ਬੱਸ ਚੜ੍ਹਨ ਲਈ ਦੇਖੋ ਕਿਵੇਂ ਹੋ ਰਹੀ ਧੱਕੇ ਮੁੱਕੀ, ਬੀਬੀਆਂ ਕਰਦੀਆਂ ਮਿੰਨਤਾਂ ਫ੍ਰੀ ਛੱਡੋ ਪੈਸੇ ਲੈਕੇ ਹੀ ਚੜ੍ਹਾ ਲਓ

แชร์
ฝัง
  • เผยแพร่เมื่อ 15 ม.ค. 2025

ความคิดเห็น • 218

  • @gksamra229
    @gksamra229 11 หลายเดือนก่อน +68

    ਸਿਰਫ ਸੱਠ ਸਾਲ ਤੋ ਉਪਰ ਵਾਲਿਆਂ ਨੂੰ ਫਰੀ ਸਫਰ ਕਰੇ ਸਰਕਾਰ

    • @NimmiGill-x3t
      @NimmiGill-x3t 11 หลายเดือนก่อน +5

      60 ta ajj kal age hai hi ni

    • @jascheema5864
      @jascheema5864 11 หลายเดือนก่อน +2

      60 saal dea ta free de chakar ch jadda chardia

    • @ਜੋਰਾਵਰ____000
      @ਜੋਰਾਵਰ____000 11 หลายเดือนก่อน +1

      ​@@NimmiGill-x3tsirf ang hein nu free kiti jave

    • @jugrajsingh7325
      @jugrajsingh7325 11 หลายเดือนก่อน

      ​@@NimmiGill-x3thegi a g 100 saal de v hege ne mere Nani hune poore hoye 90 de c

    • @shellygoyal6179
      @shellygoyal6179 2 หลายเดือนก่อน

      Free band hi kr feo

  • @KangDeepMusic
    @KangDeepMusic 11 หลายเดือนก่อน +41

    ਫ੍ਰੀ ਸਫ਼ਰ ਬੰਦ ਕਰਦੋ ਬੀਬੀਆਂ ਘਰ ਨੀ ਬੈਠ ਦਿਆ ਟਿਕ ਕੇ ਘਰੇ

    • @PUBGKHACKS
      @PUBGKHACKS 11 หลายเดือนก่อน

      Beas,riya,shubanpur,tangra,jalandhar,beas sab lie pyar bus available h

  • @gksamra229
    @gksamra229 11 หลายเดือนก่อน +30

    ਫਰੀ ਦਾ ਸਫਰ ਸਿਰਫ ਸੀਨੀਅਰ ਸਿਟੀਜ਼ਨ ਵਾਲਿਆਂ ਨੂੰ ਹੀ ਸਹੂਲਤ ਸਰਕਾਰ ਦੇਵੇ
    ਫਰੀ ਦਾ ਫਾਇਦਾ ਤਾਂ ਨੌਕਰੀ ਵਾਲੀਆਂ ਭੈਣਾਂ ਬੀਬੀਆਂ ਨੂੰ ਹੈ ਤਨਖਾਹਾਂ ਵੀ ਲੈਦੀਆਂ ਹਨ ਸਫਰ ਵੀ ਫਰੀ

  • @SehnoorKaur4124
    @SehnoorKaur4124 11 หลายเดือนก่อน +35

    ਸਰਕਾਰੀ ਬੱਸਾਂ ਦਾ ਕਿਰਾਇਆ ਬੰਦ ਕਰੋਂ
    ਮੁੱਖ ਮੰਤਰੀ ਭਗਵੰਤ ਮਾਨ ਜੀ

    • @Mehar-warya
      @Mehar-warya 11 หลายเดือนก่อน

      ਜਦੋਂ ਕਰਾਇਆ ਤੈਨੂੰ ਦੇਣਾ ਪਵੇਗਾ ਉਦੋਂ ਬੰਦ ਕਰ ਦੇਵੀ

  • @rattandhaliwal
    @rattandhaliwal 11 หลายเดือนก่อน +14

    ਇਹਦਾ ਇੱਕੋ ਹੱਲ ਹੈ ਮੁਫ਼ਤ ਸਫ਼ਰ ਖਤਮ ਕਰਨਾ ਚਾਹੀਦਾ।

  • @majorsingh8442
    @majorsingh8442 11 หลายเดือนก่อน +21

    ਸਾਡੇ ਪੰਜਾਬ ਦਾ ਬੇੜਾ ਗਰਕ ਹੋ ਗਿਆ ਹੈ ਮੁਫ਼ਤ ਵਿਚ

  • @Ravi_garg
    @Ravi_garg 11 หลายเดือนก่อน +25

    ਬਾਈ ਜਿਹੜਾ ਕਾਨੂੰਨ ਸੈਂਟਰ ਸਰਕਾਰ ਨੇ ਲਾਗੂ ਕੀਤਾ ਉਹ ਤਾਂ ਪ੍ਰਾਈਵੇਟ ਬੱਸ ਡਰਾਈਵਰਾ ਤੇ ਵੀ ਲਾਗੂ ਹੁੰਦਾ ਉਹ ਤਾਂ ਬੱਸਾਂ ਭਰ ਭਰ ਕੇ ਲੈਕੇ ਜਾਂਦੇ ਨੇ

    • @VeerpalKaur-uw7js
      @VeerpalKaur-uw7js 11 หลายเดือนก่อน

      Ha veer aa private waly over lod bus la ka jndy aa

  • @DilbagSingh-qk6vh
    @DilbagSingh-qk6vh 11 หลายเดือนก่อน +5

    ਇਹ ਵੀ ਇੱਕ ਬੀਬੀ ਨੇ ਅਮਿ੍ਰੰਤਸਰ ਮਸਿਆ ਤੇ ਜਾਣਾ ਹੁੰਦਾ ਸੀ ਤਾਂ ਪੰਜ ਦਸ ਨਾਲ ਹੋਰ ਤਿਆਰ ਹੋ ਜਾਂਦੀਆਂ ਸੀ ਜੇ ਮਰਦ ਟਿਕਟ ਲੈਂਦਾ ਹੈ ਤਾਂ ਜਾਣਾ ਵੀ ਵਿੱਚ ਲਮਕ ਕੇਪੈਂਦਾ ਸੀ ਇਹ ਸਾਨੂੰ ਬਹੁਤ ਵਧੀਆ ਲੱਗਿਆ ਹੈ ਜੀ

  • @SehnoorKaur4124
    @SehnoorKaur4124 11 หลายเดือนก่อน +18

    ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਬੱਸਾਂ ਬੰਦ ਕਰੋਂ
    ਔਰਤਾਂ ਨੇ ਫਰੀ ਦਾ ਕਿਰਾਇਆ ਮਜ਼ਾਕ ਉਡਾਇਆ ਏ

    • @BalBal-o7j
      @BalBal-o7j 11 หลายเดือนก่อน +1

      Tu kon vi Howe par tu sharam Kar kiyu tu sarkar dawara gareeba nu diti sahulat bare gand boldi

    • @BalBal-o7j
      @BalBal-o7j 11 หลายเดือนก่อน +1

      Tere wargiya hi ta busa Wich seeta mall ke Beth jandiya te gareeba nu khade vi nahi chaldiya

    • @SehnoorKaur4124
      @SehnoorKaur4124 11 หลายเดือนก่อน

      Oye veer main government job karda ok main ta bund nai marda ok sarkari busa vich Safar karna da

  • @malkitghai4314
    @malkitghai4314 11 หลายเดือนก่อน +7

    ਕੈਪਟਨ ਅਮਰਿੰਦਰ ਸਿੰਘ ਨੇ ਬੀਬੀਆਂ ਦਾ ਫ੍ਰੀ ਸਫਰ ਕੀਤਾ ਕਿਸੇ ਵੀ ਬੀਬੀ ਨੇ ਵੋਟ ਫਿਰ ਵੀ ਨਹੀਂ ਪਾਈ, ਜੇਕਰ ਰੋਜ ਬੀਬੀਆਂ ਇਸ ਤਰਾਂ ਖਜਲ ਖੁਆਰ ਹੁੰਦੀਆਂ ਰਹੀਆਂ, ਪਾਉਣੀ ਮਾਨ ਸਰਕਾਰ ਨੂੰ ਵੀ ਨਹੀਂ ਕਿਸੇ ਬੀਬੀ ਨੇ,ਚੁੱਪ ਕਰਕੇ ਕਿਰਾਇਆ ਲਾਗੂ ਕਰ ਦਿਓ, ਸਿਰਫ 60 ਸਾਲ ਤੋਂ ਉਪਰ ਦੀਆਂ ਬੀਬੀਆਂ ਦਾ ਕਿਰਾਇਆ ਮਾਫ ਕਰ ਦਿਓ, ਸਭ ਸੁਖੀ ਹੋ ਜਾਣਗੇ, ਨਾਲੇ ਰੋਡਵੇਜ ਵਿੱਚ ਵੀ ਜਾਨ ਪੈ ਜਾਵੇਗੀ ।

  • @Navone619
    @Navone619 11 หลายเดือนก่อน +4

    ਪਹਿਲਾਂ ਬੱਸਾਂ ਤਾਂ ਖਰੀਦ ਲੈਂਦੇ? ਫੇਰ ਬਿੱਠਯੀ ਜਾਓ ਜਿਨੀ ਚਾਹੰਦੇ. ਖੜੇ ਪੈਰ ਸੋਟਾ ਨਾਂ ਮਾਰੋ. ਬੀਬੀਆਂ ਸਤਿਕਾਰ ਯੋਗ ਨੇ ਥੋੜਾ ਸੋਚੋ ਮਾਣ ਸਾਬ 🙏🏽

  • @xyzvlogs5208
    @xyzvlogs5208 11 หลายเดือนก่อน +4

    ਸਾਰਾ ਫ੍ਰੀ ਦਾ ਸਿਆਪਾ ਵਾਅ, ਫ੍ਰੀ ਬੰਦ ਕਰ ਦੋ ਕਲ ਨੂੰ ਹੀ ਸਭ ਠੀਕ

  • @PalwinderSingh-m8z
    @PalwinderSingh-m8z 11 หลายเดือนก่อน +3

    ਪੱਕੇ ਦਾ ਰੋਲਾ ਹੋਰ ਕੋਈ ਗੱਲ ਨੀ ਲੋਕਾਂ ਨੂੰ ਤੰਗ ਕਰਕੇ ਪੱਕੇ ਹੋਣਗੇ

  • @mann-kg4pg
    @mann-kg4pg 11 หลายเดือนก่อน +10

    ਕੈਪਟਨ ਪੰਗਾ ਪਾ ਗਿਆ,, ਹੁਣ ਮਜਬੂਰੀ ਵੱਸ ਭਗਵੰਤ ਮਾਨ ਨਿਭਾ ਰਿਹਾ। ਬੁਰਾ ਹਾਲ ਆ ਰੋਡਵੇਜ਼ ਦਾ।

    • @BalBal-o7j
      @BalBal-o7j 11 หลายเดือนก่อน +1

      Jubaan sambhal

  • @rajwantkaur5189
    @rajwantkaur5189 11 หลายเดือนก่อน +6

    ਦਿੱਲੀ ਵਿੱਚ ਤੇ ਆਧਾਰ ਕਾਰਡ ਨਹੀਂ ਦੇਖਦੇ ਇਥੇ ਕਿਉਂ ਦੇਖਦੇ ਨੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ

  • @joginderpal745
    @joginderpal745 11 หลายเดือนก่อน +8

    ਸਾਡੇ ਪਿਛੇ ਪ੍ਰਾਈਵੇਟ ਬੱਸਾਂ ਖ਼ਾਲੀ ਆਉਂਦੀਆਂ 😅😂

  • @satpalarora9926
    @satpalarora9926 11 หลายเดือนก่อน +4

    ਪੰਜਾਬ,ਵਿਚ, ਸਰਕਾਰੀ,ਬਸ,ਵਿਚ, ਮੁਲਾਜ਼ਮਾਂ,ਦਾ, ਸਹੀ,ਕਦਮ,ਹੈ

  • @harshbhangu1612
    @harshbhangu1612 11 หลายเดือนก่อน +1

    ਸਵਾਰੀਆਂ ਨੂੰ ਵੀ ਲਾਈਨਾਂ ਲਗਾ ਕੇ ਰੁਕਣਾ ਚਾਹੀਦਾ ਹੈ ਤਾਂ ਕਿ ਸਾਰਿਆਂ ਦੀ ਵਾਰੀ ਆ ਸਕੇ

  • @avtardhaliwal5370
    @avtardhaliwal5370 11 หลายเดือนก่อน +11

    ਕੰਡਕਟਰ ਦੀ ਮਿਲੀਭੁਗਤ ਹੈ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਪੈਸੇ ਲੈਂਦੇ ਨੇ ਸਵਾਰੀ ਛੱਡਣ ਦੇ ਬਾਦਲ ਵਾਂਗ ਚੱਕ ਕੇ ਸਾਰੇ ਕੰਡਕਟਰਾ ਨੂੰ ਘਰ ਦਾ ਰਸਤਾ ਦਿਖਾਉਣ ਦੇਖ ਅਕਲ ਠਿਕਾਣੇ ਆਊ ਇਹਨਾਂ ਦੀ
    ਪ੍ਰਾਈਵੇਟ ਵਾਲੇ ਤਾਂ ਛੱਤਾਂ ਉਪਰ ਵੀ ਬਿਠਾ ਲੈਂਦੇ ਨੇ ਉਹ ਤਾਂ ਮਰੇ ਨੀ ਕਦੇ 😮😮😮

    • @gagandeepsingh5216
      @gagandeepsingh5216 11 หลายเดือนก่อน +2

      Fer badal v dekhla hun kithe baitha

    • @gagandeepsingh5216
      @gagandeepsingh5216 11 หลายเดือนก่อน

      Je mar jave koi Sara pind dharne te baith janda ik landu bande piche

    • @bantybrar8872
      @bantybrar8872 11 หลายเดือนก่อน

      Right

    • @avtardhaliwal5370
      @avtardhaliwal5370 11 หลายเดือนก่อน

      ​@@gagandeepsingh5216ਤੁਸੀਂ ਵੀ ਬਾਦਲ ਦੀਆਂ ਬੱਸਾਂ ਵਾਲਿਆਂ ਤੋਂ ਪੈਸੇ ਲੈਂਦੇ ਹੋ ਆਪਣੀਆ ਸਵਾਰੀ ਨਾਲ ਲੜਨ ਦੇ ਕੋਈ ਘੱਟ ਨੀ ਏਥੇ 😮😮

  • @Ekam_gill7025
    @Ekam_gill7025 11 หลายเดือนก่อน +4

    ਔ ਸਰਕਾਰ ਨੇ ਕਰਾਇਆ ਤਾਂ ਮਾਫ ਕਿਰਾਇਆ ਮਾਫ ਕੀਤਾ ਸਰਕਾਰ ਨੇ ਤੇ ਫਿਰ ਇਹ ਚੜਾਉਂਦੇ ਕਿਉਂ ਨਹੀਂ ਸਵਾਰੀਆਂ ਨੂੰ ਖਰਾਬ ਤਾਂ ਇਹ ਕਰਦੇ ਨੇ ਕਰਾਇਆ ਤਾ ਸਰਕਾਰ ਨੇ ਮਾਫ ਕੀਤਾ ਵਾ ਤੇ ਫਿਰ ਇਹਨਾਂ ਨੂੰ ਕੀ ਤੇ ਕੰਡਕਟਰਾਂ ਨੂੰ ਕੀ ਤਕਲੀਫ ਆ

  • @armanpreetkaur6668
    @armanpreetkaur6668 11 หลายเดือนก่อน +1

    ਇਹ ਸਾਰਾ ਵੋਟਾ ਦਾ ਚੱਕਰ ਹੈ ਲੋਕਾ ਨੂੰ ਪ੍ਰਧਾਨ ਕੀਤਾ

  • @sukhmann240
    @sukhmann240 11 หลายเดือนก่อน +3

    ਵੀਰ ਜੀ ਸਰਕਾਰ ਕਨੂੰਨ ਬਣਾਵੇ ਕਿਸੇ ਵੀ ਬੱਸ ਵਿਚ ਪੰਜਾਹ ਸਵਾਰੀਆਂ ਤੋਂ ਜ਼ਿਆਦਾ ਨਹੀਂ ਹੋਣੀਆਂ ਚਾਹੀਦੀਆਂ

  • @sandhyasoni2011
    @sandhyasoni2011 11 หลายเดือนก่อน +2

    ਇਹਨਾਂ ਨੂੰ ਹੁਣ ਬਹਾਨਾ ਮਿਲ ਗਿਆ ਇਹ ਤਾਂ ਪਹਿਲਾਂ ਹੀ ਔਰਤਾਂ ਨੂੰ ਬਹੁਤ ਮਾੜਾ ਬੋਲਦੇ ਸੀ ਕਨੈਕਟਰ ਡਰਾਈਵਰ ਹੁਣ ਤਾਂ 60 ਸੀਟਾਂ ਹੋਣ ਕਰਕੇ ਪਹਿਲਾਂ ਨਹੀਂ ਸੀ ਚੜਾ ਕੇ ਰਾਜ਼ੀ ਬੱਸਾਂ ਵਿੱਚ ਔਰਤਾਂ ਨੂੰ ਹੁਣ ਇਹਨਾਂ ਨੇ ਜਮਾਂ ਨਹੀਂ ਚੜਾਉਣਾ ਕੋਈ ਇਹੋ ਜਿਹਾ ਕਾਨੂੰਨ ਪਾਸ ਕੀਤਾ ਜਾਵੇ ਵੀ ਹਰ ਕੋਈ ਸਫਰ ਕਰ ਸਕੇ

  • @rinkusinghrai6580
    @rinkusinghrai6580 11 หลายเดือนก่อน +4

    ਹੁਣ ਦੇਖੋ ਤਮਾਸ਼ਾ ਔਰਤਾਂ ਦਾ ਫਰੀ ਸਫਰ ਕਰਨ ਵਾਲਿਆਂ ਨੂੰ ਅੰਕਲ ਆਣੀ ਚਾਹੀਦੀ ਹੈ

  • @rajwantkaur5189
    @rajwantkaur5189 11 หลายเดือนก่อน +5

    ਦਿੱਲੀ ਵਿੱਚ ਤੇ ਬੱਸਾਂ ਬਹੁਤ ਵਧਾ ਦਿੱਤੀਆਂ ਨੇ ਪੰਜਾਬ ਸਰਕਾਰ ਨੂੰ ਵੀ ਬੱਸਾਂ ਵਧਾਣੀਆ ਚਾਹੀਦੀਆਂ ਨੇ

  • @ManiSingh-gb7wd
    @ManiSingh-gb7wd 11 หลายเดือนก่อน +5

    ਏਨਾ ਨਾਲ ਏਦਾਂ ਹੀ ਹੋਣਾ ਚਾਹੀਦਾ ਸਾਰਾ‌ ਦਿਨ ਬਿਨਾਂ ਕੰਮ ਤੁਰੀਆਂ ਫਿਰਦੀਆਂ ਲਾਕੇ ਸੁਰਖੀ ਪੋਡਰ

  • @piarasingh8897
    @piarasingh8897 11 หลายเดือนก่อน

    ਫ੍ਰੀ ਸਫਰ ਬੰਦ ਕਰੇ ਸਰਕਾਰ ਸਠ ਸਾਲ ਵਾਲਿਆ ਫ੍ਰੀ ਸਫਰ ਦੀ ਸਹੂਲਤ ਦਿਤੀ ਜਾਏ ਬਜੁਰਗ ਸਵਾਰੀ ਬਹੁਤ ਖਜਲ ਹੁੰਦੀ ਹੈ।

  • @pargatpunni2723
    @pargatpunni2723 11 หลายเดือนก่อน +15

    ਬੀਬੀਆ ਦਾ ਕਿਰਾਇਆ ਡਬਲ ਕਰੋ

  • @kamaljeetkaur7530
    @kamaljeetkaur7530 11 หลายเดือนก่อน +1

    ਰੋਡਵੇਜ਼ ਬੱਸਾਂ ਬੰਦ ਕਰੋ ਬੰਦ ਕਰੋ ਭਗਵੰਤ ਮਾਨ ਜੀ।

  • @mukhtarsingh6893
    @mukhtarsingh6893 11 หลายเดือนก่อน +1

    ਪੰਜਾ਼ਹ ਤੋਂ ਵਧ ਸਵਾਰੀਆਂ ਨਹੀਂ ਬੈਠਨੀਆ ਚਾਹੀਦੀਆਂ। ਡਰਾਈਵਰ ਤੇ ਕੰਡਕਟਰ ਦੀ ਤਨਖਾਹ ਚੰਗੀ ਹੋਣੀ ਚਾਹੀਦੀ ਹੈ।ਰੋਡਵੇਜ਼ ਕਦੀ ਘਾਟੇ ਵਿੱਚ ਨਹੀਂ ਰਹੇਗੀ।

  • @kuldeepsinghdeep4508
    @kuldeepsinghdeep4508 11 หลายเดือนก่อน +2

    Right hoshiarpur vi kal eh haal c school college wale bache bahut hi presan hoye

  • @ParamgeetParamgeet-iz7kj
    @ParamgeetParamgeet-iz7kj 11 หลายเดือนก่อน

    ਸਿਰਫ ਗਰੀਬਾਂ ਵਾਸਤੇ ਫਰੀ ਸਫਰ ਹੋਣਾ ਚਾਹੀਦਾ

  • @gksamra229
    @gksamra229 11 หลายเดือนก่อน +5

    ਧਰਮ ਸਥਾਨ ਵੀ ਮੇਲੇ ਬਣਾ ਲਏ ਬੀਬੀਆਂ ਨੇ ਫਰੀ ਸਫਰ ਕਰਕੇ
    ਜੇ ਫਰੀ ਸਹੂਲਤ ਬੰਦ ਹੋ ਗਈ ਤਾਂ ਫਿਰ ਦੇਖਿਉ ਕਿੰਨਾ ਕੁ ਬੀਬੀਆਂ ਜਾਣਗੀਆਂ?

  • @Bhupinderkaurdhaliwalusa
    @Bhupinderkaurdhaliwalusa 11 หลายเดือนก่อน +3

    ਕੈਪਟਨ ਨੂੰ ਪੁੱਛੋ ਕਿਓ ਮੁਫ਼ਤ ਸਫ਼ਰ ਕੀਤਾ ਸੀ

  • @amritpalsingh3715
    @amritpalsingh3715 11 หลายเดือนก่อน +4

    Bus kro bibiyo hun time aa gyea paisa kharchan da😂

  • @RanjeetSingh-hs7fm
    @RanjeetSingh-hs7fm 11 หลายเดือนก่อน +5

    ਜਨਾਨੀਆਂ ਦਾ ਕਰਾਇਆ ਡਬਲ ਕਰ ਦੋ ਮਸਲਾ ਹੱਲ ਵਾ

  • @RajSingh-ny3cq
    @RajSingh-ny3cq 11 หลายเดือนก่อน +1

    ਲੋਕੋ ਥੋੜ੍ਹਾ ਸਮਾਂ ਦੁੱਖ ਕੱਟੋਗੇ ਫਿਰ ਮੌਜ ਕਰਾਉਗੇ ਇਹ ਕਨੂੰਨ ਲਾਗੂ ਹੋਣ ਦੳ ,52 ਸਵਾਰੀਆਂ ਹੀ ਬੱਸ ਵਿੱਚ ਬੈਠਦਿਆਂ ਇਹ ਕਨੂੰਨ ਪ੍ਰਾਈਵੇਟ ਬੱਸ ਤੇ ਵੀ ਲਾਗੂ ਹੋਉ ਫਿਰ ਮੌਜ। ਲਟਕਣ ਦੀ ਲੋੜ ਨਹੀਂ ਪੈਂਦੀ 🇮🇳

  • @sukhmann240
    @sukhmann240 11 หลายเดือนก่อน +2

    ਸਾਡੇ ਲੋਕ ਵੀ ਮੁਫ਼ਤ ਵਿੱਚ ਮਰਨ ਨੂੰ ਤਿਆਰ ਹੈ ਕਿਰਾਇਆ ਲਾਉਣ ਨੂੰ ਤਿਆਰ ਨਹੀਂ

  • @SukhWantkaur-yi4hk
    @SukhWantkaur-yi4hk 11 หลายเดือนก่อน

    ਹੁਣ ਤੇ ਦਿਲ ਨਹੀਂ ਕਰਦਾ ਕਿਤੇ ਜਾਣ ਨੂੰ।। ਅਸੀਂ ਤਾਂ ਪਹਿਲਾਂ ਵੀ ਕਰਾਇਆ ਦੇ ਕੇ ਹੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਂਦੇ ਸੀ। ਹੁਣ ਅਸੀਂ ਆਟੋ ਸਾਲਮ ਕਰਕੇ ਹੀ ਜਾਵਾਂਗੇ

  • @pavittersingh2486
    @pavittersingh2486 11 หลายเดือนก่อน +1

    ਕਿਰਾਇਆ ਲੱਗਣਾ ਚਾਹੀਦਾ

  • @gurveer.singh.grewal.3361
    @gurveer.singh.grewal.3361 11 หลายเดือนก่อน +4

    ਬੀਬੀ ਜੇ ਪੈਸੇ ਦੇਕੇ ਹੀ ਬੈਠਣਾ ਪ੍ਰਾਈਵੇਟ ਬੱਸ ਵਿੱਚ ਬੈਠ ਜਾਓ ਫੁੱਲ ਭਰੀ ਹੋਈ ਬੱਸ ਵਿੱਚ ਜ਼ਰੂਰੀ ਧੱਕੇ ਖਾਂਣੇ ਨੇਂ

  • @amriksingh9589
    @amriksingh9589 11 หลายเดือนก่อน +4

    ਬਾਈ ਪੱਤਰਕਾਰ ਸਾਹਿਬ ਤੇਰੀ ਇਕ ਗੱਲਤੀ ਹੈ ਤੂ ਇਨਾਂ ਜਨਾਨੀਆ ਨੂੰ ਪੁਛਣਾ ਸੀ ਕਿਥੋ ਆਇਆ ਨੇ ਕਿਥੇ ਚੱਲਿਆ ਨੇ ਕਿ ਕਰਨ ਜਾ ਰਹਿਆ ਨੇ ਬਿਨਾਂ ਮਤਲਬ ਤੋਂ ਤੁਰਿਆ ਫਿਰਦੀਆਂ ਨੇ

    • @BalBal-o7j
      @BalBal-o7j 11 หลายเดือนก่อน +2

      Tu kon hunda eni gall pushne Wala kise nu

    • @BalBal-o7j
      @BalBal-o7j 11 หลายเดือนก่อน +1

      Kise di personal life Wich enterfare Karne Wala

  • @shamlal2182
    @shamlal2182 11 หลายเดือนก่อน

    22 g ਇਕ ਗੱਲ ਦਸਿਓ ਕਿ ਪਹਿਲਾਂ ਕਦੇ ਵੀ ਇਹੋ ਜਿਹੀਆ ਖਬਰਾਂ ਕਦੇ ਦੇਖੀਆਂ ਸੀ 😢😢।।???
    ਇਹ ਸਬ ਫ਼ਰੀ ਦਾ ਹੀ ਰੌਲਾ ਆ 😅😅

  • @Vickygill-bl3sx
    @Vickygill-bl3sx 11 หลายเดือนก่อน +2

    ਹੁਣ ਆਇਆ ਸੁਆਦ ਇਹ ਵੀ ਦੱਸ ਰੁਪਏ ਕਿਰਿਆ ਨੂੰ ਵੀ ਆਧਾਰ ਕਾਰਡ ਦਿਖਾ ਦੇਂਦੇ ਆ ਲੋਕਲ ਦੱਸ 20ਕਿਲੋ ਮੀਟਰ ਜਾਣ ਵਾਲੇ ਸੀਟ ਮੱਲ ਕੇ bheth ਜਾਂਦੇ ਨਾਲ ਫਰੀ ਜਾਣਾ ਜੇਨੇ ਦੂਰ ਜਾਣਾ ਨਾਲੇ ਕਿਰਾਇਆ ਦੇਣਾ ਓਹ ਖੜ੍ਹ ਕੇ ਜਾਣ ਇਹ ਸਿਸਟਮ ਠੀਕ ਕੀਤਾ ਕਿਰਾਇਆ ਲੈਣਾ ਚਾਹੀਦਾ ਆ ਪੂਰਾ ਨੀ ਪਰ ਜਿਥੇ 100ਲਗਦਾ ਉਥੇ 40ਹੀ ਲੈਣ ਤਾਂ ਪੰਜਾਬ ਬਚੂ ਨਹੀਂ ਤਾਂ ਏਦੋ ਮੀ ਮਾੜਾ ਹਾਲ ਹੋਣਾ

  • @JagtarSingh-vz9ho
    @JagtarSingh-vz9ho 11 หลายเดือนก่อน

    ਪੰਜਾਬ ਸਰਕਾਰ ਦਾ ਬੇੜਾ ਗ਼ਰਕ ਹੋ ਗਿਆ ਸਰਕਾਰ ਫੇਲ੍ਹ ਹੋਈ😂

  • @baldevverma4994
    @baldevverma4994 11 หลายเดือนก่อน +2

    ਫਰੀ ਕਰਾਇਆ ਬੰਦ ਹੋਣਾ ਚਾਹੀਦਾ

  • @kindisekhon
    @kindisekhon 11 หลายเดือนก่อน

    Vadia keta bai ji

  • @defullterdhillon
    @defullterdhillon 11 หลายเดือนก่อน

    ਟਿਕਟਾ ਵਾਲੀਆ ਬੈਠਾ ਲਉ ਅਦਾਰ ਕਾਰਡ ਵਾਲੀਆ ਛੱਡੋ😂😂😂😂😂😂😂😂

  • @vickyarora9691
    @vickyarora9691 11 หลายเดือนก่อน

    👍👍👍👍👍

  • @gurdeepkaur2506
    @gurdeepkaur2506 11 หลายเดือนก่อน +1

    ਨਕੋਦਰ ਬੱਸ ਸਟੈਂਡ ਤੇ ਪ੍ਰਾਈਵੇਟ ਬੱਸਾਂ ਵਾਲੇ ਤੰਗ ਕਰਦੇ ਨੇਂ ਕਹਿੰਦੇ ਨੇਂ ਲੁਧਿਆਣੇ ਵਾਲੇ ਬੈਠਣ ਰਾਹ ਦੀ ਸਵਾਰੀ ਨਾ ਬੈਠੇ ਨਕੋਦਰ ਤੋਂ ਲੈ ਕੇ ਲੁਧਿਆਣੇ ਤੱਕ ਜਾਂਦੇ ਜਿਹੜੇ ਰਾਸਤੇ ਚਾ ਪਿੰਡ ਆਉਂਦੇ ਨੇਂ ਓ ਪਿੰਡਾਂ ਵਾਲੇ ਲੋਕ ਕੀ ਕਰਨ ਬਹੁਤ ਪ੍ਰੇਸ਼ਾਨ ਕਰਦੇ ਨੇਂ ਮੈਂ ਨਕੋਦਰ ਤੋਂ ਅੱਠ ਬੱਸਾਂ ਵਾਲਿਆਂ ਨੂੰ ਦੇਖਿਆ ਓਨਾ ਨੇ ਕੋਈ ਵੀ ਰਾਹ ਦੀ ਸਵਾਰੀ ਨਹੀਂ ਬਠਾਈ ਜਦੋਂ ਸਾਰੀ ਬੱਸ ਭਰ ਜਾਵੇ ਫੇਰ ਕਹਿਣ ਆ ਜਾਓ ਜੇਨੇ ਜਾਣਾਂ ਬਹੁਤ ਪ੍ਰੇਸ਼ਾਨ ਕਰਦੇ ਨੇਂ

  • @yaadsingh9349
    @yaadsingh9349 11 หลายเดือนก่อน +1

    ਜਿਹੜੀ ਕਿਸੇ ਲੇਡੀਜ਼ ਨੇ ਜਾ ਕਿਸੇ ਲੜਕੀ ਨੇ ਜ਼ਰੂਰੀ ਕੰਮ ਜਾਣਾ ਹੁੰਦਾ ਕਦੀ ਕਦਾਈ ਆ ਬਹੁਤ ਵੇਹਲੜ ਬੀਬੀਆਂ ਨੇ ਓਹਨਾਂ ਦੀ ਵੀ ਕਦਰ ਘਟਾ ਦਿੱਤੀ ਹੈ ਪਿੰਡ ਵਾਲੇ ਮੰਦਿਰ ਗੁਰੂਦੁਆਰੇ ਵਿੱਚ ਮੱਥਾ ਨਹੀਂ ਟੇਕਦੀਆਂ ਤੇ 50/60/100 ਕਿਲੋਮੀਟਰ ਤੇ ਮੱਥਾ ਟੇਕਣ ਜਾਂਦੀਆਂ ਨੇ ਸੂਟ ਲੈਣ ਵੀ Chandigarh ਜਾਂਦੀਆਂ ਬਹੁਤ ਕੁੱਛ ਯਾਰ ਤੁਸੀਂ ਸੱਭ ਜਾਣਦੇ ਹੋ ਹੁਣ ਇਹਨਾਂ ਦੀ ਅਕਲ ਟਿਕਾਣੇ ਆਉਗੀ

  • @ManpreetSinghRoop
    @ManpreetSinghRoop 11 หลายเดือนก่อน +2

    Sidha fayda private buses nu ......

  • @adityachoprayt9139
    @adityachoprayt9139 11 หลายเดือนก่อน +5

    Sadhe pinda vich vi bus nhi rok deh asi kiwe college jawage ?
    Jeh pouch vi gaya kya sham nu ghar wapis a vi sakhage ?

    • @RohanKumar-pj7jx
      @RohanKumar-pj7jx 11 หลายเดือนก่อน +1

      Bilkul

    • @adityachoprayt9139
      @adityachoprayt9139 11 หลายเดือนก่อน

      @@RohanKumar-pj7jx college wale study da loss ho reha h private vich kitho ehna paise dawage yaar

  • @satpalarora9926
    @satpalarora9926 11 หลายเดือนก่อน

    ਤਨਖਾਹਾਂ,ਲੇਣ, ਵਾਲੀਆਂ, ਬੀਬੀਆਂ,ਤੋ,ਕਰਾ ਇਆ,ਵਸੁਲਿਆ,,ਜਾਵੇ,ਜਿਸ, ਸਰਕਾਰੀ, ਮੁਲਾਜ਼ਮ,ਬੀਬੀ,ਨੇ,ਅਧਾਰ,ਕਾਰਡ, ਤੇ,ਮੁਫਤ,ਸਫਰ, ਕੀਤਾ,ੳੁਸ, ਦੀ, ਨੌਕਰੀ ਜਾਉ,ਤਾ,ਰਛ,ਆਪੇ,ਘਟ,ਜਾਉ,ਕਿਉਕਿ, ਘਰੇਲੂ, ਬੀਬੀਆਂ,ਤਾ,ਕਦੇ,ਹੀ,ਸਫਰ,ਕਰਦੀਆ,ਹਨ

  • @Ekam_gill7025
    @Ekam_gill7025 11 หลายเดือนก่อน +1

    ਛੋਟੇ ਅੱਡਿਆਂ ਦੇ ਇਹ ਨਹੀਂ ਖਿਲਾਰਦੇ ਵੱਡੇ ਪੁੱਲ ਦੇ ਉੱਪਰ ਦੀ ਇਹ ਲੈ ਜਾਂਦੇ ਨੇ ਬੱਸ

  • @AK-ok8oe
    @AK-ok8oe 11 หลายเดือนก่อน +7

    ਫ੍ਰੀ ਬਸ ਸਹੁਲਤ ਸਿਰਫ ਤੇ ਸਿਰਫ , ਸਟੂਡੈਂਟਸ (ਸਿਖਿਆ ਪ੍ਰਾਪਤ ਕਰਨ ਵਾਲੇ ਬੱਚੇ,) ਤੇ 60 ਸਾਲ ਤੋਂ ਉਪਰ ਦੇ ਲੋਕਾਂ ਦੀ ਹੋਵੇ,......ਬਾਕੀ ਕਿਸੇ ਨੂੰ ਨਾਂ ਦਿੱਤੀ ਜਾਵੇ,

  • @satnamsekhon6769
    @satnamsekhon6769 11 หลายเดือนก่อน +3

    ਬਾਈ ਜਦੋਂ ਤਕ ਗੰਦੀ ਸਰਕਾਰ ਹੈ ਪੰਜਾਬ ਚ ਕੁਝ ਨੀ ਹੋ ਸਕਦਾ ਪੰਜਾਬ ਦਾ ਸਰਕਾਰੀ ਬੱਸਾਂ ਚ ਫ੍ਰੀ ਸਰਵਿਸ ਦੇਕੇ ਲੋਲੀ ਪੌਪ ਦੇ ਦਿੰਦੇ ਨੇ ਨੌਕਰੀਆਂ ਦੇ ਦੇਣ ਸਰਕਾਰੀ ਬਹੁਤ ਮਾੜਾ ਹਾਲ ਹੈ ਪੰਜਾਬ ਦਾ ਵਾਹਿਗੁਰੂ ਪੰਜਾਬ ਨੂੰ ਇਹਨਾਂ ਬੁਚੜ ਤੋਂ ਬਚਾਵੇ

  • @HNBADESHA
    @HNBADESHA 11 หลายเดือนก่อน

    ਬਹੁਤ ਵਧੀਆ ਰੋਡਵੇਜ ਵਾਲਿਉ

  • @punjabiinjapan4890
    @punjabiinjapan4890 11 หลายเดือนก่อน +1

    Future of our country 😂

  • @Mehar-warya
    @Mehar-warya 11 หลายเดือนก่อน +2

    ਇਹ ਰੋਡਵੇਜ਼ ਦੇ ਡਰਾਈਵਰਾਂ ਨੂੰ ਸਰਕਾਰੀ ਨੌਕਰੀ ਮਿਲਣ ਕਰਕੇ ਸਵਾਰੀਆਂ ਵਾਧੂ ਲੱਗਦੀਆਂ ਹਨ ਪ੍ਰਾਈਵੇਟ ਬੱਸਾਂ ਵਿੱਚ ਕਿਉਂ ਤੁਨ ਤੁਨ ਕੇ ਭਰਦੇ ਹਨ ਇਹਨਾਂ ਲੋਕਾਂ ਨੂੰ ਸਰਕਾਰੀ ਨੌਕਰੀ ਤੋਂ ਲਾ ਦੇਣਾ ਚਾਹੀਦਾ ਹੈ ਇਹਨਾਂ ਦੀ ਅਕਲ ਟਿਕਾਣੇ ਆ ਜਾਵੇਗੀ ਉੱਤੋਂ ਕਹਿ ਦਿੰਦੇ ਹਨ ਆਧਾਰ ਕਾਰਡ ਵਾਲੀਆਂ ਸਵਾਰੀਆਂ ਆਧਾਰ ਕਾਰਡ ਦੇ ਤੁਸੀਂ ਕਿਹੜਾ ਪੈਸੇ ਦਿੰਦੇ ਹੋ ਉਹ ਸਰਕਾਰ ਭਰਦੀ ਹੈ

  • @jaspalsinghsandhu2928
    @jaspalsinghsandhu2928 11 หลายเดือนก่อน

    52 ਬਿਠਾਉਣ ਜਾ 100 ਔਰਤਾਂ ਐਨੀਆਂ ਜਿਆਦਾ ਸਾਰੀ ਸਵਾਰੀ ਕਿਸੇ ਤੋ ਚੁੱਕ ਨਹੀਂ ਹੋਣੀ। ਅੱਡੇ ਵਿੱਚੋ 100 ਬਿਠਾ ਕੇ ਵੀ ਹਰ ਅੱਡੇ ਤੇ 20 ਆਧਾਰ ਕਾਰਡ ਚੁੱਕ ਖੜੀਆਂ।

  • @rahimbakshi941
    @rahimbakshi941 11 หลายเดือนก่อน +1

    😂😂😂😂

  • @charnjitsingh9267
    @charnjitsingh9267 11 หลายเดือนก่อน +3

    ਕੱਲ੍ਹ ਨੂੰ ਸਰਕਾਰ ਜੇਕਰ ਫ੍ਰੀ ਸਫ਼ਰ ਬੰਦ ਕਰਤਾ ਫ਼ਿਰ ਵੀ 52,, ਸਵਾਰੀਆਂ ਬਿਠਾਉਣ ਗੇ ਦੋ ਨੰਬਰ ਦਾ ਪੈਸਾ ਨਹੀਂ ਬਣਦਾ ਪ੍ਰਾਈਵੇਟ ਨਾਲ ਮਿਲ਼ੇ ਹੋਏ ਹਨ

  • @meharsingh1908
    @meharsingh1908 11 หลายเดือนก่อน +2

    Very good ticket kato sabh di free band karo free band karo

  • @manakgill324
    @manakgill324 11 หลายเดือนก่อน

    ਸਰਕਾਰ ਦੀ ਦੋਗਲੀ ਨੀਤੀ ਸਾਹਮਣੇ ਆਊਗੀ ਹੌਲੀ ਹੌਲੀ ਉਏ ਭਰਾਵਾ ਤੁਹਾਡਾ ਮੰਤਰੀ ਭੁੱਲਰ ਤਾਂ ਕਹਿ ਰਿਹਾ ਕੋਈ ਕਾਨੂੰਨ ਪਾਸ ਨਹੀਂ ਕੀਤਾ ਕਿਉਂ ਝੂਠ ਮਾਰੀ ਜਾਨੈ ਬਾਹਰਲੇ ਮੁਲਕ ਦਾ ਨਾਮ ਲੈ ਕੇ

  • @jobansidhu9908
    @jobansidhu9908 10 หลายเดือนก่อน

    ਬੀਬਾ ਜਿੱਥੇ ਅਗਲਿਆਂ ਦਾ ਅੱਡਾ ਨੀ ਓਥੇ ਤੈਨੂੰ ਐਵੇਂ ਲਾਹ ਦੇਣ ਸਿਆਣੇ ਬਿਆਨੇ ਬੰਦੇ ਆ ਤੁਸੀ

  • @Davindar500
    @Davindar500 11 หลายเดือนก่อน +7

    ਆਧਾਰ ਕਾਰਡ ਤੇ ਰੋਡਵੇਜ ਦਿਆ ਬੁੱਸਾ ਹੀ ਬੰਦ ਕਰ ਦੇਣੀਆਂ ਚਾਹੀਦੀਆਂ। ਏਨਾ ਨੂੰ ਵੀ ਦਿਹਾੜੀ ਤੇ ਰੱਖੋ ।

  • @defullterdhillon
    @defullterdhillon 11 หลายเดือนก่อน

    😂😂😂😂😂😂😂💃💃💃💃💃💃💃💃

  • @gurjantsingh2020
    @gurjantsingh2020 11 หลายเดือนก่อน

    ਹੋਰ ਲਓ ,ਮੁਫ਼ਤ ਸਫ਼ਰ ਦਾ ਸਵਾਦ ,,😝😝

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 11 หลายเดือนก่อน

    ਸਾਡੇ ਕੋਲੋ ਤਾਂ ਪਹਿਲਾ ਹੀ ਲੋਟ ਨੀ ਆਈ ਅਫ਼ਸਰਸਾਹੀ ਜਿਸਦੀ ਭੇਟ ਰੋਜ਼ਾਨਾ ਕਿੰਨੇ ਲੋਕ ਚੜ ਦੇ ਨੇ ਇਹ ਸਿਰਫ or ਸਿਰਫ ਆਪਣੇ ਅਫ਼ਸਰ ਨੂੰ ਖੁਸ਼ ਕਰ ਚਮਚਾ ਗਿਰੀ ਕਰਨ ਲੱਗੇ ਨੇ ਨਾ ਕੇ ਲੋਕਾਂ ਦੇ ਭਲੇ ਲੱਗੇ ਨੇ ਪਤਾ ਨਹੀਂ ਕਿੱਥੇ ਹਿਸਾਬ ਦੇਣਗੇ ਇਹ ਆਪ ਤੇ ਇਹਨਾ ਦੇ ਬੱਚੇ

  • @Bhupinderkaurdhaliwalusa
    @Bhupinderkaurdhaliwalusa 11 หลายเดือนก่อน +2

    ਬੀਬੀਆਂ ਨੂੰ ਚਾਹੀਦਾ ਹੈ ਟਿਕਟਾਂ ਲੈ ਕੇ ਬੱਸ ਵਿੱਚ ਚੜੋ ਕਿਓ ਮੁਫ਼ਤ ਪਿੱਛੇ ਗੋਡੇ ਗਿੱਟੇ ਤੁੜਵਾ ਕੇ ਘਰ ਨੂੰ ਜਾਵੋ ਗੀਆ ਂ

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 11 หลายเดือนก่อน

    Bank ਵਾਲੇ. ਸਰਕਾਰੀ madam ਵੀ 10 rs ਦੇ ਰਾਜੀ ਨਹੀ ਹੁੰਦੀਆ ਇਹਨਾਂ ਨੂੰ ਸ਼ਰਮ ਨੀ ਆਓਂਦੀ ਵੀ ਅਸੀ ਆਪਣੇ ਪੈਸੇ ਨੂੰ ਤਾਂ ਪੈਸਾ ਸਮਜਾਦੇ ਪਰ ਦੂਜੇ ਨਾਲ ਉਸੇ ਪੈਸੇ ਲਈ ਲੜਨ ਲੱਗ ਜਾਓ ਬੁਹਤ ਮਾੜਾ ਹਾਲ ਹੋ ਰਿਹਾ ਦਿਨੋ ਦਿਨ ਪੰਜਾਬ ਦਾ।

  • @GurwinderSingh-ys5ic
    @GurwinderSingh-ys5ic 11 หลายเดือนก่อน

    ਬਾਈ ਜੀ ਬੱਸ ਦਾ ਕਿਰਾਇਆ ਲੱਗਣਾ ਚਾਹੀਦਾ ਸਰਕਾਰ ਤਾ ਪਹਿਲਾਂ ਹੀ ਨੰਗ ਹੋਈ ਪਈ ਆ ਉਪਰੋ ਬੱਸਾ ਫਰੀ ਕਰ ਛੱਡੀਆ 89 ਰੁਪਏ ਡੀਜ਼ਲ ਆ 3 ਤੋਂ 4 ਕਿਲੋਮੀਟਰ ਦੀ ਐਵਰੇਜ ਆ ਕਿਸ ਤਰ੍ਹਾਂ ਪੂਰਾ ਆਉਗਾ ਨਾਲੇ ਇਹ ਬਜ਼ੁਰਗ ਮਾਈਆ ਬਿਨਾਂ ਕੰਮ ਤੋਂ ਠੰਡ ਵਿੱਚ ਤੁਰੀਆ ਫਿਰਦੀਆ ਘਰ ਦੇ ਕੈਹ ਦਿੰਦੇ ਹੋਣਗੇ ਚੱਲ ਬੇਬੇ ਤੂੰ ਹੀ ਜਾਈਆ ਤੇਰਾ ਕਿਹੜਾ ਕਿਰਾਇਆ ਲੱਗਣਾ 😄😄

  • @vickyrandhawa1209
    @vickyrandhawa1209 11 หลายเดือนก่อน

    Bilkul sahi

  • @jaspalsinghsandhu2928
    @jaspalsinghsandhu2928 11 หลายเดือนก่อน

    ਜਿੰਨਾ ਚਿਰ ਟਿਕਟ ਨਹੀਂ ਲਗਦੀ। ਬੱਸ ਜਨਤਾ ਨੂੰ ਨਹੀਂ ਮਿਲ ਸਕਦੀ। 52 ਵੀ ਨਹੀਂ ਹੋਣੀਆਂ ਜੇਕਰ ਮੁਫ਼ਤ ਨਾ ਹੋਵੇ ਤਾਂ।

  • @charusharma5066
    @charusharma5066 11 หลายเดือนก่อน

    Save punjab save roadways empolyes

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 11 หลายเดือนก่อน

    Police ਵਾਲਿਆ ਦਾ ਵੀ ਕਿਰਾਇਆ ਲੱਗਣਾ ਚਾਹੀਦਾ ਜਦੋਂ tax ਵਿੱਚੋ salary ਦੇ ਰਹੇ ਨੇ ਫੇਰ ਉਹ salary ਚੋ ਹਿੱਸਾ ਦੁਬਾਰਾ tax ਚ ਆਉਣਾ ਵੀ ਚਾਹੀਦਾ ਹੈ ਤਾਂ ਜੋਂ ਲੋਕਾਂ ਦੇ ਕੰਮ ਆ ਸਕੇ। ਪਹਿਲਾ ਇਹਨਾਂ ਨੂੰ tax ਚੋ ਤਨਖਾਹ ਦਿਓ ਫੇਰ tool free।ride free ਇਹ ਤਾਂ ਕੋਈ ਗੱਲ ਨੀ ਬਣਦੀ ਵੀ ਬੰਦਾ ਅਪਣੀ salary ਸਿਰਫ ਅਪਣੇ ਲਈ ਖਰਚੇ ਨਾ ਕੇ govt tax layi

  • @kuljitsingh5300
    @kuljitsingh5300 11 หลายเดือนก่อน +1

    Band kro free....🎉🎉🎉

  • @Sanbu-tr6gu
    @Sanbu-tr6gu 11 หลายเดือนก่อน +1

    Amritsar bus stand te sunday nu private bus ni hundi sare lok tang aw😊

  • @baldevsingh3568
    @baldevsingh3568 11 หลายเดือนก่อน +2

    Ki eh kanun roadways khatar hi hai private te v lagu kroge

    • @gagandeepsingh5216
      @gagandeepsingh5216 11 หลายเดือนก่อน +1

      Sareya te y par private wale RTO nu paise dinde aa

  • @amriksingh9543
    @amriksingh9543 11 หลายเดือนก่อน +1

    ਇਸ ਤਰਾਂ ਹੀ ਹੋਣਾ ਸੀ ਸਰਕਾਰਾਂ ਆਂਈ ਲੱਫੜ ਮਾਰਦੇ ਆ।

  • @Gursirat-kaur
    @Gursirat-kaur 11 หลายเดือนก่อน

    Sehi keha va candatar ne

  • @bhi9427
    @bhi9427 11 หลายเดือนก่อน

    Free ਸਵਾਰੀ ਬੰਦ ਕਰੋ। ਸਭ ਠੀਕ ਹੋਜੁ

  • @AmanSingh-ol8hj
    @AmanSingh-ol8hj 11 หลายเดือนก่อน +1

    Railway wagu lagda counter bannone pane tickets de

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 11 หลายเดือนก่อน

    Free ਸਫ਼ਰ ਨੇ ਇਹਨਾਂ ਵਿਚਾਰਿਆ ਦੀ ਤਨਖਾਹਾਂ ਵੀ ਵਾਦਨ ਨੀ ਦੇਣੀਆ ਕਿਉਕਿ ਜਦੋਂ ਪੈਸਾ ਨਹੀ ਹੋਵੇਗਾ ਇਹ ਕਿ ਨੌਕਰੀ ਕਰਨ ਗੇ ਕਿ ਤਨਖਾਹ ਵਧਾਉਣ ਦੀ ਗੱਲ ਕਰਨ ਗੇ

  • @KaramtejSingh-yv5wo
    @KaramtejSingh-yv5wo 11 หลายเดือนก่อน

    Vadhia hoa

  • @gksamra229
    @gksamra229 11 หลายเดือนก่อน +2

    ਮਤਾਵਾਂ ਵੀ ਬਿੰਨਾ ਮਤਲਬ ਤੋ ਤੁਰੀਆਂ ਫਿਰਦੀਆਂ ਨੇ ਜੇ ਟਿਕਟ ਲੈ ਕੇ ਜਾਣਾ ਹੋਵੋ ਕਦੇ ਨਹੀਂ ਘਰੋਂ ਨਿਕਲਦੀਆਂ ਬੀਬੀਆਂ ਜੈ ਕੋਈ ਜਰੂਰੀ ਕੰਮ ਹੋਵੇ ਤਾਂ ਜਾਣ

  • @rbrar3859
    @rbrar3859 11 หลายเดือนก่อน

    ਜ਼ਨਾਨੀਆਂ ਨੇ ਫਰੀ ਫਰੀ ਵਿੱਚ ਬਹੁਤ ਗੰਦ ਪਾਇਆ ਹੈ।
    ਫਰੀ ਵਾਲਾ ਕੰਮ ਬੰਦ ਕਰੋ।

  • @RajinderKumar-jg1qp
    @RajinderKumar-jg1qp 11 หลายเดือนก่อน

    ਜਾਣਾ। ਅਸੀਂ ਫਰੀ। ਭਾਵੇਂ ਸਾਡੀ।ਜਾਨ। ਨਿਕਲ

  • @raghvirsingh7785
    @raghvirsingh7785 11 หลายเดือนก่อน +1

    60 saal to oper he free chaida cm shaib

  • @Jassijalandharwala
    @Jassijalandharwala 11 หลายเดือนก่อน

    Gud

  • @balsingh5965
    @balsingh5965 11 หลายเดือนก่อน

    ਫ੍ਰੀ ਦੀ ਘੁੱਟੀ ਪਿਆ ਦਿੱਤੀ ਭਗਵੰਤ ਨੇ ਹੁਣ ਕੌਣ ਪੈਸੇ ਖ਼ਰਚੇ ਗਾ

  • @MalkeetSingh-ey4vp
    @MalkeetSingh-ey4vp 11 หลายเดือนก่อน

    ਬੀਬੀਆਂ ਇਸ ਤਰਾਂ ਸੂਤਰ ਆਉਣਗੀਆਂ

  • @NirmalSingh-bz3si
    @NirmalSingh-bz3si 11 หลายเดือนก่อน +1

    ਇਨਾ ਨੂੰ ਹੀ ਪਟਿਆਲੇ ਆਲੀ ਨੂੰ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੀ ਨੂੰ ਪਟਿਆਲੇ ਇਨਾ ਨੂੰ ਜਨਾਨੀਆ ਨੂੰ ਇਸ ਤਰਾ ਹੀ ਖੱਜਲ ਖੁਆਰ ਕਰਿਆ ਜਾਵੇ ਆਪੇ ਬੈਠਣਗੀਆਂ ?। ਇਹਸੀਟ ਵੀ ਨਹੀ ਛਡਦੀਆਂ ਬੰਦਾ ਪੈਸੇ ਦੇਕੇ ਚੜਦਾ ?? ਬੰਦ ਕਰੋ ਇਨਾ ਵਿਹਲੜਾਂ ਦਾ ਸ਼ਫਰ??

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 11 หลายเดือนก่อน

    ਸਿਰਫ ਬਾਜ਼ੂਰਗਾ ਲਈ ਹੋਣੀ ਚਾਹੀਦੀ ਫਰੀ ਸੇਵਾ ਡਰਾਈਵਰ ਕੰਡਕਟਰ ਦੇ ਵੀ ਬੱਚੇ ਨੇ ਜੇਕਰ ਪੈਸੇ ਹੋਣਗੇ ਇਹਨਾਂ ਨੂੰ ਤਹੀ salary time' ਨਾਲ ਮਿਲੂ ਕਿਸੇ ਦਾ ਬੱਚਾ ਪੜ ਰਿਹਾ ਪ੍ਰਾਈਵੇਟ ਨਹੀ ਵਿਚਾਰਿਆ ਦੇ ਹਾਲ ਮਾੜੇ ਹੀ ਕਰ ਰੱਖੇ ਨੇ

  • @parmpalsingh1046
    @parmpalsingh1046 11 หลายเดือนก่อน

    Swaad lyata 😂😂😂

  • @harjitsingh-oc5gt
    @harjitsingh-oc5gt 11 หลายเดือนก่อน +1

    Line mein lagne da system banuna chahida

  • @sandeepbains8166
    @sandeepbains8166 11 หลายเดือนก่อน

    Vadyia kita ha driver mahakma zindabad

  • @gksamra229
    @gksamra229 11 หลายเดือนก่อน +1

    ਮਾਤਾਵਾਂ ਵੀ ਬਿੰਨਾ ਮਤਲਬ ਤੋ ਤੁਰੀਆਂ ਫਿਰਦੀਆਂ ਨੇ

  • @bhi9427
    @bhi9427 11 หลายเดือนก่อน

    ਹੁਣ prtc v ਜਾਓ gathy ਚ