ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਵਧੀਆ ਫੈਸਲਾ ਇਹ ਜ਼ਿਆਦਾ ਇਹ ਸਕੀਮ ਸਕੂਲ ਕਾਲਜ ਹਸਪਤਾਲ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਦਿਤੀ ਜਾਵੇ
ਭਾਈ ਅੰਮ੍ਰਿਤਪਾਲ ਖਾਲਸਾ AAP 🐒🐒 BJP Murdabad ਬੁੱਚੜ ਦੋਗਲਾ ਭਜਾਓ ਪੰਜਾਬ ਬਚਾਓ 🙏
@@sabi-mansaooo
ਅੰਗਹੀਣ ਵਿਅਕਤੀ ਦਾ ਕਰਾਇਆ ਮੁਫ਼ਤ ਕਰਨਾ ਚਾਹੀਦਾ ਹੈ ਸਰਕਾਰ ਨੂੰ
ਸਰਕਾਰੀ ਭੈਣਜੀਆਂ ਨੂੰ ਤਾਂ ਇਹ ਸਕੀਮ ਚੋਂ ਬਾਹਰ ਕੱਢਣਾ ਵੀ ਚਾਹੀਦਾ
ਸਾਰੀਆਂ ਮੁਫ਼ਤ ਦੀਆਂ ਸਹੂਲਤਾਂ ਅਤੇ ਸਬਸਿਡੀਆਂ ਜਿਵੇਂ ਕਿ ਮੁਫ਼ਤ ਬਿਜਲੀ ਸਮੇਂਤ ਕਿਸਾਨ, ਮੁਫ਼ਤ ਬੱਸ ਕਿਰਾਇਆ ਅਤੇ ਆਟਾ ਦਾਲ ਸਕੀਮ ਆਦਿ ਬੰਦ ਕਰ ਕੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਵਾਂਗ ਰੇਟ ਘੱਟ ਕਰ ਕੇ ਸਾਰੇ ਵਰਗਾਂ ਨੂੰ ਫਾਇਦਾ ਪਹੁੰਚਾਇਆ ਜਾ ਸਕਦਾ ਹੈ।ਮੁਫ਼ਤ ਖੋਰੀ ਸਾਰੇ ਵਰਗਾਂ ਲਈ ਬਿਲਕੁਲ ਬੰਦ ਹੋਣੀ ਚਾਹੀਦੀ ਹੈ।
ਬਿਲਕੁਲ ਸਹੀ ਕਿਹਾ ਸਰਕਾਰਾਂ ਆਪਣੀ ਕੁਰਸੀਆਂ ਬਾਚਾਉਣ ਲਈ ਲੋਕਾਂ ਨੂੰ ਫ੍ਰੀ ਸਹੁਲਤਾਂ ਦਿੱਤੀਆਂ ਜਾਂਦੀਆਂ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਇਹਨਾਂ ਦੀਆਂ ਸਕੀਮਾਂ ਨੇ
@@DineshKumar-tp8fb 💯✅
ਮੁਫ਼ਤ ਸਭ ਕੁਝ ਬੰਦ ਹੋਣਾ ਚਾਹੀਦਾ ਸਸਤਾ ਕਰਨਾ ਚਾਹੀਦਾ।।
ਸਹੁ ਗੱਲ ਹੈ ਜੀ
Bilkul ji
S12wwd,wwတလး 🎉🙃😘🦻ဖဖ 😮😮၈၈ဘ😮သစ၄ထ္ညာည.လုာ. .ညျခ 🫣😜@@sabi-mansa
g
ਬਾਈ ਜੀ ਮੁਫ਼ਤ ਦਾ ਵੀ ਬੰਦ ਹੋ ਜਾਣਾ ਹੈ ਤੇ ਸਸਤਾ ਵੀ ਕੁਝ ਨਹੀਂ ਹੋਣਾ
ਮੁਕਤ ਸਫ਼ਰ ਬੰਦ ਹੋਣਾ ਚਾਹੀਦਾ ਹੈ
ਮੁਫ਼ਤਖੋਰੀ ਬੰਦ ਕਰੋ।ਰੁਜਗਾਰ ਸਭ ਨੂੰ ਦ੍ਹੇਵੋ ਦਿਨ ਚ ਸੜਕਾਂ ਤੇ ਲਾਈਟਾਂ ਜਲਦਿਆਂ ਬੰਦ ਕਰੋ।
Kyo teri jeb cho pasie jnde veer
60 ਸਾਲ ਤੋਂ ਵੱਧ ਉਮਰ ਦੇ ਆਦਮੀ ਤੇ ਔਰਤਾ ਨੂੰ ਫਰੀ ਕੀਤਾ ਜਾਵੇ ਬਾਕੀ ਸਾਰੇ ਬੰਦ ਕੀਤਾ ਜਾਵੇ
60 saal to uper walea bandea nal teri koi Dushmani hai😂😂😂
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
Student kithe jange
ਸਰਕਾਰੀ ਨੋਕਰੀ ਵਾਲੇ ਵੀ ਫਰੀ ਜਾਦੇ ਨੇ ਫਰੀ ਸਾਰਾ ਕੁਝ ਬੰਦ ਕੀਤਾ ਜਾਵੇ
Tere ki drd hunda a 😂😂
Government tankha ta dined. Nhi puri
90kille ale dy budyia v bus ch ja rahiya
Ryt
ਮੁਕਤ ਬੱਸ ਸਰਬਸ ਬੰਦ ਹੋਣਾ ਚਾਹੀਦਾ ਵੀਰ ਜੀ
motor da bill v lye jan
Sahe keha y g
ਇਹ ਬਹੁਤ ਵਧੀਆਂ ਹੋਵੇਗਾ
ਇਹ ਇਕ ਚੰਗਾ ਫੈਸਲਾ ਕਹਿ ਸਕਦੇ ਹਾਂ।
ਗੁਡ
ਬਹੁਤ ਵਧੀਆ ਫੈਸਲਾ ਕੀਤਾ ਹੈ ਜੀ
ਵਧੀਆ ਫੈਸਲਾ
ਏਹ ਵਧੀਆ ਕੰਮ ਕਰ ਰਹੀ ਹੈ ਸਰਕਾਰ ਜੀ
ਸਹੀ ਫ਼ੈਸਲਾ ਕੀਤਾ ਹੈ 60 ਤੋਂ ਉੱਪਰ ਦੇ ਬੀਬੀਆਂ ਅਤੇ ਬਜ਼ੁਰਗਾਂ ਦਾ ਕਰਾਇਆ ਫਰੀ ਹੋਣਾ ਚਾਹੀਦਾ ਹੈ 🙏🙏
ਮੁਫਤ ਬੱਸ ਸੇਵਾ ਬੰਦ ਕੀਤੀ ਜਾਵੇ ਭਗਵੰਤ ਮਾਨ ਸਹੀ ਫੈਸਲਾ
ਇਹ ਸਕੀਮ ਸਿਰਫ ਲੋੜਵੰਦਾਂ ਤੱਕ ਹੀ ਸੀਮਤ ਹੋਵੇ। ਲੋਕ ਵੀ ਨਜਾਇਜ ਫਾਇਦਾ ਉਠਾਉਣ ਲੱਗ ਪੈਦੇ ਹਨ ।ਜਿਸ ਕਾਰਨ ਸਮੱਸਿਆ ਹੋ ਜਾਂਦੀ ਹੈ ।
ਬੀਬੀਆ ਦਾ ਮੁਫਤ ਸਫਰ ਬਰਬਾਦੀ ਹੈ ਕਣਕ ਫਰੀ ਘਰ ਘਰ ਪੜਤਾਲ ਕਰਕੇ ਦਿਤੀ ਜਾਵੇ
Good
ਸਟੁਡੈਟ ਪੜਾਈ ਬੱਸ ਪਾਸ ਹੋਵੇ ਜਰੂਰੀ ਸੇਹਤ ਸਹੁਲਤਾ ਜਰੁਰੀ ਹੈ ਦੁਆਈਆ ਸਸਤੀਆ ਹੋਣ ਬਿਜਲੀ ਯੁਨਿਟ ਰੇਟ 4 ਰੁਪੈ ਘਟਾ ਕੇ ਬਿਲ ਲਿਆ ਜਾਵੇ ਮੁਫਤ ਬੱਦ ਕੀਤੀ ਜਾਵੇ ਗੀ
ਫਰੀ ਬੱਸ ਕਰਾਇਆ ਬੰਦ ਕਰਕੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਂਣ
ਮੁਫ਼ਤਖੋਰੀ ਦਾ ਸਭ ਕੁਝ ਬੰਦ ਹੋਣਾ ਚਾਹੀਦਾ ਹੈ।
Very good decision
ਲੱਖ ਲੱਖ ਤਨਖਾਹ ਵਾਲੀ ਬਿਊਟੀ ਪਾਰਲਰ ਉਤੇ 5000 ਬਰਬਾਦ ਕਰ ਦੇਵੇਗੀ ਪਰ ਕੰਡਕਟਰ ਨਾਲ 20 ਰੁਪੇ ਦੀ ਟਿਕਟ ਕਰਕੇ ਦਾੜੀ ਪੱਟਣ ਤੱਕ ਜਾਂਦੀ ਹੈ ਮਤਲਬ ਬਿਨਾਂ ਸੋਚੇ ਸਮਝੇ ਵੋਟ ਬੈਂਕ ਲਈ ਡਰਾਮੇ ਬਾਜੀ ਬੰਦ ਹੋਣੀ ਚਾਹੀਦੀ ਹੈ 🙏
ਬਹੁਤ ਵਧੀਆ ਫੇਸਲਾ ਲਿਆ ਗਿਆ ਜੀ ਹੋਣਾ ਚਾਹੀਦਾ ਸਿਰਫ ਉਨਾ ਨੂੰ ਦੇਉ ਜਿਨਾ ਰੋਜ ਦੀ ਰੋਟੀ ਦਿਹਾਣੀਆ ਲਾਕੇ ਖਾਦੇ 🙏🙏
ਬਹੁਤ ਵਧੀਆ ਜੀ ਕਿਉਂਕਿ ਰੋਡਵੇਜ਼ ਸਰਕਾਰ ਦਾ ਕਮਾਊਂ ਪੁਤ ਹੈ ਜਿਸ ਨਾਲ ਨਵੇਂ ਰੋਜ਼ਗਾਰ ਪੈਦਾ ਹੋਵੇਗਾ ਅਤੇ ਸਰਕਾਰ ਦੀ ਆਮਦਨ ਵਧੇਗੀ ਜਿਸ ਨਾਲ ਪੰਜਾਬ ਦੇ ਕਾਰਜ ਪੂਰੇ ਹੋਣਗੇ
ਰੋਡਵੇਜ ਵਾਲੇ ਕੇਹੜਾ ਹੁਣ ਮੁਨਾਫ਼ੇ ਵਿੱਚ ਲਿਆ ਦੇਣ ਗੇ ਟਿਕਟਾਂ ਦੇ ਪੈਸੇ ਜੇਬ ਵਿੱਚ ਪਾ ਲੈਂਦੇ ਆ ਜਾ ਆਵਦਾ ਗੇੜਾ parivate ਬੱਸਾਂ ਵਾਲਿਆਂ ਨੂੰ ਬੇਚ ਦਿੰਦੇ ਆ ਦੋ ਚਾਰ ਸੋਂ ਪਿੱਛੇ
ਜੋ ਸਮਰਥਕ ਲੋਕਾਂ ਦੀ ਬੰਦ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਜ਼ਰੂਰ ਹੀ ਮਿਲੇ
Good 👍
ਮੁਫਤ ਦੇ ਸਫਰ ਵਿੱਚ ਬੀਬੀਆਂ ਸਬਜ਼ੀਆਂ ਲੈਣ ਲੁਧਿਆਣੇ ਤੋਂ ਚੰਡੀਗੜ੍ਹ ਜਾਂਦੀਆਂ ਨੇ
Ludhane to Amritsar paped bddiyan lan jandiya ne bhai
😂😂
ਬਿਜਲੀ ਇੱਕ AC ਮਗਰ ਇੱਕ ਹਜ਼ਾਰ ਭਰਾਇਆ ਜਾਵੇ ਮਹੀਨੇ ਦਾ
unlimited muft bijali Ameer kisana nu baand kiti jabe
@@gauravsharma6894 ਬਿਲਕੁੱਲ ਜਾਖੜ ਖਹਿਰੇ ਹੋਰ ਵਰਗਿਆ ਦੀ ਜ਼ਰੂਰ
ਕਰਾਇਆ ਫ੍ਰੀ ਹੋਣ ਤੋਂ ਬਾਅਦ ਔਰਤਾਂ ਦੀ ਇੱਜਤ ਵੀ ਘੱਟ ਗਈ ਹੈ 😢
ਮੁਫ਼ਤ ਸਫ਼ਰ ਬੰਦ ਹੋਣਾ ਚਾਹੀਦਾ
Ter ki drd hunda
ਬਹੁਤ ਵਧੀਆ ਕੀਤਾ
Very nice
ਮੁਫ਼ਤ ਸਫ਼ਰ/ਮੁਫ਼ਤ ਬਿਜਲੀ ਬਿੱਲ ਆਦਿ ਆਦਿ ਸਭ ਬਿਲਕੁੱਲ ਮੁਫ਼ਤ ਨਾ ਹੋ ਕੇ ਅੱਧਾ ਕਿਰਾਇਆ ਯਾਂ ਅੱਧਾ ਬਿੱਲ ਲੈਣ ਵਿੱਚ ਹੀ ਸਰਕਾਰ ਲਈ ਸਮਝਦਾਰੀ ਹੈ...! 🤗🤗🤗
Very goob Jai
ਬਹੁਤ ਵਧੀਆ ਹੈ ਬੰਦ ਹੋਣਾ ਚਾਹੀਦਾ ਹੈ
ਅਪਾਹਜ ਦਾ ਕਰਾਇਆ ਮੁਫਤ ਹੋਣਾ ਚਹੀਦਾ
ਕਈ ਤਾ ਤੁਰੀਆ ਰਹਿੰਦੀਆਂ ਨੇ ਸਕੀਮ ਬੰਦ ਹੋਣੀ ਚਾਹੀਦੀ ਆ
Bhuat Good Work Man Sahib
Very good 👍
ਕਰਾਇਆ ਲਾਗੂ ਹੋਣਾ ਚਾਹੀਦਾ
ਸਠ ਸਾਲ ਵਾਲੀਆ ਨੂੰ ਸਹੂਲਤ ਚਾਹੀਦੀ ਹੈ
C m ji hadkaped ਤੇ ਬਜ਼ੁਰਗਾਂ ਦਾ ਕਿਰਾਇਆ ਮਾਫ਼ ਕਰੋ ਜਿਹੜੇ ਹੱਕ ਦਾਰ ਹਨ
Very good
ਬਹੁਤ ਵਧੀਆ ਕੰਮ ਕੀਤਾ ਬੀਬੀਆ ਤਾ ਪਾਇਆ ਗੰਦ
Eh bilkul theek hai g
ਬਹੁਤ ਵਧੀਆ ਜੀ ਮਹੀਨੇ ਵਿੱਚ ਇਕ ਵਾਰ ਸਫਰ ਹੋਣਾਂ ਚਾਹੀਦਾ ਹੈ
60 ਸਾਲ ਦੇ ਬਜੁਰਗਾਂ ਮਰਦ ਅਤੇ ਔਰਤਾਂ ਨੂੰ ਮੁਫ਼ਤ ਸਫ਼ਰ ਦਾ ਲਾਭ ਮਿਲਣਾ ਚਾਹੀਦਾ ਹੈ
ਜੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੀ ਹੈ ਤਾਂ ਉਹ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਘਰ ਘਰ ਲਾਗੂ ਕਰੇ ਪਰ ਪ੍ਰਾਈਵੇਟ ਮਹਿਕਮਿਆਂ ਨੂੰ ਆਪਦੇ ਹੱਥ ਵਿੱਚ ਲੈ ਕੇ ਹਰ ਇੱਕ ਪਾਸੇ ਹਰ ਇਕ ਘਰ ਦੇ ਹਰ ਇੱਕ ਮੈਂਬਰ ਨੂੰ 10 ਹਜਾਰ ਤੋਂ 20ਹਜਾਰ ਤੱਕ ਦੀ ਨੌਕਰੀ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਆਪਣਾ ਬੋਝ ਆਪ ਚੁੱਕ ਸਕਣ ਸਰਕਾਰ ਇਸ ਗੱਲ ਤੇ ਜਰੂਰ ਧਿਆਨ ਦੇਣ ਤਾਂ ਕਿ ਪੰਜਾਬ ਬਾਹਰਲੇ ਦੇਸ਼ਾਂ ਨੂੰ ਜੋ ਜਾ ਰਹੇ ਨੇ ਉਹ ਇਧਰ ਨੌਕਰੀਆਂ ਕਰਨ ਤੇ ਆਪਣੇ ਪੰਜਾਬ ਵਿੱਚ ਖੁਸ਼ੀ ਖੁਸ਼ੀ ਵਸਣ ਜੇ ਸਰਕਾਰ ਕਰ ਸਕਦੀ ਹੈ ਇਹ ਗੱਲ ਹੈ ਤਾਂ ਸਰਕਾਰ ਸਾਡੀ ਗੱਲ ਤੇ ਗੌਰ ਕਰੇ
Bilkul shi decision hai
ਪੰਜਾਬ ਵਿੱਚ ਜੇ ਵੀ ਫਰੀ ਬਿਜਲੀ ਕਣਕ ਆਦਿ ਬੰਦ ਹੋਣੀ ਚਾਹੀਦੀ ਹੈ ਖਾਸ ਕਰਕੇ ਵੋਟਾ ਵਿੱਚ ਫ੍ਰੀ ਸ਼ਰਾਬ ਅਤੇ ਬਿਜਲੀ ਚੋਰੀ ਬਹੁਤ ਹੋ ਰਹੀ ਹੈ
ਕਿਸਾਨਾਂ ਕੋਲੋਂ ਕਰਜਾ ਵੀ ਵਾਪਿਸ ਲੈਣਾ ਜ਼ਰੂਰੀ ਨਾਹੀ ਤਾਂ ਪ੍ਰੋਪਰਟੀ ਜਬਤ ਉਹ ਵੀ ਮਾਫ਼ ਕਰਕੇ ਬੋਜ ਆ ਖਜਾਨੇ ਤੇ
ਬਾਈ ਜੀ ਪੰਜਾਬ ਗੌਰਮੈਂਟ ਤਾਂ ਅੱਗੇ ਹੀ ਘਾਟੇ ਜਾ ਰਹੀ ਹ ਲੱਖ ਲੱਖ ਤਨਖਾਹ ਲੈਣ ਵਾਲੀਆਂ ਬੀਬੀਆਂ ਮੁਫਤ ਬੱਸਾਂ ਸਫਰ ਕਰਦੀਆਂ ਨੇ ਜਿਨਾਂ ਨੂੰ ਲੋੜ ਨਹੀਂ ਜਾਣਦੀ ਉਹ ਜਾਂਦੀਆਂ ਨੇ ਬੰਦਿਆਂ ਨੂੰ ਕਹਿੰਦੇ ਤੁਸੀਂ ਘਰੋ ਅਸੀਂ ਜਾਵਾਂਗੇ ਨਾਰ ਰੋਟੀ ਜੋਗਾ ਰਗਿਆ ਨਾ ਬੰਦਾ ਰਿਹਾ ਇਹ ਤੁਰੀਆਂ ਫਿਰਦੀਆਂ ਬਿਨਾਂ ਗੱਲ ਤੋਂ ਇਹ ਬੰਦ ਕਰਨਾ ਚਾਹੀਦਾ ਤਾਂ ਕਿ ਪੰਜਾਬ ਬਚ ਸਕੇ
Bhot vadia g
Man sab sade sbde man ne
ਇਹ ਫੈਸਲਾ ਲੈਣ ਲਈ ਬਹੁਤ ਸਾਹਸ ਦੀ ਲੋੜ ਹੈ ਕਿਉਂਕਿ ਵੋਟ ਬੈਂਕ ਖਿਸਕ ਜਾਣਾ ਹੈ ਕੋਈ ਲਾਗੂ ਨਹੀਂ ਕਰ ਸਕੇਗਾ, ਜੋ ਮਿਲ ਗਿਆ ਲੋਕ ਆਪਣਾ ਹੱਕ ਸਮਝ ਲੈਂਦੇ ਹਨ।
Good ji
ਇੱਕ ਸੁਝਾਅ ਦਿੱਤਾ ਜਾਂਦਾ ਹੈ ਕਿ ਮਹੀਨੇ ਚ ਕਿਲੋਮੀਟਰ ਦੀ ਦੂਰੀ ਤੈਅ ਹੱਦ ਸਕੀਮ ਲਾਗੂ ਕਰਨੀ ਚਾਹੀਦੀ ਹੈ। ਸਰਕਾਰੀ ਮੁਲਾਜ਼ਮਾਂ ਨੂੰ ਇਹ ਸਹੂਲਤ ਨਹੀਂ ਦੇਣੀ ਚਾਹੀਦੀ। ਜਿੰਨਾ ਦੀ ਸਾਲਾਨਾ ਆਮਦਨ 5 ਲੱਖ ਤੋਂ ਵੱਧ ਹੋਵੇ ਉਸ ਨੂੰ ਇਸ ਸਹੂਲਤ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਆਮਦਨ ਜਾਨਣ ਲਈ ਇਸ ਸਮਾਟ ਕਾਰਡ ਨਾਲ ਆਧਾਰ ਅਤੇ ਪੈਨ ਕਾਰਡ ਲਿੰਕ ਕਰ ਦੇਣਾ ਚਾਹੀਦਾ ਹੈ।
ਸਹੀ ਗੱਲ ਹੈ 👌🏾🤳ਬੰਦ ਕਰ ਦੋ
ਬੰਦ ਕਰ ਦੋ
ਕੈਪਟਨ ਅਮਰਿੰਦਰ ਸਿੰਘ ਜੀ ਦਾ ਇਹ ਫੈਸਲਾ ਗਲਤ ਹੈ ਉਮਰ ਹੱਦ ਮੁੱਖ ਰੱਖਕੇ ਸਹੂਲਤ ਦਿੱਤੀ ਜਾ ਸਕਦੀ ਹੈ ਜੀ
60 ਸਾਲਾਂ ਤੋਂ ਵੱਧ ਉਮਰ ਦੇ ਬੰਦੇ ਤੇ ਬੀਬੀਆਂ ਦਾ ਕਿਰਾਇਆ ਅਧਾ ਕੀਤਾ ਜਾਵੇ ਬਿਲਕੁਲ ਮੁਆਫ਼ ਨਹੀਂ ਹੋਣਾਂ ਚਾਹੀਦਾ
ਕਰਾਇਆ ਲਾਗੂ ਕੀਤਾ ਜਾਵੇ ਨਵਾਂ ਪੰਗਾ ਹੋਰ ਨਾ ਬੀਜੇ ਕਰਾਇਆ ਦੇਵੋ ਸਫ਼ਰ ਕਰੋ ਮੁਫ਼ਤ ਦੀਆਂ ਸਕੀਮਾਂ ਨਾਲ ਖ਼ਜ਼ਾਨੇ ਤੇ ਬੋਝ ਨਾ ਪਾਵੋ
Good efforts, well done
ਹਰੇਕ ਔਰਤ ਨੂੰ ਇਕ ਹਜਾਰ ਮਹੀਨਾ ਦਿੱਤਾ ਜਾਵੇ ਭਾਵੇਂ ਉਹ ਸਫਰ ਕਰ ਲਵੇ, ਭਾਵੇਂ ਗੈਸ ਸਿਲੰਡਰ ਭਰਵਾ ਲਏ ਹੋਰ ਸਹੂਲਤਾਂ ਬੰਦ ਕਰ ਦਿੱਤੀਆਂ ਜਾਣ।
ਬਿਲਕੁਲ ਸਹੀ ਹੈ ਬੀਬੀ ਆ ਨੇ ਤਾ ਡਰਾਈਵਰਾਂ ਦਾ ਕਚੂਮਰ ਕਡ ਛਡਿਆ ।ਹਰ ਰੋਜ਼ ਲੜਦਿਆਂ ਫਿਰਦੀਆਂ ।ਬੰਦ ਕਰੋ ਬੰਦ ਕਰੋ।
ਮੁਫ਼ਤਖੋਰੀ ਬੰਦ ਕਰੋ
ਕਰਜਾ ਵੀ ਵਾਪਿਸ ਮੋੜਨਾ ਚਾਹੀਦਾ ਜੋਂ ਕਿਸਾਨਾਂ ਨੇ ਲਿਆ ਹੋਆ ਆ
60 ਸਾਲ ਤੋਂ ਉੱਪਰ ਬੀਬੀਆਂ ਅਤੇ ਬਜ਼ੁਰਗਾਂ ਦਾ ਕਰਾਇਆ ਮਾਫ ਕਰਨਾ ਚਾਹੀਦਾ ਹੈ 🙏🙏🙏🙏
ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤ਜਿੰਦਾਬਾਦ
ਵਧੀਆ ਫੈਸਲਾ ਜੀ
ਬਹੁਤ ਵਧੀਆ ਫੈਸਲਾ❤❤❤❤❤
👍👍👍✌️
ਜੋ ਔਰਤਾਂ ਨੌਕਰੀਆ ਕਰਦੀਆ ਨੇ, ਲੱਖ ਡੇਢ ਲੱਖ ਤਨਖਾਹ ਲੈ ਰਹੀਆ ਨੇ, ਉਹਨਾ ਦਾ ਫਰੀ ਬੰਦ ਕਰੋ
Very nice 👌
ਮੁਫ਼ਤ ਸਫ਼ਰ ਕਰਨ ਦੀ ਸਕੀਮ ਸਾਰਿਆਂ ਦੀ ਖਤਮ ਹੋਣੀ ਚਾਹੀਦੀ ਹੈ, ਬਿਜਲੀ ਮੁਫ਼ਤ ਵੀ ਬੰਦ ਹੋਣੀ ਚਾਹੀਦੀ , ਸਸਤੀ ਹੋਣੀ ਚਾਹੀਦੀ ਹੈ । ਕਣਕ ਆਟਾ ਵੀ ਮੁੱਫਤ ਨਹੀ ਸਸਤਾ ਕਰੋ
ਬਹੁਤ ਵਧੀਆ ਫੈਂਸਲਾ
ਮੁਫਤ ਦਾਸਭਕੁਸ਼ਬੰਦਹੋਣਾਚਾਹੀਦਾਇਹਕੈਪਟਣਸਰਕਾਰਦੇਗਲਤਕਾਨੂਨਕਰੇਨੇਉਵੀਜਾੰਦੇਨੇਸਿਆਪਾਪਾਗਿਆ
ਅੰਗਹੀਣ, ਬੇ-ਸਹਾਰਿਆਂ ਗ਼ਰੀਬ ਔਰਤਾਂ 55ਸਾਲ ਉਮਰ ਦੇ ਕਾਰਡ ਜ਼ਰੂਰ ਬੰਨਣੇ ਚਾਹੀਦੇ ਹਨ, ਤਾਂ ਕਿ ਉਹ ਕਿਸੇ ਵੀ ਬੱਸ ਚ ਕੋਈ ਵੀ ਦਿਨ ਫ਼ਰੀ ਸਫ਼ਰ ਕਰ ਸਕੇ।
ਇਹ ਫਰੀ ਵਾਲਾ ਸਫ਼ਰ ਬੰਦ ਕਰਕੇ ਕੰਡਕਟਰ ਦਿਆ ਨਬੀ ਭਾਰਤੀਆ ਸ਼ਰੂ ਕਰੋ ਜਲਦੀ 🙏
ਏ ਫ਼ੈਸਲਾ ਸਹੀ ਮਾਨ ਸਾਬ ਜੀ ਖਾਸ ਕਰਕੇਸਰਕਾਰੀ ਕਰਮਚਾਰੀਆਂ ਬੀਬੀ ਦਾ ਸਫ਼ਰਕਰਨਾ ਬੰਦ ਕਰੋ ਭਗਵੰਤ ਮਾਨ ਸਾਬ ਜੀ
Bahut sahi aa
Good good
ਮੁਫਤ ਕਿਰਾਇਆ ਮੁਫਤ ਬਿਜਲੀ ਬੰਦ ਹੁਣੀ ਚਾਹੀਦੀ ਹੈ ਸਾਡੇ ਘਰ ਦੇ ਨਾ ਹੀ ਕਿਤੈ ਗੁਮਣੇ ਜਾਂਦੈ ਬੱਸ ਫਰੀ ਦਾ ਕੋਈ ਫੈਡਾ ਨੀ ਸਾਨੂੰ
ਔਰਤਾਂ ਨੂੰ ਮਹੀਨੇ ਦੇ ਗਿਣਤੀ ਦੇ ਦਿਨ ਫਰੀ ਬਸ ਸਫਰ ਲਈ ਦੇਣੇ ਚਾਹੀਦੇ ਹਨ ਜਿਸ ਦਿਨ ਮਰਜੀ ਸਫਰ ਕਰ ਲਵੇ
V. V. Good
Bilkul sahi kadam hai yeah...
ਲੀਡਰਾਂ ਦੇ ਨਾਜਾਇਜ਼ ਖਰਚੇ ਅਤੇ ਹੈਲੀਕਾਪਟਰਾਂ ਦੇ ਰਾਜਨੀਤਕ ਨਾਜਾਇਜ਼ ਝੂਟਿਆਂ ਦੇ ਤੇ ਵੀ ਰੋਕ ਲੱਗਣੀ ਚਾਹੀਦੀ ਹੈ,ਪਰ ਜੋ ਮੁਫਤ ਬੱਸ ਸਫ਼ਰ ਤੇ ਰੋਕ ਲਗਾਉਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ, ਇਹ ਇਕ ਸ਼ਲਾਘਾਯੋਗ ਕਦਮ ਹੈ ਜੀ ।
Very Very nice Very good 👍
ਮੁਫ਼ਤ ਸਫ਼ਰ ਬੰਦ ਹੋਣਾ ਚਾਹੀਦਾ ਸੰਦੀਪ ਜੀ 🙏🙏🙏🙏🙏🙏🙏🙏🙏🙏🙏🙏🙏
ਗੁਆਂਢੀ ਰਾਜ ਹਿਮਾਚਲ ਤੋਂ ਸਲਾਹ ਲੈ ਲਓ
ਸਿਰਫ ਅੰਗਹੀਣ ਸਕੁਲ ਕਾਲਜ ਵਾਲੇ ਬੱਚੇ ਫਰੀ ਹੋਣੇ ਚਾਹੀਦੇ,,ਜੋ ਵਿਹਲੀਆ ਬਿਨਾ ਕੰਮ ਤੋ ਫਿਰਦੀਆ ਹਨ ਉਹਨਾ ਤੇ ਕਿਰਾਇਆ ਲਾਵੋ ,ਫੇਰ ਇਹ ਜੋ ਗੁਰਸਿੱਖ ਡਰਾਇਵਰ ਕਡੰਕਟਰ ਹਨ ਉਹਨਾ ਦੇ ਦਾਹੜੇ ਪੁਟਣ ਤੱਕ ਜਾਦੀਆ ਹਨ ਸਾਡੇ ਸਹਿਰ ਦੀ ਇੱਕ ਬੀਬੀ ਸਾਮ ,ਸੱਤ, ਵਜੇ ਘਰ ਸਵੇਰੇ ਬਠਿੰਡਾ ਹੱਦ ਤਾ ਉਦੋ ਹੋਗੀ ਕਹਿੰਦੀ ਮੈ ਰਾਜਪੁਰੇ ਤੋ ਬਠਿੰਡੇ ਜਾਣਾ ਦੋ ਕਿਲੋ ਜਾਮਣ ਲੈਣ ਹੁਣ ਤਾ ਸਵੇਰੇ ਸਾਮ ਰਾਜਪੁਰੇ ਤੋ ਮੱਥਾ ਟੇਕਣ ਵੀ ਪਟਿਆਲੇ ਦੁਖ ਨਿਵਾਰਨ ਸਹਿਬ ਜਾਦੀ,ਪਰ ਸਰਕਾਰ ਠੀਕ ਫੈਸਲਾ ਲਵੇ ਜਿਸਨੁੰ ਲੋੜ ਹੈ ਉਸ ਨੂੰ ਹੀ ਮਿਲਣੀ ਚਾਹੀਦੀ ਏ ਸੁਵਿਧਾ
ਬਿਲਕੁਲ ਸਹੀ ਹੋਵੇਗਾ ਇਹ ਫੈਸਲਾ
60ਸਾਲ ਵਾਲੇ ਬਜ਼ੁਰਗ ਔਰਤਾਂ ਨੂੰ ਫਰੀ ਸੇਵਾ ਦੇਣੀ ਚਾਹੀਦੀ ਆ
Good work
ਇਹ ਮੁਫ਼ਤ ਵਾਲਾ ਕੰਮ ਬੰਦ ਈ ਕਰਨਾ ਚਾਹੀਦਾ ਨਾਲੇ ਮੁਫ਼ਤ ਸਫ਼ਰ ਨਾਲੇ ਪੈਨਸ਼ਨ ਠੀਕ ਨਹੀਂ
ਐਸ ਸੀ ਭਾਈ ਚਾਰੇ ਦੀਆਂ ਟਿਕਟਾਂ ਫਰੀ ਹੋਣੀਆਂ ਚਾਹੀਦੀਆਂ ਹਨ
ਕਿਸਾਨਾਂ ਮਜ਼ਦੂਰਾ ਕੋਲੋਂ ਕਰਜਾ ਵਾਪਿਸ ਲੀਆ ਜਾਵੇ ਖਜਾਨੇ ਤੇ ਬੁਹਤ ਬੋਝ ਆ ਕਿਸੈ ਦਾਂ ਕਰਜਾ ਨਾ ਮਾਫ਼ ਕਰੋ ਵਸੁਲੋ ਵਾਸੁਲੋ ਨਾਹੀ ਤਾਂ ਪ੍ਰੋਪਰਟੀ ਜਬਤ ਕਰੋ ਘਰ ਹੋਵੈ ਜਮੀਨ ਹੋਵੈ
ਭਗਵੰਤ ਮਾਨ ਜੀ ਕੋਈ ਹੋਰ ਲੋਕਾਂ ਨੂੰ ਚੰਗੀ ਸਕੀਮ ਤਹਿਤ ਨਹੀਂ ਕਰ ਸਕਦਾ ਪਰ ਸਾਡਾ ਪਹਿਲਾਂ ਦੀ ਸਹੂਲਤ ਤੇ ਪੋਚਾ ਜ਼ਰੂਰੀ ਫੇਰ ਰਿਹਾ ਹੈ ਜੀ।❤❤❤❤❤❤😂😂😂😂😂😂
ਬਹੁਤ ਵਧੀਆ ਫੈਸਲਾ ਇਹ ਜ਼ਿਆਦਾ ਇਹ ਸਕੀਮ ਸਕੂਲ ਕਾਲਜ ਹਸਪਤਾਲ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਦਿਤੀ ਜਾਵੇ
ਭਾਈ ਅੰਮ੍ਰਿਤਪਾਲ ਖਾਲਸਾ
AAP 🐒🐒 BJP Murdabad
ਬੁੱਚੜ ਦੋਗਲਾ ਭਜਾਓ ਪੰਜਾਬ ਬਚਾਓ 🙏
@@sabi-mansaooo
ਅੰਗਹੀਣ ਵਿਅਕਤੀ ਦਾ ਕਰਾਇਆ ਮੁਫ਼ਤ ਕਰਨਾ ਚਾਹੀਦਾ ਹੈ ਸਰਕਾਰ ਨੂੰ
ਸਰਕਾਰੀ ਭੈਣਜੀਆਂ ਨੂੰ ਤਾਂ ਇਹ ਸਕੀਮ ਚੋਂ ਬਾਹਰ ਕੱਢਣਾ ਵੀ ਚਾਹੀਦਾ
ਸਾਰੀਆਂ ਮੁਫ਼ਤ ਦੀਆਂ ਸਹੂਲਤਾਂ ਅਤੇ ਸਬਸਿਡੀਆਂ ਜਿਵੇਂ ਕਿ ਮੁਫ਼ਤ ਬਿਜਲੀ ਸਮੇਂਤ ਕਿਸਾਨ, ਮੁਫ਼ਤ ਬੱਸ ਕਿਰਾਇਆ ਅਤੇ ਆਟਾ ਦਾਲ ਸਕੀਮ ਆਦਿ ਬੰਦ ਕਰ ਕੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਵਾਂਗ ਰੇਟ ਘੱਟ ਕਰ ਕੇ ਸਾਰੇ ਵਰਗਾਂ ਨੂੰ ਫਾਇਦਾ ਪਹੁੰਚਾਇਆ ਜਾ ਸਕਦਾ ਹੈ।ਮੁਫ਼ਤ ਖੋਰੀ ਸਾਰੇ ਵਰਗਾਂ ਲਈ ਬਿਲਕੁਲ ਬੰਦ ਹੋਣੀ ਚਾਹੀਦੀ ਹੈ।
ਬਿਲਕੁਲ ਸਹੀ ਕਿਹਾ ਸਰਕਾਰਾਂ ਆਪਣੀ ਕੁਰਸੀਆਂ ਬਾਚਾਉਣ ਲਈ ਲੋਕਾਂ ਨੂੰ ਫ੍ਰੀ ਸਹੁਲਤਾਂ ਦਿੱਤੀਆਂ ਜਾਂਦੀਆਂ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਇਹਨਾਂ ਦੀਆਂ ਸਕੀਮਾਂ ਨੇ
@@DineshKumar-tp8fb 💯✅
ਮੁਫ਼ਤ ਸਭ ਕੁਝ ਬੰਦ ਹੋਣਾ ਚਾਹੀਦਾ ਸਸਤਾ ਕਰਨਾ ਚਾਹੀਦਾ।।
ਸਹੁ ਗੱਲ ਹੈ ਜੀ
Bilkul ji
S12wwd,wwတလး 🎉🙃😘🦻ဖဖ
😮😮
၈၈ဘ😮သစ၄ထ္ညာည.လုာ. .ညျခ 🫣😜@@sabi-mansa
g
ਬਾਈ ਜੀ ਮੁਫ਼ਤ ਦਾ ਵੀ ਬੰਦ ਹੋ ਜਾਣਾ ਹੈ ਤੇ ਸਸਤਾ ਵੀ ਕੁਝ ਨਹੀਂ ਹੋਣਾ
ਮੁਕਤ ਸਫ਼ਰ ਬੰਦ ਹੋਣਾ ਚਾਹੀਦਾ ਹੈ
ਮੁਫ਼ਤਖੋਰੀ ਬੰਦ ਕਰੋ।ਰੁਜਗਾਰ ਸਭ ਨੂੰ ਦ੍ਹੇਵੋ ਦਿਨ ਚ ਸੜਕਾਂ ਤੇ ਲਾਈਟਾਂ ਜਲਦਿਆਂ ਬੰਦ ਕਰੋ।
Kyo teri jeb cho pasie jnde veer
60 ਸਾਲ ਤੋਂ ਵੱਧ ਉਮਰ ਦੇ ਆਦਮੀ ਤੇ ਔਰਤਾ ਨੂੰ ਫਰੀ ਕੀਤਾ ਜਾਵੇ ਬਾਕੀ ਸਾਰੇ ਬੰਦ ਕੀਤਾ ਜਾਵੇ
60 saal to uper walea bandea nal teri koi Dushmani hai😂😂😂
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
Student kithe jange
ਸਰਕਾਰੀ ਨੋਕਰੀ ਵਾਲੇ ਵੀ ਫਰੀ ਜਾਦੇ ਨੇ ਫਰੀ ਸਾਰਾ ਕੁਝ ਬੰਦ ਕੀਤਾ ਜਾਵੇ
Tere ki drd hunda a 😂😂
Government tankha ta dined. Nhi puri
90kille ale dy budyia v bus ch ja rahiya
Ryt
ਮੁਕਤ ਬੱਸ ਸਰਬਸ ਬੰਦ ਹੋਣਾ ਚਾਹੀਦਾ ਵੀਰ ਜੀ
motor da bill v lye jan
Sahe keha y g
ਇਹ ਬਹੁਤ ਵਧੀਆਂ ਹੋਵੇਗਾ
ਇਹ ਇਕ ਚੰਗਾ ਫੈਸਲਾ ਕਹਿ ਸਕਦੇ ਹਾਂ।
ਗੁਡ
ਬਹੁਤ ਵਧੀਆ ਫੈਸਲਾ ਕੀਤਾ ਹੈ ਜੀ
ਵਧੀਆ ਫੈਸਲਾ
ਏਹ ਵਧੀਆ ਕੰਮ ਕਰ ਰਹੀ ਹੈ ਸਰਕਾਰ ਜੀ
ਸਹੀ ਫ਼ੈਸਲਾ ਕੀਤਾ ਹੈ 60 ਤੋਂ ਉੱਪਰ ਦੇ ਬੀਬੀਆਂ ਅਤੇ ਬਜ਼ੁਰਗਾਂ ਦਾ ਕਰਾਇਆ ਫਰੀ ਹੋਣਾ ਚਾਹੀਦਾ ਹੈ 🙏🙏
ਮੁਫਤ ਬੱਸ ਸੇਵਾ ਬੰਦ ਕੀਤੀ ਜਾਵੇ ਭਗਵੰਤ ਮਾਨ ਸਹੀ ਫੈਸਲਾ
ਇਹ ਸਕੀਮ ਸਿਰਫ ਲੋੜਵੰਦਾਂ ਤੱਕ ਹੀ ਸੀਮਤ ਹੋਵੇ। ਲੋਕ ਵੀ ਨਜਾਇਜ ਫਾਇਦਾ ਉਠਾਉਣ ਲੱਗ ਪੈਦੇ ਹਨ ।ਜਿਸ ਕਾਰਨ ਸਮੱਸਿਆ ਹੋ ਜਾਂਦੀ ਹੈ ।
ਬੀਬੀਆ ਦਾ ਮੁਫਤ ਸਫਰ ਬਰਬਾਦੀ ਹੈ ਕਣਕ ਫਰੀ ਘਰ ਘਰ ਪੜਤਾਲ ਕਰਕੇ ਦਿਤੀ ਜਾਵੇ
Good
ਸਟੁਡੈਟ ਪੜਾਈ ਬੱਸ ਪਾਸ ਹੋਵੇ ਜਰੂਰੀ ਸੇਹਤ ਸਹੁਲਤਾ ਜਰੁਰੀ ਹੈ ਦੁਆਈਆ ਸਸਤੀਆ ਹੋਣ ਬਿਜਲੀ ਯੁਨਿਟ ਰੇਟ 4 ਰੁਪੈ ਘਟਾ ਕੇ ਬਿਲ ਲਿਆ ਜਾਵੇ ਮੁਫਤ ਬੱਦ ਕੀਤੀ ਜਾਵੇ ਗੀ
ਫਰੀ ਬੱਸ ਕਰਾਇਆ ਬੰਦ ਕਰਕੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਂਣ
ਮੁਫ਼ਤਖੋਰੀ ਦਾ ਸਭ ਕੁਝ ਬੰਦ ਹੋਣਾ ਚਾਹੀਦਾ ਹੈ।
Very good decision
ਲੱਖ ਲੱਖ ਤਨਖਾਹ ਵਾਲੀ ਬਿਊਟੀ ਪਾਰਲਰ ਉਤੇ 5000 ਬਰਬਾਦ ਕਰ ਦੇਵੇਗੀ ਪਰ ਕੰਡਕਟਰ ਨਾਲ 20 ਰੁਪੇ ਦੀ ਟਿਕਟ ਕਰਕੇ ਦਾੜੀ ਪੱਟਣ ਤੱਕ ਜਾਂਦੀ ਹੈ ਮਤਲਬ ਬਿਨਾਂ ਸੋਚੇ ਸਮਝੇ ਵੋਟ ਬੈਂਕ ਲਈ ਡਰਾਮੇ ਬਾਜੀ ਬੰਦ ਹੋਣੀ ਚਾਹੀਦੀ ਹੈ 🙏
ਬਹੁਤ ਵਧੀਆ ਫੇਸਲਾ ਲਿਆ ਗਿਆ ਜੀ ਹੋਣਾ ਚਾਹੀਦਾ ਸਿਰਫ ਉਨਾ ਨੂੰ ਦੇਉ ਜਿਨਾ ਰੋਜ ਦੀ ਰੋਟੀ ਦਿਹਾਣੀਆ ਲਾਕੇ ਖਾਦੇ 🙏🙏
ਬਹੁਤ ਵਧੀਆ ਜੀ ਕਿਉਂਕਿ ਰੋਡਵੇਜ਼ ਸਰਕਾਰ ਦਾ ਕਮਾਊਂ ਪੁਤ ਹੈ ਜਿਸ ਨਾਲ ਨਵੇਂ ਰੋਜ਼ਗਾਰ ਪੈਦਾ ਹੋਵੇਗਾ ਅਤੇ ਸਰਕਾਰ ਦੀ ਆਮਦਨ ਵਧੇਗੀ ਜਿਸ ਨਾਲ ਪੰਜਾਬ ਦੇ ਕਾਰਜ ਪੂਰੇ ਹੋਣਗੇ
ਰੋਡਵੇਜ ਵਾਲੇ ਕੇਹੜਾ ਹੁਣ ਮੁਨਾਫ਼ੇ ਵਿੱਚ ਲਿਆ ਦੇਣ ਗੇ ਟਿਕਟਾਂ ਦੇ ਪੈਸੇ ਜੇਬ ਵਿੱਚ ਪਾ ਲੈਂਦੇ ਆ ਜਾ ਆਵਦਾ ਗੇੜਾ parivate ਬੱਸਾਂ ਵਾਲਿਆਂ ਨੂੰ ਬੇਚ ਦਿੰਦੇ ਆ ਦੋ ਚਾਰ ਸੋਂ ਪਿੱਛੇ
ਜੋ ਸਮਰਥਕ ਲੋਕਾਂ ਦੀ ਬੰਦ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਜ਼ਰੂਰ ਹੀ ਮਿਲੇ
Good 👍
ਮੁਫਤ ਦੇ ਸਫਰ ਵਿੱਚ ਬੀਬੀਆਂ ਸਬਜ਼ੀਆਂ ਲੈਣ ਲੁਧਿਆਣੇ ਤੋਂ ਚੰਡੀਗੜ੍ਹ ਜਾਂਦੀਆਂ ਨੇ
Ludhane to Amritsar paped bddiyan lan jandiya ne bhai
😂😂
ਬਿਜਲੀ ਇੱਕ AC ਮਗਰ ਇੱਕ ਹਜ਼ਾਰ ਭਰਾਇਆ ਜਾਵੇ ਮਹੀਨੇ ਦਾ
unlimited muft bijali Ameer kisana nu baand kiti jabe
@@gauravsharma6894 ਬਿਲਕੁੱਲ ਜਾਖੜ ਖਹਿਰੇ ਹੋਰ ਵਰਗਿਆ ਦੀ ਜ਼ਰੂਰ
ਕਰਾਇਆ ਫ੍ਰੀ ਹੋਣ ਤੋਂ ਬਾਅਦ ਔਰਤਾਂ ਦੀ ਇੱਜਤ ਵੀ ਘੱਟ ਗਈ ਹੈ 😢
ਮੁਫ਼ਤ ਸਫ਼ਰ ਬੰਦ ਹੋਣਾ ਚਾਹੀਦਾ
Ter ki drd hunda
ਬਹੁਤ ਵਧੀਆ ਕੀਤਾ
Very nice
ਮੁਫ਼ਤ ਸਫ਼ਰ/ਮੁਫ਼ਤ ਬਿਜਲੀ ਬਿੱਲ ਆਦਿ ਆਦਿ ਸਭ ਬਿਲਕੁੱਲ ਮੁਫ਼ਤ ਨਾ ਹੋ ਕੇ ਅੱਧਾ ਕਿਰਾਇਆ ਯਾਂ ਅੱਧਾ ਬਿੱਲ ਲੈਣ ਵਿੱਚ ਹੀ ਸਰਕਾਰ ਲਈ ਸਮਝਦਾਰੀ ਹੈ...! 🤗🤗🤗
Very goob Jai
ਬਹੁਤ ਵਧੀਆ ਹੈ ਬੰਦ ਹੋਣਾ ਚਾਹੀਦਾ ਹੈ
ਅਪਾਹਜ ਦਾ ਕਰਾਇਆ ਮੁਫਤ ਹੋਣਾ ਚਹੀਦਾ
ਕਈ ਤਾ ਤੁਰੀਆ ਰਹਿੰਦੀਆਂ ਨੇ ਸਕੀਮ ਬੰਦ ਹੋਣੀ ਚਾਹੀਦੀ ਆ
Good
Bhuat Good Work Man Sahib
Very good 👍
ਕਰਾਇਆ ਲਾਗੂ ਹੋਣਾ ਚਾਹੀਦਾ
ਸਠ ਸਾਲ ਵਾਲੀਆ ਨੂੰ ਸਹੂਲਤ ਚਾਹੀਦੀ ਹੈ
C m ji hadkaped ਤੇ ਬਜ਼ੁਰਗਾਂ ਦਾ ਕਿਰਾਇਆ ਮਾਫ਼ ਕਰੋ ਜਿਹੜੇ ਹੱਕ ਦਾਰ ਹਨ
Very good
ਬਹੁਤ ਵਧੀਆ ਕੰਮ ਕੀਤਾ ਬੀਬੀਆ ਤਾ ਪਾਇਆ ਗੰਦ
Eh bilkul theek hai g
ਬਹੁਤ ਵਧੀਆ ਜੀ ਮਹੀਨੇ ਵਿੱਚ ਇਕ ਵਾਰ ਸਫਰ ਹੋਣਾਂ ਚਾਹੀਦਾ ਹੈ
60 ਸਾਲ ਦੇ ਬਜੁਰਗਾਂ ਮਰਦ ਅਤੇ ਔਰਤਾਂ ਨੂੰ ਮੁਫ਼ਤ ਸਫ਼ਰ ਦਾ ਲਾਭ ਮਿਲਣਾ ਚਾਹੀਦਾ ਹੈ
ਜੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੀ ਹੈ ਤਾਂ ਉਹ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਘਰ ਘਰ ਲਾਗੂ ਕਰੇ ਪਰ ਪ੍ਰਾਈਵੇਟ ਮਹਿਕਮਿਆਂ ਨੂੰ ਆਪਦੇ ਹੱਥ ਵਿੱਚ ਲੈ ਕੇ ਹਰ ਇੱਕ ਪਾਸੇ ਹਰ ਇਕ ਘਰ ਦੇ ਹਰ ਇੱਕ ਮੈਂਬਰ ਨੂੰ 10 ਹਜਾਰ ਤੋਂ 20ਹਜਾਰ ਤੱਕ ਦੀ ਨੌਕਰੀ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਆਪਣਾ ਬੋਝ ਆਪ ਚੁੱਕ ਸਕਣ ਸਰਕਾਰ ਇਸ ਗੱਲ ਤੇ ਜਰੂਰ ਧਿਆਨ ਦੇਣ ਤਾਂ ਕਿ ਪੰਜਾਬ ਬਾਹਰਲੇ ਦੇਸ਼ਾਂ ਨੂੰ ਜੋ ਜਾ ਰਹੇ ਨੇ ਉਹ ਇਧਰ ਨੌਕਰੀਆਂ ਕਰਨ ਤੇ ਆਪਣੇ ਪੰਜਾਬ ਵਿੱਚ ਖੁਸ਼ੀ ਖੁਸ਼ੀ ਵਸਣ ਜੇ ਸਰਕਾਰ ਕਰ ਸਕਦੀ ਹੈ ਇਹ ਗੱਲ ਹੈ ਤਾਂ ਸਰਕਾਰ ਸਾਡੀ ਗੱਲ ਤੇ ਗੌਰ ਕਰੇ
Bilkul shi decision hai
ਪੰਜਾਬ ਵਿੱਚ ਜੇ ਵੀ ਫਰੀ ਬਿਜਲੀ ਕਣਕ ਆਦਿ ਬੰਦ ਹੋਣੀ ਚਾਹੀਦੀ ਹੈ ਖਾਸ ਕਰਕੇ ਵੋਟਾ ਵਿੱਚ ਫ੍ਰੀ ਸ਼ਰਾਬ ਅਤੇ ਬਿਜਲੀ ਚੋਰੀ ਬਹੁਤ ਹੋ ਰਹੀ ਹੈ
ਕਿਸਾਨਾਂ ਕੋਲੋਂ ਕਰਜਾ ਵੀ ਵਾਪਿਸ ਲੈਣਾ ਜ਼ਰੂਰੀ ਨਾਹੀ ਤਾਂ ਪ੍ਰੋਪਰਟੀ ਜਬਤ ਉਹ ਵੀ ਮਾਫ਼ ਕਰਕੇ ਬੋਜ ਆ ਖਜਾਨੇ ਤੇ
ਬਾਈ ਜੀ ਪੰਜਾਬ ਗੌਰਮੈਂਟ ਤਾਂ ਅੱਗੇ ਹੀ ਘਾਟੇ ਜਾ ਰਹੀ ਹ ਲੱਖ ਲੱਖ ਤਨਖਾਹ ਲੈਣ ਵਾਲੀਆਂ ਬੀਬੀਆਂ ਮੁਫਤ ਬੱਸਾਂ ਸਫਰ ਕਰਦੀਆਂ ਨੇ ਜਿਨਾਂ ਨੂੰ ਲੋੜ ਨਹੀਂ ਜਾਣਦੀ ਉਹ ਜਾਂਦੀਆਂ ਨੇ ਬੰਦਿਆਂ ਨੂੰ ਕਹਿੰਦੇ ਤੁਸੀਂ ਘਰੋ ਅਸੀਂ ਜਾਵਾਂਗੇ ਨਾਰ ਰੋਟੀ ਜੋਗਾ ਰਗਿਆ ਨਾ ਬੰਦਾ ਰਿਹਾ ਇਹ ਤੁਰੀਆਂ ਫਿਰਦੀਆਂ ਬਿਨਾਂ ਗੱਲ ਤੋਂ ਇਹ ਬੰਦ ਕਰਨਾ ਚਾਹੀਦਾ ਤਾਂ ਕਿ ਪੰਜਾਬ ਬਚ ਸਕੇ
Bhot vadia g
Man sab sade sbde man ne
ਇਹ ਫੈਸਲਾ ਲੈਣ ਲਈ ਬਹੁਤ ਸਾਹਸ ਦੀ ਲੋੜ ਹੈ ਕਿਉਂਕਿ ਵੋਟ ਬੈਂਕ ਖਿਸਕ ਜਾਣਾ ਹੈ ਕੋਈ ਲਾਗੂ ਨਹੀਂ ਕਰ ਸਕੇਗਾ, ਜੋ ਮਿਲ ਗਿਆ ਲੋਕ ਆਪਣਾ ਹੱਕ ਸਮਝ ਲੈਂਦੇ ਹਨ।
Good ji
ਇੱਕ ਸੁਝਾਅ ਦਿੱਤਾ ਜਾਂਦਾ ਹੈ ਕਿ ਮਹੀਨੇ ਚ ਕਿਲੋਮੀਟਰ ਦੀ ਦੂਰੀ ਤੈਅ ਹੱਦ ਸਕੀਮ ਲਾਗੂ ਕਰਨੀ ਚਾਹੀਦੀ ਹੈ। ਸਰਕਾਰੀ ਮੁਲਾਜ਼ਮਾਂ ਨੂੰ ਇਹ ਸਹੂਲਤ ਨਹੀਂ ਦੇਣੀ ਚਾਹੀਦੀ। ਜਿੰਨਾ ਦੀ ਸਾਲਾਨਾ ਆਮਦਨ 5 ਲੱਖ ਤੋਂ ਵੱਧ ਹੋਵੇ ਉਸ ਨੂੰ ਇਸ ਸਹੂਲਤ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਆਮਦਨ ਜਾਨਣ ਲਈ ਇਸ ਸਮਾਟ ਕਾਰਡ ਨਾਲ ਆਧਾਰ ਅਤੇ ਪੈਨ ਕਾਰਡ ਲਿੰਕ ਕਰ ਦੇਣਾ ਚਾਹੀਦਾ ਹੈ।
ਸਹੀ ਗੱਲ ਹੈ 👌🏾🤳ਬੰਦ ਕਰ ਦੋ
ਬੰਦ ਕਰ ਦੋ
ਕੈਪਟਨ ਅਮਰਿੰਦਰ ਸਿੰਘ ਜੀ ਦਾ ਇਹ ਫੈਸਲਾ ਗਲਤ ਹੈ ਉਮਰ ਹੱਦ ਮੁੱਖ ਰੱਖਕੇ ਸਹੂਲਤ ਦਿੱਤੀ ਜਾ ਸਕਦੀ ਹੈ ਜੀ
60 ਸਾਲਾਂ ਤੋਂ ਵੱਧ ਉਮਰ ਦੇ ਬੰਦੇ ਤੇ ਬੀਬੀਆਂ ਦਾ ਕਿਰਾਇਆ ਅਧਾ ਕੀਤਾ ਜਾਵੇ ਬਿਲਕੁਲ ਮੁਆਫ਼ ਨਹੀਂ ਹੋਣਾਂ ਚਾਹੀਦਾ
ਕਰਾਇਆ ਲਾਗੂ ਕੀਤਾ ਜਾਵੇ ਨਵਾਂ ਪੰਗਾ ਹੋਰ ਨਾ ਬੀਜੇ ਕਰਾਇਆ ਦੇਵੋ ਸਫ਼ਰ ਕਰੋ ਮੁਫ਼ਤ ਦੀਆਂ ਸਕੀਮਾਂ ਨਾਲ ਖ਼ਜ਼ਾਨੇ ਤੇ ਬੋਝ ਨਾ ਪਾਵੋ
Good efforts, well done
ਹਰੇਕ ਔਰਤ ਨੂੰ ਇਕ ਹਜਾਰ ਮਹੀਨਾ ਦਿੱਤਾ ਜਾਵੇ ਭਾਵੇਂ ਉਹ ਸਫਰ ਕਰ ਲਵੇ, ਭਾਵੇਂ ਗੈਸ ਸਿਲੰਡਰ ਭਰਵਾ ਲਏ ਹੋਰ ਸਹੂਲਤਾਂ ਬੰਦ ਕਰ ਦਿੱਤੀਆਂ ਜਾਣ।
ਬਿਲਕੁਲ ਸਹੀ ਹੈ ਬੀਬੀ ਆ ਨੇ ਤਾ ਡਰਾਈਵਰਾਂ ਦਾ ਕਚੂਮਰ ਕਡ ਛਡਿਆ ।ਹਰ ਰੋਜ਼ ਲੜਦਿਆਂ ਫਿਰਦੀਆਂ ।ਬੰਦ ਕਰੋ ਬੰਦ ਕਰੋ।
ਮੁਫ਼ਤਖੋਰੀ ਬੰਦ ਕਰੋ
ਕਰਜਾ ਵੀ ਵਾਪਿਸ ਮੋੜਨਾ ਚਾਹੀਦਾ ਜੋਂ ਕਿਸਾਨਾਂ ਨੇ ਲਿਆ ਹੋਆ ਆ
60 ਸਾਲ ਤੋਂ ਉੱਪਰ ਬੀਬੀਆਂ ਅਤੇ ਬਜ਼ੁਰਗਾਂ ਦਾ ਕਰਾਇਆ ਮਾਫ ਕਰਨਾ ਚਾਹੀਦਾ ਹੈ 🙏🙏🙏🙏
ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤ਜਿੰਦਾਬਾਦ
ਵਧੀਆ ਫੈਸਲਾ ਜੀ
ਬਹੁਤ ਵਧੀਆ ਫੈਸਲਾ❤❤❤❤❤
👍👍👍✌️
ਜੋ ਔਰਤਾਂ ਨੌਕਰੀਆ ਕਰਦੀਆ ਨੇ, ਲੱਖ ਡੇਢ ਲੱਖ ਤਨਖਾਹ ਲੈ ਰਹੀਆ ਨੇ, ਉਹਨਾ ਦਾ ਫਰੀ ਬੰਦ ਕਰੋ
Very nice 👌
ਮੁਫ਼ਤ ਸਫ਼ਰ ਕਰਨ ਦੀ ਸਕੀਮ ਸਾਰਿਆਂ ਦੀ ਖਤਮ ਹੋਣੀ ਚਾਹੀਦੀ ਹੈ, ਬਿਜਲੀ ਮੁਫ਼ਤ ਵੀ ਬੰਦ ਹੋਣੀ ਚਾਹੀਦੀ , ਸਸਤੀ ਹੋਣੀ ਚਾਹੀਦੀ ਹੈ । ਕਣਕ ਆਟਾ ਵੀ ਮੁੱਫਤ ਨਹੀ ਸਸਤਾ ਕਰੋ
ਬਹੁਤ ਵਧੀਆ ਫੈਂਸਲਾ
ਮੁਫਤ ਦਾਸਭਕੁਸ਼ਬੰਦਹੋਣਾਚਾਹੀਦਾਇਹਕੈਪਟਣਸਰਕਾਰਦੇਗਲਤਕਾਨੂਨਕਰੇਨੇਉਵੀਜਾੰਦੇਨੇਸਿਆਪਾਪਾਗਿਆ
ਅੰਗਹੀਣ, ਬੇ-ਸਹਾਰਿਆਂ ਗ਼ਰੀਬ ਔਰਤਾਂ 55ਸਾਲ ਉਮਰ ਦੇ ਕਾਰਡ ਜ਼ਰੂਰ ਬੰਨਣੇ ਚਾਹੀਦੇ ਹਨ, ਤਾਂ ਕਿ ਉਹ ਕਿਸੇ ਵੀ ਬੱਸ ਚ ਕੋਈ ਵੀ ਦਿਨ ਫ਼ਰੀ ਸਫ਼ਰ ਕਰ ਸਕੇ।
ਇਹ ਫਰੀ ਵਾਲਾ ਸਫ਼ਰ ਬੰਦ ਕਰਕੇ ਕੰਡਕਟਰ ਦਿਆ ਨਬੀ ਭਾਰਤੀਆ ਸ਼ਰੂ ਕਰੋ ਜਲਦੀ 🙏
ਏ ਫ਼ੈਸਲਾ ਸਹੀ ਮਾਨ ਸਾਬ ਜੀ ਖਾਸ ਕਰਕੇ
ਸਰਕਾਰੀ ਕਰਮਚਾਰੀਆਂ ਬੀਬੀ ਦਾ ਸਫ਼ਰ
ਕਰਨਾ ਬੰਦ ਕਰੋ ਭਗਵੰਤ ਮਾਨ ਸਾਬ ਜੀ
Bahut sahi aa
Good good
ਮੁਫਤ ਕਿਰਾਇਆ ਮੁਫਤ ਬਿਜਲੀ ਬੰਦ ਹੁਣੀ ਚਾਹੀਦੀ ਹੈ ਸਾਡੇ ਘਰ ਦੇ ਨਾ ਹੀ ਕਿਤੈ ਗੁਮਣੇ ਜਾਂਦੈ ਬੱਸ ਫਰੀ ਦਾ ਕੋਈ ਫੈਡਾ ਨੀ ਸਾਨੂੰ
ਔਰਤਾਂ ਨੂੰ ਮਹੀਨੇ ਦੇ ਗਿਣਤੀ ਦੇ ਦਿਨ ਫਰੀ ਬਸ ਸਫਰ ਲਈ ਦੇਣੇ ਚਾਹੀਦੇ ਹਨ ਜਿਸ ਦਿਨ ਮਰਜੀ ਸਫਰ ਕਰ ਲਵੇ
V. V. Good
Bilkul sahi kadam hai yeah...
ਲੀਡਰਾਂ ਦੇ ਨਾਜਾਇਜ਼ ਖਰਚੇ ਅਤੇ ਹੈਲੀਕਾਪਟਰਾਂ ਦੇ ਰਾਜਨੀਤਕ ਨਾਜਾਇਜ਼ ਝੂਟਿਆਂ ਦੇ ਤੇ ਵੀ ਰੋਕ ਲੱਗਣੀ ਚਾਹੀਦੀ ਹੈ,ਪਰ ਜੋ ਮੁਫਤ ਬੱਸ ਸਫ਼ਰ ਤੇ ਰੋਕ ਲਗਾਉਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ, ਇਹ ਇਕ ਸ਼ਲਾਘਾਯੋਗ ਕਦਮ ਹੈ ਜੀ ।
Very Very nice Very good 👍
ਮੁਫ਼ਤ ਸਫ਼ਰ ਬੰਦ ਹੋਣਾ ਚਾਹੀਦਾ ਸੰਦੀਪ ਜੀ 🙏🙏🙏🙏🙏🙏🙏🙏🙏🙏🙏🙏🙏
ਗੁਆਂਢੀ ਰਾਜ ਹਿਮਾਚਲ ਤੋਂ ਸਲਾਹ ਲੈ ਲਓ
ਸਿਰਫ ਅੰਗਹੀਣ ਸਕੁਲ ਕਾਲਜ ਵਾਲੇ ਬੱਚੇ ਫਰੀ ਹੋਣੇ ਚਾਹੀਦੇ,,ਜੋ ਵਿਹਲੀਆ ਬਿਨਾ ਕੰਮ ਤੋ ਫਿਰਦੀਆ ਹਨ ਉਹਨਾ ਤੇ ਕਿਰਾਇਆ ਲਾਵੋ ,ਫੇਰ ਇਹ ਜੋ ਗੁਰਸਿੱਖ ਡਰਾਇਵਰ ਕਡੰਕਟਰ ਹਨ ਉਹਨਾ ਦੇ ਦਾਹੜੇ ਪੁਟਣ ਤੱਕ ਜਾਦੀਆ ਹਨ ਸਾਡੇ ਸਹਿਰ ਦੀ ਇੱਕ ਬੀਬੀ ਸਾਮ ,ਸੱਤ, ਵਜੇ ਘਰ ਸਵੇਰੇ ਬਠਿੰਡਾ ਹੱਦ ਤਾ ਉਦੋ ਹੋਗੀ ਕਹਿੰਦੀ ਮੈ ਰਾਜਪੁਰੇ ਤੋ ਬਠਿੰਡੇ ਜਾਣਾ ਦੋ ਕਿਲੋ ਜਾਮਣ ਲੈਣ ਹੁਣ ਤਾ ਸਵੇਰੇ ਸਾਮ ਰਾਜਪੁਰੇ ਤੋ ਮੱਥਾ ਟੇਕਣ ਵੀ ਪਟਿਆਲੇ ਦੁਖ ਨਿਵਾਰਨ ਸਹਿਬ ਜਾਦੀ,ਪਰ ਸਰਕਾਰ ਠੀਕ ਫੈਸਲਾ ਲਵੇ ਜਿਸਨੁੰ ਲੋੜ ਹੈ ਉਸ ਨੂੰ ਹੀ ਮਿਲਣੀ ਚਾਹੀਦੀ ਏ ਸੁਵਿਧਾ
ਬਿਲਕੁਲ ਸਹੀ ਹੋਵੇਗਾ ਇਹ ਫੈਸਲਾ
60
ਸਾਲ ਵਾਲੇ ਬਜ਼ੁਰਗ ਔਰਤਾਂ ਨੂੰ ਫਰੀ ਸੇਵਾ ਦੇਣੀ ਚਾਹੀਦੀ ਆ