ਕੀ ਔਰਤਾਂ ਦਾ ਮੁਫ਼ਤ ਬੱਸ ਸਫਰ ਹੋਵੇਗਾ ਬੰਦ ?

แชร์
ฝัง
  • เผยแพร่เมื่อ 18 เม.ย. 2022
  • #PRTC #BusConductorPunjab #HoshiarpurNews
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Panthic Programs and Punjabi Programs, Kindly Subscribe to Akaal Channel:-
    TH-cam :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    TH-cam :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m
    #Akaalchannel #PunjabiNews #PunjabNews

ความคิดเห็น • 185

  • @narinderkaur2798
    @narinderkaur2798 2 ปีที่แล้ว +27

    ਰੋਡਵੇਜ ਵਾਲੇ ਪ੍ਰਾਈਵੇਟ ਵਾਲਿਆ ਨਾਲ ਰਲੇ ਹੋਏ ਨੇ ਇਹ ਤਾਂ ਸਵਾਰੀ ਨੂੰ chraunde ਨਹੀਂ ਬਹੁਤ ਗਲਤ ਬੋਲਦੇ ਔਰਤਾਂ ਨੂੰ

  • @kamalangelangelgirl6226
    @kamalangelangelgirl6226 2 ปีที่แล้ว +43

    ਇਹ ਕੀ ਗੱਲ ਇੱਕ ਅੌਰਤ ਦੀ ਵਜਾ ਨਾਲ ਸਾਰੀਆ ਅੌਰਤਾ ਗਲਤ ਨਹੀਂ ਹੋ ਸਕਦੀਆ 😏😏😏😏😏😏😏😏😏😏😏😏😏

  • @JagtarSingh-um7ws
    @JagtarSingh-um7ws 2 ปีที่แล้ว +11

    ਸ਼ਾਮ ਨੂੰ ਬੋਤਲ ਜੋਗੇ ਨਹੀਂ ਬਣਦੇ ਤਾਂ ਕਰਕੇ ਮਰਚਾਂ ਲੱਗਦੀਆਂ ਹਨ

  • @SukhdevSingh-je2md
    @SukhdevSingh-je2md 2 ปีที่แล้ว +13

    ਆਸਲ ਵਿਚ ਹੁਣ ਬੱਸਾ ਵਾਲਿਆ ਦਾ ਟਾਕਾ ਗਲਣਾ ਬਦ ਹੋ ਗਿਆ ਵਾ

  • @ajaibsingh3873
    @ajaibsingh3873 2 ปีที่แล้ว +28

    ਜਿਹੜੀ ਆੌਰਤ ਸਰਕਾਰੀ ਨੌਕਰੀ ਕਰਦੀ ਹੈਂ ਉਸਨੂੰ ਟਿਕਟ ਮਾਫੀ ਕਿੳ, ਸਰਕਾਰ ਨੂੰ ਇਸ ਫੈਸਲੇ ਨੂੰ ਰੱਦ ਕਰਨਾ ਚਾਹੀਦਾ ਹੈ। ਮੁਫ਼ਤ ਖੋਰੀ ਬੰਦ ਹੋਣੀ ਚਾਹੀਦੀ ਹੈ।

  • @gurjitkaur2572
    @gurjitkaur2572 2 ปีที่แล้ว +11

    ਨਹੀਂ ਹੋਣਾ ਚਾਹੀਦਾ ਬੰਦ ਇੱਕ ਅੋਰਤ ਕਰਕੇ ਸਾਰਿਆਂ ਦੇ ਨਾਲ ਗਲਤ ਨਾ ਕਰੋ

  • @dharmsharma772
    @dharmsharma772 2 ปีที่แล้ว +15

    ਸੀਨੀਅਰ ਸਿਟੀਜ਼ਨਾਂ ਔਰਤ ਤੇ ਮਰਦਾਂ ਨੂੰ ਇਹ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ।

  • @NarinderKumar-uz4hy
    @NarinderKumar-uz4hy 2 ปีที่แล้ว +6

    Ik lady ne galti keeti aa te tusi kehrha kise nal sahi bolde o . Band karo band karo da rola paya hoya . Adde te bus tusi rokde kithe o , Bhaj - bhaj ke lok bus ch charhde aa !

    • @pirtpalkaur6468
      @pirtpalkaur6468 9 หลายเดือนก่อน +1

      Ae gall sahi aa.mere naal v eda hoya c

  • @jarnailsingh4248
    @jarnailsingh4248 2 ปีที่แล้ว +13

    ਔਰਤਾਂ ਦਾ।ਕਰਾਇਆ ਅਦਾ।ਕਰੋ।ਪੰਜਾਬ ।ਵਿੱਚ ਕੋਈ ਵੀਂ ।ਵਿਰੋਧ ਨਹੀ ।।ਕਰੇਗਾ

  • @karminderkaur6096
    @karminderkaur6096 2 ปีที่แล้ว +3

    Saria ladies nu request hh,jdo tusi sarkari bus vih baithi ta apne mobile te jrur video bnake CM saab send kro,,ta jo ehna conducters di asleeat sahmne ava

  • @roppsingh2389
    @roppsingh2389 2 ปีที่แล้ว +14

    ਜਿਸ ਦਿਨ ਫਰੀ ਵਾਲੀਆਂ ਸਕੀਮਾਂ ਬੰਦ ਹੋ ਗਈਆਂ ਪੰਜਾਬ ਦਾ ਕਰਜਾ ਉਤਰ ਸਕਦਾ

  • @JagtarSingh-um7ws
    @JagtarSingh-um7ws 2 ปีที่แล้ว +3

    ਰੋੜ ਵੇਜ ਸਿਟਾਪ ਬੱਦਲੋ ਫੇਰ ਕੰਨਟਰ ਦੀ ਅੰਕਲ ਟਿਕਾਣੇ ਅਔਦੀ

  • @sukhmeetkaur5637
    @sukhmeetkaur5637 2 ปีที่แล้ว +2

    Hnji sir eh jo driver cndctr ne bilkul tmij ni boln di dujya nu faltu smjde... Eh b bnd krado te rowo bcs mehgayi ni ghtni jo bjurg mawa apniya jina da koi shara ni o ki krn ohna lyi koi b shult ni eh b bnd krado

  • @ManjitKaur-ih6ko
    @ManjitKaur-ih6ko 2 ปีที่แล้ว +3

    Driever condetor vi shrifi nal swaroi ddi j ikat nahi kardey sahi trekey nal bus r0lkdeyhi nahi counterto baher bus rok k private nal ral jandey apni kartut vi ds den

  • @amriksingh262
    @amriksingh262 2 ปีที่แล้ว +23

    ਸਿਹਤ ਜਾਂ ਸਿੱਖਿਆ ਤੋਂ ਬਿਨਾ ਕੁਝ ਵੀ ਫਰੀ ਨਹੀਂ ਹੋਣਾ ਚਾਹੀਦਾ। ਆਪਣੇ ਸਿਰ ਕਰਜਾ ਦੇਖੋ ਕਿੰਨਾ। ਵੋਟਿੰਗ ਕਰਵਾ ਲਓ ਪੰਜਾਬ ਦੇ 70-80% ਲੋਕ ਫਰੀ ਸੇਵਾ ਨਹੀਂ ਲੈਣੀ ਚਾਹੁੰਦੇ। ਧੰਨਵਾਦ।

    • @harvinderkaur2630
      @harvinderkaur2630 2 ปีที่แล้ว

      ਸਿਹਤ ਦਾ ਇਲਾਜ ਫਰੀ hona chahida te vdia eh jroori

  • @JagtarSingh-um7ws
    @JagtarSingh-um7ws 2 ปีที่แล้ว +6

    ਤੁਸੀਂ ਪ੍ਰਾਈਵੇਟ ਨਾਲ ਰਲਕੇ ਝੋਠ ਨਾਬੋਲ

  • @jugnusodhi7555
    @jugnusodhi7555 2 ปีที่แล้ว +11

    Sahi Gall Hai ji Band Honi Chahede aa eh Sari Muftkhori 🙏

  • @ushaaujla297
    @ushaaujla297 2 ปีที่แล้ว +8

    ਇਹ ਫਰੀ ਬੱਸ ਸਫ਼ਰ ਵਿਧਵਾ, ਬੇਸਹਾਰਾ , 55ਸਾਲ ਤੋਂ ਵੱਧ ਵਾਲੇ ਔਰਤਾਂ ,, ਬਜ਼ੁਰਗ , ਸਕੂਲ ਦੇ ਬੱਚੇ ਬਿਨਾਂ ਪਿਤਾ ਵਾਲੇ , ਗ਼ਰੀਬ ਬੱਚੇ ਦਾ ਸਫ਼ਰ ਫਰੀ ਹੋਣਾ ਚਾਹੀਦਾ ਹੈਂ।

    • @ushaaujla297
      @ushaaujla297 2 ปีที่แล้ว

      ਪਰ ਫਿਰ ਵੀ ਸਰਕਾਰੀ ਬੱਸਾਂ ਚਲਾਉਣ ਵਾਲਿਆਂ ਨੂੰ ਕੋਈ ਇਤਰਾਜ਼ ਹੈਂ ਤਾਂ ਇਹਨਾਂ ਦੀ ਥਾਂ ਤੇ ਫਿਰ ਔਰਤਾਂ ਨੂੰ ਸਰਕਾਰੀ ਬੱਸ ਚਲਾਉਣ , ਟਿੱਕਟਾਂ ਕੱਟਣ ਲਈ ਰੱਖਿਆ ਜਾਵੇ, ਜੇ ਔਰਤ ਹਵਾਈ ਜ਼ਹਾਜ਼ ਉੱਡਾ ਸਕਦੀ ਤਾਂ ਬੱਸ ਕੀ ਵਾਂ?

  • @pindadalifestyle682
    @pindadalifestyle682 2 ปีที่แล้ว +3

    ਵੀਰ ਅਸੀ ਤਾਂ ਛੇਤੀ ਨੀ ਜਾਂਦੇ ਬੱਸ ਚ

  • @princebansal8681
    @princebansal8681 2 ปีที่แล้ว +1

    ਤੁਸੀਂ ਕਿਹੜਾ ਸਹੀ ਬੋਲ ਦੇ ਉ ਮੈਂ ਸੱਚ ਬੋਲ ਦੀ ਆ ਮੈਂ ਪਹਿਲੀ ਵਾਰ ਸਰਕਾਰੀ ਬੱਸ ਤੇ ਬੈਠੀ ਸੀ ਉਹ ਵੀ ਮੈ ਲੇਟ ਸੀ ਤਾਂ ਕਰਕੇ ਬੈਠੀ ਪਰ ਬੱਸ ਕਨੈਕਟਰ ਔਰਤਾ ਨੂੰ ਬਹੁਤ ਗਲਤ ਬੋਲ ਦਾ ਸੀ ਮੈਂ ਤਾਂ ਸੋਚ ਲਿਆ ਕਿ ਇਸ ਤੋਂ ਵਧੀਆ ਤਾਂ ਪ੍ਰਾਈਵੇਟ ਵਾਲੇ ਇੱਜ਼ਤ ਨਾਲ ਤਾਂ ਬਿਠਾਉਂਦੇ ਆ ਇੱਕ ਬੱਸ ਬੁੜੀ ਆ ਫਰੀ ਕਰਕੇ ਸੁਣ ਲੈਦੀਆ

  • @gurmailkaur9294
    @gurmailkaur9294 2 ปีที่แล้ว +2

    Band nhi hona cahida g🙏🙏 man sahib g

  • @preetjotkaur3592
    @preetjotkaur3592 2 ปีที่แล้ว +7

    ਫਰੀ ਸਫਰ ਬੰਦ ਹੋਣਾ ਚਾਹੀਦਾ ਇਹੋ ਪੈਸਾ ਬਚਾਕੇ ਰਸੋਈ ਵਿੱਚ ਵਰਤਣ ਵਾਲੀਆ ਵਸਤੂਆ ਸਸਤੀਆ ਕੀਤੀਆ ਜਾਂਣ ਡੀਜ਼ਲ ਪੈਟਰੋਲ ਖਾਦ ਸਸਤਾ ਕੀਤਾ ਜਾਵੇ ਬੱਚਿਆ ਦੀ ਪੜ੍ਹਾਈ ਸਸਤੀ ਕੀਤੀ ਜਾਵੇ

  • @mann-kg4pg
    @mann-kg4pg 2 ปีที่แล้ว

    ਬਿਲਕੁਲ ਸਹੀ,, ਮੁਫ਼ਤ ਸਫਰ ਬੰਦ ਕਰ ਦਿਓ,, ਬੱਸਾਂ ਤਾਂ ਅੱਡੇ ਤੋਂ ਅੱਧਾ ਕਿਲੋਮੀਟਰ ਅੱਗੇ ਜਾਂ ਪਿਛੇ ਹੀ ਲਾਹ ਜਾਂਦੀਆਂ ਹਨ,, ਬੱਸ ਦੇ ਪਿੱਛੇ ਵੱਡੇ ਅੱਖਰਾਂ ਵਿੱਚ ਇੱਕ ਮੋਬਾਈਲ ਨੰ, ਲਿਖ ਦਿਓ, ਤਾਂ ਕੀ ਜੇ ਬੱਸ ਅੱਡੇ ਵਿੱਚ ਨਹੀਂ ਰੁਕਦੀ ਤਾਂ ਸਕੈਤ ਕੀਤੀ ਜਾ ਸਕੇ।।

  • @Eastwestpunjabicooking
    @Eastwestpunjabicooking 2 ปีที่แล้ว +1

    ਕੁਝ ਵੀ free ਨਹੀਂ ਹੋਣਾ ਚਾਹੀਦਾ ਪਰ ਰੇਟ ਬਹੁਤ ਹਾੜੀ ਨਹੀਂ ਹੋਣੇ ਚਾਹੀਦੇ। ਏਸ ਤਰਾਂ ਇਕ ਗਰੁਪ ਅੱਜ ਬੈਠ ਗਿਆ ਤੇ ਕਲ ਨੂੰ ਔਰਤਾ ਬੈਠਣਗੀਆਂ।ਪਰ free nothing because Govt what dining. ਫ੍ਰੀ ਤੁਰੀੰਾ ਫਿਰਦੀਆਂ ਘਟੀਆ ਲੁੱਟਾਂ ਖੋਹਾਂ ਕਰਦੀਆ ਸੋ ਹਰ ਇਕ ਦੀ ਟਿਕਟ ਲੱਗਣਗੀਆਂ। ਬੰਦ 100/

  • @asharani-vg4kp
    @asharani-vg4kp 2 ปีที่แล้ว +2

    Sade nal b gall kro dsde ha ehna bus drivers te conducters da loka da kita vteera ...dukhi hoye pye a ...

  • @gursantsinghbhattiealwal4047
    @gursantsinghbhattiealwal4047 2 ปีที่แล้ว +4

    Koi shult ni kraia lagna chahi da

  • @lovepreet024
    @lovepreet024 18 วันที่ผ่านมา

    ਬੰਦ ਕਰੋ ਬੰਦ ਕਰੋ ✋👐

  • @sidhuelectronicsjagraon9318
    @sidhuelectronicsjagraon9318 2 ปีที่แล้ว +2

    Hona chahida

  • @Nkkaur1313
    @Nkkaur1313 2 ปีที่แล้ว +1

    ਪੰਜਾਬ ਵਿੱਚ ਤਾਂ ਹੁਣ ਫ੍ਰੀ ਬਸ ਹੋਈ ਹੈ, ਹਰਿਆਣੇ ਵਿੱਚ ਤਾਂ ਕਦੋ ਦੀ ਹੈ ਉਹਨਾਂ ਨੂੰ ਤਾਂ ਕੋਈ ਘਾਟਾ ਨਹੀ ਹੋਇਆ ਪੀ ਰ ਟੀ ਸੀ ਵਾਲੇ ਕੰਡਕਟਰ ਤੇ ਡਰਾਈਵਰ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਮਿਲ ਗਏ ਹਨ ਏਸ ਲਈ ਚਾਲ ਕਰ ਰਹੇ ਹਨ ,ਫਰੀ ਸਫ਼ਰ ਬੰਦ ਨਹੀਂ ਹੋਣਾ ਚਾਹੀਦਾ ਕਿਰਪਾ ਕਰਕੇ ਮਾਨ ਸਾਹਿਬ।

    • @gurmailkaur9294
      @gurmailkaur9294 2 ปีที่แล้ว

      Band nhi hona cahida 🙏 man sahib g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @SAMLIVE98
      @SAMLIVE98 2 ปีที่แล้ว

      Right

  • @manithakur3530
    @manithakur3530 2 ปีที่แล้ว +2

    O vere rahan du maaf,kdi kdi ta jana huna

  • @sukhmansingh3086
    @sukhmansingh3086 2 ปีที่แล้ว +1

    ਇਹ ਸਭ ਰਲੇ ਹਨ ਪਰਾਈਵੇਟ ਬੱਸਾ ਵਾਲਿਆਂ ਨਾਲ

  • @kuljeetkaurgill7996
    @kuljeetkaurgill7996 2 ปีที่แล้ว +3

    ਕਨੱਟਰ ਵੀ ਬੱਸਾਂ ਰੋਕਦੇ ਨਹੀਂ ਬਸਸਟੈਡ ਤੇ

  • @virsingh8302
    @virsingh8302 2 ปีที่แล้ว

    ਔਰਤਾਂ ਦਾ ਮੁੱਫਤ ਸਫ਼ਰ ਬੰਦ ਨਾ ਕੀਤਾ ਜਾਵੇ ਪਰ roadways ਤੇ ਪੈਪਸੂ ਦੇ ਸਟਾਫ਼ ਦਾ ਮੁੱਫਤ ਸਫ਼ਰ ਬੰਦ ਕਰੋ । ਸਰਕਾਰੀ ਬੱਸਾਂ ਵਾਲੇ ਪ੍ਰਾਈਵੇਟ ਬੱਸਾਂ ਨੂੰ ਪੈਸੇ ਲੈ ਕੇ ਸਵਾਰੀਆਂ ਦਿੰਦੇ ਹਨ ।

  • @VinodKumar-kt9rb
    @VinodKumar-kt9rb 2 ปีที่แล้ว +1

    Je band kita te aaurta ne chaddh na nai

  • @gonydeejay6038
    @gonydeejay6038 2 ปีที่แล้ว +3

    Nhi band hone chahida

  • @rajwantsingh2523
    @rajwantsingh2523 2 ปีที่แล้ว +7

    ਔਰਤਾਂ ਦੇ ਮੁਫਤ ਬਸ ਸਫਰ ਕਾਰਨ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਦੀ ਲੁੱਟ ਬੰਦ ਹੋਣ ਜਾ ਰਹੀ ਹੈ ।

  • @SAMLIVE98
    @SAMLIVE98 2 ปีที่แล้ว +3

    Lady da gundaraj ni Tada gunda raj wadd gya hun

  • @VirSingh-nj3dc
    @VirSingh-nj3dc หลายเดือนก่อน

    ਮੁਫ਼ਤ ਸਫ਼ਰ ਸਾਰਿਆਂ ਦਾ ਬੰਦ ਕਰੋ ।ਰੋਡਵੇਜ਼ ਸਟਾਫ਼ ਦਾ ਵੀ ਸਫ਼ਰ ਬੰਦ ਕਰੋ ਮਰਨ ਤੱਕ ਇਹ ਸਫ਼ਰ ਕਰਦੇ ਰਹਿੰਦੇ ਹਨ ਜਿੱਥੇ ਮਰਜ਼ੀ ਹੱਥ ਦੇ ਕੇ ਚੜ੍ਹ ਜਾਂਦੇ ਹਨ।

  • @narinderkaur2798
    @narinderkaur2798 2 ปีที่แล้ว +2

    ਇਹ ਸਿਰਫ ਸਟੰਟ ਹੈ ਪ੍ਰਾਈਵੇਟ ਬਸਾ ਵਾਲਿਆ ਨੇ ਡਰਾਮਾ ਕਰਦੇ

  • @harmindermidas2652
    @harmindermidas2652 2 ปีที่แล้ว +15

    ਸਫਰ ਫਰੀ ਬੰਦ ਹੋਣਾ ਚਾਹਿਦਾ.

  • @BaljinderSingh-rl7ey
    @BaljinderSingh-rl7ey 2 ปีที่แล้ว +9

    ਬਹੁਤ ਵਧੀਆ ਵੀਰ ਜੀ ਸਾਨੂੰ ਸਾਰਿਆਂ ਨੂੰ ਕੱਠੇ ਹੋ ਕੇ ਇਹ ਲੜਾਈ ਲੜਨੀ ਪੈਣੀ ਹੈ

  • @JAGDISHSINGH-pp3qc
    @JAGDISHSINGH-pp3qc 2 ปีที่แล้ว

    Ki DVR.or conducter issue in poket pay
    2 ki DVR or conducter punjab government hi Why
    Order by punjab government

  • @vedparkash-rd5uh
    @vedparkash-rd5uh 2 ปีที่แล้ว

    Assall gal he

  • @Sarbjeetkaur1969-ui9qj
    @Sarbjeetkaur1969-ui9qj 27 วันที่ผ่านมา

    ਰੋੜਵੇਜ ਚ ਕੁਛ ਕ ਚਵਲ ਨੇ ਬਾਕੀ ਸਾਰੇ ਠੀਕ ਹਨ

  • @JoginderSingh-pu8se
    @JoginderSingh-pu8se 2 ปีที่แล้ว +3

    Adar card hi magia ce hor te kush nehi magia sayad kano boli hove hassa auoda😀😁😁😂😂🤣🤣🤣

    • @surindershahi9659
      @surindershahi9659 2 ปีที่แล้ว +2

      Adhar card te umar likhi hundi es lyi gussa aya

  • @manisaini4121
    @manisaini4121 2 ปีที่แล้ว +1

    Nahi band honi chide

  • @sukhmansingh3086
    @sukhmansingh3086 2 ปีที่แล้ว +2

    Bnd nhi hona chaida

  • @littleboi736
    @littleboi736 2 ปีที่แล้ว

    Ki ho gya
    Kr do asi kehda kite jande aaa

  • @singhbhajan3199
    @singhbhajan3199 2 ปีที่แล้ว +1

    A sare private busa nal mile ne

  • @omkarsingh132
    @omkarsingh132 2 ปีที่แล้ว

    Sai a.

  • @singhbhajan3199
    @singhbhajan3199 2 ปีที่แล้ว +1

    Police wale nu bulao

  • @GurmeetSingh-yt1st
    @GurmeetSingh-yt1st 2 ปีที่แล้ว +1

    Student noo diti jave eh shoolat. Total students free safar karan.

  • @kamleshkaur2919
    @kamleshkaur2919 9 หลายเดือนก่อน

    Jayri Orat Darbar Kanctar Nall Bat Tamiji kardi Hai ta Us orat Da Adhaar Card Kasal Karo ji Baki Sariya orata Da Bas Safar Jari Rahe gaha ji
    Orat Di Carvahi Kar ke police Valo FIR Darj Karo ji

  • @sahibpreetvlog292
    @sahibpreetvlog292 2 ปีที่แล้ว +1

    Hanji eh safar free band hove mai vi ikk lady ha

  • @Sarbjeetkaur1969-ui9qj
    @Sarbjeetkaur1969-ui9qj 27 วันที่ผ่านมา

    ਫਰੀ ਟਿਕਟ ਕਰਕੇ ਕੁੱਡੀ ਨਹੀ ਲਗਦੀ ਇਸ ਕਰਕੇ ਰੋਲਾ ਪਾਉਦੇ ਨੇ ਕੁਛ ਕ ਚਵਲ

  • @jatindersingh7122
    @jatindersingh7122 2 ปีที่แล้ว

    Buses must be totally free

  • @asharani-vg4kp
    @asharani-vg4kp 2 ปีที่แล้ว +1

    Eh bahut galt bolde a addya te b bus nai rokde...

  • @simarjeetkaur32
    @simarjeetkaur32 2 ปีที่แล้ว +1

    Ek aurat lyi dujiya aurata nu kyu sjjaa

  • @bickycheema2458
    @bickycheema2458 2 ปีที่แล้ว +8

    Bijli free BAnd karo

  • @baljinderpalkaur9913
    @baljinderpalkaur9913 2 ปีที่แล้ว

    Veer g daily 70 80 kilometers daily safar kardia ladies 16 16 saal ho gey contract eana kariea bhar k ki bachda sarkar ney Jay bus cariea maaf hai ta prtc buses walay ladies vekh busa bhja landey hai free Carey toh bahut aoukhay hai

  • @mann-kg4pg
    @mann-kg4pg 2 ปีที่แล้ว

    ਬਾਕੀ ਕਸੂਰ ਕੰਡਕਟਰਾਂ ਦਾ ਵੀ ਹੈ ਤੇ ਔਰਤਾਂ ਦਾ ਵੀ ਹੈ,

  • @parminderkumar6330
    @parminderkumar6330 2 ปีที่แล้ว

    Sarkari connector driver private connector driver nal rakhe he or kuch vi ni bhi pasa banan he hor kuch vi nai 👍

  • @JAGDISHSINGH-pp3qc
    @JAGDISHSINGH-pp3qc 2 ปีที่แล้ว +1

    Very bead cond & DVR very bead

  • @Viral_video.6789
    @Viral_video.6789 8 หลายเดือนก่อน +1

    Ladys tha free saffar band karo sirf60 year age group nu he free shaulat diti gavay

  • @travelpanjab9624
    @travelpanjab9624 2 ปีที่แล้ว +4

    Ehna nu takleef only free travel d ha
    Na ki mis behaviour d

  • @jatindersinghganda5298
    @jatindersinghganda5298 2 ปีที่แล้ว +1

    👊👊👊👊👊

  • @harikrishan1019
    @harikrishan1019 2 ปีที่แล้ว +5

    All right free sab kush band hona chida ye den to captain di haie

  • @HarpreetSingh-oi9rt
    @HarpreetSingh-oi9rt 2 ปีที่แล้ว +1

    Free kuch v naa deo par rate saste rakho

  • @palwinderkaur9898
    @palwinderkaur9898 2 ปีที่แล้ว +8

    Band krna chida

  • @sarbjitkour844
    @sarbjitkour844 2 ปีที่แล้ว

    Daily es tara hunda women bhut galat boldia conductors nal

  • @ilmummypapa3061
    @ilmummypapa3061 2 ปีที่แล้ว

    PURA KRAEYA NAHI MAF KARNATA ORTA MARDA DA ADA KRAEYA MAF HONA CHAHIDA

  • @user-ms9id4pm1y
    @user-ms9id4pm1y 2 หลายเดือนก่อน

    Adhar card hon tae safar free hona chaheeda,

  • @sukhdhillon8697
    @sukhdhillon8697 2 ปีที่แล้ว +1

    Ena Condukter di v boli bhaut madi a

  • @nisharani3257
    @nisharani3257 2 ปีที่แล้ว +2

    Nhi

    • @sukhdevsandhu3311
      @sukhdevsandhu3311 2 ปีที่แล้ว +1

      ਫ੍ਰੀ ਸਫ਼ਰ ਬਦ ਕਰੋ

    • @manpreetranu7892
      @manpreetranu7892 2 ปีที่แล้ว

      @@sukhdevsandhu3311paraewaitbus, da, gunda

  • @user-ms9id4pm1y
    @user-ms9id4pm1y 2 หลายเดือนก่อน

    Sir ek aurat dee galti dee saza sareea ladies nu nahi daeenee chaheed3e.

  • @tejpreet9051
    @tejpreet9051 12 วันที่ผ่านมา

    Mufet Saffer band Karro

  • @AMARJEETSINGH-rm5bg
    @AMARJEETSINGH-rm5bg 2 ปีที่แล้ว

    veey

  • @kulwantkaur-zy4eo
    @kulwantkaur-zy4eo 2 ปีที่แล้ว

    Kise nu vi free safar nahi hona chahida mehngaey control hove 🙏💐

  • @jagmohansarao5273
    @jagmohansarao5273 2 ปีที่แล้ว +2

    ਜਿਹੜੀਆਂ ਔਰਤਾਂ ਨੌਕਰੀ ਕਰਦਿਆਂ ਨੇ ਓਹ ਬਦਤਮੀਜ਼ੀ ਕਰਦਿਆਂ ਨੇ ਸਟਾਫ਼ ਨੂੰ ਗ਼ਲਤ ਸੋਚ ਰੱਖ 😎😎😎ਦੀ ਆ ਨੇ

  • @KashmirSingh-dr8gt
    @KashmirSingh-dr8gt 2 ปีที่แล้ว +4

    Good

  • @ravinderbatish4647
    @ravinderbatish4647 2 ปีที่แล้ว +1

    Mufty kuchh na deo sashta kar deo

  • @SAMLIVE98
    @SAMLIVE98 2 ปีที่แล้ว +1

    Ae driver v buhat Galt bolde aa

  • @Ohelo48
    @Ohelo48 2 ปีที่แล้ว +7

    Band karo

  • @karamsingh5360
    @karamsingh5360 2 ปีที่แล้ว

    Free bizli rent bus bilkul murkhata eh maan nu band kr dena chahida

  • @NirmalSingh-bz3si
    @NirmalSingh-bz3si 2 ปีที่แล้ว

    Band.karo.ortan.da.free.safar

  • @travelpanjab9624
    @travelpanjab9624 2 ปีที่แล้ว

    Sidhi gal didi na ladies nu ku vich le k a the ho

  • @tejpreet9051
    @tejpreet9051 12 วันที่ผ่านมา

    Free saffer Vally nu seat na deww

  • @BadriParshad-zm3ef
    @BadriParshad-zm3ef 6 หลายเดือนก่อน

    फ्री किर्य बंद kita जवे

  • @paramjitkaur6804
    @paramjitkaur6804 2 ปีที่แล้ว +1

    Ena di oper vali kmai band ho gai hai bakwas karda

  • @gurmitkaur4723
    @gurmitkaur4723 2 ปีที่แล้ว

    Eh free traveling band honi chahidi aa te groceries sasti kro ina cheezan naal ourtan fayda hovega free traveling da ki oh te ourtan ne kde jana hunda je Gov't sarvant aa te enanu safar bhatta milda aa naale Gov't ton bhatta laina te naale free safar krna. 🙏🙏🙏🌹🌹🌹🌹🇺🇸🇺🇸🇺🇸🇺🇸

  • @balbirbajwa3226
    @balbirbajwa3226 2 ปีที่แล้ว

    1000 rs v free bus free aata dana free bijli rate gjat kar deo sab kush free hon nal desh ki taraki karu

  • @parminderkumar6330
    @parminderkumar6330 2 ปีที่แล้ว

    Honda driver connector Rola pakar baith gaye hain jyada aurata paj baj ke bas Chad Diya hai tad rok de vi nai he hun gala paya ta ro pae hun aya savad 😁😁 driver ne dikhaiye apani gundagardi hun orata na dekai ta chika Mardi he 👍

  • @beantkaur7657
    @beantkaur7657 2 ปีที่แล้ว +3

    J tuhanu koi bol pea tan kinna dukh hoea pr jdo tuci bura bolde o udo kese de bavna nu dass ni phuchdi

  • @SurjitSingh-zm9hw
    @SurjitSingh-zm9hw 2 ปีที่แล้ว

    Ki adhe kiraya kar ke jhagre nahin honge.

  • @rajghotra7845
    @rajghotra7845 2 ปีที่แล้ว +1

    Koi orat kuj ni kehndi

  • @kulbirkaur7476
    @kulbirkaur7476 2 ปีที่แล้ว

    Sirf gurughar ya mandir nu 1ya 2 bus adhe kiraye te kar den baki na karan

  • @komalmahal9718
    @komalmahal9718 2 ปีที่แล้ว +1

    ਪੰਜਾਬ ਸਿਰ ਕਿੰਨਾ ਕਰਜ਼ਾ ਚੜਿਆ ਪਿਆ ਸਿਰਫ਼ ਬਜ਼ੁਰਗ ਔਰਤਾਂ ਤੇ ਮਰਦਾਂ ਨੂੰ ਫ੍ਰੀ ਸਫ਼ਰ ਦੀ ਇਜਾਜ਼ਤ ਹੋਣੀ ਚਾਹੀਦੀ ਆ 🙏🙏

  • @sharanjeetsinghbilling5332
    @sharanjeetsinghbilling5332 2 ปีที่แล้ว +4

    Free sahulta saria band karo.

  • @dhillonsaab1485
    @dhillonsaab1485 2 ปีที่แล้ว

    Waise eh band hona chaida ladies da free safar

  • @lakhvirsingh4630
    @lakhvirsingh4630 2 ปีที่แล้ว

    ਇਨ ਦੇ ਪੀਉ ਦੀ ਬੱਸ ਏ