ਸਿੱਖਾਂ ਦੀ ਪਹਿਲੀ ਜੰਗ | Sikh History | Punjab Siyan

แชร์
ฝัง
  • เผยแพร่เมื่อ 11 ธ.ค. 2024

ความคิดเห็น • 528

  • @gurnamkaurdulat3883
    @gurnamkaurdulat3883 ปีที่แล้ว +9

    ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਲਈ ਬਹੁਤ ਵਧੀਆ ਉਪਰਾਲਾ।
    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ

  • @balvindersandhar4657
    @balvindersandhar4657 ปีที่แล้ว +23

    ਸਰਲ ਜਿਹੀ ਭਾਸ਼ਾ ਵਿੱਚ ਬਹੁਤ ਵਧੀਆ ਤਰੀਕੇ ਨਾਲ ਬਿਲਕੁਲ ਸਹੀ ਇਤਿਹਾਸ ਦਾ ਵਰਨਣ ਕੀਤਾ ਵਾਹਿਗੁਰੂ ਚੜਦੀ ਕਲ੍ਹਾ ਰੱਖੇ

  • @MaanSingh-s5i
    @MaanSingh-s5i 3 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🌹🙏🌹🙏🌹🙏🌹🙏🌹🙏🌹🙏🌹🙏🙏🙏🙏🙏

  • @pSinghDhillon88
    @pSinghDhillon88 ปีที่แล้ว +98

    ਬੋਹੁਤ ਵਧੀਆ ਤਰੀਕੇ ਨਾਲ ਸਾਡਾ ਇਤਹਾਸ ਦੱਸਦੇ ਹੋ ਵੀਰ ਜੀ 🙏 ਵਾਹਿਗੁਰੂ ਚੜਦੀਕਲਾ ਚ ਰੱਖੇ

    • @sukhbirsinghbadal4993
      @sukhbirsinghbadal4993 ปีที่แล้ว +1

      👌👌👌👌🙏

    • @chamkorsingh8269
      @chamkorsingh8269 ปีที่แล้ว +3

      ਬਹੌਤ ਵਧੀਆ ਇਤਹਾਸ ਤੌ ਜਾਣੂ ਕਰਵਾਇਆ ਵੀਰ ਦੀ ਬਹੌਤ ਬਹੌਤ ਧੰਨ ਵਾਧ ਜੀ

    • @jashansohalsohal4343
      @jashansohalsohal4343 ปีที่แล้ว

      ​@@sukhbirsinghbadal4993hú8ūj😢ijjghgj

    • @LakvirSingh-fy8py
      @LakvirSingh-fy8py ปีที่แล้ว

      ਗੋਬਿੰਦ।ਸਿੱਘ।ਧੰਨ।ਤੇਰੀ।ਸੀਖੀ।ਪੰਜਾਬ।ਸਿਅਾ।ਸਰਦਾਰ।ਪੰਜਾਬੀ।ਸੀਖੀ।ਦਾ।ਨਿਜਾਰਾ।ਫਤਹ

    • @VickyVicky-u4b
      @VickyVicky-u4b 7 หลายเดือนก่อน

      Please
      Photo
      Please

  • @haqshershahsachshershah837
    @haqshershahsachshershah837 ปีที่แล้ว +30

    ਬਹੁਤ ਵਧੀਆ ਵੀਰ ਜੀ ਇਸੇ ਤਰ੍ਹਾਂ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਰਹੋ ।ਮਿਹਰਬਾਨੀ ਜੀ ਇਤਿਹਾਸ ਨੂੰ ਜਾਣੂ ਕਰਵਾਉਣ ਲਈ।

  • @harshdeepsingh58
    @harshdeepsingh58 ปีที่แล้ว +49

    🙏ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ🙏

  • @karanchatha6586
    @karanchatha6586 ปีที่แล้ว +7

    ਬੁਹਤ ਵਧੀਆ ਤਰੀਕੇ ਨਾਲ ਇਤਿਹਾਸ ਬਾਰੇ ਸਮਝਿਆ ਗਿਆ ਵੀਰ ਜੀ ਧੰਨਵਾਦ

  • @sonugurmeet4205
    @sonugurmeet4205 ปีที่แล้ว +7

    ਸਿੱਧੀ ਸਾਫ਼ ਭਾਸ਼ਾ ਵਿਚ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਧੰਨਵਾਦ ਵੀਰ

  • @ravithind5005
    @ravithind5005 ปีที่แล้ว +2

    ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।। ਪੰਜਾਬ ਸਿਆਂ ਜੀ ਬਹੁਤ ਵਧੀਆ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ।। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @bhinderduhewala2853
    @bhinderduhewala2853 ปีที่แล้ว +9

    ਬਹੁਤ ਹੀ ਪਿਆਰੀ ਕਥਾ ਕੀਤੀ ਜੀ ਬਹੁਤ ਬਹੁਤ ਧੰਨਵਾਦ ਜੀ

  • @SukhwinderKaur-wo5mh
    @SukhwinderKaur-wo5mh ปีที่แล้ว +21

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੱਦਰੁਸਤ ਰੱਖਣ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @jsingh6822
    @jsingh6822 3 หลายเดือนก่อน +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @mandipchattrath4796
    @mandipchattrath4796 ปีที่แล้ว +12

    ਇਤਿਹਾਸ ਬਹੁਤ ਵਧੀਆ ਦੱਸਿਆ ਵੀਰ ਨੇ

  • @gurnoorsingh5561
    @gurnoorsingh5561 ปีที่แล้ว +1

    ਬਹੁਤ ਵਧੀਆਂ ਲਗਦਿਆ ਨੇ ਥੋਡੀਆ ਇਤਿਹਾਸਕ ਵੀਡੀਓ ਵੀਰ ਜੀ ਵਾਹਿਗੁਰੂ ਗੁਰੂ ਚੜਦੀ ਕਲਾ ਚ ਰਖਣ

  • @gurigoswami1448
    @gurigoswami1448 ปีที่แล้ว +1

    ਬਹੁਤ ਵਦੀਆ ਜਾਣਕਾਰੀ ਦਿੱਤੀ ਭਾਈ ਆਪਣੇ ਪੰਜਾਬ ਦੇ ਇਤਹਾਸ ਦੀ । ਵਾਹਿਗੁਰੂ ਜੀ।

  • @enchkrench1310
    @enchkrench1310 11 หลายเดือนก่อน +1

    ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਲਈ ਸ਼ੁਕਰੀਆ ਜੀ ਅਸੀ ਕਨੇਡਾ ਵਿੱਚ ਬੈਠੇ ਦੇਖ ਰਹੇ ਹਾਂ

  • @Dhami1984
    @Dhami1984 ปีที่แล้ว +12

    The way he tells the history you get addicted to it. You just want to keep listening to it. Thanks brother. 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Veerpalkaur-uj3sj
    @Veerpalkaur-uj3sj ปีที่แล้ว +8

    👌👌👌ਬਹੁਤ ਸੋਹਣਾ ਤਰੀਕਾ ਇਤਹਾਸਕਾਰ ਦਾ

  • @jobanjoban8243
    @jobanjoban8243 ปีที่แล้ว +2

    ਐਨਾ ਵਧੀਆ ਇਤਹਾਸ ਦੱਸਿਆ ਕੱਲੀ ਕੱਲੀ ਗੱਲ ਸਮਝ ਆਉਦੀ ਤੇ ਦਿਮਾਗ ਚੋ ਫਿੱਟ ਵੀ ਹੋਈ ਜਾਦੀ ਹੈ ਐਦਾ ਦੱਸਣਾ ਚਾਹੀਦਾ ਹੈ । ਇਤਹਾਸ ਬਾਰੇ ਸਾਨੂੰ ਵੀ ਸਰਲ ਹੋਈ ਜਾਵੇ ।

  • @amarjitsingh7123
    @amarjitsingh7123 ปีที่แล้ว +10

    Dhan Teri Sikhi Dhan Tuhanu Pyaar/Satkaar Karan Wale 🙏.....Bahut Vadia Sewa mere Veer g🙏🙏💐💐

  • @AmrikSingh-rr1nn
    @AmrikSingh-rr1nn ปีที่แล้ว +2

    ਬਹੁਤ ਵਧੀਆ ਸੋਚ ਤੇ ਵਧੀਆ ਤਰੀਕੇ ਨਾਲ ਸਮਝਾ ਰਹੇ ਹਨ ਭਾਈ ਸਾਹਿਬ ਜੀ

  • @balwinderkaur2508
    @balwinderkaur2508 ปีที่แล้ว +2

    ਬਹੁਤ ਬਹੁਤ ਧੰਨਵਾਦ ... ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਲਈ 🙏🙏🙏🙏

  • @amnpretchopra6791
    @amnpretchopra6791 ปีที่แล้ว +36

    ਧੰਨ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ 🙏❤️

  • @jasskailey13
    @jasskailey13 ปีที่แล้ว +18

    Waheguru ji 👏👏👏bhut e khoob bhut e sohna explain kita veere waheguru ji mehar kareyo sab te ji ❤️👏

  • @dimplerandhawa3295
    @dimplerandhawa3295 ปีที่แล้ว +6

    ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ

  • @arshgillpb0429
    @arshgillpb0429 ปีที่แล้ว +8

    WaheGuru Ji ka Khalsa WaheGuru Ji ki Fateh

  • @gurpreetgill2028
    @gurpreetgill2028 ปีที่แล้ว +2

    Dil kush ho janda chaihe nasha karke sahi sanu sada itehas sahi pase laike janda bai piche na hathi mainu pta mere warge hor bahut video dekh de hone te asi sare guru de singh ah mari jameer nu jagon waliya rabb tanu duniya da har sukh deve ek na ek din tanu milo ga bhai per sikh saroop vich ❤❤🙏 bhai s to agge likhn lage hath v kanb de ne te akha te puch hi na waheguru meri sari sikh kom da bhala karn sikh kom Humesha chaddikala vich rahe

  • @Jantaofficial946
    @Jantaofficial946 ปีที่แล้ว +5

    ਧੰਨ ਧੰਨ ਸ਼੍ੀ Guru hargobind sahib ji

  • @surjitsingh9564
    @surjitsingh9564 ปีที่แล้ว

    ❤🎉ਬਹੁਤ ਹੀ ਗੁਣਕਾਰੀ ਸਰਲ ਜਾਣਕਾਰੀ ਸਿੱਖ ਇਤਿਹਾਸ ਬਾਰੇ ਦਿੱਤੀ ਵੀਰ ਚੜਦੀ ਕਲਾ ਰਹੇ ਜਗਰਾੳਂ

  • @sukhdeepsingh2235
    @sukhdeepsingh2235 ปีที่แล้ว +4

    God bless you bai ji
    Bhot vadia tarike nall beyan krde o tuc history nu
    Waheguru mehar kre🙏🙏

  • @harwinderkaur5295
    @harwinderkaur5295 ปีที่แล้ว +11

    Waheguru ji 🙏🏻🙏🏻🙏🏻🙏🏻🙏🏻🙏🏻

  • @AmarjitSingh-uu9zt
    @AmarjitSingh-uu9zt ปีที่แล้ว +8

    Waheguru tuhade te kirpa karan. Sikhi da parchar karan laye Aapp jihe Gursikha di panth nu sakhat jarurat aa.

  • @SatnamSingh-jp1fl
    @SatnamSingh-jp1fl ปีที่แล้ว +1

    Satnam Singh from Usa california
    Tusi bhut vdea trike nal dasya
    God bless you

  • @Curiouzzz750
    @Curiouzzz750 ปีที่แล้ว +7

    History must not be forgotten

  • @rs.ambarsariya
    @rs.ambarsariya ปีที่แล้ว +8

    Veer Ji boht Sohna Samjaande tusi 👏
    Taadi Awaaz ch v boht sohni h ❤️
    WMK 👏

  • @sidhutar
    @sidhutar ปีที่แล้ว +1

    Dhan Dhan sri guru hargobind sahib ji aap ji noo kotnkot namskar hai ji avtar sidhu from Canada

  • @pardeepsandhu1789
    @pardeepsandhu1789 ปีที่แล้ว +11

    Mere pere de Malik guru har govind sahib ji maharaj 🙏🙏🌷

  • @bachittersingh6874
    @bachittersingh6874 ปีที่แล้ว +1

    ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬਹੁਤ ਬਹੁਤ ਬਹੁਤ ਵਧਾਈ ਵੀਰ ਜੀ ਬਹੁਤ ਧੰਨਵਾਦ ਇਹ ਇਤਿਹਾਸ ਦਸਦੇ ਰਿਹਾ ਕਰੋ ਵਾਹਿਗੁਰੂਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurpreetsinghjohal2231
    @gurpreetsinghjohal2231 ปีที่แล้ว +7

    🙏 ਵਾਹਿਗੁਰੂ ਜੀ 🙏🙏🙏

  • @rubalsingh4200
    @rubalsingh4200 ปีที่แล้ว +8

    ਵਾਹਿਗੁਰੂ ਜੀ 🙏🙏🙏🙏🙏🙏

  • @mr.kahlon3392
    @mr.kahlon3392 ปีที่แล้ว +9

    ਬਹੁਤ ਵਧੀਆ ਵੀਰ ਜੀ

  • @HarjinderSingh-dz5xo
    @HarjinderSingh-dz5xo ปีที่แล้ว +5

    Thanks for all, well-done.

  • @JagjitSingh-gu6vf
    @JagjitSingh-gu6vf ปีที่แล้ว +4

    Waheguru mehar kare Bahut vadia veer ji

  • @sanu73652
    @sanu73652 ปีที่แล้ว +8

    Satnaam waheguru g

  • @sukhdeepvirk2648
    @sukhdeepvirk2648 ปีที่แล้ว +2

    Bhut vdia uprala a veer ji. Waheguru ji chrdi klla rkhe❤️🙏🏻

  • @sandeepkt7668
    @sandeepkt7668 ปีที่แล้ว +4

    ਸਤਿਨਾਮ ਵਾਹਿਗੁਰੂ 🙏🙏🌹🌹

  • @kashmirkour8249
    @kashmirkour8249 ปีที่แล้ว +5

    waheguru ji boht vadiya veer ji

  • @TajendraSingh0555
    @TajendraSingh0555 ปีที่แล้ว +4

    Waheguru ji 🙏
    Thank you veer ji for these types of knowledge

  • @HarpalSingh-uv9ko
    @HarpalSingh-uv9ko ปีที่แล้ว +4

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਪਿੰਡ ਡਰੋਲੀ ਭਾਈ ਮੋਗਾ ਤੋਂ।

  • @kirpalsingh9036
    @kirpalsingh9036 ปีที่แล้ว +3

    Waheguru ji 🙏🏻🙏🏻🙏🏻🙏🏻 veer ji bht vdia guide krde o

  • @HarpreetSingh-bb4ix
    @HarpreetSingh-bb4ix ปีที่แล้ว +6

    Waheguru ji kirpa karn

  • @hajursingh_7089
    @hajursingh_7089 ปีที่แล้ว +1

    Bahut sunder vichar ji

  • @Natureloverharvey
    @Natureloverharvey 11 หลายเดือนก่อน

    Thank you for sharing! Dhann Dhann Miri Piri de Patshah ji ❤️🙏 Watched from USA 🇺🇸

  • @kulwantsing205
    @kulwantsing205 ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ ਧੰਨ ਤੇਰੀ ਸਿੱਖੀ ਧੰਨ ਤੇਰੇ ਸਿੱਖ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kjsbhogalsnaturalhealthrem1390
    @kjsbhogalsnaturalhealthrem1390 11 หลายเดือนก่อน

    Punjab Siyan is doing a great job in spreading the true facts and stories of Sikh Itehaas.......... with Great Efforts and Great Dedication
    Salute and Respects to the entire team

  • @paramjitkaur993
    @paramjitkaur993 ปีที่แล้ว

    ਵੀਰ ਜੀ ਬਹੁਤ ਬਹੁਤ ਧੰਨ ਵਾਦ ਜੀ ਤੁਸੀਂ ਸਾਨੂੰ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਇਸ ਤਰ੍ਹਾਂ ਹੋਰ ਕੋਸਿਸ ਕਰੋ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @deol_saab54
    @deol_saab54 ปีที่แล้ว +1

    WAH BHAI JI BHUT VDIA UPRALA SADE LEI BHUT BHUT DHANWAAD VEER JI ❤️🙏🏻

  • @AnmolSingh-xb9rs
    @AnmolSingh-xb9rs ปีที่แล้ว +3

    Mei is page di videos kal rati shuru kia aj mei almost saari videos dekh layai. Kamal way nal ek paji history dasde ne 🙏🙏. Waheguru chadtikala rakhe🙏. Sarean nu eh page follow krna chahida hai

  • @simransahota5773
    @simransahota5773 ปีที่แล้ว +1

    We really need this coz there is no other way to learn about it….sometimes we don’t have knowledge about books and we can’t watch movies like other ppl .. great job brother

  • @rajbirkaur9037
    @rajbirkaur9037 ปีที่แล้ว +2

    ❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sp4323
    @sp4323 ปีที่แล้ว +6

    Thank you for great work.

  • @Dskgaming-gs7fn
    @Dskgaming-gs7fn ปีที่แล้ว +5

    Waheguru ji ka khalsa waheguru ji ki fathe🙏🙏🙏🙏🙏🙏

  • @rs.ambarsariya
    @rs.ambarsariya ปีที่แล้ว +9

    Waheguru ji 👏

  • @savjitsingh8947
    @savjitsingh8947 ปีที่แล้ว +7

    Waheguru ji 🙏

  • @sukhmeetkaur4246
    @sukhmeetkaur4246 ปีที่แล้ว +3

    Dhan Dhan guru hargobind shahib ji maharaj 🙏🙏🙏🙏🙏🙏🙏🙏🙏🙏🙏🙏🙏🙏🙏

  • @jasreenrandhawa4541
    @jasreenrandhawa4541 ปีที่แล้ว +5

    Satnam waheguru ji 🙏🙏🙏☀️🙏🙏🙏🙏

  • @NanakAnandpuria5875
    @NanakAnandpuria5875 ปีที่แล้ว

    ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @RajinderSingh-ll2zc
    @RajinderSingh-ll2zc ปีที่แล้ว +1

    ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sidhuanoop
    @sidhuanoop ปีที่แล้ว +3

    ਬਹੁਤ ਬਹੁਤ ਧੰਨਵਾਦ ਬਾਈ ਜੀ। ਛੋਟੀ ਜਿਹੀ ਵੀਡੀਓ ਵਿੱਚ ਅਣਮੁੱਲਾ ਇਤਿਹਾਸ ਬਿਆਨ ਕਰਦੇ ਉ ਜੀ

  • @VarinderSingh-vq6ti
    @VarinderSingh-vq6ti ปีที่แล้ว

    ਵੀਰ ਜੀ ਬਹੁਤ ਵਧੀਆ ਬਾਬਾ ਜੀ ਚੜ੍ਹਦੀ ਕਲਾ ਤੰਦਰੁਸਤ ਰੱਖਣ

  • @samdarshbal3907
    @samdarshbal3907 ปีที่แล้ว +6

    Sache patsha waheguru jii sab te mehar kran 🙏🙏🙏🙏🙏

  • @divendarsingh6221
    @divendarsingh6221 ปีที่แล้ว +1

    Dhan guru hargobind ji

  • @HarpreetSingh-vq7wl
    @HarpreetSingh-vq7wl ปีที่แล้ว

    ਸਤਿਨਾਮ ਵਾਹਿਗੁਰੂ ਜੀ ਮਿਹਰ ਰੱਖਿਓ ਸਭ ਨੂੰ ਸਹੀ ਰਾਹ ਤੇ ਤੁਰਨ ਦੀ ਮੱਤ ਬਖੇਸ਼ਿਓ

  • @lallysohi
    @lallysohi ปีที่แล้ว

    dhan dhan sri guru arjan dev ji 🙏🙏thanks veer great work god bless you 😇🙏🙏 🇨🇦 canada brampton,ontario

  • @GurjitSingh-ib6vb
    @GurjitSingh-ib6vb ปีที่แล้ว +1

    Waheguru ji ka khalsa
    Waheguru ji ki fateh ji 🙏🙏
    Waheguru ji 🙏🙏Dhan Dhan Shri Guru Sahib Pita ji Maharaj ji 🙏🙏🙏🙏🙏🙏

  • @karanveerkaranveer1434
    @karanveerkaranveer1434 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ

  • @karansandhu8479
    @karansandhu8479 ปีที่แล้ว

    Dhanwad verr ji....bhut vdia explain kita tusi Sikh itihas...🙏

  • @JazbaatiAujla07
    @JazbaatiAujla07 ปีที่แล้ว +1

    bhut vdia veere w8ing for next vdeo

  • @HarvinderSingh-be8jb
    @HarvinderSingh-be8jb ปีที่แล้ว +1

    Sat shri akal ji waheguru ji ka khalsa waheguru ji ki fateh🌷🌷🌷🌷🌷

  • @lovedipsingh9639
    @lovedipsingh9639 ปีที่แล้ว +2

    Nice information waheguru ji

  • @jagdishkaursodhi9218
    @jagdishkaursodhi9218 ปีที่แล้ว +4

    Waheguru ji 🙏🏻 ⚘️ 🙏🏻⚘️🙏🏻

  • @pamajawadha5325
    @pamajawadha5325 ปีที่แล้ว +2

    Bhut vadia jankri diti good video

  • @greensjalkhansama9790
    @greensjalkhansama9790 ปีที่แล้ว +4

    You are doing a Wonderful Job of Sharing Sikh History.. which is ...was ... Never taught to Generations of Sikhs... Please Continue with more vigour dedication courage... Dhan Sikhi

  • @ASPJatt
    @ASPJatt ปีที่แล้ว +1

    Waheguru ji ka Khalsa waheguru ji ki Fateh Ji 🙏🏻🙏🏻

  • @rajatpreets7017
    @rajatpreets7017 4 หลายเดือนก่อน

    ਵੀਰ ਜੀ ਇਹੀ ਗੱਲ ਬਹੁਤ ਵਾਰ ਸੋਚੀ ਵੀ ਸਾਡੇ ਕੋਲ ਕੁਝ ਰਹਿ ਹੀ ਕੀ ਗਿਆ ਇਤਿਹਾਸ ਦਾ, ਕੋਈ ਵੀ ਨਿਸ਼ਾਨੀ ਗੁਰੂ ਸਾਹਿਬਾਨਾਂ ਦੀ ਅਸੀਂ ਸਾਂਭ ਨਹੀਂ ਸਕੇ, ਇਥੋਂ ਤੱਕ ਸਰਕਾਰ ਹਰ ਸਾਲ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਵਿੱਚ ਬਦਲਾਵ ਕਰ ਦਿੰਦੀ, ਜਿਵੇਂ ਦੀ ਅਸਲ ਵਿੱਚ ਦਿੱਖ ਹੋਣੀ ਉਹ ਤਾਂ ਬਿਲਕੁਲ ਹੀ ਖਤਮ ਕਿੱਤੀ ਜਾ ਰਹੀ

  • @VarinderSingh-iy4ks
    @VarinderSingh-iy4ks ปีที่แล้ว +6

    Proud to my sikhs

  • @HarmanSingh-lk3ix
    @HarmanSingh-lk3ix ปีที่แล้ว +1

    ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ❤❤

  • @happyhappysinghbilga4286
    @happyhappysinghbilga4286 ปีที่แล้ว +1

    Waheguru ji kirpa kro ji. Satnam Waheguru ji

  • @bhadarsinghravindersingh5843
    @bhadarsinghravindersingh5843 ปีที่แล้ว +1

    Wàheguru ji

  • @harshdeepsingh58
    @harshdeepsingh58 ปีที่แล้ว +11

    🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ🙏

  • @karanbadshahpuria773
    @karanbadshahpuria773 6 หลายเดือนก่อน

    Satnam waheguru Ji 🙏🏻🙏🏻 Dhan Dhan shri guru hargobind sahib ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 maharaj ji 🙏🏻🙏🏻🙏🏻

  • @jogasingh4917
    @jogasingh4917 ปีที่แล้ว +9

    Bht bht sohna ਇਤਿਹਾਸ ਸੁਣਿਆ 🙏

  • @SukhwinderSingh-tj9vv
    @SukhwinderSingh-tj9vv 8 หลายเดือนก่อน

    ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ

  • @ijrandhawa
    @ijrandhawa ปีที่แล้ว

    ਆਪ ਜੀ ਦਾ ਬਹੁਤ ਵਧੀਆ ਉੱਦਮ ਹੈ।
    ਧੰਨਵਾਦ ਜੀ।
    ਨੌਵੇਂ ਪਾਤਸ਼ਾਹ ਦਾ ਪਹਿਲਾ ਨਾਮ " ਤੇਗ ਮੱਲ " ਨਹੀਂ, ਤਿਆਗ ਮੱਲ ਸੀ।

  • @jobensingh1684
    @jobensingh1684 ปีที่แล้ว +3

    Waheguru 🙏🏼

  • @kuldipgill1584
    @kuldipgill1584 ปีที่แล้ว

    Waheguru ji Kirpa koryo ji Gurugobind g dhan dhangurugobindg

  • @noblecomputer74bachiter9
    @noblecomputer74bachiter9 ปีที่แล้ว +1

    Thanks veer g for giving information our religion history

  • @rakeshmehmi8106
    @rakeshmehmi8106 ปีที่แล้ว +1

    Dhan Dhan Shri Guru Hargobind ji

  • @kulvindersingh9425
    @kulvindersingh9425 ปีที่แล้ว +1

    Bahut wadhia

  • @SatnamSingh-yf6nj
    @SatnamSingh-yf6nj ปีที่แล้ว +3

    Wahaguru ji ka khalsa wahaguru ji ki fateh