ਕੀ ਹੈ ਗਿੱਦੜ ਸਿੰਗੀ ਦੀ ਅਸਲੀਅਤ? Truth Behind Giddar Singhi: Reality Or Myth | Punjab Talkz

แชร์
ฝัง
  • เผยแพร่เมื่อ 17 พ.ย. 2024

ความคิดเห็น • 62

  • @harmanjotsingh5329
    @harmanjotsingh5329 2 หลายเดือนก่อน +16

    ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਹਰ ਵੀਡੀਓ ਵਿਚ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 2 หลายเดือนก่อน +17

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @jitsingh8827
    @jitsingh8827 2 หลายเดือนก่อน +9

    ਸਹੀ ਜਾਣਕਾਰੀ ਧੰਨਵਾਦ ਜੀ

  • @beast1vlogs
    @beast1vlogs 2 หลายเดือนก่อน +17

    ਮੇਰੇ ਕੋਲ ਵੀ ਛੋਟੀ ਸੀ ਹੁਣ ਵੱਢੀ ਹੋ ਗਈ ।ਇਸ ਲੀ ਅਲਗ ਕਮਰਾ ਬਣਾ ਦਿੱਤਾ 😂😂😂😂😂

  • @baljitsidhu8912
    @baljitsidhu8912 2 หลายเดือนก่อน +17

    ਮੈਨੂੰ ਵੀ ਇਕ ਵਾਰ ਇਕ ਜੋਗੀ ਖੇਤ ਪਿੜਾਂ ਵਿੱਚ ਕਣਕ ਕੱਢਦੇ ਸੀ ਆ ਗਿਆ ਲੱਗ ਪਿਆ ਗਿੱਦੜ ਸਿੰਗੀ ਦੇ ਚਮਤਕਾਰ ਦੱਸਣ ਮੈਂ ਕਿਹਾ ਤੂੰ ਕਿਸੇ ਹੋਰ ਨੂੰ ਕਿਉਂ ਨਹੀਂ ਦਿੱਤੀ ਏਹ ਉਹ ਕਹਿੰਦਾ ਜਿਸ ਦੇ ਕਿਸਮਤ ਵਿੱਚ ਹੋਊ ਉਸਦੇ ਕੋਲ ਹੀ ਜਾਂਦੀ ਹੈ। ਨਾਲੇ ਵੀਹ ਕਿਲੋ ਦਾਣੇ ਲੈ ਗਿਆ ਤੇ 20 ਰੁਪਏ 1977/78 ਦੀ ਗੱਲ ਹੈ। ਮਹੀਨਾ ਕੁ ਰੱਖੀ ਜਦੋਂ ਨਾਂ ਕੁਝ ਹੋਇਆ ਸਿਟ ਦਿੱਤੀ।ਘਰੇ ਬਾਪੂ ਰੋਜ ਟਿੱਚਰਾਂ ਕਰਦਾ ਸੀ।😂😂😂😂😂😂

    • @Tarsem_Balheri
      @Tarsem_Balheri หลายเดือนก่อน +2

      ਜੇ ਇਨੀ ਚਮਤਕਾਰੀ ਸੀ ਉਹ ਆਪ ਕਿਉਂ ਨੀ ਰੱਖ ਕੇ ਅਮੀਰ ਹੋ ਗਿਆ ਤੁਹਾਨੂੰ ਕਿਉਂ ਦੇਕੇ ਮੰਗਦਾ ਸੀ

    • @deephundal7407
      @deephundal7407 20 ชั่วโมงที่ผ่านมา +1

      ​​@@Tarsem_Balheri veere oh 20kg dane le gya ek gal das k hi.. Hor es to vadda ki chamatkaar hove 😂

    • @Tarsem_Balheri
      @Tarsem_Balheri 20 ชั่วโมงที่ผ่านมา

      @@deephundal7407 youtube.com/@tarsem_balheri?si=zZxYApxh0wDhi4RX

  • @jatindersingh-ni8mw
    @jatindersingh-ni8mw 2 หลายเดือนก่อน +5

    ਜੇਕਰ ਇਸ ਵਿੱਚ ਸਕਤੀ ਹੁੰਦੀ ਤਾਂ ਫਿਰ ਜੋਗੀ ਜਾ ਬਿਲੇਮਾਰ ਸਭ ਤੋਂ ਅਮੀਰ ਹੁੰਦੇ

  • @dvdr_sidhu
    @dvdr_sidhu 2 หลายเดือนก่อน +5

    Thanks for sharing local information video

  • @jasbirsingh8833
    @jasbirsingh8833 22 วันที่ผ่านมา +2

    ਬਾਬੇ ਕੋਲ ਗਿੱਦੜ ਸਿੰਗੀ ਵਉ ਨਿਤ ਛੇੜਦਾ ਨਵੇਂ ਪਟੋਲੇ ਇਹ ਗਾਣਾ ਚਮਕੀਲੇ ਦਾ ਬਾਈ

  • @maniharttv3104
    @maniharttv3104 11 วันที่ผ่านมา +3

    ਵੀਰ ਜੀ ਸਾਡੇ ਕੋਲ ਪਈ ਹੈ ਤੇ ਉਹ ਇਕ ਤੋਂ ਜਿਆਦਾ ਹੋ ਗਈਆਂ ਨੇ। ਸਾਨੂੰ ਇੱਕ ਪੰਡਿਤ ਦੇ ਕੇ ਗਿਆ ਸੀ। ਤੇ ਅੱਜ ਵੀ ਪਈ ਹੈ ਸਾਡੇ ਘਰੇ। ਪਰ ਅਸੀ ਹੁਣ ਪ੍ਰਭੂ ਯਿਸ਼ੂ ਮਸੀਹ ਵਿਚ ਆ ਤੇ ਜੇਕਰ ਕਿਸੇ ਨੂੰ ਚਾਹੀਦੀ ਹੈ ਤਾਂ ਸਾਡੇ ਘਰੋਂ ਲੈ ਕੇ ਜਾ ਸਕਦਾ। ਇਹ ਸੱਚ ਹੈ ਕਿ ਉਹ ਵੱਧਦੀ ਹੈ ਪਰ ਚਮਤਕਾਰੀ ਹੈ ਇਸ ਦਾ ਕੋਈ ਪਤਾ ਨਹੀਂ। ਬਾਕੀ ਪਹਿਲਾ ਵਿਸ਼ਵਾਸ ਸੀ ਹੁਣ ਤਾਂ ਮਸੀਹ ਚ ਆਉਣ ਤੋਂ ਬਾਅਦ ਅਸੀ ਵਿਸ਼ਵਾਸ ਨਹੀਂ ਕਰਦੇ।

    • @RakeshKumar-bv2bn
      @RakeshKumar-bv2bn 2 วันที่ผ่านมา

      ਆਮੀਨ 🌹🕊️ ਧੰਨਵਾਦ ਜੀ

    • @godlboss1668
      @godlboss1668 2 วันที่ผ่านมา

      Koi stand ni loka da 🙏🙏

    • @babbusaini5781
      @babbusaini5781 วันที่ผ่านมา

      ਵਧਿਆ ਹੋ ਰਿਹਾਂ ਹੈ, ਲਾਲਚੀ ਲੋਕ ਸਾਡੇ ਧਰਮ ਵਿਚੋਂ ਨਿਕਲ ਰਹੇ ਨੇ ਲਾਲਚ ਕਾਰਨ, ਜਿੰਨੇ ਵੀ ਰਹਿਣਗੇ ਖਰੇ ਤੇ ਪੱਕੇ ਰਹਿਣਗੇ,

  • @bachitarsinghaulakh2219
    @bachitarsinghaulakh2219 2 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji

  • @mrjassi2199
    @mrjassi2199 4 วันที่ผ่านมา

    Right 💯

  • @onkarsingh2182
    @onkarsingh2182 2 หลายเดือนก่อน +4

    Verry nice ji thanks ji

    • @ManjinderSingh-ze1dq
      @ManjinderSingh-ze1dq 2 หลายเดือนก่อน

      ਤੇਰੀ ਅਕਲ ਤੇ ਤਰਸ ਆਉਂਦਾ ਹੈ ਰੱਬ ਵੱਲੋਂ 2.5 ਜਾਤਾਂ ਹੀ ਬਣਾਈਆਂ ਹਨ। ਬਾਕੀ ਤੇਰੇ ਜਿਹੇ ਫੁਕਰਿਆਂ ਨੂੰ ਖੁਸ਼ ਕਰਨ ਲਈ ਪੁਜਾਰੀ ਪੰਡਿਤਾਂ ਵੱਲੋਂ ਬਣਾਈ ਗਈ ਮਨੂਵਾਦੀ ਸੋਚ ਹੈ ​@@plumbing867

  • @varinderkaur2461
    @varinderkaur2461 2 หลายเดือนก่อน +4

    Mre pass te.jo apne video m btya.. wah mujhe btya gya.. effect kya hua kush yaad nh.. Nice information 👍💯

  • @jagirsandhu6356
    @jagirsandhu6356 2 หลายเดือนก่อน

    Love from Kotisakhanmoga Punjab ❤

    • @ArmaanSingh-h4m
      @ArmaanSingh-h4m หลายเดือนก่อน

      Kot isa khan ma vi per Hoon hong Kong vich aa

  • @raithukral
    @raithukral 2 หลายเดือนก่อน

    Bahut vdia veere 👏🏻

  • @virenderchamkila2627
    @virenderchamkila2627 หลายเดือนก่อน

    shi gall

  • @beast1vlogs
    @beast1vlogs 2 หลายเดือนก่อน +7

    ਜੇ ਗਿਧੜ ਸਿੰਗੀ ਨਾਲ ਕਿਸਮਤ ਬਦਲ ਦੀ ਤਾ ਜੇਲਾ ਵਿੱਚ ਕੈਦੀ ਨੇ ਵੀ ਮੰਗਵਾ ਲੈਣੀ ਸੀ 😊😊

  • @kabbadiupdate
    @kabbadiupdate 2 หลายเดือนก่อน +4

    Y ji mere kol joda c hun 6 ho gaia oh chote bache ne 4.sahid sandhoor khandi hai ih

  • @navdeepmahant8736
    @navdeepmahant8736 2 หลายเดือนก่อน +2

    ❤❤

  • @himmatsingh5941
    @himmatsingh5941 2 หลายเดือนก่อน +18

    ਇਕ ਬਿੱਲੇ ਤੋ 9 ਨਿਕਲ ਆਉਂਦੀਆਂ ਨੇ 😂😂😂😂😂

    • @NirmalSingh-z8o
      @NirmalSingh-z8o 2 หลายเดือนก่อน +2

      💯 Right😂😅😅😊😂

  • @balgindersinghdhiman7234
    @balgindersinghdhiman7234 2 หลายเดือนก่อน +5

    ਮੇਰੇ ਕੋਲ ਹੈ ੧੧ ਸੋ ਦੀ ਲਿਤੀ ਕੋਈ ਲਾਭ ਨਹੀ

  • @HarpalSingh-tv1lt
    @HarpalSingh-tv1lt 21 วันที่ผ่านมา

    Mara pas be gadar swing ha

  • @HarbajhanSingh-r7r
    @HarbajhanSingh-r7r 2 หลายเดือนก่อน +11

    ਮੇਰੇ ਕੋਲ ਹੈ ਪਹਿਲਾ ਛੋਟੀ ਸੀ ਹੁਣ ਬੜੀ ਹੋ ਗਈ ਆ

    • @gurpalsingh9338
      @gurpalsingh9338 2 หลายเดือนก่อน +3

      ਤੂੰ ਇਹ ਦਸ ਕੀ ਪੈਸਾ ਆਯਾ ਜਾ ਨਹੀਂ./

    • @007jagtar2
      @007jagtar2 2 หลายเดือนก่อน

      Bai sahi gal aa

    • @RajRani-d9z
      @RajRani-d9z 2 หลายเดือนก่อน

      😂​@@gurpalsingh9338

    • @Gur969
      @Gur969 2 หลายเดือนก่อน +1

      😂😂 mere kol v c mera hun RBI Bank vich hissa😂😂😂😂

    • @HarpalSingh-tv1lt
      @HarpalSingh-tv1lt 21 วันที่ผ่านมา

      ਮੇਰੇ ਕੋਲੇ ਵੀ ਗਿੱਦੜ ਸਿੰਗੀ ਆ ਯਾਰ

  • @deepsidhu5176
    @deepsidhu5176 หลายเดือนก่อน

    Bai mainu eh nhi pta k asal eh cheez kiya pr sceince de According ta jo cheez Zinda nhi ta usne decompose ho jana pr eh ta kde v decompose nhi hundi 🤔🤔??

  • @SacmSuden
    @SacmSuden 2 หลายเดือนก่อน +13

    Mere call bhi hai 12 sal bad bacche dendi hai mere kol 2 si
    25:sal bad 6:ho gei

    • @mrsidhu9665
      @mrsidhu9665 4 วันที่ผ่านมา +1

      Merekol v aa mhina ho gyw ik bacha dita

  • @SacmSuden
    @SacmSuden 2 หลายเดือนก่อน +5

    Mere call bhi hai 12 sal bad bacche deti hai

    • @StarLife-r9x
      @StarLife-r9x 14 วันที่ผ่านมา

      To aap crorepati ho gye hoge

  • @Ddaaadddy
    @Ddaaadddy 2 หลายเดือนก่อน +5

    Jine v juth te pakhnd india ch chal rhe ne jada tr pandita ne te hindus ne bnaye hoy ne jina pakhnd and pakhndi hindu dharm ch ne onay kisi dhrm ch nhi

    • @jaggajagtarsingh6019
      @jaggajagtarsingh6019 หลายเดือนก่อน

      ਵੀਰੇ ਸਿੱਖਾਂ ਨੇ ਵੀ ਪਖੰਡ ਬਣਾਏ ਹੋਏ ਨੇ ਪਰ ਅਕਸੇਪਟ ਨੀ ਕਰਦੇ ਕਿਉਕਿ ਸਿੱਖ ਸ਼ੁਰੂ ਤੋ ਹੀ ਅਣਖੀ ਮੰਨੇ ਹੋਏ ਨੇ ਤੇ ਇਹਨਾ ਦੀ ਅਣਖ ਤੋ ਡਰਕੇ ਹੀ ਸਵਾਲ ਨੀ ਪੁੱਛਦਾ ਕੋਈ ਪਰ ਭੰਗ ਮਾਸ ਤੇ 5 ਰਤਨੀ ਮਤਲਬ ਦਾਰੂ ਹੈਗੇ ਤਾਂ ਪਖੰਡ ਹੀ ਨੇ ਪਰ ਕਿਸੇ ਨੇ ਸਵਾਲ ਨੀ ਕਰਨਾ ਕਿਉਕਿ ਇਹ ਯੋਧੇ ਨੇ ਤੇ ਯੋਧਿਆ ਨਾਲ ਪੰਗਾ ਕੋਈ ਸੂਰਮਾ ਹੀ ਲੈ ਸਕਦਾ

  • @sonymalhi695
    @sonymalhi695 2 หลายเดือนก่อน +8

    Bilkul jeeundi aa....te eh bache v dendi aa

    • @sukhmanisinghchattha350
      @sukhmanisinghchattha350 2 หลายเดือนก่อน +3

      Tattu

    • @amarveersingh827
      @amarveersingh827 2 หลายเดือนก่อน +4

      Shi gall a ji bacha dandi a eh

    • @TEGVIR_1984
      @TEGVIR_1984 2 หลายเดือนก่อน +3

      ​@@sonymalhi695mere kol v hai ne 2 see hun 8 ne bache dindi aa sandoor khandi aa eh merre kol hai ne

    • @sonymalhi695
      @sonymalhi695 2 หลายเดือนก่อน +3

      @@TEGVIR_1984 ਸਹੀ ਆ ਜੀ

    • @GurdeepsinghDhindsa-q2h
      @GurdeepsinghDhindsa-q2h 2 หลายเดือนก่อน +6

      ​@@TEGVIR_1984 ਵੀਰ ਜੇ ਤੇਰੇ ਕੋਲ ਦੋ ਗਿੱਦੜ ਸੀਗੀਆਂ ਸੀ ਤੇ ਹੁਣ ਅੱਠ ਹੋ ਗਈਆਂ ਨੇ ਫਿਰ ਤਾਂ ਤੂੰ ਬਹੁਤ ਅਮੀਰ ਹੋ ਗਿਆ ਹੋਵੇਗਾ ਐਵੇਂ ਦੱਸ ਤੁਸੀਂ ਨੇ ਕਿੰਨੀ ਕੁ ਜਮੀਨ ਖਰੀਦ ਲਈ ? ਸੱਚ ਸੱਚ ਦੱਸੀ ਰਿਪਲਾਈ ਕਰੀ ਮੈਨੂੰ , ਸਾਡੇ ਗੁਰੂਆਂ ਨੇ ਤਾਂ ਸਾਨੂੰ ਇਹਨਾਂ ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢਿਆ ਸੀ ਪਰ ਅਫਸੋਸ ਅਸੀਂ ਬਾਣੀ ਤੋਂ ਦੂਰ ਹੋਈ ਜਾਦੇ ਹਾਂ ਤੇ ਇਹੋ ਜਿਹੇ ਵਹਿਮਾ ਭਰਮਾਂ ਵਿੱਚ ਫਸੀ ਜਾਦੇ ਆ

  • @sanjucena6362
    @sanjucena6362 2 หลายเดือนก่อน +3

    10 saal ho gye...me v hune check krdaan...bacche ditte k nyi

    • @jaggajagtarsingh6019
      @jaggajagtarsingh6019 หลายเดือนก่อน

      ਵੀਰੇ ਕਿੰਨੇ ਬੱਚੇ ਨੇ ?😂😂

  • @ManojChauhan-gf4yq
    @ManojChauhan-gf4yq 2 หลายเดือนก่อน +2

    Koe fox me hoti he usually nam foe hota he foki .nam gar ke same bolti he admi ke marne ese patA hota he kisi ne marna he aj kal or je bokti he roti he ajib fe fe fe ajib abaj deti he

  • @feelthetruelovehere197
    @feelthetruelovehere197 2 หลายเดือนก่อน +1

    giddar singhi ❌ pakhand bazi ✅

  • @shergill2738
    @shergill2738 2 หลายเดือนก่อน +2

    ❤❤❤