News18 ਤੇ ਗਾਇਕ Sidhu Moose Wala Super Exclusive ,ਕੁਝ ਲੋਕ ਮੇਰੀ ਤਰੱਕੀ ਤੋਂ ਖੁਸ਼ ਨਹੀਂ।Khabra Punjab Toh

แชร์
ฝัง
  • เผยแพร่เมื่อ 5 ม.ค. 2025

ความคิดเห็น • 9K

  • @ogghumaan9831
    @ogghumaan9831 4 ปีที่แล้ว +199

    Sidhu moosewala ਵੀਰ ਦੇ ਗਾਣੇ ਸੁਨਣ ਦੀ ਨਹੀਂ ਸਮਝਣ ਦੀ ਲੋੜ ਹੈ। Love you sidhu 22

  • @_.Invisible
    @_.Invisible 4 ปีที่แล้ว +862

    ਲਾਇਆ ਦੁਨੀਆ ਨੇ ਜੋਰ ਬੜਾ
    ਜੱਟ ਬਣ ਕੇ ਪਹਾੜ ਖੜਾ
    ਢਾਉਣ ਦੀਆਂ ਕੋਸ਼ਿਸ਼ਾਂ ਤਾਂ ਕਰੀ ਜਾਂਦੇ ਨੇ
    ਮੇਰੇ ਨਾਲ ਖਹਿ ਖਹਿ ਸਾਲੇ ਮਰੀ ਜਾਂਦੇ ਨੇ 🦅.......
    ਜੇ ਪਸੰਦ ਆਇਆ ਤਾਂ ਸਿੱਧੂ ਬਾਈ ਦੇ ਫੈਨ ਲਾਈਕ ਕਰੋ✍️ #ajayshamir

    • @majhailjatt451
      @majhailjatt451 4 ปีที่แล้ว +11

      M4 Champion m4 karan da sala tha tha te apni maa de reha hai🤣

    • @miaow_g
      @miaow_g 4 ปีที่แล้ว +3

      Teri Phan da gussa parea

    • @simmamahal
      @simmamahal 4 ปีที่แล้ว +3

      ਹਾ ਹਾ ਹਾ ਹਾ ਗੁਸੇਵਾਲੇ ਤੈਨੂੰ ਸਰਕਾਰ ਨੇ ਕਹਿਆ ਸੀ ਦਾਨ ਪੁਨ ਕਰਨ ਨੂੰ ਸਾਲੀ ਗੰਦੀ ਉਲਾਦ ਮੈ ਏ ਕੀਤਾ ਮੈ ਉ ਕੀਤਾ ਜੇ ਸਾਲੇ ਤੂੰ ਕੁਝ ਕੀਤਾ ਹੁੰਦਾ ਤਾ ਦੱਸਣਾ ਨੀ ਪੈਦਾ ਇਹਦੀ ਧੌਣ ਤੇ ਰੱਖੋ ਗੋਡਾ

    • @miaow_g
      @miaow_g 4 ปีที่แล้ว +2

      Lan frla mera

    • @gurpreetgaming4365
      @gurpreetgaming4365 4 ปีที่แล้ว +7

      @@miaow_g sale nu spelling ta likne ni Aude

  • @Anonymous-nf8cu
    @Anonymous-nf8cu 4 ปีที่แล้ว +208

    ਜੋ ਮਰਜ਼ੀ ਕਹੋ ਯਰ
    ਆਪਣੇ ਦਿਲ 'ਚੋਂ ਇਹ ਬੰਦਾ delete ਨੀ ਹੋ ਸਕਦਾ
    ... Respect aa bro 😍🤩🤩🤩👌🏼👌🏼👌🏼🙏🏻🙏🏻🙏🏻♥️♥️♥️♥️♥️ #sidhumoosewala

  • @sawakdhaliwal7944
    @sawakdhaliwal7944 4 ปีที่แล้ว +134

    ਇੱਕ ਹੀ ਦਿਲ ਆ ਮਿੱਤਰਾ ਕਿੰਨੇ ਵਾਰੀ ਜਿੱਤੇਗਾ ਹੌਰ।
    ਲਵ ਜੂ ਵੀਰੇ ਦਿਲੌ ਤੈਨੂੰ।।।।

    • @simratkaur1448
      @simratkaur1448 2 ปีที่แล้ว +1

      😪😪😪🙏🙏🙏🙏

  • @bathindabranch
    @bathindabranch 4 ปีที่แล้ว +199

    ਇੱਕ ਲਾਈਕ 👍NEWS18 ਲਈ ਵੀ ਬਣਦਾ । ਸੱਚ ਨੂੰ ਪੇਸ਼ ਕਰਨ ਲਈ ਲੋਕਾਂ ਸਾਮ੍ਹਣੇ

  • @Jassa2899
    @Jassa2899 4 ปีที่แล้ว +74

    Love you jatta❤️ ਵੱਟ ਕੱਢਤੇ 🔥 ਸੱਚੇ ਬੰਦੇ ਦੀ ਵੈਰੀ ਆ ਦੁਨੀਆਂ ਵੀਰ ਪਰ ਸੱਚੇ ਪਾਤਸ਼ਾਹ ਦੀ ਪੂਰੀ ਕਿਰਪਾ ਤੇਰੇ ਤੇ☝🏻🔥 ਰੱਬ ਤੈਨੂੰ ਚੜ੍ਹਦੀਆਂ ਕਲਾਂ ‘ਚ ਰੱਖੇ🙏🏻🙏🏻🙏🏻❤️

  • @pardeepgosal3333
    @pardeepgosal3333 4 ปีที่แล้ว +124

    Moosewala jatt jindabad ✊✊
    ਕੱਟੜ ਫੈਨ ਲਾਈਕ ਠੋਕੋ 👍⛳️
    👇👇

  • @punjab__84
    @punjab__84 4 ปีที่แล้ว +91

    ਜੱਟਾਂ ਤੂੰ ਸੱਚਾ ਏ, ਅਸੀਂ ਜਾਣਦੇ ਆ।
    ਪਰਵਾਹ ਨਾ ਕਰਿਆ ਕਰ।

  • @Penduinfo
    @Penduinfo 4 ปีที่แล้ว +388

    ਬਾਈ NET PACK ਖਤਮ ਸੀ 5 ਦਿਨ ਤੋਂ ਤੇਰੀ ਇੰਟਰਵਿਊ ਸੁਣਨ ਲਈ ਅੱਜ ਪਵਾਇਆ👍👍👍

  • @yugveersingh8766
    @yugveersingh8766 4 ปีที่แล้ว +221

    ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ ❤ ਟੈਨਸ਼ਨ ਨੀ ਲੈਣੀ ਸਿੱਧੂ ਬਾਈ ਅਸੀਂ ਸਾਰੇ ਨਾਲ ਆ ਤੇਰੇ ਵਾਹਿਗੁਰੂ ਜੀ 🙏 ਸਭ ਠੀਕ ਕਰੋ

    • @SalaleWalaBawa
      @SalaleWalaBawa 4 ปีที่แล้ว

      th-cam.com/video/5fx4vPMSsQo/w-d-xo.html
      Bhai je tusi sidhu de ta hi aa song mix dekheo
      Je vadia lga ta comment krke dseo

    • @VeerpalKaur-wj2wg
      @VeerpalKaur-wj2wg ปีที่แล้ว +1

      Y nal es duniya tha bhout bura ਹੋਇਆ😢😢😢😢

  • @vishv_sidhu
    @vishv_sidhu 4 ปีที่แล้ว +179

    ਸਿੱਧੂ ਖਰੀਆਂ ਖਰੀਆਂ ਤੇ ਸੱਚੀਆਂ ਗੱਲਾਂ ਕਹਿੰਦਾ ਆਪਣੇ ਗਾਣਿਆਂ ਚ, ਤਾਂ ਕਰਕੇ ਇਹ ਸਾਰੇ ਸਾਲ਼ੇ ਮੱਚਦੇ ਆ ..
    Jihna mrji ਸਿੱਟ ਲਓ ਸਿੱਧੂ ਨੂੰ
    ਇਹ ਤਾਂ ਉਨ੍ਹਾਂ ਹੀ ਉੱਪਰ ਉੱਠੂਗਾ ..
    EH NI DABBDA HUN 💪💪🔥🔥☠️☠️

    • @jatinderbabrah5316
      @jatinderbabrah5316 4 ปีที่แล้ว +4

      luv u sidhu astaad ❣️❣️apa nal rhe aw hmesha tuhade te rva ge🤗🤗

    • @hsbhourcampia1M
      @hsbhourcampia1M 4 ปีที่แล้ว

      Sidhu bai de fan kro support↓↓↓↓↓
      th-cam.com/video/ERlFzPiK7pg/w-d-xo.html

    • @ਬੁੰਡਪਾੜਕਾਕਾ
      @ਬੁੰਡਪਾੜਕਾਕਾ 4 ปีที่แล้ว

      BHAN DE APDI TU SIDHU NU SALLA KUTTI DA BACHYA😂😂

    • @vishalbasra7120
      @vishalbasra7120 4 ปีที่แล้ว +1

      Bhra yaar eh taan 5911 aa eh tan edi chalna aa eh ni rukna

    • @mnikhil367
      @mnikhil367 4 ปีที่แล้ว +2

      Moosewala Moosewala Hoi pai hai
      Isi krke Bhuta di neend udi pai hai 🔥🔥

  • @fotraji6137
    @fotraji6137 4 ปีที่แล้ว +34

    Dil da ni maada, tera Sidhu Moosewaala 😍😍😍😍😍😍
    'LEGEND'

  • @singhsabb2562
    @singhsabb2562 4 ปีที่แล้ว +241

    ਚੰਗੇ ਬੰਦਿਆ ਨੂੰ ਲੋਕ ਬਦਨਾਮ ਕਰਦੇ ਹੀ ਨੇ
    ਪਰਵਾ ਨਈ ਕਰਨੀ ਜੱਟਾ ਸਾਨੂੰ ਪਤਾ ਤੂੰ ਕਿਦਾ ਦਾ ਹੈਂ
    ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਤੇਰੇ ਤੇ ਵੀਰ
    ਆਪੇ ਨੁਕਰੇ ਲੱਗ ਜਾਣੇ ਜੋ ਵੀ ਮਚ ਦੇ ਨੇ
    ਦਿਲ ਦਾ ਨੀ ਮਾੜਾ ਸਾਡਾ ਸਿੱਧੂ ਮੁਸੇਵਾਲਾ❤️❤️❤️❤️❤️

  • @punjabimusic222
    @punjabimusic222 4 ปีที่แล้ว +149

    ਸਿੱਧੂ ਦੇ ਗਾਣੇ ਸੁਣ ਕੇ ਮਿਹਨਤ ਕੀਤੀ ਤੇ ਅੱਜ ਮੈਂ ਫੋਜ ਚ ਭਰਤੀ ।thanks paji reality aa

  • @GurpreetSingh-mc9cx
    @GurpreetSingh-mc9cx 4 ปีที่แล้ว +260

    ਕਰੀਦੀ ਨੀ care ਪੂਰੀ ਬਾਬੇ ਦੀ ਏ ਮੇਹਰ , 🔥🔥ਭੱਜਦਾ ਨੀ, ਭੁਗਤੂੰ , ਫਰਾਰ ਨੀ ਹੋਇਆ,,,,ਕੋਈ ਨੀ ਬਾਈ ਦਬਣਾ ਨੀ💪🏻💪🏻ਤੇਰੇ ਨਾਲ ਖੜੇ ਆ ਬਾਈ💪🏻🔥#sidhumoosewala

  • @ChardaPanjab
    @ChardaPanjab 4 ปีที่แล้ว +65

    ਸਿੱਧੂ ਦੀ ਪੂਰੀ ਗੱਲ ਸੁਣਕੇ ਇੰਝ ਲਗਦਾ ਆ ਕੇ ਇਹਨੂੰ ਚੋਰੀ ਚਲਾਕੀ ਬੇਈਮਾਨੀ ਨਾਲ ਦਬਾਇਆ ਨੀ ਜਾ ਸਕਦਾ...ਇਹ ਮਿੱਟੀ ਵਿੱਚੋਂ ਉੱਠ ਅੱਗੇ ਜਾਣ ਵਾਲਾ ਇਨਸਾਨ ਆ...ਬਾਕੀ ਜਿੰਦਗੀ ਚ ਉੱਪਰ ਥੱਲੇ ਚਲਦਾ ਰਹਿੰਦਾ ਆ... ਓ ਬੰਦਾ ਆਪਣਾ ਸ਼ੌਕ ਪੂਰਾ ਕਰ ਰਿਹਾ ਤੇ ਖੁਸ਼ ਆ...ਪਰ ਦੁਨੀਆ ਦੇ ਦੋਵੇਂ ਪਾਸੇ ਦੰਦੇ...ਇਸ ਜਿੰਦਗੀ ਦੀ ਦੌੜ ਚ ਤਕੜੇ ਹੋ ਕੇ ਚਲਣਾ ਪੈਣਾ ਆ ਤੇ ਉਹ ਸਿੱਖ ਰਿਹਾ ਆ...ਰੱਬ ਸਭ ਦਾ ਭਲਾ ਕਰੇ...🙏🏼

  • @ajayyadav2nd209
    @ajayyadav2nd209 4 ปีที่แล้ว +203

    Sidhu भाई ने donation किया corona से पहले उसको कोई नही दिखाता , हेल्थ कैम्प लगाये उसकी कोई बात नही करता ! Full सपोर्ट Sidhu भाई from Jaipur !!❣️❣️❣️🔥

    • @wetheroyals1
      @wetheroyals1 4 ปีที่แล้ว +6

      Jab Inke Aankh band hoo jaati hain veer jee
      #wesupportsidhumoosewala

    • @sonymakha2727
      @sonymakha2727 4 ปีที่แล้ว +1

      Nice bro ..

    • @9sb9sb54
      @9sb9sb54 2 ปีที่แล้ว +1

      ...ryt bro...

    • @inderpreetsinghmultani1630
      @inderpreetsinghmultani1630 2 ปีที่แล้ว

      💪

    • @9sb9sb54
      @9sb9sb54 2 ปีที่แล้ว +4

      ryt bro ..fully agreed...
      even unki death k baad unki body ko jis sarkari hospital k...fregier m rakha gya ..vo bi unho ne hospital ko donate kiye thy...
      he did a lot of social welfare..for needy people..n..cancer medical camps..chid education n lot of charity for which people r nt aware of it..
      a big salute to siddu bhai..❤🙏❤

  • @parambhatti1298
    @parambhatti1298 4 ปีที่แล้ว +355

    ਮੈਂ ਤਿੰਨ ਸਾਲ ਤੋ ਸੁਣ ਰਿਹਾ ਸਿੱਧੂ ਨੂੰ ਪਰ ਮੈਂ ਤਾਂ ਇੱਕਲਾ ਰਾਤ ਨੂੰ ਬਾਥਰੂਮ ਨੀ ਜਾਦਾ ਬੰਦਾ ਕਿੱਥੇ ਮਾਰਨਾ ਬਰਾ 😀😀

    • @rohitkatal8587
      @rohitkatal8587 4 ปีที่แล้ว +19

      Koi na bhatti saab thode din neetu shatra wale nu suno sab thik hojuga💪💪😄😄🤣🤣🤣🤣🤣

    • @bhabhichumeyawali8909
      @bhabhichumeyawali8909 4 ปีที่แล้ว +9

      baari brsi khatan gya c kht k leyanda karam hye mera param hye mera param

    • @rohitkatal8587
      @rohitkatal8587 4 ปีที่แล้ว

      @@bhabhichumeyawali8909 hahahaha🤣🤣🤣🤣

    • @deep_s2225
      @deep_s2225 4 ปีที่แล้ว +2

      @@bhabhichumeyawali8909 oye a ki🤣🤣🤣

    • @sukhveersinghsandhu6248
      @sukhveersinghsandhu6248 4 ปีที่แล้ว

      @@bhabhichumeyawali8909 ਆਏ ਹਾਏ ਤੇਰਾ ਪਰਮਾ 😂😂

  • @Rasul_celebritylive
    @Rasul_celebritylive 4 ปีที่แล้ว +160

    ਸਿੱਧੂ 22 ਜੀ ਵਾਹਿਗੁਰੂ ਜੀ। ਸਭ ਠੀਕ ਕਰਨਗੇ। ਇਹਨਾਂ ਲੋਕਾਂ ਨੇ ।। ਸ੍ਰੀ ਗੁਰੂ ਨਾਨਕ ਦੇਵ ਜੀ।। ਨੂੰ ਨਹੀਂ ਛੱਡਿਆ ਫਿਰ ਆਪਾਂ ਤਾਂ ਚੀਜ਼ ਵੀ ਕੀ ਆ। ਇਹ ਲੋਕ ਕਿਸੇ ਗਰੀਬ ਦੀ ਚੜਾਈ ਨਹੀਂ ਜਰਦੇ । ਇਹ ਉਹਨਾਂ ਲਈ ਕਿਹਾ ਜੋ ਵੀਰ ਸਿੱਧੂ 22 ਨੂੰ understand nhi kr rhe.

  • @SandeepKaur-dd2wj
    @SandeepKaur-dd2wj 2 ปีที่แล้ว +3

    ਸਿੱਧੂ ਸੱਚ ਬੋਲਦਾ ਸੀ ਲੋਕ ਜਰ ਨੀ ਸਕਦੇ ਸੀ ਚੜਾਈ ਤੋਹ ਲੱਤਾਂ ਖਿੱਚਣ ਆਲੇ ਆ। ਉਹ ਗੱਲ ਆ ਨਾ ਆਪ ਕੁਝ ਕਰਨਾ ਨਾ ਕੁਝ ਕਰਨ ਦੇਣਾ । ਸਿੱਧੂ ਦਿਲ ਦਾ ਸੱਚਾ ਦਿਲਾਂ ਚ ਰਹੂ 🙏😔😔

  • @RoyalPenduMunde
    @RoyalPenduMunde 4 ปีที่แล้ว +124

    *ਇਸ ਮਾੜੇ ਟਾਈਮ ਵਿੱਚ ਸਿੱਧੂ ਮੂਸੇ ਵਾਲਾ ਬਈ ਦੇ ਨਾਲ ਕੌਣ ਕੌਣ ਖੜਾ*

  • @PUNJABIVIRALhalchal
    @PUNJABIVIRALhalchal 4 ปีที่แล้ว +337

    Jisne puri interview dekhi oh like kre

    • @Dopebeam
      @Dopebeam 4 ปีที่แล้ว +2

      Tu v avdi roti chla le sidhu de sir te 😆

    • @beingamusing4390
      @beingamusing4390 4 ปีที่แล้ว +1

      @@Dopebeam 😂😂😂

    • @noorkhalsa9600
      @noorkhalsa9600 4 ปีที่แล้ว +1

      @@Dopebeam Sahi gll aa veere

  • @abuzarqureshi970
    @abuzarqureshi970 4 ปีที่แล้ว +498

    Jine poora interview dekha oh like karo♥️

  • @indusangha3502
    @indusangha3502 4 ปีที่แล้ว +66

    One singer in the world,
    **ਦਿਲ ਦਾ ਨਹੀਂ ਮਾੜਾ, ਤੇਰਾ ਸਿੱਧੂ ਮੂਸੇਵਾਲਾ **!!

  • @ashokrawaliya1546
    @ashokrawaliya1546 4 ปีที่แล้ว +440

    KON KON SIDHU MOOSE WALA DA FAN Aaa
    HIT LIKE BUTTON 👍👍👍

    • @Hardev295
      @Hardev295 4 ปีที่แล้ว +6

      Fan kya hota h oaaa praa h oo apnaa

    • @PANJAB.VIBES.
      @PANJAB.VIBES. 4 ปีที่แล้ว +6

      Bai main fan ta babbu maan da prr apne wlo ehi kehna ke sidhu di chdai lokka to jri ni jandi 💖💯

    • @minimilitiagaming3091
      @minimilitiagaming3091 4 ปีที่แล้ว +1

      Asi ta haini

    • @preetaujla9438
      @preetaujla9438 4 ปีที่แล้ว +4

      @@PANJAB.VIBES. bhut sohna comment vrr

    • @exjazzgaming8283
      @exjazzgaming8283 4 ปีที่แล้ว +4

      Sala Babbu Maan de b ene fan following c pehla hun sidhu de a oh Babbu Maan kida kehda hunda a kehn gye jatt aaj khun de holiyan udo ta koi na bolya

  • @ਹਰਮਨਰਹਿਲ
    @ਹਰਮਨਰਹਿਲ 4 ปีที่แล้ว +217

    ਸਿੱਧੂ ਬਾੲੀ ਚਿੰਤਾ ਨਾ ਕਰ ਤੈਨੂੰ ਪਿਅਾਰ ਕਰਨ ਵਾਲਿਅਾ ਦੀ ਗਿਣਤੀ ਬਹੁਤ ਜ਼ਿਅਾਦਾ ਮਿਲੀਅਨ ਲਾੲੀਕ ਅਾਓੁਂਦਾ ਬਾੲੀ ਤੇਰੇ ਗੀਤ ਨੂੰ

  • @KuldeepSingh-ce5wu
    @KuldeepSingh-ce5wu 4 ปีที่แล้ว +20

    ਸਹੀ ਗੱਲ ਬਾਈ ਜਦੋਂ ਕੋਈ ਪਿੰਡ ਵਿੱਚੋਂ ਆਮ ਘਰ ਦਾ ਪੁੱਤ ਉਠ ਕੇ ਤਰੱਕੀ ਕਰਦਾ ਤਾਂ ਜਰਦੇ ਨਹੀਂ 👍👍👍👍👍ਤਰੱਕੀ ਕਰਦਿਆਂ ਨੂੰ

  • @jasssaini911
    @jasssaini911 4 ปีที่แล้ว +80

    ਚੋਰ ਤਾਂ ਮਹਿੰਗੀ ਚੀਜ਼ ਤੇ ਅੱਖ ਰੱਖਦੇ ਹੀ ਹੁੰਦੇ ਨੇ ਬੰਦਾ ਜਿਨੀ ਮਰਜੀ ਤਰੱਕੀ ਕਰਲੇ 4 ਕ ਲੰਡੂ ਤਾਂ ਮੱਚਦੇ ਹੁੰਦੇ ਨੇ🔥🔥🔥😎🤘Dil da ni mada❤️ tera

  • @SohanSingh-ns6we
    @SohanSingh-ns6we 4 ปีที่แล้ว +181

    ਨਿਊਜ਼ 18 ਨੂੰ ਇੱਕ ਲਾਈਕ ਬਣਦਾ ਹੈ ਸਾਰੇ ਕਰੋਂ ਧੰਨਵਾਦ

    • @gursewaksekhon978
      @gursewaksekhon978 4 ปีที่แล้ว

      Thanks you g

    • @gursewaksekhon978
      @gursewaksekhon978 4 ปีที่แล้ว

      Thanks uuuuu

    • @SohanSingh-ns6we
      @SohanSingh-ns6we 4 ปีที่แล้ว

      desh ok

    • @mejarsingh1579
      @mejarsingh1579 4 ปีที่แล้ว

      Eh jar bujar lok aa sadiq di Kali te m nachade vekhe aa eh ki gane di (wardring nu samj len ge (sunehoe firde aa)

  • @saab3840
    @saab3840 4 ปีที่แล้ว +44

    ਹੁਣ ਆ ਇੰਟਰਵਿਊ ਵੀ trending ਵਿੱਚ ਚੱਲੂ ਜੱਟ ਦੀ 💪💪💪💪👌👌👌👍👍👍👍👍👍👍👍👍👍

  • @majhailjatt451
    @majhailjatt451 4 ปีที่แล้ว +135

    ਜੱਟਾ ਪਰਵਾਹ ਨਾ ਕਰ...ਦਿਲੋਂ ਸਪੋਟ ਆ.. ਨੱਚ ਲੈਣ ਦੇ ਭੇਡਾਂ ਨੁ... #LEGENDSIDHU

    • @miaow_g
      @miaow_g 4 ปีที่แล้ว

      #Majhail jatt di ma di lan

    • @miaow_g
      @miaow_g 4 ปีที่แล้ว

      Fuddu

    • @miaow_g
      @miaow_g 4 ปีที่แล้ว

      Vadda tu jaat

    • @gurpreetgaming4365
      @gurpreetgaming4365 4 ปีที่แล้ว +1

      @@miaow_g kyu tu chiter khane a saleya

    • @miaow_g
      @miaow_g 4 ปีที่แล้ว

      @@gurpreetgaming4365 lan fr la mera vadda tu baddmash

  • @naviedaroch5421
    @naviedaroch5421 4 ปีที่แล้ว +17

    ਸੱਚ ਦੀ ਜਿੱਤ ਹੁੰਦੀ 22
    ਸਿੱਧੂ 22 ਜਿੰਦਾਬਾਦ 💯❣️

  • @vakeels007
    @vakeels007 4 ปีที่แล้ว +231

    ਪੁੱਤ ਇਹ ਸਿੱਧੂ ਆ ਕੋਈ ਸ਼ੁਸ਼ਾਂਤ ਰਾਜਪੂਤ ਨੀ ਜੋ ਟੌਰਚਰ ਹੋਜੂ ਝੋਟਾ ਹਿੱਕਾਂ ਚ ਵੱਜੂਗਾ 💪

    • @Pb-rm6fl
      @Pb-rm6fl 4 ปีที่แล้ว +18

      Eh comment na kr veer
      Sanu ki pta kine k problem sigiyan ohdi jindagi ch j ohne suicide kita ....
      Baki sidhu 💓💓

    • @pranavsharma3398
      @pranavsharma3398 4 ปีที่แล้ว +8

      Bhra har bande diya alag majbooriya’n hundiya....comment sahi ni aa bhra

    • @sandeepkaurghuman7333
      @sandeepkaurghuman7333 4 ปีที่แล้ว +4

      Bakki ta thik aa pr sushant bare nhi gll krni chahidi c ...situations bare koi ni jnda

    • @harptoor
      @harptoor 4 ปีที่แล้ว +1

      positive comment

    • @geetakalra1834
      @geetakalra1834 4 ปีที่แล้ว +1

      Bro aivien na keh yrr
      Vese sidhu 22❣️❣️😎

  • @amrindersidhu8342
    @amrindersidhu8342 4 ปีที่แล้ว +242

    ਜਿੱਥੇ ਮਰਜ਼ੀ ਭੱਜ ਲੋ ਪੁੱਤ ਇਹ ਬੰਦਾ ਦਬਣ ਆਲਿਆ ਚੋ ਨੀ ਹੈਗਾ

    • @sohungdhillon4036
      @sohungdhillon4036 4 ปีที่แล้ว +2

      Ehna gll samjh nhi rhe pta ohna nu v aa mai boht pehlan eh gll kahi c jithe mrzi Jo mrzi krlo ohne har jgeh ton khoo vichon nikl aouna yr smjhde nhi bas budhi bhirsht ho chukki aa kmle hoye firde aa bas ehni baari mooh d kha k v yr pta nhi ehna de khaane CH gll kyon nhi jandi 😎😎😎😎😁😁😁🤗🤗🤗🤗🤗🤗🤗🤗🤗🤗🤗

    • @pindersandhu8008
      @pindersandhu8008 4 ปีที่แล้ว +3

      Right bro

    • @harneksoundmalerkotla9170
      @harneksoundmalerkotla9170 4 ปีที่แล้ว

      Harnek DJ mlk

  • @sukhdevsingh1011
    @sukhdevsingh1011 4 ปีที่แล้ว +136

    ਚੁੱਪ ਅਾ ਪਛਾਣ ਸਾਡੀ ਬਹੁਤਾ ਨਹੀਓ ਬੋਲੀਦਾ , ਸਾਡੇ ਕੋਲ ਜਵਾਬ ਅਾ ਹਰੇਕ ਕਾਂਵਾਂ ਰੋਲੀ ਦਾ , 🔥🔥

    • @sajandhillon6377
      @sajandhillon6377 4 ปีที่แล้ว +1

      Sahi aaa

    • @VeerpalKaur-wj2wg
      @VeerpalKaur-wj2wg 2 ปีที่แล้ว +2

      Dil da sucha Banda c sidhu😭😭😭😭😭😭😭 really miss you sidhu veera always Love you bro 😭😭😭

  • @navneetkaur40
    @navneetkaur40 4 ปีที่แล้ว +59

    People jealous of sidhu... sidhu vrga singer and person aj tak punjabi industry ch ni aya... stay strong jatta... we are with you.

    • @reet1397
      @reet1397 4 ปีที่แล้ว

      Yes👍

    • @otpreet
      @otpreet 4 ปีที่แล้ว

      we not jealous of sidhu, he showing off like having a case is cool and what happened to sanjay was serious not no game

    • @sukh661
      @sukh661 4 ปีที่แล้ว

      Nice

    • @RanjitSingh-gq8to
      @RanjitSingh-gq8to 4 ปีที่แล้ว

      Nice g

    • @bciv072_dhruvghai9
      @bciv072_dhruvghai9 3 ปีที่แล้ว

      @@otpreet bro that is what u didn't understand may be u don't follow him or whatever but see he explained all the lyrics in above interview and about being cool that is individuality. He cleared about that the lawyer filed pil against him said about he did same as sanjay dutt case and same dhara is imposed on him ... we love him he is DIL DA NHI MARDAA

  • @pindersandhu8008
    @pindersandhu8008 4 ปีที่แล้ว +81

    Fake media ਵਾਲੇ ਅੱਜ ਦੇਖ ਲੋ ਸੁਣ ਲੋ ਰੱਬ ਤੋ ਡਰੋ ਜੋ ਕੁਝ ਕੂ Fake media ਵਾਲੇ ਹਨ। ਅਸੀ NEWS18 ਹਰਿਆਣਾ ਦਾ ਦਿਲੋ ਧੰਨਵਾਦ ਕਰਦੇ ਹਾਂ ਜਿੰਨਾ ਨੇ ਸਾਡੇ ਸਿੱਧੂ ਭਰਾ ਨੂੰ ਸਮਝਿਆ ਤੇ ਸਾਡੇ ਵਿਚ ਸਾਡੇ ਭਰਾ ਨੂੰ ਸਹੀ ਢੰਗ ਨਾਲ ਪੇਸ਼ ਕੀਤਾ। Full Sport Hai News18 Haryana🙏🙏🙏🙏🥀

    • @Navneet97034
      @Navneet97034 3 ปีที่แล้ว

      th-cam.com/video/b3RF16CNrYU/w-d-xo.html

    • @Navneet97034
      @Navneet97034 3 ปีที่แล้ว

      News 18 aale saale aape sidhu de vaare bolde aa ye dekho bro🙏

  • @jotghuman3229
    @jotghuman3229 4 ปีที่แล้ว +78

    ਕਿਹੜਾ ਕਿਹੜਾ ਜੱਟ 5911 ਨੂੰ ਦਿਲੋਂ ਪਿਆਰ ਕਰਦਾ ।। ਲਾਇਕ ਕਰਕੇ ਦੱਸੋ ਵੀਰੋ
    Love u Sidhu bro😍😍😍💪💪💪

  • @pb08records40
    @pb08records40 4 ปีที่แล้ว +333

    Sidhu bai krke full interview kehne-kehne dekhi
    HIT LIKE

    • @satnamvirk7671
      @satnamvirk7671 4 ปีที่แล้ว +1

      Zak.

    • @bhupikaur4337
      @bhupikaur4337 4 ปีที่แล้ว

      Waheguru g

    • @bhupikaur4337
      @bhupikaur4337 4 ปีที่แล้ว

      Ardas kriyo karo ki sab apni family vich theak thak jeet ki vapas aa jan

  • @the_jaspreet_jass
    @the_jaspreet_jass 4 ปีที่แล้ว +28

    No Words For This Man🔥 #Love❤ And #Respect🙏🏻

  • @yadwinderjanal5750
    @yadwinderjanal5750 4 ปีที่แล้ว +184

    Sara interview sunan ala like kro. ❤

    • @bollywoodcinematv5167
      @bollywoodcinematv5167 4 ปีที่แล้ว

      ਜਾਨੋ ਕੌਣ ਹੈ ਪੰਜਾਬ ਇੰਡਸਟਰੀ ਸੁਪਰ ਸਟਾਰ SIDHU MOOSEWALA VS BABBU MAAN www.punjabihalchal.com/2020/08/who-is-punjabi-industry-super-star-2020.html

  • @wetheroyals1
    @wetheroyals1 4 ปีที่แล้ว +105

    Salute To You SIDHU MOOSEWALA BHAI❤❤🙏👍

    • @wetheroyals1
      @wetheroyals1 4 ปีที่แล้ว +1

      th-cam.com/video/2kmfWvOCf_w/w-d-xo.html

  • @sachsran1616
    @sachsran1616 4 ปีที่แล้ว +261

    ਸਿਰ ਤੇ ਪੱਗ ਵੀਰ ਸਾਰਾ ਚੱਕਰ ਇਹੋ

  • @indusangha3502
    @indusangha3502 4 ปีที่แล้ว +35

    God bless you **SIDHU**😊

  • @manvirsv
    @manvirsv 4 ปีที่แล้ว +222

    Fan aujle de aa but Sidhu nu ethe full support aa✊🏼✊🏼

    • @gurvinderrandhawa9372
      @gurvinderrandhawa9372 4 ปีที่แล้ว +9

      Aujla vi koi banda va sala oh ta tempu va

    • @tarndeep2990
      @tarndeep2990 4 ปีที่แล้ว +8

      ਜਿਉਂਦਾ ਰਹਿ ਵੀਰਾ,,,

    • @manvirsv
      @manvirsv 4 ปีที่แล้ว +3

      @@gurvinderrandhawa9372 Marra kaahton bolda wa bhrawa? Tempu taan bhedaan hegiyan wa saare kalakaaran diyan mere hisaab naal..

    • @aseelmurga3486
      @aseelmurga3486 4 ปีที่แล้ว +3

      Boht vdia gl a bai

    • @aseelmurga3486
      @aseelmurga3486 4 ปีที่แล้ว +4

      @@gurvinderrandhawa9372 vire hon hl mida nl a karan nu na leyao wich Sare ral k sport kro sidhu bai nu

  • @ਜੁਗਰਾਜਸਿੱਧੂ
    @ਜੁਗਰਾਜਸਿੱਧੂ 4 ปีที่แล้ว +42

    ਵੈਰੀਆਂ ਦੀ ਹਿੱਕ ਚ ਗੰਡਾਸੇ ਵਾਂਗੂੰ ਵੱਜਦੀ ਹੈ ਥਾਪੀ ਜੱਟ ਦੀ 💪💪👌👌♥️

  • @ApneetSidhu
    @ApneetSidhu 4 ปีที่แล้ว +86

    ਜੱਟ ਦੀ Interview ਵੀ ਟਰੈਂਡ ਕਰਦੀ ਆ 😁💪🏽 ਆਹੀ ਜੁਰਤ ਬਣਾਈ ਆ ਮੂਸੇ ਆਲੇ ਜੱਟ ਨੇ,

  • @hemant88h
    @hemant88h 4 ปีที่แล้ว +22

    _ਬਾਬੇਯੋ ਇਹ ਸਿੱਧੂ ਹੈ , ਇਹ ਨੀ ਦੱਬ ਦਾ , ਟਿੱਬਿਆਂ ਦਾ ਪੁੱਤ ਆ , ਪਹਿਲਵਾਨਾਂ ਜਿਹੀ ਤੋਰ ਆ , ਡੱਕਾ ਨੀ ਹੋਣਾ ਕਿਸੇ ਤੋਂ ਕੁਜ ਵੀ_

  • @imbrar6529
    @imbrar6529 4 ปีที่แล้ว +92

    ਸਿੱਧੂ ਵੀਰੇ ਲੋਕ ਲੁੱਚੇ ਗਾਣੇ ਲੱਚਰ ਸੁਣਨੇ ਚਾਹੁੰਦੇ ਆ ਵੀਡੀਓ ਦੋ ਮਾਂ ਭੈਣ ਕੋਲ ਬੈਠੀ ਤੋ ਦੇਖੀਆਂ ਨਾ ਜਾਣ, ਸਾਫ਼ ਸੁਥਰੇ ਗਾਣੇ ਹਜ਼ਮ ਨੀ ਆਓਂਦੇ ਲੋਕਾਂ ਨੂੰ ,,,, ਆਪਣੀ ਫੁੱਲ ਸਪੋਟ ਵੀਰ ਤੇਰੇ ਨਾਲ ਆ

    • @sattisingh9797
      @sattisingh9797 4 ปีที่แล้ว

      Hahaha jedya ungla krda hunda ganeya ch uh bhena dekh lo gaya dasi bai

    • @lachhmansingh6392
      @lachhmansingh6392 4 ปีที่แล้ว +1

      Ugla nu tu bund ca lela sardar😂😂

  • @ਜਗਦੇਵਸਿੰਘਬੱਛੋਆਣਾ
    @ਜਗਦੇਵਸਿੰਘਬੱਛੋਆਣਾ 4 ปีที่แล้ว +131

    ਪੰਜ ਮਿੰਟ ਦੇ ਗੀਤ ਨਾਲ ਮਹੌਲ ਖਰਾਬ ਹੋ ਗਿਆ ਗੁਰਬਾਣੀ ਚੌਵੀ ਘੰਟੇ ਚਲਦੀ ਐ ਤਾਂ ਲੋਕਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਜਵਾਬ ਦਿਓ ਜਗਦੇਵ ਬੱਛੋਆਣਾ

    • @dimplebhodipuriya9027
      @dimplebhodipuriya9027 4 ปีที่แล้ว +5

      ਬੱਸ ਜੀ ਲੋਕਾਂ ਦੀ ਆਪਣੀ ਆਪਣੀ ਸੋਚ ਆ l ਕੁਝ ਕਹਿੰਦੇ ਆ ਵੀ ਜਿਹੜੇ ਮੂਸੇਵਾਲਾ ਸੁਣਦੇ ਆ ਉਹ ਆਪਣੀ ਮਾਂ ਬਾਪ ਨੂੰ ਰੋਟੀ ਨੀ ਖਵਾ ਸਕਦੇ l ਓਹਨਾ ਨੂੰ ਪੁੱਛਣ ਵਾਲਾ ਹੋਵੇ ਜਿਹਨੇ ਕੰਮ ਨੀ ਕਰਨਾ ਓਹਨੇ ਕਿਸੇ ਨੂੰ ਵੀ ਸੁਣ ਕੇ ਕੰਮ ਨੀ ਕਰਨਾ l ਨਾ ਓਹਨੇ ਗੁਰਦਾਸ ਮਾਨ ਸੁਣ ਕੇ ਕੰਮ ਕਰਨਾ ਨਾ ਬੱਬੂ ਮਾਨ ਨੂੰ ਸੁਣ ਕੇ ਕੰਮ ਕਰਨਾ l ਹੁਣ ਅਸੀਂ ਵੀ ਮੂਸੇਵਾਲਾ ਸੁਣੀ ਦਾ ਆ ਅਸੀਂ ਵੀ ਤਾਂ ਕੰਮ ਕਰਦੇ ਆ l ਗਾਣੇ ਸੁਣੀ ਦੇ ਆ ਸਿਰਫ ਏੰਟਰਟੇਨਮੇੰਟ ਵਾਸਤੇ l

    • @nomercydoordie778
      @nomercydoordie778 4 ปีที่แล้ว

      Sahi gal aa

    • @happysingh4680
      @happysingh4680 4 ปีที่แล้ว

      Write

    • @user-yn7tm1bb4l
      @user-yn7tm1bb4l 4 ปีที่แล้ว

      Absolutely right 👍🏼

    • @user-yn7tm1bb4l
      @user-yn7tm1bb4l 4 ปีที่แล้ว

      @@happysingh4680 😅

  • @shamshersingh-bu6fy
    @shamshersingh-bu6fy 4 ปีที่แล้ว +18

    T shirt ਬਾਲੀ ਜ਼ੱਚਦੀ ਝੋਟਿਆ 👌👌👌👌👌👌

  • @SatnamSingh-vc8eh
    @SatnamSingh-vc8eh 4 ปีที่แล้ว +43

    ਸਾਡੇ ਮਾਨਸਾ ਜ਼ਿਲੇ ਦੀ ਸ਼ਾਨ ♥️

  • @navbirring1
    @navbirring1 4 ปีที่แล้ว +44

    Sari duniya da oho ਜੱਜ suni da jithe sadi chal di ਅਪੀਲ ਸੌਹਣੀਏ ☝️🙏🏻

  • @khaira.8364
    @khaira.8364 4 ปีที่แล้ว +47

    ਕਈ ਸਾਲੇ ਮੱਚਦੇ ਆ ਜੱਟ ਦੀ ਚੜਾਈ ਤੋ।
    ਪਰ ਦਿਲ ਦਾ ਨਹੀ ਮਾੜਾ ਉਸਤਾਦ ਮੁਸੇਵਾਲਾ 💪💪💪

  • @daljitsingh1100
    @daljitsingh1100 4 ปีที่แล้ว +19

    ਕਰਾਰੀਆਂ ਗੱਲਾ ਮਿਰਚਾਂ ਤੇ ਲੱਗਣ ਗੀਆਂ ਲੰਡੂਆਂ ਨੂੰ..👌👌

  • @jayram914
    @jayram914 4 ปีที่แล้ว +21

    Sidhu 100% right what he's saying.
    God bless him. Keep it up brother you doing good job 😎

  • @kulbirbhangu7500
    @kulbirbhangu7500 4 ปีที่แล้ว +62

    Sach maneo ajj toon huge respect fro sidhu Big Brother.👏👏👏👏👏👏👏👏👏👏👏👏👏👏👏

  • @Ajay_verma_018
    @Ajay_verma_018 4 ปีที่แล้ว +82

    कोरोना महामारी में सबसे पहले डोनेशन की शुरुआत sidhu भाई ने करी थी तब कहा था मीडिया

  • @gagandeep.khurana3910
    @gagandeep.khurana3910 4 ปีที่แล้ว +112

    Thode ਪਲੇ ਪੈਣੀਆਂ ਨੀਂ ਮੇਰਾ ਰੱਬ ਹੀ ਜਾਂnda ਬਾਤਾਂ nu sidhu veer ne ajj tk kudiya nu ਮਾੜਾ ਨੀਂ ਕਿਹਾ ਬਾਕੀ ਹਥਿਆਰ ਵਾਲੇ ਸੋਂਗ ਮੈਂ ਤੁਹਾਨੂੰ ਦੱਸ ਦਿਨਾਂ kon ਕੋਣ gaunda ਰਿਹਾ

  • @kanwarbrar2611
    @kanwarbrar2611 2 ปีที่แล้ว +1

    ਸਿੱਧੂ ਮੂਸੇਵਾਲਾ ਨੇ ਆਪਣੀ ਸਖ਼ਤ ਮਿਹਨਤ ਨਾਲ ਮੁਕਾਮ ਹਾਸਲ ਕੀਤਾ ਸੀ, ਪਰ ਕੁਝ ਲੋਕਾਂ ਨੂੰ ਤੇ ਕੁਝ ਇੰਡਸਟਰੀ ਦੇ ਕੁੱਤੇ ਬੰਦਿਆਂ ਨੂੰ ਇਹ ਬਰਦਾਸ਼ਤ ਹੀ ਨਹੀਂ ਹੋਈ, ਕਿ ਇੱਕ ਆਮ ਘਰ ਦਾ ਮੁੰਡਾ ਇਥੋਂ ਤੱਕ ਕਿਉਂ ਤੇ ਕਿਵੇਂ ਪਹੁੰਚ ਗਿਆ। ਬਹੁਤ ਵਧੀਆ ਇੰਨਸਾਨ ਸੀ ਸਿੱਧੂ ਮੂਸੇਵਾਲਾ, ਬਹੁਤ ਹੀ ਵਧੀਆ

    • @sukhbal5388
      @sukhbal5388 2 ปีที่แล้ว

      True. They were so jealous with his success and I feel like this is the reason, they finished him. Poor parents will never be able to see their only son anymore. It hurts a lot everyday by knowing that our govt and community couldn't provide a protection to a WORLD LEVEL STAR.

  • @Dhillon_47
    @Dhillon_47 4 ปีที่แล้ว +243

    ਇੱਕ ਸਵਾਲ
    ਇਤਿਹਾਸ ਵਿੱਚ ਇੰਨੇ ਜੰਗ-ਯੁੱਧ ਹੋਏ,
    ਕਤਲੋ-ਗ਼ਾਰਤ ਹੋਈ, ਕੱਟ-ਵੱਡ ਹੋਈ...
    ਦੱਸੋ ਉਹਨਾਂ ਨੇ ਕਿਹੜੇ ਮੂਸੇਵਾਲੇ ਨੂੰ ਸੁਣਿਆ ਸੀ ?????

    • @AKASHYADAV_5287
      @AKASHYADAV_5287 4 ปีที่แล้ว +3

      Ryt broo

    • @newspbn3382
      @newspbn3382 4 ปีที่แล้ว +1

      sahi kyaa veere......

    • @gurjitbhatti3740
      @gurjitbhatti3740 4 ปีที่แล้ว +2

      Ethe million views KYON nahi song nahi interview te sidhu de ha please answer

    • @artindersingh4550
      @artindersingh4550 4 ปีที่แล้ว +3

      @@gurjitbhatti3740 song 4 ja 5 mints da hunda te o Log vi sunde jehde punjabi nahi samajde

    • @lachhmansingh6392
      @lachhmansingh6392 4 ปีที่แล้ว +3

      @@gurjitbhatti3740 o fudi dea song nu lok 10 15 bar sun lnde aa intrview nu kon 10 15 bar dekhda dimag la lia kro thora😀😀😂😂🙏

  • @sahilsharma4463
    @sahilsharma4463 4 ปีที่แล้ว +55

    He is real person Respect Sidhumoosewala 💯❤️

  • @Gurdeep26098
    @Gurdeep26098 4 ปีที่แล้ว +190

    We support sidhu moose wala ❤ jo v sidhu nu support kar reha like kro .... Tan jo pta lagg sake .... Hit like 👍👍👍👍👍👍👍👍

    • @kainatbutt7651
      @kainatbutt7651 4 ปีที่แล้ว +2

      Sidhu veer lai taa jan v hajir ay😍🥰🤗

    • @Gurdeep26098
      @Gurdeep26098 4 ปีที่แล้ว

      @@kainatbutt7651 sahi gall aa veer

    • @kainatbutt7651
      @kainatbutt7651 4 ปีที่แล้ว

      Mein veer nai baji aan prawa😂😂😂 I am a female😋🥰

  • @Arsh_Rajpal
    @Arsh_Rajpal 4 ปีที่แล้ว +28

    Dil Da Ni Maada....teraaaaa Sidhu Moosewala 🔥

  • @manpreetsidhu4175
    @manpreetsidhu4175 4 ปีที่แล้ว +119

    Jina jina bina skip kita interview dekhia like here👍sidhu❤️❤️

  • @gurmailbrar4221
    @gurmailbrar4221 4 ปีที่แล้ว +35

    ਸਾਡੇ ਟਿੱਬਿਆਂ ਦਾ ਪੁੱਤ ਸਾਡੇ ਸਿੱਧੂ ਬਰਾੜਾਂ ਦੀ ਸ਼ਾਨ,, ਲਵ ਯੂ ਜੱਟਾ ਦਬੀ ਨਾ ਤੇਰੇ ਨਾਲ ਆਂ👌👌💪💪👍👍✍️✍️😍😍

  • @kulwantdhaliwal
    @kulwantdhaliwal 4 ปีที่แล้ว +69

    ਦਿਲ ਦਾ ਨਹੀਂ ਮਾੜਾ ਸਿੱਧੂ ਮੂਸੇਵਾਲਾ..... ਵੀਰੇ ਤੇਰੇ ਨਾਲ ਆ ਚੱਕ ਦੇ ਫੱਟੇ। ਵਾਹਿਗੁਰੂ ਜੋ ਵੀ ਕਰੂ ਚੰਗਾ ਹੀ ਕਰੂ। ਜੋ ਮਾੜਾ ਕਰਦੇ ਰੱਬ ਦੇਖ ਦਾ ਉਨਾਂ ਨਾਲ ਆਪਣੇ ਆਪ ਹੋ ਜਾਓ ਜੋ ਹੋਣਾ। ਕੁੱਤੇ ਭੌਂਕ ਦੇ ਆ ਭੋਂਕੀ ਜਾਣ ਦਾਓ। ਵੀਰੇ ਆਪਣੇ ਭਰਾਵਾਂ ਲਈ ਗਾਓ। ਮੱਚਣ ਵਾਲਿਆ ਨੇ ਮੱਚੀ ਜਾਣਾ 💖💝 #Haters #BackOff

  • @farhanmarwat4874
    @farhanmarwat4874 4 ปีที่แล้ว +51

    Indian media will you to their level , Sidhu the legend be strong. Love from Pakistan ♥️

  • @mannubuttaranwala2783
    @mannubuttaranwala2783 4 ปีที่แล้ว +46

    ਤੇਰੇ ਯਾਰ ਨੂੰ ਦੱਬਣ ਫਿਰਦੇ ਸੀ ਪਰ ਦੱਬਦਾ ਕਿਥੇ ਆ

  • @nipunmitt8597
    @nipunmitt8597 4 ปีที่แล้ว +57

    Down to earth Sidhu Malk Apna ashirwaad wala Hath bnayi Rakhe lv u bai♥️♥️

  • @gaganraike2794
    @gaganraike2794 4 ปีที่แล้ว +42

    ਬਾਈ ਸਿੱਧੂ ਦੇ ਦਿਲ ਵਿਚ ਕੋਈ ਪਾਪ ਨੀ ਦਿਲ ਦਾ ਨੀ ਮਾੜਾ

  • @jogindersingh-mn1tz
    @jogindersingh-mn1tz 4 ปีที่แล้ว +2

    ਸਥਾਪਿਤ ਲੋਕਾਂ ਨੂੰ ਪਰੋਬਲਮ ਆਮ ਲੋਕਾਂ ਨੂੰ ਨਹੀਂ। ਇਸ ਬਾਰੇ ਭਾਈ ਰਣਜੀਤ ਸਿੰਘ ਜੀ ਨੇ ਬਹੁਤ ਹੀ ਵਧੀਆ ਸਮਝਾਇਐ ਕਿ ਪੁਰਾਣਿਆਂ ਦੇ ਡਰ ਤੋਂ ਨਿਕਲਿਆ ਵਿਰੋਧ ਐ। ਕੋਈ ਗੱਲ ਨਹੀਂ ਜੂਝਦੇ ਰਹੋ।

  • @indianchannel405
    @indianchannel405 4 ปีที่แล้ว +157

    One like for news 18 sach da sath den lyi🙏🙏🙏

    • @indianchannel405
      @indianchannel405 4 ปีที่แล้ว +1

      @talk 21 hnji hnji

    • @VeerpalKaur-wj2wg
      @VeerpalKaur-wj2wg 2 ปีที่แล้ว +1

      Y tuse ik gal kahi c raba teri duniya dari sano ayi rass nahi sahi gal c y lok machda c Tera tha😭😭😭😭😭😭

    • @VeerpalKaur-wj2wg
      @VeerpalKaur-wj2wg 2 ปีที่แล้ว +1

      Y Tariya gala sun ka bhout bhout dukh lagda 😭😭😭😭😭😭😭😭💔😭💔💔😭😭💔😭 kyo ea karda c

  • @Manpreetsingh-hs1iw
    @Manpreetsingh-hs1iw 4 ปีที่แล้ว +122

    Sidhu is not wrong... Love u sidhu 22 g

    • @sonyangroia5020
      @sonyangroia5020 4 ปีที่แล้ว +4

      Craaa Ustad Moose Wala Love you Ustad G

  • @princejattu9282
    @princejattu9282 4 ปีที่แล้ว +100

    A bnde noo ptaa ni kyo ਸਿੱਟਣ noo firde ne jntaa
    ਜਿੰਨੂ ਸਿੱਟਣ ਲਈ ਹੌਣ ਬੀਬਾ ਸਾਜਿਸ਼ਾ ਔਹ ਆਮ ਨੀਔ ਹੁੰਦਾ ਸੋਹਣੀਏ
    ਦਿਲ ਦਾ ਨੀ ਮਾੜਾ
    ਤੇਰਾ ਸਿੱਧੂ ਮੂਸੇ ਆਲਾ
    ❤❤❤❤😘😘😘😘😘😘
    ✍✍✍✍✍🔥🔥🔥🔥🔥💣💣💣💣💣💣💣💣

    • @amandeepsingh6802
      @amandeepsingh6802 4 ปีที่แล้ว +1

      phela gana sun fir gal kariii e ta aye interview odda teer le layeeee sun kee dekh Ave jane khane magr na lage karoooo sare gane vich avdi fukri di gal aaaa ha je chali a fir khenda jujge nuuu chali aaa akal a jandiii sara gana sun ik var

    • @amandeepsingh6802
      @amandeepsingh6802 4 ปีที่แล้ว +1

      Akal ni hagi gaun di

    • @princejattu9282
      @princejattu9282 4 ปีที่แล้ว +1

      Too gale bai frr ke tenu onda gaana

    • @princejattu9282
      @princejattu9282 4 ปีที่แล้ว +2

      Je bnde ch gl baat a tahi duniyaa fame bhaal the ne lok

    • @dontlook4085
      @dontlook4085 4 ปีที่แล้ว +1

      Jawak sunde tempu nu

  • @titumehra5482
    @titumehra5482 9 หลายเดือนก่อน +1

    Aiwe ni duniya khilaaf hoyi ni lod toh jyada munda sach bolda 🙏🔥🔥💯💯💯⭐⭐

  • @Streetangels333
    @Streetangels333 4 ปีที่แล้ว +76

    the Man who can write on any circumstance... sidhu🔥🔥🔥

    • @sadiaanjum9256
      @sadiaanjum9256 2 ปีที่แล้ว +2

      Best comment ever for Sidhu I read...

  • @Sa-wb6zn
    @Sa-wb6zn 4 ปีที่แล้ว +68

    I was in depression.... In 2018 sidhu's songs helped me a lot ....Halle tak gun ni chakki mein....avein gallan maari jande ne....sharam krlo lot of positivity to sidhu bro we love you👌

  • @PBX2Traveller
    @PBX2Traveller 4 ปีที่แล้ว +63

    Soch kise di badal ni skde bki Shubhdeep Singh Sidhu "Sidhu moosewala" ne apni gl bot vadia rakhi, Bki RIP Haterzzzzz 💯✊🏻👳🏻‍♂️👍🏻👍🏻

  • @daljit2305
    @daljit2305 4 ปีที่แล้ว +20

    NEVER THINK UR ALONE SIDHU VEER ....!!!
    We ARE ALWAYS WITH U
    🥺🥺❤️❤️❤️💪💪💪💪

  • @harwinderdhillon9479
    @harwinderdhillon9479 4 ปีที่แล้ว +70

    ਜੱਟਾ ਤੇਰੇ ਨਾਲ ਆ ਲੋਕਾਂ ਦੇ ਵੇਹਮ appe ਨਿਕਲੀ ਜਾਣ ਗੇ

  • @punjabsingh1675
    @punjabsingh1675 4 ปีที่แล้ว +87

    ਜੋ ਪਹਿਲਾਂ ਗਾਇਕਾਂ ਨੇ ਪਰੋਸਿਆ ਕੀ ਓਹਨਾਂ ਤੇ ਕੋਈ ਪਰਚਾ ਦਰਜ ਕੀਤਾ ਕੋਈ ਐਹੋ ਜਿਹੀ ਪਾਰਟੀ ਹੈ ਜੇਹੜੀ ਇਸ ਨੌਜਵਾਨ ਦੀ ਚੜਤ ਨੂੰ ਪਸੰਦ ਨਹੀਂ ਕਰਦੀ ਜਾਂ ਕੋਈ ਮਾਫੀਆ ਗਰੁੱਪ ਇਸਦੇ ਪਿੱਛੇ ਪਿਆ ਹੋਇਆ

    • @simran7728
      @simran7728 4 ปีที่แล้ว +4

      Kyun nahi unhe kuch kha jata
      Mitra nu shonk hathiyara aleyan nu
      Chak lo revolver aleyan nu
      Why only SIDHU

    • @manjotsingh4834
      @manjotsingh4834 4 ปีที่แล้ว

      @@simran7728 jis wala ishara kr reha oh gaane bhi dekhla kehde time ch aaye ne oh...te ikk gal hor na mud k kde os ne oda de song gaaye ne...kise ne pucheya c dobara oda de songs bnon layi... agle ne sidha keha k police permission le aao bnna dunga..hor es ton vadh cooperation ki bhalde o?? mera veer research kr leya kro pehla

  • @amannain7547
    @amannain7547 4 ปีที่แล้ว +137

    *ਵੈਸੇ ਵੀ ਸਿੰਗਰਾਂ ਨੇ ਸਮਾਜ ਸੁਧਾਰ ਦਾ ਠੇਕਾ ਨਹੀਂ ਲਿਆ ਜੋ ਤੁਹਾਡੇ ਲਈ ਕਮਾਈ-ਰਹਿਤ ਸਮਾਜ-ਸੁਧਾਰਕ ਗੀਤ ਗਾਉਣ। ਭੈਣਦੇਨਾ ਕੱਲਾ-ਕੱਲਾ ਖੁਸ਼ ਕਰਨਾ ਵੀ ਕਿਹੜਾ ਸੌਖਾ ! ਉਹ ਵੀ ਤੁਹਾਡੇ ਵਾਂਗ ਰੋਜ਼ੀ ਰੋਟੀ ਕਮਾਉਣਾ ਚਾਹੁੰਦੇ ਨੇ, ਸਮਾਜ ਸੁਧਾਰ ਤੁਸੀਂ ਆਪਣੇ ਘਰਾਂ ਤੋਂ ਸ਼ੁਰੂ ਕਰੋ। ਬੱਚਿਆਂ ਦੀ ਪਰਵਰਿਸ਼ ਇਹੋ ਜਿਹੀ ਕਰੋ ਕੇ ਉਹ ਵਧੀਆ ਗੀਤ ਪਸੰਦ ਕਰਨ।*
    *ਆਪ ਆਪਣੀ ਉਮਰ ਤੁਸੀਂ ਚਮਕੀਲਾ ਸੁਣਦੇ ਰਹੇ, ਹੁਣ ਬੱਚਿਆਂ ਨੂੰ ਧਾਰਮਿਕ ਗੀਤਾਂ ਨਾਲ ਬੋਰ ਕਰਨਾ ਚਾਹੁੰਦੇ ਹੋ? ਹਰ ਕਿਸੇ ਨੂੰ ਅਜ਼ਾਦੀ ਹੈ ਕੇ ਉਹ ਕੀ ਗਾਉਣਾ-ਸੁਨਣਾ ਚਾਹੁੰਦਾ। ਸਿੰਗਰ ਗੁਰਦਵਾਰਿਆਂ-ਮੰਦਿਰਾਂ ਵਾਂਗ ਜ਼ਬਰਦਸਤੀ ਤੁਹਾਡੇ ਕੰਨਾਂ ਵਿਚ ਧੁਨਾਂ ਨਹੀਂ ਪਾਉਂਦੇ, ਜੇ ਨਹੀਂ ਪਸੰਦ ਤਾਂ ਧਾਰਮਿਕ ਚੈਨਲ ਵੇਖਦੇ ਰਿਹਾ ਕਰੋ ਸਾਰੀ ਦਿਹਾੜੀ।*

  • @MOVIEZMANIA
    @MOVIEZMANIA ปีที่แล้ว +1

    love u legend sidhumoosewala till death❤❤

  • @sidhu190
    @sidhu190 4 ปีที่แล้ว +43

    News 18tq so much tusi sidhu Diya gllan loka agy rakheya ❤️🙏🙏

    • @SalaleWalaBawa
      @SalaleWalaBawa 4 ปีที่แล้ว

      th-cam.com/video/5fx4vPMSsQo/w-d-xo.html
      Bhai je tusi sidhu de ta hi aa song mix dekheo
      Je vadia lga ta comment krke dseo

  • @jobandhillon9555
    @jobandhillon9555 4 ปีที่แล้ว +90

    Dil nhi mada
    Tera sidhumoosewala ♥️♥️♥️♥️♥️♥️
    Sidhu nu pyaar karan wale kro like

  • @satvirsingh4474
    @satvirsingh4474 4 ปีที่แล้ว +72

    SIDHU nu Chaun wale like kro❤👍

  • @GouravGill-pz3cb
    @GouravGill-pz3cb ปีที่แล้ว +1

    Sidhu moose wale ❤❤❤ bhai

  • @BalwinderSingh-rd7wc
    @BalwinderSingh-rd7wc 4 ปีที่แล้ว +94

    ਵਾਹਿਗੁਰੂ ਸਭ ਜਾਣਦਾ ਕੌਣ ਸਹੀ ਕੌਣ ਗਲਤ । ਤੁਸੀਂ ਫਿਕਰ ਨਾ ਕਰੋ ਹੈਟਰਾਂ ਨਾਲੋਂ ਜ਼ਿਆਦਾ ਪਿਆਰ ਕਰਨ ਵਾਲੇ ਨੇ❤️

    • @verasimpsons2959
      @verasimpsons2959 4 ปีที่แล้ว

      ❤️ 💛 💚 18+ 33856.sweetloves.ru
      ❤️ 💛 💚 18+ 33856.sweetloves.ru
      ❤️ 💛 💚 18+ 33856.sweetloves.ru

  • @majhailjatt451
    @majhailjatt451 4 ปีที่แล้ว +59

    ਸਰਦਾਰ ਆ ਤਾਂ ਜਿਆਦਾ ਈ ਚੁਬਦਾ ਲੋਕਾਂ ਨੂ...⚡️

    • @sensiblepunjabi1057
      @sensiblepunjabi1057 4 ปีที่แล้ว +1

      punjab ch 58% sikh ne kise de ni chubda kyon negativity fala reha tu hadd aa tuhade bewkoof lokaan di , har gall nu dharam naal na jodo , thodde warge loka karke kalesh painde ne desh ch , gall bande di karo dharam , rang, jaat di na karo

    • @amandeepsingh6802
      @amandeepsingh6802 4 ปีที่แล้ว

      phela gana sun fir gal kariii e ta aye interview odda teer le layeeee sun kee dekh Ave jane khane magr na lage karoooo sare gane vich avdi fukri di gal aaaa ha je chali a fir khenda jujge nuuu chali aaa akal a jandiii sara gana sun ik var

    • @amandeepsingh6802
      @amandeepsingh6802 4 ปีที่แล้ว

      @@sensiblepunjabi1057 phela gana sun fir gal kariii e ta aye interview odda teer le layeeee sun kee dekh Ave jane khane magr na lage karoooo sare gane vich avdi fukri di gal aaaa ha je chali a fir khenda jujge nuuu chali aaa akal a jandiii sara gana sun ik var

    • @rohithanda5715
      @rohithanda5715 4 ปีที่แล้ว

      @@sensiblepunjabi1057 shi keha bai sardara nu nhi target kita ja reha Sidhu moosewala ik Backward class de bande nu uthde dekh ka ohna nu mirchi lag rahi aa 🙏👍

    • @AmanSingh-fg2if
      @AmanSingh-fg2if 4 ปีที่แล้ว +1

      22 g tarsem jassar v sardar aa o di te koi gall ni ha gy ok

  • @Hardev295
    @Hardev295 4 ปีที่แล้ว +67

    Bahi tension mt lo hum apke sath hai
    Kon kon ha Sidhu bahi key sath hit like button👍 kro

  • @navneetsingh6367
    @navneetsingh6367 4 ปีที่แล้ว +7

    Love you siddhumoose wala, huge respect Ustaad ji 🔥🔥🔥🔥🔥💪

  • @simarjeetkaur7260
    @simarjeetkaur7260 4 ปีที่แล้ว +80

    One and only sidhumoosewala 👑✌️🔥🔥✌️ always support to sidhumoosewala 👑💯🚩❤️✨

    • @laddiladhemundewala953
      @laddiladhemundewala953 4 ปีที่แล้ว

      🎠 ਜਿਹੜੇ ਸਮਝਦੇ ਹਨ ਕਿ ਜੇ ਉਹ ਗੱਲਬਾਤ ਲਈ ਮੰਨ ਗਏ, ਉਹ ਜ਼ੀਰੋ ਹੋ ਜਾਣਗੇ, ਉਹ ਹੁੰਦੇ ਹੀ ਜ਼ੀਰੋ ਹਨ।

    • @torifiedbaljeet321
      @torifiedbaljeet321 4 ปีที่แล้ว +1

      Sidhu ta siraaaaa da ustad hega g

  • @vikramsuthar5045
    @vikramsuthar5045 4 ปีที่แล้ว +97

    SIDHU MOOSEWALA LOVE FROM GUJARAT 🚩💎🙏🏼

    • @gurpreetsingh-dz3dw
      @gurpreetsingh-dz3dw 4 ปีที่แล้ว +5

      Moosewala jatt 5911 vrga love you jatta full support ustad ustad ehna nu lacharta wale gane psnd aa Adhe kapde pa k nichaun waliya kudiya gane sunde aa eh ustad tention nhi leni chk k rakh km nu ustad

    • @hsbhourcampia1M
      @hsbhourcampia1M 4 ปีที่แล้ว

      Sidhu bai de fan kro support↓↓↓↓
      th-cam.com/video/ERlFzPiK7pg/w-d-xo.html

    • @vickysekhon795
      @vickysekhon795 4 ปีที่แล้ว

      @@gurpreetsingh-dz3dw sahi.gall.sport.ta.bandi.a.tha.tha.te.polic.phen.di.lun.dedi.a.moosevale.di

    • @harshkulhdiya3095
      @harshkulhdiya3095 4 ปีที่แล้ว

      Gujrat ke dost h mere vo bekar btate h smj ni aati unhe

    • @vikramsuthar5045
      @vikramsuthar5045 4 ปีที่แล้ว +1

      @@harshkulhdiya3095 mere to saare dost pagal ho gye h sidhu paaji ko sun sun ke...kisi or ke song bajte hi nhi h yaha pe only moosewala 👑

  • @mr.ranjeetsingh4839
    @mr.ranjeetsingh4839 4 ปีที่แล้ว +82

    Sidhu nu jo negative kehnda sidhu ohnu v positive bna k loka de sahmne pesh krda te firr mirchan lagdiyan..

  • @ramanpreetsingh1350
    @ramanpreetsingh1350 4 ปีที่แล้ว +4

    Superb interview sidhu Moosewaala bai, J rabb na di koi cheez hai tan usnu dua hai K meri umee V tainu lagg jaye. Is Industry nu is mukaam te leke jaan lyee, tera dena nahi ditta ja skda

  • @Cheema-ut2kn
    @Cheema-ut2kn 4 ปีที่แล้ว +40

    Who come here after sidhu insta story ❤️❤️

  • @Allinone-ir7xv
    @Allinone-ir7xv 4 ปีที่แล้ว +118

    ਸਿੱਧੂ ਭਾਈ ਦੀ ਜਿੰਨੀ ਬਦਨਾਮੀ ਹੋਊਗੀ ਭਾਈ ਊਨਾ ਪ੍ਰਸਿੱਧ ਹੋਗਾ

  • @amandeepsinghghuman4670
    @amandeepsinghghuman4670 4 ปีที่แล้ว +43

    ਬੱਲੇ ਜੱਟਾ ਅਸੀ ਤਾਂ ਪਹਿਲਾ ਤੋ ਹੀ ਤੇਰੇ ਨਾਲ ਹਾਂ ਕਿੳੁ ਕਿ ਤੂੰ ਸੱਚਾ ਬੰਦਾ ਅਾ fake media di ਪਰਵਾਹ ਨੀ ਕਰਨੀ ਕਰ ਲੈਣ ਦੇ ਪਰਚੇ ਜਿੰਨੇ ਮਰਜੀ ਨਾਲ ਅਾ ਤੇਰੇ

  • @moosewalalegend2076
    @moosewalalegend2076 4 ปีที่แล้ว +2

    ♠️♠️ Moosewala song ♠️♠️
    1==So high --338 million
    2==Same Beef--272 million
    3==Same beef-15 million(Bohemia)
    4==Tochan--194 million
    5==Old school-- 180 million +
    6==Bambiha bole-- 134 million
    7==Dhaka-- 116 million
    8==Just Listen-- 106 million
    9==Dark Love-- 100 million
    10==Dollar-- 100 million
    11==Lagend-- 97 million
    12==Tibbeyan da Putt --93 million
    13==Femous-- 79 million
    14==It's all about you-- 75 million
    15==Bedfella-- 73 million
    16==East side Follow-- 62 million (42 + 12 + 8)
    17==Jatt da mukabla-- 62 million
    18==Sanju - 55 Million
    19==Issa Jatt-- 50 million
    20==Shone Lagde--63 million
    21==Chosen-- 50 million (46 + 2)
    22==Outlaw-- 45 million ( 23 + 22)
    23==Poisan-- 45 million +
    24==Paapi-- 42 million +
    25==Jatti Jeone Morh wargi-- 40 million +
    26==Devil- 40 million(24 + 12 +3)
    27==Doctor-- 27 million +
    28==Gangster jatt(Dawood)-- 34 million ( 13 + 5)+( 11 + 2 + 3 )
    29==Death Route--34 million (17+7+8)
    30==B-town-- 30 million (22 + 5 +3)
    31==Forgot about it-- 30 million
    32==I'm better-- 30 million +
    33==Hathiyar-- 30 million (25 + 2)
    34==Mafiya style-- 24million(20+ 4)
    35==Taare- 24 million +
    36==47 -- 22 million +
    37==Dear mama-- 20 million +
    38==My block(kill Shot)--18 million
    39==Aaj kal ve--18 million (female)
    40==Aaj kal ve-- 8 million + (male)
    (6 + 2 )
    41== Dogar-- 14 million( 13 + 500k)
    42==Cut off --12 million(11 + 200 k)
    43==G- wagon-- 12 million (9+ 3)
    44==Trend-- 12 Million +
    45==Selfmade-- 12 million( 10 + 2)
    46==8 cylinder-- 10 million
    47==911(Jatt Jutti Thalle Rakhe Duniya)--- 10 million ( 7 + 3)
    48==Lifafe 2--- 9 million( 8 + 1 )
    49==Russian tenk-- 7 million
    50==Roti-- 7 million
    🧡🧡🧡🧡
    💣💣 Top Song 💣💣
    💔💔💔💔
    51==Guwachya Gurabakas-- 5 Million +
    52==Sidhu Anthem--5 million +
    53==Kabza(Asla//kanpiya Asla)-- 5 Million +
    54==Aprochan-- 5 million +
    55==no worries-- 5 million
    56==Houli Houli(Criminal Hand)-- 5 Million +
    57==Mustang-- 4 million +
    58==Kaali hoodie-- 5 million +
    59==Ceddilec --- 4 million +
    60==Hummer. -- 3 million +
    💝💝💝💝
    💘💘 Best Song ❤️❤️
    61==Velly banda-- 2 million +
    62==Driver-- 2 million +
    63==Khappar-- 2 million +
    64==El chapo--. 2 million
    65==Treekan -- 2 million
    66==Goli(Tattoo) --2 million
    67==Pbx kaali 2 million
    68==Phantom(Ferrari)-- 2 million +
    69==Lifestyle-- 2 million +
    70==Wakhra style(Athara style)-- 2 million+
    🚜🚜🚜🚜🚜🚜🚜
    💘💘Allbam & Leek Song 💘💘
    🏴🏴🏴🏴🏴🏴🏴🏴
    71==Highjack -- 2 million
    72==Homicide-- 2 Million
    73==Pittel-- 1 million +
    74==Rees(3-4 Bari)-- 1 million +
    75==Barood(Daaku)-- 1 million
    76==Goat(Police)-- 3 million +
    77==Boss-- 3 million +
    78==Jail -- 2 million +
    79==Raid (kabbdi cup) -- 1 million
    80==Baapu-- 1 million +
    81==Heartbreak ---1 million +
    82==Mirza-- 1 million+
    83==Jaan(Aarmaan)-- 2 million +
    84==Mukh-- 1 million +
    85==Gair -- 1 million +
    86==Dokha 1 million+
    87==Bewafa 1 million
    88==Pyaar(Love)-- 2 million +
    89==Badmaashi(Sidhu)-- 3 Million
    90==Folk touch( Maut )-- 1 million
    91==6 fot da jatt-- 1 million +
    92==Yaarriyan --1 million
    93==RANGROOT-- 1 million
    94==Hate( Duniya kardi Sada)-- 1 Million +
    95==AIM (Rest in Power)-- 1 million
    96=Jatt Poora Kaim (Fuck)-- 1 million+
    97==Tenu pta mera(T P M)-- 1 million
    98==Arrow --1 million
    99==Kafan(Versace Beg)-- 1 million
    100==Flop song -- 1 million
    101==Aaj Kal(Pichhe Pichhe Turdi hai Fame Aaj Kal)-- 2 million +
    102==Wean I Am Gone-- 1 million +
    103==Confession(Gun down) -- 1 million +
    ❤️💘❤️💘❤️
    🔥🔥Lyrics Of Sidhu🔥🔥
    🏴🏴🏴🏴🏴
    104==But cut-- 34 million
    105==Challenge-- 21 million+
    106==Godfather-- 16 million +
    107==Aa giya ni Ohi billo Time--15 million +
    108==Kudta pajama-- 12 million +
    109==License-- 11 million +
    110==Jatt hunde aa 10 million +
    111==Gaddi sarkari--10 million +
    112==Stacks-- 7 million +
    113==Litt Lyf(Zindagi)-- 6 Million +
    114==Double Barrel-- 5 million +
    115==Much-- 5 million
    116==Zindgi --- 5 million
    117==47 fellas-- 5 million
    118==Full Fame --4 million
    119==Badmaashi(Prem Dhillon)--- 3 Million
    120==Speak out-- 3 million
    121==Russian barrel-- 2 million +
    122==Masla --- 2 million +
    123==Tetooz-- 2 million +
    124==Kaher-- 1 million
    125==Game-- 50 million
    126== Sarkare ni--- 600 k
    127== Dil Diya Galla-- 800 k
    128==Bai Bai( 22 22) --11 million
    💎💎💎💎💎💎💎💎💎💎💎💎
    💘💘Moosewala Zindabaad💘💘
    🔥🔥🔥 Moosewala🔥🔥🔥
    🦁🦁🦁5911🦁🦁🦁🦁🦁
    Moosewala Zindabaad
    ,. 🐘🐘🐘5911🐘🐘🐘
    Moosewala Zindabaad hai Zindabaad Rahuga 💪💪💪
    Moosewala Zindabaad hai Zindabaad Rahuga 💪💪💪💪💪💪💪💪💪