ਭਗਵੰਤ ਮਾਨ ਨੇ NOC ਖਤਮ ਨਹੀਂ ਕੀਤੀ ਸਾਡੇ ਕਾਰੋਬਾਰ ਹੀ ਖਤਮ ਕਰ ਦਿੱਤੇ, Bhagwant Mann ਪੰਜਾਬ ਨੂੰ ਨੰਗ ਕਰਕੇ ਛੱਡੂ

แชร์
ฝัง
  • เผยแพร่เมื่อ 6 ต.ค. 2024
  • ਭਗਵੰਤ ਮਾਨ ਨੇ NOC ਖਤਮ ਨਹੀਂ ਕੀਤੀ ਸਾਡੇ ਕਾਰੋਬਾਰ ਹੀ ਖਤਮ ਕਰ ਦਿੱਤੇ,
    Bhagwant Mann ਪੰਜਾਬ ਨੂੰ ਨੰਗ ਕਰਕੇ ਛੱਡੂ,
    ਸਰਕਾਰ ਖਿਲਾਫ ਧਰਨੇ ਤੇ ਬੈਠੇ ਪ੍ਰਾਪਰਟੀ ਡੀਲਰ,ਟਾਈਪਿਸਟ ਤੇ ਨੰਬਰਦਾਰ।
    #bhagwantmann #NOC #punjabgovt #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 288

  • @jslakhi6464
    @jslakhi6464 2 หลายเดือนก่อน +71

    NOC ਦੇ ਨਾਂ ਤੇ ਲੁੱਟ ਕੀਤੀ ਜਾਂਦੀ ਹੈ

  • @harbhajansingh9967
    @harbhajansingh9967 2 หลายเดือนก่อน +91

    2027 ਆਉਣ ਵਾਲੀਆਂ ਵੋਟਾਂ ਵਿੱਚ ਝਾੜੂ ਸਰਕਾਰ ਨੂੰ 99 ਪ੍ਰਸੈਂਟ ਸਵੀਕਾਰ ਨਹੀਂ ਕਰਨਾ ਪੰਜਾਬ ਦੇ ਲੋਕਾਂ ਨੇ

    • @AvtarSingh-gs1si
      @AvtarSingh-gs1si 2 หลายเดือนก่อน +5

      ਵੋਟਾ ਪਈਆ ਤੇ ਪਤਾ ਲਗਜੂ

    • @jitsingh8827
      @jitsingh8827 2 หลายเดือนก่อน +4

      Right

    • @KalaSerron
      @KalaSerron 2 หลายเดือนก่อน +2

      ​@@AvtarSingh-gs1siਪਤਾ ਤਾ ਐਪੀ ਦੀਆ ਵੋਟਾ ਵਿੱਚ ਲੱਗ ਗਿਆ

    • @KanikaKapoor-l4x
      @KanikaKapoor-l4x 29 วันที่ผ่านมา

      @@harbhajansingh9967 punjab de lok murkh han. Hun 50% janta punjab di mangta ban chuki hai. Vota ehna app nu paaniya. Mangta punjab aa eh aankh khatam ho chuki hai

  • @shivanisharma5562
    @shivanisharma5562 2 หลายเดือนก่อน +57

    ਪੰਜਾਹ ਹਜ਼ਾਰ ਰਿਸ਼ਵਤ ਲੈਂਦੇ ਹਨ ਜੇ ਬਿਨਾਂ ਐਨ ਓ ਸੀ ਤੋਂ ਰਜਿਸਟਰੀ ਹੋ ਜਾਦੀ ਹੈ,

    • @KanikaKapoor-l4x
      @KanikaKapoor-l4x 2 หลายเดือนก่อน +3

      50000 lende

    • @KanikaKapoor-l4x
      @KanikaKapoor-l4x 2 หลายเดือนก่อน +1

      Sahi registery di 5000 rishvat hai veerji. Kirpa kar ke pata karo tehsil vicho

    • @goldy833
      @goldy833 2 หลายเดือนก่อน +2

      ​@@KanikaKapoor-l4x ਰਿਸ਼ਵਤ ਤਾਂ ਰਿਸ਼ਵਤ ਹੀ ਆ

    • @KanikaKapoor-l4x
      @KanikaKapoor-l4x 2 หลายเดือนก่อน

      @@shivanisharma5562 sorry veer mainu laga 5000 likheya

    • @KanikaKapoor-l4x
      @KanikaKapoor-l4x 29 วันที่ผ่านมา

      @@shivanisharma5562 congress time 5000 si hun 50000 hai. 45000 bhagwant Maan le reha hai

  • @JaswantSingh-fg3qs
    @JaswantSingh-fg3qs 2 หลายเดือนก่อน +60

    ਸੱਚੀ ਗੱਲ ਹੈ ਭਗਵੰਤ ਮਾਨ ਹਟਾਓ ਪੰਜਾਬ ਬਚਾਓ

    • @pstet761
      @pstet761 23 วันที่ผ่านมา

      Oh gusay lgda notery da km krda tu vi maa da fuda teri da

  • @chanansingh9060
    @chanansingh9060 2 หลายเดือนก่อน +30

    ਇੰਡੀਅ ਵਿੱਚ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ।ਕਿ ਜਿਹੜੀ ਸਰਕਾਰ ਆਪਣੇ ਬਾਹਦੇ ਪੂਰੇ ਨਹੀਂ ਕਰਦੀ।ਉਸ ਸਰਕਾਰ ਵਿਚ ਜਿੰਨੇ ਞਿਧਾਇਕ ਹਨ। ਉਹਨਾ ਨੂੰ 20 ਸਾਲ ਦੀ ਸਜਾ ਹੋਣੀ ਚਾਹੀਦੀ ਹੈ।

    • @hindkifoj3834
      @hindkifoj3834 29 วันที่ผ่านมา

      Sahi keha veer

  • @roshansharma8079
    @roshansharma8079 2 หลายเดือนก่อน +15

    ਵਾਹਿਗੁਰੂ ਜੀ ਸਾਡੇ ਸਿਸਟਮ ਨੂੰ ਸਮੰਤ ਬਖਸ਼ਣ ਜੀ ਵਾਹਿਗੁਰੂ ਜੀ

  • @JatinderSingh-ky6by
    @JatinderSingh-ky6by 2 หลายเดือนก่อน +35

    Noc khatam karo

    • @KanikaKapoor-l4x
      @KanikaKapoor-l4x 29 วันที่ผ่านมา +1

      @@JatinderSingh-ky6by kion karo mla ne 2crore dita APP nu ticket lai. 2CR KITHO PURA KARNA

    • @KanikaKapoor-l4x
      @KanikaKapoor-l4x 29 วันที่ผ่านมา

      @@JatinderSingh-ky6byjina 2 cr leya ohna nu khatam karo

  • @ranfatehsingh9399
    @ranfatehsingh9399 2 หลายเดือนก่อน +28

    ਅਨਪੜ੍ਹ ਲੋਕਾਂ ਦੀ ਸਰਕਾਰ ਹੈ.....ਲੋਕਾਂ ਦੀਆ ਮੁਸ਼ਕਿਲ ਨਾਲ ਸਰਕਾਰ ਨੂੰ ਕੋਈ ਸਰੋਕਾਰ ਨਹੀਂ ਹੈ l

    • @sandeepdawra528
      @sandeepdawra528 2 หลายเดือนก่อน

      Jado colony unauthorised hundi hai Pani di line ni hai hundi sewerage line ta vi log chika marde property dealer bewkof bana ke colony kat ke vech dinde fir ronde pittde asi tahge gye

  • @ArshdeepSingh-oh4qk
    @ArshdeepSingh-oh4qk 2 หลายเดือนก่อน +37

    ਅਮ੍ਰਿਤ ਪਾਲ ਖਾਲਸਾ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰੋ

  • @SinghJagga-ut5nj
    @SinghJagga-ut5nj 2 หลายเดือนก่อน +3

    ਭਗਵੰਤ ਮਾਨ ਭਜਾਉ ਪੰਜਾਬ ਬਚਾਓ
    ਮੁੱਖ ਮੰਤਰੀ ਪੰਜਾਬ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਬਣਾੳ

  • @kunwersingh3342
    @kunwersingh3342 2 หลายเดือนก่อน +19

    Very good full support 👏 👍 👌

  • @sukhdevskanjla1954
    @sukhdevskanjla1954 2 หลายเดือนก่อน +45

    ਮਹਾ ਨਲਾਇਕ ਮੁੱਖ ਮੰਤਰੀ ਭੰਡਾ ਦੀ ਸਰਕਾਰ ਮੁਰਦਾਬਾਦ

    • @darshansinghkhurmi3212
      @darshansinghkhurmi3212 2 หลายเดือนก่อน +3

      Bijli de cut itne jyada lagg rhe aa ki inverter v charge nhi hunda.roj cut lagg rhe

  • @GurdeepSingh-wx1en
    @GurdeepSingh-wx1en 2 หลายเดือนก่อน +41

    Noc ਤਾਂ ਮਿਲ ਜਾਂਦੀ ਹੈ ਪਰ ਜਿੰਨਾ ਸਰਕਾਰ ਦਾ ਟੈਕਸ ਹੁੰਦਾ ਉਸ ਤੋਂ ਵੱਧ ਰਿਸ਼ਵਤ ਮੰਗਦੇ ਨੇ ਸਰਕਾਰਾਂ ਅੱਖਾਂ ਮੀਚੀ ਬੈਠੀਆਂ ਨੇ

    • @KanikaKapoor-l4x
      @KanikaKapoor-l4x 2 หลายเดือนก่อน +2

      Pinda waleya nu vi daso. Jo app nu support karde ohna nu gallan kado te bycat kardo saare app supporters da

    • @pstet761
      @pstet761 23 วันที่ผ่านมา

      ​@@KanikaKapoor-l4xtere vrge gusse hi boycott krn gai maa😂di lan laini dai

  • @gurbhindersingh7279
    @gurbhindersingh7279 หลายเดือนก่อน +5

    5 ਮਰਲਿਆਂ ਦਾ 60 ਹਜਾਰ ਰੁਪਏ ਮੰਗਦੇ ਹਨ ਰਜਿਸਟਰੀਆ ਬੰਦ ਕੀਤੀਆ ਹਨ ਐਨਓਸੀ ਮੰਗਦੇ ਹਨ 5 ਮਰਲਿਆਂ ਦਾ ਲਗਦਾ ਸਿਰਫ 5ਤੋ 10 ਹਜ਼ਾਰ ਰੁਪਏ ਲੋਕਾਂ ਨੂੰ ਬੇਨਤੀ ਹੈ ਕਿ ਇਹ ਪਾਰਟੀ ਨੂੰ ਵੋਟ ਨਾ ਪਾਉ

  • @ranfatehsingh9399
    @ranfatehsingh9399 2 หลายเดือนก่อน +18

    ਫੇਰ ਦਿਉ ਮਾਂਜਾ ਏਸ ਵਾਰ....ਏਸੇ ਝਾੜੂ ਨਾਲ਼ ਭਜਾਉ

    • @pstet761
      @pstet761 23 วันที่ผ่านมา

      Oh guasya shi faisla kita tu lgda hram di kmayi khana ta hi glt lgda

  • @gurjindersingh2953
    @gurjindersingh2953 2 หลายเดือนก่อน +22

    NOC band kro

  • @MohinderPal-d9j
    @MohinderPal-d9j 2 หลายเดือนก่อน +4

    ਪਿੰਡ.ਞਿਁਚ.ਞੜਨ.ਨਾ.ਦਿਓਭੰਡ.ਮਾਨ.ਨੂੰ

  • @Singh-ih7cl
    @Singh-ih7cl 2 หลายเดือนก่อน +12

    ਰਿਸ਼ਵਤ ਬੰਦ ਨਹੀਂ ਹੋਈ ਸਗੋਂ ਦਸ ਗੁਣਾ ਵਧਗੀ

  • @manmohamsingh3775
    @manmohamsingh3775 2 หลายเดือนก่อน +22

    ਸਾਰੇ ਕਾਲੇ ਕੱਛੇ ਵਾਲੇ ਹੈ ਗਏ ਇਕੱਠੇ ਹੁਣ ਨਹੀਂ vachda ਮਾਨ

  • @chanansingh9060
    @chanansingh9060 2 หลายเดือนก่อน +19

    ਸ:ਚਿੱਟੀ ਪੱਗ ਵਾਲੇ ਲੱਖ ਰੁਪਏ ਦੀ ਗੱਲ ਸਹੀ ਹੈ।ਸਰਦਾਰ ਸਾਹਿਬ ਦੀ ਸੋਚ ਨੂੰ ਸਲਾਮ ਹੈ ਜੀ।

  • @butasingh4607
    @butasingh4607 2 หลายเดือนก่อน +5

    ਸਾਰੀ ਟੀਮ ਨੇ ਬਹੁਤ ਵਧੀਆ ਵਿਚਾਰ ਰੱਖਿਆ ਧੰਨਵਾਦ ਜੀ

  • @Harman-iz2te
    @Harman-iz2te 2 หลายเดือนก่อน +24

    ਮਾਜ do

  • @AmandeepSingh-bu4wn
    @AmandeepSingh-bu4wn 2 หลายเดือนก่อน +4

    ਫੇਲ ਸਰਕਾਰ ਏ

  • @BhinderSran-ky8ok
    @BhinderSran-ky8ok หลายเดือนก่อน +3

    ਜਮਾਂ ਸੱਚੀਆਂ ਗੱਲਾਂ ਹੈਂ ਬਾਈ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਭੰਡ ਨੇ ਏਹ ਮੈਂਬਰ ਬਣਦੇ ਲਾਕ ਨਹੀਂ ਸੀ ਬਾਈ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਕੇਜ਼ਰੀਵਾਲ ਦੀ ਚਮਚਾ ਗਿਰੀ ਕਰ ਰਹੇ ਹੈਂ ਸਿਰੇ ਦਾ ਗੱਪੀ ਮੁੱਖ ਮੰਤਰੀ ਹੈ

  • @gurmeetsinghgurmeetsingh2599
    @gurmeetsinghgurmeetsingh2599 2 หลายเดือนก่อน +19

    ਭਗਵੰਤ ਮਾਨ ਕਾਗਰਸ ਨੂੰ ਕਹਿੰਦਾ ਹੁੰਦਾ ਸੀ। ਕਿ ਤੁਹਾਡੇ 3.ਐਮਪੀ ਜਿਤੇ ਨੇ। ਤੇ ਤੁਸੀਂ ਸਕੂਟਰ ਤੇ ਸੰਸਦ ਚ ਆ ਜਾਇਆ ਕਰੋ। ਹੁਣ ਮਾਨ ਨਾਲ ਵੀ ਇਹੀ ਕੁਝ ਹੋਇਆ ਤੇ ਅੱਗੇ ਵੀ ਹੰਗਾਮਾ।

  • @dakshkakkar4327
    @dakshkakkar4327 2 หลายเดือนก่อน +5

    ਲਿਫ਼ਾਫ਼ਾ ਸਰਕਾਰ। ਹਰ ਫਰੰਟ ਤੇ ਫੇਲ।

  • @VirSingh-nj3dc
    @VirSingh-nj3dc 2 หลายเดือนก่อน +3

    ਭਗਵੰਤ ਮਾਨ ਭੰਡ ਹੈ

  • @chamkau
    @chamkau 2 หลายเดือนก่อน +18

    ਬਾਈ ਜੀ ਹੁਣ ਤਾ ਪੰਜ ਸਾਲ ਪੂਰੇ ਕਰਨ ਗੇ ਜੇ ਅੱਗੇ ਕੰਮ ਕਰਨਗੇ ਤਾਂ ਕੁਝ ਲੈ ਲੈਣ ਗੇ ਨਹੀਂ ਦੂਜੀਆਂ ਵਾਂਗ ਇੰਨਾ ਨੂੰ ਵੀ ਘਰੇ ਭੇਜ ਦੇਵਾਂਗਾ

  • @HarbhajanSingh-f6g
    @HarbhajanSingh-f6g หลายเดือนก่อน +2

    0000000000000
    Sahi baat hai
    ਅੱਜ ਕੱਲ ਇੱਕ ਰਜਿਸਟਰੀ ਕਰਵਾਉਣ ਲਈ ਰਿਸ਼ਵਤ 40000 hai, tehilader,ਅਸੀਂ ਪਿੰਡਾਂ ਵਾਲੇ ਹਾਂ , ਸਾਡੇ ਪਿੰਡ ਇੱਕ ਰਜਿਸਟਰੀ 😂😂😂😂😂😂😂😂😂😂😂

  • @bahadursingh9718
    @bahadursingh9718 2 หลายเดือนก่อน +2

    ਵੀਰ ਜੀ ਪੰਜਾਬ ਨੂੰ ਕਰਜ਼ਈਂ ਕਰਕੇ ਰੱਖ ਦਿੱਤਾ ਹੈ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹਨ।

  • @hargunsingh3522
    @hargunsingh3522 2 หลายเดือนก่อน +2

    ਬਿਨਾਂ ਸੋਚੇ ਸਮਝੇ ਪਰਚੇ ਕਰਵਾ ਰਹੇ ਆ
    MLA ਫਾਜ਼ਿਲਕਾ

  • @sanjivkumar7422
    @sanjivkumar7422 หลายเดือนก่อน +3

    ਇਹ ਨਲਾਇਕ ਮੁੱਖ ਮੰਤਰੀ ਹੈ ਪੰਜਾਬ ਦਾ। ਕੁਲਤਾਰ ਸੰਧਵਾਂ ਕਿਸੇ ਦਾ ਕੋਈ ਕੰਮ ਨਹੀ ਕਰਦਾ। ਜਦ ਕੋਈ ਜਾਦਾ ਹਸ ਕੇ ਦਿਖਾ ਦਿੰਦਾ।

  • @jassimann7158
    @jassimann7158 2 หลายเดือนก่อน +10

    ਬਾਈ ਕਿਸੇ ਕਮੈਂਟ ਕਰਨ ਵਾਲੇ ਬਾਈ ਕੋਲੇ ਇਨਾ ਪੱਤਰਕਾਰਾਂ ਜਾਂ ਟੀਮ ਦਾ ਨੰਬਰ ਹੋਏ ਤਾਂ ਜਰੂਰ ਸ਼ੇਅਰ ਕਰਿਓ

    • @darshansinghkhurmi3212
      @darshansinghkhurmi3212 2 หลายเดือนก่อน

      Channel name type karke contact details search Karo ji ,,, Google te

  • @gurbhindersingh7279
    @gurbhindersingh7279 หลายเดือนก่อน +2

    ਬਿਲਕੁਲ ਸਹੀ ਹੈ

  • @bseriesmusic8082
    @bseriesmusic8082 25 วันที่ผ่านมา

    ਵਧੀਆ ਕੀਤਾ ਸਰਕਾਰ ਨੇ
    ਲੁੱਟ ਵੀ ਤਾਂ ਤੁਸੀ ਹੀ ਰਹੇ ਓ

  • @SandeepSinghSonu-eh1yz
    @SandeepSinghSonu-eh1yz 29 วันที่ผ่านมา +2

    ਇਹਨਾਂ ਦਾ ਖਾਣ ਬੰਦ ਹੋ ਗਿਆ ਤਾਂ ਰੌਲਾ ਪਾਇਆ ਹੈ

  • @jitsingh8827
    @jitsingh8827 2 หลายเดือนก่อน +4

    ਸਾਰੀਆਂ ਸਰਕਾਰਾਂ ਤੋਂ ਨਿਕੰਮੀ ਸਰਕਾਰ ਮਾਂਜਾ ਪਾਰਟੀ ਦੀ

  • @surindersyal6575
    @surindersyal6575 7 วันที่ผ่านมา

    ਆਮ ਆਦਮੀ ਪਾਰਟੀ ਦੀਆਂ ਮੁਫਤਖੋਰੀ ਦੀਆਂ ਨੀਤੀਆਂ ਆਰਥਿਕਤਾ ਨੂੰ ਬਰਬਾਦ ਕਰ ਦੇਣਗੀਆਂ।

  • @iqbalsingh7628
    @iqbalsingh7628 2 หลายเดือนก่อน +4

    ਅਫਸ਼ਰਸ਼ਾਹੀ ਨੇ ਸਰਕਾਰ ਨੇ ਗੁੰਮਰਾਹ ਕਰਕੇ ਲੋਕਾਂ ਦੀ ਅਵਾਜ਼ ਨੂੰ ਦਬਾਇਆ ਗਿਆ ਤਾਂ ਰਿਸ਼ਵਤਖ਼ੋਰੀ ਦਾ ਧੰਦਾ ਵੱਧਦਾ ਫੁੱਲਦਾ ਰਹੇ

    • @KanikaKapoor-l4x
      @KanikaKapoor-l4x 2 หลายเดือนก่อน

      @@iqbalsingh7628 @mandip7t ja pra asi rishvat kitho lava ge. Assi 2 crore de ke ticket lai app mla lai tusi kehnde ho noc band karo eh nahi ho sakda.

    • @ShamsherSingh-yr8sx
      @ShamsherSingh-yr8sx 29 วันที่ผ่านมา

      IAS OFFICER HIGOVT HUN

  • @KuldeepKaur-oc8cn
    @KuldeepKaur-oc8cn 2 หลายเดือนก่อน +3

    Nov Band kro please ASI Bahut Dukhi. Ha

  • @AmandeepKaur-jf8hr
    @AmandeepKaur-jf8hr หลายเดือนก่อน +2

    Very good full sapot sir noc khatam karo ji

  • @mandip7t
    @mandip7t 2 หลายเดือนก่อน +14

    Noc khatam krdo yr

    • @KanikaKapoor-l4x
      @KanikaKapoor-l4x 2 หลายเดือนก่อน +1

      @@mandip7t ja pra asi rishvat kitho lava ge. Assi 2 crore de ke ticket lai app mla tusi kehnde ho noc band karo eh nahi ho sakda.

  • @satgurkotra2543
    @satgurkotra2543 2 หลายเดือนก่อน +9

    ਨਚਾਰ ਪਾਰਟੀ ਮੁਰਦਾਬਾਦ

  • @deepdhaliwal3371
    @deepdhaliwal3371 2 หลายเดือนก่อน +2

    ਬਾਈ ਜੀ ਸਾਡਾ ਜਿਲ੍ਹਾ ਮੋਗਾ ਵਾ ਤੇ ਹਲਕਾ ਨਿਹਾਲ ਸਿੰਘ ਵਾਲਾ ਮੈਨੂੰ ਪੁਲਿਸ ਚੌਕੀ ਬੁੱਧਨੀ ਆ ਸਾਰੀ ਪੁਲਿਸ ਅੱਗੇ ਨਾਲੋਂ ਜ਼ਿਆਦਾ ਰਿਸ਼ਵਤ ਲੈਂਦੀ ਆ ਐਸ ਐਚ ਓ ਤੋਂ ਲੈ ਕੇ ਸ਼ਾਰੇ ਹੀ ਪੁਲਿਸ ਵਾਲੇ ਪੈਸੇ ਫੁੱਲ ਲੈਂਦੇ ਆ ਮੇਰੇ ਬੁੱਧਨੀ ਠਾਣੇ ਦਾ ਬ੍ਰਰਾ ਹਾਲ ਆ ਨਾ ਤਾਂ ਕੋਈ ਐਮ ਐਲੇ ਹੀ ਕੁੱਝ ਨਹੀਂ ਕਰਦਾ

  • @SatvinderPal
    @SatvinderPal 2 หลายเดือนก่อน +6

    Congress party jindabad jindabad

  • @deepfacts7775
    @deepfacts7775 2 หลายเดือนก่อน +14

    Noc khatam karna koi buri gal nhiiiii....

    • @KanikaKapoor-l4x
      @KanikaKapoor-l4x 2 หลายเดือนก่อน

      Officers te mla lai bur gal aa

    • @KanikaKapoor-l4x
      @KanikaKapoor-l4x 2 หลายเดือนก่อน

      @@deepfacts7775 @mandip7t ja pra asi rishvat kitho lava ge. Assi 2 crore de ke ticket lai app mla tusi kehnde ho noc band karo eh nahi ho sakda.

  • @KanikaKapoor-l4x
    @KanikaKapoor-l4x 2 หลายเดือนก่อน +4

    Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.

  • @GuraSingh-r8b
    @GuraSingh-r8b 2 หลายเดือนก่อน +8

    Bahgwat maan jumle was nu voota pa ke sara he Punjab punjabi rooh rahe hai sirf chemche nu hadi mil rahe oh khos hen

    • @KanikaKapoor-l4x
      @KanikaKapoor-l4x 2 หลายเดือนก่อน

      @@GuraSingh-r8b bilkul sahi

  • @gurtejsingh5066
    @gurtejsingh5066 2 หลายเดือนก่อน +5

    Bhanda nu Bhajao Pb Bachao. In case the seat of Jalandhar is defeated by the people of this consistency.

  • @daljitsingh8361
    @daljitsingh8361 วันที่ผ่านมา

    ਡੀਲਰਾ ਨੇ ਪੰਜਾਬ ਉਜਾੜ ਦਿੱਤਾ

  • @krishandyal1651
    @krishandyal1651 2 หลายเดือนก่อน +2

    Aap harao Punjab bachao

  • @humanbody580
    @humanbody580 2 หลายเดือนก่อน +11

    Noc band nahi hoi

    • @KanikaKapoor-l4x
      @KanikaKapoor-l4x 2 หลายเดือนก่อน

      @@humanbody580 @mandip7t ja pra asi rishvat kitho lava ge. Assi 2 crore de ke ticket lai app mla tusi kehnde ho noc band karo eh nahi ho sakda.

  • @mayaahmad5884
    @mayaahmad5884 2 หลายเดือนก่อน +10

    ੍ਫੁਕਰਾ ਮੁੱਖ ਮੰਤਰੀ

  • @happynannu2869
    @happynannu2869 2 หลายเดือนก่อน +4

    Bina Rishwat to koi kum ni karda.sab paise lai k he kum karde

  • @mithleshdevi3222
    @mithleshdevi3222 หลายเดือนก่อน

    निक बंद होनी चाहिए

  • @desasingh7038
    @desasingh7038 2 หลายเดือนก่อน +3

    ਅਛਾ ਜੀ ਭਗਵੰਤ ਮਾਨ ਐਨਾ ਮਾੜਾ ਨਿਕਲੇਗਾ ਕਿਸੇ ਨੇ ਵੀ ਸੋਚਿਆ ਨਹੀ ਸੀ ਬੇਤੁਕਾ ਬਿਆਨ NOC ਖਤਮ ਫਿਰ ਹੁਣ ਲੋਕ ਕੀ ਕਰਨ
    ਪੂਰਾ ਪੰਜਾਬ ਇਕੱਠੇ ਹੋ ਕੇ ਧਰਨਾ ਪ੍ਰਦਸ਼ਨ ਕਰਨਗੇ ਭਗਵੰਤ ਦੁਬਾਰਾ ਮੁੱਖ ਮੰਤਰੀ ਨਹੀ ਬਣੇਗਾ

  • @deepdhaliwal3371
    @deepdhaliwal3371 2 หลายเดือนก่อน +1

    ਵੀਰ ਜੀ ਨਾ ਹੀ ਇੰਨਾ ਨੇ ਨਾ ਚਿੱਟਾ ਬੰਦ ਕੀਤਾ ਚਿੱਟਾ ਬੰਦ ਕਰ ਦਿਉ ਮਾਨ ਸਾਬ ਜੀ ਪੁਲਿਸ ਵੀ ਚਿੱਟੇ ਵਾਲਿਆਂ ਨੂੰ ਨੀ ਫੜ ਦੀ ਕਿਉਂ ਕੀ ਪੁਲਿਸ ਜਦੋਂ ਚਿੱਟਾ ਵੇਚ ਦੇ ਆ ਪੁਲਿਸ ਉਨ੍ਹਾਂ ਤੋਂ ਪੇਸੈ ਲੈਂਦੀ ਆ

  • @paramdeepgrewal2305
    @paramdeepgrewal2305 2 หลายเดือนก่อน +6

    He is taking funds from property dealer e d I inquiry is need Landu c m

    • @KanikaKapoor-l4x
      @KanikaKapoor-l4x 2 หลายเดือนก่อน

      @@paramdeepgrewal2305 @iqbalsingh7628 @mandip7t ja pra asi rishvat kitho lava ge. Assi 2 crore de ke ticket lai app mla lai tusi kehnde ho noc band karo eh nahi ho sakda.

  • @harry_singh777
    @harry_singh777 2 หลายเดือนก่อน +7

    Good 👍

  • @harshsidhu1540
    @harshsidhu1540 หลายเดือนก่อน +1

    Noc katam karo

  • @surinderpalsinghsidhu4849
    @surinderpalsinghsidhu4849 2 หลายเดือนก่อน +2

    Akali dal jindabad

  • @GuraSingh-r8b
    @GuraSingh-r8b 2 หลายเดือนก่อน +4

    Am admi sarkaar khatm ho jaygi deli tu suru deli tu khatm ho jaygi bahgwat maan jumle was kgrewal bajahao Punjab punjabi vachao bahgwat maan bahout gooth bolda

  • @iqbalsingh6245
    @iqbalsingh6245 2 หลายเดือนก่อน +2

    ਬਿਲਕੁਲ ਸਹੀ n,o,c ਬੰਦ ਹੋਣੀ ਚਾਹੀਦੀ ਹੈ

  • @DhaliwalReaction
    @DhaliwalReaction 2 หลายเดือนก่อน +7

    Bht mada haal krta maan sarkar ne

  • @JasvirSingh-nf7ge
    @JasvirSingh-nf7ge 2 หลายเดือนก่อน +3

    Bhagwat nu bilkul v tujarawa ni ha sarkar chalon da

  • @paramjitsingh2651
    @paramjitsingh2651 หลายเดือนก่อน

    CM.MAAN Great& good cm in panjab 😀😀😀😀😀🌹🙏🌹

  • @harjeetsingh6634
    @harjeetsingh6634 หลายเดือนก่อน

    Noc band kro

  • @GuraSingh-r8b
    @GuraSingh-r8b 2 หลายเดือนก่อน +5

    Bahgwat maan jumle was ek deen ve cm wala kam rol nahi keta titeleya ga ga ke voota magda ferda se loka ne majke rakhta bahgwat maan

  • @amriksingh9589
    @amriksingh9589 26 วันที่ผ่านมา

    ਮੇਰੇ ਤਾ ਇਕੋ ਮੰਗ ਹੈ ਸਿੱਧੂ ਸਾਹਿਬ ਜਿਹੜਾ ਮੁੱਖ ਮੰਤਰੀ ਤੇ ਉਸ ਦੇ ਸਾਥੀ ਸੂਬੇ ਉਪਰ ਕਰਜਾ ਚਾੜਾਉਦੇ ਨੇ ਜਦੋ ਇਨਾ ਦਾ ਟਾਇਮ ਪੂਰਾ ਹੋਵੇ ਜਾਂਦੇ ਹੋਏ ਪੰਜੀ ਪੰਜੀ ਤਾ ਹਿਸਾਬ ਲਿਆ ਜਾਵੇ ਜੋ ਪੈਸਾ ਨਜਾਇਜ਼ ਖਰਚ ਕੀਤਾ ਹੋਇਆ ਉਹ ਇਨਾ ਲੀਡਰਾ ਦਾ ਸੱਭ ਕੁੱਝ ਵੇਚ ਵੱਟ ਕੇ ਖਜਾਨੇ ਵਿੱਚ ਪਾਈਆਂ ਜਾਵੇ ਇਨਾ ਨੇ ਪੰਜਾਬ ਦੀ ਠੂਹੀ ਨਹੀ ਮਾਰਨੀ ਬੱਸ ਕੁਰਸੀ ਤੇ ਐਸ ਪ੍ਰਸਥਿਤੀਆਂ ਕਰਨ ਤੱਕ ਮਤਲਬ ਹੈ

  • @gursewaksandhu2651
    @gursewaksandhu2651 2 หลายเดือนก่อน +2

    Maninder Jeet sat Shri akal please carry on very nice ❤

  • @bindarattan6547
    @bindarattan6547 27 วันที่ผ่านมา

    Maan Saab jindabad

  • @daljitsingh8361
    @daljitsingh8361 วันที่ผ่านมา

    ਡੀਲਰਾ ਨੇ ਬਾਹਰਲੇ ਸੂਬਿਆਂ ਨੂੰ ਬਾਹਰੋਂ ਸੁਬੀਆਦੇ ਲੋਕ ਪੰਜਾਬ ਵਿੱਚ ਵਾੜਦਿੱਤੇ ਜਮੀਨਾ ਉਜਾੜ ਦਤਿਆ

  • @rampalbansal7143
    @rampalbansal7143 2 หลายเดือนก่อน +1

    Noc ਤੋ ਬਿਨਾਂ ਰਜਿਸਟਰੀ ਨਹੀ ਹੋਣੀ ਚਾਹੀਦੀ।

  • @deepakyoginstructor2180
    @deepakyoginstructor2180 หลายเดือนก่อน +1

    Yes

  • @mpsingh8793
    @mpsingh8793 2 หลายเดือนก่อน +1

    ਆਪ ਪਾਰਟੀ ਦੇ ਲੁਟੇਰਿਆ ਤੋਂ ਪੰਜਾਬ ਨੂੰ ਬਚਾਓ

  • @jashansidhu6381
    @jashansidhu6381 2 หลายเดือนก่อน +11

    N. O. C de Nam te P B Di Lut Aani Boli Sarkar Nu Nhi dis Di. Nakalia Di Sarkar hi Khaoge

    • @KanikaKapoor-l4x
      @KanikaKapoor-l4x 2 หลายเดือนก่อน

      @@jashansidhu6381 @mandip7t ja pra asi rishvat kitho lava ge. Assi 2 crore de ke ticket lai app mla tusi kehnde ho noc band karo eh nahi ho sakda.

  • @Amarjitsingh-zr8zt
    @Amarjitsingh-zr8zt 19 วันที่ผ่านมา

    Bilkul right

  • @laddubailaddu5074
    @laddubailaddu5074 2 หลายเดือนก่อน +10

    C.m Maan hai hi gapi

    • @KanikaKapoor-l4x
      @KanikaKapoor-l4x 2 หลายเดือนก่อน +1

      @@laddubailaddu5074 veerji gappi nahi chor rishvat khor

  • @Randhawa-k9l
    @Randhawa-k9l 2 หลายเดือนก่อน +3

    👍👍👍

  • @HardeepSingh-py6ve
    @HardeepSingh-py6ve 26 วันที่ผ่านมา +1

    ਬਾਦਲ ਤਾਂ ਫਿਰ ਪੰਜ ਵਾਰ ਮੁੱਖ ਮੰਤਰੀ ਬਣ ਗਿਆ ਸੀ ਜਿਹਨੂੰ ਇਹ ਭੰਡਦਾ ਇਹਨੇ ਇੱਕ ਵਾਰ ਬਣ ਕੇ ਮੁੜ ਕੇ ਨਹੀਂ ਬਣਦਾ ਕਦੇ ਹੁਣ ਨਹੀਂ ਆਉਂਦੇ ਝਾੜੂ ਵਾਲੇ

  • @DIGITECH269
    @DIGITECH269 หลายเดือนก่อน

    No congress no Bjp no akli no Aap ONLY PRESIDENT RULE OF PUNJAB PREMENTLY 2024 AUGTS6

  • @Trendytrends1017
    @Trendytrends1017 23 วันที่ผ่านมา

    Very good

  • @GurtejSingh-xo4zo
    @GurtejSingh-xo4zo หลายเดือนก่อน +2

    ਇਹ ਅਣਜਾਣ ਨਹੀਂ ਬੇਈਮਾਨ ਹੈ

  • @jassasinghsidhu2884
    @jassasinghsidhu2884 25 วันที่ผ่านมา

    Bilkul Sahi gll hai veer ji

  • @Newone-qd8tp
    @Newone-qd8tp 2 หลายเดือนก่อน +2

    Genuine news❤

  • @baldevmobilerepairqadian5659
    @baldevmobilerepairqadian5659 29 วันที่ผ่านมา

    aap zindabad

  • @gurpreet8142
    @gurpreet8142 2 หลายเดือนก่อน +4

    Tadia marn wali ki gall aa

  • @sciencefictional6052
    @sciencefictional6052 25 วันที่ผ่านมา +1

    ਬਹੁਤ ਵਧੀਆ ਕੀਤਾ ਮਾਨ ਸਰਕਾਰ ਨੇ ਇਹ ਬੰਦੇ ,noc ਦੇ ਨਾਂਮ‌ ਤੇ ਲੋਕਾਂ ਨਾਲ ਠੱਗੀਆਂ ਮਾਰਦੇ ਸੀ
    ਹਰਾਮ ਦਾ ਖਾਣ ਦੀ ਆਦਤ ਪੈ ਗਈ ਸੀ ਤਾਂ ਰੌਂਦੇ ਨੇ।

  • @rajurj6829
    @rajurj6829 2 หลายเดือนก่อน +2

    Bhagwant Maan da hun tk ek v faisla sahi sabit ni hoeya kde, sab ton pehla sidhu moose wala di Sequrity widrow kiti, panjab da heera put maar dita sale sharabi ne, hr faisla len ton Vadh u turn maar janda
    jehda kde kehnda c eh sarkar bina dharne wali hou, esne tan dharne da world record bna dena

  • @KanikaKapoor-l4x
    @KanikaKapoor-l4x 2 หลายเดือนก่อน +2

    Mla da hisa vi hunda

  • @baldevmobilerepairqadian5659
    @baldevmobilerepairqadian5659 29 วันที่ผ่านมา

    bahut vadhuya kanoon

  • @gurtejsingh5066
    @gurtejsingh5066 2 หลายเดือนก่อน +2

    In case Mann defeats Jalandhar seat of MLA, then Sandhwa Ji will take over as New CM of Pb. All residents of JLR west that Mann may be defeated if you are willing to save pb and pb free from Drug mafia peddlers.

  • @DhanwantSingh-qx9pm
    @DhanwantSingh-qx9pm 2 หลายเดือนก่อน +1

    O Punjab bacha lo ehna to

  • @sohansinghdhunda
    @sohansinghdhunda หลายเดือนก่อน

    Great

  • @KartarSingh-es8mo
    @KartarSingh-es8mo 2 หลายเดือนก่อน +3

    ਗਰੀਬ ਤਾ ਜਮ੍ਹਾਂ ਹੀ ਮਾਰ ਦਿੱਤੇ ਐਨ ਉਸ ਸੀ ਲਾ ਕੇ ਅਮੀਰਾਂ ਦੀਆਂ ਰਜਿਸਟਰੀਆਂ ਹੋ ਰਹੀਆਂ ਗਰੀਬ ਦਰ ਦਰ ਭਟਕ ਰਹੇ ਨੇ ਛੋਟੇ ਪਰੋਪਟੀ ਡੀਲਰ ਖਤਮ ਕਰ ਦਿੱਤੇ ਛੋਟੇ ਵਿਪਾਰੀ ਖਤਮ ਕਰ ਦਿੱਤੇ ਸਭ ਦੇ ਰੌਲੇ ਪੈ ਰਹੇ ਨੇ ਲੋਕਾਂ ਦੇ ਆਪਸੀ ਰੀਲੇਸ਼ਨ ਖਰਾਬ ਹੋ ਰਹੇ ਨੇ ਇਹ ਚੁੱਟਕਲੇ ਸੁਣਾਈ ਜਾਦਾ ਲੋਕ ਮੂਹਰੇ ਬੈਠੇ ਦੰਦ ਕੱਢ ਰਹੇ ਹੁੰਦੇ ਨੇ

  • @KulwantSingh-dd8zx
    @KulwantSingh-dd8zx หลายเดือนก่อน

    Verry good😊

  • @HarnishKaurKandhola
    @HarnishKaurKandhola 2 หลายเดือนก่อน +1

    App party mutdabad

  • @SatnamSaini-kv7ne
    @SatnamSaini-kv7ne 2 หลายเดือนก่อน +1

    ਪਹਿਲਾਂ NOC ਦਾ ਕਾਨੂੰਨ ਬਾਦਲ ਸਰਕਾਰ ਨੇ ਲਿਆ ਕੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਫਿਰ ਕਾਂਗਰਸ ਨੇ ਵੀ ਇਹ ਕਾਨੂੰਨ ਨਹੀਂ ਹਟਾਇਆ ਹੁਣ ਆਪ ਪਾਰਟੀ ਨੇ ਵੀ ਨਹੀਂ ਇਸ ਬਾਰੇ ਸੋਚਿਆ ਨੁਕਸਾਨ ਹੋ ਰਿਹਾ ਪੰਜਾਬ ਦਾ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਦਾ ਵੀ ਨੁਕਸਾਨ ਹੋਵੇਗਾ ਧੰਨਵਾਦ

  • @sohansinghdhunda
    @sohansinghdhunda หลายเดือนก่อน

    Good

  • @SSargodha
    @SSargodha 2 หลายเดือนก่อน +1

    M 35 saal purani colony de noc 1.5 saal pehla apply kiti se ajj tak nahi mili

    • @chandershekhar1497
      @chandershekhar1497 21 วันที่ผ่านมา

      Uee mari jana phrava NOC aala LAW he 1995 to baad aunda 😂😂😂