Punjab की सरकारी Buses में Free सफ़र की शुरुआत पर देखिए Jalandhar की महिलाओं की ख़ुशी

แชร์
ฝัง
  • เผยแพร่เมื่อ 30 มี.ค. 2021
  • Watch and Download All Over World
    FACEBOOK: / dainiksavera
    WEBSITE: www.dainiksaveratimes.com
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksaveratv
    EPAPER: bit.ly/2TajL9G
    WHATSAPP GROUP: chat.whatsapp.com/CTXHSZgwjgf...
    Subscribe to our other Popular TH-cam Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

ความคิดเห็น • 244

  • @user-wn9kh9ek9c
    @user-wn9kh9ek9c 3 ปีที่แล้ว +43

    ਕੇਜਰੀਵਾਲ ਦੀਆ ਰੀਸਾ ਕਰਦੇ ਆ ਬੱਸਾਂ ਵੀ ਨਵੀਆਂ ਪਾ ਲੋ

    • @sushmasahni8932
      @sushmasahni8932 2 ปีที่แล้ว +1

      0pppppppppp0ppppppppppppppppppppppppppppppppppppppp

  • @monudon6584
    @monudon6584 3 ปีที่แล้ว +75

    ਦੋ-ਚਾਰ ਦਿਨ ਕਰਲੋ ਸੈਰ ਫਿਰ ਪੰਜ ਸਾਲ ਕੈਪਟਨ ਤੋਂ ਡੰਡੇ ਖਾਇਓ

    • @user-lu2bx7of9g
      @user-lu2bx7of9g 3 ปีที่แล้ว +1

      🤣

    • @gagansingh5749
      @gagansingh5749 3 ปีที่แล้ว

      Bilkul sahi gal. Tusi Paji aihna loga nu nahi samja sakde. Sabto badde bebkoof te samjdaar log Punjab de aa. Agge tusi aapi samjlo

    • @reetu4403
      @reetu4403 3 ปีที่แล้ว

      hahahaha

    • @HarjinderSingh-on4mh
      @HarjinderSingh-on4mh 2 ปีที่แล้ว

      ਸਹੀ ਗੱਲ ਆ ਇਨਾ ਫੂਦੂ ਲੋਕਾ ਨੂੰ ਵੱਜੀਆਂ ਭੁੱਲ ਜਾਦੀਆ ਆ 🤣🤣🤣🤣

  • @manjitbalbal6202
    @manjitbalbal6202 3 ปีที่แล้ว +60

    ਵੋਟਾਂ ਤੱਕ ਉੱਲੂ ਬਣਾਉਂਦੇ ਆ ਲੋਕਾਂ ਨੂੰ

  • @baljeetsharma8254
    @baljeetsharma8254 3 ปีที่แล้ว +43

    5 ਪ੍ਰਾਈਵੇਟ ਬੱਸਾਂ ਤੋਂ ਬਾਅਦ 1 ਸਰਕਾਰੀ ਬੱਸ ਲੱਗਦੀ ਹੈ ਕਾਊਟਰ ਤੇ

    • @nikitalalsa7902
      @nikitalalsa7902 3 ปีที่แล้ว +1

      Lagdi ta hai

    • @grumeetbrar2011
      @grumeetbrar2011 3 ปีที่แล้ว +1

      ਉਹ ਵੀ ਦੋ ਸਾਲ ਬਾਅਦ ਖਤਮ

    • @hargunjyot8283
      @hargunjyot8283 3 ปีที่แล้ว +1

      ਜੇ ਇੰਨੇ ਹੀ ਸੂਰਮੇ ਸੀ ਫਿਰ ਪੰਜਾਬ ਦੇ ਹਰੇਕ ਪਿੰਡ ਚ ਕਾਗਰਸ ਤੇ ਅਕਾਲੀ ਦਲ ਦੇ ਸਰਪੰਚ ਹੀ ਦਿਖਦੇ ਆ 😂😂😂😂

    • @purelegaladvice5014
      @purelegaladvice5014 3 ปีที่แล้ว

      Private bussan wale hakaare v bahut paye c....puthaa bolde c....

  • @coolsahilsharma1994
    @coolsahilsharma1994 3 ปีที่แล้ว +35

    salyo sanu muft sawawa ne chaide tuc rozgar dedo ina bhut aa

  • @gdgamer...1m152
    @gdgamer...1m152 3 ปีที่แล้ว +20

    ਝੂਟੇ ਲੈ ਲਓ ਪਰ ਬੋਟ ਨਾ ਪਾੲਏ ਹੋ😂😂😂😂😂😂😂😂

  • @mychoicemychoice6
    @mychoicemychoice6 3 ปีที่แล้ว +11

    ਸਾਰੀ ਟਰਾਂਸਪੋਰਟ ਸਰਕਾਰੀ ਕਰੋ । ਪ੍ਰਾਈਵੇਟ ਬੱਸਾ ਬੰਦ ਕਰੋ। ਫਿਰ ਤਾਂ ਮੰਨੀਏ। ਫੂਦੁ ਬਨਾਦੇ ਨੇ ਲੋਕਾ ਨੂੰ

  • @sarbattdabhla4930
    @sarbattdabhla4930 3 ปีที่แล้ว +19

    ਸਭ ਭੁਲੇਖਾ ਬੀਬੀਓ,ਤੁਹਾਡੇ ਪਰਸ ਚੋਂ ਪੈਸੇ ਕੱਢਕੇ ਤੁਹਾਨੂੰ ਦੇਣ ਵਾਲੀ ਗੱਲ ਆ।ਵਹਿਮ ਚ ਨਾ ਰਹੋ😂😂😂

    • @rekharani6854
      @rekharani6854 3 ปีที่แล้ว +1

      😂😂

    • @hargunjyot8283
      @hargunjyot8283 3 ปีที่แล้ว

      ਤੇ ਫਿਰ ਬਾਈ ਤੂੰ ਵੋਟ ਕਿਸਨੂ ਪਾਈ ਆ ਅਕਾਲੀ ਜਾ ਕਾਗਰਸ ਨੂੰ 😂

    • @sarbattdabhla4930
      @sarbattdabhla4930 3 ปีที่แล้ว

      @@hargunjyot8283 ਨਾ ਬਾਈ ਅਕਾਲੀ, ਨਾ ਕਾਂਗਰਸੀ, ਨਾ ਆਪ ਵਾਲੀ ਪਾਰਟੀ ਨਾ ਬੀ ਜੇ ਪੀ ਦੀ ਸੁਪੋਰਟ ਕਰਨੀ ਆ।ਸਾਰੀਆਂ ਸਰਕਾਰਾਂ ਦੇਸ ਨੂੰ ਬਰਬਾਦ ਕਰਨ ਤੇ ਤੁਲੀਆਂ ਹੋਈਆਂ ਨੇ।ਕਸੂਰ ਸਾਡਾ,ਜਿਹੜੇ ਇਹਨਾਂ ਨੂੰ ਪਿੰਡਾਂ ਚ ਵੜਨ ਦਿੰਦੇ ਆਂ।

    • @MalkeetSingh-bz2km
      @MalkeetSingh-bz2km 3 ปีที่แล้ว

      Rty a bro

  • @harmansidhu3259
    @harmansidhu3259 3 ปีที่แล้ว +41

    2-4 ਸਾਲਾਂ ਚ PRTC ਅਤੇ ਪਨਬਸ ਖਤਮ ਹੋ ਜਾਣਗੀਆਂ ਪਰ ਲੈ ਲਿਓ ਮੁਫਤ ਝੂਟੇ

  • @gurwinderrandhawa5780
    @gurwinderrandhawa5780 3 ปีที่แล้ว +6

    Ladies layi ta free safar krta gents kihra thodia seta pad rahe aa 🤣🤣🤣🤣🤣

  • @preetamar8215
    @preetamar8215 3 ปีที่แล้ว +17

    ਹੁਣ ਕੈਪਟਨ ਨੂੰ ਵੋਟਾ ਪਾ ਦਿਉ ਸਫਰ ਫ੍ਰੀ ਕਰਤਾ ਚਾਰ ਸਾਲ ਫ੍ਰੀ ਨੀ ਕੀਤਾ ਕੇਜਰੀਵਾਲ ਰੀਸ ਕਰਦੇ ਉਹਨੇ ਇਲਾਜ ਮੁਫਤ ਕੀਤਾ ਸਰਕਾਰੀ ਸਕੂਲ ਵੀ ਵਧੀਆ ਬਣਾਏ ਆ ਉਹਨੇ ਠੇਕੇ ਕੋਈ ਭਰਤੀ ਨੀ ਕੀਤੀ ਤੁਸੀਂ ਇਹਨਾਂ ਸਹੂਲਤਾਂ ਨੂੰ ਦੇਖ ਵੋਟਾ ਸੋਚ ਸਮਝ ਕੇ ਪਾਉ

  • @captainsinger5465
    @captainsinger5465 2 ปีที่แล้ว +1

    Nice

  • @pardeepsyalkoti8363
    @pardeepsyalkoti8363 3 ปีที่แล้ว +5

    Sara boj aam janta te paina duje passe sb mehnga kar dena patrol mehnga hor kar k aam janta nu thagna

  • @SukhwinderKaur-zc3bh
    @SukhwinderKaur-zc3bh 3 ปีที่แล้ว +5

    PTU ਦੇ ਵਿਦਿਆਰਥੀਆਂ ਦੀ PROBLEMS SOLVE ਕਰ ਦਿੰਦੇ

  • @ramanmalhi1708
    @ramanmalhi1708 3 ปีที่แล้ว +4

    Sarkari buses nu ghate cho kr k fr hi ena nu bnd krn gye te privatligation krn gye direct loka mnn na nahi se indirect loka nu mnna Raye a ( char din ki Chandni fir Andheri Raat ) infringement of artical 14 equaty before law

    • @hargunjyot8283
      @hargunjyot8283 3 ปีที่แล้ว

      ਸਰਕਾਰੀ ਤੇ ਪ੍ਰਾਈਵੇਟ ਕਰਾਇਆ ਤੇ ਇਕੋ ਆ । ਨਾਲੇ ਜੇ ਸਰਕਾਰੀ ਬੱਸ ਖਤਮ ਤੇ ਸਰਕਾਰੀ ਨੌਕਰੀ ਖਤਮ ਘੱਟੋ ਘੱਟ ਪ੍ਰਾਇਵੇਟ ਨੌਕਰੀ ਵਾਲੇ ਦੀ ਹਲਾਤ ਤੇ ਪਤਾ ਲੱਗੂ ਇਹਨਾ ਕੰਜਰਾ ਨੂੰ ਮਰਜੀ ਨਾਲ ਬੱਸ ਰੋਕਦੇ ਆ

  • @user-op3mp5ip7z
    @user-op3mp5ip7z 3 ปีที่แล้ว

    Good

  • @rajdhaliwal9896
    @rajdhaliwal9896 3 ปีที่แล้ว +3

    Bibiyan jyada khush na hon kal nu jadon sarkar ne ghata show krke bus private hathan ch de tee fer 20 di jagah 50 lain ge khusi fer dikhayo... je eh noubat nhi aan dena chaunde tan tikat ktaaye bagair na baitho 🙏

  • @bhagathumahakalka7744
    @bhagathumahakalka7744 3 ปีที่แล้ว +5

    Glt fesla sarkar da Bilkul free krn da, sareya nu iko jeha bojh paao, chahe o bijli de bill hon, chahe bus da kiraya, 30-40% km Kr do pr a bilkul free kise kise lyi na kro 🙏

    • @balwindersingh-yl8gt
      @balwindersingh-yl8gt 3 ปีที่แล้ว

      Bilkul sahi kiha veera

    • @hargunjyot8283
      @hargunjyot8283 3 ปีที่แล้ว

      ਤੇ ਫਿਰ ਐਮ ਐਲ ਏ ਐਮ ਪੀ ਦੀ ਸਕਿਉਰਟੀ ਵੀ ਬੰਦ ਕਰਨ ਤੇ ਬੋਲੋ । ਉਹ ਕਿਉ ਨੀ ਬੋਲਦੇ । ਗਰੀਬ ਬੰਦੇ ਦੀ ਸਹੂਲਤ ਦੁੱਖ ਦਿੰਦੀ ਆ ਸਭ ਨੂੰ । ਰਾਸ਼ਨ ਕਾਰਡ ਵੀ ਵਧੀਆ ਘਰਾ ਵਾਲੇਆ ਦੇ ਬੰਦ ਕਰਾਉ ਗਰੀਬ ਬੰਦੇ ਨੂੰ ਲੈਣ ਦਿਉ ।

  • @triggeredcchef8548
    @triggeredcchef8548 3 ปีที่แล้ว +4

    conductor lucha 🤣🤣 kehnda sajj dhajj k ayian bibian 🤣🤣

  • @gurwinderrandhawa5780
    @gurwinderrandhawa5780 3 ปีที่แล้ว +2

    Ladies ta phla hi ghar tik ke ni c bathdiaa hun ehna na poora month ristedaria ta yatra ta hi jayea krna 😊😊😊😊😊😊

  • @bittusehgal2598
    @bittusehgal2598 3 ปีที่แล้ว +4

    Uprala ta Udo lagna JD janania larke
    Free ch pake jangia

  • @amandeepsingh-gx3vm
    @amandeepsingh-gx3vm 3 ปีที่แล้ว +1

    Transport vare jehra faisla high court ne kita c2012ch oh laggu kyo ni krda captain sarkaar.kyo k uss naal 5000 private busses de route cancel ho jane ne.jis vich sab vadh route badal transport de hun te congressi MLA`s de hun.bs ohna da nukksaan ni hon dena.swaad ta ha j oh judgment laggu krk ehna leaders dia buss band krn te srkaari transport vich nwia bussa pave

  • @mandeeprandhawa6986
    @mandeeprandhawa6986 3 ปีที่แล้ว +2

    ਲੋਕਾਂ ਨੂੰ ਰੁਜ਼ਗਾਰ ਦਿਓ, ਇਹਨਾਂ ਨੇ ਕੁਝ ਚਿਰ ਕਿਰਾਇਆ ਨਹੀਂ ਲੈਣਾ ਫਿਰ ਕਹਿ ਦੇਣਾ ਕਿ ਪੰਜਾਬ ਰੋਡਵੇਜ਼ ਘਾਟੇ ਵਿੱਚ ਜਾ ਰਹੀ ਆ, ਫਿਰ ਪ੍ਰਾਈਵੇਟ ਬੱਸਾਂ ਹੀ ਚੱਲਣਗੀਆਂ ਕਿਉਂਕਿ ਇਹ ਪ੍ਰਾਈਵੇਟ ਬੱਸਾਂ ਵੀ ਤੇ ਮੰਤਰੀਆਂ ਦੀਆਂ ਨੇ,ਬਸ ਲੋਕਾਂ ਨੂੰ ਬੇਵਕੂਫ ਬਣਾਉਣਾ ਤੇ ਸਾਡੇ ਵਰਗੇ ਬਣ ਵੀ ਜਾਣੇ, ਸਾਨੂੰ ਇਸ ਨੂੰ ignore ਕਰਕੇ ਰੁਜ਼ਗਾਰ ਦੀ ਮੰਗ ਕਰਨੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਬੇਰੁਜ਼ਗਾਰ ਨਾ ਰਹੇ ਤੇ ਨਾ ਹੀ ਕੋਈ ਖੁਦਕੁਸ਼ੀ ਕਰੇ, ਇਹਨਾਂ ਲੋਟੂ ਸਰਕਾਰਾਂ ਦਾ ਬਾਈਕਾਟ ਕਰੋ

  • @acenetworkaccessory8832
    @acenetworkaccessory8832 3 ปีที่แล้ว +3

    Hun auntya ne 30dina ch rishtedara ghar he jai jana karna 🤣😂😂😂

  • @sahibdhillon901
    @sahibdhillon901 3 ปีที่แล้ว +1

    ਬੀਜਲੀ ਹੈਣ ..2o. .ਯੂਨੀਟ ਕਰਦੋ 😁😁😁

  • @KapilKumar-mu1xb
    @KapilKumar-mu1xb 3 ปีที่แล้ว +1

    pehla hi enna krja a punjab te te naale pehla apna budget profit ch dikhao oh taan pehla hi loss ch chl ria a te naale utto bus free krtiya ne eh taan jvan hi galat decision a je free service krni a taaa only senior citizen vaste kro

  • @sonikakhurana7416
    @sonikakhurana7416 3 ปีที่แล้ว +1

    Bijli bill 3rs unit ker dan. School fees bara kerda. Rashan. Petrol da rs kum ker da danda

  • @pardeepsyalkoti8363
    @pardeepsyalkoti8363 3 ปีที่แล้ว +5

    Captain ne patrol diesel te vat hor la dena sb chor aa

  • @ramandeepsingh8852
    @ramandeepsingh8852 ปีที่แล้ว +1

    Koi ni Vdiaa Private bus vale bechare Ki krn ge Jithe Ek Janani Ne Jana hunda Othe ek de naal Duji Te naal Tiji vi tur pandi aa Ki sada keda kraya lggna Aaam Bande layi bechare Bathan nu seat he hani PUNBUS ch Kamal paa dindiyan Conductor nu Eh galat nhi aa Par edaa PUNJAB govt nu nuksaan Hai Aam bande nu vi taklif ha Kiyuki Sarian bibian naal he bus par jandi Seat he nhi mildi Private bus ale Da bi Kam khatam galat ha Ja ta Pher bus di Seats de according Seat number Lake bus ch bathan nu kehan Edee naal bus ch Mela nhi lggega Te free Alian vi Sokhi te aam Banda vi sokha hou ga

  • @balwindersidhu4150
    @balwindersidhu4150 3 ปีที่แล้ว +1

    Hun Eh buses hi ni rukhya krnia ladies nu dekh k , bus stand to ilava ehna ladies nu chadana hi ni bus ch.
    Eni der diya ta ladies kdi kite gyia hi ni bus fare kr k

  • @parmjitsingh7730
    @parmjitsingh7730 3 ปีที่แล้ว

    Good decision

  • @FilmyRoute77
    @FilmyRoute77 3 ปีที่แล้ว +1

    All human in equal but gender according free bus survey.

  • @rippyji2658
    @rippyji2658 3 ปีที่แล้ว +1

    Sare bande men private busa ch suffer karn fer dekhde aaaa sarkar ki krdiyaaaa

  • @Ramandeep-pu8le
    @Ramandeep-pu8le 3 ปีที่แล้ว

    Free safar de nal mid day meal b shuru kr do buses vich...😛😛😛😛😛

  • @Harpreetkaur-wd4nf
    @Harpreetkaur-wd4nf 3 ปีที่แล้ว +1

    Ta fr jo army ch job krdae ਓਹਨਾ ਦਾ v ਫ੍ਰੀ ਕਰਾਇਆ ਹੁਣਾ ਚਾਹੀਦਾ ਉਹ ਦੇਸ਼ ਦੀ ਰਾਖੀ ਕਰਦੇ ਹਨ ਹਨ ਉਨ੍ਹਾਂ ਦਾ ਤਾਂ ਕਰਾਇਆ ਮੁਆਫ਼ ਹੋਣਾ ਚਾਹੀਦਾ ਹੈ ਘਰ ਤੋਂ ਲੈ ਕੇ joint ਤਕ

  • @nagra1430
    @nagra1430 3 ปีที่แล้ว

    Votercard jaruri aa jiss di vote ohi free kr sakde aa ovi bss vota tak wala tym nhi

  • @sainiaman321
    @sainiaman321 3 ปีที่แล้ว +1

    Mv ehi bus ch bethi c prtc ch but meto pesse lye adhar karad jede koll he os vkt ode To

  • @mukhtiarsingh1618
    @mukhtiarsingh1618 3 ปีที่แล้ว +6

    ਗਲਤ ਫੈਸਲਾ

  • @prabjotgill2891
    @prabjotgill2891 3 ปีที่แล้ว +8

    ਕੁੱਤੀ ਸਰਕਾਰ ਆ

  • @maherjitsingh7163
    @maherjitsingh7163 3 ปีที่แล้ว

    Sar Kuchh log bol rahe hain ki Apna Aadhar number Lekar bank se paise Kat lete hain iska kya matlab hai

  • @VarinderSingh-hd2le
    @VarinderSingh-hd2le 3 ปีที่แล้ว

    Petrol diesel t hor vet lag dana captian govt n kuj bee free nee

  • @duttjibhaktishorts9342
    @duttjibhaktishorts9342 3 ปีที่แล้ว +2

    Addmi sb side mrda pya😩

  • @PardeepKumar-jf2qh
    @PardeepKumar-jf2qh 3 ปีที่แล้ว +1

    Votta to bad kiraye bubl lene ena ne bhabi ji tohade kolo

  • @birooram2926
    @birooram2926 3 ปีที่แล้ว

    ਸਿਆਣੇ ਬਜੁਰਗਾਂ ਵਾਸਤੇ ਵੀ ਬੱਸ ਸੇਵਾ ਫਰੀ ਹੋਣੀ ਚਾਹੀਦੀ ਹੈ

  • @hardeepkaur155
    @hardeepkaur155 3 ปีที่แล้ว +8

    ਸਜ ਧਜ ਕੇ ਆਈਆ ਨੇ

  • @GurpreetSingh-cb9qh
    @GurpreetSingh-cb9qh 3 ปีที่แล้ว

    Ki vidia hoya tusi eh manggo ke teel di kimtta kaht karo tusi kush ehne hoye a jida tuhanu bahar de mohllk pehjjn nu keh dita hove

  • @naturalayurved117
    @naturalayurved117 3 ปีที่แล้ว

    Chitdan te dande kha ke hun free safar karan valiya mehlavan nu lakh lahnta

  • @Laddigill1856
    @Laddigill1856 3 ปีที่แล้ว +3

    ਕਰਦੋ ਬੈੜਾ ਗਰਕ ਹੋਰ

  • @ramandeepsingh6976
    @ramandeepsingh6976 3 ปีที่แล้ว

    Gents lai private bus safar free hona chahidaa tan jo takkdii dey dono palle sahi rahan

  • @nirmalnagra1579
    @nirmalnagra1579 3 ปีที่แล้ว

    ਬੀਬੀਅਾ ਸਮਜ ਜਾਨ ਸੋ ਰਪਿਅਾ ਫਰੀ ਕਰਤਾ ਪੰਜ ਸੋ ਨਾਕੇ ਤੇ ਜਮਾ ਵੀ ਕਰਵਾ ਕੇ ਅਾਨੇਅਾ ਰੱਖਣਾ ਸਰਕਾਰ ਨੇ ਅੋਥੇ ਹੀ ਅਾ

  • @sahilbaisal7374
    @sahilbaisal7374 3 ปีที่แล้ว +2

    ਕਸਮ ਖਾ ਲਓ ਫ੍ਰੀ ਜੋ ਦਿੰਦੇ ਲੈ ਲਵੋ ਪਰ ਵੋਟਾਂ ਨੀ ਪਾਉਣੀਆਂ ਸਭ ਵੋਟਾਂ ਲਈ ਖੇਖਣ ਕਰਦੀਆਂ ਨੇ ਚੋਰ ਸਰਕਾਰਾਂ

  • @purelegaladvice5014
    @purelegaladvice5014 3 ปีที่แล้ว

    Private waleyan da dimag set hona chahida...har kise nu putha bolan lagg pe c eh...sply deep wale...good move

  • @Priyanka-hc8yw
    @Priyanka-hc8yw 3 ปีที่แล้ว

    Hahaha very funny Delhi vich adhar card ni mangde te Delhi vich asi gae si te mare wife di tikat nhi lagi sii captain ne only punjab vaste kite aa hun ni challni captain srkaar pae

  • @NIRMALSINGH-bv4fx
    @NIRMALSINGH-bv4fx 3 ปีที่แล้ว +1

    Sarkari busan vich free saffr karke assi capt te congress party di makane nahi jana.

  • @prabjotgill2891
    @prabjotgill2891 3 ปีที่แล้ว +3

    ਹੁਣ ਤਾਂ ਕੀੜਿਆਂ ਦੇ ਘਰਾ ਚ ਨਰਾਇਣ ਆਉ ਗਏ ਝੂਠੇ ਵਾਅਦਿਆਂ ਦੇ ਕੇ ਵੋਟਾਂ ਲੈਣ ਗਏ

    • @vkg3073
      @vkg3073 3 ปีที่แล้ว +2

      Right

  • @pardeepsyalkoti8363
    @pardeepsyalkoti8363 3 ปีที่แล้ว +2

    Karni tan bijli sasti kro ku kokan nu lutde oo

  • @harmohansingh1385
    @harmohansingh1385 3 ปีที่แล้ว

    ਸਾਡੇ ਪਿੰਡ ਸਰਕਾਰੀ ਬੱਸਾਂ ਨਹੀਂ ਆਉਂਦੀ ਪੱਤਰਕਾਰ ਵੀਰ ਤਾਂ ਪੰਜਾਬ ਵਿਚ ਰਹਿਣ ਵਾਲੇ ਨੇ ਜਾP.K ਪਾਰਟੀ ਹੈ ਫੇਲ੍ਹ ਸਕੀਮ ਹੈ

  • @Jiwa540
    @Jiwa540 3 ปีที่แล้ว

    Other state ki women jao Punjab Mai private job Karti hai .....kayaa vao bi free travel Kar paigi Kaya.... please reply

  • @sharanjitkaur159
    @sharanjitkaur159 3 ปีที่แล้ว +2

    Khush na hovo mai ik girl aa free kehh kae khride aa 2022 vich vota fr aunea murkh na bno 4saal kdhte free bussaa eh skeem nalo kisana da sath dedinde

    • @vkg3073
      @vkg3073 3 ปีที่แล้ว +1

      ਬਹੁਤ ਵਧੀਆ ਸੋਚ ਹੈ। ਤੁਹਾਡੀ

    • @vkg3073
      @vkg3073 3 ปีที่แล้ว +1

      ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @sharanjitkaur159
      @sharanjitkaur159 3 ปีที่แล้ว +1

      Thanku g

  • @punjabidecenthulk784
    @punjabidecenthulk784 3 ปีที่แล้ว

    Lai lao nazare kar lo free safar, per vote aam admi party nu paeo, khana sab to per vote 🗳 😀 changi party nu

  • @satveersingh-pi9ml
    @satveersingh-pi9ml 3 ปีที่แล้ว

    ਪੰਜਾਬ ਸਰਕਾਰ ਪੰਜਾਬ ਨੂੰ ਵੇਚੇ ਗੀ
    ਰੁਜਗਾਰ ਗਿਅਾ

  • @TarsemSingh-id3oo
    @TarsemSingh-id3oo 3 ปีที่แล้ว

    Mangate bna dyo punjab nu vadda ta nokiri de kitte kira free kar ke kuj ni banda

  • @pankajgiturana6984
    @pankajgiturana6984 2 ปีที่แล้ว

    Sabhi ladis k liye ya Punjab ki hi ledis ho

  • @pawanarora5443
    @pawanarora5443 3 ปีที่แล้ว

    Aghar bus dourghatna hundi ha bus nal ta sawri ya da jima kinda ha ki bus driver nasha wich bus nahi chalnda bolo pahla ta driver da chak app howa sharkar nu chida ha

  • @lovesharma2217
    @lovesharma2217 3 ปีที่แล้ว +2

    Agge punjab kol bahla paisa ?sarkari adaare sare khatam krne aa ehna ne

    • @hargunjyot8283
      @hargunjyot8283 3 ปีที่แล้ว

      ਬਾਈ ਸਰਕਾਰੀ ਨੂੰ ਵਧੀਆ ਤਨਖਾਹ ਪਰ ਪ੍ਰਾਇਵੇਟ ਵਾਲੇ ਧੱਕੇ ਖਾਦੇ ਆ । ਸਭ ਕੁਝ ਠੇਕੇ ਤੇ ਕਰਦੋ ਹਰੇਕ ਪਾਸੇ ਤਾ ਰਿਸ਼ਵਤ ਮੋਹਰੇ ਕੀਤੀ ਇ

  • @baljeetkaur9752
    @baljeetkaur9752 3 ปีที่แล้ว

    Sanu free ch safar nahi chihida sanu job dao eh petrol de paise v public ne he pay krna aa

  • @na-love6430
    @na-love6430 3 ปีที่แล้ว

    Bhaji government bus bss main city vhic rok di so a sbe female vasta nhi a bss ouna li jou city vhic rendia

  • @karamjeetkaur3119
    @karamjeetkaur3119 3 ปีที่แล้ว

    👍

  • @ravjaangill3068
    @ravjaangill3068 3 ปีที่แล้ว

    Punjab roadways da bhattha btha k bhut khush hun lelo naukri punjab roadways smjo band hojo

  • @agyapalsingh4759
    @agyapalsingh4759 3 ปีที่แล้ว

    Jad sarkari bus khtam hogi fir private double lagne fir ....

  • @officialmamotra
    @officialmamotra 3 ปีที่แล้ว

    Eh press reporter da mask kithe hai ehnu corona nhi hunda 😆

  • @SandeepKaur-lq6yt
    @SandeepKaur-lq6yt 3 ปีที่แล้ว

    Vadiaa kitaa 🤗🤗

  • @billajatt4704
    @billajatt4704 3 ปีที่แล้ว

    Kejriwaal di rees kar rahe ne ..par kejriwakl ban nai saknge

  • @vickywaraich9964
    @vickywaraich9964 3 ปีที่แล้ว

    Eh oho bibia na jehria kendia si nahi roadway te nahi baina

  • @tarloksingh5755
    @tarloksingh5755 3 ปีที่แล้ว

    Hun 2022 diyaan vota di taiyari hai ji congras sarkar di par punjab vich hun nahi banani congras sarkar

  • @LovepreetSingh-kj6bh
    @LovepreetSingh-kj6bh 3 ปีที่แล้ว

    Ena tax bijli te laake Poora kar dena sab😂 loka de sir loka Dia juttia 🙄

  • @AbhishekJain-bv5te
    @AbhishekJain-bv5te 11 หลายเดือนก่อน

    Ki iphone 14 vali kudi free jani chahidi??

  • @Paramjeetkaur-qm1hq
    @Paramjeetkaur-qm1hq 3 ปีที่แล้ว

    Do jgah te aj bus free de kr ke condutor ne mar cutt kiti h

  • @omkarsingh132
    @omkarsingh132 3 ปีที่แล้ว

    Janani yea kade bus te ni charyea 😂

  • @richadivu106
    @richadivu106 3 ปีที่แล้ว

    Wow good 👍

  • @parmarjaspreet3049
    @parmarjaspreet3049 3 ปีที่แล้ว

    Bas roadway fail kar deni fer karleo free safar private vich

  • @pooja-ct7ct
    @pooja-ct7ct 3 ปีที่แล้ว

    Amritsar vich full paisa laya ja rahai aa

  • @GurpalSingh-qo9qc
    @GurpalSingh-qo9qc 3 ปีที่แล้ว

    ਕਾਂਗਰਸ ਸਰਕਾਰ ਔਰਤਾਂ ਦੀਆ ਵੋਟਾ ਬਟੋਰਨ ਦੀ ਰਣਨੀਤੀ ਕਰਕੇ ਐਲਾਨ ਕੀਤਾ
    ਮੇਰੀ ਭੈਣਾ ਨੂੰ ਅਪੀਲ ਕਿ ਉਹ ਕੈਪਟਨ ਤੋਂ ਪੁੱਛਣ ਕਿ ਇਹ ਫਿਰੀ ਸਫ਼ਰ ਦੀ ਸਹੁਲਤ ਕਿੰਨਾ ਚਿਰ ਦੇਵੇਗੀ ਸਰਕਾਰ
    ਸਰਕਾਰ ਨੂੰ ਦੋ ਫਾਇਦੇ ਹੋਣਗੇ ਪਹਿਲਾਂ ਪੰਜਾਬ ਦੀਆ ਔਰਤਾ ਦੀਆ ਵੱਧ ਵੱਧ ਵੋਟਾਂ ਕਾਂਗਰਸ ਨੂੰ ਪੈਣਗੀਆ ਅਤੇ ਸਰਕਾਰ ਦਾ ਪ੍ਰਚਾਰ ਫਿਰੀ ਵਿੱਚ ਕਰਨਗੀ ਦੂਜਾ ਫਾਇਦਾ ਰੋਡਵੇਜ਼ ਬੱਸਾਂ ਨੂੰ ਡਰਾਈਵਰਾਂ ਨੂੰ ਕੰਡਕਟਰਾ ਨੂੰ ਅਤੇ ਰੋਡਵੇਜ਼ ਨਾਲ ਹਰ ਇੱਕ ਜੁੜਿਆ ਹੋਏ ਮਲਾਜਮਾ ਸਭ ਨੂੰ ਸਦਾ ਲਈ ਖ਼ਤਮ ਕਰ ਦੇਵੇਗੀ ਸਰਕਾਰ ਰੋਡਵੇਜ਼ ਨੂੰ ਘਾਟੇ ਵਿੱਚ ਲਿਜਾਕੇ ਫਿਰ ਪ੍ਰਾਈਵੇਟ ਬੱਸ ਟਰਾਂਸਪੋਰਟਾ ਨੂੰ ਸਦਾ ਲਈ ਵੇਚ ਦੇਣਗੇ ਰੋਡਵੇਜ਼ ਦਾ ਨਾਮੋ ਨਿਸ਼ਾਨ ਖਤਮ ਕਰ ਦੇਣਗੇ
    ਜਿਵੇਂ ਪਹਿਲਾਂ ਸਰਕਾਰੀ ਥਰਮਲ ਪਲਾਂਟਾਂ ਨੂੰ ਸਰਕਾਰੀ ਸਕੂਲਾਂ ਨੂੰ ਸਰਕਾਰੀ ਹਸਪਤਾਲਾ ਨੂੰ ਖਤਮ ਕੀਤਾ ਹੈ
    ਇਸ ਪਿੱਛੇ ਸਰਕਾਰ ਦੀ ਅਸਲੀ ਲੁਕੀ ਹੋਈ ਸਿਚਾਈ ਇਹ ਹੈ

  • @sidhubutter4786
    @sidhubutter4786 3 ปีที่แล้ว

    Kuj ni free milda hun najre lao fr tuci rona va fr sade lok kheda va sarkara ni sahi

  • @anmolrana6535
    @anmolrana6535 3 ปีที่แล้ว

    Jo Ye sarkar bus da keraya maf kar rahi h gar ka Rashan dal roti kyu mahgi kardi h

  • @vanitgraphics4242
    @vanitgraphics4242 3 ปีที่แล้ว

    Na baitho free wali bus vich 4 saal paise hi dite hai 1 saal hor laga lo

  • @Rinkusingh-od3me
    @Rinkusingh-od3me 3 ปีที่แล้ว

    Loly pop de gia captain 😂😂

  • @gurmeetkaurgurmeetkaur5019
    @gurmeetkaurgurmeetkaur5019 3 ปีที่แล้ว

    Kise di rotti kho ke bakiya ch vand dena chngi gal ni , sabb nu khus karke dakhve job ,study

  • @madhvisharma280
    @madhvisharma280 3 ปีที่แล้ว

    Kejriwal ne bijli bill 2 rup unit a sadhe punjab kyo ne kr skda

  • @lovedeeplovedeep9300
    @lovedeeplovedeep9300 3 ปีที่แล้ว

    6 ਸਾਲ ਦੀ ਬੱਚੀ ਨਾਲ ਰੇਪ ਹੋ ਰਿਹਾ ਹੈ। ਕੋਈ ਕਨੂੰਨ ਨੀ ਬਣਾਇਆ। ਉਦਾਂ ਦੀਆਂ ਔਰਤਾਂ ਨੇਂ ਜਿਹੜਾ ਬੱਸ ਵਿੱਚ ਫ੍ਰੀ ਸਫ਼ਰ ਕਰਕੇ ਖੁਸ਼ ਹੋ ਰਿਹੀਆਂ ਨੇ।🙏

  • @moosamereveerdapind6755
    @moosamereveerdapind6755 3 ปีที่แล้ว

    Bandeya kolo paisa jyada... Jnaniya bhukiya marn dayia ne..... Bhut vdiya🙃

  • @vishalkhokhar4624
    @vishalkhokhar4624 3 ปีที่แล้ว

    Yr sabh vota da karka aa chalo maniya ki ladies di respect Karni chahidi aa but men na ki paap Kita aa ki har pasa ki pise ho rha na yr idha kyu aa

  • @jiwansingh9068
    @jiwansingh9068 3 ปีที่แล้ว

    Ae.ta.phella.he.ne.ce.tikdeaace.hunta.free.krtaa.kreea😍

  • @baldevsingh3568
    @baldevsingh3568 3 ปีที่แล้ว

    J sarkar kol faltu Paisa hai ta Punjab sir charia karza kyon nahi utarda machhi nu sirf mass da tukda disda hai glay vich fasan wali kundi nahi disdi

  • @jasmindersingh3177
    @jasmindersingh3177 3 ปีที่แล้ว

    Bande ta khu khate pa tai hor delo freedom

  • @baljitsingh4455
    @baljitsingh4455 3 ปีที่แล้ว +1

    Vota da masla aa

  • @gurjeetbrar7039
    @gurjeetbrar7039 3 ปีที่แล้ว

    Ta k hor grho bhaj sakn grhan no chhadk dor fitey moh caption dey

  • @ravinderkumarjoshi2716
    @ravinderkumarjoshi2716 3 ปีที่แล้ว

    Very bad policy. More tax have to paid in future by residents of pujab

  • @mrsingh6499
    @mrsingh6499 3 ปีที่แล้ว

    Ajj to bad aurta sarkari bus vich jangia. Te bande private bus vich.

  • @mandeepkumar3370
    @mandeepkumar3370 3 ปีที่แล้ว

    Hun bibiya sabji v lain bus te jangiya