ਇਸ ਜਾਨਵਰ ਦੀ ਪੂਛ ਨਾਲ ਬਣਦਾ ਚਵਰ ਸਾਹਿਬ | ਦੇਖੋ ਕਿਸ ਤਰੀਕੇ ਨਾਲ ਬਣਾਇਆ ਜਾਂਦਾ ਚਵਰ ਸਾਹਿਬ | Punjab News

แชร์
ฝัง
  • เผยแพร่เมื่อ 3 ต.ค. 2024
  • ਇਸ ਜਾਨਵਰ ਦੀ ਪੂਛ ਨਾਲ ਬਣਦਾ ਚਵਰ ਸਾਹਿਬ
    ਦੇਖੋ ਕਿਸ ਤਰੀਕੇ ਨਾਲ ਬਣਾਇਆ ਜਾਂਦਾ ਚਵਰ ਸਾਹਿਬ
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/Pu...
    #SikhHistory #Chaursahib #PunjabNews
    Music :
    Punjab News

ความคิดเห็น • 187

  • @AvtarSingh-vv6zu
    @AvtarSingh-vv6zu ปีที่แล้ว +111

    ਸਭ ਤੋਂ ਪਹਿਲਾਂ ਮੈਂ ਇਸ ਪਤਰਕਾਰ ਬੇਟੀ ਸਹਿਲਾਗਾ ਜੋਗ ਹੈ ਸਵਾਲ ਕਰਨ ਤੋਂ ਪਹਿਲਾਂ ਸਿਰ ਤੇ ਰੁਮਾਲ ਦੇ ਨਾਲ ਨਾਲ ਸਿਰ ਟਕਿਆ ਹੈ ਵਾਹਿਗੁਰੂ 🙏🏻 ਚੜਦੀ 🙏🏻 ਕਲਾ 🙏🏻 ਵਿਚ 🙏🏻 ਰੱਖੇ 🙏🏻

    • @dailygurbani.
      @dailygurbani. ปีที่แล้ว +5

      ਵਹਿਗੁਰੂ ਜੀ ਸੁਮੱਤ ਬਖਸ਼ਨ ਸਭਨਾਂ ਨੂੰ 🙏

    • @samer8253
      @samer8253 ปีที่แล้ว

      enna hi c ta suit te chunni pa ke jandi

    • @SurjeetSingh-gf9jj
      @SurjeetSingh-gf9jj ปีที่แล้ว

      Respect

    • @dailygurbani.
      @dailygurbani. ปีที่แล้ว +1

      @@samer8253 beta ji life mai success haansil krlo ge jis din aapji samjoge ki :- Something is better than nothing 🙏
      + Enu postive kende ne :-
      So pl B+ve

    • @vatishsunny5244
      @vatishsunny5244 ปีที่แล้ว

      Jaruri nhi k tusi Gurmukhi lippi vich he likho....
      J nhi Likhni aundi tah kisi di help le lao, Ya fir English vich he likh lao...
      Baki J tuhada dil he Beizzat hon nu karda hai tah koi rok nhi sakda....
      Mere walo tuhanu Fitte muh aa...

  • @hardevsingh5279
    @hardevsingh5279 ปีที่แล้ว +44

    ਸਭ ਤੋਂ ਪਹਿਲਾਂ ਪ੍ਰੈਸਰਿਪੋਟਰ ਸਾਡੀ ਭੈਣ ਦਾ ਧੰਨਵਾਦ ਜਿਸਨੇ ਸਿਰ ਢੱਕਕੇ ਤੇ ਬਹੁਤ ਹੀ ਵਧੀਆ ਪੰਜਾਬੀ ਬੋਲੀ ਵਿੱਚ ਇੰਟਰਵਿਊ ਕੀਤੀ ਹੈ ਜੀ ਬਾਕੀ ਜੋ ਚਵਰ ਸਾਹਿਬ ਦੀ ਸੇਵਾ ਨਿਭਾ ਰਹੇ ਹਨ ਪੂਰੇ ਗੁਰਸਿੱਖ ਹਨ ਦੇਖ ਕੇ ਬਹੁਤ ਹੀ ਵਧੀਆ ਲੱਗਾ ਹੈ ਜੀ ਧੰਨਵਾਦ ਜੀ

  • @highwayprisoner538
    @highwayprisoner538 ปีที่แล้ว +14

    Reporter ਬੀਬੀ ਜਿੰਨਾਂ ਲਹਿਜਾ ਤੇ Respect ਕਦੇ ਕਿਸੇ Media ਵਾਲੇ ਵਿੱਚ ਨਹੀਂ ਦੇਖੀ
    🙏🙏

  • @Lordsingh_as_Ishwarsingh
    @Lordsingh_as_Ishwarsingh ปีที่แล้ว +2

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @gurjinderdhillon786
    @gurjinderdhillon786 ปีที่แล้ว +16

    ਪੱਤਰਕਾਰ ਜੀ ਬਹੁਤ ਵਧੀਆ ਸਵਾਲ ❓ਕਰ ਰਹੇ ਨੇ 👍👍👍

  • @bathindabathin3p5a15
    @bathindabathin3p5a15 ปีที่แล้ว +6

    ਪੱਤਰਕਾਰ ਭੈਣ ਜੀ ਨੇ ਬਹੁਤ ਹੀ ਵਧੀਆ ਗੱਲ ਬਾਤ ਕੀਤੀ ❤️🌹🙏

  • @baljitsidhu8912
    @baljitsidhu8912 ปีที่แล้ว +1

    ਬਹੁਤ ਸ਼ਾਨਦਾਰ ਵੀਡੀਓ ਦੇਖ ਕੇ ਆਪਣੇ ਆਪ ਮੁਹਾਰੇ ਦਿਲੋਂ ਧੰਨਵਾਦ ਕਰਦਿਆਂ ਗੁਰੂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਵਾਹਿਗੁਰੂ ਸਾਹਿਬ ਜੀ ਇਸ ਪਰਿਵਾਰ ਉੱਪਰ ਸਦਾ ਰਹਿਮਤਾਂ ਬਣਾਈ ਰੱਖਣ ਜੀ। ਚੈਨਲ ਵਾਲੀ ਬੇਟੀ ਦਾ ਬਹੁਤ ਧੰਨਵਾਦ ਹੈ ਜੀ। ਧੰਨਵਾਦ ਜੀਓ।

  • @pritamsinghpritamsingh1504
    @pritamsinghpritamsingh1504 ปีที่แล้ว +7

    ਬਹੁਤ ਵਧੀਆ ਸੇਵਾ ਮਾਲਕ ਲੈ ਰਹੇ ਹਨ ਜੀ ਚੜ੍ਹਦੀ ਕਲਾ ਬਖਸੇ🙏🙏🙏🙏🙏

  • @jattpannu8468
    @jattpannu8468 ปีที่แล้ว +6

    ਵਾਹਿਗੁਰ ਜੀ ਵਾਹਿਗੁਰ ਜੀ ਵਾਹਿਗੁਰ ਜੀ ਵਾਹਿਗੁਰ ਜੀ ਵਾਹਿਗੁਰ ਜੀ ਵਾਹਿਗੁਰ ਜੀ 🙏 🙏

  • @birsingh1166
    @birsingh1166 ปีที่แล้ว +1

    eh sada Lana ❤️

  • @sabiagroindustries1888
    @sabiagroindustries1888 ปีที่แล้ว +9

    🙏 ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏

  • @Manpreet936
    @Manpreet936 ปีที่แล้ว +9

    ਵਾਹਿਗੁਰੂ ਜੀ

  • @BhindraWaale
    @BhindraWaale ปีที่แล้ว +6

    ਵਾਹਿਗੁਰੂ ਜੀ ਸਦਾ ਚੜਦੀਕਲਾ ਚ ਰੱਖਣ ਵੀਰ ਜੀ ਨੂੰ

  • @BalwinderSingh-qo7ex
    @BalwinderSingh-qo7ex ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harbanskaur8146
    @harbanskaur8146 ปีที่แล้ว +7

    ਵਾਹਿਗੁਰੂ ਜੀਓ

  • @Gurmeet_kaur_khalsa
    @Gurmeet_kaur_khalsa ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ 👏

  • @balbirsingh7685
    @balbirsingh7685 ปีที่แล้ว +1

    ਵਾਹਿਗੁਰੂ

  • @manjitchawla2172
    @manjitchawla2172 ปีที่แล้ว

    Waheguru ji🙏🙏

  • @gurbhajankaur3281
    @gurbhajankaur3281 ปีที่แล้ว +4

    Dhan O Khalsa ji Waheguru ji 🙏

  • @jaspreetwander4525
    @jaspreetwander4525 ปีที่แล้ว

    Waheguru ji

  • @nirmalnirmal6809
    @nirmalnirmal6809 ปีที่แล้ว +1

    Very good beta g

  • @abvlogger7532
    @abvlogger7532 ปีที่แล้ว

    ਬਹੁਤ ਵਧੀਆ ਜੀ
    ਇਹ ਇਪੋਕਸੀ ਵਾਲਾ ਤੁਸੀ ਨਵੀਂ ਚੀਜ ਤਿਆਰ ਕੀਤੀ ਬਹੁਤ ਵਧੀਆ, ਮੈ 2013 ਤੋ ਇਪੋਕਸੀ ਦਾ ਕੰਮ ਕਰ ਰਿਹਾ ,2019 ਤੋਂ ਇਪੋਕਸੀ ਦਾ ਕਰੇਜ ਇੰਡੀਆ ਬਹੁਤ ਵਧਿਆ,ਪੰਜਾਬ ਚ ਅਜੇ ਵੀ ਘੱਟ ਹੈ,ਇਹ ਚੈਨਲ ਮੇਰੇ ਬੇਟੇ ਦਾ ਓਹ ਵੀ ਕੁਝ ਕਰੇਟਵ ਕਰਕੇ ਚੈਨਲ ਤੇ ਪਾਉਂਦਾ ਰਹਿੰਦਾ

  • @kakkasandhu8299
    @kakkasandhu8299 ปีที่แล้ว +2

    Waheguru ji waheguru ji 🙏🏻

  • @OmSingh-sf5hj
    @OmSingh-sf5hj ปีที่แล้ว +1

    Satguru Mahar kari 🙏🙏

  • @ronaksingh5770
    @ronaksingh5770 ปีที่แล้ว +5

    Waheguru gg mehar krn priwaar te🚩🙏🚩🙏🚩

  • @hpsingh1945
    @hpsingh1945 ปีที่แล้ว +2

    Waheguru ji mehar Karan ais 👪 faimly te

  • @sidaksandhu9239
    @sidaksandhu9239 ปีที่แล้ว +2

    Waheguru Ji Mehar Karn Pariwar te✍️🙏

  • @harvindersinghdeol7487
    @harvindersinghdeol7487 ปีที่แล้ว +2

    Wahe Guru ji

  • @nirbhaisingh8894
    @nirbhaisingh8894 ปีที่แล้ว +2

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @harmandeepsinghdhaliwal2829
    @harmandeepsinghdhaliwal2829 ปีที่แล้ว +6

    Good family. God bless your family. Waheguru ji sda khush rakan.

  • @JagjitSingh-bs7sc
    @JagjitSingh-bs7sc ปีที่แล้ว +1

    👍👍

  • @inderjotsingh6852
    @inderjotsingh6852 ปีที่แล้ว +1

    💖🧿🙏 WAHEGURU JI 🙏🧿💖

  • @JaspreetSingh-it3qh
    @JaspreetSingh-it3qh ปีที่แล้ว +2

    WaheGuru Ji 🙏

  • @JagdeepSingh-wp9fl
    @JagdeepSingh-wp9fl ปีที่แล้ว

    Waheguru

  • @MSGaminG-cc4dz
    @MSGaminG-cc4dz ปีที่แล้ว +4

    Wahiguru Wahiguru Wahiguru Wahiguru Wahiguru Ji

  • @deepakkhosla113
    @deepakkhosla113 ปีที่แล้ว +3

    Satnam waheguru ji .

  • @sewaksingh9531
    @sewaksingh9531 ปีที่แล้ว +2

    Waheguru mehar kare

  • @sidaksandhu9239
    @sidaksandhu9239 ปีที่แล้ว +1

    Waheguru Ji Ka Khalsa Waheguru Ji Ki Fateh Khalistan Jindabaad ✍️🙏👑

  • @deep4986
    @deep4986 ปีที่แล้ว +1

    Weheguru g weheguru g weheguru g weheguru g weheguru g weheguru g weheguru g weheguru g weheguru g weheguru g weheguru g weheguru g

  • @harwinderkaur9918
    @harwinderkaur9918 ปีที่แล้ว +4

    ਫ਼ਤਹਿ ਕਕਾਂਰ ਹਾਊਸ ਫ਼ਤਹਿ ਗੜ ਸਾਹਿਬ ਭਾਈ ਸਾਹਿਬ ਜੀ ਆਪਣਾਂ ਮੋਬਾਈਲ ਨੰਬਰ ਵੀ ਦੇ ਦਿਉ

  • @SurinderSingh-wd4ms
    @SurinderSingh-wd4ms ปีที่แล้ว

    Very good work

  • @RamSingh-mu6fq
    @RamSingh-mu6fq ปีที่แล้ว +1

    Bhut vadiya jankari dhan wad

  • @birsingh1166
    @birsingh1166 ปีที่แล้ว

    eh sodda lanna ❤️❤️

  • @gurwindersinghsingh2873
    @gurwindersinghsingh2873 ปีที่แล้ว

    Bahut vadia ji

  • @baljinderbadesha9770
    @baljinderbadesha9770 ปีที่แล้ว

    Bahut vadhiya lga ji eh sbh dekhke

  • @Sandhu-ep9ti
    @Sandhu-ep9ti ปีที่แล้ว +1

    Thanks beta God bless you very nice video he 👍

  • @TSSAHOTA87
    @TSSAHOTA87 ปีที่แล้ว

    WaheGuru kirpa karre

  • @MSGaminG-cc4dz
    @MSGaminG-cc4dz ปีที่แล้ว +2

    Very good Singh Sahib g

  • @gurwindergill9740
    @gurwindergill9740 ปีที่แล้ว +1

    Waheguru g ka khalsa waheguru ji ki fate

  • @gurindersingh1355
    @gurindersingh1355 ปีที่แล้ว

    Bahut vdia gyaan milya

  • @sonifirozpuria7776
    @sonifirozpuria7776 ปีที่แล้ว +3

    Waheguru chardi kalan vich rakhe

  • @Jassu_brar55
    @Jassu_brar55 ปีที่แล้ว +2

    Nice ji

  • @Jassu_brar55
    @Jassu_brar55 ปีที่แล้ว +1

    Very very nice ji

  • @manindersinghlearner2121
    @manindersinghlearner2121 ปีที่แล้ว

    😍😍😍beautiful

  • @SurjitSingh-oq5zz
    @SurjitSingh-oq5zz ปีที่แล้ว

    ⛳⛳⛳⛳⛳🙏🙏🙏🙏🙏

  • @jathedarharpalsinghsribhai6412
    @jathedarharpalsinghsribhai6412 ปีที่แล้ว +1

    ਨਾਮਧਾਰੀ ਸੰਪਰਦਾ ਦੇ ਵਿੱਚ ਇਹ ਜਾਨਵਰ ਦੀ ਪੂਛ ਵਾਲੇ ਚੌਰ ਨਹੀਂ ਵਰਤੇ ਜਾਂਦੇ ।

    • @user-yh7br7oo4z
      @user-yh7br7oo4z ปีที่แล้ว

      Namdhari veer kedi chaur sahib vart de han?

  • @sangeetkalakendrachawarsah3800
    @sangeetkalakendrachawarsah3800 4 หลายเดือนก่อน

    Meynu apne bete lnderpal sangh te bahut maan hey ki es ne apne dade pardade de kam nu bahut sohni tra sambhalya hey

  • @singhsukh9690
    @singhsukh9690 ปีที่แล้ว +1

    ਐਡਰੈੱਸ ਜ਼ਰੂਰੀ ਦੱਸਿਆ ਕਰੋ ਜੀ

  • @HARPREET_SONI.
    @HARPREET_SONI. ปีที่แล้ว +3

    ਕੀ ਜਾਨਵਰ ਦੇ ਵਾਲ ਕਤਲ ਨਹੀਂ ? ਸੰਗਤ ਜੀ ਸਪੱਸ਼ਟ ਕਰ ਸਕਦੇ ਹੋ? ਵਾਲਾਂ ਵਾਲੀ ਚੋਰ ਸਾਹਿਬ ਸੀ੍ ਗੁਰੂ ਗ੍ਰੰਥ ਸਾਹਿਬ ਜੀ ਉਪਰ ਫੇਰਨਾ ਸਹੀ ਹੈ ?

    • @chetan1008
      @chetan1008 ปีที่แล้ว

      ਤੋਪ ਵਰਗਾ ਸਵਾਲ
      👍🏻👍🏻👍🏻🙏🏻🙏🏻🙏🏻

    • @chetan1008
      @chetan1008 ปีที่แล้ว

      ਇੱਕ ਸਵਾਲ ਮੈਂ ਵੀ ਕੁਮੈਂਟਸ ਵਿੱਚ ਪੁੱਛਿਆ ਹੈ
      ਜੋ ਇਸ ਤਰ੍ਹਾਂ ਹੈ ਕਿ
      ਕੋਈ ਵੀਰ ਜਾਂ ਭੈਣ
      "ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਜੀ"
      ਦੀ ਪਾਵਨ ਬਾਣੀ ਦੇ ਕਿਸੇ ਸਲੋਕ ਦਾ ਹਵਾਲਾ ਦੇ ਕੇ ਇਹ ਗੱਲ ਸਾਬਿਤ ਕਰੇ ਕਿ ਚੌਰ ਸਾਹਿਬ, ਕਕਾਰ, ਧਾਰਮਿਕ ਪੁਸਤਕਾਂ,ਰੁਮਾਲਾ ਸਾਹਿਬ, ਸੰਗੀਤ ਦੇ ਸਾਜ਼, ਸ਼ਸਤਰ ਆਦਿ ਬਨਾਉਣੇ, ਸਪਲਾਈ ਕਰਨੇ ਯਾਂ ਵੇਚਣੇ ਗੁਰਮਤਿ ਦੇ ਅਨੁਸਾਰ ਧਾਰਮਿਕ ਕੰਮ ਦੇ ਦਾਇਰੇ ਵਿੱਚ ਆਉਂਦੇ ਹਨ
      ਜਿਨ੍ਹਾਂ ਨੂੰ ਸਵਾਲ ਦੀ ਗਹਿਰਾਈ ਸਮਝ ਆ ਜਾਵੇ ਉਹ ਆਪਣੇ ਵਿਚਾਰ ਰੱਖਣ ਉਹਨਾਂ ਦਾ ਸਵਾਗਤ ਹੈ
      ਜਿਨ੍ਹਾਂ ਨੂੰ ਸਵਾਲ ਦੀ ਗਹਿਰਾਈ ਨਾਂ ਸਮਝ ਆਵੇ ਉਹ ਅਪਸ਼ਬਦ, ਗਾਲੀ ਗਲੋਚ ਯਾਂ ਤਾਨੇ ਮਿਹਣੇ ਦੇਣੇ ਚਾਹੁਣ ਤਾਂ ਵੀ ਕੋਈ ਹਰਜ ਨਹੀਂ ਉਹਨਾਂ ਦਾ ਵੀ ਸਵਾਗਤ ਹੈ 🙏🏻🙏🏻🙏🏻

  • @lakhbirsingh2842
    @lakhbirsingh2842 ปีที่แล้ว +3

    ਭੈਣ ਜੀ ਤੁਹਾਡੀ ਅਵਾਜ਼ ਬਹੁਤ ਪ੍ਯਾਰੀ ਹੈ

  • @HariSingh-qw9du
    @HariSingh-qw9du ปีที่แล้ว +2

    ਭਾਈ ਸਾਹਿਬ ਜੀ ਅਸੀਂ ਚੌਰ ਸਾਹਿਬ ਵੇਚਣ ਦਾ ਕੰਮ ਕਰਦੇ ਹੈ

  • @BalwinderSingh-qo7ex
    @BalwinderSingh-qo7ex ปีที่แล้ว +9

    ਪੂਛ ਜਿਉਂਦੇ ਜਾਨਵਰ ਦੀ ਲੈਂਦੇ ਹੋ

    • @jaggirai7461
      @jaggirai7461 ปีที่แล้ว +10

      ਵਾਲ ਲੈਣ ਲਈ ਜਾਨਵਰ ਨੂੰ ਕੌਣ ਮਾਰਦਾ

  • @KrishnaSharma-wg6rc
    @KrishnaSharma-wg6rc 17 วันที่ผ่านมา +1

    Can anyone tell me the shop name i want to buy online please tell 🙏🙏🙏🙏🙏🙏🙏🙏🙏🙏🙏🙏🙏🙏🙏

  • @hardeepsinghbatth7992
    @hardeepsinghbatth7992 ปีที่แล้ว +1

    ਚੌਰ ਸਾਹਿਬ ਹੁੰਦਾ ਨਾ ਕਿ ਚਵਰ ਸਾਹਿਬ , ਰਿਪੋਰਟ ਕੁੜੀ ਨੇ ਸਿਰ ਢੱਕਿਆ ਵਧੀਆ ਗੱਲ ਏ. ਪਰ ਕਿਰਪਾ ਕਰਕੇ ਪੰਜਾਬੀ ਸਹੀ ਬੋਲੋ , ਪੂੰਛ ਨਹੀ ਪੂਛ ਹੁੰਦੀ ਹੈ, ਇੱਕ ਗੱਲ ਹੋਰ ਚੌਰ ਸਾਹਿਬ ਰੇਸ਼ਮ ਦਾ ਹੋਣਾ ਚਾਹੀਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾ ਮਾਫ ਕਰਨਾ ਜੀ।

  • @ranjeetsahota8225
    @ranjeetsahota8225 ปีที่แล้ว +1

    Heilo👌 veil👌

  • @gurditsingh5481
    @gurditsingh5481 ปีที่แล้ว

    ਵੀਰ ਜੀ ਇਹ ਕਿਸ ਜਗਾ ਤੇ ਬਣਦਾ ਵਾ

  • @kdeepsandhu4362
    @kdeepsandhu4362 ปีที่แล้ว +1

    🙏🙏❤️🙏🙏👍👍👍

  • @jatindersingh4254
    @jatindersingh4254 ปีที่แล้ว

    Waaaaaaaaaaaaaaaaaaaguru

  • @damansaini9526
    @damansaini9526 ปีที่แล้ว

    Guru granth sahib wich kehra chour sahib hona chahida hai ..j koi jann da ishuk hove ...jis nu ehe push wale chour beadbi lagde hon tan oho reply jrur kre ...tan k mai ohna nu sach dass ska .🙏

  • @thenerdexplorer
    @thenerdexplorer ปีที่แล้ว

    Mera ek sawaal hai ji
    Ke yak di tail cut kiti jaandi hai
    As in ohnu maa reyan taan nahi jaanda ?

  • @sukhbhullarvlogs6758
    @sukhbhullarvlogs6758 ปีที่แล้ว

    Kis name too h shop

  • @satpreetsingh1780
    @satpreetsingh1780 ปีที่แล้ว

    Poosh nahi vartni chaidi
    Fibre varto
    Poosh vale Chaur vicho smell aun lag paendi hae, te je kai vaar khoon vi Saaf nahi ho skda hunda
    Benti hae ki Fibre haired use Karo

  • @amrindersinghbrar8804
    @amrindersinghbrar8804 ปีที่แล้ว +2

    Slaute Singh shaib ji

  • @nkpunjabtv
    @nkpunjabtv ปีที่แล้ว

    ਚੌਰ ਸਾਹਿਬ ਚਵਰ ਸਾਹਿਬ. ਦੱਸੋ ਜੀ ?❌❌👆👆👆👆👆?? :-

  • @acousticmoment8848
    @acousticmoment8848 ปีที่แล้ว

    sir ikk jaanwar di poonch kattni sahi hai?

  • @harcharnsingh4906
    @harcharnsingh4906 ปีที่แล้ว +1

    ਪਸ਼ੂ ਮਰੇ ਦਸ ਕਾਜ ਸਵਾਰੇ

  • @sohamkatkar246
    @sohamkatkar246 9 หลายเดือนก่อน

    Order?

  • @gurivlogs5615
    @gurivlogs5615 ปีที่แล้ว

    ਸਲੂਟ ਖਾਲਸਾ ਜੀ

  • @jasjeetkaur2747
    @jasjeetkaur2747 ปีที่แล้ว +1

    Chawar sahib kis chamical to wash karna hei

  • @chetan1008
    @chetan1008 ปีที่แล้ว +2

    ਕੋਈ ਵੀਰ ਜਾਂ ਭੈਣ
    "ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਜੀ"
    ਦੀ ਪਾਵਨ ਬਾਣੀ ਦੇ ਕਿਸੇ ਸਲੋਕ ਦਾ ਹਵਾਲਾ ਦੇ ਕੇ ਇਹ ਗੱਲ ਸਾਬਿਤ ਕਰੇ ਕਿ ਚੌਰ ਸਾਹਿਬ, ਕਕਾਰ, ਧਾਰਮਿਕ ਪੁਸਤਕਾਂ,ਰੁਮਾਲਾ ਸਾਹਿਬ, ਸੰਗੀਤ ਦੇ ਸਾਜ਼, ਸ਼ਸਤਰ ਆਦਿ ਬਨਾਉਣੇ, ਸਪਲਾਈ ਕਰਨੇ ਯਾਂ ਵੇਚਣੇ ਗੁਰਮਤਿ ਦੇ ਅਨੁਸਾਰ ਧਾਰਮਿਕ ਕੰਮ ਦੇ ਦਾਇਰੇ ਵਿੱਚ ਆਉਂਦੇ ਹਨ
    ਜਿਨ੍ਹਾਂ ਨੂੰ ਸਵਾਲ ਦੀ ਗਹਿਰਾਈ ਸਮਝ ਆ ਜਾਵੇ ਉਹ ਆਪਣੇ ਵਿਚਾਰ ਰੱਖਣ ਉਹਨਾਂ ਦਾ ਸਵਾਗਤ ਹੈ
    ਜਿਨ੍ਹਾਂ ਨੂੰ ਸਵਾਲ ਦੀ ਗਹਿਰਾਈ ਨਾਂ ਸਮਝ ਆਵੇ ਉਹ ਅਪਸ਼ਬਦ, ਗਾਲੀ ਗਲੋਚ ਯਾਂ ਤਾਨੇ ਮਿਹਣੇ ਦੇਣੇ ਚਾਹੁਣ ਤਾਂ ਵੀ ਕੋਈ ਹਰਜ ਨਹੀਂ ਉਹਨਾਂ ਦਾ ਵੀ ਸਵਾਗਤ ਹੈ 🙏🏻🙏🏻🙏🏻

    • @Gurjeetsingh-nv5uf
      @Gurjeetsingh-nv5uf ปีที่แล้ว

      hanji veer ji, ma aap ji nu ihna saria galla bare vichar kranga par aap g de swal mutabik gall pehla chour sahib to hi shuru krde aa... ma aap g nu written ch bhejaga koi apni e mail address bhejna g ma send kr ska

    • @chetan1008
      @chetan1008 ปีที่แล้ว

      @@Gurjeetsingh-nv5uf ਸਤਿਕਾਰ ਯੋਗ ਵੀਰ ਗੁਰਜੀਤ ਸਿੰਘ ਜੀ ਬੇਨਤੀ ਹੈ ਕਿ ਇਸ ਸਵਾਲ ਦਾ ਜਵਾਬ ਕੇਵਲ ਮੈਨੂੰ ਨਹੀਂ ਚਾਹੀਦਾ ਸਗੋਂ ਜਿਹੜੇ ਲੋਕ ਵੀ ਇਹ ਵੀਡੀਓ ਵੇਖਣ ਤੋਂ ਬਾਅਦ ਕੁਮੈਂਟ ਸੈਕਸ਼ਨ ਵਿੱਚ ਝਾਤ ਮਾਰਨ ਲਈ ਆਉਣਗੇ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਪਹਿਲਾਂ ਵਾਲਿਆਂ ਵਾਂਗ "ਵਾਹਿਗੁਰੂ" ਲਿਖ ਕੇ ਆਪਣੀ ਹਾਜਰੀ ਲਵਾ ਕੇ ਤੁਰ ਜਾਣਗੇ ਲੇਕਿਨ ਕੁੱਝ ਗਹਿਰਾਈ ਤੱਕ ਜਾਣ ਦੇ ਇੱਛੁਕ ਵੀ ਹੁੰਦੇ ਹਨ
      ਆਪਜੀ ਦਾ ਜਵਾਬ ਉਹਨਾਂ ਲਈ ਵੀ ਬੜੇ ਕੰਮ ਦਾ ਸਾਬਤ ਹੋ ਸਕਦਾ ਹੈ ਕਈ ਹੋਰ ਲੋਕ ਵੀ ਆਪਜੀ ਦੇ ਜਵਾਬ ਦਾ ਜਵਾਬ ਦੇਣ ਲਈ ਆਪੋ ਆਪਣੀ ਸਮਝ ਅਤੇ ਸਮਰਥਾ ਅਨੁਸਾਰ ਪੱਖ ਅਤੇ ਵਿਰੋਧ ਵਿੱਚ ਆਪਣੇ ਵਿਚਾਰ ਰੱਖ ਸਕਦੇ ਹਨ ਜੋ ਕਿ ਸਭ ਲਈ ਲਾਹੇਵੰਦ ਹੋਵੇਗਾ
      ਸੋ ਮੁੜ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਕੀਮਤੀ ਵਿਚਾਰ ਇਸੇ ਪਲੇਟਫਾਰਮ ਤੇ ਰੱਖੋ ਜੀ
      🙏🏻🙏🏻🙏🏻

    • @All-in-oneClips
      @All-in-oneClips ปีที่แล้ว

      @@Gurjeetsingh-nv5uf @Gurjeet singh Japo Naam te Dhyan Lgao
      Har Ik Roop me Mujko pao
      Nirankar mera Roop Bhayank
      Sachi Rooh mujko Jaanat
      Kann Kann me Waash Mora
      Kann Kann me Niwaash Mora
      Kabir Nanak M Roop Dhiyau
      Pakhand Roop me Kade Na Aau

  • @santsingh5958
    @santsingh5958 ปีที่แล้ว

    ਇਸ ਇੰਟਰਵਿਊ ਵਿਚ ਚੌਰ ਸਾਹਿਬ ਬਣਾਉਣ ਵਾਲਿਆਂ ਦਾ ਕੋਈ ਪਤਾ ਨਹੀਂ ਦੱਸਿਆ ਗਿਆ ਛਪੇ ਨਾਂਹਿ ਸ਼ਹਿਰ ਦਾ ਨਾਂ ਦੱਸਿਆ ਗਿਆ

  • @hardialsingh7835
    @hardialsingh7835 ปีที่แล้ว +5

    ਯਾਕ ਦੀ ਪੁੱਛ ਗੁਰੂ ਘਰ ਵਿਚ ਸ਼ੋਭਾ ਦੇੰਦੀ ਹੈ

    • @ranjitudaan4807
      @ranjitudaan4807 ปีที่แล้ว

      veer ji benati hai ki tabla bakre di khal te vaaje da pakha vi shayad gaan de chamde naal bannda ' hai pant paake jado'n assi guru ghar jaande han 'usde vich belt vi jaanver de chamde di banndi hai '
      thanks

    • @Randhawa499
      @Randhawa499 ปีที่แล้ว

      @@ranjitudaan4807 right

    • @jathedarharpalsinghsribhai6412
      @jathedarharpalsinghsribhai6412 ปีที่แล้ว +1

      @@ranjitudaan4807 ਕੀ ਤਬਲੇ ਵਾਲਾ ਤੇ ਵਾਜੇ ਵਾਲਾ ਬਿਨਾ ਹੱਥ ਧੋਤੇ ਹੀ ਗੁਰੂ ਗ੍ਰੰਥ ਸਾਹਿਬ ਦਾ ਵਾਕ ਜਾਂ ਪਾਠ ਕਰ ਸਕਦੇ ਹਨ …?
      ਕਿ ਉਹ ਪਰਸ਼ਾਦਾ ਛਕਣ ਵੇਲੇ ਵੀ ਹੱਥ ਧੋਂਦੇ ਹਨ ਕਿ ਨਹੀਂ ..?
      ਅਸੀਂ ਵੀ ਕੀਰਤਨ ਕਰਦੇ ਹਾਂ ਪਰ ਅਸੀਂ ਬਿਨਾ ਹੱਥ ਧੋਤਿਆਂ ਮਹਾਰਾਜ ਦੀ ਤਾਬਿਆ ਨਹੀਂ ਬੈਠਦੇ ।
      ਇਕ ਜਾਨਵਰ ਦੀ ਪੂਛ ਦਾ ਚੌਰ ਗੁਰੂ ਸਾਹਿਬ ਤੇ ਝੁਲੌਨਾ ਗੁਰੂ ਸਾਹਿਬ ਦਾ ਅਪਮਾਨ ਹੈ ।

    • @jathedarharpalsinghsribhai6412
      @jathedarharpalsinghsribhai6412 ปีที่แล้ว +1

      @@ranjitudaan4807 ਨਾਲ਼ੇ ਵੀਰ ਜੀ ਏਨੂੰ ਖੋਲ ਕੇ ਦੇਖਿਓ ਏਦੇ ਵਿੱਚ ਪੂਛ ਦੀ ਹੱਡੀ ਵੀ ਹੋਵੇਗੀ ।ਅਸੀਂ ਇਹ ਚੈੱਕ ਕੀਤਾ ਹੈ । ਘੋਰ ਅਨਾਦਰ ਹੈ ਇਹ ਮਹਾਰਾਜ ਦੀ ਬਾਣੀ ਦਾ ।

    • @ranjitudaan4807
      @ranjitudaan4807 ปีที่แล้ว +1

      mainu tuhade sawal di samajh nahin aai

  • @srigururamdassahibji4372
    @srigururamdassahibji4372 ปีที่แล้ว

    Address...?

  • @bhupinder.singhbhupinder-nz2ho
    @bhupinder.singhbhupinder-nz2ho ปีที่แล้ว +1

    Chawar sahib Resham de banaya Karo meri banti ha

  • @avtargill2637
    @avtargill2637 ปีที่แล้ว +6

    ਪੂਸ਼ ਹੁੰਦੀ ਹੈ ਪੂੰਸ਼ ਨਹੀਂ ।

  • @yuvraj3128
    @yuvraj3128 ปีที่แล้ว

    Ehh janvar leh Ladakh aur tibeet vich mein Tibet bich raha hu mein ek fouji ha

  • @happygill721
    @happygill721 ปีที่แล้ว

    Please punjabi ta sahi likh lya kro Please

  • @h.kgaming9790
    @h.kgaming9790 ปีที่แล้ว +1

    Janwar de Waal hi kyo use kite jande ne

  • @manindersinghlearner2121
    @manindersinghlearner2121 ปีที่แล้ว

    Contact no . Of shop..

  • @DharmPal-mv4mh
    @DharmPal-mv4mh ปีที่แล้ว

    ਜਾਰਕ ਦੀ ਪੁਸ਼ ਨਾਲੋ ਪਲਾਸਟਿਕ ਦੀ ਪੁਸ਼ ਠੀਕ ਹੈ

  • @simarjitsingh9457
    @simarjitsingh9457 ปีที่แล้ว

    Ke kese janvar de pus katna sai hai

  • @gurdeepjangpur9444
    @gurdeepjangpur9444 ปีที่แล้ว +1

    Kise v janwar di punch da chaur sahib guru sahib lay sahi nahi

  • @shaandil7039
    @shaandil7039 ปีที่แล้ว

    ਗੁਰੂ ਦੇ ਚਵਰ ਵੀ ਡੁਪਲੀਕੇਟ ਕਿਉਂ? ਕਿਉਂ ਬਣਾਉਦੇ ਹੋ ਡੁਪਲੀਕੇਟ ਬਣਾਓ ਹੀ ਅਸਲੀ, ਗੁਰੂ ਘਰ ਵਿੱਚ ਵੀ ਡੁਪਲੀਕੇਸੀ ਵਾੜਤੀ, ਮੋਰ ਦੇ ਖੰਭਾਂ ਦਾ ਹੁੰਦਾ ਸੀ ਚਵਰ ਸਹਿਬ ਪੁਰਾਣੇ ਤੇ ਪਹਿਲੇ ਸਮੇਂ ਵਿੱਚ,

  • @get99s
    @get99s ปีที่แล้ว

    Hun vichare da kamm na band karwa deyo..

  • @jagdeepsingh-tt4hr
    @jagdeepsingh-tt4hr ปีที่แล้ว

    ਨੋਟ ਕੀਤੀ ਆ 22 ਨੇ ਬੱਪੂ ਨੂੰ ਬਹਾ ਮਾਰੀ

  • @Unknownidentity2.0
    @Unknownidentity2.0 ปีที่แล้ว

    Eh kitta ik din ta shdna hi paina jis din yak hunting bnd hogi

  • @nirbhaisingh9060
    @nirbhaisingh9060 ปีที่แล้ว

    Mata vali gall fudu karti sir kale rang vali gall

  • @JagmohanSingh-lj8jr
    @JagmohanSingh-lj8jr ปีที่แล้ว

    Patarkar lado beti kine salike nal sbal kar rahe ne

  • @gursikhgursikh9035
    @gursikhgursikh9035 ปีที่แล้ว

    ais di poons nal gandgi pesab lagda ous nu use karde fer ta bhut beadbi aaa

  • @RSid-o5e
    @RSid-o5e ปีที่แล้ว +1

    chawar "saab" ??? eh ik cheez hai koi insaan thodi a yaar, koi insaana wali gal kro..🙏🙏

    • @chetan1008
      @chetan1008 ปีที่แล้ว +1

      ਸਿੱਧੂ ਸਾਹਿਬ ਜੀ ਬਹੁਤ ਸਹੀ ਗੱਲ ਆਖੀ ਆਪਜੀ ਨੇ 🙏🏻🙏🏻🙏🏻

    • @All-in-oneClips
      @All-in-oneClips ปีที่แล้ว +2

      Right sir 💯

    • @chetan1008
      @chetan1008 ปีที่แล้ว

      ਮੈਂ ਵੀ ਇੱਕ ਸਵਾਲ ਕੁਮੈਂਟਸ ਵਿੱਚ ਪੁੱਛਿਆ ਹੈ
      ਜੋ ਇਸ ਤਰ੍ਹਾਂ ਹੈ ਕਿ
      ਕੋਈ ਵੀਰ ਜਾਂ ਭੈਣ
      "ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਜੀ"
      ਦੀ ਪਾਵਨ ਬਾਣੀ ਦੇ ਕਿਸੇ ਸਲੋਕ ਦਾ ਹਵਾਲਾ ਦੇ ਕੇ ਇਹ ਗੱਲ ਸਾਬਿਤ ਕਰੇ ਕਿ ਚੌਰ ਸਾਹਿਬ, ਕਕਾਰ, ਧਾਰਮਿਕ ਪੁਸਤਕਾਂ,ਰੁਮਾਲਾ ਸਾਹਿਬ, ਸੰਗੀਤ ਦੇ ਸਾਜ਼, ਸ਼ਸਤਰ ਆਦਿ ਬਨਾਉਣੇ, ਸਪਲਾਈ ਕਰਨੇ ਯਾਂ ਵੇਚਣੇ ਗੁਰਮਤਿ ਦੇ ਅਨੁਸਾਰ ਧਾਰਮਿਕ ਕੰਮ ਦੇ ਦਾਇਰੇ ਵਿੱਚ ਆਉਂਦੇ ਹਨ
      ਜਿਨ੍ਹਾਂ ਨੂੰ ਸਵਾਲ ਦੀ ਗਹਿਰਾਈ ਸਮਝ ਆ ਜਾਵੇ ਉਹ ਆਪਣੇ ਵਿਚਾਰ ਰੱਖਣ ਉਹਨਾਂ ਦਾ ਸਵਾਗਤ ਹੈ
      ਜਿਨ੍ਹਾਂ ਨੂੰ ਸਵਾਲ ਦੀ ਗਹਿਰਾਈ ਨਾਂ ਸਮਝ ਆਵੇ ਉਹ ਅਪਸ਼ਬਦ, ਗਾਲੀ ਗਲੋਚ ਯਾਂ ਤਾਨੇ ਮਿਹਣੇ ਦੇਣੇ ਚਾਹੁਣ ਤਾਂ ਵੀ ਕੋਈ ਹਰਜ ਨਹੀਂ ਉਹਨਾਂ ਦਾ ਵੀ ਸਵਾਗਤ ਹੈ 🙏🏻🙏🏻🙏🏻

    • @RSid-o5e
      @RSid-o5e ปีที่แล้ว +1

      @@chetan1008 🙏♥️

    • @RSid-o5e
      @RSid-o5e ปีที่แล้ว +1

      @@All-in-oneClips 🙏♥️