਬਾਕੀ ਸਾਰੇ ਕੰਮ ਕਰ ਲਏ ਇਨ੍ਹਾਂ ਨੇ।

    • @Captain.jvks.9624
      @Captain.jvks.9624 2 หลายเดือนก่อน +1

      ਪੰਜਾਬ ਤੋਂ ਬਿਨਾ ਇਨਾ ਦਾ ਸਰਦਾ ਹੀ ਨਹੀਂ । ਪੰਜਾਬ ਕੀ ਆ ਸਰਚ ਕਰੋ ਗੂਗਲ ਤੇ

  • @mandeepsekhon3582
    @mandeepsekhon3582 3 หลายเดือนก่อน +38

    ਜਿੰਮੀਦਾਰਾ ਨੂੰ ਉਜਾੜਣ ਦੀ ਕੋਈ ਕਸਰ ਬਾਕੀ ਨਹੀਂ

    • @g_aahi15798
      @g_aahi15798 2 หลายเดือนก่อน

      ਜਿੰਮੀਦਾਰ ਮਲੰਗ ਨਾ ਸਾਲ਼ੇ ਰੱਜੇ ਨਾ ਰੱਜਣਾ ਵੱਢ ਦੇ ਕਿਉੰ ਕੱਸੀਆ, ਸੂਏ, ਨਾਲ਼ੇ ਵੱਢ ਵੱਢ ਖ਼ਾ ਗਏ ਸਾਲ਼ੇ ਨਾਲ਼ੇ ਪਤਾ ਹੁੰਦਾ b ਜਮੀਨ ਅਸੀਂ ਵੱਢੀ ਆ ਫੇਰ ਨੀ ਮੰਨਦੇ ਸਾਡੇ b aida he hoyea ਨਾਲੇ ਜ਼ਮੀਨ ਖ਼ਾ ਗਿਆ ਵੱਢ ਵੱਢ k ਨਾਲੇ ਮੰਨਦਾ ਸਾਰੇ ਅਫਰਸਾ ਨੂੰ ਪਤਾ ਨਾਲ਼ੇ

  • @SamGMfAN
    @SamGMfAN 3 หลายเดือนก่อน +12

    😂😂 ਹੋਰ ਪਾਓ ਝਾੜੂ ਨੂੰ ਵੋਟ , ਭਿਖਾਰੀਆਂ ਨੂੰ ਮੰਤਰੀ ਬਣਾਤਾ ਕਬਜੇ ਕਰੀ ਜਾਂਦੇ ਕਦੇ ਕੋਠੀਆਂ ਕਦੇ ਜਮੀਨਾਂ ਤੇ 😝😝😝

  • @gurmukhsingh9717
    @gurmukhsingh9717 3 หลายเดือนก่อน +27

    ਸਰਕਾਰੀ ਅਫਸਰ ਕਿਸੇ ਮੰਤਰੀ ਦੇ ਕਹਿਣ ਤੇ ਆ ਗਏ ਕਿਸਾਨਾਂ ਨੇ ਆਪਣੇ ਵਕੀਲ ਨੂੰ ਨਾਲ ਲੇ ਕੇ ਇੰਨਾ ਅਫਸਰਾਂ ਨੂੰ ਸਵਾਲ ਕੀਤੇ ਫਿਰ ਅਫਸਰ ਚੁੱਪ ਹੋ ਗਏ ਇੰਨਾਂ ਅਫਸਰਾਂ ਨੂੰ ਕਿਸੇ ਮੰਤਰੀ ਨੇ ਕਿਹਾ ਹੋਣਾ

    • @rav13372
      @rav13372 3 หลายเดือนก่อน

      Wakeel hi chor aa eh

    • @rav13372
      @rav13372 3 หลายเดือนก่อน +1

      Ek zameen do bharava di c.. wakeel ik bhraa tuh paise leke osnu kabza dawa dita tah duje bhraa ne complaint kiti... eh sarkari zameen.. kise de baap di nhi... phela dekhla ke masla ki aa

    • @ArshpreetSingh-qg4zy
      @ArshpreetSingh-qg4zy 3 หลายเดือนก่อน

      Sahe gll hae y tere v nahe mente karn ae han ena de name de jameen te ta ne cabja kar lenge ehe oh nahra hae v jo jameen sarkare hae voh jameen hamare hae public de jameen te kes tra cabja kar lenge fer mente kar len deo cabja na. Sadeo agle ape sarkare farmenteya porea karke lae lenge roje ta mente jande hon ​@@rav13372

    • @5jaab_
      @5jaab_ 3 หลายเดือนก่อน +2

      @@rav13372sarkari bndeya ne kbza karna c bcha hogya kisan majdoor ekta zindabad ❤

    • @g_aahi15798
      @g_aahi15798 2 หลายเดือนก่อน

      ਜੱਟਾ ਨੂੰ a kis ne keha b sarkari jmeen ਵੱਢ ਵੱਢ ਖ਼ਾ ਜਾਓ ਪੂਰੇ ਪੰਜਾਬ ਚ ਕਾਰਵਾਈ ਕਰਨੀ ਚਾਹੀਦੀ a aina ne saleya ਕੱਸੀਆਂ, ਸੂਏ,ਨਾਲੇ ਸਬ ਵੱਢ ਵੱਢ k kha lye

  • @sukhpalgrewal5003
    @sukhpalgrewal5003 3 หลายเดือนก่อน +3

    SDO ਵੀ ਠੀਕ ਕਹਿ ਰਿਹਾ ਹੈ ਅਤੇ ਜਿਮਾਦਾਰ ਆਪਣੇ ਤੌਰ ਪਰ ਠੀਕ ਕਹਿ ਰਹੇ ਹਨ ਮੈਂ ਇਹ ਕਹਿ ਰਿਹਾਂ ਕਿ ਕੋਰਟ sdo ਹੁਣੀ ਸਟੇ ਨੂੰ ਵੀਕੇਟ ਕਰਵਾਂਨ ਜੀ

  • @mandeepsekhon3582
    @mandeepsekhon3582 3 หลายเดือนก่อน +6

    ਇਸ ਪਾਣੀ ਨੂੰ ਇਕੱਠ ਕਰਕੇ ਛੋਟੇ ਛੋਟੇ ਬਿਜਲੀ ਪਲਾਟ ਲਗਾਕੇ ਬਿਜਲੀ ਤਿਆਰ ਕੀਤੀ ਜਾਵੇ ਫਾਲਤੂ ਪਾਣੀ ਸਿੰਚਾਈ ਦੇ ਲਈ ਦਿੱਤਾ ਜਾਵੇ ਨਾਲੇ ਸਸਤੀ ਬਿਜਲੀ ਮਿਲੂ ਨਾਲੇ ਹੜਾਂ ਦਾ ਖੱਤਰਾ ਘੱਟ ਜਾਇਗਾ

  • @sardarsaab1007
    @sardarsaab1007 3 หลายเดือนก่อน +2

    ਜ਼ਮੀਨਾਂ ਮਹਿਗੀਆਂ ਹੋ ਗਈਆਂ

  • @BinduMavi-rq8zh
    @BinduMavi-rq8zh 3 หลายเดือนก่อน +23

    ਅਫਸਰ ਨੂੰ ਤਨਖਾਹ ਲੋਗ ਦਿੰਦੇ ਹਨ ਜਨਤਾ ਮਾਲਕ ਹੈ

  • @judgerandhawa1361
    @judgerandhawa1361 3 หลายเดือนก่อน +5

    ਸਰਕਾਰੀ ਜਬਰ ਫਿਰ ਸ਼ੁਰੂ ਹੋ ਗਿਆ

  • @Hirjjgjjiu
    @Hirjjgjjiu 3 หลายเดือนก่อน +4

    ਕਿਹੜਾ ਮਹਿਕਮਾ ਜਿਦੀ ਜ਼ਮੀਨ ਆ

  • @amarjitbrar1662
    @amarjitbrar1662 3 หลายเดือนก่อน +6

    ਪੂਰਾ ਠੱਗ ਲੱਗਦਾ ਐਨਕਾ ਜਿਹੀਆਂ ਵਾਲਾ ਵਕੀਲ - ਨਜਾਇਜ ਕਬਜਾ ਕਰੀ ਫਿਰਦਾ

  • @KulwinderSingh-hw6tx
    @KulwinderSingh-hw6tx 3 หลายเดือนก่อน +2

    ਹੁਣ। ਤਾਂ।ਸੱਡ।ਦੀਓ। ਬਹੁਤ।ਚੇਰ।ਵਾਹ।ਲ।ਈ।ਜੈਸ। ਜੱਟਾਂ।ਕੋਲ।ਸਾਮ।ਲਾਟ।ਜਮੀਨ।ਹੈ।ਓ।ਸੜਾਈ।ਜਾਵੈ

  • @gurpreetsinghsingh6275
    @gurpreetsinghsingh6275 2 หลายเดือนก่อน

    Sarkar Galt a

  • @advmann8939
    @advmann8939 2 หลายเดือนก่อน +1

    Eh ta aven gallan kri jande, eh sarkari officers de jutiya maroo. Fer inha ne dobara nhi aouna. Government da boycott kro

  • @gurdeepkhattra7840
    @gurdeepkhattra7840 3 หลายเดือนก่อน +9

    ਜੇ ਸਰਕਾਰ ਦੀ ਜ਼ਮੀਨ ਹੈ ਜਾਂ ਸਾਮਲਾਟ ਜ਼ਮੀਨ ਹੈ ਤਾਂ ਸਰਕਾਰ ਜ਼ਮੀਨਾ ਲੈਵੈ ਸਰਕਾਰ ਸਰਕਾਰੀ ਜ਼ਮੀਨਾਂ ਦੱਬਣਾ ਗਲਤ ਹੈ ਸਰਕਾਰ ਲੋਕਾਂ ਦੇ ਭਲੇ ਲਈ ਕਰ ਰਹੀ ਹੈ

  • @Sandhu_Bhau
    @Sandhu_Bhau 3 หลายเดือนก่อน +6

    ਕਿਸਾਨਾਂ ਦੇ ਹਿੱਤਾਂ ਵਾਲੀ ਸਰਕਾਰ ਹੈ ਨਾ ਤਾਂ ਐਵੇਂ ਧੱਕਾ ਕਰਦੀ

    • @sabi-mansa
      @sabi-mansa หลายเดือนก่อน +1

      ✔️

  • @harbindersingh2070
    @harbindersingh2070 2 หลายเดือนก่อน +1

    Tere nal court ch kise ne ni khadna afsra bhugtna tenu hi paina

  • @JagtarSingh-cd5tf
    @JagtarSingh-cd5tf 3 หลายเดือนก่อน +3

    App sarkar am loka nu tang kar rahi ha amir loka nu kus ne kahda

  • @JagtarSingh-cd5tf
    @JagtarSingh-cd5tf 3 หลายเดือนก่อน +4

    Bilkul dhaka ha court de koi respect ne karda eh officers

    • @g_aahi15798
      @g_aahi15798 2 หลายเดือนก่อน

      Koi dhakka ਜਮੀਨ ਵੱਢ k ਹਰ ਕੋਈ stay lai k ਖੜ ਜਾਂਦਾ ਜਦੋਂ ਵੱਢਣ ਵਾਲੇ ਨੂੰ ਪਤਾ ਹੁੰਦਾ b m ਜ਼ਮੀਨ waddi ਆ

  • @gurindersingh3245
    @gurindersingh3245 2 หลายเดือนก่อน

    Vakeel sahi a no last ch order aea a oh mann na chahida a , Baki mehKama ne jo 23 ch appeal Kiti a te jitte a but mehkame ne eh appeal v 2004 de case nu hi base le k kiti a

  • @armanarman7653
    @armanarman7653 3 หลายเดือนก่อน +1

    Ehna nu juti fero saria nu jinay v kabja len aaay han

  • @hardialsingh7411
    @hardialsingh7411 2 หลายเดือนก่อน +1

    Sarkari zamin te kabja karna galat hai

  • @RameshKumar-fr1vz
    @RameshKumar-fr1vz 3 หลายเดือนก่อน +3

    ਝਾੜੂ ਨੂੰ ਪਾਓ ਵੋਟਾਂ ਪਾਓ ਪੰਜਾਬੀਓ ਹੋਰ ਪਾਓ ਜਦੋਂ ਵੋਟਾਂ ਚ ਵਿਕੋਂਗੇ ਫਿਰ ਕੀਮਤ ਵੀ ਅਦਾ ਕਰਨੀ ਪੈਣੀ ਹੈ ਪੈਟੀ ਪੈਟੀ ਲੈਂਣੀ ਹੈ ਅਸੀਂ ਸ਼ਰਾਬ ਦੀ ਫਿਰ ਵੋਟਾਂ ਦੇਵਾਂਗੇ ਲੳ ਨਜ਼ਾਰੇ ਹੁੰਣ ਤੁਸੀਂ ਲਾਇਕ ਹੀ ਇਹਨਾਂ ਦੇ ਲਾਲਚ ਅਗੇ ਵਿਕਣ ਜੋਗਰੇ ਰਹੋਗੇ

  • @ChardaPunjab-p6e
    @ChardaPunjab-p6e 3 หลายเดือนก่อน +4

    SDO ਵੀ ਠੀਕ ਹੈ। ਹਰ ਸਵਾਲ ਦਾ ਜਵਾਬ ਦਿੰਦਾ ਹੈ। ਜਦੋ ਇਹਨਾਂ ਨੂੰ ਹੁਕਮ ਹੈ ਫਿਰ ਇਹ ਤਾਂ ਕੰਮ ਕਰਨਗੇ। ਜ਼ਮੀਨ ਤਾਂ ਕਬਜੇ ਦੀ ਹੈ ਇਹ ਆਪ ਮੰਨਦੇ ਹਨ। ਕਿ ਸਾਰਿਆਂ ਤੇ ਕਾਰਵਾਈ ਕਰੋ।

    • @PanthjitSingh-jk6np
      @PanthjitSingh-jk6np 3 หลายเดือนก่อน +1

      SDO ਤੇ ਕਾਰਵਾੲੀ ਕਰੇ ਸਰਕਾਰ ।

  • @BharatBhushan-tv6cm
    @BharatBhushan-tv6cm 3 หลายเดือนก่อน +2

    Dhan.Laga.😅.Punjabi.Bhaia.
    Hun.Jhona.Ni.Lagda.Ksan.ji.😊

  • @JagtarSingh-cd5tf
    @JagtarSingh-cd5tf 3 หลายเดือนก่อน +2

    sada pind do var jit geya court cho

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 2 หลายเดือนก่อน +7

    ਸਰਕਾਰੀ ਜਮੀਨ ਜਰੂਰ ਛੱਡੋ ਲੋਕਾ ਨੇ ਧੱਕੇ ਨਾਲ ਕਬਜੇ ਕੀਤੇ ਆ

  • @guripatiala810
    @guripatiala810 2 หลายเดือนก่อน

    ਸਾਰੇ ਮਲੰਗ ਇਕੱਠੇ ਹੋਏ ਪਏ ਨੇ

  • @beautifulplanet193
    @beautifulplanet193 3 หลายเดือนก่อน

    bai ji, legal solution haiga ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ,ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

  • @LovepreetSingh-wu5fg
    @LovepreetSingh-wu5fg 2 หลายเดือนก่อน

    Dabniyan jamena galan law diyan

  • @luckygrewal4421
    @luckygrewal4421 3 หลายเดือนก่อน +1

    Saddian jameena te chori chori Kabja lain aaunde ne...........paapi

  • @amarjitbrar1662
    @amarjitbrar1662 3 หลายเดือนก่อน +3

    ਗੈਰਕਾਨੂੰਨੀ ਕਬਜ਼ਾ ਕਰਕੇ ਰੌਲਾ ਪਾ ਰਹੇ ਨੇ

  • @gurindersingh3245
    @gurindersingh3245 2 หลายเดือนก่อน

    Baki ta pta nhi Sanu kon Sacha te kon jhootha, 23:43 te vakeel bot pyar naal SDO de shoulder te hath rakh k nimrata naal gal kar rea, usne hath nu kiwe ਪਰੇ ਰੱਖ ਕੇ ਸੁੱਟਿਆ , SDO Saab eh duty pesa, fame ethe e reh jana a, bahla gussa nhi krida hunda 😅

  • @virsasingh6324
    @virsasingh6324 2 หลายเดือนก่อน

    Sir g Village sarupwal po gidder Pindi teh sultanpur Lodhi dist Kapurthala Punjab sir Sade pind de sarkari charger te pind de firni te v najaej kabja kita hoaa hai g firni te kabja Balkar Singh o/o Kewal Singh,Bigcha Singh o/o Bhan Singh, Pragat Singh,jagtar Singh, Sukhdev Singh o/o Dharam Singh

  • @1018hb
    @1018hb 2 หลายเดือนก่อน

    Kabja is kabja. What is the question here

  • @DeepGill-f5f
    @DeepGill-f5f 3 หลายเดือนก่อน +10

    ਜੇ ਕਰ ਸਰਕਾਰ ਦੀ ਜਮੀਨ ਹੈ ਤਾਂ ਛੱਡਣੀ ਬਣ ਦੀ ਆ ji

    • @mahaakal296
      @mahaakal296 2 หลายเดือนก่อน +3

      Pehla sarkar de mantriya ne jehre kabje kite oh chdan officer

  • @husanpreetsingh1380
    @husanpreetsingh1380 2 หลายเดือนก่อน +1

    Thali vir jindabad

  • @touristbrothers2814
    @touristbrothers2814 2 หลายเดือนก่อน

    Goverment de property irrigation de kio kabza kita ina loka jo property apni ha hi ni os de laddi kio kardy ho

  • @KulwinderKaur-j4y
    @KulwinderKaur-j4y 2 หลายเดือนก่อน

    Jina griba kol Ghar nahi Oona griba noo v Ghar dite jan

  • @JagtarSingh-cj4ve
    @JagtarSingh-cj4ve 3 หลายเดือนก่อน

    ਕਸੂਰ ਸਾਰਾ ਸਰਕਾਰੀ ਕਰਮ ਚਾਰੀ ਦਾ ਹੁੰਦਾ ਆ ਭੁਗਤਨਾ ਪੈਦਾ ਲੋਕਾਂ ਨੂੰ

  • @HarminderDhindsa
    @HarminderDhindsa 2 หลายเดือนก่อน

    Afsaran leaders dereydaaran ney hazaran eker lakhan accer zameen dabbi aa odey vicho addhi v shudda lain taanvi lok shadd daingey ohna fuffaddan vall tain dekhdey ni . Mehkmey dey officer dardey ney kyonki oh lok raajnitik ney Kal nu power vich aagaye taan offceran di rail Banugi.

  • @ArshpreetSingh-qg4zy
    @ArshpreetSingh-qg4zy 2 หลายเดือนก่อน

    Thale kehnda tehsel dR hune he ae han v aa tA gaeya cahe let a gaeya ehu je look vew laen lae ena. V ver jannde han v oh hun aeya tuse kehnde hon v pehla da aeya hae bake fer agla kanun mutabek cabja laen aeya fer sadu cabja jekar galt karnve ta panalte pa deo thale ke judge saheb lageya jes nu sir sir karke dekha rahe hon je kar orde sede sahe han ta rola keo agle. Cabja karnge ta adalet de dokhe honge cabja roken da ke matlab agla cabja lawega ta aor fs jaweg

  • @DavinderSingh-xj4ip
    @DavinderSingh-xj4ip 3 หลายเดือนก่อน +1

    Advocate kol koye power nhi ha jmeen regarding only manjog juj sahib

  • @balrajdeepsingh615
    @balrajdeepsingh615 2 หลายเดือนก่อน

    ਕਦੀ ਵੇਖਿਆ ਖੜੀ ਫਸਲ ਦਾ ਕਬਜਾ ਨਹੀ ਲਿਆ ਜਾਦਾ

  • @rajeevkumar-mg9tw
    @rajeevkumar-mg9tw 2 หลายเดือนก่อน

    Sarkari jamin te kabja kita hoyea

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 2 หลายเดือนก่อน

    ਕਬਜੇ ਦੇ ਤੌਰ ਤੇ ਅਲਾਟ ਕਰਦਿਤੀ ਜਾਵੇਗੀ ਹੱਦ ਹੋ ਗਈ ਯਾਰ ਤੁਸੀ ਠੇਕੇ ਤੇ ਜਮੀਨ ਦਵੋ ਫ਼ਿਰ ਓਹਨਾ ਨੂੰ ਅਲਾਟ ਕਰਦਿਓ ਕੁੱਜ ਵੀ ਨਾ ਲਿਯੋ

  • @JagtarSingh-cd5tf
    @JagtarSingh-cd5tf 3 หลายเดือนก่อน +1

    gariba nu tang kar raha na

  • @rav13372
    @rav13372 3 หลายเดือนก่อน +1

    Ek zameen do bharava di c.. wakeel ik bhraa tuh paise leke osnu kabza dawa dita tah duje bhraa ne complaint kiti... eh sarkari zameen.. kise de baap di nhi... phela dekhla ke masla ki aa

  • @MukeshKumar-f3i1d
    @MukeshKumar-f3i1d 2 หลายเดือนก่อน

    Vakeel sahib sahi ney

  • @HardevsinghSihra-br2yy
    @HardevsinghSihra-br2yy 3 หลายเดือนก่อน

    ਮਾਇਨਿੰਗ ,, ਕਰ ‌ਲਿਆ ਕਰਨਗੇ ਜੀ,,

  • @KulwinderKaur-j4y
    @KulwinderKaur-j4y 2 หลายเดือนก่อน

    Ki sach enia jamina napia kaia kol ta gar v nahi han

  • @deepshrianandpursahib5132
    @deepshrianandpursahib5132 2 หลายเดือนก่อน

    Kihre pind di jmeen h ihh?

  • @DavinderSingh-xj4ip
    @DavinderSingh-xj4ip 3 หลายเดือนก่อน +1

    Krishan kumar sec honest officer hun advocate rong hun

  • @satnamsinghghuman6776
    @satnamsinghghuman6776 3 หลายเดือนก่อน

    Je kanoon follow karna ta pura karo sikha de nd panjab de haq gorment dendi ni jo haq savidaan te kanoon de reha jis kam ch gorment da fayda hunda oh bhut jaldi rule follow karn tur painde Aa

  • @toorfacts3988
    @toorfacts3988 3 หลายเดือนก่อน

    Kabja lan da kahda time a ji

  • @RajbirSingh-qh7gg
    @RajbirSingh-qh7gg 3 หลายเดือนก่อน +1

    Waheguru ji 💐🌹

  • @g_aahi15798
    @g_aahi15798 2 หลายเดือนก่อน

    Stay wala fudu kanoon aiwe ਅੜਿੱਕਾ ਲਾਉਣ ਦਾ 2 ਦਿਨਾਂ ਚ ਫਾਈਨਲ ਕਰਨਾ ਚਾਹੀਦਾ ਜ਼ਮੀਨ ਹੈ ਕਿਸ ਦੀ wsa chor nu ਪਤਾ ਹੈ ਹੁੰਦਾ b m ਚੋਰੀ ਕਰੀ ਪਰ o ਮੰਨਦਾ ਨੀ ਹੁੰਦਾ

  • @GurdasRam-p3d
    @GurdasRam-p3d 3 หลายเดือนก่อน +1

    👍👍

  • @kulwindersinghninda375
    @kulwindersinghninda375 3 หลายเดือนก่อน

    ਕਿਸੇ ਬੰਦੇ ਦੀ ਜਮੁਨ ਹੁੰਦੀ ਮਤਲਵ

  • @NavjotSingh-ex1ss
    @NavjotSingh-ex1ss 3 หลายเดือนก่อน

    Nichla mehkma ehna da e aa kush e kri Jan gl tan sival court te high court di aa. Ehna ne loka nu tang preshan krn di thani hoea loka da sabar parkh rhe aa.

  • @SatnamSingh-uu1bi
    @SatnamSingh-uu1bi 3 หลายเดือนก่อน

    Adct saab bilkul sahi aa sarkar dhakka kar rahi aa sab mile hoye aa with magistrate

  • @SandeepSingh-uk4uc
    @SandeepSingh-uk4uc 2 หลายเดือนก่อน

    Jehe es time fasal laggi hoyi hai ta fer inne saal ho gaye ne jameen dabbi hoye hai

  • @JagtarSingh-cd5tf
    @JagtarSingh-cd5tf 3 หลายเดือนก่อน

    Sirf khavat cho mains ne kata fard 40 sal to nikal de ha fir ve sada pind court da daka kha reha

  • @JagtarSingh-cd5tf
    @JagtarSingh-cd5tf 3 หลายเดือนก่อน

    40 sal to ragistari ha pa nchat na vachi ha chali sal pahla do var court ch jit choka ha fir ve panchit darictor sada pind ghar dahon a janada na

  • @rajmander
    @rajmander 3 หลายเดือนก่อน +1

    ਸਰਕਾਰ ਆਪਣੀ ਜ਼ਮੀਨ ਤੋਂ ਕਬਜ਼ਾ ਛੁੜਵਾ ਕੇ ਕੀ ਗੱਲਤ ਕਰ ਰਹੀ ਹੈ ?

  • @KamalSingh-dl6yc
    @KamalSingh-dl6yc 3 หลายเดือนก่อน +1

    SDO ਵੀ ਠੀਕ ਹੈ

  • @ManuGill-eb6mz
    @ManuGill-eb6mz 3 หลายเดือนก่อน

    Advocate saab Bilkul sahi aa jado Cort da Kal da stay order aa tan hun sarkaar Dhakka karde aa

  • @LaliSidhu-lj4xc
    @LaliSidhu-lj4xc 2 หลายเดือนก่อน +1

    ਵਕੀਲ ਸਾਹਿਬ ਸ਼ਰੇਆਮ ਧੱਕਾ ਕਰ ਸਾਹਿਬ ਨੇ ਵਕੀਲ ਤੁਸੀਂ ਆਪਣੀ ਅਦਾਲਤ ਵਿੱਚ ਹੀ ਹੋਵੇ ਗੇ ਜੇ ਇਹ ਸਰਕਾਰੀ ਜਮੀਨ ਹੈ ਤਾਂ ਸਰਕਾਰ ਨੂੰ ਰੋਕ ਨਹੀਂ ਸਕਦੇ ਤੁਸੀਂ

  • @NavdeepSingh-s9o
    @NavdeepSingh-s9o 3 หลายเดือนก่อน

    Wah

  • @surinderbrar4249
    @surinderbrar4249 3 หลายเดือนก่อน

    Eh munde ke sarkaari jameen te kabja kita ha. kenhde ke nehri vibhag ne jameen te kuch ni banona. Kenhde ke sarkaar thode paise la ke jameen ena nu alot kar deve. Eh bilkul galat ne je sarkaari jameen te kabja keeta.

  • @hardialsingh7411
    @hardialsingh7411 2 หลายเดือนก่อน

    Tuhadi jamin te koi kabja kare tusi Karan dioge ap ta bana vi road nalo kat lende han

  • @arunrichakwt1010
    @arunrichakwt1010 3 หลายเดือนก่อน

    Sarkari zamee utay butay lagao garmi thon rahat milay

  • @harmanshard7884
    @harmanshard7884 2 หลายเดือนก่อน +1

    SDO good job

  • @AmarjeetSingh-mf2kh
    @AmarjeetSingh-mf2kh 3 หลายเดือนก่อน

    Patrkar g tusi Galt hai tusi ku ni Kandy jamian sarkari hai advocate aap kabaj hai

  • @harmanshard7884
    @harmanshard7884 2 หลายเดือนก่อน

    SDO good job

  • @ManishKumar-f4e3m
    @ManishKumar-f4e3m 3 หลายเดือนก่อน +1

    Good phero juti jaata de

  • @RodiiLebnon
    @RodiiLebnon 3 หลายเดือนก่อน +3

    ਭਗਵੰਤ ਮਾਨ ਦੀ ਭੈਣ ਨੂੰ ਲੱਨ

  • @amarjitbrar1662
    @amarjitbrar1662 3 หลายเดือนก่อน +1

    ਕਾਨੂੰਨ ਕੰਮ ਕਰ ਰਿਹਾ ਤਾਂ ਕਰਨ ਨੀ ਦਿੰਦੇ

  • @goldyghumaan9162
    @goldyghumaan9162 2 หลายเดือนก่อน

    sarkari jameen dabb lo gud km bakeel sab aai saamlaat dabni ehde li koi bakeel lab de aa u warga thali enna da number deo j eh samlaat dwa dinde ne nd sdo saab gud job

  • @ManuGill-eb6mz
    @ManuGill-eb6mz 3 หลายเดือนก่อน

    Aeh karwai zidd ch ho rahe aa Sarkari Tattu Dahkka Kar rahai aa Cort da stay order Advocate dai kol aa

  • @balwinderhaans3765
    @balwinderhaans3765 2 หลายเดือนก่อน

    p̤ṳn̤j̤a̤b̤ n̤o̤o̤ k̤h̤a̤t̤m̤ k̤a̤r̤n̤a̤ h̤a̤ v̤a̤k̤e̤e̤l̤ s̤a̤h̤b̤ v̤e̤r̤y̤ g̤o̤o̤d̤ n̤o̤ k̤a̤b̤j̤a̤ m̤ṳr̤d̤a̤b̤a̤d̤

  • @kirnjeetkaurpendochannelyo2920
    @kirnjeetkaurpendochannelyo2920 3 หลายเดือนก่อน +1

    Eh thori aa ki sarkari jagah te kabza kar lo

  • @stupid9684
    @stupid9684 3 หลายเดือนก่อน +1

    Bappu g saddi apni jameen di mintti nahi kar rahe patwari te tehsildaar kehnde khet ch fasal vijji hoyi aa

    • @stupid9684
      @stupid9684 3 หลายเดือนก่อน

      Saddi sareyan di sehmati de wavjood

    • @stupid9684
      @stupid9684 3 หลายเดือนก่อน

      Kirpa karke sadde naal v sampark karo

  • @stupid9684
    @stupid9684 3 หลายเดือนก่อน

    Eh sarkar nashe nu band karn lai eho jehe order kyo nhi pass kar rahi

  • @amarjitbrar1662
    @amarjitbrar1662 3 หลายเดือนก่อน

    GOOD JOB BY GOVERNMENT-

  • @jatinderKhaira-rs1nq
    @jatinderKhaira-rs1nq 3 หลายเดือนก่อน +1

    ਜੋ ਵੇਹਲੜਾ ਕਿਸਾਨ ਆਗੂ😂